Haryana
Search
ਸਰ ਜੀ ਪੀ ਏ ਯੂ ਲਧਿਆਨਾ ਤੋਂ.ਪਪੀਤਾ ਦੇ ਬੂਟੇ ਲੈ ke ਆਉਣੇ ਹਨ ਪਪੀਤੇ ਦੇ ਬੂਟੇ ਕਿੰਨੀ ਕੀਮਤ de ਹੈ ਤੇ ਕਿਹੜੇ ਦਿਨ ਯੂਨੀਵਰਸਿਟੀ ਤੋਂ ਮਿਲਦੇ ਹਨ ਤੇ pta ਵੀ ਦੱਸਿਆ ਜਾਵੇ ਜੀ ?
(pb)
ਬਲਵਿੰਦਰ ਜੀ ਪਪੀਤੇ ਦੇ ਬੂਟੇ ਦੀ ਕੀਮਤ 40-50 ਰੁਪੈ ਪ੍ਰਤੀ ਬੂਟਾ ਹੈ । ਇਹ ਸਾਰੇ ਦਿਨ ਹੀ ਯੂਨਿਵਰਸਿਟੀ ਵਿਚੋਂ ਮਿਲਦੇ ਹਨ ਇਹ ਯੂਨੀਵਰਸਟੀ ਦਾ ਜਿਹੜਾ ਪੈਟਰੋਲ ਪੰਪ ਹੈ ਓਹਦੇ ਤੋਂ ਅੱਗੇ ਜਾ ਕੇ ਇੱਕ ਨਵਾ ਬਾਗ਼ ਹੈ ਉਥੇ ਇਹ ਬੂਟੇ ਮਿਲਦੇ ਹਨ
Punjab
ਸਰ ਜੀ ਯੂਨੀਵਰਸਿਟੀ ਦਾ ਇਕ ਨੰਬਰ ਗੇਟ ਹੈ ਜਾਂ ਦੋ ਨੰਬਰ
Sir barseem bijna ji 2 Dina tak per zameen ch pani bhut khad da hal daso ?
(pb)
Sony ji tusi berseem vich makkhan ghaa mila ke beej skde ho ji , is naal berseem de vaadhe te jyada asar nahi painda.
Punjab
Veer ji duji vadi wale makan ghaa barseem nu dab landa fot bhut marda .akhan ghaa
Eh Ammb nu problem a te ehda ki hal aa ?
(pb)
Haryana
Param ji eh potash di Kami lag rhi hai esde lai tusi ehnu npk 0050 10 gram prati litre paani de hisab nal vart sakde ho
ਸੀ੍ ਮਾਨ ਜੀ sir 2 ਮਹੀਨੇ ਹੋ ਗਏ ਹਿਸਾਰ ਸਫੈਦਾ ਅਮਰੂਦ ਲਗਾਇਆ ਹੈ Nimatode ਦੀ ਥੋੜੀ ਸ਼ਿਕਾਇਤ ਆਈ ਗਈ ਹੈ ਦਵਾਈ ਅਤੇ ਪ੍ਤੀ ਪੌਦਾ ਮਾਤਰਾ ਦੱਸੋ ?
(pb)
ਭੁੱਲਰ ਜੀ, ਤੁਸੀਂ carbofuran 100-150 g /ਬੂਟੇ ਦੇ ਹਿਸਾਬ ਨਾਲ ਪਾ ਕੇ ਪਾਣੀ ਲਾ ਦਿਓ ਜੀ।
ਸਰ। ਝੋਨੇ ਤੇ npk 191919 ਦੀ ਸਿਫਾਰਸ਼ ਕੀਤੀ ਗਈ ਸੀ। ਇਹ ਠੀਕ ਹੈ ?
(pb)
Haryana
ਬਲਕਰਨ ਜੀ ਕਿਰਪਾ ਇਹ ਦਸੋ ਤੁਹਾਨੂੰ ਝੋਨੇ ਵਿਚ ਕਿ ਦਿੱਕਤ ਆ ਰਹੀ ਹੈ ਹੁਣ ਕਿਉੰਕਿ ਇਸ ਸਮੇਂ ਏਸਨੂੰ ਸਿਫਾਰਿਸ਼ ਨਹੀਂ ਕੀਤੀ ਜਾਂਦੀ
sir eh munjra kalia nikldia hn eh kyo nikldia hn te ehna da ki ilaj kita jawe kehdi spray kiti jawe ?
(pb)
Haryana
ਨਿਰਮਲ ਜੀ panicle blight ਨਾਮਕ ਬਿਮਾਰੀ ਦੇ ਲਛੱਣ ਹਨ ਜੇਕਰ ਇਹ ਬਿਮਾਰੀ ਕਾਫੀ ਜਿਆਦਾ ਹੈ ਤਾਂ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ + streptocycline 15-20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਮਁਝ ਦੇ ਮੂੰਹ ਵਿਚ ਇਸ ਤਰਾ ਖੂਨ ਆਦਾ ਇਲਾਜ ਦੱਸੇ ?
(pb)
Punjab
ਰਜਤ ਜੀ ਤੁਸੀ ਇਸ ਨੂੰ ਤੂੜੀ ਦੀ ਮਾਤਰਾ ਘੱਟ ਕਰ ਦਿਓ ਅਤੇ ਜ਼ਿਆਦਾ ਹਰਾ ਚਾਰਾ ਖਿਲਾਓ ਬਾਕੀ ਡਾਕਟਰ ਤੋਂ ਮੂੰਹ ਖੋਲ ਕੇ ਚੈੱਕ ਕਰਵਾ ਸਕਦੇ ਹੋ ਕਈ ਵਾਰ ਅੰਦਰ ਜਖਮ ਹੋ ਜਾਂਦੇ ਹੈ
कृषि पर्यटन स्थल/ Agro Toursim Spot https://youtube.com/watch/cne_CGVOFGU ?
(en)
Haryana
श्रीमान जी किसान भाइयों के साथ जानकारी सांझी करने के लिए धन्यवाद
ਮੇਰੇ ਕੋਲ ਇੱਕ ਸਨਥਰੇ ਦਾ ਬੂਟਾ ਵਾ ੳੁਸ ਨੂੰ ਫ਼ਲ ਬਹੁਤ ਲਗਾ ਵਾ ਪਰ ੳੁਹ ਕਝ ਕੂ ਗਲਦਾ ਅਤੇ ਖਟਾ ਬਹੋਤ ਵਾ ਇਸ ਦਾ ਕੀ ਕਾਰਨ ਵਾ ੳੁਹ ਸਾਰਾ ਪਿਲਾ ਹੁੰਦਾ ਜਾ ਰਿਹਾ ਵਾ ?
(pb)
Haryana
ਸਿੰਘ ਜੀ ਖੱਟਾ ਜਾ ਮੀਠਾ ਹੋਣਾ ਤਾਂ ਓਹਦੀ ਕਿਸਮ ਉਤੇ ਹੀ ਨਿਰਭਰ ਕਰਦਾ ਹੈ ਬਾਕੀ ਗਲਣ ਦੇ ਕਈ ਕਾਰਨ ਹੋ ਸਕਦੇ ਹਨ ਸੋ ਓਹਦੇ ਲਈ ਤੁਸੀਂ ਸਾਨੂੰ ਫੋਟੋ ਭੇਜੋ ਫੇਰ ਹੀ ਤੁਹਾਨੂੰ ਅੱਗੇ ਦਸਿਆ ਜਾਵੇਗਾ
ਹਿਸਾਰ ਸਫੈਦਾ ਅਮਰੂਦ 2ਮਹੀਨੇ ਦੇ ਪੌਦੇ ਨੂੰ ਨੀਮਾਟੋਡ ਥੋੜੀ ਮਾਤਰਾ ਵਿਚ ਆ ਗਈ ਹੈ velum prime ਦੀ ਪ੍ਤੀ ਪਲਾਂਟ ਕਿਨੀ ਮਾਤਰਾ ਕਿਨੇ ਲੀਟਰ ਪਾਣੀ ਵਿਚ ਪਾਈਏ ?
(pb)
Haryana
ਭੁੱਲਰ ਜੀ ਏਸ ਦਵਾਈ ਨੂੰ ਤੁਸੀਂ 2-3 ਮਲ ਨੂੰ ਪ੍ਰਤੀ 2 ਲਿਟਰ ਪਾਣੀ ਦੇ ਹਿਸਾਬ ਨਾਲ ਪ੍ਰਤੀ ਬੂਟਾ ਵਰਤ ਸੱਕਦੇ ਹੋ
Sahiwal gaa nu 3.5 mahine hoye ne suyi nu te 5- 6 din ho gye AI krwai ko ek time da dudh dena bnd krta Sirf iko time mildi saver de Kirpa krke ilaaz dsseo ?
(pb)
Punjab
uss nu lactomood homeopathic dwai dia 10-10 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo.
ਕੀ ਚੱਪਣ ਕੱਦੂ ਤੇ ਮਟਰ ਦੀ ਸਾਂਝੀ ਖੇਤੀ ਕੀਤੀ ਜਾ ਸਕਦੀ ਆ ?
(pb)
Punjab
ਵੀਰ ਜੀ ਚੱਪਣ ਕੱਦੂ ਤੇ ਮਟਰ ਦੀ ਸਾਂਝੀ ਖੇਤੀ ਕੀਤੀ ਤਾ ਜਾ ਸਕਦੀ ਹੈ ਪਰ ਤੁਹਾਨੂੰ ਬੈੱਡ ਜ਼ਿਆਦਾ ਚੌੜੇ ਬਣਾਉਣੇ ਪੈਣਗੇ ਜੀ।
ਤਸਵੀਰ ਵਿੱਚ ਦਿੱਸ ਰਹੇ ਕਾਲੇ ਨਿਸ਼ਾਨ ਦਾ ਕੀ ਕਾਰਨ ਹੈ ਜੀ ?
(pb)
Punjab
ਗੁਰਦੀਪ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਇਸ ਤਰਾਂ ਦੇ ਨਿਸ਼ਾਨ ਕਿੰਨੇ ਬੂਟਿਆਂ ਵਿਚ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਇਹ ਬਹੁਤ ਜਿਆਦਾ ਤਾਂ ਨਹੀਂ ਏ ਜੀ ,ਪਰ ਕਿਸੇ-ਕਿਸੇ ਬੂਟੇ ਨੂੰ ਈ ਆ ਬਾਸਮਤੀ 1121 ਚ।
Punjab
ਕੋਈ ਜਵਾਬ ਨੀ ਆਇਆ ਜੀ?
Jafarbaddi bare jankari deo ?
(en)
Punjab
Akshay ji kripya aap apna swal vistar se pushen ki aap kya jankari lena chahte ha tan jo apko sahi jankari di ja skee.
बकरी का दूध बढ़ाने के लिए क्या करें ?
(hn)
चेतन जी इसे आप Milkout पाउडर एक एक चम्मच सुबह शाम दें और इसे Calcimust tablet रोजाना एक गोली दें बाकि इसकी खुराक का पूरा ध्यान रखें।
ਕੈਂਥ tree da beej mil skda original ?
(pb)
Punjab
Sandeep ji kainth tree pear lai rootstock de lai use hunda hai is lai is da beej ya ih drakahat aam nhi milda kirpa kar ke ih dasso ki tusi is nu kis lai vartna chauhnde ho ji, us hisaab naal hi tuhaanu is baare sahi jaankari ditti jaa sakegi .
Hnji sir kainth da beej rootstock lai use krna a pear
Sir ji jo lasan ek naliya hunde aa mi oss lasan de bejai karni aa ghar vaste mi oss di bejai keve kara dosri lasan diaa sotiaa sotiaa gadiaa bejde aa par ess di ta ek ee gandi hunde aa ee keve beji jande aa daso g ?
(pb)
Punjab
Amritpal ji lasan di ik gnadi vich kaafi kliya hundia han , ohna klian nu 15x7.5 di doori te la ke lasan di bijai kiti jaa sakdi hai ji.
Sir Ji mere 126 jhone vich happer di problam both aa gaee c mi oss uper 6 din pehla ossen Dawai di sapre kete aa mi ek ekar vich 100 grm dawai pai aa hun menu sapre kene dina to rapeet karni cahede aa hopper both jadda c sapre karn time hun vi kus hopper hega menu sapre rapeet karne pau ja nahi hun 5 to 7 hoper hega ga daso g ?
(pb)
Haryana
Jekar jada hopper han tuhadi fasal vich tusi tan hi spray di avrto kro kyuki nisri hoi fasal te spray krn nal.jhad gaht sakda hai baki tusi esdi spray pehli spray ton 7-10 din baad kar sakde ho
Rateiver de femail ajj 15 month de ho gayi aa bt heat ch nai ayi os nu multivitamin nutrich petoheat multistar tablet sari medicine use kar k dekh layeya nd Dewarming v karde aa sahi time teh bt heat teh nahi ayi... Choti hundi nu 5 month ch os nu parvo ho gayi c bt hun ta puri vadeya growth aa nd golo molo aa bt heat teh na on da ki chaker aa nd kehdi medicine use kareye v heat teh aa jawe ?
(pb)
Prabhjot ji tuci uss nu stilbestrol injection 2ml lgwa deo jiss nal ohh heat kdd awegi.
Veer ji Dr Sahib ji 8 September nu chess by name amistar top di spray kiti si dubara barish ton bad tela ho gaya hai hun aaj spray start kiti hai hun tele di Godrej company di nal thia Slayer di kar rahe han Slayer dukan Wale ne 150ml keha te chess asi 150gm pa rahe han Sade pind bahut kisan poxilon jehri Navi aayi hai oh kar rahe ne ziri Sayed 23 October Tak aa sakdi hai ki asi theek spray kar rahe han dasna ji dhanwad howega ji ?
(pb)
Haryana
Narinder ji jekar tuhadi fasal vich jada nuksan aa tele da tusi tan hi spray kro kyuki es sme spray Karan nal fasal upar maada asar v pai sakda hai tusi tele de lai pymetrozine 120 gram nu prati acre de hisab nal varto ehde vich koi vi dwai mix kar ke na vrto.
What is suitable time for potatoes farming ?
(en)
Haryana
Sandeep The best time for sowing is last week of September to mid-October for the autumn crop and the second fortnight of January for the spring crop.
Vermi compost कैसे करें ?
(hn)
Maharashtra
नितेश जी, केंचुए सभी प्रकार के कार्बनिक पदार्थों जैसे सड़ी हुई पत्तियों, पौधों की जड़ों, सब्जियों के अपशिष्ट आदि को खाते हैं और अपघटन में मदद करते हैं। इस पूरी प्रक्रिया को वर्मीकम्पोस्टिंग कहा जाता है। वर्मीकम्पोस्ट में पौधों के लिए आवश्यक लगभग सभी पोषक तत्व होते हैं। पंजाब में अच्छी गर्मी सहनशीलता के कारण ईसेनिया फेटिडा गंडोय किस्म का उपयोग आमतौर पर किया जाता है। वर्मीकम्पोस्ट तैयार करने के लिए बैंड तैयार करने की आवश्यकता होती है। बैंड की चौड़ाई 4.5 फीट होनी चाहिए और ईंटों को किनारे पर रखने के बाद 3 फीट 6 इंच की जगह छोड़ दी जाती है। पलंग का फर्श पक्का होना चाहिए या नीचे काला कागज रखना चाहिए इसके ऊपर 50 किलो प्रति फुट की दर से खाद बनती है, ताजी खाद नहीं डालनी चाहिए, क्योंकि इसमें उच्च तापमान और गैस की मात्रा होती है जो गोंडू को नुकसान पहुंचा सकती है। गोबर डालने के बाद खाद को एक किलो प्रति फुट की दर से फैलाना चाहिए। इसके बाद उन्हें सिक्त पुआल से ढक देना चाहिए। बिस्तर की ऊंचाई लगभग 13-14 इंच हो जाती है नमी बनाने के लिए पानी का छिड़काव जरूरी है। गर्मियों में यह छिड़काव मौसम के आधार पर दिन में 2-3 बार करना पड़ सकता है और सर्दियों में 2-3 दिनों के बाद छिड़काव करना पड़ सकता है। अगर गंडोई की दर 1 किलो प्रति एकड़ है, गंडोई की दर 2 किलो प्रति एकड़ है तो कल्चर बैंड तैयार करने में 2 महीने लगते हैं।गया तो 1 महीने में भी बनकर तैयार हो जाएगा खाद को छान लिया जाता है। तैयार वर्मीकम्पोस्ट एक समान, दानेदार, काले रंग का और गंधहीन होता है। इ इसे नर्सरी, फलों के खेतों, होटलों और मुख्य रूप से पारंपरिक किसानों को बेचा जा सकता है क्योंकि इसमें सभी सामग्री होती है, और इसका उपयोग करने वाले किसानों को किसी भी रासायनिक उर्वरक को जोड़ने की आवश्यकता नहीं होती है। गंडोय का विपणन नए किसानों को किया जा सकता है जो व्यवसाय में आना चाहते हैं या अपने खेत के लिए उर्वरक तैयार करना चाहते हैं। इसके अलावा, इस विधि से वर्मीवाश भी पैदा होता है, जिसका उपयोग जैविक स्प्रे के रूप में किया जा सकता है।
Bahut sundar
Lasan (garlic) di keri kism best hai Mansa-Sirsa(Haryana) de area vich bijai lai ate kina chaad nikl sakda hai prti killa? Te kirpa kr k dso beej kitho mil sakda hai ji ?
(en)
Haryana
Maninder ji tusi lahsan di pg18,17 kisam di bijai kar sakde ho ehna da ausat jhad 50-51quintal/acre takk aa janda hai ehde beej lai tusi apne nede de kvk nal sampark kr sakde ho
ਕਣਕ ਦੀ PBW 826 ਕਿਸਮ ਦੀ ਵਿਸਥਾਰ ਨਾਲ ਜਾਣਕਾਰੀ ਜ਼ਮੀਨ ਦੀ ਕਿਸਮ ਵਿਚ ਚੰਗੀ ਰਹਿੰਦੀ ਹੈ ਪੱਕਣ ਲਈ ਕਿੰਨੇ ਦਿਨ ਲੈਂਦੀ ਹੈ ਤੂੜੀ ਲਈ ਝਾੜ ਕਿੰਨੇ ਕਵਿੰਟਲ ਸੁਪਰ ਸੀਡਰ ਨਾਲ ਬੀਜ ਸਕਦੇ ਹਾਂ ?
(pb)
Punjab
ਬਿੱਟੂ ਜੀ 826 ਕਿਸਮ ਦੀ ਬਿਜਾਈ ਦਰਮਿਆਨੀ ਤੋਂ ਭਾਰੀ ਜਮੀਨ ਵਿਚ ਕੀਤੀ ਜਾ ਸਕਦੀ ਹੈ, ਇਹ ਕਿਸਮ 148 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ , ਇਸ ਦਾ ਔਸਤ ਝਾੜ 24 q/ਏਕੜ ਹੈ ਜੀ। ਸੁਪਰ ਸੀਡਰ ਨਾਲ ਇਸ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ।
मेरी बकरी बार बार हीट में आ रही है क्या किया जाए ?
(hn)
आप उसे Oxy-LA inj. 3ml लगवाएं और तीन-तीन दिनों के फर्क से 3 टीके लगवा दें बाकि उसे Bovimin-b पाउडर 15 ग्राम रोजाना देना शुरू करें और अगली बार हीट में आने पर क्रॉस करवा दें।
Jharkhand
Thanks sir
सर धान में अभी बालियां नहीं आती है इस समय कोई खाद या स्प्रे कर सकते हैं जिससे दाने अच्छा हो मेने अभी तक कोई स्प्रे नही किया है क्या dap urea इस समय पर भी डाल सकते हैं ?
(hn)
Punjab
राजेश जी इस समय DAP, यूरिया नही डालना चाहिए इस से फसल का नुकसान हो सकता है और अगर आपके खेत में किसी तरह की कोई समस्या नहीं है तो आप कोई भी छिड़काव मत करे ।
ਇਹ ਝੋਨੇ ਦੀ PR121 ਕਿਸਮ ਹੈ ਇਸ ਵਿੱਚ ਪੱਤੇ ਇਸ ਤਰਾਂ ਹੋ ਗਏ ne ਇਹ ਕਿਹੜੀ ਬਿਮਾਰੀ ਹੈ ਜੀ ਤੇ ਇਸ ਦਾ ਝਾੜ ਤੇ ਕੀ ਅਸਰ ਪਵੇਗਾ ਜੀ ਕੀ ਹੁਣ ਇਸ ਦਾ ਕੋਈ ਇਲਾਜ ਹੋ ਸਕਦਾ ਹੈ ਇਹ ਪੱਕਣ ਵਿੱਚ 20 ਦਿਨ ਹੋਰ ਲਵੇਗੀ ਜੀ ?
(pb)
Punjab
ਨਰਪਾਲ ਜੀ ਕਿਰਪਾ ਕਰਕੇ ਪ੍ਰਭਾਵਿਤ ਬੂਟਿਆਂ ਦੀ ਫੋਟੋ ਨਜਦੀਕ ਤੋਂ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Bhai ji ji ehh..sare 121 edaa eaa..sadde v haii..
yeh kaun sa rog hai kripya iske bare me jankari den ?
(hn)
Haryana
Chander ji yeh panicle blight ke lakshan lag rhe hai iske liye aap Copper oxycholride 3 gram prati litre paani+ streptocycline 15-20 gram prati acre ke hisab se prayog kar sakte hai
ਸਰ ਜੀ ਗਾਂ ਡਰਾਈ ਕਰਨ ਸਮੇ ਥਣਾਂ ਚ ਭਰਨ ਲਈ ਕਿਹੜੀ ਟਿਉਬ ਵਧੀਆ ਹੈੇ ?
(pb)
Punjab
ਹਰਿੰਦਰ ਜੀ ਤੁਸੀ ਪਸ਼ੂ ਨੂੰ ਡ੍ਰਾਈ ਕਰਕੇ ਸਾਰੇ ਥਣਾਂ ਵਿਚ Mammiprotec tube ਚੜ੍ਹਾ ਸਕਦੇ ਹੋ
Bengan te jiyada flowering and fruiting lai tonic dsso ?
(pb)
Punjab
Sourav ji je sifarish kiti khaad paon to baad vi flowering ghatt hai ta tusi NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Hi sir Saro di bijai kado kar sakde ha ?
(en)
Punjab
ਵਰਿੰਦਰ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਦਾ ਹੈ ਜੀ।
ਜਵੀਂ ਦੀ ਬਿਜਾਈ ਲਈ ਸਹੀ ਸਮਾਂ ?
(pb)
Punjab
ਸ਼੍ਰੀਮਾਨ ਜੀ ਜਵੀ ਦੀ ਬਿਜਾਈ 15 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ।
Mere ko pathar nakh ke bute chahiye.5 kille laii ?
(pb)
Punjab
Fazinder ji, pathar nakh ke bute lene ke liye aap KVK Booh tarn taran- 01851238700 naal sampark kar sakde ho ji .
HDO preparation ke liye kon kon c books important hai ?
(en)
Punjab
Raghuwinder ji aap, Instant Horticulture, Glaustas Horticulture aur package of practices fruits, vegetables, and floriculture refer kar sakte hai.
826 ਕਣਕ ਦਾ ਬੀਜ Online kis tara ਲਿਅਾ ਜਾਵੇ ?
(pb)
Punjab
ਨਿਰਭੈ ਜੀ 826 ਕਿਸਮ ਇਸ ਸਾਲ ਹੀ ਵਿਕਸਿਤ ਹੋਈ ਹੈ ਅਤੇ ਇਸ ਦਾ ਬੀਜ ਅਜੇ ਤੱਕ online ਉਪਲਬੱਧ ਨਹੀਂ ਹੈ ਜੀ।
Punjab
Nai ji
sir benti hai k jdo mai swal paunda hn notification show ni hunda pr swal da jwab mil janda hai ?
(pb)
Punjab
Gurjinder ji saadi team is te kamm kar rahi hai jaldi hi is smasya da hall kar ditta javaega ji.
ah makhan ghaa 1/2 kili di packing hai ik kanal vich kinne beej paye ja skde hn ?
(pb)
Punjab
ਕੰਗ ਜੀ ਹੈ ਤੁਸੀ ਬਰਸੀਨ ਦੇ ਵਿਚ ਮੱਖਣ ਘਾਹ ਬੀਜਣਾ ਹੈ ਤਾਂ ਇਸ ਦਾ ਬੀਜ ਇਕ ਕਨਾਲ ਲਈ 200-250 ਗ੍ਰਾਮ ਹੀ ਕਾਫੀ ਹੈ ਅਤੇ ਬਰਸੀਨ ਦੀ ਬਿਜਾਈ ਦਾ ਹੁਣ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਜੀ।
sir cow de teat uper dane je hogaye ki kita jave ?
(pb)
Sandeep ji tuci usde teat dia photoa upload kro ji kyuki usde uppar hoye dania dia photoa dekh ke hei tuhanu uss vare sahi jankari diti ja skdi hai.
What is kavach ?
(en)
Punjab
Neeeu ji kavach ek fungicide dwaai hai jis ka paryog anthracnose aur fruit rot jaisi bimaariyo ki rokthaam ke liye kiya jata hai.
dear sir mere jodhpur Rajasthan me 2.5 bhigha Kali mitti Ka khet hai usme me gehu ki kheti karna Chahta ho best beez aur isse Judi jankari dijiye ?
(hn)
Maharashtra
Naveen ji aap gehu ki kisme jaise ki Raj 1482, PBW 502, PBW 550, HD 2697 ki buvai kar sakte hai, aap gehu ki buvai 15 november tak kar sakte hai .
Sir cow sooi nu 1 week ho gya soon time udder nu sojja ho gya c Amoxirum 4.5gm isofluid redima dcr xnel avil sab use krke dekh lya senior doctor to v ilaj krva lya 3 din pr soja theek ho ke ajj fir ho gya ki kita jave dsyo sir ?
(pb)
Punjab
tuci doctor de ilaj de nal nal alovera 250gm lao jisdi kattai bilkul jaddh kolo kro ate dian rakho ki uss vicho gell na girre, fir usde chotte chotte tukde krke mikxi vich paao ate 50gm haldi mix krke ate 15gm chuuna mix kro fir jddo mix ho jawe tan isda colour red ho jawega fir uss vicho 2-3 chamch kddd lao ate baki nu bartan vich kadd ke frizz vich lgga deo ate jo tuci 2-3 chamch kdde hai uss vich thoda jeha pani paao fir hawnee nu pani nal saff krke saree lewe te malish kro ate charr passo changi traah lgga deo ate rojana lgande rho.
Paan te leaves 10,or gudd, black chilli 10
jekr haldi rog di smsya aa rahi hai tusi aa dwaiya di varto kr skde ho ?
(pb)
Haryana
ਕੰਗ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Sir jhona pussa 44 26 6 22 da lagaya nissar gya hai barish to pehla tele walli thiametha sundi to emamactin banzo spray kitti c osto 10 din baad npk 13 00 45 boron streptocyclin 12gm kiti c hun kai jagah te darkhta thalle mota mota brown hopper aa hunn jhone de pakkann tak jihdi badia result deve oh dawai dasso and ki hunn 00 50 npk krsakde aa koi fyda hovega je telle walli ch mix krke spray kitti jave jafer koi liquid pottash walla pa sakde aa oshin karye ja chess and hunn fungicide b karni pavegi and jhone nu paani laona kado start karye haje thalle salawa haiga but danne ch dodha pai reha kai kai jagah boor b pai reha ?
(pb)
Haryana
Balvir ji jithe jithe eh jhone upar tele da hamla hai tusi uthe hi pymetrozine 1 ml prati litree paani de hisab nal spray kro kyuki nisre hoye jhone te spray nal jhad upar galt asar pai sakda hai baki ehde vich tusi koi vi hor tatt wali ja ulinashak mix kar ke na varto jhona vadhan ton 20-25 din pehla paani launa band kr deo ate ulinashak lai eh eh daso TUhanu fasal vich Kehdi dikkat aa rahi hai us hisab nal hi tuahnu dasya ja sakda hai
Sir custodia nal tilt Mila skde a jhone ch haldi Rog aa or 126 doze v daso ?
(pb)
Haryana
Harman ji ehna nu milaun nal fasal te maada parbhav pai sakda hai esde lai tusi copper hydroxide 500 gram prati acre de hsiab nal vart sakde ho
Please suggest why lemon leaf look like this ?
(en)
Haryana
Rajeev this is due to the attack of pest of leaf miner to control this spray dimethoate 2ml per litre of water
ਸਰ ਤੁਹਾਡੇ ਹਿਸਾਬ ਨਾਲ ਕਿੰਨੂ ਦੇ ਪੌਦੇ ਨੂੰ ਕਿਸ ਤਰੀਕੇ ਨਾਲ ਰੇਅ ਪਾਉਣੀ ਚਾਹੀਦੀ ਹੈ ਤੇ ਕਿਹੜੇ ਕਿਹੜੇ ਮਹੀਨੇ ਵਿੱਚ ਕਿੰਨੇ ਕਿਲੋ ਜਾਂ ਗਾ੍ਰਮ ਪਾਓਣੀ ਚਾਹੀਦੀ ਹੈ ਅਤੇ ਨਾਲ ਕਿਹੜੇ ਕਿਹੜੇ ਤੱਤ ਪਾਉਣੇ ਚਾਹੀਦੇ ਹਨ ਪੂਰੇ ਸਾਲ ਦੀ ਜਨਵਰੀ ਤੋਂ ਲੈਕੇ ਦਿਸੰਬਰ ਤੱਕ ਦੀ ਜਾਣਕਾਰੀ ਦਿੱਤੀ ਗਾਵੇ ?
(en)
Haryana
ਜਗਸੀਰ ਜੀ ਦਿਸੰਬਰ ਵਿਚ ਏਸਨੂੰ ਰੂੜੀ ਦੀ ਖਾਦ, ਫਰਵਰੀ ਵਿੱਚ nitrogen ਵਾਲੀ ਖਾਦ ਦੀ ਪਹਿਲੀ ਕਿਸ਼ਤ ਅਤੇ Phosphorus ਵਾਲੀ ਸਾਰੀ ਖਾਦ ਅਤੇ ਰਹਿੰਦੀ nitrogen ਅਪ੍ਰੈਲ ਮਈ ਦੇ ਮਹੀਨੇ ਵਿਚ ਪਾਓ । ਖਾਦ ਦੀ ਮਾਤਰਾ ਤੁਹਾਨੂੰ ਬਾਗ਼ ਦੀ ਉਮਰ ਦੇ ਹਿਸਾਬ ਨਾਲ ਹੀ ਦਸੀ ਜਾ ਸਕਦੀ ਹੈ
sir gwanu khad barseem wali sarro nu lga skda ?
(pb)
Haryana
Gurdeep ji saron de beej nu kise vi teeke nal sodhan di sifarish nahi kiti jandi
ਖ਼ੁੰਬ ਓਤਪਾਦਨ ਲਈ ਪੰਜਾਬ ਵਿੱਚ ਸਬਸਿਡੀ ਹੈ ?
(pb)
Haryana
ਜਸਦੀਪ ਜੀ ਏਸ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 0182 325 0652
ਸਰ ਅਸੀਂ ਪਹਿਲਾਂ ਕਿੰਨੂ ਦੇ ਬਾਗ ਵਿੱਚ ਜਨਵਰੀ ਮਹੀਨੇ ਵਿੱਚ ਫਲ ਆਓੁਣ ਤੋਂ ਪਹਿਲਾਂ D.A.P ਡੀ.ਏ.ਪੀ ਦੋ ਕਿਲੋ ਪ੍ਰਤੀ ਪੌਦੇ ਨੂੰ ਪਾਉਂਦੇ ਹਾਂ।ਤੁਸੀਂ ਇਹ ਦੱਸੋ ਖਾਦ ਸਹੀ ਹੈ ਕਿ ਨਹੀਂ ਸਰ ਸਾਨੂੰ ਇਹ ਦੱਸੋ ਕਿ ਜਨਵਰੀ ਮਹੀਨੇ ਵਿੱਚ ਕਿਹੜੇ ਰੇਅ ਪਾਈਏ ਅਤੇ ਪ੍ਰਤੀ ਪੌਦੇ ਨੂੰ ਕਿੰਨੇ ਕਿਲੋ ਜਾਂ ਕਿੰਨੇ ਗ੍ਰਾਮ ਪਾਈਏ ਤਾਂ ਜੋ ਭਰਪੂਰ ਫਲ ਆਵੇ ਅਤੇ ਕਿੰਨੂ ਦਾ ਸਾਈਜ,ਕੁਆਲਿਟੀ ਚੰਗੀ ਬਣ ਜਾਵੇ ?
(en)
Haryana
ਜਗਸੀਰ ਜੀ ਕਿੰਨੂ ਵਿਚ ਰੂੜੀ ਦੀ ਖਾਦ ਤੁਸੀਂ ਦਸੰਬਰ ਦੇ ਮਹੀਨੇ ਵਿਚ ਅਤੇ ਨਾਈਟ੍ਰੋਜਨ ਵਾਲੀ ਖਾਦ ਦੀ ਕਿਸ਼ਤਾਂ ਵਿਚ ਪਹਿਲੀ ਕਿਸ਼ਤ ਫਰਵਰੀ ਅਤੇ ਦੂਜੀ ਅਪ੍ਰੈਲ ਮਈ ਦੇ ਮਹੀਨੇ ਵਿਚ ਪਾਓ ਅਤੇ Phosphorus wali khad tusi ਫਰਵਰੀ ਮਹੀਨੇ ਵਿੱਚ ਹੀ ਪਾ ਦਿਓ । ਬਾਕੀ ਤੁਸੀਂ ਇਹ ਦਸੋ ਤੁਹਾਡਾ ਬਾਗ਼ ਕਿੰਨੇ ਸਾਲ ਦਾ ਹੈ ਖਾਦ ਦੀ ਮਾਤਰਾ ਤੁਹਾਨੂੰ ਇਸ ਹਿਸਾਬ ਨਾਲ ਹੀ ਦਸੀ ਜਾਵੇਗੀ
15 ਲੀਟਰ ਦੁੱਧ ਵਾਲੀਆਂ ਮੱਝਾਂ ਦਾ ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸੋ ਜੀ ?
(pb)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Punjab
40 ਕਿਲੋ ਅਨਾਜ (ਕਣਕ, ਮੱਕੀ, ਜੌ), ਖਲ30 ਕਿਲੋ (ਸਰੋ ਦੀ ਖਲ, ਤਾਰਾਮੀਰਾ, ਸੋਇਆਬੀਨ ਦੀ ਚੂਰੀ) 30 ਕਿਲੋ ਕਣਕ ਦਾ ਚੋਕਰ, ਚਨਾ ਛਿਲਕੇ, ਦਾਲ ਦੀ ਚੂਰੀ, 2 ਕਿਲੋ ਮਿਨਰਲ ਮਿਕਸਚਰ, 1 ਕਿਲੋ ਨਮਕ, 500 gram mitha soda, 1kg buff, alfatoxin 250 gram
Sir g bajre de growth vaste Gabralic acid theek aa pehla koi urea ja koi ve fertilizer de varto nahi kitte 1 kanaal ch ?
(pb)
Haryana
Yuvraj ji esde lai tusi nano urea 2-4ml prati litre paani de hsiab nal vart sakde ho
Punjab
Npk da spray kro,
Haldi Rog da ilaj ki kitta jaye ?
(pb)
Haryana
Manku ji isde lai tusi copper hydroxide 500 gram prati acre de hisab nal vart sakde ho
Haldi Rog da ilaj ki kitta jaye ?
(pb)
Haryana
Manku ji esde lai tusi copper hydroxide 500 gram nu prati acre de hisab nal vart sakde ho
Sir es nu kadi medicine use karo ?
(pb)
Haryana
Jagroop ji esde lai tusi dimethoate 2ml prati litre paani de hisab nal vart sakde ho
Es dawai da fiyda daso Ki tele di spray es naal mila ke kiti ja sakdi hai ?
(pb)
Haryana
Baljit ji eh dowen dwaian nu tusi appas vich vi mix kar ke nhi vart sakde kyuki I\'m ehna Chon tatt wali spray hai te duji ulinashak hai ate tele wali spray vi tusi mix kar ke na hi vrto ehde nal fasal upar mada asar pai skda hai jis nal jhad ghat sakda hai baki tusi eh daso tuhanu dikkat ki aa rhi hai fasal vich kyuki es sme fasal nisaar chuki hai ate koi vi keetnashak wali spray da ohde upar maada asar pai sakda hai
डॉ रविंद्र चहल जी लंपी स्किन डिजीज के बचाव के लिए कोई अच्छी वैक्सीन हो तो बताएं ?
(hn)
Punjab
राहुल जी इसके लिए आप नज़दीकी सरकारी डॉक्टर से ही संपर्क करें क्योंकि उनके पास कौनसी वैक्सीन है उसका प्रयोग कर सकते है क्योंकि इसके लिए गोट पोक्स की भी वैक्सीन लगा रहें है।
डॉ रविंदर चहल जी एक hifer 2 महीने की प्रेग्नेंट है लेकिन उसको एलएसडी बीमारी जैसे ही सपोर्ट हो गए शरीर को लेकिन कम है जुगाली भी करती खाती भी है कुछ ट्रीटमेंट बताएं सर और कुछ और अन्य पशु हैं उनके लिए कोई वैक्सीनेशन हो तो उनके बारे में जानकारी दें ?
(hn)
राहुल जी आप उसे Enrfloxacin inj. 10ml और Avil inj. 8ml लगवा दें और यह तीन दिन तक लगवाएं बाकि उसे Brotone liquid 50ml और Anabolite liquid 100ml देते रहें जिससे कमज़ोरी दूर होगी और पाचन भी अच्छा होगा। बाकि आप दूसरे पशुओं को अलग रखें और उनके आस पास साफ सफाई का पूरा ध्यान रखें।
सर जी ये गाय को थन वाली जगह में सूजन पड़ गया हैं 1 महीने पहले छोटा था अब बड़ गया हैं कोई उपचार बताइए ?
(hn)
इसे आप Enrofloxacin inj. 15ml, Megludyne inj. 20ml, isoflud inj. 5ml, Ridema inj. 10ml लगवाएं और यह तीन दिन लगवाएं इनमें से Isoflud inj. पहले और तीसरे दिन लगाना है।
Chattisgarh
सर जी 5 महीने कि प्रेगनेंट भी हैं
Chattisgarh
गाय का
sir is product bare jankari diti jawe eh animal ch ki ki fayde krde hn ?
(pb)
sir is product bare janakari diti jawe eh animal ch ki ki fayde krde hn ?
(pb)