Haryana
Search
Sir pr 126 paddy aa ji injh ho rea ji kehri spray kr sakde aaa ji ?
(pb)
Harwinder ji esde lai tusi amistar top 200 gram nu prati acre de hisab nal vart sakde ho
sir balwinder singh saini da contact no. dita jawe ?
(pb)
Punjab
tuci Semen lenn lai Balwinder Singh 9814799714, 9915046958 Genex international nal sampark kr skde ho ehna ton tuhanu sari jankari mill jawegi
ਜੇ ਆਪਾ ਆਪਣੇ ਖੇਤ ਵਿੱਚੋ ਮੱਕੀ ਕਣਕ ਕੋਧਰਾ ਜਾ ਕੁਜ਼ ਵੀ ਪੈਦਾ ਕਰਕੇ ਪੈਕ ਕਰਕੇ ਵੇਚੀਏ ਤਾ ਉਸ ਲਯੀ ਕਿਤੋਂ ਮਨਜ਼ੂਰੀ ਲੈਣੀ ਪਵੇਗੀ ਜੇ ਹਾਂ ਤਾ ਉਸ ਦਾ ਪ੍ਰੋਸੱਸ ਕੀ ਹੈ ?
(pb)
Haryana
ਸਿਮਰ ਜੀ ਇਸਦਾ ਪੂਰਾ ਪ੍ਰੋਸੈਸ ਹੁੰਦਾ ਹੈ ਇਸ ਬਾਰੇ ਟ੍ਰੇਨਿੰਗ ਤੁਸੀਂ ਆਪਣੇ ਨੇੜੇ ਦੇ kvk ਵਿਚੋਂ ਲੈਅ ਸਕਦੇ ਹੋ 01628-261597
ਸਿਮਰਪ੍ਰੀਤ ਜੀ ਆਪਣੇ ਪੰਜਾਬ ਵਿਚ5 ਪਲਾਟ ਲੱਗ ਚੁੱਕੇ ਹਨ ਆਪ ਮੇਰੇ ਨੰਬਰ ਤੇ ਮੈਸਜ ਕਰਨਾ 9465527119
ਝੋਟੀ ਨੂੰ ਕ੍ਰੋਸ ਕਰਵਾ ਦਿੱਤਾ ਹੈ ਅੱਜ ਅਤੇ ਤੇਲ ਦੇ ਦਿਤਾ 200gm ਤੇਲ ਅਤੇ 200 ਤੋਂ 250gm ਵੇਸਣ ਰਲਾ ਕੇ, ਇਹ ਪਾਊਡਰ ਕਿੰਨੇ ਦਿਨ ਦੇਣਾ ਅਤੇ ਕਿਹੜੇ ਸਮੇਂ ਦੇਣਾ ਹੈ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਨਿਰਮਲ ਜੀ ਇਹ ਤੁਸੀ 20 ਦਿਨ ਤੱਕ ਦਿਓ ਅਤੇ 30gm ਰੋਜਾਨਾ ਦੇ ਸਕਦੇ ਹੋ ਅਤੇ ਕਿਸੇ ਵੀ ਸਮੇ ਖਿਲਾ ਸਕਦੇ ਹੋ ਇਹ ਫੀਡ ਵਿਚ ਮਿਕਸ ਕਰਕੇ ਵੀ ਦੇ ਸਕਦੇ ਹੋ
ਰੌਣੀ ਕਿਸਾਨ ਮੇਲਾ ਕਦੋ ਤਕ ਹੈ ?
(pb)
Haryana
ਜਗਪਾਲ ਜੀ ਇਹ ਮੇਲਾ ਇਕ ਦਿਨ ਦਾ ਹੀ ਹੁੰਦਾ ਹੈ ਇਹ 16 ਸਤੰਬਰ ਨੂੰ ਉਥੇ ਸੀ ਹਨ 23-24 ਸਤੰਬਰ ਨੂੰ ਲੁਧਿਆਣਾ ਵਿਖੇ ਹੈ
ਸਰ ਮੈ ਪੀ ਆਰ 121 ਝੋਨਾ ਲਾਇਆ ਵਾ ਉਸ ਦਿਆ ਮੁੰਜਰਾ ਖਰਾਬ ਨਿਕਲਣ ਦਿਆ ਆ ਇਸ ਦਾ ਕੋਈ ਹੱਲ ਦੱਸੋ ਜੀ ?
(pb)
Haryana
ਜੋਬਨ ਜੀ ਇਹ ਬੈਕਟੀਰੀਆ ਦੇ ਹਮਲੇ ਕਰ ਕੇ ਹੁੰਦਾ ਹੈ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ streptocycline 15-20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
ਸਰ ਝੋਨਾ ਕਾਫੀ ਨਿੱਸਰ ਗਯਾ ਹੈ ਕੋਈ ਨੁਕਸਾਨ ਤਾ ਨਹੀਂ ਹੋਵੇ ਗਾ ਸਪਰੇ ਦਾ
ਝੋਨੇ ਦੇ ਦਾਣੇ ਵਿਚ ਦੋਦਾ ਭਰ ਰਿਹਾ ਹੈ ਵਿਚ ਦਾਣੇ ਫੋਕੇ ਰਹਿ ਰਹੇ ਹਨ ਡਾਕਟਰ ਸਾਬ ਇਸ ਲਈ ਕਿ ਕੀਤਾ ਜਾਵੇ ਜੀ ?
(pb)
Haryana
ਵੀਰ ਜੀ ਏਸਦੇ ਕਈ ਕਾਰਨ ਹੋ ਸਕਦੇ ਹਨ ਇਹ ਤਣੇ ਦੀ ਸੁੰਡੀ , ਗੰਦੀ ਬਘ ਦੇ ਹਮਲੇ ਕਰ ਕੇ ਵੀ ਹੋ ਸਕਦਾ ਹੈ ਅਤੇ ਕਈ ਵਾਰ ਇਹ ਕਿਸਮ ਦੇ ਵਿਚ ਹੀ ਏਸ ਤਰਾ ਹੁੰਦਾ ਹੈ ਸੋ ਇਸਦਾ ਕੋਈ ਪੱਕਾ ਹੱਲ ਨਹੀਂ ਹੈ ਪਰ ਤੁਸੀਂ ਇਸ ਲਈ ਬੋਰੋਨ100ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਚੱਪਣ ਕੱਦੂ ਦੀ ਅਗੇਤੀ ਬਿਜਾਈ ਤੇ ਬੀਜ ਵਾਰੇ ਜਾਣਕਾਰੀ ਦਿਓ ਜੀ ?
(pb)
Punjab
ਵੀਰ ਜੀ ਤੁਸੀ ਨਵੰਬਰ ਦਸੰਬਰ ਵਿਚ low tunnel technology ਨਾਲ ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹੋ ਜੀ। ਪੰਜਾਬ ਚੱਪਣ ਕੱਦੂ 1 ਇਸ ਦੀ ਚੰਗੀ ਕਿਸਮ ਹੈ ਜੀ।
pr 121 jhonne de munjar es tra .brown dabbe pai k danne black ho rahhe han..esda ki karaan hai ji ..jdo munjar nikli odoo thik c..baad cha prblm suru hoi hai..last 2 saal tohh ehh prblm a rahi a..khas kar pr 121 nuu ?
(pb)
Punjab
Harman ji ih Bacterial panicle blight bimaari da hamla hai is di rokthaam lai tusi copper oxychloride 2 g/L paani+streptocycline 20 g/acre de hisaab naal spray karo ji.
Strpto pyii c 12 gm per acre..nall 13 0 45 tehh boron
ਸ੍ਰੀ ਮਾਨ ਜੀ ਸਾਨੂੰ ਲੰਪੀ ਸਕਿਨ ਬਿਮਾਰੀ ਤੋਂ ਬਾਅਦ ਹੋਏ ਜ਼ਖਮਾਂ ਨੂੰ ਠੀਕ ਕਰਨ ਲਈ ਕੀ ਕਰਨਾ ਚਾਹੀਦਾ ਹੈ ?
(pb)
Punjab
ਗੁਰਦੇਵ ਜੀ ਤੁਸੀ ਓਹਨਾ ਜਖਮ ਤੇ ਹਲਦੀ ਲਗਾਉਂਦੇ ਰਹੋ ਕਿਉਕਿ ਇਹ ਹੋਲੀ ਹੋਲੀ ਠੀਕ ਹੋਣਗੇ ਅਤੇ ਜਿਹੜੇ ਪੈਰਾਂ ਉਪਰ ਹੈ ਉਥੇ DCR injection 5gm ਲਿਆ ਕੇ ਉਸ ਵਿਚ ਹਲਦੀ ਮਿਕਸ ਕਰਕੇ ਜਖਮ ਤੇ ਲਗਾਓ ਅਤੇ ਉਪਰ ਪੱਟੀ ਬੰਨ ਦਿਓ ਅਤੇ ਦੋ-ਦੋ ਦਿਨ ਦੇ ਫਰਕ ਨਾਲ ਪੱਟੀ ਬਦਲੋ.
thanks gg
ਘਰੇਲੂ ਬਗੀਚੀ ਵਾਸਤੇ ਮਟਰ ਅਤੇ ਆਲੂਆਂ ਦੇ ਬੀਜ ਨੂੰ ਸੋਧਣ ਲਈ ਰਗੈਨਿਕ ਕੈਮੀਕਲ ਦਵਾਈ ਅਤੇ ਪੂਰੀ ਵਿਧੀ ਦੀ ਜਾਣਕਾਰੀ ਦੇਓ ਜੀ ?
(pb)
Punjab
ਅੰਮ੍ਰਿਤ ਜੀ ਘਰ ਵਾਸਤੇ ਸਬਜੀਆਂ ਦੀ ਬਿਜਾਈ ਲਈ ਜੈਵਿਕ ਤਰੀਕੇ ਨਾਲ ਹੀ ਬੀਜ ਸੋਧ ਕਰਨੀ ਚਾਹੀਦੀ ਹੈ । ਤੁਸੀ ਬੀਜ ਨੂੰ Trichoderma ਨਾਲ 10-15 g/Kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਜੀ।
ਮੈਂ ਰਾਈ ਘਾਂ ਮੱਖਣ ਘਾਂ ਦੀ ਕਿਹੜੀ ਕਿਸਮ ਵਧੀਆ ਹੈ ਜੋ ਜ਼ਿਆਦਾ ਲੰਮੇ ਸਮੇ ਤੱਕ ਚਲਦੀ ਹੈ ਅਤੇ ਛੇਤੀ ਤਿਆਰ ਹੋ ਜਾਂਦੀ ਹੈ ਕਟਾਈ ਦੇ ਲਈ ?
(pb)
Punjab
ਜਗਵਿੰਦਰ ਜੀ, Advanta ਦਾ ਮੱਖਣ ਘਾਹ ਦਾ ਬੀਜ ਕਾਫ਼ੀ ਵਧੀਆ ਹੈ ਜੀ ਅਤੇ ਇਹ ਕਾਫੀ ਲੰਬੇ ਸਮੇਂ ਤਕ ਚਲਦਾ ਹੈ ਜੀ।
नमस्कार सर जी सर मैं पशु पालन करता हूं सर जी मैंने देखा कि मेरी भैंस द्वारा दूध नहीं दे रही है और अपने दूध को सुखा रही है और जो भैस है उसे अभी एक महीने ही नहीं हुए हैं दूध देते हूं कृपया कारण बताइए ?
(hn)
इसे आप Lactomood homeopathic दवाई की 10-10 बुँदे दिन में 3 बार देनी शुरू करें और Milkout powder 2-2 चमच सुबह शाम दें और Simlage bolus एक एक सुबह शाम दें
sir majj suiii hai ate osde ik than vich do sek han dona cho dhud aonda hai side wale ch kht he aonda hai osda koi elaj bare jankari deo ?
(pb)
Punjab
Gurpartap ji tuci uss nu nazdiki doctor ton check krwao kyuki usde thnn di janch krke hi ilaj ho skda hai.
ਸਰ ਜੀ 15 ਮਹਿਨੇ ਦੀ ਵੱਛੀ ਦਾ ਕੱਦ ਵਧਾਉਣ ਲਈ ਕਿਹੜਾ ਪਾਉਡਰ ਦੇ ਸੱਕਦੇ ਹਾਂ ਅਤੇ ਓਸ ਦੇ ਸਰੀਰ ਤੇ ਚਮਕ ਆ ਵੇ ?
(pb)
ਸੰਧੂ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸ ਨੂੰ bovimin b powder 50gm ਰੋਜਾਨਾ ਅਤੇ Cafplan ਪਾਊਡਰ 100gm ਰੋਜਾਨਾ ਦੇ ਸਕਦੇ ਹੋ
मेंथा की फसल में तने पर मिट्टी चढ़ाता है और पेड़ गिर जाता है ?
(en)
Haryana
रमेश
Haryana
रमेश जी किरपा अपनी फसल की फोटो भेजे उस हिसाब से ही आपको सही जानकारी दी जा सकती है
Chess de kne doj aa sir ik kle de ?
(pb)
Haryana
Inder ji esnu 120gram prati acre de hisab nal vart sakde ho vaise eh dwai mukh tor te rass chusan wale keede di roktham lai vartya janda hai
Mentha ki fasal me fame per mitti chadata hai or ped gir Jata hai ?
(en)
Haryana
रमेश जी किरपा अपनी फसल की फोटो भेजे उस हिसाब से ही आपको सही जानकारी दी जा सकती है
Sir please suggest why kinu leaf spooted. Please suggest ?
(en)
Haryana
राजीव जी यह फंगस की वजह से है इसके लिए आप zineb 3 ग्राम को प्रति लीटर पानी के हिसाब से प्रयोग कर सकते हैं
Tebuconazole 25.9 EC kade lyi wartya janda hai ?
(pb)
Haryana
Sikander ji mukh tor te uli nal hon walian bimarian jiven patte upar dhabbean de Rog, jhulas Rog, di rktham lai varti jandi hai
Javaar te bazar rla k bejya ja sakda hai Hun aj es rutt vich ?
(pb)
Haryana
Baljit ji ehna nu hun nahi bijya ja skada vaida chara lain lai tusi es sme barseem di bijai kar sakde ho
Mineral mix University da titar kita kitho mil ਸਕਦਾ ਹੈ please no dena ?
(en)
Punjab
Nirmal ji jekar tuci university walo tyar mineral mixture lena hai tan isde lai tuci Rs grewal ji 9316904933 nal sampark kr skde ho, ehh tuhanu uthe ja ke hei leyana pwega.
धान में पोटाश सल्फर जीक एक साथ छिड़काव कर सकते है ?
(hn)
Haryana
बिहारी जी यह तीन ही तत्व वाली स्प्रे है सो आप इनको एक साथ मिला के छिड़काव कर सकतें है पर सल्फर और जिंक का छिड़काव तभी करे अगर आपकी फसल इसकी कमी दिखा रही है
Pexalon ਨਾਲ nativo mix krke ਸਪਰੇਅ ਕਰ ਸਕਦੇ aa ?
(pb)
Haryana
ਜਗਤਾਰ ਜੀ ਇਹਨਾ ਦਵਾਈਆਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੇਕਰ ਤੁਸੀਂ ਵਧੀਆ ਰਿਜਲਟ ਚਾਹੁੰਦੇ ਹੋ ਤਾਂ ਇਹਨਾ ਨੂੰ ਇਕੱਲੇ ਇਕੱਲੇ ਹੀ ਵਰਤੋ
Sir ਮੱਝ ਏਕ ਮਹੀਨਾ ਸੂਨ ਚ a mok mar rhi a ਇਲਾਜ ਦੱਸੋ g 5 6 ਸੂਏ ਮੱਝ a ?
(pb)
Punjab
ਜਗਤਾਰ ਜੀ ਤੁਸੀ ਇਸ ਨੂੰ Biotrim injection 15ml ਲਗਾਓ ਅਤੇ ਇਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
How many Grass carp i can stock in 1 Acre?
(en)
Haryana
Atif ji you can stock upto 5000 but keep in mind that the breeds should be different such as 3000 for rohu,500 for katla, 500 common carp and 500 for grass carp.
Sir, mujhe dairy farming ke liye loan lena hai Mere pass abhi 9 Buffalo or 6 cow hai ?
(en)
Punjab
Kapil ji yaddi aap iss kam mein loan, subsidy lena chahte ha toh pehle apko iss kam ki training krni hogi jo aap nazdiki krishi vigyan kendra se krr skte hai kyuki uss training certificate se hei loan milta hai fir apko subsidy bhi mil jayegi, aap apni jrurat ke hisab se loan lee skte hai.
Sir eucalyptus nu asi Ghar ja nursery vich kis Tara tyar kar sak deh aa ?
(pb)
Haryana
sandeep ji ghre podhe teyar karan lai tusi jehde safide de beej aa oh vaddey ate tandrusat podhe ton lwo. beej nu tusi feburary/march ja pher september/october vich kiarian vich 10cm di vith te beejo.ate jadon podhe 8-10 cm uche ho gaye tan ehna nu lifafe jis vich reta, roodi di khad ate khet di mitti brabar matra vich hon paa deo. 4-5 mahine baad eh khet vich laun lai teyar ho jande han. khet vich ehna nu tusi 4x2 meter de fasle upar lga skde ho
Pehlan gaa sui nu 4 5 din hoge dudh badahun lyi ki payia ji te sab to best feed kedi aa ?
(pb)
Husan ji tuci uss nu vdhia hara chare de nal nal kanak da dalia pkaa ke dena suru kro ate uss nu vdhia company di feed jiwe cargil di milkogen 8000 aundi hai ohh vart skde ho ja fir jiss nu asani nal khaa lwe usdi varto kr skde ho. baki uss nu lacup powder 100gm rojana ate Calpond gold liquid 50ml rojana de skde ho.
sir 1718 jiri 5 feet kad ho gya g ki kita jave jo gire na ?
(pb)
Punjab
Sher gill ji ajihi koi vi dwaai di sifarish nahi kiti jandi jis naal jhone nu Diggan to bchaya jaa sake is lai je kadd jyada hove ta paani ate khaad ghtaa deni chahidi hai ji.
Buyer 5111 kesri kitna time leta hai sarso ?
(pb)
Haryana
Bhupinder ji yeh takriban 110-115 din mein pakk ke teyar ho jati hai
ਬਾਈ ਜੀ ਕਈ ਜਿਲਿਆਂ ਵਿੱਚ pr 131 ਨੂੰ ਬਿਮਾਰੀ ਆ ਗਈ ਹੈ। ਪਰ ਮੇਰੇ ਵੀ 2 ਏਕੜ ਲੱਗਿਆ ਹੋਇਆ ਹੈ। ਤਕਰੀਬਨ ਨਿਸਾਰਾ ਪੂਰਾ ਕਰ ਲਿਆ ਹੈ। ਹੁਣ ਮਿਲ ਕਿੰਗ ਸਟੇਜ ਵੱਲ ਹੈ। ਹੁਣ ਕੋਈ ਬਿਮਾਰੀ ਦਾ ਖਤਰਾ ਹੈ ?
(en)
Haryana
ਦੀਪ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir matar da advanta gs10 seed lena aa g ludhiana dist vich kitho miluga g ?
(pb)
Punjab
varinder ji, GS 10 da beej lain lai tusi Bhathal seed store 0161-501-1290 naal saqmpark kar skade ho ji.
Pr 126 ki Patti upper se sukh rhi hai Baad m pura patta or bel be sukh jati h 12 13 din phele amistar top chess fame ki spray kar di thi ab kya kar sakte hai ?
(en)
Haryana
Deepak ji pehli baar itni dwai ko saath Mila ke spray krne ki sifarish nahi ki jati is se fasal ke upar galt parbhav padta hai keetnashak aur fafundnashak ko mila ke spray nahi krna chahiye aap yeh btaye ki inko kitni matra mein mila ke spray Kiya tha us hisab se apko sahi jankari di ja skti hai
Pr 126 ki Patti upper se sukh rhi hai Baad m pura patta or bel be sukh jati h 12 13 din phele amistar top chess fame ki spray kar di thi ab kya kar sakte hai ?
(en)
Haryana
Deepak ji apke swal ka jwab de diya gya hai kirpya check kre
Haryana
Deepak ji apke swal ka jwab de diya gya hai kirpya check kre
Mera question ye hai ki 2 acre sarson ki bijai krni hai jha water level 4 foot hai kon si varity lagaye sirsa Haryana ?
(hn)
Haryana
kamal ji ap sarson ki Rh 30, t-59, vasundhra kisam ki bijai kar sakte hai
ਮੱਕੀ ਨੂੰ ਸੁੰਡੀ ਬਹੁਤ ਹੈ ਸਪਰੇਅ 2 3 ਦਿਨਾਂ ਬਾਅਦ ਕਰਨੀ ਪੈਂਦੀ ਆ ?
(pb)
Haryana
ਬਲਵਿੰਦਰ ਜੀ ਤੁਸੀਂ ਏਸਦੇ ਲਈ ਸਪਰੇਅ ਘਟੋ ਘਟ 10 ਦਿਨ ਦੇ ਵਕਫੇ ਤੇ ਕਰੋ ਤੁਸੀ ਇਸ ਲਈ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸ੍ਰੀਮਾਨ ਜੀ ਮੱਝ ਚੌਥੇ ਸੂਏ ਸੂਣ ਵਿੱਚ ਦੋ ਚਾਰ ਦਿਨ ਬਾਕੀ ਹਨ ਅੱਜ ਪਿੱਛਾ ਵਿਖਾ ਰਹੀ ਹੈ ਕੋਈ ਇਲਾਜ ਦੱਸੋ ਜੀ ?
(pb)
Punjab
ਰਣਧੀਰ ਜੀ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗ੍ਹਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਵਾਰ ਦੇ ਸਕਦੇ ਹੋ ਅਤੇ ਉਸ ਨੂੰ Lapnil P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਕਸ ਕਰਕੇ ਦੇਣਾ ਸ਼ੁਰੂ ਕਰੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ..
Sir g makki te jawar beej skde aa hare chare lyi 25 Sept tak ?
(pb)
Haryana
Talwinder ji ehna nu bijan da hun ena faida nahi agey Mausam thand da aa reha jekar tusi lamba sma ate vadia chara laina hai tan tusi barseem nu beej sakde ho
Punjab
ਮੱਕੀ ਦੀ ਕਿਹੜੇ ਕਿਸਮਾਂ- j-1006,j-1007
Punjab
Nutranta da nutra silk seed best 1ਕਨਾਲ ਵਿੱਚ 1 ਕਿਲੋ ਬੀਜ ਪਈ ਜਾ
Punjab
Late ta nhi a 20 toh baad hara Chara makki bajra
sir jhoti hai mahina pahla ai krwayi c hfta mote nale kite aj fer adingdi hai swer di. ki fer ai krwai jawe ?
(pb)
Punjab
ਨਿਰਮਲ ਜੀ ਤੁਸੀ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Pregstay gold ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ
sir jhoti nu 19 ai krwai c aj swer di boldi pyi hai ki oh fer heat ch ayi hai ki ai krwa diye ?
(pb)
Punjab
ਨਿਰਮਲ ਜੀ ਤੁਸੀ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Pregstay gold ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ
False smut disease de control lyi spray daso ji ?
(pb)
Haryana
Haramn ji iske liye aap Copper hydroxide 500 gram ko prati acre ke hisab se prayog kr sakte ho
Sir katea vaste pet de kedea lai koi dvai dsoo g ?
(pb)
Akashdeep ji tuci usdi umar de hisab nal dwai de skde ho jiwe albendazole, fenbendazole, ivermectin, piperazine salt dia dwai vart skde ho.
शिमला मिर्च की बात है ?
(hn)
Haryana
सुरजीत जी किरपा अपना सवाल विस्तार से बताए उस हिसाब से ही आपको सही जानकारी दी जा सकती है
ਸਰ ਜੀ ਮੱਝ ਸੂੲੀ ਨੂੰ 15 ਦਿਨ ਹੋਗੇ ਮੱਝ ਭਾਰ ਕਢ ਜਾਦੀ ਹੈ ਦਵਾੲੀ ਵੀ ਭਰੀ ਡਾਕਟਰ ਦਵਾੲੀ ਵੀ ਲਾੲੀ ਜਾਦਾ ਭਾਰ ਪੈਣ ਦਾ ਕੀ ਕਾਰਨ ਹੋ ਸਕਦਾ ਅਤੇ ਿੲਲਾਜ ਦਸੋ ?
(pb)
ਹਰਪੀਤ ਜੀ ਇਹ ਸਰੀਰ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ ਜਿਵੇਂ ਕੈਲਸ਼ੀਅਮ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਅਤੇ ਬੱਚੇਦਾਨੀ ਦੇ ਲਿਗਾਮੈਂਟ ਢਿੱਲੇ ਹੋਣ ਕਰਕੇ ਹੋ ਜਾਂਦਾ ਹੈ ਬਾਕੀ ਇਸ ਨੂੰ mifex 450ml ਬੋਤਲ ਵਿਚ tonophos inj 30ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਅਤੇ Avil injection 10ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਬਾਕੀ ਉਸਦਾ ਪਿੱਛਾ ਉਚਾ ਰੱਖੋ.
Dimethoate के साथ humic acid या Gibberellic acid का उपयोग कर सकते हैं या नहीं ?
(hn)
Haryana
गौरव जी कीटनाशक के साथ हम तत्व का स्प्रे नही कर सकते इनको अलग अलग ही प्रयोग करो तभी यह अच्छे से काम कर सकते है
sir PR 26 ਝੋਨਾ ਨਿਸਾਰੇ ਦੀ ਕਗਾਰ ਤੇ ਹੈ ਬਿਲਕੁੱਲ ਪਰ ਦਾਣਿਆਂ ਨੂੰ ਕੋਈ ਚੀਜ ਖਾ ਰਹੀ ਹੈ ਟੁੱਕ ਰਹੀ ਹੈ ਇਹ ਕੀ ਕੀਟ ਹੈ ਅਤੇ ਇਸਦਾ ਇਲਾਜ ਕੀ ਹੈ ?
(pb)
Haryana
ਜਗਦੀਪ ਜੀ ਇਸਦੇ ਲਈ ਤੁਸੀਂ chlorpyriphos 1 ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
pavitar sir ਇਹ ਕੀਟ ਕਿਹੜਾ ਹੈ, ਨੀਸਾਰੇ ਸਮੇਂ ਝੋਨੇ ਨੂੰ ਕਲੋਰੋ ਨੁਕਸਾਨ ਤਾਂ ਨਹੀਂ ਕਰੇਗੀ, ਸਪਰੇਅ ਕਰਨੀ ਹੈ ਜਾਂ ਵੈਸੇ ਮਿੱਟੀ ਚ ਰਲਾਕੇ ਸੁੱਟਣੀ ਹੈ
Pls give me compatibility chart of fungicide ?
(en)
Haryana
Pawan which fungicide you want to spray on your crop and yiurbcrop is affected by which fungus according to that we can give you right information
HF ਵੱਛੀ ਦੇ 3 4 ਵਾਰ ਟੀਕਾ ਭਰਾ ਦਿੱਤਾ ਰਹੀ ਨਹੀ ਕੋਈ ਪੱਕਾ ਇਲਾਜ ਦੱਸੋ ਜੀ ?
(pb)
ਸੰਦੀਪ ਜੀ ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
टमाटर में पानी भर गया है पौधे मुरझा रहे हैं ?
(hn)
Punjab
लोकेंद्र जी इसका कोई भी और हल नही है आप पानी का निकास ही कर सकते है।
Please suggest why lemon leaf dry ?
(en)
Punjab
Rajeev kindly let us know that have you sprayed any chemical on this recently so that we can guide you accordingly.
No ji
No ji . No chemical
ਝੋਨੇ ਵਿੱਚ ਮੁਜਰਾ ਕਾਲੀਆਂ ਹੋ ਰਹੀ ਨੇ ਜੀ 4 ਸਿੰਤਬਰ ਨੂੰ ਸਪਰੇਅ ਕੀਤੀ ਸੀ Nativio chess metador syngente de ?
(pb)
Punjab
ਗੁਰਵਿੰਦਰ ਜੀ ਇਹ bacterial Panicle Blight ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ Copper oxychloride 2g/L ਪਾਣੀ ਅਤੇ streptocycline 20g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir cheeku laia Hain month pehla nursery ton le k Ghar reetli mitti hain Lagon time koi fertilizer use nhi kiti New patte nhi kad reha and kuj patte khatte ho rahe ne saal de kareeb age hove gi botte di hun ki treatment kita jave ?
(pb)
Punjab
Jashan ji tusi boote di gudai kar ke 500g tak vermicompost khaad paa ke paani de sakde ho ji, is naal kaafi hadd tak growth honi shuru ho jaavegi ji.
टमाटर में पानी भर गया है ?
(hn)
Punjab
लोकेंद्र जी इसका कोई भी और हल नही है आप पानी का निकास ही कर सकते है।
Uttar Pradesh
सर जिंक डाल सकते हैं
Sir aw Amrood de patte khatte ho rahe ne te suggar rahe ne ki problem ho skdi hai te ki treatment kita jave Amrood v lge ne ehnu Month pehla nursery ton le k laia hain and koi fertilizer use ni kita halle mitti reetli hain ?
(pb)
Punjab
Jashan ji tusi is nu 500g tak vermicomopost khaad de sakde ho ji is nal kaafi khuraki tattan di kami poori ho jaavegi ji.
TURNIP sowing in September(20) profitable ??
(en)
Punjab
Yes jaswant turnips can be sown from September onwards. However profit will depend on the market prices.
Please suggest why leaf black spot ?
(en)
Punjab
Rajeev it\'s attack of fungal disease to control this disease you can spray Mancozeb 2g/L of water.
मैं अमित कुमार चरखी दादरी हरियाणा का रहने वाला हूँ मेरा सवाल है कि घर पर हैड्रोफोनिक सिस्टम लगाने के लिए कहाँ से ट्रेनिंग ले सकते हैं ?
(hn)
Punjab
अमित जी हाइड्रोपोनिक्स की ट्रेनिंग लेने के लिए आप मोहित जी 81687 85331 से संपर्क कर सकते है।
ਸਰ ਮੈ ਹਰ ਸਾਲ ਧਨੀਏ ਦਾ ਬੀਜ ਮਲਕੇ ਓਸ ਦੇ ਦੋ ਟੋਟੇ ਕਰਕੇ ਬੀਜਦਾ ਪਰ ਬਹੂਤ ਘੱਟ ਫੂੱਟਦਾ ਕੀ ਧਨੀਆ ਇਸ ਤਰਾਂ ਲਾਉਣਾ ਚਾਹੀਦਾ ਹੈ ?
(pb)
Punjab
ਸੰਧੂ ਜੀ ਧਨੀਏ ਦੀ ਬਿਜਾਈ ਮਲ ਕੇ ਜਾਂ ਟੋਟੇ ਕਰਕੇ ਦੋਹਾਂ ਤਰੀਕਿਆਂ ਨਾਲ ਹੀ ਕੀਤੀ ਜਾ ਸਕਦੀ ਹੈ ਪਰ ਇਸ ਦੀ ਬਿਜਾਈ ਅਕਤੂਬਰ ਵਿਚ ਹੀ ਕਰਨੀ ਚਾਹੀਦੀ ਹੈ ਅਗੇਤੀ ਬਿਜਾਈ ਕਰਨ ਨਾਲ ਵੀ ਉਗਾਅ ਘੱਟ ਹੁੰਦਾ ਹੈ ਜੀ।
डॉक्टर रविंदर चहल जी जिस गाय के थन से ब्लीडिंग हो रही थी वह गाय बीमार बहुत होती है कुछ उसका भी इलाज बताएं ?
(hn)
Punjab
राहुल जी आपको जो इंजेक्शन बताऐ गए है आप उनका प्रयोग कर सकते है और उनके साथ साथ Metstrong liquid 100-100ml सुबह शाम दे सकते है।