Haryana
Search
sir is product bare jankari deo eh animal ch kehde fayde krdi hai ?
(pb)
sir is product bare jankari diti jawe eh animal ch ki ki fyade krde hn ?
(pb)
sir is product bare jankari diti jawe animal vich ki ki fayde krde hn ?
(pb)
bimari aur ilaj batayen ?
(hn)
Birbal ji yeh panicle blight bimari ke lakshan hai ager apke khet mein yeh bimari kaafi jada hai tabhi iska spray kre agar kam hai to spray na kre kyuki abhi fasal nisaar pr hai sir spray se ho sakta hai kuch bura parbhav pad skta hai vaise iske liye aap copper oxycholride 3 gram prati litre paani+ streptocycline 15-20ग्राम प्रति एकड़ के हिसाब से प्रयोग करे
15 ਕਿਲੋ ਮੱਝਾਂ ਲਈ ਫੀਡ ਤਿਆਰ ਕਰਨ ਬਾਰੇ ਜਾਣਕਾਰੀ ਦਿਓ ?
(pb)
Punjab
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
sir kado tak pata lg ju ?
(pb)
Haryana
Jagjeet ji haje takk vi ehde baare information nahi aayi ate na hi koi beej te subcidy hje mil rahi hai jadon hi ehde baare kuch pta lagda tuhanu ds dita jawega
My cypress plant is facing the attached issue. Its been many months and its slowly increasing. What is the solution ?
(en)
Haryana
गुरप्रीत जी यह फंगस की वजह से है इसके लिए आप carbendazim 2ग्राम प्रति लीटर पानी के हिसाब से प्रयोग करे
sir jhoti hai ohde heat da process sahi nahi hai 5-7 din rahnda hai ohde lyi koi hal dsso ?
(pb)
Punjab
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Christmas tree is suffering with some disease. All the leaves are turning brown. I have applied couple of iffco organic pesticides but not solution. Please guide ?
(en)
Punjab
Gurpreet this is normal in Christmas tree due to some new weather fluctuations so there is nothing to worry about this.
Hybrid rose plants are not growing much. Their leaves are turning yellowish/ brownish. I have been feeding them the required nutritions by casa amor fertiliser of roses. Please suggest how to solve this ?
(en)
Punjab
Gurpreet please let us know the quantity that you have applied to this plant so that we can guide you accordingly.
Disease on jasmenia plant. Can you please tell what this is and how to remove it Its increasing everyday ?
(en)
Punjab
Gurpreet it seems to be the symptoms of Powdery mildew disease. To manage it you can spray Karathane @ 2g/L of water.
ਫੁੱਲ ਝੜ ਦਾ ਫਲ ਨਹੀਂ ਬਣਦਾ ਕੋਈ ਹੱਲ ?
(pb)
Punjab
ਹਰਦੀਪ ਜੀ ਤੁਸੀ ਬੂਟੇ ਦੀ ਗੁਡਾਈ ਕਰ ਕੇ vermicompost 200-300g ਖਾਦ ਪਾਓ ਅਤੇ ਬੂਟੇ ਤੇ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Gende me kya problem hai ?
(hn)
Haryana
Sanjay ji yeh fungus ke hamle.ki wajah se hai iske liye aap mancozeb 3 gram prati litre paani ke hisab se prayog kar sakte hai
What is the best Lemon Barahamasi variety for distt Hardoi of UP ,normal soil What should be the spacing for Lemon orchard ?
(en)
Uttar Pradesh
Devendra you can grow Pant lemon and punjab baramasi lemon varieties. Lemon orchard can be planted at 9 x 9 metre distance.
Ssa sir hf di 3 month di calf AA jo bht kamjor aa uthyaa nhi jaa reha patthe v nhi khaa rhi nurokind syrup de rhe aa hall dso ?
(en)
Navkiran ji tuci uss nu changi matra vich dudh pilao ate changi khurak deo ate uss nu calf grower feed deni suru kro baki uss nu Tinacal inj. 3ml, Micovet inj. 3ml, Nurokind inj. 5ml ate metphos inj. 3ml lgwao baki uss nu brotone liquid 10ml rojana dena suru kro.
ਬੈਗਣ ਦੇ ਪੱਤੇ ਦਿਨੋਂ ਦਿਨ ਖਰਾਬ ਹੋ ਰਹੇ ਹੈ ਕੋਈ ਇਲਾਜ ਦੱਸੋ ਜੀ ਘਰ ਵਿੱਚ ਹੀ ਲੱਗੇ ਹੋਏ ਹੈ ਪੌਦੇ ?
(pb)
Punjab
ਹਰਮਨ ਜੀ ਤੁਸੀ ਇਸ ਸੁੰਡੀ ਨੂੰ ਹੱਥ ਨਾਲ ਬੂਟੇ ਤੋਂ ਦੂਰ ਕਰ ਸਕਦੇ ਹੋ ਜੀ, ਘਰ ਵਾਲੇ ਬੂਟਿਆਂ ਤੇ ਰਸਾਇਣਾਂ ਦੀ ਵਰਤੋਂ ਘੱਟ ਹੀ ਕਰਨੀ ਚਾਹੀਦੀ ਹੈ ਜੀ।
Punjab
Ok g
Sarso bone ki uchit mah and masur ki bowai ki samya ?
(hn)
Punjab
Bhadoo ji sarso aur mah masur ki buvai aap October ke mahine me kar sakte hai.
Chattisgarh
Thanks sir ji
ਮੱਕੀ ਦੇ ਅਚਾਰ ਨੂੰ ਢਕ ਕੇ ਰੱਖੀਏ ਜਾਂ ਖੁੱਲੇ ਵਿੱਚ ?
(pb)
Haryana
ਮਨਪ੍ਰੀਤ ਜੀ ਅਚਾਰ ਨੂੰ ਢਕ ਕੇ ਹੀ ਰੱਖੋ ਤਾਂ ਜ਼ੋ ਉਹ ਸਹੀ ਅਤੇ ਸਾਫ ਸੁਥਰਾ ਰਹੇ
Punjab
ਢੱਕ ਕੇ ਰੱਖੀਏ ਜੀ
Sir Anandpur sahib (ropar) area ch wheat de kehri variety best ae sowing lai ?
(en)
Punjab
Manjot ji tusi PBW 869, 824, 766 , PBW 1 ZINC, PBW 1 chapati kisma di bijai kar skde ho ji.
Punjab
ਇਹ ਕਿਸਮਾਂ ਦੇ ਬੀਜ easly ਮਿਲ ਜਾਣਗੇ ਸਭ ਦੁਕਾਨਾਂ ਤੋਂ ਜਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ lai ਸਕਦੇ ਵਾਂ
Main zila Kushinagar ka nivasi hun mujhe mushroom ki kheti karni hai. Mujhe button mushroom ki kheti karni hai to kripya kheti karne ki puri jankari den ?
(hn)
Maharashtra
vishal ji , mushroom kai parkaar ki hoti hai jaise ki button, Dhingri, shittake, paddy starw , milky aadi , iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad bijai 5-6 g / kg compost ke hisaab se kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai
Main 2 kille 1401 muchal jiri layi Hoi c G Jis wich 1 Kanaal jiri Minh de vich tej Hawa ch dig ke vich gayi hai ji Ki Main es jiri nu khadi karke mudde ban sakde aa ji, ki khadi karke banan naal jiri da Bachaa ho sakda aje Pura Dana nahi c banyan ji ?
(pb)
Haryana
Satnam ji jekar oh pakk gayi hai tan hathan nal vdha sakde ho jiven TUC keh rhe ho khadi kar ke banan nal us hisab nal tan sari jeeri kir jawegi te pher jma jhad khatam ho jawega
Baller subsidy regardingjl baller ?
(en)
Punjab
Gursahaj ji, subsidy sambandhit jaankari lain lai tusi Agriculture Depratment Bathinda 0164-2211629 naal sampark kar sakde ho ji.
सब्सिड़ी बारे जानकारी दें ?
(en)
Haryana
Gursehaj ji kirpya apna swal visthar se puche ki apko kya janakari chahiye us hisab se hi aapko Sahi jankari Di ja sakti hai
ਬੈਗਣ ਦੇ ਪੱਤੇ ਦਿਨੋਂ ਦਿਨ ਖਰਾਬ ਹੋਈ ਜਾ ਰਹੇ ਹੈ ਜੀ ਕੋਈ ਇਲਾਜ ਦੱਸੋ ਜੀ ਘਰ ਵਿੱਚ ਹੀ ਲੱਗੇ ਹੋਏ ਹੈ ਪੋਦੇ ?
(pb)
Haryana
ਹਰਮਨ ਜੀ ਫੋਟੋ ਨੂੰ ਦੁਬਾਰਾ ਤੋਂ ਅਪਲੋਡ ਕਰੋ ਇਹ ਸਹੀ ਤਰੀਕੇ ਨਾਲ ਅੱਪਲੋਡ ਨਹੀਂ ਹੋਈ ਫੇਰ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਬੈਗਣ ਦੇ ਬੁਟੇ ਦੇ ਪੱਤੇ ਖਰਾਬ ਹੋ ਰਹੇ ਹੈ ਕੋਈ ਇਲਾਜ ਦੱਸੋ ਜੀ ?
(pb)
Haryana
ਹਰਮਨ ਜੀ ਕਿਰਪਾ ਫੋਟੋ ਦੁਬਾਰਾ ਤੋਂ ਅਪਲੋਡ ਕਰੋ ਇਹ ਸਹੀ ਤਰੀਕੇ ਨਾਲ ਨਹੀਂ ਹੋਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਡਾਕਟਰ ਸਾਹਿਬ ਮੈਂ ਹਰਮਨ ਸੇਬ ਦਾ ਬੂਟਾ ਲਗਾਇਆ ਸੀ ਪਰ ਉਹ ਤਿੰਨ ਚਾਰ ਦਿਨ ਤੋਂ ਮੁਰਝਾਇਆ ਹੋਇਆ ਹੈ ਕੀ ਹੱਲ ਕੀਤਾ ਜਾਵੇ ?
(pb)
Haryana
ਜਸਵਿੰਦਰ ਜੀ ਕਿਰਪਾ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸ਼ੈ ਜਾਣਕਾਰੀ ਦਿੱਤੀ ਜਾ ਸਕਦੀ ਹੈ
emamectin benzoate 1.9 ec Eh tecnical kis to hai ji ki eh jhone te pa sakde hain ?
(pb)
Haryana
Harry ji eh sundi di roktham lai vartya janda hai jekar tuhadi fasal vich koi eho jehe dikaat hai tan tusi esnu vart sakde ho
ਮੇਰੀ ਗਾਂ ਨੂੰ ਪੰਜਵਾਂ ਮਹੀਨਾ ਪਹਿਲਣ ਗਾਂ ਲੱਗਾ ।ਨੂੰ ਮੈ ਕੋਈ ਫੀਡ ਪਾ ਸਕਦਾ। ਜੇਕਰ ਹਾਂ ਤੇ ਮੈਂ ਕਿਹੜੀ ਫੀਡ ਵਰਤਾਂ ?
(pb)
ਜਸਵਿੰਦਰ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ heifer dry ਫੀਡ ਖਿਲਾ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ
I want to do aloeVera farming in Muzaffarpur, Bihar. Kindly let me know from where can I procure the plants / seeds or other raw materials required for its cultivation. I am available on toabhi@outlook.com or 9650923470 ?
(en)
Punjab
Abhishek to get plants and more information about aloe vera you can contact - vikas sansthan 6268536795.
अफीम की खेती की जानकारी चाय है कहा से अनुमति मिली ह कहा से बीज मिला है कहा से जानकारी में शक्ति है कृपा मदद करे ?
(hn)
Haryana
यादव जी इसके लिए आप अपने kvk के साथ संपर्क कर सकतें है +91-9425158722
Veree gaa nu dry Krna milk kive sukeaaa jave ?
(en)
Deep ji tuci pashu nu suun ton 2 mahine pehla usdi khurak ghtauni suru kro jiss nal ohh dudh ghtna suru ho jawega fir tuci usdi chuai ek time kr deo ate jiwe jiwe dudh ghtte tuci fir chuai bnnd kro ate uss ton badd tuci khurak vdha skde ho.
बीज भण्डार की दुकान के लिए लाइसेंस के लिए योग्यता बताएं ?
(hn)
Uttar Pradesh
बौद्ध जी, बीज भण्डार की दुकान के लिए लाइसेंस के लिए आपके पास agriculture डिप्लोमा या डिग्री होना अनिवार्य है।
ਹਲਦੀ ਲਗਾਉਣ ਬਾਰੇ ਪੂਰੀ ਜਾਣਕਾਰੀ ?
(pb)
Punjab
ਸ੍ਰੀ ਮਾਨ ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
सर मेरी बकरियों मै कुछ नई बिमारी आई है जिसकी वजह से कुछ बकरी की गरदन मुड़ गया अब वापिस सिधी नहीं हो रही है कुछ बकरी के पेरो दर्द हो गया है जिसके कारण वो उठ नहीं सकती है और कुछ बकरी के कमर में दर्द जिसके कारण वौ कमर से सिधी नहीं हो पा रही है कुछ उपाय बताऐ ?
(hn)
आप उन्हें नज़दीकी पशु यूनिवर्सिटी ले जाए वहां इनकी जांच करके सही इलाज बीमारी का पता लग सकता है और इनका सही इलाज हो सकता है।
Sir hamri bakriyo me kuch ajib tra ki bimari aayi h kuch bakeiya h jinki gardan bend ho gayi wapis sidhi nahi ho rahi Or kuch ke pero me problam ho gayi h jiski waja se khadi nahi ho paa rahi h kuch ki kamar me problam h uski waja se sidhi nahi ho ppa rahi hai ?
(hn)
Birma ji unko aap nazdiki pashu university le jaye kyuki unki janch krke hei sahi ilaj ho ske aur inki sahi bimari ka pta lgg skee.
Local doctor ko dhikya lekin kuch aaram nahi mila h
Sir ji sat shri akall sir ih gaa de than upeer funsi ho gyi v iss uperr ki lga sakde v ?
(pb)
tuci iss nu Anthiomaline injection 10ml , Avil inj. 10ml lgwao ate iss nu Udderpox homeopathic dwai dia 10-10 drops din vich 3 varr deo.
ਸਰ ਝੋਨੇ ਚ ਹਲਦੀ ਦਾ ਰੋਗ ਆਯਾ ਹੈ ਕੀ ਆਹ meeh ਪੈਣ ਨਾਲ ਠੀਕ ਹੋ ਗਿਆ ਹੋਵੇਗਾ ?
(pb)
Punjab
ਜੋਬਨ ਹੀ ਇਹ ਰੋਗ ਮੀਂਹ ਪੈਣ ਨਾਲ ਠੀਕ ਨਹੀਂ ਹੁੰਦਾ ਇਸ ਦਾ ਹੱਲ ਨਿਸਰਨ ਤੋਂ ਪਹਿਲਾ copper hydroxide 500g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤਾ ਜਾ ਸਕਦਾ ਹੈ ਜੀ। ਜੈ ਨਿਸਰਣ ਤੋਂ ਬਾਅਦ ਤੁਸੀ ਕੋਈ ਛਿੜਕਾਅ ਕਰਦੇ ਹੋ ਤਾਂ ਉਸ ਨਾਲ ਜਿਆਦਾ ਰੋਕਥਾਮ ਨਹੀਂ ਹੋ ਸਕਦੀ।
Punjab
ਇਸ ਦਾ ਕੋਈ ਹੱਲ ਹੋ ਸਕਦਾ ਹੈ ਹੁਣ ਤੇ ਨਿਸਾਰ ਹੋ ਚੁਕਾ ਹੈ ਜੀ
ਪੂਸਾ 44 ਮੀਂਹ ਤੋਂ ਬਾਅਦ ਇੱਕਦਮ ਹੀ ਝੋਨੇ ਦੇ ਸਾਰੇ ਪਤੇ ਨੀਚੇ ਤੱਕ ਪੀਲੇ ਰੰਗ ਦੇ ਹੋ ਰਹੇ ਹਨ ਏਸ ਦਾ ਕੋਈ ਇਲਾਜ਼ ਦੱਸੋ ਜੀ. ਤੇਲੇ ਦੀ ਏਸ ਸਮੇਂ ਕੋਈ ਸਮੱਸਿਆ ਨਹੀਂ ਹੈ ਕੀ ਏਹ blb ਦਾ ਅਟੈਕ ਤਾਂ ਨਹੀਂ ?
(pb)
Punjab
ਹਰਦੀਪ ਜੀ ਇਹ BLB ਦਾ ਹਮਲਾ ਨਹੀਂ ਹੈ , ਪਕਾ ਨੇੜੇ ਜਾ ਕੇ ਫ਼ਸਲ ਅਕਸਰ ਹੀ ਪੀਲੀ ਪੈ ਜਾਂਦੀ ਹੈ ਜੀ , ਤੁਸੀ ਇਸ ਤੇ ਕਿਸੇ ਵੀ ਦਵਾਈ ਦਾ ਛਿੜਕਾਅ ਨਾ ਕਰੋ ਜੀ।
Sir g gende pani wich dub ke kharab ho ge koi hall dasso g ?
(pb)
Punjab
Rajinder ih paani di maar hai is da kise dvaai naal hall nahi kita jaa sakda ji , jyada paani rukn kar ke hi boote sukk rhe han ate Ihna da is avastha te bchaa karna kaafi mushikl hai ji.
Sir g gende pani wich dub ke kharab ho ge koi hall dasso g ?
(pb)
Punjab
Rajinder ih paani di maar hai is da kise dvaai naal hall nahi kita jaa sakda ji , jyada paani rukn kar ke hi boote sukk rhe han ate Ihna da is avastha te bchaa karna kaafi mushikl hai ji.
bengn vich vdh fl len laii tonic dsso ?
(pb)
Punjab
Sourav ji kirpa kar ke ih dasso ki tuhaadi fasl kinne din di hai ate tusi is nu pehla kihdi kihdi khaad kinni maatra vich paa chukke ho us hisab naal hi tuhanau is baare sahi jaankari ditti jaa skegi.
Calf तैयार कैसे करें ?
(hn)
Punjab
बच्चे को जन्म के बाद 3 महीने तक मां का भरपूर दूध पिलायें, जिसे आसानी से हजम कर सके, उसे खुला रखें जिससे वह खूला घूम सके। एक महीने का होने के बाद आप कारगिल की calf starter देना शुरू करें, इसे दूध में मिक्स करके दे सकते हैं, 3 महीने का होने के बाद calf grower देना शुरू करें, 8 महीने की उम्र के बाद dairy protein feed देनी शुरू करें यह सारा कुछ उतनी मात्रा में दें जितना वह आसानी से हजम कर सके आप उसके जन्म के 7 दिन बाद albomar liquid 30ml को 10-10 मि.ली. करके 3 दिन दें और brotone liquid 7ml रोजाना दें और फिर 1 महीने बाद सॉल्ट बदलकर पेट के कीड़ों वाली दवाई दें और brotone liquid 7 -10 ml तक देते रहें और 3 महीने तक सिर्फ अच्छी मात्रा में दूध ही पिलायें।
रबी के session नवंबर मे इस बीज़ की नर्सरी मै लगा सकता हूं क्या मैं या कोई और विकल्प है बढ़िया बीज़ का तो बताए ?
(en)
Himachal Pradesh
शाम जी, ये अच्छी किस्म है आप इसके इलावा PRO 7 , N 53 किस्म की भी लगा सकते है।
मधुमक्खी पालन कैसे करें और इसको करने के फायदे ?
(hn)
यदि आप मधुमक्खी पालन करना चाहते है तो आप इसके लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Address: FVFW+JHH, Near Maru Mills P.G College , Malkheda Raod, Neemuch, Madhya Pradesh, Phone: 093294 68805 से संपर्क कर सकते है।
ਇਹ ਮਾਦਾ ਖਰਗੋਸ਼ ਗਰਭਵਤੀ ਹੈ, ਭੁੱਖੀ ਹੈ, 3 ਦਿਨ ਹੋ ਗਏ ਹਨ, ਦਵਾਈ ਵੀ ਦੇ ਰਹੇ ਹਾਂ, ਕਿਰਪਾ ਕਰਕੇ ਜਾਣਕਾਰੀ ਦਿਓ ਕਿ ਦਿੱਤਾ ਜਾਵੇ ?
(pb)
Punjab
Bhupinder ji tuci Paracetamol jo bachia wali dwai hai ohh droper nal deo ate ehh daso tuci ki ki dwai ditia ha ate isda fever kina hai uss vare bhi daso tan jo tuhanu sahi jankari diti ja skee.
Hopper l kehri spray kitti jae 1401 te last osheen kre c 10 din ho gye ?
(pb)
Punjab
Sourav ji je har Boote te 5 to vaddh hoppers han ta tusi hun Pexalon 94 ml/acre de hisaab naal spray kar sakde ho ji.
ਸਰ ਮੈਨੂੰ ਸੂਰ ਵਾਲੀ ਫੀਡ ਫਾਰਮੂਲਾ ਦੱਸ ਦੋ ਜਿਸ ਨਾਲ ਸੂਰਾ ਦੇ ਬੱਚੇ ਪੁਰੀ ਗਰੋਥ ਕਰਨ ?
(pb)
ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਇਸਦੇ ਲਈ ਮੱਕੀ 50 ਕਿਲੋ, ਕਣਕ 15 ਕਿਲੋ, ਸੀਰਾ 5 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਸੋਇਆਬੀਨ 20 ਕਿਲੋ, doc 7 ਕਿਲੋ ਮਿਕਸ ਕਰਕੇ ਫੀਡ ਤਿਆਰ ਕਰਵਾਓ ਅਤੇ ਓਹਨਾ ਦੇ ਖਾਣ ਦੇ ਹਿਸਾਬ ਨਾਲ ਇਕ ਇਕ ਕਿਲੋ ਸਵੇਰੇ ਸ਼ਾਮ ਦੇ ਸਕਦੇ ਹੋ
ਸਰ ਆਪਣੇ ਕੋਲ ਬਾਰਾਂ ਤੇਰਾਂ ਕਿਲੋ ਦੁੱਧ ਵਾਲੀਆ ਮੱਝਾ ਹਨ ਜੀ ਉਹਨਾਂ ਵਾਸਤੇ ਕੋਈ ਫੀਡ ਫਾਰਮੁੱਲਾ ਜੀ ਤਾ ਕਿ ਲਗਾਤਾਰ ਸਾਰਾ ਸੂਆ ਦੁੱਧ ਵਧੀਆ ਦੇਣ ਤੇ ਗੱਭਣ ਵੀ ਸਹੀ ਟਾਈਮ ਤੇ ਹੋਣ ਜੀ ?
(pb)
Punjab
ਤੁਸੀ ਜੇਕਰ ਘਰ ਦੀ ਫੀਡ ਤਿਆਰ ਕਰਕੇ ਦੇਣੀ ਹੈ ਅਤੇ ਪਹਿਲਾ ਜੇਕਰ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਫੀਡ ਬੰਦ ਨਾ ਕਰੋ ਜੇਕਰ ਇਕ ਦਮ ਫੀਡ ਬੰਦ ਕੀਤੀ ਜਾਵੇ ਤਾਂ ਦੁੱਧ ਘੱਟ ਜਾਣਗੀਆਂ ਤੁਸੀ ਨਵੀਂ ਫੀਡ ਨੂੰ ਥੋੜੀ ਥੋੜੀ ਕਰਕੇ ਪੁਰਾਣੀ ਫੀਡ ਵਿੱਚ ਮਿਕਸ ਕਰਕੇ ਦਿਓ ਜੇਕਰ ਦੁੱਧ ਤੇ ਫਰਕ ਪੈਂਦਾ ਹੈ ਤਾਂ ਪੁਰਾਣੀ ਫੀਡ ਹੀ ਦਿਓ ਜੇਕਰ ਦੁੱਧ ਤੇ ਕੋਈ ਫਰਕ ਨਹੀਂ ਪੈਂਦਾ ਫਿਰ ਤੁਸੀ ਨਵੀਂ ਫੀਡ ਦੀ ਮਾਤਰਾ ਵਧਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
sir Emperor y C powder da Ki result aa Ji te Ki Ki banifit aa Ji ?
(pb)
Punjab
Sandhu ji tuci iss nu powder di varto kr skde ho ehh mutivitamin ate mutimineral powder hai jiss nal sarir di growth hundi hai ate kamjori dur rehndi hai.
ਬੈੱਡ ਬਣਾ ਕੇ ਮੱਕੀ ਦੀ ਬਿਜਾਈ ਕੀਤੀ, ਅੱਜ 20 ਦਿਨ ਹੋ ਗਏ ਹਨ, ਇਸ ਵਿੱਚ ਦੀਮਕ ਬਹੁਤ ਹੈ, ਨਮਕ ਵੀ ਪਾਇਆ ਪਰ ਕੋਈ ਨਤੀਜਾ ਨਹੀਂ ਮਿਲਿਆ, ਕਿਰਪਾ ਕਰਕੇ ਕਿਸੇ ਦਵਾਈ ਬਾਰੇ ਜਾਣਕਾਰੀ ਦਿਓ ?
(pb)
Punjab
ਬੂਟਾ ਜੀ ਤੁਸੀ ਸਿਓਂਕ ਦੀ ਰੋਕਥਾਮ ਲਈ chlorpyriphos 1L/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
Sir ਜੀ ਗਾ ਨੂੰ viitam h ਫੀਡ ਵਿੱਚ ਦੇ ਸਕਦੇ ਹਾਂ ?
(pb)
Punjab
ਹਾਂਜੀ ਜਿਵੇਂ ਗਾਂ ਆਸਾਨੀ ਨਾਲ ਖਾਂਦੀ ਹੋਵੇ ਉਸ ਤਰੀਕੇ ਨਾਲ ਖਿਲਾ ਸਕਦੇ ਹੋ
ਸਰ ਵੱਛੀ ਦੀ ਉਮਰ 7 ਮਹੀਨੇ ਹੈ ਉਸ ਨੂੰ ਲੰਪੀ ਸਕਿਨ ਹੋ ਗਈ ਜਿਸ ਨਾਲ ਉਸ ਦਾ ਅਖ ਦਾ ਡੇਲਾ ਚਿਟਾ ਹੋ ਰਿਹਾ ਹੈ ਉਹ ਅਖ ਵੀ ਨਹੀ ਖੋਲ ਰਹੀ ਕੋਈ ਇਲਾਜ ਦਸੋ ?
(pb)
Punjab
ਲਵਪ੍ਰੀਤ ਜੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਅੱਖ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਨਾਲ ਇਸਦੀਆਂ ਅੱਖਾਂ ਸਾਫ ਕਰੋ ਅਤੇ kittu eyes drops ਪਾਉਣੀ ਸ਼ੁਰੂ ਕਰੋ
Punjab
Kittu eyes drop use kro
ਸਰ ਵੱਛੀ ਦੀ ਉਮਰ 7 ਮਹੀਨੇ ਹੈ ਉਸ ਨੂੰ ਲੰਪੀ ਸਕਿਨ ਹੋ ਗਈ ਜਿਸ ਨਾਲ ਉਸ ਦਾ ਅਖ ਦਾ ਡੇਲਾ ਚਿਟਾ ਹੋ ਰਿਹਾ ਹੈ ਉਹ ਅਖ ਵੀ ਨਹੀ ਖੋਲ ਰਹੀ ਕੋਈ ਇਲਾਜ ਦਸੋ ?
(pb)
Punjab
ਲਵਪ੍ਰੀਤ ਜੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਅੱਖ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਨਾਲ ਇਸਦੀਆਂ ਅੱਖਾਂ ਸਾਫ ਕਰੋ ਅਤੇ kittu eyes drops ਪਾਉਣੀ ਸ਼ੁਰੂ ਕਰੋ
ਸ਼ਰ ਜੀ ਗੋਭ ਤੋ ਪਹਿਲਾ 1121 ਬਾਸਮਤੀ ਚ 13045 ਦੀ ਸ਼ਪਰੇ ਕਰ ਸ਼ਕਦੇ ਹਾ ਜਾਣਕਾਰੀ ਦਿਉ ਜੀ ?
(pb)
Punjab
ਤਜਿੰਦਰ ਜੀ ਹੈ ਤੁਹਾਡਾ ਝੋਨਾ ਪੀਲਾ ਪੈਂਦਾ ਹੈ ਜਾਂ ਖੁਰਾਕ ਦੀ ਕਮੀ ਦਿਖਾਉਂਦਾ ਹੈ ਤਾਂ ਤੁਸੀ 13:00:45 ਦਾ ਛਿੜਕਾਅ 10-15g/L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Sir pusa 44 hai ik ik karke Sara buta suk janda hai ?
(pb)
Punjab
Deep ji, kirpa kar ke tusi is de tne nu jhaad ke dekho ruhaanu hopper keede dukhda hai ja nahi , us hisab naal hi tuhanau is baare sahi jaankari ditti jaa skegi.
Punjab
ਵੀਰ ਜੀ ਮੈਂ ਮਾਨਸਾ ਏਰੀਆ ਦਾ ਹਾਂ, ਪਿਛਲੇ ਸਾਲ ਮੇਰੀ ਊਸ਼ਾ 44 ਨੂੰ ਵੀ ਇਹ ਦਿੱਕਤ ਆ ਗਈ ਸੀ, ਬੱਤੀਆਂ ਬਣ ਬਣ ਝੋਨਾ ਸੁਕਦਾ ਜਾਂਦਾ ਹੈ, ਤੁਸੀਂ ਏਸ ਤੇ adama ਕੰਪਨੀ ਦੀ Kohav ਦਵਾਈ ਕਰੋ, ਹੋਰ ਇਹ ਕਿਸੇ ਦਵਾਈ ਤੋਂ ਕੰਟਰੋਲ ਨਹੀਂ ਹੁੰਦਾ, ਮੇਰਾ ਆਪਣਾ ਤਜੁਰਬਾ ਕੀਤਾ ਹੋਇਆ
Hopper nahi hai sir main dad din pehlan chess do spry kiti hai
Gs7 ਵਧੀਆ ਜਾ ਹਾਈਬ੍ਰਿਡ ਸਰੋਂ ਬੀਜੀ ਜਾਵੇ ਕਿਉਂਕਿ ਮੈਂ ਪਹਿਲੀ ਵਾਰ ਬਿਜਾਈ ਕਰਨੀ ਹੈ ?
(pb)
Punjab
ਮਨਪ੍ਰੀਤ ਜੀ ਜੇਕਰ ਤੁਸੀ ਗੋਭੀ ਸਰ੍ਹੋਂ ਬੀਜਣੀ ਹੈ ਤਾਂ ਤੁਸੀ GSC 7 ਦੀ ਬਿਜਾਈ ਕਰ ਸਕਦੇ ਹੋ ਅਤੇ ਜੇਕਰ ਤੁਸੀ ਰਾਇਆ ਦੀ ਬਿਜਾਈ ਕਰਨੀ ਹੈ ਤਾਂ ਤੁਸੀ RCH 1 ਜਾਂ pioneer 45 s 46 ਦੀ ਬਿਜਾਈ ਕਰ ਸਕਦੇ ਹੋ ਜੀ।
hello sir is product nu sbjiya aalua garjra lyi vartea ja skda hai ?
(pb)
Pasu nu hit waste konse dwai de ?
(pb)
tuci uss nu Agrimin powder 100gm rojana dena suru kro ate Nutrisacc advance tablet rojana 1 goli deni suru kro ate 21 din tak deo jiss nal sarir di kami purri howegi ate sme te heat vich aa jawegi.
Cow nu konse feed minral powder de 5din ki be onਸੂਈ ਆ।
Pussa 44 nisar reha Jhone wich pani whd khada baris da khet v daakar ah pani ghaat peenda te pani nikalda v ni sadak krke naal ruk jnda . Jhona khada sara koi jyda nuksaan ta ni howe ga g ?
(pb)
Punjab
Gursewak ji, je tuhada sara jhona khdaa hai ta bhuta nuksaan nahi hovega ji, thoda sma paa ke paani sikk jaavega ta jyada nuksaan da khatra nahi hai ji.
ਮੁਹ ਸੜੀ ਦਾ ਕੀ ਇਲਾਜ buffalo nu a 2month hoge a homeopathic ਦਵਾਈ dete koi fark nai a ?
(pb)
ਜੇਕਰ ਮੱਝ ਦੇ ਥਣ ਵਿਚ ਮੁਸੜੀ ਹੈ ਤਾਂ ਇਸ ਨੂੰ ਹੋਮਿਓਪੈਥਿਕ ਦਵਾਈ ਦੇ ਨਾਲ ਨਾਲ ifer h injection 5ml ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਅਤੇ potasium iodied powder 7gm ਰੋਜਾਨਾ ਦਿਓ