Punjab
Search
ਸਰ ਚਿੱਚੜ ਬਹੂਤ ਪੈਗੇ ਗਾਂ ਨੂੰ ਡੀਜਲ ਤੇਲ ਅਤੇ ਸਰੋ ਦਾ ਤੇਲ ਕਿੰਨਾ ਕਿੰਨਾ ਮਿਕਸ ਕਰਨਾ ਜੀ 5 ਲੀਟਰ ਦੁੱਧ ਤੇ ਫਰਕ ਤਾ ਨਹੀ ਪੈਦਾ ਸਰ ?
(pb)
ਸੰਧੂ ਜੀ ਜੇਕਰ ਬਹੁਤ ਜ਼ਿਆਦਾ ਚਿੱਚੜ ਪਏ ਹੈ ਫਿਰ ਤੁਸੀ Taktic liquid ਦੀ ਵਰਤੋਂ ਕਰੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
sir is reh nu dap di thaa paa skde aa kinnow ch ?
(en)
Jagseer ji isde vich alag tatt han is lai is di varto DAP di jgah te nhi kiti jaa sakdi .
ਸਬਜੀਆਂ ਵਾਲਾ ਪੂਰੇ ਸਾਲ ਦਾ ਚਾਰਟ ਭੇਜਿਓ ਜੀ ?
(pb)
ਅੰਮ੍ਰਿਤ ਜੀ ਕਿਰਪਾ ਇਸ ਸਮੇਂ ਤੁਸੀਂ ਪਾਲਕ, ਮੂਲੀ, ਗੋਭੀ, ਗਾਜਰ ਅਤੇ ਮਟਰਾਂ ਦੀ ਖੇਤੀ ਕਰ ਸਕਦੇ ਹੋ ਜੀ। ਨਵੰਬਰ ਮਹੀਨੇ ਵਿਚ ਟਮਾਟਰ , ਚੱਪਣ ਕੱਦੂ ਅਤੇ ਮਿਰਚ ਦੀ ਖੇਤੀ LOW TUNNEL ਵਿਧੀ ਰਾਹੀਂ ਕੀਤੀ ਜਾ ਸਕਦੀ ਹੈ ਜੀ। ਫਰਵਰੀ ਮਾਰਚ ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਜੀ।
ਬਾਈ ਜੀ ਇੱਕ ਮੱਝ ਨੂੰ ਕਿੰਨੀ ਫੀਡ ਦੇਣੀ ਚਾਹੀਦੀ ਹੈ ਚੰਗਾ ਦੁੱਧ ਲੈਣ ਲਈ ?
(pb)
Punjab
ਮੱਝ ਨੂੰ ਵਧੀਆ ਹਰੇ ਚਾਰੇ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ
ਧੰਨਵਾਦ ਜੀ
Sir pusa 44 ਝੋਨੇ ਵਿੱਚ ਮੀਂਹ ਪੈਣ ਤੋ ਬਾਅਦ ਵਿੱਚ ਮੁਜਰਾ ਕਾਲੀਆ hogia ne is ਨਾਲ ਝਾੜ utte ta ni koi ਫ਼ਰਕ ਪੈਂਦਾ ?
(pb)
Punjab
ਸੁਖਵਿੰਦਰ ਜੀ, ਇਸ ਨਾਲ ਝਾੜ ਤੇ ਬਹੁਤਾ ਫ਼ਰਕ ਨਹੀਂ ਪੈਂਦਾ , ਤੁਸੀ ਇਸ ਦੀ ਰੋਕਥਾਮ ਲਈ ਹੁਣ ਇਸ ਸਮੇਂ ਕੋਈ ਵੀ ਛਿੜਕਾਅ ਨਾ ਕਰੋ।
Sir shimla mirch red and yellow ਦੀ ਕਾਸ਼ਤ october vich kar sakde hain g ?
(pb)
Punjab
Sukhvinder ji, red and yellow Shimla mirch di kheti October ja November vich kiti ta jaa sakdi hai par is di kaasht sirf polyhouse vich hi kiti jaa sakdi hai ji.
hello sir tuhde jhone vich seed blast di problem hai tusi is dwai da istemal kr skde ho 200 ml bahut hai eh spray ?
(pb)
Punjab
ਕੰਗ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
hello sir tuhde jhone vich seed blast di problem hai tusi is dwai da istemal kr skde ho 200 ml bahut hai eh spray ?
(pb)
Punjab
Gurjinder ji kisana naal janakari sanjhi krn lai dhanwaad.
sir ssp kehdi kehdi fasla vich vart skde hn isde ki ki fayde hn ?
(pb)
sir is product bare jankari deo eh aloevera ch ki ki fayde krde hn ?
(pb)
sir is product bare jankari diti jawe , isdi q varto krni chahidi hai ?
(pb)
ਝੋਨੇ ਵਿਚ ਕਿਹੜਾ ਰੋਗ ਹੈ 15 - 20 ਦਿਨ ਤੱਕ ਕੱਟਣ ਵਾਲਾ hai ?
(pb)
ਕੁਲਵਿੰਦਰ ਜੀ ਇਹ sheath blight ਬਿਮਾਰੀ ਦਾ ਹਮਲਾ ਹੈ ਜੀ ਜੇ ਝੋਨਾ ਪੱਕਣ ਵਾਲਾ ਹੈ ਤਾ ਹੁਣ ਕੋਈ ਛਿੜਕਾਅ ਨਾ ਕਰੋ ਜੀ।
Punjab
Sheath blast
sir is product bare jankari diti jawe ?
(pb)
Punjab
eh pashu da hajma sahi rakhna lai , sarir di changi growth lai ate change dudh lai vatr skde ho ehh chote pashua nu 1/2 goli de skde ho.
sir is product bare jankari diti jawe animal nu kinne gram de skde hn ?
(pb)
Punjab
isdi varto pashua nu mastitis di smasia ton bachaun lai kiti jndi ha ate udder di immunity vdhaun lai bhi eh vartia jnda ha ehh 50gm rojana de skde ho.
sir is product bare jankari diti jawe eh animal ch ki ki fayde krde hn ?
(pb)
Punjab
ehh dwai pashua vich dard, sojish kise bhi karan krke hoi howe uthe isdi varto kiti jndi hai, iss nal pashu nu dard ton arram milda ha ate jldi thik hunda ha
ਜੀ ਹਜ਼ੂਰ ਆਪਾਂ ਨੂੰ ਹਿਸਾਰ ਹਰਿਆਣਾ ਯੂਨੀਵਰਸਿਟੀ ਦਾ ਡਬਲਯੂ ਐਚ 1270 ਕਣਕ ਦਾ ਬੀਜ ਚਾਹੀਦਾ ਲੈਣਾ ਵੀ ਇਹਨਾਂ ਤੋਂ ਹੀ ਆ ਬਾਹਰੋਂ ਨਹੀਂ ਆਪਾਂ ਨੂੰ ਕੋਈ ਇਹਨਾਂ ਦਾ ਫੋਨ ਨੰਬਰ ਦਿਉ ਜੋ ਇਹਨਾਂ ਨਾਲ ਗੱਲਬਾਤ ਹੋਵੇ ਖਾਸ ਬੀਟ ਐਂਡ ਬਾਰਲੇ ਰਿਸਰਚ ਸੈਂਟਰ ਨਾਲ ?
(pb)
Punjab
ਸਤਵੰਤ ਜੀ wheat and barley research centre ਨਾਲ ਤੁਸੀ 01842267490 ਤੇ ਸੰਪਰਕ ਕਰ ਸਕਦੇ ਹੋ ਜੀ।
ਮੈਂ ਪੰਜਾਬ ਦੇ ਪੁਆਧ ਇਲਾਕੇ ਦਾ ਇਕ ਛੋਟਾ ਜਿਹਾ ਕਿਸਾਨ ਹਾਂ ਜਿਸ ਕੋਲ ਆਪਣੀ ਇਕ ਕਨਾਲ ਜਮੀਨ ਵੀ ਨਹੀਂ ਹੈ । ਠੇਕੇ ਵਾਲੀ ਜਮੀਨ ਲੈ ਕੇ ਆਪਣੀ ਕਿਸਾਨੀ ਕਰਦਾ ਹਾਂ ਮੇਰੇ ਕੋਲ ਕੁਝ ਅਧੁਨਿਕ ਖੇਤੀ ਕਰਨ ਦੇ concept ਹੈ ਜਿਸ ਨਾਲ ਮੈ ਆਪਣੀ ਇਨਕਮ ਡਬਲ ਟਰੀਪਲ ਕਰ ਸਕਦਾ ਪਰ ਆਧੁਨਿਕ ਖੇਤੀ start up ਲੲਈ ਪੈਸੇ ਦੀ ਲੌੜ ਹੈ ਬਿਨਾ ਜਮੀਨ ਵਾਲੇ ਕਿਸਾਨਾ ਨੂੰ ਸਰਕਾਰ ਵੀ ਪੈਸਾ ਨਹੀ ਦਿੰਦੀ ਹੈ ਕੋਈ ਵੀਰ ਦਸ ਸਕਦਾ ਘਟ ਜਮੀਨ ਵਾਲੇ ਕਿਸਾਨ ਸਰਕਾਰ ਤੋਂ ਕਿਵੇ ਸਹਾਇਤਾ ਲੈ ਸਕਦੇ ?
(pb)
Punjab
ਸੰਜੀਵ ਜੀ, ਤੁਸੀ ਆਪਨਾ ਮਾਡਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ skill development centre ਨਾਲ 91-161-2401960 ਸੰਪਰਕ ਕਰ ਸਕਦੇ ਹੋ ਜੀ। ਇਥੋਂ ਤੁਹਾਨੂੰ ਇਸ ਸੰਬੰਧੀ ਕੋਈ ਮਦਦ ਮਿਲ ਸਕਦੀ ਹੈ ਜੀ।
ਇੱਕ ਧੰਦਾ ਹੈ ਮੁਰਗੀ ਪਾਲਣ ਇਹਦੇ ਅੱਗੇ ਜਿਵੇਂ ਮਾਸ ਲਈ ਅੰਡੇ ਲਈ ਅੰਡੇ ਮਾਸ ਦੋਨਾਂ ਲਈ ਫੈਸੀ ਬੱਤਖ਼ ਟਰਕੀ ਅਸੀਲ ਚਕੋਰ ਗੰਡੋਆ ਖਾਧ ਇਹਦੀ ਰਹਿਦ ਖੂਹਦ ਤੋਂ ਬਣੂ ਵਰਮੀ ਵਾਸ ਵਰਮੀ ਕੰਪੋਸਟ ਇਹ ਕਿੱਤਾ ਦੇਸੀ ਢੰਗ ਨਾਲ ਘੱਟ ਖਰਚੇ ਤੇ ਵੀ ਹੋ ਸਕਦਾ ਵਿਗਿਆਨਕ ਢੰਗ ਵੀ ਹੈ ਕਿੱਤੇ ਹੋਰ ਵੀ ਹੈਗੇ ਇਸੇ ਲਾਇਨ ਵਿਚ ਇਨ੍ਹਾਂ ਜ਼ਿਆਦਾ ਲਿਖ ਕੇ ਦੱਸ ਨੀ ਹੋਣਾ ਜੇ ਕੋਈ ਰਾਇ ਲੈਣੀ ਤੇ ਮੈਸਜ ਕਰਦਿਆਂ ਜੇ ਨੰਬਰ ਦੇ ਦਿਆ ਗਾ ਆਪਣਾ ਫੋਨ ਤੇ ਗੱਲ ਹੋਜੂ ਸਰਕਾਰ ਤੇ ਬੈਂਕ ਤੋਂ ਬਚੋ ਪ੍ਰਾਈਵੇਟ ਲੋਨ ਲਿਮਟ ਤੋਂ ਵੀ ਫੈਨਸ ਤੋਂ ਵੀ
ਤੁਹਾਡੇ ਦਿਤੇ ਸੁਝਾਵ ਬਹੁਤ ਫਾਇਦੇ ਵਾਲੇ ਨੇ । ਤੁਸੀ ਆਪਣਾ ਨੰਬਰ share ਕਰ ਸਕਦੇ ਹੋ ? ਜਲਦ ਹੀ ਇੰਡੀਆ ਪਹੁੰਚ ਕਿ ਤੁਹਾਡੇ ਨਾਲ ਰਾਵਤਾ ਕਰਾਂਗਾ ।
Sir apple berry da plant hybride peond walla lagoun time khadde ch peonnd walla hissa dharati ch thalle karke mitti poni ?
(pb)
Punjab
Balvir ji beri laon vele peond vala hissa jameen de andar nahi rakhna chahida, peond vala hissa jameen to baahr hi rakhna chahida hai ate polythene tusi na utaaro is nal growth te koi fark nahi painda.
ਸ੍ਰੀਮਾਨ ਜੀ ਮੱਝਾ ਨੂੰ ਕਾਰਗਿੱਲ ਦੀ 8000 ਫੀਡ ਪਾ ਸਕਦੇ ਹਾਂ ?
(pb)
Rajasthan
ਰਣਧੀਰ ਜੀ ਤੁਸੀ ਇਸ ਫੀਡ ਦੀ ਵਰਤੋਂ ਮੱਝਾਂ ਵਿੱਚ ਕਰ ਸਕਦੇ ਹੋ ਇਹ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਜਰੂਰ ਪਾਓ
Is there anyone doing lemon grass farming in Bharatpur district?
(en)
Punjab
Abhishek please let us know that you need which information About lemon grass farming so that we can guide you accordingly.
Hi Virender, I want to know everything about lemon grass farming and if anyone is doing lemon grass farming in Bharatpur district of Rajasthan
apni majh suyi nu 22 din ho gye.pichle suve 13 kg milk si.is war 8 kg toh vadh nhi rahi uterous ch dwai vi 4 din rakha diti moxiwell iu.hor vi bhut kujh dita Koi hal daso ?
(pb)
tuci uss nu vdhia khurak ate dekhbhal de nal nal Lacup powder 100gm rojana ate Calpond gold liquid 50ml rojana, Simlage bolus 1-1 swere sham deo.
Repronol enjection ਮੱਝ ਨੂੰ ਸੂਣ ਤੋਂ ਪਹਿਲਾਂ ਲਵਾਂ ਸਕਦੇ ਹਾਂ ਜੀ ਤੇ ਕਿੰਨੀ ਡੋਜ ਤੇ ਸੂਣ ਤੋਂ ਕਿੰਨਾ ਟਾਈਮ ਪਹਿਲਾਂ ?
(pb)
Punjab
ਹਾਂਜੀ ਇਹ ਗੱਭਣ ਪਸ਼ੂ ਨੂੰ ਵੀ ਲਗਾ ਸਕਦੇ ਹੋ ਇਹ 1ml ਪ੍ਰਤੀ 50kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਇਆ ਜਾਂਦਾ ਹੈ ਇਹ ਪਸ਼ੂ ਦੀ ਕਮਜ਼ੋਰੀ ਦੂਰ ਕਰਦਾ ਹੈ, ਜੇਕਰ ਬੱਚਾ ਵਿਟਾਮਿਨ ਈ ਅਤੇ ਸਿਲੇਨੀਅਮ ਦੀ ਕਮੀ ਕਰਕੇ ਬੱਚਾ ਸੁਟਦਾ ਹੈ ਤਾਂ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ, ਵਾਰ ਵਾਰ ਪਸ਼ੂ ਰਪੀਟ ਕਰਦਾ ਹੋਵੇ ਉਥੇ ਵੀ ਲਗਾਇਆ ਜਾ ਸਕਦਾ ਹੈ ਬਾਕੀ ਇਹ ਤੁਸੀ ਇਸਦੇ ਕਮੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਤੁਸੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਇਸ ਨੂੰ ਲਗਵਾ ਸਕਦੇ ਹੋ
Sir bangan d patte dig reh ne ?
(pb)
Punjab
Sourav ji ih fungus kar ke ho janda hai is di rokthaam lai tusi copper oxychloride 2g/L paani de hisaab naal spray kar sakde ho ji.
Pind wich ghar hai nd pind ch poultry farm ch kine bird rakh sakhde ha jeyada toh jeyada ?
(pb)
Punjab
Prabhjot ji tuci pind vich 15-20 birds tak rakh skde ho kyuki jyada hon nal ohna dia betha di smell krke ass pass de lokka walo complant krr diti jandi hai. baki jekar ass pass sahi hai tan 50-100 bhi rakh skde ho.
Sr gir gai ka ache record wala seman kha milega uttrakhand ke najdeek ?
(en)
Neeraj ji yeh apko nazdiki doctor se hei pta krne pdege kyuki inke alag alag record ke aur alag alag bull ke semen atte ha aap unse batt krke ache record wala semen bhrwa skte hai.
Sr sir gai ka ache record wala seman kha milega ?
(en)
Punjab
Neeraj aap kis nasal ke semen lena chahte ha kyuki pashuo ki nasal ke hisab se alag alag record ke semen atte ha baki aap ABS, SAG, walo ke semen bhi paryog krr skte hai inke ache record wale semen atte ha aur aap nazdiki doctor se pta krr skte hai aur record ke hisab se bhi bhrwaye
ਬੇਰੀ ਦੀਆਂ ਢਾਣੀਆਂ ਅਤੇ ਪੱਤੇ ਕਾਲੇ ਹੋ ਰਹੇ ਹਨ ਪੱਤੇ ਤੇ ਚਿਪਚਿਪੇ ਬਰਾਊਨ ਜੇਹਾ ਪਦਾਰਥ ਲੱਗਿਆ ਹੈ ?
(pb)
Punjab
ਜਗਸੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਤੇ ਕਿਸੇ ਕੀੜੇ ਨੂੰ ਦੇਖਿਆ ਹੈ ਜਾਂ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਐਕਟਾਰਾ ਵੀ ਕਰਤੀ ਤਿੰਨ ਦਿਨ ਹੋ ਗਏ ਬਾਈ ਜੀ 7 8 ਦਿਨ ਪਹਿਲਾਂ ਮੋਨੋ ਵੀ ਕਰੀਂ ਸੀ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ
Punjab
ਦੱਸਿਉ ਭਰਾ ਜੀ ਮੇਹਰਬਾਨੀ ਹੋਵੇਗੀ ਜੀ
Punjab
ਕੁਝ ਦਿਨ ਪਹਿਲਾਂ ਮਿੱਲੀਬੱਗ ਦੇਖਿਆ ਸੀ। ਉਸ ਤੋਂ ਮਗਰੋਂ ਕਾਲੀ ਭੂਰੀ ਜੇਹੀ ਉੱਲੀ ਪਹਿਲਾਂ ਟਾਹਣੀਆਂ ਨੂੰ ਫੇਰ ਪੱਤਿਆਂ ਨੂੰ ਲੱਗੀ ਬਹੁਤ ਬਹੁਤ ਧੰਨਵਾਦ ਬਾਈ ਜੀ
Punjab
ਜਗਸੀਰ ਜੀ ਤੁਸੀ ਇਸ ਤੇ ਨਿੰਮ ਤੇ ਪੱਤਿਆਂ ਨੂੰ ਉਬਾਲ ਕੇ ਛਿੜਕਾਅ ਕਰੋ ਜੀ, ਇਸ ਨਾਲ ਮਿਲੀ ਬੱਗ ਦੀ ਰੋਕਥਾਮ ਹੋ ਜਾਂਦੀ ਹੈ ਜੀ।
Bakri dae gale ch gand ho gaye karan te ilaaz ?
(pb)
Tuci iss nu Nilzan liquid 1ml/3kg bhar de hisab nal deo ate brotone liquid 7ml rojana deo baki uss nu ifer-h injection 1ml lgao ate 1-1 din de frak nal 5 tike lgao.
Sir eh boota saal da hai ?
(pb)
Punjab
Bhasin ji ih saal da drakhat lagg riha hai ji.
Sir eh boota saal da hai ?
(pb)
Punjab
Bhasin ji ih saal da hi drakhat lagg riha hai ji.
Ratle zameen ea ji jai ਦੀ kehri variti bija ?
(pb)
Haryana
Soni ji tusi esdi PL-807,426 kisam di bijai kar sakde ho ehna da ausat jhad 15-18 quintal prati acre da hai ji
ਸਰ ਜੀ ਮਝ ਦੂਜੇ ਸੂਏ ਸੂਨ ਵਾਲੀ ਹੈ ਇੱਕ ਮਹੀਨਾ ਰਹਿ ਗਿਆ ਸੂਨ ਵਿੱਚ ਪਰ ਭਾਰ ਦਿਖਾਉਂਦੀ ਹੈ ਕਾਫੀ ਦੇਸੀ ਅਤੇ ਅੰਗਰੇਜੀ ਦਵਾਈਆ ਦਿੱਤੀਆ ਹਨ ਪਰ ਭਾਰ ਫਿਰ ਵੀ ਪੈਂਦਾ ਹੈ ਚਾਰਾ ਵੀ ਘੱਟ ਦਿੰਦੇ ਹਾਂ ?
(pb)
ਸੁਖਵੀਰ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ ਬਿਲਕੁਲ ਬੰਦ ਕਰ ਦਿਓ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
पौधे ?
(hn)
Punjab
कमलेश जी कृप्या ये बताए कि ये दिक्कत आपके खेत में कितने पौधो में है उस हिसाब से आपकी इस की रोकथाम के बारे में सही जानकारी दी जा सकेगी।
sir palk barish ton bad is tra di ho rahai aa ate jehdi naii ho rahi aa oho vi daagi ho rahi aa ?
(en)
Haryana
Tarun ji yeh kisi fungus ke hamle ki wajah se hai iske liye aap mancozeb 3 gram ko prati litre paani ke hisab se prayog kar sakte hai
ਟਰੈਕਟਰ ਤੇ ਸਬਸਿਡੀ ਦਾ ਕੀ ਹਿਸਾਬ ਕਿਤਾਬ hai ?
(pb)
Punjab
ਗੁਰਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਦਫਤਰ ਲੁਧਿਆਣਾ - 0161-255-2757 ਨਾਲ ਸੰਪਰਕ ਕਰ ਸਕਦੇ ਹੋ ਜੀ।
After cow delivery transition feed kin din deni haigi Transition feed to baad kehri feed shuru krni g ?
(pb)
Maan ji tuci pashu de suun ton 5-6 din badd feed deni suru kr skde ho ate transition mix feed nu 15-20 din tak de skde ho uss ton badd dudh wale pashua lai alag alag feed jiwe milkogen 5000 ja 8000 aundia hai ohna di varto kr skde ho ehh tuci 3kg dudh mgar 1kg de hisab nal de skde ho ate uss nu vdhia hara chara khilao ate usda rehn sehn da bhi purra dian rakho.
Punjab
Cargill da purina, asees
hello sir ehi smsya sade v aa rahi hai baliya kali hundi pyi 5-6 spray kr chuke hn ?
(pb)
Haryana
ਕੰਗ ਜੀ ਇਹ panicle blight ਬਿਮਾਰੀ ਦੇ ਲਛੱਣ ਹਨ ਇਸਦੀ ਰੋਕਥਾਮ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ+streptocycline 15-20ਗ੍ਰਾਮ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
agle 2-3 mahine vich hare chare di tngi aa skdi hai koshish kro ik kanal beej lwo hare chare di tngi na awe ?
(pb)
Haryana
ਕੰਗ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਸ੍ਰੀਮਾਨ ਜੀ ਸਾਡੇ ਝੋਨੇ ਦੀਆਂ ਬਲੀਆਂ ਕਾਲੀਆਂ ਹੋ ਰਹੀਆਂ ਹਨ ?
(pb)
Haryana
ਕੁਲਜਿੰਦਰ ਜੀ ਇਹ panicle blight ਦੇ ਲਛੱਣ ਹਨ ਇਸਦੀ ਰੋਕਥਾਮ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ+ streptocycline 15-20ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
sir mam narma rashi 73 de patte yellow je ho gye te dig v gya black tela v bhut aa eda ho gayaa koi hall dso v set hoje ?
(pb)
Haryana
ਗੁਰਜਿੰਦਰ ਜੀ ਕਿਰਪਾ ਆਪਣੀ ਫਸਲਾਂ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
katti 14 month di aa ohde ik pase 3 than ne duje pase 2 aa ehda koi hal ?
(pb)
Parmjeet ji ehda koi ilaj nhi hai ehh kudrti hai ehh surgery krke hei sahi kitte ja skde hai baki isda koi chakar baki thnna te nhi penda ha, pashu da dudh pura hei aunda hai.
Tractor ?
(pb)
Haryana
Gurdit ji kirpa apna swal visthar vich pucho us hisab nal hi tuhanu sahi jankari diti ja sakdi hai
Punjab
ਵੀਰ ਪੂਰਾ ਸਵਾਲ ਸਬਮਿਟ ਨਹੀਂ ਹੋਇਆ
App Punjabi vich kiwe howegi ?
(en)
Haryana
ਗੁਰਪ੍ਰੀਤ ਜੀ ਏਸ ਲਈ ਜਦੋਂ ਆਪਾਂ ਐਪ ਨੂੰ ਖੋਲਦੇ ਹਾਂ ਤਾਂ ਜਿਹੜੀਆਂ ਖੱਬੇ ਪਾਸੇ ਤਿੰਨ ਬਿੰਦੀਆਂ ਹਨ ਉਥੇ ਜਾਓ ਤੇ ਭਾਸ਼ਾ ਦੀ ਆਪਸ਼ਨ ਜਮਾ ਉਪਰ ਹੈ ਉਥੋਂ ਤੁਸੀਂ ਬਾਦਲ ਸਕਦੇ ਹੋ
24 nu AI karwaai c pure 24 ghnte bad usne khoon siteya photo dekh ke dsso gaa gabbn ho gi k nahi ?
(en)
Punjab
Manpreet ji ehh blood da koi chakar nhi hai ehh anda tutan krke hunda ha, baki isde gabhn honn ja khali hon da sahi pta 21-22 din badd hei pta lgg skda hai. tuci ajje iss nu keeper plus powder 30gm rojana 20 din tak de skde ho.
Sir aapni majj 5th sooe aa g osda ek than jyada lamba ho gya g koee hall hai g v than da thoda jeha size ghatt j baki 3 Eko jehe aa g pls dsso g ?
(pb)
Krishan ji jehda thnn bakia nalo lamba hai usda koi ilaj nhi hai kyuki usda size vdhh chuka ha ate ohhda ghnta mushkil hai baki tuci uss nu Vitamor-h injection 5ml lgao ate 2-2 din de frak nal 5 tike lgga ke dekh skde ho.
ਅਮਰੂਦ ਦਾ ਫਲ ਇਹਨੂੰ ਕਿ ਸਮੱਸਿਆ ?
(pb)
Haryana
ਜਸਪਿੰਦਰ ਜੀ ਇਹ ਥਰੀਪ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ ਨੀਮ ਦੀ ਸਪਰੇਅ 2-4ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Sir ji burocilostion da injection kini age da bacche nu lgda hai ?
(pb)
Navraj ji jekar tuc calf nu brucellosis vaccine vare push rhe ho tan ehh tuci 6-7 mahine di umar ton badd lgwa skde ho.
2 je suye jhoti da dudh ghat hai 3kg dudh vdon layi ki paiye results vdia mile ?
(pb)
Tuci usdi khurak da purra dian rakho ate khurak de nal nal Glactogog powder 30gm rojana, Simalge bolus 1-1 swere sham ate Calpond gold liquid 50ml rojana de skde ho baki pashu da dudh usdi changi nasal ate uss nu bhrwaye gye semen de record te nirbhar hunda ha.
Saal de boote da or sagvan di lakad da ki price hai ?
(pb)
Punjab
Bhasin ji is baare sahi janakari Lain lai tusi apni najdeeki lakkad mandi vich sampark Karo ji.
Sir g ?
(pb)
Haryana
Maan ji apna swal visthar vich pucho us hisab nal hi tuhanu sahi jankari diti ja sakdi hai
ਸਰ ਮੱਝ ਦੇ ਇਕ ਥਣ ਵਿਚ ਹੇਠਲੇ ਪਾਸੇ ਗਿਲਟੀ ਹੈ ਜਦੋ ਦੁਧ ਚੋਣ ਲੰਗਿਅ ਦਰਦ ਬਹੁਤ ਮਨਾਉਂਦੀਹੈ ਕਿਹੜਾ ਟਿਕਾ ਲਾਈਏ ਜਿਸ ਨਾਲ ਠੀਕ ਹੋ ਜਾਵੇ ਜਾ ਹੋਰ ਕੋਈ ਇਲਾਜ ਦੱਸੋ ?
(pb)
ਤੁਸੀ ਇਸ ਨੂੰ Megludyne injection 20ml , isoflud injection 5ml ਅਤੇ Enrofloxacin injection 15ml ਅਤੇ Ifer H injection 5ml ਲਗਾਓ ਇਹ ਤੁਸੀ ਰੋਜਾਨਾ 3 ਦਿਨ ਲਗਾਓ ਅਤੇ ਇਹਨਾ ਵਿੱਚੋ isoflud injection ਪਹਿਲੇ ਅਤੇ ਤੀਜੇ ਦਿਨ ਲਗਾਓ ਜੀ
Sir es da ki ilaj hai ?
(pb)
Haryana
Manjit eh sundi di balag awastha hai jekar ehna di matra kaafi jada hai ate jhona haje late vahdya jauga tusi tan hi dwai di varti kro jekar tuhada jhona 25-30 din vich pakk ke teyar hoju tan TUhanu koi vi spray Karan di jrurat nahi hai kyuki eh balag awastha haje pehle ande daugi ate pher kuch dina baad ohna Andean Chon sundi nuklugi ate nuksaan karna shruru krugi pr udo nu apna jhona pakk jana duji gal nisre hoye jhone te koi vi keetnashak spray Karn nal bda maada asar painda hai jis nal jhad vi ghat sakda hai
sir wheat 303 kis date nu beez sakde ha ate kini upj nikal di ?
(pb)
Haryana
Sukhbir ji esnu tusi November de pehle pandrwade vich beej sakde ho eh ausat jhad 30-32 quintal prati acre da de dindi hai
sir 7 tarik di mjh sui hoi hai ohnu 5-6 din ton bukhar chdhda pea ki ilaj kita jawe ?
(pb)
Punjab
ਇਹ ਉਸਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਕਰਕੇ ਹੁੰਦਾ ਹੈ ਤੁਸੀ ਉਸ ਨੂੰ Oxy injection 40ml, milonex plus injection 15ml, Tinacal injection 15ml ਲਗਾਓ ਅਤੇ 4-5 ਘੰਟਿਆਂ ਬਾਦ Novalgin injection 15ml ਲਗਾਓ ਅਤੇ ਅਗਲੇ ਦਿਨ ਵੀ ਲਗਾਓ ਅਤੇ ਜਦੋ ਬੁਖ਼ਾਰ ਠੀਕ ਹੋ ਜਾਵੇ ਤਾਂ ਉਸਦੀ ਬੱਚੇਦਾਨੀ ਵਿੱਚ utrawin OZ 30ml ਭਰਵਾਓ ਅਤੇ 3 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Capofom injection 1gm, Avil injection 10ml ਅਤੇ Micovet injection 15ml ਰੋਜਾਨਾ 3 ਦਿਨ ਲਗਵਾਓ ਇਹਨਾ ਨਾਲ ਬਿਲਕੁਲ ਠੀਕ ਹੋ ਜਾਵੇਗੀ ਅਤੇ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਹੋ ਜਾਵੇਗਾ
sir oh khandi peendi v nahi maada mota hi khandi shrir thanda hai nale bukhar hai ?
(pb)
Punjab
ਇਹ ਉਸਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਕਰਕੇ ਹੁੰਦਾ ਹੈ ਤੁਸੀ ਉਸ ਨੂੰ Oxy injection 40ml milonex plus injection 15ml Tinacal injection 15ml ਲਗਾਓ ਅਤੇ 4 ਘੰਟਿਆਂ ਬਾਦ Novalgin injection 15ml ਲਗਾਓ ਅਤੇ ਅਗਲੇ ਦਿਨ ਵੀ ਲਗਾਓ ਅਤੇ ਜਦੋ ਬੁਖ਼ਾਰ ਠੀਕ ਹੋ ਜਾਵੇ ਤਾਂ ਉਸਦੀ ਬੱਚੇਦਾਨੀ ਵਿੱਚ utrawin OZ 30ml ਭਰਵਾਓ ਅਤੇ 3 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Capofom injection 1gm Avil injection 10ml ਅਤੇ Micovet injection 15ml ਰੋਜਾਨਾ 3 ਦਿਨ ਲਗਵਾਓ ਇਹਨਾ ਨਾਲ ਬਿਲਕੁਲ ਠੀਕ ਹੋ ਜਾਵੇਗੀ ਅਤੇ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਹੋ ਜਾਵੇਗਾ
ਤੋਰੀਏ ਦੇ ਵਿਚ ਡੀਲਾ ਜਾਂ ਮੋਥਾ ਘਾਹ ਹੈ ਕੀ ਸੈਂਪਰਾ ਨਦੀਨ ਨਾਸ਼ਕ ਦੀ ਵਰਤੋਂ ਕਰ ਸਕਦੇ ਹਾਂ ?
(pb)
Haryana
ਰਛਪਾਲ ਜੀ ਤੋਰੀਆ ਦੇ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸਦੇ ਲਈ ਤੁਸੀਂ ਗੋਡੀ ਕਰ ਸਕਦੇ ਹੋ
Punjab
ਧੰਨਵਾਦ ਜੀ
1718 ਝੋਨਾ ਇਸ ਤਰਾ ਹੋ ਗਿਆ। ਇਸ ਲਈ ਇਸ ਦੀ ਸਿਫਾਰਸ਼ ਕੀਤੀ ਗਈ ਸੀ ?
(pb)
Punjab
ਬਲਕਰਨ ਜੀ ਤੁਹਾਡਾ ਝੋਨਾ ਪੀਲਾ ਪੈ ਰਿਹੈ ਤਾ ਤੁਸੀਂ 19 19 19@10-15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਹਾੱਪਰ ਤੌ ਕਿਹੜੀ ਸਪਰੇਅ ਕਰੀਏ ਜੀ ਝੋਨੇ ਤੈ ਜੀ ?
(pb)
Haryana
ਸਤਵਿੰਦਰ ਜੀ ਏਸਦੇ ਲਈ ਤੁਸੀਂ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
विषय प्रधान मंत्री माइक्रो फूड प्रोसिंग यूनिट सर में और मेरा दोस्त ने दो बिज़नेस सोचे है 1 कोल्ड ड्रिंक मनुफैक्रिन 2 एक शॉप जहा sugracane मशीन पॉपकोन मशीन आइस क्रीम मसिन सोडा मशीन स्लश मशीन etc कोल्ड ड्रिंक बिजनेस में टोटल 4 लोग और शॉप बिजनेस में 4 से 6 लोगो की जरूरत होगी इन दोनो बिजनेस में से हम कोन से बिजनेस को प्रधान मंत्री माइक्रो फूड स्कीम में अप्लाई कर सकते है। सर इसका पूरा प्रोसेस बताए ?
(hn)
ਬਾਈ ਜੀ ਮੁਰ੍ਹਾ ਨਸਲ ਮੱਝਾਂ ਲਈ ਫੀਡ ਫਾਰਮੁੱਲਾ ਦਿਉ ਜੀ ?
(pb)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.