Punjab
Search
ਮੱਧਪ੍ਰਦੇਸ਼ ਵਾਸਤੇ ਕਾਲੇ ਛੋਲਿਆਂ ਦੀਆਂ ਉੱਨਤ ਕਿਸਮਾਂ ਕਿਹੜੀਆਂ ਹਨ ?
(en)
ਅੰਮ੍ਰਿਤ ਜੀ ਮੱਧ ਪ੍ਰਦੇਸ਼ ਲਈ JG 315, JG 74, JG 322, JG 11, JG 130, JG 16 ਕਾਲੇ ਛੋਲਿਆਂ ਦੀਆਂ ਚੰਗੀਆਂ ਕਿਸਮਾਂ ਹਨ।
mere nimbu ka podha abhi badhane laga par usme jo new patte aye he uspe jyadatar patte par photo me dikhne vali eyar ho rahi he ?
(hn)
Punjab
Gokul ji, ih citrus caterpillar da hmla hai, is di rokthaam lai tusi quinalphos 1-2 ml/L paani de hisaab naal spray kar sakde ho ji.
Dr sahib majh nu soon toh kinne din baad feed deni start kar sakde haan g Feed formula v dasiyo g nale ?
(pb)
Punjab
Parwinder ji tuci 5-6 din badd feed khilani suru kr skde ho baki tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Sir murgian Dian akhan suj ke band ho jandian ne te khana peena shad ke sust ho jandian ne sir is vaste murgian nu ki Dita jave ?
(pb)
Punjab
Rajwinder ji tuci fatkadi nu pani vich ghol ke uss pani nal ohna dia akha saff krnia suru kro ate enrofloxacin liquid 1ml/ 1litre pani vich deo ate Brotone liquid 20ml/ 100birds de hisab nal deo.
ਡਾਕਟਰ ਸ਼ਾਹਿਬ ਆਲੂਆ ਦੀ ਬਿਜਾਈ ਸਮੇ ਮਾਇਕੋਰਾਇਜਾ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਇਲੋਜੀਕਲ ਵਿਭਾਗ ਤੋ ਮਿਲਣ ਵਾਲੀ ਜੀਵਾਣੂ ਖਾਦ ਕਨਸੋਰੀਅਮ ਦੀ ਵਰਤੋ ਬਿਜਾਈ ਟਾਇਮ ਕਰ ਸਕਦੇ ਹਾ ਜੇ ਕਰ ਸਕਦਾ ਹਾ ਤਾ ਕਿੰਨੀ ਮਾਤਰਾ ਵਿੱਚ ਕਰ ਸਕਦੇ ਹਾ ਅਤੇ ਇਹਨਾ ਦੀ ਵਰਤੋ ਨਾਲ ਫਸਲ ਨੂੰ ਕੀ ਫਾਇਦੇ ਹੁੰਦੇ ਹਨ ?
(pb)
ਗੁਰਿੰਦਰ ਜੀ ਮਾਇਕੋਰਾਇਜਾ ਨੂੰ ਬਿਜਾਈ ਦੇ ਸਮੇਂ ਪਾਉਣ ਦੀ ਲੋੜ ਨਹੀਂ ਹੈ ਸੀਡੀ ਵਰਤੋਂ ਓਦੋ ਕੀਤੀ ਜਾਂਦੀ ਹੈ ਜਦੋ ਫ਼ਸਲ ਨੂੰ ਸਾਰੀਆਂ ਖਾਦਾਂ ਪਾਉਣ ਦੇ ਬਾਅਦ ਵੀ ਫ਼ਸਲ ਦਾ ਬੂਝਾ ਨਾ ਬਣੇ। ਜਿਹੜਾ consortia ਹੁੰਦਾ ਹੈ ਉਸਦੀ ਮਾਤਰਾ 250 ml ਨੂੰ 2 -3 ਲੀਟਰ ਪਾਣੀ ਵਿਚ ਮਿਲਾ ਕੇ 50 -60 ਕਿਲੋ ਬੀਜ ਵਿਚ ਮਿਲਾ ਦਿਓ। ਇਸਦਾ ਫਾਇਦਾ ਇਹ ਹੁੰਦਾ ਹੈ ਕਿ ਇਸਦੇ ਨਾਲ ਫ਼ਸਲ ਨੂੰ ਤੱਤ ਮਿਲ ਜਾਂਦੇ ਹਨ ਜਿਵੇ nitrogen,DAP ਅਤੇ potash ਮਿਲਦਾ ਹੈ।
Sir mere pass female dog hai jo 2sal Ki hai usko jo bi daldo khane mein fer wo gobar or kuda karkat bhot khati please koi dawayi bataye ?
(hn)
Vikramjeet ji usko aap ipraz tablet den aur 1-1 week ke frak se 3 tablet den aur usko Sharkoferol pet liquid 10-10ml subah sham dena suru kren.
Hlo sir kank da beej subsidy te milda ja naa ?
(pb)
Punjab
Jagjeet ji isde bare hale koi information nahi aayi hai jive hi koi information aundi hai tuhanu usde bare jankari de diti jayegi.
Hlo sir syaal lyi mjha lyi kehda hraa beejiye jis nal mjha de dudh di fat Jada awe ta oh hre dii kism v dss dewo ta kdo beejiye ?
(pb)
Punjab
Jagjeet ji tusi jvi ja berseem di bijai kar skde ho ji, Berseem lai BL 10 ate OL 15 di bijai kar sakde ho ji.
Hlo srr mjh nu feed Dana bahut pauna aa prr lgda ni kus ewe ho rahi aa 3 mahine di gaban v aa kii kita jawe ?
(pb)
Punjab
Jagjeet ji tuci uss nu changi khurak de nal nal Bovimin-b powder 50gm rojana ate Enerboost powder 100gm rojana dena suru kro.
Hlo bl 10 barsim kehdi company da beejiye te nal photo send krdo srr ?
(pb)
Punjab
Jagajeet ji, BL 10 Kism Punjab Agricultural University di kism hai ji .
Kharab mosam ki wahja se dhan mein spry nahi ho raha hai niche ret mein mila kar kon c dawayi dal sakte hai or kitni matra mein ?
(hn)
Punjab
Vikram ji kripya ye btaye ki aapki fasl me kon se keet ya bimaari ka hmla hai us hisaab se hi aapko is baare me sahi jaankari di jaa sakegi.
Bai ji ik swal v cow rkh k dhud paun ch jeda faida k vashian ja tokad gabn cow rakh k tyr krke vechn ch faida. Mtlb dhud paun ch jiada faida k pashu tyr krke vechan ch faida plz dso ?
(pb)
Punjab
Kavin ji dona trika nal fyada kma ske ho jekar tuhadi dona kma vich market changi hai kyuki ekala dudh paun vich fyada nhi hai tuci khudh dudh ton dudh de product bnna ke bhi sale kr skte hai jiss nal jyada munafa kma skde ho.
माजिद देवबंदी दवाई दसों जी ?
(pb)
Punjab
जगदीप जी कृपया आप अपना सवाल विस्तार से पूछे ताकि आपको उसके हिसाब से जानकारी दी जा सके।
Madhya Davai daso ji ?
(pb)
Punjab
Jagdeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Hlo sir majha lyi barsim beejna kehdi variety beejiye aa jma dakar jamin aa jehda vdh var ktya jawe te kdo vijiye ?
(pb)
Punjab
Jagjeet ji tusi BL 10 Kism di bijai kar sakde ho ji ih jyada lmba challan vaali kism hai ate is di bijai da hun shi sma chal riha hai ji.
Hlo srr 325 kank kehdi jamin ch vdia hundia aa ta ohh ehdr sade area ch vdia hundi a ja na ta nikl di kini aa ik acre cho ?
(pb)
Punjab
Jagjeet ji eh changi chikni mitti vich vi ho jandi hai ate made vahan vich vi ho jandi hai isda chngi jameen vich jhaad 26-28 quintal prati acre nikl aunda hai ate maadi jameen vich 17-18 quintal tak jhaad nikl jnda hai.
Hlo sr jiri nu tela v bhut aa ta kus kus k meeh v pai reha 4 din da meeh dss rakhya aa spray v ni krr skda zirii khrab ho juu ena din ch ta kii kita jawe ?
(pb)
Punjab
Jagjeet ji, meeh naal vi tela kaafi hadd takk control ho janda hai aje meeh vale Mausam vich tele da jyada vaadha nahi hunda baaki Mausam saaf hon to baad tusi Dinotefuran 80g/acre de hisaab naal spray kar sakde ho ji.
ਬਾਈ ਜੀ ਮੱਕੀ ਪਾਣੀ ਲਾਉਣ ਨਾਲ ਪੀਲੀ ਪੈ ਗਈ ਹੈ ਉਸ ਨੂੰ ਠੀਕ ਕਰਨ ਲਈ ਕੀ ਕੀਤਾ ਜਾਵੇ ?
(pb)
Punjab
ਗੁਰਮੀਤ ਜੀ ਹੈ ਤੁਸੀ ਮੱਕੀ ਨੂੰ ਯੂਰੀਆ ਨਹੀਂ ਦਿੱਤਾ ਸੀ ਤਾਂ ਹੁਣ ਯੂਰੀਆ ਖਾਦ ਦੇ ਸਕਦੇ ਹੋ ਜੀ, ਇਸ ਨਾਲ ਫ਼ਸਲ ਦਾ ਪੀਲਾਪਣ ਦੂਰ ਹੀ ਜਾਂਦਾ ਹੈ ਜੀ।
Jo apne illaj baye hi .mere pass prajana capsule ka one packet rakha hua hi kya mai isse bhi de sakta hu .illaj ke sath sath ?
(hn)
Punjab
yadav ji aap prajma capsule bhi khila skte hai baki uski khurak ka pura dian rakhen.
Sir ji jhinga farm da km start karn lyi kitho training milungi es barre porri jankari kitho milungi sir poori detail dsya ji ropar area ch ?
(pb)
Punjab
punjab vich kuj ilakia da pani pura khara ha 5no. pani hai jithe koi fasal nhi ugai ja skdi uthe jhinga mashli palan kr skde ho isda ek acre vich 8 lakh da kharch aa jnda ha iss kam vich bijli di saplai her time chahidi ha kyuki iss kam lai talab vich aerator lgaune pende ha jo ki ratt nu puura time chalne chahide ha ek aerator ghto ghat 33-34 hajar aunda ha ek acre vich 4 aerator lgde ha iss vich 60% khrach feed da aund ha kyuki feed 70-75 rs. prati kilo mildi hai ate dwaia da bhi kharch jyada hunda ha iss vich subsidy ate marketing 2.5 acre te 4 lakh rs. di chal rehi hai punjab vich semm wale ilake muktsar, bathinda, fazilka, mansa ate faridkot ehna 5 jilia vich subsidy mildi hai ek acre vich 1 lakh 50 hajar pung shdd skde ho isdi training lai tuc apne nazdiki FFDA dept. nal gal kr skde ho tuc Addl. Charge Sh. Gurpreet Singh, ADF (Additional Charge) Roopnagar 01881-221151, 01881-215470 nal sampark kr skde ho.
ਸਰ ਮੇਰੀ ਮੱਜ ਸੂਈ ਆ 2 3 ਦਿਨ ਹੋ ਗੇ ਉਸ ਦਾ ਇਕ ਥਣ ਬਹੁਤ ਸਖਤ ਹੈ ਇਸ ਦਾ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ AMC forte 4.5gm, Ifer H injection 5ml, megludyne inj 20ml ਲਗਵਾਓ ਅਤੇ ਉਸ ਨੂੰ mammidium ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
Bakri bayane ko 15 din baki ek than main dud dusra thana Chhota hai usme dud nhi aya ?
(hn)
Punjab
usko abhi aap Vitamor-h liquid 2-2ml rojana dena suru kren aur byane ke badd bhi de skte hai baki uske thnn ka sahi pta byane ke badd hei lgg skta hai kyuki itni jldi koi dwai kam nhi kregi.
New fruit plants lon time toaa kis treeke naal ate asaani naal kiwe pttiye ?
(pb)
Punjab
Sandeep ji, Tusi 1 metre doongah Toya putt ke us vich brabar matra vich roodi ate mitti bharn to baad faldaar boote laa skde ho ji.
Vdia high quality and original fruit plants lene a ji koi nursery dso..Ferozpur Zira Moga side ?
(pb)
Punjab
Sandeepa ji fruit plants lain lai tusi Guru Nanak nursery 090417 96594 naal sampark kar skde ho ji.
sir ji kissan mela kido aa Ludhiana university ?
(en)
Punjab
Gurdeep ji Ludhiana kisan mela 23-24 September da hai.
Sir ਇੱਕ ਮਹੀਨੇ ਦੀ ਵੱਛੀ ਹੈ ਅਤੇ ਕਾਰਗਿਲ company ਦਾ calf ਸਟਾਰਟਰ ਫੀਡ ਖਾ ਰਹੀ ਹੈ ਅੱਜ ਉਸਦਾ ਇੱਕ ਗੋਡਾ ਸੁੱਜ ਗਿਆ ਸੀ ਉਸ ਦੇ ਇਲਾਜ ਲਈ DCR 2.5gm inj ate ketoprophen 3ml inj ਸਵੇਰੇ ਲਗਾਇਆ ਸੀ ਉਸਦੇ ਮੂਤਰ ਦਾ ਰੰਗ badal ਗਿਆ ਹੈ ਇਸਦਾ ਕੀ ਹੱਲ ਹੋ ਸਕਦਾ ਹੈ ?
(pb)
ਤੁਸੀ ਉਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਸਰ ਜੀ ਤੋਰੀਏ ਦੀ ਬਿਜਾਈ ਕੀਤੀ ਨੂੰ ਅੱਜ 5 ਦਿਨ ਹੋ ਗਏ ਨੇ ਕਿਤੇ ਕਿਤੇ ਬੀਜ ਉਗਿਆ ਹੈ ਅਸੀਂ ਬੀਜਾਈ ਸਮੇਂ ਯੂਰੀਆ ਪੁਟਾਸ ਅਤੇ ਸੁਪਰ ਤਿੰਨਾਂ ਖਾਦਾਂ ਵਿਚ ਬੀਜ ਰਲਾ ਲਿਆ ਸੀ ਕੀ ਖਾਦ ਇਸ ਦੀ ਉੱਗਣ ਸ਼ਕਤੀ ਤੇ ਅਸਰ ਤਾਂ ਨਹੀਂ ਕਰਦੀ ?
(pb)
Punjab
ਰਸ਼ਪਾਲ ਜੀ ਤੁਸੀ 2-4 ਦਿਨ ਹੋਰ ਉਡੀਕ ਕਰੋ , ਪੂਰਾ ਬੀਜ ਨਿਕਲ ਆਵੇਗਾ ਖਾਦ ਨਾਲ ਉਗਾਅ ਤੇ ਜਿਆਦਾ ਅਸਰ ਨਹੀਂ ਪੈਂਦਾ।
Punjab
ਧੰਨਵਾਦ ਜੀ
ਸਰ ਹੁਣ PDDB ਡੈਅਰੀ ਟ੍ਰੇਨਿੰਗ ਕੈਂਪ ਕਦੋਂ ਲੱਗੇ ਗਾ ?
(pb)
Punjab
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰਨ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ
Punjab ADO di tyari krn lyi kehdiya kehdiya books sbb tu best ne kirpa kr k jankari deo g ?
(pb)
Haryana
Aman ji jekar tuhada kheti ja ohde nal sambandhat swal hai tan tusi puch sakde ho
ਸ੍ਰੀ ਮਾਨ ਜੀ ਬਰਸੀਮ ਦਾ ਅੱਛੇ ਝਾੜ ਬੀਜ ਕਿਹੜਾ ਕਿਹੜਾ ਮਿਲ ਸਕਦਾ ਹੈ ?
(pb)
Haryana
ਸਿੰਘ ਜੀ ਤੁਸੀਂ ਬਰਸੀਨ ਦਾ BL-43,42,41 ਅਤੇ 10 ਕਿਸਮ ਦਾ ਬੀਜ ਲੈਅ ਸਕਦੇ ਹੋ ਇਹਨਾ ਦਾ ਝਾੜ ਵੀ ਵਧੀਆ ਅਤੇ ਜਿਆਦਾ ਸਮਾਂ ਵੀ ਚਲਦਾ
Sweet potato growth fertilizer ?
(hn)
Haryana
Rahul to get proper yield 135 kg CAN, 155 kg SSP and 35 kg murate of potash is recommended at the time of sowing per acre
ਮੁਰਗੀਆਂ 7 month ਦੀਆਂ ਹੋ ਗਈਆਂ ਅੰਡੇ ਨੀ ਦੇਣ ਲੱਗੀਆਂ ਮੱਕੀ ਕਣਕ ਚਾਵਲ ਤੇ ਵਾਜਰਾ ਇਕਠਾ ਕਰਕੇ ਪਾ ਰਹੇ a ਘਰ ਚ ਨੇ ਦੇਸੀ 8 ਮੁਰਗੀਆਂ 2 ਮੁਰਗੇ ਨੇ ਪੂਰੇ healthy ne ki ਪਾਈਏ ?
(pb)
Punjab
ਤੁਸੀ ਓਹਨਾ ਨੂੰ ਖੁਰਾਕ ਦੇ ਨਾਲ ਨਾਲ Egg formula ਪਾਊਡਰ ਦੇਣਾ ਸ਼ੁਰੂ ਕਰੋ ਅਤੇ ਓਹਨਾ ਨੂੰ ਹਰੀਆਂ ਸਬਜ਼ੀਆਂ ਵੀ ਖਿਲਾ ਸਕਦੇ ਹੋ
15ਦਿਨ ਹੋਏ ਨੇ ਮੱਝ ਹਿਲਣ ਵੀ ਲੱਗ ਗਈ ਇੱਕ ਡੰਗ ਮਿੱਲ ਪੇਦੀ ਤਾਂ ਦੂਜੇ ਡੰਗ ਮਿਲਦੀ ਨੀ ਕੋਈ ਇਲਾਜ ਦੱਸੋ ?
(pb)
Punjab
ਉਸ ਨੂੰ Simlage bolus ਇਕ-ਇਕ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
15 ?
(pb)
Haryana
ਅਮਰੀਕ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਤਾਂ ਜੌ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ
Barseen da beej kehra best aa ji ?
(en)
Haryana
Varinder ji tusi barseem di bl-43,42,41,10 kisan di bijai kar sakde ho। Ehna da ausat jhad 400 quintal prati acre de aas paas ho janda hai
ਇਸ ਪਪੀਤੇ ਨੂੰ ਫਲ ਆਇਆ 2 ਮਹੀਨਿਆਂ ਤੋਂ ਜਿਆਦਾ ਸਮਾਂ ਹੋ ਚੁਕਿਆ ਪਰ ਪੱਕ ਨਹੀਂ ਰਿਹਾ ਅਤੇ ਇਸ ਦੇ ਪੱਤਿਆਂ ਨੂੰ ਵੀ ਕੋਈ ਵਾਇਰਸ ਆ ਗਿਆ ਲਗਦਾ ਤਾਂ ਇਸ ਦਾ ਕੀ ਹੱਲ ਹੋ ਸਕਦਾ ?
(en)
Haryana
ਲਵ ਜੀ ਇਹਨੂੰ ਪੱਕਣ ਵਿਚ ਸਮਾ ਲਗ ਜਾਂਦਾ ਹੈ ਤੁਸੀਂ ਪੱਤਿਆਂ ਨੂੰ ਸਹੀ ਕਰਨ ਲਈ imidachlorpid 1 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Mustard da kehra seed sbh to best aa ?
(en)
Haryana
Varinder ji tusi sarson da rch-1, Pioneer-45S46, 42S43 di bijai kar sakde ho ehna da ausat jhad 12-1 3Quintal prati acre takk aa janda hai
ਡਾਕਟਰ sabb ਅਹ ਦੇਖਿਓ ਸੁਪਰ ਨੇਪੀਅਰ ਬਾਜਰਾ ਕੀ ਬਿਮਾਰੀ a ਜੀ ਪੱਤਿਆਂ ਤੇ ਧੱਬੇ ਜੇ ਸੁੱਕੇ ਨੇ ?
(pb)
Haryana
ਰੰਧਾਵਾ ਜੀ ਇਹ ਉਲੀ ਵਾਲੀ ਬਿਮਾਰੀ ਹੈ ਏਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
सर मुझे अपने पशु के लिए रजके की फसल बोनी है इसकी अच्छी किस्म बताए जो 6 7महीने तक चल सके ?
(hn)
Punjab
अर्जुन जी पशु के लिए रिजका की बिजाई आप मध्य अक्टूबर से कर सकते है। इसके लिए किस्मे जैसे LL composite 3, LL composite 5,Lucerne No 9L की बिजाई कर सकते है।
ਡਾ ਸਾਹਿਬ ਜੀ ਗਾਂ ਨੂੰ ਡਾੲਿਰੀਅਾ ਰਹਿੰਦਾ ਜਿਸਨੂੰ ਟੈਸਟ ਚ ਅੰਤੜੀਅਾਂ ਦੀ ਟੀਬੀ ਦਸਦੇ ਅੈ ਕੀ ੲਿਸਦਾ ੲਿਲਾਜ ਸੰਭਵ ਅੈ ਹੋਮਿਓਪੈਥੀ ਜਾਂ ਅੈਲੲਿਓ ਪੈਥੀ ਚ ਹੋਰ ਕੋੲੀ ਪਰੌਬਲਮ ਨੀ ਸਿਹਤ ਤੰਦਰੁਸਤ ਅੈ ਬਿਲਕੁਲ ਮੋਕ ਕਦੇ ਕਦੇ ਬਹੁਤ ਜਿਅਾਦਾ ਹੋ ਜਾਂਦੀ ਅੈ ਤੇ ਕਦੇ ਘਟ ਜਾਂਦੀ ਅੈ ਕੀ ਵੈਕਸੀਨ ਵੀ ਹੈ ਤਾਕਿ ਅੱਗੇ ਬੱਚੇ ਚ ਨਾ ਜਾਵੇ ?
(pb)
ਮੇਜਰ ਜੀ ਤੁਸੀ ਉਸਦੇ ਗੋਬਰ ਨੂੰ ਨਜ਼ਦੀਕੀ ਪੋਲੀਕਲੀਨਿਕ ਲੈਬ ਵਿਚ ਟੈਸਟ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
ਸ੍ਰੀਮਾਨ ਜੀ ਮੈਂ ਝੋਨੇ ਨੂੰ 13 ਸਤੰਬਰ ਨੂੰ ਸਪਰੇ ਕੀਤੀ ਸੀ ਪਰ ਤੇਲੇ ਦਾ ਕੰਟਰੋਲ ਨਹੀਂ ਹੋਇਆ ਝੋਨਾ ਸਾਰਾ ਨਿੱਸਰਿਆ ਹੈ ਹੁਣ ਕਿਹੜੀ ਸਪਰੇ ਕਰਾਂ ਜਿਹੜੀ ਪਹਿਲਾਂ ਕੀਤੀ ਸੀ ਉਸ ਦੀ ਫੋਟੋ ਸਾਂਝੀ ਕਰ ਰਿਹਾ ਹਾਂ ?
(pb)
Haryana
ਰਣਧੀਰ ਜੀ ਜੇਕਰ ਤੇਲੇ ਦਾ ਹਮਲਾ ਕਾਫੀ ਜਿਆਦਾ ਹੈ ਤੁਸੀਂ ਤਾਂ ਹੀ ਸਪਰੇਅ ਦੀ ਵਰਤੋਂ ਕਰੋ ਕਿਉੰਕਿ ਨਿਸਰੇ ਹੋਏ ਝੋਨੇ ਉਪਰ ਸਪਰੇਅ ਕਰਨ ਨਾਲ ਝੜਬਵੀ ਘੱਟ ਸਕਦਾ । ਤੁਸੀਂ pymetrozine 120 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਇਹ ਖਾਦ ਕਿੰਨੂ ਦੇ ਬਾਗ ਵਿੱਚ ਕਿਸ ਕੰਮ ਲਈ ਪਾਈ ਜਾਂਦੀ ਹੈ ਹੈ ਤੇ ਇਹਦਾ ਰਿਜਲਟ ਕਿਵੇਂ ਦਾ ਹੈ kinni ਡੋਜ ਇੱਕ ਪੌਦੇ ਨੂੰ ਦੇ ਸਕਦੇ ਹਾਂ ਅਤੇ ਕਿਹੜੇ ਮਹੀਨੇ ਵਿੱਚ ਪਾਈ ਜਾਂਦੀ ਹੈ ਪੂਰੀ ਜਾਣਕਾਰੀ ਦਿੱਤੀ ਜਾਵੇ ?
(en)
Haryana
ਜਗਸੀਰ ਜੀ ਏਸ nitrogen ਤੱਤ ਦੀ ਘਾਟ ਨੂੰ ਪੂਰਾ ਕਰਦੀ ਹੈ ਅਤੇ ਇਹ ਖਾਦ ਫ਼ਰਵਰੀ ਅਤੇ ਅਪ੍ਰੈਲ ਮਈ ਦੇ ਮਹੀਨੇ ਵਿਚ ਤੁਸੀਂ 150-200 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ ਬਾਕੀ ਤੁਸੀਂ ਇਹ ਦੱਸੋ ਤੁਹਾਡਾ ਬਾਗ਼ ਕਿੰਨੇ ਸਾਲ ਦਾ ਹੈ ਉਸ ਹਿਸਾਬ ਨਾਲ ਤੁਹਾਨੂੰ ਅੱਗੇ ਜਾਨਕਾਰੀ ਦਿੱਤੀ ਜਾ ਸਕਦੀ ਅਹਿ
ਸਰ ਜੀ ਝੋਨਾ ਪੀ ਆਰ 118 ਐ ਜੀ ਤੇਲੇ ਦਾ ਹਮਲਾ ਹੈ ਇਲਾਜ ਦਸੋ ?
(pb)
Haryana
ਹਰਦੀਪ ਜੀ ਇਹ ਟਿੱਡੇ ਦਾ ਹਮਲਾ ਹੈ ਏਸਦੇ ਲਈ ਤੁਸੀਂ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Sir majh sui a hune calcimust de ditta aa kall dena a hun agge poora detail ch dsoo ?
(en)
Bachittar ji tuci uss nu ek calcium gel kal nu bhi pila skde ho baki uss nu kahra tyar krke de skde ho jiss vich 250gm gulkand, 250gm sonf, 250gm suke amle, 50gm ajwein ate 250gm gurr mix krke de skde ho ate vdhia hara chara deo.
apni kheti nu benti hai ki mere swala de jwab dite jaan ?
(pb)
..?
(pb)
Punjab
ਭਾਗ ਜੀ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਝੋਨੇ ਦੀ ਫ਼ਸਲ ਨੂੰ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਮਟਰ ਦੀ ਬੀਜਾਈ ਦਾ ਸਮਾ ਕਦੋ ਹੈ ਅਤੇ ਇਕ ਏਕੜ ਵਿਚ ਕਿੰਨ ਬੀਜ ਪੈਦਾ ਹੈ ?
(pb)
Punjab
ਸੰਦੀਪ ਜੀ ਮਟਰ ਦੀ ਬਿਜਾਈ ਅੱਧ ਅਕਤੂਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਇਸ ਲਈ 45 kg/ਏਕੜ ਬੀਜ ਦੀ ਲੋੜ ਪੈਂਦੀ ਹੈ ਪਰ ਜੇਕਰ ਬਿਜਾਈ ਨਵੰਬਰ ਵਿਚ ਕੀਤੀ ਜਾਵੇ ਤਾਂ 30-35 kg/ਏਕੜ ਬੀਜ ਵੀ ਕਾਫੀ ਰਹਿੰਦਾ ਹੈ ਜੀ।
Dr saab jehri sukhe dry pashu nu dudh wale injection la k dudh pina sehat layi hunda ha ?
(pb)
Punjab
Amrit ji tuci dry pashu jo gabhn na hunda howe uss nu doctor di salah nal milk kit di varto kr skde ho baki uss dudh di varto kr skde ho.
ਸਰੋਂ ਦਾ ਕੀ rate ਚਲ ਰਿਹਾ ਜੀ ?
(en)
Punjab
ਇਕਬਾਲ ਜੀ ਸਰੋਂ ਦੀ ਖਰੀਦ ਪ੍ਰਾਈਵੇਟ ਅਦਾਰਿਆਂ ਵੱਲੋਂ ਹੀ ਕੀਤੀ ਜਾਂਦੀ ਹੈ ਇਸ ਲਈ ਤੁਸੀ ਇਸ ਦੇ ਰੇਟ ਬਾਰੇ ਸਹੀ ਜਾਣਕਾਰੀ ਲੈਣ ਲਈ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਹੀ ਸੰਪਰਕ ਕਰੋ ਜੀ
Punjab
6400
Gehu ki unat bej
Sir patto dey 1 acre beej lai kine 50 kg wale kine bag lagoun de lod hai ate kini jaga which lag sakde ne ?
(en)
Punjab
Rana ji kirpa kar ke visthaar nal dasso ki Tsui kihdi fasl de beej bare gall kar rahe ho ji us hisab naal hi tuhanau is baare shi jaankari ditti jaa skegi.
ਘਰੇਲੂ ਬਗੀਚੀ ਸਬੰਧਿਤ ਸਬਜ਼ੀਆਂ ਦਾ ਵਰਗੀਕਰਨ ਦੱਸੋ ਜੀ ?
(pb)
Punjab
ਗੁਰਦੇਵ ਜੀ ਘਰੇਲੂ ਬਗੀਚੀ ਵਿੱਚ ਕਿਸੇ ਵੀ ਸਬਜੀ ਦਾ ਏਰੀਆ ਫਿਕਸ ਨਹੀਂ ਹੁੰਦਾ ਇਹ ਤੁਹਾਡੀ ਜਗਾਹ ਅਤੇ ਲੋੜ ਤੇ ਹੀ ਨਿਰਭਰ ਕਰਦਾ ਹੈ ਤੁਸੀ ਇਸ ਹਿਸਾਬ ਨਾਲ ਘਰੇਲੂ ਬਗੀਚੀ ਵਿਚ ਸਬਜੀ ਤਿਆਰ ਕਰ ਸਕਦੇ ਹੋ ਜੀ।
Punjab
ਧੰਨਵਾਦ ਜੀ
सबसे बढ़िया सरसो का बीज कौन सा है जिसकी पैदावार बढिया हो ?
(hn)
Punjab
राजेन्द्र जी, Rch 1, poineer 45 S 46, aur PHR 126 , RH 30 सरसो की अच्छी किस्में है।
Rajasthan
ज्यादा तेल निकलने वाली भी हो साथ में सरसो बायर-5222. सरसों की खेती में हाइब्रिड प्रकार की खेती में से यह किस्म दूसरी सबसे अच्छी प्रकार की किस्म मानी जाती हैं। इस प्रकार के सरसों की खेती ज्यादातर राजस्थान, हरियाणा, पंजाब इतियादी राज्यों में की जाती हैं। इस किस्म के सरसों में तक़रीबन 42 प्रतिशत तेल की मात्रा पाई जाती हैं। इसे सुनें पूसा सरसों आर एच 30 – सरसों की ये किस्म हरियाणा, पंजाब, पश्चिमी राजस्थान क्षेत्रों के लिए सबसे बेहतर है। ये किस्म सिंचित और असिंचित क्षेत्रों के लिए उपयुक्त है। फसल 130 से 135 दिनों में पककर तैयार हो जाती है। अगर 15 से 20 अक्टूबर तक इस किस्म की बुवाई कर दी जाए तो उपज 16 से 20 क्विंटल प्रति हैक्टेयर मिल सकती है। श्रीराम 1666 हाइब्रिड सरसो में यह भी एक अच्छी मानी जाती है। इस किस्म बालिया बहुत ज़्यादा आती है। varieties of hybrid mustard इसके पकने जो समय है वो 125 से 130 लगते है। इसके पोधो की ऊंचाई 170 cm होती है। उपज की बात की जाये तो 12 से 14 कुंतल प्रति एकड़ तक उत्पादन होता है। varieties of hybrid mustard बीज दर 1 किलोग्राम प्रति एकड़ ही डालना है। और इस किस्म में तेल की मात्रा 42 % पायी जाती है।
Beetal control in Gerbera please suggest some medicine or bio product ?
(en)
Punjab
Ashish please let us know that you are facing attack of which beetle so that we can guide you accordingly.
Sir White hopper bahut aa jhone ch spray krti aa 3 4 din hoge White hopper naal kinna k jhaad da fark penda ?
(pb)
Punjab
Jgadeep ji, ih nirbhar karda hai ki hmla kinna hai ate kis sme te shuru hoya hai, je hmla late hove ta bhuta nuksaan nahi hunda par je jaldi hopper fasl te aa jave ta kaafi nuksan kar sakda hai ji.
IARI PUSA ਤੋਂ ਫਲਾਂ ਵਾਲੇ ਪੌਦੇ ਕਿਸ ਤਰ੍ਹਾਂ ਮੰਗਾਏ ਜਾਣ ?
(pb)
Punjab
ਅਮਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੇ ਫਲਦਾਰ ਬੂਟੇ ਲੈਣੇ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
इस ऐप मे मधयप्रदेश के किसी भी जिले का मंडी भाव नही दिखता और ना हि मौसम की जानकारी दे रहा कृपिया निराकरण करे ?
(hn)
Punjab
अनिल जी सुझाव के लिए धन्यवाद हमारी टीम इस पर काम कर रही है जल्दी आपको इस समस्या का समाधान मिल जाएगा।
Sir mere kol 1gsd female hai us nu Cros krvai nu32 din hoge ne main apuchna chohnda Han ke hun esde kehda kehda injaction te kdo kdo lagna hai dsio ji ?
(pb)
Ajmer ji jekar uss nu cross krwaye nu 32 din ho gye hai fir tuc uss nu Megavac-6 injection lgaa skde ho ehh bhut saria bimari nu falan ton rokda ha ate bachia nu bhi bimaria ghat aundia ha
Dimethoate और profenofos 40 दोनो का उपयोग कर लिया लेकिन गेंदा को और नए फूलों को ये कीड़ा खराब कर रहा है ?
(hn)
Punjab
गौरव जी ये तम्बाकू की सुंडी का हमला हैं इसकी रोकथाम के लिए आप quinalphos 2ml/L पानी के हिसाब से छिड़काव कर सकते हैं।
IARI PUSA ਤੋਂ ਫਲਾਂ ਵਾਲੇ ਪੋਦੇ ਕਿਸ ਤਰ੍ਹਾਂ ਮੰਗਾਂ।
(pb)
Punjab
ਅਮਨਦੀਪ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੇ ਫਲਦਾਰ ਬੂਟੇ ਲੈਣੇ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਤਿ ਸ੍ਰੀ ਅਕਾਲ ਵਰਿੰਦਰ ਜੀ ਮੈਨੂੰ ਅੰਬ,ਨਿੰਬੂ,ਜਾਮਣ, ਅਮਰੂਦ ਆਦਿ ਫਲਾਂ ਦੇ ਪੌਦੇ ਚਾਹੀਦੇ ਹਨ।
ਵਰਿੰਦਰ ਜੀ ਸਵਾਲ ਦਾ ਜਵਾਬ ਨਹੀਂ ਦਿੱਤਾ
ਵਰਿੰਦਰ ਜੀ ਸਵਾਲ ਦਾ ਜਵਾਬ ਉਡੀਕ ਰਹੇ ਹਾਂ
ਵਰਿੰਦਰ ਜੀ ਸਵਾਲ ਦਾ ਜਵਾਬ ਉਡੀਕ ਰਹੇ ਹਾਂ
ਸੱਜਰ ਸੂਈ ਗਾਂ ਦੇ ਮੈਲੇ ਦੀ ਸਫਾਈ ਲਈ ਕਾਹੜਾ ਬਣਾਉਣ ਲਈ ਚੀਜ਼ਾਂ ਦੱਸਿਓ ?
(pb)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Glactogog Powder 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
Punjab
Doctor Saab majj ਨੂੰ ai kri va ਦੁਬਾਰਾ ਰਪੀਟ ਹੋ ਜਾਂਦੀ koy ਹੱਲ ਦਸੋ