Punjab
Search
Sir ਸਾਡੀ ਇਕ ਮੱਝ ਹੈ ਜੀ ਸੂਣ ਵਾਲੀ ਹੈ। ਇੱਕ ਮਹੀਨਾ ਰਹਿੰਦਾ ਹੈ ਸੂਣ ਨੂੰ ਉਸਨੂੰ ਵੀ ਮੌਕ ਲਗੀ ਹੋਈ ਹੈ ਕਦੀ ਗੋਹਾ ਸਹੀ ਕਰਦੀ ਹੈ ਕਦੀ ਪਤਲਾ ਕਰਦੀ ਹੈ ਫਿਰ ਆਪਣੇ ਆਪ ਸਹੀ ਹੋ ਜਾਂਦੀ ਹੈ। ਦਸੋ ਜੀ ਕੀ ਇਲਾਜ ਕਰੀਏ ਤੇ ਕਿਵੇਂ ਕਰੀਏ ?
(en)
ਗੁਰਦਿੱਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Vitakind Liv liquid 50ml ਰੋਜਾਨਾ ਦਿਓ ਇਹ ਹਾਜਮਾ ਸਹੀ ਨਾ ਹੋਣ ਕਰਕੇ ਵੀ ਹੋਣ ਲਗਦਾ ਹੈ
1121 vich ਚਿੱਟੀ ਮੁਜਰ ਨਿਕਲ ਦਾ ਕੀ ਕਾਰਨ ਹੈ ?
(pb)
Haryana
ਬਲਜਿੰਦਰ ਜੀ ਇਹ ਸੁੰਡੀ ਦੇ ਹਮਲੇ ਦੇ ਕਰ ਕੇ ਜਾ ਫੇਰ ਜਦੋਂ ਪਰ ਪਰਾਗਣ ਦੀ ਪ੍ਰੀਕਿਰਿਆ ਵੇਲੇ ਆਪਾਂ ਕੋਈ ਸਪਰੇਅ ਕਰ ਦਿੰਦੇ ਹਾਂ ਤਾਂ ਉਦੋ ਬੂਰ ਝੜ ਜਾਂਦਾ ਉਦੋਂ ਏਦਾਂ ਹੋ ਜਾਂਦਾ।
sir ludhiana head office te general officr da address chahida te contact no. ?
(pb)
Haryana
ਤੀਰਥ ਜੀ ਕਿਰਪਾ ਇਹ ਦਸੋ ਤੁਹਾਨੂੰ ਕਾਹਦੇ ਹੈਡ ਆਫਿਸ ਦਾ ਨੰਬਰ ਚਾਹੀਦਾ ਹੈ
sir punjab and sindh bank ka address te phone no. chahida hai ?
(pb)
Haryana
ਤੀਰਥ ਜੀ ਜੇਕਰ ਤੁਹਾਡਾ ਖੇਤੀ ਜਾ ਪਸ਼ੂਪਾਲਣ ਦੇ ਸੰਬੰਧ ਦੇ ਵਿਚ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸੱਕਦੇ ਹੋ ਅਤੇ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ
Is there a website which provides all information related to various aspects of lawn grass in India ?
(en)
Maharashtra
Rajan please let us know that you want to grow which grass so that we can provide you information about that accordingly.
Which is best lawn grass to be grown for commercial purpose in India ?
(en)
Maharashtra
Rajan can you please let us know in detail that where you are planning to grow lawn and for which purpose, according to that we can guide you about the lawn type .
What is expected market price of cordyceps militaris ?
(en)
Haryana
Gumnani this is depend on the market of your area and quality of your produce and demand of this. Species in your area. This generally ranges from 60000-100000 rupees per kilogram
Is there a website which provides all information related to various aspects of mushroom business ?
(en)
Haryana
Rajan you can tell us the mushroom species and we will give information about that particular species.
Which is best mushroom to be grown for commercial purpose in Maharashtra ?
(en)
Haryana
Rajan all mushroom are cultivated in your area but this is majorly depend upon the marketing of your area so you can select according to that
sir eh ik mahine di hai bahut kmzor hai bahut ght khandi hai ki kriye ?
(pb)
Punjab
ਤੁਸੀ ਇਸ ਨੂੰ brotone liquid 10ml ਰੋਜਾਨਾ ਦਿਓ ਅਤੇ Calf starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਤੱਕ ਚੰਗੀ ਮਾਤਰਾ ਵਿਚ ਦੁੱਧ ਪਿਲਾਓ ਅਤੇ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Dr sadi cow a jersy 8 month hoge sui nu dubara heat vich nahi aii te jdo di sui a ohdi mok vi ni hatdi bhut dvaia ditia Koi ilaaj dso ?
(en)
Punjab
Varinder ji tuci usde gobar da sample laa ke nazdiki polyclinic vich test krwao, tuci nazdiki sarkari doctor ton iss vare push skde ho fir uss hisab nal mokk da treatmet krwao uss ton badd iss nu heat lai dwai de skde ho ate her 3 mahine badd pett de kiria wali dwai salt bdl bdl ke jrur deo
Green fodder ch is samasya da ki hall kariye ..please help karo ji koi spray results nahi de rahi ?
(hn)
Haryana
Prabhh ji esde lai tusi chlorantraniliprole 60-80 gram nu prati acre de hisab nal vart sakde ho
Uttar Pradesh
Thanks brother
Aalu ke liye kaun sa Samay sahi hai ?
(hn)
Haryana
Virendra ji alu ko aap 15 October takk beej sakte hai yahi iski bijai ke liye.sahi samay hai
jhone vich mdhrapan q aunda hai ?
(pb)
Haryana
ਅੰਮ੍ਰਿਤ ਇਹ ਇਕ ਵਿਸ਼ਾਨੂੰ ਰੋਗ ਹੈ ਜਿਹੜਾ ਕਿ ਚਿੱਟੀ ਪਿੱਠ ਵਾਲੇ ਟਿੱਡੇ ਦੇ ਨਾਲ ਫੈਲਦਾ ਹੈ ਸੋ ਏਸਨੂੰ ਰੋਕਣ ਦੇ ਲਈ ਟਿੱਡੇ ਨੂੰ ਹੀ ਮਰਨਾ ਪੈਂਦਾ ਹੈ ਉਸਨੂੰ ਮਾਰਨ ਲਈ ਤੁਸੀਂ 120ਗ੍ਰਾਮ pymetrozine ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
इसमें कौन सी समस्या है और इसका क्या समाधान है ?
(hn)
Haryana
पटेल जी यह विल्ट की बीमारी के लक्षण लग रहे हैं इसके लिए आप carbendazim 2 ग्राम प्रति लीटर पानी के हिसाब से मिट्टी में ड्रेंच कर सकते है
ਆਲੂ ਦਾ ਰੇਟ ਇਸ ਵਾਰ ਠੀਕ ਰਹੇਗਾ ਜਾਂ ਨਹੀਂ ?
(pb)
Haryana
ਅਮਰ ਜੀ ਏਸ ਬਾਰੇ ਕੁਛ ਵੀ ਕਿਹਾ ਨਹੀਂ ਜਾ ਸਕਦਾ ਇਹ ਮੰਡੀ ਵਿੱਚ ਉਪਜ ਦੀ ਡਿਮਾਂਡ, ਉਸਦੀ ਕੁਆਲਿਟੀ ਅਤੇ ਮੰਡੀ ਦੇ ਉਪਰ ਨਿਰਭਰ ਕਰਦਾ ਹੈ
Sir October month vich Achar pon vali maki bij sakde ha je bjiekar sakde aa fir kis kism da bij pa skde aa ?
(pb)
Haryana
Satveer ji makki nu tusi September takk hi bej sakde ho ate rabi walian chare walian fasla da achar nahi banda tusi barseem da hay ban sakde ho
Maah vich sundi pyi hoi hai... Koi organic treeka dso jis da esda hal ho ske ?
(pb)
Haryana
Baljit ji esde lai tusi neem di spray 2-4 ml prati litre paani de hisab nal kr sakde ho
Maah vich sundi pyi hoi hai... Koi organic treeka dso jis da esda hal ho ske ?
(pb)
Haryana
Baljit ji esde lai tusi neem di spray 2-4.ml prati litre paani de hisab nal kar sakde ho
Sir 5 saal di katti c heat ch ni aundi c thode kehn te nutrisac tablet te agrimin powder ditta te fr ovulanta kit proper heat vich aa gyi fr jhote to cross krvayi te gestaprogen powder 10 din ditta Te 21 din baad fr boli te fr jhote to krayi Te gestaprogen powder fr ditta 10 din Ajj 13va din aa fr ringi ja rahi aa 2 3 vaar ring ke chup kr jandi aa Swere 9 k bje ringi cTe hun 1 bje Hun ki kriye ?
(pb)
Punjab
Sukhchain ji tuci heat khali shdd deo ate Agrimin-i tabelt rojana 1 goli deo ate Bovimin-b ultra powder 50gm rojana deo ate jddo sahi 21-22 din te heat vich awe tan uss nu jhote ton krwao ate Cross krwa ke Receptal inj. 5ml IV lgwa skde ho.
Sir ji sarso di bijai kado shuru kar sakde ha. And Kheri variety beej sakde ha. Time period variety da kina hou. Private varieties v das deo ?
(en)
Haryana
Nikhil ji saron nu tusi adh November takk beej sakde ho esdi tusi rch 1, giriraj kisam di bijai kar sakde ho eh takriban 140-150 din vich pakk ke teayr ho jandi han. Private tusi pioneer di 45s46, 42s43 kisam di bijai kar sakde ho
Haryana
Nikhil ji saron nu tusi adh November takk beej sakde ho esdi tusi rch 1, giriraj kisam di bijai kar sakde ho eh takriban 140-150 din vich pakk ke teayr ho jandi han. Private tusi pioneer di 45s46, 42s43 kisam di bijai kar sakde ho
ਸਰ ਇਸਦਾ ਕੀ ਇਲਾਜ਼ ਹੋ ਸਕਦਾ ?
(pb)
Haryana
ਗੁਰਪ੍ਰੀਤ ਜੀ ਇਹ leaf curl ਬਿਮਾਰੀ ਹੈ ਏਸਦੇ ਲਈ ਤੁਸੀਂ imidachloprid 1ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਇਸ ਵਾਰ PAU Ludhaina ਵੱਲੋਂ ਕਣਕ ਦੇ ਕੋਈ ਨਵੇਂ ਬੀਜ ਸਿਫਾਰਿਸ਼ ਕੀਤੇ ਗਏ ਹਨ ਤਾਂ ਓਨਾ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
Haryana
ਸੰਧੂ ਜੀ ਏਸ ਵਾਰ ਕਣਕ ਦੀ pbw826 ਕਿਸਮ ਨਵੀਂ ਆਈ ਹੈ ਇਸਦਾ ਔਸਤ ਝਾੜ 24ਕੁਇੰਟਲ ਪ੍ਰਤੀ ਏਕੜ ਹੈ ਇਹ ਲਈ ਤਰਾ ਦੀਆਂ। ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰ ਸਕਦੀ ਹੈ
WH1270 ਕਣਕ ਦੀ ਵਰਈਟੀ ਬਾਰੇ ਪੁੱਛਣਾ ਚਾਹੁੰਦਾ ਹਾਂ ਕਿ ਇਹ ਕਿੰਨਾ ਟਾਇਮ ਲੈਂਦੀ ਹੈ ਤੇ ਝਾੜ ਕਿੰਨਾ ਹੈ ਤੇ ਬੀਜਣ ਦਾ ਸਮਾਂ ਕੱਦੋ ਆ਼਼ ਤੇ ਡਾਕਰ ਜੀਮੀਨ ਵਿਚ ਕਾਮਯਾਬ ਆ ?
(pb)
Haryana
ਅਮਨ ਜੀ ਇਹ ਤਕਰੀਬਨ 150-160 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਔਸਤ ਝਾੜ 33-35 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਏਸਨੂੰ ਤੁਸੀਂ 15 ਨਵੰਬਰ ਅੱਕ ਬੀਜ ਸਕਦੇ ਹੋ ਤੁਸੀ ਏਸਨੂੰ ਸੇਮ ਵਾਲੀ ਜਮੀਨ ਵਿੱਚ ਨਹੀਂ ਲਗਾ ਸਕਦੇ ਬਾਕੀ ਤਕਰੀਬਨ ਇਹ ਹਰ ਤਰਾ ਦੀ ਜਮੀਨ ਵਿੱਚ ਹੋ ਜਾਂਦੀ ਹੈ
Wh 1270ਦਾ ਕਿੰਨਾ ਝਾੜ ਏ
Contact number send
ਸ੍ਰੀ ਮਾਨ ਜੀ ਕਣਕ ਦਾ ਕੋਈ ਨਵਾਂ ਬੀਜ਼ ਆਇਆ ਤਾਂ ਦੱਸੋ ਜੀ ਧੰਨਵਾਦ ?
(en)
Haryana
ਲਛਮਣ ਜੀ ਏਸ ਵਾਰ ਕਣਕ ਦੀ pbw 826 ਕਿਸਮ ਆਈ ਹੈ ਇਸਦਾ ਔਸਤ ਝਾੜ 240ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ
ਸ੍ਰੀ ਮਾਨ ਜੀ ਮੀਂਹ ਕਦੋਂ ਤੱਕ ਹੱਟੇ ਗਾਂ ਜੀ ਝੁਨੀਰ ਮਾਨਸਾ ?
(en)
Haryana
ਭੁੱਲਰ ਜੀ ਸੋਮਵਾਰ ਤੱਕ ਮੀਂਹ ਪੈਣ ਦੇ ਆਸਾਰ ਹਨ ਉਸ ਤੋਂ ਬਾਅਦ ਮੌਸਮ ਸਾਫ ਹੈ
ਚੀਨੀ ਸਰੋਂ ਦੀ ਬਿਜਾਈ ਕਦੋਂ ਅਤੇ ਕਿਵੇਂ ਹੁੰਦੀ ਹੈ ਜੀ ਨਾਲੇ ਇਹ ਸਰੋਂ ਕਿਸ ਤਰ੍ਹਾਂ ਦੀ ਹੁੰਦੀ ਹੈ ਇਸ ਦੀ ਸਬਜ਼ੀ ਬਣਦੀ ਹੈ ਕਿ ਸਾਗ ਬਣਦਾ ਹੈ ?
(pb)
Punjab
ਗੁਰਮੇਲ ਜੀ ਇਹ ਸਰੋਂ ਖ਼ਾਸ ਕਰਕੇ ਸਾਗ ਲਈ ਹੀ ਬੀਜੀ ਜਾਂਦੀ ਹੈ ਇਸ ਦੀ ਬਿਜਾਈ ਪਾਣੀ ਲਾਉਣ ਤੋਂ ਬਾਅਦ ਪਾਣੀ ਦੇ ਵਿਚ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਜੀ।
copper hydroxide ja copper oxycloride..jhona nisar jan ton baad spray kita ja sakda hai ?
(pb)
Punjab
Balwinder ji nisare to baad koi vi spray nhi krni chahidi is naal fasl da nuksaan hunda hai ji kyuki spray Karn vele boor jhad janda hai ji.
Punjab
Boor ta vese v 3 din hoge meeh ne peen he ni deeta je fasal kharab hondi hove othe boor dekhna chahida ja bimari rokni chahidi
Blb lai and panical blight lai ..nisare tu baad kehri spray kiti ja sakdi hai ?
(pb)
Punjab
Balwinder ji nisare to baad koi vi spray nhi krni chahidi is naal fasl da nuksaan hunda hai ji kyuki spray Karn vele boor jhad janda hai ji.
Megavac 6 infection कब कब लगा सकते है ?
(hn)
आप साल में 1 इंजेक्शन megavac 6 और 1 injection raksharab का लगवाएं, बाकि यदि कोई बच्चा आप तैयार करते हैं तो उसे 45 दिन पर megavac 6 inj, और 1.5 महीने का होने पर 7in one और फिर 3.5 महीन पर फिर 7in one और फिर 1 महीने के बाद raksha rab और फिर 1 महीने बाद raksha rab फिर साल में 1 टीके 7in One और 1 टीका raksharab जरूर लगवाएं।
Fungicide me Bayer company ka nativo dalu ya Dupont ki Galileo dalu ?
(en)
Punjab
Boblu ji kripya ye btaaye ki Apki fasl me kon si bimaari ka hamla hai us hisab se hi aapko is baare me shi jaankari di jaa sakegi.
Culture pom ko heat me lane ke liye kya kare ?
(pb)
Gurpreet ji yadi woh 12-14 mahine se uppar ho gyi hai tab aap usko nutrich tablet rojana 1 goli de skte hai jiss sarir ki kami puri ho jayegi aur sme per heat mai aa jayegi.
Desi Murge chahiye ?
(pb)
Punjab
Gurpreet ji tuci murgia lenn lai Balwinder Singh 9041009671 papu poultry farm nal sampark kr skde ho.
Sadi cow nu jer nhi paa rahi koi ilag daso 3 ghnte pehla suui c ?
(pb)
Tuci uss nu utrevive liquid adhi botal pila deo ate calcimust gel 300ml bhi pilla deo baki 2 ghntia badd fir utrevive baki rehndi botal pilla deo.
Pussa 44 jhona nissar reha boor pai reha but 2 3 din to lagataar meh pai rahe ne upro is meh naal jhone da kina k nuksaan ho skda g ?
(pb)
Gursewak ji, je boor jhad jaave ta pollination sahi tra naal nahi hundi jis naal jhaad te kuch hadd trak asar pai sakda hai ji .
2 ਮਹੀਨੇ ਦੇ ਕੱਟਾ ਨੂੰ ਵਿਟਾਮਿਨ H ਦੇ ਸਕਦੇ ਹਾਂ ?
(pb)
Punjab
ਹਾਂਜੀ ਤੁਸੀ ਉਸ ਨੂੰ 2ml ਰੋਜਾਨਾ ਦੇ ਸਕਦੇ ਹੋ .
ਕੋਈ ਸੁਝਾਅ ਦੱਸੋ ਜੀ ਇਸਦਾ ਕਾਰਨ ਅਤੇ ਇਲਾਜ ?
(pb)
Punjab
ਰਾਜਬੀਰ ਜੀ, ਇਹ ਕਾਂਗਿਆਰੀ ਦਾ ਹਮਲਾ ਹੈ ਜੀ ਕਿ ਫੰਗਸ ਵਾਲੀ ਬਿਮਾਰੀ ਹੈ ਇਸ ਦੀ ਰੋਕਥਾਮ ਗੋਬ ਅਵਸਥਾ ਤੇ copper hydroxide 500g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਹੀ ਕੀਤੀ ਜਾ ਸਕਦੀ ਹੈ ਜੀ ਨਿਸਰਣ ਤੋਂ ਬਾਅਦ ਇਸਦੀ ਰੋਕਥਾਮ ਜਿਆਦਾ ਕਾਰਗਰ ਨਹੀਂ ਹੈ ਜੀ।
Sir barsin di bijayi krr diye hun ho jyega vadia k rokk k ?
(pb)
Punjab
Navraj ji, berseem di bijai da hun bilkul shi sma chal riha hai ji, Tusi berseem di bijai shuru kar sakde ho ji.
Hlo bl 10 ta OL 15 berseem chh kii difference aa ?
(pb)
Punjab
Jagjeet ji BL 10 Berseem di kism hai ate OL 15 jvi di kism hai ji.
Sir g ik tree nu NPK 19 19 19 de kinne doze de sakde aa growth vaste ?
(pb)
Punjab
Yuvraj ji kirpa kar ke ih dasso Ki tusi kihde tree te NPK di varto karni chahunde ho us hisaab Naal hi tuhaanu is baare shi janaakri ditti jaa sakegi.
Sir g 8 month German shepherd female puppy koi injection dasso jehra bones ja overall body fit rakhe te virus tu ve dog safe rahe ?
(pb)
Yuvraj ji tuci uss nu Megavac-6 vaccine krwa skde ho ehh her trah di bimaria nu control krda ha jiss nal janwar alag alag bimaria da shikar hon ton bachia rehnda hai. baki usdi khurak da dian rakho kyuki jini changi khurak howegi uss hisab nal sahi growth howegi.
ਕਿੰਨੁ ਦਾ ਬੂਟਾ ਲੈਕੇ ਗਏ ਸੀ ਸਾਡੇ ਫਰਸ ਆ ਇੱਟਾ ਦਾ ਬੂਟਾ ਵਧੀਆ ਹੋਵੇ ਕੀ ਕੰਮ ਕੀਤਾ ਜਾਵੇ ?
(pb)
ਰਾਜ ਜੀ ਇਸਦੇ ਲਈ ਤੁਸੀਂ ਬੂਟੇ ਨੂੰ ਸਹੀ ਤਰੀਕੇ ਨਾਲ ਟੋਏ ਵਿਚ ਲਾਓ ਅਤੇ ਖਾਦ ਪਾਣੀ ਦਾ ਪੂਰਾ ਧਿਆਨ ਰੱਖੋ
Sir g dog parvo virus tu recovery hoye nu 2 month hooge te diet dasseyo ki dewa jo jalde recover hoove bahut weak ho gya hai kehri feed best aa Te egg boiled karke deena ja without boiled ?
(pb)
Yuvraj ji tuci egg bolied krke khila skde ho ate uss nu changa livertonic bhi jrur deo ate khurak vich soyabeen di vaddia, dudh, dahi, lassi changi matra vich deo tuci ehh chija nu din vich thoda thoda krke usde khann de hisab nal deo ehna nal usdi growth ho jawegi ate uss nu sharkoferol pet liquid 5-5ml swere sham de skde ho.
Sir g German shepherd female 8 month age aa oo parvo virus tu recovery hoye aa 2 month hoge te hun kehri vaccine laggne aa te kinne time de gap naal lagne aa ?
(pb)
Yuvraj ji kirpa krke ehh daso uss nu pehla kehri vaccine hoiya ha tan jo tuhanu sahi jankari diti ja ske, tuci dubara vistar nal swal push skde ho.
sir g sat shri akal Sir majha sui nu 1 month ho gya. Hun o 1 time dudh nhi laundi Calcium da injection v laya koi fark nhi peya ?
(pb)
uss nu lactomood homeopathic dwai dia 10-10 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo.
Kanak di vdiya variety bare dso g te nal jhad v anandpur sahib ilake ch ?
(pb)
Punjab
Harjot Ji tusi PBW 869, PBW 824 kank dia chngia kisma han ohna kisma da ausat jhaad 23 q /acre de kreeb hai ji.
Kon si bimari hai iski roktham ke upay bataye ?
(hn)
Punjab
Birbal ji ye musam ya bacterial Panicle Blight ki vjah se hai agar aapka sara dhaan flowering kr gya hai to aap abhi koi bhi spray na kare kyuki is smay spray karne se fasl ka nuksaan hi hota hai.
Hlo srr berseem da jmaa sira da beej dsso jehda last tkk ktya jawe ta mjha da dud te fat v vdhawe 5 October tkk vija gaa ?
(pb)
Punjab
Jagjeet ji , BL 10 Kism hi sb to lmbi challan vaali kism hai , ih kism June de addh talk hra chara de dindi hai ji.
Hlo sir bl 10 ta Ol 15 barsim last kini date tkk beej skda ?
(pb)
Punjab
Jagjeet ji BL 10 ate OL 15 di bijai October de mahine tak kar deni chahidi hia ji.
ਕਿਨੂੰ ਆ ਦਾ ਬੂਟਾ ਲੈਕੇ ਗਏ ਸੀ ਸਾਡੇ ਫਰਸ ਆ ਇੱਟਾ ਦਾ, ਬੂਟਾ ਵਧੀਆ ਹੋਵੇ ਕੀ ਕੰਮ ਕੀਤਾ ਜਾਵੇ ?
(pb)
Punjab
ਰਾਜਵਿੰਦਰ ਜੀ ਕਿੰਨੂ ਦਾ ਬੂਟਾ ਤੁਹਾਨੂੰ ਫ਼ਰਸ਼ ਪੁੱਟ ਕੇ ਹੀ ਲਾਉਣਾ ਪਵੇਗਾ ਜੀ ਇਸ ਦੇ ਲਈ ਤੁਹਾਨੂੰ 1X1 ਮੀਟਰ ਆਕਾਰ ਦਾ ਟੋਆ ਬਣਾ ਲੈਣਾ ਚਾਹੀਦਾ ਹੈ ਅਤੇ ਇਸ ਵਿੱਚ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿਚ ਪਾਉਣ ਤੋਂ ਬਾਅਦ ਹੀ ਬੂਟਾ ਲਾਉਣਾ ਚਾਹੀਦਾ ਹੈ ਜੀ।
Sir ji kya Jhajjar haryana me Anjeer ki kheti kar sakte h. Details ?
(hn)
Haryana
Sandeep ji, aapke ilaake me anjeer ki kheti ki jaa sakti hai , anjeer ki kheti kayi tra ki mitti men ugaya ja sakta ha jaise retli mitti anjeer ki kheti ke liye upyukt hai jiska pH 7-8 ho aap usme iski kheti kar sakte hai.iski kism jaise brown turkey ki bijai ki ja sakti hai,Mausami ek khud variety hai iski kheti ke liye mitti jiska jal nikas acha ho men kar sakte hai. yeh khari mitti aur tezabi mitti men bhi vikas kar sakti hai. jiska pH 5.5-7.5 hota hai.agar aapke khet ki mitti is condition se mel khati hai to aap iski bijai kar sakte hai.
Sir g ਮੇਰੇ ਘਰ ਬੇਰੀ ਹੈ ਮੀਂਹ ਦੇ ਮੋਸਮ ਵਿਚ ਟਾਣੇ ਟੁਟ ਜਾਂਦੇ ਹਨ ਇਹਨਾਂ ਨੂੰ ਕਿਵੇਂ ਬਚਾਇਆ ਜਾਏ ?
(pb)
Punjab
ਗੁਰਦੇਵ ਜੀ ਇਹ ਕੁਦਰਤੀ ਦਿੱਕਤ ਹੈ ਇਸ ਦੀ ਰੋਕਥਾਮ ਤਾਂ ਨਹੀਂ ਕੀਤੀ ਜਾ ਸਕਦੀ ਪਰ ਜੀ ਟਹਿਣੀਆਂ ਤੁਹਾਨੂੰ ਜਿਆਦਾ ਝੁਕੀਆਂ ਹੋਇਆ ਲਗਦੀਆਂ ਹਨ ਤੁਸੀ ਓਹਨਾ ਟਹਿਣੀਆਂ ਨੂੰ ਹੇਠਾਂ ਤੋਂ ਕਿਸੇ ਵੀ ਤਰ੍ਹਾਂ ਦਾ ਸਹਾਰਾ ਦੇ ਸਕਦੇ ਹੋ ਜੀ।
Sir ਗਾ ਦੀ AI Karwai nu ਹਾਲੇ 7 ਕੁ ਦਿਨ e ਹੋਏ ਨੇ ਡਾਕਟਰ ਆਏ ਸੀ ਗਲਘੋਟੁ ਦੇ ਇੰਜੈਕਸ਼ਨ ਲਗਾ ਗਏ ਨੇ ਤੇ ਹੁਣ ਗਾ ਦੁੱਧ v ਘਟਾ ਗਈ ਏ ਹੁਣ ਇਹ ਦਸੋ k ਗਾ ਇੰਜੈਕਸ਼ਨ ਕਰਕੇ ਦੁੱਧ ਘਟਾ ਗਈ ਐ ਜਾਂ ਓਦੋ e koi frk pya ae ?
(pb)
ਸਾਹਿਬ ਜੀ ਕਈ ਵਾਰ ਇੰਜੇਕਸ਼ਨ ਦੇ ਤਣਾਅ ਕਰਕੇ, ਮੌਸਮ ਵਿਚ ਬਦਲਾਵ ਕਰਕੇ ਪਸ਼ੂ ਦੁੱਧ ਘੱਟ ਜਾਂਦਾ ਹੈ ਤੁਸੀ ਇਸ ਨੂੰ Glactogog powder 30gm ਰੋਜਾਨਾ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ
ਸਰ ਮੇਰੀ ਗਾਂ ਨੂੰ ਮਸਟਿਸ ਹੋਗਿਅਾ ਅੱਜ 10 ਦਿਨ ਹੋਗੇ ਗਾਂ 5 ਮਹੀਨਿਅਾ ਦੀ ਗੱਭਣ ਸਰ ਹੁਣ ਮਿੱਠਾ ਸੋਡਾ ਦੇ ਸਕਦੇ ਕਿੰਨੇ ਦਿੰਨ ਤੱਕ ਕਿੰਨਾ ਡੇਲੀ ਦੇਣਾ ਸਰ ਜਰੂਰ ਦੱਸੋ ?
(pb)
Punjab
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
jhinga farm layi 1.5 acre jmeen layi kina loan te kini subsidy mildi hai te kina munafa mil skda ik saal vich ?
(pb)
Punjab
nJagmeet ji punjab vich kuj ilakia da pani pura khara ha 5no. pani hai jithe koi fasal nhi ugai ja skdi uthe jhinga mashli palan kr skde ho isda ek acre vich 8 lakh da kharch aa jnda ha iss kam vich bijli di saplai her time chahidi ha kyuki iss kam lai talab vich aerator lgaune pende ha jo ki ratt nu puura time chalne chahide ha ek aerator ghto ghat 33-34 hajar aunda ha ek acre vich 4 aerator lgde ha iss vich 60% khrach feed da aund ha kyuki feed 70-75 rs. prati kilo mildi hai ate dwaia da bhi kharch jyada hunda ha iss vich subsidy ate marketing 2.5 acre te 4 lakh rs. di chal rehi hai punjab vich semm wale ilake muktsar, bathinda, fazilka, mansa ate faridkot ehna 5 jilia vich subsidy mildi hai ek acre vich 1 lakh 50 hajar pung shdd skde ho isdi training lai tuc apne nazdiki FFDA dept. nal gal kr skde ho
ਗਾ ਦੇ ਇਕ ਥਣ ਤੇ ਸੋਜ ਆ ਥਣ ਨੁ ਨਪਣ ਤੇ ਛਿਁਡੀਆ ਨਿਕਲਦੀਆ ਕੀ ਕਾਰਨ ਹੋ ਸਕਦਾ ?
(pb)
Punjab
ਵਰਿੰਦਰ ਜੀ ਇਹ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Megludyne injection 20ml, Isoflud injection 5ml, AMC forte injection 4.5gm ਅਤੇ Vitum H injection 5ml ਲਗਵਾਓ ਅਤੇ ਇਸ ਨੂੰ ਇਸ ਨੂੰ mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ
दो साल की पाडी है जो अचानक से बीमार हो गयी शरीर जकड़ा हुआ है एक पेर से लंगड़ा रही है चारा भी नहीं चर रही है कृपया उपाय बताएँ ?
(hn)
गौतम जी इसे आप नज़दीकी डॉक्टर से जांच करवाएं इसके बुखार की जांच करके और शरीर की जांच करके ही सही इलाज हो सकता है।
ਸਰ ਜੀ ਸਰੋਂ ਦੇ ਬੀਜ ਬਾਰੇ ਜਾਣਕਾਰੀ ਦਿਓ ਕਿਹੜਾ ਬੀਜ ਅਤੇ ਕਦੋ ਬੀਜਿਆ ਜਾਵੇ, ਇਕ pioneer ਦਾ ਆਓਂਦਾ 53 ਜਾਂ ਯੂਨੀਵਰਸਿਟੀ ਤੋਂ ਮਿਲ ਜਾਉ ਜਿਸ ਦਾ ਸਬ ਤੋਂ ਵੱਧ ਝਾੜ ਹੋਵੇ ਉਸ ਬਾਰੇ ਜਾਣਕਾਰੀ ਦਿਓ ?
(pb)
Punjab
ਗਗਨ ਜੀ ਤੁਸੀ RCH 1, Pioneer 45 S 46 ਸਰੋਂ ਦੀਆਂ ਚੰਗੀਆਂ ਕਿਸਮਾਂ ਹਨ ਅਤੇ ਸਰੋਂ ਦੀ ਬਿਜਾਈ ਤੁਸੀ ਅਕਤੂਬਰ ਦੇ ਮਹੀਨੇ ਵਿੱਚ ਸ਼ੁਰੂ ਕਰ ਸਕਦੇ ਹੋ ਜੀ।
sir Ji ਮੇਰੇ ਕੋਲ਼ 2 5 ਏਕੜ 1718 ਬਾਸਮਤੀ ਲਾਈ ਐ 15percent ਨਿੱਸਰ ਚੁੱਕੀ ਹੈ ਮੀਂਹ ਦਾ ਮੌਸਮ ਹੈ ਏਸ ਕਰਕੇ ਗਾਟਾ ਤੋੜ ਦਵਾਈ ਨਹੀ ਕੀਤੀ ਗਈ ਹੁਨ ਮੌਸਮ ਸਾਫ਼ ਹੋਣ ਤੇ ਮੈਂ ਕਿਹੜੀ ਦਵਾਈ ਕਰਾਂ ?
(pb)
Punjab
ਜਗਦੀਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਝੋਨੇ ਦੇ ਵਿਚ ਕਿਹੜੀ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
sir ਬਿਮਾਰੀ ਤਾਂ ਕੋਈ ਵੀ ਨਹੀਂ,1718 ਬਾਸਮਤੀ ਝੋਨੇ ਨਿਸਰਨ ਲੱਗ ਗਿਆ ਹੈ ਇਸ ਕਰਕੇ ਪਹਿਲਾਂ neck blast ਦੀ ਏਡਵਾਂਸ ਦਵਾਈ ਕਰਨੀ ਪਵੇਗੀ ਜਾ ਨਹੀਂ ਇਹ ਦੱਸੋ
Punjab
ਜਗਦੀਪ ਜੀ ਜੇਕਰ ਤੁਹਾਡੇ ਝੋਨੇ ਵਿਚ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਤਾਂ ਤੁਹਾਨੂੰ ਕਿਸੇ ਦਵਾਈ ਦਾ ਛਿੜਕਾਅ ਕਰਨ ਦੀ ਜਰੂਰਤ ਨਹੀਂ ਹੈ ਜੀ।
Punjab
ਧੰਨਵਾਦ ਜੀ
ਸਰ ਮਟਸਿਸ ਦਾ ਕੋੲੀ ਦੇਸੀ ਿੲਲਾਜ ਦੱਸੋ ਮਿੱਠਾ ਸੋਡਾ ਵੀ ਦੇ ਕੇ ਵੇਖ ਲਿਅਾ ਪਰ ਫਰਕ ਨਹੀ ਪਿਅਾ ਗਾਂ ਦੇ ਅਗਲੇ ਥਨਾ ਵਿਚੋ ਸ਼ਿੱਡੀਅਾ ਓਦੀਅਾ ਗਾਂ 5 ਮਹੀਨੇਅਾ ਦੀ ਗੱਭਣ ?
(pb)
Punjab
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.