Manage Expert Answers

Search

Total Count :- 258604

ਸਰ DBW 187, 303 ਦੀ ਬਿਜਾਈ ਕਿੰਨੇ ਅਕਤੂਬਰ ਤੋਂ ਲੈਕੇ ਕਿੰਨੇ ਨਵੰਬਰ ਤੱਕ ਕਰ ਸਕਦੇ ਹਾਂ ਜੀ ?

(pb)
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (12 Oct 2022 01:35 PM) Assigned Date (13 Oct 2022 11:18 AM)
Answered Date (12 Oct 2022 07:10 PM) Translated Date (-)

ਬਲ ਜੀ ਏਸਨੂੰ ਤੁਸੀਂ 1 ਨਵੰਬਰ ਤੋਂ 15 ਨਵੰਬਰ ਤੱਕ ਬੀਜ ਸਕਦੇ ਹੋ

ਸਰ ਜੀ ਨਮਸਕਾਰ ਸਰ ਜੀ ਮੇਰੀ ਮੱਝ ਨੂੰ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਜੀ ਮੱਝ ਨੇ ਹੁਣ ਤੱਕ ਬਿਲਕੁਲ ਵੀ ਕੜ ਨਹੀ ਡੇਗਿਆ ਜੀ ਮੈਂ ਓਸ ਨੂੰ ਸਭ ਕੁੱਝ ਦੇ ਕੇ ਵੇਖ ਲਿਆ ਜੀ ਗੁੜ ਅਜਵਾਇਣ ਜੀਰਾ ਹਲਦੀ ਸੋਂਠ ਆਦਿ ਦੇ ਕਾਹੜੇ ਬਣਾ ਕੇ ਦਿੱਤੇ ਮਿਨਰਲ ਮਿਕਸਚਰ ਦੇ ਰਿਹਾ ਸੰਤੁਲਿਤ ਖੁਰਾਕ ਦੇ ਰਿਹਾ ਕਿੜਿਆਂ ਦੀ ਦਵਾਈ ਦੇ ਦਿੱਤੀ ਉਸ ਨੇ ਕੜ ਨਹੀ ਡੇਗਿਆ ਉਹ ਸ਼ੁਰੂ ਤੋਂ ਮੇਰੇ ਕੋਲ ਹੈ ਪਿਛਲੇ ਬਿਆਂਤ ਵਿੱਚ ਉਸ ਨੇ 15 ਲਿਟਰ ਦੁੱਧ ਦਿੱਤਾ ਤੇ ਹੁਣ ਉਹ ਕੁੱਲ 8 ਲਿਟਰ ਦੁੱਧ ਹੀ ਦੇ ਰਹੀ ਹੈ ਜੀ ਹੱਲ ਦੱਸੋ ਜੀ ਪਲੀਜ਼ ਸਰ ?

(pb)
Posted by
Nath (8360004645)
Nath
Punjab
Patiala
Write Answer
Posted Date (12 Oct 2022 01:34 PM) Assigned Date (13 Oct 2022 11:17 AM)
Answered Date (12 Oct 2022 08:58 PM) Translated Date (-)

ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Lacup powder 100gm ਰੋਜਾਨਾ, Calpond gold Liquid 50ml ਰੋਜਾਨਾ ਅਤੇ Simlage Bolus ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ

Sir berseem da achaar kive painda hai te kado peda ?

(pb)
Posted by
Gori (9877190053)
Gori
Punjab
Tarn Taran
Write Answer
Posted Date (12 Oct 2022 12:53 PM) Assigned Date (13 Oct 2022 11:01 AM)
Answered Date (12 Oct 2022 07:09 PM) Translated Date (-)

Gori ji barseem da achaar paun di sifarish nahi kiti jandi achaar sirf mukh tor te makki jawar ate bajra da hi paun di sifarish kiti jandi hai

ਇਸ ਤਰਾ ਝੋਨੇ ਕਈ ਥਾਂਵਾਂ ਤੇ ਗਲ ਰਿਆ ਇਸ ਦਾ ਕੋਈ ਕਾਰਗਰ ਉਪਾਅ ?

(pb)
  • 1
Posted by
ਗੁਰਜੀਤ ਸਿੰਘ (8427370595)
ਗੁਰਜੀਤ ਸਿੰਘ
Punjab
Ferozpur
Write Answer
Posted Date (12 Oct 2022 12:17 PM) Assigned Date (13 Oct 2022 11:00 AM)
Answered Date (12 Oct 2022 04:27 PM) Translated Date (-)

ਗੁਰਜੀਤ ਜੀ ਇਹ ਤੇਲੇ ਦੇ ਹਮਲੇ ਦੇ ਲੱਛਣ ਹਨ ਹੈ ਤੁਹਾਡੇ ਝੋਨੇ ਦੇ ਦਾਣੇ ਬਣ ਚੁੱਕੇ ਹਨ ਤਾਂ ਤੁਸੀ ਹੁਣ ਕੋਈ ਵੀ ਛਿੜਕਾਅ ਨਾ ਕਰੋ ਜੀ।

Eh davai kehde lai varti jandi hai?

(pb)
  • 1
Posted by
Ramandeep singh (7888744029)
Ramandeep singh
Punjab
Sangrur
Write Answer
Posted Date (12 Oct 2022 12:01 PM) Assigned Date (13 Oct 2022 11:00 AM)
Answered Date (12 Oct 2022 04:26 PM) Translated Date (-)

Ramandeep is dvaai di varto whitefly, tela ate hor ras choosan vaale keedeya di rokthaam lai kiti jandi hai ji.

Answered Date (12 Oct 2022 02:35 PM) Translated Date (-)

ਤੇਲੇ ਲਈ

Answered Date (12 Oct 2022 02:58 PM) Translated Date (-)

ਧਾਨ ਵਿੱਚ ਫਸਲ ਵਿੱਚ ਤੇਲੇ ਦੀ ਰੋਕਥਾਮ ਲਈ ਵਰਤੋ ਕੀਤੀ ਜਾ ਹੈ, ਇਸ ਕਾਰਨ ਰੂਸ ਚੂਰ ਵਾਲੇ ਕੀੜੀ ਦੀ ਰੋਕਥਾਮ ਲਈ ਕੀਤੀ ਜਾ ਹੈ

ਪਰਮਲ‌ ਸਬਜ਼ੀ ਦੀ ਬੇਲ ਜਾਂ ਬੀਜ ਲੱਗਦੀ ਹੈ ?

(pb)
Posted by
yadwinder ਯਾਦਵਿੰਦਰ (9876493904)
yadwinder ਯਾਦਵਿੰਦਰ
Punjab
Bathinda
Write Answer
Posted Date (12 Oct 2022 11:58 AM) Assigned Date (13 Oct 2022 10:58 AM)
Answered Date (12 Oct 2022 04:25 PM) Translated Date (13 Oct 2022 04:20 PM)

ਯਾਦਵਿੰਦਰ ਜੀ ਪਰਮਲ ਦੀਆਂ stem cuttings ਲਗਾਈਆਂ ਜਾਂਦੀਆਂ ਹਨ ਜੀ ।

?

(pb)
Posted by
Balvir dhillon (9779648668)
Balvir dhillon
Punjab
Faridkot
Write Answer
Posted Date (12 Oct 2022 11:55 AM) Assigned Date (13 Oct 2022 11:43 AM)
Answered Date (12 Oct 2022 11:59 PM) Translated Date (-)

Balvir ji kirpa kar ke visthaar Nala daso ki fasl vich ki dikkat aa rahi hai ta Jo tuhanu is baare sahi jaankari ditti jaa ske.

superseeder nal beeji kanak nu sundi di shikayat hundi hai tusi is dwai di varto kr skde hn.

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (12 Oct 2022 11:45 AM) Assigned Date (13 Oct 2022 11:43 AM)
Answered Date (12 Oct 2022 11:56 PM) Translated Date (13 Oct 2022 04:19 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

सर जी मेरे पत्ता गोभी के पौधे नीचे से गल रहे है आप दवाई बताए ?

(hn)
  • 2
Posted by
बाबू लाल सैनी (9782326924)
बाबू लाल सैनी
Rajasthan
Dausa
Write Answer
Posted Date (12 Oct 2022 11:44 AM) Assigned Date (13 Oct 2022 11:28 AM)
Answered Date (12 Oct 2022 04:24 PM) Translated Date (13 Oct 2022 04:07 PM)

बाबू जी ये damping off बीमारी के लक्षण है इसकी रोकथाम के लिए आप carbendazim 2g/लीटर पानी के हिसाब से ड्रेंचिंग करें।

?

(pb)
Posted by
Harjinder singh (7973410139)
Harjinder singh
Punjab
Bathinda
Write Answer
Posted Date (12 Oct 2022 10:49 AM) Assigned Date (13 Oct 2022 11:44 AM)
Answered Date (12 Oct 2022 09:02 PM) Translated Date (-)

Tuci uss nu miti wali poli jgah rakhna suru kro ate iss nu Serakind plus bolus rojana 1 goli deo ate isde upar liniment turpentine oil di malish krni suru kro.

?

(pb)
Posted by
Harjinder singh (7973410139)
Harjinder singh
Punjab
Bathinda
Write Answer
Posted Date (12 Oct 2022 10:45 AM) Assigned Date (13 Oct 2022 11:44 AM)
Answered Date (12 Oct 2022 09:02 PM) Translated Date (-)

Tuci uss nu miti wali poli jgah rakhna suru kro ate iss nu Serakind plus bolus rojana 1 goli deo ate isde upar liniment turpentine oil di malish krni suru kro.

How to prepare compost for mushrooms I want to start So please explain me ?

(pb)
Posted by
Rasal Singh Sandhu (9814898243)
Rasal Singh Sandhu
Punjab
Fazilka
Write Answer
Posted Date (12 Oct 2022 10:28 AM) Assigned Date (13 Oct 2022 11:37 AM)
Answered Date (14 Oct 2022 12:38 AM) Translated Date (-)

Rasal prepartion of compost includes different steps and also the procesure is different for different types of mushrooms. It includes different type of raw materials such as wheat straw, SSP, urea, MOP fertlizers etc. Before starting compost prepartion you must get a training from naerst farmer or KVK Mallewal - 01632-279517.

Answered Date (12 Oct 2022 02:13 PM) Translated Date (13 Oct 2022 04:19 PM)

ਸਰ ਖੁੱਭ ਲਈ ਖਾਦ ਕਿਵੇ ਤਿਆਰ ਕੀਤੀ ਜਾਂਦੀ ਏ

sir kank da beej ta subsidy bare kuch jankari deo ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (12 Oct 2022 10:02 AM) Assigned Date (13 Oct 2022 11:37 AM)
Answered Date (13 Oct 2022 12:00 AM) Translated Date (-)

Jagjeet ji, Agricultural Department Vallo is di jaankari aon te tuhaanu apni kheti app te is baare soochit kar ditta jaavega ji.

पशुओं के लिए Nutri Dite क्या है?

(hn)
Posted by
सूर्य नाथ सिंह (7979960881)
सूर्य नाथ सिंह
Bihar
Aurangabad
Write Answer
Posted Date (12 Oct 2022 09:50 AM) Assigned Date (13 Oct 2022 11:38 AM)
Answered Date (12 Oct 2022 09:06 PM) Translated Date (13 Oct 2022 04:07 PM)

यदि आप पशुओं की संतुलित खुराक के बारे में पूछ रहे है तो पशु को रोजाना 30—35 किलो हरा चारा, 5—7 किलो सूखा चारा खिलाना चाहिए और उसे 2.5 किलो दूध के मगर 1 किलो के हिसाब से फीड दे सकते है। इस​के इलावा पशुओं को अच्छी कंपनी का मिनरल मिक्सचर 50—100 ग्राम रोजाना देना चाहिए और हर तीन महीने के बाद पेट के कीड़ों वाली दवाई भी ज़रूरी देनी चाहिए यदि इसके इलावा आप कोई ओर जानकारी लेना चाहते है तो आप विस्तार से दोबारा सवाल पूछें।

PR 122 ਵਿੱਚ ਅਤੇ 1401 ਵਿੱਚ ਇਹ ਦੋਵੇ ਪਟਾਕੇ ਚਲ ਰਹੇ ਇਸ ਦਾ ਕੀ ਹਲ ਕੀਤਾ ਜਾਵੇ ਅਤੇ ਨਾਲ ਇਸ ਦੇ ਹੋਰ ਦਵਾਈ ਪਾਈ ਜਾ ਸਕਦੀ ਹੈ ?

(pb)
  • 1
Posted by
baljinder singh (8194930609)
baljinder singh
Punjab
Fazilka
Write Answer
Posted Date (12 Oct 2022 08:47 AM) Assigned Date (13 Oct 2022 11:38 AM)
Answered Date (12 Oct 2022 04:21 PM) Translated Date (-)

ਬਲਜਿੰਦਰ ਜੀ ਇਹ ਝੂਠੀ ਕਾਂਗਿਆਰੀ ਦਾ ਹਮਲਾ ਹੈ ਇਸ ਦੇ ਲਈ ਗੋਭ ਅਵਸਥਾ ਤੇ ਹੀ ਛਿੜਕਾਅ ਕੀਤਾ ਜਾਂਦਾ ਹੈ ਜੇਕਰ ਤੁਹਾਡਾ ਸਾਰਾ ਝੋਨਾ ਨਿਸਰ ਗਿਆ ਹੈ ਤਾਂ ਤੁਸੀ ਹੁਣ ਕੋਈ ਵੀ ਛਿੜਕਾਅ ਨਾ ਕਰੋ ਜੀ।

Ik kille ch barseen da kina seed painda ?

(en)
Posted by
Harry Chattha (9876749783)
Harry Chattha
Punjab
Barnala
Write Answer
Posted Date (12 Oct 2022 08:44 AM) Assigned Date (13 Oct 2022 11:25 AM)
Answered Date (12 Oct 2022 04:19 PM) Translated Date (13 Oct 2022 04:19 PM)

Harry ji ik acre lai berseem da 8 kg beej kaafi rehnda hai ji.

10kg dudh wale pashu nu kinni feed payi jave ji per day ?

(pb)
Posted by
Daljit (8607635740)
Daljit
Haryana
Sirsa
Write Answer
Posted Date (12 Oct 2022 08:37 AM) Assigned Date (13 Oct 2022 11:25 AM)
Answered Date (12 Oct 2022 09:04 PM) Translated Date (-)

Daljit ji tuci uss nu 2.5kg dudh mgar 1kg de hisab nal feed deo ate vdhia hara chara ate changi company da mineral mixture 100gm rojana deo.

1 10 2022 ਤੋਂ ?

(pb)
  • 2
Posted by
ਅਮਨ ਡੇਅਰੀ ਫਾਰਮ (9815807150)
ਅਮਨ ਡੇਅਰੀ ਫਾਰਮ
Punjab
Gurdaspur
Write Answer
Posted Date (12 Oct 2022 08:33 AM) Assigned Date (13 Oct 2022 11:38 AM)
Answered Date (12 Oct 2022 04:19 PM) Translated Date (-)

ਅਮਨ ਜੀ ਇਹ leaf curl viral ਬਿਮਾਰੀ ਦੇ ਲੱਛਣ ਹਨ , ਇਸ ਦੀ ਰੋਕਥਾਮ ਲਈ ਤੁਸੀ ਪਰਭਾਵਿਤ ਪੱਤੇ ਤੋੜ ਕੇ ਨਸ਼ਟ ਕਰ ਦਿਓ ਅਤੇ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

sir jhoti sui hai 2 dina di osnu apa enerboost powder paa skde hn te jehdi goli di photo payi a ah de skde hn ?

(pb)
  • 1
Posted by
Raj singh (8360204025)
Raj singh
Punjab
Bathinda
Write Answer
Posted Date (12 Oct 2022 08:26 AM) Assigned Date (13 Oct 2022 11:44 AM)
Answered Date (12 Oct 2022 09:08 PM) Translated Date (-)

ਹਾਂਜੀ ਤੁਸੀ ਉਸ ਨੂੰ Enerboost powder 100gm ਰੋਜਾਨਾ ਦਿਓ ਅਤੇ ਇਹ ਗੋਲੀ ਤੁਸੀ ਸੂਣ ਤੋਂ 7 ਦਿਨ ਬਾਦ ਦੇ ਸਕਦੇ ਹੋ ਇਹ ਵੀ ਪੇਟ ਦੇ ਕੀੜੇ ਖਤਮ ਕਰਨ ਲਈ ਵਰਤੀ ਜਾਂਦੀ ਹੈ

Hallo ji matar ap3 ja fer matar ageta 6.7 dona cho kehda best aa, poori jankari diti jawe ji, hun laun layi ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (12 Oct 2022 07:58 AM) Assigned Date (13 Oct 2022 11:25 AM)
Answered Date (12 Oct 2022 04:09 PM) Translated Date (-)

Harman ji, Ihna kisman vicho Matar ageta 7 sab to vaddh jhaad den vaali kism hai, is da ausat jhaad 32q/acre hai ate ih kism 65-70 Dina vich tyaar ho jandi hai ji.

Sir sidhi bijayi de paise kyi loka de aa gye. par sade ni aaye. Es bare kitho pta kriye ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (12 Oct 2022 07:43 AM) Assigned Date (13 Oct 2022 11:26 AM)
Answered Date (17 Oct 2022 10:34 PM) Translated Date (-)

Dharminder ji, is baare jaankari lain lai tusi apne Chief Agriculture office 98154-35860 naal sampark kar sakde ho ji.

sir gaa de lsd krke finsi hoyi c thn te oh te jkhm ho gya jkhm thik hai pr oste surakh ho gya us surakh nu bnd krn lyi ki kita jawe ?

(pb)
Posted by
ਕਰਨ‌ ਸ਼ੇਰ ਗਿੱਲ (9855457757)
ਕਰਨ‌ ਸ਼ੇਰ ਗਿੱਲ
Punjab
Patiala
Write Answer
Posted Date (12 Oct 2022 07:11 AM) Assigned Date (13 Oct 2022 11:44 AM)
Answered Date (12 Oct 2022 09:09 PM) Translated Date (-)

ਗਿਲ ਜੀ ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਹ ਟਾਂਕੇ ਲਗਾ ਕੇ ਬੰਦ ਕੀਤਾ ਜਾ ਸਕਦਾ ਹੈ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

ਝੋਨੇ 10 ਦਿਨ ਤੱਕ ਵੱਡਿਆ ਜਾਣਾ ਪਰ ਤੇਲੇ ਦੀਆਂ ਡਾਊਗੀਆਂ ਬਣੀ ਜਾ ਰਹੀਆਂ ਨੇ, ਕੀ ਕੀਤਾ ਜਾਵੇ?

(en)
Posted by
NSS (7009522304)
NSS
Punjab
Faridkot
Write Answer
Posted Date (12 Oct 2022 06:50 AM) Assigned Date (13 Oct 2022 11:26 AM)
Answered Date (12 Oct 2022 04:06 PM) Translated Date (13 Oct 2022 01:07 PM)

ਸ਼੍ਰੀਮਾਨ ਜੀ, ਹੈ ਝੋਨਾ ਪੱਕਣ ਵਾਲਾ ਹੈ ਤਾਂ ਹੁਣ ਕੁਝ ਵੀ ਛਿੜਕਾਅ ਨਾ ਕਰੋ ਕਿਉੰਕਿ ਜਿਹੜੇ ਦਾਣੇ ਬਣ ਚੁੱਕੇ ਹਨ ਉਹਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਵੇਗਾ ਜੀ।

Sir ji PR 129 and HKR 47 kina time lainde and jhaar dso ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (12 Oct 2022 05:47 AM) Assigned Date (13 Oct 2022 11:26 AM)
Answered Date (12 Oct 2022 04:04 PM) Translated Date (-)

Gurdhyaan ji, PR 129 Kism lvaai to baad 108 din laindi hai ate is da ausat jhaad 30q/acre hai ji ate HKR 47 Kism lvaai to 104 dina baad pakk ke tyaar ho jandi hai ji, is da ausat jhaad 29.5q/acre hai ji.

ਮੈਨੂੰ ਇਹ ਕਿਤਾਬ ਚਾਹੀਦੀ ਏ ਕਿੱਥੋਂ ਮਿਲੂ ਕ੍ਰਿਪਾ ਕਰ ਕੇ ਦਸੋ ਜੀ ?

(pb)
  • 1
Posted by
ਲਵਪ੍ਰੀਤ ਸਿੰਘ ਸ਼ਾਹੀ (9465666221)
ਲਵਪ੍ਰੀਤ ਸਿੰਘ ਸ਼ਾਹੀ
Punjab
Hoshiarpur
Write Answer
Posted Date (11 Oct 2022 11:02 PM) Assigned Date (12 Oct 2022 11:40 AM)
Answered Date (11 Oct 2022 11:43 PM) Translated Date (13 Oct 2022 04:18 PM)

ਸੁਰਜੀਤ ਜੀ ਇਹ ਕਿਤਾਬ ਤੁਸੀਂ ਪੰਜਾਬ ਖੇਤੀਬਾੜੀ ਯੂਨੀਰਸਿਟੀ ਦੇ ਗੇਟ ਨੰਬਰ 1 ਤੋਂ ਲੈ ਸਕਦੇ ਹੋ

Answered Date (11 Oct 2022 11:45 PM) Translated Date (13 Oct 2022 04:18 PM)

ਧੰਨਵਾਦ ਜੀ

Answered Date (22 Nov 2022 09:51 PM) Translated Date (25 Apr 2023 03:38 PM)

ਸਤਿ ਸ੍ਰੀ ਅਕਾਲ ਜੀ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤਾ ਪਤਾ ਗੇਟ ਨੰਬਰ 1 ਤੋਂ ਇਹ ਕਿਤਾਬ ਨਈ ਮਿਲੀ ਜੀ ਕ੍ਰਿਪਾ ਕਰ ਕੇ ਦਸੋ ਹੁਣ ਕਿੱਥੋਂ ਮਿਲੂ ਇਹ ਕਿਤਾਬ????????

Uttar Pradesh Deoria me hare chare ke Liye Kaun Si Jaie oats ka beej achchha rhega please ?

(hn)
Posted by
Avadhnath Singh (7233843170)
Avadhnath Singh
Uttar Pradesh
Deoria
Write Answer
Posted Date (11 Oct 2022 09:36 PM) Assigned Date (12 Oct 2022 11:40 AM)
Answered Date (11 Oct 2022 11:49 PM) Translated Date (13 Oct 2022 04:05 PM)

Singh ji iske liye aap HFO114, Algerian, Brunker 10 kisam ki bijai kar skate hai

aj apni kheti team ne gift bhejya c lekin oh packet vich hi tuttea hoea c gift den ch deri ho je koi gll ni pr response vdhia hona chahida hai ?

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (11 Oct 2022 08:20 PM) Assigned Date (12 Oct 2022 01:00 PM)

Sir g allu vije nu 20 din hooye nikkal aaye koi koi nikkal rahe han vijan tu pehla DAP te potash paye c te hoon kehri spray hoone aa te kinne spray kar sakde aa multi nutrients ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (11 Oct 2022 08:18 PM) Assigned Date (12 Oct 2022 11:39 AM)
Answered Date (11 Oct 2022 11:55 PM) Translated Date (-)

Yuvraj ji ehnu es time hor vi khad paun di sifarish nahi kiti jandi baki tusi khet vich lgatar geda rakho jekar koi dikkat ja kise cheez di Kami aundi hai osdi photo bhejo udo hi Usda hall kita jaega

Ki Bimari ha y muchal1401 ?

(pb)
Posted by
Vicky gill (9914694638)
Vicky gill
Punjab
Sangrur
Write Answer
Posted Date (11 Oct 2022 07:59 PM) Assigned Date (12 Oct 2022 11:39 AM)
Answered Date (11 Oct 2022 11:56 PM) Translated Date (-)

Vicky gill ji eh daso eh dikkat tuhanu kine ku podhean de vich aa rahi hai us hisab nal hi tuhanu sahi jankari diti ja sakdi hai

sir til ki kheti ke bare me jankari den ?

(pb)
Posted by
navinder dhugga (9877415373)
navinder dhugga
Punjab
Hoshiarpur
Write Answer
Posted Date (11 Oct 2022 07:06 PM) Assigned Date (12 Oct 2022 11:39 AM)
Answered Date (11 Oct 2022 11:47 PM) Translated Date (12 Oct 2022 11:48 AM)

Navinder ji til di kheti july mahine vich kiti jandi hai isde layi tuc kisman jive Punjab Til no. 2 ja RT346 di bijai kar sakde ho.ktara vich 30 cm da faasla rakho ate beej nu 3-4 cm doonga beejo boote to boote da faasla 15 cm rakho.bijai drill nal kar sakde ho ate bijai de same 45 kilo urea drill kar deo ji.

Sir ik maaz odi jer nhi si payi dr to kadvaei si jer nikli ni te swere pate khandi si saam nu pate ni khade temp 104.5 a ki injection lageiye jer karn ho skda bukar te pate ni khandi ?

(pb)
Posted by
Gs (9056428725)
Gs
Punjab
Fazilka
Write Answer
Posted Date (11 Oct 2022 06:54 PM) Assigned Date (12 Oct 2022 11:39 AM)
Answered Date (11 Oct 2022 08:35 PM) Translated Date (-)

Hanji ehh infection krke ho skda hai tuci iss nu Oxy inj. 40ml, Milonex plus 15ml, lgwao ate jddo fever thik ho jawe fir tuci isdi bachedani vich Utrawin-oz dwai 3 din bhrwao ate Utrevive liquid 100-100ml swere sham deo ate nal hei usnu Capoform inj. 1gm, Isoflud inj. 5ml ate Tribivet inj. 15ml lgwao.

Hello Sir ਇਹ ਅਮਰਪਾਲੀ ਅੰਬ ਮੈਂ ਸਤੰਬਰ ਵਿੱਚ ਲਗਾਇਆ,ਜੋ ਨਵੀਆਂ ਟਾਹਣੀਆਂ ਫੁੱਟਦੀਆਂ, ਓ ਟੀਸੀ ਤੋਂ ਕਾਲੀਆਂ ਪੈ ਜਾਂਦੀਆਂ। ਫੰਗਸ ਸੋਚ ਕੇ ਮੈਂ ਇਸ ਤੇ Mancozeb (10g/L) ਛਿਡ਼ਕ ਚੁਕਿਆ ਹਾਂ । ਹੋਰ ਕੀ ਹੱਲ ਹੋ ਸਕਦਾ ? ਧੰਨਵਾਦ ਜੀ ?

(en)
  • 1
Posted by
Lovepreet (9855398009)
Lovepreet
Punjab
Barnala
Write Answer
Posted Date (11 Oct 2022 06:23 PM) Assigned Date (12 Oct 2022 11:38 AM)
Answered Date (11 Oct 2022 11:59 PM) Translated Date (12 Oct 2022 11:50 AM)

ਲਵ ਜੀ ਇਹ ਉੱਲੀ ਕਰ ਕੇ ਹੀ ਹੈ ਇਸਦੇ ਲਈ ਤੁਸੀਂ copper oxychloride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Ssa sir ਕਣਕ ਦੀ PBW ਚਪਤੀ ਨੰਬਰ1 ਕਿਸਮ ਹੈ ਇਸ ਦਾ ਪੁਰਾ ਨਾਮ ਕੀ ਹੇ ਜੀ ਖਾਣ ਵਾਸਤੇ ਵਧੀਅ ਜੀ ਇਸ ਦਾ ਬੀਜ ਕਿਥੋ ਮਿਲ ਗਿਅ ਜੀ ?

(pb)
Posted by
Bhupinder Singh Virk (9888605000)
Bhupinder Singh Virk
Punjab
Patiala
Write Answer
Posted Date (11 Oct 2022 06:22 PM) Assigned Date (12 Oct 2022 11:38 AM)
Answered Date (11 Oct 2022 09:46 PM) Translated Date (-)

ਭੁਪਿੰਦਰ ਜੀ PBW ਚਪਾਤੀ ਨੰਬਰ 1 ਕਿਸਮ ਦਾ ਪੂਰਾ ਨਾਮ ਇਹ ਹੀ ਹੈ ਜੀ ਅਤੇ ਇਸ ਦਾ ਬੀਜ ਲੈਣ ਲਈ ਤੁਸੀ KVK ਰੌਣੀ ਪਟਿਆਲਾ 01752225473 ਨਾਲ ਸੰਪਰਕ ਕਰ ਸਕਦੇ ਹੋ ਜੀ।

Answered Date (12 Oct 2022 03:32 PM) Translated Date (-)

Sir KVK ਰੋਣੀ ਤੋ ਵੀ PWBਚੋਪਤੀ ਨੰਬਰ 1ਦਾ ਬੀਜ ਨਹੀ ਮਿਲਿਆ ਇਕ ਏਕੜ ਦਾ ਚਹੀਦਾ ਲੁਧਿਅਣਾ ਤੋ ਤਵਾਡੇ ਕਲੋ ਮਿਲ ਜਾਇਗਅ ਜੀ

sir jhone vich hopper di smsya hai koi treatment hai taa dssea jawe ?

(pb)
Posted by
Balvir dhillon (9779648668)
Balvir dhillon
Punjab
Faridkot
Write Answer
Posted Date (11 Oct 2022 06:04 PM) Assigned Date (12 Oct 2022 01:14 PM)
Answered Date (11 Oct 2022 09:44 PM) Translated Date (12 Oct 2022 11:52 AM)

ਬਲਵੀਰ ਜੀ ਤੁਸੀ hopper ਦੀ ਰੋਕਥਾਮ ਲਈ pexalon (Triflumezopyrim) 94ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

veer g eh kis karan karke hua hai 1121 basmati hai ?

(pb)
  • 1
Posted by
dalip (7087988206)
dalip
Punjab
Tarn Taran
Write Answer
Posted Date (11 Oct 2022 05:59 PM) Assigned Date (12 Oct 2022 11:38 AM)
Answered Date (11 Oct 2022 09:42 PM) Translated Date (13 Oct 2022 04:17 PM)

Dalip ji ih gobh di sundi de hmle de lashan han.

Answered Date (11 Oct 2022 09:44 PM) Translated Date (-)

es dee koi roktham hae

Mai taxi gaddi chaunda ha te menu kheti Karan da bhoot shonk hai te mai organic kheti karna chaunda ha n lekin Pata nhi chal reha kive start kara ?

(pb)
Posted by
ਅਮਨਪ੍ਰੀਤ ਸਿੰਘ (9041415622)
ਅਮਨਪ੍ਰੀਤ ਸਿੰਘ
Punjab
Fatehgarh Sahib
Write Answer
Posted Date (11 Oct 2022 05:58 PM) Assigned Date (12 Oct 2022 11:38 AM)
Answered Date (11 Oct 2022 09:41 PM) Translated Date (17 Oct 2022 01:13 PM)

ਅਮਨਪ੍ਰੀਤ ਜੀ ਵੈਸੇ ਆਮ ਖੇਤੀ ਨੂੰ ਜੈਵਿਕ ਖੇਤੀ ਵਿੱਚ ਤਬਦੀਲ ਕਰਨ ਲਈ 3 ਸਾਲ ਦਾ ਸਮਾਂ ਲਗਦਾ ਹੈ ਅਤੇ ਫਿਰ ਹੀ certificate ਜਾਰੀ ਹੁੰਦਾ ਹੈ ਸਭ ਤੋਂ ਪਹਿਲਾ ਤੁਸੀ ਆਪਣੇ ਇਲਾਕੇ ਦੇ ਜਿਹੜੇ ਕਿਸਾਨ ਜੈਵਿਕ ਖੇਤੀ ਕਰ ਰਹੇ ਹਨ ਓਹਨਾ ਦੇ ਖੇਤਾਂ ਵਿਚ ਜਾਓ ਅਤੇ ਓਹਨਾ ਦਾ experience ਜਾਣੋ ਉਸਤੋਂ ਬਾਦ ਤੁਸੀ ਬਹੁਤ ਥੋੜੇ ਏਰੀਆ ਵਿਚ ਜੈਵਿਕ ਖੇਤੀ ਸ਼ੁਰੂ ਕਰੋ ਜਿਸਦੇ ਵਿਚ ਤੁਸੀ ਖਾਦ ਦੀ ਜਗਾਹ ਰੂੜੀ ਦੀ ਖਾਦ ਪਾ ਸਕਦੇ ਹੋ ਦੂਜਾ ਇਸਦੇ ਵਿਚ ਜੇਕਰ ਕਿ ਬਿਮਾਰੀ ਆਉਂਦੀ ਹੈ ਫੰਗਸ ਵਾਲੀ ਤਾ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ

Is there any vermicompost plant near ambala ?

(en)
Posted by
Harkirt (8683827520)
Harkirt
Haryana
Kurukshetra
Write Answer
Posted Date (11 Oct 2022 05:27 PM) Assigned Date (12 Oct 2022 11:37 AM)
Answered Date (11 Oct 2022 11:53 PM) Translated Date (13 Oct 2022 04:17 PM)

Harkirt you can contact karmjeet singh - 9815736055 . Thank You.

sir gaay kal sui aa swelling hai kehda injection laaiye ?

(pb)
Posted by
sandeep singh (7657803349)
sandeep singh
Punjab
Patiala
Write Answer
Posted Date (11 Oct 2022 05:05 PM) Assigned Date (12 Oct 2022 11:37 AM)
Answered Date (11 Oct 2022 08:31 PM) Translated Date (-)

Sandeep ji tuci uss nu Enerofloxacin inj. 15ml, megludyne inj. 20ml, Ridema inj. 10ml lgwao ate isdi khurak da dian rakho.

..?

(pb)
Posted by
Sukhjinder Singh (7986212119)
Sukhjinder Singh
Punjab
Fatehgarh Sahib
Write Answer
Posted Date (11 Oct 2022 04:23 PM) Assigned Date (12 Oct 2022 11:37 AM)
Answered Date (11 Oct 2022 09:37 PM) Translated Date (13 Oct 2022 04:16 PM)

ਸੁਖਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

..?

(pb)
Posted by
Sukhjinder Singh (7986212119)
Sukhjinder Singh
Punjab
Fatehgarh Sahib
Write Answer
Posted Date (11 Oct 2022 04:23 PM) Assigned Date (12 Oct 2022 11:37 AM)
Answered Date (11 Oct 2022 09:37 PM) Translated Date (13 Oct 2022 04:16 PM)

ਸੁਖਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

ਸਰੋ ਵਿੱਚ ਨਦੀਨ ਨਾ ਉੱਗਣ ਇਸ ਲਈ ਕਿਹੜੀ ਸਪਰੇ ਕਰੀਏ ?

(pb)
Posted by
avtar maan (9464342900)
avtar maan
Punjab
Sangrur
Write Answer
Posted Date (11 Oct 2022 04:07 PM) Assigned Date (12 Oct 2022 11:36 AM)
Answered Date (11 Oct 2022 08:38 PM) Translated Date (13 Oct 2022 04:12 PM)

ਅਵਤਾਰ ਜੀ ਸਰੋਂ ਦੀ ਫ਼ਸਲ ਦੇ ਵਿਚ ਕਿਸੇ ਵੀ ਨਦੀਨਾਸ਼ਕ ਦਾ ਛਿੜਕਾਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।

Sir ਗੋਭੀ ਕਾਫੀ ਵਿਰਲੀ ਰਹਿ ਗਈ । ਕੀ ਉਸ ਵਿੱਚ ਹੁਣ ਚੱਪਣ ਕੱਦੂ ਲਾ ਸਕਦੇ ਹਾਂ ਜੀ ?

(pb)
Posted by
Veer singh (8360742502)
Veer singh
Punjab
Bathinda
Write Answer
Posted Date (11 Oct 2022 03:13 PM) Assigned Date (12 Oct 2022 11:36 AM)
Answered Date (11 Oct 2022 08:34 PM) Translated Date (13 Oct 2022 04:15 PM)

ਵੀਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਗੋਭੀ ਕਿਸ ਤਰੀਕੇ ਨਾਲ ਲਾਈ ਹੋਈ ਹੈ ਜਾਂ ਖੇਤ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਸਰ ਜੀ ਰੋਟੀ ਲਈ ਸਭ ਤੋ ਵਧੀਅਾ ਕਣਕ ਕੇਹੜੀ ਹੈ ਝਾੜ ਵੀ ਚੰਗਾ ਹੋਵੇ ?

(pb)
Posted by
Lyrics Sandhu Gurwinder (9855255120)
Lyrics Sandhu Gurwinder
Punjab
Ferozpur
Write Answer
Posted Date (11 Oct 2022 02:45 PM) Assigned Date (12 Oct 2022 11:35 AM)
Answered Date (11 Oct 2022 08:32 PM) Translated Date (-)

ਸੰਧੂ ਜੀ, ਤੁਸੀ PBW 1 ZINC ਜਾਂ PBW chappati ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ । PBW Chappati ਦਾ ਝਾੜ 17q ਅਤੇ PBW ਜ਼ਿੰਕ ਕਿਸਮ ਦਾ ਝਾੜ 22q/ਏਕੜ ਦੇ ਕਰੀਬ ਹੈ ਜੀ।

Answered Date (12 Oct 2022 10:34 AM) Translated Date (13 Oct 2022 04:10 PM)

Thanks ji

ਵੀਰ ਜੀ ਮੇਰੀ ਇੱਕ ਗਾ ਨੂੰ ਲੰਪੀ ਸਕਿਨ ਹੋਈ ਸੀ ਟਰੀਟਮੈਟ ਤੋ ਬਾਅਦ ਉਹ ਠੀਕ ਵੀ ਹੋ ਗਈ ਸੀ ਪਰ ਉਸ ਤੋ ਬਾਅਦ ਉਹ ਜਦੋ ਹੀਟ ਵਿੱਚ ਆਈ ਤਾ ਉਸ ਦੀ ਏ ਆਈ ਵੀ ਕਰਵਾ ਦਿੱਤੀ ਪਰ ਉਹ ਹਰ ਹਫਤੇ ਰਪੀਟ ਹੋਣ ਲੱਗੀ ਅਸੀ ਉਸਦੇ ਪੰਜ ਵਾਰ ਏਆਈ ਕੀਤੀ ਪਰ ਉਹ ਫਿਰ ਵੀ ਤਾਰਾ ਦੇਦੀ ਰਹੀ ਪਰ ਜਦੋ ਮੋਸਮ ਠੰਡਾ ਹੋਇਆ ਉਸ ਤੋ ਬਾਅਦ ਨੀ ਕੋਈ ਤਾਰ ਦਿੱਤੀ ਹੁਣ ਉਸ ਦਾ ਕੋਈ ਹੱਲ ਦੱਸਿਆ ਜਾਵੇ ਜਿਸ ਨਾਲ ਉਹ ਦੁਬਾਰਾ ਰਪੀਟ ਨਾ ਹੋਵੇ ?

(pb)
Posted by
Mandeep singh (9750200027)
Mandeep singh
Punjab
Sangrur
Write Answer
Posted Date (11 Oct 2022 02:26 PM) Assigned Date (12 Oct 2022 11:35 AM)
Answered Date (11 Oct 2022 08:28 PM) Translated Date (-)

ਮਨਦੀਪ ਜੀ ਤੁਸੀ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜੇਕਰ ਉਹ ਤਾਰਾ ਨਾ ਕਰੇ ਫਿਰ ਡਾਕਟਰ ਤੋਂ 3 ਮਹੀਨੇ ਤੋਂ ਚੈੱਕ ਜਰੂਰ ਕਰਵਾਓ ਜੇਕਰ ਤਾਰਾ ਕਰਦੀ ਹੈ ਤਾਂ ਦੁਬਾਰਾ ਸਵਾਲ ਪੁੱਛ ਸਕਦੇ ਹੋ

Sir hf vasi 4var repeat kar gai tara v saf a. I nal chroleen da inj v laeaa fr v repeat ?

(pb)
Posted by
Gurminder Singh (9803727118)
Gurminder Singh
Punjab
Ludhiana
Write Answer
Posted Date (11 Oct 2022 01:56 PM) Assigned Date (12 Oct 2022 11:34 AM)
Answered Date (11 Oct 2022 08:24 PM) Translated Date (-)

Gurminder ji tuci uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo ohh heat vich aawe tan usdi heat khali shddd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.

main Manoj sharma agra uttar pradesh se hoon Sarso mustard Ki kheti ke liye sahi time ageti Or picheti kismo ke bare me batye ?

(hn)
Posted by
Manoj Sharma (7500047011)
Manoj Sharma
Uttar Pradesh
Agra
Write Answer
Posted Date (11 Oct 2022 01:16 PM) Assigned Date (12 Oct 2022 11:33 AM)
Answered Date (12 Oct 2022 12:01 AM) Translated Date (13 Oct 2022 04:06 PM)

Manoj ji, sarso ki buvaai october ke mahine mein ki ja sakti hai Laha 101 iski ageti kism hai aur shehkhar iski picheti kisam hai.

ਸ੍ਰੀਮਾਨ ਜੀ ਮੱਝ ਸੂਈ ਨੂੰ 15 ਦਿਨ ਹੋ ਗਏ ਹਨ ਜਦੋਂ ਬੈਠ ਦੀ ਹੈ ਤਾਂ ਚਿੱਟਾ ਰੇਸ਼ਾ ਸਿਟ ਦੀ ਹੈ ਇਲਾਜ ਦੱਸਿਆ ਜਾਵੇ ਜੀ ?

(pb)
  • 2
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (11 Oct 2022 01:00 PM) Assigned Date (12 Oct 2022 11:33 AM)
Answered Date (11 Oct 2022 08:22 PM) Translated Date (-)

ਤੁਸੀ ਇਸ ਨੂੰ ਬੱਚੇਦਾਨੀ ਵਿਚ Lixin iu ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ, ਇਹਨਾਂ ਨਾਲ ਅੰਦਰੋਂ ਇਨਫੈਕਸ਼ਨ ਖਤਮ ਹੋ ਜਾਵੇਗੀ

ਸਰ ਬਠਿੰਡਾ kvk ਵਿੱਚੋਂ ਕਿੰਨੂੰ ਤੇ ਅਮਰੂਦਾਂ ਦੇ ਬੂਟੇ ਹੁਣ ਮਿਲ ਜਾਣਗੇ ਦੱਸਿਓ ਸਰ ?

(pb)
Posted by
Raj singh (8360204025)
Raj singh
Punjab
Bathinda
Write Answer
Posted Date (11 Oct 2022 12:56 PM) Assigned Date (12 Oct 2022 11:31 AM)
Answered Date (11 Oct 2022 11:49 PM) Translated Date (13 Oct 2022 04:12 PM)

ਰਾਜ ਜੀ ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ kvk ਬਠਿੰਡਾ 0164-22156319 ਨਾਲ ਸੰਪਰਕ ਕਰ ਸਕਦੇ ਹੋ ਜੀ।

सर यह मेरा जैस्मिन का प्लांट था अब यह एक एक कर कर सभी सूख रहे हैं कोई उपाय बताएं ?

(hn)
  • 1
Posted by
Vinod Kumar (9888449009)
Vinod Kumar
Punjab
Fazilka
Write Answer
Posted Date (11 Oct 2022 12:37 PM) Assigned Date (12 Oct 2022 11:31 AM)
Answered Date (11 Oct 2022 08:21 PM) Translated Date (13 Oct 2022 04:06 PM)

विनोद जी आप पौधे की गुड़ाई करें और carbendazim 2g/लीटर पानी के हिसाब से ड्रेंचिंग करे।

सर यह मेरा अशोक के का प्लांट है और यह सभी ऐसे पीले पीले हो रहे हैं क्या कारण है इसका कोई उपाय बताएं ?

(hn)
  • 1
Posted by
Vinod Kumar (9888449009)
Vinod Kumar
Punjab
Fazilka
Write Answer
Posted Date (11 Oct 2022 12:24 PM) Assigned Date (12 Oct 2022 11:30 AM)
Answered Date (11 Oct 2022 02:42 PM) Translated Date (11 Oct 2022 03:02 PM)

विनोद जी आप पौधे की गुड़ाई करने के बाद vermicompost खाद 400 से 500 g पौधे के हिसाब से डाले।

Sir ਮੈਂ 400 500 ਮੁਰਗੇ ਮੁਰਗੀਆਂ ਪਾਲਦਾ ਹਾਂ ਜੇਕਰ ਇਹਨਾਂ ਨੂੰ ਇਕੱਠੇ ਸੇਲ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰ ਸਕਦਾ ਹਾਂ ?

(pb)
Posted by
Rajwinder Singh (9501813380)
Rajwinder Singh
Punjab
Mansa
Write Answer
Posted Date (11 Oct 2022 12:01 PM) Assigned Date (12 Oct 2022 11:30 AM)
Answered Date (11 Oct 2022 08:20 PM) Translated Date (-)

ਰਾਜਵਿੰਦਰ ਜੀ ਇਹਨਾਂ ਦੀ ਕੋਈ ਇਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਲਿੰਕ ਬਣਾ ਕੇ ਹੀ ਵੇਚਣੇ ਪੈਣਗੇ ਤੁਸੀ ਮਾਰਕੀਟ ਵਿਚ ਦੁਕਾਨਾਂ ਵਾਲਿਆਂ ਨਾਲ ਸੰਪਰਕ ਕਰਕੇ ਜਾ ਫਾਰਮ ਵਾਲਿਆਂ ਨਾਲ ਗੱਲ ਕਰਕੇ ਆਪਣੇ ਲਿੰਕ ਬਣਾ ਕੇ ਇਕੱਠੇ ਵੀ ਵੇਚ ਸਕਦੇ ਹੋ

Sir katti da 8-10 -22 da birth aa dawai kinne din daad deni aa kinni dose kine dina daad repeat karni aa ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (11 Oct 2022 11:54 AM) Assigned Date (12 Oct 2022 11:29 AM)
Answered Date (11 Oct 2022 08:19 PM) Translated Date (-)

Balvir ji kirpa krke ehh daso tuci katti nu kehri dwai dena chahunde ho usdi photo bhi upload kro jiss nu dekh ke tuhanu sahi jankari diti ja skee.

Answered Date (11 Oct 2022 09:21 PM) Translated Date (13 Oct 2022 04:14 PM)

Mallappa walli

ਰਾਗੀ ਦੀ ਬਿਜਾਈ ਕਿਸ ਮੌਸਮ ਵਿੱਚ ਹੁੰਦੀ ਹੈ ਅਤੇ ਬੀਜ ਕਿਥੋਂ ਮਿਲਦੇ ਹਨ ?

(pb)
Posted by
ਜਗਪਾਲ ਸਿੰਘ ਸੰਧੂ (9041221777)
ਜਗਪਾਲ ਸਿੰਘ ਸੰਧੂ
Punjab
Patiala
Write Answer
Posted Date (11 Oct 2022 11:33 AM) Assigned Date (12 Oct 2022 11:41 AM)
Answered Date (11 Oct 2022 12:40 PM) Translated Date (11 Oct 2022 01:36 PM)

ਜਗਪਾਲ ਜੀ ਇਹ ਖਰੀਫ ਸੀਜ਼ਨ ਦੀ ਫਸਲ ਹੈ ਏਸਨੂੰ ਜੁਲਾਈ ਮਹੀਨੇ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਏਸਦੇ ਬੀਜ ਤੁਸੀਂ ਆਪਣੇ ਕਿਸੇ ਨੇੜੇ ਦੀ ਮੰਨਜੂਰ ਸ਼ੁਦਾ ਦੁਕਾਨ ਤੋਂ ਲਈ ਸਕਦੇ ਹੋ

eh mere kol jhoti hai eh eda pani sitt rahi hai saf pani ni sitt rahi jale je hai ehda ilaj dsso ?

(pb)
  • 1
Posted by
Raj singh (8360204025)
Raj singh
Punjab
Bathinda
Write Answer
Posted Date (11 Oct 2022 11:12 AM) Assigned Date (12 Oct 2022 01:14 PM)
Answered Date (11 Oct 2022 08:17 PM) Translated Date (-)

ਤੁਸੀ ਇਸ ਨੂੰ Repormin powder 25gm ਰੋਜਾਨਾ ਦਿਓ ਅਤੇ ਫਟਕੜੀ ਵਾਲਾ ਸਮਾਨ ਦੇ ਸਕਦੇ ਹੋ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਸਾਫ਼ ਪਤਲੀਆਂ ਤਾਰਾ ਕਰੇਂ ਫਿਰ ਤੁਸੀ ਇਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

Sir g kank de bijai karni aa as var kank da kina beez pau ga and kehdi 2paunia jaroori aa Puri jankari deo ?

(pb)
Posted by
sukhmander singh (8729093001)
sukhmander singh
Punjab
Ludhiana
Write Answer
Posted Date (11 Oct 2022 11:09 AM) Assigned Date (12 Oct 2022 11:29 AM)
Answered Date (11 Oct 2022 12:34 PM) Translated Date (11 Oct 2022 01:37 PM)

Sukh ji kanak di kisam unnat pbw 550 ate pbw 869da beej 45 kilo prati acre ate baki sarian kisam da beej 40kilo prati acre de hisab nal vart sakde ho

ਕਣਕ ਦੀ ਬਿਜਾਈ 2967 ਤੇ 3086 ਲਈ ਕਿਹੜੇ ਮਹੀਨੇ ਕੀਤੀ ਜਾ ਸਕਦੀ ਹੈ ?

(pb)
Posted by
ਨਵਾਬ ਅਲੀ (9478662833)
ਨਵਾਬ ਅਲੀ
Punjab
Sangrur
Write Answer
Posted Date (11 Oct 2022 10:43 AM) Assigned Date (12 Oct 2022 11:29 AM)
Answered Date (11 Oct 2022 12:30 PM) Translated Date (11 Oct 2022 01:37 PM)

ਅਲੀ ਜੀ ਇਹ ਕਿਸਮ ਨੂੰ ਤੁਸੀਂ 1-25 ਨਵੰਬਰ ਤੱਕ ਕਦੋਂ ਵੀ ਬੀਜ ਸਕਦੇ ਹੋ

ਧੰਨਵਾਦ

ਸਰ ਮੱਝ ਸੂਈ ਨੂੰ 6 ਦਿਨ ਹੋ ਗਏ ਚੰਗੇ ਦੁੱਧ ਲਈ ਉਸ ਨੂੰ ਕੀ ਖੁਰਾਕ ਦਿੱਤੀ ਜਾਵੇ ਤੇ ਕਿੰਨੇ ਮਾਤਰਾ ਵਿੱਚ ਤੇ ਉਸ ਦੇ ਮਗਰ ਕੱਟੀ ਹੈ ਉਹ ਵਧੀਆਂ ਗਰੋਥ ਕਰੇ ਕੱਟੀ ਵਾਸਤੇ ਵੀ ਜਰੂਰ ਦੱਸੋ ?

(pb)
Posted by
ਿਪਰਤਪਾਲ ਿਸੰਘ (9855789696)
ਿਪਰਤਪਾਲ ਿਸੰਘ
Punjab
Sangrur
Write Answer
Posted Date (11 Oct 2022 10:42 AM) Assigned Date (12 Oct 2022 11:28 AM)
Answered Date (11 Oct 2022 08:15 PM) Translated Date (-)

ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ, ਬਾਕੀ ਕੱਟੀ ਨੂੰ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ brotone liquid 5ml ਰੋਜਾਨਾ ਦਿਓ ਅਤੇ 3 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਓ

ਸਰ 212 ਝੋਨਾ 15 ਦਿਨਾ ਤੱਕ ਵੱਢਿਆ ਜਾਣਾ ਦਾਣੇ ਇਸ ਤਰਾ ਹੋ ਰਹੇ ਹਨ। ਸਪਰੇਅ ਕਰਨ ਦੀ ਲੋੜ ਹੈ ਕਿ ਨਹੀ। ਕਿਤੇ ਕਿਤੇ ਹਨ ?

(pb)
  • 2
Posted by
Balkaran Singh (9115232002)
Balkaran Singh
Punjab
Muktsar
Write Answer
Posted Date (11 Oct 2022 10:19 AM) Assigned Date (12 Oct 2022 11:28 AM)
Answered Date (11 Oct 2022 12:25 PM) Translated Date (11 Oct 2022 01:38 PM)

ਬਲਕਰਨ ਜੀ ਏਸ ਸਮੇਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਸਗੋਂ ਸਪਰੇਅ ਨਾਲ ਤੁਹਾਡਾ ਹੋਰ ਨੁਕਸਾਨ ਹੋ ਸਕਦਾ ਝਾੜ ਘੱਟ ਸਕਦਾ ਸੋ ਹੁਣ ਤੁਸੀਂ ਸਪਰੇਅ ਨਾ ਕਰੋ

ਆਲੂ ਦੀ ਬਿਜਾਈ ਲਈ ਪੋਟਾਸ਼ ਕਿਹੜੀ ਜਿਆਦਾ ਫਾਇਦੇਮੰਦ ਰਹਿਦੀ ਹੈ ਜੀ MOP ਜਾ ਫਿਰ ਜੋ ਬਜਰੀ ਜੀ ਵਰਗੀ ਹੁੰਦੀ ਉਹ ਦੋਵਾ ਵਿੱਚੋ ਕਿਹੜੀ ਵਧੀਆ ਰਹੂ ?

(pb)
Posted by
ਗੁਰਸੇਵਕ ਸਿੰਘ (9592196055)
ਗੁਰਸੇਵਕ ਸਿੰਘ
Punjab
Ludhiana
Write Answer
Posted Date (11 Oct 2022 10:08 AM) Assigned Date (12 Oct 2022 11:27 AM)
Answered Date (11 Oct 2022 12:22 PM) Translated Date (11 Oct 2022 12:26 PM)

ਗੁਰਸੇਵਕ ਜੀ ਆਲੂ ਵਿਚ 40 ਕਿਲੋ mop ਹੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Can we grow avocado in Punjab ?

(en)
Posted by
Rajdewinder (7986700378)
Rajdewinder
Punjab
Faridkot
Write Answer
Posted Date (11 Oct 2022 09:53 AM) Assigned Date (12 Oct 2022 11:27 AM)
Answered Date (11 Oct 2022 11:43 PM) Translated Date (-)

Rajdewinder Avacado is not recommended for cultivation by PAU but some progressive farmers in punjab growing it.

11 Oct 2022

Thanks