Punjab
Search
sir 1 October to 5 October tkk viz skda aa javii ?
(pb)
Jagjeet ji vaise bijai di sifarish 15 October to hi kiti jandi hai ji par je garmi jyada na hove ta tusi bijai pehla shuru kar skde hi ji.
Apni jhoti de soun ch 10 din rehde aa.ohde dhon ute Ganda ne .hum eh fis rahiya ne.jis krke dhon te sojish ho jandi. Koi pakka Hal dasso g ?
(pb)
Parmjeet ji tuci iss nu DCR inj. 2.5gm, Avil inj. 10ml mix krke 3 din lgwao ate Isoflud inj. 5ml ek din lgwa ke fir ek din de frk nal lgao.
Munjar nikalan to bad dagi ho rahi g ?
(pb)
Haryana
Jagsir ji eh panicle blight de lachan lag rhe han esde lai tusi Copper oxycholride 3 gram prati litre paani ate streptocycline 15-20 gram prati acre de hisab nal vart sakde ho
gobhi growth ni kar rahhi ji 12 din hogge lagai nu beejan vele super urea paya c ?
(pb)
Punjab
Harman ji, kirpa kar ke ih dasso ki tusi paneeri kinne din di laai si kyuki tuhaade boote kaafi shote lagg rahe han.
28 dina de
Sir how I can manage that pr 114 paddy which pesticides is best for that ?
(en)
Punjab
Mani it seems to be the damage of brown plant hopper to manage this disease you can spray Dinotefuran 80g/acre.
Punjab
pexalon ,, chess dona cho jehdi marji kardeyo sir ik do din vich nahi ta nuksan jeyada hoju
Eh sheat blight ta nhi kita
Ma sir ek din pehla chess + avtar fungicide kita
Sir eh NAA ki hunda hai ?
(pb)
Punjab
Gurpartap ji, NAA Naphthalene acetic acid hunda hai ji.
Ik acre vich kina cow urine jmeen vich inject kar sakde a normally asi 2 lakh litre use karde aa ?
(pb)
Sran ji kirpa karke daso ke tuc kehde fasl de vich eh inject karna chahunde ho ta jo tuhanu usde hisab nal jankari diti ja sake.
sir jhona nisr gya hai ohnu thlle tela pai gya hai te hun tele ton spray kr skde hn asr houga ?
(pb)
Punjab
ਜਗਦੀਪ ਜੀ, ਜੇਕਰ ਹਮਲਾ ਕਾਫੀ ਜਿਆਦਾ ਹੈ ਤਾਂ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
KVK Bathinda ਵਿੱਚ Bee Keeping ਮਧੂ ਮੱਖੀ ਪਾਲਣ ਦੀ ਟਰੇਨਿੰਗ ਕਦੋਂ ਹੋਣੀ ਆ ?
(pb)
Punjab
ਰਾਜਵੀਰ ਜੀ ਤੁਸੀ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda, Phone: 0164-2215619 ਨਾਲ ਸੰਪਰਕ ਕਰਕੇ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ ਜਿਸ ਨਾਲ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ
सर मेरी गाय को बच्चा दिए आज 5 दिन हो गया है यह बच्चा डॉक्टर के प्रयास के बाद निकाला गया था। जेर भी बयाने के 2 घंटे बाद अपने आप ही डाल दी थी। हिम रोप प्लस दवाई भी दी थी अब गाय कुछ इस परकार डिस्चार्ज दे रही है।कृपया सॉल्यूशन बताए ?
(en)
आप उसे काढ़ा तैयार करके दें और उसमें 250gm गुड़, 250gm गुलकंद, 100gm सोंफ, 100gm सूखे आंवले और 50gm अजवाइन उबाल कर फिर थोड़ा ठंडा कर 5 दिन देनी शुरू करें, इससे अंदर से सफाई हो जाएगी बाकि उसे बढ़िया हरा चारा देते रहें
ਮੱਝ ਨੂੰ ਮੋਕ ਨਹੀ ਹਟ ਰਹੀ।ਸਲਫਾਟਰਿਮ ਵੀ ਵਰਤਿਆ।ਪਰ 5-6 ਦਿਨਾ ਮਗਰੋਂ ਫਿਰ ਲੱਗ ਗਈ ਇਲਾਜ ਦੱਸੋ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim DS bolus 1-1 ਸਵੇਰੇ ਸ਼ਾਮ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ
sir rauni kar deiye jaa phle rauni kiti howe ?
(pb)
Punjab
Jagjeet ji jvi di bijai rauni Karn to baad hi karni chahidi hai ji .
sir aj dwai da ki result hai eh kehde kehde roga ton kiti jandi hai ?
(pb)
Haryana
ਨਿਰਮਲ ਜੀ ਇਹ ਦਵਾਈ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਝੋਨੇ ਦੇ ਵਿਚ 80 ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ । ਏਸਨੂ ਤੁਸੀਂ ਕਿਸੇ ਵੀ ਦਵਾਈ ਵਿਚ ਮਿਕਸ ਕਰ ਕੇ ਨਾ ਵਰਤੋ ਇਹ ਇਕੱਲੀ ਹੀ ਜਿਆਦਾ ਵਧੀਆ ਅਸਰ ਕਰਦੀ ਹੈ ।
Dr.ravinder singh ji sir meri cow di second time delivery honi aa haale 2 month baki aa..sir jado first time delivery hoghi c os time osnoo mastites ho gayi ji jis naal osda ik than thora uppar noo char gaya c te doosre thana de mukable milk v adda odha c te osda udder v hun tak thora ucha niva aa..sir main 2 mahine pehle osnoo ki khurak Deva jis naal osda udder v theek ho jave te jhere than vicho milk ghat onda c poora ho jave g please ?
(pb)
Inderpal ji tuci jekar usda lena bnnd krr ditta hai fir tuci usde thnna vich mammiprotec tube chdwao baki uss nu vitamor-h liquid 10ml rojana dena suru kro ate suun ton 20 din pehla metabolite powder rojana 1 pouch dena suru kro ehna nal usde lewe di changi growth howegi ate dudh vich vdha howega.
Maj ਪਿੱਛਾ ਮਾਰ ਦੀ ਆ ਮਜ ਵਹਲੀ ਆ ਦੇਸੀ ਈਲਾਜ਼ ਦੱਸੋ ?
(pb)
Punjab
ਬਲਜਿੰਦਰ ਜੀ ਤੁਸੀ ਦੇਸੀ ਤਰੀਕੇ ਦੇ ਤੋਰ ਤੇ ਸਤਿਆਨਾਸ਼ੀ ਵਾਲਾ ਤਰੀਕਾ ਵਰਤ ਸਕਦੇ ਹੋ ਉਸਦਾ ਚੰਗਾ ਰਿਜਲਟ ਮਿਲਦਾ ਇਹ ਤੁਸੀ ਦਾਣੇ ਵਿਚ ਥੋੜਾ ਥੋੜਾ ਕਰਕੇ ਖਿਲਾ ਸਕਦੇ ਹੋ ਬਾਕੀ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਬਾਕੀ ਹੋਰ ਤੁਸੀ prolaptone ਹੋਮਿਓਪੈਥਿਕ ਦਵਾਈ ਦੇ ਸਕਦੇ ਹੋ ਇਹ Dr jhon ਦਾ ਪ੍ਰੋਡਕਟ ਹੈ
पैदावार व तेल प्रतिशत के हिसाब से सरसों की कौन सी प्रजाति उत्तम है ?
(hn)
Haryana
पाल जी आप Rai varuna, Rohani,kranti,Krishna,vardhan किस्म की बिजाई कर सकते है इनमे तेल की मात्रा 40% की आस पास है और पैदावार भी अच्छी है
Sir til de mandi da paah dso ji punjab ch ?
(pb)
Haryana
ਦਵਿੰਦਰ ਜੀ ਇਹ ਤੁਹਾਡੀ ਉਪਜ, ਉਪਜ ਦੀ ਕੁਆਲਿਟੀ, ਅਤੇ ਮੰਡੀ ਵਿੱਚ ਉਪਜ ਦੀ ਮਾਤਰਾ ਉਪਰ ਹੀ ਨਿਰਭਰ ਕਰਦਾ ਹੈ ਇਹਦੀ ਕੋਈ ਵੀ ਸਰਕਾਰੀ ਖਰੀਦ ਨਹੀਂ ਹੁੰਦੀ ਸੀ ਤੁਸੀਂ ਆਪਣੀ ਮੰਡੀ ਵਿਚ ਜਾ ਕੇ ਹੀ ਇਸਦਾ ਰੇਟ ਪਤਾ ਕਰ ਸਕਦੇ ਹੋ
Sir cow sou nu 8 month ho gay oh heet ch nahi aa rahi koy ilaz daso ?
(pb)
Punjab
Ramandip ji tuci uss nu pett de kiria lai Bandykind plus bolus deo ate uss nu Bovimin-b ultra powder 50gm rojana ate Ferticare-c bolus rojana 1 goli deo ate 5 din tak dinde rho ate jdo bhi tarr kre tan doctor ton AI krwa skde ho.
sir eh amb de bute ne sir boar bahut painda par bhaara ho janda mota boar ban janda asi n.p.k di spray v kiti c pr koi farak nai khaad v puri jini maatra tuhi dasi paone han sir ?
(pb)
Punjab
Gurpartap ji, ih mango malformation kar ke hunda hai isdi rokthaam lai tusi NAA nu alcohol vich ghol ke fir pani vich mix kar ke spray kar sakde ho ji.
826 ਕਣਕ ਦਾ ਬੀਜ bare jankari deo ?
(pb)
Haryana
ਰਣਬੀਰ ਜੀ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤੁਹਾਨੂੰ ਇਹ ਬੀਜ ਚਾਹੀਦਾ ਹੈ ਜਾ ਏਸ ਬੀਜ ਬਾਰੇ ਜਾਣਕਾਰੀ ਵੀ ਕਿੰਨਾ ਝਾੜ ਅਤੇ ਕਦੋਂ ਬੀਜ ਸਕਦੇ ਹਾਂ ਉਸ ਹਸਿਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Which all vegetable crops can withstand frost in the winter months?
(en)
Haryana
Kartik you can grow the chilli, cauliflower, cabbage , turnip, radish and carrot
Haryana
You also can sow the palak, dhania and methi
Bajra crop leaf Deficiency ?
(en)
Singh ji Je uppar wale leaf han ta nitrogen deficiency and if middle leaf Han ta sulphur deficiency hai. kirpa karke daso ke tuc hale tak kehdi kehdi khaad payi hai ta jo tuhanu usde hisab nal jankari diti ja sake.
ddw 47 गेहूँ का बीज कहाँ मिलेगा ?
(hn)
Punjab
केशव जी आप ddw 47का बीज लेने के लिए आप KRISHI VIGYAN KENDRA Bilaspur 096303 48083 से संपर्क कर सकते है।
dds 47 गेहूँ का बीज कहाँ मिलेगा ?
(hn)
Punjab
केशव जी आप dds 47का बीज लेने के लिए आप KRISHI VIGYAN KENDRA Bilaspur 096303 48083 से संपर्क कर सकते है।
Chattisgarh
प्रश्न गलत है |
ਮੇਰੇ ਕੋਲ dog ਹੈ ਜੀ ਉਸਦੇ ਚਿਤੜਾਂ ਲੱਗ ਜਾਂਦੇ ਹੈ ਜੀ ਤੇ ਵਾਲ ਵੀ ਝੜਦੇ ਹੈ ਜੀ koi dwai jaror daso ji ?
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾ ਸਕਦੇ ਹੋ
ਡਾਕਟਰ ਸਾਬ ਸਤਿ ਸੀ੍ ਅਕਾਲ ਜੀ ਡਾਕਟਰ ਸਾਬ ਅਸੀ ਮੱਝਾ ਨੂੰ ਮੱਕੀ ਦਾ ਅਚਾਰ ਪਾ ਰਹੇ ਹਾਂ ਮੱਕੀ ਦਾ ਕੋਈ ਕੋਈ ਦਾਣਾ ਮੱਝਾ ਗੋਹੇ ਰਾਹੀ ਕੱਢੀ ਜਾ ਰਹੀਆ ਹਨ ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ?
(pb)
ਲਖਵਿੰਦਰ ਜੀ ਤੁਸੀ ਓਹਨਾ ਨੂੰ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ RSYC Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਬਾਕੀ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Dr g brocli gobi kdo lga skde a g ?
(pb)
Haryana
Vishal ji broccoli nu tusi September mahine de antt Tak lga sakde ho
ਸਰ 7 ਦਿੰਨ ਹੋ ਗਏ ਸ੍ਪੈ ਕੀਤੀ ਨੂੰ ਪੱਤਾ ਲਪੇਟ ਹਾਲੇ ਕੁਝ ਕੁਝ ਬੂਟਿਅਾ ਤੇ ਹੈ ?
(pb)
Haryana
ਸੰਧੂ ਜੀ ਏਸਦੇ ਲਈ ਤੁਸੀਂ ਇਕ ਸਪਰੇਅ ਹੋਰ ਸਕਦੇ ਹੋ ਤਾਂ ਜ਼ੋ ਪੂਰੀ ਤਰਾ ਖਾਤਮਾ ਕੀਤਾ ਜਾ ਸਕੇ ।
ਸਰ 7 ਦਿੰਨ ਹੋ ਗਏ ਸ੍ਪੈ ਕੀਤੀ ਨੂੰ ਪੱਤਾ ਲਪੇਟ ਹਾਲੇ ਕੁਝ ਕੁਝ ਬੂਟਿਅਾ ਤੇ ਹੈ ?
(pb)
Haryana
ਸੰਧੂ ਜੀ ਇਸਦੀ ਤੁਸੀਂ ਇਕ ਸਪਰੇਅ ਹੋਰ ਕਰ ਸਕਦੇ ਹੋ ਤਾਂ ਜ਼ੋ ਸੁੰਡੀ ਨੂੰ ਪੂਰੀ ਤਰਾ ਖਤਮ ਕੀਤਾ ਜਾ ਸਕੇ
Hlo srr javii kdo beej skda aa ta Javi nu suka ch viz ka nal di nal Pani layi jaa jameen rmaa kaa baat aunda chh beeji aa dowa cho kiwe vdia hou ?
(pb)
Haryana
Jagjeet ji jawi nu tusi 15-30 October vich khet nu 3-4 waah ke ate rauni kar ke beej dewo
Sir ji Rampur Uttar Pradesh me koi machhali ka palan karna sikhata hoto mujhe zaroor batae ?
(hn)
Punjab
Muneer ji fish farming ka kam suru krne se pehle iski training jrur len jo aap apne nazdiki fishery dept. se lee skte hai aap fish farming ki training lene ke liye apna nazdiki fishery dept. se sampark kr skte hai aur waha se training lee skte hai aap iske liye Fisheries department uttar pardesh. email id: fisheries.mpr@gmail.com, Toll free no.: 18001805661, Tel: 05222740483 se sampark kr skte hai
Sir ji mujhe machhali palan ki jankari lena hai apne zile me ya aas pas kahi bhi ho to us ka pata kaise nikale ?
(hn)
Punjab
Muneer ji fish farming ka kam suru krne se pehle iski training jrur len jo aap apne nazdiki fishery dept. se lee skte hai aap fish farming ki training lene ke liye apna nazdiki fishery dept. se sampark kr skte hai aur waha se training lee skte hai aap iske liye Fisheries department uttar pardesh. email id: fisheries.mpr@gmail.com, Toll free no.: 18001805661, Tel: 05222740483 se sampark kr skte hai
Kapas me kya kre ?
(hn)
Haryana
Rohit ji apki fasal dekhne mein thik. Lag rhi hai kirpya yeh btaye ki apko isme kya dikkat aa rahi hai us hisab se hi apko sahi jankari di ja sakti hai
My question is , how to use broiler waste product in agriculture crops like wheat and rice Is it possible to make vermicompost out of it How to conserve ammonia and use it as a replacement product of urea bcoz i got best result actually i broadcast broiler waste in my rice field which gave me outstanding result. So plz suggest me the ways to use the poultry litte ?
(en)
Punjab
Narinder vermicomopost is prepared only by use of earthworm and fram yard manure, you can use poultry manure as it is after drying it.
Mai jhone wich 10din pahla osheen dawi kite se and tela buhat marya se but ahje tela hai ga ve hai kine din baad spary kra pelhi pusha jhone aje nisar reha ?
(pb)
Haryana
Ranab ji tusi 10 din baad agli spray kar sakde ho
ਡਾ ਸਾਬ ਜੀ 1121 ਨੂੰ ਹਰ ਸਾਲ ਕਟਾਈ ਵੇਲੇ ਦੇਖਿਆ ਜਾਂਦਾ ਕਿ ਸਭ ਮੁਢ੍ਹਾਂ ਨੂੰ ਜੰਗਾਲ ਜਿਹਾ ਲੱਗਿਆ ਹੁੰਦਾ ਤੇ ਬਹੁਤ ਜਿਆਦਾ ਫੋਕ ਬਣ ਜਾਂਦੀ ਆ..ਸੋ ਇਹਦੇ ਲਈ ਹੁਣ ਤੋਂ ਹੀ ਕੀ ਕੀਤਾ ਜਾਵੇ ਬਾਸਮਤੀ 8ਕੁ ਦਿਨ ਤੱਕ ਗੋਭ ਤੇ ਆਵੇਗੀ..2ਕੁ ਲਿਟਰ ਕੋਲ Hexaconazole ਵਾਧੂ ਪਈ ਹੋਈ ਆ ਉਹਦਾ ਇਸਤੇਮਾਲ ਕਿੱਥੇ ਕੀਤਾ ਜਾਵੇ ?
(pb)
Haryana
ਗੁਰਭੇਜ ਜੀ ਦੇਖਣ ਨੂੰ ਇਹ ਠੀਕ ਲਗ ਰਹੀ ਹੈ ਤੁਸੀਂ ਬਿਮਾਰੀ ਵਾਲੇ ਹਿੱਸੇ ਦੀ ਫੋਟੋ ਭੇਜੋ ਤਾਂ ਜੀ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ
ਜੀ ਹਰ ਸਾਲ ਦੀ ਤਰ੍ਹਾਂ ਹੁਣ ਤਾਂ ਠੀਕ ਹੈ ਲੇਕਿਨ ਕਟਾਈ ਸਮੇਂ ਫੋਕ ਬਹੁਤ ਨਿਕਲਦੀ ਆ..ਗੋਭ ਵਿੱਚ ਬੱਚਾ ਬਣਨ ਤੋਂ ਲੈ ਕੇ ਦਾਣੇ ਲਾਲ ਹੋਣ ਤੱਕ ਖੇਤ ਵਿੱਚ ਨਮੀ ਵੀ ਪੂਰੀ ਬਣਾ ਕੇ ਰੱਖੀਦੀ ਪਰ ਪੱਕਣ ਸਮੇਂ ਬੂਟੇ ਬੁੱਢ਼ੇ ਜਿਹੇ ਹੋ ਜਾਂਦੇ ਆ..........ਕਿਰਪਾ ਕਰਕੇ ਦੱਸਿਆ ਜਾਵੇ Hexaconazole ਫ਼ਸਲ ਦੀ ਕਿਸ ਅਵਸਥਾ ਵਿੱਚ ਵਰਤੀ ਜਾਵੇ ਤੇ ਕਿਉਂ ..???
ਬਰਸੀਨ ਦੀ ਬਿਜਾਈ ਬਾਰੇ ਪੂਰੀ ਜਾਣਕਾਰੀ ਦਿਉ ਸਹੀ ਟਾਈਮ ਖਾਦ ਬੀਜ ਦੀ ਕੀਮਤ ਮਾਤਰਾ ਕਿਸਮ ਬਾਰੇ ਵੀ ਦੱਸੋ ਬਰਸੀਨ ਤੋਂ ਬਿਨਾ ਹੋਰ ਕਿਹੜਾ ਕਿਹੜਾ ਬੀਜ ਮਿਲਾ ਕੇ ਬੀਜ ਸਕਦੇ ਹਾਂ ਕਣਕ ਵੀ time ਸਿਰ ਬੀਜੀ ਜਾਵੇ ਜਿਵੇਂ ਬਾਜਰਾ ਜਾਵਾਰ ਮੱਕੀ ਤੋਰਿਆ ਜਾ ਕੁਝ ਹੋਰ ਕੀ ਕੁਝ ਰਲਾ k ਬੀਜ ਸਕਦੇ ਹੈ ?
(pb)
Haryana
ਬਲਜੀਤ ਜੀ ਤੁਸੀਂ ਬਰਸੀਨ ਦੀ BL-42,41,40,10 ਕਿਸਮ ਨੂੰ 20 ਸਤੰਬਰ ਤੋਂ 10 ਅਕਤੂਬਰ ਤੱਕ 8-10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਸਕਦੇ ਹੋ। ਤੁਸੀਂ ਤੋਰਿਆ ਨੂੰ ਸਤੰਬਰ ਦੇ ਮਹੀਨੇ ਵਿੱਚ ਬੀਜ ਬੀਜ ਸਕਦੇ ਹੋ ਪਰ ਏਸਦੇ ਵਿਚ ਤੁਹਾਨੂੰ ਕਣਕ ਬਾਅਦ ਵਿਚ ਦਿਸੰਬਰ ਵਿਚ ਪਿਛੇਤੀ ਬੀਜਣੀ ਪਵੇਗੀ
ਬਟਨ ਖੁੰਬ ਬਾਰੇ ਜਾਣਕਾਰੀ ਮਿਲ ਸਕਦੀ ਹੈ ਜੀ ?
(pb)
Punjab
ਸਰਬਜੀਤ ਜੀ, ਵਿਪਨ ਜੀ, ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ KVK ਸੈਂਟਰ ਤੋਂ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।
sir mera 2 vigga khet vehla ho gya ki main metha di bijaai iss samy mandikarn lai kar sakda haan ki mennu rate changa millu ga metthea da kinna beej pau ga ji vishwea de hisaab nall ?
(en)
Punjab
Joban ji tusi methe di bijai October mahine Vich shuru kar skde ho ji, is da beej 12-15 kg/acre de hisaab nal vartea jaa skada hai , rate market di demand te nirbhar karda hai is baare pehla kuch nhi kiha jaa skda.
ਮੱਝ ਪਹਿਲੇ ਸੂਏ ਸੂਈ ਹੈ ਵਧੀਆ ਦੁੱਧ ਲਈ ਕੀ ਦਿੱਤਾ ਜਾਵੇ ?
(pb)
Punjab
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
ਮੁਹਰਾ ਅਤੇ ਨੀਲੀ ਰਾਵੀ ਨਸਲ ਬਾਰੇ ਦੱਸੋ ?
(pb)
Punjab
ਜਗਸੀਰ ਜੀ ਤੁਸੀ ਮੱਝਾਂ ਦੀਆ ਅਲੱਗ ਅਲੱਗ ਨਸਲਾਂ ਵਾਰੇ ਪੂਰੀ ਜਾਣਕਾਰੀ ਲਈ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਉਥੇ ਹਰ ਨਸਲ ਵਾਰੇ ਪੜ੍ਹ ਸਕਦੇ ਹੋ ਬਾਕੀ ਜੇਕਰ ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀ ਦੁਬਾਰਾ ਪੁੱਛ ਸਕਦੇ ਹੋ
ਕੀ ਹੁਣ ਫ਼ਲ ਦਾਰ ਬੂਟੇ ਲਾ ਸਕਦੇ ਆ ?
(pb)
Haryana
ਸਿਮਰ ਜੀ ਏਸ ਸਮੇਂ ਤੁਸੀਂ ਫਲਦਾਰ ਬੂਟੇ ਲਗਾ ਸਕਦੇ ਹਾਂ ਏਸਨੂੰ ਤੁਸੀਂ ਸਤੰਬਰ ਮਹੀਨੇ ਤੱਕ ਲਗਾ ਸਕਦੇ ਹੋ
Punjab
ਧੰਨਵਾਦ ਸਰ ਜੀ
Dr g brocli gobi kdo lga skdea a g .. hun konsi konsi vegetable lga skde a g ghr ch ...dso seed nl ?
(pb)
Haryana
Vishal ji tusi es sme gobhi, mirch, muli, gajar di bijai kar sakde ho
ਸਰ ਜੀ ਅਸੀ ਮੁਹਰਾ ਨਸਲ ਦਾਂ ਕੱਟਾ ਪਾਲਣਾ ਹੈ ਉਸ ਨੂੰ ਕੀ ਖੁਰਾਕ ਤੇ ਕਿੰਨੀ ਮਾਤਰਾ ਵਿੱਚ ਫੀਡ ਦੇਣੀ ਹੈ ਇੱਕ ਮਹੀਨੇ ਦਾ ਹੈ ਕਿਹੜੀ ਦਵਾਈ ਕਦੋਂ ਕਿੰਨੀ ਦੇਣੀ ਹੈ ?
(pb)
ਕੁਲਵੰਤ ਜੀ ਤੁਸੀ ਉਸ ਨੂੰ ਹੁਣ ਕਾਰਗਿਲ ਦੀ calf starter ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ ਦੁੱਧ ਵਿਚ ਮਿਲਾ ਕੇ ਜਾ ਫਿਰ ਸੁਕੀ ਖਿਲਾ ਸਕਦੇ ਹੋ ਅਤੇ 3 ਮਹੀਨੇ ਤੱਕ ਚੰਗੀ ਮਾਤਰਾ ਵਿਚ ਦੁੱਧ ਪਿਲਾਓ ਬਾਕੀ ਉਸ ਨੂੰ 3 ਮਹੀਨੇ ਤੋਂ ਬਾਦ Calf grower ਫੀਡ ਦੇਣੀ ਸ਼ੁਰੂ ਕਰੋ ਅਤੇ Cafplan powder 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹੁਣ ਤੋਂ ਹੀ 1-1 ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਗੋਲੀ ਸਾਲਟ ਬਦਲ ਕੇ ਦਿਓ.
Respected sir . Humari cow ko laal doodh aa rha hai ek than ma se ....1 month ho gya uski delivery ko tabhi se aa rha hai aisa laal doodh.....boht ilaaj karwa rahay hain hum yahan par lekin jitne din injection lagte hain utne din fark rehta hai jab injection lagana band karwao to firsay waisa hi doodh aanay lag jata hai koi fark nhi pda .....iss app par ek doctor ne btaya ki mammidium powder do dettol ma mila k....dettol to skin ko bahut lagta hai kya wo cow pee legi..agar usne pii b liya to kya usko kharaab nhi lagega dettol ? Thanks sir please reply
(en)
Deep ji apne sirf pehle din hei 100ml ko mammidium powder mein mix krke dena hai isse koi smasia nhi hogi, iske sath jo Ph level hoga woh thik hoga aur iske adhe ghnte ke badd apne mitha soda 100gm dena hai aur agle 3 din sirf mammidium powder 50gm rojana dena hai, baki yeh aap usko feed mei milaker bhi de skte hai.
Bakri palan me loan ki koi yojna h kya agar h to iska kya prosisar hai ?
(hn)
Punjab
Birma ji aap bakri palan ke kam mein loan aur subsidy lene ke liye pehle iss kam ki training len jo aap apne nazdiki krishi vigyan kendra se lee skte hai fir uss certificate se apko loan, subsidy mill skti hai aap iske liye Krishi Vigyan Kendra Ajmer Road, P.B. 36, Athiyasan, Nagaur - 341 001 , (Raj.) India Phone : 01581 - 290423 se sampark kr skte hai, isme apko iss kam ki bhi jankari milegi aur loan, subsidy ki bhi jankari mill jayegi.
Chilli growth problem ?
(en)
Haryana
यादव जी किरपा यह बताए की आपने इसको कोन सी। खाद कितनी मात्रा में डाली है उस हिसाब से ही आपको सही जानकारी दी जा सकती है
यह कटहल का पौधा है इसकी उम्र लगभग 4 से 5 वर्ष की है इसकी पत्तियां पीली होकर झाड़ रही हैं पता नहीं लग रहा है इसमें कौन सा रोग लगा है कृपया कुछ सुझाव दीजिए ?
(hn)
Haryana
नीरज जी इसकी लिए आप npk 191919 10 ग्राम को प्रति लीटर पानी के हिसाब से प्रयोग कर सकते है
dr sab ghodi gban a 8months di oh da diet plan ki karna chaida aa ?
(en)
Punjab
Harjeet ji iss nu tusi Jau, javi, lucerne te soyabean da mixture pao eh best rahega ji. baki season de hisaab naal and availability de hisaab naal, jo bhi available aa oh zyada paa lao kyuki jyadatr protein hi poora krna hunda hai.
sir kl v 2 var app pdhi .. koi notification ni koi swal da jwab ni ?
(pb)
Punjab
Gurjinder ji sadi team poori kosish kar rhi hai tuhade swalan de jwab den di kirpa karke tuc wait karo.
ਮੱਝ ਸੂਣ ਵਿਚ 2ਮਹੀਨੇ ਦਾ ਸਮਾਂ ਹੈ ਜੀ। ਵਾਨੇ ਦੇ ਵਾਧੇ ਲਈ ਕੀ ਕੀਤਾ ਜਾਵੇ ਜੀ ?
(pb)
ਇਸ ਨੂੰ Udder-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
sir majh 10 din badh heat ch aw jandi ?
(pb)
Gurdeep ji tuci 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate iss nu Bovimin-b ultra powder 50gm rojana ate PG care bolus rojana 1 goli deo ate agli varr sahi heat vich aun te AI krwao ate AI de receptal inj. 5ml iv lgwao.
sir is product bare jankari diti jawe eh jhone vich ki km krda hai prati ekd vich kinne gram varto krni chahidi hai ?
(pb)
Punjab
ਗੁਰਜਿੰਦਰ ਜੀ ਇਸ ਦਵਾਈ ਦੀ ਵਰਤੋਂ ਝੋਨੇ ਦੇ ਵਿਚ ਭੂਰੇ ਤੇਲੇ ਦੀ ਰੋਕਥਾਮ ਲਈ 120g/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
ਇਸ ਪ੍ਰੋਜੈਕਟ 1 ਲੀਟਰ ਦਵਾਈ pack hai Te 250 ml pack hai ?
(pb)
Punjab
ਗੁਰਜਿੰਦਰ ਜੀ ਇਸ ਦਵਾਈ ਦੀ ਵਰਤੋਂ ਝੋਨੇ ਦੀ ਫਸਲ ਵਿਚ sheath Blight ਅਤੇ blast ਬਿਮਾਰੀ ਦੀ ਰੋਕਥਾਮ ਲਈ 200 ml/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
ਘਰੇਲੂ ਬਗੀਚੀ ਵਿੱਚ ਲਗਾਏ ਆਲੂ ਆਰਗੈਨਿਕ ਨੂੰ ਘਰ ਵਿੱਚ ਲੰਮੇ ਸਮੇਂ ਤੱਕ ਸਟੋਰ ਕਿਵੇਂ ਕੀਤਾ ਜਾ ਸਕਦਾ ਹੈ ?
(pb)
Haryana
ਅੰਮ੍ਰਿਤ ਜੀ ਜਿਹਨਾਂ ਘੱਟ ਤਾਪਮਾਨ ਰੱਖੋਗੇ ਓਹਨੇ ਜਿਆਦਾ ਸਮੇਂ ਲਈ ਤੁਸੀਂ ਇਸ ਨੂੰ ਸਟੋਰ ਕਰ ਸਕਦੇ ਹੋ । ਏਸਨੂ 2-4 ਡਿਗਰੀ ਸੈਲਸੀਅਸ ਤਾਪਮਾਨ ਤੇ ਸਟੋਰ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
sir ahpa ai karvon to bahd buffalo ja cow nu nutrisacc advance bolus da sakda ?
(en)
Punjab
Manpreet ji tuci AI krwaun ton 3-4 din badd jehdia bachia golia howe ohh de skde ho ate hor leya ke den di jrurat nhi hai.
PR 121 ਝੋਨੇ ਨੂੰ ਆਖਰੀ ਪਾਣੀ ਕਦ ਤੱਕ ਲਾਉਣਾ ਚਾਹੀਦਾ ਹੈ ?
(pb)
Haryana
ਇੰਦਰ ਜੀ ਫਸਲ ਨੂੰ ਵੱਢਣ ਤੋਂ। ਤਕਰੀਬਨ 15 ਦਿਨ ਪਹਿਲਾ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ
sir ik pahln jhoti sui hai ohde leve nu bo bahut jyada hai ohnu ki dita jawe k bo utar jawe ?
(pb)
ਨਹੀਂ ਜੀ ਉਸਦਾ ਕੋਈ ਨੁਕਸਾਨ ਨਹੀਂ ਹੈ ਅਤੇ ਇਸ ਨੂੰ Enrofloxacin inj 15ml, Ridema injection 10ml, Megludyne inj 20ml ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
ਸਰ ਝੋਨੇ ਦੇ ਪੌਦੇ ਚ ਇਸ ਤਰਾ ਉਪਰੋ ਪੱਤੇ ਸੁਕ ਰਹੇ ਹਨ ਆਹ ਕੀ ਬਿਮਾਰੀ ਹੋ ਸਕਦੀ ਹੈ ?
(pb)
Haryana
ਜੋਬਨ ਜੀ ਇਹ ਕੋਈ ਬਿਮਾਰੀ ਨਹੀਂ ਲਗ ਰਹੀ ਇਹ ਕਈ ਵਾਰ ਵਾਤਾਵਰਨ ਕਰ ਕੇ ਜਾ ਜਿਆਦਾ ਖਾਦ ਜਾ ਪਾਣੀ ਲਾਉਣ ਨਾਲ ਵੀ ਹੀ ਜਾਂਦਾ ਹੈ ਤੁਸੀਂ ਖੇਤ ਨੂੰ ਹਵਾ ਲਵਾਉ ਇਹ ਸਹੀ ਹੋ ਜਾਵੇਗਾ ।
Sir npk te sulphur nu mix krke sprey kar skde hai ji ?
(pb)
Haryana
Harpreet ji jekar tuhadi fasal da vadha sahi nahi ho reha ate tuhadi fasal sulphur di ghat dikha rahi hai tan tusi ehna nu mix kar ke vart sakde ho