Manage Expert Answers

Search

Total Count :- 258604

Veer ji ki problem a gai ?

(pb)
  • 3
Posted by
saab sidhu (9417162543)
saab sidhu
Punjab
Fazilka
Write Answer
Posted Date (24 Sep 2022 06:57 AM) Assigned Date (27 Sep 2022 01:45 PM)
Answered Date (24 Sep 2022 06:58 PM) Translated Date (26 Sep 2022 06:11 PM)

ਸਾਬ ਜੀ ਇਹ ਮੌਸਮ ਜਾ bacterial Panicle Blight ਕਰ ਕੇ ਹੁੰਦਾ ਹੈ ਵੈਸੇ ਹੁਣ ਤੁਹਾਡਾ ਸਾਰਾ ਝੋਨਾ ਨਿੱਸਰ ਗਿਆ ਹੈ ਇਸ ਲਈ ਹੁਣ ਤੁਸੀ ਕੋਈ ਵੀ ਦਵਾਈ ਦਾ ਛਿੜਕਾਅ ਨਾ ਕਰੋ ਜੀ।

ਸਰ ਪਰੋਕਲੇਨ ਸੁੰਡੀ ਵਾਲੀ ਸ੍ਪੇ ਨਿਸਰੇ ਝੋਨੇ ਨੂੰ ਹੋਜੇਗੀ ਦੱਸੋ ਜੀ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (24 Sep 2022 06:52 AM) Assigned Date (27 Sep 2022 01:45 PM)
Answered Date (24 Sep 2022 06:56 PM) Translated Date (26 Sep 2022 06:12 PM)

ਸੰਧੂ ਜੀ ਨਿਸਾਰੇ ਤੋਂ ਬਾਅਦ ਝੋਨੇ ਨੂੰ ਕੋਈ ਵੀ ਛਿੜਕਾਅ ਨਹੀਂ ਕਰਨਾ ਚਾਹੀਦਾ ਜੀ ਇਸ ਦਾ ਝਾੜ ਤੇ ਮਾੜਾ ਅਸਰ ਹੀ ਪੈਂਦਾ ਹੈ ਜੀ।

ਨਾਸ਼ਪਾਤੀ ਦੀ ਬਾਗਬਾਨੀ ਕਰਨੀ ਆ ਜੀ ਕੇਹੜੀ ਕਿਸਮ ਸਹੀ ਰਹੋ ਦਿਸ ਨਾਲ ਵਧੀਆ ਮੁਨਾਫਾ ਅਤੇ ਅਗੇ ਵਧੱ ਸਕੀਏ…ਫਿਰੋਜਪੁਰ਼ ?

(pb)
Posted by
Sandeep Singh Dhillon (8194900105)
Sandeep Singh Dhillon
Punjab
Ferozpur
Write Answer
Posted Date (24 Sep 2022 06:32 AM) Assigned Date (-)
Answered Date (24 Sep 2022 06:55 PM) Translated Date (26 Sep 2022 06:12 PM)

ਸੰਦੀਪ ਜੀ ਪੰਜਾਬ ਸੋਫਟ, ਪੰਜਾਬ ਗੋਲਡ, ਪੰਜਾਬ ਨੇਕਟਰ ਨਾਖ ਦੀਆਂ ਵਧੀਆਂ ਕਿਸਮਾਂ ਹਨ ਅਤੇ ਇਹ ਕਿਸਮਾਂ ਜਿਆਦਾ ਸਖ਼ਤ ਨਹੀਂ ਹੁੰਦੀਆਂ।

Pr commercial level te eh kisam kaamyab nhi a…pathernakh hun tk jeada kaamyab hoi a…

24 Sep 2022

ਸੰਦੀਪ ਜੀ ਇਹਨਾ ਕਿਸਮਾਂ ਦੀ ਗੁਣਵੱਤਾ ਪੱਥਰ ਨਾਖ ਨਾਲੋ ਥੋੜੀ ਜਿਆਦਾ ਹੈ ਇਸ ਕਿ ਇਹਨਾਂ ਦਾ ਰੇਟ ਕਾਫੀ ਵਧੀਆ ਮਿਲ ਜਾਂਦਾ ਹੈ ਪਰ ਤੁਸੀ ਪੱਥਰ ਨਾਖ ਵੀ ਲਗਾ ਸਕਦੇ ਹੋ ਜੀ।

Kanak da vdiya variety bare dso g jehdi kvk ropar ton milje ?

(pb)
Posted by
harjot bains (7986314685)
harjot bains
Punjab
Rupnagar
Write Answer
Posted Date (24 Sep 2022 06:01 AM) Assigned Date (27 Sep 2022 01:45 PM)
Answered Date (24 Sep 2022 03:46 PM) Translated Date (26 Sep 2022 06:13 PM)

Harjot ji PBW 803, 824, 766, 869 kank dia changia kisman han ohna di uplabdhata lai tusi KVK Ropar 081464 00248 naal sampark kar sakde ho ji.

Mushroom ki kheti kaise kare ?

(hn)
Posted by
Doman singh (9754428734)
Doman singh
Madhya Pradesh
Dindori
Write Answer
Posted Date (23 Sep 2022 10:11 PM) Assigned Date (29 Sep 2022 12:53 PM)
Answered Date (25 Sep 2022 11:09 PM) Translated Date (26 Sep 2022 06:05 PM)

Doman ji mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai

From where I can get bee boxes ?

(en)
Posted by
Manpreet (9592343443)
Manpreet
Punjab
Hoshiarpur
Write Answer
Posted Date (23 Sep 2022 10:08 PM) Assigned Date (29 Sep 2022 12:53 PM)
Answered Date (23 Sep 2022 11:40 PM) Translated Date (24 Sep 2022 02:24 PM)

Manpreet to get bee boxes and their management you can contact with your nearest kvk 0124-2764907

23 Sep 2022

Thank you sir.

Sir majha heat vich nhi aa rhi , je koi aundi a te rehndi nhi , bho prblm a g ek sal to upper ho gyia ?

(en)
Posted by
GurSewak turka (9467061717)
GurSewak turka
Punjab
S.A.S. Nagar
Write Answer
Posted Date (23 Sep 2022 10:05 PM) Assigned Date (29 Sep 2022 12:54 PM)
Answered Date (26 Sep 2022 06:03 AM) Translated Date (26 Sep 2022 06:15 PM)

Gursewak ji tuci uss nu Bovimin-b ultra powder 50gm rojana deo ate PG care bolus rojana 1 goli deo ate 21 din tak dinde rho fir jddo ohh heat vich awe tan usdi bachedani vich utrawin-oz dwai 3 din bhrwao ate agli heat vich aunn te jhote ton cross krwao ate cross krwa ke Receptal inj. 5ml IV lgao.

Any remedies for lumpy skin in cow ,wants to help farmers near my location ?

(en)
Posted by
Ashish (9599302434)
Ashish
Uttarakhand
Haridwar
Write Answer
Posted Date (23 Sep 2022 09:58 PM) Assigned Date (29 Sep 2022 12:54 PM)
Answered Date (26 Sep 2022 06:07 AM) Translated Date (26 Sep 2022 06:15 PM)

Mr. Ashish Please contact to your nearest veterinary doctor, they will check and give the best possible solution for this problem. thanks

Which is the safe and effective way of controlling wild grass in the residential plots ?

(en)
Posted by
Kiron (9769272040)
Kiron
Punjab
Ludhiana
Write Answer
Posted Date (23 Sep 2022 09:29 PM) Assigned Date (30 Sep 2022 12:27 PM)
Answered Date (23 Sep 2022 11:43 PM) Translated Date (24 Sep 2022 02:25 PM)

You can spray the gramaxone 1000ml/ acre to control wild grass.

Answered Date (25 Sep 2022 05:35 PM) Translated Date (26 Sep 2022 06:16 PM)

Thank you Pavitar ji

Sat Sri akal g majj sui nu 5 din ho gye ne usnu ki diet diti jave jis nal Malle to vadia chale g saf hove ander te vadia dud te Ave ?

(pb)
Posted by
bhagwant singh (9592236026)
bhagwant singh
Punjab
S.A.S. Nagar
Write Answer
Posted Date (23 Sep 2022 09:16 PM) Assigned Date (29 Sep 2022 02:38 PM)
Answered Date (26 Sep 2022 06:09 AM) Translated Date (26 Sep 2022 06:17 PM)

Bhagwant ji tuci uss nu kahra tyar krke de skde ho jiss vich 250gm gulkand, 250gm sonf, 250gm suke amle, 50gm ajwein ate 250gm gurr mix krke de skde ho ate vdhia hara chara deo. baki uss nu lacup powder 100gm rojana ate Simlage bolus 1-1 swere sham deo.

ਸਰ ਜੀ ਦੱਸਿਆਂ ਜਾਵੇ ਕੇ ਘਰ ਵਿਚ ਪਾਲਕ ਧਨੀਆਂ ਮੇਥੀ ਆਦਿ ਬੀਜਣ ਦਾ ਮੌਸਮ ਮਹੀਨਾਂ ਦਿਨ ਕੇਹਰਾ ਸਹੀ ਹੈ ?

(pb)
Posted by
Jagdev Singh (9814416064)
Jagdev Singh
Punjab
Ludhiana
Write Answer
Posted Date (23 Sep 2022 09:07 PM) Assigned Date (27 Sep 2022 01:48 PM)
Answered Date (23 Sep 2022 11:51 PM) Translated Date (24 Sep 2022 02:25 PM)

ਜਗਦੇਵ ਜੀ ਤੁਸੀਂ ਇਹਨਾ ਸਬਜ਼ੀਆਂ ਨੂੰ ਅਕਟੂਬਰ ਦੇ ਮਹੀਨੇ ਵਿੱਚ ਬੀਜ ਸਕਦੇ ਹੋ

ਸਰਦੀ ਰੁੱਤ ਦੇ ਸਜਾਵਟੀ ਫੁੱਲ ਜਿਵੇਂ ਕਿ ਗੇਦਾ ਪਟੂਨੀਆ ਵਰਬੀਨਾ ਆਦਿ ਦੀ ਪਨੀਰੀ ਕਦੋ ਬੀਜ ਸਕਦੇ ਆ ਪਨੀਰੀ ਬੀਜਣ ਦਾ ਸਹੀ ਸਮਾ ਕੀ ਹੈ ?

(pb)
Posted by
sukhveer singh kang (7986270097)
sukhveer singh kang
Punjab
Moga
Write Answer
Posted Date (23 Sep 2022 08:35 PM) Assigned Date (27 Sep 2022 01:48 PM)
Answered Date (23 Sep 2022 11:54 PM) Translated Date (24 Sep 2022 02:26 PM)

ਕੰਗ ਜੀ ਅਕਟੂਬਰ ਵਿੱਚ ਤੁਸੀਂ ਸਰਦ ਰੁੱਤ ਵਾਲੇ ਗੇਂਦੇ ਦੀ ਬਿਜਾਈ ਕਰ ਸਕਦੇ ਹੋ

ਸ੍ਰੀਮਾਨ ਜੀ ਮੇਰੀ ਮੱਝ ਪਹਿਲੇ ਸੂਏ ਸੂਣ ਵਾਲੀ ਹੈ 11 ਸਤੰਬਰ ਨੂੰ ਦਸ ਮਹੀਨੇ ਪੂਰੇ ਹੋ ਗਏ ਹਨ ਅਤੇ 12 ਦਿਨ ਉੱਪਰ ਹੋ ਗਏ ਹਨ ਪਰ ਅਜੇ ਤੱਕ ਸੂਈ ਨਹੀਂ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ?

(pb)
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (23 Sep 2022 07:55 PM) Assigned Date (27 Sep 2022 01:48 PM)
Answered Date (26 Sep 2022 06:10 AM) Translated Date (26 Sep 2022 06:18 PM)

ਰਣਧੀਰ ਜੀ ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਈ ਵਾਰ ਪਸ਼ੂ ਥੋੜੇ ਦਿਨ ਉਪਰ ਲੈ ਲੈਂਦਾ ਹੈ ਬਾਕੀ ਜੇਕਰ ਉਹ ਜ਼ੋਰ ਮਾਰਦੀ ਹੈ ਜਾ ਫਿਰ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ

ਸ੍ਰੀਮਾਨ ਜੀ ਮੇਰੀ ਮੱਝ ਪਹਿਲੇ ਸੂਏ ਸੂਣ ਵਾਲੀ ਹੈ 11 ਸਤੰਬਰ ਨੂੰ ਦਸ ਮਹੀਨੇ ਪੂਰੇ ਹੋ ਗਏ ਹਨ ਅਤੇ 12 ਦਿਨ ਉੱਪਰ ਹੋ ਗਏ ਹਨ ਪਰ ਅਜੇ ਤੱਕ ਸੂਈ ਨਹੀਂ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ?

(pb)
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (23 Sep 2022 07:55 PM) Assigned Date (27 Sep 2022 01:48 PM)
Answered Date (26 Sep 2022 06:11 AM) Translated Date (26 Sep 2022 06:18 PM)

ਰਣਧੀਰ ਜੀ ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਈ ਵਾਰ ਪਸ਼ੂ ਥੋੜੇ ਦਿਨ ਉਪਰ ਲੈ ਲੈਂਦਾ ਹੈ ਬਾਕੀ ਜੇਕਰ ਉਹ ਜ਼ੋਰ ਮਾਰਦੀ ਹੈ ਜਾ ਫਿਰ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ

Dr. Sab g basmati da today rate pta karn wala app daso g 1401 1509 1121 1692 rate today ?

(pb)
Posted by
Gurmail Dandiwal (8968980073)
Gurmail Dandiwal
Punjab
Mansa
Write Answer
Posted Date (23 Sep 2022 07:23 PM) Assigned Date (27 Sep 2022 01:49 PM)
Answered Date (23 Sep 2022 11:56 PM) Translated Date (24 Sep 2022 02:26 PM)

Gurmail ji haje takk sarkar walon ehda koi rate msp fix nahi hoya so ehda rate tusi apni Mandi vich ja ke pta kar sakde ho

23 Sep 2022

Thanks sir

Jhona nisar gya hai borr v pe gya g pr hun kite kite gob ali sundi aa jeondi v hai te koi koi munjar sukki v hai hun spray krni pao ya fr jyada lodd ni a attack vdd skda ya nhi ?

(pb)
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (23 Sep 2022 07:07 PM) Assigned Date (29 Sep 2022 02:39 PM)
Answered Date (24 Sep 2022 08:37 AM) Translated Date (24 Sep 2022 02:27 PM)

Aman ji je Tuhada jhona nisar gya hai ta hun koi vi spray na karo kyuki hun sundi da jyada nuksaan nahi hovega, jihde daane ban gye han ohna da sundi jyada nuksaan nahi karegi ji.

ਗਾ ਸੋਈ ਨੰ ਤਿੰਨ ਮਹੀਨੇ ਹੋ ਗਏ ਖੁੱਲ ਕੇ ਹੀਟ ਵਿੱਚ ਨਹੀਂ ਆ ਰਹੀ ਥੜੀਆ ਥੜੀਆ ਤਾਰਾ ਦੇ ਰਹੀ ਹੈ ਸਹੀ ਹੀਟ ਦਾ ਪਤਾ ਨਹੀਂ ਲਗਦਾ ਇਸ ਦੀ ਦਵਾਈ ਦੱਸੋ ਜੀ ?

(pb)
Posted by
Laddi sidhu (8360609603)
Laddi sidhu
Punjab
Bathinda
Write Answer
Posted Date (23 Sep 2022 06:59 PM) Assigned Date (29 Sep 2022 02:39 PM)
Answered Date (26 Sep 2022 06:12 AM) Translated Date (26 Sep 2022 06:19 PM)

ਲਾਡੀ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Bovimin B powder 100gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿਚ ਆਵੇਗੀ

ਮੇਰੀ ਮੱਝ ਤਿਨੰ ਵਾਰ ਖਾਲੀ ਨਿਕਲ ਗੲੀ ੳਸ ਨੂੰ ਕੀ ਦੇੲੀੲੇ ?

(pb)
Posted by
inderjit (7888949948)
inderjit
Punjab
Hoshiarpur
Write Answer
Posted Date (23 Sep 2022 06:27 PM) Assigned Date (29 Sep 2022 02:39 PM)
Answered Date (26 Sep 2022 06:13 AM) Translated Date (26 Sep 2022 06:20 PM)

ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਉਸਦਾ ਕੀ ਇਲਾਜ ਕਰਵਾਇਆ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (27 Sep 2022 05:04 PM) Translated Date (-)

ਿੲਸ ਵਾਰ ਤਾ ਿੲੱਕ ਵਾਰ ਹੀ AI ਕਰਾੲੀ ਸੀ । ਿੲਸ ਤੋ ਪਹਿਲਾ ਦੋਨੋ ਵਾਰੀ ਦੋ ਦੋ ਵਾਰੀ AI ਕਰਾੲੀ ਸੀ । ਿੲਸ ਨੂੰ ਸੂੲੀ ਨੂੰ ਿੲਕ ਸਾਲ ਿੲੱਕ ਮਹੀਨਾ ਹੋ ਗਿਅਾ । ਿੲਸ ਦਾ ਕੋੲੀ ਿੲਲਾਜ ਨੀ ਕਰਾ ਿੲਅਾ ਹਰੇਕ ਵਾਰੀ ਜਦ ਹੀਟ ਚ ਅੳੁਦੀ ਤਾ AI ਹੀ ਕਰਾ ੲੀ ਅਾ

Answered Date (28 Sep 2022 03:33 PM) Translated Date (-)

ਜਦ ਦੀ ਸੂੲੀ ੳਹਨੂੰ ਰੋਜਾਨਾ ਮਿਨਰਲ ਮਿਕਸਚ ਵੀ ਦਿੰਦਾ ਹਾ

sir ਇਹ ਵਰਾਇਟੀ ਪਰ126 ਹੈ 23ਜੁਲਾਈ ਨੂੰ ਲਗਾਈ ਸੀ ਇੱਕ ਮਹੀਨੇ ਦੀ ਪਨੀਰੀ ਸੀ 3ਗੱਟੇ ਯੂਰੀਆ ਪੋਟਾਸ਼ ਮਗਨਿਸੀਅਮ ਸੁਲਫ਼ਰ ਜ਼ਿੰਕ ਅਤੇ ਇੱਕ ਦਵਾਈ castodia chess corazin ਕੀਤੀ ਹੈ 15ਦਿਨ ਪਹਿਲਾਂ। ਤੁਹਾਨੂੰ ਕਿਵੇਂ ਲੱਗੀ ਕੀ ਹੁਣ ਕੋਈ ਦਵਾਈ ਕਰਨੀ ਪਵੇ ਗੀ ਕੋਈ ਬਿਮਾਰੀ ਜਾਂ ਕਮੀ ਨਹੀਂ ?

(pb)
  • 3
Posted by
jagdeep singh (7087047155)
jagdeep singh
Punjab
Mansa
Write Answer
Posted Date (23 Sep 2022 06:14 PM) Assigned Date (29 Sep 2022 02:40 PM)
Answered Date (24 Sep 2022 08:33 AM) Translated Date (24 Sep 2022 02:27 PM)

ਜਗਦੀਪ ਜੀ ਤੁਹਾਡੀ ਫ਼ਸਲ ਦੇਖਣ ਨੂੰ ਕਾਫੀ ਠੀਕ ਲੱਗ ਰਹੀ ਹੈ ਜੀ ਤੇ ਹੁਣ ਨਿਸਾਰਾ ਵੀ ਸ਼ੁਰੂ ਹੋ ਚੁੱਕਾ ਹੈ ਜੀ ਇਸ ਲਈ ਹੁਣ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।

ਇਸ ਤਰਾ ਹੋ ਕੇ ਸੰਤਰੇ ਡਿੱਗ ਰਹੇ ਨੇ ਕੀ ਕਾਰਨ ਹੋ ਸਕਦਾ ?

(pb)
  • 1
Posted by
ਗੁਰਪ੍ਰੀਤ ਸਿੰਘ (8284859242)
ਗੁਰਪ੍ਰੀਤ ਸਿੰਘ
Punjab
Gurdaspur
Write Answer
Posted Date (23 Sep 2022 06:07 PM) Assigned Date (27 Sep 2022 01:49 PM)
Answered Date (24 Sep 2022 08:30 AM) Translated Date (24 Sep 2022 02:28 PM)

ਗੁਰਪ੍ਰੀਤ ਜੀ ਇਹ ਫੁੰਗਸ ਅਤੇ ਪਾਣੀ ਦੀ ਵਾਧ ਘਾਟ ਕਰਕੇ ਹੁੰਦਾ ਹੈ ਇਸਦੀ ਰੋਕਥਾਮ ਲਈ ਤੁਸੀ ਨਮੀ ਨੂੰ ਇੱਕਸਾਰ ਬਣਾ ਕੇ ਰੱਖੋ ਅਤੇ Copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Syngenta s 4003 nursery day month and how many days nursery for transplanting ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (23 Sep 2022 06:02 PM) Assigned Date (27 Sep 2022 01:49 PM)
Answered Date (24 Sep 2022 08:28 AM) Translated Date (26 Sep 2022 06:21 PM)

Jot the yield varies according to the environmental conditions but the average yield of this variety is 24-30q/acre and 30 days nurser can be transplanted in the field.

syngenta s 4003 hybrid rice average yield per acre ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (23 Sep 2022 06:01 PM) Assigned Date (27 Sep 2022 01:49 PM)
Answered Date (27 Sep 2022 12:44 AM) Translated Date (27 Sep 2022 01:08 PM)

jot the average yield of this variety is 28-30 quintal/acre .

sir ji ਸਤ ਸ਼੍ਰੀ ਆਕਾਲ ਜੀ ਬੇਨਤੀ ਹੈ ਕਿ ਸਾਨੂੰ wH 1270 ਕਣਕ ਬੀਜ ਕਿੱਥੋਂ ਮਿਲ ਸਕਦਾ ਜੀ ਇਹ ਦੱਸੋ ?

(pb)
Posted by
jagdeep singh (7087047155)
jagdeep singh
Punjab
Mansa
Write Answer
Posted Date (23 Sep 2022 05:54 PM) Assigned Date (27 Sep 2022 01:50 PM)
Answered Date (27 Sep 2022 12:47 AM) Translated Date (27 Sep 2022 01:09 PM)

ਸਿੰਘ ਜੀ ਇਸਦੇ ਲਈ ਤੁਸੀਂ ਆਪਣੇ ਨੇੜੇ ਦੀ ਮਨਜ਼ੂਰਸ਼ੁਦਾ ਦੁਕਾਨ ਜਾ ਫੇਰ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ , 01652-280843

ਕੋਈ ਸੁਝਾਅ ਦੱਸੋ ਜੀ

(pb)
Posted by
Rajbir (9877569425)
Rajbir
Punjab
Tarn Taran
Write Answer
Posted Date (23 Sep 2022 05:52 PM) Assigned Date (27 Sep 2022 01:50 PM)
Answered Date (24 Sep 2022 08:23 AM) Translated Date (24 Sep 2022 02:12 PM)

ਰਾਜਬੀਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਖੇਤੀ ਜਾ ਪਸ਼ੂ ਪਾਲਣ ਵਿਚ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਦੂਜੇ ਸੂਏ ਝੋਟੀ ਵਾਂ ਵਧੀਆ ਦੁੱਧ ਲੈਣ ਲਈ ਉਸਨੂੰ ਕੀ ਕੀ ਦੇ ਸਕਦੇ ਵਾਂ ਇਕ ਮਹੀਨਾ ਰਹਿ ਗਿਆ ਵਾਂ ਸੂਨ ਵਿਚ

(pb)
Posted by
Gurjant singh (7657914996)
Gurjant singh
Punjab
Tarn Taran
Write Answer
Posted Date (23 Sep 2022 05:51 PM) Assigned Date (27 Sep 2022 01:50 PM)
Answered Date (26 Sep 2022 06:15 AM) Translated Date (26 Sep 2022 06:22 PM)

ਉਸ ਨੂੰ Udder strong-H 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ..

ਕੋਈ ਸੁਝਾਅ ਦੱਸੋ ਜੀ ?

(pb)
Posted by
Rajbir (9877569425)
Rajbir
Punjab
Tarn Taran
Write Answer
Posted Date (23 Sep 2022 05:46 PM) Assigned Date (27 Sep 2022 01:50 PM)
Answered Date (24 Sep 2022 08:22 AM) Translated Date (24 Sep 2022 02:12 PM)

ਰਾਜਬੀਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਖੇਤੀ ਜਾ ਪਸ਼ੂ ਪਾਲਣ ਵਿਚ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Please tell ideal daily routine of a cow kab daana, Hara chara and sukha chara dena chaiye, pani kab pilana chaiye, Daana milking se pehle ya baad mai, 2 baar ya teen baar kitna time gap rakhe jisse digestion acha rahe, please Sabah se rat Tak ka ideal Timetable bata de ?

(en)
Posted by
shalini tandon (9925157032)
shalini tandon
Haryana
Karnal
Write Answer
Posted Date (23 Sep 2022 04:46 PM) Assigned Date (29 Sep 2022 02:40 PM)
Answered Date (26 Sep 2022 06:18 AM) Translated Date (27 Sep 2022 01:11 PM)

Shalini ji aap cow ko 30-35kg hara chara aur 5-7 kg suka chara mix krke purre din mai khila skte hai aur yeh subah, dhupher aur sham ko khila skte hai aur aap feed ja dana pashu ko dudh ke hisab se de skte ha jaise 2.5kg dudh ke mgar 1kg feed khila skte hai aur yeh chare mai bhi de skte hai ja fir yaddi apka pashu feed ke sath dudh deta ha tab uss sme bhi dall skte hai aur her 3-3 mahine ke badd salt badal badal ker pett ke kiro wali dwai bhi jrur den aur pani aap kosish kren her sme pashu ke pass rhe jisse woh apni mrji se pee skee ja fir aap din mai 3-4 varr pilla skte hai.

26 Sep 2022

Thank u sir

mushroom ki kheti kaise kre ?

(hn)
Posted by
Doman singh (9754428734)
Doman singh
Madhya Pradesh
Dindori
Write Answer
Posted Date (23 Sep 2022 04:02 PM) Assigned Date (29 Sep 2022 02:40 PM)
Answered Date (27 Sep 2022 12:37 AM) Translated Date (27 Sep 2022 01:11 PM)

mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai

ਪਰਾਲੀ ਵਿੱਚ ਕਿਹੜੇ ਕਿਹੜੇ ਤੱਤ ਕਿੰਨੀ ਮਾਤਰਾ ਚ ਹੁੰਦੇ ਹਨ ?

(pb)
Posted by
Karamjit Singh (8968908140)
Karamjit Singh
Punjab
Barnala
Write Answer
Posted Date (23 Sep 2022 04:01 PM) Assigned Date (30 Sep 2022 12:31 PM)
Answered Date (27 Sep 2022 11:15 AM) Translated Date (27 Sep 2022 01:12 PM)

ਕਰਮਜੀਤ ਜੀ ਪਰਾਲੀ ਦੇ ਵਿਚ potassium (1.58% of DM), calcium (0.53%), ਅਤੇ magnesium ਮੌਜੂਦ ਹੁੰਦੇ ਹਨ ਇਸਤੋਂ ਇਲਾਵਾ ਘੱਟ ਮਾਤਰਾ ਵਿਚ phosphorus (0.12%), sodium (0.13%), iron (0.07%), and manganese (0.07%) ਮੌਜੂਦ ਹੁੰਦੇ ਹਨ।

ਬਾੲੀ ਜੀ ੲਿਹ ਗਰਮੀ ਵਾਲਾ ਕਾਗਜੀ ਨਿੰਬੂ ਹੈ ਦੋ ਸਾਲ ਦਾ ਪਿਛਲੇ 8 ਸਾਲ ਤੋ ਤਿੰਨ ਚਾਰ ਬੂਟੇ ਲਾ ਰਿਹਾ ਹਾ...ਹਰੇਕ ਬੂਟਾ ਦੋ ਸਾਲ ਬਾਅਦ ੲਿਸ ਤਰਾ ਪਤੇ ਛੋਟੇ ਰੰਗ ਪੀਲਾ ਗਰੋਥ ਰੁਕ ਜਾਦੀ ਹੈ ਬੂਟੇ ਅਲਗ ਥਾ ਬਦਲ ਕੇ ਵੀ ਲਗਾ ਲੲੇ...ਜਿੰਕ ਯੂਰੀਅਾ NPK ਮੁਰਗੀ ਖਾਦ ਗੰਡੋਅਾ ਖਾਦ ਖਲ ਸਭ ਪਾ ਕੇ ਦੇਖ ਲਿਅਾ.ਪਹਿਲਾ ਬੂਟਾ ਠੀਕ ਰਹਿੰਦਾ ਦੋ ਸਾਲ ਬਾਅਦ ੲਿਸ ਤਰਾ ਹੋ ਜਾਦਾ ਹਲ਼ ਦਸੋ ਜੀ ?

(pb)
  • 1
Posted by
gurpreet (8558832449)
gurpreet
Punjab
Barnala
Write Answer
Posted Date (23 Sep 2022 03:44 PM) Assigned Date (27 Sep 2022 01:50 PM)
Answered Date (25 Sep 2022 10:59 PM) Translated Date (27 Sep 2022 01:13 PM)

ਗੁਰਪ੍ਰੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਜਮੀਨ ਵਿਚ ਕੋਈ ਸਖਤ ਪਰਤ ਤਾਂ ਨਹੀਂ ਹੈ ਅਤੇ ਤੁਸੀਂ ਮਿੱਟੀ ਦੀ ਜਾਂਚ ਵੀ ਜਰੂਰ ਕਰਵਾਓ ਜੀ।

Answered Date (01 Oct 2022 01:12 PM) Translated Date (05 May 2023 06:51 PM)

ਨਹੀ ਜੀ ੲਿਹ ਖੇਤ ਚ ਕੋੲੀ ਮਿਟੀ ਦੀ ਸਖਤ ਪਰਤ ਨਹੀ ਹੈ ਪਰ ਖੇਤ ਵਿਚ ਤਿੰਨ ਫੁਟ ਤੋ ਹੇਠ ਜਿਸ ਨੂੰ ਅਾਪਾ ਖੱਸੜ ਰੇਤਾ ਕਹਿੰਦੇ ਹਾ ੳੁਹ ਹੈ ਜੀ ਪਰ ਬਾਕੀ ਸਭ ਅਮਰੂਦ ਡੇਕਾ,ਟਾਹਲੀ,ਸਹਿੰਜਣਾ,ਅਨਾਰ,ਸਫੇਦੇ ਬਹੁਤ ਵਧੀਅਾ ਚਲ ਰਹੇ ਨੇ ਪਰ ਨਿੰਬੂ ਜਾਤੀ ਚ ਕੋੲੀ ਪੋਦਾ ਨਹੀ ਚਲਦਾ ਜੀ

mai mushroom di kheti krna chahunda hn ohde bare dsseo ?

(en)
Posted by
Ashok kumar (9915500454)
Ashok kumar
Punjab
Kapurthala
Write Answer
Posted Date (23 Sep 2022 02:50 PM) Assigned Date (27 Sep 2022 01:51 PM)
Answered Date (25 Sep 2022 11:07 PM) Translated Date (27 Sep 2022 01:14 PM)

Ashok ji, mushroom dia kai kisma hundia han jive ki buttton, dhingri, shittake, praali khumb aadi, har mushroom di kheti karn da tareeka, sma ate mandikarn alag- alag hunda hai, is lai is di kheti shuru karn to pehla is di training training laini bhut jaroori hai, training lain lai tuci KVK Kapurthala naal 01822-233056 naal sampark kar sakde ho ji .

About mushroom. I want to start growing mushroom ?

(en)
Posted by
Ashok kumar (9915500454)
Ashok kumar
Punjab
Kapurthala
Write Answer
Posted Date (23 Sep 2022 02:48 PM) Assigned Date (27 Sep 2022 01:51 PM)
Answered Date (25 Sep 2022 11:03 PM) Translated Date (-)

Ashok mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optmushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.imum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it.

meri apnikheti team nu benti hai ke mere swala de jwab dite jaan ja app nu update kita jawe ?

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (23 Sep 2022 02:10 PM) Assigned Date (08 Dec 2022 10:28 AM)

Urad Mein illi Hai To kaun si Dava spry Karen ?

(hn)
Posted by
Dilip (8889435673)
Dilip
Madhya Pradesh
Barwani
Write Answer
Posted Date (23 Sep 2022 02:02 PM) Assigned Date (29 Sep 2022 03:52 PM)
Answered Date (23 Sep 2022 11:38 PM) Translated Date (24 Sep 2022 02:11 PM)

Dilip ji , aap illi ki rokthaam ke liye quinalphos 400-500 ml/acre ke hisaab se spray kar sakte hai ji.

Sir ਮੇਂ 766ਕਣਕ ਦੇ ਬਾਰੇ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿੰਨਾ ਟਾਇਮ ਲੈਂਦੀ ਹੈ ਤੇ ਝਾੜ ਕਿੰਨਾ ਹੈ ਤੇ ਇੱਕ677 ਕਣਕ ਦੇ ਬਾਰੇ ਪੁੱਛਣਾ ਚਾਹੁੰਦਾ ਹਾਂ ਕਿ ਇਸ ਦਾ ਝਾੜ ਕਿੰਨਾ ਹੈ ਤੇ ਕਿੰਨਾ ਟਾਇਮ ਲੈਂਦੀ ਹੈ ਬੀਜਣ ਦਾ ਸਮਾਂ ਕੱਦੋ ਹੈ ?

(pb)
Posted by
Amandeep Singh (9914938836)
Amandeep Singh
Punjab
Barnala
Write Answer
Posted Date (23 Sep 2022 01:14 PM) Assigned Date (30 Sep 2022 12:25 PM)
Answered Date (23 Sep 2022 11:37 PM) Translated Date (24 Sep 2022 02:11 PM)

ਅਮਨਦੀਪ ਜੀ 766 ਕਿਸਮ ਤਕਰੀਬਨ 155 ਦਿਨ ਲੈਂਦੀ ਹੈ ਜੀ ਅਤੇ ਇਸ ਦਾ ਔਸਤ ਝਾੜ 23.1q/ਏਕੜ ਹੈ ਜੀ ਅਤੇ 677 ਕਿਸਮ 157 ਦਿਨ ਲੈਂਦੀ ਹੈ ਜੀ ਅਤੇ ਇਸ ਦਾ ਔਸਤ ਝਾੜ 22.7q/ਏਕੜ ਹੈ ਜੀ।

Hello sir mera ek dog gsd breed hai usko thicks aur khujli hai usko ye vaccine de sakte hai. Yhav1 ml dose hai dog 5 6 months ka hai.aur kisko de sakte hai ?

(hn)
  • 1
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (23 Sep 2022 01:04 PM) Assigned Date (30 Sep 2022 12:25 PM)
Answered Date (26 Sep 2022 06:19 AM) Translated Date (27 Sep 2022 01:14 PM)

ji han aap iss injection ka paryog ker skte hai yeh 1ml/33kg bhar ke hisab se chamdi mai lgwa skte hai.

Kon c spry kre sir ?

(pb)
  • 1
Posted by
jajbir sibgh (8360344001)
jajbir sibgh
Punjab
Fazilka
Write Answer
Posted Date (23 Sep 2022 12:55 PM) Assigned Date (30 Sep 2022 12:27 PM)
Answered Date (23 Sep 2022 11:32 PM) Translated Date (24 Sep 2022 02:10 PM)

Jajbir ji hopper ki rokthaam ke liye aap Dinotefuran 80g/acre ke hisaab se spray kar sakte hai.

Sir ji Meri first time hf gaay ko last year dystocia ho Gaya tha Abhi dusri bar biyane me 20 din baki hai Is bar kya dhiyan rakhe jisse dystocia na ho ?

(en)
Posted by
Anirudh (9460942576)
Anirudh
Rajasthan
Rajsamand
Write Answer
Posted Date (23 Sep 2022 12:04 PM) Assigned Date (30 Sep 2022 12:28 PM)
Answered Date (26 Sep 2022 06:21 AM) Translated Date (27 Sep 2022 01:16 PM)

Anirudh ji usko aap achi khurak ke sath sath vitakind liv liquid 50ml rojana dena suru kren aur metabolite powder rojana 1 pouch den aur byane ke badd anabolite liquid 100-100ml subah sham aur vitakind liv 100ml rojana 10 din tak den fir matra kam krr den.

Sir Pau ludhiana daa mela kal noo baarish de karke cancel taa ni dasna please..assi bohot door to kapurthala to auna aa ji ?

(pb)
Posted by
inderpal (9815474241)
inderpal
Punjab
Kapurthala
Write Answer
Posted Date (23 Sep 2022 11:53 AM) Assigned Date (30 Sep 2022 12:28 PM)
Answered Date (23 Sep 2022 11:31 PM) Translated Date (24 Sep 2022 02:09 PM)

Inderpaal ji, PAU Kisan mela cancel nhi hovega ji ih pehla vaale Dina te hi lagg riha hai ji.

ਆਲੂਆ ਦੀ ਬਿਜਾਈ ਲਈ ਸਬ ਤੋ ਵੱਧੀਆ ਬੀਜ ਕਿਹੜਾ ਹੈ ਜੋ ਤੇ ਕਿੰਨਾ ਅੋਸਤਨ ਝਾੜ ਪਤ੍ਰੀ ਏਕੜ ਹੁੰਦਾ ?

(pb)
Posted by
ਗੁਰਸੇਵਕ ਸਿੰਘ (9592196055)
ਗੁਰਸੇਵਕ ਸਿੰਘ
Punjab
Ludhiana
Write Answer
Posted Date (23 Sep 2022 11:39 AM) Assigned Date (30 Sep 2022 12:28 PM)
Answered Date (23 Sep 2022 11:29 PM) Translated Date (24 Sep 2022 02:09 PM)

ਗੁਸੇਵਕ ਜੀ ਕੁਫ਼ਰੀ ਗੰਗਾ ਅਤੇ ਕੁਫਰੀ ਪੁਸ਼ਕਰ ਕਾਫੀ ਚੰਗੀਆਂ ਕਿਸਮਾਂ ਹਨ ਇਹਨਾਂ ਦਾ ਔਸਤ ਝਾੜ 160-170q/ਏਕੜ ਤੱਕ ਆ ਜਾਂਦਾ ਹੈ ਜੀ।

Sir jiri me sundi aa gyi h jisse jiri k daane khali pdne lg gye h puri ki puri bali daano ki khali ho gyi h konsa spray kre jiska asr baris k bad bhi rhe baris abhi 3 4 din ki or bta rkhi h ?

(hn)
Posted by
Preet (7700033477)
Preet
Haryana
Kaithal
Write Answer
Posted Date (23 Sep 2022 11:24 AM) Assigned Date (30 Sep 2022 12:29 PM)
Answered Date (23 Sep 2022 11:27 PM) Translated Date (24 Sep 2022 02:08 PM)

Preet ji ye yellow stem borer ke hamle ke lakshan lag rahe hai iski roktham ke liye aap flubendamide ( Fame) 20 ml/acre ke hisaab se spray kar sakte hai.

੨੨ ਜੀ ਮੇਰੇ ਕੋਲ ਘਰ ਵਿੱਚ ਸਾਈਡ ਤੇ 40x40 ਦੀ ਜਗਾ ਖਾਲੀ ਪਈਆਂ ਆਕੇ ਸੁਆਲੇ ਵਾਧੂ ਥਾਂ ਛੱਡ ਕੇ ਮੇ ਓਹਦੇ ਵਿੱਚ ਕੀ ਸੁਰੂ ਕਰਾਂ ਕੇ ਕੋਈ ਚਾਰ ਪੇਸੈ ਆ ਜਾਣ ?

(pb)
  • 1
Posted by
ਸਿੱਧੂ (8528517900)
ਸਿੱਧੂ
Punjab
Barnala
Write Answer
Posted Date (23 Sep 2022 11:20 AM) Assigned Date (30 Sep 2022 12:29 PM)
Answered Date (23 Sep 2022 11:26 PM) Translated Date (24 Sep 2022 02:07 PM)

ਸਿੱਧੂ ਜੀ ਤੁਸੀ ਇਸ ਤੇ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਮੂਲੀ, ਪਾਲਕ ਆਦਿ ਬੀਜ ਸਕਦੇ ਹੋ ਜੀ ਇਸ ਨਾਲ ਤੁਹਾਨੂੰ ਥੋੜੇ ਸਮੇਂ ਵਿੱਚ ਵਧੀਆ ਆਮਦਨ ਮਿਲ ਸਕਦੀ ਹੈ ਜੀ।

Answered Date (24 Sep 2022 06:18 AM) Translated Date (24 Sep 2022 02:07 PM)

੨੨ ਜੀ ਮੇਰੀ ਸਲਾਹ ਸੀ ਵੀ ਜੇਕਰ ਦੇਸੀ ਮੁਰਗ਼ੀ ਫ਼ਾਰਮ ਪਾ ਲਈਏ ਓਹ ਕਿਵੇਂ ਰਹੋਗਾ

ਡਾਕਟਰ ਸਾਹਿਬ ਇਹ ਤੱਫੜ ਕੀ ਹਨ ।ਇਲਾਜ ਦੱਸੋ ਜੀ। ਸਾਰੇ ਸਰੀਰ ਤੇ ਹਨ ?

(pb)
  • 3
Posted by
Hardeep singh (9877161227)
Hardeep singh
Punjab
Mansa
Write Answer
Posted Date (23 Sep 2022 11:20 AM) Assigned Date (30 Sep 2022 12:27 PM)
Answered Date (26 Sep 2022 06:22 AM) Translated Date (27 Sep 2022 01:16 PM)

ਹਰਦੀਪ ਜੀ ਇਹ ਲੰਪੀ ਕਰਕੇ ਹੋ ਰਹੇ ਹੈ ਤੁਸੀ ਇਸ ਨੂੰ enrofloxacin injection 15ml ਅਤੇ Avil injection 10ml ਲਗਵਾ ਸਕਦੇ ਹੋ ਅਤੇ ਇਹ 3 ਦਿਨ ਲਗਵਾਓ

Bakri ki gaanth fut gye ab kya lagana chahiye ?

(hn)
  • 1
Posted by
Sk saqib (8380946577)
Sk saqib
Maharashtra
Nagpur
Write Answer
Posted Date (23 Sep 2022 10:58 AM) Assigned Date (29 Sep 2022 05:01 PM)
Answered Date (26 Sep 2022 06:23 AM) Translated Date (27 Sep 2022 01:16 PM)

aap iske uppar betadine lgga skte hai aur uppar topicure spray ka paryog kr skte hai jisse makhi mashr se bhi bachav rhega.

WHICH DISEASE IS THIS?

(en)
  • 1
Posted by
Pratima Sharma (9780720458)
Pratima Sharma
Punjab
Rupnagar
Write Answer
Posted Date (23 Sep 2022 10:51 AM) Assigned Date (29 Sep 2022 05:01 PM)
Answered Date (23 Sep 2022 11:23 PM) Translated Date (24 Sep 2022 02:06 PM)

Pratima it is a mosaic disease which is a viral disease spread by aphids.

Sir mere dhan ke fasal me kide lag gaye hai pure fasal ke niche se khakar gala diye hai. Sir iske liye hame kya karna chahiye?

(en)
Posted by
Ashwani Mishra (6203749402)
Ashwani Mishra
Bihar
Bhabhua
Write Answer
Posted Date (23 Sep 2022 10:39 AM) Assigned Date (-)
Answered Date (23 Sep 2022 11:22 PM) Translated Date (24 Sep 2022 02:06 PM)

Ashwani ji kripya aap hme keede ki photo bheje ta jo aapko is baare me sahi jaankari di jaa sake.

Tray vich ganne di nursery kis tra tyar kiti jandi hai ?

(pb)
Posted by
Rajat kumar (8427781145)
Rajat kumar
Punjab
Hoshiarpur
Write Answer
Posted Date (23 Sep 2022 10:33 AM) Assigned Date (29 Sep 2022 05:01 PM)
Answered Date (23 Sep 2022 11:20 PM) Translated Date (24 Sep 2022 02:06 PM)

Rajat ji tray vich nursery tyaar krn lai tray nu cocopeat : vermiculite: perlite naal 3:1:1 ratio de vich bhr ke hr hole vich ik pori beejni chahidi hai ji , Is vich germination kaafi vadia hundi hai ji.

ਸਰ। 212 ਵਰਾਇਟੀ ਸਿੱਧੀ ਬਿਜਾਈ ਝੋਨਾ 90 ਨਿਸਰ ਆਇਆ ਹੈ। ਇਸ ਦੀਆ ਮੁਜਰਾ ਐਵੇ ਕਿਤੇ ਕਿਤੇ ਕਾਲੀਆ ਪੈ ਰਹੀਆ। ਕੀ ਇਹ ਠੀਕ ਹੋ ਸਕਦੀਆ ਇਸ ਦਾ ਕੀ ਇਲਾਜ ਹੈ। ਹੁਣ ਇਸ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਹੋਵੇਗਾ। ਐਮਪਲੀਗੋ ਤੇ ਫੰਗੀਸਾਇਡ ਸਪਰੇਅ ਕੀਤੀ ਹੈ 7 ਦਿਨ ਹੋਏ ਹਨ। ਧੰਨਵਾਦ ?

(pb)
  • 2
Posted by
Balkaran Singh (9115232002)
Balkaran Singh
Punjab
Muktsar
Write Answer
Posted Date (23 Sep 2022 10:16 AM) Assigned Date (27 Sep 2022 01:53 PM)
Answered Date (23 Sep 2022 11:18 PM) Translated Date (24 Sep 2022 02:04 PM)

ਬਲਕਰਨ ਜੀ, ਇਹ ਮੌਸਮ ਜਾ bacterial Panicle Blight ਕਰ ਕੇ ਹੋ ਸਕਦਾ ਹੈ ਜੀ ਪਰ ਹੁਣ ਝੋਨਾ ਨਿਸਰ ਗਿਆ ਹੈ ਇਸ ਲਈ ਹੁਣ ਕੋਈ ਵੀ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ।

ਸਤਿ ਸ਼੍ਰੀ ਆਕਾਲ ਜੀ ਅਸੀ poplar ਲਗਾਏ ਆ ਜੀ 3ਜਾ ਸਾਲ ਚਲਦਾ ਓਹਨਾ ਦੀ ਵਧੀਆ ਗ੍ਰੋਰਥ ਲਈ ਮੈਂ ਕੀ ਕਰ ਸਕਦਾ ਜਾਣੀ ਕਿਹੜੀ ਖਾਦ ਪਾ ਸਕਦਾ ?

(pb)
Posted by
Gian Singh (9646510180)
Gian Singh
Punjab
Hoshiarpur
Write Answer
Posted Date (23 Sep 2022 10:14 AM) Assigned Date (27 Sep 2022 01:53 PM)
Answered Date (23 Sep 2022 11:14 PM) Translated Date (24 Sep 2022 02:02 PM)

ਗਿਆਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਪਹਿਲਾ ਇਹਨਾ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (23 Sep 2022 11:28 PM) Translated Date (24 Sep 2022 02:02 PM)

ਕੋਈ ਵੀ ਨੀ ਪਾਈ ਜੀ ਸਿਰਫ ਦੇਸੀ ਖਾਦ (ਰੂੜੀ ਖਾਦ)

ਆਲ਼ੂ ਦੇ ਖੇਤ ਨੂੰ ਤਿਆਰ ਕਰਨ ਟਾਇਮ ਆਲੂ ਦੀ ਬਜਾਈ ਤੋ ਪਹਿਲਾ ਖੇਤ ਵਿੱਚ ਕਿਹੜੀ ਆ ਖਾਦਾ ਦੀ ਵਰਤੋ ਕੀਤੀ ਜਾਵੇ ਜੀ ਕਿਰਪਾ ਕਰਨੀ ਜੀ ਜਾਣਕਾਰੀ ਦੇਣ ਦੀ ਕਿੰਨਾ DAP ਕਿੰਨਾ ਜ਼ਿੰਕ ਤੇ ਹੋਰ ਕੀ ਕੀ ਪਾਇਆ ਜਾਵੇ ਜੀ ?

(pb)
Posted by
sukhwinder singh (9781832605)
sukhwinder singh
Punjab
Bathinda
Write Answer
Posted Date (23 Sep 2022 09:58 AM) Assigned Date (27 Sep 2022 01:52 PM)
Answered Date (23 Sep 2022 11:13 PM) Translated Date (24 Sep 2022 02:01 PM)

ਸੁਖਵਿੰਦਰ ਜੀ ਤੁਸੀ ਬਿਜਾਈ ਵੇਲੇ SSP 155 Kg , 80kg ਯੂਰੀਆ ਅਤੇ 40kg MOP ਖਾਦ ਦੇ ਸਕਦੇ ਹੋ ਜੀ।ਇਹ ਖਾਦਾਂ ਬਿਜਾਈ ਵੇਲੇ ਪਾਉਣ ਲਈ ਕਾਫੀ ਹਨ ।

Answered Date (24 Sep 2022 10:59 AM) Translated Date (24 Sep 2022 02:00 PM)

ਮੁਰਗ਼ੀਆਂ ਦੀ ਖਾਦ ਵੀ ਪਾ ਸਕਦੇ ਆ ਜੀ

22 ਜੀ ਝੋਟੀ ਪਹਿਲੇ ਸੂਏ ਸੂਈ ਆ ਓਹ ਲੇਵਾ ਨੀ ਬਣਾ ਰਹੀ ਸੂਣ ਤੋਂ ਮਹੀਨਾ ਪਹਿਲਾ ਲੇਟੀ ਵੀ ਸੁਰੂ ਕਰਤੀ ਸੀ ਤੇ ਮੇਟਾਬੋਲਾਈਟ ਵੀ ਦਿੱਤਾ ਸੀ ਹੁਣ ਕੀ ਕੀਤਾ ਜਾਵੇ ਜੀ ?

(pb)
Posted by
ਸਿੱਧੂ (8528517900)
ਸਿੱਧੂ
Punjab
Barnala
Write Answer
Posted Date (23 Sep 2022 09:48 AM) Assigned Date (27 Sep 2022 01:53 PM)
Answered Date (26 Sep 2022 06:25 AM) Translated Date (27 Sep 2022 01:17 PM)

ਸਿੱਧੂ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਖੁਰਾਕ ਦੇ ਨਾਲ ਨਾਲ Anabolite liquid 100ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vitum H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 4 ਟੀਕੇ ਲਗਾਓ

ਬਾਈ ਜੀ ਮੱਕੀ ਦੇ ਪਤੇ ਇਸ ਤਰਾਂ ਹੋ ਰਹੇ ਹਨ ਪਾਣੀ ਲਾਉਣ ਤੋ ਬਾਅਦ ਇਸ ਵਿਚ ਕਈ ਪਾਇਆ ਜਾਵੇ ਜੋ ਇਹ ਠੀਕ ਹੋ ਸਕਣ ਧੰਨਵਾਦ ?

(pb)
  • 2
Posted by
Gurmeet Singh (9417060326)
Gurmeet Singh
Punjab
Muktsar
Write Answer
Posted Date (23 Sep 2022 09:47 AM) Assigned Date (27 Sep 2022 01:52 PM)
Answered Date (23 Sep 2022 11:08 PM) Translated Date (24 Sep 2022 02:00 PM)

ਗੁਰਮੀਤ ਜੀ ਤੁਸੀ ਇਸ ਨੂੰ urea ਦੀ ਪਹਿਲੀ ਕਿਸ਼ਤ ਦੇ ਸਕਦੇ ਹੋ ਜੀ, ਇਸ ਨਾਲ ਫ਼ਸਲ ਦਾ ਪੀਲਾਪਣ ਦੂਰ ਹੋ ਜਾਵੇਗਾ ਜੀ।

Answered Date (23 Sep 2022 10:20 AM) Translated Date (23 Sep 2022 01:13 PM)

Npk 19,19,19da spray kro ji

Sabji ch kinne spoon 16 ltr tanki ch pa sakde aa palak methi ch ?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (23 Sep 2022 09:39 AM) Assigned Date (27 Sep 2022 01:52 PM)
Answered Date (23 Sep 2022 11:07 PM) Translated Date (24 Sep 2022 02:00 PM)

Balvir ji is dvaai di varto tusi 0.5-1 g /L paani de hisaab naal kar skade ho ji .

Toria saag li bijna nissara ta ni karega ?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (23 Sep 2022 09:36 AM) Assigned Date (27 Sep 2022 01:52 PM)
Answered Date (23 Sep 2022 11:06 PM) Translated Date (24 Sep 2022 01:59 PM)

Balvir ji, ih kism khaas kr ke saag lai hi biji jandi hai ji is lai tusi is di saag de lai bijai kar skde ho ji.

Hello sir kal buffalo da ai karvai c ta aj maj ne eda kita pic vich hun ai karvon di lod ha ?

(en)
  • 1
Posted by
Manpreet (9465251641)
Manpreet
Punjab
Moga
Write Answer
Posted Date (23 Sep 2022 09:35 AM) Assigned Date (29 Sep 2022 05:02 PM)
Answered Date (26 Sep 2022 06:26 AM) Translated Date (27 Sep 2022 01:18 PM)

nhi ji tuci iss nu Gestaprogen powder ja keeper plus powder 30gm rojana 20 din tak dena suru kro baki jekar ehh 21-22 din badd tara krdi ha fir tuci ohna di photo upload krke dubara swal push skde ho.

Result vadia rahu size kinna hovega pyaj da ?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (23 Sep 2022 09:35 AM) Assigned Date (30 Sep 2022 12:31 PM)
Answered Date (23 Sep 2022 11:05 PM) Translated Date (24 Sep 2022 01:58 PM)

Balvir ji, pyaaj de size baare advance vich kuch vi nhi kiha jaa sakda ih tuhaadi jameen ate sambhal de tareeke te nirbhar krda hai ji, je tusi management Changi kroge ta size vadhia bnega par je management shi nhi hovegi ta changi variety da size vi mada reh skda hai ji.

October November me red chilli lga sakta hun kya or kon kon se kism hai usake baare me bataye ?

(hn)
Posted by
sunil porte (7089224877)
sunil porte
Chattisgarh
Balrampur
Write Answer
Posted Date (23 Sep 2022 09:28 AM) Assigned Date (30 Sep 2022 12:30 PM)
Answered Date (23 Sep 2022 11:02 PM) Translated Date (24 Sep 2022 01:57 PM)

Sunil ji, aap October November ne mirch ki kheti kar sakte hai Arka meghna iski achi kism hai.

Answered Date (25 Sep 2022 07:48 AM) Translated Date (27 Sep 2022 01:19 PM)

Thank you sir

Hi sir Namskar ji animal ke calf ke janam to 7 day bahd kheda injection lgda naam daso calf female howe ja male fer hor kehde kehde injection lgde hn shuru to end tak kine month de fark naal lgde a khedi khedi bimari de lgde a injection saari datail dso ji very very thnx ji Apni Kheti team Good luck ?

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (23 Sep 2022 09:15 AM) Assigned Date (30 Sep 2022 12:30 PM)
Answered Date (26 Sep 2022 06:37 AM) Translated Date (27 Sep 2022 01:33 PM)

Manjot ji tuci 7-10 din badd Butalex injection 2ml lga skde ho ehh Theileria rog rokan lai hunda hai, bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar da tika lgwao fir tuci 6-6 month badd fmd ate galghoto de tike lgwao ate ehh sal vich 2 varr lgde hai.

Answered Date (25 Sep 2022 10:21 PM) Translated Date (27 Sep 2022 01:31 PM)

sar rply

Answered Date (26 Sep 2022 07:01 PM) Translated Date (27 Sep 2022 01:31 PM)

ok ravinder sar very tnx ji

Answered Date (26 Sep 2022 07:01 PM) Translated Date (27 Sep 2022 01:31 PM)

good information ji

Hlo srr company da name ta photo send krdo ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (23 Sep 2022 09:14 AM) Assigned Date (30 Sep 2022 12:30 PM)
Answered Date (23 Sep 2022 10:56 PM) Translated Date (24 Sep 2022 01:56 PM)

Jagjeet ji, ih beej kise company da nahi hai ih PAU Vallo tyaar hi kita janda hai ate is de beej te PAU da hai tag lgya hunda hai.

Mere kol RIR te Kadaknath de bache ne jo main aap kadwaye c Murgia to 1 month to upar de bache Han but hun oh bahut kamjor te bimar ho k mar rahe ne jado ohna khamb check kite ta ohna di body te bahut bareek ਜੂੰਆਂ dekhiya es da ki ilaaj hai ..ohna nu Godrej de feed pa reha ?

(pb)
Posted by
Rajkaran singh (7719560517)
Rajkaran singh
Punjab
Jalandhar
Write Answer
Posted Date (23 Sep 2022 09:11 AM) Assigned Date (30 Sep 2022 12:31 PM)
Answered Date (26 Sep 2022 06:35 AM) Translated Date (27 Sep 2022 01:31 PM)

Rajakran ji tuc ohna de kambha vich Notix powder pauna suru kro ate ohna nu Vimeral liquid dena suru kro ehh tuci 10ml/100birds de hisab nal deo