Punjab
Search
निंबुवर्गीय पेड़ों में सूत्रकर्मी (Nematodes in Citrus plant) https://youtu.be/OJDE-49-r7M ?
(en)
श्रीमान जी किसानो के साथ जानकारी सांझी करने के लिए धन्यवाद।
Dr sabb cross krwai c hun eda kr rhi aa ?
(pb)
Sandeep ji isda koi chakar nhi hai tuci iss nu keeper plus powder 30gm rojana 20 din tak dena suru kro.
Dr sabb cross krwai c hun eda kr rhi aa ?
(pb)
Sandeep ji isda koi chakr nhi hai tuci iss nu keeper plus powder 30gm rojana 20 din tak dena suru kro.
Sir g ਮੱਝ ਸੂੲੀ ਨੂੰ 20 ਦਿਨ ਹੋ ਗੲੇ ਪਰ ਮੱਝ ਦੁੱਧ ਨੀ ਵੱਧ ਰਹੀ 4 Kg ਹੀ ਦਿੰਦੀ ਅਾ ?
(pb)
Punjab
ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Lacup powder 100gm ਰੋਜਾਨਾ ਅਤੇ Calpond gold liquid 50ml ਰੋਜਾਨਾ ਦਿਓ ਅਤੇ Lactomax Tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ
जैसलमेर के लिए जीरे की उन्नत किस्म बताएं ?
(hn)
Maharashtra
श्रीमान जी आप जीरे की RJ 19, 209, 223 किसम की बिजाई कर सकते है। इनसे 3 - 4 क्विंटल प्रति एकड़ की पैदावार ली जा सकती है।
ਗਾਂ ਜ਼ਿਆਦਾ ਟਾਇਮ ਤੱਕ ਹੀਟ ਰੱਖਦੀ ਹੈ ਅਤੇ 3 ਦਿਨ AI ਕਰਨਾ ਤੇ ਵੀ ਨਹੀ ਗਭਣ ਹੋਈ ?
(pb)
Punjab
ਅਵਤਾਰ ਜੀ ਤੁਸੀ ਉਸ ਨੂੰ ਹੀਟ ਦੇ ਆਖ਼ਿਰੀ ਦਿਨ ਵਿਚ ਸਵੇਰੇ AI ਕਰਵਾਓ ਅਤੇ ਜੇਕਰ ਸ਼ਾਮ ਤਕ ਤਾਰਾ ਘੱਟ ਹੋ ਜਾਵੇ ਫਿਰ ਇਕ ਸ਼ਾਮ ਨੂੰ ਵੀ ਕਰਵਾ ਸਕਦੇ ਹੋ ਜੇਕਰ ਤਾਰਾ ਜ਼ਿਆਦਾ ਹੋਵੇ ਫਿਰ ਅਗਲੇ ਦਿਨ ਸਵੇਰੇ ਵੀ ਕਰਵਾਓ ਅਤੇ ਪਹਿਲੀ AI ਦੇ ਨਾਲ ਹੀ Receptal injection 5ml IV ਲਗਵਾ ਦਿਓ
Sir, I am from moga city please goat farming di training kithe te kdo mil sakdi hai ?
(pb)
Punjab
Harvinder ji tuci goat farming di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuc isde lai Krishi Vigyan Kendra, VPO. Budh Singh Wala,Distt. MogaContact person details :Dr Amandeep Singh Brar Deputy Director (Trg) amanbrar@pau.edu, 8146500942 nal sampark kr skde ho, tuc ethe ja ke apna training wala farm bharr aao jddo bhi training howegi ohh tuhanu phone krke das denge.
Sir ਮੱਝ ਦਾ ਬੁਖ਼ਾਰ 99.0 ਆ ਉਹ ਖਾ ਪੀ ਵੀ ਘੱਟ ਰਹੀ ਆ ਕਿਹੜੇ ਕਿਹੜੇ inj ਲਾਈਏ ਤਾ ਜੋ ਠੀਕ ਹੋਜੇ ?
(pb)
Punjab
ਗੁਰਜੀਤ ਜੀ ਤੁਸੀ ਉਸ ਨੂੰ Tonophos injection 20ml ਅਤੇ Calcimust inj 20ml ਅਤੇ Mecovet injection 15ml ਅਤੇ Gentamycin injection 10ml ਲਗਵਾਓ
ਅਸੀਂ ਜ਼ੀਰੋ ਡਰੀਲ ਨਾਲ ਬਿਜਾਈ ਕਰਨੀ ਹੈ ਉਸ ਕਣਕ ਵਿੱਚ ਕੀ ਕੁਝ ਦੂਜੀ ਬਿਜਾਈ ਵਾਲੀ ਕਣਕ ਨਾਲ਼ੋਂ ਅਲੱਗ ਪਾਉਣਾ ਪਵੇਗਾ ਜਿਵੇਂ ਖਾਦ ਜ਼ੀਰੋ ਡਰੀਲ ਵਾਲੀ ਕਣਕ ਨੰੂ ਕਿਸ ਦਵਾਈ ਨਾਲ ਸੋਧੀਏ ਤਾਂ ਜੋ ਕੋਈ ਵੀ ਪੰਛੀ ਜਾ ਚੂਹਾ ਬੀਜ ਖਰਾਬ ਨਾ ਕਰੇ ਤੇ ਜਰਮੀਨੇਸ਼ਨ ਪੂਰੀ ਹੋਵੇ ?
(pb)
Punjab
ਦੀਪ ਜੀ ਜੀਰੋ ਡਰਿੱਲ ਨਾਲ ਬਿਜਾਈ ਕਰਨ ਲਈ ਆਮ ਬਿਜਾਈ ਨਾਲੋਂ ਕੁਛ ਅਲੱਗ ਨਹੀਂ ਪਾਉਣਾ ਪੈਂਦਾ, ਤੁਸੀ ਕਣਕ ਨੂੰ consortium ਟੀਕੇ ਨਾਲ ਸੋਧ ਕੇ ਬੀਜ ਸਕਦੇ ਹੋ ਜੀ । ਜੇਕਰ ਜਮੀਨ ਵਿਚ ਚੂਹਿਆਂ ਦਾ ਹਮਲਾ ਹੁੰਦਾ ਹੀ ਤਾਂ ਤੁਸੀ zinc phosphide ਦਵਾਈ ਕਣਕ ਦੇ ਵਿਚ ਮਿਲਾ ਕੇ ਖੇਤੀ ਵਿੱਚ ਅਲੱਗ ਅਲੱਗ ਜਗ੍ਹਾ ਤੇ ਰੱਖ ਸਕਦੇ ਹੋ ਜੀ ।
eh davai kahde lai varti jaandi aa ?
(pb)
Punjab
Ramnadeep ji kirpa kar ke ih dasso ki tuhaadi fasl de vich ki smasya hai us hisab naal hi tuhanau is baare sahi jaankari ditti jaa skegi.
ਮੇਰੇ ਪਸ਼ੂ ਲੰਮੇ ਸਮੇਂ ਲਈ ਹੀਟ vich rehnde aa ?
(pb)
Punjab
ਅਵਤਾਰ ਜੀ ਤੁਸੀ ਉਸ ਨੂੰ ਹੀਟ ਦੇ ਆਖ਼ਿਰੀ ਦਿਨ ਵਿਚ ਸਵੇਰੇ AI ਕਰਵਾਓ ਅਤੇ ਜੇਕਰ ਸ਼ਾਮ ਤਕ ਤਾਰਾ ਘੱਟ ਹੋ ਜਾਵੇ ਫਿਰ ਇਕ ਸ਼ਾਮ ਨੂੰ ਵੀ ਕਰਵਾ ਸਕਦੇ ਹੋ ਜੇਕਰ ਤਾਰਾ ਜ਼ਿਆਦਾ ਹੋਵੇ ਫਿਰ ਅਗਲੇ ਦਿਨ ਸਵੇਰੇ ਵੀ ਕਰਵਾਓ ਅਤੇ ਪਹਿਲੀ AI ਦੇ ਨਾਲ ਹੀ Receptal injection 5ml IV ਲਗਵਾ ਦਿਓ
ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਥੰਮਣਗੜ ਜਿਲ੍ਹਾ ਬਠਿੰਡਾ ਸਰ ਜੀ ਮੈ ਇਸ ਵਾਰ ਅੱਧਾ ਏਕੜ ਜ਼ਮੀਨ ਤੇ ਪਿਆਜ਼ ਦੀ ਖੇਤੀ ਕਰਨੀ ਹੈ ਮੇਰੇ ਕੋਲ ਦਰਮਿਆਨੀ ਕਿਸਮ ਦੀ ਜ਼ਮੀਨ ਹੈ ਨਰਸਰੀ ਤਿਆਰ ਕਰਨ ਦਾ ਸਹੀ ਸਮਾਂ ਕਿਹੜੀ ਕਿਸਮ ਦਾ ਬੀਜ ਤੇ ਕਿੰਨੀ ਮਾਤਰਾ ਚ ਤੇ ਕਿੰਨੀ ਜਗ੍ਹਾ ਚਾਹੀਦੀ ਹੈ ਨਰਸਰੀ ਲਈ ਪੂਰੀ ਜਾਣਕਾਰੀ ਦੇਣੀ ਜੀ ਕਿਰਪਾ ਕਰਕੇ ?
(pb)
ਲਖਵਿੰਦਰ ਜੀ, ਅੱਧੇ ਏਕੜ ਲਈ 4 ਮਰਲੇ ਪਨੀਰੀ ਦੀ ਜਗਾਹ, 2-3 kg ਬੀਜ ਕਾਫੀ ਹੈ , ਬਿਜਾਈ 15 ਅਕਤੂਬਰ ਤੋਂ ਕੀਤੀ ਜਾ ਸਕਦੀ ਹੈ।
ਤਿੰਨ ਮਹੀਨੇ ਦਾ ਕੱਟਾ ਕਮਜ਼ੋਰ ਬਹੁਤ ਆ ਦੋ ਵਾ ਇਕ ਤਾਂ ਸਹੀ ਆ ਇਕ ਜਾਂਦਾ ਕਮਜ਼ੋਰ ਆ ਫੀਡ ਦਾ ਤੋੜਾ ਵੀ ਪਾ ਤਾਂ ਕੋਈ ਫ਼ਰਕ ਨਹੀਂ ਪੈਂਦਾ ਕੋਈ ਪੋਡਰ ਦੱਸੋ ਜਿਸ ਨਾਲ ਗਰੋਥ ਵੀ ਕਰੇ ਤੇ ਰਾਜ਼ੀ ਵੀ ਹੋਵੇ ?
(pb)
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Piperazine ਸਾਲਟ ਦੀ ਦਵਾਈ ਦਿਓ ਅਤੇ ਓਹਨਾ ਨੂੰ ਕਾਰਗਿਲ ਦੀ calf grower ਫੀਡ ਦਿਓ ਅਤੇ Cafplan powder 20gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ
Sir ji meri choti dusre suie sui hoi hai 17 din ho gai Dud laundi ni phare te v ni laundi Teeka la ke laundi hai latta mardi hai Katte nu v ni laundi dud v khat hai Bina Teeke to dud lahe koi hhal dasso ki kita jave Homeopathy llacto moo v dina a fir v koi aser ni sir hal dasso ?
(pb)
Gurjit ji majha jekar ek varr tike te lgg jawe fir ehh baddi mushkil nal hei bina tike ton dudh dindia ha, baki tuci lactomood dinde rho ate Leptaden tablet 10 golia rojana, Lacup powder 100gm rojana dena suru kro. tuci ehna di varto kr skde ho.
ਵੀਰੋ ਆਪਣੀ ਮੱਝ ਦੇ ਭਾਰ ਆ ਰਿਹਾ ਕਿਹੜੀ ਦਵਾਈ ਦਵਾ ਜਾਂ ਕੀ ਕਰਾ ਦਸੋ ਜਲਦੀ plz ?
(pb)
Punjab
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Pargnet cow nu harmonl injection NAL dhudh bdhaaon laii kon se injection laiye name daso ?
(en)
Feroz ji iske liye aap apne nazdiki doctor se sampark kren kyuki isme jo bhi injection lgte hai woh pashu ki janch krke aur sahi sme per lgte hai.
Sir ji cow nu shui nu 4 year hoge .hun milk 2 ltr dindhi by .harmonl injection lgaky dhudh badju koi hal daso ?
(en)
Feroz ji kirpa krke ehh daso ki ohh heat vich nhi aundi hai tuci uss nu nawe dudh nhi krwaya ha ja fir ohh var var khali nikldi hai kyuki jekar ohh gabhn ho jawe tan uss nu injection lgaun di jrurat nhi hai, jekar gabhn nhi hundi hai tan tuci nazdiki doctor ton pashu di janch krwa ke injection lgwa skde ho.
ਪੌਦੇ ਇਸ ਤਰ੍ਹਾਂ ਉੱਗ ਰਹੇ ਹਨ, ਜੜ੍ਹਾਂ ਸੁੱਕ ਰਹੀਆਂ ਹਨ, ਹੱਥ ਲਗਾਉਣ ਨਾਲ ਹੀ ਟੁੱਟ ਰਹੀਆਂ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਰਣਬੀਰ ਜੀ ਤੁਸੀ ਇਸ ਨੂੰ ਜਿਆਦਾ ਭਰਵਾਂ ਪਾਣੀ ਨਾ ਲਾਓ ਅਤੇ carbendazim 2g/L ਪਾਣੀ ਦੇ ਹਿਸਾਬ ਨਾਲ drenching ਕਰੋ ਜੀ।
ਵੀਰ ਜੀ ਜਰਸੀ ਕਰੋਸ ਗਾਂ ਪਹਿਲੇ ਸੂਏ ਨੂੰ 2 ਸਾਲ ਹੋ ਗਏ ਹਨ। ਜਦੋਂ ਹੀਟ ਵਿਚ ਆਉਂਦੀ ਹੈ ਤਾਂ ਟੀਕਾ ਲਾਉਣ ਉਪਰੰਤ ਚਰਬੀ ਮਾਰਨੀ ਸ਼ੁਰੂ ਕਰ ਦਿੰਦੀ ਹੈ। ਕੋਈ ਹੱਲ ਦੱਸੋ ਜੀ ?
(pb)
ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ਨਾਲ ਹੀ Receptal injection 5ml IV ਲਗਾਓ
ਪੋਪਲਰ ਵਾਲੇ ਖੇਤਾਂ ਵਿਚ ਕਣਕ ਦੀ ਕਿਹੜੀ ਕਿਸਮ ਦੀ ਬਿਜਾਈ ਵਧੀਆ ਰਹਿਗੀ ਝਾੜ ਤੇ ਜਲਦੀ ਪਕਾਈ ਪੱਖੋਂ ?
(pb)
Haryana
ਲਖਵਿੰਦਰ ਜੀ ਏਥੇ ਤੁਸੀਂ ਕਣਕ ਦੀ pbw 725,677 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Punjab
ਲਖਵਿੰਦਰ ਜੀ ਪੋਪਲਰ ਵਾਲੇ ਵਾਹਨ ਵਿਚ PBW 725, 677 ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜੀ, ਇਹਨਾ ਕਿਸਮਾਂ ਦਾ ਔਸਤ ਝਾੜ 22q/ਏਕੜ ਦੇ ਕਰੀਬ ਹੈ ਜੀ।
ਧੰਨਵਾਦ ਜੀ
प्याज की नर्सरी कितने दिनों में पूरी तरह तैयार हो जाती है मैं 25 October को नर्सरी लगा दूँगा तो फिर उसका पौधा रोपण कब तक करू ?
(en)
Haryana
शाम जी इसका पोध रोपण आप मध्य दिसंबर से मध्य जनवरी तक कर सकते है
Sir main Patiala da rehn wala aa sade khet vich asi barseem beejde aa tn hrr saal oh pehla sahi jmmda nhi te bad ch osde ptte laal ho jande ne te sahi growth ni krda.es lyi kehda barseem beejya jaawe and ki khaad payi jawe beejayi time ?
(en)
Haryana
Karan ji eh maade paani kar ke mukh tor te hunda hai ehde lai ik tan tusi beej nu sodh ke beejo. Beej tusi koi vi kisam da beej sakde ho jiven bl 43,43,41,10. Ate tusi roodi di khad chngi trah gali Sadi hi varto. Baki bijai sme tusi22 kilo urea ate 185 kilo ssp prati acre de hisab nal vart sakde ho
gai fart krti hai bahut jayda liver tonic bhi diye koi fayda nhi hua koi upay bataein ?
(en)
Aap usko achi khurak aur livertonic ke sath sath mitha soda 20-25gm rojana dena suru kren aur her 3 mahine ke badd salt badal ker pett ke kirro wali dwai jrur den.
sir jehda beej sodna aa 50 gram gud de gol vich 500 gram raijobiam da tika pana va ghol bna ke beej te shidkaw karna aa ?
(pb)
Haryana
Gori ji kirpa eh daso tusi kehdi fasal de beej nu tika lgun di gal kar rahe ho us hsiab nal.hi tuhanu sahi jankari diti ja sakdi hai
Punjab
Barseem bate sar menu aah v daso ki kehda barseem sab to best va...dl 10 ja fer hor koi
ਵੀਰ ਜੀ ਮੇਰੇ ਕੋਲ ਪਹਿਲਾ ਪੰਜ ਪਸੂ ਹਨ ਮੈ ਹੋਰ ਪਸੂ ਵਧਾਉਣ ਬਾਰੇ ਸੋਚ ਰਿਹਾ ਹਾ ਕਿਰਪਾ ਕਰਕੇ ਸਹੀ ਜਾਣਕਾਰੀ ਦਿੱਤੀ ਜਾਵੇ ਕਿ ਵਧੀਆ ਨਸਲ ਦੀਆ ਗਾਵਾ ਸਹੀ ਰਹਿਣ ਗੀਆ ਜਾ ਮੱਝਾ ?
(pb)
ਤੁਸੀ ਇਸ ਨੂੰ ਕੰਮ ਨੂੰ ਵਧਾਉਣ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਲਈ ਲੋਨ, ਸਬਸਿਡੀ ਵੀ ਮਿਲ ਜਾਵੇਗੀ ਅਤੇ ਇਸ ਕੰਮ ਵਾਰੇ ਹੋਰ ਵੀ ਚੰਗੀ ਜਾਣਕਾਰੀ ਹੋ ਜਾਵੇਗੀ ਬਾਕੀ ਗਾਵਾਂ ਅਤੇ ਮੱਝਾਂ ਦੋਨੋ ਹੀ ਫਾਰਮ ਲਈ ਵਧੀਆ ਰਹਿੰਦੀਆਂ ਹੈ ਤੁਸੀ ਦੋਨੋ ਵੀ ਰੱਖ ਸਕਦੇ ਹੋ, ਅਤੇ ਟ੍ਰੇਨਿਗ ਲੈਣ ਲਈ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757 ਨਾਲ ਸੰਪਰਕ ਕਰ ਸਕਦੇ ਹੋ
Sir ਮੈਥੇ da ਪ੍ਰਤੀ acre de hissab nall kina bij penda ਹੈ ?
(pb)
Haryana
ਸੁੱਖ ਜੀ ਮੈਂਥੇ ਦੇ 2 ਕੁਇੰਟਲ sucker ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Good afternoon sir Tomato and chilli ka winter and summer ka seeds sowing k liya perfect time kon sai hai ?
(en)
Haryana
Aman ji tomato ki nursery ko November aur December ke mahine mein lgane ki sifarish ki jati hai aur mirch ko aap november aur Feburary mein lga skate hai
ਸਬਸਿਡੀ ਵਾਲਾ ਕਣਕ ਦਾ ਬੀਜ ਮਿਲਣਾ ਸੁਰੂ ਹੋਇਆ ਜਾਂ ਨਹੀਂ ਜੀ ਏਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Haryana
ਹਰਦੀਪ ਜੀ ਹਜੇ ਇਸ ਬਾਰੇ ਸਰਕਾਰ ਨੇ ਕੁਛ ਵੀ ਨੀ ਕਿਹਾ ਵੀ ਕਦੋਂ ਮਿਲਣ ਲਗੇਗਾ ਜਾ ਨਹੀਂ। ਜਦੋਂ ਇਸ ਬਾਰੇ ਕੁਛ ਪਤਾ ਲਗੇਗਾ ਤੁਹਾਨੂੰ ਦੱਸ ਦਿਤਾ ਜਾਵੇਗਾ
बैंगन में फल छेदक रोकथाम के उपाय ?
(hn)
Haryana
पाल जी इसके लिए आप emamectin benzoate 80 ग्राम को प्रति एकड़ के हिसाब से प्रयोग कर सकते हैं
sir ji mere kol 8 saal purana nimbo da buta he g osnu fal bohat gat aonda a na de barabar es de koi hall jan koi dvai hove tan jarur dsna g ?
(pb)
sandeep ji ik tan tusi apne podhe di photo bhejo duja eh daso tusi osnu kehdi khad kini matra vich paunde ho us hisab nal hi tuhanu jankari diti ja sakdi hai
ਮਟਰ ਦੇ ਖੇਤਾਂ ਚ ਡੀਲਾ ਮੌਥਾ ਦਾ ਕੋਈ ਹਲ ?
(en)
Haryana
ਮਨੀ ਜੀ ਮਟਰ ਵਿਚ ਨਦੀਨ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨ ਦੇ ਅੰਦਰ pendimethalin 1 ਲੀਟਰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਨਦੀਨ ਆਉਣ ਤੇ ਗੋਡੀਂ ਕਰ ਸਕਦੇ ਹੋ
8 ਮਰਲੇ ਜਗ੍ਹਾ ਤੇ ਕਿਹੜੀ ਖੇਤੀ ਕੀਤੀ ਜਾ ਸਕਦੀ ਹੈ ?
(pb)
Punjab
ਜਸ਼ਨ ਜੀ ਤੁਸੀ ਚਾਰੇ ਵਾਲੀ ਫ਼ਸਲ ਜਾ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ, ਘੱਟ ਜਗ੍ਹਾ ਵਿਚ ਇਹ ਫ਼ਸਲ ਹੀ ਸਹੀ ਰਹਿਣਗੀਆਂ ਜੀ।
sir is vich hare chare lyi makki jawar te super napier da achar vdhia painda hai ?
(pb)
Punjab
ਕੰਗ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧਨਵਾਦ।
sir barssem sab to vdia DL 10 va is di pishchaan ki va me market gya c oh kehda is de 3 price ne 50 280 320 daso sar kehda barseem lva jehda sab to vdia hove ?
(pb)
Punjab
Gori ji jihda beej certified hove tusi oh lao kyuki oh beej jyada pure hunda hai ate is vich nadeen ate hor fasla da beej nhi hunda, he certified beej na mile ta tusi TL beej lai sakde ho ji.
Sir zen vet bolus 6 gram gabhn pshu nu de skde a ja nhi pliz dso ?
(pb)
Hanji tuci gabhan pashu nu bhi goli de skde ho.
ਸਰ ਜੀ ਮੈਂ ਦੇਸੀ ਮੁਰਗੀਆਂ ਦਾ ਫ਼ਾਰਮ ਕਰਨਾ ਚਾਹੁੰਦਾ ਹਾਂ ਮੈਨੂੰ ਕਿੰਨੀਆਂ ਮੁਰਗੀਆਂ ਤੋਂ ਕਰਨਾ ਚਾਹੀਦਾ ਹੈ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਜਾਵੇਂ ?
(pb)
Punjab
ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣ ਲਈ Krishi Vigyan Kendra, Abohar (Fazilka),Punjab, Contact details Dr Ramesh Kumar, Head KVK, Contact No.: +91-9478910117, Landline No 01634-224024, Fax No 01634-225313, Email, kvk.fazilka@icar.gov.in;Ramesh.Kumar5@icar.gov.in, Pincode 152116 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸ ਵਿਚ ਤੁਹਾਨੂੰ ਮੁਰਗੀਆਂ ਦੀਆ ਨਸਲਾਂ, ਖੁਰਾਕ, ਦੇਖਭਾਲ ਦੀ ਸਾਰੀ ਜਾਣਕਾਰੀ ਮਿਲੇਗੀ ਅਤੇ ਸ਼ੁਰੂਆਤ ਵਿਚ ਕਿੰਨੀਆਂ ਮੁਰਗੀਆਂ ਰੱਖਣੀਆਂ ਹੈ ਉਹ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਇਥੇ ਜਾ ਕੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ
Mere kol beetal Bakri aa ess nu muh vich soz aagyi hai 3 din hogye, hun ta muh v nhi khol rhi ajj to zakham v bnn rahe han ji please koi ilaz dsso ?
(pb)
Tuci iss nu DCR inj. 2.5gm ate uss vich Avil inj. 5ml miks krke lgao ate Ketoprofen inj. 2ml lgwao baki iss nu pett de kiria lai Nilzan liquid 1ml/3kg bhar de hisab nal deo.
Sir aman ji ka number jo aapne dia tha wo number 9034246674 invalid hai koi dusra number dijiye or sir kya dbw 303 seed hariyana me buvai ke liye uttam rhega ?
(hn)
Punjab
preet ji aap isko haryana mein beej skde hai isme koi bhi dikkat nahi hai.iske baare mein aur jaan ne keliye aap apne nazdeeki kvk ke saath sampark kar sakte hai 01746-223320
Sir ji bakri da bacha 25 Day da osde 4 pair kama nahi kar rahe osda ilaj dsso ji ?
(pb)
Lakhwinder ji tuci uss nu nazdiki doctor ton check krwao kyuki usdi janch krke hei sahi ilaj ho skda hai.
Amaranth leaf curling management ?
(en)
Haryana
Kumar there are many reasons which are responsible for curling the leaves so please send the photo of your crop so that we can give you right information
Sir g bhains ko soyabeen oil de sakte hai kitni dose de or iska kya laabh hai ?
(en)
Rajasthan
Aap yadi pashu ko soyabeen oil dena chahte ha tab 50ml tak rojana de skte hai aur 5-7 din tak lagatar den yeh feed ja dane mai milla ker de skte hai. isse sarir ki achi growth hoti hai, dudh mai fyada hota hai
Dr sabb Ehda ki mtlb aaa ?
(pb)
Sandeep ji kirpa krke ehh daso eh gabhn ha ja fir iss nu tike bhrwaya ha ate isda ki ilaj kita ha tuci vistar nal dubara swal pusho tan jo tuhanu sahi jankari diti ja skee.
saddi ik katti aa 10 din age aa ohdi te ohde pishle pair ch keede peh gye aa te suji aa koi ipaaz daso te ik katti hor aa 22 din age ohdi te ohdi naabi bhut sujj gyi aa shetti ilaaz dso dove kattiya da ?
(pb)
Punjab
Karan ji kattian de jehde paira vich kirre pye ha uthe tuci ivermectin inj. 2ml srij nal jakhm vich pao ate uss nu amoxi-cv 625mg rojana 1 goli deo ate jakhma te topicure spray krni suru kro. ehh golia dhunn sojii wali katti nu bhi deo
Sir majh nu kahda 250 gm Gud 250gm Gulkand 100gm sounf 100gm sukke Amble 50gm ajwain kinne paani ch ubalne aa and 5 days tk ehdi 5 doses bnouni aa ja roj enna saman ubalna and hajje feed paie ja na and kinni feed pai jave ?
(pb)
ehh ek din di matra hai ate iss nu 3 litre pani vich ubal lao jddo pani adha rehh jawe fir thnda krke pashu nu pilla skde ho ate iss trah rojana 5 din tak deo. baki feed tuci 5-6 din badd deni suru kro
sir ji sabjiyon ke kheton mein elli bahut jyada Lagi hui hai iska Koi Jaivik upay bataen ?
(hn)
Haryana
Dalip ji iske liye aap neem ki spray 2-4 ml prati litre paani ke hisab se prayog kar sakte hai
Apni majh suyi nu 8 din ho gye. Ohde ik pase sojish si leve te teat nu.ohnu antibiotic 4.5 gm laye.ik din isofluid 5 ml laya si. Nal welcon di stimmilk ptm kit diti si .sara. kujh thk aa.par us than ch duje than nalo 500 gm milk ghat aa.ehda koi hal .ki vitamor h injection nal milk Pura ho javega ?
(pb)
Punjab
Tuc vitamor-h inj. 5ml lgao ate 2-2 din de frak nal 5 tike lgao ate uss nu lacup powder 100gm rojana, Calpond gold liquid 50ml rojana dena suru kro.
allu ki kheti me khet taiyar karne ke smy kya kya khad daale ?
(hn)
Haryana
Amit ji alu ko 165 kilo urea, 155 kilo ssp aur 40 kilo murate of potash prati acre dalne ki sifarish ki jati hai isme se adhi urea ko aap bijai ke 30-35 din ke baad daale aur bakinsari khad bijai ke samay daalein
thank you sir
Shankhpushpi ko kya janwar kha sakte hain ?
(en)
Punjab
Timra ji aap iska paryog pashuo ke liye na kren isko medicine tyar krne ke liye paryog kiya jata hai
सर जी की कौन सी किस्म सही है जो अच्छी पैदावार दे ?
(hn)
Punjab
जोगेंद्र जी आप RDB 1, BL 2, RD 2035, 2052 किस्मों की बुवाई कर सकते है।
ਅਜਵੈਨ ਦੀ ਖੇਤੀ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਇਸਦੀ ਖੇਤੀ ਦੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਹੈ, ਪੰਜਾਬ ਦਾ ਤਾਪਮਾਨ ਅਜਵੈਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ
Dbw 303 222 187 wheet k bare m puri jankari dijay bone ka time November Pura bijai ker salted h producation Leng or bhi ?
(hn)
Punjab
Shriman ji aap gehu ki buvai November mahine me kar sakte hai, DBW 222 kism ka ausat utpadan 22.3q/acre hai aur DBW 187 Kism ka ausat utpadan 22.6q/acre hai ji, DBW 303 kism ka ausat utpadan 30-32 q/acre hai , Ye kisme 150-155 din me tyaar ho jaati hai.
ਸਰ 111 ਝੋਨੇ ਦਾ ਨਾੜ ਪਰਾਲੀ ਨੂੰ ਜਮੀਨ ਵਿੱਚ ਹੀ ਖਤਮ ਕਰਨ ਲਈ ਕੋਈ ਸੁਝਾਅ ਦਿਓ ਜੇਕਰ ਕੋਈ ਸਪਰੇਅ ਹੋਵੇ ਤਾ ਜਰੂਰ ਦੱਸਿਆ ਜਾਵੇ ਪੂਰਨ ਜਾਣਕਾਰੀ ਦਿਓ ?
(pb)
Punjab
ਗੁਰਨਾਮ ਜੀ, ਅਜਿਹੀ ਕੋਈ ਸਪਰੇ ਦੀ ਤਾਂ ਅਜੇ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ, ਫਿਲਹਾਲ ਤੁਸੀ ਪਰਾਲੀ ਦਾ ਹੱਲ ਗੱਠਾ ਬਣਾ ਕੇ , ਹੈੱਪੀ ਸੀਡਰ ਜਾਂ ਸੁਪਰ ਸੀਡਰ ਨਾਲ ਬਿਜਾਈ ਕਰ ਕੇ ਹੀ ਕੀਤਾ ਜਾ ਸਕਦਾ ਹੈ ਜੀ।
ਮੱਝ ਸੂਈ ਨੂੰ ਮਹੀਨਾ ਹੋ ਗਿਆ ਜੀ ਉਸ ਦੇ ਥਣਾ ਵਿੱਚ ਛੀਦੀਆ ਆਉਂਦੀ ਆ ਹਨ ਅਤੇ ੳਸ ਦੇ ਇੱਕ ਥਣ ਵਿਚ ਦੁੱਧ ਲੇਟ ਆਉਂਦਾ ਹੈ ਇਸ ਦਾ ਇਲਾਜ ਦੱਸੋ ਜੀ ?
(pb)
ਉਸ ਨੂੰ AMC forte injection 4.5gm, Megludyne injection 20ml, Vitamor-H injection 5ml ਅਤੇ Ascrobic acid inj 20ml ਲਗਵਾਓ ਬਾਕੀ ਉਸ ਨੂੰ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ
ਡਾ. ਸਾਹਿਬ ਗੳੂ ਨੂੰ ਸੂਣ ਤੋਂ ਕਿਨੇ ਟਾਈਮ ਬਾਅਦ ਡੀ ਵਾਰਮਿੰਗ ਕਰਨਾ ਚਾਹੀਦਾ ਹੈ ਅਤੇ ਬਾਈਪਾਸ ਫੈਟ ਕਿੰਨੀ ਮਾਤਰਾ ਵਿਚ ਅਤੇ ਕਿੰਨੇ ਸਮੇਂ ਲੲੀ ਦੇਣੀ ਚਾਹੀਦੀ ਹੈ ?
(pb)
Punjab
ਪਸ਼ੂ ਦੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਅਤੇ ਉਸ ਨੂੰ ਬਾਈਪਾਸ ਫੈਟ ਕਮਜ਼ੋਰੀ ਦੇ ਹਿਸਾਬ ਨਾਲ 50 ਤੋਂ 100gm ਰੋਜਾਨਾ ਦੇ ਸਕਦੇ ਹੋ ਜੇਕਰ ਪਸ਼ੂ ਤੰਦਰੁਸਤ ਹੈ ਫਿਰ ਇਸਦੀ ਜ਼ਿਆਦਾ ਜਰੂਰਤ ਨਹੀਂ ਹੈ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਸਰ ਮਿੱਟੀ ਦੀ ਜਾਂਚ ਲਈ ਸੈਂਪਲ ਕਿਵੇਂ ਲਈਏ ਤੇ ਕਿੰਨੀ ਕੁ ਮਿੱਟੀ ਲੈ ਕੇ ਜਾਈਏ। ਤੇਇਸਦੀ ਫੀਸ ਕਿੰਨੀ ਹੁੰਦੀ ਆ ?
(pb)
Punjab
ਧਰਮਿੰਦਰ ਜੀ ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ ਇਕ ਏਕੜ ਤੋਂ 8-10 ਜਗਾਹ ਤੋਂ 0-15 cm ਦੀ ਤਹਿ ਤੋਂ ਨਮੂਨੇ ਲਓ, ਬਾਅਦ ਵਿੱਚ ਸਾਰੀ ਮਿੱਟੀ ਮਿਲਾ ਕੇ 500g ਦੇ ਕਰੀਬ ਮਿੱਟੀ ਜਾਂਚ ਲਈ ਲੈ ਕੇ ਜਾਓ ਜੀ। ਇਸ ਦੀ ਫੀਸ 100-150 ਰੁਪਏ ਹੁੰਦੀ ਹੈ ਜੀ।
ਸਰ ਕੀ ਹੁਣ ਬਰਸੀਮ ਬੀਜ ਸਕਦੇ ਹਾਂ ?
(pb)
Punjab
ਜਗਦੇਵ ਜੀ ਹੁਣ ਬਰਸੀਨ ਦੀ ਬਿਜਾਈ da ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਸੋ ਤੁਸੀ ਬਰਸੀਨ ਦੀ ਬਿਜਾਈ ਕਰ ਸਕਦੇ ਹੋ ਜੀ।
veer pelhan jhooti suee aw ohnu apa soon toh pela 4 ltr saroo da tail 4 kilo desi ghee 1 thela cargil da 60 kilo leti rin k paye c jhooti suee nu 4 din hoga dud sirf 2 kilo da rhi aw g dud kiwa wada ga eda g koi hal daso ?
(pb)
Tuc uss nu Lacup powder 100gm rojana, Leptaden tablet 10 golia rojana ate Dozliv liquid 50ml rojana deo baki uss nu vdhia hara chara ate changi feed deo.
तेज पत्ते का पौधा चल नहीं रहा है वह मुरझा रहे है कृपया उपाय बताएं ?
(hn)
Punjab
विनोद जी कृप्या ये बताएं कि पौधा कितने दिन का है, और आपने इसे पिछले दिनों में कोई दवाई का छिड़काव किया है या नही।
Weather tomorrow ?
(pb)
Punjab
Harwinder weather is expected to remian clear for tomorrow.
Weather tomorrow
(pb)
Punjab
Harwinder weather is expected to remian clear for tomorrow.