Rajasthan
Search
How we can control sheath rot disease in basmati 1401?
(en)
Rmandeep this is a fungal disease and to control this you can use Azoxystrobin +difenconazole @200ml dissolved in 150 litre of water per acre .you can also use either hexaconazole 5EC @2 ml per litre of water or validamycin 3L @2ml per litre of water.
Sarso ki asi kon si variety hai jise pashu pakshi or jangli janbar nahi khate hai ?
(en)
Punjab
Ankush ji aisi koi bhi kism nhi hai jise pashu na khaye agar apake ilaake me awara pashu ki smsya hai to aap khet ki tarbndi kar sakte hai.
Kise kol nili Ravi de katti ja jhoti sale lai hove ta dasyo ?
(pb)
Punjab
Sekhon ji tuci isde vare jankari lai Rashpal Singh 9464746578 Deol Dairy Farm nal sampark kr skde ho ehna ton tuhanu sari jankari mill jawegi.
Sir aj mari begale female 13 month di hogi o aj white distaraj kara rahie ਹਾਂ Es da ki matlb ?
(pb)
Jaswinder ji jekar ohh white tara jehi krdi ha tan oh heat vich aayi ho skdi hai tuci uss nu ek varr nazdiki doctor ton bhi check krwao.
ਸ੍ਰੀਮਾਨ ਜੀ ਝੋਟੀ ਸੂਈ ਨੂੰ ਪੰਜ ਦਿਨ ਹੋ ਗਏ ਹਨ ਉਸ ਦੇ ਇਕ ਥਣ ਸੁੱਜ ਗਿਆ ਹੈ ਅਤੇ ਸਖ਼ਤ ਹੋ ਗਿਆ ਹੈ ਕੀ ਕਾਰਨ ਹੋ ਸਕਦਾ ਕੋਈ ਇਲਾਜ ਦੱਸਿਆ ਜਾਵੇ ਜੀ ?
(pb)
ਇਹ ਥਣਾਂ ਵਿਚ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ
Mirch ke bare me jankari den ?
(hn)
Punjab
KD ji kripya visthaar se btaaye ki apko mirch ki kheti ke baare me kya jaankari chahiye, us hisaab se hi aapko is baare me shi jaankari di Jaa sakegi.
1121 paddy m 15 din pehla amistar top or coragen or osheen ke sapry ke the lakin ab aisa ho raha ha or ab kon se sapry kra ?
(hn)
Punjab
Sandeep ji kripya aap khet me se clear photo bheje ta Jo aapko is baare me shi jaankari di Jaa sake.
Sir machali Dana nahi kha rahi hai ?
(hn)
Haryana
Sujesh ji aap unko dana dalna bnnd krr dena aur waha taja pani milayen aur apne nazdiki fishery dept. se pani ka Ph bhi janch krwayen.
212chuls rog aa jnda 2 saal hoge ?
(pb)
Punjab
Ranjeet ji jhulas rog di rokthaam lai tusi Azoxystrobin+difluconazole 200ml/acre de hisaab nal spray karo ji.
Is there anybody doing lemon grass farming near Bharatpur ?
(en)
Punjab
abhishek if you have any problem regarding the cultivation of the lemon grass you can tell us so that we can give you right information according to that.
प्याज़ की फसल में रोग लग गया प्याज़ ऊपर से सुख गई और उसकी फालर मुड़ने लग गई ?
(hn)
Punjab
सचिन जी कृप्या आप फसल की फोटो जरूर भेजे ता जो आपको इस बारे में सही जानकारी दी जा सकेगी।
Sir haldi nu ke rog hai daso plz ?
(pb)
Punjab
Sharan ji ih kise keede de hmle de lashan lagde han kirpa kar ke ih dasso ki tusi is te keede nu dekhya hai, vaise ta kise sundi de nuksan de lashan lgde han par fir vi tusi keede di photo jaroor sanjhi karo ta jo tuhaanu is baare shi jaankari ditti jaa sake.
Sir dbw 303 ka beej kha se milega ?
(hn)
Punjab
Preet DBW 303 ka seed lene ke liye aap Aman 90342 - 46674 ji se sampark kare .
Kvk faridkot da no. Dio g please ?
(pb)
Punjab
Baldev ji tuci Krishi Vigyan Kendra (KVK) , Faridkot (Punjab), Phone :- 01639-253142 Email:- kvk-faridkot@pau.edu, kvkfdk@yahoo.com nal sampark kr skde ho.
Thanx g
sir hun pashua vich bahut sari smsya aa rahi hai iston bchn lyi feed management sahi hona chahida hai ?
(pb)
sir is product bare jankari diti jawe eh product mjha gawa bakria te dogs vich vart skde hn ?
(pb)
ਇਸ ਵਿਚ ਵਿਟਾਮਿਨਜ਼ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਚੰਗਾ ਦੁੱਧ ਦਿੰਦਾ ਹੈ ਇਹ ਗਾਂ, ਮੱਝ, ਬੱਕਰੀ, ਭੇਡ ਅਤੇ ਮੁਰਗੀਆਂ ਦੀ ਗਰੋਥ ਲਈ ਸਹੀ ਰਹਿੰਦਾ ਹੈ
Which breed of turkey is recommended for commercial farming in punjab How many turkeys can be raised in 20 by 20 feet enclosure ?
(en)
Punjab
Mr. Rajbir if you want to start turkey farm please contact on this no. 8872330267 with Ramandeep Singh, they will provide you all information about turkey breeds and its market.
Star 10 15 results ?
(hn)
Haryana
Gurveer ji yeh kisam baki.kisam ke mukable 20% jada paidawar deti hai aur isme 2-3% tel bhi jada hota hai bakinkisam ke mukable mein
sir mjjh da sarir ta ewa ja dag paa rya naa 20 k din rehnda aa sun daa ehh kii hoo gya kii kita jawa ?
(pb)
Jagjeet ji iss nu Enrofloxacin inj. 15ml aur Avil inj. 10ml lgao ehh tuci 2-3 din lgwa skde ho. ehna nal frak penn lgg jawega.
डॉ रविंदर चहल जी लंबी वायरस से गाय के पैरों में सूजन आ रही है पैर बहुत मोटे मोटे हो रहे हैं कुछ इलाज बताएं ?
(hn)
Punjab
उसे आप भुख और ताकत वाली दवाई देते रहें और उसे Dcr inj. 2.5gm में Avil inj. 10ml मिक्स करके, Isoflud inj. 5ml, enrofloxacin 15ml, Megludyne inj. 20ml लगवाएं और उसे मिट्टी वाली नर्म जगह रखें और फटकड़ी को पानी में उबालकर उसमें नीम के पत्ते डालकर उसके पैरों की मालिश करें और उसे निहलाना बिल्कुल बंद कर दें।
ਸਰ ਜੀ ਸਾਡੀ ਗਾ ਗੋਬਰ ਕਰਦੇ ਸਮੇ ਖਿੱਚੀ ਮਾਰਦੀ ਹੈ ਜ਼ੋਰ ਲਗਾ ਕੇ ਗੋਬਰ ਕਰਦੀ ਹੈ ਊਸ ਨੂੰ ਸੂਏ 1 ਸਾਲ ਹੋ ਗਿਆ ਏ 2 ਮਹੀਨੇ ਪਹਿਲਾਂ ਉਹ ਬਿਮਾਰ ਹੋ ਗਈ ਸੀ ਉਸ ਦਾ ਗੋਬਰ ਪਤਲਾ ਅਤੇ ਲਾਲ ਰੰਗ ਦਾ ਹੋ ਗਿਆ ਸੀ ਗੋਬਰ ਵਿਚ ਲਹੂ ਆਉਣ ਲੱਗ ਪਿਆ ਸੀ ਉਹ ਨੇ ਪੱਠੇ ਖਾਨੇ ਬੰਦ ਕਰ ਦਿੱਤੇ ਸਨ ਤੇ ਉਸ ਦੇ ਗੈਸ ਬਹੁਤ ਬਣਦੀ ਹੈ ਹੂਣ ਉਹ ਪੱਠੇ ਰੱਜ ਕੇ ਨਹੀ ਖਾਂਦੀ ਤੇ ਗੈਸ ਬਹੁਤ ਮਾਰਦੀ ਹੈ ਕੀੜੇ ਮਾਰਨ ਵਾਲੀ ਦਵਾਈ ਦੇ ਦਿੱਤੀ ਹੈ ?
(pb)
ਪਵਿੱਤਰ ਜੀ ਤੁਸੀ ਉਸ ਨੂੰ ਮੀਠਾ ਸੋਡਾ ਰੋਜਾਨਾ 30gm ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vivliv liquid 100ml ਰੋਜਾਨਾ 10 ਦਿਨ ਦਿਓ ਫਿਰ 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਜ਼ੋਰ ਮਾਰਨ ਤੋਂ Metro 400mg ਰੋਜਾਨਾ 10 ਗੋਲੀਆਂ ਦਿਓ.
ਇੱਕ ਕਿਲ੍ਹੇ ਵਿੱਚ ਬਰਸੀਨ ਦਾ ਬੀਜ ਕਿੰਨਾ ਪੈਦਾ ਹੈ ?
(pb)
Haryana
ਬਲਜਿੰਦਰ ਜੀ ਇੱਕ ਕਿਲੇ ਵਿਚ ਇਸਦਾ 8-10ਕਿਲੋ ਬੀਜ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ.
sir ਬਰਸੀਨ ਦਾ ਬੀਜ hadu best ਕਿਹੜਾ ਹੈ। Advanta ਜਾ foragen ?
(pb)
Haryana
Baljinder ji eh dowen hi beej sahi han tusi apni miiti , mausam ate jhad de hisab nal koi vi kisam lga sakde ho
Punjab
Nutranta seed best hai
Paji pichle saal jehdi kanak biji c 3086 us kanak nu hi beej diye g koi jhad nu fark thi pauga g ja nwa lia k paiye g ?
(pb)
Haryana
Bains ji ohi beej nu 2-3 saal tusi vart sakde ho ate es ton baad beej nu badlna painda hai nahi tan jhad ghatan lag janda hai
सरसों की अच्छी किस्म बताए सरसो की बुवाई कब तक करे ?
(hn)
Maharashtra
राजेश जी, Pioneer 45 S 46 , RCH 1 सरसों की अच्छी किस्में हैं , आप अक्टूबर महीने में इन किस्मों की बुवाई कर सकते है।
ये क्या है ?
(hn)
Maharashtra
अभिषेक जी यह अमलतास का पेड़ लग रहा है जी।
sir is product bare jankari diti jawe eh product mjha gawa bakria te dogs vich vart skde hn ?
(pb)
ਇਸ ਵਿਚ ਵਿਟਾਮਿਨਜ਼ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਚੰਗਾ ਦੁੱਧ ਦਿੰਦਾ ਹੈ ਇਹ ਗਾਂ, ਮੱਝ, ਬੱਕਰੀ, ਭੇਡ ਅਤੇ ਮੁਰਗੀਆਂ ਦੀ ਗਰੋਥ ਲਈ ਸਹੀ ਰਹਿੰਦਾ ਹੈ
अभी मैंने 700 पोधे आमला चकाया के लगाये है उनको पानी पिलाने का सही समयान्तराल क्या होगा ?
(hn)
Haryana
दुर्गेश जी इसको पानी आप मौसम और मिट्टी के हिसाब से लगाए वैसे इसको 10 15 दिन बाद पानी लगाने की सिफारिश की जाती है और फूल आने के टाइम पानी लगाना बंद कर देना चाहिए
Rajasthan
धन्यवाद सर
3 ਦਿਨ ਪਹਿਲਾਂ ਮਟਰਾਂ ਦੀ ਬਿਜਾਈ ਕੀਤੀ ਲੇਕਿਨ ਬਿਜਾਈ ਸਮੇਂ ਕਿਸੇ ਦਵਾਈ ਨਾਲ ਬੀਜ਼ ਸੋਧਿਆ ਨਹੀਂ ਗਿਆ ਹੁਣ ਉੱਗਣ ਤੋਂ ਬਾਅਦ ਗਾਲੇ ਜਾਂ ਖੇੜੇ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ ?
(pb)
Haryana
ਗੁਰਭੇਜ ਜੀ ਮਟਰ ਨੂੰ ਵੈਸੇ rhizobium ਨਾਲ਼ ਹੀ ਸੋਧਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਅਤੇ ਇਹ ਝਾੜ ਵਧਾਉਣ ਅਤੇ nitrogen ਫਿਕਸ ਕਰਨ ਵਿੱਚ ਮਦਦ ਕਰਦਾ ਹੈ। ਗਾਲੇ ਦੇ ਰੋਗ ਲਈ ਤੁਸੀ ਇਹ ਦਸੋ ਵੀ ਤੁਹਾਡੀ ਫਸਲ ਵਿਚ ਇਸਦੀ ਦਿੱਕਤ ਆ ਰਹੀ ਹੈ? ਅਤੇ ਉਸਦੀ ਫੋਟੋ ਭੇਜੋ ਨਾਲੇ ਏਨੀ ਛੋਟੀ ਫਸਲ ਤੇ ਸਪਰੇਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ
ਸ਼੍ਰੀ ਮਾਨ ਜੀ ਕੀ 15 ਅਕਤੂਬਰ ਤੱਕ ਤੌਰੀਏ ਦੀ ਬਿਜਾਈ ਕਰ ਸਕਦੇ ਆਂ.. ਜਲਦੀ ਪੱਕਣ ਵਾਲੀ ਕਿਹੜੀ ਕਿਸਮ ਬੀਜੀਏ ਤੌਰੀਏ ਤੋਂ ਬਾਅਦ 20 ਜਨਵਰੀ ਤੱਕ ਖੇਤ ਵਿਹਲਾ ਚਾਹੀਦਾ ?
(pb)
Haryana
ਗੁਰਭੇਜ ਜੀ ਤੋਰੀਆ ਦੀ ਬਿਜਾਈ ਵੈਸੇ 30 ਸਤੰਬਰ ਤੱਕ ਹੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਹ ਤਕਰੀਬਨ 85-90 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਸਦੀ TL 15,17 ਕਿਸਮ ਦੀ ਬਿਜਾਈ ਕਰ ਸਕਦੇ ਹੋ.
ਗਾਂ ਦਾ ਗੋਹਾ ਥੋੜਾ ਹਰਾ ਹੋ ਗਿਆ ਹੈ ਅਤੇ ਧਾਗੇ ਜਾਲੇ ਆ ਰਹੇ ਹਨ। ਹੱਲ ਦੱਸੋ ਜੀ ?
(pb)
Punjab
ਹਰਮਨਪ੍ਰੀਤ ਜੀ ਤੁਸੀ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ.
ਗਾਂ ਨੂੰ ਸੂਈ ਨੂੰ ਅੱਜ ਚੌਥਾ ਦਿਨ ਹੋ ਗਿਆ ਹੈ। ਉਸਦੇ ਹਵਾਨੇ ਵਿੱਚ ਕਾਫੀ ਜਿਆਦਾ ਭਲ ਹੈ ਅਤੇ ਮੁਸ਼ਕਿਲ ਨਾਲ ਕਿੱਲੋ ਕੁ ਦੁੱਧ ਨਿਕਲਦਾ ਹੈ। ਭਲ ਕਾਰਣ ਥਣ ਹੱਥ ਵਿੱਚ ਨਹੀਂ ਆਉਂਦੇ ਤੇ ਨਾ ਹੀ ਦੁੱਧ ਵਾਲੀ ਮਸ਼ੀਨ ਕੰਮ ਕਰਦੀ ਹੈ। ਵੱਛੀ ਤੋਂ ਵੀ ਨਹੀਂ ਚੁੰਘਿਆ ਜਾਂਦਾ। ਹੱਲ ਦੱਸੋ ਜੀ ?
(pb)
Punjab
ਤੁਸੀ ਇਸ ਨੂੰ Enrofloxacin injection 15ml megludyne injection 20ml Ridema injection 10ml ਰੋਜਾਨਾ 3 din ਲਗਵਾਓ ਅਤੇ ਸਭ ਤੋਂ ਪਹਿਲਾਂ ਤੁਸੀ ਐਲੋਵੇਰਾ ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
Quinalphos dimethoate और profenofos सब दवाई डाल दिया लेकिन गेंदा फूल में ये इल्लियों का प्रकोप जारी है कोई अच्छी दवाई बताएं जिससे इल्ली फूलों को खराब ना करें ?
(hn)
Haryana
गौरव जी किरपा यह बताए की अपने इन दवाई को मिक्स कर के प्रयोग किया था जा अकेली अकेली और कितनी मात्रा में प्रयोग किया था । वैसे आप इसके लिए chlorantraniliprole को 60 ml को प्रति एकड़ के हिसाब से प्रयोग कर सकते हैं। स्प्रे आप ।तब करे जब पहली स्प्रे को 7 दिन हो जाए.
ਸਰ ਮੈਂ ਬੱਕਰੀ ਪਾਲਣ ਕਰਨਾ ਚਾਹੁੰਦਾ ਹੈ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਜਾਵੇਂ ?
(pb)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਓਹਨਾ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra, Abohar (Fazilka),Punjab, Contact details: Dr Ramesh Kumar, Head KVK, Contact No.: +91-9478910117, Landline No. 01634-224024, Fax No 01634-225313, Email kvk.fazilka@icar.gov.in;Ramesh.Kumar5@icar.gov.in, Pincode 152116 ਨਾਲ ਸੰਪਰਕ ਕਰ ਸਕਦੇ ਹੋ
ਸਰ 14oct ਨੂੰ ਕਰਨਾਲ ਜਾ ਹਿਸਾਰ ਕਣਕ ਦਾ ਬੀਜ ਵੱਢਣਾ ਹੈ ਜੀ ਦੱਸੋ ਜੀ ?
(pb)
ਗੱਗੀ ਜੀ ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਕਣਕ ਦੇ ਬੀਜ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਮੇਰੇ ਕੋਲ 25 ਕਿਲੋ ਤੱਕ ਦੀਆਂ ਗਾਵਾ ਨੇ ਜੀ ਤੇ ਮੈ ਘਰ ਦੀ ਫੀਡ ਬਣਾਨਾ ਪਰ ਮਹਿੰਗੀ ਪੈਦੀ ਹੈ ਇਸ ਵਿੱਚ ਕਿ ਸੋਧ ਕੀਤੀ ਜਾਵੇ ਤਾ ਥੋਡੀ ਸਸਤੀ ਬਣੇ ?
(pb)
Rajasthan
ਜਗਵੀਰ ਜੀ ਚੰਗੀ ਫੀਡ ਤਿਆਰ ਕਰਨ ਲਈ ਖਰਚ ਤਾਂ ਥੋੜਾ ਜ਼ਿਆਦਾ ਆਉਂਦਾ ਹੈ ਪਰ ਪਸ਼ੂ ਵੀ ਚੰਗਾ ਦੁੱਧ ਦਿੰਦੇ ਹੈ ਅਤੇ ਓਹਨਾ ਦੀ ਗਰੋਥ ਵੀ ਚੰਗੀ ਹੁੰਦੀ ਹੈ ਜੇਕਰ ਫੀਡ ਵਿਚ ਬਦਲਾਵ ਕਰਕੇ ਜਰੂਰੀ ਚੀਜ ਦੀ ਮਾਤਰਾ ਘੱਟ ਕੀਤੀ ਜਾਵੇ ਤਾਂ ਪਸ਼ੂ ਵੀ ਕਮਜ਼ੋਰ ਹੁੰਦਾ ਹੈ ਅਤੇ ਉਸਦਾ ਦੁੱਧ ਵੀ ਘੱਟ ਜਾਂਦਾ ਹੈ ਬਾਕੀ ਤੁਸੀ ਇਹ ਦੱਸੋ ਤੁਸੀ ਫੀਡ ਵਿਚ ਕਿਹੜੀਆਂ ਚੀਜ਼ਾਂ ਪਾ ਕੇ ਫੀਡ ਤਿਆਰ ਕਰਦੇ ਹੋ
ਚੰਦਨ ਦੀਆ ਕਿਸਮ ਪੰਜਾਬ ਵਿੱਚ ਖੇਤੀ ਬੂਟੇ ਕਿਥੋਂ ਮਿਲਣ ਗਏ ?
(pb)
Punjab
ਬਲਵਿੰਦਰ ਜੀ , ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ। ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ।
gehon ki koi hybrid kism hai ?
(hn)
Haryana
Balraj ji iske hybrid aate hai gehun ke par vo sare private company ke aate hai jinka seed kafi mehnga hota hai aur sarkar ke dwara yeh hybrid beej bone ki sifarish bhi nhi ki jati
Sir poultry farm hai chuche da weight gain karn layi ki paiye vistar nal daseo jiss naal weight gain ho jaye ?
(pb)
Punjab
Isde lai sbh ton jruri ohna di khurak changi hona hai, kyuki jekar khurak vich kami hai tab growth bhi ghat howegi ate weight bhi holi holi vadega baki tuci ohna nu G-promin liquid 15ml/100 birds de hisab nal deo ate brotone liquid 20ml/100birds de hisab nal de skde ho.
What disease is this ?
(en)
Haryana
Kumar please tell us this disease is in how much plants ? So that we can give you right information
ਘਰੇਲੂ ਬਗੀਚੀ ਲਈ ਲਾਲ ਲਸਣ ਜਾਂ ਚਿੱਟੀ ਵਧੀਆ ਰਹੂ। ਮੇਰੇ ਲਾਲ ਦਾ ਬੀਜ ਹੈਗਾ ਪਰ ਗੰਢੀ ਬਰੀਕ ਆ । ਦੱਸਿਆ ਜਾਵੇ ਕਿ ਬਰੀਕ ਨਾਲ ਝਾੜ ਤੇ ਅਸਰ ਪੈਂਦਾ ਹੈ ਜਾਂ ਨਹੀਂ। ਬਾਕੀ ਵਧੀਆ ਕਿਹੜੀ ਹੁੰਦੀ ਹੈ ?
(pb)
Haryana
ਅੰਮ੍ਰਿਤ ਜੀ ਲਸਣ ਤਾਂ ਦੋਵੇਂ ਹੀ ਸਹੀ ਹਨ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਲਗਾ ਸੱਕਦੇ ਹੋ ਬਾਕੀ ਬਰੀਕ ਗੰਢੀ ਨਾਲ ਥੋੜਾ ਝਾੜ ਤੇ ਫ਼ਰਕ ਪੈ ਸਕਦਾ ਬਾਕੀ ਤੁਸੀਂ ਖਾਦ ਦਾ ਪੂਰਾ ਖਿਆਲ ਰੱਖਿਓ
सर आलू की बुआई से पहले खेत मे सरसों की खल डाल सकते है
(hn)
Haryana
सिंह जी आप सरसो की खाली को पहले डाल सकतें है इसमें कोई भी दिक्कत नही है
sir. Plz btaye ki ghar ki bnai feed bhains ko sukhi deni chaiye ya bhigo kar Jis se acha result mile Or digest b shi ho ?
(en)
Rajasthan
Ajay ji jaise bhi apka pashu asani see khaa jaye uss trike se khila skte hai yadi woh sukhi khata ha tab sukhi khila skte hai isse acha result milega kai var pashu sukhi feed nhi khata tab bheeo ker de skte hai.
जीरा खेती की सम्पूर्ण जानकारी https://youtu.be/Xmga6ILMCl0 ?
(en)
Haryana
श्रीमान जी किसान भाइयों के साथ जानकारी सांझी करने के लिएं धन्यवाद
Papita ke patte sikude hue hai ?
(hn)
Haryana
Rai ji iske liye aap imidachlorpid 1ml ko prati litre paani ke hisab se prayog kar sakte hai
Are stevia leaves openly allowed to mix in tea and sell it ?
(en)
Maharashtra
Avinash there is no such recommendation to mix stevia leaves in tea.
Sir, we mix dry stevia leaves in black tea & sell it. So, how much stevia leaves are safe for consumption ?
(en)
Maharashtra
Avinash there is no such recommendation to add dry stevia leaves in black tea .
Sir g Saro di paniri lgaaoni aa kehdi paniri lgaaiye jisnaal jhaad vdh mile a transplant 10 Dec. Nu krna ?
(pb)
Haryana
Sukh ji esde lai tusi esdi rch-1, phr 126,girriraj kisam di bijai kar sakde ho
Sir Aina varity da oil vadhia ho kdathan ta ne ho g. hanks
Ghar vich kida calcium tyaar kr skde ha pashuea layi ?
(pb)
Punjab
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani us vicch paonde raho, jdo pani na sukh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn jaawegi. jado v pashu nu pani piaaona howe, chune de baareek powder nu 50gm de hisab naal pani piaaon waale bhaande vicch paa deo iss naal pashu nu calcium di ghaat nahi awegi.
ਸਰ ਇੱਕ ਮਹੀਨਾ ਪੁਰਾਣੀ ਮੱਕੀ ਹੈ, ਪੱਤਿਆਂ ਵਿੱਚ ਬਹੁਤ ਸੁੰਡੀ ਹੈ, ਕੋਰਾਜਨ ਪਾਈ ਤੇ 10 ਦਿਨਾਂ ਬਾਅਦ ਫੇਮ ਪਾਈ ਹੈ, ਅੱਜ 7 ਤੋਂ 8 ਦਿਨ ਹੋ ਗਏ, ਕੋਈ ਨਤੀਜਾ ਨਹੀਂ ਨਿਕਲਿਆ, ਕੋਈ ਜਾਣਕਾਰੀ ਦਿਓ, ਇਲਾਜ ਬਾਰੇ ਜਾਣਕਾਰੀ ਦਿਓ?
(pb)
Haryana
ਬੂਟਾ ਜੀ ਏਸਦੇ ਲਈ ਤੁਸੀਂ ਹੁਣ delegate ਦੀ ਸਪਰੇਅ 0.5 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Sir,, asi college de plot vch cauliflower di transplanting kiti c 13 sept. Nu.. Te hun iss tra leaves te tearing ho rhe haii.. Ptani kise insect krk haii ya koi disease Please recommend kro kujj ?
(en)
Haryana
Jasmeen ji eh keede de hamle de kar ke hai jehda pattey kha reha hai esde lai tusi dimethoate 2ml prati litre paani de hisab nal vart skde ho
Sir g barsem bejna apa beej deyi ja fer mausam dekh k bejyi e barish na ho jave kite dasna g mausam bare patiala area vich ?
(pb)
Harjeet ji, aon vaale hafte vich baarish de jyada asaar nahi han so tusi berseem di bijai kar sakde ho ji.
ਗਾਂ ਨੂੰ ਸੂਈ ਨੂੰ 3 ਦਿਨ ਹੋ ਗਏ ਹਨ,ਸੂੰਣ ਤੋਂ 2 ਦਿਨ ਪਹਿਲਾਂ, ਲੇਵਟੀ ਵਿੱਚ ਸੋਜ ਆ ਗਈ ਸੀ ਘੱਟ ਨਹੀਂ ਰਹੀ, ਬਰਫ਼ ਵੀ ਲਗਾਈ ਗਈ, ਡੇਢ ਕਿਲੋ ਦੁੱਧ ਦੇਂਦੀ ਹੈ ਹੈ, ਇਲਾਜ ਬਾਰੇ ਦੱਸੋ ?
(pb)
Punjab
ਤੁਸੀ ਇਸ ਨੂੰ Enrofloxacin injection 15ml megludyne injection 20ml Ridema injection 10ml ਰੋਜਾਨਾ 3 din ਲਗਵਾਓ ਅਤੇ ਇਸ ਲੇਵੇ ਉਪਰ healant cream ਲਗਾਉਣੀ ਸ਼ੁਰੂ ਕਰੋ.
ਗਾਂ ਨੂੰਦੋ ਦਿਨ ਪਹਿਲਾਂ 105 ਦੇ ਨੇੜੇ ਬੁਖਾਰ ਸੀ, ਦਵਾਈ ਦਿੱਤੀ ਬੁਖਾਰ ਠੀਕ ਹੈ, ਹੁਣ ਦੁੱਧ 10 ਕਿਲੋ ਤੋਂ 1 ਕਿਲੋ ਹੋ ਗਿਆ ਹੈ, ਦੋ ਦਿਨ ਤੋਂ ਚਾਰਾ ਨਹੀਂ ਖਾ ਰਿਹਾ, ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਤੁਸੀ ਇਸ ਨੂੰ Brotone liquid 100ml ਰੋਜਾਨਾ ਦਿਓ ਅਤੇ ਇਸ ਨੂੰ Anabolite liquid 100ml ਰੋਜਾਨਾ ਅਤੇ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਵਧੀਆ ਖੁਰਾਕ ਦਿੰਦੇ ਰਹੋ
Bina urea dap ja kise v hor jehar to bina j kank di bijai krni howe ta us lai ki ki use kr skde ah g Bijai same kehri khaad pa skde ah te baad ch kehri ?
(pb)
Haryana
Gursewak jinesde lai tusi roodi khad di varto bijai wele kar sakde ho ja pher prali char, vermicompost ja poultry manure di varto vi kar sakde ho tusi esda changa jhad lain lai beej nu azotobacter te teeke nal.sodh vi skde ho
सर मेरी भेंस को 5 दिन रह गए लेकिन लेवा नहीं बनाया बिल्कुल भी, कोई समाधान है तो बताएं ?
(hn)
Punjab
विक्रम जी इतनी जल्दी कोई दवाई या इंजेक्शन काम नहीं करेगा वैसे तो पशु के लेवे के अच्छे विकास के लिए ब्याने से दो महीने पहले अच्छी देखभाल की जरूर होती है बाकि कुछ पशु ब्याने के मौके ही लेवा भरते है।
sir g cow or bafflo ko alsi ki khal dena acha hota hai ya sarso ki khal please bataye dono me jayada vitamins kisme hota hai ?
(hn)
Punjab
Deepak ji aap sarso ki khall khila skte hai isko pashu asani se khaa lete hai aur pashu acha dudh aur sarir ki bhi achi growth hoti rehnti hai.
Khet ch seeonk bhut jyada hai ji usnu khatam karan lai ki upaye kita jaye ?
(pb)
Haryana
Harpreet ji esde lai tusi paani vadh lgao ate 1 litre chlorpyriphos nu prati acre de hsiab nal vart sakde ho
अक्तूबर महीने में किस सब्जी की खेती कर सकते हैं कृपया जानकारी दें ?
(hn)
Haryana
Sushil ni isme.aap Shimla mirch, mirch , phool.gobhi, band gobhi, broccoli, baingan, tmatar ki biaji kar sakte hai
Sir g pure HF 9 months hiefer da feed plan dass deo g Isde nal hor kehre supplement de jiwe Calcium bypass fat wagera ?
(pb)
Punjab
Jekar tuci ghar vich feed tyar krke deni hai fir 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo. jekar market di feed deni ha fir dairy protein feed de skde ho baki iss nu cafplan powder 50gm rojana de skde ho jiss nal changi growth ho jawegi.
Calfplan di tasveer share krdeo ji