Punjab
Search
?
(pb)
ਹਰਵਿੰਦਰ ਜੀ ਲਸਣ ਦੀ ਫ਼ਸਲ 7-8 ਕਟਾਈਆਂ ਦੇ ਦਿੰਦੀ ਹੈ ਜੀ।
ਲੂਸਣ ਦੀ ਫਸਲ ਦੀ ਕਿਨੀ ਵਾਰ ਕਟਾਈ ਹੁੰਦੀ ਹੈ
Gsc 7 sarso di paneer Apa laga sakade ha. Je kar ha ta kine dina di paneeri laga sakade ha Is di ki Vidi hai lagaun di ?
(en)
Punjab
Nikhil ji, gobhi saron di paneeri laayi ja sakdi hai, ik acre lai 8 mrle jgaah pneri beeji jaa sakdi hai ate 400g beej ik acre lai kaafi hai, Bijai vele 4kg SSP Khaad paai jaa sakdi hai ji. 30 din di paneeri khet vich laayi jaa sakdi hai.
ਸਰ ਮੰਡੀਅਾ ਵਿੱਚ ਝੋਨੇ ਦਾ ਮੋਸਚਰ ਚੈਕ ਕਰਕੇ ਝੋਨਾ ਲਿਅਾ ਜਾ ਰਿਹਾ ਪਿਸ਼ਲੇ ਸੀਜਨ ਕਿੰਨਾ ਮੋਸਚਰ ਸੀ ਅਤੇ ਅੈਤਕੀ ਕਿੰਨਾ ?
(pb)
Punjab
ਸੰਧੂ ਜੀ ਮੰਡੀ ਵਿਚ ਵਿਕਰੀ ਵਾਲੇ ਝੋਨੇ ਦੀ ਨਮੀ 17% ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ।
Punjab
17% ਮੋਸਚਰ ਪਾਸ ਹੈ ਝੋਨਾ ਦਾ
Sir hf hiefer 9 10 months di hogyi hje tak heat te nai ayi osnu 2kg dairy protien cargill di te nal CRS minral mixture 60 gm daily de riha hor kehra extra supplement add kra jis nal heat te aa jawe ?
(pb)
Maan ji tuci uss nu changi khurak ate mineral mixture dinde rho, ehna nal usde sarir di kami puri hundi rhegi ate ohh sme te heat vich aa jawegi baki jddo pehli varr Ai krwaun sme weight 250-270kg tak hona chahida hai jekar iss ghat howe tan heat vich auun te AI naa krwao.
sir D. B. W 303 di last bijai kado tak beej sakde aha ji ?
(pb)
Punjab
Harmander ji, DBW 303 di bijai 15 November Tak kar deni chahidi hai ji.
is product di jankari diti jawe kehdi kehdi fasla vich vart skde hn ehde ki ki fayde hn ?
(pb)
sir is product bare jankari diti jawe kehdi kehdi fasla vich vart skde hn isde ki ki fayde hn ?
(pb)
Punjab
ਕੰਗ ਜੀ ਇਸ ਦਵਾਈ ਦੀ ਵਰਤੋਂ ਝੋਨੇ ਦੇ ਵਿਚ Balst ਰੋਗ ਅਤੇ ਨਰਮੇ ਦੇ ਵਿਚ ਪੱਤਿਆਂ ਤੇ ਧੱਭਿਆਂ ਵਾਲੇ ਰੋਗ ਦੀ ਰੋਕਥਾਮ ਲਈ 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ ਜੀ।
sir is product bare jankari diti jawe kehdi kehdi fasla vich vart skde hn ki ki fayde hn ?
(pb)
Punjab
ਗੁਰਜਿੰਦਰ ਜੀ, ਇਸ ਦਵਾਈ ਦੀ ਵਰਤੋਂ ਝੋਨੇ ਦੇ ਵਿਚ false smut ਬਿਮਾਰੀ ਦੀ ਰੋਕਥਾਮ ਕਰਨ ਲਈ 400 ml/ ਏਕੜ ਜਗ੍ਹਾ ਦੇ ਹਿਸਾਬ ਨਾਲ ਗ਼ੋਭ ਅਵਸਥਾ ਤੇ ਛਿੜਕਾਅ ਕਰ ਕੇ ਕੀਤਾ ਜਾਂਦਾ ਹੈ ਜੀ।
sir is product bare jankari diti jawe kehdi kehdi fasla vich istemal kr skde hn ?
(pb)
सर जी सर जी हमारी पंजाब सरकार पंजाब में खस खस की खेती को शुरू करने के लिए क्या कर रही है। जिससे पंजाब में नशे के कारण हो रही मृत्यु दर को कम किया जा सके ?
(hn)
Maharashtra
अरुण जी, पंजाब में अभी तक खस खस की खेती को शुरू करने के लिए कोई भी योजना जारी नहीं हुई है जी।
ਵੀਰ ਜੀ ਇਸ ਸੁੰਡੀ ਦਾ ਕੀ ਹੱਲ ਹੋ ਸਕਦਾ ਸਬਜ਼ੀਆਂ ਦੇ ਪੱਤੇ ਖਾ ਰਹੀਆ ?
(pb)
Punjab
ਮਲਕੀਤ ਜੀ ਇਹ ਸੁੰਡੀ ਝੁੰਡ ਵਿੱਚ ਆਂਡੇ ਦਿੰਦੀ ਹੈ ਤੁਸੀ ਅੰਡਿਆਂ ਵਾਲੇ ਪੱਤੇ ਤੋੜ ਕੇ ਨਸ਼ਟ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ quinalphos 400 ml/ਏਕੜ ਜਗ੍ਹਾ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ ਛਿੜਕਾਅ ਤੋਂ 7-10 ਦਿਨ ਤੱਕ ਸਬਜੀ ਦੀ ਤੁੜਾਈ ਨਹੀਂ ਕਰਨੀ ਚਾਹੀਦੀ।
ਵੀਰ ਜੀ ਇਸ ਸੁੰਡੀ ਦਾ ਕੀ ਹੱਲ ਹੋ ਸਕਦਾ ਸਬਜ਼ੀਆਂ ਦੇ ਪੱਤੇ ਖਾ ਰਹੀਆ ?
(pb)
Punjab
ਮਲਕੀਤ ਜੀ ਇਹ ਸੁੰਡੀ ਝੁੰਡ ਵਿੱਚ ਆਂਡੇ ਦਿੰਦੀ ਹੈ ਤੁਸੀ ਅੰਡਿਆਂ ਵਾਲੇ ਪੱਤੇ ਤੋੜ ਕੇ ਨਸ਼ਟ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ quinalphos 400 ml/ਏਕੜ ਜਗ੍ਹਾ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ ਛਿੜਕਾਅ ਤੋਂ 7-10 ਦਿਨ ਤੱਕ ਸਬਜੀ ਦੀ ਤੁੜਾਈ ਨਹੀਂ ਕਰਨੀ ਚਾਹੀਦੀ।
Sir, please provide contact details of cattle breeders as I want to purchase good breed of sahiwal cow ? Mr. Deepak Kumar is out of business Kindly suggest another one.
(en)
Punjab
Mr. Shekhar if you want to buy sahiwal cow please contact with Dipak Kumar 9334515252 Abhyudaya Dairy Farm or Sher Singh 9729972621, Thanks.
Cheeku tree buds fall please help paani v theek lagata hun sprayed planofix too ?
(en)
Punjab
Gaurav ji, ih khuraak di Kami kar ke hai, tusi Boote nu 500g tak vermicompost khaad pao ate NPK 19 19 19@10-15 g/L paani de hisaab naal spray vi karo ji.
Sir mare koll three months de gaban jhoti ha uske acche dude our levti ka liya ki kita jaye ?
(pb)
Simranjot ji tuci uss nu ajje jo bhi khurak de rhe ho ohhi dinde rho uss nu vdhia hara chara ate mousam de hisab nal sahi dekbhal kro baki uss nu suun ton 2 mahine pehla Vitum-h liquid 10ml rojana deo ate dairy protien feed de skde ho baki uss nu suun ton 20 din pehla metabolite powder rojana 1 pouch dena suru kro.
Sir, my Jersey heifer is near about 12 months and its weight is about 160 kgs. What should I feed and how much in quantity to get proper weight ? Thanks and regards
(en)
Mr. Sekhar Kindly give them Bandykind plus for deworming and Bovimin-b powder 50gm gram on daily basis and also provide them healthy balance diet and do de-worming after every 3 months.
Cheeku tree buds fall please help paani v theek lagata hun sprayed planofix too ?
(en)
Punjab
Gaurav ji, ih khuraak di Kami kar ke hai, tusi Boote nu 500g tak vermicompost khaad pao ate NPK 19 19 19@10-15 g/L paani de hisaab naal spray vi karo ji.
ਸੱਤ ਸ਼੍ਰੀ ਅਕਾਲ ਸਰ ਜੀ ਸਰ ਜੀ PLDB ਆਪਣੇ ਸੀਮਨ ਸਟੇਸ਼ਨ ਨਾਭਾ ਰੋਪੜ ਗਡਵਾਸੁ ਵਿੱਚ ਸੀਮਨ ਦੇਣ ਵਾਲੇ ਬੁੱਲ੍ਹਾਂ ਦੇ ਮਾਤਾ ਪਿਤਾ ਦੀ ਪੂਰੀ ਜਾਣਕਾਰੀ ਕਿਓ ਆਪਣੀ ਵੈਬਸਾਈਟ ਤੇ ਅਪਡੇਟ ਨਹੀਂ ਕਰਦੀ। ਜਿਸ ਤਰ੍ਹਾਂ HLDB ਜਾ NDDB ਆਪਣੇ ਸੀਮਨ ਸਟੇਸ਼ਨ ਵਿੱਚ ਸੀਮਨ ਦੇਣ ਵਾਲੇ ਹਰ ਨਸਲ ਦੇ ਬੁੱਲ੍ਹਾਂ ਦੇ ਮਾਤਾ ਪਿਤਾ ਬਾਰੇ ਪੂਰੀ ਜਾਣਕਾਰੀ ਅਪਡੇਟ ਕਰਦੀ ਹੈ। ਜਿਸ ਨਾਲ ਹੀ ਹਰਿਆਣਾ ਵਿੱਚ ਸਾਡੇ ਪੰਜਾਬ ਨਾਲੋਂ ਪਸ਼ੂਆਂ ਦੀ ਨਸਲਾਂ ਵਿੱਚ ਵੱਧ ਸੁਧਾਰ ਹੋ ਸਕਿਆ ਅਤੇ In Breeding ਦੀ ਸਮੱਸਿਆ ਬਹੁਤ ਹੱਦ ਤੱਕ ਹੱਲ ਹੋ ਸਕੀ ਹੈ ?
(hn)
Punjab
ਅਰੁਣ ਜੀ PLDB ਨਾਭਾ ਵਿਚ ਅਲੱਗ ਅਲੱਗ ਨਸਲ ਦੇ ਹਿਸਾਬ ਨਾਲ ਪਸ਼ੂਆਂ ਦੇ ਰਿਕਾਰਡ ਦੀ ਜਾਣਕਾਰੀ ਦਿਤੀ ਗਈ ਹੈ ਤੁਸੀ ਨਸਲ ਅਤੇ ਸਾਨ੍ਹ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ ਫਿਰ ਉਸਦਾ ਰਿਕਾਰਡ ਤੁਸੀ ਖੁਦ ਰੱਖੋ ਕਿਹੜੇ ਪਸ਼ੂ ਨੂੰ ਕਿਹੜੇ ਸਾਨ੍ਹ ਦਾ ਸੀਮਨ ਭਰਿਆ ਹੈ ਫਿਰ ਅਗਲੀ ਵਾਰ ਉਸਦੇ ਬੱਚੇ ਨੂੰ ਹੋਰ ਸਾਨ੍ਹ ਦਾ ਭਰਵਾਓ ਇਸ ਤਰ੍ਹਾਂ ਤੁਹਾਡੇ ਖੁਦ ਦੇ ਰਿਕਾਰਡ ਨਾਲ ਚੰਗੀ ਨਸਲ ਤਿਆਰ ਹੋਵੇਗੀ ਅਤੇ ਇਨਬਰੀਡਿੰਗ ਵੀ ਨਹੀਂ ਹੋਵੇਗੀ http://husbandrypunjab.org/institutionsdetails.aspx?inst_semenstationnabha
Lahsun ke bare me jankari den ?
(en)
Punjab
Ali ji, buvai se pehle jmeen achi trah se tyaar kr le, lehsun ki buvai iski kaliyo se ki jati hai, aap lehsun ki kliyon ko 15X7.5 cm ke faalse pe lgaa sakte hai.
sbji kit mil jaaegi ?
(pb)
Haryana
Balwinder ji sabzi di kit lain lai tusi punjab khetibadi University de gate no. 1 ton lai sakde ho
मेरे लेमन ट्री को किसी तरह की बीमारी है, कृपया तस्वीरें देखें और मदद करें ?
(en)
Haryana
अमित जी इसके लिए आप imidachloprid 1ml को प्रति लिटर पानी के हिसाब से प्रयोग कर सकते है ।
Sir subcidy walla seed kado millega and kehri variety da seed hovega kado form bharke dene ne ?
(pb)
Haryana
Balvir ji haje es baare koi vi jankari nahi diti gayi jadon hi koi es baare jankari milugi tuhanu das dita jaega
Kindly recommend highest yielding wheat varieties which can be sown in district Muktsar of Punjab ?
(en)
Haryana
Gurshinder ji you can sow the varities like pbw 826, 869,pbw1 zn the average yield of these vrities are 23-24 quintal per acre
Kachi haldi di markiting bare jankari deo eh kine rs kg Tak bikdi hai ate EDI Mandi hai koi ?
(pb)
Haryana
Simran ji eh tuhadi Mandi de hisab nal hai vi uthe ki rate ki chalda hai vaise eh mukh tor te 200-250 rupay kilo de hisab nal vikk jandi hai esdi market tusi apne nede di Mandi de vich kar sakde ho
ਕੀ ਪੰਜਾਬ ਵਿੱਚ ਰਾਜ ਮਾਹ ਦੀ ਖੇਤੀ ਹੋ ਸਕਦੀ ਹੈ ਤਾਂ ਫਸਲ ਬੀਜਣ ਲਈ ਸਹੀ ਟਾਈਮ ਕਿਹੜਾ ਹੈ ?
(pb)
Haryana
ਪਰਮ ਜੀ ਰਾਜਮਾਂਹ ਦੀ ਖੇਤੀ ਤੁਸੀਂ ਕਰ ਸਕਦੇ ਹੋ ਪਰ ਇਸਦੀ ਬਿਜਾਈ ਫਰਵਰੀ ਮਾਰਚ ਜਾ ਜੂਨ ਜੁਲਾਈ ਵਿਚ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
sir ki eh bougainvilla di cutting eligiblr hogi hai g sift krn de lyi and isda cover remove kr dita javr g, or sir isnu winter ch kivr bcha ke rkhya jave ?
(en)
Haryana
Raman ji haje tusi ehnu shift na kro kyuki ehde pattey ghat aye han thode hor pattey aun ye tusi esnnu shift kr deo sardian vich bacha lai esnu tusi kise polythene nal dhak ke rakh sakde ho
ਸਰ ਜੀ ਇਹ ਸੁੰਡੀ ਮਰ ਨਹੀਂ ਰਹੀ ਬਹੁਤ ਸਪ੍ਰੇ ਕੀਤੀ ਏ ?
(pb)
Haryana
ਰਣਬੀਰ ਜੀ ਇਹ ਏਸ ਸੁੰਡੀ ਦਾ ਮੁਖ ਸੀਜ਼ਨ ਚਲ ਰਿਹਾ ਹੈ ਏਸਦੇ ਲਈ ਤੁਸੀਂ flubendiamide 60 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
गाय के खून आता है और गाभिन नहीं रहती क्या करें कृपया मार्ग दर्शन करे ?
(hn)
Punjab
पटेल जी कृप्या आप विस्तार से सवाल पूछें गाय को खून कब आता है उसे गाभिन करवाने के बाद आता है या जब हीट में होती है तब आता है इसके बारे में पूरे विस्तार से बताएं और दोबारा सवाल पूछें ताकि आपको सही जानकारी दी जा सके।
kanak da subsidy vala beej kitho milu ga ji mukstar vich te lain da tareka ki aa ik farmer nu kinna beej mil sakda ?
(pb)
Haryana
Gurtar ji haje es baare sarkar walon koi vi jankari nahi diti gayi jadon hi koi jankari mildi hai tuhanu das dita jaega
Sir ਕਣਕ di ਅਗੇਤੀ ਬਿਜਾਈ kado to start kar sakde han g te kehri variety ageti ਬਿਜਾਈ ਲਈ badhia hai ?
(pb)
Haryana
ਸੁੱਖ ਜੀ ਏਸਨੂੰ ਮੁੱਖ ਤੌਰ ਤੇ 1-15 ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦੀ ਤੁਸੀਂ pbw 826,869, pbw 1zn ਕਿਸਮ ਦੀ ਬਿਜਾਈ ਕਰ ਸਕਦੇ ਹੋ
ਡਾਕਟਰ ਸਾਹਿਬ ਹਰ ਸਾਲ ਇਸ ਰੁੱਤ ਵਿੱਚ ਬੇਰੀਆਂ ਦੇ ਬੇਰ ਕਾਣੇ ਹੋ ਜਾਂਦੇ ਹਨ ਸਲਾਹ ਦਿਓ ?
(pb)
Haryana
ਗੁਰਦੇਵ ਜੀ ਇਹ ਮੁੱਖ ਤੌਰ ਤੇ ਕੀੜੇ ਦੇ ਕਰ ਕੇ ਹੁੰਦੇ ਹਨ। ਏਸਦੇ ਲਈ pau fruit fly trap 16 ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Punjab
sir ਜੀ ਇਹ ਬੇਰੀ ਮੇਰੀ ਘਰੇਲੂ ਬਗ਼ੀਚੀ ਵਿੱਚ ਹੈ ਜੀ
Sir lo tunel which ਭਿੰਡੀ di ਬਿਜਾਈ winter session which kar sakde han g ?
(pb)
Haryana
ਸੁੱਖ ਜੀ low Tunnel ਵਿੱਚ ਘਾਟ ਕੱਦ ਵਾਲੀਆਂ ਫ਼ਸਲਾਂ ਜਿਵੇਂ ਮਿਰਚ, ਸ਼ਿਮਲਾ ਮਿਰਚ , ਟਮਾਟਰ ਨੂੰ ਲਗਾ ਸਕਦੇ ਹੋ ਭਿੰਡੀ ਨੂੰ ਏਸ ਵਿਚ ਲਗਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ
Retriever dog 16 months di a 9 months di heat ch aa gai c per hun o heat ch nai aa rahi ?
(pb)
Tuci uss nu changi khurak de nal nal Nutrich tablet rojana 1 goli deo ehna nal sarir di kami puri howegi ate sme te heat vich aa jawegi.
Drumstick nahi hai kya apake app Mai ?
(en)
Haryana
Shubham ji jaldi hi apke sujhav par kaam kiya jayega
JeevAmrit ghol vare dso ki km krda hai ?
(pb)
Haryana
Jagatar ji eh fasal da vadha jaldi krda hai ate miiti vich laghu tatt jiven zinc, copper nu uplabhad krwa dinda hai ate uli nal hon walian bimarian di roktham vi krda hai
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਤੇ ਵਿਚ ਕਿਹੜੀ ਖਾਦ ਪਾ ਕੇ ਬੀਜਾਈ ਕੀਤੀ ਜਾ ਸਕਦੀ aa ?
(pb)
Haryana
ਪਰਮਿੰਦਰ ਜੀ ਏਸਨੂੰ ਅਧ ਅਕਟੂਬਰ ਤੋਂ ਅਧ ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾਂ ਏਸਨੂੰ 90 ਕਿਲੋ ਯੂਰੀਆ ਅਤੇ 75 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਧੰਨਵਾਦ ਬਾਈ ਸਿਆਂ
Bitrut ?
(hn)
Maharashtra
Deepak ji, chakunder ya beetroot ki kheti ke liye domat mitti sabse acchi hoti hai, mirti ka pH 9.5 hona chahiye, is fasal ko samanta mitti mein bhi ugaya ja sakta hai, khet mein 3-4 baar harrow se jotai karein, jameen ko acche se tiyar karein or usme upyukt nami banaye rakhein maidani kshetron mein bijai september se november ka samy upyukt hota hai, pahadi kshetro mein february se april ka mahina or june se september ka mahina upyukt hota hai, jab bijai maido par ki hati hai to katar se katar ka fasla 45-45 cm or samtal bed ke liye 30-45 cm ka fasla rakein,podhe ke podhe ka fasla 10-15 cm ka rakeun beej 3-3.5 kilo prati acre ka paryog karein .
Abs TROY bull semen available hai kya ?
(hn)
Punjab
Nitesh ji aap troy bull ke semen ki jankari ke liye Genus Breeding India Private Limited (ABS India) 5th Floor, C wing, Eternia Premises Co-op Soc. Near Da Unit no. 505,506, Dagdi Bunglow, Wakdewadi, Pune – 411005 IN, Maharashtra, Phone number: 18002109210, 9020131111 Email: abs.india@genusplc.com se sampark kr skte hai.
sir ki Manvik to v best seed hain koi barseem da ?
(pb)
Punjab
Gori ji, har company chnga beej hi tyaar kardi hai, par hmesha certified beej lain di koshish karni chhaidi hai is to ilawa BL 10, BL42, Advanta, Nutranta de vi chnage beej han ji.
आपके इस एप में सरसों की फसल नहीं है ?
(hn)
Haryana
कुमार जी आपके सुझाव पर जल्दी काम किया जायेगा बाकी आप यह बताये के आपको इसके बारे में जानकारी चाहिए उस हिसाब से आपको जानकारी दे दी जाएगी।
sir cow ne ai ton 22 din badd discharge kita c but uss time asi ai nhi krwaee ate fr next cycle time uss ne mote jale dite ov 25 days badd from first heat cycle from the day of ai ta hun maa ee kiwe pta kra v ehe discharge heat wala ja pregnant wala ?
(en)
Dhanveer ji jekar ohh motte nale dindi hai fir AI naa krwao uss nu aje Bovimin-b powder 50gm rojana, Agrimin-i tablet rojana 1 goli deo ate 21 din tak dinde rho jddo ohh patlia tara kre fir tuci Ai krwao baki ehna nal usdi kamjori durr howegi ate gabhn rehn vich asani howegi ate jddo tuci Ai krwao tan nal hei Receptal inj. 5ml IV Lgwao.
ਡਾ.ਜੀ ਸਾਡੀ ਗਾਂ 13.10.2022 ਨੂੰ ਤਾਜੀ ਸੁਈ ਹੈ ਉਸ ਦੇ ਅਗਲੇ ਥਣ ਵਿਚ ਦੁੱਧ ਨਹੀਂ ਆਉਦਾ ਜੋ ਕਿ ਪਿਛਲੇ ਸੁਏ ਦੁੱਧ ਸਹੀ ਅੳਦਾ ਸੀ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ?
(pb)
Punjab
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੇ ਥਣ ਦੀ ਸਹੀ ਜਾਂਚ ਕਰਕੇ ਹੀ ਬੰਦ ਹੋਣ ਦਾ ਕਾਰਨ ਪਤਾ ਲੱਗ ਸਕਦਾ ਹੈ ਅਤੇ ਉਸ ਹਿਸਾਬ ਨਾਲ ਇਸਦਾ ਸਹੀ ਇਲਾਜ ਹੋ ਸਕਦਾ ਹੈ
Maize varities which can be sown in November ?
(en)
Punjab
Jagmeet PMH 9, Buland varieties are recommended for cultivation in rabi season.
बेल के कलमी पौधा किस नर्सरी में मिलेग बताइए ?
(hn)
Maharashtra
बिहारी जी इसके पौधे लेने के लिए आप Champion Nursery 91994 90490 जा फिर जै नर्सरी 7947118648 के साथ संपर्क कर सकते है।
Gir gaay ke bacche heet mein kitne sal Tak aa jaate Hai ?
(hn)
Rajasthan
Jab uska weight 250-270kg tak ho jaye tab aap usko heat mai aane per AI krwa skte hai, yeh achi khurak per nirbhar hai kush pashu itna weight hone se pehle bhi heat mai aa jatee ha aur kush 3-4 sal tak heat mai hi nhi atte. yeh sbb achi khurak aur dekbhal per hi nirbhar hai
sir mere kol ik mjh hai teeje sue soon wali 4 mahine ho gye dudh chhdi nu, dudh chhdn ton pahla ohde dudh ch chhidia aundi c te thn ch sojish c asi ohnu dwai de dinde c ohde nal thik ho jandi c pr fer ho jandi hai hun soon wali hai taa ehda koi desi ja duja tarika dsso jis nal thik ho jawe ?
(pb)
ਤੁਸੀ ਹੁਣ ਸਿਰਫ ਦੇਸੀ ਤਰੀਕੇ ਦੀ ਵਰਤੋਂ ਕਰੋ, ਇਸਦੇ ਲਈ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.
Punjab
ਸਰ ਸਵੇਰੇ ਵੀ ਦੇ ਸਕਦੇ ਆ ਇਹ ਦੇਸੀ ਦਵਾਈ
ਕੇਸਰ ਦੀ ਖੇਤੀ ਕਦੋ ਕੀਤੀ ਜਾਂਦੀ ਹੈ ?
(pb)
Punjab
ਸੁੱਖ ਜੀ ਕੇਸਰ ਦੀ ਖੇਤੀ ਦੀ ਸਿਫ਼ਾਰਿਸ਼ ਠੰਡੇ ਇਲਾਕੇ ਜਿਵੇਂ ਕਿ ਜੰਮੂ ਕਸ਼ਮੀਰ ਦੇ ਇਲਾਕੇ ਵਿਚ ਕੀਤੀ ਜਾਂਦੀ ਹੈ ਕਿ, ਪੰਜਾਬ ਦੇ ਮੌਸਮ ਵਿਚ ਕੇਸਰ ਦੀ ਖੇਤੀ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
sir eh bolus jhoti nu de skde hn ?
(pb)
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
sir mjh sui hai oh pasma holi holi laundi hai fer vdhia dudh chwa laindi hai koi hal dsseo ?
(pb)
Punjab
ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
sir Hmari bhains jb bhi khati hai kuch tym baad bhut jor se khansi krti hai wo 4 month pregnant b hai ?
(en)
Punjab
Ajay ji aap uski khurak mein hara chara aur sukha chara sahi matra mein mix krke kai varr pashu ke chara khate sme woh sansh nali mein lgg jatta ha aur pashu khansta rehta hai usko aap catcough ja caflon powder de skte hai
Sir main aalu ki kheti karta hun. Iss baar soch raha hun ki aalu me Vermicompost ka prayog karun Aap mujhe salah de ki Vermicompost kitani matra me or aalu buwvai se kitane din pahle daali jaye ?
(hn)
Punjab
Rahul ji, aap vermicompost khaad ka paryog kar sakte hai, ye jaivik khaad hai aur is se upaj bhi kaafi achi milti hai, aap vermicompost khaad 1 acre me 1-1.5 tonne aakhri jutai ke sme daal sakte hai.
Uttar Pradesh
Dhanyawad sir
For ginger cultivation what should water ph be ?
(en)
Punjab
Mamidi Ginger prefers slightly acidic conditions having pH 6-6.5 for optimum production.
Punjab
Similarly neutral to slightly acidic water is good for its production.
Veer halo janwar lyi changi hundi a ?
(pb)
Rajasthan
Hanji tuci halo di varto pashu lai krr skde ho.
hello sir jhone ch eh attack hoea hai isde bare dsso ?
(pb)
Punjab
ਕੰਗ ਜੀ ਇਹ ਮੌਸਮ, ਬੈਕਟੀਰੀਅਲ Panicle Blight ਕਰ ਕੇ ਹੋ ਜਾਂਦਾ ਹੈ ਪਰ ਜੇਕਰ 5-10% ਹਮਲਾ ਹੋਵੇ ਤਾਂ ਬਹੁਤਾ ਨੁਕਸਾਨ ਨਹੀਂ ਹੁੰਦਾ , ਜੇਕਰ ਤੁਹਾਡਾ ਝੋਨਾ ਪੱਕ ਗਿਆ ਹੈ ਤਾਂ ਤੁਸੀ ਵਾਢੀ ਕਰ ਸਕਦੇ ਹੋ ਜੀ।
sir pr variety layi c 32000 khrcha hai jhad v bahut nikl ea hai 24-25 quintal, apni kheti te experts da bahut bahut dhnvad ?
(pb)
Punjab
ਕੰਗ ਜੀ feedback ਦੇਣ ਲਈ ਬਹੁਤ ਬਹੁਤ ਧੰਨਵਾਦ , ਕਿਰਪਾ ਕਰ ਕੇ ਕਿ ਦੱਸੋ ਕਿ ਤੁਸੀ ਜਿਹੜੀ ਹਾਈਬ੍ਰਿਡ ਕਿਸਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਉਹ ਕਿਹੜੀ ਕੰਪਨੀ ਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
This is disease and how to control ?
(en)
Haryana
Dear this may be due.to.the fungal attack to control this you can spray the copper oxycholride 3 gram per litre of water
paji PBW 824 da seed ni mil reha g kvk ch v pta krya ropar uthe vi nahi milya g ?
(pb)
Punjab
ਹਰਜੋਤ ਜੀ ਜੇਕਰ ਤੁਹਾਨੂੰ ਨੇੜਲੇ KVK ਤੋਂ ਬੀਜ ਨਹੀਂ ਮਿਲ ਰਿਹਾ ਤਾਂ, ਤੁਸੀ PBW 824 ਦੇ ਬੀਜ ਦੀ ਉਪਲਬਧਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜਾਨਣ ਲਈ 2401960-79 ਤੇ ਸੰਪਰਕ ਕਰ ਸਕਦੇ ਹੋ ਜੀ।
ਜ਼ੀਰੇ ਦੀ kehti kive kiti jandi ਹੈ ?
(pb)
Punjab
ਪੰਜਾਬ ਵਿਚ ਜ਼ੀਰੇ ਦੀ ਖੇਤੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਕਿਉਕਿ ਪੰਜਾਬ ਵਿਚ ਮੌਸਮ ਇਸਦੇ ਲਾਇਕ ਨਹੀਂ ਹੈ ਅਤੇ ਇਸਨੂੰ ਬਿਮਾਰੀ ਵੀ ਜਿਆਦਾ ਪੈਂਦੀ ਹੈ।
sir ki g eh rose cutting elligible.ho chuki hai g ki is nu dhak kr moisture dena band krke pot de vich shift kr dita jave g , agr roots develop.ho gyia hon g . and kive care krni hai g ?
(en)
Haryana
Raman ji haje thode pattey hor aun do ehde te pher tusi esnu gamle vich lga sakde ho ate phr esdi growth vi vadia hougi
Black colour ki latin kar raha hai ?
(hn)
Isko aap perinorm injection 1ml aur Ac lock inj. 2ml (SC) chamdi mein lgwayen aur NS 100ml mein Ascrobic acid 3ml, Mecovet inj. 2ml mix krke IV lgwayen aur intacef 562mg ke hisab se mein lgwaye. baki nazdiki doctor se fever ki janch bhi krwate rhe.