Manage Expert Answers

Search

Total Count :- 258604

ਕਣਕ 127 ਦੀ ਬਿਜਾਈ ਕਰੀਏ ਜਾਂ 303 ਦੀ ?

(pb)
Posted by
Ranjit singh (9478156090)
Ranjit singh
Punjab
Amritsar
Write Answer
Posted Date (03 Oct 2022 05:49 AM) Assigned Date (04 Oct 2022 01:07 PM)
Answered Date (03 Oct 2022 06:49 AM) Translated Date (-)

ਰਣਜੀਤ ਜੀ ਤੁਸੀ DBW 303 ਦੀ ਬਿਜਾਈ ਨੂੰ ਤਰਜੀਹ ਦੇ ਸਕਦੇ ਹੋ ਜੀ ਇਸ ਕਿਸਮ ਦਾ ਝਾੜ ਵੀ ਚੰਗਾ ਹੈ ਅਤੇ ਬੀਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜੀ।

plz esda ki hall ho skda hai ji ?

(pb)
  • 2
Posted by
Sukhwinder (9779757713)
Sukhwinder
Punjab
Sangrur
Write Answer
Posted Date (03 Oct 2022 05:43 AM) Assigned Date (-)
Answered Date (03 Oct 2022 11:05 AM) Translated Date (-)

Sukh ji eh mosaic bimar de kar ke hai jehdi ki ras choosan wale keede de kar ke faildi hai esde lai tusi imidachloprid 1 ml nu prati 2 litre Pani de hisab nal chidka kar sakde ho

03 Oct 2022

Dhanwaad ji ki ekalux kam kregi, ja fipronil liquid, ja daman 303

Answered Date (06 Oct 2022 12:10 AM) Translated Date (-)

Sukh ji eh dwaian mukh tor te sundi di roktham lai vartian jandi han pr tuhadi fasal te jo bimari hai oh ras choosan wale keede de nal faildi hai so tusi upar dsi hoi spray di varto hi kro

06 Oct 2022

g dhanwaad

dairy farming di training is vele kehde KVK vicch shuru ho rahi aa kirpa karke jankari deo ?

(pb)
Posted by
Bikramjit singh (9915377651)
Bikramjit singh
Punjab
Fatehgarh Sahib
Write Answer
Posted Date (03 Oct 2022 02:18 AM) Assigned Date (04 Oct 2022 01:07 PM)
Answered Date (03 Oct 2022 08:29 PM) Translated Date (-)

Bikarmjit ji dairy training ajj ton suru ho gyi hai baki tuci agli training di jankari lenn lai Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 nal sampark kr skde ho ate agli hon wali training di jankari laa skde ho.

03 Oct 2022

Ajj kithe start ho gayi hai training sir ji daso ji menu ??

ਕੀ ਖੀਰੇ ਦੀ ਬਿਜਾਈ ਇਸ ਸਮੇਂ ਹੋ ਸਕਦੀ ਹੈ ?

(pb)
Posted by
Jaskaranpreet singh (9914316885)
Jaskaranpreet singh
Punjab
Barnala
Write Answer
Posted Date (02 Oct 2022 11:11 PM) Assigned Date (03 Oct 2022 11:50 AM)
Answered Date (02 Oct 2022 11:35 PM) Translated Date (-)

ਜੱਸ ਜੀ ਇਸਨੂੰ ਸਤੰਬਰ ਦੇ ਮਹੀਨੇ ਵਿਚ ਪੋਲੀ ਹਾਊਸ ਦੇ ਅੰਦਰ ਅਤੇ ਨਵੰਬਰ ਦੇ ਮਹੀਨੇ ਦੇ ਵਿਚ ਟਨਲ ਵਿਚ ਲਗਾ ਸਕਦੇ ਹੋ

Sir ji sahiwal vashi da first time AI karvon sme kina weight hona chahida ?

(en)
Posted by
sandeep singh (6280210560)
sandeep singh
Punjab
Patiala
Write Answer
Posted Date (02 Oct 2022 09:36 PM) Assigned Date (03 Oct 2022 11:50 AM)
Answered Date (03 Oct 2022 05:57 AM) Translated Date (-)

Sandeep ji jddo usda weight 250-270kg tak ho jawe fir uss nu heat vich aun te AI krwa skde ho.

मेरी कटडी 2 महिने की है कब्ज की रहती है कृपया उपाय बताये ?

(hn)
Posted by
Indro (9306866465)
Indro
Haryana
Kaithal
Write Answer
Posted Date (02 Oct 2022 09:27 PM) Assigned Date (03 Oct 2022 11:49 AM)
Answered Date (03 Oct 2022 06:02 AM) Translated Date (08 Jun 2023 01:20 PM)

इसे आप 200 मि.ली. लस्सी, 50 मि.ली. सरसों का तेल, आधा चम्मच हल्दी और आधा चम्मच नमक सभी को अच्छी तरह मिलाकर पिलाएं और 5 दिन तक देते रहें और पेट के कीड़ों के लिए Albendazole & ivermectin साल्ट की दवाई दें।

03 Oct 2022

Thanks g

ਬੀਟਲ ਹੈ ਜਾਂ ਨਹੀਂ ?

(pb)
  • 3
Posted by
Harmeet singh (7888794991)
Harmeet singh
Punjab
Fazilka
Write Answer
Posted Date (02 Oct 2022 09:23 PM) Assigned Date (03 Oct 2022 11:49 AM)
Answered Date (03 Oct 2022 06:03 AM) Translated Date (-)

ਹਰਮੀਤ ਜੀ ਇਹ ਦੇਸੀ ਕ੍ਰੋਸ ਨਸਲ ਹੈ

ਨਸਲ ਬਾਰੇ ਦੱਸੋ ?

(pb)
  • 1
Posted by
Harmeet singh (7888794991)
Harmeet singh
Punjab
Fazilka
Write Answer
Posted Date (02 Oct 2022 09:20 PM) Assigned Date (03 Oct 2022 11:47 AM)
Answered Date (03 Oct 2022 06:03 AM) Translated Date (-)

ਹਰਮੀਤ ਜੀ ਇਹ ਦੇਸੀ ਕ੍ਰੋਸ ਨਸਲ ਹੈ

Barseem di kehri variety lamba time chaldi hai ?

(pb)
Posted by
ਵਰਿੰਦਰ ਸਿੰਘ (9803507100)
ਵਰਿੰਦਰ ਸਿੰਘ
Punjab
Ludhiana
Write Answer
Posted Date (02 Oct 2022 09:17 PM) Assigned Date (03 Oct 2022 11:46 AM)
Answered Date (02 Oct 2022 10:02 PM) Translated Date (-)

Varinder ji berseem di BL 10 Kism lmba chaldi hai ji.

Answered Date (02 Oct 2022 09:24 PM) Translated Date (-)

Advanta, nutranta company vadiya result hai

ਕਣਕ ਦੀ 550 ਕਿਸਮ ਦਸੰਬਰ ਦੀ ਕਿੰਨੀ ਤਰੀਕ ਤਕ ਬੀਜ ਸਕਦੇ ਹਾਂ ?

(pb)
Posted by
Harman deep (6280194897)
Harman deep
Punjab
Ludhiana
Write Answer
Posted Date (02 Oct 2022 09:10 PM) Assigned Date (03 Oct 2022 11:46 AM)
Answered Date (02 Oct 2022 10:05 PM) Translated Date (-)

ਹਰਮਨ ਜੀ PBW 550 ਕਿਸਮ ਦੀ ਬਿਜਾਈ ਨਵੰਬਰ ਦੇ ਮਹੀਨੇ ਵਿੱਚ ਹੀ ਪੂਰੀ ਕਰ ਦੇਣੀ ਚਾਹੀਦੀ ਹੈ ਜੀ ਇਸ ਤੋਂ ਪਛੇਤੀ ਬਿਜਾਈ ਕਰਨ ਨਾਲ ਝਾੜ ਤੇ ਕਾਫੀ ਅਸਰ ਪੈਂਦਾ ਹੈ ਜੀ।

ਹੁਣ ਚਾਰੇ ਚ ਮੱਕੀ ਦੀ ਬਿਜਾਈ ਹੋ ਸਕਦੀ ਹੈ ?

(pb)
Posted by
Harman deep (6280194897)
Harman deep
Punjab
Ludhiana
Write Answer
Posted Date (02 Oct 2022 09:06 PM) Assigned Date (-)
Answered Date (02 Oct 2022 10:01 PM) Translated Date (-)

ਹਰਮਨ ਜੀ ਹੁਣ ਤੁਸੀ ਮੱਕੀ ਦੀ ਜਗਾਹ ਬਰਸੀਨ ਅਤੇ ਜਵੀ ਦੇ ਚਾਰੇ ਦੀ ਬਿਜਾਈ ਨੂੰ ਹੀ ਤਰਜੀਹ ਦਿਓ ਜੀ।

Answered Date (02 Oct 2022 09:25 PM) Translated Date (-)

Makhi, ਜੌ, ਜਵੀ

mai 10 ja 12 date nu matar lgane han kiri kisam sab toh vdea a jo k 60 dina cha torai dawe..teh esda beej kile cha kina payya jawe phli vaar lgaane hai ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (02 Oct 2022 09:01 PM) Assigned Date (03 Oct 2022 11:46 AM)
Answered Date (02 Oct 2022 09:59 PM) Translated Date (-)

Harmanpreet ji tusi Matar ageya 7, 6 ate Punjab 89 kisman di bijai kar sakde ho ji, tusi 45 kg/acre de hisaab naal beej di varto kar sakde ho ji.

Rir chicks bare jankari deo ?

(pb)
Posted by
pinder singh (8054141776)
pinder singh
Punjab
Moga
Write Answer
Posted Date (02 Oct 2022 06:50 PM) Assigned Date (03 Oct 2022 11:45 AM)
Answered Date (03 Oct 2022 06:04 AM) Translated Date (-)

Pinder ji kirpa krke apna swal vistar nal pusho tuci RIR chicks vare ki jankari leni hai tan jo tuhanu sahi jankari diti ja skee.

Answered Date (03 Oct 2022 05:06 PM) Translated Date (-)

RIR k chujey 45 se 50 rs tak aayenge. Saal mai 245 andey detey hai.sahi raha to 5 month 15 days pe andey detey hai swasth chujey ka wajan 46 gram hota hai.

ਗਾਂ ਸੂਈ ਨੂੰ ਇੱਕ ਮਹੀਨਾ ਹੋ ਅਚਾਨਕ ਉਸ ਦਾ ਲੇਵਾ ਕਠੋਰ ਹੋ ਗਿਆ ਤੇ ਥਣਾਂ ਚੋਂ ਪਾਣੀ ਆਉਣ ਲੱਗ ਪਿਆ ਕੁਝ ਖਾਦੀ ਵੀ ਨਹੀਂ ਟ੍ਰੀਟ ਮੈਟ ਵੀ ਬਹੁਤ ਕੀਤਾ ਪਰ ਕੋਈ ਫ਼ਰਕ ਨਹੀਂ ਪਿਆ ਕਿਰਪਾ ਇਲਾਜ ਬਾਰੇ ਜਾਣਕਾਰੀ ਦਿਓ ?

(pb)
Posted by
ਜਗਸੀਰ ਸਿੰਘ (9803102427)
ਜਗਸੀਰ ਸਿੰਘ
Punjab
Mansa
Write Answer
Posted Date (02 Oct 2022 06:34 PM) Assigned Date (03 Oct 2022 11:45 AM)
Answered Date (03 Oct 2022 06:05 AM) Translated Date (-)

ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Gardplus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ

Control kaise kare ?

(en)
  • 1
Posted by
Pp (7879819401)
Pp
Madhya Pradesh
Narsinghpur
Write Answer
Posted Date (02 Oct 2022 06:19 PM) Assigned Date (03 Oct 2022 11:45 AM)
Answered Date (02 Oct 2022 09:56 PM) Translated Date (-)

Pp ji kripya iski photo khet me se bheje aur ye bhi btaaye ye dikkat aapke khet me kitni maatra me hai.

Goat farming traning information ?

(pb)
Posted by
Deepak singh (9914089009)
Deepak singh
Punjab
Moga
Write Answer
Posted Date (02 Oct 2022 06:10 PM) Assigned Date (03 Oct 2022 11:43 AM)
Answered Date (03 Oct 2022 06:07 AM) Translated Date (-)

Deepak ji tuci bakri palan di training lenn lai Rahual kasnia nal iss number 98550-66510 te sampark kr skde ho ehna de fram te 14 oct ton training suru ho rahi hai, tuci ehna nal gal krke sari jankari laa skde ho.

Bai ji 18 mnth di kati a eh feed vdia rho ja cargil di feed dono cho best khdi a dseo plz vdia growth lyi dseo plz ?

(pb)
  • 2
Posted by
Kavin wander (9779979849)
Kavin wander
Punjab
Muktsar
Write Answer
Posted Date (02 Oct 2022 05:54 PM) Assigned Date (03 Oct 2022 11:37 AM)
Answered Date (03 Oct 2022 06:09 AM) Translated Date (-)

Kavin ji tuci isdi varto krke dekh skde ho ehh feed bhi growth lai hai baki cargill di heifer feed da changa result hai, pashu de khann de hisab nal ate growth de hisab nal koi bhi vart skde ho.

ਝੋਨਾ ਸੁੱਕ ਰਿਹਾ ਹੈ, ਇਸ ਦਾ ਕੀ ਕਾਰਨ ਹੈ, ਮੁੰਜਰਾਂ ਕਾਲੀਆਂ ਹੋ ਰਹੀਆਂ ਹਨ, ਇਸ ਚੀਜ਼ ਦਾ ਫਸਲ 'ਤੇ ਬਹੁਤ ਹਮਲਾ ਹੈ, ਇਹ ਕਿਹੜੀ ਬਿਮਾਰੀ ਹੈ ਅਤੇ ਹੱਲ ਦੱਸੋ, ਪੂਸਾ 44 ਝੋਨਾ ਹੈ 12 -13 ਹੋ ਗਏ ਤੇਲੇ ਦੀ ਸਪਰੇ ਕੀਤੀ ਸੀ ?

(pb)
Posted by
Daler singh (9465651597)
Daler singh
Punjab
Ferozpur
Write Answer
Posted Date (02 Oct 2022 05:25 PM) Assigned Date (03 Oct 2022 11:56 AM)
Answered Date (02 Oct 2022 09:53 PM) Translated Date (-)

ਦਲੇਰ ਜੀ ਇਹ ਮੌਸਮ ਜਾਂ Bactetial panicle blight ਕਰ ਕੇ ਹੁੰਦਾ ਹੈ ਜੀ ਪਰ ਹੁਣ ਝੋਨਾ ਨਿਸਰ ਰਿਹਾ ਹੈ ਤਾਂ ਤੁਸੀ ਕੋਈ ਛਿੜਕਾਅ ਨਾ ਕਰੋ ਇਸ ਦਾ ਝਾੜ ਤੇ ਬਹੁਤਾ ਅਸਰ ਨਹੀਂ ਪੈਂਦਾ ਜੀ।

ਕਣਕ ਦੀ ਕਿਸਮ 3086 ਵਿਚ ਕਿਸ ਕਿਸਮ ਦਾ ਬੀਜ ਮਿਕਸ ਕਰਕੇ ਬੀਜਿਆ ਜਾ ਸਕਦਾ ਕਿਰਪਾ ਕਰਕੇ ਕਿਸਾਨ ਭਰਾ ਡਾਕਟਰ ਸਹਿਬਾਨ ਆਪਣੇ ਵਿਚਾਰ ਜਰੂਰ ਦੇਣ ਜੀ ?

(pb)
Posted by
ਜਸਕਰਨ ਸਿੰਘ (9872296897)
ਜਸਕਰਨ ਸਿੰਘ
Punjab
Muktsar
Write Answer
Posted Date (02 Oct 2022 05:07 PM) Assigned Date (03 Oct 2022 11:36 AM)
Answered Date (02 Oct 2022 09:51 PM) Translated Date (-)

ਜਸਕਰਨ ਜੀ ਯੂਨੀਵਰਸਿਟੀ ਜਾ ਮਾਹਿਰਾਂ ਵੱਲੋਂ ਕੋਈ ਵੀ ਦੀ ਬੀਜ ਮਿਕਸ ਕਰਕੇ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਕਿਉੰਕਿ ਇਸ ਨਾਲ ਬੀਜ ਅਤੇ ਕਿਸਮ ਦੀ ਗੁਣਵੱਤਾ ਘੱਟ ਜਾਂਦੀ ਹੈ ਜੀ ਤੁਸੀ ਜਿਹੜੀਆਂ ਵੀ ਕਿਸਮਾਂ ਦੀ ਬਿਜਾਈ ਕਰਨੀ ਚਾਹੁੰਦੇ ਹੋ ਅਲੱਗ ਅਲੱਗ ਹੀ ਕਰੋ ਜੀ।

ਖੁੰਭਾ ਦਾ ਬੀਜ ਘਰ ਕਿਵੇਂ ਤਿਆਰ ਕਰੀਏ ?

(pb)
Posted by
Manjit Singh (9803707880)
Manjit Singh
Punjab
Bathinda
Write Answer
Posted Date (02 Oct 2022 04:35 PM) Assigned Date (03 Oct 2022 11:36 AM)
Answered Date (02 Oct 2022 09:47 PM) Translated Date (-)

ਮਨਜੀਤ ਜੀ ਖੁੰਬ ਦਾ ਬੀਜ ਘਰ ਵਿਚ ਤਿਆਰ ਕਰਨਾ ਕਾਫੀ ਮੇਹਨਤ ਅਤੇ ਖਰਚੇ ਵਾਲਾ ਕੰਮ ਹੈ ਕਿਉੰਕਿ ਇਸ ਲਈ ਕਾਫੀ ਤਕਨੀਕ ਅਤੇ ਉਪਕਰਨਾਂ ਦੀ ਜਰੂਰਤ ਹੁੰਦੀ ਹੈ ਜੀ ਇਸ ਲਈ ਬੀਜ ਤਿਆਰ ਕੀਤਾ ਹੋਇਆ ਹੀ ਖਰੀਦਣਾ ਚਾਹੀਦਾ ਹੈ ਜੀ।

Ki solution hai ji isda ?

(en)
  • 4
Posted by
JASHAN (9660296302)
JASHAN
Rajasthan
Sri Ganganagar
Write Answer
Posted Date (02 Oct 2022 04:27 PM) Assigned Date (03 Oct 2022 11:35 AM)
Answered Date (02 Oct 2022 09:43 PM) Translated Date (-)

Jashan ji ih gulabi sundi da hamla hai is di rokthaam lai tusi Spinoteram 170 ml/acre de hisaab naal spray kar sakde ho ji.

Ki solution hai ji isda ?

(en)
  • 4
Posted by
JASHAN (9660296302)
JASHAN
Rajasthan
Sri Ganganagar
Write Answer
Posted Date (02 Oct 2022 04:27 PM) Assigned Date (03 Oct 2022 11:35 AM)
Answered Date (02 Oct 2022 09:43 PM) Translated Date (-)

Jashan ji ih gulabi sundi da hamla hai is di rokthaam lai tusi Spinoteram 170 ml/acre de hisaab naal spray kar sakde ho ji.

Sir g hf cow a ji 3 month di ਗਭਣ uss nu kl 105 bhukhar c fr dr saab ne 3 inj lgaye c ji frk ni pya g ajj oh pathe v ni kha rhi ji ki treatment kitta javve g ?

(pb)
Posted by
Aman singh (7889105731)
Aman singh
Punjab
Rupnagar
Write Answer
Posted Date (02 Oct 2022 04:13 PM) Assigned Date (03 Oct 2022 11:09 AM)
Answered Date (03 Oct 2022 06:10 AM) Translated Date (-)

ਇਸ ਨੂੰ NS ਬੋਤਲ ਵਿੱਚ Oxy injection 40ml ਅਤੇ ascrobic acid 30ml ਮਿਕਸ ਕਰਕੇ IV ਲਗਵਾਓ ਅਤੇ ਇਸ ਨੂੰ Milonex plus injection 15ml ਗਰਦਨ ਵਿਚ ਲਗਵਾਓ ਅਤੇ ਇਸ ਨੂੰ livtantra liquid 100-100ml ਸਵੇਰੇ ਸ਼ਾਮ ਦਿਓ

ਕਣਕ ਬੀਜ ਦੀ ਕਿਸਮ ਨੰਬਰ p b w 869 824 ਤੇ 776 ਪਕਣ ਨੂੰ ਕਿੰਨਾ ਸਮਾਂ ਲੈਂਦੀ ਹੈ ਅਤੇ ਕਿੰਨੀ ਲੰਬਾਈ HUNDI HE JI ?

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (02 Oct 2022 03:58 PM) Assigned Date (03 Oct 2022 11:08 AM)
Answered Date (02 Oct 2022 08:34 PM) Translated Date (-)

ਸੰਦੀਪ ਜੀ ਇਹ ਤਕਰੀਬਨ 146-152 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦੀ ਲੰਬਾਈ 100-102 cm ਤੱਕ ਹੁੰਦੀ ਹੈ

ਮੱਖਣ ਘਾਹ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਬੀਜਣ ਸਮੇਂ ਜ਼ਮੀਨ ਵਿਚ ਕਿਹੜੀ ਤੇ ਕਿੰਨੀ ਖਾਦ ਪਾਉਣੀ ਚਾਹੀਦੀ ਹੈ ?

(en)
Posted by
Nirmal Singh (9417072715)
Nirmal Singh
Punjab
Sangrur
Write Answer
Posted Date (02 Oct 2022 03:56 PM) Assigned Date (03 Oct 2022 11:08 AM)
Answered Date (02 Oct 2022 08:31 PM) Translated Date (-)

ਨਿਰਮਲ ਜੀ ਮੱਖਣ ਘਾਹ ਨੂੰ ਤੁਸੀਂ ਅਕਟੂਬਰ ਤੋਂ ਦਿਸੰਬਰ ਮਹੀਨੇ ਤੱਕ ਬੀਜ ਸਕਦੇ ਹੋ ਇਹ ਤਕਰੀਬਨ ਹਰ ਤਰ੍ਹਾ ਦੀ ਮਿੱਟੀ ਵਿੱਚ ਹੋ ਜਾਂਦੀ ਹੈ ਏਸਨੂੰ ਬਿਜਾਈ ਤੋਂ ਪਹਿਲਾਂ 50-60ਕਿਲੋ ਯੂਰੀਆ ਅਤੇ 30 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Amla plants de leaves cow nu khwaa sakde aa koi side effect ta ni And kine kg ik din ch khwa skde a plz tell ?

(pb)
Posted by
Harpreet (9530510381)
Harpreet
Punjab
Ferozpur
Write Answer
Posted Date (02 Oct 2022 03:26 PM) Assigned Date (03 Oct 2022 11:08 AM)
Answered Date (03 Oct 2022 06:11 AM) Translated Date (-)

hanji tuci amla de leaves khwa skde ho ehh pashu de khann te nirbhar hai jekar asani nal khaa lenda ha tan vart skde ho ehh adha ton 1kg tak de skde ho.

ਬੱਕਰੀ ਫਾਰਮਿੰਗ ਲਈ ਫ੍ਰੀ ਅਤੇ ਵਧੀਆ ਟ੍ਰੇਨਿੰਗ ਮਾਛੀਵਾੜਾ 141115 ਲੁਧਿਆਣਾ ਦੇ ਨੇੜੇ ਕਿੱਥੋਂ ਮਿਲੂਗੀ ਔਰ ਇਹ ਕੰਮ ਸ਼ੁਰੂ ਕਰਨ ਲਈ ਸਰਕਾਰ ਵਲੋਂ ਕੋਈ ਸਕੀਮ ਹੋਵੇ ਲੋਨ ਅਤੇ ਸਬਸਿਡੀ ਦੀ ਦੱਸਿਓ ਜੀ ਮੇਰੇ ਕੋਲ ਜਗ੍ਹਾ ਹੈਗੀ ਆ ?

(pb)
Posted by
ਪਵਨਦੀਪ ਸਿੰਘ (7508697635)
ਪਵਨਦੀਪ ਸਿੰਘ
Punjab
Ludhiana
Write Answer
Posted Date (02 Oct 2022 03:25 PM) Assigned Date (03 Oct 2022 11:07 AM)
Answered Date (03 Oct 2022 06:14 AM) Translated Date (-)

ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ ਅਤੇ ਜਦੋ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ, ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597, Email:- kvk-ludhiana@pau.edu, kvksamrala@gmail.com ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਲੋਨ ਅਤੇ ਸਬਸਿਡੀ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ

Answered Date (03 Oct 2022 10:57 PM) Translated Date (-)

ਧੰਨਵਾਦ ਜੀ

ਜਨਾਬ ਸਾਡੇ ਕੋਲ ਇੱਕ ਗਾਂ ਹੈ 2 ਮਹੀਨੇ ਦੀ ਸੂਈ ਹੈ ਲੇਵੇ 'ਤੇ ਸੋਜ ਹੈ ਇੱਕ ਪਾਸੇ mastitis ਹੈ ਦੁੱਧ ਜੰਮਿਆ ਹੋਇਆ ਆ ਰਿਹਾ ਹੈ ਦੁੱਧ ਦਾ ਰੰਗ ਪਾਣੀ ਵਰਗਾ ਹੈ ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (02 Oct 2022 03:19 PM) Assigned Date (03 Oct 2022 11:56 AM)
Answered Date (03 Oct 2022 06:17 AM) Translated Date (-)

ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Megludyne injection 20ml ਲਗਵਾਓ ਫਿਰ ਅਗਲੇ 2 ਦਿਨ ਤੁਸੀ AMC forte injection 4.5gm, Megludyne injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ

narme da ful bahut dig reha hai kehdi spray kriye ?

(pb)
Posted by
Kanwal sandhu (9877248072)
Kanwal sandhu
Punjab
Fazilka
Write Answer
Posted Date (02 Oct 2022 03:05 PM) Assigned Date (03 Oct 2022 10:40 AM)
Answered Date (02 Oct 2022 08:25 PM) Translated Date (-)

Kanwal ji eh khad de upar ate hor vi Kai Karan jiven Mausam.vich bdlav, kisam upar vi nirbhar krda hai tusi es lai npk 191919 10 gram nu prati litre paani de hisab nal vart sakde ho

Answered Date (04 Oct 2022 09:27 AM) Translated Date (-)

Thanks sir g

Bathinda ch strawberry de plants kitho milnge ?

(pb)
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (02 Oct 2022 02:24 PM) Assigned Date (03 Oct 2022 10:39 AM)
Answered Date (03 Oct 2022 10:45 AM) Translated Date (08 Jun 2023 01:18 PM)

Aman ji jekar tuc vadhia quality de plant laine han ta tuc Navjot Shergill Phone: 9872595194 ji nal sampark kar sakde h.

Sir गेहूं ki koi aisi kism btaye jiska rate jyada ho or jiska jhad b bdiya ho ?

(hn)
Posted by
Preet (7700033477)
Preet
Haryana
Kaithal
Write Answer
Posted Date (02 Oct 2022 02:17 PM) Assigned Date (03 Oct 2022 10:39 AM)
Answered Date (02 Oct 2022 03:00 PM) Translated Date (08 Jun 2023 01:18 PM)

Preet ji, gehu ki khareed MSP par hi ki jaati hai isliye sabhi kismo ka rate brabar hi rehta hai, aap achi paidavar lene ke liye DBW 303, PBW 824, 869, 766 Kismo ki buvai kar skte hai.

Pusa 44 102 din di hogi g 3 september fame chess nativo di spray kri c sirf 1 hi spray kitia ziri te hun ah problem a rhi aaa kehdi spray kriye ?

(pb)
  • 2
Posted by
Navdeep singh (7888994954)
Navdeep singh
Punjab
Patiala
Write Answer
Posted Date (02 Oct 2022 01:13 PM) Assigned Date (03 Oct 2022 11:51 AM)
Answered Date (02 Oct 2022 02:59 PM) Translated Date (-)

Navdeep ji ih smasya Mausam ja fungus kar ke aondi hai , hun sara jhona nisar gya hai is lai tusi hun koi vi spray na karo ji kyuki is sme spray Karn naal jhone nu nuksaan hunda hai ji.

ਸਰ ਆਪਣੀ ਮੱਝ ਦੇ ਪੰਜ ਛੇ ਦਿਨ ਰਹਿੰਦੇ ਆ ਜੀ ਸੂਣ ਚ ਜੀ ਸਰ ਉਹਦੇ ਥਣ ਤੇ ਥੋੜੀ ਸੋਜ ਆ ਜੀ ?

(pb)
Posted by
ਗੁਰਜੰਟ ਸਿੰਘ (9465214868)
ਗੁਰਜੰਟ ਸਿੰਘ
Punjab
Barnala
Write Answer
Posted Date (02 Oct 2022 12:53 PM) Assigned Date (03 Oct 2022 10:18 AM)
Answered Date (03 Oct 2022 06:17 AM) Translated Date (-)

ਤੁਸੀ ਉਸ ਨੂੰ Ridema injection 10ml ਅਤੇ Enrofloxacin injection 10ml ਰੋਜਾਨਾ 3 ਦਿਨ ਲਗਵਾ ਸਕਦੇ ਹੋ

ਇਸ month aisi kehde vagitable lga ਸਕਦੇ haan ?

(pb)
Posted by
Manjinder kaur (9877423247)
Manjinder kaur
Punjab
Gurdaspur
Write Answer
Posted Date (02 Oct 2022 12:46 PM) Assigned Date (03 Oct 2022 11:51 AM)
Answered Date (02 Oct 2022 02:52 PM) Translated Date (-)

ਮਨਜਿੰਦਰ ਜੀ ਤੁਸੀਂ ਇਸ ਸਮੇਂ ਮੂਲੀ, ਪਾਲਕ, ਧਨੀਆ, ਮਟਰ , ਗਾਜਰ ਆਦਿ ਸਬਜੀਆਂ ਦੀ ਖੇਤੀ ਕਰ ਸਕਦੇ ਹੋ ਜੀ।

Answered Date (02 Oct 2022 03:24 PM) Translated Date (-)

Dhanwaad

ਸਰ ਜੀ ਕਣਕ ਦੀ ਕਿਹੜੀ ਕਿਸਮ ਵਧੀਆ ਝਾੜ ਦੇਵੇਗੀ ਮੇਰੀ ਜਮੀਨ ਅੰਬਾਲਾ ਤੇ ਬਰਵਾਲਾ ਦੇ ਵਿੱਚਕਾਰ ਹੈ ?

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (02 Oct 2022 12:38 PM) Assigned Date (03 Oct 2022 10:18 AM)
Answered Date (02 Oct 2022 02:48 PM) Translated Date (-)

ਸੰਦੀਪ ਜੀ , PBW 869, 776, 824 ਕਣਕ ਦੀਆਂ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਹਨ ਜੀ ਅਤੇ ਇਹਨਾ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜੀ।

Cow k ek than ma infection hai boht time se theek nhi ho rahi boht ilaaj karwaya....kya dettol ko uske than k hole me se inject kar sakte hain ?

(en)
Posted by
Antriksh Deep (7889849556)
Antriksh Deep
Jammu & Kashmir
Jammu
Write Answer
Posted Date (02 Oct 2022 11:58 AM) Assigned Date (03 Oct 2022 10:17 AM)
Answered Date (03 Oct 2022 06:19 AM) Translated Date (-)

Deep ji kripya aap yeh btayen ki thnno mein smasia kya hai. dudh kaisa atta hai, sojish kitni hai aur kya kya ilaj ho chuka hai iske vare mein pure vistar se swal pushen tan jo apko sahi jankari di jaa skee.

Jammu & Kashmir

03 Oct 2022

Please reply kariye

Jammu & Kashmir

Answered Date (03 Oct 2022 10:30 AM) Translated Date (-)

Dr . Ji uski delivery hui thi August ko. Uske kuch din baad se hi uske ek than ma se laal doodh aa rha ha. Bahut ilaaj karwaya alag alag doctor change karke dekhe par koi fark nhi pad rha ...jitne din tak injections lagwatay raho medicine dete raho to fark rehta hai....jaise hi medicine band karo to wahi haal ho jata ....desi ilaaj b kiye boht. Iss platform par b btaye gye sab ilaaj kar diye Than ma koi dard nhi hai koi soojan nhi dhaar b araam se nikal jati hai sirf halke laal rang ka doodh aa raha

Mere bel ke ped ke phal dhire dhire sare gir jate hai kya karen ?

(hn)
Posted by
ashutosh pratap singh (9721418917)
ashutosh pratap singh
Uttar Pradesh
Raebareli
Write Answer
Posted Date (02 Oct 2022 11:52 AM) Assigned Date (13 Jul 2023 06:07 PM)
Answered Date (02 Oct 2022 02:47 PM) Translated Date (08 Jun 2023 01:18 PM)

Aashutosh ji aap fal girne ki rokthaam ke liye NPK 19 19 19@10-15 g/L paani ke hisaab se spray kar sakte hai.

Answered Date (03 Oct 2022 10:23 PM) Translated Date (08 Jun 2023 01:19 PM)

Dhanyavaad

Doctar saab g 9 months age HF hiefer nu kehri feed deni te kinni kg daily Hor kehre kehre Supplement dene g ?

(pb)
Posted by
Shri maan (7696333131)
Shri maan
Punjab
Hoshiarpur
Write Answer
Posted Date (02 Oct 2022 11:51 AM) Assigned Date (03 Oct 2022 10:04 AM)
Answered Date (03 Oct 2022 06:20 AM) Translated Date (-)

tuci uss nu changi khurak de nal nal her 3 mahine badd salt badal ke pett de kiria wali dwai jrur deo ate uss nu hun dairy protein feed deni suru kro ehh 1-1.5kg rojana de skde ho ate bovimin b powder 30gm rojana de skde ho ehna nal changi growth ho jawegi.

Dhaniya ki kheti kaise ki jaye is samay ?

(hn)
Posted by
Gopal Kumar Maurya (9517592363)
Gopal Kumar Maurya
Uttar Pradesh
Siddharthnagar
Write Answer
Posted Date (02 Oct 2022 11:39 AM) Assigned Date (03 Oct 2022 10:05 AM)
Answered Date (02 Oct 2022 02:46 PM) Translated Date (08 Jun 2023 01:19 PM)

Gopal ji, Dhnia ki kheti ke liye jameen ko achi trah tyaar kr le aur beej ko achi trah se maslne ke baad achi nmee vaali mitti me bo de, iske liye 8-10kg beej kaafi rehta hai aur buvai October ke mahine me hi karni chahiye.

Bai zero drill naal biji kanak de jhaad te tani ਕੋਈ asar painda ?

(pb)
Posted by
natt (7087318378)
natt
Punjab
Bathinda
Write Answer
Posted Date (02 Oct 2022 10:49 AM) Assigned Date (03 Oct 2022 09:14 AM)
Answered Date (02 Oct 2022 11:43 AM) Translated Date (-)

ਨੱਤ ਜੀ ਇਹਦੇ ਨਾਲ ਤੁਸੀਂ ਬਿਜਾਈ ਕਰ ਸਕਦੇ ਹੋ ਝਾੜ ਤੇ ਕੋਈ ਅਸਰ ਨਹੀਂ ਪੈਂਦਾ

ਸਰ ਝੋਨਾ pusa 44ਨਿਸਰ ਰਿਹਾ ਹੈ munjar ਵਿਚ ਕਾਲੀ ਪੈ ਰਹੀ ਹੈ ਫੋਕ ਬਨਦੀ ਜਾ ਰਹੀ ਹੈ ਇਸ ਤੇ ਕੋਈ ਸਾਪਰੈਹ ਕਰ ਸਕਦੇ ਆ ?

(pb)
  • 3
Posted by
Daler singh (9465651597)
Daler singh
Punjab
Ferozpur
Write Answer
Posted Date (02 Oct 2022 10:47 AM) Assigned Date (03 Oct 2022 09:13 AM)
Answered Date (02 Oct 2022 11:41 AM) Translated Date (-)

ਦਲੇਰ ਜੀ ਏਸ ਲਈ ਤੁਸੀਂ copper hydroxide 500ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਜੇਕਰ ਇਹ ਬਿਮਾਰੀ ਦਾ ਹਮਲਾ ਘਟ ਹੈ ਤਾਂ ਸਪਰੇਅ ਨਾ ਕਰੋ ਇਹਦੇ ਨਾਲ ਫਸਲ।ਉਪਰ ਅਸਰ ਪੈਂਦਾ h ਹੈ

ਜਿਹੜੇ ਬੀਮੇ ਕੀਤੇ ਜਾਂਦੇ ਨੇ ਉਸ ਦਾ ਬੈਂਕ ਨਾਲ ਕੀ ਸਬੰਧ ਹੈ, ਬੈਂਕ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਬੀਮਾ ਹੋਵੇਗਾ ਤਾਂ ਹੀ ਲਿਮਟ ਬਣੇਗੀ, ਇਸ ਬਾਰੇ ਜਵਾਬ ਦਿਓ, ਜਾਣਕਾਰੀ ਦਿਓ?

(pb)
Posted by
TIRATH VIRK (9417570706)
TIRATH VIRK
Punjab
Ludhiana
Write Answer
Posted Date (02 Oct 2022 10:22 AM) Assigned Date (03 Oct 2022 11:57 AM)
Answered Date (03 Oct 2022 03:16 PM) Translated Date (-)

Tirath ji 1.60 di jehdi limit hundi hai usda koi kharcha nahi aunda hai ate jehda beeme bare tuc gal kar rahe o ohde layi tuc apne zile de deputy director dairy nu mil k form fill krwa k apne bank vicch deo jina da sampark number Dalvir Singh (Deputy Director Dairy, Ludhiana) 8146100543 hai.

Parmal da sarkari rate ki ha ?

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (02 Oct 2022 09:16 AM) Assigned Date (03 Oct 2022 09:13 AM)
Answered Date (02 Oct 2022 11:30 PM) Translated Date (-)

satinder ji parmal jhone di msp 2022-23 de hisab nal 2040 rupay/quintal di hai ji

Parmal da price ki ha sarkari rate ?

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (02 Oct 2022 09:15 AM) Assigned Date (03 Oct 2022 09:13 AM)
Answered Date (02 Oct 2022 11:30 PM) Translated Date (-)

satinder ji parmal jhone di msp 2022-23 de hisab nal 2040 rupay/quintal di hai ji

डॉ रविंद्र चहल जी 1 महीने की ब्याई हुई गाय है उसके पैर का अगला घुटना और एक पीछे के पैर के घुटने पर बहुत ज्यादा सूजन है और दर्द भी मानती है क्या इलाज करें सर कुछ इलाज बताएं प्लीज ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (02 Oct 2022 08:29 AM) Assigned Date (03 Oct 2022 09:12 AM)
Answered Date (03 Oct 2022 06:30 AM) Translated Date (08 Jun 2023 01:19 PM)

उसे आप Serakind plus bolus 1-1 सुबह शाम और Bovimin-gl liquid 7ml रोजाना देना शुरू करें।

Gsd dog ko patli latin aa rahi thi Pani jaisi aur halki lal jaisi usko ye treatment diya gaya hai 6 din se aur dns ki matrozine ki bottle do jadi gayi hai lekin abhi wah patli latin Pani jaisi kar raha hai ab kya ilaj hai Dr. Bol rahe hai usko dns matrozine ki bottle do tin din lagwao ?

(hn)
  • 3
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (02 Oct 2022 08:19 AM) Assigned Date (03 Oct 2022 09:12 AM)
Answered Date (03 Oct 2022 06:29 AM) Translated Date (08 Jun 2023 01:19 PM)

Hariom ji aap yeh treatment krwate rhe aur usko metro bhi lgwa den jiss andro se infection khtm hota hai, baki isko 12 hours tak khush khane ko naa den aur uske badd jabb thoda thik lgge tab thoda pani pilayen yabbi woh hajam krta ha tab dudh halka krke de skte hai.

Cauliflower vich santhi horri aa g Ki kitta jave ?

(pb)
Posted by
Jaspreet Balran (9878861400)
Jaspreet Balran
Punjab
Sangrur
Write Answer
Posted Date (02 Oct 2022 08:16 AM) Assigned Date (03 Oct 2022 09:12 AM)
Answered Date (02 Oct 2022 09:38 AM) Translated Date (08 Jun 2023 01:20 PM)

Jaspreet ji kirpa apni fasal di photo bhejo us hisab nal.hi tuhanu sahi jankari diti ja. Sakdi hai

Meri buffalo ne 1st time bacha diya h 20din ho gye h but uske thano me sojan h piche valo me koi upchaar btao ?

(en)
  • 1
Posted by
Rahul (9068090087)
Rahul
Haryana
Hisar
Write Answer
Posted Date (02 Oct 2022 08:08 AM) Assigned Date (03 Oct 2022 11:51 AM)
Answered Date (03 Oct 2022 06:27 AM) Translated Date (-)

Rahul ji iss nu Vetaceph injection 4.5gm, Megludyne inj. 20ml, Isoflud inj. 5ml ate Vitamor-h inj. 5ml lgwao ehh tuci 3 din tak lgao ate isoflud inj. pehle ate tije din hei lgana hai.

Bakri nu 1 din hoya soe nu … than ch gand ae ek passe.. oda dudh sahi a reha ?

(pb)
  • 2
Posted by
Ramandeep Singh (7307303300)
Ramandeep Singh
Punjab
Bathinda
Write Answer
Posted Date (02 Oct 2022 08:00 AM) Assigned Date (03 Oct 2022 11:52 AM)
Answered Date (03 Oct 2022 06:24 AM) Translated Date (-)

Ramandeep ji tuci iss nu potasium iodied 2gm rojana dena suru kro ate iss nu ifer-h injection 1ml lgwao ate 2-2 din de frak nal 5 tike lgaa deo

sir ahh verity da result kiwe hai ?

(pb)
  • 1
Posted by
balraj singh (8427189731)
balraj singh
Punjab
Hoshiarpur
Write Answer
Posted Date (02 Oct 2022 07:59 AM) Assigned Date (03 Oct 2022 11:52 AM)
Answered Date (03 Oct 2022 10:42 AM) Translated Date (-)

Balraj ji kirpa krke isdi poori photo bhejo jisde vich company da poora nam ate kisam da poora nam hoye kyuki eh adhi photo hai ate UP di company hai jis bare poora nam jane bina jankari dena mushkil hai.

03 Oct 2022

sir ah sanker vagetable seeds di vardan verity aa

Sir majh sui nu 3 din ho gye par katta dudh nahi Chung da muh vich dhan fda dine ah but muh nahi Mardaki kita jawe ta Jo oh dudh chungan lg jawe ?

(pb)
Posted by
Kala maan (9780537005)
Kala maan
Punjab
Mansa
Write Answer
Posted Date (02 Oct 2022 07:55 AM) Assigned Date (03 Oct 2022 11:52 AM)
Answered Date (03 Oct 2022 06:22 AM) Translated Date (-)

Kala ji usda muuh khol ke dekho usde teeth uppar mass naa howee jekar mass ha tan namak uglia nu lgga ke ohh mass teeth ton niche krr deo ate uss nu jina time sahi dudh nhi peena aunda uddo tan botal nal dudh pilla skde ho ehna nu bachia walia botal ja calf lai market vich vaddi botal aundi hai usdi varto bhi kr skde ho.

sir matar di vardan imported veraity di detail dwo ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (02 Oct 2022 07:54 AM) Assigned Date (03 Oct 2022 11:52 AM)
Answered Date (02 Oct 2022 11:24 PM) Translated Date (-)

balraj ji kipra kar ke tusi variety da sahi naam daso ja pher esde nal companyda name vi daso ja jekar tuhade kol beej hai tan usde kise vi cover ja lofafe di photo sanjhi kro us hisab nal hi tuhanu sahi jankari diti ja sakdi hai

ਇਹ ਆੜੂ ਦਾ ਬੂਟਾ ਇਕ ਮਹੀਨੇ ਤੋਂ ਐਵੇ ਈ ਖੜ੍ਹਾ, ਕੋਈ ਨਵਾਂ ਪੱਤਾ ਨਹੀਂ ਫੁੱਟ ਰਿਹਾ ਅਤੇ ਪੱਤੇ ਵੀ ਮੁੜੇ ਜੇ ਰਹਿੰਦੇ ਨੇ ?

(en)
  • 1
Posted by
Lovepreet (9855398009)
Lovepreet
Punjab
Barnala
Write Answer
Posted Date (02 Oct 2022 07:42 AM) Assigned Date (03 Oct 2022 11:53 AM)
Answered Date (02 Oct 2022 09:35 AM) Translated Date (-)

ਲਵ ਜੀ ਇਹ ਬੂਟੇ ਨੂੰ ਜਨਵਰੀ ਫਰਵਰੀ ਵਿੱਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉੰਕਿ ਇਹ ਉਦੋ ਔਸਤ ਅਵਸਥਾ ਵਿਚ ਹੁੰਦੇ ਹਨ ਅਤੇ ਆਪਣੇ ਪੱਤੇ ਸਭ ਕੁਛ ਝਾੜ ਲੈਂਦੇ ਹਨ ਉਸ ਤਿੰਨ ਬਾਅਦ ਫਰਵਰੀ ਵਿੱਚ ਇਹਨਾ ਦਾ ਸਹੀ ਵਾਧਾ ਹੁੰਦਾ ਹੈ

02 Oct 2022

Ok ਸਰ, ਬਦਾਮ ਵੀ ਓਦੋਂ ਈ ਲਗਾਇਆ ਜਾਂਦਾ ?

Answered Date (06 Oct 2022 12:09 AM) Translated Date (-)

ਹਾਂਜੀ ਬਦਾਮ ਨੂੰ ਵੀ ਜਨਵਰੀ ਫ਼ਰਵਰੀ ਅਤੇ ਮੇ ਦੇ ਮਹੀਨੇ ਵਿਚ ਲਗਾਇਆ ਜਾਂਦਾ ਹੈ

ਇਸ ਅਮਰੂਦ ਦੇ ਬੂਟੇ ਨੂੰ ਲਗਾਇਆ ਇਕ ਮਹੀਨਾ ਹੋਇਆ ਹੈ, ਹੁਣ ਇਸਦੇ ਪੱਤੇ ਪੀਲੇ ਪੈਣ ਲੱਗ ਰਹੇ ਹਨ ਕੀ ਹੱਲ ਕਰੀਏ ਜੀ ?

(en)
  • 1
Posted by
Lovepreet (9855398009)
Lovepreet
Punjab
Barnala
Write Answer
Posted Date (02 Oct 2022 07:30 AM) Assigned Date (03 Oct 2022 11:53 AM)
Answered Date (02 Oct 2022 09:33 AM) Translated Date (-)

ਲਵ ਜੀ ਇਹਨੂੰ ਤੱਤ ਦੀ ਘਾਟ ਵੀ ਲਗ ਰਹੀ ਹੈ ਅਤੇ ਫੰਗਸ ਦਾ ਹਮਲਾ ਵੀ ਹੈ ਤੁਸੀਂ ਇਹ ਦਸੋ ਲਾਉਣ ਸਮੇਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਬਾਕੀ ਫੰਗਸ ਵਾਲੀ ਬਿਮਾਰੀ ਲਈ ਤੁਸੀਂ carbendazim 2 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

02 Oct 2022

ਇੱਕ ਕਿੱਲੋ ਵਰਮੀ ਕੰਪੋਸਟ ਅਤੇ ਲਗਭਗ ਇਕ ਕਿਲੋ coco peat

02 Oct 2022

ਬਾਕੀ ਮੈਂ ਕੱਚੀ ਲੱਸੀ ਤੇ ਖੱਟੀ ਲੱਸੀ ਵੀ ਛਿੜਕੀ ਹੈ ਇਕ ਇਕ ਵਾਰ

Answered Date (06 Oct 2022 12:07 AM) Translated Date (-)

ਤੁਸੀਂ ਇਸ ਉਪਰ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

06 Oct 2022

Sir NPK ਦਾ ਘੋਲ ਜੜ੍ਹਾਂ ਵਿੱਚ ਪਾਇਆ ਜਾਵੇ ਜਾਂ ਪੱਤਿਆਂ ਉਪਰ ਸਪ੍ਰੇਅ ਕੀਤਾ ਜਾਵੇ ? ਅਤੇ Mancozeb ਨੂੰ ਕਿੰਨੇ ਦਿਨਾਂ ਬਾਅਦ ਵਰਤ ਸਕਦੇ ਹਾਂ ?

Answered Date (06 Oct 2022 08:05 AM) Translated Date (-)

Sir NPK ਦਾ ਘੋਲ ਬੂਟੇ ਦੀਆਂ ਜੜਾਂ ਵਿੱਚ ਪਾਇਆ ਜਾਵੇ ਜਾਂ ਸਪ੍ਰੇਅ ਕੀਤਾ ਜਾਵੇ ? ਕੀ NPK ਬਾਕੀ ਬੂਟਿਆਂ ਵਿੱਚ ਵੀ ਪਾ ਦਿੱਤਾ ਜਾਵੇ ? Mancozeb fungicide ਦਾ ਕਿੰਨੇ ਦਿਨਾਂ ਬਾਅਦ ਛਿੜਕਾਅ ਕੀਤਾ ਜਾਵੇ?

ah ki problm hai help kro g ?

(pb)
  • 1
Posted by
Sukhwinder (9779757713)
Sukhwinder
Punjab
Sangrur
Write Answer
Posted Date (02 Oct 2022 06:44 AM) Assigned Date (03 Oct 2022 11:53 AM)
Answered Date (02 Oct 2022 11:16 PM) Translated Date (-)

sukh ji tusi eh daso esnu khad kehdi kini matra vich payi hai ate eho jehe lachan kine ku bottean upaar han us hisab nal hi tuhanu sahi jankari diti ja skdi hai

02 Oct 2022

plz apna WhatsApp no de sakde o g?

Answered Date (03 Oct 2022 03:42 PM) Translated Date (-)

sat sri akaal ji, min bijai time khad nhi de pya ji, hun npk te hoshi di spary kiiti, ik amistar actara te coragen di spray kiti. barish jyda ho gyi c g, nhi ta paani nal khad deni c. es tra de 2 4 boote e han ji, j tuc whatapp de skde og ta hor photos send kr dina, dhannwad g

Dheengri mushroom di bijai di te toodi tyaar krn fi brief jaankaari deo g Ho ske ta video share krdo g saare process di ?

(pb)
Posted by
Harpreet (9530510381)
Harpreet
Punjab
Ferozpur
Write Answer
Posted Date (02 Oct 2022 05:38 AM) Assigned Date (03 Oct 2022 11:54 AM)
Answered Date (02 Oct 2022 11:21 PM) Translated Date (-)

harpreet ji es baare jankari lain lai tusi apne nede de kvk nal sampark kar sakde ho kyuki uthe es baare training alag alag sme te chaldi rehndi hai 9501800488

In which districts of Gujrat state Mango plantation is successfully ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (02 Oct 2022 12:09 AM) Assigned Date (03 Oct 2022 11:54 AM)
Answered Date (02 Oct 2022 09:30 AM) Translated Date (-)

In Gujarat, Gir Somnath, Junagadh, Amreli and Bhavnagar districts of Saurashtra region, Kutch district of Kutch region and Navsari, Valsad and Surat in South Gujarat are mainly produce mango

ਇਹ ਕਿਹੜੀ ਬਿਮਾਰੀ ਹੈ ?

(pb)
  • 1
Posted by
jagseer (7696403798)
jagseer
Punjab
Mansa
Write Answer
Posted Date (01 Oct 2022 10:44 PM) Assigned Date (03 Oct 2022 11:58 AM)
Answered Date (02 Oct 2022 09:27 AM) Translated Date (-)

ਜਗਸੀਰ ਜੀ ਇਹ ਫੰਗਸ ਦੇ ਹਮਲੇ ਕਰਕੇ ਹੈ ਜੇਕਰ ਤੁਹਾਡਾ ਝੋਨਾ ਨਿਸਾਰ ਗਿਆ ਤਾਂ ਹੁਣ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਪਰ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀਂ mancozeb 3ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

ਇਹ ਕਿਹੜੀ ਬਿਮਾਰੀ ਹੈ ?

(pb)
  • 1
Posted by
jagseer (7696403798)
jagseer
Punjab
Mansa
Write Answer
Posted Date (01 Oct 2022 10:42 PM) Assigned Date (03 Oct 2022 11:58 AM)
Answered Date (02 Oct 2022 09:27 AM) Translated Date (-)

ਜਗਸੀਰ ਜੀ ਇਹ ਫੰਗਸ ਦੇ ਹਮਲੇ ਕਰਕੇ ਹੈ ਜੇਕਰ ਤੁਹਾਡਾ ਝੋਨਾ ਨਿਸਾਰ ਗਿਆ ਤਾਂ ਹੁਣ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਪਰ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀਂ mancozeb 3ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

sir Ji ik Pak bully female ha us dia akhaa vich Chita pa Gia ha te isnu dikhda Nahi gid v bahut Audi ha isda koi ilaj daso Ji ?

(pb)
Posted by
sandhu saab (7528815851)
sandhu saab
Punjab
Amritsar
Write Answer
Posted Date (01 Oct 2022 09:39 PM) Assigned Date (12 Nov 2022 11:18 AM)
Answered Date (03 Oct 2022 05:56 AM) Translated Date (-)

Sandhu ji tuci usdia akha fatkadi nu pani vich ubal ke uss nal saff kro ate uss nu pett de kiria lai ipraz tablet 1 goli deo ate hafte badd fir 1 goli deo ate 3 hafte iss trah deo baki uss nu sharkoferrol pet liquid 10ml rojana ate kittu eyes drops isdia akha vich pauni suru kro.