Punjab
Search
Mango plant is not growing what kind of treatment need 12 mass varietie ?
(pb)
Vikram kindly let us know the fertilizers that you have already applied to this plant so that we can guide you accordingly.
ਮੈ ਥੋੜੇ ਦਿਨ ਪਹਿਲਾ ਗਾਂ ਦੀ ਜੇਰ੍ਹ ਜੜ ਨਾ ਦੱਬੀ ਸੀ
Ssa Ji singh saab , koi fertilizers nahi paai bas dap 70 din ho ge pai si
ਕਲ ਸਰੋਂ ਦੀ ਖਲ਼ ਪਾਈ ੧ਮੁਠੀ
Ye konsa rog hai ?
(hn)
Punjab
Umeed ji ye blast rog ke lashan lagg rahe hai is ki rokthaam ke liye aap Azoxystrobin +difenconazole 200ml/acre ke hisaab se 200 litre paani me ghol ke spray kar sakte hai.
Iska ilaj batye ?
(hn)
Punjab
Umed ji kripya ye btaaye ki aapko tne par white ya brown hoppers najar aate hai, us hisab se hi aapko is baare me shi jaankari di jaa sakegi.
sir jo tractor de vdhia mahir hn oh audio vicho dsse tractor bare jankari deo ?
(pb)
Punjab
Kang ji tuc isde bare jankari lain layi mere nal 99144 52574 te sampark kar sakde ho.
ਝੋਨਾ ਪੂਸਾ 44 ਹੈ, ਇਹ ਕੀਤੇ ਕੀਤੇ ਨਿਸਰ ਰਿਹਾ ਹੈ, ਪਿਛੇਤਾ ਹੈ, ਕਿਰਪਾ ਕਰਕੇ ਦੱਸੋ ਇਸ ਨੂੰ ਕਿੰਨੇ ਦਿਨਾਂ ਤੇ ਪਾਣੀ ਦੇਣਾ ਚਾਹੀਦਾ ਹੈ ਅਤੇ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(pb)
Sir 2 saal da buta aa . Leaf gool gool ho gye aa ?
(pb)
Punjab
Navdeep ji ye citrus leaf miner ka hamla lag rha hai is ki rokthaam ke liye aap Dimethoate 1-2 ml/L paani ke hisaab se spray kar sakte hai.
Sir moringa suhanjna da butta suk reya hai pattey pilley ho ke butta murja Reya plz koi solution dsso te pattey pille kyu hore ?
(pb)
Punjab
Taranjeet ji je boote Peele pai ke sukk rahe han ta ih fungus kar ke ho sakda hai , tusi is di rokthaam lai mancozeb 2g/L paani de hisaab naal spray kar sakde ho ji.
Punjab
Sir ji hafte ch kinni baar kriye
Sir moringa suhanjna da butta suk reya hai pattey pilley ho ke butta murja Reya plz koi solution dsso te pattey pille kyu hore ?
(pb)
Punjab
Taranjeet ji je boote Peele pai ke sukk rahe han ta ih fungus kar ke ho sakda hai , tusi is di rokthaam lai mancozeb 2g/L paani de hisaab naal spray kar sakde ho ji.
ਰਾਈ ਘਾਹ ਬੀਜਿਆ ਗਿੱਲੀ ਵੱਤਰ ਜ਼ਮੀਨ ਨੂੰ ਵਾਹ k ਸੁਹਾਗਾ ਮਾਰ ਕੇ ਛਿੱਟਾ ਦਿੱਤਾ। ਫੇਰ ਥੋੜੇ ਹਲ਼ ਲਗਾ ਕੇ ਸੁਹਾਗਾ ਮਾਰਤਾ। ਅੱਜ ਤੀਜਾ ਦਿਨ ਹੋਗਿਆ। ਕਿੰਨਾ ਟੀਮ ਲੱਗਜੁਗਾ ਉੱਗਰਨ ਨੂੰ ?
(pb)
Punjab
ਜਸਵੀਰ ਜੀ ਬਿਜਾਈ ਤੋਂ 5 7 ਦਿਨ ਦੇ ਅੰਦਰ ਇਹ ਘਾਹ ਉੱਗ ਜਾਂਦਾ ਹੈ ਜੀ, ਜੇਕਰ ਬਿਜਾਈ ਤੋਂ ਹਫਤੇ ਬਾਅਦ ਘਾਹ ਘੱਟ ਉਗਦਾ ਹੈ ਤਾਂ ਤੁਸੀ ਪਾਣੀ ਲਾ ਸਕਦੇ ਹੋ ਜੀ।
Sir suhanjana butte de pattey pilley ho gye te butta Suki ja rea koi ilaaj dsseo ?
(pb)
Punjab
Taranjeet ji je boote Peele pai ke sukk rahe han ta ih fungus kar ke ho sakda hai , tusi is di rokthaam lai mancozeb 2g/L paani de hisaab naal spray kar sakde ho ji.
ਸਰ ਪੂਸਾ 44 ਝੋਨਾ ਇਸ ਤਰ੍ਹਾਂ ਹੋ ਰਿਹਾ ਹੈ ਹੇਠਾਂ ਤੋਂ, ਤੇਲਾ ਬਹੁਤ ਜ਼ਿਆਦਾ ਹੈ ਕੀ ਇਹ ਤੇਲ ਦੇ ਕਾਰਨ ਹੈ, ਕੀ ਅਸੀਂ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ, ਪੌਦੇ ਇਸ ਤਰ੍ਹਾਂ ਹੋ ਰਹੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਅਤੇ ਇਲਾਜ ਦੱਸੋ ਇਸ ਦੇ ਝਾੜ 'ਤੇ ਕੀ ਅਸਰ ਪਵੇਗਾ ?
(pb)
Punjab
ਦਲੇਰ ਜੀ ਇਹ ਤੇਲੇ ਕਰ ਕੇ ਹੀ ਹੈ ਪਰ ਹੈ ਤੁਹਾਡਾ ਝੋਨਾ ਪੱਕਣ ਦੇ ਕਾਫੀ ਨਜਦੀਕ ਹੈ ਤਾਂ ਹੁਣ ਕੋਈ ਛਿੜਕਾਅ ਨਾ ਕਰੋ ਜੀ ।
ਸਰ ਪੂਸਾ 44 ਝੋਨਾ ਇਸ ਤਰ੍ਹਾਂ ਹੋ ਰਿਹਾ ਹੈ ਹੇਠਾਂ ਤੋਂ, ਤੇਲਾ ਬਹੁਤ ਜ਼ਿਆਦਾ ਹੈ ਕੀ ਇਹ ਤੇਲ ਦੇ ਕਾਰਨ ਹੈ, ਕੀ ਅਸੀਂ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ, ਪੌਦੇ ਇਸ ਤਰ੍ਹਾਂ ਹੋ ਰਹੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਅਤੇ ਇਲਾਜ ਦੱਸੋ ਇਸ ਦੇ ਝਾੜ 'ਤੇ ਕੀ ਅਸਰ ਪਵੇਗਾ?
(pb)
Punjab
ਦਲੇਰ ਜੀ ਇਹ ਤੇਲੇ ਕਰ ਕੇ ਹੀ ਹੈ ਪਰ ਹੈ ਤੁਹਾਡਾ ਝੋਨਾ ਪੱਕਣ ਦੇ ਕਾਫੀ ਨਜਦੀਕ ਹੈ ਤਾਂ ਹੁਣ ਕੋਈ ਛਿੜਕਾਅ ਨਾ ਕਰੋ ਜੀ ।
लेयर फार्मिंग के बारे में जानकारी ?
(hn)
Punjab
लेयर फार्मिंग करना चाहते हैं तो इसके लिए आप 50 फीट लंबाई और 20 फीट चौड़ाई की जगह जो कि 1000 वर्ग फीट बनेगी उसमें आप 1000 बच्चे रख सकते हैं इस हिसाब से आप अपनी जगह के हिसाब से बच्चे रख सकते हैं और जगह के हिसाब से 2000-3000 या ज्यादा भी रख सकते हैं और यदि आप पूरी तरह तैयार बच्चा लेकर आते हैं तब वो 200-210 तक मिल जाएगा। और यदि आप अपने फार्म पर अंडा देने तक तैयार करते हैं तब 150-170 रूपये तक खर्चा आ जाएगा। इस हिसाब से आप अपने बजट के हिसाब से बच्चे रख सकते हैं और लाभ इस बात पर निर्भर है कि उस समय मार्केट में क्या रेट चल रहा है।
Abs pkc bull ka sexed semen aata hai ?
(en)
Punjab
Bharti ji aap iski puri jankari lene ke liye 9020131111 iss number per ABS walo se batt kr skte hai aur semen ki jankari lee skte hai.
Sir bakki ta smj lag gai ae buffer ki ae ( asi ta school a ch buffer solution suniya c jehra ph stable krn lai use) dseio g ?
(en)
Punjab
Manjot ji eh tuhanu medical store ton bhi mill jawega, isde lai alag alag company walo kai product aunde hai tuci koi bhi rumen buffer howe ohh vart skde ho, ehh ph thik rakhda hai, pashu da bimaria ton bacha rehnda hai.
sir hey nu pye hoye 5-6 mahine ho chuke hn oh hun peya peya gal reha hai is vich oxygen di matra ght jandi hai isnu kiwe control kita jawe ?
(pb)
sir is product bare jankari deo eh fasla vich ki ki km krde hn ?
(pb)
sir kanal thaa vich barseem jau kanak aadi beej skde hn ik kanal vich kinne gram beej pauna chahida hai ?
(pb)
ਇਸ ਪ੍ਰੋਜੈਕਟ ਵਿੱਚ carbendazim 12 mancozeb 63 ?
(pb)
Eh dawai jhone wich kis kam lai use kiti jndi hai g ?
(pb)
Haryana
Gursewak ji es dwai nal beej nu sodhya janda hai tan ki beej nu koi vi bacteria. Wali bimari na lage ate boota vdia growth kar ske
Tebuconazole 25 ec eh wali spry jhone wich kis kam lai kiti jnadi hai g ?
(pb)
Haryana
Gursewak ji esdi varto mukh tor te uli nal hon walian bimarian jiven blast,blight di roktham lai kiti jandi hai
Thiamethoxam 30 FS Pymetro plus hpm ehna spry di kini kini dose kr sode ah par acre ?
(pb)
Haryana
Gursewak ji kirpa eh daso tusi kehdi fasl vich esnu vartna chahunde ho ate tuhanu ohde vich dikkat ki aa rahi hai us hisab nal hi tuhanu sahi jankari diti ja skadi hai
Sir hunn methe bijjan time kehdi khaad pai jave ?
(pb)
Haryana
Balvir ji esnu 70 kilo urea prati acre de hisab nal paun di sifarish kiti jandi hai jis vichon adhi urea tusi bijai sme ate baki adhi 40-45 din baad paa sakde ho
धान विच कंधुआ रोग आ गया ?
(pb)
Haryana
गुरप्रीत जी इसके लिए आप copper hydroxide को 500 ग्राम को प्रति एकड़ के हिसाब से प्रयोग कर सकते है
sir kanal vich bajra saro payea c 3 kg paya c germination dsseo thik hoea ?
(pb)
Haryana
ਕੰਗ ਜੀ ਦੇਖਣ ਵਿਚ ਇਹ ਬਿਲਕੁਲ ਸਹੀ ਲਗ ਰਹੀ ਹੈ ਬਾਕੀ ਇਸਦੀ ਵਧੀਆ ਵਾਧੇ ਲਈ ਤੁਸੀਂ ਖਾਦ ਦਾ ਖਿਆਲ ਰੱਖੋ
191919 spray kri c makki te. Kine din bad chare lyi vart skde aa ?
(pb)
Haryana
Dharminder ji tatt wali spray Karn ton baad tusi 5-7 din baad usnu vart sakde ho kyuki ene time vich spray asar kar jandi hai
Sir ਝੋਨੇ ਵਿੱਚ ਤੇਲਾ ਪੈਣ ਲੱਗ ਗਿਅਾ ਕਿਹੜੀ ਦਵਾੲੀ ਕਰੀ ਜਾਵੇ ?
(pb)
Haryana
ਰਮਨ ਜੀ ਜੇਕਰ ਹਮਲਾ ਕਾਫੀ ਜਿਆਦਾ ਹੈ ਤੁਸੀਂ ਤਾਂ ਹੀ ਸਪਰੇ ਕਰੋ ਕਿਉੰਕਿ ਨਿਸਰਣ ਸਮੇਂ ਸਪਰੇਅ ਕਰਨ ਨਾਲ ਝਾੜ ਤੇ ਫ਼ਰਕ ਪੈਂਦਾ ਹੈ ਬਾਕੀ ਤੁਸੀਂ ਏਸਦੇ ਲਈ pymetrozine 120ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
From where i get azolla seed near ludhiana ?
(en)
Punjab
Kamaljeet ji you can contact to Sandeep 7014864529 for the Azolla seed.
Sir mere kol hf nasal di cow hai 22 litter dudh dedi hai or ohdi fat 2 to ute vad di ni pta ni ki gl hai gheyo v de k dekh leya hor v trike vrt k dekh lye or koi asar ni hoeya tuc koi pta dso ?
(pb)
tuci usdi khurak da dian rakho ate uss nu Fatmax powder 100gm rojana, Glucomilk powder 100gm rojana ja fir Glactogog powder 30gm rojana de skde ho ate iss nu changi feed de nal nal khall bhi deni suru kro. baki uss nu her 3 mahine badd salt badal ke pett de kiria wali dwai jrur deo.
ਵੀਰ ਜੀ ਮੈਂ ਗੰਡੋਇਆਂ ਦੀ ਖਾਦ ਤਿਆਰ ਕਰਨੀ ਚਾਹੁੰਦਾ ਹਾਂ ਵਿਧੀ ਦੱਸੋ ਤੇ ਬਠਿੰਡੇ ਦੇ ਜਾਣਕਾਰ ਦਾ ਨੰਬਰ ਦਿਓ ?
(pb)
Haryana
ਸਿਕੰਦਰ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 0164-22156319
Sir tunel mein red and yellow capsicum lga sakde han ?
(pb)
Haryana
Sukh ji tusi ehna nu low tunnel vich beej sakde ho
Sir buffalo ne 2 mahine pehla ਹੀ calf slip karta per hun oh milk 1kg ਦਿੰਦੀ ਹੈ ?
(pb)
Sukhvinder ji tuci uss nu Lacup powder rojana 100-100gm swere sham deo ate Leptaden tablet 10 golia rojana, Calpond gold liquid 50ml rojana dena suru kro. baki usdi khurak da dian rakho ate changi feed, rehn sehn da khas dian rakho.
Sir narme da ki rate chal reha ji ?
(pb)
Haryana
Rajveer ji eh Mandi ate upaj di quality de hisab nal hunda hai baki esda ausat rate 8000-9000 rupay prati quintal de hisab nal chal reha hai
sir haldi beeji c 5-10 boote a ohde vich patta lapet pai gyi hai ehde vich ki paiye is bare jankari deo ?
(pb)
Haryana
ਕੰਗ ਜੀ ਏਸਦੇ ਲਈ ਤੁਸੀਂ mancozeb 3ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Kele de pattya de eda dag kahdi kammi nal ne and anar eda utto khusk j ho jnde ne ilaz dso ?
(en)
Haryana
Ranjodh ji kale de bootey upar tusi pehla mancozeb 3 gram prati litre paani de hisab nal spray kro ate 7 din baad npk 191919 10 gram nu prati litre Pani de hisab nal varto ate anar de fal upar kise keede da hamla lag reha hai ehde lai tusi neem di spray 2-4 ml prati litre Pani de hisab nal vart sakde ho
mahir doctor nu benti hai ke gadvasu de semen hr jile vich uplabdh krwaye jaan qki sarkari bull da pta ni keho jehe bchhe hon ?
(pb)
Punjab
ਕੰਗ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਬਾਕੀ GADVASU ਲੁਧਿਆਣਾ ਜਾ ਕੇ ਪਸ਼ੂ ਪਾਲਕ ਸੀਮਨ ਵੀ ਲਿਆ ਸਕਦੇ ਹਨ
Sir mere kol majj 18kg dudh dendi c o war war repeat ho rahi aa dwai v brai c ovalnta injection v lagya a fir v repeat ho rahi alaj daso 1sal ho ghya soui nu ?
(pb)
Sidhu ji jekar ohh heat vich aun hai ate saff tara krdi hai tan tuci heat khali shdd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
ਸਰ ਗਾਂ ਹੈ ਪਹਲੇ ਸੂਏ ਹੈ ਬਿਲਕੁਲ ਸਹੀ ਹੈ ਪਰ ਇਸਦੇ ਖੱਬੇ ਪਾਸਿਓਂ ਦੁੱਧ ਡੇਢ ਤੋਂ ਦੋ ਕਿਲੋ ਹੈ ਅਤੇ ਸੱਜੇ ਪਾਸੇ ਤੋਂ 5kg ਹੈ, ਦੁੱਧ ਵਧਾਉਣ ਲਈ ਕੀ ਕੀਤਾ ਜਾਵੇ ?
(pb)
ਤੁਸੀ ਇਸ ਨੂੰ Lacup powder 100gm ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ Vitamor H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ
sir 1 knal ch methe kinna seed pavega assi 25 days baad roots to pattke mandi me bechne ne hare hare osto baad palak bijni aa ki khaad pai jave ?
(pb)
Haryana
Balvir ji methe da tusi 1.5 kilo beej prati kanal de hisab vart sakde ho ate palak nu bijan ton pehla 75 kilo urea ate 75 kilo ssp prati acre de hisab nal paun di sifarish kiti jandi hai
ਜ਼ਮੀਨ ਕੁਝ same ਵਾਲੀ ਹੈ ਕਿਹੜੀ ਕਣਕ ਬੀਜੀ ਜਾ ਸਕਦੀ ਹੈ ਜੇ ਮੌਸਮ ਠੀਕ ਰਹੇ ਤਾ ਝਾੜ 50 man ਵੀ ਨਿਕਲ ਅਵਾਂਦਾ ਹੈ ਜੇ ਬਰਸਾਤ ਜਿਆਦਾ ਹੋ ਜਾਵੇ ਤਾਂ ਝਾੜ ਘੱਟ ਜਾਂਦਾ ਹੈ ਉਸ ਹਿਸਾਬ ਨਾਲ ਦਸੋ ?
(pb)
Haryana
ਬਲਜੀਤ ਜੀ ਸੇਮ ਵਾਲੀ ਜਮੀਨ ਲਈ ਕੋਈ ਵੀ ਕਣਕ ਦੀ ਅਲਗ ਤੋਂ ਕਿਸਮ ਨਹੀਂ ਸਿਫਾਰਿਸ਼ ਕੀਤੀ ਜਾਂਦੀ ਜਾਂਦੀ ਵੈਸੇ ਤੁਸੀਂ ਇਸਦੀ pbw 826,803,824,869 ਕਿਸਮ ਦੀ ਬਿਜਾਈ ਕਰ ਸਕਦੇ ਹੋ
Sir new wheat variety pbw seed 826 803 and 766 kitho mil sakde aw ji ?
(pb)
Haryana
Happy ji esde lai tusi apne kvk nal sampark kar sakde ho 0165 228 0843
Eska upchar btaye ?
(hn)
Haryana
Ashish ji iske liye aap npk 0050 ko 10 gram ko prati litre paani ke hisab se prayog kar sakte hai
ਮੇਰੀ ਮੱਝ ਸੂਈ ਨੂੰ ਲਗਭਗ 1 ਮਹੀਨਾ ਹੋ ਚੁੱਕਿਆ ਹੈ ਮੈ ਉਸ ਨੂੰ ਲੇਟੀ ਪਾ ਰਿਹਾ ਲਗਾਤਾਰ ਜਿਸ ਵਿੱਚ ਕਣਕ ਅਜ ਵੈਣ ਸੌਫ ਵੱਡੀ ਇਲਾਚੀ ਗੁੜ ਕਾਲਾ ਲੂਣ ਆਦਿ ਹੁਣ ਐਗਰੀਮੈਂਣ ਵੀ ਦੇ ਰਿਹਾ ਨਾਲ ਵੇੜਵਿਆ ਦੀ ਖਲ ਪਾ ਰਹੇ ਹਾਂ ਪਰ ਮੱਝ 11ਲੀਟਰ ਦੁੱਧ ਤੋ ਨਹੀ ਵੱਧ ਰਹੀ ਕਿਰਪਾ ਕਰਕੇ ਜਾਣਕਾਰੀ ਦਿਉ ਕਿ ਮੈ ਕਿਸ ਤਰੀਕੇ ਨਾਲ ਦੁੱਧ ਵਧਾ ਸਕਾ ?
(pb)
Punjab
ਸੁਖਦੇਵ ਜੀ ਤੁਸੀ ਉਸ ਨੂੰ ਜੋ ਖੁਰਾਕ ਦਿੰਦੇ ਓਹੀ ਦਿੰਦੇ ਰਹੋ ਉਹ ਏਨੇ ਦੁੱਧ ਤੇ ਹੀ ਰਹੇਗੀ ਕਿਉਕਿ ਪਸ਼ੂਆਂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਵੀ ਨਿਰਭਰ ਹੁੰਦਾ ਹੈ ਬਾਕੀ ਤੁਸੀ ਇਸ ਨੂੰ Lacup powder 100gm ਰੋਜਾਨਾ ਅਤੇ Calpond gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Punjab
ਧੰਨਵਾਦ ਜੀ
Mere dhaan ki baal nikl rhi h aur aise seedhi khdi h dana nhi chad rha hai ?
(hn)
Haryana
Ashish ji isne Dana na banne ke Kai Karan ho sakte hai jaise apne baali ke samay koi keetnashak ki spray kr di ho ,mausma ki wajah se bhi ho skta hai iske liye aap npk 0050 ko 10 gram ko prati litre paani ke hisab se prayog kar sakte hai
Haryana
Ashish ji iske liye ap upar batayi Hui spray kar sakte hai
Sir ਗਾਂ ਨੂੰ ਦੋ ਮਹੀਨੇ ਪਹਿਲਾਂ ਟੀਕਾ ਭਰਵਾਇਆ ਸੀ ਹੁਣ ਦੁਬਾਰਾ ਬੋਲ ਪਈ ਐ ਅੱਜ਼ ਟੀਕਾ ਭਰਨਾਂ ਐ ਕੀ ੳੁਸ ਨੂੰ. Keepar plus ਪਾਊਡਰ ਦੇ ਸਕਦੇ ਹਾਂ ਜਾਂ ਕੋਈ ਹੋਰ ਪਾਊਡਰ ਜੋ ਦੁਬਾਰ ਰਿਪੀਟ ਨਾਂ ਕਰੇ ?
(pb)
ਹਾਂਜੀ ਤੁਸੀ keeper Plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇ ਸਕਦੇ ਹੋ ਇਸ ਨਾਲ ਪਸ਼ੂ ਦੇ ਗੱਭਣ ਰਹਿਣ ਵਿਚ ਮਦਦ ਮਿਲਦੀ ਹੈ
Apni majh 5 suve aa.27 din ho gye suyi nu.pichle suve 13 kg milk si.is war 8 kg toh nhi vadh tablets vi de k dekh layia. Hor desi tarike vi vart k dekh laye.hun ohnu silage. Asses buffcare 18 100 gm agrimin vi pa rahya. Koi hal daso g ?
(pb)
Punjab
Parmjeet ji ehh kai varr mousam vich badlaw krke, kise stress krke, khurak vich badlaw krke ja khurak vich jruri chija di kami krke ho jnda hai tuci iss nu Calcimust gold liquid 50ml rojana, Glactogog powder 30gm rojana ate Leptaden tablet 10 golia rojana deo.
Sir bamboo di kheti bare jankari chahidi ?
(pb)
Gurvinder ji Punjab vich bamboo di kheti di University valo sifarish nahi hai kyu ki eh is nu growth lyi bhut jada pani te bhari barish di jrurat hundi hai jo Punjab vich nahi hundi. Eh pani nal he wadhda hai. Tusi esde 1-2 paudhe khalle di side te laga sakde han.
cow July mein heat stress mein thi. September mein insemination hua aur receptal bhi lagaya lekin repeat kr gyi kya karein ?
(en)
Punjab
Yadi woh abb heat mai hai aur saff tara krr rhi ha tab aap usko dubara AI krwa skte hai aur AI ke sath aur usko Concimax tablet rojana 1 goli den aur 14 din tak dete rhen yeh intas company ka product ha
cow july mein heat stress mein thi . September mein insemination kiya gya receptal bhi lagaya lekin repeat kr gyi kya kaarein ?
(en)
Punjab
Yadi woh abb heat mai hai aur saff tara krr rhi ha tab aap usko dubara AI krwa skte hai aur AI ke sath aur usko Concimax tablet rojana 1 goli den aur 14 din tak dete rhen yeh intas company ka product ha
Sir 1.5saal de bashi or majj lai feed dso jis nal o takri v hon ta majj da dudd v bdha ?
(en)
Punjab
Manjot ji tuci majh nu ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho, baki bashi nu feed tyar krn lai 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo.
Dalal ghol ko kya sabhi crop pe use kar sakte hai ?
(hn)
Punjab
Kamal ji, Dlal ghol takreebn sabhi crops par use kar sakte hai.
Sir matar di kisam AP3 da kina beej prti acar pouna cahida a jankari diti jawe ?
(pb)
Punjab
Harpreet ji October vich is di bijai lai 45 kg /acre de hisaab naal paya janda hai ji.
Sir matar di kisam AP3 da kina beej prti acar pouna cahida a jankari diti jawe ?
(pb)
Punjab
Harpreet ji October vich is di bijai lai 45 kg /acre de hisaab naal paya janda hai ji.
ਸਰ ਰੋਟਾਵੇਟਰ ਤੇ ਸਬਸਿਡੀ ਹੈ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਪਵਨ ਜੀ ਫਿਲਹਾਲ rotavtor ਤੇ ਸਬਸਿਡੀ ਦੀ ਕੋਈ ਸਕੀਮ ਨਹੀਂ ਚੱਲ ਰਹੀ , ਕੋਈ ਵੀ ਸਕੀਮ ਆਉਣ ਤੇ ਤੁਹਾਨੂੰ app ਤੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ।
Sir jiri katne k kitne din bad genhu ki बीजाई kre or uske liye khet kese tyar kre जैसे कि बुआई tractr k sath aero tiller lgaye ya sirf रूटावेटर hi करवाए jise genhu achi growth करे ?
(hn)
Punjab
Preet hi jeeri kaaatne ke baad 15-20 din tak kar sakte hai, aap gehu ki buvai happy seeder, rotavator, normal seed drill se kar sakte hai.agar aap happy seeder se khet men buvayi karte hai to aapko khet ko tyar krne ki jrurat nahi padegi aap sidhe hi iski buvayi kar sakte hai jiske do fayde honge pehla aapko jo iski praal hai use jlane ki jrurat nahi padegi aur vahi aapke khet men khaad ka kaam bhi karegi.
ਸਰ ਬਰਸੀਮ ਦੀ ਬਿਜਾਈ ਬਾਰੇ ਜਾਣਕਾਰੀ ਦਿਓ, ਕਿਸ ਕਿਸਮ ਦਾ ਬੀਜ ਵਰਤਣਾ ਹੈ, ਖੇਤ ਨੂੰ ਕਿਵੇਂ ਤਿਆਰ ਕਰਨਾ ਹੈ, ਸ਼ੁਰੂ ਅਤੇ ਬਾਦ ਵਿੱਚ ਕਿਹੜੀ ਖਾਦ ਪਾਉਣੀ ਹੈ, ਬਰਸੀਮ ਦੀ ਕਟਾਈ, ਝਾੜ ਆਦਿ ਬਾਰੇ ਜਾਣਕਾਰੀ ਦਿਓ ?
(pb)
Punjab
ਬਲਜੀਤ ਜੀ ਬਰਸੀਨ ਦੀ BL 10 ਕਿਸਮ ਲੰਬਾ ਚੱਲਣ ਵਾਲੀ ਕਿਸਮ ਹੈ , ਬਰਸੀਨ ਦੀ ਬਿਜਾਈ ਲਈ ਜਮੀਨ ਵਾਹ ਕੇ ਸੁਹਾਗਾ ਲਾਉਣ ਤੋਂ ਬਾਅਦ ਪਾਣੀ ਦੇ ਵਿਚ ਬੀਜ ਦਾ ਛਿੱਟਾ ਦਿੱਤਾ ਜਾ ਸਕਦਾ ਹੈ ।ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫੋਰਸ ਤੱਤ (125 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਵਰਤੋ। ਜੇਕਰ ਦੇਸੀ ਰੂੜੀ ਦੀ ਵਰਤੋਂ ਨਾ ਕੀਤੀ ਗਈ ਹੋਵੇ ਤਾਂ 10 ਕਿਲੋ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ ਅਤੇ 30 ਕਿਲੋ ਫ਼ਾਸਫ਼ੋਰਸ ਤੱਤ (185 ਕਿਲੋ ਸੁਪਰਫ਼ਾਸਫੇਟ) ਪ੍ਰਤੀ ਏਕੜ ਵਰਤੋ। ਸੁਪਰਫਾਸਫੇਟ ਖਾਦ ਦੀ ਵਰਤੋਂ ਨਾਲ ਕੁਝ ਮਾਤਰਾ ਵਿਚ ਸਲਫਰ ਤੱਤ ਵੀ ਜ਼ਮੀਨ ਨੂੰ ਮਿਲ ਜਾਂਦਾ ਹੈ। ਜਿੱਥੇ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ ਉੱਥੇ 10 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (22 ਕਿਲੋ ਯੂਰੀਆ ਖਾਦ) ਹਰ ਕਟਾਈ ਮਗਰੋਂ ਪਾਉ।
ਸਰ ਕਣਕ ਦੀ ਕਿਸਮ ਬਾਰੇ ਜਾਣਕਾਰੀ ਚਾਹੀਦੀ ਹੈ, ਜੋ ਅਗੇਤੀ ਅਤੇ ਪਿਛੇਤੀ ਬੀਜੀ ਜਾ ਸਕਦੀ ਹੈ, ਕਿੰਨਾ ਬੀਜ ਲਾਇਆ ਜਾ ਸਕਦਾ ਹੈ, ਝਾੜ ਕਿੰਨਾ ਹੈ, ਜਾਣਕਾਰੀ ਦਿਓ ਕਿ ਯੂਨੀਵਰਸਿਟੀ ਕਿਹੜੇ ਬੀਜ ਦੀ ਸਿਫ਼ਾਰਸ਼ ਕਰਦੀ ਹੈ?
(pb)
Haryana
ਬਲਜੀਤ ਜੀ ਕਣਕ ਦੀ ਤੁਸੀਂ pbw 826,869,824,803 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 23-24 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ।ਅਤੇ ਇਹਨਾ ਕਿਸਮ ਨੂੰ ਤੁਸੀਂ 15 ਨਵੰਬਰ ਤੱਕ ਬੀਜ ਦਿਓ । ਪਿਛੇਤੀ ਬਿਜਾਈ ਵਾਲੀਆਂ ਕਿਸਮ ਜਿਵੇਂ pbw 771,752,757 ਦੀ ਬਿਜਾਈ ਤੁਸੀਂ 15 ਜਨਵਰੀ ਤੱਕ ਕਰ ਸਕਦੇ ਹੋ ਇਹ ਦਾ ਝਾੜ 15-19ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
ਮੇਰੇ ਕੋਲ ਦੋ ਮੱਝਾਂ ਹਨ ਜੋ ਗਰਮੀ ਕਾਰਨ ਹੀਟ ਵਿੱਚ ਨਹੀਂ ਆਈਆਂ, ਉਸ ਦਾ ਕੀ ਇਲਾਜ ਹੋਣਾ ਚਾਹੀਦਾ ਹੈ, ਇੱਕ ਨੂੰ ਇੱਕ ਸਾਲ ਅਤੇ ਦੂਜੀ ਨੂੰ 9 ਮਹੀਨੇ ਹੋ ਗਏ ਹਨ, ਇਸ ਬਾਰੇ ਜਾਣਕਾਰੀ ਦਿਓ ?
(pb)
tuci ohna nu pett de kiria lai Albendazole & ivermectin salt di bolus deo ate uss nu Bovimin b powder 50-50gm swere sham deo ate uss nu Ferticare-c tablet ja fir Ovulenta kit de skde ho ehh tuci 5 din deo ate jddo ohh tara kree fir tuci uss nu Ai krwa skde ho.
Sardi vich pasuya lai feed plan bare daso Cows and befellow lai And 1 year Kati lai ?
(pb)
Punjab
Baljit ji tuci iss nu ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho, baki katti nu feed tyar krn lai 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo.
sir ਅਸੀ ਬਰਸੀਨ ਬੀਜਣ ਬੀਜ ਨੂੰ ਕਬੂਤਰ ਤੇ ਕੀੜੇ ਬਹੁਤ ਚੂਗਦੇ ਨੇ ਜਿਸ ਕਰਕੇ ਬਰਸੀਨ ਘਟ ਜੰਮਦਾ ਹੈ ਜੇਕਰ ਬੀਜ ਨੂੰ ਕਲੋਰੋ ਦਵਾਈ ਲਾਕੇ ਛਟਾ ਬੀਜ ਦੇ ਦੇਈ ਕੋਈ ਨੁਕਸਨ ਤੇ ਨਹੀ ?
(pb)
Punjab
ਭੁਪਿੰਦਰ ਜੀ ਤੁਸੀ ਬੀਜ ਨੂੰ ਦਵਾਈ ਨਾ ਲਾਓ ਤੁਸੀ ਪਾਣੀ ਲਾਉਣ ਤੋਂ ਪਹਿਲਾਂ ਬੀਜ ਦਾ ਛਿੱਟਾ ਦੇ ਕੇ ਕੋਈ ਲੱਕੜ ਦੇ ਛਾਪਾ ਫੇਰ ਕੇ ਬੀਜ ਨੂੰ ਮਿੱਟੀ ਨਾਲ ਢੱਕ ਦਿਓ ਅਤੇ ਫਿਰ ਪਾਣੀ ਲਾਓ ਜੀ।