Haryana
Search
15 oct nuu matar lganne a jii...jda pachete taa ni houye Rate thkk miljuu...ndd kira beej lga sakde a ji jidda jhaad vdea rahhe ?
(pb)
Harman ji eh bilkul sahi time hai matar laun da tusi esdi punjab 89 ate mithi phali kisam nu beej sakde ho
ਪਰਾਲੀ ਦੀਆਂ ਗੱਠਾਂ ਬਣਾਕੇ ਤੂੜੀ ਵਾਲੇ ਕਮਰੇ ਚ ਸਟੋਰ ਕਰਕੇ ਪਸ਼ੂਆਂ ਨੂੰ ਹਰੇ ਚਾਰੇ ਚ ਰਲਾ ਕੇ ਕੁਤਰ ਸਕਦੇ ਹਾਂ ਜੀ ?
(pb)
ਹਾਂਜੀ ਤੁਸੀ ਹਰੇ ਚਾਰੇ ਨਾਲ ਥੋੜੀ ਥੋੜੀ ਪਰਾਲੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਅਤੇ ਚੰਗਾ ਲਿਵਰਟੋਨਿਕ ਵੀ 50ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਸ਼ੂਆਂ ਦਾ ਪਾਚਨ ਸਹੀ ਰਹਿੰਦਾ ਹੈ
jaii di kehdi variety vadia jida production jyada howe plzz tell ?
(pb)
Haryana
Harpreet ji jwi di tusi OL-16,15,14 ਕਿਸਮ ਨੂੰ ਬੀਜ ਸਕਦੇ ਹੋ ਇਹਨਾ ਦਾ ਔਸਤ ਝਾੜ 7-8 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
ਗਾਂ ਦੇ ਸੂਣ ਵਿਚ 2 ਮਹੀਨੇ ਬਾਕੀ ਨੇ ਕਿਹੜੀ ਫੀਡ ਪ ਸਕਦੇ ਹਨ ਜੀ ?
(pb)
ਤੁਸੀ ਉਸ ਨੂੰ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦੇ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਚੰਗੀ ਦੇਖਭਾਲ ਕਰੋ ਜੀ
ਸਰ ਵੱਛੀ ਦੀ ਨਸਲ ਕਿਹੜੀ ਹੈ। ?
(pb)
ਲਖਵੀਰ ਜੀ ਇਹ ਐਚ ਐੱਫ ਕ੍ਰੋਸ ਨਸਲ ਦੀ ਹੈ
ਪਰਮਲ ਦੀ ਬਿਜਾਈ ਦੀ ਜਾਣਕਾਰੀ ਦਿੱਤੀ ਜਾਵੇ ?
(pb)
Haryana
ਰਣਜੀਤ ਜੀ ਜੇਕਰ ਤੁਸੀਂ ਪਰਮਲ ਝੋਨੇ ਦੀ ਗੱਲ ਕਰ ਰਹੇ ਹੋ ਤਾਂ ਇਹਦੀ ਨਰਸਰੀ 25 ਮਈ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਸੀਂ ਪਰਵਲ ਸਬਜ਼ੀ ਦੀ ਗੱਲ ਕਰ ਰਹੇ ਹੋ ਤਾਂ ਇਸਨੂੰ ਫਰਵਰੀ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਪਰਮਲ ਦੀ ਬਿਜਾਈ ਦੀ ਜਾਣਕਾਰੀ ਦਿੱਤੀ ਜਾਵੇ ?
(pb)
Haryana
ਰਣਜੀਤ ਜੀ ਜੇਕਰ ਤੁਸੀਂ ਪਰਮਲ ਝੋਨੇ ਦੀ ਗੱਲ ਕਰ ਰਹੇ ਹੋ ਤਾਂ ਇਹਦੀ ਨਰਸਰੀ 25 ਮਈ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਸੀਂ ਪਰਵਲ ਸਬਜ਼ੀ ਦੀ ਗੱਲ ਕਰ ਰਹੇ ਹੋ ਤਾਂ ਇਸਨੂੰ ਫਰਵਰੀ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir ਝੋਨੇ ch chess kri nu 10 din hoge tela maria kehdi spry kri jave ?
(pb)
Haryana
Raman ji jekar 15 din baad hi jhona badhna tan pher tuhanu koi vi spray Karan di jrurat nahi kyuki spray nal jhad te bhut galat asar painda hai
sir cow kal sui aw udder te bhal hai inj dso ?
(pb)
Sandeep ji tuci uss nu Enerofloxacin inj. 15ml, megludyne inj. 20ml, Ridema inj. 10ml lgwao ate isdi khurak da dian rakho.
प्याज़ में रोग लग गया था इसमें 12Kg DAP दिया था उपाय बताओ ?
(hn)
Haryana
सचिन जी यह फंगस वाले रोग के हमले।के कारण है इसके लिए आप mancozeb 3 ग्राम को प्रति लीटर पानी के हिसाब से प्रयोग कर सकते है
Sir mere Bhais ke punch me problem hai jo vedio me dikhaya hu upchar bataye ?
(hn)
Akhilesh ji yeh niche ke khrab hone lagi hai aap isko turant nazdiki doctor se janch krwayen jisse iski sahi janch krke ilaj ho skee.
40ਦਿਨ ਹੋ ਗਏ ਮੱਝ ਸੂਈ ਨੂੰ ਪਰ ਦੁੱਧ 5 ਲੀਟਰ ਤੋਂ ਨਹੀਂ ਵੱਧ ਰਹੀ ਕੋਈ ਵਧੀਆ ਇਲਾਜ ਦੱਸਿਓ ਜੀ ?
(pb)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ
Sir ji abhi 7 din phele dhan me chess ka spray kiya h lakin barish se kala tela bahut jayda ho gaya h plz tell ab konsi dawai ka spray kare plz ans its urgent ?
(hn)
Haryana
Yashpal.ji agar apki fasal mein daan ban rhe hai to app koi bhi spray na kre kyuki spray krne se fasal par bura parbhav pad sakta hai aur paidawar kam ho sakti hai agar phir bhi bahut jeyada hamla hai to ap dinotefuran 80 gram ko prati acre ke hisab se prayog kar sakte hai
Sir ji raksha999 beej Ambala city vich milju ?
(en)
Punjab
Gurdhyan ji tuc isde layi Aman Chopra 9034246644 ji nal sampark kar sakde ho.
Sir m pehli bar Allu laaye ne te Mainu Es bare kuj information Nhi hai main us vicch potash v Nhi pyi te Baki khaad puri pyi hai Hje kal e bijai kri hai te barish ho gaii upar hun Es nu kdo pani lawa ?
(pb)
Haryana
Satnam ji esnu 40 kilo potash prati acre de hisab nal paun di sifarish kiti jandi hai . Esnu total 7-8 paani lagde Han jehde tusi apni miti ate mausam de hisab nal lga sakde ho eh tusi msuan de hisab te 7-8din de wakfe te lgao
Sir mere kol ikk jhoti te ik majh hai, jhoti 4.6 years di ho gii aje tak conceived ni hoi te na heat ch aundi e ise tarah majh vi usnu sui nu 13 mahine ho ge ne aje tak boli ni ( heat ch ni ayi ) ?
(en)
Harwinder ji tuci ehna nu pett de kiria lai Albendazole & ivermectin salt di bolus deo ate Bovimin-b ultra powder 50gm rojana deo ate isde nal nal Nutrisacc advance tabelt rojana 1 goli deo ate 21 din tak dinde rho jiss nal sarir di kami puri howegi ate sme te heat vich aa jangia.
Dr ravinder chahal ji javab deo ji keh sadi cow nu 2 din hoge sui nu os de chadda nu pasma hje tak pai a koi vdia treatment dsyo ji ?
(en)
Punjab
Gurjot ji jekar usde lewe nu sojish ha tan uss nu Enrofloxacin inj. 15ml, Megludyne inj. 20ml, Ridema inj. 10ml rojana 2-3 din lgwao ate uss nu lactomood homeopathic dwai dia 10-10 drops din vich 3 varr deo ate uss nu Glactogog powder 30gm rojana deo.
ਮੱਝ ਲਈ ਮਿਨਰਲ ਮਿਕਸਚਰ ਕਿਹੜੀ ਕੰਪਨੀ ਦਾ ਲਈਏ ?
(pb)
ਤੁਸੀ Bovimin B, Minfa gold, CRS, Agrimin ਕੋਈ ਵੀ ਪਾਊਡਰ ਖਿਲਾ ਸਕਦੇ ਹੋ ਇਹ ਤੁਸੀ 50 ਤੋਂ 100gm ਰੋਜਾਨਾ ਦੇਣਾ ਸ਼ੁਰੂ ਕਰੋ
Pavitra sir namaskar jaise ke main ne pehle haldi ki farming aur uski prossing ke bare main janne ke liye aap se poocha tha toh sir aap ne unnao KVK ka no. Diya tha. Main KVK gaya tha par sir yaha par inhone haldi ki kheti par trail kar rahe hai toh yaha par meri madat nahi kar sake sir agar haryana up Punjab ya aur koi state main haldi ki koi kissan kheti aur prossing karte ho toh us kissan ka mobile aur unka address batane ki krapa kare taki main waha ja kar un kissan se mil kar haldi ki prossing ke bare main jaankari prapt kar saku main kahi ar bi kar mil sakta hu. Kyun ki sir mere ko haldi ki prossing main dikkat ho rahi hai meri haldi process karne main sikud jati hai. Sir help kare. Sir agar aap se ek baar phone par baat ho jaye toh main apni baat aap ko theek se samjha saku. 9307693399 ?
(hn)
Punjab
Prakash ji aap haldi ki processing ki jaankari lene ke liye Gurdyal Singh - 94632-26244 se sampark kar sakte hai.
5 ਮਹੀਨੇ ਹੋ ਗਏ ਹਨ ਮੇਰੀ ਮੱਝ ਨੂੰ ਸੂਈ ਨੂੰ ਦੁਬਾਰਾ ਹੀਟ ਵਿਚ ਨਹੀਂ ਆ ਰਹੀ, ਕਿਰਪਾ ਕਰਕੇ ਕੋਈ ਇਲਾਜ਼ ਬਾਰੇ ਜਾਣਕਾਰੀ ਦਿਓ ?
(pb)
Punjab
ਤੁਸੀ ਉਸ ਨੂੰ Minfa gold Powder 100gm ਰੋਜਾਨਾ ਦਿਓ ਅਤੇ ਓਹਨਾ ਨੂੰ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਣਗੇ
apni kheti de mahir doctora nu benti hai ke dhan da moisture kiwe ghtaya jawe ?
(pb)
sir eh seminar ludhiane ch lgna hai jehde kisan bhra is seminar vich jana chahunde hn ja skde hn ?
(pb)
ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
is jersy bull di maa da keho jeha record hai ?
(pb)
sir is bull di detail diti jawe isdi maa da record keho jeha hai ?
(pb)
Punjab
ਇਹ ਐਚ ਐੱਫ ਨਸਲ ਦੇ ਸੀਮਨ ਹੈ ਅਤੇ ਇਹਨਾਂ ਦਾ ਚੰਗਾ ਰਿਕਾਰਡ ਹੈ, ਇਹਨਾਂ ਦੀ ਵਰਤੋਂ ਪਸ਼ੂ ਪਾਲਕ ਕਰ ਸਕਦੇ ਹਨ।
Punjab
ਏਹ semen ਕਿੱਥੋਂ ਮਿਲ ਸਕਦਾ ਹੈ..?
sir is bull di detail diti jawe isdi maa da dudh record kinna hai ?
(pb)
Punjab
ਇਹ ਐਚ ਐੱਫ ਨਸਲ ਦੇ ਸੀਮਨ ਹੈ ਅਤੇ ਇਹਨਾਂ ਦਾ ਚੰਗਾ ਰਿਕਾਰਡ ਹੈ, ਇਹਨਾਂ ਦੀ ਵਰਤੋਂ ਪਸ਼ੂ ਪਾਲਕ ਕਰ ਸਕਦੇ ਹਨ।
sir is bull de bare detail diti jawe ?
(pb)
Punjab
ਇਹ ਐਚ ਐੱਫ ਨਸਲ ਦੇ ਸੀਮਨ ਹੈ ਅਤੇ ਇਹਨਾਂ ਦਾ ਚੰਗਾ ਰਿਕਾਰਡ ਹੈ, ਇਹਨਾਂ ਦੀ ਵਰਤੋਂ ਪਸ਼ੂ ਪਾਲਕ ਕਰ ਸਕਦੇ ਹਨ।
Sir meri gaay ke udder or thano me bahut sujan hai thano se doodh bhi aa raha hai lekin swelling bahut hai baccha diye hue 6 din ho chuke hai ?
(hn)
Aap isko Enrofloxacin inj. 15ml, Megludyne inj, 20ml, isoflud inj. 5ml aur Ridema inj. 10ml lgwayen aur 2-3 din lgwa den isoflud inj. sirf ek hei lgwayen aur usko mitha soda 25gm rojana dena suru kren.
Sir ji raksha999 and dbw 303 and dbw 187 konse month tak beej sakde aw ji ?
(en)
Haryana
Gurdhyan ji ehna nu 1-15 November takk bijan di sifarish kiti jandi hai. Eh sme vich bijan nal eh jeyada jhad dinde han
Aalo di bijai da time ?
(pb)
Haryana
Gurpreet ji esnu tusi 15 October takk beej sakde ho
Pani ke tubell bore sc category ko kitni subsidy milti hai madhya Pradesh ?
(hn)
Haryana
Kuldeep ji iske liye aap apne nazdeeki khetibadi vibhag se sampark kar sakte hai +91-9424601102
Sir mera swal hai ki cow ne a.i.to turant baad peshaab kar dita ki is naal koi farak pavega concive karan vich ja nahi ?
(pb)
Punjab
Nhji ji iss nal pashu de gabhn rehn ja khali hon na koi frak nhi penda, kyuki semen nu bachedani vich shdia jnda ha jisda pashu de pishab krn nal koi frk nhi penda.
ਡਾ ਸਾਹਿਬ ਜੀ ਇਸ ਬਿਮਾਰੀ ਦਾ ਇਲਾਜ ਦੱਸੋ ਜੀ ਅੱਜ ਇੱਕ ਸ਼ਾਖ਼ ਫਿਰ ਦੂਜੀ ਸ਼ਾਖ਼ ਫਿਰ ਸਾਰਾ ਬੂਟਾ ਫਿਰ ਹੌਲੀ ਹੌਲੀ ਦੌਗੀਆਂ ਵਿੱਚ ਕੋਈ ਅੱਧਾ ਬੂਟਾ ਕੋਈ ਸਾਰਾ ਬੂਟਾ ਸੁੱਕ ਜਾਂਦੇ ਹਨ ਨਾਂ ਤਾਂ ਤੇਲ ਚੇਪਾ ਹੌਪਰ ਹੁੰਦਾ ਹੈ ਅਤੇ ਨਾਂ ਹੀ ਮੁੱਢ ਵਾਲੀ ਕੀੜੀ ਹੁੰਦੀ ਹੈ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ?
(pb)
Haryana
ਗੁਰਮੇਲ ਜੀ ਕਿਰਪਾ ਆਪਣੇ ਪੋਧੇ ਦੀ ਫ਼ੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਅਹੀ
ਮੇਰੇ ਕੋਲ 2 ਕੱਟੀਆਂ 1 ਸਾਲ ਦੀਆਂ ਤੇ ਇੱਕ ਕੱਟੀ 1.5 ਸਾਲ ਦੀ ਹੈ। ਉਹਨਾਂ ਦੀ ਗਰੋਥ ਲਈ ਕੀ ਦਿੱਤਾ ਜਾਵੇ ਤੇ ਉਹ ਆਉਣ ਵਾਲੇ ਸਮੇੰ ਵਿੱਚ ਸਹੀ ਟਾਇਮ ਤੇ ਹੀਟ ਵਿੱਚ ਆ ਜਾਣ ਪੂਰੀ ਜਾਣਕਾਰੀ ਦਿਉ ਤੇ ਨਾਲੇ ਉਹਨਾਂ ਨੂੰ ਕਿਹੜਾ ਐਗਰੀਮੀਨ ਪਾਇਆ ਜਾਵੇ ?
(pb)
ਤੁਸੀ ਕੱਟੀਆਂ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ cafplan ਪਾਊਡਰ 50gm ਰੋਜਾਨਾ ਅਤੇ bovimin b ਪਾਊਡਰ 50gm ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ
Punjab
ਧੰਨਵਾਦ ਜੀ ਫੀਡ ਕਿੰਨੀ ਮਾਤਰਾ ਦੇਣੀ ਹੈ
ਸਰ ਮੇਰੇ ਕੋਲ 4 4 ਮਹੀਨਿਆਂ ਦੇ ਕਟਰੂ ਨੇ ਉਹ ਵਧੀਆ ਗਰੋਥ ਨਹੀ ਕਰ ਰਹੇ ਗਰੋਥ ਲਈ ਦੱਸੋ ?
(pb)
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Piperazine ਸਾਲਟ ਦੀ ਦਵਾਈ ਦਿਓ ਅਤੇ ਓਹਨਾ ਨੂੰ ਕਾਰਗਿਲ ਦੀ calf grower ਫੀਡ ਦਿਓ ਅਤੇ Cafplan powder 20gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ
ਸਰ ਜੀ ਮੱਝ ਨੂੰ ਇੱਕ ਦਿਨ ਵਿੱਚ ਕਿੰਨੀ ਤੂੜੀ ਕਿੰਨਾ ਹਰਾ ਤੇ ਕਿੰਨਾ ਦਾਣਾ ਚਾਹੀਦਾ ਹੈ ਮੱਝ ਦਾ ਦੁੱਧ ਰਿਕਾਰਡ 14 ਲੀਟਰ ਹੈ ਤੇ ਮੱਝ ਸੂਈ ਨੂੰ 3 ਦਿਨ ਹੋ ਗਏ ?
(pb)
Punjab
ਤੁਸੀ ਉਸ ਨੂੰ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਲਾ ਕੇ ਖਿਲਾ ਸਕਦੇ ਹੋ ਅਤੇ ਉਸ ਨੂੰ 2.5 ਕਿਲੋ ਦੁੱਧ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਬਾਕੀ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਇਸ ਬਿਮਾਰੀ ਦਾ ਇਲਾਜ ਦੱਸੋ ਜੀ ਇਹ ਅੱਜ ਇਹ ਪੂਰੇ ਬੂਟੇ ਵਿੱਚੋਂ ਇੱਕ ਸ਼ਾਖ਼ ਫਿਰ ਦੂਜੀ ਸ਼ਾਖ਼ ਫਿਰ ਸਾਰਾ ਬੂਟਾ ਫਿਰ ਹੌਲੀ ਹੌਲੀ ਦੌਗੀਆਂ ਵਿੱਚ ਕੋਈ ਪੂਰਾ ਬੂਟਾ ਕੋਈ ਅੱਧਾ ਬੂਟਾ ਸੁੱਕ ਜਾਂਦੇ ਹਨ ਨਾਂ ਤਾਂ ਤੇਲ ਚੇਪਾ ਹੌਪਰ ਹੁੰਦਾ ਹੈ ਅਤੇ ਨਾਂ ਹੀ ਮੁੱਢ ਵਾਲੀ ਕੀੜੀ ਹੁੰਦੀ ਹੈ ਇਹ ਬਿਮਾਰੀ ਬੁਹਤ ਨੁਕਸਾਨ ਕਰਦੀ ਹੈ ਇਸ ਦਾ ਛੇਤੀ ਅਤੇ ਵਧੀਆ ਇਲਾਜ ਦਸੋ ਜੀ ਮੇਹਰਬਾਨੀ ਹੋਵੇਗੀ ਜੀ
(pb)
Haryana
ਗੁਰਮੇਲ ਜੀ ਇਹ ਤਾਂ। ਸੁੰਡੀ ਦੇ ਹਮਲੇ ਕਰ ਕੇ ਹੈ ਜਦੋਂ ਪੌਦਾ ਛੋਟਾ ਹੁੰਦਾ ਉਦੋ ਹਮਲਾ ਕਰਦੀ ਹੈ ਅਤੇ ਬਾਅਦ ਵਿਚ ਉਸਦੇ ਲਛੱਣ ਦਾਣੇ ਬਣਨ ਵੇਲੇ ਆਉਂਦੇ ਹਨ ਹੁਣ ਇਸ ਸਮੇਂ ਕੋਈ ਵੀ ਸਪਰੇ ਕਰਨ ਦਾ ਫਾਇਦਾ ਨਹੀਂ ਸਗੋਂ ਸਪਰੇਅ ਨਾਲ ਝਾੜ ਘਾਟ ਸਕਦਾ
Helo sar raijorim 500 gram tika te 50 grm goud ghool ke kine barseem nu sod sakde va....8 kg..nu ja fer 500 grm naal ?
(pb)
Punjab
Gori ji, 500 g rhizobium 8 kg beej ke treatment liye kaafi hai ji.
Sr g mere kol nimbo de 2 bute han ek 8sall da ate ek2 mhine da ena de ptiaa nu Kirra lagg gia ye es di koi rok tham dso g ate vde bute nu fal nhi lagriha g ena nu aje takk koi dvai nhi pai ?
(pb)
Punjab
Sandeep ji, keede di rokthaam lai tusi malathion 2ml/L paani de hisaab naal spray karo ate boote di khuraak di poorti karn lai tusi 1-15 kg vermicomopost khaad/boote de hisaab naal paa sakde ho ji.
ਸਰ ਮੈ ਮੈਥਾ ਤੇ ਪਾਲਕ ਬੀਜਿਆ ਹੈ ਵਧੀਆ ਢੰਗ ਨਾਲ ਨਿਕਲਿਆ ਨਹੀਂ ਹੈ ?
(pb)
Punjab
ਲੱਕੀ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਕਿਸ ਤਰੀਕੇ ਨਾਲ ਕੀਤੀ ਸੀ ਅਤੇ ਬਿਜਾਈ ਨੂੰ ਕਿੰਨੇ ਦਿਨ ਹੋ ਗਏ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
सर किन्नू के पेड सात साल के हो गए है कुछ पेड आधे सूख रहे है सर उपाय बताओ ?
(hn)
Punjab
बृजमोहन जी, कृप्या आप सूख रहे पौधों को फोटो जरूर भेजे ता जो आपको इस बारे में सही जानकारी दी जा सके।
Punjab
Pani kon sa dete ho
Vermicompost unit gurdaspur da number mil skda ?
(pb)
Punjab
Karamjit ji tusi Raajveer ji naal 9876109062 sampark kar sakde ho ji.
Punjab
contact us regarding unit 9876291995
Cauliflower nursery seedling starts yellowing after germination.Why And what the treatment ?
(en)
Punjab
जगमीत जी आप पनीरी में carbendazim 2g/L पानी के हिसाब से drenching करें ।
Cauliflower nursery seedling starts yellowing after germination.Why And what the treatment ?
(en)
Punjab
जगमीत जी आप पनीरी में carbendazim 2g/L पानी के हिसाब से drenching करें ।
ਸਰ ਜੀ ਗਾਂ ਦੀ ਅੱਖ ਚਿੱਟੀ ਹੋ ਗਈ ਹੈ ਇਸਦਾ ਇਲਾਜ ਦੱਸੋ ?
(pb)
Punjab
ਤੁਸੀ ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.
Is 19.19.19 water soluble fertilizer are good for। yellowing of leaves on Gulmohar ?
(pb)
Punjab
Yes Kamal you can spray 19 19 19 fertilizer@10-15g/L of water if the crop leaves show yellowing.
ਖੁੰਬਾਂ ਦੀ ਖੇਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ?
(en)
Punjab
ਅੰਮ੍ਰਿਤ ਜੀ , ਖੁੰਬਾਂ ਦੀਆ ਕਈ ਕਿਸਮਾਂ ਹਨ ਜਿਵੇਂ ਕਿ ਬਟਨ ਖੁੰਬ , ਢੀਂਗਰੀ ਖੁੰਬ , ਪਰਾਲੀ ਖੁੰਬ , ਮਿਲਕੀ ਖੁੰਬ ਅਤੇ ਸ਼ਟਾਕੀ ਖੁੰਬ ਜੋ ਕਿ ਮੌਸਮ ਦੇ ਹਿਸਾਬ ਨਾਲ ਅਲੱਗ - ਅਲੱਗ ਸਮੇ ਤੇ ਪੈਦਾ ਕੀਤੀਆਂ ਜਾ ਸਕਦੀਆਂ ਹਨ। ਖੁੰਬਾਂ ਦੀ ਕਾਸ਼ਤ ਸ਼ੁਰੂ ਕਰਨ ਤੋਂ ਪਹਿਲਾ ਕਿਸਾਨਾਂ ਨੂੰ ਆਪਣੇ ਏਰੀਏ ਦੇ ਵਿਚ ਮੰਡੀਕਰਨ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ ਅਤੇ ਇਸ ਦੀ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਇਕ੍ਰੋਬਾਇਓਲੋਜੀ ਵਿਭਾਗ,ਆਪਣੇ ਨੇੜਲੇ KVK ਜਾ ਖੁੰਬਾਂ ਦੀ ਖੇਤੀ ਕਰ ਰਹੇ ਸਫਲ ਕਿਸਾਨ ਤੋਂ ਲੈਣੀ ਚਾਹੀਦੀ ਹੈ। ਇਹਨਾਂ ਵਿਚੋਂ ਬਟਨ ਖੁੰਬ ਦੀ ਕਾਸ਼ਤ ਆਮ ਹੈ। ਬਟਨ ਖੁੰਬ ਦੀ ਕਾਸ਼ਤ - ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇ ਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ।
Katti da kina Weight hona chahida AI karwaaon lai ?
(pb)
Punjab
Jagveer ji jddo katti da weight 270-300kg tak ho jawe uddo uss nu heat vich aun te AI krwa skde ho.
sir ji dhingri mushroom ke liye 12-17 ke lifafe use kar sakte hain ya nahi, hamare pass Pahle Se Hi 1000 lifafe Pade Hain ?
(hn)
Punjab
Dalip ji, aap Dhingri mushroom ki framing ke liye 12-17 ke lifafe paryog me laa sakte hai.
Barseem di sab to vadia kisam kehdi aa ?
(pb)
Punjab
Gagan ji, BL 10, 42 Berseem dia changia kisman han ji.
I need Training regarding Pearl Frming kindly suggest me in punjab or near punjab ?
(en)
Punjab
Mr. Abhishek if you want to get pearl farming training please contact with Manish Vasudev 9417652857 or Amit Kumar Bamoriya (9770085381) Thanks.
ਸਰ ਬਾਸਮਤੀ 1121ਵਿੱਚ ਗਰਦਨ ਤੋੜ ਸੀਥ ਰੋਟ ਆ ਗਈ 10ਦਿਨ ਹੋ ਗਏ ਨੇਟੀਵੋ ਕੀਤੀ ਸੀ 50 ਬਾਸਮਤੀ ਮੁੰਜਰਾ ਹੇਠਾਂ ਲਮਕਾ ਗਈਆਂ ਹੁਣ ਕਿਹੜੀ ਸਪਰੇਅ ਕਰੀਏ ?
(pb)
Punjab
ਇਕਬਾਲ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ, ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Mango dia tahnia ehda sukki payia han.fruit v nai lagda kuj saalan ton koi solution dsso ?
(en)
Punjab
Bachittar ji, tusi boote te copper oxychloride 2 g/L paani de hisaab naal spray kar sakde ho ji.
ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਗੁੜ ਸ਼ੱਕਰ ਬਣਾਉਣ ਦੀ ਟਰੇਨਿੰਗ ਕਦੋ ਦਿੱਤੀ ਜਾਂਦੀ ਹੈ ?
(pb)
Punjab
ਅਮਨਜੋਤ ਜੀ ਇਸ ਸਬੰਧੀ ਜਾਣਕਾਰੀ ਲੈਣ ਲਈ ਤੁਸੀ KVK VPO Bahowal, Block Mahilpur, Tehsil Garhshankar (Hoshiarpur), 0124-2764907 ਨਾਲ ਸੰਪਰਕ ਕਰ ਸਕਦੇ ਹੋ ਜੀ।
ਆਲੂਆ ਵਿਚ ਸੁਆਕ ਘਾਹ ਦਾ ਇਲਾਜ ਦਸ਼ੋ ਇਕ ਮਹੀਨੇ ਦਾ ਹੋ ਗਿਆ ਹੈ ?
(pb)
Punjab
ਪਰਮਿੰਦਰ ਜੀ ਤੁਸੀ ਗੋਡੀ ਕਰਨ ਨੂੰ ਹੀ ਤਰਜੀਹ ਦਿਓ ਜੀ ਵੈਸੇ ਵੀ ਹੁਣ ਸਵਾਂਕ ਦੇ ਵਾਧੇ ਦਾ ਮੌਸਮ ਲੰਘ ਗਿਆ ਹੈ ਜੀ।
Dr saab ਆਪਾਂ ਮਿਰਚ ਦੇ ਨਾਲ ਨਾਲ dawn pannel ਤੇ ਨਵੰਬਰ ਚ ਬੰਦ ਗੋਭੀ ਲਗਾ ਸਕਦੇ ਹਾਂ ?
(en)
Punjab
ਗੁਰਪਿਆਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਮਿਰਚ ਦੀ ਫ਼ਸਲ ਕਿੰਨੀ ਦੂਰੀ ਤੇ ਲਾਉਣੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Nibu (lemon) pakkane ka tarika batiye sir Plzz dawai ke sath ?
(en)
Punjab
Rohit ji, nimbu ko aapko dvaai ke saath pkaane ki jaroorat nahi hai fal lgne ke baad smay poora hona par nimbu ke fal pak jaate hai.
Gujarat
Par sir green lemon ko yellow kar k bech jata h
hmaare ghar me jgah nhi hai kya hum terrace farming kar sakte hain like plastic bags ma khaad daalke unme sabjiyan uga sakte hain jaise palak , methi , shalgam , etc iske liye humein jankari den ?
(en)
Punjab
Antriksh ji, aap terrace farming kar sakte hai, iske liye aap pots, plastic containers me cocopeat: vermiculite: perlite - 3:1:1 ratio me daal le aur sbjio ki paudh ya bijai in me kar sakte hai.
ਸਰ ਜੀ ਮੈਂ ਗਲ਼ ਰਹੀ ਮੂਲੀ ਨੂੰ ਕੋਰਾਜਿਨ ਕੀਤੀ ਹੈ ਕਿ ਇਹ ਠੀਕ ਹੈ ?
(pb)
Punjab
ਰਣਬੀਰ ਜੀ ਵੈਸੇ ਇਹ ਫੰਗਸ ਅਤੇ ਪੱਤੇ ਖਾਣ ਵਾਲੀ ਸੁੰਡੀ ਦੇ ਹਮਲੇ ਦੇ ਲੱਛਣ ਹਨ, ਤੁਸੀ ਫ਼ਸਲ ਨੂੰ carbendazim 2g/L ਪਾਣੀ ਦੇ ਹਿਸਾਬ ਨਾਲ drenching ਕਰੋ ਅਤੇ ਗੋਹਿਆਂ ਦੀ ਸਵਾਹ ਦੇ ਧੂੜੇ ਦਾ ਛਿੱਟਾ ਵੀ ਪੱਤਿਆਂ ਉੱਪਰ ਦੇ ਸਕਦੇ ਹੋ ਜੀ।
ਮੂਲੀਆ ਦੇ ਪੱਤਿਆ ਚ ਏਦਾ ਮੋਰੀਆ ਹੋ ਰਹੀਆ ਜੀ ਕਾਰਨ ਤੇ ਔਰਗੈਨਿਕ ਇਲਾਜ ਦੱਸਿਓ ਜੀ ?
(pb)
Punjab
ਗੁਰਭੇਜ ਜੀ ਇਹ ਕਿਸੇ ਪੱਤੇ ਖਾਣ ਵਾਲੀ ਭੂੰਡੀ ਦੇ ਨੁਕਸਾਨ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀ ਕੋਈ ਦਵਾਈ ਦਾ ਛਿੜਕਾਅ ਨਾ ਕਰੋ , ਤੁਸੀ ਗੋਹਿਆਂ ਦੀ ਸਵਾਹ ਦਾ ਧੂੜਾ ਪੱਤਿਆਂ ਉੱਪਰ ਪਾ ਸਕਦੇ ਹੋ ਜੀ।
sir ਸਾਡੀ ਅਵਸਰ ਝੋਟੀ ਨੂੰ 2 ਮਹੀਨੇ ਹੋਏ ਹਨ ਕਮਜ਼ੋਰ ਬਹੁਤ ਹੋਈ ਜਾਦੀ ਹਰਾ ਚਾਰਾ ਬਹੁਤ ਖਾਦੀ ਮਿੱਟੀ ਖਾਦੀ ਹੈ 2 ਸਾਡੀ ਮੱਝ ਨੂੰ 1 ਮਹੀਨਾ ਹੋਇਆ ਮੱਝ ਹਰਾ ਚਾਰਾ ਬਹੁਤ ਖਾਦੀ ਹੈ ਮਿੱਟੀ ਵੀ ਜਿਆਦਾ ਖਾਦੀ ਹੈ ਮੱਝ ਸੁੱਖੀ ਜਾ ਰਹੀ ਕੋਈ ਹੱਲ ਦੱਸੋ ਜੀ ?
(pb)
ਗੁਰਪ੍ਰੀਤ ਜੀ ਤੁਸੀ ਇਹਨਾਂ ਦੋਨਾਂ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਇਹ ਗੱਭਣ ਪਸ਼ੂਆਂ ਲਈ ਸਹੀ ਰਹਿੰਦੀਆਂ ਹੈ ਬਾਕੀ ਇਹਨਾਂ ਨੂੰ Bovimin B powder 30gm ਰੋਜਾਨਾ ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ