Manage Expert Answers

Search

Total Count :- 258604

Sir bengan d butte pkke pkke g ho gey hn ?

(pb)
Posted by
sourav kamboj (9312840004)
sourav kamboj
Punjab
Fazilka
Write Answer
Posted Date (03 Oct 2022 07:29 PM) Assigned Date (04 Oct 2022 12:59 PM)
Answered Date (03 Oct 2022 10:26 PM) Translated Date (-)

Sourav ji kirpa kar ke। Fasl di photo bhejo ta Jo tuhanu is baare sahi jaankari ditti jaa ske.

ਪਰਾਲੀ ਨੂੰ ਖੇਤ ਚ ਵਾਹੁਣ ਨਾਲ ਸੁੰਡੀ ਪੈਂਦੀ ਹੈ ਜੀ ਕੀ ਇਲਾਜ ਬਿਹਤਰ ਹੈ ?

(pb)
Posted by
Karamjit Singh (8968908140)
Karamjit Singh
Punjab
Barnala
Write Answer
Posted Date (03 Oct 2022 07:12 PM) Assigned Date (04 Oct 2022 12:59 PM)
Answered Date (03 Oct 2022 10:25 PM) Translated Date (-)

ਕਰਮਜੀਤ ਜੀ ਪਰਾਲੀ ਖੇਤ ਵਿਚ ਵਾਹ ਦੇਣ ਨਾਲ ਤਾਂ ਸੁੰਡੀ ਦਾ ਜਿਆਦਾ ਹਮਲਾ ਨਹੀਂ ਹੁੰਦਾ ਪਰ happy seeder ਵਾਲੀ ਕਣਕ ਵਿਚ ਹਮਲਾ ਥੋੜਾ ਜਿਆਦਾ ਹਮਲਾ ਦੇਖਣ ਨੂੰ ਮਿਲਦਾ ਹੈ ਜੀ। ਤੁਸੀ ਕਣਕ ਵਾਹ ਕੇ ਜਾਂ ਸੁਪਰ ਸੀਡਰ ਨਾਲ ਬੀਜਣ ਨੂੰ ਤਰਜੀਹ ਦਿਓ ਅਤੇ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦੇਣ ਤੇ quinalphos 400-500 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

ਇਸ ਤਰਾ ਮੁੰਜਰਾਂ ਹੋ ਰਹੀਆਂ ਨੇ 1121 ਦੀਆ ਨਿਸਰੀ ਹੋਈ ਮੁੰਜਰ ਸੁਕ ਰਹੀ ਹੈਂ ਕਿਹੜੀ ਸਪਰੇਅ ਕੀਤੀ ਜਾਵੇ ?

(pb)
  • 3
Posted by
Gurjant singh (7657914996)
Gurjant singh
Punjab
Tarn Taran
Write Answer
Posted Date (03 Oct 2022 06:30 PM) Assigned Date (04 Oct 2022 12:59 PM)
Answered Date (03 Oct 2022 10:20 PM) Translated Date (-)

ਗੁਰਜੰਟ ਜੀ ਜੇਕਰ ਬਾਸਮਤੀ ਨਿਸਰ ਚੁੱਕੀ ਹੈ ਤਾਂ ਹੁਣ ਕੋਈ ਵੀ ਛਿੜਕਾਅ ਨਾ ਕਰੋ ਕਿਉੰਕਿ ਇਹ ਸਮੱਸਿਆ ਦਾਣੇ ਪੈਣ ਤੋਂ ਪਹਿਲਾਂ ਦੀ ਹੈ ਹੁਣ ਇਸ ਦੇ ਲਈ ਕੋਈ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ।

ਇਸ ਤਰਾ ਮੁੰਜਰਾਂ ਹੋ ਰਹੀਆਂ ਨੇ 1121 ਦੀਆ ਨਿਸਰੀ ਹੋਈ ਮੁੰਜਰ ਸੁਕ ਰਹੀ ਹੈਂ ਕਿਹੜੀ ਸਪਰੇਅ ਕੀਤੀ ਜਾਵੇ ?

(pb)
  • 3
Posted by
Gurjant singh (7657914996)
Gurjant singh
Punjab
Tarn Taran
Write Answer
Posted Date (03 Oct 2022 06:30 PM) Assigned Date (04 Oct 2022 12:59 PM)
Answered Date (03 Oct 2022 10:20 PM) Translated Date (-)

ਗੁਰਜੰਟ ਜੀ ਜੇਕਰ ਬਾਸਮਤੀ ਨਿਸਰ ਚੁੱਕੀ ਹੈ ਤਾਂ ਹੁਣ ਕੋਈ ਵੀ ਛਿੜਕਾਅ ਨਾ ਕਰੋ ਕਿਉੰਕਿ ਇਹ ਸਮੱਸਿਆ ਦਾਣੇ ਪੈਣ ਤੋਂ ਪਹਿਲਾਂ ਦੀ ਹੈ ਹੁਣ ਇਸ ਦੇ ਲਈ ਕੋਈ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ।

Answered Date (03 Oct 2022 10:23 PM) Translated Date (-)

Jo ਮੁੰਜਰਾਂ ਨਿਕਲ ਗਈਆਂ ਨੇ ਓਹ ਬਾਅਦ ਵਿਚ ਸੁਕ ਰਹੀਆਂ ਹਨ ਮੈਂ munjar kad ਕੇ ਦੇਖੀ ਵਿੱਚ ਨਿੱਕੀ ਜਿਹੀ ਸੁੰਡੀ ਵਾਂ

ਇਸ ਸੇਬ ਦੇ ਬੂਟੇ ਦੇ ਪੱਤੇ ਸੁੱਕ ਰਹੇ ਹਨ ਇਸ ਨੂੰ ਪਾਥੀਆਂ ਦੇ ਪਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਪਾਇਆ। ਕਿਰਪਾ ਕਰਕੇ ਕਾਰਨ ਅਤੇ ਇਲਾਜ ਦੱਸੋ ਜੀ ?

(pb)
  • 4
Posted by
ਗੁਰਵਿੰਦਰ ਸਿੰਘ (9417754879)
ਗੁਰਵਿੰਦਰ ਸਿੰਘ
Punjab
Bathinda
Write Answer
Posted Date (03 Oct 2022 06:28 PM) Assigned Date (04 Oct 2022 12:59 PM)
Answered Date (03 Oct 2022 10:18 PM) Translated Date (-)

ਗੁਰਵਿੰਦਰ ਜੀ ਜਿਆਦਾ ਤਾਪਮਾਨ ਹੋਣ ਕਰਕੇ ਇਹ ਸਮੱਸਿਆ ਹੋ ਸਕਦੀ ਹੈ ਜੀ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਪੱਤੇ ਠੀਕ ਹੋ ਜਾਣਗੇ ਜੀ ।

ਇਸ ਸੇਬ ਦੇ ਬੂਟੇ ਦੇ ਪੱਤੇ ਸੁੱਕ ਰਹੇ ਹਨ ਇਸ ਨੂੰ ਪਾਥੀਆਂ ਦੇ ਪਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਪਾਇਆ। ਕਿਰਪਾ ਕਰਕੇ ਕਾਰਨ ਅਤੇ ਇਲਾਜ ਦੱਸੋ ਜੀ ?

(pb)
  • 4
Posted by
ਗੁਰਵਿੰਦਰ ਸਿੰਘ (9417754879)
ਗੁਰਵਿੰਦਰ ਸਿੰਘ
Punjab
Bathinda
Write Answer
Posted Date (03 Oct 2022 06:28 PM) Assigned Date (04 Oct 2022 12:59 PM)
Answered Date (03 Oct 2022 10:18 PM) Translated Date (-)

ਗੁਰਵਿੰਦਰ ਜੀ ਜਿਆਦਾ ਤਾਪਮਾਨ ਹੋਣ ਕਰਕੇ ਇਹ ਸਮੱਸਿਆ ਹੋ ਸਕਦੀ ਹੈ ਜੀ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਪੱਤੇ ਠੀਕ ਹੋ ਜਾਣਗੇ ਜੀ ।

Sar. Pr 126 jhone te Bhamkad Kafi ne jhona Sara nisryea a. Koi nuksan tan nai esda ja Koi spry krni pahu ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (03 Oct 2022 06:27 PM) Assigned Date (04 Oct 2022 12:58 PM)
Answered Date (03 Oct 2022 09:26 PM) Translated Date (-)

Harmandar je sara jhona nisaar gya hai ta hun bhamakd da koi nuksan nahi hai kyuki Ihna de bache hi nuksaan kar sakde han te pakke jhone te Ihna da jyada hmla nahi hunda.

Chloropyrifos +cyper di spray kiti si hafta pehlan.....Hun koi spray kariye ya nahi ?

(en)
  • 4
Posted by
Punit kamal Singh jeji (8591914522)
Punit kamal Singh jeji
Punjab
Patiala
Write Answer
Posted Date (03 Oct 2022 06:11 PM) Assigned Date (04 Oct 2022 12:58 PM)
Answered Date (03 Oct 2022 09:25 PM) Translated Date (-)

Punit ji cyper di spray chaare vaali fasl te nahi karni chahidi je tuhanu hun sundi da jyada hmla nzar aave ta tusi Spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

sir manjh sone tu badd chita resha ja satdi aw te jor mardi aw goha krn lge ki kita jave ?

(pb)
Posted by
sandeep singh (7657803349)
sandeep singh
Punjab
Patiala
Write Answer
Posted Date (03 Oct 2022 04:53 PM) Assigned Date (04 Oct 2022 12:58 PM)
Answered Date (03 Oct 2022 09:03 PM) Translated Date (03 Oct 2022 09:04 PM)

Sandeep ji jekar suui nu 5-7 din hoye ha fir tuci usdi bachedani vich utrawin-oz dwai 30ml rojana 3 din bhrwa deo ate pehle 2 din Metro 50ml bhi bhrwao. ehna nal andro sojish bhi khtm howegi ate jor marn ton bhi htt jawegi. ehh pehla pashu nu nazdiki doctor ton check krwao fir ehh ilaj krwao.

ਸਰ ਮੈਂ ਜਿੰਨੀ ਵੀ ਤੁਹਾਡੇ ਕੋਲੋਂ ਆਪਣੀ ਫਸਲ ਬਾਰੇ ਸਲਾਹ ਲਈ ਸੀ ਉਸ ਤਰਾਂ ਕਰਨ ਨਾਲ ਮੇਰੀ ਫਸਲ ਬਹੁਤ ਵਧੀਆ ਨਿਕਲੀ ਹੈ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਨਾਂ ਨੇ ਮੇਰੀ ਸਹਾਇਤਾ ਕੀਤੀ, ਹੁਣ ਮੈਂ ਮਟਰ ਦੀ ਬਿਜਾਈ ਕਰਨੀ ਆ ਕਿਹੜੇ ਮਹੀਨੇ ਵਿੱਚ ਲਾਈਏ ਅਤੇ ਕਿਹੜਾ ਲਾਈਏ ਜੋ ਜਲਦੀ ਹੁੰਦਾ ਹੋਵੇ ਅਤੇ ਫਲ ਵਧੀਆ ਦਿੰਦਾ ਹੋਵੇ ?

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (03 Oct 2022 04:25 PM) Assigned Date (04 Oct 2022 01:10 PM)
Answered Date (03 Oct 2022 09:22 PM) Translated Date (-)

ਵਿਰਕ ਜੀ ਤੁਸੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਮਟਰ ਦੀ ਬਿਜਾਈ ਕਰ ਸਕਦੇ ਹੋ ਜੀ , ਅਕਤੂਬਰ ਵਾਲੀ ਬਿਜਾਈ ਲਈ 45 kg/ਏਕੜ ਬੀਜ ਅਤੇ ਨਵੰਬਰ ਵਾਲੀ ਬਿਜਾਈ ਲਈ 30kg/ਏਕੜ ਬੀਜ ਕਾਫ਼ੀ ਰਹਿੰਦਾ ਹੈ ਜੀ ।

ਕਿਨੂੰ ਦੇ ਬਾਗ ਚੋ ਪੀਲਾਪਨ ਨਹੀ ਜਾ ਰਿਹਾ ਤੇ ਕਿਨੂੰ ਵੀ ਪੀਲੇ ਹੋ ਕੇ ਡਿੱਗ ਰਹੇ ਨੇ ਕੀ ਕੀਤਾ ਜਾਵੇ ਜੀ ?

(pb)
Posted by
surinder singh (8146002325)
surinder singh
Punjab
Fazilka
Write Answer
Posted Date (03 Oct 2022 04:13 PM) Assigned Date (04 Oct 2022 01:09 PM)
Answered Date (03 Oct 2022 09:17 PM) Translated Date (-)

ਸੁਰਿੰਦਰ ਜੀ ਤੁਸੀ ਬਾਗ਼ ਵਿੱਚ vermicompost ਖਾਦ 500g/ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ ਅਤੇ ਫਲ ਡਿੱਗਣ ਤੋਂ ਰੋਕਣ ਲਈ ਤੁਸੀ cooper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir, I want to buy good quality of Sahiwal Cow. From where should I purchase ?

(en)
Posted by
chandra sekhar (9733089046)
chandra sekhar
West Bengal
Jalpaiguri
Write Answer
Posted Date (03 Oct 2022 04:12 PM) Assigned Date (-)
Answered Date (03 Oct 2022 09:12 PM) Translated Date (-)

Mr. Sekhar if you want to buy sahiwal cow please contact on this no. 9334515252 with Dipak Kumar Abhyudaya Dairy Farm thanks.

Answered Date (14 Oct 2022 03:20 PM) Translated Date (-)

Now Dipak Kumar is not in cattle business.

Answered Date (14 Oct 2022 03:21 PM) Translated Date (-)

Please provide any other contact details. Thanks and regards

ਕਣਕ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਦਾ ਬੀਜ ਬਾਜ਼ਾਰ ਵਿਚ ਉਪਲਪਦ ਹੈ ਜਿਹੜੀਆਂ ਚੰਗਾ ਝਾੜ ਦਿੰਦੀਆ ਹੋਣ ਤੇ ਪੀਲੀ ਕੁੰਗੀ ਦਾ ਟਾਕਰਾ ਵੀ ਕਰਦੀਆਂ ਹੋਣ ?

(pb)
Posted by
Gurjant singh (7657914996)
Gurjant singh
Punjab
Tarn Taran
Write Answer
Posted Date (03 Oct 2022 04:01 PM) Assigned Date (04 Oct 2022 12:58 PM)
Answered Date (03 Oct 2022 09:15 PM) Translated Date (-)

ਗੁਰਜੰਟ ਜੀ ਤੁਸੀ PBW 824, 869, 766, PBW 1 ਜ਼ਿੰਕ ਅਤੇ PBW ਚਪਾਤੀ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Answered Date (03 Oct 2022 09:19 PM) Translated Date (-)

ਧੰਨਵਾਦ

Sade ghar cherry da plant lagga a wadia fal lgda c 1-2 month toh koi bimari pai gyi a cherries di shape b chibbi ho jndi nd dag pai jnde ki hal a ehda ?

(en)
  • 3
Posted by
Ranjodh singh (9041343441)
Ranjodh singh
Punjab
Muktsar
Write Answer
Posted Date (03 Oct 2022 03:59 PM) Assigned Date (04 Oct 2022 12:57 PM)
Answered Date (03 Oct 2022 09:14 PM) Translated Date (-)

Ranjodh ji tusi infected berries nu Katt ke dekho ki Ihna vich kise keede da hamla ta nahi us hisaab naal hi tuhanau is baare sahi jaankari ditti jaa skegi.

Sir ji dairy training leni hai ji kitho pta kariye ji ?

(en)
Posted by
Khushpreet Sidhu (6284299015)
Khushpreet Sidhu
Punjab
Bathinda
Write Answer
Posted Date (03 Oct 2022 03:54 PM) Assigned Date (04 Oct 2022 12:56 PM)
Answered Date (03 Oct 2022 09:14 PM) Translated Date (-)

tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.

What is time/age for AI to be done in Jersey for first time ?

(en)
Posted by
chandra sekhar (9733089046)
chandra sekhar
West Bengal
Jalpaiguri
Write Answer
Posted Date (03 Oct 2022 03:47 PM) Assigned Date (04 Oct 2022 12:56 PM)
Answered Date (03 Oct 2022 09:16 PM) Translated Date (-)

When the weight of the cow is 250-270 kg, then it is the right time to AI.

Answered Date (14 Oct 2022 03:26 PM) Translated Date (-)

Sir, the age of jersy heifer is 11 months and its weight is around 150 to 170 kgs. What should I feed to get proper weight.

Sir Hf cow 1 lactation aa 4 mahine ho gye sui nu hun rehn vich dikat aa rahi aa oh sara din thoda thoda pishab te goa krdi rehdi aa jor mari jandi aa sara din ki hall kariya jave es da ?

(en)
Posted by
Anmoldeep Singh (9646464079)
Anmoldeep Singh
Punjab
Bathinda
Write Answer
Posted Date (03 Oct 2022 03:38 PM) Assigned Date (04 Oct 2022 12:53 PM)
Answered Date (03 Oct 2022 09:20 PM) Translated Date (-)

tuci uss nu mitha soda 30gm rojana dena suru kro ate uss nu Metro 400mg tablet 5-5 swere sham ate Lasix tablet 5-5 swere sham deo , ehna nal frak paa jawega. baki ehh daso ohh kini varr khali nikl gyi hai ate tuci ki ki ilaj krwaya ha ate kine time badd heat vich aundi hai tan jo tuhanu sahi jankari diti ja skee.

03 Oct 2022

Dso sir

Answered Date (05 Oct 2022 08:40 AM) Translated Date (-)

Hanji sir eh cow 30 ltr wali hain es di 3 war AI ho chuki hain 2 war AI karun to badh metricef tube bhari c os to badh agli heat te AI karayi fer repeat kar kar gyi AI da circle 18 din da hi aa

Answered Date (05 Oct 2022 09:07 AM) Translated Date (-)

Baki es nu cargil da bestmin gold mineral mixture 100gm and panjeri bypass fat 100 gm de riha pehli 2 AI te abs da sexed semen use kita armada te 3 AI te abs hammer conventional use kita

Sir dhaan ki gob me safed Kira hai ped hara hai or bali bilkul safed dhhan 25 se 30 din ketega is me konsi Davie ka peryog kere ?

(hn)
Posted by
Umed Singh (9466455960)
Umed Singh
Haryana
Jhajjar
Write Answer
Posted Date (03 Oct 2022 03:23 PM) Assigned Date (-)
Answered Date (03 Oct 2022 08:19 PM) Translated Date (08 Jun 2023 01:21 PM)

Umed ji kripya aap fasl aur keede ki photo jaroor bheje ta Jo aapko is baare me shi jaankari di jaa sake.

ਮੇਰੇ ਕੋਲ ਮੱਝ ਆ ਜੀ 4 5 ਸੂਏ ਸੂਣ ਵਾਲੀ ਆ ਜੀ ਜਿਸ ਦੇ ਸੂਣ ਵਿੱਚ ਕਰੀਬ 8 ਕੁ ਦਿਨ ਬਾਕੀ ਆ ਜੀ। ਮੱਝ ਮੋਕ ਮਾਰਦੀ ਆ ਜਾਂ ਵਾਰ ਵਾਰ ਫੋਸ ਕਰਦੀ ਆ। ਫੋਸ ਵਿੱਚ ਅਣਪਚ ਦਾਣਾ ਵੀ ਹੁੰਦਾ ਆ ਕੀ ਕਾਰਨ ਆ ਤੇ ਕੀ ਇਲਾਜ ਆ ਜੀ। ਪਸ਼ੂਆ ਲਈ ਅਸੀ ਖੁਰਾਕ ਖੁਦ ਤਿਆਰ ਕਰਵਾਉਣੇ ਆਂ ਜੀ ?

(pb)
Posted by
ਅਮਨਪ੍ਰੀਤ ਸਿੰਘ ਢਿੱਲੋਂ (9465494077)
ਅਮਨਪ੍ਰੀਤ ਸਿੰਘ ਢਿੱਲੋਂ
Punjab
Bathinda
Write Answer
Posted Date (03 Oct 2022 03:15 PM) Assigned Date (04 Oct 2022 12:53 PM)
Answered Date (03 Oct 2022 09:32 PM) Translated Date (-)

ਅਮਨਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਸੂਣ ਵਿਚ ਵੀ ਥੋੜੇ ਦਿਨ ਹੈ ਅਤੇ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

isde bare Dso ji ?

(pb)
  • 1
Posted by
Gs (9056428725)
Gs
Punjab
Fazilka
Write Answer
Posted Date (03 Oct 2022 03:12 PM) Assigned Date (04 Oct 2022 12:53 PM)
Answered Date (03 Oct 2022 09:21 PM) Translated Date (-)

Tuci iss nu Teramycin-LA injection15-15ml grdan de dona pase lgwao ate novalgin injection 15ml ate CRB(ascrobic acid) inj. 20ml lgwao ate iss nu Metstrong liquid 100ml rojana dena suru kro.

Rir murgi chick gujrat me se kahaan se milenge ?

(en)
Posted by
Snehal birari (7096755212)
Snehal birari
Gujarat
Navsari
Write Answer
Posted Date (03 Oct 2022 02:58 PM) Assigned Date (04 Oct 2022 12:53 PM)
Answered Date (03 Oct 2022 09:26 PM) Translated Date (-)

Birari ji apko achi nasal ke chicks dusri state se hei mgwani pdegi aap RIR chicks lene ke liye Tinku Prasad 9883609252 Sirvastav Hatchery Farm ja Kadaknath Agro farm 9780796148 6280398174 Royal kadaknath agro farm se sampark kr skte hai

Ye meri 13.5 month old hf heifer ka discharge hai Kya koi infection to nahi hai Abhi tak koi AI ya kabhi haath bhi nahi dalwaya hai ?

(en)
  • 1
Posted by
Anirudh (9460942576)
Anirudh
Rajasthan
Rajsamand
Write Answer
Posted Date (03 Oct 2022 02:52 PM) Assigned Date (04 Oct 2022 12:52 PM)
Answered Date (03 Oct 2022 09:27 PM) Translated Date (-)

Anirudh ji isme koi smasia wali batt nhi hai isko aap Bovimin-b powder 50gm rojana aur Nutrisacc advance tablet rojana 1 goli deni suru kren aur 21 din tak den aur isse sarir ki kami puri hogi aur sme per heat mai aa jayegi.

Sir ik mazz a meri me OSS nu Kal bukhar swer de tym 103.5 temp si OSS nu me berenil oxy melonex te avil laya si OSS ne pate ni khade te ajj fer OSS nu bukhar swere 104.5 si hun OSS nu ki lagawa jera bukhar le Jawe ?

(pb)
Posted by
Gs (9056428725)
Gs
Punjab
Fazilka
Write Answer
Posted Date (03 Oct 2022 02:51 PM) Assigned Date (-)
Answered Date (03 Oct 2022 09:21 PM) Translated Date (-)

Tuci iss nu Teramycin-LA injection15-15ml grdan de dona pase lgwao ate novalgin injection 15ml ate CRB(ascrobic acid) inj. 20ml lgwao ate iss nu Metstrong liquid 100ml rojana dena suru kro.

डॉ रविंद्र चहल जी गाय खड़ी होने के लिए दो तीन बार जोर लगाती है तब खड़ी होती है उस वजह से उसके पैरों में भी सूजन आ गई है कई बार ऊपर उठती है और गिर जाती है और खाना पीना भी कम कर दिया है व्यय हुए अभी एक महीना हुआ क्या इलाज करें सर ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (03 Oct 2022 02:39 PM) Assigned Date (04 Oct 2022 12:52 PM)
Answered Date (03 Oct 2022 09:29 PM) Translated Date (08 Jun 2023 01:21 PM)

उसे आप Serakind plus bolus 1-1 सुबह शाम, Anabolite liquid 100-100ml सुबह शाम और Bovimin-gl liquid 7ml रोजाना देना शुरू करें।

ਸਰ ਜੀ ਇੱਕ ਸਾਰੇ ਪਸ਼ੂਆਂ ਵਿਚ ਜੂਆ ਬਹੁਤ ਜਿਆਦਾ ਨੇ ਇਸ ਦਾ ਵੀ ਕੋਈ ਹੱਲ ਦਸੋ ?

(pb)
Posted by
Gurtej singh (9876519561)
Gurtej singh
Punjab
Barnala
Write Answer
Posted Date (03 Oct 2022 02:17 PM) Assigned Date (04 Oct 2022 12:52 PM)
Answered Date (03 Oct 2022 08:53 PM) Translated Date (-)

ਤੁਸੀ Taktic liquid ਦੀ ਵਰਤੋਂ ਕਰੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ

ਮੱਝ ਦੀ ਲੱਤ ਤੇ ਜਖਮ ਹੋ ਗਿਆ ਜੀ ਇਸ ਦੀ ਕੋਈ ਦਵਾਈ ਦਸੋ ?

(pb)
  • 1
Posted by
Gurtej singh (9876519561)
Gurtej singh
Punjab
Barnala
Write Answer
Posted Date (03 Oct 2022 02:04 PM) Assigned Date (04 Oct 2022 12:51 PM)
Answered Date (03 Oct 2022 08:52 PM) Translated Date (-)

ਤੁਸੀ ਇਸ ਨੂੰ DCR 2.5 gm ਅਤੇ Avil injection 10ml ਮਿਕਸ ਕਰਕੇ ਰੋਜਾਨਾ 3 ਦਿਨ ਲਗਵਾਓ ਅਤੇ ਇਸ ਉੱਪਰ Betaine cream ਲਗਾਉਣੀ ਸ਼ੁਰੂ ਕਰੋ

ਜਿਹੜਾ ਪਸ਼ੂ ਘੱਟ ਚਾਰਾ ਖਾਂਦਾ ਹੈ, ਉਸ ਲਈ ਕਿਹੜਾ ਘਰੇਲੂ ਤਰੀਕਾ ਵਰਤਣਾ ਚਾਹੀਦਾ ਹੈ, ਤਾਂ ਜੋ ਚਾਰਾ ਚੰਗੀ ਤਰ੍ਹਾਂ ਖਾਣ ਲੱਗ ਪਵੇ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (03 Oct 2022 01:59 PM) Assigned Date (04 Oct 2022 01:09 PM)
Answered Date (03 Oct 2022 08:50 PM) Translated Date (-)

ਗੁਰਭੇਜ ਜੀ ਸਭ ਤੋਂ ਪਹਿਲਾ ਤਾਂ ਉਸਦਾ ਬੁਖ਼ਾਰ ਜਰੂਰ ਦੇਖੋ ਜੇਕਰ ਬੁਖ਼ਾਰ ਸਹੀ ਹੈ ਫਿਰ Vitakind liv liquid 100ml ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਕੋੜ ਤੁਮਿਆ ਦਾ ਚੂਰਨ ਖਵਾ ਸਕਦੇ ਹੋ

ਮੈਂ ਸਰੋਂ ਪਿਓਨੇਰ 45s 46 ਵਿਚ ਖਾਦ ਬਾਰੇ ਪੁੱਛਣਾ ਚਾਹੁੰਦਾ ਹਾਂ ਜੀ ਬਿਜਾਈ ਸਮੇਂ ਪਹਿਲੇ ਸਾਲ ਮੈਂ 10 ਕਿਲੋ ਪੋਟਾਸ਼ 10 ਕਿਲੋ ਮੈਗਨੀਸ਼ੀਅਮ 7 ਕਿਲੋ ਸਲਫਰ ਅਤੇ dAp ਪਾਈ ਸੀ ji ?

(pb)
Posted by
ਹਰਪ੍ਰੀਤ ਸਿੰਘ (7009645028)
ਹਰਪ੍ਰੀਤ ਸਿੰਘ
Punjab
Bathinda
Write Answer
Posted Date (03 Oct 2022 01:54 PM) Assigned Date (04 Oct 2022 12:51 PM)
Answered Date (03 Oct 2022 08:18 PM) Translated Date (-)

ਹਰਪ੍ਰੀਤ ਜੀ ਤੁਸੀ ਫ਼ਸਲ ਨੂੰ 70-75 kg SSP ਖਾਦ ਜਰੂਰ ਦਿਓ ਕਿਉੰਕਿ SSP ਵਿਚ ਸਲਫ਼ਰ ਤੱਤ ਵੀ ਹੁੰਦਾ ਜੀ ਤੇਲ ਵਾਲੀਆਂ ਫ਼ਸਲਾਂ ਦੇ ਚੰਗੇ ਝਾੜ ਲਈ ਬਹੁਤ ਜ਼ਰੂਰੀ ਹੈ ਜੀ।

Sir mai Rajasthan se hu mujhe apple ka Harman 99ka paudha chahiye kha se milega or iski kitni rate hoti hai or ise kab lga sakte hai ?

(hn)
Posted by
akhlesh (9358099973)
akhlesh
Rajasthan
Karauli
Write Answer
Posted Date (03 Oct 2022 01:49 PM) Assigned Date (04 Oct 2022 12:49 PM)
Answered Date (03 Oct 2022 10:02 PM) Translated Date (08 Jun 2023 01:22 PM)

akhlesh ji, apple ki HRMN-99 kism lga skte hain, apple ke plant apko government nursery se nhi milenge, inke plants aur iske bre me aur jaankari lene ke liye Vatika Nursery (Shimla,09459651270) me sampark kar skte hain .

ਗੋਬਰ ਗੈਸ ਪਲਾਂਟ ਲਈ ਕਿੰਨੇ ਫੁੱਟ ਜਗਾ ਚਾਹੀਦੀ ਆ ਘਰ ਵਿਚ ਲਾਉਣਾ ?

(pb)
Posted by
ਰਾਜਵਿੰਦਰ ਸਿੰਘ (9876091725)
ਰਾਜਵਿੰਦਰ ਸਿੰਘ
Punjab
Barnala
Write Answer
Posted Date (03 Oct 2022 01:46 PM) Assigned Date (04 Oct 2022 12:45 PM)
Answered Date (03 Oct 2022 08:49 PM) Translated Date (-)

ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ

Sir meri bhens 2 mahine ki gabhn h 10 kg dudh tha but kuch din pahle bimar hone se ab 6 kg dudh rah gya ab usko kya dena chaiye jisse dudh bad jaye ?

(hn)
Posted by
Bikram singh (9541541448)
Bikram singh
Himachal Pradesh
Solan
Write Answer
Posted Date (03 Oct 2022 01:39 PM) Assigned Date (04 Oct 2022 12:45 PM)
Answered Date (03 Oct 2022 08:48 PM) Translated Date (08 Jun 2023 01:20 PM)

Bikram ji aap uski khurak ka purra dian rakhen aur usko Anabolite liquid 100ml rojana aur lacup powder 100gm rojana, Simlage bolus 1-1 goli subah sham deni suru kren.

Barseen beejn lai mitti ch ki pa skde a , rudi di khadd onni hggi nhi te 2 sal to barseen hundi hi nhi , zamnii patte ho jnnde te growth jmma katt , Daso ki ki pava ?

(en)
Posted by
GurSewak turka (9467061717)
GurSewak turka
Punjab
S.A.S. Nagar
Write Answer
Posted Date (03 Oct 2022 01:24 PM) Assigned Date (04 Oct 2022 11:58 AM)
Answered Date (03 Oct 2022 08:14 PM) Translated Date (-)

Gursewak ji ik ta tusi jgaah badl ne berseem di bijai karo ate bijai to pehla 185 kg SSP khaad di varto kar sakde ho ji.

03 Oct 2022

Chotta bhann he

ਸ੍ਰੀਮਾਨ ਜੀ ਮੱਝ ਨੂੰ ਸੂਣ ਤੋਂ ਬਾਅਦ ਮੈਟਾਬੋਲਾਈਟ ਅਤੇ ਵਾਈਟਮ ਐਚ ਦੇ ਸਕਦੇ ਹਾਂ ?

(pb)
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (03 Oct 2022 01:18 PM) Assigned Date (04 Oct 2022 11:57 AM)
Answered Date (03 Oct 2022 08:47 PM) Translated Date (-)

ਤੁਸੀ vitum h liquid ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ 10ml ਰੋਜਾਨਾ ਦਿਓ ਬਾਕੀ metabolite ਪਾਊਡਰ ਸੂਣ ਤੋਂ 20 ਦਿਨ ਪਹਿਲਾ ਰੋਜਾਨਾ 1 ਪਾਉਚ ਦਿਓ

सरसो और धनिया की फसल में ड्रिप लगा सकते है या नही ?

(hn)
Posted by
ajaysinghchouhan (9685050352)
ajaysinghchouhan
Madhya Pradesh
Mandsaur
Write Answer
Posted Date (03 Oct 2022 01:15 PM) Assigned Date (-)
Answered Date (03 Oct 2022 08:09 PM) Translated Date (08 Jun 2023 01:20 PM)

अजय जी, सरसो और धनियां में ड्रिप लगाया तो जा सकता है पर या फसलों में कतारों का फासला काफी कम रहता है इसलिए ड्रिप लगाने पे खर्चा काफी ज्यादा आता है।

ਜਰਸੀ ਵੱਛੀ ਤਿੰਨ ਮਹੀਨੇ ਦੀ ਉਸਦੇ ਨਾੜੂਏ ਤੇ ਸੋਜ ਹੈ ਵੱਛੀ ਕਮਜੋਰ ਵੀ ਬਹੁਤ ਹੈ ਮੈਂ ਉਸਨੂੰ ਫੀਡ ਅਤੇ ਸਾਈਲੇਜ ਵੀ ਪਾ ਰਿਹਾ ਹਾਂ ਪਰ ਖਾਂਦੀ ਘੱਟ ਹੈ devorming v kiti hoyi hai ?

(pb)
Posted by
Harmanpreet singh (9517943028)
Harmanpreet singh
Punjab
Muktsar
Write Answer
Posted Date (03 Oct 2022 01:12 PM) Assigned Date (04 Oct 2022 11:57 AM)
Answered Date (03 Oct 2022 08:45 PM) Translated Date (-)

ਤੁਸੀ ਉਸ ਨੂੰ Amoxi CV 625mg ਗੋਲੀਆਂ ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ brotone liquid 10ml ਰੋਜਾਨਾ ਦਿਓ ਇਹਨਾਂ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ

sir machli ke daane ke lie kaun si company sahi rahegi ?

(hn)
Posted by
sujesh singh (7762091813)
sujesh singh
Bihar
Saran
Write Answer
Posted Date (03 Oct 2022 01:10 PM) Assigned Date (04 Oct 2022 11:57 AM)
Answered Date (03 Oct 2022 08:44 PM) Translated Date (08 Jun 2023 01:20 PM)

Sujesh ji aap fish ko godrej company ki feed dall skte hai iska bhi acha result milta hai.

jdo mai swal paunda hn us vich jdo usnu play krda hn us time error aunda hn kirpa isnu update kita jawe ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (03 Oct 2022 12:53 PM) Assigned Date (04 Oct 2022 01:11 PM)
Answered Date (03 Oct 2022 10:14 PM) Translated Date (-)

ਗੁਰਜਿੰਦਰ ਜੀ ਤੁਸੀ ok option click ਕਰ ਕੇ try ਕਰੋ ਇਸ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜੀ।

sir is product bare jankari deo ik kanal vich kinne gram spray kr skde hn ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (03 Oct 2022 12:51 PM) Assigned Date (04 Oct 2022 01:11 PM)
Answered Date (03 Oct 2022 05:49 PM) Translated Date (-)

ਹਰਜਿੰਦਰ ਜੀ ਇਹ product ਜਮੀਨ ਵਿਚ ਨਾਈਟ੍ਰੋਜਨ, Phosphorus ਅਤੇ ਪੋਟਾਸ਼ ਤੱਤ ਦੀ ਉਪਲਬਧਤਾ ਨੂੰ ਵਧਾਉਂਦਾ ਹੈ ਜੀ।

is product bare jankari diti jawe isde ki ki fayde hn ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (03 Oct 2022 12:49 PM) Assigned Date (04 Oct 2022 01:12 PM)
Answered Date (03 Oct 2022 05:47 PM) Translated Date (-)

ਗੁਰਜਿੰਦਰ ਜੀ ਇਸ product ਦੀ ਵਰਤੋਂ ਫ਼ਸਲ ਦੇ ਵਾਧੇ ਲਈ 1 ਕਿੱਲੋ /ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ, ਇਸ ਨੂੰ 100 ਲੀਟਰ ਪਾਣੀ ਵਿਚ ਘੋਲ ਕੇ 1-2 ਦਿਨ ਰੱਖਣ ਤੋਂ ਬਾਅਦ ਛਿੜਕਾਅ ਕਰ ਦੇਣਾ ਚਾਹੀਦਾ ਹੈ ਜੀ।

is product de ki ki fayde hn isde bare jankari diti jawe ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (03 Oct 2022 12:47 PM) Assigned Date (04 Oct 2022 01:12 PM)
Answered Date (03 Oct 2022 05:41 PM) Translated Date (-)

ਕੰਗ ਜੀ ਇਸ product ਦੀ ਵਰਤੋਂ ਜਮੀਨ ਵਿਚ ਜ਼ਿੰਕ ਦੀ ਕਮੀ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਇਸ ਦੀ ਵਰਤੋਂ 2 kg/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।

ज़ुकीनी के बीज की कब बुवाई करें ?

(hn)
Posted by
Syed Shahabudddin (9794162797)
Syed Shahabudddin
Uttar Pradesh
Azamgarh
Write Answer
Posted Date (03 Oct 2022 12:29 PM) Assigned Date (-)
Answered Date (03 Oct 2022 09:57 PM) Translated Date (08 Jun 2023 01:20 PM)

सईद जी जुचीनी की बुवाई गरमियों के महीनो में जैसे की फरवरी से अप्रैल तक करने की सिफारिश की जाती है।

ਜਨਾਬ ਮੈਂ ਜਸਪ੍ਰੀਤ ਸਿੰਘ ਗੋਬਿੰਦ ਪੁਰ ਸ਼ਹਿਰ ਸੰਗਰੂਰ ਤੋਂ ਹਾਂ, ਬ੍ਰੋਕਕਲੀ ਦੀ ਪਨੀਰੀ ਚਾਹੀਦੀ ਹੈ ਸੰਗਰੂਰ, ਭਵਾਨੀਗੜ੍ਹ, ਦਿੜਵਾ , ਸੁਨਾਮ ਸਾਡੇ ਨਜਦੀਕੀ ਸ਼ਹਿਰ ਨੇ ਇਨਾਂ ਸ਼ਹਿਰਾਂ ਤੋਂ ਪਨੀਰ ਕਿਥੋਂ ਮਿਲੇਗੀ ਇਹ ਸਾਡੇ ਸਭ ਤੋਂ ਨਜ਼ਦੀਕੀ ਸ਼ਹਿਰ ਹੈ, ਬੀਜ ਲਈ ਬਹੁਤ ਦੇਰ ਹੋ ਗਈ ਹੈ, ਇਸ ਦੀ ਪਨੀਰੀ ਬਾਰੇ ਜਾਣਕਾਰੀ ਦਿਓ ?

(pb)
  • 1
Posted by
JASPREET SINGH (9877002283)
JASPREET SINGH
Punjab
Sangrur
Write Answer
Posted Date (03 Oct 2022 11:59 AM) Assigned Date (04 Oct 2022 11:56 AM)
Answered Date (05 Oct 2022 12:29 AM) Translated Date (-)

ਬਰੋਕਲੀ ਦੀ ਪਨੀਰੀ ਵਾਸਤੇ ਤੁੱਸੀ ਜੈਨਕੋਰ ਗ੍ਰੀਨਹਾਊਸ ਅਤੇ ਨਰਸਰੀ ਨਾਲ 93572 46009 ਸੰਪਰਕ ਕਰ ਸਕਦੇ ਹੋ ਇਸ ਦੀ ਪਨੀਰੀ ਅਕਤੂਬਰ ਵਿੱਚ ਲਾ ਸਕਦੇ ਹੋ

Is Butte nu ki Hoya suk kyun reha hai ?

(pb)
  • 1
Posted by
jasvinder singh (6284666078)
jasvinder singh
Punjab
Moga
Write Answer
Posted Date (03 Oct 2022 11:38 AM) Assigned Date (04 Oct 2022 11:56 AM)
Answered Date (03 Oct 2022 05:38 PM) Translated Date (-)

Jaswinder ji kirpa kar ke ih dasso ki tusi pichle Dina vich is te kise product ja koi spray di varto ta nhi kiti us hisab naal hi tuhanau is baare sahi jaankari ditti jaa skegi.

Answered Date (03 Oct 2022 08:30 PM) Translated Date (-)

Nai ji koi sapre nai kiti ji

ਸਰ 15 ਦਿਨਾ ਦੀ ਮੱਕੀ ਤੇ ਪ੍ਤੀ ੲੇਕੜ ਡੋਜ ਦੱਸੋ ?

(pb)
  • 1
Posted by
T s sandhu (9855829848)
T s sandhu
Punjab
Ferozpur
Write Answer
Posted Date (03 Oct 2022 11:02 AM) Assigned Date (04 Oct 2022 11:56 AM)
Answered Date (03 Oct 2022 04:49 PM) Translated Date (-)

ਸੰਧੂ ਜੀ ਇਸ ਦੀ ਵਰਤੋਂ ਤੁਸੀ 2ml/L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।

ਸਰ 15 ਦਿਨਾ ਦੀ ਮੱਕੀ ਤੇ ਪ੍ਤੀ ੲੇਕੜ ਡੋਜ ਦੱਸੋ ?

(pb)
  • 1
Posted by
T s sandhu (9855829848)
T s sandhu
Punjab
Ferozpur
Write Answer
Posted Date (03 Oct 2022 11:02 AM) Assigned Date (04 Oct 2022 11:56 AM)
Answered Date (03 Oct 2022 04:50 PM) Translated Date (-)

ਸੰਧੂ ਜੀ ਇਸ ਦੀ ਵਰਤੋਂ ਤੁਸੀ 2ml/L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।

1square foot jagah vich kina makki da silage press jo janda ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (03 Oct 2022 10:48 AM) Assigned Date (04 Oct 2022 01:04 PM)
Answered Date (03 Oct 2022 09:52 PM) Translated Date (-)

Manpreet ji, ih tuhadi pit di donghai te vi nirbhar krda hai ji, us hisaab naal hi tuhanu is baare sahi jaankari dtti jaa sakegi .

Sir 25 30 din jhona pakkan ch rehnde aa thale jaddan ch brown and white hopper aa munjar banni hoi aa onj sara jhona hara hara aa ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (03 Oct 2022 10:37 AM) Assigned Date (04 Oct 2022 11:55 AM)
Answered Date (03 Oct 2022 11:32 AM) Translated Date (-)

Maan ji es sme koi vi spray Karan nal jhone da nuksan ho sakda hai jhad ghat sakda hai baki tusi eh dekhi vi hopper kine ku han jekar kaafi jada han tan hi spray kro tusi jekar thode han tan spray nakro

Sir apne kol 1acre vahaan es time bilkul vehla pya a..ain us vich sarso sarro lagauni a.es di bijaayi da sahi time ki a aur vadh jhaad den vali kehdi variety a.please suggest ?

(pb)
Posted by
Gurpreet Singh (9053500033)
Gurpreet Singh
Punjab
Ferozpur
Write Answer
Posted Date (03 Oct 2022 10:20 AM) Assigned Date (04 Oct 2022 11:55 AM)
Answered Date (03 Oct 2022 11:27 AM) Translated Date (-)

Gurpreet ji saron di bijai adh October ton adh November takk bijan di sifarish kiti jandi hai hun tusi toria di bijai ja pher gobhi sarson di bijai kar sakde ho..toria di tusi tl-17,15 kisam ate gobhi sarson di pgsh1707,gsc7,6 kisam di bijai kar sakde ho

ਮੱਕੀ ਤੇ ਚਰੀ ਬੀਜੀ ਸੀ ਚਾਰੇ ਲਈ। ਮੀਂਹ ਜਿਆਦਾ ਪੈਣ ਕਰਕੇ ਵਾਧਾ ਰੁਕ ਗਿਆ। ਘਰੇ19. 19.19 ਤੇ gibrelic acid ਪਿਆ। ਉਸਦੀ ਸਪਰੇ ਕਰ ਸਕਦੇ ਆਂ ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (03 Oct 2022 09:55 AM) Assigned Date (04 Oct 2022 01:04 PM)
Answered Date (03 Oct 2022 11:22 AM) Translated Date (-)

ਧਰਮਿੰਦਰ ਜੀ ਇਹਨਾ ਦੋਹਾਂ ਦਾ ਇਕ ਹੀ ਕੰਮ ਹੈ ਸੋ ਤੁਸੀ ਇਕ ਚੀਜ਼ ਦੀ ਸਪਰੇਅ ਹੀ ਕਰੋ ਉਹ ਜਿਆਦਾ ਵਧੀਆ ਅਸਰ ਕਰੂਗੀ ਤੁਸੀਂ 191919 ਨੂੰ 10-150ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ

DBW 303 ਕਣਕ ਸਹੀ ਬਿਜਾਈ smaa ਤੇ 187 ਦਾ ਸਹੀ smaa ?

(pb)
Posted by
Jagmeet singh brar (9646632008)
Jagmeet singh brar
Punjab
Ferozpur
Write Answer
Posted Date (03 Oct 2022 09:27 AM) Assigned Date (04 Oct 2022 01:04 PM)
Answered Date (03 Oct 2022 11:20 AM) Translated Date (-)

ਬਰਾੜ ਜੀ ਇਹਨਾ ਨੂੰ ਨਵੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Sir g hf cow a g 3 mnth di ghbn a ji prso bhukhar 105 c ji ajj normal a khandi pendi hai ni ji kl di kuj v usde bathroom ch blood a rhea g usda ki treatment kriye g ?

(pb)
Posted by
Aman singh (7889105731)
Aman singh
Punjab
Rupnagar
Write Answer
Posted Date (03 Oct 2022 09:03 AM) Assigned Date (04 Oct 2022 01:08 PM)
Answered Date (03 Oct 2022 08:41 PM) Translated Date (-)

tuci uss nu Oxy inj. 40ml, Melonex plus 15ml, Berinal RTU inj. 20ml ate Ascrobic acid 20ml lgwao baki agle din fever check krke oxy, melonex plus ate Ascorbic acid injection lgao.

Nomatofree nu kive use kriye in guvava plants (1year) ?

(en)
Posted by
Mandeep Singh (7355587557)
Mandeep Singh
Punjab
Sangrur
Write Answer
Posted Date (03 Oct 2022 08:59 AM) Assigned Date (04 Oct 2022 01:08 PM)
Answered Date (03 Oct 2022 11:18 AM) Translated Date (-)

Mandeep ji es dwai nu tusi 3 kilo nu 50 kilo roodi khad vich mila ke bootean de duale paa ke thoda mitti vich rla deo. Rlaun nal eh jada Vida treeke nal asar krdi hai

ਸਰ 10 12 ਕਿੱਲੋ ਦੁੱਧ ਵਾਲੀ ਗਾਂ ਅਤੇ ਮੱਝ ਜੋ 2 ਮਹੀਨੇ ਪਹਿਲਾਂ ਸੂਈਆਂ ਹਨ ਅਤੇ ਗੱਭਣ ਹੋਣ ਲਈ ਟੀਕੇ ਭਰਵਾ ਦਿੱਤੇ ਹਨ ਉਹਨਾਂ ਲਈ ਫੀਡ ਫਾਰਮੂਲਾ ਦੱਸੋ ?

(pb)
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (03 Oct 2022 08:55 AM) Assigned Date (04 Oct 2022 01:08 PM)
Answered Date (03 Oct 2022 08:39 PM) Translated Date (-)

ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

ਡਾ ਸਾਹਿਬ ਜੀ, ਸੋਇਆਬੀਨ ਮੀਲ ਕਿਸ ਨੂੰ ਕਹਿੰਦੇ ਹਨ, ਇੱਕ ਤਾਂ ਸੋਇਆ ਛਿਲਕਾ,ਸੋਇਆ ਖਲ, ਸੋਇਆ DOC ਹੁੰਦੀ ਹੈ, ਇਹ ਮੀਲ ਕਿਸ ਨੂੰ ਕਹਿੰਦੇ ਹਨ ਜੀ

ਸਰ ਹੀਫਰ ਝੋਟੀ ਜਿਸ ਨੂੰ 1ਮਹੀਨਾ ਪਹਿਲਾਂ ਗੱਬਣ ਹੋਣ ਲਈ ਟੀਕਾ ਭਰਵਾ ਦਿੱਤਾ ਹੈ ਉਸ ਲਈ ਫੀਡ ਫਾਰਮੂਲਾ ਦੱਸੋ ਜੀ ?

(pb)
  • 1
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (03 Oct 2022 08:50 AM) Assigned Date (04 Oct 2022 01:05 PM)
Answered Date (03 Oct 2022 08:38 PM) Translated Date (-)

ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ

ਵੀਰ ਜੀ ਔਲੇ ਦੇ ਬੂਟੇ ਹਨ ਘੱਟੋ ਘੱਟ ਪੰਜ ਸਾਲ ਦੇ ਪਰ ਫਲ ਬਿਲਕੁੱਲ ਨਹੀਂ ਲੱਗਦਾ ਕੋਈ ਹੱਲ ਹੋਵੇ ਤਾਂ ਦੱਸਿਆ ਜੀ ?

(pb)
Posted by
ਗੁਰਲਾਭ ਸਿੰਘ ਸਰਾਂ (9478640545)
ਗੁਰਲਾਭ ਸਿੰਘ ਸਰਾਂ
Punjab
Ferozpur
Write Answer
Posted Date (03 Oct 2022 08:34 AM) Assigned Date (04 Oct 2022 01:05 PM)
Answered Date (03 Oct 2022 11:13 AM) Translated Date (-)

ਸਰਾਂ ਜੀ ਆਮਲੇ ਦਾ ਪੋਧਾ ਤਕਰੀਬਨ 5-6 ਸਾਲ ਬਾਅਦ ਦੇਣਾ ਸ਼ੁਰੂ ਕਰਦਾ ਹੈ ਅਤੇ ਪੂਰਾ ਫਲ ਇਹ 10 ਸਾਲ ਬਾਅਦ ਦਿੰਦਾ ਹੈ ਇਸ ਕਰਕੇ ਇਹਦੇ ਪਹਿਲੇ 4-5 ਸਾਲ ਵਿਚ ਹੋਰ ਸਬਜ਼ੀਆਂ ਅਤੇ ਫਲ ਜਿਵੇਂ ਪਪੀਤਾ, ਕੇਲਾ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Answered Date (04 Oct 2022 08:16 AM) Translated Date (-)

Thank you

ਮੱਕੀ ਦੇ ਅਚਾਰ ਤੋਂ ਬਿਨਾਂ ਅਸੀਂ ਹੋਰ ਕਿਹੜੇ ਕਿਹੜੇ ਪਥਿਆ ਦਾ ਅਚਾਰ ਪਾ ਸਕਦੇ ਆ ?

(pb)
Posted by
varinder singh (9780847647)
varinder singh
Punjab
Muktsar
Write Answer
Posted Date (03 Oct 2022 07:30 AM) Assigned Date (04 Oct 2022 01:05 PM)
Answered Date (03 Oct 2022 11:10 AM) Translated Date (-)

ਵਰਿੰਦਰ ਜੀ ਤੁਸੀਂ ਜਵਾਰ, ਬਾਜਰਾ, ਗਿੰਨੀ ਘਾਹ, ਨੇਪੀਅਰ ਬਾਜਰਾ ਦਾ ਅਚਾਰ ਵੀ ਪਾ ਸਕਦੇ ਹੋ

sir ah verity bare knowledge dwo ?

(pb)
  • 1
Posted by
balraj singh (8427189731)
balraj singh
Punjab
Hoshiarpur
Write Answer
Posted Date (03 Oct 2022 07:08 AM) Assigned Date (04 Oct 2022 01:05 PM)
Answered Date (03 Oct 2022 11:07 AM) Translated Date (-)

Balraj ji eh kisam bijai ton baad takriban 65-70 din vich teyar ho jandi hai esda ausat jhad 30-32 quintal prati acre da hai esdi ik faki vich 7-10 takk daane hunde han

LSD ke ilaj ke bare me jankari den ?

(hn)
Posted by
sanjay yadav (9653043531)
sanjay yadav
Uttar Pradesh
Mirzapur
Write Answer
Posted Date (03 Oct 2022 06:51 AM) Assigned Date (04 Oct 2022 01:06 PM)
Answered Date (03 Oct 2022 08:36 PM) Translated Date (08 Jun 2023 01:20 PM)

Yadav ji isme apke pashu ko fever kitna rehta hai aur sarir per kitne dhaffr hai aur pairo mein sojish hai ja nhi aur kya kya dikkat ha yeh btayen kyuki iska ilaj iske sahi lashan pta hone per kiya jatta hai ja fir aap nazdiki doctor se pashu ki janch krwa ker ilaj krwayen.

ਮੱਝ ਸੂਈ ਨੂੰ ਵੀਹ ਦਿਨ ਹੋ ਗਏ ਹਨ ਪਰ ਮੱਝ ਦਾ ਪਸਮਾ ਘੱਟ ਹੈ ਜੀ ਜਿਵੇ ਕਿ ਪੂਰਾ ਕਰੜਾ ਪਸਮਾ ਚਾਹੀਦਾ ਹੈ ਉਸ ਤਰਾ ਨਹੀ ਹੈ ਜੀ ਕੋਈ ਹੱਲ ਦੱਸੋ ਜੀ ?

(pb)
Posted by
Gurjeet Singh (7696486825)
Gurjeet Singh
Punjab
Bathinda
Write Answer
Posted Date (03 Oct 2022 06:03 AM) Assigned Date (04 Oct 2022 01:07 PM)
Answered Date (03 Oct 2022 08:32 PM) Translated Date (-)

ਗੁਰਜੀਤ ਜੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

ਗਾ ਦੇ ਦੋ ਥਣਾਂ ਤੇ ਮੌਕੇ ਜੇ ਹੋਏ ਪਏ ਆ ਉਸ ਨੂੰ ਕੀ ਦਿਤਾ ਜਵੇਂ ਤਾ ਜੋ ਉਹ ਝੜ ਜਾਣ ਗਾ 4 ਦੀ ਗੱਭਣ ਆ ?

(pb)
Posted by
Gurjeet singh (9653853938)
Gurjeet singh
Punjab
Bathinda
Write Answer
Posted Date (03 Oct 2022 05:58 AM) Assigned Date (04 Oct 2022 01:07 PM)
Answered Date (03 Oct 2022 08:30 PM) Translated Date (-)

ਤੁਸੀ ਇਸ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਸ ਨੂੰ Anthiomaline injection 10ml ਲਗਵਾਓ