Punjab
Search
डॉ रविंदर चहल जी हमारे यहां पर विटामिन के का इंजेक्शन नहीं मिला क्या करें ?
(hn)
यदि यह इंजेक्शन नहीं मिलता तो आप Zackshot inj. 20ml लगाते रहें।
Sir Ji Napier grass and super Napier bare jankari deo kdo lga skde aa Kine saal is de kating ker skde aa Is da seeds kitho mile ga ?
(pb)
Haryana
Lakhwinder ji esnu adh ferbuary ton lai ke may mahine takk bijan di sifarish kiti jandi hai । Esdi kisam tusi pbn342,346di biaji kar sakde ho ate eh beej lai punjab khetibadi University nal sampark kar sakde ho eh podhe TUhanu 2-3 saal tak chara dinde han
Thanks
sir aj mjh di is smbndhi ai krwayi hai is bare jankari diti jawe ?
(pb)
Punjab
Eh murrah nasal da semen hai ate isda 12-13 litre tak record hai.
sir aj mjh di is smbdhi ai krwayi is bare jankari diti jawe ?
(pb)
Punjab
Eh murrah nasal da semen hai ate isda 12-13 litre tak record hai.
sir is product bare jankari diti jawe prati hec ch kinne gram varto kiti jawe ik kanal vich kinni varto kiti jawe ?
(pb)
ਲੁਧਿਆਣਾ ਯੂਨੀਵਰਸਿਟੀ ਮੇਲਾ ਕਦੋ ਹੈ ?
(pb)
Haryana
ਦੀਪ ਜੀ ਇਹ ਮੇਲਾ ਯੂਨੀਵਰਸਟੀ ਵਿਖੇ 23-24 ਸਤੰਬਰ ਦਾ ਹੈ
sir is semen bare jankari diti jawe ?
(pb)
Punjab
ehh tuci nazdiki sarkari doctor ton pta kr skde ho, ohna kol alag alag nasal de semen aunde hai. tuhanu ohna ton puri jankari mill jawegi.
sir je kise kisan nu semen chahida hai oh balwinder singh saini nal smprk skde hn apni kheti nu benti hai ehna da no. dita jawe ?
(pb)
Punjab
Kang ji kisana nal jankari shanjhi krn lai dhanwad.
hello sir rhizobium khad ki hai prati hectare vich kinne gram varto krni chahidi hai ?
(pb)
ਕਣਕ ਦੇ ਵੱਧ ਝਾੜ ਅਤੇ ਤੱਤਾਂ ਦੀ ਪੂਰਤੀ ਕਰਨ ਲਈ ਕਿਹੜੀ ਸਪਰੇਅ ਕੀਤੀ ਜਾਵੇ ?
(pb)
Haryana
ਬਲਜੀਤ ਜੀ ਇਹ ਦੱਸੋ ਪਹਿਲਾ ਤੁਸੀਂ ਕਿਹੜੀ ਖਾਦ ਪਾ ਚੁੱਕੇ ਹੋ ਜਾ ਫੇਰ ਇਹ ਦਸੋ ਤੁਹਾਡੀ ਫਸਲ ਵਿਚ ਕਾਹਦੀ ਕਮੀ ਆ ਰਹੀ ਹੈ ਅਤੇ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
Ok sir
Konsa rog hai ?
(hn)
Haryana
Umed ji apne podhe ke neeche dekho koi chote chote keet hai ja nahi us hsoab se hi apko agey jankari di ja skati hai
Kya hai ye ?
(hn)
Haryana
Umed ji yeh fungus ki wajah se ho sakta hai iske liye aap zineb 500 gram ko prati acre ke hisab se prayog kar sakte hai
ਸਰ ਟਿਲਟ ਅਤੇ ਟੀਬੂਕੋਨਾਜੋਲ ਮਿਕਸ ਬਰੈਨਡ ਕੋੲੀ ਅਾਓਦਾ ਓਸ ਦਾ ਨਾ ਦੱਸੋ ਸ਼ੀਤ ਬਲਾੲੀਟ ਅਤੇ ਕਰਨਾਲਬੰਟ ਨੂੰ ਰੋਕਣ ਵਾਸਤੇ ?
(pb)
Haryana
ਸੰਧੂ ਜੀ ਕਰਨਾਲ ਬੰਟ ਬਿਮਾਰੀ ਤਾਂ ਝੋਂਨੇ ਵਿਚ ਆਉਂਦੀ ਹੀ ਨਹੀਂ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
hello sir is bull da 3760 300 dina da record hai ik killo da dudh 12.5 killo hai ?
(pb)
Punjab
Kang ji kisana nal jankari shanjhi krn lai dhanwad.
sare kisan bhrava nu benti hai ke agge hare chare vich tangi aa skdi hai te sare hara chara beejna shuru kr do ?
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਸੁਝਾਅ ਸਾਂਝੇ ਕਰਨ ਲਈ ਧੰਨਵਾਦ।
25-30 ton bad shatala beejna shuru kr do sare kisan veer barseem nu pahla jeevanu teeka laa ke beejeo ?
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
sir barseem ik kanal vich beej skde hn te beej nu is nal sodh skde hn ?
(pb)
sir seltima basf ਕੰਪਨੀ di kini dose ik ਕਿਲੇ ਦੀ dsyo ?
(pb)
Haryana
ਜਗਰੂਪ ਜੀ ਏਸਨੂੰ 400 ਮਲ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir ji milk record kinna daso ?
(pb)
Prabhjot ji kirpa krke isdi photo plastic cover ton bahar kdd ke upload kro jiss nal iss upar likhi jankari sahi trike nal padhi jaa ske ate iss vare sahi jankari diti ja skee.
सर मेरी भैंस का दूध कम है क्या देना चाहिए ?
(hn)
दिनेश जी आप उसे अच्छी खुराक के साथ साथ Glactogog पाउडर 30 ग्राम रोजाना और Calpond gold liquid 100 मि.ली. रोजाना देना शुरू करें।
ਕਾਲੀ ਜਾ ਜਾਮਣੀ ਕਣਕ ਚ ਕੀ ਫਰਕ ਆ ਖਾਣ ਲਈ ਕਿਹੜੀ ਲਾਹੇਵੰਦ ਆ ਸਰੀਰ ਲਈ ਜਰੂਰ ਦੱਸੋ ਜੀ ?
(pb)
Haryana
ਜਸਪਿੰਦਰ ਜੀ ਕਾਲੀ ਜਾ ਜਾਮਨੀ ਕਣਕ ਵਿਚ ਲਘੂ ਤੱਤ ਜਿਹੜੇ ਸਰੀਰ ਨੂੰ ਚਾਹੀਦੇ ਹਨ ਉਹ ਜਿਆਦਾ ਮਾਤਰਾ ਵਿਚ ਹੁੰਦੇ ਹਨ। ਹੋਰ ਕੋਈ ਖ਼ਾਸ ਫ਼ਰਕ ਨਹੀਂ ਹੁੰਦਾ ਇਹਦੇ ਵਿਚ ਬਾਕੀ ਹਜੇ ਤੱਕ ਇਸਦੀ ਕੋਈ ਵੀ ਕਿਸਮ ਪੰਜਾਬ ਵਿੱਚ ਲਾਉਣ ਲਈ ਸਿਫਾਰਿਸ਼ ਨਹੀਂ ਕੀਤੀ ਗਈ
Punjab
ਬੀਜ ਮਿਲ ਸਕਦਾ ਜੀ ਮੁਕਤਸਰ ਜਾ ਬਠਿੰਡਾ ਏਰਿਆ ਜੀ
Sr kll ai krwai c ?
(pb)
Sandeep ji ehh anda tutan krke hoya hai ehh gabhn rukk skdi hai tuci iss nu keeper plus powder 30gm rojana 20 din tak deo.
Punjab
Hun cncive krju dr sabb
ਸਰ ਮੇਰਾ zila ਮਾਨਸਾ ਹੈ ਅਤੇ ਮੈਂ ਕਿਹੜੀ ਕਿਸਮ ਦੀ ਵਧੀਆ ਝਾੜ ਲਈ ਸਰੋ ਬੀਜ ਸਕਦਾ ਹਾਂ ?
(pb)
Haryana
ਬਲਜੀਤ ਜਿੰਤੁਸੀ Pioneer ਦੀ 45s46, rch 1, ਕਿਸਮ ਨੂੰ ਬੀਜ ਸਕਦੇ ਹੋ
ਕਣਕ ਤੇ ਕਿਹੜਾ fungicide ਕਰਨਾ ਚਾਹੀਦਾ ਹੈ ਅਤੇ ਕਦੋਂ ?
(pb)
Haryana
ਬਲਜੀਤ ਜੀ ਇਹ ਦੱਸੋ ਤੁਹਾਨੂੰ ਦਿੱਕਤ ਦੇ ਹਿਸਾਬ ਨਾਲ ਹੀ Fungicide ਬਾਰੇ ਦੱਸਿਆ ਜਾ ਸਕਦਾ ਹੈ ਕਿ ਕਿਹੜੀ ਬਿਮਾਰੀ ਹੈ
kanak te apa kehda fungicide kr skde hn ate kinne dina di kanak te krna chahida hai ?
(pb)
Haryana
ਬਲਜੀਤ ਜੀ ਇਹਨਾ ਦੀ ਸਪਰੇਅ ਆਪਾ ਬਿਮਾਰੀ ਦੇ ਹਿਸਾਬ ਨਾਲ ਕਰਨੀ ਹੁੰਦੀ ਹੈ ਵੀ ਕਿਹੜੀ ਬਿਮਾਰੀ ਨੇ ਫਸਲ ਉਪਰ ਹਮਲਾ ਕੀਤਾ ਹੈ ਉਸ ਹਸੀਆਂ ਨਾਲ।ਹੀ ਸਪਰੇਅ ਹੁੰਦੀ ਹੈ ਬਾਕੀ 20-25 ਦਿਨ ਦੀ ਫਸਲ ਤੋਂ ਬਾਅਦ ਦੀ ਸਪਰੇਅ ਕਰਨੀ ਚਾਹਦੀ ਹੈ
Punjab
Ok sir
Dettol ko cow ko khilanay par wo khaansti hai boht iss se kuch galat asar to nhi hoga ?
(en)
Antriksh ji iska koi side effect nhi hai bss pashu ko dene ka trika sahi hona chahiye kyuki kai varr hum galti se pashu ko dwai dete sme glti krte hai aur dwai sansh wali nali mein chali jatti hai, baki aap isko ek gobar ke uple ko agg lgga len aur uske upar gehu ke atte ka shnna hua buura dalen aur thodi se chini, ajwen dalen aur isko pashu ke nakk ke pass rakhen aur uska duaa pashu ko den, jise khansne wali smasia thik ho jayegi, yadi fir bhi koi smasia aati ha tab aap dubara bhi swal push skte hai.
ਲਾਗੇ ਕਿਸੇ ਨੇ ਮੱਕੀ ਬੱਜੀ ਸੀ 12 ਮਰਲੇ ਤੇ ਛੱਲੀਆਂ ਚ ਸੁੰਡੀ ਬਹੁਤ ਪੇ ਗਈ ਕੋਈ ਹੱਲ ਹੈ ਕੋਈ ਦਵਾਈ ਜਾ ਵਡਣੀ ਪਉ ?
(pb)
Haryana
ਕਰਮ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Haryana
ਕਰਮ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
120 days vich puk k tyar hon wali koi saro mustard di hybrid variety daso g te yield v naal dasso g per acre ?
(pb)
Haryana
Manpreet ji esse lai tusi toria di tl-17,15 kisam di biaji kar skade ho eh takriban 90-100 din vich pakk ke teyar ho jande jan
Haryana
Ehna da ausat jhad 5-6 Quintal prati acre takk aa janda hai
मुझे मुर्रा भैंस पालन की जानकारी बताये ?
(hn)
Rajasthan
मनीश जी यदि आप पहली बार पशु रख रहे है तो आप पहले अपने नज़दीकी कृषि विज्ञान केन्द्र से इस काम की ट्रेनिंग लें जिसमें आपको इसकी पूरी जानकारी मिलेगी कि कैसे पशुओं को खुराक देनी है, देखभाल करनी है और बीमारियों की कैसे रोकथाम करनी है इसकी पूरी जानकारी भी मिल जाएगी। आप ट्रेनिंग लेने के लिए KVK Address: Pan Research Centre, MauJagatSagar, Nowgong, Madhya Pradesh 471201, Phone: 098267 42776 से संपर्क कर सकते है।
Dhhan 1121 55 से 60 दिन के hai is smay kya dalna chiye ?
(hn)
Haryana
Umed ji kirpya yeh btaye ki pehle ap isko konsi khad kitni matra mein daal chuke hai us hisab se hi apko sahi jankari di ja sakti hai
Hari methi mein bahut jyada kharpatwar hain kripya hal bataye ?
(en)
Haryana
Yash ji isme kharpatwar ki roktham ke liye gudai krne ki sifarish ki jati hai koi bhi spray karne se fasal pr bura parbhav pad sakta hai
Ye koun sa ped hai ?
(hn)
Nitin ji ye dek ka plant lag rha hai ji .
ਕੱਲ ai ਕਰਵਾਈ ਸੀ ਰਾਤ ਵੀ ਕੁਜ ਸੁਟਿਆ ਸੀ ਤੇ ਹੁਣ ਇਹ ਬਲੱਡ ਸੁੱਟ ਰਹੀ ਆ ?
(pb)
ਸੰਦੀਪ ਜੀ ਇਹ ਅੰਡਾ ਟੁੱਟਣ ਕਰਕੇ ਹੋਇਆ ਹੈ ਤੁਸੀ ਇਸ ਨੂੰ Keeper plus powder 30gm ਰੋਜਾਨਾ ਦੇਣਾ ਸ਼ੁਰੂ ਕਰੋ
Ye kis nasl ka pashu hai ?
(hn)
Nitin ji kripya aap apne swal ke sath photo bhi upload kren jisko dekhker apko sahi jankari di jaa skee.
Dog lai koi shampoo dso.jis nal smell aundi a oh na awe ?
(en)
Bachittar ji tuci dog nu Cleaner pet-M shampoo di varto kr skde ho ehh hafte vich 1 varr isdi varto kro.
Sir ih munjar bhur kyu rahi aa ?
(pb)
Punjab
Gurveer ji ih bacterial Panicle Blight bimaari de lashan Han is di rokthaam lai tusi copper oxychloride 2g/L paani + streptocycline 20 g/acre de hisaab naal spray kar sakde ho ji.
Punjab
ਗੁਰਵੀਰ ਜੀ ਇਹ ਬੈਕਟੀਰੀਅਲ ਪਨੀਕਲ ਬਲਾਈਟ ਹੈ,ਇਸ ਲਈ streptomycin 2 sachet+nativo 100 gms ਪਰ ਏਕੜ ਪਾਓ, ਅਗੇ ਤੋਂ ਬੀਜ ਨੂੰ ਉਲੀਨਾਸ਼ਕ +ਜੀਵਾਂਣੁਨਸ਼ਾਕ (streptomycin )ਨਾਲ ਸੋਧ ਕੇ ਬੀਜੋ ਬਾਅਦ ਵਿੱਚ ਇੱਕ spray flowering stage ਗੋਬ ਪੈਣ ਤੇ, ਦੂਸਰੀ spray ਉਸਤੋਂ ਇੱਕ ਮਹੀਨਾ ਬਾਅਦ ਕਰੋ,
Punjab
ਇੱਕੋ ਦਵਾਈ ਨੂੰ ਬਾਰ ਬਾਰ ਨਾ ਵਰਤੋਂ,ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾਈਟਰੋਜੇਨ (ਯੂਰੀਆ )ਦੀ ਵਰਤੋਂ ਨਾ ਕਰੋ, ਜੀਰੀ ਲਾਉਣ ਤੋਂ ਬਾਅਦ 15ਦਿਨ ਪਾਣੀ ਪੂਰਾ ਕਰਕੇ ਰੱਖੋ ਬਾਅਦ ਵਿੱਚ 2-2 ਦਿਨ ਵਕਫ਼ੇ ਨਾਲ ਪਾਣੀ ਦੇਵੋ ਪਾਣੀ ਧਰਤੀ ਵਿੱਚ ਜਜਬ ਹੋ ਜਾਵੇ, ਪਰ ਤਰੇੜ੍ਹਾ ਨਾ ਪਾਟਨ
ਡਾ ਸਾਹਬ ਜੀ ਮੱਝ ਗੱਬਣ ਹੈ ਜਾ ਨਹੀਂ ਟੈਸਟ ਵਾਸਤੇ ਕੋਈ ਘਰੇਲੂ ਨੁਕਤਾ ਹੈ ਦੱਸੋ ?
(pb)
ਬੰਗਾਲ ਜੀ ਪਸ਼ੂ ਦੇ ਗੱਭਣ ਰਹਿਣ ਜਾ ਖਾਲੀ ਹੋਣ ਦਾ ਸਹੀ ਪਤਾ ਤਾਂ ਡਾਕਟਰ ਤੋਂ ਚੈੱਕ ਕਰਕੇ ਹੀ ਲੱਗਦਾ ਹੈ, ਤੁਸੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਕਿਉਕਿ ਇਸਦੇ ਲਈ ਕੋਈ ਵੀ ਦੇਸੀ ਤਰੀਕਾ ਸਹੀ ਰਿਜਲਟ ਨਹੀਂ ਦੱਸਦਾ
ਮੱਝ ਸੂਈ ਹੈ 2 ਦਿਨ ਹੋਏ ਹੈ ਪਿਛਲੇ 2 ਥਨਾ ਦਾ ਦੁੱਧ ਜ਼ੋਰ ਲਗਾਕੇ ਕੱਢਣਾ। ਪੈਂਦਾ ਹੈ ਅੱਗਲੇ ਥਨ ਸਹੀ ਹੈ ਧਾਰ ਬਹੂਤ ਬਰੀਕ ਹੈ ?
(pb)
ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ ਦਿਓ ਅਤੇ 6 ਦਿਨ ਤੱਕ ਦਿਓ ਅਤੇ Ifer H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਾਓ.
ਇਹਨਾਂ ਦਿਨਾਂ ਵਿੱਚ ਕਿਹੜੇ ਹਰੇ ਚਾਰੇ ਦੀ ਬਿਜਾਈ ਹੋ ਸਕਦੀ ਹੈ ਜੀ ਜੋ ਜਲਦੀ ਵੱਢਣ ਯੋਗ ਹੋ ਜਾਵੇ ?
(pb)
Punjab
ਨਰਪਾਲ ਜੀ ਤੁਸੀ ਸਿਤੰਬਰ ਦੇ ਆਖਰੀ ਹਫਤੇ ਤੋਂ ਬਰਸੀਨ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।
Punjab
ਨਰਪਾਲ ਜੀ ਤੁਸੀ ਸਿਤੰਬਰ ਦੇ ਆਖਰੀ ਹਫਤੇ ਤੋਂ ਬਰਸੀਨ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।
Sir majh soon ch 5 k din baki a..hun ki de skde a ohnu any special diet ?
(en)
Bachittar ji tuci jo bhi khurak de rhe ohi dinde rho kyuki enni jldi koi dwai ja khurak kam nhi krdi hai, tuci suun ton badd anabolite liquid 100-100ml swere sham deo ate vdhia hara chara deo ate kanak da dalia pkaa ke khila skde ho.
ਡਾਕਟਰ ਸਾਹਿਬ ਪਹਿਲਣ ਝੋਟੀ ਹੈ।ਸੂਣ ਵਿੱਚ 1 ਮਹੀਨਾ ਰਹਿੰਦਾ ਹੈ।ਇੱਕ ਥਣ ਵਿਚੋਂ ਦੁੱਧ ਅਪਣੇ ਆਪ ਨਿਕਲ ਜਾਂਦਾ ਹੈ।ਥਣ ਖਾਲੀ ਹੋ ਜਾਦਾ ਹੈ।vit H Dcad BY PASS FAT ਮੱਝ ਨੂੰ ਦੇ ਰਹੇ ਹਾ ?
(pb)
ਤੁਸੀ ਇਸ ਨੂੰ vitum H liquid ਦੇ ਨਾਲ ਨਾਲ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ bypasfat powder ਦੇਣਾ ਬੰਦ ਕਰ ਦਿਓ ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ, ਜੇਕਰ ਬਹੁਤ ਹੀ ਜ਼ਿਆਦਾ ਕਮਜ਼ੋਰ ਹੈ ਫਿਰ ਇਸਦੀ ਵਰਤੋਂ ਕਰ ਸਕਦੇ ਹੋ
sir mere khet ch thodi shikayat hai ik khunje vich na taa oh kd kdh di hai te jmdi ght hai ohde vich kallr di shikayat hai ki kriye ?
(pb)
Punjab
ਬਰਿੰਦਰ ਜੀ ਤੁਸੀ ਇਸ ਜਗ੍ਹਾ ਦੀ ਮਿੱਟੀ ਦੀ ਜਾਂਚ ਜਰੂਰ ਕਰਵਾਓ ਅਤੇ ਇਸ ਜਗ੍ਹਾ ਨੂੰ ਜਲਦੀ ਜਲਦੀ ਹਲਕਾ ਨਹਿਰੀ ਜਾ ਚੰਗਾ ਪਾਣੀ ਦਿੰਦੇ ਰਹੋ ਤਾਂ ਜੀ ਨਮਕੀਨ ਪਦਾਰਥ ਘੁਲ ਕੇ ਹੇਠਾਂ ਚਲੇ ਜਾਣ।
Pls tell us proper treatment ?
(en)
Punjab
Shamsher ji tuci issde jakma te haldi lgaunde rho ehh holi holi thik honge baki iss nu Doramectin inj. 1ml/50kg bhar de hisab nal chamdi vich lgwa skde ho.
sir narme uper isda hll dso ji ?
(pb)
Punjab
Sukhpinder ji, ih chitte machhar de hamle kaarn hi hai is di rokthaam lai tusi Dinotefuran 80 g acre de hisaab naal spray kar sakde ho ji.
Sir buffalo 3 sue suna VA thode din vich su sakdi sun tu phela ja bad ki ilaj kare ?
(pb)
Manjit ji pashu de change lewe lai suun ton 2 mahine pehla changi khurak di jrurat hundi hai baki tuci usde suun ton badd changi khurak da dian rakho ate anabolite liquid 100-100ml swere sham deo ate kanak da dalia pkka ke khilao ate usde rehn sehn da dian rakho.
Sir buffalo 3 sue suna VA thode din vich su sakdi sun tu phela ja bad ki ilaj kare ?
(pb)
Manjit ji pashu de change lewe lai suun ton 2 mahine pehla changi khurak di jrurat hundi hai baki tuci usde suun ton badd changi khurak da dian rakho ate anabolite liquid 100-100ml swere sham deo ate kanak da dalia pkka ke khilao ate usde rehn sehn da dian rakho.
sir ji mere 1509 jhona lageya 24 25 july da..vdiya growth aa g..30 august nu coragen di sprey kiti c only...us to baad 13 Sept nu nativo fungicide kita g...bai hun eh puchna v gobh sundi wali sprey krni paugi hun...coragen kri nu aj 16 17 din hoge g..jhona 10 15 percent nishran gya g ?
(pb)
Punjab
Khushi ji je jhone da nusara shuru ho gya hai ta vaise spray di koi lod nahi hai ji par tusi sarvekhn jaroor kro ate je kaafi jyada hamla hove ta spray kar sakde ho ji.
अमरुद का साइज बनाने के लिए कौन सी स्प्रे या खाद का प्रयोग करें ?
(hn)
Punjab
Kasid ji kirpya ye btaaye ki aapka baag kitni age ja hai aur aap ise kon si khaad kitni maatra me daal chuke hai us hisaab se hi aapko is baare me sahi jaankari di jaa sakegi.
बकरी को पैरालिसिस हो गया है कौन सी दवाई दें ?
(hn)
आप इसे Nurokind inj. 2ml, Mecovet xl inj. 2ml, trinisol -h injection 1ml, metphos inj. 2ml लगवाएं और तीन दिन तक लगवा सकते है।
sir 1121 a kamjoor a pani karan marri gai , koi spray dsso taan k vadia jharr lai sakie ?
(pb)
Punjab
Sukhman ji je tuhaadi fasl maade pani dbi hoi hai ta vaise is da kise spray naal hall nahi kita jaa skada par tusi khurak de lai NPK 19 19 19 @10-15g/L paani de hisaab naal spray kar sakde ho ji.
Amrud ka size banane ke liye kaun si davaiyan khad ka istemal Karen ?
(hn)
Punjab
Kasid ji kirpya ye btaaye ki aapka baag ki age kitni hai aur aap ise kon si khaad kitni maatra me daal chuke hai us hisaab se hi aapko is baare me sahi jaankari di jaa sakegi.
Sir jhona di munjar uper vali side to 3 ton 4 dane suk rahe aa ki problem ho sakdi aa ?
(pb)
Punjab
Gurwinder ji ih dikkat kuch booteya vich hi hai ta jyada dikkat vaali gall nahi hai par je jyada Boote is tra ho rhe han ta ih rice bug da hmla ho skada hai is di rokthaam lai tusi Chlorpyriphos 1 L acre de hisaab naal spray kar sakde ho ji.
15 munjar de magar 1 nu problem ha daso ji spray karni ha ?
Sir dhan ki baliyo me kya rog lag gya hai daane bhure ho rahe hai aur inme daano ka bharaav bhi nhi ho raha hai kripya jaldi rogka ilaaj bataye ?
(hn)
Punjab
Yogesh ji gaaliya Bacterial panicle blight ki vjah se khraab hoti hai iski rokthaam ke liye aap copper oxychloride 2 g/L paani+ streptocycline 20 g/acre ke hisaab se spray kar sakte hai.
Sir eh check kareo ?
(en)
Punjab
Mani ji kirpa kar ke tusi Boote de tne nu jhaad ke dekho ki hopper jameen te diggde han ja nahi us hisaab naal hi tuhaanu is baare shi jaankari ditti jaa sakegi.
Sir ek koi disease ja oda natural aa ?
(en)
Punjab
Mani ji kirpa kar ke ih dasso ki ih dikkat tuhaade khet vich kinne ku booteya de vich aa rahi hai us hisaab naal hi tuhaanu is baare shi janaakri ditti jaa sakegi.
Best solution for bacterial blight on paddy ?
(en)
Punjab
Prasit to control bacterial blight you can spray copper oxychloride 2g/L of water+ streptocycline 20g/acre .
Thank u
ਝੋਨੇ ਵਿਚ ਇਹ ਕੀ ਬਿਮਾਰੀ ਆ ਜੀ ਚਿੱਟਾ ਮੱਛਰ ਬਹੁਤ ਹੈ ਇਹਦਾ ਇਲਾਜ ਦੱਸੋ ਜੀ ?
(pb)
Punjab
ਸੁੱਖਪ੍ਰੀਤ ਜੀ, ਚਿੱਟੇ ਤੇਲੇ ਦੀ ਰੋਕਥਾਮ ਲਈ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ਗਾ 15ਦਿਨਾਂ ਦੀ ਸੂਈ ਆ ਓਦਾ ਬਲੱਡ 7g ਆ ?
(pb)
Punjab
ਤੁਸੀ ਇਸ ਨੂੰ ਉਸ ਨੂੰ feritas injection 2ml ਰੋਜਾਨਾ ਲਗਵਾਓ ਅਤੇ 3D red liquid 100-100ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਰੋਜਾਨਾ ਦਿਓ
Sir 1 acre dhan me 1 gram hee boron lgega ?
(hn)
Punjab
Preet ji, ik acre dhaan me aap 100 g Boron ka spray kar sakte hai.
sir mjh 7 mahine di gbbn hai ohne kal bchha sutt ta doctor ne jer kdh ti c te dwai andr rkh ti c hun ki kita jawe k ohda dudh chl pwe ?
(pb)
Punjab
ਤੁਸੀ ਉਸ ਨੂੰ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Glactogog powder 30gm ਰੋਜਾਨਾ ਦਿਓ ਬਾਕੀ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50gm ਰੋਜਾਨਾ ਦੇ ਸਕਦੇ ਹੋ