Punjab
Search
यह गाय की बछड़ी अभी 13 महीने की है और बहुत कमजोर है इसको कीड़े की दवा भी दे चुके हैं चारा बराबर खाती है लेकिन उसका शरीर फिर भी कमजोर है ?
(hn)
इसे आप अच्छी खुराक के साथ साथ Bovimin-b पाउडर 50 ग्राम रोजाना और Enerboost पाउडर 50 ग्राम रोजाना देना शुरू करें और हर तीन महीने के बाद साल्ट बदलकर पेट के कीड़ों वाली दवाई ज़रूर दें।
धान में होपर की कोन सी स्प्रे करें ?
(hn)
Haryana
राजेश जी इसके लिए pymetrozine 120 ग्राम को प्रति एकड़ के हिसाब से प्रयोग करने की सिफारिश की जाती है अगर आपकी फसल में दाने बन रहे है तो कोई भी स्प्रे न करे इस से पैदावार पर असर पड़ सकता है
Thifluzamide 24 sc से आलू का बीज उपचार स्प्रे के माध्यम से 10 लीटर पानी में fungicide की कितनी मात्रा लगाए फिर सूखे आलू पर छिड़काव करे ?
(hn)
Haryana
यादव जी इस दवाई को 3 ml प्रति 10 किलो बीज के हिसाब से उपचार करने की सिफारिश की जाती है
ਸਰ ਜੀ ਸੋੲਿਅਾਬੀਨ ਧੌੜੀਅਾ ਪੀਲੀ ਹੋ ਰਹੀ ਅੈ ਪੰਜ ਛੇ ਦਿਨਾਂ ਤੋ ?
(pb)
Haryana
ਮੇਜਰ ਜੀ ਇਕ ਤਾਂ ਫੋਟੋ ਥੋੜਾ ਨੇੜੇ ਤੋਂ ਅਤੇ ਸਾਫ ਭੇਜੋ ਦੂਜੀ ਗੱਲ ਇਹ ਦਸੋ ਤੁਸੀਂ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ
ਦਰਮਿਆਨੀ ਜਮੀਨ ਵਾਸਤੇ ਕਣਕ ਦੀਆ ਕਿਸਮਾ ਬਾਰੇ ਦੱਸੋ ਜੀ ?
(pb)
Haryana
ਜੱਸੀ ਜੀ ਤੁਸੀਂ ਕਣਕ ਦੀ pbw 826,859,824 ਕਿਸਮ ਦੀ ਬਿਜਾਈ ਕਰ ਸਕਦੇ ਹੋ
sir kinnow da boota hai fal bahut dig reha hai copper chhidke nu hfta 10 din ho gye koi frk ni peya ?
(pb)
Haryana
ਹਰਵਿੰਦਰ ਜੀ ਇਸਦੀ ਫਲ ਡਿੱਗਣ ਦੇ ਕਈ ਕਾਰਨ ਹਨ ਇਹ ਕੀੜੇ ਕਰ ਕੇ , ਤੱਤ ਦੀ ਕਮੀ ਕਰ ਕੇ , ਮੌਸਮ ਕਰ ਕੇ ਅਤੇ ਮੁੱਖ ਤੌਰ ਤੇ ਉਲੀ ਦੇ ਹਮਲੇ ਕਰ ਕੇ ਡਿੱਗਦਾ ਹੈ ਸੋ ਏਸਦੇ ਲਈ copper oxycholride ਦੀ ਸਪਰੇਅ 3 ਵਾਰੀ ਮਾਰਚ, ਜੁਲਾਈ ਅਤੇ ਸਤੰਬਰ ਦੇ ਮਹੀਨੇ ਵਿਚ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਏਸ ਵਾਰ ਫਲ। ਲੈਣ ਤੋਂ ਬਾਅਦ ਤੁਸੀਂ ਬਿਮਾਰੀ ਵਾਲੀਆਂ ਟਾਹਣੀਆਂ ਨੂੰ ਕੱਟ ਦਿਓ ਅਤੇ ਉਸਦੇ ਉਪਰ ਬੋਰਡੋ ਪੇਸਟ ਲਗਾ ਦਿਓ ਇਹਦੇ ਨਾਲ ਅਗਲੇ ਸਾਲ ਫਲ ਦਾ ਕੇਰਾ ਘੱਟ ਜਾਵੇਗਾ
ਸਰ 1401 ਬਾਸਪਤੀ ਲਾਓਣ ਤੋ ਕਿੰਨੇ ਦਿੰਨ ਬਾਦ ਪੱਕਦੀ ਅਤੇ ਝਾੜ ਕਿੰਨਾ ?
(pb)
Haryana
ਸੰਧੂ ਜੀ ਇਹ ਕਿਸਮ 145 ਦਿਨ ਦੇ ਵਿਚ ਪੱਕ ਕੇ ਲਗਭਗ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 15-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਉਂਦਾ ਹੈ
Sir ji 3 saal di jhoti hai gg oh har 7 10 din to taara de dindi hai gg ate 4 5 din tak dindi rehndi hai gg Doctor to check karvai ta uss ne keha vi iss di bachedaani kamjor hai ate preg stay gold powder vi de dita Par koi result nhi milea Koi hal dsso ji ja ta bachedaani di kamjori door Krn lyi koi injection dsso ?
(pb)
Dablu ji tuci uss nu injection di jgah changi khurak de nal nal Minfa gold Powder 50gm rojana, Agrimin-i tablet rojana 1 goli deo ate Udderstrong-h liquid 10ml rojana dena suru kro ate 21-22 din te heet vich aun te ohh heat khali shdd deo ate uss agli heat vich Ai krwao ate AI de nal Receptal inj. 5ml IV lgwao.
Majj soi a ik din hogea bolla jma 1 kg e a piche sue dhud 13 kg c vdia soi a jeer v vdia pyi a jma dry v 3 mnth krti c ki kri v dhud wd je
(pb)
Tuci isdi khurak da purra dian rakho ate iss nu Glucomilk powder 100gm ja lacup powder 100gm rojana deo ate Calpond liquid 50ml rojana ate Simlage bolus 1-1 swere sham deo ate changi feed pao.
Sir ਛੋਲਿਆਂ di kheti kdo kive kiti jave seed kheda use kriye ਚੀਕਨੀ ਮਿੱਟੀ vich kheti kar skde ha isdi ?
(pb)
Haryana
Karan ji chollean nu tusi 10-25 October de vich beej sakde ho esde lai tusi 15-18 kilo beej nu prati acre de hisab nal beejo. Beej nu rhizobium de teeke nal sodh ke bijan nal jhad vadh da hai esde lai tusi pbg8,5,7 kisam di bijai kar sakde ho. Esnu 13 kilo urea ate 50 kilo ssp prati acre de hisab nal vartan di sifarish kiti jandi ahi
Main eh puchna chaunda ha ki amrud di kehdi variety sab ton changi hai punjab vaste ?
(en)
Haryana
Satnam ji amrud di punjab vich punjab apple guava, punjab safeda, punjab Kiran kisam nu lgaun di sifarish kiti jandi hai
ਘੋੜੇ ਦੇ ਪੈਰਾ ਵਿੱਚ ਪਾਣੀ ਭਾਰਾ ?
(pb)
ਤੁਸੀ ਇਸ ਨੂੰ serakind plus ਰੋਜਾਨਾ 1 ਗੋਲੀ ਦਿਓ ਅਤੇ ਇਸਦੇ ਉਪਰ Coolmac tube ਜਾ macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ
Horse bare jankari den ?
(pb)
Harjinder ji tuci iss nu Serakind plus 1 goli rojana deo ate isde uppar Coolmac tube ja macroworm tube da lep krke uppar garm patti bnn deya kro. ehna nal frak penn lgg jawega.
ਕਿਰਪਾ ਕਰਕੇ ਸਹੁੰਜਨੇ ਦੀ ਖੇਤੀ ਅਤੇ ਮਾਰਕਟਿੰਗ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਗੁਰਵਿੰਦਰ ਜੀ, ਇਸ ਦੀ ਖੇਤੀ ਖਾਣਯੋਗ ਫਲੀਆਂ ਅਤੇ ਪੱਤਿਆਂ ਲਈ ਕੀਤੀ ਜਾਂਦੀ ਹੈ। ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ \'ਚ ਮਦਦ ਕਰਦੇ ਹਨ। ਇਸ \'ਚ ਵਿਟਾਮਿਨ \'ਸੀ\' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ \'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ \'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਰੋਗਾਂ ਨੂੰ ਫੈਲਣ ਤੋਂ ਰੋਕਦਾ ਹੈ। 6.5 - 8 ਦੇ pH ਵਾਲੀ ਡੂੰਘੀ ਰੇਤਲੀ ਦੋਮਟ ਮਿੱਟੀ ਇਸ ਫਸਲ ਦੀ ਕਾਸ਼ਤ ਲਈ ਆਦਰਸ਼ ਹੈ । ਕਿਸਮਾਂ :ਪੀਕੇਐਮ 1, ਪੀਕੇਐਮ 2 ਅਤੇ ਕੇਕੇਐਮ 1| ਬੂਟਿਆਂ ਦੀ ਲਵਾਈ ਜੁਲਾਈ - ਅਕਤੂਬਰ ਦੇ ਦੌਰਾਨ ਕੀਤੀ ਜਾਂਦੀ ਹੈ। 200 ਗ੍ਰਾਮ /ਏਕੜ ਬੀਜ ਲੋੜੀਂਦੇ ਹਨ , 2.5-3.0 ਸੈਂਟੀਮੀਟਰ ਦੀ ਡੂੰਘਾਈ ਤੇ ਪ੍ਰਤੀ ਟੋਏ ਦੋ ਬੀਜ ਬੀਜੋ। ਬੀਜਾਂ ਪੌਲੀ ਬੈਗਾਂ ਵਿੱਚ ਵੀ ਬੀਜਿਆ ਜਾ ਸਕਦਾ ਹੈ ,ਅਤੇ ਬਿਜਾਈ ਦੇ 35-40 ਦਿਨਾਂ ਬਾਅਦ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰੀਕੇ ਨਾਲ 2.0 - 2.5 ਮੀਟਰ ਦੇ ਫਾਸਲੇ ਦੇ ਨਾਲ 45 ਸੈ. ਮੀ. x 45 ਸੈ. ਮੀ x 45 ਸੈ. ਮੀ ਦੇ ਆਕਾਰ ਦੇ ਟੋਏ ਪੁੱਟੋ। 15 ਕਿਲੋ ਰੂੜੀ ਦੀ ਖਾਦ ਹਰ ਟੋਏ ਵਿੱਚ ਪਾਓ। ਪੀਕੇਐਮ -2 ਲਈ, 1.2 x 1.2 ਮੀਟਰ ਦਾ ਸਭ ਤੋਂ ਨੇੜਲਾ ਫਾਸਲਾ ਉੱਚਾ ਪ੍ਰਾਪਤ ਕਰਨ ਲਈ ਆਦਰਸ਼ ਹੈ| ਵਧੇਰੇ ਸ਼ਾਖਾਵਾਂ ਦੀ ਸਹੂਲਤ ਲਈ ਜਦੋਂ ਪੌਦਿਆਂ ਦੀ ਉਚਾਈ ਲਗਭਗ 75 ਸੈਂਟੀਮੀਟਰ ਹੋਵੇ ਤਾਂ ਉਨ੍ਹਾਂ ਨੂੰ ਤੋੜੋ. ਛੋਟੀ ਮਿਆਦ ਦੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ ਅਤੇ ਟਮਾਟਰ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ।।ਹਰ ਪੌਦੇ ਨੂੰ 100 g ਨਾਈਟ੍ਰੋਜਨ ,200 g ਫੋਸਫੋਰੁਸ ਅਤੇ 50 g ਪੋਟਾਸ਼ ਖਾਦ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾ ਪਾਓ |ਬਿਜਾਈ ਤੋਂ ਪਹਿਲਾਂ ਅਤੇ ਬਿਜਾਈ ਦੇ ਤੀਜੇ ਦਿਨ ਅਤੇ ਬਾਅਦ ਵਿੱਚ ਮਿੱਟੀ ਦੀ ਕਿਸਮ ਦੇ ਅਨੁਸਾਰ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ। ਇਕ ਸਾਲ ਵਿਚ ਪੱਤਿਆਂ ਅਤੇ ਫਲੀਆਂ ਦੀ ਤੁੜਾਈ ਦੋ ਵਾਰ ਕੀਤੀ ਜਾ ਸਕਦੀ ਹੈ। ਇਸ ਦੀ ਮਾਰਕੀਟਿੰਗ ਤੁਹਾਨੂੰ ਪ੍ਰੋਸਸਸਿੰਗ ਕਰ ਕੇ ਖੁਦ ਹੀ ਕਰਨੀ ਪਵੇਗੀ ਜੀ।
ਸਰ ਤੇਲਾ ਭੂਰੇ ਰੰਗ ਦਾ ਹੁੰਦਾ ਪਰ ਕੁਝ ਲੋਕ ਕੈਹ ਦਿੰਦੇ ਕਾਲੇ ਰੰਗ ਦਾ ਹੁੰਦਾ ਹੁਣ ਤੁਸੀ ਦੱਸੋ ਕੀ ਵਾਕਿਅਾ ਕਾਲੇ ਰੰਗ ਦਾ ਵੀ ਤੇਲਾ ਹੁੰਦਾ ?
(pb)
Haryana
ਸੰਧੂ ਜੀ ਇਹਨਾ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਬਹਿ ਭੂਰੇ ,ਕਾਲੇ ਦੋਵੇਂ ਰੰਗ ਦੇ ਹੀ ਹੁੰਦੇ ਹਨ ਅਤੇ ਇਹ ਦੋਵੇਂ ਹੀ ਫਸਲ ਨੂੰ ਰਸ ਚੂਸ ਕੇ ਨੁਕਸਾਨ ਪਹੁੰਚਾਉਂਦੇ ਹਨ
Sir ess tra hoye hun kinnow de bute da ki hall kriye ?
(pb)
Haryana
Manpreet ji kirpa eh daso tusi esnu kehdi khad kini matra vich paunde ho us hisab nal hi tuhanu sahi jankari diti ja sakdi ahi
swelling thik krn da desi ilaj hai plz dso ?
(pb)
Punjab
Sandeep ji kripya aap uski photoa upload kren jis jgah per swelling hai jisko dekhker apko uske vare mai sahi jankari di jaa skee.
Sir matar da beej Ganga da P3 Amritsar cho mil sakda a. Te Ki rate mil sakda a. Jankari diti jawe dhanwaad ?
(pb)
Punjab
harpreet ji tusi ap3 da beej lain layi kvk amritsar 98723-54170 nal ja pher aulakh seed store 98724-48945 nal sampark kar sakde ho.
Which disease on chilli Give proper guidance on it ?
(en)
Haryana
Atul this is the chilli rot। Disease caused by the fungus you can spray mancozeb 3 gram per litre of water on the infected plants
sir ji PR 26 ਨੂੰ ਹਲਦੀ ਰੋਗ ਦੀ ਸਮਿਸਆ ਆ ਗਈ ਹੈ 15ਦਿਨਾਂ ਤੱਕ ਵੱਢ ਲਿਆ ਜਾਵੇਗਾ ਕੀ ਇਹ ਰੋਗ ਜਿਆਦਾ ਫੈਲਦਾ ਹੈ ਕੀ ਇਸਤੇ ਸਪਰੇਅ ਕਰਨੀ ਪਵੇਗੀ ਇਹ ਬਿਮਾਰੀ ਸਿਰਫ ਅੱਧੇ ਕਿੱਲੇ ਤੇ ਹੀ ਆ ਓਹ ਵੀ ਪਿਛੇਤੀ ਲੱਗੀ ਤੇ ਹੈ ਏਸ ਵਾਹਨ ਦੇ ਆਲੇ ਦੁਆਲੇ ਨਰਮਾ ਹੈ ਕਿਰਪਾ ਕਰਕੇ ਮੈਨੂ ਇਸਦਾ ਹੱਲ ਦੱਸੋ ਇਸਦਾ ਇਲਾਜ ਕੀ ਕਰਾਂ ?
(pb)
Haryana
ਜਗਦੀਪ ਜੀ ਜੇਕਰ ਹਮਲਾ ਬਹੁਤ ਜਿਆਦਾ ਹੈ ਤੁਸੀਂ ਤਾਂ ਹੀ ਇਸਦੀ ਸਪਰੇਅ ਕਰੋ ਅਤੇ ਜਿਥੇ ਹਮਲਾ ਹੈ ਉਥੇ ਹੀ ਸਪਰੇਅ ਕਰੋ ਤੁਸੀਂ ਏਸਦੇ ਲਈ copper hydroxide 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
sir ji, PR 126 ਝੋਨਾ ਇਸ ਤੇ ਸਪਰੇਅ ਕਰੀ ਨੂੰ ਸਿਰਫ ਦਸ ਦਿਨ ਹੀ ਹੋਏ ਨੇ ਹੁਣ ਇਸਨੂੰ ਇਹ ਰੋਗ ਆ ਰਿਹਾ ਕੁੱਝ ਕ ਝੋਨੇ ਚ ਇਹ ਦਿੱਕਤ ਹੈ ਕੀ ਮੈਨੂੰ ਇਸ ਤੇ ਕੋਈ ਦਵਾਈ ਕਰਨੀ ਪਵੇਗੀ ਝੋਨਾ 15ਦਿਨਾ ਤੱਕ ਵੱਢ ਲਿਆ ਜਾਵੇਗਾ ?
(pb)
Haryana
ਜਗਦੀਪ ਜੀ ਜੇਕਰ ਝੋਨਾ 15 ਦਿਨ ਨੂੰ ਵੱਢਣਾ ਹੈ ਤਾਂ ਇਸ ਸਮੇਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਸਗੋਂ ਇਸ ਨਾਲ ਨੁਕਸਾਨ ਹੋ ਸਕਦਾ ਹੈ ਝਾੜ ਤੇ ਅਸਰ ਪੈ ਸਕਦਾ ਹੈ
Papite ke ped ke patte mujha rahe hain ?
(hn)
Haryana
Dev ji yeh wilt ke lakshan lag rhe hai iske liye aap carbendazim 2gram ko prati litre paani ke hisab se prayog kar sakte hai
sir gobhi di video payi a ehnu 20 din ho gye lggi nu ehnu dap v ni payi te super v ni payi urea payi hai thodi thodi 2 var hun dsseo ki krna chahida hai 23 tarik di lggi hai 9ve mahine di ?
(pb)
Haryana
ਨੰਬਰਦਾਰ ਜੀ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
..?
(pb)
Haryana
ਨੰਬਰਦਾਰ ਜੀ ਕਿਰਪਾ ਕਰ ਕੇ ਆਪਣੀ ਫਸਲ ਦੀ ਫੋਟੋ ਭੇਜੋ ਵੀਡਿਓ ਵਿਚ ਬਿਮਾਰੀ ਦੇ ਲਛੱਣ ਸਹੀ trah nahi ਦਿਖਾਈ ਦੇ ਰਹੇ ਸੀ
ਆਪਾ ਬੰਦ ਗੋਬੀ ਚ dap ਨੀ ਸੀ ਪਾਈ ਕੀ ਹੁਣ ਕੋਈ fertilaizer ਜਾ dap ਦਾ ਘੋਲ ਬਣਾ ਕੇ ਕਰ ਸਕਦੇ ?
(pb)
Haryana
ਭੰਗੂ ਜੀ ਜੇਕਰ ਤੁਹਾਡੀ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ npk 191919 10-15ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ 1692 ਬਾਸਪਤੀ ਪੱਕਣ ਲੲੀ ਕਿੰਨਾ smaan ਲੈਦੀ ?
(pb)
Haryana
ਸੰਧੂ ਜੀ ਇਹ ਕਿਸਮ ਖੇਤ ਵਿਚ ਲਾਉਣ ਤੋਂ ਤਕਰੀਬਨ 110-115ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ
Kya metabolite powder gaay ke biyane ke baad bhi de sakte hai ?
(en)
Anirudh ji iska jyada fyada byane se pehle dene se hota hai yadi powder mein se kush pouch bach gye ha tab aap byane ke badd bhi pashu ko de skte hai vaise apko naya power khridker dene ki jrurat nhi hai.
Sir sada pind wala 1 killa khet dakar jameen a poori Jhadd v khass ni niklya pishle saal hun jhona lgaya hoya jhona vaadan to baad kanak lgauni aa Kehda beej best raho te thik thak rate te milda hove Average price v dso beej v dsso te seller da name v dsso Jameen nu vdia bnaun lai ki kr skde aa ?
(pb)
Haryana
Sukhchain ji tusi pbw 859, 824 kisam nu beej sakde ho eh beej tusi apne nede de kvk ton lai sakde ho baki jameen ni vaida bnaun lai tusi ohde vich roodi di khad ja pher vermicompost paa sakde ho 0160 264 2827
Sir I want to buy Green Chilli Seeds Can I buy them online If yes Can you refer me some site ? Thanks Harpreet
(en)
Haryana
Harpreet you can take seeds from the nearest shop or you can also buy seeds from the official sites of the company according to your vegetable crops.
ਸਰ ਬੱਕਰੀਆਂ ਦੀ Deworming ਕਰਨੀ ਆ ਪਹਿਲਾਂ ਅਸੀਂ Hitek ਦਿੱਤੀ ਸੀ ਹੁਣ ਕਿਹੜੀ ਦਵਾ ਦੇਈਏ ਅਤੇ 6 ਮਹੀਨੇ ਦੇ ਬੱਚੇ ਹਨ ਉਨਾਂ ਨੂੰ ਕਿਹੜੀ ਦਵਾ ਦੇਈਏ ?
(pb)
ਤੁਸੀ ਇਹਨਾਂ ਨੂੰ ਹੁਣ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ
dr sir kya desi nimbu ko kisi parkaar se baramasi banaya ja sakta hai ?
(hn)
Haryana
Mishra ji iske liye aap Desi nimbu par baramasi nimbu ki kalam lga sakte hai aur phir us se podha teyar kar skate hai vaise app sidha baramasi nimbu ki kisam ka podha bhi lga sakte hai
ਪਸ਼ੂਆਂ ਦੀ ਫੀਡ ਵਾਸਤੇ ਮੱਕੀ ਦੀ ਬਿਜਾਈ ਲਈ ਕਿਹੜਾ ਸਮਾਂ ਠੀਕ ਹੈ ?
(pb)
Punjab
ਹਰਪਾਲ ਜੀ ਮੱਕੀ ਦੀ ਬਿਜਾਈ ਹੁਣ ਤੁਸੀਂ ਜਨਵਰੀ ਦੇ ਆਖਰੀ ਹਫਤੇ ਤੋਂ ਸ਼ੁਰੂ ਕਰ ਸਕਦੇ ਹੋ ਜੀ।
Punjab
ਜਨਵਰੀ ਵਿਚ ਕਿਹੜੀ ਕਿਸਮ ਬੀਜੀ ਜਾਂਦੀ ਹੈ ਵਧੀਆ ਝਾੜ ਲੈਣ ਲਈ
Punjab
ਧੰਨਵਾਦ ਜੀ
Sir mera kol 2 cows na 15 litr dudh wali ma ona nu appna ghr di feed bnauna chaunda hai but mnu a knowledge ni v ma iss kya kya use kra ta jo feed vaddia v bna ta sassti v plss sir mnu dseo ma khera formula na feed bnawa ta kya use kra ?
(pb)
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo
Sir ji es majj nu copper dh injection lgg chukke nh fr b thik nhi hoi Es da hor koi pakkka ilazz btayen ?
(pb)
Punjab
Navraj ji tuci uss nu Bovimin-gl liquid 7ml rojana ate Stimvet-zmc injection 1ml/50kg bhar de hisab nal chamdi vich lgao ate hafte hafte badd lgwaunde rho, baki isda ilaj lambe sme tak krna pwega fir ehh holi holi thik hon lgg jawegi.
How to get PUSA varities of Mango plants?
(en)
Haryana
Sapan to get pmatsb you can contact with your kvk 06781-253303
Sir lab female 60 day pregnent a hle tk delivery ni hoi Milk v utaar lya kis din tk deliver kr skdi a te kinne din baad treatment kriye koi ?
(pb)
Sukhchain ji kai varr janwar thode din uppar laa lenda ha iss vich koi smasia wali gal nhi hai jekar uss nu dard ja koi hor takleff hundi ha fir nazdiki doctor ton check krwa skde ho.
Sir ji cow 4.5 year di sui hoi aa. 3.4 Liter milk dindi aaa.pragnient ne ho rhe.najdiki Doctor NAL gal kari .koi hal ne. hoyaa..tusikoi hal daso jis naal milk wad jawy . cow full HF by.
(en)
Punjab
Tuci usdi khurak da pura dian rakho ate jekar oh gabhn nhi hundi ate var varr heat vich aa jndi hai ate saff tara krdi rehndi hai tan tuci uss nu heat vich aun te heat khali shdd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji. baki jekar tara saff naa howe tan pehla bachedani vich dwai bhrwao fir agli heat vich ehh treatment krr skde ho.
dr sahab g sada erea ferozpur satat panjab jameen mix aa g kehdi kanak k verty lagee g 15 nov taak g best variety k asi mix karke v variety lagaa sakde haa g ?
(pb)
Punjab
Lakhbeer ji tusi PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 kisman di bijai kar sakde ho ji, kise vi do kisman nu mix karke beejn di sifarish nahi kiti jandi.
Buffalo ko konsa calcium supplements de jis se calcium deficiency na ho ?
(hn)
Kulbir ji jo pashu dudh de rahe hai unko aap Calpond gold, Calcimust gold liquid koi bhi 50ml rojana de sakte hai jisse dudh kam nahi hota aur pashu ke sharir ki kamjori bhi door rehti hai.
Es time kehde fulla. Walia bailaan jisnu bhut jyada full lagan te growth bahut howe multicolor wali jo ghare lga skde a ?
(pb)
Punjab
Gurlal ji tusi China rose, golden shower, parda vel, jhumka vel aadi vela lga sakde ho ji
Sir eh Eve ho Ria last spray 10 din ho gye kitti nu pexalon kre c nd gallelio sensa ?
(pb)
Punjab
Sourav ji je Tuhada jhona sara nissar gya hai ta tusi hun koi vi spray na karo kyuki is vele spray da fasl nu bhuta fayda nahi hunda.
मेरी भैंस पहली बार ब्याई जिसके एक थन में दूध की एक बूंद भी नहीं आई, थन भी दूसरे थन के बराबर है थन के अन्दर चढ़ाने की ट्यूब भी चढ़ाई है, भैंस को ब्याये 6 दिन हो गए, इलाज हो तो बताइए?
(hn)
Punjab
चेतन जी उसे नज़दीकी डॉक्टर से जांच करवाएं क्योंकि उसकी जांच करके ही इलाज हो सकता है वैसे उसका पता चलना मुश्किल है लेकिन आप अच्छे डॉक्टर से जांच ज़रूर करवाएं।
Dr Ravinder Chahal ji Javab deo ji ke cows de chowai krn toh bhaad ohna de thnn dry hon lag jande and fatan lagde Ke asi os upper veciline de varto kr skde ja Sanu koi hor vdia cream ja treatment dsyo ji ?
(en)
Punjab
Gurjot ji jekar usde thnn fatde jnde hai ate khrab ho rhe ha fir tuci Coolmac tube ja fir macroworm tube thnna ke lgga deya kro ehna nal fatnn ton htt jange ate hor jgah ton bhi khrab nhi honge.
Sir 15 November to 30 November vich kanak di kehdi variety vadia jhad deo ?
(en)
Punjab
Anmoldeep ji tusi PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 kisma di bijai kar sakde ho ji.
ਡਾਕਟਰ ਸਾਹਿਬ ਝੋਨਾ ਮੋਸਾ44 1 7 22 ਨੂੰ ਲਈਆ ਸੀ ਹੁਣ ਨਿਸਾਰਾ ਕਰਨ ਲੱਗਾ ਆ ਕਿੰਨੇ ਦਿਨ ਤੇ ਜਾਕੇ ਪੱਕੇ ਪੱਕੇਗਾ ?
(pb)
Punjab
ਦਲੇਰ ਜੀ ਜੇਕਰ ਤੁਹਾਡੇ ਝੋਨੇ ਨੇ ਨਿਸਾਰਾ ਸ਼ੁਰੂ ਕੀਤਾ ਹੈ ਤਾਂ ਇਹ 25-30 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਵੇਗਾ ਜੀ।
berseem di 2-2 inch growth ho rahi hai 12 din ho gye beeje nu 2 pani laa chuke hai hun ohde vich ssp khad pauni hai danedaar paiye ja powder wali ?
(pb)
Punjab
ਗੁਰਜਿੰਦਰ ਜੀ ਤੁਸੀ IFFCO ਦੀ SSP ਦਾਣੇਦਾਰ ਖਾਦ ਫ਼ਸਲ ਨੂੰ ਦੇ ਸਕਦੇ ਹੋ ਜੀ।
ਮੈ ਸੰਦੀਪ ਸਿੰਘ ਜਿਲਾੱ ਫਿਰੋਜਪੁਰ਼ ਡਾਕਟਰ ਸਾਬ ਅਮਰੂੱਦ ਅਤੇ ਨਾਸ਼ਪਾਤੀ ਦੀ ਬਾਗਬਾਨੀ ਚੋ ਦੋਹਾਂ ਚੋ ਕਿਹੜਾ ਜਿਆਦਾ ਕਾਮਯਾਬ ਆ ਅਤੇ ਵੱਧ ਮੁਨਾਫ਼ਾ ਕਿਸ ਚ ਹੈ ?
(pb)
Punjab
ਸੰਦੀਪ ਜੀ ਇਹ ਦੋਵੇਂ ਬਾਗ਼ ਹੀ ਵਧੀਆ ਕਾਮਯਾਬ ਹਨ ਤੁਸੀ ਆਪਣੇ ਇਲਾਕੇ ਵਿਚ ਮੰਡੀਕਰਨ ਦੇ ਅਨੁਸਾਰ ਬਾਗ਼ ਦੀ ਚੋਣ ਕਰੋ ਜਿਸ ਫਲ ਦਾ ਮੰਡੀਕਰਨ ਅਤੇ ਉਪਜ ਦੀ ਕੀਮਤ ਤੁਹਾਡੇ ਇਲਾਕੇ ਵਿਚ ਚੰਗੀ ਹੈ ਤੁਸੀ ਉਸ ਫਲ ਦੀ ਹੀ ਕਾਸ਼ਤ ਕਰੋ ਜੀ।
ਪਹਿਲੇ ਸੂਏ 8 ਮਹੀਨਿਆਂ ਦੀ ਗਰਭਵਤੀ ਗਾਂ 10 ਕਿਲੋ ਕਣਕ ਦਾ ਆਟਾ ਖਾਗੀ ਸੀ ਤੇ ਹੁਣ ਉਸ ਨੂੰ ਅਧਰੰਗ ਦਾ ਅਟੈਕ ਆ ਗਿਆ ਕੋਈ ਇਲਾਜ ਦੱਸੋ ?
(pb)
Punjab
ਹਰਜੀਤ ਜੀ ਤੁਸੀ ਉਸ ਨੂੰ GADVASU ਯੂਨੀਵਰਸਿਟੀ ਲੁਧਿਆਣਾ ਲੈ ਜਾਓ ਕਿਉਕਿ ਉਥੇ ਹੀ ਇਸਦੀ ਸਹੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ ਕਿਉਕਿ ਉਥੇ ਸਾਰੇ ਟੈਸਟ ਹੋ ਜਾਣਗੇ
?
(pb)
Balvir ji kirpa karke tuc daso ke thode jhone de vich kehdi smasya aa rahi taki tuhanu usde hisab nal jankari diti ja sake.
Je asi mashrum de kahti karni he ta prali no 24 hours gili kar ke ho sakde ha
Sir Meri ek gai hai jo 3 month ke gaban ho chuki hai to ajj vo dusre paswo per ek do var hump ker rhi thi Aur koi bi jale nahi dikha rahi hai Kya samasya hai samjh mai nhi aa rha hai kya kriye ?
(hn)
Ramesh ji yadi woh 3 mahine ki gabhin ho chuki hai tab aap nazdiki doctor se uski gabhin janch krwayein jisse uske gabhin hone ja khali hone ka sahi ptaa lag jayega.
Sir meri hf cow 6 din continue heat vich rendi a te discharge v clear hunďa te conceive v nhi krdi , Kai vaar 10 din baad v 1 ja 2 din Tara dindi a , te 21 din baad fr 6 din heat ch hundia, ki treatment ho skda?
(en)
Parwinder ji ohh heat lambi rakhdi hai tuci pehla ehh trika varto jisde lai 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro jddo ohh sahi 21 din badd heat vich awe tan uss nu AI krwao ate AI de nal Receptal inj. 5ml IV lgao.
sir mjh hai oh jdo kttdu nu dudh pila dindi hai us ton bad pasma ni krdi ?
(pb)
ਉਸ ਨੂੰ Simlage bolus ਇਕ-ਇਕ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
ਮੁਰਗੀਆਂ ਨੂੰ ਹੈਜਾ ਜਾਂ ਹੈਪੇਟਾਈਟਸ ਕੋਈ ਬਿਮਾਰੀ ਹੁੰਦੀ ਆ ਜੀ ?
(pb)
Punjab
ਹਾਂਜੀ hepatitis ਦੀ ਸਮੱਸਿਆ ਮੁਰਗੀਆਂ ਵਿਚ ਹੁੰਦੀ ਹੈ ਇਸ ਨਾਲ ਲੀਵਰ ਸਹੀ ਕੰਮ ਕਰਨ ਤੋਂ ਹਟਦਾ ਹੈ, ਇਨਫੈਕਸ਼ਨ ਹੁੰਦੀ ਹੈ ਅਤੇ ਖਾਣਾ ਪੀਣਾ ਬੰਦ ਹੋ ਜਾਂਦਾ ਹੈ
Sir ji ਰੋਸਟਰ nu hor ki keha janda ji poultry farm ch ?
(pb)
Punjab
Jekar assi Rooster ate ek hen di gal kriye tan male chicken nu rooster ate female chicken nu hen kehnde hai ate iss vich young chicken jehna di umar 1 sal ton ghat howe ohh aunde hai. baki tuci daso ki jankari lena chahunde ho tan jo tuhanu sahi jankari diti jaa skee.
Sir ji ਰੋਸਟਰ feed V hundi aa ji koi?
क्या नींबू को बारहमासी बनाया जा सकता है?
(hn)
Punjab
Mishra ji, nimbu ki Baramasi kismein jaise ke punjab Baramasi lemon uplabdh hai, aap in kismon ko lgaa sakte hai.
Uttar Pradesh
आप अभी इस पौधे को बारहमासी में नहीं बदल सकते, आपको इसके लिए नई कलम लगानी पड़ेगी या आप नर्सरी से इस किस्म का पौधा लेकर लगा सकते हैं।
Uttar Pradesh
आप अभी इस पौधे को बारहमासी में नहीं बदल सकते, आपको इसके लिए नई कलम लगानी पड़ेगी या आप नर्सरी से इस किस्म का पौधा लेकर लगा सकते हैं।
sir eh bajra beejya swa mahine ton uppr ho chukkea hai urea payi c bajra growth ni kr reha ehde vich ki paya jawe ke bajra growth kr jave ?
(pb)
Punjab
ਗੁਰਜਿੰਦਰ ਜੀ ਹੁਣ ਤਾਪਮਾਨ ਵਿਚ ਗਿਰਾਵਟ ਆਉਣ ਲੱਗ ਪਈ ਹੈ, ਇਸ ਕਾਰਨ ਬਾਜਰੇ ਦਾ ਵਾਧਾ ਹੌਲੀ ਹੋ ਰਿਹਾ ਹੈ ਜੀ, ਤੁਸੀ ਇਸ ਨੂੰ ਪਾਣੀ ਲਾ ਕੇ ਯੂਰੀਆ ਦੀ ਦੂਸਰੀ ਕਿਸ਼ਤ ਦੇ ਦਿਓ ਜੀ।
ਸਰ ਜੀ ਸਰੋਂ ਲਾਉਣ ਸਹੀ ਸਮਾਂ ਤੇ ਚੰਗੀ ਕਿਸਮ ਬਾਰੇ ਜਾਣਕਾਰੀ ਦਿਉ ?
(pb)
Punjab
ਜਗਸੀਰ ਜੀ, ਸਰੋਂ ਦੀ ਬਿਜਾਈ ਅਕਤੂਬਰ ਮਹੀਨੇ ਦੇ ਵਿਚ ਕਰ ਸਕਦੇ ਹੋ ਜੀ ਅਤੇ RCH 1, pioneer 45 S 46, PRH 1 ਇਸ ਦੀਆਂ ਵਧੀਆਂ ਕਿਸਮਾਂ ਹਨ ਜੀ।
ਬਾਈ ਮੱਝ nu ਦੋ ਮਹੀਨੇ ਹੋਇਆ ਸੂਈ ਨੂੰ ?
(en)
ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ Glactogog Powder 30gm ਰੋਜਾਨਾ ਦੇਣਾ ਸ਼ੁਰੂ ਕਰੋ
Sir val nu kaddu bahut lagde si but hun ghatt lagde han val de tuse peela ho rahe hsn kor ilaj daso ?
(pb)
Haryana
Balvir ji tusi apni fasal di photo bhejo kyuki Peele Kai war bimari keede ja pher kise tatt di ghat kar ke vi ho sakde han us hisab nal hi tuhanu sahi jankari diti ja sakdi hai
sir is product bare jankari deo te is company da nam dsso esnu kehdi kehdi fasla vich istemal kr skde hn ?
(pb)
Haryana
ਕੰਗ ਜੀ ਇਹ ਉੱਤਮ ਕੰਪਨੀ ਦਾ ਆਉਂਦਾ ਹੈ ਇਹਦੇ ਵਿਚ ਜ਼ਿੰਕ ਅਤੇ ਸਲਫ਼ਰ ਹੈ ਏਸਨੂੰ ਤਕਰੀਬਨ ਤੁਸੀਂ ਸਾਰੀਆਂ ਫਸਲਾਂ ਉਪਰ ਹੀ ਵਰਤ ਸਕਦੇ ਹੋ ਏਸਨੂੰ ਤੁਸੀਂ ਯੂਰੀਆ ਵਿਚ ਮਿਲਾ ਕੇ ਵੀ ਵਰਤ ਸਕਦੇ ਹੋ ਇਸਦੀ ਮਾਤਰਾ ਫਸਲ ਦੇ ਹਿਸਾਬ ਨਾਲ।ਹੁੰਦੀ ਹੈ