Punjab
Search
4 ਦਿਨ ਪਹਿਲਾ ਸਬਜੀਆਂ ਲਗਾਈਆ ਸੀ ਜੀ ।ਕਲ ਸਾਰਾ ਦਿਨ ਮੀਂਹ ਪਈ ਗਿਆ ਇਸ ਵਿਚ ਕੁਛ ਪਨੀਰੀ ਸੀ ਜਿਵੇਂ ਕਿ ਮਿਰਚਾ ਅਤੇ ਬੈਂਗਣ ਅਤੇ ਬਾਕੀ ਬੀਜ ਸੀ ਸਾਰੀਆ ਸਰਦੀਆਂ ਵਾਲੀਆ ਸਬਜੀਆਂ।ਹੁਣ ਮੀਂਹ ਤੋਂ ਬਾਦ ਕੀ ਸਾਵਧਾਨੀਆਂ ਵਰਤੀਆਂ ਜਾਣ ?
(pb)
ਪੁਸ਼ਪਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਸਬਜੀ ਵਿਚ ਕਿੰਨਾ ਪਾਣੀ ਰੁਕਿਆ ਹੋਇਆ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਪਾਣੀ ਨਹੀਂ ਰੁਕਿਆ ਹੋਇਆ ਜੀ ਬਸ 3 ਦਿਨ ਹੋਗੇ ਮੀਂਹ ਪੈ ਰਿਹਾ
Punjab
ਪੁਸ਼ਪਿੰਦਰ ਜੀ ਮੀਂਹ ਤੋਂ ਬਾਅਦ ਫੁੰਗਸ ਵਾਲੀਂਆਂ ਬੀਮਾਰੀਆਂ ਵੱਧ ਫੈਲਦੀਆਂ ਹਨ ਤੁਸੀ ਇਹਨਾ ਦੀ ਰੋਕਥਾਮ ਲਈ carbendazim 2g/L ਪਾਣੀ ਦੇ ਹਿਸਾਬ ਨਾਲ drenching ਕਰੋ ਜੀ।
2 month da bacha beetle nasal da.. loose motion and worm to recovery kar geya but weak bahot ae…khada karna penda pher te turiya firda.. dudh vadhiya chugda..khanda ghat ae ?
(pb)
tuci uss nu changi khurak deo ate brotone liquid 3ml rojana deo ate groviplex liquid 2ml rojana deo ate uss nu nurokind syrup 3ml rojana de skde ho. baki usdi khurak da dian rakho.
22 g 50 30 ch kine murge rakh sakde aaa ty kini amdan ho sakdi aaa g ?
(pb)
Punjab
Hanji tuci murge rakh skde ho tuci ehna ton egg sale krke amdan kma skde ho, baki ehh tuhadi market te nirbhar hai kyuki jekar tuhadi market changi hai fir tuhanu changa munafa ho skda hai.
Punjab
50by 30 ch kine pice rakh sakde aaa h
Wh711 wheat Verity full details and which month we are showing this month and how much it s average in one acre ?
(hn)
Punjab
Monu WH 711 Can be sown during 1st fortnight of November, its height is 100-105 cm , it takes 125-130 days upto harvesting and It can yield upto 20q/acre.
गाभिन पशुओं की देखभाल कैसे करें तथा उसे क्या क्या खिलाएं और क्या ना खिलाए तथा 9 महीने तक कैसे देखभाल करें ?
(hn)
Punjab
नितेश जी गाभिन पशुओं को अच्छा हरा चारा डालें और उसे अच्छी फीड डालें बाकि गाभिन पशु को अच्छी कंपनी का मिनरल मिक्सचर 50 ग्राम रोजाना दें और ब्याने से दो महीने पहले लेवटी के अच्छे विकास के लिए अच्छी खुराक डालें। अभी आप जो भी खुराक दे रहे है वही देते रहें और उसके ब्याने से दो महीने पहले आप दोबारा सवाल पूछ सकते है जिससे आपको उसके बारे में सही जानकारी दी जा सके।
Dhan peela ho gya hai eska nidan bataye ?
(hn)
Punjab
Vijay ji agar abhi tak dhaan ja nisara shuru nahi hua hai to aap NPK 19 19 19 @10-15 g/L paani ke hisaab se spray kar sakte hai.
Sir g mai 60 Talli 45 Drake 60 Silver de tree lgaye nu 25 din hooge saare tree vadia starting kar ge te hoon NPK 19 19 19 de varto kar sakda ja koi hoor nutrients de varto Kara te NPK de kinne doze ik tree nu jarurat hunde aa ?
(pb)
Punjab
Yuvraj ji tusi aje NPK di spray na karo tusi har boote nu 500 g tak vermicomopost khad pao ate paani laon vele 1-2 ml/L Chlorpyriphos vi jdhan kol pao ji is naal seonk da hamla ghatt hunda hai ji.
ਵੀਰ ਜੀ ਮੱਝ ਦੇ ਇੱਕ ਥਣ ਵਿਚੋ ਇਕਦਮ ਦੁੱਧ ਆਉਣਾ ਬੰਦ ਹੋਗਿਆ ਹੋਰ ਕੋਈ ਛਿਦੀਆ ਜਾਂ ਕੋਈ ਗੰਢ ਵਗੈਰਾ ਕੁਛ ਨਹੀਂ ਕੇਵਲ ਦੁੱਧ ਰੁਕ ਗਿਆ ਕਿਰਪਾ ਕਰਕੇ ਕੋਈ ਹੱਲ ਦੱਸੋ ਜਿਸ ਨਾਲ ਜਲਦੀ ਠੀਕ ਹੋ ਜਾਵੇ ?
(pb)
ਭੁੱਲਰ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਥਣ ਦੇ ਬੰਦ ਹੋਣ ਦਾ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਉਸਦਾ ਸਹੀ ਇਲਾਜ ਹੋ ਸਕਦਾ ਹੈ
Hf cross breed cow was a get yellow discharge in 4 month pregnant cow What is it please explain ?
(en)
Punjab
Mr. Nitesh please contact to your nearest veterinary doctor, they will check and give the best possible solution for this problem. thanks
Achi parjat Rai ki kon hai ?
(hn)
Uttar Pradesh
Vinod ji aap raya ki kisme jaise RLM 619,PBR 91,PBR 97,PBR 210,RLC 3 ki bijai kar sakte hai.
चने की बिजाई कब करें ?
(hn)
Punjab
सुरेंद्र जी आप अक्टूबर के महीने में चने की बुवाई शुरू कर सकते है जी।
johne te milk stage te Kocide copper hydroxide di spray kr sakde blb and penical blight lai ?
(pb)
Punjab
Balwinder ji kocide di spray gob avastha te hi karni chahidi hai is to late spray Karn naal jhone da kaafi nuksaan hunda hai ji.
ਕਣਕ ਦਾ 826 ਬੀਜ ਕਿੱਥੇ ਉਪਲਬਧ ਹੈ ?
(pb)
Punjab
ਗੁਰਦੀਪ ਜੀ 826 ਦਾ ਬੀਜ ਲੁਧਿਆਣਾ ਕਿਸਾਨ ਮੇਲੇ ਤੇ 2 kg ਪੈਕਿੰਗ ਵਿਚ ਉਪਲੱਬਧ ਸੀ , ਬਠਿੰਡਾ ਕਿਸਾਨ ਮੇਲੇ ਤੇ ਕੇ ਇਹ ਬੀਜ ਉਪਲੱਬਧ ਹੋਇਆ ਤਾਂ ਤੁਹਾਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ।
ਬਾਈ ਜੀ ਇਹ ਬੂਟਾ ਕਿਹੜਾ ?
(pb)
Punjab
ਗੁਰਭੇਜ ਜੀ ਇਹ ਫੋਟੋ ਤੋਂ ਬੋਹੜ ਦਾ ਦਰਖ਼ਤ ਲੱਗ ਰਿਹਾ ਹੈ।
ਕਿ੍ਸੀ ਵਿਗਿਆਨ ਕੇਂਦਰ ਚੋ ਬਰਸੀਮ ਦਾ ਬੀਜ ਮਿਲ ਜਾਉ ਬਰਨਾਲੇ ਤੋ ?
(pb)
Haryana
ਰਾਜਵਿੰਦਰ ਜੀ ਇਹ ਬੀਜ ਤੁਹਾਨੂੰ kvk ਤੋਂ ਮਿਲ ਸਕਦਾ ਹੈ ਏਸਦੇ ਲਈ ਤੁਸੀਂ ਨੀਚੇ ਦਿੱਤੇ ਗਏ ਨੰਬਰ ਤੇ ਗੱਲ ਕਰ ਸਕਦੇ ਹੋ +91-8196080643
मेरी बछड़ी को सीमन भरवाए 3 महीने हो गए है कैसे पता करें कि गाभिन है या नहीं ?
(hn)
पशु के गाभिन रहने का सही पता 3 महीने होने पर डॉक्टर से जांच करवाकर लगवा सकते है जिससे उसके गाभिन होने या खाली होने का सही पता लग सकता है।
Meri dhan me khaira rog lag gya hai Kya kru ?
(hn)
Haryana
Amit ji iske liye aap zinc sulphate ko 500 gram ko prati acre ke hisab se spray kar sakte hai
mere pas 2 sal ki german shepherd ki female dog hai vah kooda karkat aur gobar khati hai uski deworming ke liye suggestion btaye ?
(hn)
usko aap ipraz tablet den aur 1-1 week ke frak se 3 tablet den aur usko Sharkoferol pet liquid 10-10ml subah sham dena suru kren.
ਘਰੇਲੂ ਸਬਜੀ ਵਿੱਚ ਮੂਲੀ ਸਾਗ ਪਾਲਕ ਗੋਭੀ ਨੂੰ ਹਰੀ ਸੂੰਡੀ ਬਹੁਤ ਆ ਗਈ ਹੈ ਕੀ ਕੀਤਾ ਜਾਵੇ ਜੀ ?
(pb)
Haryana
ਸਰਬ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Sir cauliflower leave problem plants is not good dwa bataeye ?
(hn)
Haryana
Anil ji yeh keet ki wajah se hai iske liye aap dimethoate 2 ml ko prati litre paani ke hisab se prayog kar sakte hai
सर मेरे पास साहीवाल गिर क्रॉस नस्ल की गाय है। हम उसको किस नस्ल का सीमेन डलवाएं जिस से अच्छी नस्ल प्राप्त हो सके।और सर अच्छा सीमेन कहा मिलेगा मैं उत्तरप्रदेश के फतेहपुर का निवासी हूं।plz सर इसको बता कर मेरी मदद करे ?
(hn)
Rajasthan
आप अपने नज़दीकी डॉक्टर से संपर्क करके उसे साहीवाल नस्ल का सीमन भरवा सकते है जिससे धीरे धीरे आप साहीवाल नस्ल तैयार कर सकते है।
PBW 826 da seed mil sakda ..Heavy rain krke mele te nhi ah sake the ?
(pb)
Haryana
Balwinder ji esde lai hun tusi apne kvk nal sampark kar sakde ho uthon tuhanu eh beej mil sakda hai. 01826-242288
Ipl Polysalphate di varto kank paddy sugercane vich kis tra kiti jndi hai kina pr acer vartya jnda hai bijai to pehla ja baad vich ?
(pb)
Punjab
Rajat Kumar ji Polysulphate vich sulphate,magnesium sulphate,calcium sulphate nam de tat maujood hunde han eh fasl di growth de vich kam dinde han ate eh aam khaad vangu hi khet vich payi jandi hai isnu prati acre de hisab nal 50 kilo prati acre paayi jandi hai.isnu tuc bijai de same ja usto bad vi pa sakde ho eh lgatar 50 dina tak khet vich dissolve hunda rehnda hai jado tak paudhea nu growth de layi ehna tatan di lod hundi hai.
Stivia bare jankari deo ?
(en)
Haryana
Gurdeep ji kirpya apna swal visthar se puche ki apko stevia ke podhe lene hai ja phir iski kheti ke baare mein jankari chahiye us hisab se hi apko sahi jankari i ja sakti hai
sir mere ko Aalu Lagaye Hue 15 din ho gaye nikalne bhi shuru ho gaye hain vah ab use per Barish Hogi isse Koi nuksan To Nahin hoga ?
(pb)
Haryana
Randeep ji ehna dheyan rakho vi apne khet vich paani na khadan deo jekar jada sme lai paani khad geya tan fasal nu nuksaan ho sakda
ਮੱਝ ਦੇ ਸੂਣ ਵਿੱਚ 1 ਮਹਿਨਾ ਰਹਿ ਗਿਆ ਹੈ ਚੰਗੇ ਦੁੱਧ ਲਈ ਕੀ ਦਿੱਤਾ ਜਾਵੇ ਜੀ ?
(pb)
ਉਸ ਨੂੰ Udder strong-H 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਧਿਆਨ ਰੱਖੋ
Sir buffalo nu 22 sep nu ai karvai c ohda ahda kari jandi pic dekh ka daso g ki kita jaaye ?
(en)
nhi ji tuci iss nu Gestaprogen powder ja keeper plus powder 30gm rojana 20 din tak dena suru kro baki jekar ehh 21-22 din badd tara krdi ha fir tuci ohna di photo upload krke dubara swal push skde ho.
Sir layer Farming lyi koi practical plan dso ji please asi low lewal to start Krna hai ?
(pb)
Punjab
Mandeep ji layer farming krna chahte hai to iske liye aap 50 feet lambai aur 20 feet choorai ki jgah jo ki 1000 sq. feet bnnegi usme aap 1000 bahce rakh skte hai, iss hisab se aap apni jgah se hisab se bache rakh skte hai aur jgha ke hisab se 2000-3000 ja jyyada v rkh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai aur profit is batt per nirbhar hai ki uss sme market mai kya rate chll raha hai.
Pbw 824 kvk ton ki price to milugi g ?
(pb)
Haryana
Harjot ji esde lai tusi apne kvk nal hi gal baat kar Sakde ho tusi ohna nal heth likhe no. Te gal kr ke pta kar sakde ho. 01881-220460
Sat shri akal g.jado apni jhoti 9 month 8 din di gabh si. Ohdo oh Ike dam Leva Bana aayi si.oh poli bhut aa .ohda dudh nikal karke Leva ghat ho gya si.phir dr jiwan Gupta g nal gal Hoi.oh Kehde bacha check karwao te val dekho.jehda dr mere ohda ohne check kita pisab wali Jagah rahi. Oh kehda Sab normal hai. Hun jhoti 9 month 23 day di gabh aa.kal da pisab wali jagah rahi thoda resha aa rahya.koi dar wali gal tan nhi.leva vi hje ghat aa.vithum h vi 20 ml pa rahya.kujh daso k jhoti vdia suve .vdia Leva bane te vdia dudh deve. Dhanwad g
(pb)
Punjab
Parmjeet ji iss vich koi chakar wali gal nhi hai jekar ohh dard mndi ha ja koi hor smasia aundi ha tan doctor ton dikka skde ho. baki darn wali koi gal nhi hai.
Pbw826 variety ropar kvk ton milju ?
(pb)
Haryana
Bains ji esde lai tusi apne kvk de nal sampark kar sakde ho 01881-220460
ਅਸੀਂ ਗੋਭ ਤੇ ਬਾਸਮਤੀ ਨੂੰ ਕਿਸ ਦੀ ਸਪਰੇਅ ਕਰ ਸਕਦੇ ਹਾਂ । ਕੀ ਅਸੀਂ ਫੰਗੀਸਾਈਡ ਦੇ ਵਿੱਚ ਇਨਸੈਕਟੀਸਾਈਡ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ?
(pb)
Haryana
ਸੰਧੂ ਜੀ ਤੁਸੀਂ ਇਹ ਦੱਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਫਸਲ ਵਿਚ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਵੈਸੇ ਉਲੀ ਨਾਸ਼ਕ ਨੂੰ ਕੀਟਨਾਸ਼ਕ ਨਾਲ।ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਅਤੇ ਨਾ ਹੀ ਇਸਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਕਿਰਪਾ ਕਰਕੇ ਦੱਸਿਆ ਜਾਵੇ ਕਿ ਅਸੀਂ 130045 ਵਿਚ ਟੈਬੂਕੋਨਾਜ਼ੋਲ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ?
(pb)
Haryana
ਸੰਧੂ ਜੀ ਤੁਸੀ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਵੈਸੇ ਤੱਤ ਵਾਲੀ ਸਪਰੇਅ ਨੂੰ ਦਵਾਈ ਨਾਲ ਮਿਕਸ ਨਹੀਂ ਕਰ ਕੇ ਵਰਤਣਾ ਚਾਹੀਦਾ
Cocopeat powder aur cocopeat bric me kaun sa better rahega ?
(hn)
Uttar Pradesh
Ashutosh ji aap dono me se kisi ka bhi istemal kar sakte hai dono hi badhia hai jo cocopeat ki brick bnayi gayi hai vo is liye hai kyuki brick ko ek jgah se doosri jgah lekar jana aasan rehta hai is liye ise bnaya gya hai.dono ka fayda same hi hai.
Green chilly plant ke leave shrink kar jatte he, or achi crop nhi hoti ?
(en)
Haryana
Jaspal ji yeh ras choosak keede ki wajah se hai iske liye aap imidachloprid 1ml.prati litre paani ke hisab se prayog kar sakte hai
ਕਨੋਲਾ ਸਰੋਂ ਅਤੇ ਗੋਬੀ ਸਰੋਂ ਚ ਕੀ ਫਰਕ ਹੁੰਦਾ ਹੈ ?
(en)
Haryana
ਅੰਮ੍ਰਿਤ ਜੀ ਕਨੋਲਾ ਸਰੋਂ ਵਿਚ erucic ਐਸਿਡ 2 % ਤੋਂ ਘੱਟ ਹੁੰਦਾ ਹੈ ਜਿਹੜਾ ਦਿਲ ਦੇ ਮਰੀਜ਼ ਲਈ ਵਧੀਆ ਹੁੰਦਾ ਹੈ । ਗੋਭੀ ਸਰਸੋਂ ਵਿਚ ਵੀ ਕਨੋਲਾ ਸਰੋਂ ਦੀ ਕਿਸਮ ਆਉਂਦੀ ਹੈ pgsh 1707,Gsc 7 ਕਿਸਮ ਦੀ ਬਿਜਾਈ ਕਰ ਸਕਦੇ ਹੋ
ਸਰ 28p67 ਝੋਨਾ ਇਸ ਤਰਾ ਹੋ ਰਿਹਾ ਕੀ ਇਲਾਜ ਕਰੀਏ ?
(pb)
Haryana
ਗੁਰਬਿੰਦਰ ਜੀ ਜਿਹੜੇ ਵਿਚ ਪੂਰੇ ਦਾਣੇ ਚਿੱਟੇ ਹੋ ਰਹੇ ਹਨ ਉਹ ਤਾਂ ਗੋਭ ਦੀ ਸੁੰਡੀ ਦੇ ਹਮਲੇ ਕਰ ਕੇ ਹੈ ਅਤੇ ਜਿਹੜੇ ਅੱਧੇ ਅੱਧੇ ਚਿੱਟੇ ਹਨ ਉਹ ਤਾਂ ਹੋ ਜਾਂਦੇ ਹਨ ਜਦੋਂ ਕਈ ਵਾਰੀ ਆਪਾਂ ਬੂਰ ਪੈਣ ਸਮੇਂ ਸਪਰੇਅ ਕਰਦੇ ਹਾਂ ਪਰ ਗੱਲ ਇਹ ਹੈ ਹੁਣ ਨਿਸਾਰ ਰਿਹਾ ਹੈ ਅਤੇ ਦਾਨੇ ਬਨ ਰਹੇ ਹਨ ਇਸ ਸਮੇਂ ਸਪਰੇਅ ਕਰਨ ਦਾ ਕੋਈ ਵੀ ਫ਼ਾਇਦਾ ਨਹੀਂ ਹੈ ਇਹਦੇ ਨਾਲ ਫਸਲ।ਉਪਰ ਹੋਰ ਮਾੜਾ ਅਸਰ ਹੋ ਸਕਦਾ ਹੈ
Pussa 44 3 din paye meh krke jhona ch kafi pani khad gya . Kina k nuksaan ho skda g jhona adeo whad pani ch dubya hai . Jhona nissare te c boor pai reha c khet v neeva pani v ni nikal skda g ?
(pb)
Haryana
Gursewak ji jada nuksan tan hi ho sakda jekar jhona dig geya tan jekar hje vi jhona khda hai tan ena nuksaan ni hunda baki paani kadan da intzaam tuhanu krna paina
Which is good mustered seed for oil ?
(en)
Haryana
Manohar you can sow the pioneer 45S46,42S43, rch-1, Giriraj the oil content in these varities varies from 40-43% you can sow these varities from mid October to mid November
ਸਰ। 1718 ਬਾਸਮਤੀ ਲਗਭਗ 50 ਦਿਨ ਦਾ ਹੈ। 2 ਗੱਟੇ ਯੂਰੀਆ ਖਾਦ ਜਿੰਕ 7 ਕਿਲੋਗ੍ਰਾਮ ਅਤੇ 1263 ਪ੍ਰਤੀ ਏਕੜ ਪਾਈ ਹੈ। ਪਰ ਇਸ ਨੇ ਫੁਟਾਰਾ ਨਹੀ ਕੀਤਾ ਜੀ। ਇਸ ਦਾ ਕੋਈ ਇਲਾਜ ਦੱਸੋ ਜੀ ?
(pb)
Haryana
ਬਲਕਰਨ ਜੀ ਏਸਦੇ ਵਾਧੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Sir apni buffalo nu kal ai karvai c ta aj ahda da kari jandi ha pic vich dekh ka daso g ?
(en)
nhi ji tuci iss nu Gestaprogen powder ja keeper plus powder 30gm rojana 20 din tak dena suru kro baki jekar ehh 21-22 din badd tara krdi ha fir tuci ohna di photo upload krke dubara swal push skde ho.
Punjab
Mineral mixture per day 50-100 gram pao, bahut feed pao -cigma, tiwana, cargill da Purina, asees, ਇਸ ਤੋਂ ਪਹਿਲਾਂ ਪੇਟ ਦੀ ਕੀੜੇ ਦੀ ਦਵਾਈ ਦੇਣ ਹੈ
ਝੋਨਾ ਬੂਰ ਤੇ ਸੀ ਬਹੁਤ ਪਾਣੀ ਖੜਾ ਬੱਸ ਕੱਲੀਆ ਮੁਜਰਾ ਦਿਸ ਰਹੀਆਂ ਨੇ ਜੇ ਅੱਜ ਮੀਂਹ ਬੰਦ ਹੁੰਦਾ 7ਦਿਨ ਤੱਕ ਪਾਣੀ ਪੀ ਜੂ ਜ਼ਮੀਨ ਪਰ ਝੋਨੇ ਦਾ ਕੋਈ ਨੁਕਸ਼ਾਨ ਤਾਂ ਨੀ ਹੁੰਦਾ ?
(pb)
Haryana
ਭੁੱਲਰ ਜੀ ਏਸ ਨਾਲ ਉਸਦੇ ਵਾਧੇ ਤੇ ਹੋ ਸਕਦਾ ਫ਼ਰਕ ਪਵੇ ਜੇਕਰ ਝੋਨਾ ਡਿੱਗ ਗਿਆ ਤਾਂ ਜਿਆਦਾ ਨੁਕਸਾਨ ਹੋ ਸਕਦਾ
ਸਰ ਦਿੱਲੀ ਕਿਸਾਨ ਮੇਲਾ ਕਦੋ ਲਗਦਾ ਜੀ ?
(pb)
Punjab
ਜਗਪਾਲ ਜੀ ਹਾਲੇ ਦਿੱਲੀ ਮੇਲੇ ਦੀ ਕੋਈ ਅਪਡੇਟ ਨਹੀਂ ਆਈ ਹੈ ਜਦੋਂ ਵੀ ਮੇਲੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾ ਤੁਹਾਡੇ ਨਾਲ ਸਾਂਝੀ ਕਰ ਦਿਤੀ ਜਾਏਗੀ।
?
(pb)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ
false smut na hone ke liye konsi dabai dalna hai ?
(en)
Haryana
Bablu ji iske liyee aap copper hydroxide 500gram prati acre ke hisab se prayog kar sakte hai
sir majjh baithi aa ਸੁਣ ਵਾਲੀ ਹੈ ਪਹਿਲਣ ਝੋਟੀ hai g ?
(pb)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ
Sir 10 ਮਹੀਨੇ ਦਾ ਕੱਟਾ ਹੈ ਉਸਨੂੰ growth ਲਾਈ ਕਿ ਖੁਰਾਕ ਪਾਈਏ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ dairy protein ਵਾਲੀ ਫੀਡ ਦੇਣੀ ਸ਼ੁਰੂ ਕਰੋ ਅਤੇ Bovimin B powder 50gm ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Punjab
Cargill da calf grower feed pao
kirpa dsso jhone nu ji ki hoyea ?
(pb)
Taran Jit ji tuhaade jhone vich kise vi bimaari de lashan nahi lagg rahe is lai tusi hun koi vi spray na karo ji .
sir apni kheti da contact no. dita jawe mere swala de jwab ni dite jande ?
(pb)
Sir mere poultry bird feed Kam kha rahi hai hai kya kare ?
(hn)
Punjab
Aap unko brotone liquid 20ml/100birds ke hisab se den aur Vimeral liquid 10ml/100birde ke hisab se de skte hai aur usko khurak ki janch krke dalen.
Sir mere poultry bird feed Kam kha rahi hai hai kya kare ?
(hn)
Punjab
Aap unko brotone liquid 20ml/100birds ke hisab se den aur Vimeral liquid 10ml/100birde ke hisab se de skte hai aur usko khurak ki janch krke dalen.
Can European white truffle be grown in India in controlled environment.If yes, then where can we find technical and marketing support?
(en)
Haryana
To get knowledge about this you can contact with your kvk.+91-8552882712 .
Can Gucci mushrooms be grown in controlled environment in India If yes where can we find technical and marketing support?
(en)
Haryana
To get technical assistance you can contact with kvk of your area +91-8552882712
sir 1718 jiri ajj gir gyi c haje nisara 30. 40 hi paya c g hun ki kita jave ?
(pb)
Punjab
Shergill je basmati dig gyi hai ta isda hun koi hall nahi kita jaa skda , ih kudarti kaarn hai is da koi ilaaj nahi kita jaa sakda ji, pr jo basmati nisara nhi hoya si o fir v ho javeega ji.
Punjab
ਯੂਰੀਆ ਜਿਆਦਾ ਪਾਈ ਹੋਣੀ, ਨਹੀਂ ਤਾਂ ਬਿਨਾਂ ਪੱਕਿਆ ਝੋਨਾ ਗਿਰਦਾ ਨਹੀਂ
सर जी धान की फसल की पत्तिया पीली हो रही है क्या किया जाये ?
(hn)
Punjab
धीरज जी कृपया ये बताएं कि आप फसल को कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Hello sir apple bery lagai c5 month pehla after 2 month oh sukk gi peond walli c assi ph upper to toddti sukki hoi fer os toe ch nimm lagga ti nimm boht badia chalpi but hun dekhea thalle to berry b fott i aa hunn ki keeta jave berry kamyab ho sakdi aa but eh peond kiti ta tuttgi esde ber di varaity te farak pavega sir nimm nu patt ke hor jagah lagaye ja berry nu and thalle lagoun time khaad 12 32 16 pa sakde aa kinni dose pa sakde aa ?
(pb)
Punjab
Balvir ji je tuhaadi beri budding de hetha to tutt gai si ta hun beri na rakho kyuki is di variety sahi ni rahegi , tusi nimm di hi sambhal rakho ji.
सर जी मेरी भैस के दो थनो से दूध के चीचडे निकल रहै हे क्या करे ?
(hn)
अर्जुन जी आप उसे तुंरत नज़दीकी डॉक्टर से जांच करवाएं जिससे उनकी जांच करके सही इलाज हो सके और थनों की जांच की जा सके।
Muktsar ja batinda vich bittal bakri kitho mil skdi hea dsya jave ?
(pb)
Punjab
tuci goat lenn lai Sukhjinder singh 7837119008 nal sampark kr skde ho.
Sir ਇੱਕ ਹੋਰ ਗੱਲ ਸਾਡਾ ਇਲਾਕਾ ਬਿਲਕੁਲ backword ਹੈ ਜੀ। Sir ਜੋ ਵੀ ਤੁਸੀ ਦਵਾਈ ਦਸਦੇ ਹੋ ਨਾਲ਼ ਵਧੀਆ company ਦਸਿਆ ਕਰੋ ਜੀ ਕੀ ਕਿਹੜੀ company di ਲਈਏ। ਦੁਕਾਨ ਵਾਲੇ ਆਪਣੇ ਆਪ ਹੀ ਆਪਣੀ ਮਰਜ਼ੀ ਦੀ ਦਵਾਈ ਦੇ ਦਿੰਦੇ ਨੇ ਜੋ ਘਟੀਆ company ਦੀ ਹੁੰਦੀ ਹੈ। ਜੋ ਪਸ਼ੂ ਨੂੰ ਵਧੀਆ ਆਰਾਮ ਜਾਂ ਫ਼ਰਕ ਨਹੀਂ ਪਾਉਂਦੀ ?
(en)
Punjab
ਗੁਰਦਿੱਤ ਜੀ ਸਾਡੇ ਵਲੋਂ ਹਮੇਸ਼ਾ ਕਿਸਾਨਾਂ ਨੂੰ ਵਧੀਆ ਕੰਪਨੀ ਦੀਆ ਦਵਾਈਆਂ ਦੱਸੀਆਂ ਜਾਂਦੀਆਂ ਹਨ ਜਿਹਨਾਂ ਦਾ ਰਿਜਲਟ ਚੰਗਾ ਹੁੰਦਾ ਹੈ ਬਾਕੀ ਤੁਸੀ ਇਹ ਦੱਸੋ ਕਿਹੜੀ ਦਵਾਈ ਨਹੀਂ ਮਿਲ ਰਹੀ ਹੈ ਤਾਂ ਜੋ ਤੁਹਾਨੂੰ ਹੋਰ ਕੰਪਨੀ ਦੀ ਉਸ ਨਾਲ ਦੀ ਦਵਾਈ ਦੱਸੀ ਜਾ ਸਕੇ ਧੰਨਵਾਦ
Sir Metabolite mix powder kinne gm dena majh nu daily majh de 20 din rehge sunn ch trans feed b pa rahe aa2 kg daily ?
(pb)
tuci uss nu metabolite powder suun ton 20 din pehla rojana 1 pouch de skde ho ate usdi changi khurak da dian rakho.