Haryana
Search
ਸਰ ਝੋਨੇ ਤੇ 13 0 45 ਕਦੋ ਕਰੀੲੇ ਤੇ ੲਿਹ ਦਾ ਕੀ ਫਾੲਿਦਾ ?
(pb)
ਦਲਜੀਤ ਇਹ ਦਾਣਿਆਂ ਦੀ ਕੁਆਲਿਟੀ ਵਧੀਆ ਕਰਦੀ ਹੈ ਏਸਨੂੰ ਤੁਸੀਂ ਦਾਣੇ ਬਣਨ ਸਮੇਂ ਸਪਰੇਅ ਕਰ ਸਕਦੇ ਹੋ
Mere kol Expire Tilt propiconazole pyi aa ji J krdiya koi nuksan ta ni krdi ya naa kra J krr diya ta kinni dose CR 212 variety ?
(pb)
Haryana
Daljit ji nuksaan da tan pakka ni ho vi sakda te nhi vi ho sakda pr asar nahi krna ohne so tusi esnu vartan nu rehn hi do vaise esnu 200 gram prati acre de hisab nal vart skde aa
Sir g gande vich buti hogi g ki suprey karye >?
(pb)
Haryana
Rajinder ji gende vich Nadeen Di roktham lai tusi hun godi hi kar skade ho. Koi vi spray Karan nal fasal upar maada asar pai sakda hai
ਡਾਕਟਰ ਸਾਹਿਬ ਤੁਸੀਂ ਦੋ ਤਿੰਨ ਕੰਮ ਦੱਸ ਦਿਤੇ ਕਿਰਪਾ ਕਰਕੇ ਦੱਸੋ ਹੁਣ ਮੈਂ ਕੀ ਦਿਆਂ pray stay gold ਦੇਵਾਂ ਜਾਂ keeper Plus ਦਿਆਂ, ਕਿਰਪਾ ਕਰਕੇ ਦੱਸੋ ਮੈਂ ਕੀ ਦਿਆਂ ?
(pb)
Punjab
ਨਿਰਮਲ ਜੀ ਤੁਹਾਨੂੰ ਦੋਨਾਂ ਵਿੱਚੋ ਜਿਹੜਾ ਵੀ ਪਾਊਡਰ ਮਿਲਦਾ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ, ਇਹਨਾਂ ਦੋਨਾਂ ਦਾ ਕੰਮ ਇਕ ਹੀ ਹੈ
Meri bhes ka piche ka right side ka pair apni jagah se hat gya h wo khadi nhi ho paa rhi h uske liye koi ilaj btaye ?
(hn)
Rupesh ji usko aap nazdiki doctor se janch krwayen kyuki uski janch krke hei sahi ilaj ho skta hai.
शिमला मिर्च की लोग पीली पकडकर गिर रही है ?
(hn)
Haryana
सुरजीत जी इसके लिए आप npk 191919 को 10 ग्राम को प्रति लीटर पानी में मिला कर स्प्रे कर सकते हैं
Sir jaker kise feed formula da data de estimate lena hove v os vich Protein kinna fat kinni fiber kinni and etc es lai koi oftware ya koi calculation hai dsyo ji ?
(pb)
Punjab
Sarabjit ji isde lai koi software nhi hai, baki kise bhi feed vich jo company walo tyar kiti jandi hai ussde pishe sari detail diti hundi hai uss vic kehri chijj kini matra vich hundi hai.
Yeh kis barnd ka dog hai ?
(hn)
Vikas ji yeh cross breed hai.
Sir where can I get seeds of marigold in Mohali and where can I sell flowers in Punjab ?
(en)
Punjab
Bhim to get seeds you can contact Khalsa seed store - 98150-23570. Flowers can be easily marketed at flower wholesale shops in the city.
Sade kinnu de butte te dijsel de spry krti g khker htaon vaste hun oss de patte sukn lg gye g koi hll dasao ?
(pb)
Punjab
Harwinder ji, je spray to baad patte sukkan laag gye han ta hun koi pakka hall ta nahi kita jaa sakda , tusi Boote nu halka paani de sakde ho ji ate boote te fooke paani di spray vi kar sakde ho ji.
ਡਾਕਟਰ ਸਾਹਿਬ ਤੁਸੀਂ ਇਹ ਦੋ ਪਾਊਡਰ ਦੱਸੇ ਸਨ ਇਨਾਂ ਵਿੱਚੋਂ ਕਿਹੜਾ ਦੇਵਾਂ, ਕੀ ਮੈਂ ਝੋਟੀ ਨੂੰ ਫਿਰ ਕ੍ਰੋਸ ਕਰਵਾ ਸਕਦਾ ਹਾਂ ?
(pb)
Punjab
ਨਿਰਮਲ ਜੀ ਤੁਸੀ ਇਹਨਾਂ ਦੋਨਾਂ ਵਿੱਚੋ ਕੋਈ ਵੀ ਇਕ ਪਾਊਡਰ ਦੇ ਸਕਦੇ ਹੋ ਅਤੇ ਜੇਕਰ ਝੋਟੀ ਪਤਲੀਆਂ ਤਾਰਾ ਕਰਦੀ ਹੈ ਫਿਰ ਤੁਸੀ ਕ੍ਰੋਸ ਕਰਵਾ ਸਕਦੇ ਹੋ ਜੇਕਰ ਤਾਰਾ ਨਹੀਂ ਕਰਦੀ ਹੈ ਫਿਰ ਸਿਰਫ ਪਾਊਡਰ ਹੀ ਦਿਓ
ਸਰ ਜਾਣਕਾਰੀ ਦਿੱਤੀ ਜਾਵੇ ਕੀ ਝੋਨੇ ਦੀ ਮੁੰਜਰ ਵਿੱਚ ਬੂਰ ਤੋਂ ਕਿੰਨੇ ਦਿਨ ਬਾਦ ਦਾਣਾ ਤਿਆਰ ਹੋ ਜਾਂਦਾ ਹੈ ?
(pb)
Punjab
ਜੋਬਨ ਜੀ ਬੂਰ ਤੋਂ ਬਾਅਦ 20-30 ਦਿਨਾਂ ਵਿਚ ਦਾਣਾਂ ਤਕਰੀਬਨ ਪੂਰੀ ਤਰਾ ਪੱਕ ਜਾਂਦਾ ਹੈ ਅਤੇ ਉੱਪਰ ਵਾਲਾ ਦਾਣਾਂ ਪਹਿਲਾਂ ਤਿਆਰ ਹੁੰਦਾ ਹੈ ਜੀ ਬਾਅਦ ਵਿੱਚ ਹੇਠਾਂ ਵਾਲੇ ਦਾਣੇ ਤਿਆਰ ਹੁੰਦੇ ਹਨ।
ਸਰ ਗਾਂ ਸੂਈ 1ਮਹੀਨਾ ਬਾਅਦ ਹੀਟ ਚ ਆ ਗਈ ਸੀ ਤੇ ਅਸੀਂ AI ਨਹੀਂ ਕਰਵਾਈ ਓਹਨੂੰ 40 ਦਿਨ ਹੋ ਗਏ ਸੂਈ ਨੂੰ ਹੁਣ ਜਦੋਂ ਦੁਬਾਰਾ ਹੀਟ ਚ ਆਵੇ ਤਾਂ AI krwa ਸਕਦੇ ਆ ਇਕ ਗੱਲ ਦੱਸਿਓ ਕਿ ਸੂਣ ਤੋਂ ਬਾਅਦ ਦੁਬਾਰਾ ਹੀਟ ਚ ਆਉਣ ਤੇ AI ਕਰਵਾਉਣ ਦਾ ਸਹੀ ਸਮਾਂ ਕੀ ਹੁੰਦਾ ਹੈ ?
(pb)
Punjab
ਸਾਹਿਬਵੀਰ ਜੀ ਪਸ਼ੂ ਨੂੰ ਸੂਣ ਤੋਂ 45 ਦਿਨ ਬਾਦ ਹੀਟ ਵਿਚ ਆਉਣ ਤੇ ਦੁਬਾਰਾ ਨਵੇਂ ਦੁੱਧ ਕਰਵਾ ਸਕਦੇ ਹੋ, ਬਾਕੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਜਿਸ ਨਾਲ ਉਹ ਸਮੇ ਤੇ ਹੀਟ ਵਿਚ ਆਵੇ ਅਤੇ ਨਵੇਂ ਦੁੱਧ ਕਰਵਾਈ ਜਾ ਸਕੇ
Punjab
Thanks alot sir
Punjab
Bai pehla dwai bhra deo
Punjab
Nai sir ,,, please read it again
ਸਰ ਜੀ ਕਣਕ ਦਾ ਬੀਜ 869.803.824 ਏ ਕਿਸਮ ਬੀਜਾਂ ਵਾਲੇ ਹਰ ਡੀਲਰ ਕੋਲ ਉਪਲਬਧ ਹੋਵੇਗਾ ਜੀ ਜਿਵੇਂ ਕਿ ਡੇਰਾ ਬੱਸੀ ਲਾਲੜੂ ਜੀਰਕਪੁਰ ਆਦਿ ?
(pb)
Punjab
ਸੰਦੀਪ ਜੀ ਇਹਨਾ ਕਿਸਮਾਂ ਦਾ ਬੀਜ ਤੁਸੀ 23 24 ਸਿਤੰਬਰ PAU ਲੁਧਿਆਣਾ ਵਿਖੇ ਲੱਗ ਰਹੇ ਕਿਸਾਨ ਮੇਲੇ ਤੋਂ ਖਰੀਦ ਸਕਦੇ ਹੋ ਜੀ ਕਿਉੰਕਿ ਹੋ ਸਕਦਾ ਹੈ ਅਜੇ ਇਹਨਾ ਕਿਸਮਾਂ ਦੇ ਬੀਜ ਡੀਲਰਾਂ ਕੋਲ ਉਪਲਬਧ ਨਾ ਹੋਣ।
ਪਿਆਜ ਦੀ ਪਨੀਰੀ ਕਦੋਂ ਤੇ ਕਿਵੇਂ ਤਿਆਰ ਕੀਤੀ ਜਾਵੇ ਬੀਜ ਕਿੱਥੋਂ ਮਿੱਲੂ ?
(en)
Punjab
ਜਸਪਾਲ ਜੀ ਪਿਆਜ ਦੀ ਪਨੀਰੀ ਦੀ ਬਿਜਾਈ ਤੁਸੀ ਨਵੰਬਰ ਮਹੀਨੇ ਵਿਚ ਸ਼ੁਰੂ ਕਰ ਸਕਦੇ ਹੋ ਜੀ ਅਤੇ ਬੀਜ ਲੈਣ ਲਈ ਤੁਸੀ ਹਰਪ੍ਰੀਤ ਜੀ 9463263942 ਨਾਲ ਸੰਪਰਕ ਕਰ ਸਕਦੇ ਹੋ ਜੀ।
ਪਸੂਆਂ ਨੂੰ eh ਕੈਲਸ਼ੀਅਮ ਦਿੱਤੀ ਜਾਵੇ ਤਾਂ ਪਾਣੀ ਵਾਲੇ ਚੁਬਚੇ ਨੂੰ ਕਲੀ ਕੀਤੀ ਜਿਆਦਾ ਵਧੀਆ ਐ ?
(pb)
ਸਾਹਿਬਵੀਰ ਜੀ ਤੁਸੀ ਇਹ ਕੈਲਸ਼ੀਅਮ ਦੀ ਵਰਤੋਂ ਵੀ ਕਰ ਸਕਦੇ ਹੋ ਜਾ ਫਿਰ ਜਿਥੇ ਪਸ਼ੂ ਪਾਣੀ ਪੀਂਦੇ ਹੈ ਉਸ ਪਾਣੀ ਵਾਲੀ ਟੈਂਕੀ ਨੂੰ ਸੀਮਿੰਟ ਦੀ ਹੁੰਦੀ ਹੈ ਉਸ ਨੂੰ ਵੀ ਹਫਤੇ ਵਿਚ ਇਕ ਵਾਰ ਚੂਨਾ ਕਲੀ ਕਰ ਸਕਦੇ ਹੋ ਜਿਸ ਨਾਲ ਪਸ਼ੂਆਂ ਨੂੰ ਕੈਲਸ਼ੀਅਮ ਮਿਲਦਾ ਰਹਿੰਦਾ ਹੈ ਪਰ ਕਲੀ ਸਮੇ ਇਹ ਧਿਆਨ ਰੱਖੋ ਕਲੀ ਬਿਲਕੁਲ ਸਾਫ ਤਰੀਕੇ ਨਾਲ ਕਰੋ, ਕਿਉਕਿ ਚੂਨੇ ਦਾ ਕੋਈ ਵੀ ਟੁਕੜਾ ਸਿੱਧਾ ਪਸ਼ੂ ਦੇ ਅੰਦਰ ਨਾ ਜਾਵੇ
Punjab
Thanks alot sir.
ਅੱਜ ਸਵੇਰੇ ਝੋਟੀ ਨੂੰ ਝੋਟੇ ਤੋਂ ਕ੍ਰੋਸ ਕਰਵਾਇਆ ਸੀ ਹੁਣ ਇਹ ਇਸ ਤਰ੍ਹਾਂ ਨਾਲ ਸੁੱਟ ਰਹੀ ਆ, ਕੀ ਝੋਟੀ ਗੱਬਣ ਹੋ ਜਾਵੇਗੀ ਕਾਰਣ ਦੱਸਿਆ ਜਾਵੇ ?
(pb)
Punjab
ਨਿਰਮਲ ਜੀ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਪਤਲੀਆਂ ਤਾਰਾ ਕਰਦੀ ਹੈ ਫਿਰ ਦੁਬਾਰਾ ai ਕਰਵਾਓ ਜੇਕਰ ਵੈਸੇ ਮੋਟੇ ਨਾਲੇ, ਪਾਣੀ ਜਿਹਾ ਸੁੱਟਦੀ ਹੈ ਫਿਰ ਇਕੱਲਾ ਪਾਊਡਰ ਹੀ ਦਿਓ ਕਿਉਕਿ ਕਈ ਵਾਰ ਪਸ਼ੂ ਵੈਸੇ ਹੀ ਪਾਣੀ ਸੁੱਟ ਜਾਂਦਾ ਹੈ ਅਤੇ ਉਹ ਗੱਭਣ ਰੁਕ ਜਾਂਦਾ ਹੈ
?
(pb)
Haryana
ਦਲੇਰ ਜੀ ਇਹ ਸੁੰਡੀ ਦੀ ਰੋਕਥਾਮ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Pymatrozine nal hor kihri pesticide vart skda ha kirpa krka dsya java ?
(pb)
Haryana
Sukh ji kirpa eh daso TUhanu jhone vich ki dikkat aa rahi hai us hisab nal hi TUhanu hor spray baar dasya ja sakda hai
For the green peas crop how much water should be given and at what stage I mean how many times and at what interval ?
(en)
Haryana
harpreet The total number of irrigations required are 3-4 depending upon the soil type and weather conditions.First irrigation should be given after 15 days of sowing. Next irrigation should be given at flowering and then at fruit set if necessary
dhan me tele ka spray krwaya tha agle din baris aa gyi kya ab bhi wo asr krega 24 ghnte me effect dikha deta h kya dominant insectiside ka spray ?
(hn)
Haryana
Preet ji iska asar thoda kam ho sakta hai agar keet ka niyantran na hua to aap iski dusri spray kar sakte hai
Haryana
Kitna time leti h sir spray apna asar dikhane me
Sir token indofil di dose kinni hundi aa ji paddy te ?
(pb)
Haryana
Harwinder ji esnu tusi 80 gram prati acre de hisab nal vart sakde ho eh mukh tor te ras choosan wale keede di roktham lai vartya janda hai
pr114 nu patta Pella pe rehe va munjar dig rahi aa ?
(pb)
Haryana
Gurpreet ji esde lai tusi apni fasal di photo bhejo us hisab nal hi TUhanu agey jankari diti ja sakdi hai
sir agr curry pta plant di root boll damage hoje ta ki plant survive kr ske ga and instructions ki follow krni hoygi g ?
(en)
Haryana
Raman ji root nu nuksan nhi hona chahida jekar root baal thodi damage hundi v hai tan es vich koi chkr ni es nal podhe nu nuksan। Nahi hunda baki tusi paani ate khad da kheyal rakho npk 191919 10 gram prati litre paani de hsiab nal spray kr sakde ho
Til ke fal me kala hona ?
(hn)
Haryana
Manoj ji kirpa apne fal ki photo bheje us hisab se hi apko sahi jankari di ja skti hai
?
(pb)
Haryana
ਦਲੇਰ ਜੀ ਏਸ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਪਹਿਲਣ ਝੋਟੀ ਸੂਈ ਆ ਜੀ ਔਲ ਜ਼ਿਆਦਾ ਕਰ ਰਹੀ ਮਤਲਵ ਦੁੱਧ ਕ੍ਡਣ ਸਮੇਂ ਖੜਦੀ ਨਹੀਂ ਕੋਈ ਦਵਾਈ ਜਾਂ ਗੋਲੀ ਦੱਸੋ ਜੀ ਕੀ ਝੋਟੀ ਸਹੀ ਤਰੀਕੇ ਨਾਲ ਦੁੱਧ ਕੜਵਾ ਲਿਆ ਕਰੇ ?
(pb)
ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
How to get rid of Nutgrass (ਮੋਥਾ)? Whats the best herbicide available and can it be used on vegitable plants ?
(en)
Haryana
Jugraj please tell us in which crop you want to control the nutgrass weed so that we can give you right information
Apne kol 10 bige jhona da plot h jisde wicho 8 bige 3 oct nu cut ho jawegi , baki 2 bige alag variety ik side te lage han kyunki apne kol paneri ghat reh gai c jo k 10 oct tak cut honge , eh dso koi ajehi spray hove jisde nal 10 oct nu cut hon wale 2 bighe thora pehla pak jan and baki 8 bige nal cut ho jan kyunki apa sare 10 bige aallo di fasal launi hai ?
(en)
Haryana
Dharam ji eho jehe koi vi spray nahi hundi jehdi fasal nu pehla pka deve kyuki eh kisam de hisab nal hi hunda hai jehdi kisam ne jine din vich daane bnaune aa oh ohne hi laindi hai ohnu appan badal nahi sakde
ਮੇਰੇ ਕੋਲ 2 ਕੱਟੀਆ 1 ਸਾਲ 9 ਮਹੀਨੀਆ ਦਿਆਂ ਹਨ ਉਨਾਂ ਦਾ ਵਜਨ ਘੱਟ ਹੈ ਕਿਰਪਾ ਕਰਕੇ ਉਨਾਂ ਦਾ ਵਜਨ ਵਧਾਉਣ ਲਈ ਕੋਈ ਇਲਾਜ ਦੱਸੋ ?
(pb)
ਤੁਸੀ ਓਹਨਾ ਨੂੰ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਖੁਰਾਕ ਦੇ ਨਾਲ ਨਾਲ Calfplan powder 30-50gm ਰੋਜਾਨਾ ਦੇਣਾ ਸ਼ੁਰੂ ਕਰੋ.
ਸਰ ਜੀ ਕਣਕ ਦਾ ਕਿਹੜਾ ਬੀਜ ਵੱਧ ਝਾੜ ਵਾਲ਼ਾ ਹੁੰਦਾ ਹੈ ਜੀ ?
(pb)
Haryana
ਸੰਦੀਪ ਜੀ ਤੁਸੀਂ ਕਣਕ ਦਾ pbw 869,803,824 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸ ਦਾ ਔਸਤ ਝਾੜ 23-2 4ਕੁਇੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ
ਬਿਨਾ ਜ਼ਮੀਨ ਠੇਕੇ ਤੇ ਔਰਗੈਨਿਕ ਫਾਰਮਿੰਗ ਦਾ ਬਿਜਨੇਸ kiwen ਕਰ ਸਕਦੇ ਹਨ ਜੀ ਤੇ ਕਿਹੜੀ ਸਬਜ਼ੀ ਕਦੋਂ ਲਗਾਉਣੀ ਹੈ ?
(pb)
Haryana
ਸ਼ਗਨ ਜੀ ਤੁਸੀਂ ਕਿਸੇ ਵੀ ਫਸਲ ਦੀ ਔਰਗੈਨਿਕ ਖੇਤੀ ਕਰ ਸਕਦੇ ਹੋ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰੋ। ਸਬਜ਼ੀਆਂ ਦੀ ਇਕ ਬੁੱਕ ਆਉਂਦੀ ਹੈ ਜਿਸ ਵਿਚ ਸਬਜ਼ੀਆਂ ਦੀ ਖੇਤੀ ਕਿਵੇਂ ਕਰਨੀ ਹੈ ਕਿਹੜੀ ਕਿਸਮ ਬੀਜ ਸਕਦੇ ਹੋ ਸਭ ਦਸਿਆ ਹੁੰਦਾ ਹੈ ਇਹ ਬੁੱਕ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾ ਆਪਣੇ kvk ਵਿਚੋਂ ਲੈ ਸਕਦੇ ਹੋ 01652-280843
Sir asi kini dose de skde aa gaa ate majjh nu And suun ton kina time pehla start kr skde aa ?
(pb)
Jashan ji ehh pashu nu suun ton 20 din pehla dena suru kro isda rojana 1 pouch dena suru kro.
ਬੱਕਰੀਆਂ ਲਈ ਪ੍ਰਮਾਨੈਂਟ ਹਰੇ ਚਾਰੇ ਲਈ ਵੰਡਰਫੁਲ ਬਾਬੁਲ ਪਲਾਂਟਸ ਦੀਆਂ ਕਲਮਾਂ ਜਾਂ ਬੀਜ ਦਸ਼ਰਤ ਘਾਹ ਮੇਥੀ ਘਾਹ ਅਤੇ ਤੂਤੀ ਘਾਹ ਦੇ ਬੀਜ਼ ਪੰਜਾਬ ਵਿੱਚ ਕਿੱਥੋਂ ਮਿਲ ਸਕਦੇ ਹਨ ਜੇ ਕਿਸੇ ਕੋਲ ਉਪਲਭਧ ਹਨ ਤਾਂ ਮੇਹਰਬਾਨੀ ਕਰਕੇ ਦੱਸਿਆ ਜਾਵੇ ?
(pb)
Punjab
ਕੰਬੋਜ ਜੀ ਤੁਸੀ ਮੇਥੀ ਘਾਹ ਦਾ ਬੀਜ ਲੈਣ ਲਈ Agromate India 08047300372 ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਬਾਬੁਲ ਹੈ ਉਹ ਕਿੱਕਰ ਹੁੰਦਾ ਹੈ ਉਹ ਤੁਹਾਨੂੰ ਆਮ ਕਿਸੇ ਸੜਕ ਦੇ ਕਿਨਾਰੇ ਜਾਂ ਨਰਸਰੀ ਵਿਚ ਮਿਲ ਜਾਏਗੀ। ਕਿਰਪਾ ਕਰਕੇ ਤੁਸੀ ਤੂਤੀ ਘਾਹ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Sir kohinoor bull da semen sangrur sherpur area vich kis docter kol hou ji ?
(pb)
Punjab
Sukhchain ji tuci semen lenn lai Kuldeep singh 9878689641, lakki singh 9872616066, Jagseer singh 9569028002 nal sampark kr skde ho.
Punjab
Ldf Lakshmi dairy farm da
Sir 13 kilo ali majh heat vich aun wali hai doka kar rahi usd heat vich sun te kis bull da teeka bharayiye Jis da bacha pura strong te change record da hove ?
(pb)
Sukhchain ji tuci uss nu Modi, Rustam, Yuvraj koi bhi semen bhrwa skde ho ehna da changa result hai.
Punjab
Abc semen bank, veervali wala -khan, sheru, abhimanyu, semen len hai manjinder Singh -9814929998 sampark kro ji
Sir majh suyi nu 40 din hoge ajj doka kita ga Osnu asi ki dayiye ki proper heat vich aave Te hun osnu asi agrimin da mineral mixture de rahe aa ?
(pb)
Sukhchian ji tuci uss nu Agrimin powder 100gm rojana dena suru kro ate Nutrisacc advance tablet rojana 1 goli deni suru kro ate 21 din tak deo jiss nal sarir di kami purri howegi ate sme te heat vich aa jawegi.
टमाटर में ये कोन सा रोग है ?
(hn)
Haryana
लोकेंद्र जी ऐसे तो देखने में इसमें कोई दिक्कत नही लग रही किरपा आप इस फसल की फोटो अपने खेत से भेजे उस हिसाब से ही आपको सही जानकारी दी जा सकती है
ਇਲੈਕਟ੍ਰੋਨਿਕ ਸੀਡ ਡਰਿੱਲ ਕਿੱਥੋਂ ਪ੍ਰਾਪਤ ਹੋਵੇਗੀ ?
(pb)
Punjab
ਹਰਗੁਨ ਜੀ, ਇਲੈਕਟ੍ਰਿਕ ਸੀਡ ਡਰਿੱਲ ਲੈਣ ਲਈ ਤੁਸੀਂ HI Khuswaha- 8800777399 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ।
menu stawberry di paneeri leni hai if anybody have it me sunam to belong krda hai ?
(en)
Punjab
sukhjinder ji strawberry di paneeri ate is baare hor jaankari lain lai tusi Navjot Shergill ji 98725-95114 naal sampark akr sakde ho ji .
sir is product bare jankari de eh animal ch ki ki fayda krde hn ?
(pb)
sir is product bare dssea jawe eh animal ch ki ki fayda krde hn ?
(pb)
ehna nal pashua di bhukh vdhdi hai, pachan sahi rehnda ha ate sarir di changi growth hundi hai eh 1-1 goli swere sham rojana de skde ho.
sir is product bare dsseo eh animal ch ki ki fayda krde hn ?
(pb)
Punjab
ehh pashu nu afar hon di smasia vich ditta jnda ha ehh vade pashu nu 100ml botal pila skde ho baki doctor di salah anusar varto kro.
sir is product bare dssea jawe eh animal ch ki ki km krde hn ?
(pb)
Punjab
ehna vich vitamins ate mineral hunde ha jiss nal pashu de sarir di kami puri hundi ha ate pashu sme te heat vich aa jnda ha
ਸਰ ਪੰਜਾਬ ਵਿਚ ਖਜੂਰ ਦੀ ਕਾਸਤ ਹੋ ਸਕਦੀ ਹੈਂ ?
(pb)
Punjab
ਸੁਖਵਿੰਦਰ ਜੀ ਪੰਜਾਬ ਦੇ ਖੁਸ਼ਕ ਇਲਾਕੇ ਜਿੱਥੇ ਪਾਣੀ ਦੀ ਕਮੀ ਅਤੇ ਵਰਖਾ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਰੇਤਲੀ ਮਿੱਟੀ ਵਾਲੇ ਇਲਾਕਿਆਂ ਵਿਚ ਖਜੂਰ ਦੀ ਖੇਤੀ ਕੀਤੀ ਜਾ ਸਕਦੀ ਹੈ ਜੀ।
ਸਰ ਖੁਜੂਰ ਦੇ ਬੂਟੇ ਕਿਥੇ ਮਿਲਣਗੇ ਵਦੀਆ
sir is product bare dsseo eh animal ch ki ki fayde krde hn ?
(pb)
eh pashua nu kabaj ja buun di dikat hon te ditta jnda hai ehh 1ml/1kg bhar de hisab nal dita jnda ha
sir is product bare dssea jawe eh vdde animal chhote animal nu de skde hn ehde ki ki fayde hn ?
(pb)
Punjab
ehna nal pashu da pachan thik rehnda hai, dudh ate fatt vich vadha hunda ha ate sarir di changi growth hundi hai eh vadde pashu nu 1-1 goli swere sham de skde ho.
sir is product bare dssea jawe eh animal gbbn pashua nu de skde hn ?
(pb)
ehh powder mastitis di smasia nu control krda hai, thna vich hon wale infection nu khtm krda ha ate udder di immunity vdhaunda ha ehh 50gm rojana de skde ho.
Hlo sir main fatehgarh sahib Punjab toh belong krda hmm appa krishi vigyan Kendra toh ilava hor kitho kitho apne najdiki area toh dairy farming de training la skda ha menu daso ji ?
(pb)
Punjab
Bikramjit ji tuci dairy training lenn lai Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 nal sampark kr skde ho ate agli hon wali training di jankari laa skde ho.
sir is product bare dssea jawe eh animal ch ki ki fayde krde hn ?
(pb)
ehh golia sojish, dard nu ghat krn vich help krdia hai, eh vadde pashu nu 1-1 goli swere sham bhi de skde ho. baki doctor ton pashu di janch krke ke ohna di salah de anusar varto.
sir is product bare dssea jawe eh animal ch ki ki fayda krde hn ?
(pb)
Punjab
ehh pashu de sarir di kamjori dur krda hai ate uss vich bimaria nal ladn di shakti nu vdhaunda ha ehh tuci 1ml/ 30kg bhar de hisab nal lgwa skde ho.
sir is product bare jankari deo kehde kehde pashua vich istemal kr skde hn ?
(pb)
ehh injection lumpy bimari vich, sarir uppar jakhma nu thik krn vich madad krda hai ehh 500mg per 100kg sarir de bhar de hisab nal IM lgaya jnda ha
Karele ch ah prblm a rahi aa g bhut tension ho rahi aaa g mere kol dupont curzate payi aaa esto pehla basf acrobat te basf polymer kri e 2 spray with pyriproxyfen for whitefly ?
(pb)
Punjab
Navdeep ji, ih mosaic bimaari da hamla hai ih viral bimaari hai ate ih ras choosan vaale keeta nal faildi hai is di rokthaam lai tusi Imidacloprid 1 ml/L paani de hisaab naal spray kar sakde ho ate je fal kaane hi rhe han ta tusi fruit fly trap 16/acre de hisaab naal vart sakde ho ji.
Sir g, pani lgaun to bad makki vich urea khad pehla deyiye ya laudis herbicide di spray pehla kriy ?
(en)
Punjab
Balraj ji herbicide spray Karn to baad hi khaad Deni chahidi hai ta Jo khurak da asar sirf fasl nu hi hove.
Fipronil 5 sc di dose ki aa per litre for full grown crop ?
(pb)
Haryana
Navdeep ji esdi dose vaise tan fasal de hisab nal hundi hai ki tusi kis fasal upar esnu vartna hai pr aam tor te eh 400-600 ml prati acre de hisab nal varti jandi hai
5ਸਤੰਬਰ ਨੂੰ ਚਾਰੇ ਲਈ ਕਨਾਲ ਥਾਂ ਵਿੱਚ ਮੱਕ ਬੀਜਿਆ ਸੀ ਪਹਿਲਾ ਪਾਣੀ ਕਦੋਂ ਲਾਉਣਾ ਠੀਕ ਹੈ ਸਪਰੇਅ ਕਿਹੜੀ ਕੀਤੀ ਜਾਵੇ ਤਾਂ jo ਬੀਮਾਰੀ ਰਹਿਤ ਰਹੇ... ਤੇ ਵਾਧਾ ਵੀ ਵਧੀਆ ਹੋਵੇ ?
(pb)
Haryana
ਨਵਜੋਤ ਜੀ ਇਹ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਜਦੋਂ ਫਸਲ ਪਾਣੀ ਮੰਗਦੀ ਹੈ ਉਦੋ ਲਗਾ ਸਕਦੇ ਹੋ ਹੁਣ ਮਿੱਟੀ ਜਮਾ ਸੁੱਕੀ ਹੈ ਸੋ ਤੁਸੀਂ ਪਾਣੀ ਲਗਾ ਸਕਦੇ ਹੋ ਦੇਖਣ ਤੋਂ ਤੁਹਾਡੀ ਫਸਲ ਵਿਚ ਕੀੜੇ ਦਾ ਹਮਲਾ ਲਗ ਰਿਹਾ ਹੈ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
aa ki problem aa g ?
(pb)
Haryana
Hariwnder ji eh fangas de hamle de lachan hi lag rhe han esde lai tusi mancozeb 3 gram nu prati litre paani de hisab nal vart sakde ho
Dr.sahib ji ikk sab to best heifers dry feed formula dasyo ji please.. vachiaa te kattiyan vaaste ?
(pb)
Punjab
tuci feed tyar krn lai 10kg soyabean, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo
ਸਰ ਮੇਰੇ ਕੋਲੋ blast ਤੇ ਟਿਲਟ ਦੀ ਸਪਰੇ ਨਹੀਂ ਕਰ ਹੋਈ ਇਸ ਦਾ ਕੋਈ ਨੁਕਸਾਨ ਤਾ ਨਹੀਂ ਵੈਸੇ ਝੋਨਾ ਗੋਬ ਚ ਆਉਣ ਲ ਲਗਿਆਂfungicide ਕੀਤੀ ਸੀ ?
(pb)
Haryana
ਜੋਬਨ ਜੀ ਏਸ ਸਪਰੇਅ ਦਾ ਫਾਇਦਾ ਤਾਂ ਹੀ ਹੁੰਦਾ ਹੈ ਜੇਕਰ ਓਹਦੇ ਵਿਚ ਕਿਸੇ ਵੀ ਉਲੀ ਦਾ ਹਮਲਾ ਹੋਇਆ ਹੋਵੇ ਬਿਨਾ ਹਮਲੇ ਤੋਂ ਸਪਰੇਅ ਕਰਨ ਦਾ ਕੋਈ ਵੀ ਫਾਇਦਾ ਨਹੀਂ ਜੇਕਰ ਕੋਈ ਵੀ ਹਮਲਾ ਨਹੀਂ ਤੇ ਤੁਸੀਂ ਸਪਰੇਅ ਨਹੀਂ ਕੀਤੀ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ
Sir pr 121 128 ta basmati 1121 da kala taila vasta kihri dawai best ha ?
(pb)
Haryana
Sukh ji tele de lai tusi pymetrozine dwai nu 120 gram prati acre de hisab nal vart sakde ho