Manage Expert Answers

Search

Total Count :- 258604

Sir g maķhan ghaa bejan di veedhi daso g Kinne low de dinda makhan ghaa ?

(pb)
Posted by
Shri maan (7696333131)
Shri maan
Punjab
Hoshiarpur
Write Answer
Posted Date (06 Oct 2022 09:06 PM) Assigned Date (07 Oct 2022 10:22 AM)
Answered Date (06 Oct 2022 11:46 PM) Translated Date (07 Oct 2022 12:44 PM)

Maan ji makhan ghah nu tusi chitta de ke beej sakde ho esdi pehli cutting 40-59 din baad ate us ton baad wali cutting 25-30 dn baad aa jandi hai

Answered Date (07 Oct 2022 06:48 AM) Translated Date (07 Oct 2022 12:43 PM)

Thnxxx alot sir

Sir gane ਦੀ ਖੇਤੀ ਤੋਂ ਬਾਅਦ ਕਿਹੜੀ ਫ਼ਸਲ ਬੀਜ ਸਕਦੇ ਹਾਂ ਮੈਨੂੰ ਫਸਲੀ ਚੱਕਰ ਦੱਸੋ ਜਿਸ ਨਾਲ ਜਮੀਨ v ਉਪਜਾਊ ਰਾਹੇ ਤੇ ਪੈਦਾਵਾਰ v vadia ਹੋਵੇ ?

(pb)
Posted by
Manjinder kaur (9877423247)
Manjinder kaur
Punjab
Gurdaspur
Write Answer
Posted Date (06 Oct 2022 08:51 PM) Assigned Date (07 Oct 2022 10:21 AM)
Answered Date (06 Oct 2022 11:39 PM) Translated Date (07 Oct 2022 12:43 PM)

ਮਨਜਿੰਦਰ ਜੀ ਪੰਜਾਬ ਵਿੱਚ ਗੰਨੇ ਦੀ ਬਿਜਾਈ ਦੀ ਵਾਰ ਕੀਤੀ ਜਾਂਦੀ ਹੈ ਇਕ ਤਾਂ ਅਕਟੂਬਰ ਦੇ ਮਹੀਨੇ ਵਿੱਚ ਅਤੇ ਦੂਜੀ ਫਰਵਰੀ ਮਾਰਚ ਚ ਤੁਸੀਂ ਇਹ ਦੱਸੋ ਇਹਨਾ ਵਿਚੋਂ ਕਿਹੜੇ ਮਹੀਨੇ ਵਾਲਾ।ਗੰਨਾ ਬੀਜਿਆ ਹੋਇਆ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (07 Oct 2022 05:22 AM) Translated Date (07 Oct 2022 12:36 PM)

Sir aa hun ਮੋਢਾ Gana a ਦਿਸੰਬਰ ਜਨਵਰੀ ਤੱਕ Gana chal jana a ਮਿਲ vich

Sir barseem wala khet tyaar karaan wale super potas te zinc nu hala nal vahun wale pauna ja khet poora tyaar krke pauna chaida ?

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (06 Oct 2022 08:23 PM) Assigned Date (07 Oct 2022 10:21 AM)
Answered Date (06 Oct 2022 11:35 PM) Translated Date (07 Oct 2022 12:35 PM)

Soni ji tusi khad nu udo pao jado khet nu teyar krde ho udo hi esnu paun di sifarish kiti jandi hai

Answered Date (06 Oct 2022 08:55 PM) Translated Date (07 Oct 2022 12:35 PM)

Tusi khet tyarr karn velle paa sakde hoo

Answered Date (07 Oct 2022 10:41 PM) Translated Date (-)

Barseem bijan to pehla sab kehta vich pa sakde va ...ure( ssp ki hunda) nitrogen phosphorus kado pani va aah chija sab jaruri ne? Khet tyar karte time pani ja fer khet tyar karke....?

sir ik kanal thaa bajre da beejya c mahine da ho chukea hai eh growth ni kr reha ehde lyi ki kita jawe ?

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (06 Oct 2022 08:17 PM) Assigned Date (07 Oct 2022 10:29 AM)
Answered Date (06 Oct 2022 11:19 PM) Translated Date (07 Oct 2022 12:34 PM)

ਕੰਗ ਜੀ ਤੁਸੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਸਬੰਧੀ ਸਹੀ ਜਾਣਕਾਰੀ ਦਿੱਤੀ ਜਾ ਸਕੇ।

sir berseem nu copper sulfate di spray ke skde hn ja nahi ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (06 Oct 2022 08:15 PM) Assigned Date (07 Oct 2022 10:29 AM)

sir is product bare jankari diti jawe eh animal vich ki ki fayde krda hai ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (06 Oct 2022 08:13 PM) Assigned Date (07 Oct 2022 10:29 AM)

Fall bahut ghat hai ji ?

(pb)
  • 1
Posted by
sourav kamboj (9312840004)
sourav kamboj
Punjab
Fazilka
Write Answer
Posted Date (06 Oct 2022 08:01 PM) Assigned Date (07 Oct 2022 10:32 AM)
Answered Date (06 Oct 2022 11:17 PM) Translated Date (07 Oct 2022 12:34 PM)

Sourav ji, kirpa kar ke ih dasso ki boota kinne din da hai , kihdi kism hai ate tusi is nu hun talk ki khuraak de chukke ho us hisab naal hi tuhanau is baare sahi jaankari ditti jaa skegi.

ਕਈ ਕੇਸਾਂ ਚ ਜੈਵਿਕ ਖੇਤੀ ਚ ਦੋ ਤਿੰਨ ਸਾਲਾਂ ਬਾਅਦ ਕਣਕ ਦਾ ਝਾੜ ਘਟਣ ਦੇ ਕੀ ਕਾਰਨ ਹੋ ਸਕਦੇ ਹਨ ?

(pb)
Posted by
Karamjit Singh (8968908140)
Karamjit Singh
Punjab
Barnala
Write Answer
Posted Date (06 Oct 2022 07:58 PM) Assigned Date (-)
Answered Date (06 Oct 2022 11:16 PM) Translated Date (07 Oct 2022 12:33 PM)

ਕਰਮਜੀਤ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਮੌਸਮ, ਕਿਸੇ ਕੀੜੇ ਜਾ ਬਿਮਾਰੀ ਦਾ ਹਮਲਾ ਅਤੇ ਜਦੋਂ ਖੇਤ ਰਸਾਇਣਿਕ ਖੇਤੀ ਤੋਂ ਇਕ ਦਮ ਬਾਹਰ ਆਉਂਦਾ ਹੈ ਤਦ ਵੀ ਸ਼ੁਰੂਆਤੀ ਦੌਰ ਵਿਚ ਝਾੜ ਦੀ ਕਮੀ ਦੇਖਣ ਨੂੰ ਮਿਲਦੀ ਹੈ ਜੀ।

sir is product bare jankari deo isdi kinne gram varto krni chahidi hai ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (06 Oct 2022 07:58 PM) Assigned Date (07 Oct 2022 10:28 AM)
Answered Date (07 Oct 2022 07:18 AM) Translated Date (07 Oct 2022 12:32 PM)

ਗੁਰਜਿੰਦਰ ਜੀ ਇਸ product ਦੀ ਵਰਤੋਂ ਰੂੜੀ ਦੀ ਖਾਦ ਦੀ ਗਣਵੱਤਾ ਵਧਾਉਣ ਲਈ ਕੀਤੀ ਜਾਂਦੀ ਹੈ ਜੀ।

sir is product bare jankari diti jawe eh ki ki fayde krde hn ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (06 Oct 2022 07:57 PM) Assigned Date (07 Oct 2022 10:28 AM)
Answered Date (06 Oct 2022 11:21 PM) Translated Date (07 Oct 2022 12:32 PM)

ਗੁਰਜਿੰਦਰ ਜੀ zyconeem product ਦੀ ਵਰਤੋਂ ਫ਼ਸਲਾਂ ਵਿਚ ਰਸ ਚੂਸਣ ਵਾਲੇ ਕੀੜੇ, ਬਿਮਾਰੀਆਂ ਦੀ ਰੋਕਥਾਮ ਲਈ 2-3ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ ਜੀ।

ਕੁਝ ਜਮੀਨਾਂ ਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਆਉਂਦੀ ਹੈ ਜੀ ਪੈਂਡੀਮੈਥਾਲਿਨ ਦੇ ਵੀ ਛਿੜਕਾਅ ਕੀਤੇ ਗਏ। ਕੰਪਨੀਆਂ ਵਾਲੇ ਕਿਸਾਨਾਂ ਨੂੰ ਮਹਿੰਗੀਆਂ ਸਪਰੇਹਾਂ ਕਰਵਾਉਂਦੇ ਰਹਿੰਦੇ ਹਨ।ਸੋ ਇਸ ਵਾਰ ਕਣਕ ਦੀ ਬਿਜਾਈ ਤੋਂ ਪਹਿਲਾਂ ਇਸਦਾ ਕੋਈ ਹੱਲ ਦੱਸੋ ਜੀ ?

(pb)
Posted by
Karamjit Singh (8968908140)
Karamjit Singh
Punjab
Barnala
Write Answer
Posted Date (06 Oct 2022 07:56 PM) Assigned Date (07 Oct 2022 10:21 AM)
Answered Date (06 Oct 2022 11:14 PM) Translated Date (07 Oct 2022 12:31 PM)

ਕਰਮਜੀਤ ਜੀ , ਤੁਸੀ ਬਿਜਾਈ ਤੋਂ 24 ਘੰਟੇ ਦੇ ਅੰਦਰ ਚੰਗੀ ਨਮੀ ਦੇ ਵਿਚ ਹੀ pendimethalin ਦਾ ਛਿੜਕਾਅ ਕਰੋ ਤਦ ਹੀ ਇਸ ਦਾ ਨਤੀਜਾ ਚੰਗਾ ਮਿਲਦਾ ਹੈ ਪਰ ਕੇ ਇਸ ਤੋਂ ਬਾਅਦ ਵੀ ਗੁੱਲੀ ਡੰਡਾ ਦੀ ਸਮਸਿਆ ਆਉਂਦੀ ਹੈ ਤਾਂ ਤੁਸੀ sulfosulfuron 13g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

sir is product bare jankari diti jawe eh ki ki fayde krde hn ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (06 Oct 2022 07:56 PM) Assigned Date (07 Oct 2022 10:27 AM)

ਡਾ ਸਾਹਿਬ ਇਸ ਮੱਝ ਨੂੰ ਸੂਈ ਨੂੰ 5 6ਦਿਨ ਹੋਗੇ ਜੀ। ਤੀਜਾ ਸੂਆ ਹੈ 6 ਕਿੱਲੋ ਦੁੱਧ ਹੈ। ਦੁੱਧ ਵਧਾਉਣ ਲਈ ਕੀ ਦੇਈਏ ਜੀ ?

(pb)
  • 1
Posted by
satnam singh (8872565413)
satnam singh
Punjab
Ludhiana
Write Answer
Posted Date (06 Oct 2022 07:52 PM) Assigned Date (07 Oct 2022 10:21 AM)
Answered Date (06 Oct 2022 08:31 PM) Translated Date (-)

ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Lacup powder 100gm ਰੋਜਾਨਾ ਅਤੇ Calpond gold liquid 50ml ਰੋਜਾਨਾ ਦਿਓ ਅਤੇ Lactomax Tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ

is product de ki ki fayde hn ki isnu urea nal mila ke vart skde hn kirpa krke jankari deo ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (06 Oct 2022 07:48 PM) Assigned Date (07 Oct 2022 10:27 AM)
Answered Date (06 Oct 2022 11:08 PM) Translated Date (-)

devmedia

  • sir is product bare jankari diti jawe eh product zamin lyi ki ki fayde krde hn ?

    (pb)
    • 1
    Posted by
    Kang Saab (7710468763)
    Kang Saab
    Punjab
    Kapurthala
    Write Answer
    Posted Date (06 Oct 2022 07:47 PM) Assigned Date (07 Oct 2022 10:27 AM)
    Answered Date (06 Oct 2022 11:07 PM) Translated Date (-)

    devmedia

  • Sir ਪਟਿਆਲਾ ਵਿੱਚੋ lo tunel kitho ਲੈ sakde han g ?

    (pb)
    Posted by
    sukhvinder Singh (7710771876)
    sukhvinder Singh
    Punjab
    Patiala
    Write Answer
    Posted Date (06 Oct 2022 07:34 PM) Assigned Date (-)
    Answered Date (07 Oct 2022 11:32 PM) Translated Date (-)

    ਸੁਖਵਿੰਦਰ ਜੀ, low tunnel ਸਿੱਧੀ ਨਹੀਂ ਮਿਲਦੀ , ਤੁਹਾਨੂੰ rings ਅਤੇ polythene sheet ਖਰੀਦਣੀ ਪਵੇਗੀ ਜੀ , ਇਹ ਤੁਸੀਂ ਕਿਸੇ ਵੀ ਖੇਤੀ ਮਸ਼ੀਨਰੀ ਵਾਲੀ ਦੁਕਾਨ ਤੋਂ ਖਰੀਦ ਸਕਦੇ ਹੋ ਜੀ।

    Baheda bare jankari deo ?

    (en)
    Posted by
    Harpreet Singh (9815700004)
    Harpreet Singh
    Punjab
    Jalandhar
    Write Answer
    Posted Date (06 Oct 2022 05:58 PM) Assigned Date (-)
    Answered Date (06 Oct 2022 08:32 PM) Translated Date (07 Oct 2022 12:29 PM)

    Harpreet ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

    डॉ रविंद्र चहल जी मेरी एक गाय को जो कि 3 महीने की प्रेग्नेंट है लंबी वायरस हो गई है और बहुत मोटे मोटे गांठे हो गई है और चारा भी नहीं खा रही है मैंने उसे एम ऑक्सिक्लिन megludyn cpm लगा रहा हूं लेकिन कुछ सुधार नहीं दिख रहा डॉक्टर साहब प्लीज कोई अच्छा सा इलाज बताएं ?

    (hn)
    Posted by
    Rahul Dedha (9999043045)
    Rahul Dedha
    Uttar Pradesh
    Gautam Buddha Nagar
    Write Answer
    Posted Date (06 Oct 2022 05:55 PM) Assigned Date (07 Oct 2022 10:20 AM)
    Answered Date (06 Oct 2022 09:14 PM) Translated Date (07 Oct 2022 12:29 PM)

    राहुल जी सबसे पहले आप उसका बुखार देखे कितना बुखार है तब उसे Oxy inj. 40ml, Milonex plus 15ml, Avil inj. 10ml लगवाएं और यदि बुखार नहीं है तो Enrofloxacin inj. 15ml, Avil inj. 10ml, ketoprofen inj. 10ml लगवाएं और साथ में Brotone liquid 100ml और Anabolite liquid 100ml रोजाना दें। बाकि यह धीरे धीरे ठीक होगी और यदि कोई ओर भी समस्या आ रही है तो डॉक्टर से जांच जरूर करवाएं क्योंकि कई बार पैरों पर सोजिश ज्यादा होने लगती है।

    dairy farm training in punjab bare jankari deo ?

    (en)
    Posted by
    Rajveer (9888904113)
    Rajveer
    Punjab
    Ludhiana
    Write Answer
    Posted Date (06 Oct 2022 05:16 PM) Assigned Date (07 Oct 2022 10:20 AM)
    Answered Date (06 Oct 2022 08:38 PM) Translated Date (07 Oct 2022 12:28 PM)

    Rajveer ji tuci dairy training lenn lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega.

    Sir ਮੱਝ ਦੀ ਫੈਟ ਬਹੁਤ ਘੱਟ ਆਉਦੀ ਆ ਕਿਹੜਾ ਪਾਊਡਰ ਵਰਤੀਏ ?

    (pb)
    Posted by
    Gurjant singh (7973188356)
    Gurjant singh
    Punjab
    Amritsar
    Write Answer
    Posted Date (06 Oct 2022 04:51 PM) Assigned Date (07 Oct 2022 10:19 AM)
    Answered Date (06 Oct 2022 08:41 PM) Translated Date (07 Oct 2022 12:27 PM)

    ਗੁਰਜੰਟ ਜੀ ਤੁਸੀ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਵੀ ਜਰੂਰ ਖਿਲਾਓ.

    सर ये हरे भूरे रंग के छोटे छोटे टीडे है कहीं कहीं पर छोटी सुंडी हरीइस से धान में क्या नुक्सान होता हैं इसकी स्प्रे बताएं जिससे धान पकने तक कोई बीमारी नहीं आए मैंने अभी तक कोई भी स्प्रे नहीं किया है 1121 धान में अभी तक बालियां सही से नहीं निकली हैं

    (hn)
    • 4
    Posted by
    Rajesh (8683952850)
    Rajesh
    Haryana
    Hisar
    Write Answer
    Posted Date (06 Oct 2022 04:47 PM) Assigned Date (07 Oct 2022 10:19 AM)
    Answered Date (06 Oct 2022 07:34 PM) Translated Date (07 Oct 2022 12:25 PM)

    राजेश जी यह तेले का हमला हैं इसकी रोकथाम के लिए आप Dinotefuran 80g/एकड़ के हिसाब से छिड़काव कर सकते हैं।

    ਮੱਝ ਨੂੰ ਵੰਡ ਪਾਉਣੇ ਆ ਓਹੋ ਨੌਰਮਲ ਜਾਂ ਫੋਸ ਵਿੱਚ ਆਓਂਦਾ ਹੈ ਇਸਦਾ ਕੋਈ ਹਲ ਹੈ ਜਾਂ ਇਹ ਨੌਰਮਲ ਗੱਲ ਹੈ ?

    (pb)
    Posted by
    gagandeep singh (6283324789)
    gagandeep singh
    Punjab
    Amritsar
    Write Answer
    Posted Date (06 Oct 2022 04:45 PM) Assigned Date (07 Oct 2022 10:26 AM)
    Answered Date (06 Oct 2022 09:09 PM) Translated Date (07 Oct 2022 12:24 PM)

    ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਇਸ ਨੂੰ Brotone Liquid 50-50ml ਸਵੇਰੇ ਸ਼ਾਮ ਦਿਓ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

    ਕਣਕ ਤੋਂ ਪਹਿਲਾ ਸਰੋਂ ਦੀ ਫ਼ਸਲ ਲੈ ਸਕਦੇ ਹਾਂ ਜਾ ਨਹੀ ?

    (pb)
    Posted by
    Manjinder kaur (9877423247)
    Manjinder kaur
    Punjab
    Gurdaspur
    Write Answer
    Posted Date (06 Oct 2022 04:17 PM) Assigned Date (07 Oct 2022 10:19 AM)
    Answered Date (06 Oct 2022 07:32 PM) Translated Date (07 Oct 2022 12:32 PM)

    ਮਨਜਿੰਦਰ ਜੀ ਕਣਕ ਤੋਂ ਪਹਿਲਾ ਸਰੋਂ ਦੀ ਫ਼ਸਲ ਲੈਣਾ ਸੰਭਵ ਨਹੀਂ ਹੈ ਕਿਉੰਕਿ ਦਿਸੰਬਰ ਤੱਕ ਪਿਛੇਤੀ ਕਣਕ ਦੀ ਬਿਜਾਈ ਹੋ ਜਾਂਦੀ ਹੈ ਅਤੇ ਸਰੋਂ ਦੀ ਵਾਢੀ ਆਮ ਤੌਰ ਤੇ ਫਰਵਰੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਜੀ।

    Answered Date (06 Oct 2022 08:48 PM) Translated Date (07 Oct 2022 12:21 PM)

    Dhanwaad

    ਸਰ ਖੀਰੇ ਦੀਆ ਵੱਲਾ ਨੂੰ 25 ਤੋ 30 ਦਿਨ ਹੋ ਗਈ ਸਨ। ਤੇ ਇਹ ਸੰਤਰੀ ਕੀੜਾ ਨੁਕਸਾਨ ਕਰ ਰਿਹਾ ਹੈ ?

    (pb)
    • 3
    Posted by
    ਗੁਰਨਾਮ ਸਿੰਘ (9814894917)
    ਗੁਰਨਾਮ ਸਿੰਘ
    Punjab
    Ferozpur
    Write Answer
    Posted Date (06 Oct 2022 03:14 PM) Assigned Date (07 Oct 2022 10:19 AM)
    Answered Date (06 Oct 2022 07:31 PM) Translated Date (07 Oct 2022 12:21 PM)

    ਗੁਰਨਾਮ ਜੀ ਇਹ ਲਾਲ ਭੂੰਡੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ ਗੋਹਿਆਂ ਦੀ ਸਵਾ ਦੇ ਧੂੜੇ ਦਾ ਛਿੱਟਾ ਪੱਤਿਆ ਤੇ ਇਸ ਤਰੀਕੇ ਨਾਲ ਦਿਓ ਕਿ ਪਾਊਡਰ ਨਾਲ ਪੱਤੇ ਢੱਕੇ ਜਾਣ।

    ਝੋਟੀ ਨੂੰ ਭਾਰ ਦੀ‌ ਸ਼ਿਕਾਇਤ ਹੈ ਇੱਕ ਮਹੀਨਾ ਸੂਣ ਵਿੱਚ ਬਾਕੀ ਹੈ

    (pb)
    Posted by
    Rajwinder Singh (9780421953)
    Rajwinder Singh
    Punjab
    Muktsar
    Write Answer
    Posted Date (06 Oct 2022 02:03 PM) Assigned Date (07 Oct 2022 10:18 AM)
    Answered Date (06 Oct 2022 08:43 PM) Translated Date (-)

    ਰਾਜਵਿੰਦਰ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ ਬਿਲਕੁਲ ਬੰਦ ਕਰ ਦਿਓ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ.

    sir jiwe barseem de Pani Da Chita dine aa ohda jaii de pani da chhita de skte aaa ?

    (pb)
    Posted by
    jagjeet singh (6239054166)
    jagjeet singh
    Punjab
    Sangrur
    Write Answer
    Posted Date (06 Oct 2022 01:50 PM) Assigned Date (07 Oct 2022 10:18 AM)
    Answered Date (06 Oct 2022 07:29 PM) Translated Date (07 Oct 2022 12:34 PM)

    Jagjeet ji Javi de changi paidavar lai is da pani vich shitta nahi dena chahida is di jmeen tyar krn vele shitta de ke suhaga laa ke bijai karni chahidi hai ji.

    निचली भाग की पत्तियां सिकुड़ जा रही है सर् क्या दवा का उपयोग करें ?

    (hn)
    • 1
    Posted by
    Lalan (9407722254)
    Lalan
    Chattisgarh
    Jashpur
    Write Answer
    Posted Date (06 Oct 2022 01:33 PM) Assigned Date (-)
    Answered Date (06 Oct 2022 07:28 PM) Translated Date (07 Jun 2023 01:05 PM)

    लालन जी आप इसके लिए imidacloprid 0.5 ml/L पानी के हिसाब से छिड़काव कर सकते हैं।

    Meri bhens ne 20 din pahle bachcha diya tha. Use latrine ke sath kafi blood ja rha hai. Iska nidan btaiye ?

    (hn)
    Posted by
    Amit Singh (9455300068)
    Amit Singh
    Madhya Pradesh
    Sidhi
    Write Answer
    Posted Date (06 Oct 2022 12:54 PM) Assigned Date (07 Oct 2022 10:17 AM)
    Answered Date (06 Oct 2022 08:46 PM) Translated Date (07 Jun 2023 01:06 PM)

    Amit ji yadi bache ki latrine ke sath blood ja raha tab usko Ciprofloxacin hydrochloride tablet rojana 1 aur ofloxacin & oridazole tablet 1 goli rojana den aur brotone liquid 10ml rojana dena suru kren yadi naa htte tab chromostat injection 2ml lgwa den.

    25 present ਨੇ ਲੱਗਭਗ feem bayer di 25 ਕ ਦਿਨ ਪਹਿਲਾਂ, ਦਸੋ ਜੀ ਕਿਹੜੀ ਸਪ੍ਰੇਹ ਕਰੀ ਜਾਵੇ ?

    (pb)
    • 1
    Posted by
    Satwant Singh Randhawa (9877642912)
    Satwant Singh Randhawa
    Punjab
    Fatehgarh Sahib
    Write Answer
    Posted Date (06 Oct 2022 12:14 PM) Assigned Date (07 Oct 2022 10:17 AM)
    Answered Date (06 Oct 2022 07:27 PM) Translated Date (-)

    ਸਤਵੰਤ ਜੀ ਜੇਕਰ ਫ਼ਸਲ ਦੇ ਪੱਕਣ ਵਿਚ ਜਿਆਦਾ ਦਿਨ ਨਹੀਂ ਰਹਿੰਦੇ ਹਨ ਜਾਂ ਸਾਰੀ ਫ਼ਸਲ ਨਿਸਰ ਚੁੱਕੀ ਹੈ ਤਾਂ ਹੁਣ ਕੋਈ ਵੀ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ, ਕਿਉੰਕਿ ਜਿਹੜੇ ਦਾਣੇ ਬਣ ਚੁੱਕੇ ਹਨ ਉਹਨਾਂ ਦਾ ਸੁੰਡੀ ਕੋਈ ਨੁਕਸਾਨ ਨਹੀਂ ਕਰਦੀ।

    Solor vli moter government kdo on giya ji ?

    (pb)
    Posted by
    Gurwinder sidhu (9877827708)
    Gurwinder sidhu
    Punjab
    Bathinda
    Write Answer
    Posted Date (06 Oct 2022 11:50 AM) Assigned Date (-)
    Answered Date (06 Oct 2022 07:25 PM) Translated Date (-)

    Guriwinder ji aje is baare koi vi soochna nahi aayi hai ji, jive hi ih scheme laagu hovegi ruhaanu apni kheti app te is baare soochit kar ditta jaavega ji.

    Answered Date (06 Oct 2022 07:53 PM) Translated Date (-)

    Thanks ji

    Dr sahib hf breed di cow hai oho pichli vaar 2 din aii keeti c or dono baar kachlahu suttea c osne te oston baad ferton 2 din saaf ਤਾਰਾਂ dittia te ਹੁਣ ਦੋਬਾਰਾ heet vich hai usda ilaj dsso ?

    (en)
    Posted by
    Jatin (7888541900)
    Jatin
    Punjab
    Fatehgarh Sahib
    Write Answer
    Posted Date (06 Oct 2022 11:25 AM) Assigned Date (07 Oct 2022 10:01 AM)
    Answered Date (06 Oct 2022 09:07 PM) Translated Date (-)

    Jatin ji tuci uss nu ek AI blood suttan ton pehla ate ek AI blood suttn ton 1 ghnte vich krwao. jiwe tuhanu pta ha kine din te blood sutdi hai tan ek AI pehle din ate fir duji ai blood suttan te krwa deo ate uss nu Concimax tablet rojana 1 goli deo ate 14 din tak AI krwaun ton badd dinde rho.

    Sir kall lasan beejia a..hun agge ki ki pwuna aa ?

    (en)
    Posted by
    Bachittar Singh (8283921588)
    Bachittar Singh
    Punjab
    Amritsar
    Write Answer
    Posted Date (06 Oct 2022 11:07 AM) Assigned Date (07 Oct 2022 10:00 AM)
    Answered Date (06 Oct 2022 07:24 PM) Translated Date (-)

    Bachittar ji kirpa kar ke ih dasso ki tusi bijai vele kihdi khaad kinni matra vich varti si us hisab naal hi tuhanau is baare sahi jaankari ditti jaa skegi.

    Gobhi saro beejni aa ji...nal salphur kirii paiiye ..nd kine kilo panni chidi hai..1 kile chaa ?

    (pb)
    Posted by
    harmanpreet singh (7888675429)
    harmanpreet singh
    Punjab
    Gurdaspur
    Write Answer
    Posted Date (06 Oct 2022 11:07 AM) Assigned Date (07 Oct 2022 10:00 AM)
    Answered Date (06 Oct 2022 07:23 PM) Translated Date (-)

    Harmanpreet ji tusi bijai vele 75 kg SSP ਖਾਦ ਦੀ ਵਰਤੋਂ ਕਰ ਸਕਦੇ ਹੋ ਜੀ ਇਸ ਨਾਲ ਸਲਫ਼ਰ ਤੱਤ ਦੀ ਪੂਰਤੀ ਹੋ ਜਾਵੇਗੀ ਜੀ।

    dairy farm courses ?

    (en)
    Posted by
    Rajveer (9888904113)
    Rajveer
    Punjab
    Ludhiana
    Write Answer
    Posted Date (06 Oct 2022 10:59 AM) Assigned Date (07 Oct 2022 10:00 AM)
    Answered Date (06 Oct 2022 08:47 PM) Translated Date (-)

    Rajveer ji tuci dairy training lenn lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega.

    Gaay ke biyane ke turant baad kya de ?

    (en)
    Posted by
    Anirudh (9460942576)
    Anirudh
    Rajasthan
    Rajsamand
    Write Answer
    Posted Date (06 Oct 2022 10:12 AM) Assigned Date (07 Oct 2022 09:59 AM)
    Answered Date (06 Oct 2022 08:53 PM) Translated Date (-)

    Anirudh ji cow ko biyane ke badd Utrevive liquid 500ml adhi botal pila den aur Calpond gel 300ml bhi pilla den jisse pashu ki jer asani se padd jatti hai aur uske badd aap kahra tyar krke pilla skte hai usme aap 250gm gulkand, 250gm sonf, 250gm sukhe amle, 50gm ajwein aur 250gm gurr mix 3 litre pani mai ubal len aur adha pani rehne per thoda thnda krke pilla skte hai aur 5 din tak den jisse anndar se safai ho jayegi aur acha hara chara dalen.

    Sir cow ke udder ko sujan ho gai or fevir 104°hai ?

    (pb)
    Posted by
    Nachhatar Singh (9988877602)
    Nachhatar Singh
    Punjab
    Barnala
    Write Answer
    Posted Date (06 Oct 2022 10:07 AM) Assigned Date (07 Oct 2022 09:59 AM)
    Answered Date (06 Oct 2022 08:58 PM) Translated Date (-)

    Nachhatar ji usko aap AMC forte 4.5gm, Megludyne inj. 20ml, Ridema inj. 10ml lgwayen aur 2-3 din tak lgwa skte hai isse fever, sojish thik ho jayegi. yadi fir bhi koi smasia aati ha tab aap dubara swal push skte hai.

    Sir aloo di kehdi variety vadia ji te seed kitho milu ?

    (en)
    Posted by
    inderpreet singh (6239418925)
    inderpreet singh
    Punjab
    Sangrur
    Write Answer
    Posted Date (06 Oct 2022 09:40 AM) Assigned Date (07 Oct 2022 09:58 AM)
    Answered Date (06 Oct 2022 10:34 AM) Translated Date (06 Oct 2022 12:27 PM)

    Inder ji tusi aloo di kufri Surya, kufri pukhraj, kufri ashoka, chandarmukhi kisam di bijai kar sakde ho ehda beej lain lai tusi punjab khetibadi University ja phr avde kvk nal sampark kar sakde ho 01672-245320

    ਕਿਰਪਾ ਕਰਕੇ ਦੱਸਿਆ ਜਾਵੇ ਕਿ ਮੇਰੀ 1121 ਬਾਸਮਤੀ 80 ਨਿੱਸਰ ਚੁੱਕੀ ਹੈ । ਇਸ ਸਮੇਂ ਉਸ ਵਿੱਚ ਪਾਣੀ ਦੇ ਪ੍ਰਬੰਧ ਬਾਰੇ ਦਸਿਆ ਜਾਵੇ ?

    (pb)
    Posted by
    ਗੁਰਦੇਵ ਸਿੰਘ ਸੰਧੂ (9855385544)
    ਗੁਰਦੇਵ ਸਿੰਘ ਸੰਧੂ
    Punjab
    Gurdaspur
    Write Answer
    Posted Date (06 Oct 2022 09:32 AM) Assigned Date (07 Oct 2022 09:58 AM)
    Answered Date (06 Oct 2022 10:31 AM) Translated Date (06 Oct 2022 12:23 PM)

    ਗੁਰਦੇਵ ਜੀ ਫਸਲ ਵਧਣ ਤੋਂ 15-20 ਦਿਨ ਪਹਿਲਾ ਪਾਣੀ ਦੇਣਾ ਬੰਦ ਕਰ ਦਿਓ

    Fruits are falling with punctures despite successful application fruit fly trap ?

    (en)
    • 2
    Posted by
    RAJBIR SIDHU (9417385099)
    RAJBIR SIDHU
    Punjab
    Patiala
    Write Answer
    Posted Date (06 Oct 2022 09:31 AM) Assigned Date (07 Oct 2022 09:58 AM)
    Answered Date (06 Oct 2022 10:32 AM) Translated Date (06 Oct 2022 12:22 PM)

    Rajbir please tell us in which you hang the fly trap and how much trap you used per acre

    ਕਿ ਇਹ pr 128 ਨੂੰ ਕਿਹੜੀ ਬਿਮਾਰੀ ਹੈ ਅਤੇ ਇਸ ਦਾ ਇਲਾਜ ਕੀ ਹੈ । ਇਸ ਦੇ 30 ਦ‍ਾਣੇ ਹਰੇ ਹਨ । ਇਸ ਦੇ 30 ਦਾਣੇ ਅਜੇ ਹਰੇ ਹਨ ਕੀ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ ਅਤੇ ਕਿਹੜੀ ਕਰਨੀ ਚਾਹੀਦੀ ਹੈ ?

    (pb)
    • 2
    Posted by
    ਗੁਰਦੇਵ ਸਿੰਘ ਸੰਧੂ (9855385544)
    ਗੁਰਦੇਵ ਸਿੰਘ ਸੰਧੂ
    Punjab
    Gurdaspur
    Write Answer
    Posted Date (06 Oct 2022 09:06 AM) Assigned Date (07 Oct 2022 09:57 AM)
    Answered Date (06 Oct 2022 07:20 PM) Translated Date (-)

    ਗੁਰਦੇਵ ਜੀ ਇਹ sheath blight ਬਿਮਾਰੀ ਦੇ ਲੱਛਣ ਹਨ ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਪੱਕਣ ਨੂੰ ਕਿੰਨਾ ਸਮਾਂ ਲਵੇਗਾ ਅਤੇ ਇਹ ਬਿਮਾਰੀ ਖੇਤ ਵਿਚ ਕਿੰਨੀ ਮਾਤਰਾ ਵਿੱਚ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

    ਸ੍ਰੀ ਮਾਨ ਜੀ 20% ਦਾਣੇ ਅਜੇ ਹਰੇ ਹਨ । ਘੱਟ ਤੋਂ ਘੱਟ ਬਾਰਾਂ ਤੋਂ ਪੰਦਰਾਂ ਦਿਨ ਲੱਗਣਗੇ ਪੱਕਣ ਵਿਚ । 5% ਬੂਟੇ ਇਸ ਤਰ੍ਹਾਂ ਦੇ ਹੋਣਗੇ ਜੀ ਧੰਨਵਾਦ

    सर मुझे मधुमक्खी पालन की जानकारी चाहिए ?

    (hn)
    Posted by
    Ram mundhe (9021253623)
    Ram mundhe
    Maharashtra
    Parbhani
    Write Answer
    Posted Date (06 Oct 2022 08:44 AM) Assigned Date (07 Oct 2022 09:57 AM)
    Answered Date (06 Oct 2022 10:30 AM) Translated Date (06 Oct 2022 12:20 PM)

    राम जी इसके लिए आप अपने kvk के साथ संपर्क कर सकते है 02452 223 045

    Sir majj dudh ni de rahi Dudh v pura hai Thana nu hath nhi lan dendi Dso ji koi dwai ja powder ?

    (pb)
    Posted by
    Davinder shawla (7340709901)
    Davinder shawla
    Punjab
    Rupnagar
    Write Answer
    Posted Date (06 Oct 2022 08:35 AM) Assigned Date (07 Oct 2022 09:57 AM)
    Answered Date (06 Oct 2022 09:00 PM) Translated Date (06 Oct 2022 09:01 PM)

    uss nu lactomood homeopathic dwai ja fir Moodcure dwai dia 20-20 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo. baki ehh dekho usde thna nu sojish hai ja nhi jekar sojish bhi ha tan nazdiki doctor ton check krwao.

    ਵੀਰ ਜੀ ਮੇਰੀ 2ਮਹੀਨੇ ਦੀ ਕੱਟੀ ਹੈ ਜਿਸ ਨੂੰ ਚਿੱਟੀ ਟੱਟੀ ਆ ਰਹੀ ਹੈ ਉਸ ਦੇ ਪੇਟ ਵਿੱਚ ਖਰਾਬੀ ਹੈ ਤੇ ਉਸ ਦੀ ਟੱਟੀ ਬਹੁਤ ਸਮੈਲ ਮਾਰ ਰਹੀ ਹੈ ਫੋਟੋ ਥੱਲੇ ਦਿੱਤੀ ਹੋਈ ਹੈ ?

    (pb)
    • 1
    Posted by
    ਚਾਨਣ ਰਾਮ (9814141013)
    ਚਾਨਣ ਰਾਮ
    Punjab
    Rupnagar
    Write Answer
    Posted Date (06 Oct 2022 08:32 AM) Assigned Date (07 Oct 2022 09:56 AM)
    Answered Date (06 Oct 2022 09:03 PM) Translated Date (-)

    ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Piperazine liquid 30ml ਨੂੰ 15-15ml ਕਰਕੇ ਦਿਓ ਅਤੇ ਇਸ ਨੂੰ brotone liquid 10ml ਰੋਜਾਨਾ ਦਿਓ ਅਤੇ cipro 250mg ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

    222 ਕਣਕ ਦਾ ਝਾੜ ਕਿੰਨਾ ਹੈ ਇਕ ਏਕੜ ਚ ਕਿੰਨਾ ਬੀਜ ਪੈਂਦਾ ਬਿਜਾਈ ਦਾ ਸਮਾਂ ਕਦੋ ਤਕ ਦਾ ਹੈ ?

    (pb)
    Posted by
    Sukhpreet Singh Dhillon (9362830004)
    Sukhpreet Singh Dhillon
    Punjab
    Faridkot
    Write Answer
    Posted Date (06 Oct 2022 07:11 AM) Assigned Date (07 Oct 2022 09:56 AM)
    Answered Date (06 Oct 2022 10:26 AM) Translated Date (06 Oct 2022 12:19 PM)

    ਸੁੱਖ ਜੀ ਇਸਦਾ ਬੀਜ 40ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ ਏਸਨੂੰ 1-15ਨਵੰਬਰ ਤੱਕ ਬੀਜ ਸਕਦੇ ਹੋ ਇਸਦਾ ਔਸਤ ਝਾੜ 30-32 quintal ਪ੍ਰਤਿ ਏਕੜ ਦਾ ਹੈ

    Answered Date (06 Oct 2022 02:19 PM) Translated Date (-)

    Thx ji

    ਗਾਜਰ ਦੀ ਵਧੀਆ ਵਰਾਇਟੀ ਬਾਰੇ ਦੱਸੋ ?

    (pb)
    Posted by
    ਪਰਬਜੀਤ ਮਾਨ (9803637050)
    ਪਰਬਜੀਤ ਮਾਨ
    Punjab
    Bathinda
    Write Answer
    Posted Date (06 Oct 2022 06:43 AM) Assigned Date (07 Oct 2022 09:56 AM)
    Answered Date (06 Oct 2022 10:23 AM) Translated Date (06 Oct 2022 12:19 PM)

    ਮਾਨ ਜੀ ਤੁਸੀਂ ਗਾਜਰ ਦੀ pc 161, Punjab carrot red, punjab black beauty ਕਿਸਮ ਦੀ ਬਿਜਾਈ ਕਰ ਸਕਦੇ ਹੋ

    Sir mare koll one month d gaban jhoti ha usko vetamin H de sakte hai ?

    (pb)
    Posted by
    Simranjot Singh (8360246025)
    Simranjot Singh
    Punjab
    Ludhiana
    Write Answer
    Posted Date (06 Oct 2022 06:12 AM) Assigned Date (07 Oct 2022 10:26 AM)
    Answered Date (06 Oct 2022 09:04 PM) Translated Date (-)

    Simranjot ji tuci uss nu ajje jo khurak de rhe ho ohhi dinde rho ate vitum h liquid nu suun ton 2 mahine pehla 10ml rojana dena suru kro baki uss nu 3 mahine purre hon te doctor ton gabhn check jrur krwao.

    Jhone wich use krne ne pussa 44 g aje 25 28 din lai ju wdan laai . Us wich teele ta attack ah gya hai g ?

    (pb)
    • 1
    Posted by
    ਗੁਰਸੇਵਕ ਸਿੰਘ (9592196055)
    ਗੁਰਸੇਵਕ ਸਿੰਘ
    Punjab
    Ludhiana
    Write Answer
    Posted Date (06 Oct 2022 05:25 AM) Assigned Date (07 Oct 2022 10:25 AM)
    Answered Date (06 Oct 2022 10:21 AM) Translated Date (06 Oct 2022 12:18 PM)

    Gursewak ji jekar tusi hun koi spray na hi kro tan vdia gal hai kyuki koi vi spray Karan nal jhad ghat sakda hai spray da es wele fasal te bda maada asar painda hai kyuki hun jhona takriban pakk reha hai ate tele da koi khaas nuksaan nahi hona baki pher vi jekar hamla bahut jada hai tan tusi pymetrozine 120 gram nu prati acre de hisab nal vart sakde ho

    ye kon sa rog hai upaay btayen ?

    (hn)
    • 1
    Posted by
    Umed Singh (9466455960)
    Umed Singh
    Haryana
    Jhajjar
    Write Answer
    Posted Date (05 Oct 2022 11:57 PM) Assigned Date (06 Oct 2022 11:17 AM)
    Answered Date (06 Oct 2022 12:07 AM) Translated Date (06 Oct 2022 12:17 PM)

    Umed ji kripya ye btaaye ki aapko tne par white ya brown hoppers najar aate hai, us hisab se hi aapko is baare me shi jaankari di jaa sakegi.

    Lemon de bote de pate yellow rang de han ?

    (pb)
    Posted by
    gurtajkang (9023581001)
    gurtajkang
    Punjab
    Muktsar
    Write Answer
    Posted Date (05 Oct 2022 10:14 PM) Assigned Date (-)
    Answered Date (06 Oct 2022 10:18 AM) Translated Date (06 Oct 2022 12:16 PM)

    Kang ji kirpa apni fasal di photo bhejo us hisab nal hi tuhanu sahi jankari diti ja sakdi hai

    ਸਰ ਜੀ 15 ਮਹੀਨੇ ਦੀ ਵਸ਼ੇਰੀ ਦਾ ਕੱਦ ਵਦਾਉਣ ਲਈ ਉਸਨੂ ਕਿਹੜਾ ਪਾਉਡਰ ਪਾਈਏ ਜੀ emperor yc ਪਾਉਡਰ ਪਾ ਸੱਕਦੇ ਆ ਜੀ ਤੇ ਕਿੰਨੀ ਮਾਤਰਾ ਵਿਚ ਪਾਉਣਾ ਹੈ ਜੀ ?

    (pb)
    Posted by
    sandhu saab (7528815851)
    sandhu saab
    Punjab
    Amritsar
    Write Answer
    Posted Date (05 Oct 2022 09:58 PM) Assigned Date (06 Oct 2022 11:17 AM)
    Answered Date (06 Oct 2022 05:56 AM) Translated Date (06 Oct 2022 04:02 PM)

    ਤੁਸੀ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ cafplan ਪਾਊਡਰ 50gm ਰੋਜਾਨਾ ਅਤੇ bovimin b ਪਾਊਡਰ 50gm ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ

    sir pilli pusa jhona hai and thoda zayda nazdeek lg gyea hai but koi bimari nhi hai.ki jhad ghate ga ta nhi ?

    (pb)
    Posted by
    chahal (7973484493)
    chahal
    Punjab
    Ludhiana
    Write Answer
    Posted Date (05 Oct 2022 09:50 PM) Assigned Date (06 Oct 2022 11:17 AM)
    Answered Date (06 Oct 2022 10:18 AM) Translated Date (06 Oct 2022 12:13 PM)

    Chahal ji jekar koi vi bimari nahi hai ate bootey apas nahi fas rahe han ate ohna di growth sahi ho rahi hai tan jhad nhi ghatda

    ਮਟਰਾਂ ਬਾਰੇ ਜਾਣਕਾਰੀ ਦਿਉ ਜੀ , ਪਹਿਲੀ ਵਾਰ ਕੋਸ਼ਿਸ਼ ਕਰਨੀ ਹੈ। ਕਿੰਨਾ ਬੀਜ਼ ਪੈਂਦਾ ਏਕੜ ਦਾ ਤੇ ਕਿੰਨੇ ਦਿੰਨ ਦੀ ਫਸਲ ਹੈ ? ਕਿੰਨੀ ਖਾਦ ਪੈਂਦੀ ਤੇ ਤੁੜਾਈ ਕਿੰਨੀ ਕਰਦੇ ਇੱਕ ਦਿੰਨ ਚ ਜੇ 20 ਬੰਦੇ ਹੋਣ ਝਾੜ ਬਾਰੇ ਵੀ ਦੱਸਿਆ ਜਾਵੇ ?

    (en)
    Posted by
    Gurtej (9914603469)
    Gurtej
    Punjab
    Gurdaspur
    Write Answer
    Posted Date (05 Oct 2022 09:23 PM) Assigned Date (06 Oct 2022 11:16 AM)
    Answered Date (06 Oct 2022 12:05 AM) Translated Date (06 Oct 2022 12:31 PM)

    ਗੁਰਤੇਜ ਜੀ ਅਕਤੂਬਰ ਦੀ ਬਿਜਾਈ ਲਈ ਮਟਰਾਂ ਦਾ 45 kg ਬੀਜ ਕਾਫ਼ੀ ਹੈ ਜੀ, ਕਿਸਮ ਦੇ ਹਿਸਾਬ ਨਾਲ ਫ਼ਸਲ 70-90 ਦਿਨਾ ਵਿਚ ਪਹਿਲੀ ਤੁੜਾਈ ਦੇਣ ਲੱਗ ਜਾਂਦੀ ਹੈ ਜੀ। ਝਾੜ ਕਿਸਮ ਦੇ ਹਿਸਾਬ ਨਾਲ 35-50q/ਏਕੜ ਤੱਕ ਰਹਿੰਦਾ ਹੈ ਜੀ। ਫ਼ਸਲ ਨੂੰ 45 kg Urea ate 155 kg SSP ਖਾਦ ਬਿਜਾਈ ਵੇਲੇ ਪਾਈ ਜਾ ਸਕਦੀ ਹੈ ਜੀ।

    Cow nu mustitus si o ta Thik Ho gyi hai pr os de ek passe dudh ghat hai dooje side de mukable dudh poora krn lyi Hal dso ?

    (pb)
    Posted by
    Harmanpreet singh (9517943028)
    Harmanpreet singh
    Punjab
    Muktsar
    Write Answer
    Posted Date (05 Oct 2022 08:43 PM) Assigned Date (06 Oct 2022 11:16 AM)
    Answered Date (05 Oct 2022 09:08 PM) Translated Date (06 Oct 2022 04:03 PM)

    tuci iss nu changi khurak de nal nal Lacup powder 100gm rojana, Milkout powder 2-2 chamch swere sham deo ate iss nu Vitamor-h inj. 5ml lgwao ate 2-2 din de fark nal 5 tike lgwao.

    ਬਾਸਮਤੀ ਚ ਗੋਭ ਦੀ ਸੁੰਡੀ ਤੋ emmamectin ਦੀ ਸਪਰੇਅ ਠੀਕ ਹੈ ਜੀ ਜੇ ਠੀਕ ਹੈ ਤ ਮਾਤਰਾ ਕਿੰਨੀ ਵਰਤਣੀ ਹੈ ?

    (pb)
    Posted by
    mika (9914725291)
    mika
    Punjab
    Jalandhar
    Write Answer
    Posted Date (05 Oct 2022 08:27 PM) Assigned Date (06 Oct 2022 11:16 AM)
    Answered Date (06 Oct 2022 12:01 AM) Translated Date (06 Oct 2022 12:11 PM)

    ਮੀਕਾ ਜੀ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ Emamectin Benzoate ਦਵਾਈ ਦੀ ਵਰਤੋਂ ਕਰ ਸਕਦੇ ਹੋ ਜੀ ਅਤੇ ਇਸ ਦੀ ਵਰਤੋਂ 80-100g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਕੀਤੀ ਜਾ ਸਕਦੀ ਹੈ ਜੀ।

    Bhens ke kaan se peak nikalti ha ?

    (en)
    Posted by
    sarbjeet singh (7009953201)
    sarbjeet singh
    Punjab
    Ferozpur
    Write Answer
    Posted Date (05 Oct 2022 08:16 PM) Assigned Date (-)
    Answered Date (05 Oct 2022 08:29 PM) Translated Date (06 Oct 2022 04:03 PM)

    usko aap benthipen-LA injection lgwayen aur usko homeopathic dwai septigo ki 10-10 drops din mai 3 varr den aur iss injection 3 din badd dubara lgwa skte hai. isse frak padd jayega.

    ਡਾਕਟਰ ਸਾਬ 1718 ਚ ਚਿੱਟੀ ਮੁਝਲ ਨਿਕਲ ਰਹੀ ਹੈ ਗੋਬ ਚ ਸੁੰਡੀ ਹੈਕਿਹੜੀ ਸਪਰੇਹ ਕਰੀ ਵਜੇ ਜੀ 90 ਦਿਨ ਦੀ ਹੋ ਗਈ ?

    (pb)
    Posted by
    Satwant Singh Randhawa (9877642912)
    Satwant Singh Randhawa
    Punjab
    Fatehgarh Sahib
    Write Answer
    Posted Date (05 Oct 2022 08:00 PM) Assigned Date (06 Oct 2022 11:16 AM)
    Answered Date (05 Oct 2022 11:59 PM) Translated Date (06 Oct 2022 04:05 PM)

    ਸਤਵੰਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿੰਨੀ ਮਾਤਰਾ ਵਿੱਚ ਚਿੱਟੀਆਂ ਮੁੰਜਰਾਂ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

    Sir ji star 10 15 sarson ka seed ambala city ka koi number bejo ji ?

    (en)
    Posted by
    Gurdhyan Singh (9991580452)
    Gurdhyan Singh
    Haryana
    Ambala
    Write Answer
    Posted Date (05 Oct 2022 07:41 PM) Assigned Date (06 Oct 2022 11:15 AM)
    Answered Date (06 Oct 2022 12:11 AM) Translated Date (06 Oct 2022 12:08 PM)

    Gurdhyan ji aap Star 10 15 kism ka beej lene ke liye 0171 269 9430 se sampark kar sakte hai.

    ਨਵ ਜੰਮੀਆਂ ਵੱਛੀਆਂ ਲਈ ਕਿਹੜਾ milk replacer ਵਰਤਿਆ ਜਾਵੇ। ਕਿਰਪਾ ਕਰਕੇ ਨਾਮ ਅਤੇ ਕੀਮਤ ਦੱਸੋ ਜੀ ?

    (pb)
    Posted by
    Harmanpreet singh (9517943028)
    Harmanpreet singh
    Punjab
    Muktsar
    Write Answer
    Posted Date (05 Oct 2022 07:33 PM) Assigned Date (06 Oct 2022 11:15 AM)
    Answered Date (05 Oct 2022 08:32 PM) Translated Date (06 Oct 2022 12:08 PM)

    ਤੁਸੀ Serval ਕੰਪਨੀ ਦਾ milk replacer ਵੀ ਵਰਤ ਸਕਦੇ ਹੋ ਇਸਦਾ ਚੰਗਾ ਰਿਜਲਟ ਹੈ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਵਿਜੈ ਜੀ ਨਾਲ 8840596884 ਤੇ ਸੰਪਰਕ ਕਰ ਸਕਦੇ ਹੋ ਅਤੇ ਇਸਦੇ ਰੇਟ ਵਾਰੇ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ

    ਮੈ ਗਡਵਾਸੂ ਤੋ ਪੋਲਟਰੀ ਦਾ ਕੋਰਸ ਕਰਿਅਾ ਲੋਨ ਕਿਵੇ ਮਿਲ ਸਕਦਾ ਜੀ ?

    (pb)
    Posted by
    Amandeep Singh Gill (8427913506)
    Amandeep Singh Gill
    Punjab
    Ludhiana
    Write Answer
    Posted Date (05 Oct 2022 07:22 PM) Assigned Date (06 Oct 2022 11:15 AM)
    Answered Date (05 Oct 2022 08:34 PM) Translated Date (06 Oct 2022 12:06 PM)

    ਅਮਨਦੀਪ ਜੀ ਤੁਸੀ ਪਹਿਲਾ ਆਪਣੇ ਨਜ਼ਦੀਕੀ SBI ਬੈਂਕ ਵਿਚ ਸੰਪਰਕ ਕਰੋ ਉਥੋਂ ਤੁਹਾਨੂੰ ਲੋਨ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ ਜਾ ਫਿਰ ਜਿਥੋਂ ਤੁਸੀ ਟ੍ਰੇਨਿੰਗ ਕੀਤੀ ਹੈ ਓਹਨਾ ਵਲੋਂ ਵੀ ਇਸਦੀ ਪੂਰੀ ਜਾਣਕਾਰੀ ਦਿਤੀ ਜਾਂਦੀ ਹੈ

    Pbw 303 da beej laina 10ka kwantal orignal kitho milo ji full granti teh bill samet hove video bna ke lavaga ?

    (pb)
    Posted by
    ਪਵਿੱਤਰ ਸਿੰਘ (8528210029)
    ਪਵਿੱਤਰ ਸਿੰਘ
    Punjab
    Sangrur
    Write Answer
    Posted Date (05 Oct 2022 07:08 PM) Assigned Date (06 Oct 2022 11:15 AM)
    Answered Date (05 Oct 2022 11:48 PM) Translated Date (06 Oct 2022 12:05 PM)

    Pavittar ji, PBW 303 Koi kisam nahi hai par PBW 803 Ikk kism jaroor hai is lai kirpa ke visthaar nall dasso ki tuhaanu kihdi kism da beej chahida hai us hisab naal hi tuhanau is baare sahi jaankari ditti jaa skegi.

    Answered Date (06 Oct 2022 10:21 AM) Translated Date (06 Oct 2022 12:04 PM)

    Dbw 303 galti nall pbw likhea gayea c ji