Punjab
Search
shuru vich apni kheti da performance bahut vdhia c hun jdo jdo purana ho reha hai ehde vich fault aa reha hai notification show nahi hundi kirpa ehde te km kita jawe ?
(pb)
Sir there is red discoloration of leaves of paddy. We sprayed 25 days back.is there any spray for now or there is no need . please respond ?
(en)
Satbir as the crop is on panicle emergence stage so it\'s not economical to spray any chemical on the crop as it can cause considerable reduction in the yield
ਅਮਰੂਦ ਪੌਦੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ। ਕਿਰਪਾ ਕਰਕੇ ਇਸਦਾ ਕੀ ਕਾਰਨ ਹੈ ਅਤੇ ਇਲਾਜ ਦੱਸਿਆ ਜਾਵੇ ਜੀ ?
(pb)
Punjab
ਸਵਰਨਜੀਤ ਜੀ ਇਹ ਕਿਸੇ ਕੀੜੇ ਦਾ ਹਮਲਾ ਹੀ ਹੈ ਇਸ ਦੀ ਰੋਕਥਾਮ ਲਈ ਤੁਸੀ chlorpyriphos 2 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
इस जख्म के अंदर कीड़े पड़ गए हैं क्या करें ?
(hn)
Punjab
आप इसके जख्म पर ivermectin inj. 2ml को सरिंज में भरकर डालें और इसी इंजेक्शन को 1 मि.ली प्रति 50 किलो भार के हिसाब से चमड़ी में लगा दें और इसे DCR 2.5gm, Avil inj. 8ml मिक्स करके लगवाना शुरू करें.
Punjab
Topicure da spray kro ji
Sarson ke liye Konsa beej sahi rahaga ?
(hn)
Punjab
Navraj ji, Pioneer 45 S 46, RCH 1, Giriraj sarso ki achi kisme hai. Aap in me se kisi bhi kism ki buvai kar sakte hai.
ਬਰਸੀਨ ਦੀ ਬਿਜਾਈ ਦਾ ਸਹੀ ਸਮਾਂ ਕਦੋ ਹੈ ਜੀ ?
(en)
Punjab
ਦਲਵੀਰ ਜੀ ਬਰਸੀਨ ਦੀ ਬਿਜਾਈ ਦਾ ਸਹੀ ਸਮਾ ਸਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਹੋ ਜਾਂਦਾ ਹੈ , ਬਿਜਾਈ ਤੋਂ ਪਹਿਲਾਂ ਤੁਸੀ ਬੀਜ ਨੂੰ ਰਾਇਜ਼ੋਬੀਅਮ ਨਾਲ ਸੋਧ ਸਕਦੇ ਹੋ ਜੀ।
Punjab
September ਦੀ ਅਾਖਰੀ ਹਫਤੇ ਬਿਜਾਈ ਕੀਤੀ ਜਾ ਹੈ, ਬਰਸੀਮ ਨੂੰ ਸੋਧ ਜਰੂਰੀ ਹੈ, ਇਸ ਕਾਰਨ ਬਿਮਾਰੀ ਦਾ ਰੋਕਥਾਮ ਕੀਤਾ ਜਾਵੇਗੀ ਸੀ,
Punjab
ਹਾੜੂ ਬਰਸੀਮ ਕਿਹੜਾ ਵਧੀਆ ਹੈ
Punjab
Nutranta da
Sir Chicks farming krni a kine time da bacha laina chahida hai ?
(pb)
Punjab
Mandeep ji kirpa krke ehh daso tuci layer farming krni hai fir broiler farming krni hai, kyuki broiler vich company nal contract krke ohh bache farm te janam ton 2-3 din badd shdd jnde hai ja fir layer vich tuci 1-2 mahine badd bhi bache rakh skde ho.
ਟਮਾਟਰ ਲਾਉਣ ਦੇ ਸਹੀ ਸਮੇਂ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਮੁੱਖ ਜੀ ਟਮਾਟਰ ਦੀ ਪਨੀਰੀ ਖੇਤ ਵਿਚ ਸ਼ੋਰੇ ਥੱਲੇ ਜਾ low tunnel ਵਿੱਚ ਨਵੰਬਰ ਮਹੀਨੇ ਵਿਚ ਹੀ ਲਾਈ ਜਾ ਸਕਦੀ ਹੈ ਪਰ ਖੁੱਲ੍ਹੇ ਖੇਤ ਵਿਚ ਪਨੀਰੀ ਫਰਵਰੀ ਦੇ ਮਹੀਨੇ ਵਿਚ ਹੀ ਲਾਉਣੀ ਚਾਹੀਦੀ ਹੈ ਜੀ।
ਬਾਗਬਾਨੀ ਸੰਗਰੂਰ ਦਾ ਜੋ ਨੰਬਰ ਦਿਤਾ ਸੀ ਉਹ ਚੱਕ ਨਹੀਂ ਰਹਿ ਕਿਰਪਾ ਕਰਕੇ ਕੋਈ hor ਮੋਬਾਈਲ ਨੰਬਰ ਦੇ ਦਿਓ ?
(pb)
Haryana
ਕੁਲਜਿੰਦਰ ਜੀ ਜੇਕਰ ਉਹ ਨੰਬਰ ਨਹੀਂ ਲਗ ਰਿਹਾ ਤਾਂ ਤੁਸੀਂ ਆਪਣੇ ਖੇਤਰ ਦੇ kvk ਨਾਲ ਸੰਪਰਕ ਕਰ ਸਕਦੇ ਹੋ 01672-245320
ਸਰ ਮੇਰੀ ਗਾਂ ਨੂੰ ਮਸਟਿਸ ਹੋਗਿਅਾ ਅਗਲੇ ਦੋਵੇ ਥਨਾ ਵਿੱਚ ਸ਼ਿੱਡੀਅਾ ਓਦੀਅਾ 6 7 ਦਿੰਨ ਪਹਿਲਾ ਵੀ ਸ਼ਿੱਡੀਅਾ ਓਦੀਅਾ ਸੀ ਅਤੇ ਮੈ ਮਾਸਗਲੋ ਦਿੱਤਾ ਤਾ ਗਾਂ ਠੀਕ ਹੋਗੀ ਹੁਣ ਫਿਰ ਜਦੋ ਕੱਲ ਦੀਅਾ ਸ਼ਿੱਡੀਅਾ ਓਣ ਲੱਗ ਪੲੀਅਾ ਹੁਣ ਮੈ ਮਿੱਠਾ ਸੋਡਾ ਦੇ ਰਿਹਾ 50 gram ਪਾਣੀ ਵਿੱਚ ਘੋਲਕੇ 1 ਟਾੲੀਮ ਸਰ ਕੀ ਅਾਪਾ ਦੁਬਾਰਾ ਫੇਰ ਮਾਸਗਲੋ ਦੇ ਸਕਦੇ ਜਾ ਓਸ ਤੋ ਵਜੀਅਾ ਕੋੲੀ ਦਵਾੲੀ ਦੱਸੋ ਜੀ ?
(pb)
ਸੰਧੂ ਜੀ ਤੁਸੀ ਇਸ ਨੂੰ AMC forte 4.5 gm, Avil injection 10ml ਅਤੇ Cortalife injection 5ml ਲਗਾਓ ਅਤੇ mammidium ਪਾਊਡਰ 50gm ਰੋਜਾਨਾ ਦਿਓ
Madumakhiyo ki jansankhaya bhadane k liye kin kin dwa ko use kare ?
(hn)
Punjab
Gajendra ji, madhumakhi ji janksnkhya bdhane ke liye aap boxes ko aisi jgaah par rakhe yha pollen aur nector available ho, bimaariyo se bchne ke liye aap boxes ko antibiotics ya sulphur powder se treat kre.
ਮੱਝ ਨੂੰ ਦੋ ਮਹੀਨੇ ਹੋ ਗਏ ਸੂਈ ਨੂੰ ਹੀਟ ਵਿੱਚ ਨਹੀ ਆਈ ਕੀ ਕੀਤਾ ਜਾਵੇ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Ferticare C tablet ਰੋਜਾਨਾ 1 ਗੋਲੀ ਦਿਓ ਜਾ ਫਿਰ ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ, ਇਹ ਤੁਸੀ 5 ਦਿਨ ਤਕ ਦਿਓ ਜੀ
What is the cultivation detail of cumin ? Where can we get its seed ?
(en)
Maharashtra
Dol Raj, Cumin is used as a spice, and its cultivation is more lucrative than any other. In all soil types, but sandy loam or loam soil is best suited for its cultivation. The temperature at the time of sowing of cumin should be 24-28 degrees Celsius. Higher temperatures are probable to cause germination issues. Preparation of the field: In order to obtain a higher yield of cumin, a deep plough from the soil plough and two or three light ploughs from the traditional plough or harrow should level the soil. The ideal time to sow cumin is from mid-October to mid-November. Manures and Fertilisers: 8 to 10 tonnes of cow dung manure 30 kg Urea, 20 kg Phosphorus (single super manure) and 90% sulphur 10-12 kg should be used in the cumin field. Seed Rate and Seed Treatment: For the sowing of cumin seeds, 12-15 kg of seed per hectare should be sown in the field. Before sowing, cumin seeds should be treated with vitavax at a rate of 2.5-3 grams per kg to safeguard them from seed-borne illnesses. Irrigation: Irrigation should be performed immediately after sowing. Remember that the irrigation should be light and that the second irrigation should be done 7 days after sowing. Cumin should not be irrigated at the point of flowering. Diseases and Pests: Ukhtha disease, blight, powdery mildew, mahoo, green weeds, thrips, etc. diseases and pests can be prevented by periodic plant inspection. Harvesting: Depending on the variety of cumin, the local weather, the irrigation system, the crop is matured and ready in 90 to 120 days. Toor Dal cultivation requires light alkaline, deep and moist soil. Seeds should be sown in the months May-June. It will be good if you soak the seeds in Pseudomonas solution for some time before sowing. Manure can be applied as basal manure at the rate of 12KG per cent in well ploughed soil. Keep a distance of 3.5 meter between the rows and 35 centimeter between the plants. The flowering season of Toor Dal is September. Toor Dal ripens within 110 days of planting. The fruits will be ripened in December-January months.
..?
(pb)
Darshan ji kirpa krke ehh daso tuci iss vare ki jankari lena chahunde ho tan jo tuhanu sahi jankari diti ja skee.
Mere dhan ki fasal me Bali nikal raha hai par uske andar beej ni hai ?
(hn)
Punjab
Pankaj ji Bali niklne ke smay beej nhi hota baali poori nikal jaane ke baad pollination hone ke baad hi beej bnta hai ji.
ਬਰਸੀਨ ਜਵੀ ਦੀ ਬੀਜਾਈ ਕਦੋ ਕਰ ਸਕਦੇ ਹਾ ?
(pb)
Punjab
ਸੰਦੀਪ ਜੀ ਬਰਸੀਨ ਦੀ ਬਿਜਾਈ ਤੁਸੀ ਸਤੰਬਰ ਦੇ ਆਖਰੀ ਹਫਤੇ ਤੋਂ ਅਤੇ ਜਵੀ ਦੀ ਬਿਜਾਈ ਅਕਤੂਬਰ ਦੇ ਮਹੀਨੇ ਵਿਚ ਸ਼ੁਰੂ ਕਰ ਸਕਦੇ ਹੋ ਜੀ।
ਸਰ ਮੈ ਮੱਕੀ ਦੀ ਬਿਜਾਈ ਕਰਨੀ ਆ ਇਸ ਬੀਜ ਦੀ ਬਿਜਾਈ ਕਰ ਸਕਦੇ ਆ ?
(pb)
Punjab
ਸੰਧੂ ਜੀ ਤੁਸੀ ਇਹ ਦਵਾਈ ਬੀਜ ਨੂੰ 2g/Kg ਬੀਜ ਦੇ ਹਿਸਾਬ ਨਾਲ ਕੇ ਬਿਜਾਈ ਕਰ ਸਕਦੇ ਹੋ ਜੀ।
?
(en)
Punjab
Hapi ji kirpa karke apna swal vistar nal pucho ta jo tuhanu usde hisab nal jankari diti ja sake.
Sir one month ho geya tika lage nu ke problem hai g pergnet hai ja nai ?
(en)
Ehh infection krke hai tuci pehla din Lixin-iu dwai isdi bachedani vich bhrwao ate agle 2 din utrawin-oz dwai bhrwao ate uss nu bovimin-b powder 50gm rojana ate Agrimin-i tablet rojana 1 goli deo ate 21 din tak dinde rho ate agli heat vich saff tara hoon te Ai krwao ate AI de nal ashored inj. 5ml IV lgwao.
15 ਨੂੰ ai ਕਰਾਈ ਸੀ ਅੱਜ ਇਵੇਂ ਦਾ ਕਰ ਰਹੀ ਆ ?
(pb)
ਸੰਦੀਪ ਜੀ ਇਹ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ Utrawin OZ ਦਵਾਈ 30ml ਰੋਜਾਨਾ 3 ਦਿਨ ਭਰਵਾਓ ਅਤੇ ਅਗਲੀ ਹੀਟ ਵਿਚ ਸਾਫ ਤਾਰਾ ਹੋਣ ਤੇ AI ਕਰਵਾਓ ਅਤੇ AI ਦੇ ਨਾਲ Receptal injection 5ml IV ਲਗਾਓ
मैंने 10 अगस्त को अपना बाजरा बोया था पर ग्रोथ नहीं कर रहा है उसकी जानकारी दे ?
(hn)
Uttar Pradesh
विक्रम जी आप कृपया आप बताये कि आपने बाजरे को कोनसी खाद डाली है अभी तक ताकि आपको उसके हिसाब से जानकारी दी जा सके।
Punjab
npk da spray kro ji
डॉ रविंद्र चहल जी जिस गाय के थन में खून आ रहा था ब्लड तो बंद हो गया और व्यय हुए 12 दिन हो गए हैं 3 लीटर दूध दे रही है लेकिन दूध गर्म करने पर फट जाता है ?
(hn)
Punjab
आप उसे मिठा सोडा 25 ग्राम रोजाना देना शुरू करें और Mammidium पाउडर 50 ग्राम रोजाना और Buffzon पाउडर 50 ग्राम रोजाना देना शुरू करें और उसकी खुराक का पूरा ध्यान रखें।
Sugarcane leave turn yellow ?
(en)
Punjab
तरूण जी ये किसी रस चूसने वाले कीट का हमला लग रहा है इसकी रोकथाम के लिए आप imidacloprid 1ml/L पानी के हिसाब से छिड़काव करें।
Sugarcane leave turn yellow ?
(en)
Punjab
तरूण जी ये किसी रस चूसने वाले कीट का हमला लग रहा है इसकी रोकथाम के लिए आप imidacloprid 1ml को प्रति लीटर पानी के हिसाब से छिड़काव करें।
Hlo ziri nu tela v bhut aa ta ਜੜਾਂ ewa ja hoo ryi aa naa kii kita jawa ?
(pb)
Punjab
Jagjeet ji tele di rokthaam lai tusi Pymetrozine dvaai di varto 120g/acre de hisaab nal kar sakde ho ji.
Sir jo apne yeh desi illaj batya hi iska koi frak toh hota nhi hi har bimari me yeh illaj bta dete ho .please allopathic treament batye hormone disbalnced me desi dwai ko koi bhi asara nhi milta hi .please tell me treatment allopatic illaj batye ?
(hn)
Punjab
Yadav ji yeh treatment apko iss liye btaye jatta hai jisso pashu ke aandar jo smasia hoti hai woh thik ho jaye kyuki jab tak woh 21-22 din per sahi heat mai nhi aayegi tab tak gabhin nhi hogi, baki aap hormones ke liye jab woh heat mai aaye tab uski heat khali rehne den aur pure 10 din badd Gynarich inj. 5ml lga hai fir 7 din per Pragma inj. 2ml lgta hai aur fir 9th day per Gynarich 2.5ml lgta hai aur uske 16-20 hours badd AI krwa den aur ek AI usse agle din krwa den jisse pashu ke gabhin rehne ki ass vadhh jatti hai
Pioneer di mustard 45s46 variety kine dina vich pukdi aa Beej toh beej da time dasso pukkan da ?
(pb)
Punjab
Manpreet ji Pioneer 45 S 46 kism bijai to 110-120 dina vich tyaar ho jandi hai ji par ih mausam de hisaab nal thoda ghatt ja jyada sma lai sakdi hai ji.
Dr saab ji eis da treatment ki kar sakde a ?
(pb)
Punjab
GS ji kirpa krke ehh daso pashu nu dikkat ki ki hundi hai ate usda fever kina rehnda hai kyuki iss report anusar sbb thik ha, baki usde hajme di dikat kini hai iss vare purre vistar nal dubara swal pusho tan jo tuhanu sahi jankari diti ja skee.
ਬਾਸਮਤੀ 1509 ਦਾ ਕੀ ਰੇਟ ਚੱਲ ਰਿਹਾ ਹੈ ਅਤੇ ਬਾਸਮਤੀ 1121 ਦਾ ਆਉਣ ਵਾਲੇ ਦਿਨਾ ਵਿੱਚ ਕੀ ਭਾਅ ਮਿਲੇਗਾ ?
(pb)
Haryana
ਸੰਧੂ ਜੀ ਹਜੇ ਸਰਾਕਰ ਵਲੋਂ ਇਸਦਾ ਕੋਈ ਵੀ ਰੇਟ ਪੱਕਾ ਨਹੀਂ ਕੀਤਾ ਗਿਆ ਹੈ ਅਤੇ ਏਸਦੇ ਭਾਅ ਬਾਰੇ ਕੁਛ ਵੀ ਨਹੀ ਕਿਹਾ ਜਾ ਸਕਦਾ ਇਹ ਮੰਡੀ ਅਤੇ ਉਪਜ ਦੀ ਕੁਆਲਿਟੀ ਦੇ ਹਿਸਾਬ ਨਾਲ ਹੁੰਦਾ ਹੈ
ਮੱਝ ਨੂੰ ਭਾਰ ਪੈਣ ਦੀ ਦਵਾਈ ?
(pb)
ਗੁਰਮੀਤ ਜੀ ਕਿਰਪਾ ਕਰਕੇ ਇਹ ਦੱਸੋ ਉਹ ਤਾਜੀ ਸੂਈ ਹੈ ਜਾ ਫਿਰ ਗੱਭਣ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਅਕਤੂਬਰ ਵਿੱਚ ਗੰਨੇ ਦੀ ਕਿਹੜੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ ?
(pb)
Haryana
ਸੋਣੀ ਜੀ ਤੁਸੀਂ ਗੰਨੇ ਦੀ copb 95,96,92 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾ ਦਾ ਝਾੜ 425 ਕੁਇੰਟਲ ਪ੍ਰਤੀ ਏਕੜ ਦੇ ਆਸ ਪਾਸ ਆ ਜਾਂਦਾ ਹੈ
Amrood no fruit mota karan vastey ki kre ?
(pb)
Vikram ji amrood de fruit da size usdi kisam de hisab nal hunda hai kirpa karke daso ke tuc kehdi kisam di bijai kiti hai ta jo tuhanu usde hisab nal jankari diti ja sake.
dhanwad Dr Hundal ji
Kinnu dig rahe han ki kariae ?
(pb)
Vikram ji kinnu diggn de kayi karn hunde han jive jyada pani lag gea ya isto ilava physiological disorder krke vi digde han isdi roktham de layi tuc filhal planofix@10ml nu prati 15 litre pani de hisab nal spray karo isdi spray tuc 20 dina bad repeat kar deo.
Dhanwad Dr Mann ji
Sir ਜੀ ਪਹਿਲਣ ਝੋਟੀ ਸਾਢੇ ਸੱਤ ਮਹੀਨੇ ਦੀ ਗੱਬਣ ਏ ਕੀ ਉਸਨੂੰ ਕੈਲਸ਼ੀਅਮ ਦੇ ਸਕਦੇ ਹਾਂ ਜੇ ਦੇਣਾ ਏ ਤਾਂ ਕਿੰਨੀ ਮਾਤਰਾ ਵਿੱਚ ਦੇਈਏ ?
(pb)
ਅਰਸ਼ਪ੍ਰੀਤ ਜੀ ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਕੈਲਸ਼ੀਅਮ ਦੇਣ ਦੀ ਜਰੂਰਤ ਨਹੀਂ ਹੈ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ ਇਕ ਪਾਉਚ ਦਿਓ
ਸਰ ਅਮਰੂਦਾਂ ਨੂੰ ਕੀ ਬਿਮਾਰੀ ਆ ਜੀ ਇਸ ਦਾ ਇਲਾਜ ਦੱਸੋ ਜੀ ?
(pb)
ਕੁਲਵੀਰ ਜੀ, ਇਹ thrips ਅਤੇ anthracanose ਬਿਮਾਰੀ ਦਾ ਇੱਕਠਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀਂ Ethion 1ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਹਫਤੇ ਬਾਅਦ copper oxychloride 2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
सर जी फसल को सुबर से बचाने को उपाय बताए ?
(hn)
Madhya Pradesh
सचिन जी फसल को जानवरों से बचाने के लिए आप खेत में फेंसिंग कर सकते है इसके इलावा आप Prem Raj Saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते।धन्यवाद
Petha kumhda ke faloo ka size kaise bda kre . Faloo me size growth nhi ho rhi hai ?
(hn)
Haryana
Himanshu ji vaise to yeh kisam ke hisab se hi badte hai pr iske upar aap npk 10 gram ko prati litre paani ke hisab se prayog bhi kar sakte hai
ਇਸ ਅਮਰੂਦ ਨੂੰ ਕੀ ਸਮੱਸਿਆ ਹੈ, ਇਸ ਦੇ ਇਲਾਜ ਬਾਰੇ ਦੱਸੋ?
(pb)
ਕੁਲਵੀਰ ਜੀ, ਇਹ thrips ਅਤੇ anthracanose ਬਿਮਾਰੀ ਦਾ ਇੱਕਠਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀਂ Ethion 1ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਹਫਤੇ ਬਾਅਦ copper oxychloride 2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਬਾਈ ਜੀ ਬਰਸੀਨ ਦੀ ਬਿਜਾਈ ਕਦੋ ਤੱਕ ਕਰੀਏ ?
(pb)
Haryana
ਸਿੰਘ ਜੀ ਬਰਸੀਨ ਦੀ ਬਿਜਾਈ ਤੁਸੀਂ ਹੁਣ ਤੋਂ ਲੈਅ ਕੇ 1 ਅਕਤੂਬਰ ਤੱਕ ਕਰ ਸਕਦੇ ਹੋ
Haryana
ਸਿੰਘ ਜੀ ਬਰਸੀਨ ਦੀ ਬਿਜਾਈ ਤੁਸੀਂ ਹੁਣ ਤੋਂ ਲਈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋ
ਸਰ ਜੀ ਆਪਾਂ ਘਰ ਵਿੱਚ ਗੋਭੀ ਲਗਾਈ ਹੋਈ ਹੈ ਇਹ ਸਮਜ ਨੀ ਆ ਰਿਹਾ ਕੀ ਹੋਇਆ ਇਸ ਗੋਭੀ ਨੀ ਕਲੋਰੋ ਵੀ ਕਰ ਕੇ ਵੇਖ ਲਈ ਪਰ ਠੀਕ ਨੀ ਹੋਈ ਇਸਦਾ ਕੋਈ ਹੱਲ ਦਸੋ ਗੱਲ ?
(pb)
Haryana
ਗੁਰਵਿੰਦਰ ਜੀ ਜੇਕਰ ਪਹਿਲਾ ਵਾਲੀ ਸਪਰੇਅ ਕਰੀ ਨੂੰ 10 ਦਿਨ ਹੋ ਗਏ ਹਨ ਤਾਂ ਤੁਸੀਂ dimethoate 2ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਇਹ ਕਿਹੜੀ ਬਿਮਾਰੀ ਹੈ ?
(pb)
Haryana
ਬਲਵਿੰਦਰ ਜੀ ਇਹ ਝੋਨੇ ਦੀ ਗੋਭ ਵਿਚ ਆਉਣ ਵਾਲੀ ਸੁੰਡੀ ਦੇ ਲਛੱਣ ਹਨ ਇਹ ਸੁੰਡੀ ਨੇ ਪਹਿਲਾ ਹਮਲਾ ਕੀਤਾ ਹੋਊਗਾ ਤੁਹਾਡੀ ਫਸਲ ਤੇ ਉਹਦੇ ਲਛੱਣ ਹੁਣ ਦਿਖਾਈ ਦੇ ਰਹੇ ਹਨ ਹੁਣ ਇਸਦਾ ਕੋਈ ਵੀ hal ਨਹੀਂ ਹੈ ਕਿਉੰਕਿ ਹੁਣ ਕੋਈ ਵੀ ਕੀਟਨਾਸ਼ਕ ਸਪਰੇਅ ਨਾਲ ਝਾੜ ਹੋਰ ਘਾਟ ਸਕਦਾ ਹੁਣ ਤੁਸੀਂ ਬੋਰੋਨ 100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਫਿਲੌਰ ਏਰਿਆ ਦੇ ਜੋ ਡਾਕਟਰ ਡਿਊਟੀ ਤੇ ਨੇ ਉਹਨਾ ਦਾ ਸਪੰਰਕ ਨੰਬਰ ਦਿਓ ਜੀ ?
(pb)
Punjab
ਬਲਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕਿਹੜੇ ਡਾਕਟਰ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Punjab
ਖੇਤੀਬਾੜੀ ਡਾਕਟਰਾ ਦਾ
sir eh jehdi bimari hai kheta ch dekhn nu mildi hai pahla kafi madhre boote c kuj dalal ghol di spray kiti c ohde nal v frk peya jhone nu. jhona healthy c jdo gobh ch aya taa down chla gya noka lal ho ke suk rahia pahla lggea blb hai fer pta lga virus da prkop hai mera jhona mrn di kagaar te hai kirpa koi hal dsso ?
(pb)
Haryana
ਬਲਵਿੰਦਰ ਜੀ ਹੁਣ ਝੋਨਾ ਜਿਹੜਾ ਹੈਗਾ ਉਹ ਨਿਸਾਰ ਚੁੱਕਿਆ ਤਕਰੀਬਨ ਅਤੇ ਦਾਣੇ ਬਣ ਰਹੇ ਹਨ ਸੋ ਤੁਸੀ ਹੁਣ ਕੋਈ ਵੀ ਦਵਾਈ ਵਾਲੀ ਸਪਰੇਅ ਨਾ ਕਰੋ ਉਹ ਤੁਸੀਂ ਪਹਿਲਾ ਵੀ ਨਹੀਂ ਕਰ ਚੁੱਕੇ ਹੋ ਹੁਣ ਤੁਸੀਂ ਬੋਰੋਨ ਦੀ ਸਪਰੇਅ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਇਹਦੇ ਨਾਲ ਦਾਣੇ ਦਾ ਸਾਈਜ਼ ਅਤੇ ਝਾੜ ਵੱਧ ਸਕਦਾ ਅਤੇ ਖਾਲੀ ਦਾਣੇ ਵੀ ਕੁਛ ਹੱਦ ਤਕ ਭਰ ਸਕਦੇ ਨੇ
Sir majh de latt te ida hoya aa isda ilaz dasna ji kaafi soja aa ?
(pb)
Punjab
Jagdeep ji tuci iss nu polli miti wali jgah bunn ke rakho ate iss nu DCR inj. 2.5gm, Avil inj. 10ml mix krke lgao ate ifer-h inj. 5ml 1-1 din de frak nal lgao ate iss upar liniment turpentine oil di malish kro.
Thanks sir
sir jhone ch haldi rog har bar aunda a koi pakka ilaz daso ji ?
(pb)
Punjab
Harmanjeet ji jhone vich haldi rog di roktham krn de layi tuc propiconazole@200ml nu prati acre de hisab nal spray karo ate jekar isda permanent hal karn ahai ta beej nu sodh ke beejo ate bimari reht beej di bijai karo.
ਮੱਝ ਸੂਈ ਨੂੰ ਅੱਜ 18 ਦਿਨ ਹੋ ਗਏ ਦੁੱਧ ਨਹੀਂ ਵੱਧ ਰਹੀ ਪਿਛਲੇ ਸੂਏ ਨਾਲੋਂ 4 ਲੀਟਰ ਦੁੱਧ ਘੱਟ ਦੇ ਰਹੀ ਆ ਮੈ ltmx ਗੋਲੀਆਂ ਵੀ 200 ਦੇਤੀ ਕੋਈ ਫਰਕ ਨਹੀਂ ਪਿਆ ?
(pb)
Punjab
ਤੁਸੀ ਉਸ ਨੂੰ Calpond gold Liquid 100ml ਰੋਜਾਨਾ 5 ਦਿਨ ਦਿਓ ਫਿਰ 50ml ਰੋਜਾਨਾ ਦਿਓ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਦਿਓ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Pau ਕੱਸਣ ਮੇਲਾ date ?
(pb)
Punjab
Manpreet ji PAU da kisan mela 23-24 September nu hai.
Punjab
23-24 September na
Navroop ji, where can i buy a good Desi cow pls ?
(en)
Punjab
Mr. Goel if you want to buy sahiwal cow please contact on this. no. 9649038200 with Navroop Singh. thanks.
Mere kol ik labrodaur kutta hai te us noo ik desi kutte ne kan te dandi wadd ditti hai par wekhan ch Inna gambir nai hai es noo ignore kita jave yaa seriously leya jaave te ki kita jaave ?
(pb)
Navjot ji jekar thoda jakhm hai fir tuci uss uppar kiskin lotion lgga skde ho ate Cipro 250mg tablet 1-1 swere sham deo. jekar jakhm thoda vdha hai tan monocef inj. 1gm lgwao ate kiskin tube lgaunde rho.
sir ek cow ko bachha diye huye 1 months hua hai uske agle dono Thun ka dhar patla ho gaya hai please iska upay bataye ?
(hn)
Deepak ji usko aap achi khurak ke sath sath potasium iodied powder 7gm rojana dena suru kren aur 6 din tak den aur usko ifer-h inj. 5ml lgwayen yeh 1-1 din ke frak se 3 injection lgwa skte hai.
ਸਰ ਪੀ ਆਰ 121 ਲਾਇਆ ਆ ਉਸ ਦਿਆ ਨੋਕਾ ਸੜ ਰਹਿਆ ਹਨ ਪਹਿਲਾ ਖੇਤ ਵਿਚ ਕੁਜ ਕੂ ਬੂਟੇ ਸਨ ਪਰ ਹੁਣ ਅਦੇ ਖੇਤ ਵਿਚ ਨੋਕਾ ਖਰਾਬ ਹੋ ਰਹਿਆ ਹਨ ਝੋਨਾ ਨਿੱਸਰ ਗਿਆ ਹੈ ਸਾਰਾ ਮੁੰਜਰਾਂ ਨੂੰ ਬੂਰ ਪਿਆ ਹੈ ਇਸ ਬਿਮਾਰੀ ਦਾ ਕੋਈ ਇਲਾਜ ਦੱਸੋ ?
(pb)
Punjab
ਜੋਬਨ ਜੀ ਹੁਣ ਝੋਨੇ ਵਿਚ ਦਾਣੇ ਬਣਨ ਲੱਗ ਗਏ ਹਨ ਅਤੇ ਪੱਤੇ ਜਾ ਨੋਕਾਂ ਪੀਲੇ ਪੈਣਾ ਕੋਈ ਵੱਡੀ ਗੱਲ ਨਹੀਂ ਹੁਣ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਸਗੋਂ ਸਪਰੇ ਕਰਨ ਨਾਲ ਫ਼ਸਲ ਉਪਰ ਮਾੜਾ ਅਸਰ ਪੈ ਸਕਦਾ ਜਿਸ ਨਾਲ ਝਾੜ ਘਟ ਸਕਦਾ।
Buffalo da temperature down hai ?
(pb)
Jhajj ji kirpa krke uss nu doctor ton check krwao kyuki usda temp. kina down hai uss hisab nal sahi ilaj ho skda ha.
isde lyi mahir doctor nal slah kr lwo eh mineral mixture deficiency nal smsya aa skdi hare chara vdh pao te toodi ght pao qki toodi grm hundi hai ?
(pb)
kirpa audio suno?
(pb)
sir kirpa audio suno ?
(pb)
sir is semen bare jankari deo ?
(pb)
ਸਰ ਅੱਜ ਝੋਟੀ ਪਹਿਲੇ ਸੂਏ ਸੂਈ ਹੈ ਇਹ ਜ਼ੋਰ ਮਾਰ ਕੇ ਇਕ ਬਲੈਡਰ ਜਾ ਬਾਹਰ ਕੱਢ ਲੈਂਦੀ ਹੈ ਇਹ ਸੂਣ ਤੋਂ 5 6ਦਿਨ ਪਹਿਲਾਂ ਵੀ ਬਾਹਰ ਕੱਢ ਲੈਂਦੀ ਸੀ ?
(pb)
Punjab
ਜਗਦੇਵ ਜੀ ਤੁਸੀ ਇਸ ਨੂੰ Capofom injection 1gm, Megludyne inj 20ml, Tincal injection 20ml, Tonophos inj. 20ml ਲਗਵਾਓ ਅਤੇ ਇਸ ਨੂੰ calciumst gel 300ml ਰੋਜਾਨਾ 3 ਦਿਨ ਪਿਲਾਓ ਅਤੇ ਇਸ ਨੂੰ ਚਾਰਾ ਇਕੱਠਾ ਪਾਉਣ ਦੀ ਜਗ੍ਹਾ ਥੋੜਾ ਥੋੜਾ ਕਰਕੇ ਦਿਓ ਜੀ
मुर्गी की बुरी आदतों के बारे में जानकारी दें ?
(hn)
Punjab
कृप्या आप अपना सवाल विस्तार से पूछें कि आप मुर्गी के बारे में क्या जानकारी लेना चाहते है और किस नस्ल की मुर्गी के बारे में पूछ रहे है ताकि आपको उनके बारे में सही जानकारी दी जा सके।
Sir PR114 verity mein hopper kafi aa gaya hai upper tak konsi dawaiye lagaye ?
(hn)
Uttar Pradesh
vikram ji iske liye aap dinotefuran 80 gram ko prati acre ke hisab se prayog kar sakte hai.
ਜਿੱਥੇ ਪਹਿਲਾਂ ਸਬਜੀ ਲੱਗੀ ਹੋਈ ਹੈ ਕੀ ਓਥੇ ਮਟਰ ਬੀਜਿਆ ਜਾ ਸਕਦਾ ਜਾਂ ਨਹੀਂ। ਪਲੀਜ ਦੱਸਿਓ। ਕਿਉਂਕਿ ਕੁਝ ਲੋਕ ਕਹਿ ਰਹੇ ਹਨ ਕਿ ਭਿੰਡੀ ਤੋਰੀਆ ਜਾਂ ਸਬਜੀ ਵਾਲੇ ਖੇਤ ਮਟਰ ਨਹੀਂ ਬੀਜਣਾ ਚਾਹੀਦਾ ?
(pb)
ਬਲਦੇਵ ਜੀ ਇਹੋ ਜਿਹੇ ਕੋਈ ਵੀ ਗੱਲ ਨਹੀਂ ਹੈ ਤੁਸੀਂ ਮਟਰ ਨੂੰ ਬੀਜ ਸਕਦੇ ਹੋ ਸਗੋਂ ਮਟਰ ਤਾਂ ਵਿਚ nitrogen ਨੂੰ ਵੀ ਫਿਕਸ ਕਰਦੇ ਹਨ ਅਤੇ ਉਪਜਾਊ ਸ਼ਕਤੀ ਵਧਾਉਂਦੇ ਹਨ
ਧੰਨਵਾਦ ਜੀ