Punjab
Search
Sir aadha jhona pakk gya Pani laaiye yaa nhi ?
(pb)
Harwinder je adha jhona jyada hraa hai hai ta aje nisrya hi hai ta tusi ik paani de sakde ho ji.
Sir jhone nu aakhri paani kdo takk la sakde aa ?
(pb)
Punjab
Harwinder ji jhone di ktaai to 15 din pehla aakhri paani Laona chahida hai ji.
sir Ji 15 month di filly de hetha dhuni aa Ji Usda Ki ilaj ho sakda ha ji janam to hi ha isda Ki ilaj ha Ji kirpa karke daso Ji ?
(pb)
Punjab
Sandhu ji tuci uss nu nazdiki doctor ton check krwao kai var harnia di smasia krke bhi hunda ha usdi janch krke hei sahi karan pta lagg skda ha
For where i can got musroom seed ?
(en)
Punjab
Kamaljeet you can get seed of mushroom from microbiology department of Punjab Agricultural University. To get or book seed you can contact 8872863025.
Sir i start to composting ਫਿਊਰਾਡਾਨ 3 ਜੀ or ਧੂੜਾ what is this
Punjab
Kamaljeet ji kirpa kar ke visthaar naal dasso ki tuhanau composting bare ki jaankari chahidi hai us hisaab naal hi tuhaanu is baare shi janaakri ditti jaa sakegi.
Musroom bare jankari deo ?
(en)
Punjab
Kamaljeet please ask your question about mushroom in detail so that we can guide you accordingly.
Sir 1401 musal gardan tot to kehdi spyre kar sakde a 1- 2 mujra milya aa ?
(pb)
Punjab
Parkash ji je 1,2 munjara hi miliya han ta koi vaddi gall nahi hai, tusi koi spray na karo kyuki is sme te spray Karn naal bhuta fayda nahi hunda.
Sadi mujh de ਥਣa da ਬੁਰਾ ਹਾਲ aa 3 ਮਹੀਨੇ ਦੀ ਸੂਈ ਹੋਈ ਆ ਡਾਕਟਰ kehda ਮੱਕੀ ਦੇ ਅਚਾਰ ਨਾਲ ਓਲ੍ਲੀ ਖਾ ਗਈ ਟੀਕੇ v bhut lgaaye doctr de smj nhi aaya ਹੱਲ ਦੱਸੋ g ?
(pb)
Punjab
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Gardplus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ
ਮੇਰੇ ਕੋਲ HF ਨਸਲ ਦੀਆਂ ਬਛਇਆ ਹਨ ਉਹਨਾਂ ਦਾ ਵਜਨ ਨਹੀਂ ਵਧ ਰਿਹਾ. ਕੋਈ ਹੱਲ ਦੱਸੋ ਉਹਨਾਂ ਦੀ ਉਮਰ ਇੱਕ ਸਾਲ ਤੋਂ ਉੱਪਰ ਉਮਰ ਹੈ ?
(pb)
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਇਹਨਾਂ ਦੇ ਨਾਲ ਨਾਲ Enerboost powder 50gm ਰੋਜਾਨਾ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ।
ਫ਼ਲਦਾਰ ਬੂਟੇ ਲਗਾਇਆ ਨੂੰ ਇੱਕ ਮਹੀਨਾ ਹੋਇਆ ਹੈ, ਤਾਂ ਪ੍ਰਤੀ ਬੂਟੇ ਨੂੰ ਨੀਲੇ ਥੋਥੇ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ ਅਤੇ ਕਿਵੇਂ ਪਾਈ ਜਾਵੇ ?
(en)
Punjab
ਲਵਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਬੂਟੇ ਦੇ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Picoxystrobin 6.78 tricyclazole20.33 sc ki km krde n eh mushal jhone t kr sakde aa k nhi ya eh faida hga k nhi ?
(pb)
Haryana
Saurav ji eh mukh tor te uli nal hon walian bimarian di roktham karde han baki tusi eh dsi tuhanuu fasal vich ki dikkat a rhi hai us hisab nal hi agey dasya ja skda hai
ਗੋਬਰ ਗੈਸ ਪਲਾਂਟ ਦੀ ਸਬਸਿਡੀ ਲਈ ਕਿਥੇ ਕੰਟੈਕਟ ਕੀਤਾ ਜਾਵੇ ?
(pb)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
ਸਰ ਪੂਸਾ ਦੀ ਇਕ ਮੁੰਜਰ ਵਿਚ ਕਿੰਨੇ ਦਾਣੇ ਹੁੰਦੇ ਨੇ ਅਤੇ 14 ਵਿਚ ਕਿੰਨੇ ਹੁੰਦੇ ਹਨ ?
(pb)
Punjab
ਕੁਲਜੀਤ ਜੀ ਕਿਸੇ ਕਿਸਮ ਦੀ ਇੱਕ ਮੁੰਜਰ ਵਿਚ ਕਿੰਨੇ ਦਾਣੇ ਹੁੰਦੇ ਹਨ ਇਸ ਬਾਰੇ ਸਪੱਸ਼ਟ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ ਕਿਉੰਕਿ ਇਹ ਮੌਸਮ, ਸਾਂਭ ਸੰਭਾਲ ਅਤੇ ਹੋਰ ਕਈ ਚੀਜਾ ਤੇ ਨਿਰਭਰ ਕਰਦਾ ਹੈ ਜੀ। ਵੈਸੇ ਔਸਤਨ ਇਕ ਮੂੰਜਰ ਵਿਚ 150-200 ਦਾਣੇ ਹੁੰਦੇ ਹਨ ਜੀ।
ਮੈਂ ਕੁਦਰਤੀ ਖੇਤੀ ਕਰ ਰਿਹਾ ਹਾਂ। ਮੇਰੀ ਜ਼ੀਰੀ ਦੀ ਫਸਲ ਵਿੱਚ 20 30 ਇਸ ਤਰ੍ਹਾਂ ਦੀਆਂ ਬੱਲ੍ਹੀਆਂ ਹਨ। ਇਨ੍ਹਾਂ ਬੱਲ੍ਹੀਆਂ ਵਿੱਚ ਫੋਕੇ ਦਾਣੇ ਹਨ। ਇਸ ਦਾ ਕੋਈ ਕੁਦਰਤੀ ਵਿੱਧੀ ਨਾਲ ਈਲਾਜ਼ ਦੱਚੋ ਜੀ ?
(pb)
Haryana
ਹਰਵੀਰ ਜੀ ਸੁੰਡੀ ਦੇ ਹਮਲੇ ਕਰ ਕੇ ਹੈ ਹੁਣ ਤੁਸੀਂ ਇਸ ਉਪਰ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਵੈਸੇ ਫਸਲ।ਨਿਸਾਰ ਕਰ ਰਹੀ ਹੈ ਅਤੇ ਸਪਰੇਅ ਕਰਨ ਦਾ ਏਨਾ ਫਾਇਦਾ ਨਹੀਂ ਹੋਣਾ।
Sir ji mera question ye h ki sarson ki bijai karte time DAP khad ki bijai kre ya phle uska chidkav kar de ?
(hn)
Haryana
Kamal ji pehle aap dao khad ka chidkaw kre aur baad mein hi fasal.ji bijai kre vaise agar saroson mein aap dap ki jagah ssp ka prayog kre to jada acha rhega is se paidawar badh sakti hai
Sir aw dwaie di spry kr skde aw jhone ch k nhi ?
(pb)
Haryana
Gurveer ji eh keede maar dwai hai jekar tuhadi fasla.vich kise ras choosan wale keede da hamla hai tan hi tusi esdi varto kro vaise jhona nisran sme esdi varto nahi krni chahidi
2 हेक्टेयर जमीन में सिंचाई के लिए क्या प्रयोग करे जिससे की मजदूरों की समस्या का समाधान हो और लागत कम हो से तथा किसान स्वयं से ही खेती कर सके?
(hn)
Punjab
अजय जी आप Drip irrigation system लगा सकते है , इस से आपका शुरुआत में तो थोड़ा खर्च आएगा पर बाद में आपको मजदूर और कोई भी समस्या ज्यादा नही आयेगी।
Is Olive plants grown I Rajasthan & Gujrat successfully ?
(en)
Haryana
Pirbhulal you can sow the olives in these states of India.
Haryana
You can sow the olives in the Jaipur, bassi and alwar district in rajsthan and almost all districts in gujrat.
In which state of India Sagwan trees grown ?
(en)
Haryana
श्रीमान जी, इस पौधे को 10 से 45डिग्री तक तापमान चाहिए यहां pr itna तापमान मिलेगा इसकी बिजाई की जा सकती है।
40ਕਿਲੋ ਦੀ ਪੈਕਿੰਗ ਬੀਜ 303ਕਿੱਥੋ ਮਿਲ ਸਕਦੀ ਆ ਵਧੀਆ ?
(pb)
Haryana
ਰਾਜ ਜੀ ਏਸਦੇ ਲਈ ਤੁਸੀਂ ਹਰਿਆਣਾ ਦੇ ਇਕ ਇੰਸਟੀਚਿਊਟ 01842267490 ਨਾਲ ਸੰਪਰਕ ਕਰ ਸਕਦੇ ਹੋ ਜਿਸਨੇ ਇਹ ਕਿਸਮ ਬਣਾਈ ਹੈ।
ਇਹ ਟੀਕਾ ਕਿਸ ਨਸਲ ਹੈ ਇਸ ਦਾ ਕੀ ਰਿਕਾਰਡ ਹੈ ?
(pb)
ਇਹ ਮੁਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 14-15 ਲੀਟਰ ਤੱਕ ਰਿਕਾਰਡ ਹੈ।
sir kya yeah apple tree ka plant hai ?
(pb)
Punjab
Gurpreet ji ye Apple tree ka plant nhi lagg rha.
ਕੀ ਇਹ ਸੇਬ ਦਾ ਬੂਟਾ ਹੈ ?
(pb)
Punjab
ਗੁਰਪ੍ਰੀਤ ਜੀ ਇਹ ਸੇਬ ਦਾ ਪੌਦਾ ਨਹੀਂ ਲੱਗ ਰਿਹਾ ਜੀ ।
sadi ਮੱਝ ਬਹੁਤ ਬੀਮਾਰ a ਥਣ ਫਟਣ ਵਾਲੇ ਹੋਏ ਪਏ a doctor di smj ch kuj ni aa rha jldi koi ਰਾਏ ਦੇਵੋ ?
(pb)
Punjab
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Gardplus plus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ।
ਮੇਰੇ ਕੋਲ ਇੱਕ ਸਾਲ ਦੀ ਬੱਛੀ ਹੈ. ਉਹ ਬੇਟ ਨਹੀਂ ਕਰ ਰਹੀ.ਹੈ ਉਸ ਦਾ ਵਜਨ ਵਧਾਉਣ ਲਈ ਕਿਹੜਾ ਦਾਣਾ ਪਾਉਣਾ ਚਾਹੀਦਾ ਹੈ ਅਤੇ ਕਿਹੜੀ ਕੰਪਨੀ ਦਾ ਮੈਨੇਜਰ ਯੂਜ਼ ਕਰਨਾ ਚਾਹੀਦਾ ਹੈ ?
(pb)
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਇਹਨਾਂ ਦੇ ਨਾਲ ਨਾਲ Enerboost powder 50gm ਰੋਜਾਨਾ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Gobi di growth ruk gayi meeh to bad ?
(pb)
Haryana
Harpreet ji pani da nikas kr deo ate nal hi npk 191919 10 gram nu prati litre paani de hisab nal varto
ਬਾਈ ਜੀ ਵੱਧ ਝਾੜ ਲੈਣ ਲਈ ਕਿਹੜੀ ਕੰਪਨੀ ਦੀ ਸਰੋਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨੂੰ ਇੱਕ ਏਕੜ ਵਿਚ ਕਿੰਨੀ ਮਾਤਰਾ ਵਿੱਚ ਪਾਉਣਾ ਚਾਹੀਦਾ ਹੈ ?
(pb)
Haryana
ਗੁਰਦੀਪ ਜੀ ਤੁਸੀਂ ਸਰੋਂ ਦੀ Pioneer 45S46,42S43, rch 1 ਕਿਸਮ ਦੀ ਬਿਜਾਈ 1.5ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ।
sir apne kol beetal ਪਠ oo heat vich nhi aaa rahi Age 2 saal aa plz dsyo ilaj ?
(en)
Anmol ji tuci uss nu changi khurak de nal nal Agrimin powder 20gm rojana deo ate uss nu ovumin advance tablet adhi goli rojana de skde ho ehna nal sarir di kami puri howegi ate sme te heet vich aa jawegi.
ਅਮਰੂਦਾਂ ਦੇ ਬਾਗ ਨੂੰ ਤਾਕਤ ਦੇਣ ਵਾਸਤੇ ਕਿਹੜੀ ਸਪਰੇਆ ਕਰ ਸਕਦੇ ਆ ਨਾਲ ਨੀਲਾ ਥੋਥੇ ਦੀ ਸਪਰੇਆ ਮਿਕਸ ਕਰ ਸਕਦੇ ਆ ਡੋਜ ਕਿੰਨੀ ਹੋਵੇਗੀ ?
(pb)
Haryana
ਜਸਪਿੰਦਰ ਜੀ ਕਿਰਪਾ ਇਹ ਦਸੋ ਅਮਰੂਦ ਨੂੰ ਤੁਸੀਂ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਜਾ ਫੇਰ ਤੁਹਾਨੂੰ ਉਸ ਵਿੱਚ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਦੱਸਿਆ ਜਾ ਸਕਦਾ ਹੈ ਬਾਕੀ ਤੱਤ ਨਾਲ।ਤੁਸੀਂ ਨੀਲੇ ਥੋਥੇ ਦੀ ਸਪਰੇਅ ਮਿਲਾ ਕੇ ਨਹੀਂ ਕਰ ਸਕਦੇ।
In which areas of India saffron is cultivated ?
(en)
Haryana
Saffron is mainly cultivated in the snowy hilly areas In India it is mainly grown in the Jammu and Kashmir.
In which area of India Elachi is cultivated ?
(en)
Haryana
Cardamom is mainly cultivated in the Sikkim and tamilnadu so it is mainly sown in teb south india.
सब्जियों के लिए बढ़िया insecticide कौन सा है ?
(pb)
Haryana
Jarnail please tell us the insect name or send the photo of insect so that we can give you right information according to your pest.
Is Kino / orange plantation done in Gujrat & Rajasthan ?
(en)
Haryana
Pirbhulal you can sow the citrus family fruits in gujrat as well as rajsthan .
In which area of Gujrat Mango plantation is done? Kind of Mango plant. At which age they give fruits and how much average per tree ?
(en)
Haryana
In Rajasthan, mango is mainly grown in Banswara, Dungarpur, Chittorgarh, Udaipur, Jaipur, Baran, Rajsamand districts. They give the fruits after the 3-7years of planting according to variety. Average yield per tree is 70-90 kilogram or more depend upon the variety
Is Mango plantation is done in Rajasthan ?
(en)
Haryana
In Rajasthan, mango is mainly grown in Banswara, Dungarpur, Chittorgarh, Udaipur, Jaipur, Baran, Rajsamand districts.
What are benefits of wood ash in agriculture?
(en)
Haryana
Pirbhulal ji Wood ash supplies potassium, phosphate Copper, iron, Manganese to plants. It increases the growth of plants by providing essential nutrients. The addition of ash into the soil makes Ca, and Mg availability to the plants. Wood ash repels some of the insect pests, snails, and slugs.
Matar de beej paani ch bhyo k beej skde aa jaldi germination lyi And kinna tine bhyo k rkhne a ?
(pb)
Haryana
Harpreet ji tusi esnu bheon ke beej sakde ho esnu tusi 5-6 ghante bheon sakde ho
ਬੋਰਡੋ ਪੇਸਟ ਗੁਲਾਬ ਦੇ ਪੌਦਿਆਂ ਦੀ ਪਰੂਨਿੰਗ ਤੋਂ ਬਾਅਦ ਲਗਾਉਣ ਵਾਸਤੇ ਕਿਵੇਂ ਤਿਆਰ ਕੀਤੀ ਜਾਂਦੀ ਹੈ ਜਾਂ ਕਿਥੋਂ ਮਿਲੇਗੀ। ਦੱਸਣ ਦੀ ਕਿਰਪਾਲਤਾ ਕਰਨੀ ?
(pb)
Punjab
ਲਖਵਿੰਦਰ ਜੀ ਬੋਰਡੋ ਪੇਸਟ ਤਿਆਰ ਕਰਨ ਲਈ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ । ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ। ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉਂ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ । ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿਚ ਚੰਗੀ ਤਰ੍ਹਾਂ ਮਿਲਾ ਕਲੀ ਦਿਉ ਅਤੇ ਚੰਗੀ ਤਰਾਂ ਹਿਲਾਓ।
Hlo sir any dairy farming course In Amritsar ?
(pb)
Punjab
Mr. Balpreet if you want to get dairy training please contact Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093, they will provide you all information about dairy training.
Amrud me faal kam uthaya hain or jo amrud pak kar tyar h unme Kide hain iske liye koi dwai btaye mera baag 2 saal 3 mahine ka hain ?
(en)
Haryana
परवीन जी इसके लिए आप pau fruit fly trap 16 को प्रति एकड़ के हिसाब से प्रयोग कर सकते है
Haryana
धन्यवाद sir
Sir maine 2 acer me amrud ka bag lga rhka hain usme gaas bhut jyada hain iske liye koi dwai ho to btana please ?
(en)
Maharashtra
parveen ji bhagh mein kharpatwar ki roktham ke liye mulching karne ki sifarish ki jati hai isko may aur october ke mahine mein aap kar sakte hai.
Soil machine main Jamin chakasani ke liye 1 farmer se kitna charge liya jata hai ?
(en)
Punjab
Hitesh ji agar aap soil test ke bare men pooch rahe hai to prati test lagbhag 50 rupaye KVK me jo maujood laboratory hai unke charges agar aap kisi private company se karvate hai to vo unke according charges lete hai.
Sir coragen sabzi tai ho jaa di aa g kis kis sabzi tai hundi aa g das daa oo g ?
(pb)
Haryana
Randeep ji eh takriban sari sabzian upar hi sundi di roktham lai varti jandi hai tusi eh daso tuhanu ki dikkat aa rahi hai us hisab nal hi tuhanu dasya ja sakda hai
Moong ?
(en)
Haryana
खान जी किरपा अपना सवाल विस्तार से पूछे की आपके इसके बारे में क्या जानकारी चाहिए उस हिसाब से ही आपको सही जानकारी दी जा सकती है
Sir main up ke unnao se ek chota kisan hu jo haldi ki kheti chote ster par karta hu par main ab isse bade ster par karna chahta ho. Main aap ke madhyam se up main jo bhi haldi ke bade farmer hai unke farm par ja kar jyda se jyda jankari lena chahata hu aur iski Processing ke bare main sari jankari chahta hu kripya margdarshan kare. Dhanyavaad Prakash 9307693399 ?
(hn)
Haryana
Prakash ji iske liye ap apne kvk ke saath sampark kar sakte hai 094522 39314
Sir namaskar aap ne jo no. Diya tha unse baat hui thi aur main inse mila bi tha par yaha par haldi ki farming theek se ho nahi rahi hai sabhi chote chote kisaan hai aur chote stare par haldi ki buai karte hai yaha par haldi ki processing ka method bhi sahi nahi hai agar north India main haldi ka achha kisaan jo iski kheti aur processing karna jante ho kripya karke mobile no. Address ya aap ke institute main haldi ki kheti, processing batayi jati ho toh main waha par bhi aa sakta hu kripya meri help kare aap ka aabhari rahuga sir agar phone pe baat ho jaye toh aap ka aabhar sir mera mobile no. 9307693399
Sir main up ke unnao se ek chota kisan hu jo haldi ki kheti chote ster par karta hu par main ab isse bade ster par karna chahta ho. Main aap ke madhyam se up main jo bhi haldi ke bade farmer hai unke farm par ja kar jyda se jyda jankari lena chahata hu aur iski Processing ke bare main sari jankari chahta hu kripya margdarshan kare. Dhanyavaad Prakash 9307693399 ?
(hn)
Haryana
Prakash ji iske liye ap apne kvk ke saath sampark kar sakte hai 094522 39314
ਝੋਟੀ ਨੂੰ 25 ਦਿਨ ਹੋ ਗਏ ਕ੍ਰੋਸ ਕਾਰਵਾਈ ਨੂੰ ਕਿਰਪਾ ਕਰਕੇ ਦੱਸੋ ਇਹ ਹੀਟ ਵਿੱਚ ਹੈ ਜਾਂ ਵੈਸੇ ਹੀ ਨਾਲੇ ਕਰ ਰਹੀ ਆ ?
(pb)
Punjab
Mandeep ji kai varr pashu vaise ghania tara krn lgg jnda ha tuci iss nu ajje tika naa bhrwao iss nu Gestaprogen powder ja Stayprogen powder 30gm rojana 20 din tak dena suru kro.
Sir RIR murgiya ande kdo dene start krdiya hain ?
(pb)
Punjab
Jasbir ji ehh changi khurak ate sahi dekbhal nal 5-6 mahine badd egg den lgg jndi ha baki kai varr pehla ja badd ch bhi dindia ha ehh ohna di sahi khurak te nirbhar krda ha
कोई इलाज बताए कट लग गया है ?
(hn)
Punjab
इसे आप DCR inj. 2.5gm, Avil inj. 10ml, Melonex power 10ml रोजाना तीन दिन लगवाएं और जख्म पर Betadine cream लगानी शुरू करें इनसे फर्क पड़ जाएगा।
sir barish to baad jhone nu paani nahi lagaya pussa 44 aa. Hun thale vatar aa jhona nisara kar reha munjra ban rahian ne 26 6 22 da jhona lagga hai kado tak pakega ?
(pb)
Punjab
Balvir ji je munjara ban rahia han ta takreebn 25-30 dinaa vich jhona pakk jaavega ji.
Sanu 40 plants saagwan de chahide ?
(en)
Haryana
Kamal ji es lai tusi apne kvk nal sampark kar sakde ho 0160 264 2827
Sanu 40 plants saagwan de chahide ?
(en)
Haryana
Kamal ji es lai tusi apne kvk nal sampark kar sakde ho 0160 264 2827
ਕੋਈ ਵੀਰ ਭਰਾ ਪੰਜਾਬ ਵਿੱਚ ਹੁੰਣ ਵਾਲੇ ਕਿਸਾਨ ਮੇਲਿਆਂ ਬਾਰੇ ਦਸ ਸਕਦਾ ਕਿ ਆਉਣ ਵਾਲੇ ਸਮੇਂ ਵਿਚ ਕਿਸਾਨ ਮੇਲੇ ਕਿੱਥੇ ਕਿੱਥੇ ਨੇ ਤਾਂ ਫਰ ਜੋ ਵੀ ਕਿਸਾਨ ਵੀਰ ਜਾ ਖ਼ੇਤੀ experts ਐਕਸਪਰਟ ਇਸ ਵਿਸੇ ਬਾਰੇ ਜਾਣਦਾ ਹੋਵੇ ਓਹ ਵੀਰ ਜਰੂਰ ਜਾਣਕਾਰੀ ਦੇਵੇ ?
(pb)
Haryana
ਹਰਮੀਤ ਜੀ ਹੁਣ ਤਕਰੀਬਨ ਸਾਰੇ ਕਿਸਾਨ ਮੇਲੇ ਹੋ ਚੁੱਕੇ ਹਨ ਬਾਕੀ ਤੁਸੀਂ ਇਹ ਲਿਸਟ ਦੇਖ ਸਕਦੇ ਹੋ
2 saal di jhoti aw pehla 1 saal 8 mahine di ne paani sutiya c pr hun 4 5 mahine ho gye paani ni sut rahi ?
(pb)
Raman ji jekar ohh heat vich nhi aa rhi tan uss nu khurak de nal nal bovimin-b ultra powder 50gm rojana ate Nutrisacc advance tablet rojana 1 goli deo ate 21 din tak dinde rho, jiss nal sarir di kami puri howegi ate sme te heat vich awegi.
ਕੀ minfa gold ਮੱਝ ਜਾਂ ਗਾਂ ਨੂੰ Ai ਕਰਾਉਣ ਤੇ ਬਾਅਦ ਵੀ ਦੇ ਸਕਦੇ ਹਾਂ ਅਤੇ Ai ਕਰਾਉਣ ਤੋਂ ਬਾਅਦ ਕੀ ਦਿੱਤਾ ਜਾਵੇ ਤਾਂ ਕਿ ਰਪੀਟ ਦੀ ਸਮੱਸਿਆ ਨਾ ਆਵੇ ?
(pb)
ਤੁਸੀ ਪਸ਼ੂ ਨੂੰ AI ਕਰਵਾਉਣ ਤੋਂ 10 ਦਿਨ ਬਾਦ 30gm ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ।
ਬੋਇਰ ਬੱਕਰੀ ਕਿਥੋ ਮਿਲੂ ਜੀ 2 4 ਨਗ ਰੱਖ ਕੇ ਕੰਮ ਸੂਰੁ ਕਰਨਾ ਜੀ ਤੇ kinne ਰੁਪਏ ਚ 1 ਨਗ ਬੱਚਾ ਮਿਲੂ ਤੇ ਕਿਥੋ ਮਿਲੇਗਾ ?
(pb)
Punjab
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ, ਤੁਸੀ ਰਵਿੰਦਰ ਜੀ ਨਾਲ 97636-75583 ਗੱਲ ਕਰ ਇਹ ਪੂਨੇ ਤੋਂ ਹਨ ਇਹਨਾ ਕੋਲੋ ਮਿਲ ਸਕਦਾ ਹੈ
ise Kya bimari hai ?
(hn)
Haryana
Jakir ji yeh uli ki fangas ki wajah se hai iske liye aap mancozeb 3 gram ko prati litre paani ke hisab se prayog kar sakte hai
ਇਹ ਕਿੰਨੂ ਦਾ ਬੂਟਾ ਹੈ, ਇਸ ਵਿੱਚ ਪਿਛਲੇ ਸਾਲ ਵੀ ਫਲ ਲੱਗਦੇ ਸਨ ਪਰ ਫਲ ਘੱਟ ਡਿੱਗਦਾ ਸੀ, ਪਰ ਇਸ ਸਾਲ ਇਹ ਬਹੁਤ ਜ਼ਿਆਦਾ ਡਿੱਗ ਰਿਹਾ ਹੈ, ਕਿਰਪਾ ਕਰਕੇ ਇਸਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਦਿਓ?
(pb)
Haryana
ਹਰਵਿੰਦਰ ਜੀ ਇਹਦੇ ਵਿਚ ਫਲ ਦਾ ਕੇਰਾ ਦੀ ਸਮੱਸਿਆ ਆਉਂਦੀ ਹੈ ਜਿਹੜੀ ਉਲੀ ਅਤੇ ਮੌਸਮ ਕਰ ਕੇ ਹੁੰਦੀ ਹੈ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir ਮੱਝ ਕੁਝ ਨੀ ਖਾ ਰਹੀ 28 sep svere di ਬੁਖਾਰ c doctor ne tike ਲਗਾਏ but kal ਬੁਖਾਰ ਤਾਂ ਨਹੀਂ c fer v thik nhi na kuj kha rhi 7 8 ਬੋਤਲਾਂ ਗੁਲੂਕੋਜ ਤੇ ਕਾਫੀ ਟੀਕੇ v lgaaye frk nhi pe reha ?
(pb)
Punjab
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Gardplus plus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ
Sir nimbo kharab ho ke dig rehe ne kirpa karke koi medicine daso ?
(pb)
ranjeet ji kirpa eh daso eh nimbu niche diggan baad eda galde han ja phr podhe upar hi es tra hon lag jande han us hisab nal hi tuhanu agey jankari diti ja sakdi hai
Punjab
Sir koi reply nehi dita tusi ki spray karni aa
Punjab
Sir kuj nimbo thale dig rehe ne te kuj uper hi eda de ho rehe ne
Punjab
Sir nimboo uper hi ho rehe ne kuj thale dig rehe ne
ਸਰ ਅੱਜ ਪੂਸਾ ਝੋਨਾ 44 100 ਦਿਨ ਦਾ ਹੋ ਗਿਆ ਹੈ ਇਸ ਦੀ ਬਿਮਾਰੀ ਬਾਰੇ ਦੱਸਿਆ ਜੀ ?
(pb)
Haryana
ਦਲੇਰ ਜੀ ਤੁਹਾਡਾ ਝੋਨਾ ਨਿਸਾਰ ਚੁੱਕਾ ਹੈ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਓਹਦੇ ਨਾਲ ਝਾੜ ਘਾਟ ਸਕਦਾ ਹੈ ਬਾਕੀ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ 7-10 ਦਿਨ ਦੇ ਵਕਫੇ ਤੇ ਲਾਓ ਫਸਲ ਵੱਢਣ ਤੋਂ 20-25 ਦਿਨ ਪਹਿਲਾ ਪਾਣੀ ਲਾਉਣਾ ਬੰਦ ਕਰ ਦਿਓ