Haryana
Search
dbw 303 ਬੀਜ ਕਿਸ ਕੰਪਨੀ ਦਾ vdhiya ਹੈ ਜੀ ?
(pb)
ਪਰਮਿੰਦਰ ਜੀ ਇਹ ਸਰਕਾਰੀ ਅਦਾਰੇ ਦਾ ਵਿਕਸਤ ਕੀਤਾ ਹੋਇਆ ਬੀਜ ਹੈ ਇਹ ਕਿਸੇ ਕੰਪਨੀ ਦਾ ਨਹੀਂ ਸਗੋਂ ਸਰਕਾਰ ਵਲੋਂ dbw 303 ਦੇ ਨਾਮ ਤੇ ਹੀ ਆਉਂਦਾ ਹੈ
sir kise bhra kol koi power tiller howe 9 10 hp da aur bst da use wala chngi condition vich te working vich howe plz contact kreo ?
(pb)
Haryana
ਰਿਆਰ ਜੀ ਤੁਸੀਂ ਆਪਣਾ ਸਵਾਲ apni kheti buy sell ਐਪ ਤੇ ਪਾ ਸਕਦੇ ਹੋ
ਮਟਰਾਂ ਨੂੰ ਕੁੱਤੜਾ ਪੈ ਗਿਆ ਦਵਾਈ ਡੀ ਡੀ ਟੀ ਪਾ ਦੇਵਾ ?
(pb)
Punjab
ਤਰਨ ਜੀ, ਕੁਤੜੇ ਦੀ ਰੋਕਥਾਮ ਲਈ ਤੁਸੀਂ quinalphos 500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Mere paas HF cow hai dikhne me ptli hai use swaasthy rakhene ke lie kya kren ?
(hn)
Aap uski khurak ka purra dian rakhen aur usko her 3 mahine ke badd salt bdal bdal ker pett ke kirro wali dwai den aur usko Bovimin-b powder 50gm rojana aur Enerboost powder 100gm rojana dena suru kren jisse sarir ki kamjori dur hogi aur achi growth ho jayegi.
ਸਰ , ਕੱਟੀ 3 ਸਾਲ ਦੀ ਹੈ, ਉਸ ਦਾ ਸਿੰਗ ਟੁੱਟ ਗਿਆ ਹੈ, ਪੱਟੀ ਕੀਤੀ ਗਈ ਹੈ, ਉਸ ਨੂੰ ਰੋਜ਼ਾਨਾ ਕਿਹੜਾ ਟੀਕਾ ਲਗਾਇਆ ਜਾਵੇ ਤਾਂ ਜੋ ਉਸ ਨੂੰ ਰਾਹਤ ਮਿਲ ਸਕੇ ?
(pb)
Punjab
ਗੁਰਭੇਜ ਜੀ ਤੁਸੀ ਉਸ ਨੂੰ DCR injection 2.5gm, Avil inj. 10ml ਮਿਕਸ ਕਰਕੇ ਲਗਾਓ ਅਤੇ Ketoprofen inj. 10ml ਲਗਾਓ ਇਹ ਤੁਸੀ 2 ਦਿਨ ਲਗਵਾਓ ਅਤੇ ਉਪਰ topicure ਸਪਰੇ ਕਰਦੇ ਹੋ
isde ki ki fayde hn isdi varto kiwe kiti jandi hai ?
(pb)
Haryana
ਕੰਗ ਜੀ ਇਹ ਦਵਾਈ ਨੂੰ 10ml ਨੂੰ ਪ੍ਰਤਿ ਕਿੱਲੋ ਬੀਜ ਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਹੋ ਇਹ nitrogen ਫ਼ਿਕਸ ਕਰਨ ਦੇ ਵਿੱਚ ਮਦਦ ਕਰਦੀ ਹੈ
sir rizhobium da teeka hai, eh kinne gm pani vich ghol ke vart skde hn ehde ki ki fayde hn ?
(pb)
Haryana
ਕੰਗ ਜੀ ਇਹ ਦਵਾਈ ਨੂੰ 10ml ਨੂੰ ਪ੍ਰਤਿ ਕਿੱਲੋ ਬੀਜ ਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਹੋ ਇਹ nitrogen ਫ਼ਿਕਸ ਕਰਨ ਦੇ ਵਿੱਚ ਮਦਦ ਕਰਦੀ ਹੈ
Haryana
ਕੰਗ ਜੀ ਇਹ ਦਵਾਈ ਨੂੰ 10ml ਨੂੰ ਪ੍ਰਤਿ ਕਿੱਲੋ ਬੀਜ ਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਹੋ ਇਹ nitrogen ਫ਼ਿਕਸ ਕਰਨ ਦੇ ਵਿੱਚ ਮਦਦ ਕਰਦੀ ਹੈ
?
(pb)
Harjinder ji tuci iss nu ek varr nazdiki doctor ton check krwao kyuki isdi latt di janch krke hei sahi ilaj ho skda ha
Kabutar mai sab se achi aur sab se mehangi breed kon si hoti hai aur kaha milti hai ?
(en)
Punjab
Mohammad ji yadi aap kabutar rakhna chahte ha tab aap indian fantail, Jacobin pigeon, lahore pigeon rakh skte hai.
Where to learn Button mushroom farming in Jaipur as small business at home ?
(en)
Haryana
स्वाति जी इसके लिए आप अपने kvk के साथ संपर्क कर सकते हैं 01423 235 133
Sir apne kol Saro lai jameen teyaar aa ji Pani di Puri nikasi hai gi aa ji. Tuhade hisab nl sro da kihra bijj vdeya rhe ga taki upj v vdeya prapat ho ske ji ?
(pb)
Haryana
Sukh ji tusi sarson da rch 1,phr 126 giriraj, pioneer 45s46, 42s43 kisam nu beej sakde ho ehna da ausat jhad 10-13 Quintal prati acre takk aa janda hai
Sir Sade kol jmen Teyar Pye aa kanak di bijae lye. Ta ji iss time asi kehre vdeya bijj lga sakde aa. Te jharr v vdeaa nikle ji ?
(pb)
Haryana
Sukh ji es sme tusi kanak di PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 kisam nu beej sakde ho
चना और धनिया का मिश्रित खेती ki जा सकता है ?
(hn)
Maharashtra
गोलू जी, आप धनिया और चना की मिश्रित खेती कर सकते है जी। आप जरूरत के हिसाब से चने की 1 लाइन या दो लाइन के बाद धनिया की खेती कर सकते है।
kise ke kol power tiler ja pawer wider hai ?
(pb)
Haryana
Buta ji aap apna swal apni kheti buy/sell app par bhi pooch sakte hai
ਗਾਂ ਨੂੰ ਸੂਈ ਨੂੰ 12 ਦਿਨ ਹੋਗੇ ਹਨ। ਪਹਿਲਾਂ ਭਲ ਨਈਂ ਲਹਿ ਰਹੀ ਸੀ। enrofloxacin ridema ਤੇ megludyne ਦੇ ਤਿੰਨ ਦਿਨਾ ਇਲਾਜ ਨਾਲ ਭਲ ਨੂੰ ਥੋੜਾ ਬਹੁਤ ਹੀ ਫਰਕ ਪਿਆ। ਹੁਣ ਥਣਾਂ ਦੇ ਉੱਪਰ ਕਠੋਰ ਜਿਹਾ ਮਾਸ ਹੈ। ਦੁੱਧ ਬਹੁਤ ਹੀ ਘੱਟ ਹੈ। ਥਣਾਂ ਹੱਥ ਵਿੱਚ ਵੀ ਨਹੀਂ ਆਉਂਦੇਕਿਰਪਾ ਕਰਕੇ ਇਲਾਜ ਦੱਸੋ ?
(pb)
Punjab
ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ.
Sir knk da beej kehda vdia quality da hai jis da jhar vdia nikle te ik gl hor eh Anandpur Sahib kis kol milega kyunki local seed store wale ta apna hi Lia k bechi jande te ohna nu us beej bare jbki jankari koi ni hundi ?
(hn)
Punjab
Shiv ji, PBW 869, 824, 766 kisman di bijai kar sakde ho ji, beej lain lai tusi KVK Ropar 01881-220460 naal sampark kar sakde ho ji.
ਸ਼ਲਗਮ ਦੇ ਪੱਤੇ ਨੂੰ ਨੁਕਸਾਨ ਕਰ ਰਹਿਆ ਹੈ । ਇਸ ਦਾ ਕਿ ਹੱਲ ਹੈ ਦੱਸਣ ਦੀ ਕਿਰਪਾ ਕਰੋ ਅੱਜ 20 10 22 ਦੀ ਇਹ ਫੋਟੋ ਹੈ 12 ਦਿਨ ਦੇ ਬੂਟੇ ਦੀ ?
(pb)
Punjab
ਮਨਜੋਤ ਤੁਸੀ ਇਸ ਭੂੰਡੀ ਦੀ ਰੋਕਥਾਮ ਕਰਨ ਲਈ ਪੱਤਿਆਂ ਤੇ ਗੋਹੇ ਦੀ ਸਵਾਹ ਦਾ ਛਿੱਟਾ ਦੇ ਸਕਦੇ ਹੋ ਜੀ
ਸ਼ਲਗਮ ਦੇ ਪੱਤੇ ਨੂੰ ਨੁਕਸਾਨ ਕਰ ਰਹਿਆ ਹੈ । ਇਸ ਦਾ ਕਿ ਹੱਲ ਹੈ ਦੱਸਣ ਦੀ ਕਿਰਪਾ ਕਰੋ ਅੱਜ 20 10 22 ਦੀ ਇਹ ਫੋਟੋ ਹੈ 12 ਦਿਨ ਦੇ ਬੂਟੇ ਦੀ ?
(pb)
Punjab
ਮਨਜੋਤ ਤੁਸੀ ਇਸ ਭੂੰਡੀ ਦੀ ਰੋਕਥਾਮ ਕਰਨ ਲਈ ਪੱਤਿਆਂ ਤੇ ਗੋਹੇ ਦੀ ਸਵਾਹ ਦਾ ਛਿੱਟਾ ਦੇ ਸਕਦੇ ਹੋ ਜੀ।
Sir g rye grass bijan smen mai super di varto kiti ki hun manganese ja NPK 19 19 19 de spray kar sakda ?
(pb)
Haryana
Yuvaraj ji jekar tuhadi fasal da vadha sahi nahi ho reha ate fasal tatt di Kami de lachan dikha rahi hai tan tusi npk 191919 10 gram nu prati litree paani de hisab nal vart sakde ho
sir pahli var aalu laa rhe hai khet ch upjau vahan hai 2 kille jamin hai ehdi khada bare puchhna c ki ki pauna hai ?
(pb)
Haryana
ਗੁਰਪ੍ਰੀਤ ਜੀ ਆਲੂ ਵਿਚ 165 ਕਿਲੋ ਯੂਰੀਆ , 155 ਕਿਲੋ ssp ਅਤੇ 40 ਕਿਲੋ murate of potash ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਅੱਧੀ ਯੂਰੀਆ ਬਿਜਾਈ ਵੇਲੇ ਅਤੇ ਅੱਧੀ ਯੂਰੀਆ ਮਿੱਟੀ ਚੜਾਉਣ ਵੇਲ਼ੇ ਪਾਓ ਬਾਕੀ ਸਾਰੀ ਖਾਦ ਬਿਜਾਈ ਵੇਲੇ ਪਾਓ
Fertilizer for Beans ?
(en)
Haryana
Avatar in beans 90 kilo urea and 150 kilo ssp are recommended per acre for the good growtha nd high yield of crop
How much fertilizer urea should given to potato crop at time of sowing if we given less amount of urea at the time of sowing can we give it afterwards with water irrigation ?
(en)
Haryana
Yash in potato 165 kilo urea,155 kilo ssp and 40 kilo murate of potash are recommended per acre you can apply apply Nitrogen while earthing up after 4 weeks of sowing
Ah sabji kehri a jii..potato type aa ?
(en)
Bachittar ji, ih wax gourd da boota lag riha hai ji.
303 beej di bejai kado kar sakade ha ji ?
(en)
Haryana
Nikhil ji eh kisam nu 1-30 November de vichale bijan di sifarish kiti jandi hai
Ji sub veer sister nu satsiriakal ji please dso ki pathankot or amritsar tu guots or poltry di medican kit waste veterinary store kithy hey please contact dso ji ?
(pb)
Punjab
Buta ji tuci apne nazdiki kise bhi store ton medicine kit mngwa skde ho jekar ohna nhi bhi hundi hai tan speacial bhi mngwa skde ho.
ਸਰ ਇਸ ਮੌਕੇ ਬੀਨ ਫਲੀ ਦੀ ਬਿਜਾਈ ਕੀਤੀ ਜਾ ਸਕਦੀ ਹੈ ?
(pb)
Haryana
ਬਲਰਾਜ ਜੀ ਬੀਨ ਨੂੰ ਫਰਵਰੀ ਮਾਰਚ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir koi vadiya jehi kanak di kisam dso ji jo pani b ghat mangdi howe te shad v vadiya howe ji Sade neem pahadi area hai ji sade edr area ch pani di bhout dikat hai ji koi vadiya kism dso ji pani to bina howe jo.te bijai da sma v dss dena ji Kirpa karke ji ?
(pb)
Haryana
Davinder ji tusi kanak di DBW 296 (2021)*, HUW 838 (2021), NIAW 3170 (2020), HI 1628 (2020), HD 3237 (2019), HI 1620 (2019) kisam di biaji kar sakde ho
ਇਹ ਦਵਾਈ ਪਾਉਣ ਤੋਂ ਬਾਅਦ ਅਮਰੂਦ ਦੇ ਪੱਤੇ ਸੁੱਕ ਰਹੇ ਹਨ ਨਾਲੇ ਮੁਰਝਾ ਰਹੇ ਹਨ ਕੀ ਹੱਲ ਹੋ ਸਕਦਾ ਹੈ ਜੀ ?
(pb)
Haryana
ਗੁਰਜੰਟ ਜੀ ਤੁਸੀਂ ਇਹ ਦੱਸੋ ਇਸਦੀ ਕਿੰਨੀ ਮਾਤਰਾ ਨੂੰ ਵਰਤਿਆ ਹੈ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ
ਇੱਕ ਇੱਕ ਮੁੱਠ 15 ਦਿਨ ਦੇ ਵਕਫੇ ਤੋਂ
Haryana
ਏਹਦੇ ਵਿਚ boric acid ਹੁੰਦਾ ਹੈ ਜੇਕਰ ਉਹ ਜਿਆਦਾ ਪੈ ਜਾਵੈ ਤਾਂ ਨੁਕਸਾਨ ਕਰ ਸਕਦਾ ਹੈ ਬਾਕੀ ਤੁਸੀਂ ਪਾਣੀ ਲਗਾ ਦਿਓ ਜਲਦੀ ਸਹੀ ਹੋ ਜਾਵੇਗਾ ਉਸ ਨਾਲ਼
ਦੁੱਧ ਉਤਾਰਨ ਵਾਲਾ ਟੀਕਾ ਗੱਭਣ ਮੱਝ ਨੂੰ ਖਰਾਬ ਕਰ ਸਕਦਾ ਹੈ ?
(pb)
Punjab
ਹਾਂਜੀ ਇਸ ਨਾਲ ਪਸ਼ੂ ਨੂੰ ਅਤੇ ਉਸਦੇ ਬੱਚੇ ਦੋਨਾਂ ਨੂੰ ਨੁਕਸਾਨ ਹੁੰਦਾ ਹੈ
..?
(en)
Punjab
कृप्या आप अपना सवाल विस्तार से पूछें ताकि आपको सही जानकारी दी जा सके।
Eh plant unhealthy ho rea day by day any idea what should i do to keep it green and healty ?
(en)
arun ji jekar eh andar pya tan ehnu thodi dhup lwao ate thodi vermicompost vi pao esnu esde nal esdi growth vadia hon lag jawegi
ਯੂਰੀਏ ਨਾਲ ਪਰਾਲੀ ਨੂ ਕਿਸ ਤਰਾ ਸੋਧ ਸਕਦੇ ਆ ਤਾਂ ਜੋ ਪਸ਼ੂਆ ਨੂ ਪਾਈ ਜਾ ਸਕੇ ਤਰੀਕਾ ਦੱਸੋ ਜੀ ?
(pb)
Punjab
ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਪਰਾਲੀ ਦੀ ਨਾੜ ਵਿੱਚ ਪਹਿਲੇ ਹੀ ਸਪਰੇਆਂ ਦਾ ਅਸਰ ਲੰਬੇ ਸਮੇ ਤੱਕ ਰਹਿੰਦਾ ਬਾਕੀ ਤੂੜੀ ਨੂੰ ਤੁਸੀ ਯੂਰੀਆ ਨਾਲ ਸੋਧ ਕੇ ਦੇਣ ਸਕਦੇ ਹੋ ਜਿਸ ਨਾਲ ਕੁੱਛ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ ਤੁਸੀ ਇਹ ਖੁਦ ਘਰੇ ਵੀ ਤਿਆਰ ਕਰ ਸਕਦੇ ਹੋ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ.
ਜਨਮ ਤੋਂ ਕਿੰਨੇ ਦਿਨਾ ਬਾਅਦ ਕੱਟੀ ਜਾ ਵੱਛੀ ਨੂੰ ਪੱਠੇ ਪਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ?
(pb)
Rajasthan
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਣਾ ਚਾਹੀਦਾ ਹੈ ਜਿਸ ਨਾਲ ਉਹ ਜਲਦੀ ਗਰੋਥ ਕਰਦਾ ਹੈ ਬਾਕੀ ਬੱਚੇ 2.5 ਮਹੀਨੇ ਤੱਕ ਚੰਗੀ ਤਰ੍ਹਾਂ ਚਾਰਾ ਖਾਣ ਲੱਗ ਜਾਂਦੇ ਹੈ
ਅਸੀ SMS ਵਾਲੀ ਮਸੀਨ ਨਾਲ ਪੀਲੀ ਪੂਸਾ ਝੋਨਾ ਵੱਡ ਕੇ ਕਣਕ ਸੁਪਰ ਸੀਡਰ ਨਾਲ ਬੀਜ ਦੇ ਆ ਯੂਰੀਆ ਕਿੰਨਾ ਪਾ ਸਕਦੇ ਆ ਤੇ ਸੁੰਡੀ ਪੈਣ ਤੋ ਰੁਕਣ ਲਈ ਕੀ ਕਰ ਸਕਦੇ ਆ ਜੀ ?
(pb)
Punjab
ਜੋਤ ਜੀ SMS ਮਸ਼ੀਨ ਨਾਲ ਝੋਨਾ ਵੱਢਣ ਤੋਂ ਬਾਅਦ ਬਿਜਾਈ ਕਰਨ ਨਾਲ ਪਰਾਲੀ ਦੀ ਸਮੱਸਿਆ ਘੱਟ ਆਉਂਦੀ ਹੈ ਜੀ, ਪਹਿਲਾ ਪਾਣੀ ਲੱਗਣ ਤੋਂ ਬਾਅਦ ਪਰਾਲੀ ਗਲਣੀ ਸ਼ੁਰੂ ਹੋ ਜਾਂਦੀ ਹੈ ਜੀ ਅਤੇ ਤੁਸੀ ਪਹਿਲੇ ਪਾਣੀ ਤੇ ਹੀ ਸਿਫਾਰਿਸ਼ ਕੀਤੀ ਯੂਰੀਆ ਖਾਦ ਦੇ ਸਕਦੇ ਹੋ ਜੀ। ਸੁੰਡੀ ਦਾ ਹਮਲਾ ਜਿਆਦਾ ਦਿਖਾਈ ਦੇਣ ਤੇ ਤੁਸੀ quinalphos 500 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Gsc 7 sarso 1 kille mai kini niklti hai ?
(pb)
Punjab
जतिंदर जी, GSC 7 किस्म का औसत उत्पादन 8.9 Q/एकड़ तक मिल जाता है जी।
52 22 sarso ka upaj kitna hot ha 1 acre me ?
(hn)
Haryana
गोलू जी सरसों की यह किसान 10 से 13 क्विंटल प्रति एकड़ के बीच में पैदावार देती है
सरसों बीज कैसे किस्म है ?
(hn)
Haryana
गोलू जी यह अच्छी किस्म है इसकी औसत पैदावार 12 क्विंटल प्रती एकड़ के आस पास आ जाती है यह कई प्रकार की बीमारी की रोकथाम भी करती है और तेल।की मात्रा भी इसमें अच्छी है
ਸਰ ਇਸ ਰੁੱਤ ਵਿਚ ਖੀਰੇ ਦੀ ਕਿਹੜੀ ਕਿਸਮ ਲਗਾ ਸਕਦੇ ਹਨ ?
(pb)
Haryana
ਗੁਰਨਾਮ ਜੀ ਏਸ ਸਮੇਂ ਖੀਰੇ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀਂ ਇਹ ਫਰਵਰੀ ਮਾਰਚ ਦੇ ਮਹੀਨੇ ਵਿਚ ਲਗਾ ਸਕਦੇ ਹੋ
Buffalo nu 10 din ho gaee ajj suee nu and oho ganda discharge krdi aa jewe da photo vich hai ?
(en)
Tuci isdi bachedani vich lixin-iu dwai 3 din bhrwao ate iss nu utrevive liquid 100-100ml swere sham deo, ehna nal infection khtm ho jawega.
ਚੰਗੀ ਦੁੱਧ ਦੇਣ ਵਾਲੀ 2 ਮਹੀਨੇ ਦੀ ਵੱਛੀ ਦੀ ਪਹਿਚਾਣ ਕਿਵੇ ਕੀਤੀ ਜਾ ਸਕਦੀ ਹੈ ?
(pb)
Rajasthan
ਦੀਪ ਜੀ ਹਰ ਪਸ਼ੂ ਦੀ ਪਹਿਚਾਣ ਉਸਦੀ ਨਸਲ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਬਾਕੀ ਤੁਸੀ ਜੇਕਰ ਛੋਟਾ ਬੱਚਾ ਖਰੀਦੋ ਤਾਂ ਉਸਦੀ ਮਾਂ ਦੇ ਦੁੱਧ ਦਾ ਰਿਕਾਰਡ ਜਰੂਰ ਦੇਖੋ ਕਿਉਕਿ ਚੰਗੇ ਦੁੱਧ ਵਾਲੇ ਪਸ਼ੂ ਦਾ ਬੱਚਾ ਵੀ ਚੰਗਾ ਦੁੱਧ ਦੇਵੇਗਾ ਬਾਕੀ ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਜਾਣ ਵਾਲੇ ਸੀਮਨ ਤੇ ਨਿਰਭਰ ਹੈ
ਮੇਰੇ ਘਰ ਦੀ ਗਾ ਦਾ ਦੁੱਧ 24 ਲੀਟਰ ਸੀ ਉਸ ਦੀ ਵੱਛੀ ਨੇ ਪਹਿਲੇ ਸੂਏ 15 ਕਿੱਲੋ ਦਿੱਤਾ ਅਮੁੱਲ ਦਾ ਟੀਕਾ ਦੀ ਸੀ 5043 ਦੀ
ਕੀ ਮੱਝਾਂ ਨੂੰ ਝੋਨੇ ਦੀ ਤੂੜੀ ਬਣਾ ਕੇ ਪਾ ਸਕਦੇ ਹਾਂ ?
(pb)
ਹਾਂਜੀ ਤੁਸੀ ਪਰਾਲੀ ਦਾ ਕੁਤਰਾ ਕਰਕੇ ਹਰੇ ਚਾਰੇ ਨਾਲ ਮਿਲਾ ਕੇ ਵਰਤ ਸਕਦੇ ਹੋ ਪਰ ਸ਼ੁਰੂ ਵਿਚ ਘੱਟ ਮਾਤਰਾ ਵਿਚ ਦਿਓ ਜਿਵੇਂ ਜਿਵੇਂ ਪਸ਼ੂ ਆਸਾਨੀ ਨਾਲ ਹਜ਼ਮ ਕਰ ਫਿਰ ਥੋੜੀ ਥੋੜੀ ਮਾਤਰਾ ਵਧਾ ਸਕਦੇ ਹੋ
ਕਿਸੇ ਵੀਰ ਨੂੰ ਬੈਡ ਉੱਤੇ ਕਣਕ ਬੀਜਣ ਵਾਰੇ ਪਤਾ ਹੋਵੇ ਜਰੂਰ ਦੱਸਿਉ। 332 327 ਦਾ ਬੀਜ ਬਣਾਉਣ ਦੀ ਸਲਾਹ ਹੈ। ਬੈਡ ਉੱਤੇ। ਖਾਦ ਕਿਵੇ ਬਿਜਾਈ ਕਿਵੇ ਕਰ ਸਕਦੇ ਜੀ ?
(pb)
Haryana
: ਇਸ ਵਿਧੀ ਵਿੱਚ ‘ਬੈੱਡ ਪਲਾਂਟਰ’ ਨਾਲ 30 ਕਿਲੋ ਪ੍ਰਤੀ ਏਕੜ ਬੀਜ ਵਰਤ ਕੇ 37.5 ਸੈਂਟੀਮੀਟਰ ਚੌੜੇ ਬੈੱਡ ਤੇ 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣ ਜਾਂਦੀ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਨਦੀਨ ਘੱਟ ਉੱਗਦੇ ਹਨ ਅਤੇ ਪੋਰੀ ਗਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਤਰੀਕੇ ਵਿੱਚ ਨਾਈਟ੍ਰੋਜਨ ਵਾਲੀ ਸਾਰੀ ਖਾਦ ਬਿਜਾਈ ਸਮੇਂ ਬੈੱਡ ਬਣਾਉਣ ਤੋਂ ਪਹਿਲਾਂ ਵੀ ਪਾਈ ਜਾ ਸਕਦੀ ਹੈ। ਬੈੱਡਾਂ ਤੇ ਟਰੈਕਟਰ ਰਾਹੀਂ ਗੋਡੀ ਕਰਕੇ ਨਦੀਨਾਂ ਦੀ ਰੋਕਥਾਮ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਯੂਰੀਆ ਖਾਦ ਵੀ ਨਾਲ ਹੀ ਡਰਿੱਲ ਹੋ ਜਾਂਦੀ ਹੈ। ਦਰਮਿਆਨੀ ਤੋਂ ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਇਸ ਵਿਧੀ ਨੂੰ ਤਰਜ਼ੀਹ ਦਿੱਤੀ ਜਾਵੇ।
sir 25 october tk kanak di kehdi kehdi variety beej skde hn ?
(pb)
Haryana
ਸੁਰਿੰਦਰ ਜੀ ਇਸਦੀ ਕਣਕ ਦੀ ਬਿਜਾਈ ਦਾ ਸਹੀ ਸਮਾ ਨਵੰਬਰ ਦਾ ਮਹੀਨਾ ਹੈ ਇਸ ਸਮੇਂ ਤੁਸੀਂ ਕਣਕ ਦੀਆਂ ਸਾਰੀਆਂ ਕਿਸਮਾਂ ਹੀ ਬੀਜ ਸਕਦੇ ਹੋ ਜਿਵੇਂ pbw826, 869, 766, pbw1zn, pau chappati no 1, dbw 187,303 ਕਿਸਮ ਦੀ ਬਿਜਾਈ ਕਰ ਸਕਦੇ ਹੋ
hun kehri kehri sabji lag skdi hai ?
(pb)
Haryana
Manpreet ji es sme tusi tmatar, mirch, baingan, palak, gajar, gobhi,, muli di biaji kar sakde ho
Hisar Safeda Amrood plant lene a .hisar uni da Number mil skda hai g ?
(pb)
Haryana
Sandeep ji tusi HAU nal sampark kar sakde ho 18001803001
Sir aapni majj sui nu ek month hoeya 14 litr milk aa oh pehli vaar mildi ni hill jandi aa dooke v krdi aa ki problem ho sakdi aa hall v dassio ji 4 5 din ho gye doke kardi nu ?
(pb)
Tuci uss nu changi khurak de nal nal Bovimin-b powder 50gm rojana dena suru kro ate uss nu leptaden tablet 10 golia rojana ate Calpond gold liquid 50ml rojana deo ate mousam de hisab nal usdi sahi dekhbhal kro.
ਸਰ ਇਕ ਕਨਾਲ ਵਿੱਚ ਮੇਥੀ ਦਾ ਕਿੰਨਾ ਬੀਜ ਪਵੇਗਾ ਅਤੇ ਇੱਕ ਕਨਾਲ ਵਿੱਚ ਮੂਲੀ ਦਾ ਬੀਜ ਕਿੰਨਾ ਪਵੇਗਾ ?
(pb)
Haryana
ਬਲਰਾਜ ਜੀ ਇਕ ਕਨਾਲ ਵਿਚ ਮੂਲੀ ਦਾ ਤਕਰੀਬਨ 550-600 ਗ੍ਰਾਮ ਬੀਜ ਅਤੇ ਮੇਥੀ ਦਾ ਤਕਰੀਬਨ 1200ਗ੍ਰਾਮ ਬੀਜ ਪ੍ਰਤੀ ਕਨਾਲ ਪੈਂਦਾ ਹੈ
sir ih spray kis laii hundi hai ?
(pb)
Haryana
Gurbehj ji eh spray mukh tor te ras choosan wale keede di roktham lai varti jandi hai baki tusi eh daso kehdi fasal upar esnu vartna chahunde hoa te tuhadi fasal vich ki dikkat aa rahi hai
ਕਣਕ 187 ਕਿੰਨਾ ਟਾਈਮ ਲੈਂਦੀ ਹੈ ਤੇ ਬਿਜਾਈ ਦਾ smaa ਕੀ ਹੈ ?
(pb)
Haryana
ਰਮਨ ਜੀ ਇਹ ਕਿਸਮ ਤਕਰੀਬਨ 155 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਏਸਨੂੰ ਨਵੰਬਰ ਦੇ ਮਹੀਨੇ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir g 187 ta 3086 ਰਲਾ ਕੇ ਬੀਜ ਸਕਦੇ ਹਾ
Surajmukhi di vikri kithe ho skdi ha Gurdaspur jila ch ?
(pb)
Haryana
Baljit ji esde lai tusi apne area di oil market vich sampark kar sakde ho ja pher esda tel kadwa ke vi apni nede di Mandi vich vech sakde ho
Kareli vich ah problem bhut jyada ho rahi e g powdery mildew downey mildew te leaf spot nu control karn lai fungicide dso jehdi ehna 3ne bimariyan nu control kar sake ?
(pb)
Haryana
Navdeep ji Dupont curztae downy mildew ate late blight di roktham lai tomato, potato ate angoor vich vartan di sifarish kiti jandi hai ate Galileo dwai downy ate powdery mildew ate blast nu grapes de vich rokdi hai tuhadi fasal upar sab ton jada hamla mosaic virus da hai eh ik vishanu Rog hai esdi roktham lai tusi imidachloprid 1 ml prati litre paani de hisab nal vart sakde ho
Haryana
Navdeep ji eh mukh tor te mosaic namak bimari de lavhanhan esdi roktham de lai tusi imidachloprid 1 ml prati litre paani de hisab nal vart sakde ho pehla es bimari nu control kro eh jada nuksan krdi hai
इस चारे की जानकारी दें ?
(hn)
Madhya Pradesh
दर्शन जी कृपया आप इसकी पूरी फोटो भेजे ताकि आपको उसके हिसाब से जानकारी दी जा सके।
sir gaa hai soon ch swa mahina rah gya ohde ik thn cho chhidia nildia hai te khoon aunda hai expert de dsse anusar mai ilaj kr lea hai pr dubara eh problem shuru ho gyi hai ehda ki ilaj kita jawe ?
(pb)
Punjab
ਵਰਿੰਦਰ ਜੀ ਜੇਕਰ ਉਸਦੇ ਸੂਣ ਵਿਚ ਮਹੀਨਾ ਹੈ ਅਤੇ ਤੁਸੀ ਉਸਦਾ ਦੁੱਧ ਅਜੇ ਵੀ ਕੱਢ ਰਹੇ ਹੋ ਤਾਂ ਚੁਆਈ ਤੋਂ ਬਾਦ ਥਣ ਖਾਲੀ ਕਰਕੇ mammiprotec ਟਿਊਬ ਚੜਵਾਓ ਅਤੇ 2-2 ਦਿਨ ਬਾਦ ਫਿਰ ਟਿਊਬ ਚੜਵਾਓ ਜੇਕਰ ਚੁਆਈ ਨਹੀਂ ਕਰਦੇ ਤਾਂ ਉਸਦੇ ਸਾਰੇ ਥਣ ਖਾਲੀ ਕਰਕੇ Mammiprotec tube ਚੜਵਾ ਦਿਓ ਬਾਕੀ ਇਸ ਨੂੰ ਜ਼ਿਆਦਾ ਟੀਕੇ ਨਾ ਲਗਵਾਓ ਤੁਸੀ ਸਾਰੇ ਥਣਾਂ ਨੂੰ ਖਾਲੀ ਕਰਕੇ ਇਕ ਇਕ ਟਿਊਬ ਚੜਵਾ ਦਿਓ ਬਾਕੀ ਤੁਸੀ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
सर जी अधिक उपज के लिए कौन सा बीज लें गेहूं का जो अधिक मुनाफा करें ?
(hn)
Haryana
नगर जी राजस्थान में गेहूं की RGC- 936, RGC-1002, RGC-1003, RGC-1017, RGC-1033, RGC-1038, RGC-1055, RGC-1066 किस्म की बिजाई कर सकते है
Khasi vikas nahi hota hai ?
(hn)
Punjab
Shyam ji kripya aap apna swal vistar se pushen ki aap kya jankari lena chahte ha tan jo apko sahi jankari di jaa skee.
ਸਰ ਜੀ ਵਜੀਰ ਝੋਨੇ ਦਾ ਬੀਜ ਅਗਲੇ ਸਾਲ ਲਈ ਝਾੜ ਕੇ ਰੱਖ ਸਕਦੇ ਆ ਜੀ ?
(pb)
Haryana
ਗਗਨ ਜੀ ਜੇਕਰ ਇਹ ਝੋਨਾ ਹਾਈਬ੍ਰਿਡ ਹੈ ਤਾਂ ਤੁਸੀਂ ਏਸਦਾ ਬੀਜ ਨਹੀਂ ਰੱਖ ਸਕਦੇ ਪਰ ਜੇਕਰ ਇਹ ਹਾਈਬ੍ਰਿਡ ਨਹੀਂ ਹੈ ਤਾਂ ਤੁਸੀਂ ਏਸਦੇ ਬੀਜ ਨੂੰ ਰੱਖ ਸੱਕਦੇ ਹੋ
Bakra bakri mai sab se mehangi aur sab se achi breed kon si hoti hai aur kaha milti hai ?
(en)
Punjab
boer goat achi nasal hai lekin yeh mehngi hone ke karnn kam rakhi jatti hai kyuki yeh lagbhag 2000 rs. prati kilo ke hisab se milti hai aap iske vare mai puri jankari lene ke liye S & S GOAT FARM , 9167640073 se sampark kr skte hai.
srson hybrid paniri ka rate kya hai ?
(hn)
Haryana
Shukla ji iska rate kisam aur apki Mandi ke hisab se badal sakta hai iske liye aap apni nazdeeki Mandi aur nursery ke saath sampark kr sakte hai
?
(pb)
Punjab
Kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Punjab
Sheep farming de tarning punjab ch koi santar ha ji
Punjab
Sheep farming de tarning punjab ch koi santar ha
ਬਾਈ ਜੀ ਨੇਪੀਅਰ ਘਾਹ ਦੀ ਇਸ ਸਮੇਂ ਕਲਮਾਂ ਲਗਾ ਸਕਦੇ ਹਾਂ ?
(pb)
Haryana
ਗੁਰਦੀਪ ਜਿਨੇਸਨੁ ਫਰਵਰੀ ਥਤੋਂ ਮਈ ਮਹੀਨੇ ਤੱਕ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ