Manage Expert Answers

Search

Total Count :- 258604

ਸਜਰ ਸੂਈ ਮੱਝ ਨੂੰ ਕੀ ਖ਼ਰਾਕ ਦੇਈਏ ?

(pb)
Posted by
Narotam Singh (9876432404)
Narotam Singh
Punjab
Patiala
Write Answer
Posted Date (26 Sep 2022 05:46 PM) Assigned Date (27 Sep 2022 10:53 AM)
Answered Date (26 Sep 2022 08:54 PM) Translated Date (27 Sep 2022 11:39 AM)

ਨਰੋਤਮ ਜੀ ਚਾਰਾ ਤੁਸੀ ਮੌਸਮ ਦੇ ਹਿਸਾਬ ਨਾਲ ਖਿਲਾ ਸਕਦੇ ਹੋ ਜੋ ਵੀ ਹੁਣ ਚਾਰਾ ਚੱਲ ਰਿਹਾ ਹੈ ਜਿਵੇਂ ਮੱਕੀ, ਚਰੀ, ਖਿਲਾ ਸਕਦੇ ਹੋ ਤੁਸੀ ਥੋੜੇ ਦਿਨ ਥੋੜੀ ਮਾਤਰਾ ਵਿਚ ਦਿਓ ਅਤੇ ਫਿਰ ਮਾਤਰਾ ਵਧਾ ਸਕਦੇ ਹੋ ਬਾਕੀ ਉਸ ਨੂੰ ਕਾਹੜਾ ਬਣਾ ਕੇ ਦਿਓ ਅਤੇ ਕਣਕ ਦਾ ਦਲੀਆ ਵੀ ਬਣਾ ਕੇ ਖਿਲਾ ਸਕਦੇ ਹੋ

26 Sep 2022

ਜਾਣਕਾਰੀ ਦੇਣ ਸਬੰਧੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਰ

Strepto Plus ਦੀ ਵਰਤੋਂ ਸਬਜੀਆਂ ਦੇ ਬੀਜ ਤੇ ਕਰ ਸਕਦੇ ਹਾ ?

(pb)
Posted by
Sarbjit singh (9781527208)
Sarbjit singh
Punjab
Tarn Taran
Write Answer
Posted Date (26 Sep 2022 05:41 PM) Assigned Date (27 Sep 2022 10:53 AM)
Answered Date (26 Sep 2022 07:49 PM) Translated Date (27 Sep 2022 11:38 AM)

ਸਰਬਜੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੀ ਸਬਜੀ ਦੀ ਬਿਜਾਈ ਕਰਨੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।

26 Sep 2022

Sir ਆਲੂ , ਗਾਜਰ ਮਟਰ ਨੇ

26 Sep 2022

ਸਰਬਜੀਤ ਜੀ ਤੁਸੀ ਇਹਨਾ ਸਬਜੀਆਂ ਦੇ ਬੀਜ ਨੂੰ Trichoderma 5-10g/kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਜੀ।

hello sir kargil di heifer dry feed ni kha reha ohnu hje protein supplement di lod hai oh deo . eni chheti gbbn ni hundi. ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (26 Sep 2022 05:20 PM) Assigned Date (27 Sep 2022 12:43 PM)

hello sir jdo mjh soo pwe taa ohnu jldi ton jldi maa da dudh pilao 15 dina bad deworming kro baki jankari lyi audio suno ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (26 Sep 2022 05:16 PM) Assigned Date (27 Sep 2022 12:43 PM)

ਮੱਝ ਸੂਣ ਤੋਂ ਬਾਅਦ ਕੱਟੀ ਹੋਵੇ ਜਾਂ ਚਾਹੇ ਕੱਟਾ ਉਸ ਦੀ ਕਾਫੀ ਸੰਭਾਲ ਕਰਦੇ ਰਹੇ ਹਾਂ ਹਰ ਹੀਲਾ ਵਸੀਲਾ ਵਰਤਦੇ ਹਾਂ ਕਿ ਕੱਟਰੂ ਬਚ ਜਾਵੇ ਪਰ ਦੋ ਤਿੰਨ ਮਹੀਨੇ ਦਾ ਹੋ ਕੇ ਉਹ ਮਰ ਜਾਂਦਾ ਹੈ ਅੱਜ ਮੱਝ ਨੇ ਬਹੁਤ ਸੋਹਣੀ ਖ਼ੂਬਸੂਰਤ ਕੱਟੀ ਦਿੱਤੀ ਹੈ ਅਸੀਂ ਇਸ ਨੂੰ ਬਚਾਉਣਾ ਚਾਹੁੰਦੇ ਹਾਂ ਕ੍ਰਿਪਾ ਕਰਕੇ ਜਨਮ ਤੋਂ ਲੈ ਕੇ ਵਿਸਥਾਰ ਨਾਲ ਦੱਸਿਆ ਜਾਵੇ ਕਿ ਉਸ ਨੂੰ ਕੱਟਰੂ ਨੂੰ ਅਸੀਂ ਕੀ ਖ਼ੁਰਾਕ ਦੇਈਏ ਕਿਵੇਂ ਪਾਲਣ ਪੋਸ਼ਣ ਕਰੀਏ ਕਿ ਵਧੇ ਫੁੱਲੇ ਤੰਦਰੁਸਤ ਰਹੇ ਅਤੇ ਮਰ ਨਾ ਸਕੇ ਕ੍ਰਿਪਾ ਕਰਕੇ ਜ਼ਰੂਰ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ ਧੰਨਵਾਦ ਹੋਵੇਗਾ ?

(pb)
Posted by
Narotam Singh (9876432404)
Narotam Singh
Punjab
Patiala
Write Answer
Posted Date (26 Sep 2022 04:00 PM) Assigned Date (27 Sep 2022 10:52 AM)
Answered Date (26 Sep 2022 09:05 PM) Translated Date (09 Nov 2022 01:51 PM)

ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ, ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ

26 Sep 2022

ਡਾ ਸਾਹਿਬ ਜਾਣਕਾਰੀ ਦੇਣ ਸਬੰਧੀ ਬਹੁਤ ਵਬਹੁਤ ਧੰਨਵਾਦ ਜੀ

sir cargill di hifer feed start kiti aa 8 months di vachi nu parr oho khaa ni rhi koi solution ha isda ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (26 Sep 2022 03:37 PM) Assigned Date (27 Sep 2022 10:52 AM)
Answered Date (26 Sep 2022 09:00 PM) Translated Date (27 Sep 2022 11:28 AM)

Dhanveer ji tuci uss nu thodi thodi matra vich deo ehh tuci chare vich mix krke khilao fir jiwe jiwe ohh thodi thodi khann lagg jawe tan isdi matra vdha skde ho ate iss nu vitakind liv liquid 50ml rojana dena suru kro.

Answered Date (26 Sep 2022 05:22 PM) Translated Date (26 Sep 2022 06:02 PM)

ਨਹੀ, ਵੀਰ ਜੀ ਬੇਨਤੀ ਹੈ ਕਿ vashi na dairy protein supplement feed pao ji, bhut mineral mixture pao, -bovimin b, agrimin forte, crs

age de hisab nal ta hifer ee bandi aa ji

डॉ रविंदर चहल जी गाय 15 दिन पहले भी आई थी 9 लीटर दूध है हाथी बहुत कम है और जुगाली भी बहुत ही कम करती है यह समस्या उसे बहुत दिन से है मैंने ट्रीटमेंट भी बहुत करा ली है उसे लिवर टॉनिक लीवर बॉल्स बहुत खिला दे लेकिन कुछ असर नहीं लगा कुछ बढ़िया सा ट्रीटमेंट बताएं सर ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (26 Sep 2022 03:36 PM) Assigned Date (27 Sep 2022 10:52 AM)
Answered Date (26 Sep 2022 08:59 PM) Translated Date (27 Sep 2022 11:27 AM)

उसे Dozliv liquid 50-50ml रोजाना देना शुरू करें और Rumicare powder 1 पाउच रोजाना देना शरू करें और उसे Glactogog powder 50gm रोजाना देना शुरू करें इनसे धीरे धीरे फर्क पड़ जाएगा

Answered Date (26 Sep 2022 03:45 PM) Translated Date (26 Sep 2022 06:02 PM)

Usko mineral mixture dijiy

Gsc 7 sarso di detail daseyo sir Ji. Bajai kado kareye ?

(en)
Posted by
Nikhil (9878112322)
Nikhil
Punjab
Ludhiana
Write Answer
Posted Date (26 Sep 2022 03:13 PM) Assigned Date (27 Sep 2022 10:51 AM)
Answered Date (26 Sep 2022 03:45 PM) Translated Date (26 Sep 2022 06:01 PM)

Nikhil ji GSC Saro di canola kism hai, Ih kism 154 dina vich pakk ke tyaar ho jandi hai ji ate is da ausat jhaad 8.9q/acre hai ji. Ih kism te white rust bimaari da hamla vi ghatt hunda hai ji.

106 ਬੁਖਾਰ ਹੈ ਮਾਦਾ ਖਰਗੋਸ਼ ਬਿਮਾਰ ਹੈ, ਉਹ ਘੱਟ ਖਾ ਰਹੀ ਹੈ, ਇਹ ਦਵਾਈ ਲਿਆਂਦੀ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ?

(pb)
Posted by
Bhupinder Singh (6239560006)
Bhupinder Singh
Punjab
Rupnagar
Write Answer
Posted Date (26 Sep 2022 03:11 PM) Assigned Date (27 Sep 2022 11:03 AM)
Answered Date (26 Sep 2022 08:46 PM) Translated Date (27 Sep 2022 11:26 AM)

Bhupinder ji tuci ehna nu nazdiki doctor ton check krwao kyuki isdi janch krke sahi ilaj ho skda ha.

Sir sabji laun time asi rudi paa skde a ya nhi ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (26 Sep 2022 03:05 PM) Assigned Date (27 Sep 2022 10:48 AM)
Answered Date (26 Sep 2022 03:47 PM) Translated Date (26 Sep 2022 06:00 PM)

Gurlal ji tusi sabji Laon to pehla gali sadi hoi roodi di khaad paa sakde ho ji.

Answered Date (26 Sep 2022 03:44 PM) Translated Date (26 Sep 2022 06:00 PM)

Pa skde o g

Tricyclazole kis cheez lai hundi hai ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (26 Sep 2022 03:03 PM) Assigned Date (27 Sep 2022 10:50 AM)
Answered Date (26 Sep 2022 03:50 PM) Translated Date (26 Sep 2022 06:00 PM)

Gurlal ji Tricyclazole ikk fungicide dvaai hai ate is di varto jhone de vich blast rog di rokthaam lai kiti jandi hai ji.

Sir neck blast lai ki kita jaave ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (26 Sep 2022 03:02 PM) Assigned Date (27 Sep 2022 10:45 AM)
Answered Date (26 Sep 2022 03:48 PM) Translated Date (26 Sep 2022 05:59 PM)

Gurlal ji neck blast bimaari di rokthaam lai tusi Difluconazole+Azoxystrobin 200 ml/acre de hisaab naal spray kar sakde ho ji.

Sir amistar fungicide kille di doze kinni pai jaave ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (26 Sep 2022 03:01 PM) Assigned Date (27 Sep 2022 10:45 AM)
Answered Date (26 Sep 2022 03:48 PM) Translated Date (26 Sep 2022 05:58 PM)

Gurlal ji, Amistar dvaai di dose tusi 200 ml/acre de hisaab naal vart sakde ho ji.

ਇਹਦੀ ਉਮਰ ਇਕ ਸਾਲ ਤੇ 6 ਮਹੀਨੇ ਦੀ ਆ ਹੁਣ ਇਹਨੂੰ ਹੀਟ ਵਿਚ ਲਾਇਓਣ ਲਈ ਕੀ ਦਿੱਤਾ ਜਾਵੇ oda te dairy protein v de diti aa ?

(pb)
  • 1
Posted by
Sahibveer Singh (7589356886)
Sahibveer Singh
Punjab
Ferozpur
Write Answer
Posted Date (26 Sep 2022 02:44 PM) Assigned Date (27 Sep 2022 10:45 AM)
Answered Date (26 Sep 2022 08:44 PM) Translated Date (27 Sep 2022 11:26 AM)

ਤੁਸੀ ਇਸ ਨੂੰ bovimin B powder 50gm ਰੋਜਾਨਾ, vitum H liquid 10ml ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਇਸ ਨੂੰ AI ਕਰਵਾ ਸਕਦੇ ਹੋ

Answered Date (26 Sep 2022 03:02 PM) Translated Date (26 Sep 2022 05:58 PM)

Cargill da purina heifer dry feed pao, bahut mineral mixture pao,

Answered Date (26 Sep 2022 03:51 PM) Translated Date (26 Sep 2022 05:58 PM)

Ihnu konch de seed khilo

Sir chone da 70 prcnt nisara ho chukiya hai te iss nu kina paana laya jaave nisare time bhar k rakhe ya suka suka k hi laya jaave jis naal sheath blight toh bacha kita jaave ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (26 Sep 2022 02:38 PM) Assigned Date (27 Sep 2022 10:45 AM)
Answered Date (26 Sep 2022 03:51 PM) Translated Date (26 Sep 2022 05:57 PM)

Gurlal ji tusi nisaare sme ta paani bhar ke rakh sakde ho ji par nisara poora ho jan to baaad tusi paani laona band vi kar sakde ho ja suka ke vi laa sakde ho ji.

ਮੇਰੇ ਕੋਲ ਇੱਕ hf ਗਾਂ ਹੈ। ਪਿਛਲੇ 20 ਦਿਨ ਤੋਂ ਅਚਾਨਕ ਉਹ ਗੋਹਾ ਕਰਨ ਵੇਲੇ ਗੈਸ ਜਿਹੀ ਕੱਢਣ ਲੱਗ ਜਾਂਦੀ ਹੈ। ਸਰੀਰ ਸਿਹਤ ਦੀ ਠੀਕ ਹੈ ਅਤੇ ਥਣਾਂ ਤੋਂ ਵੀ ਦਿੱਕਤ ਰਹਿਤ ਹੈ। ਪਰ ਇਹਨਾਂ ਕੁਝ ਦਿਨਾਂ ਵਿੱਚ ਹੀ ਉਹ ਦੁੱਧ 21 ਕਿੱਲੋ ਤੋਂ 4 5 ਕਿੱਲੋ ਕਰ ਆਈ ਹੈ। ਮੈਂ ਉਸਨੂੰ rumicare ਪਾਊਡਰ ਦੇ ਚੁੱਕਿਆ ਹਾਂ ਪਰ ਕੋਈ ਅਸਰ ਨਹੀਂ ਹੈ। ਗੋਹਾ ਥੋੜਾ ਥੋੜਾ ਕਰਕੇ ਕਰਦੀ ਹੈ ਅਤੇ ਜੁਗਾਲੀ ਵੀ ਕਰਦੀ ਹੈ। ਇਲਾਜ ਦੱਸੋ ਜੀ ?

(pb)
Posted by
Harmanpreet singh (9517943028)
Harmanpreet singh
Punjab
Muktsar
Write Answer
Posted Date (26 Sep 2022 01:56 PM) Assigned Date (27 Sep 2022 10:44 AM)
Answered Date (26 Sep 2022 08:40 PM) Translated Date (27 Sep 2022 12:39 PM)

ਹਰਮਨਪ੍ਰੀਤ ਜੀ ਤੁਸੀ ਉਸਨੂੰ ਮੀਠਾ ਸੋਡਾ 50gm ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Enerdyna liquid 100ml ਰੋਜਾਨਾ ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ

Hmari bhains ke singo mei pad gye hai bhut preshan hai wo kya kre ?

(en)
Posted by
ajay (7889153872)
ajay
Punjab
Ludhiana
Write Answer
Posted Date (26 Sep 2022 01:31 PM) Assigned Date (27 Sep 2022 10:44 AM)
Answered Date (26 Sep 2022 08:38 PM) Translated Date (27 Sep 2022 12:40 PM)

Ajay ji kripya aap apna swal vistar se pushen ki bhains ke singo mein kya dikkat aa rhi hai aap unki photo bhi upload kr skte hai jisko dekhker apko sahi jankari di jaa skee.

26 Sep 2022

Sir uska sing khali hai dono side se usme kide pad jate hai kuch tym baad

sir kirpa audio suneo ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (26 Sep 2022 01:13 PM) Assigned Date (27 Sep 2022 12:42 PM)
Answered Date (26 Sep 2022 03:52 PM) Translated Date (26 Sep 2022 05:57 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

ਮੁੱਲੀ ਦੀ ਦੇਖਭਾਲ ਕਿਵੇਂ ਕਰ ?

(pb)
Posted by
Tarsem Lal (9815240927)
Tarsem Lal
Punjab
Hoshiarpur
Write Answer
Posted Date (26 Sep 2022 01:01 PM) Assigned Date (27 Sep 2022 10:44 AM)
Answered Date (26 Sep 2022 03:54 PM) Translated Date (26 Sep 2022 05:56 PM)

ਤਰਸੇਮ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਹਾਨੂੰ ਇਸ ਵਿਚ ਕਿਸ ਬਾਰੇ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।

ਸਰ ਜੀ, ਇਹ ਗੋਭੀ ਦੀ ਫਸਲ ਹੈ, ਬਾਰਿਸ਼ ਤੋਂ ਪਹਿਲਾਂ ਠੀਕ ਸੀ, ਹੁਣ ਇਸ ਤਰ੍ਹਾਂ ਦੀ ਹੋ ਗਈ ਹੈ, ਕਿਸੇ ਦਵਾਈ ਜਾਂ ਸਪਰੇਅ ਬਾਰੇ ਜਾਣਕਾਰੀ ਦਿਓ, ਇਹ ਸੁੱਕ ਰਹੀ ਹੈ, ਇਸ ਬਾਰੇ ਜਾਣਕਾਰੀ ਦਿਓ?

(pb)
  • 4
Posted by
ਸੋਹਨ ਲਾਲ (9781653873)
ਸੋਹਨ ਲਾਲ
Punjab
S.A.S. Nagar
Write Answer
Posted Date (26 Sep 2022 12:51 PM) Assigned Date (27 Sep 2022 11:03 AM)
Answered Date (26 Sep 2022 03:56 PM) Translated Date (26 Sep 2022 05:56 PM)

ਸੋਹਣ ਜੀ ਇਹ ਸਮੱਸਿਆ ਜਿਆਦਾ ਪਾਣੀ ਰੁਕਣ ਕਰ ਕੇ ਹੀ ਆਈ ਹੈ ਜੀ ਇਸ ਦਾ ਕਿਸੇ ਛਿੜਕਾਅ ਨਾਲ ਹੱਲ ਨਹੀਂ ਹੀ ਸਕਦਾ ਹੈ ਕੇ ਬੂਟੇ ਸੁੱਕਣ ਤੋਂ ਪਹਿਲਾ ਪਾਣੀ ਪੂਰੀ ਤਰ੍ਹਾਂ ਸੁੱਕ ਗਿਆ ਤਾਂ ਤੁਹਾਡੀ ਫ਼ਸਲ ਠੀਕ ਹੋ ਜਾਏਗੀ ਜੀ।

Best bypass fat kehdi Hai mja lyi ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (26 Sep 2022 12:33 PM) Assigned Date (27 Sep 2022 10:43 AM)
Answered Date (26 Sep 2022 08:37 PM) Translated Date (27 Sep 2022 12:47 PM)

Manpreet ji bypass fatt powder tuci kise bhi company da vart skde ho jiwe Rumofat powder ja Enerboost powder de skde ho, eh tuci 50 ton 100gm rojana vart skde ho.

Sir maj suyi nu 15 din ho gye Hai dud 4 kilo Hai dud vdon lyi ki kita jawe ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (26 Sep 2022 12:31 PM) Assigned Date (27 Sep 2022 10:43 AM)
Answered Date (26 Sep 2022 08:35 PM) Translated Date (27 Sep 2022 12:49 PM)

Manpreet ji pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo.

Isme kya hua hai ?

(hn)
  • 1
Posted by
Chandrakant sahu (6263718472)
Chandrakant sahu
Chattisgarh
Mahasamund
Write Answer
Posted Date (26 Sep 2022 12:14 PM) Assigned Date (27 Sep 2022 11:04 AM)
Answered Date (26 Sep 2022 03:57 PM) Translated Date (26 Sep 2022 05:55 PM)

Chandrakant ji ye blast bimaari ka hamla lag rha hai iski roktham ke liye aap Azoxystrobin +difenconazole 200ml/acre ke hisaab se spray kare.

haddu barseem bijjna c khet ready keeta c but barish karn chhitta ni ditta hunn shitta maar sakde aa but motha ghas b niklda aa khet ch ja dobara ikkalla sohagga pher daye ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (26 Sep 2022 11:57 AM) Assigned Date (27 Sep 2022 11:05 AM)
Answered Date (26 Sep 2022 04:00 PM) Translated Date (26 Sep 2022 06:06 PM)

Balvir ji, tusi jmeen nu halka Pani laa ke paani vich hi berseem di shitta de ke bijai kar sakde ho ji, tusi bijai de sme 125 kg SSP khaad paa sakde ho ji.

Sir thai amrood da plant kitho millu ajj kall lagga sakde aa kihde time lagaye ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (26 Sep 2022 11:52 AM) Assigned Date (27 Sep 2022 11:05 AM)
Answered Date (26 Sep 2022 04:01 PM) Translated Date (26 Sep 2022 05:54 PM)

Balvir ji kirpa kar ke visthaar naal dasso ki tusi kihdi kism da amrrod laona chauhnde ho ji vaise ih boote laon da bilkul sahi smaa chall riha hai ji.

ਮੈਂ ਆਪਣੀ ਘਰੇਲੂ ਬਗੀਚੀ ਵਿੱਚ ਸਕਰਗੰਦੀ ਲਗਾਉਣ ਲਈ ਇਸਦੀ ਵੇਲ ਲੈ ਕੇ ਆਇਆ ਹਾਂ ਕੀ ਇਹ ਸਕਰਗੰਦੀ ਲਗਾਉਣ ਦਾ ਇਹ ਸਹੀ ਸਮਾਂ ਹੈ ?

(en)
Posted by
Lovepreet (9855398009)
Lovepreet
Punjab
Barnala
Write Answer
Posted Date (26 Sep 2022 11:28 AM) Assigned Date (27 Sep 2022 11:53 AM)
Answered Date (26 Sep 2022 04:03 PM) Translated Date (26 Sep 2022 05:53 PM)

ਲਵਪ੍ਰੀਤ ਜੀ ਵੈਸੇ ਸ਼ਕਰਕੰਦੀ ਦੀ ਬਿਜਾਈ ਜੁਲਾਈ ਤੱਕ ਕਰ ਦੇਣੀ ਚਾਹੀਦੀ ਹੈ ਜੀ ਜੇਕਰ ਤੁਸੀ ਵੇਲ ਖਰੀਦੀ ਹੈ ਤਾਂ ਲਗਾ ਸਕਦੇ ਹੋ ਜੀ

ਬੀਟਲ ਬੱਕਰੀ ਆ ਜੀ 4 ਮਹੀਨੇ ਦੀ ਮੋਕ ਮਾਰ ਦੀ ਆ ਜੀ ਦੱਸੋ ਕੱਝ ਜੀ ?

(pb)
Posted by
Jaswinder Dhillon (9464719455)
Jaswinder Dhillon
Punjab
Bathinda
Write Answer
Posted Date (26 Sep 2022 11:27 AM) Assigned Date (-)
Answered Date (26 Sep 2022 08:34 PM) Translated Date (27 Sep 2022 12:50 PM)

ਢਿੱਲੋਂ ਜੀ ਤੁਸੀ ਉਸ ਨੂੰ Biotrim DS tablet ਅੱਧੀ ਗੋਲੀ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ brotone liquid 5ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਪੇਟ ਦੇ ਕੀੜਿਆਂ ਲਈ ਦਿਓ

26 Sep 2022

ਧੰਨਵਾਦ ਜੀ

jhone nu fungs to bchon lyi kehri spray di lod ?

(pb)
Posted by
sona (6284363335)
sona
Punjab
Amritsar
Write Answer
Posted Date (26 Sep 2022 10:53 AM) Assigned Date (27 Sep 2022 11:53 AM)
Answered Date (26 Sep 2022 04:04 PM) Translated Date (26 Sep 2022 05:53 PM)

Sona ji kirpa kar ke ih dasso ki tuhaadi fasl te kihdi bimaari da hamla hai us hisab naal hi tuhanau is baare sahi jaankari ditti jaa skegi.

Eh sari sapray kis kis purpose lai hai ?

(pb)
  • 1
Posted by
baljit singh (9464446776)
baljit singh
Punjab
Fazilka
Write Answer
Posted Date (26 Sep 2022 10:51 AM) Assigned Date (27 Sep 2022 11:54 AM)
Answered Date (26 Sep 2022 04:07 PM) Translated Date (26 Sep 2022 05:52 PM)

Baljit ji captan Fungicide dvaai hai is di varto fasl vich bimaarian di rokthaam lai kiti jandi hai ji, Thiamethoxam dvaai di varto ras choosan vaale keedeya di rokthaam lai kiti jandi hai ji, Emamectin Benzoate dvaai di varto sundia di rokthaam lai kiti jandi hai , streptmycin di varto jhone de vich BLB di rokthaam lai kiti jandi hai ate Tricontanol di varto fasl de vaadhe lai kiti jaa sakdi hai ji.

ਕੀ ਅਸੀਂ ਹੁਣ ਤੋਰੀ ਕੱਧੂ ਲਗਾ ਸਕਦੇ ਹਾਂ ਜੀ ?

(pb)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (26 Sep 2022 10:16 AM) Assigned Date (27 Sep 2022 12:35 PM)
Answered Date (26 Sep 2022 04:09 PM) Translated Date (26 Sep 2022 05:50 PM)

ਹਰਜਿੰਦਰ ਜੀ ਹੁਣ ਸਕਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜੀ ਇਸ ਲਈ ਤੁਸੀ ਹੁਣ ਕੱਦੂ ਤੋਰੀ ਦੀ ਬਿਜਾਈ ਨਾ ਕਰੋ, ਤੁਸੀ ਸਰਦੀਆਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਾਲਕ, ਮੂਲੀ, ਧਨੀਆ , ਗੋਭੀ ਆਦਿ ਦੀ ਬਿਜਾਈ ਹੀ ਕਰੋ ਜੀ ।

ਝੋਟੀ ਪਹਿਲੇ ਸੂਏ ਸੂਈ ਹੈ ਬੱਚੇ ਨੂੰ ਥੱਲੇ ਪੈਣ ਨਹੀਂ ਦਿੰਦੀ ਪਸਮਾ ਵੀ ਨਹੀਂ ਕਰਦੀ ਕੋਈ ਹੱਲ ਦੱਸੋ ਜੀ ?

(pb)
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (26 Sep 2022 10:03 AM) Assigned Date (27 Sep 2022 12:35 PM)
Answered Date (26 Sep 2022 08:32 PM) Translated Date (27 Sep 2022 12:51 PM)

ਉਸ ਨੂੰ Simlage bolus ਇਕ-ਇਕ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.

Bai ah butta tejab kaarn upro khraab ho reha pr thlo vdiya mol nikl rhe jehde do thaniya de centre aa itho khraab ho reha j boota bdhiye kitho bdiye ?

(pb)
  • 1
Posted by
harjot bains (7986314685)
harjot bains
Punjab
Rupnagar
Write Answer
Posted Date (26 Sep 2022 09:45 AM) Assigned Date (-)
Answered Date (27 Sep 2022 12:34 AM) Translated Date (27 Sep 2022 12:52 PM)

harjot ji jehde kharab pattey han tusi ohna nu katt sakde ho thallon appe nawin growth ho jawegi

ਸਵੀਟ ਕੋਰਨ ਦੀ ਬਿਜਾਈ ਰਬੀ ਦੇ ਸੀਜਨ ਚ ਕਰ ਸਕਦੇ ਹਾਂ ਜਾਂ ਨਹੀਂ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (26 Sep 2022 09:22 AM) Assigned Date (27 Sep 2022 12:36 PM)
Answered Date (26 Sep 2022 03:52 PM) Translated Date (26 Sep 2022 05:50 PM)

ਅਮ੍ਰਿਤ ਜੀ ਰੱਬੀ ਵਿਚ ਕੋਈ ਵੀ ਮੱਕੀ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ

Sir es da Karan vi daso te hall vi Hybrid jhona he Zameen vi kuj ਕਮਜ਼ੋਰ ਹੈ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (26 Sep 2022 09:18 AM) Assigned Date (27 Sep 2022 12:36 PM)
Answered Date (26 Sep 2022 03:51 PM) Translated Date (26 Sep 2022 05:49 PM)

ਬਲਜੀਤ ਜੀ ਇੱਕ ਤਾਂ ਤੁਸੀਂ ਆਪਣੀ ਫਸਲ ਦੀ ਮੁੰਜਰ ਦੀ ਫੋਟੋ ਭੇਜੋ ਵੀਡਿਓ ਵਿਚ ਸਹੀ ਤਰਾ ਲਛੱਣ ਦਿਖਾਈ ਨਹੀਂ ਦੇ ਰਹੇ ਵੈਸੇ ਮੂੰਜਰ ਦੇ ਚਿੱਟੇ ਹੋਣ ਦਾ ਮੁੱਖ ਕਾਰਨ ਸੁੰਡੀ ਦਾ ਹਮਲਾ ਹੁੰਦਾ ਹੈ ਬਾਕੀ ਤੁਸੀਂ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

ਕਨੋਲਾ ਸਰੋਂ ਦਾ ਬੀਅ ਕਿਥੋਂ ਮਿਲੇਗਾ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (26 Sep 2022 09:06 AM) Assigned Date (27 Sep 2022 12:36 PM)
Answered Date (26 Sep 2022 03:48 PM) Translated Date (26 Sep 2022 05:48 PM)

ਅੰਮ੍ਰਿਤ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੀ ਕਿਸੇ ਦੁਕਾਨ ਜਾ ਫੇਰ kvk ਨਾਲ ਸੰਪਰਕ ਕਰ ਸਕਦੇ ਹੋ 9425703713

ਡਾ saab ਆਹ ਦੇਖੋ ਸੁਪਰ ਨੇਪੀਅਰ ਬਾਜਰਾ ਵਾਸਤੇ mancozeb 45 thik a ji te ah ਪੂਸਾਂ nu koi nuksan ta ਨਹੀਂ ਪੋਹਚਦੀ ਅਜੇ 30 ਦਿਨ ਨੂੰ ਹੀ ਕਟਾਈ ਸੁਰੂ ਕਰਨੀ a ji 16 ਲੀਟਰ ਪਾਣੀ ਵਿਚ 50 ਗ੍ਰਾਮ dose thikaa ?

(pb)
  • 4
Posted by
Satwant Singh Randhawa (9877642912)
Satwant Singh Randhawa
Punjab
Fatehgarh Sahib
Write Answer
Posted Date (26 Sep 2022 09:04 AM) Assigned Date (27 Sep 2022 12:36 PM)
Answered Date (26 Sep 2022 03:47 PM) Translated Date (26 Sep 2022 05:48 PM)

ਰੰਧਾਵਾ ਜੀ ਤੁਸੀਂ ਇਸਦੀ ਸਪਰੇਅ ਨੇਪੀਅਰ ਬਾਜਰਾ ਉੱਪਰ ਕਰ ਸਕਦੇ ਹੋ ਦੂਜੀ ਫਸਲ ਤੋਂ ਥੋੜਾ ਬਚਾ ਕੇ ਏਦਾਂ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਇਹਦੀ ਡੋਜ ਵੀ ਸਹੀ ਹੈ

Answered Date (26 Sep 2022 01:10 PM) Translated Date (26 Sep 2022 05:47 PM)

Npk 19.19.19.da spray kro ji

Sir saron di bijai pani vich barseen di taran karni chahidi hai ya vatar vich Pendimethalin di spray kis time karni chahidi hai ?

(pb)
Posted by
gurkiratbal (6280876018)
gurkiratbal
Punjab
Amritsar
Write Answer
Posted Date (26 Sep 2022 08:54 AM) Assigned Date (27 Sep 2022 12:37 PM)
Answered Date (26 Sep 2022 03:43 PM) Translated Date (26 Sep 2022 05:47 PM)

Gurkirat ji jekar battar vich esdi bijai kiti jawe tan jada vdia rehndi hai es fasal vich Nadeen Di roktham lai kise vi dwai di vartan di sifarish nahi kiti jandi ehde nal fasla।upar maada asar pai sakda hai

Sir saron di bijai da ki time hai te vadia beej di kisam daso ?

(pb)
Posted by
gurkiratbal (6280876018)
gurkiratbal
Punjab
Amritsar
Write Answer
Posted Date (26 Sep 2022 08:50 AM) Assigned Date (27 Sep 2022 12:37 PM)
Answered Date (26 Sep 2022 03:40 PM) Translated Date (26 Sep 2022 05:46 PM)

Gurkirat ji esde lai tusi rch 1, Giriraj, phr126,rlc3 kisam di bijai tusi adh October ton adh November takk kar skade ho

Mushroom ki kaise karen ?

(hn)
Posted by
Doman singh (9754428734)
Doman singh
Madhya Pradesh
Dindori
Write Answer
Posted Date (26 Sep 2022 08:40 AM) Assigned Date (27 Sep 2022 12:37 PM)
Answered Date (27 Sep 2022 12:34 AM) Translated Date (27 Sep 2022 12:52 PM)

mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai

ਡਾ ਸਾਹਿਬ ਜੀ ਜਿਹੜੀ ਪਸ਼ੂ ਚਾਟ ਚ Cal oxide ਪੈਦੇ ੲਿਹ ਕਿਸ ਨਾਮ ਨਾਲ ਤੇ ਕਿਹੜੀਅਾਂ ਦੁਕਾਨਾਂ ਤੋ ਮਿਲਦੈ ਜਾਂ ੲਿਸ ਦੀ ਥਾਂ ਕੈਲਸਾੲੀਨ ਪਾੳੂਡਰ ਵੀ ਵਰਤ ਸਕਦੇ ਅਾ ?

(pb)
Posted by
ਮੇਜਰ ਸਿੰਘ (9878135285)
ਮੇਜਰ ਸਿੰਘ
Punjab
Fatehgarh Sahib
Write Answer
Posted Date (26 Sep 2022 08:32 AM) Assigned Date (27 Sep 2022 12:38 PM)
Answered Date (26 Sep 2022 08:31 PM) Translated Date (27 Sep 2022 12:54 PM)

ਮੇਜਰ ਜੀ cal oxide ਚੂਨਾ ਜਾ ਕਾਲੀ ਕਿਸੇ ਵੀ ਦੁਕਾਨ ਤੋਂ ਪਤਾ ਕਰ ਸਕਦੇ ਹੋ ਜੋ ਘਰ ਨੂੰ ਰੰਗ ਕਰਨ ਵਾਲਾ ਸਮਾਨ ਰੱਖਦੇ ਹੈ ਓਹਨਾ ਤੋਂ ਪਤਾ ਕਰ ਸਕਦੇ ਹੋ

ਅਮਰੂਦ ਦੇ ਪੱਤੇਆ ਨੂੰ ਪਤਾ ਨਹੀ ਕੀ ਹੋ ਰਿਹਾ jankari deo ?

(pb)
  • 1
Posted by
parminder singh (9815019998)
parminder singh
Punjab
S.A.S. Nagar
Write Answer
Posted Date (26 Sep 2022 08:28 AM) Assigned Date (27 Sep 2022 12:38 PM)
Answered Date (26 Sep 2022 03:38 PM) Translated Date (26 Sep 2022 05:46 PM)

ਪਰਮਿੰਦਰ ਜੀ ਇਹ ਪੋਟਾਸ਼ ਦੀ ਕਮੀ ਦੇ ਲਛੱਣ ਲਗ ਰਹੇ ਹਨ ਏਸਦੇ ਲਈ ਤੁਸੀਂ npk 0050 ਨੂੰ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

sir 1nov tu 5 nov. tak kanak di kehdi vdiya variety laa skde aa ji ?

(pb)
Posted by
harpreet singh (9478804288)
harpreet singh
Punjab
Bathinda
Write Answer
Posted Date (26 Sep 2022 08:28 AM) Assigned Date (27 Sep 2022 12:38 PM)
Answered Date (26 Sep 2022 03:37 PM) Translated Date (26 Sep 2022 05:45 PM)

Harpreet ji eh kanak nu laun da bilkul sahi sma hai es sme tusi kanak dian sarian kisma di bijai kar sakde ho pbw826,803,824,766 di bijai kar sakde ho

ਕੀ ਇਸ ਵਾਰ ਆਇਆ ਕਣਕ ਦਾ ਨਵਾਂ ਬੀਜ pr 826 ਮਿਲ ਸਕਦਾ ਜੀ ?

(pb)
Posted by
Harwinder singh (6239620230)
Harwinder singh
Punjab
Moga
Write Answer
Posted Date (26 Sep 2022 08:18 AM) Assigned Date (27 Sep 2022 12:38 PM)
Answered Date (26 Sep 2022 03:36 PM) Translated Date (26 Sep 2022 05:45 PM)

ਹਰਵਿੰਦਰ ਜੀ ਇਹ ਬੀਜ ਲਈ ਤੁਸੀਂ ਪੰਜਾਬ ਖੇਤਬਾੜੀ ਯੂਨੀਵਰਸਿਟੀ ਜਾ ਫੇਰ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ ਉਥੋਂ ਤੁਹਾਨੂੰ ਇਹ ਕਿਸਮ ਮਿਲ ਜਾਵੇਗੀ 8968608691

सर जी मेरी गया 9 10 2022 को सात महीने कम्पलिट हो जागें अब ये इस तरा के तोड़े दे रही हैं इसे कोई परेसानी तो नही और सर ये 5 लीटर दूध दे रही हैं इस का दूध निकना कब बन्द करें ?

(hn)
  • 1
Posted by
satte bhati (7011629239)
satte bhati
Uttar Pradesh
Gautam Buddha Nagar
Write Answer
Posted Date (26 Sep 2022 08:10 AM) Assigned Date (27 Sep 2022 12:39 PM)
Answered Date (26 Sep 2022 08:27 PM) Translated Date (27 Sep 2022 12:54 PM)

आप इसे Duraprogen inj. 750mg लगवा दें और धीरे धीरे इसकी खुराक कम कर दें जिससे यह दूध कम करने लग जाऐ और फिर आप एक समय दूध निकालें और फिर बंद कर दें और ब्याने से दो महीने पहले Vitum-h liquid 10ml रोजाना देना शुरू करें और इसकी खुराक का बढ़ा दें और इसके रहने का पूरा खास ध्यान रखें।

ਕਿਸਾਨ ਮੇਲੇ ਬਠਿੰਡਾ ਬਾਰੇ ਜਾਣਕਾਰੀ ਦਿਓ?

(pb)
Posted by
amandeep singh (9417797637)
amandeep singh
Punjab
Bathinda
Write Answer
Posted Date (26 Sep 2022 07:43 AM) Assigned Date (27 Sep 2022 12:39 PM)
Answered Date (26 Sep 2022 03:32 PM) Translated Date (26 Sep 2022 05:44 PM)

ਅਮਨ ਜੀ ਬਠਿੰਡਾ ਕਿਸਾਨ ਮੇਲਾ 29 ਸਤੰਬਰ ਦਾ ਹੈ ਤੁਸੀਂ ਓਥੇ ਜਾ ਕੇ ਕਿਸੇ ਵੀ ਕਿਸਮ ਦਾ ਬੀਜ ਲੈਅ ਸਕਦੇ ਹੋ

ਰੋਟੀ ਬਣਾਉਣ ਲਈ ਕਣਕ ਦੀ ਕਿਹੜੀ ਕਿਸਮ ਵਧੀਆ ਹੈ pbw ਚਪਾਤੀ 1 ਤੋ ਇਲਾਵਾ ਦੱਸੋ ?

(pb)
Posted by
Sukhjinder Singh (9803984943)
Sukhjinder Singh
Punjab
Jalandhar
Write Answer
Posted Date (26 Sep 2022 07:41 AM) Assigned Date (27 Sep 2022 12:39 PM)
Answered Date (26 Sep 2022 03:32 PM) Translated Date (26 Sep 2022 05:43 PM)

ਸੁੱਖ ਹੀ ਤੁਸੀਂ ਕਣਕ ਦੀ pbw 1zn ਕਿਸਮ ਦੀ ਬਾਜੀ ਕਰ ਸਕਦੇ ਹੋ ਇਹਦੇ ਵਿਚ ਜ਼ਿੰਕ ਕਾਫੀ ਮਾਤਰਾ ਵਿਚ ਹੁੰਦਾ ਹੈ ਜਿਹੜਾ ਸਿਹਤ ਲਈ ਚੰਗਾ ਹੁੰਦਾ ਹੈ

Answered Date (29 Sep 2022 08:55 PM) Translated Date (-)

ਪਰ ਭਾਜੀ ਇਸਦਾ ਬੀਜ ਨਹੀ ਮਿਲ ਰਿਹਾ

Sir avocado di HASS variety kitho milu ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (26 Sep 2022 07:35 AM) Assigned Date (27 Sep 2022 12:40 PM)
Answered Date (27 Sep 2022 11:52 AM) Translated Date (27 Sep 2022 12:55 PM)

Bachittar ji tuc isde boote lain layi Harmanpreet singh 7009704980 Avacado nursery nal sampark kar sakde ho.

Barish da jhone te basmati uper ki asar ho sakda hai ?

(pb)
Posted by
baljit singh (9464446776)
baljit singh
Punjab
Fazilka
Write Answer
Posted Date (26 Sep 2022 06:57 AM) Assigned Date (27 Sep 2022 12:40 PM)
Answered Date (26 Sep 2022 03:30 PM) Translated Date (26 Sep 2022 06:07 PM)

Baljit ji jekar 4-5paani nahi nikalda ate jekar fasal digdi hai tan fasal da nuksan ho sakda hai baki paani nu jada sma khet vich na khadan deo esda nikas jina jaldi ho ske kr deo pher koi nuksaan nhi esda fasal nu

Meeh pan nl jhoone di gobh di sundi marr jndi a ya fr nhi g ?

(pb)
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (26 Sep 2022 06:26 AM) Assigned Date (27 Sep 2022 12:41 PM)
Answered Date (26 Sep 2022 03:27 PM) Translated Date (26 Sep 2022 06:08 PM)

Aman ji jekar paani 1-2 din khda rhe tan eh mar jawegi tan tuhanu koi spray Karan di jrurat nahi hai

ਜਦੋਂ ਅਸੀਂ ਗਾਂ ਦੁੱਧ ਕੱਢਣ ਸਮੇਂ ਇਕ ਜਗ੍ਹਾ ਖੜੀ ਨੀ ਹੁੰਦੀ ਉਸਦੇ ਦਾਣੇ ਜਿਹੇ ਹੋਏ ਹਨ ਇਸ ਲਈ ਕਿਹੜੀ ਦਵਾਈ ਦੀ ਵਰਤੋਂ ਕਰੀਏ ਕਿਰਪਾ ਕਰਕੇ ਜਾਣਕਾਰੀ ਦਿਓ ?

(pb)
Posted by
didar singh (9463813445)
didar singh
Punjab
Patiala
Write Answer
Posted Date (26 Sep 2022 06:05 AM) Assigned Date (27 Sep 2022 12:41 PM)
Answered Date (26 Sep 2022 08:24 PM) Translated Date (27 Sep 2022 12:55 PM)

ਦੀਦਾਰ ਜੀ ਕਿਰਪਾ ਕਰਕੇ ਉਸਦੇ ਜਿਹੜੇ ਦਾਣੇ ਹੋਏ ਹੈ ਓਹਨਾ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Sir you are providing training for Cordyceps Militaris cultivation ?

(en)
Posted by
Vikrant Singh (9876128901)
Vikrant Singh
Punjab
Hoshiarpur
Write Answer
Posted Date (25 Sep 2022 09:03 PM) Assigned Date (-)
Answered Date (26 Sep 2022 01:31 PM) Translated Date (26 Sep 2022 02:36 PM)

Vikrant ji you can contact to me Rashpal Singh 9530505000 for the training.

इस भैंस का पैर ऐसा हो गया है। गिरने के कारण चोट लगी थी फिर ऐसा हो गया सारे डॉक्टर इलाज से मना कर दिया है।कोई सही उपाय बताए ?

(en)
  • 2
Posted by
prince singh (9798070992)
prince singh
Bihar
Patna
Write Answer
Posted Date (25 Sep 2022 08:49 PM) Assigned Date (26 Sep 2022 01:15 PM)
Answered Date (26 Sep 2022 08:05 AM) Translated Date (26 Sep 2022 12:30 PM)

प्रिंस जी इसे नज़दीकी किसी अच्छे डॉक्टर से जांच करवाएं क्योंकि इसकी जांच करके ही सही इलाज हो सकता है या फिर आप इसे नज़दीकी पशु यूनिवर्सिटी ले जाएं।

ਸਾਡਾ ਏਰੀਅ ਰਾਜਪੁਰਾ ਕੋਲ ਜਿਲਾ ਪਟਿਅਲਾ ਮੇਰਾ ਦਿਲੀ ਲਧਿਅਣਾ ਰੋਡ ਤੇ ਪਿੰਡ ਹੈ, ਇਸ ਏਰੀਅ ਵਿਚ ਅਸੀ PBW 187 and Shri Ram di 677 ਕਣਕ ਬੀਜ ਦੀਅ ਝਾੜ ਠੀਕ ਰਹੇਗਾ ਏਰੀਅ ਅਨੂਸਰ ?

(pb)
Posted by
Bhupinder Singh Virk (9888605000)
Bhupinder Singh Virk
Punjab
Patiala
Write Answer
Posted Date (25 Sep 2022 08:31 PM) Assigned Date (26 Sep 2022 01:15 PM)
Answered Date (25 Sep 2022 09:23 PM) Translated Date (26 Sep 2022 12:30 PM)

ਭੁਪਿੰਦਰ ਜੀ ਰਾਜਪੁਰਾ ਇਲਾਕੇ ਲਈ DBW 187 ਅਤੇ ਸ਼੍ਰੀਰਾਮ 677 ਕਿਸਮਾਂ ਕਾਫੀ ਢੁਕਵੀਆਂ ਹਨ ਜੀ, ਤੁਸੀ ਇਹਨਾ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

सर जी मैने धान की फसल मे रोपाई के 20 दीन बाद यूरीया खाद एक बिगे मै 5 कीलो के हिसाब से डाला है अभी पानी भर दीया है अभी धान की फसल 30 दीन की होगई है ?

(hn)
Posted by
Dheeraj Mehta (7874562004)
Dheeraj Mehta
Rajasthan
Dungarpur
Write Answer
Posted Date (25 Sep 2022 08:09 PM) Assigned Date (26 Sep 2022 01:15 PM)
Answered Date (25 Sep 2022 09:21 PM) Translated Date (26 Sep 2022 12:30 PM)

धीरज जी, कृप्या विस्तार से बताए की आपको धान के बारे में और क्या जानकारी चाहिए ता जो आपको इस बारे में सही जानकारी दी जा सके।

Sir Virendr singh ji kafi jyaada booteya cho sundi de lashan diss rhe aa ?

(pb)
Posted by
Beant Bhullar (9803585017)
Beant Bhullar
Punjab
Bathinda
Write Answer
Posted Date (25 Sep 2022 08:02 PM) Assigned Date (-)
Answered Date (25 Sep 2022 09:20 PM) Translated Date (26 Sep 2022 12:31 PM)

Beant ji, je hamla kaafi jyada hai ta tusi flubendamide (Fame) 20 ml/acre de hisaab naal spray kar sakde ho ji.

ਸਰ ਮੇਰੇ ਕੋਲ ਮੱਜ ਹੈ ਜੋ ਕੀ 5 ਦਿਨ ਪਹਿਲਾ ਸੂਈ ਆ ਉਸ ਦਾ ਇਕ ਥਣ ਬੰਦ ਹੋ ਗਿਆ ਹੈ ਥਣ ਬਹੁਤ ਸਖ਼ਤ ਹੋ ਗਿਆ ਹੈ ਥਣ ਵਿਚੋ ਦੁੱਧ ਵੀ ਨਹੀਂ ਨਿਕਲਦਾ ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ਬਹੁਤ ਮੇਹਰਬਾਨੀ ਹੋਵੇਗੀ ?

(pb)
Posted by
Joban Randhawa (9877823281)
Joban Randhawa
Punjab
Kapurthala
Write Answer
Posted Date (25 Sep 2022 07:21 PM) Assigned Date (26 Sep 2022 01:15 PM)
Answered Date (26 Sep 2022 08:06 AM) Translated Date (26 Sep 2022 12:32 PM)

ਜੋਬਨ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੇ ਥਣ ਦੀ ਜਾਂਚ ਕਰਕੇ ਸਹੀ ਇਲਾਜ ਹੋ ਸਕੇ

Sir ji jhona ajj 97 days da ho gia ji hun nsaare te aa boor pai riha ji par hun goob cho sundi ballia suka rhi aa ji 7 days phila spray sundi vali kiti c hun dubara esh time te spray keti jave ja na ?

(pb)
  • 2
Posted by
Beant Bhullar (9803585017)
Beant Bhullar
Punjab
Bathinda
Write Answer
Posted Date (25 Sep 2022 07:21 PM) Assigned Date (26 Sep 2022 01:14 PM)
Answered Date (25 Sep 2022 07:45 PM) Translated Date (26 Sep 2022 12:35 PM)

Beant ji kirpa kar ke ih dasso ki saare khet vich kinne ku booteya vich tuhanu sundi de lashan dikhai de rhe han us hisaab naal hi tuhanau is baare sahi jaankari ditti jaa skegi.

Answered Date (25 Sep 2022 07:52 PM) Translated Date (26 Sep 2022 12:35 PM)

Sir kafi jyaada booteya cho diss rhe aa ji

ਥਣ ਤੇ ਸੋਜਾ ਆਇਆ ਹੋਇਆਂ ਹੈ ?

(pb)
Posted by
jaswinder singh (7814622404)
jaswinder singh
Punjab
S.A.S. Nagar
Write Answer
Posted Date (25 Sep 2022 07:17 PM) Assigned Date (26 Sep 2022 01:14 PM)
Answered Date (26 Sep 2022 08:07 AM) Translated Date (26 Sep 2022 12:36 PM)

ਜਸਵਿੰਦਰ ਜੀ ਤੁਸੀ ਉਸ ਨੂੰ AMC injection 4gm, Ridema injection 10ml, megludyne inj 20ml ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ

which variety of lemon/ni.mbu tree gives round the year fruit ?

(en)
Posted by
FD (8558809909)
FD
Chandigarh
Chandigarh
Write Answer
Posted Date (25 Sep 2022 07:13 PM) Assigned Date (-)
Answered Date (25 Sep 2022 07:43 PM) Translated Date (26 Sep 2022 12:36 PM)

FD Punjab Baramasi lemon variety of PAU can give the fruit throughout the year.

which is best all round organic home made spray ķindly adviceto control diseases in crops fruits&vegetables ?

(en)
Posted by
FD (8558809909)
FD
Chandigarh
Chandigarh
Write Answer
Posted Date (25 Sep 2022 07:00 PM) Assigned Date (-)
Answered Date (25 Sep 2022 07:42 PM) Translated Date (26 Sep 2022 12:37 PM)

FD To control fungal disease few days old butter milk is one of the best Fungicide.