Manage Expert Answers

Search

Total Count :- 258604

sir knk da beez pusyea c ah dso jameen thodi patli a kheda beez bdyea rahu ta kdo tak beez sakde a puri jankri dweo ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (24 Oct 2022 06:07 PM) Assigned Date (02 Nov 2022 11:14 AM)
Answered Date (24 Oct 2022 08:10 PM) Translated Date (25 Oct 2022 01:06 PM)

Gagandeep ji, tusi PBW 803, 824, 766 Kisman di bijai kar sakde ho ji ate chnga jhaad lain Lia bujai November de mhine vich poori kar deo ji.

Sir jameen 60 ਕਲਰੀ hai ki ਕਲਰੀ jameen vich wheat 303 te 187 vareity sowing ਲਈ thik rahu gi te nal hi har sal sanu pani di jyada ਪ੍ਰੇਸ਼ਾਨੀ aundi hai ja fer 677 ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (24 Oct 2022 04:27 PM) Assigned Date (02 Nov 2022 11:14 AM)
Answered Date (24 Oct 2022 08:03 PM) Translated Date (25 Oct 2022 01:07 PM)

Sukhvinder ji, je tuhaadi jameen vich kallar di jyada dikkat hai ta tusi kank di jgaah jaun beejn nu tarjeeh deo ji kyuki jaun di fasl ghatt paani ate kallar vaali jgaah vich vi chnga jhaad de jandi hai ji.

ਸਰ ਜੀ 3 ਮਹੀਨੇ ਦਾ ਕੱਟਾ ਨੂੰ ਪਿਪਰਾਜਿਨ ਦਾ ਸਕਦਾ ਹਾਂ ਕੱਟਾ ਦਾ ਭਾਰ 70 ਕਿਲੋ ਹਾਂ ਕਿਨੀ ਮਾਤਰਾ ਦਾ ਸਕਦਾ ਹਾਂ ?

(pb)
  • 2
Posted by
palwinder Singh (7988118381)
palwinder Singh
Punjab
Amritsar
Write Answer
Posted Date (24 Oct 2022 01:50 PM) Assigned Date (02 Nov 2022 11:15 AM)
Answered Date (26 Oct 2022 08:32 AM) Translated Date (08 Jun 2023 04:00 PM)

ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 15-15ml ਕਰਕੇ 2 ਦਿਨ ਦੇ ਦਿਓ.

Answered Date (24 Oct 2022 03:21 PM) Translated Date (25 Oct 2022 01:09 PM)

ਇਸ ਦਵਾਈ 10ml ਪਹਿਲਾਂ ਵਰਤੋਂ ਕਰਦੇ, ਹਫਤੇ ਬਾਅਦ ਵਿੱਚ

ਮੱਕੀ ਵਿੱਚ ਸੁੰਡੀ ਨਹੀ ਖ਼ਤਮ ਹੋ ਰਹੀ ਕੋਰਾਜਿਨ ਦੀ 2 ਸਪਰੇ ਕਰ ਦਿੱਤੀਆਂ ਹਨ ਲੈਮਡਾ ਵੀ 150g ਪ੍ਰਤੀ ਏਕੜ ਕੀਤੀ ਪਰ ਉਹ ਓਵੇ ਹੀ ਵਿੱਚ ਹੈਗੀ ?

(pb)
  • 2
Posted by
baljinder singh (8194930609)
baljinder singh
Punjab
Fazilka
Write Answer
Posted Date (24 Oct 2022 01:26 PM) Assigned Date (02 Nov 2022 11:53 AM)
Answered Date (24 Oct 2022 02:23 PM) Translated Date (25 Oct 2022 01:12 PM)

ਬਲਜਿੰਦਰ ਜੀ ਇਹਦੇ ਲਈ ਤੁਸੀਂ 7-10 ਦਿਨ ਦੇ ਵਕਫੇ ਤੇ ਸਪਰੇਅ ਕਰਦੇ ਰਹੋ ਅਤੇ ਸਪਰੇਅ ਬਦਲ ਬਦਲ ਕੇ ਕਰੋ ਤੁਸੀ ਇਸ ਉੱਪਰ flubendiamide 50-60 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

ਮਟਰ 2ਕਿਲੇ ਦੀ ਖੇਤੀ ਕੀਤੀ ਹੈ ਸੁੰਡੀ ਦੀ ਕਿਹੜੀ ਸਪ੍ਰੇਰ ਕਿਹੜੀ ਕਰੀਏ ?

(pb)
Posted by
avtarsingh rai (9914342678)
avtarsingh rai
Punjab
Tarn Taran
Write Answer
Posted Date (24 Oct 2022 01:10 PM) Assigned Date (02 Nov 2022 11:15 AM)
Answered Date (24 Oct 2022 02:22 PM) Translated Date (25 Oct 2022 01:12 PM)

ਅਵਤਾਰ ਜੀ ਤੁਸੀਂ ਸਪਰੇਅ ਤਾਂ ਹੀ ਕਰੋ ਜੇਕਰ ਸੁੰਡੀ ਨੇ ਹਮਲਾ ਕਰਿਆ ਹੈ ਏਹਦੇ ਲਈ ਤੁਸੀਂ emamectin benzoate 80-100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Sir g ਅਸੀਂ ਕਾਰਗਿਲ dairy protein feed ਕੱਟੂ ਨੂੰ ਕੱਦੋ ਤੱਕ ਦੇ ਸੱਕਦੇ ਹਾਂ ?

(pb)
Posted by
ਅਭੀਨੂਰ ਸਿੰਘ (9915200254)
ਅਭੀਨੂਰ ਸਿੰਘ
Punjab
Hoshiarpur
Write Answer
Posted Date (24 Oct 2022 12:21 PM) Assigned Date (02 Nov 2022 11:53 AM)
Answered Date (26 Oct 2022 08:33 AM) Translated Date (08 Jun 2023 04:01 PM)

ਤੁਸੀ ਇਹ ਫੀਡ 8 ਮਹੀਨੇ ਦੀ ਉਮਰ ਤੋਂ ਸ਼ੁਰੂ ਕਰਕੇ 12 ਮਹੀਨੇ ਦੀ ਉਮਰ ਤੱਕ ਦੇ ਸਕਦੇ ਹੋ ਉਸ ਤੋਂ ਬਾਦ heifer dry ਫੀਡ ਵਰਤ ਸਕਦੇ ਹੋ ਅਤੇ ਵਧੀਆ ਮਿਨਰਲ ਮਿਕਸਚਰ ਵੀ ਜਰੂਰ ਦਿਓ.

Sir g ਇੱਕ ਸਾਲ ਦੀ ਕੱਟੀ ਦੇ ਗਲ ਉੱਤੇ ਬਹੁਤ ਚਿਚੜੀੰਆਂ ਪੈ ਗਈਆਂ ਹਨ ਕੋਈ ਇਲਾਜ ਦੱਸੋ ਜੀ ?

(pb)
Posted by
ਅਭੀਨੂਰ ਸਿੰਘ (9915200254)
ਅਭੀਨੂਰ ਸਿੰਘ
Punjab
Hoshiarpur
Write Answer
Posted Date (24 Oct 2022 12:16 PM) Assigned Date (02 Nov 2022 11:53 AM)
Answered Date (26 Oct 2022 08:42 AM) Translated Date (-)

ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਪਸ਼ੂ ਰਹਿੰਦੇ ਹੈ ਉਥੇ ਸਫਾਈ ਕਰਕੇ ਅਤੇ ਆਸ ਪਾਸ taktic liquid ਨੂੰ 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ

P 272 kannak di variety ਡਾਕਰ ਜਮੀਨ ਵਿਚ ਬੀਜ ਸਕਦੇ ਆ ਜਾ ਨਹੀ ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (24 Oct 2022 11:51 AM) Assigned Date (02 Nov 2022 11:54 AM)
Answered Date (24 Oct 2022 02:19 PM) Translated Date (25 Oct 2022 01:13 PM)

ਮਨਪ੍ਰੀਤ ਜੀ ਇਹ ਤਕਰੀਬਨ ਸਾਰੀਆਂ ਜਮੀਨਾਂ ਵਿਚ ਹੋ ਜਾਂਦੀ ਹੈ ਬਸ ਓਹਦੇ ਵਿਚ ਪਾਣੀ ਨਿਕਾਸ ਦਾ ਪਰਬੰਧ ਹੋਣਾ ਚਾਹੀਦਾ ਹੈ ਅਤੇ ਜਮੀਨ ਜਿਆਦਾ ਤੇਜ਼ਾਬੀ ਨਾ ਹੋਵੇ

Bai g ਚਿੱਟਾ ਦੇ ਕੇ ਬੀਜੀ ਕਣਕ ਉੱਪਰ buyer di momo g dawai di spray kr sakde aa ja drill naal biji kanak upar hi karni hai ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (24 Oct 2022 11:48 AM) Assigned Date (02 Nov 2022 11:54 AM)
Answered Date (24 Oct 2022 02:06 PM) Translated Date (25 Oct 2022 01:14 PM)

Manpreet ji eh dwai tusi kise vi treeke nal beeji kanak upar spray kr sakde ho eh dwai di spray kanak bijan to. 2-3 din de andr krn di sifarish kiti jandi hai

ਕਣਕ ਬੀਜਣ ਤੋਂ ਪਹਿਲਾਂ ਬੀਜ ਸੋਧਣ ਲਈ ਕਿਹੜੀ ਦਵਾਈ ਲਾਈਏ ?

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (24 Oct 2022 11:33 AM) Assigned Date (02 Nov 2022 11:54 AM)
Answered Date (24 Oct 2022 12:56 PM) Translated Date (-)

ਬਲਜੀਤ ਜੀ, ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। 2) ਸਿੱਟੇ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਰੈਕਸਲ ਈਚੀ,ਓਰੀਅਸ 6 ਐਫ ਐਸ (ਟੈ ਕੋਨਾਜ਼ੋ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਨ+ਟੋਟਮੀਬਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਦੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 3) ਪੱਤਿਆਂ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ। ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ। 4) ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦਾਂ (ਐਜ਼ੋ-ਐਸ) ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਉ। ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਜੀਵਾਣੂ ਖਾਦਾਂ ਦੇ ਇਹ ਟੀਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰ. 1 ਤੇ ਬੀਜਾਂ ਦੀ ਦੁਕਾਨ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦੇ ਹਨ।

Answered Date (25 Oct 2022 08:01 AM) Translated Date (25 Oct 2022 01:26 PM)

ਵਰਿੰਦਰ ਕਰੂਜਰ ਜਾਂ ਕਲੋਰੋ ਦਾ ਘੋਲ ਕਿੰਨੇ ਪਾਣੀ ਵਿੱਚ ਤਿਆਰ ਕਰੀਏ

Seasonal flowers information ?

(en)
Posted by
Kamni (6283939164)
Kamni
Punjab
Amritsar
Write Answer
Posted Date (24 Oct 2022 11:26 AM) Assigned Date (01 Nov 2022 03:38 PM)
Answered Date (24 Oct 2022 12:56 PM) Translated Date (25 Oct 2022 01:25 PM)

Kamni ji is samay aap gladioulus, marigold, pency, sweet pea, Snapdragon, rose ki bijai kar sakte hai

sir gaa di akh te maas ja chdh gya hai eda. ehda koi ilaj dsso soon wali gaa hai ehdi akh cho pani aayi janda hai ?

(pb)
Posted by
ਬੂਟਾ ਸਿੰਘ (9478171026)
ਬੂਟਾ ਸਿੰਘ
Punjab
Patiala
Write Answer
Posted Date (24 Oct 2022 10:32 AM) Assigned Date (01 Nov 2022 03:38 PM)
Answered Date (26 Oct 2022 08:37 AM) Translated Date (-)

ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਉਣਾ ਸ਼ੁਰੂ ਕਰੋ, ਇਸ ਨਾਲ ਹੋਲੀ ਹੋਲੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ

ਸਰ ਜੀ ਸਰਸੋਂ ਦੀ ਕਿਸਮ pioneer 45s35 ਦਾ ਕਿੰਨੀ ਔਸਤ ਝਾੜ ਅਤੇ ਬਿਜਾਈ ਦਾ ਢੰਗ ਦਸਿਓ ਜੀ ?

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (24 Oct 2022 10:25 AM) Assigned Date (02 Nov 2022 11:55 AM)
Answered Date (24 Oct 2022 12:52 PM) Translated Date (25 Oct 2022 01:25 PM)

ਸੰਦੀਪ ਜੀ ਸਰੋਂ ਦੀ ਬਿਜਾਈ ਤੁਸੀਂ ਡਰਿੱਲ ਨਾਲ ਜਾ ਫੇਰ ਬੈਡ ਬਣਾ ਕੇ ਕਰ ਸਕਦੇ ਹੋ ਅਤੇ ਇਸਦਾ ਔਸਤ ਝਾੜ 12-14 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ

Sir mere papular ke plant me tana chedak kida lga huaa hai koi dwai btaye ?

(pb)
Posted by
Dilbag singh Narwan (9416475403)
Dilbag singh Narwan
Haryana
Ambala
Write Answer
Posted Date (24 Oct 2022 10:17 AM) Assigned Date (02 Nov 2022 11:55 AM)
Answered Date (24 Oct 2022 12:50 PM) Translated Date (25 Oct 2022 01:24 PM)

Dilbag ji yeh keeda vaise poplar mein nahi lagta hai iske liye aap hme keet ki aur yahan pr keet ne hamla kiya hai uski photo bheje us hisab se hi apko aage jankari di ja skegi

sir kank da beej ta subsidi mil jaaogi jaa naa asii kank vijni aa 5 dina nu ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (24 Oct 2022 10:15 AM) Assigned Date (02 Nov 2022 11:56 AM)
Answered Date (24 Oct 2022 12:48 PM) Translated Date (25 Oct 2022 01:23 PM)

Jagjeet ji esde baare haje sarkar ne kuch ni dasya jadon hi kuch janakri milugi tuhanu das dita jawega

Sir shriram 272 seed bare dso ?

(pb)
Posted by
ਜਸਕੀਰਤ (8195875445)
ਜਸਕੀਰਤ
Punjab
Hoshiarpur
Write Answer
Posted Date (24 Oct 2022 10:05 AM) Assigned Date (02 Nov 2022 11:57 AM)
Answered Date (24 Oct 2022 12:45 PM) Translated Date (25 Oct 2022 01:22 PM)

Jaskirat ji es kisam di biaji November de mahine vich karan di sifarish kiti jandi hai esda ausat jhad 25 quintal prati acre takk aa janda hai

ਵੀਰ ਜੀ ਜੋ ਇਹ ਖਾਦ ਹੈ ਘਰ ਵਾਲੀ ਰੂੜੀ ਵਰਗਾ ਫਾਈਦਾ ਹੈ ਕੇ ਨਹੀ ਜੀ ?

(pb)
Posted by
Varinder singh (8847550287)
Varinder singh
Punjab
Bathinda
Write Answer
Posted Date (24 Oct 2022 10:03 AM) Assigned Date (02 Nov 2022 11:56 AM)
Answered Date (24 Oct 2022 11:00 AM) Translated Date (25 Oct 2022 01:21 PM)

ਵਰਿੰਦਰ ਜੀ ਵੈਸੇ ਰੂੜੀ ਅਤੇ vermicompost ਖਾਦ ਵਿਚ ਹੀ ਕਾਫੀ ਤੱਤ ਹੁੰਦੇ ਹਨ , ਕਿਸੇ ਵੀ ਖਾਦ ਦੀ ਵਰਤੋਂ ਤਦ ਹੀ ਕਰਨੀ ਚਾਹੀਦੀ ਹੈ ਜੇਕਰ ਉਸਦੇ ਵਿਚ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਬਾਰੇ ਪੂਰੀ ਜਾਣਕਰੀ ਹੋਵੇ।

Oct vich lgwaye ganne di dikhbhaal te growth lyi ki ki krna chahida hai ?

(pb)
Posted by
Rajat kumar (8427781145)
Rajat kumar
Punjab
Hoshiarpur
Write Answer
Posted Date (24 Oct 2022 09:55 AM) Assigned Date (11 Nov 2022 09:34 AM)
Answered Date (24 Oct 2022 10:58 AM) Translated Date (25 Oct 2022 01:21 PM)

Rajat ji, October vich laaye ganne nu kull 195 kg urea khaad 3 kishta vich deni chahidi hai ji ate kise vi keede ya bimaari da hamla dikhai den te tusi photo bhej ke us di rokthaam baare sahi jaankari lai sakde ho ji.

meri Buffalo takri ni ho rhi jdo ma buy kiti c uss time bahut takri c parr mere kol aa ke marii ho gaee jdd ki ma hara chara v rajma dena te feed v deworming v krti is da koi ilag dao ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (24 Oct 2022 09:41 AM) Assigned Date (11 Nov 2022 09:34 AM)
Answered Date (26 Oct 2022 08:41 AM) Translated Date (-)

Dhanveer ji tuci uss nu changi khurak ate dekbhal de nal nal Enerboost powder 100gm rojana ate Bovimin-b powder 50gm rojana deo ate uss nu her 3 mahine badd pett de kiria wali dwai salt badal ke jrur deo.

Aloo di fasal nu urea di kini dose dene chai di hai g Te kine time wich urea katham krni hundi hai Te kiniya kista wich urea pa skde ah g ?

(pb)
Posted by
ਗੁਰਸੇਵਕ ਸਿੰਘ (9592196055)
ਗੁਰਸੇਵਕ ਸਿੰਘ
Punjab
Ludhiana
Write Answer
Posted Date (24 Oct 2022 09:30 AM) Assigned Date (11 Nov 2022 09:35 AM)
Answered Date (24 Oct 2022 10:55 AM) Translated Date (25 Oct 2022 01:19 PM)

Gursewak ji aalu di fasl nu 165kg urea di lod hundi hai ji, adhi urea bijai vele paa deni chahidi hai ji ate Baaki di urea mitti chdaun sme de deni chahidi hai ji.

सर आम के पौधों में यह कौन सा रोग का प्रकोप दिखाई दे रहा है इसमें कौन सा दवाई दे ?

(hn)
  • 2
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (24 Oct 2022 09:13 AM) Assigned Date (11 Nov 2022 09:35 AM)
Answered Date (24 Oct 2022 11:04 AM) Translated Date (25 Oct 2022 01:18 PM)

रमेश जी, ये Anthracanose बिमारी के लक्षण है, इसकी रोकथाम के लिए आप P. fluorescens 5g/L पानी के हिसाब से छिड़काव करें।

पौधों में copper oxycloride के साथ कोई माइक्रो न्यूट्रिएंट या ग्रोथ वाला दवाई भी मिला के डाल सकते हैं क्या पौधे 4 दिन से पानी में थे और कली काला हो रहा है पौधा पीला पड़ रहा है ?

(hn)
  • 2
Posted by
Gaurav (8871549287)
Gaurav
Chattisgarh
Raipur
Write Answer
Posted Date (24 Oct 2022 08:50 AM) Assigned Date (12 Nov 2022 11:13 AM)
Answered Date (24 Oct 2022 10:52 AM) Translated Date (25 Oct 2022 01:18 PM)

गौरव जी आप copper oxychloride में किसी भी खाद या ग्रोथ वाली दवाई ना डालें इस से fungicide का नतीजा भी खराब हो सकता है।

सर रेतली ज़मीन में गेहूं की किस किस्म की बुवाई करें जिससे पैदावार अधिक प्राप्त हो सके। सर दो तीन किस्म के बारे में बताएं ?

(hn)
Posted by
Afroz Chaudhary (9795762361)
Afroz Chaudhary
Uttar Pradesh
Lakhimpur Kheri
Write Answer
Posted Date (24 Oct 2022 08:43 AM) Assigned Date (12 Nov 2022 11:13 AM)
Answered Date (25 Oct 2022 09:16 PM) Translated Date (10 Dec 2022 10:53 AM)

अफ़रोज़ जी, आप DBW 252, 222 किस्मों की बुवाई कर सकते है।

ਹੁਣ ਮਟਰਾਂ ਦੀ ਬਿਜਾਈ ਕਰਨ ਲਈ ਕਿਹੜੀ ਕਿਸਮ ਠੀਕ ਰਹੂ ਜੀ ?

(pb)
Posted by
ਬਲਦੇਵ ਸਿੰਘ ਨੰਬਰਦਾਰ (9781819355)
ਬਲਦੇਵ ਸਿੰਘ ਨੰਬਰਦਾਰ
Punjab
Faridkot
Write Answer
Posted Date (24 Oct 2022 07:41 AM) Assigned Date (12 Nov 2022 11:12 AM)
Answered Date (24 Oct 2022 10:50 AM) Translated Date (25 Oct 2022 01:18 PM)

ਬਲਦੇਵ ਜੀ, ਤੁਸੀ AP 3, ਮਟਰ ਅਗੇਤਾ 7,6 ਅਤੇ ਪੰਜਾਬ 89 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

303 te 187 kanak kini upj nikldi hai ?

(pb)
Posted by
Kawaldhaliwal (8437436033)
Kawaldhaliwal
Punjab
Bathinda
Write Answer
Posted Date (24 Oct 2022 06:02 AM) Assigned Date (12 Nov 2022 11:12 AM)
Answered Date (24 Oct 2022 10:47 AM) Translated Date (25 Oct 2022 01:15 PM)

Kawal ji, DBW 303 kism da ausat jhaad 30q/acre de kareeb hai ji ate 187 kism da ausat jhaad 22.6 q/acre hai ji.

Pearl farming information ?

(en)
Posted by
ANKIT (9650336880)
ANKIT
Delhi
North West Delhi
Write Answer
Posted Date (24 Oct 2022 02:49 AM) Assigned Date (12 Nov 2022 11:12 AM)
Answered Date (26 Oct 2022 08:39 AM) Translated Date (-)

pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you can contact Mr. Amit Kumar, 9770085381 Thank you.

असील मुर्गी कितने दीन मे अंडे देती hai ?

(hn)
Posted by
Vijay (9455079761)
Vijay
Uttar Pradesh
Gorakhpur
Write Answer
Posted Date (23 Oct 2022 10:12 PM) Assigned Date (08 Nov 2022 10:00 AM)
Answered Date (26 Oct 2022 09:03 AM) Translated Date (10 Dec 2022 10:53 AM)

विजय जी असील नस्ल की मुर्गियां एक साल में 65—70 अंडे देती हैं।

28ਕਿੱਲੋ ਦੁੱਧ ਦੇਣ ਵਾਲੀ ਗਾਂ ਲਈ ਫੀਡ ਫਾਰਮੂਲਾ ਦੱਸਿਆ ਜਾਵੇ ਅਤੇ ਹਰੇ ਚਾਰੇ ਦੀ ਮਾਤਰਾ ਦੀ ਜਾਣਕਾਰੀ ਦਿੱਤੀ ਜਾਵੇ ?

(pb)
Posted by
Harmanpreet singh (9517943028)
Harmanpreet singh
Punjab
Muktsar
Write Answer
Posted Date (23 Oct 2022 10:11 PM) Assigned Date (08 Nov 2022 10:00 AM)
Answered Date (26 Oct 2022 09:10 AM) Translated Date (-)

ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

Money plant information ?

(en)
Posted by
Isha (7888733677)
Isha
Punjab
Amritsar
Write Answer
Posted Date (23 Oct 2022 09:42 PM) Assigned Date (11 Nov 2022 09:36 AM)
Answered Date (24 Oct 2022 10:46 AM) Translated Date (-)

Isha kindly let us know that you need which information about money plant so that we can guide you accordingly.

Kanak di bijayi kdo kriye ?

(pb)
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (23 Oct 2022 09:15 PM) Assigned Date (08 Nov 2022 10:01 AM)
Answered Date (24 Oct 2022 10:45 AM) Translated Date (-)

Simran ji kank di bijai November de mahine Vich shuru ho jandi hai ji ate kism anusaar ih December de mahine tak chaldi rehndi hai ji.

Sir jhone diya pr kisma vico kehdi kism sab toh jyade time lendi hey tey os da jhad kina aunda g ?

(pb)
Posted by
ਬਲਜੋਤ ਸਿੰਘ (9914150150)
ਬਲਜੋਤ ਸਿੰਘ
Punjab
Barnala
Write Answer
Posted Date (23 Oct 2022 08:45 PM) Assigned Date (11 Nov 2022 09:36 AM)
Answered Date (23 Oct 2022 09:05 PM) Translated Date (-)

Jot ji jhone dian kisam jiven pr 131,114,113, 122,128 takriban 110-115 din khet vich laun ton baad laindian han ehna da ausat jhad 30-31 Quintal prati acre takk aa janda hai

ਕੰਗਣੀ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ ਤੇ ਬਿਜਾਈ ਦਾ ਸਮਾ ਵੀ ਜਰੂਰ ਦੱਸੋ ?

(pb)
Posted by
Harpreet Dhillon (9803642399)
Harpreet Dhillon
Punjab
Barnala
Write Answer
Posted Date (23 Oct 2022 07:50 PM) Assigned Date (11 Nov 2022 09:39 AM)
Answered Date (25 Oct 2022 09:20 PM) Translated Date (-)

ਹਰਪ੍ਰੀਤ ਜੀ, ਕੰਗਣੀ ਦੀ ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਮਈ ਹੈ । ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ । ਬੀਜ਼ ਉਪਚਾਰ : ਇਕ ਲੀਟਰ ਪਾਣੀ ਵਿਚ 100 ਗ੍ਰਾਮ ਦੁੱਧ ਮਿਲਾਓ ਅਤੇ ਬੀਜ ਨੂੰ ਇਸ ਵਿਚ 10 ਤੋਂ 12 ਘੰਟੇ ਭਿਉਂ ਕੇ ਰੱਖੋ। ਇਸ ਤੋਂ ਬਾਅਦ ਬੀਜ ਨੂੰ ਬਾਹਰ ਕੱਢ ਕੇ ਦੋ ਘੰਟੇ ਛਾਵੇਂ ਸੁਕਾਓ ਅਤੇ ਫਿਰ ਬਿਜਾਈ ਕਰੋ । -ਪਾਣੀ: ਵੱਤਰ ਖੇਤ ਵਿਚ ਕੰਗਣੀ ਦੀ ਬਿਜਾਈ ਕੀਤੀ ਜਾਵੇ ਅਤੇ ਮਿੱਟੀ ਵਿਚਲੀ ਨਮੀ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਚਾਈ ਕੀਤੀ ਜਾਵੇ । -ਕਟਾਈ : ਕੰਗਣੀ ਪੱਕਣ ਲਈ 100-110 ਦਿਨ ਦਾ ਸਮਾਂ ਲੈਂਦੀ ਹੈ। ਜਦੋਂ ਛਿੱਟੇ ਰੰਗ ਬਦਲ ਜਾਣ ਉਸ ਸਮੇਂ ਉੱਪਰੋਂ ਉੱਪਰੋਂ ਕੇਵਲ ਛਿੱਟੇ ਕੱਟ ਲਵੋ ਅਤੇ ਧੁੱਪ ਲਵਾ ਕੇ ਕੁੱਟ ਕੇ ਕੱਢ ਲਵੋ। ਛਿੱਟਿਆਂ ਨੂੰ ਜ਼ਿਆਦਾ ਨਾ ਪੱਕਣ ਦਿਓ ਨਹੀਂ ਤਾਂ ਦਾਣੇ ਜ਼ਮੀਨ ਵਿਚ ਕਿਰਨੇ ਸ਼ੁਰੂ ਹੋ ਜਾਂਦੇ ਹਨ। -ਝਾੜ: 5 ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ।

Hlo sir Cow aa ik jo repeater ho chuki aa ohnu totavit v khwayi aa prr oh conceive ni krdi roj thodia thodia taara discharge krii jndi aa jo bilkul saaf hundia ne osda ki ilaj kitta jawe ?

(en)
Posted by
karanveer singh (7009071566)
karanveer singh
Punjab
Patiala
Write Answer
Posted Date (23 Oct 2022 07:24 PM) Assigned Date (11 Nov 2022 09:39 AM)
Answered Date (26 Oct 2022 06:04 PM) Translated Date (-)

tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro baki jdo ohh sahi 21-22 din badd heat vich awe tan sahi heat howe fir AI krwao ate AI de nal receptal inj. 5ml IV Lgwao.

super seeder nal 303 kanak vdiaa rhu khrab ta ni hundi ji ?

(pb)
Posted by
Kawaldhaliwal (8437436033)
Kawaldhaliwal
Punjab
Bathinda
Write Answer
Posted Date (23 Oct 2022 07:16 PM) Assigned Date (08 Nov 2022 10:08 AM)
Answered Date (23 Oct 2022 08:05 PM) Translated Date (08 Jun 2023 04:02 PM)

Kawal ji, tusi super seeder naal DBW 303 kism di bijai super seeder naal kar skade ho ji.

303 kanak di bijai da smaa ki hai hun ?

(pb)
Posted by
Kawaldhaliwal (8437436033)
Kawaldhaliwal
Punjab
Bathinda
Write Answer
Posted Date (23 Oct 2022 07:14 PM) Assigned Date (08 Nov 2022 10:09 AM)
Answered Date (23 Oct 2022 08:08 PM) Translated Date (08 Jun 2023 04:03 PM)

Kawal ji aje kank di bijai bhut ageti hai ji, tusi 1 November to baad bijai shuru kar skde ho ji.

Why lemon tree got fungus on roots What is the treatment for the same ?

(en)
Posted by
Simranpreet Kaur (7347288675)
Simranpreet Kaur
Punjab
Amritsar
Write Answer
Posted Date (23 Oct 2022 07:10 PM) Assigned Date (08 Nov 2022 10:09 AM)
Answered Date (23 Oct 2022 08:09 PM) Translated Date (-)

Simran preet kindly share the images of your tree so that we can guide you accordingly.

Majh sui nu 33 din ho gaya ne dudh di fat 4.4 aa rehi hai fat vadh karn layi kehdi dwai diti jave ?

(pb)
Posted by
Charanjeet singh (8054213241)
Charanjeet singh
Punjab
Fazilka
Write Answer
Posted Date (23 Oct 2022 07:03 PM) Assigned Date (08 Nov 2022 10:09 AM)
Answered Date (26 Oct 2022 06:02 PM) Translated Date (-)

Charanjeet ji tuci uss nu changi khurak de nal nal Fatmax powder 100gm rojana, Glactogog powder 30gm rojana dena suru kro ate feed de nal nal vdemia di khal deni suru kro ate uss nu pett de kiria lai Albendazole & ivermectin salt di bolus deo.

dhaincha crops ke bare me jankari de ?

(en)
Posted by
dinesh charan (8619553310)
dinesh charan
Rajasthan
Nagaur
Write Answer
Posted Date (23 Oct 2022 06:15 PM) Assigned Date (08 Nov 2022 10:10 AM)
Answered Date (23 Oct 2022 08:10 PM) Translated Date (-)

Dinesh kindly let us know that you need which information about Dhaincha crop so that we can guide you accordingly.

In which states litchi is successfully planted. How many plants per acre planted Weather conditions required for Livni plantation?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (23 Oct 2022 06:10 PM) Assigned Date (11 Nov 2022 09:40 AM)
Answered Date (23 Oct 2022 08:15 PM) Translated Date (-)

Pirbhulal ji, litchi is well suited for the environment of Bihar state . Almost 70 plants are needed for one acre if planting is done ate 7.5 x 7.5 m.

In which states Pomegranate cultivation is successful, How much plants per acre are planted ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (23 Oct 2022 06:06 PM) Assigned Date (11 Nov 2022 09:40 AM)
Answered Date (23 Oct 2022 08:18 PM) Translated Date (-)

Pirbhulal ji, Pomegranate can be grown in all southern and north eastern States but in North Indian conditiona it enters into dormant state in winter season.

Mere papaya ki fasal me yellow mosaic virus a gya h sir/ma'am. Ky kai Hydrogen peroxide ka spray kar sakta hu disinfection ke liye? If yes, then uski dosage bataiye. If no, then koi substitute btaiye. Maine ab tak validamycine, tetracycline and Amistar top chalaya hai ?

(en)
Posted by
Mohammed Aijaz Rizvi (8369903081)
Mohammed Aijaz Rizvi
Chattisgarh
Bilaspur
Write Answer
Posted Date (23 Oct 2022 04:14 PM) Assigned Date (-)
Answered Date (23 Oct 2022 09:11 PM) Translated Date (-)

Mohammad ji, virus ras choosne vaale keeto se hi aage failta hai iski roktham hydrogen peroxide ke treatment se nahi ki jaa sakti, virus ki rokthaam ke liye ras choosne vaale keeto ki rokthaam ke liye imidacloprid 1 ml/L paani ke hisaab se spray kar sakte hai.

ਸਰੋਂ ਦੀ ਬਿਜਾਈ ਕੀਤੀ ਹੈ ਕੀ ਇਸ ਉਪਰ ਪੈਂਡੀਮੈਥਾਲਿਨ ਦੀ ਸਪਰੇਅ ਕਰ ਸਕਦੇ ਹਾਂ ਨਦੀਨਨਾਸ਼ਕ ਰੋਕਣ ਲਈ ?

(pb)
Posted by
Sandeep singh (9872315411)
Sandeep singh
Punjab
Patiala
Write Answer
Posted Date (23 Oct 2022 04:00 PM) Assigned Date (11 Nov 2022 09:41 AM)
Answered Date (23 Oct 2022 09:13 PM) Translated Date (25 Oct 2022 02:03 PM)

ਸੰਦੀਪ ਜੀ, ਸਰੋਂ ਦੀ ਫ਼ਸਲ ਤੇ ਨਦੀਨਾਂ ਦੀ ਰੋਕਥਾਮ ਲਈ pendimethalin ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਜੀ।

sir g knk di koi vdiya kism dso ta jo bdyea jhad mil sake aa dso ah beez kitho milu ga kdo bijyi kiti jwe ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (23 Oct 2022 03:33 PM) Assigned Date (08 Nov 2022 10:10 AM)
Answered Date (23 Oct 2022 09:31 PM) Translated Date (25 Oct 2022 02:02 PM)

Gagan ji, tusi PBW 824, 803, 869, 766 Kisman di bijai kar sakde ho ji, Ihna kisman da beej lain lai tusi KVK BATHINDA 0164-22156319 naal sampark kar sakde ho ji .

Gsd dog ki patli latin apach ki kuch gher ki chije bhi batye jo latin me labh Kari ho ?

(hn)
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (23 Oct 2022 03:21 PM) Assigned Date (-)
Answered Date (26 Oct 2022 05:59 PM) Translated Date (10 Dec 2022 10:53 AM)

Hariom ji yadi woh jyada smasia mein hai tab usko injection se thik kiya ja skta hai, apko jo injection btaye gye ha woh human main bhi atte hai aap unko paryog ker skte hai baki vitamin c inj. 3ml, Mecovet inj. 2ml dono ko NS botal 100ml mein mix krke IV lgwayen aur intacef pet inj. 562mg ke hisab se lgwaye. yeh injection asani se her store per mill jayegi.

?

(hn)
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (23 Oct 2022 03:18 PM) Assigned Date (-)
Answered Date (26 Oct 2022 06:00 PM) Translated Date (10 Dec 2022 10:53 AM)

Hariom ji apke sabhi swalo ke jwab diye gye ha aap iss App mein apne sabhi swalo ke jwab dekh skte hai.

Sir wheat the sab ton vdh charr wala punjab lai seed the name yield days dasna ji saria seed bara vi dasna ji wheat the seed bara new seed bara vi ?

(pb)
Posted by
Harpreet Johal (9878635152)
Harpreet Johal
Punjab
Amritsar
Write Answer
Posted Date (23 Oct 2022 03:17 PM) Assigned Date (08 Nov 2022 10:11 AM)
Answered Date (25 Oct 2022 07:44 AM) Translated Date (25 Oct 2022 01:57 PM)

Harpreet ji, PBW 826, 824, 766, 803 kank dia nvian kisman han, ihna kisma da ausat utpadan 22-24q/acre tak hunda hai ji. Ih kisman 150-160 dina vich pakk ke tyaar ho jandian han ji.

Ye dava bhi lag gayi hai sir koi labh nahi mila in dava se gsd dog ko jo bhi khata hai bina pache latin ker deta hai ek din usne Chita chiti kha liye bhi bina pache waise hi latin me ker diya soya badi di wo waise hi latin ker di kya sir iska liver me dikat hai latin bilkul Pani jaisi ker raha hai dusra ye batye ki kya dog ko shabji masale daar namak nahi dena chiye mai yahi de raha tha but ab 20 25 din se uski patli latin nahi band Hui ye sara tritment kerwa chuke hai ?

(hn)
  • 3
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (23 Oct 2022 03:15 PM) Assigned Date (-)
Answered Date (26 Oct 2022 05:58 PM) Translated Date (10 Dec 2022 10:53 AM)

Hariom ji apko jo injection btaye gye ha woh human main bhi atte hai aap unko paryog ker skte hai baki vitamin c inj. 3ml, Mecovet inj. 2ml dono ko NS botal 100ml mein mix krke IV lgwayen aur intacef pet inj. 562mg ke hisab se lgwaye. yeh injection asani se her store per mill jayegi.

Sir gsd dog patli latin 20 dino se rahi hai ye dava di hai kuch aaram hua tha but phir waise hi patli latin ker raha aur halka red colour bhi aa raha hai aaw jaise kuch kha bhi nahi raha hai aur na kuch pi raha hai koi tablet ya syrup batye jo mai khud de shaku sukhwinder singh ji ne injection batye the jo mai nahi laga shakta.aur dog bhut dubla ho gaya hai kya isko human ki dava de shakte hai ?

(hn)
  • 3
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (23 Oct 2022 03:03 PM) Assigned Date (-)
Answered Date (26 Oct 2022 05:58 PM) Translated Date (10 Dec 2022 10:53 AM)

Hariom ji apko jo injection btaye gye ha woh human main bhi atte hai aap unko paryog ker skte hai baki vitamin c inj. 3ml, Mecovet inj. 2ml dono ko NS botal 100ml mein mix krke IV lgwayen aur intacef pet inj. 562mg ke hisab se lgwaye. yeh injection asani se her store per mill jayegi.

सर जी एक सिरोही की पठ्ठ है जिसका वजन लगभग 30 kg के आसपास है उसको हल्की सर्दी है और कमजोर है उसे Rintose iv fluid में intacef इंजेक्शन मिलाकर दे सकते हैं क्या intacef कितनी मात्रा में डालें ?

(en)
Posted by
एम. के. रज़ा (7828441208)
एम. के. रज़ा
Chattisgarh
Mahasamund
Write Answer
Posted Date (23 Oct 2022 02:44 PM) Assigned Date (08 Nov 2022 10:11 AM)
Answered Date (26 Oct 2022 05:54 PM) Translated Date (10 Dec 2022 10:53 AM)

आप उसे monocef inj. 1gm लगवाएं और उसे Gocold liquid 3-5ml और Amoxi-cv 5ml रोजाना दें।

Cow selling ?

(en)
Posted by
BALJINDER SINGH (7986337408)
BALJINDER SINGH
Punjab
Ludhiana
Write Answer
Posted Date (23 Oct 2022 02:36 PM) Assigned Date (08 Nov 2022 10:11 AM)
Answered Date (26 Oct 2022 05:52 PM) Translated Date (-)

Kirpa krke apna swal vistar nal pusho cow vare ki jankari lena chahunde ho tan jo tuhanu sahi jankari diti ja skee.

ਸੰਤਰੇ ਕਿੰਨੂੰ ਦਾ ਬੂਟਾ ਇਸ ਤਰਾਂ ਸੁੱਕ ਰਿਹਾ ਜੀ ਕੀ ਕਰੀਏ ?

(pb)
  • 2
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (23 Oct 2022 02:00 PM) Assigned Date (08 Nov 2022 10:12 AM)
Answered Date (23 Oct 2022 08:50 PM) Translated Date (25 Oct 2022 01:56 PM)

ਲਖਵੀਰ ਜੀ, ਤੁਸੀ ਬੂਟੇ ਨੂੰ vermicompost 200-300g / ਬੂਟੇ ਦੇ ਹਿਸਾਬ ਨਾਲ ਪਾਓ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

ਸੰਤਰੇ ਕਿੰਨੂੰ ਦਾ ਬੂਟਾ ਇਸ ਤਰਾਂ ਸੁੱਕ ਰਿਹਾ ਜੀ ਕੀ ਕਰੀਏ ?

(pb)
  • 2
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (23 Oct 2022 02:01 PM) Assigned Date (08 Nov 2022 10:12 AM)
Answered Date (23 Oct 2022 08:51 PM) Translated Date (25 Oct 2022 01:56 PM)

ਲਖਵੀਰ ਜੀ, ਤੁਸੀ ਬੂਟੇ ਨੂੰ vermicompost 200-300g / ਬੂਟੇ ਦੇ ਹਿਸਾਬ ਨਾਲ ਪਾਓ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

मेरी गाय पहली बार ब्याई है 24 घण्टे हो गये है कुछ खा नही रही है डॉक्टर को दिखाया वो बच्चेदानी में इन्फैक्सन बता रहे है सर उचित इलाज बताये ?

(hn)
  • 1
Posted by
Kuldeep Yadav (9761306921)
Kuldeep Yadav
Uttar Pradesh
Etah
Write Answer
Posted Date (23 Oct 2022 01:54 PM) Assigned Date (08 Nov 2022 10:12 AM)
Answered Date (26 Oct 2022 05:51 PM) Translated Date (07 Jun 2023 01:02 PM)

यादव जी इसे आप Capoform inj. 1gm, isoflud inj, 5ml, ketoprofen inj. 10ml Tincal inj. 15ml लगवाएं और तीन दिन लगवाएं इनमें से isoflud inj. को पहले और तीसरे दिन लगवाएं और Dozliv liquid 100ml रोजाना देना शुरू करें।

ਕੋਈ ਵੀਰ ਅਨਾਨਾਸ ਦੀ ਖੇਤੀ ਬਾਰੇ ਦੱਸੋਂ ?

(pb)
Posted by
ਅਜੀਤ ਸਿੰਘ (9855709622)
ਅਜੀਤ ਸਿੰਘ
Punjab
Ferozpur
Write Answer
Posted Date (23 Oct 2022 01:05 PM) Assigned Date (08 Nov 2022 10:13 AM)
Answered Date (23 Oct 2022 08:43 PM) Translated Date (25 Oct 2022 01:55 PM)

ਅਜੀਤ ਜੀ, ਅਨਾਨਾਸ ਦੀ ਖੇਤੀ ਦੀ ਸਿਫ਼ਾਰਿਸ਼ ਪੰਜਾਬ ਦੇ ਇਲਾਕੇ ਵਿਚ ਨਹੀਂ ਕੀਤੀ ਜਾਂਦੀ ਇਸ ਦੀ ਖੇਤੀ ਭਾਰਤ ਦੇ ਦੱਖਣੀ ਰਾਜਾਂ ਵਿਚ ਹੀ ਕੀਤੀ ਜਾਂਦੀ ਹੈ ਜੀ।

Bai ji 212 jhone ch happy seeder naal 869 knk wijni aa jiyada prali da koi chkr ta ni happy seeder nu ?

(pb)
Posted by
ਗੁਰਪ੍ਰੀਤ ਸਿੰਘ (9465746324)
ਗੁਰਪ੍ਰੀਤ ਸਿੰਘ
Punjab
Mansa
Write Answer
Posted Date (23 Oct 2022 12:46 PM) Assigned Date (-)
Answered Date (23 Oct 2022 02:31 PM) Translated Date (25 Oct 2022 01:54 PM)

Gurpreet ji tusi es kisam di biaji happy seeder de nal kar sakde ho esde vich koi dikkat nhi hai

sir g bajar me cattal feed jo milte hai unko hum 12 ghante pani me bhigo kar dete hai unko kitne ghante bhigo kar dena chahiye please bataye ?

(hn)
Posted by
deepak kumar (9431085502)
deepak kumar
Bihar
Gaya
Write Answer
Posted Date (23 Oct 2022 12:18 PM) Assigned Date (08 Nov 2022 10:13 AM)
Answered Date (26 Oct 2022 05:49 PM) Translated Date (10 Dec 2022 10:53 AM)

Deepak ji yadi apko itne sme ki bhigi hui feed khaa lete ha tab koi smasia nhi hai vaise 30 mint ja 1 ghnta pehla bheo ker bhi de skte hai.

गाय जब हिट पर आती हैं ओर आइवी करवाने के महीने भर बाद खून आता है ओर फिर हिट पर आ जाती है ओर अभी आइवी करवाया ओर दो दिन बाद फिर खून आने लगा ओर हिट पर भी थी गाय अभी 3साल की गर्भ ठहर रहा है कृपया मार्ग दर्शन करे ?

(hn)
Posted by
shyam patel (9929179555)
shyam patel
Rajasthan
Pratapgarh
Write Answer
Posted Date (23 Oct 2022 12:08 PM) Assigned Date (12 Nov 2022 11:11 AM)
Answered Date (26 Oct 2022 05:46 PM) Translated Date (10 Dec 2022 10:53 AM)

आप उसे Agrimin-i tablet रोजाना एक गोली दें और 21 दिन तक देते रहें और यदि वो अगली बार हीट में आए तो पहला टीका भरवाने के साथ Receptal inj. 5ml iv लगवाएं और दूसरा टीका जब वो खून गिराए तब खून के बाद आधे घंटे में भरवा दें।

8 day lab puppy aa mother milk nhi de rahe lactogen 1 milk de rahe a black potty kr reha ki eh normal aa je nhi ta hll dso ?

(pb)
Posted by
Sukhchain singh (7740006528)
Sukhchain singh
Chandigarh
Chandigarh
Write Answer
Posted Date (23 Oct 2022 11:41 AM) Assigned Date (12 Nov 2022 11:11 AM)
Answered Date (26 Oct 2022 09:02 AM) Translated Date (-)

Sukhchain ji tuci ohna di mother nu leptaden tablet 2-2 golia swere sham dena suru kro ate uss nu aptiquick liquid 10ml rojana deo baki jekar bachia nu dudh pura nhi hunda ha fir tuc ohna nu royan canin da baby milk de skde ho.

ਮੈਂ ਆਪਣੇ ਘਰ ਵਿਚ ਕੁੱਝ ਫਲ ਦੇ ਬੂਟੇ ਲਗਾਏ ਨੇ 1. ਪਲਾਂਟਸ ਸਿਓਂਕ ਨਾਲ ਜਲਦੀ ਖਤਮ ਹੋ ਜਾਂਦੇ ਕੋਈ ਪੱਕਾ ਇਲਅੱਜ ਦੱਸੋ ਪਲਾਂਟਸ ਦੀ ਗਰੋਥ ਵੀ ਬੁਹਤ ਘੱਟ ਹੁੰਦੀ ਹੈ ?

(pb)
Posted by
Ramandeep Kaur (8146467942)
Ramandeep Kaur
Punjab
Faridkot
Write Answer
Posted Date (23 Oct 2022 11:28 AM) Assigned Date (12 Nov 2022 11:11 AM)
Answered Date (23 Oct 2022 02:27 PM) Translated Date (25 Oct 2022 01:54 PM)

ਰਮਨ ਜੀ ਏਸਦੇ ਲਈ ਤੁਸੀਂ chlorpyriphos 2ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਬੂਟੇ ਦੇ ਦੁਆਲੇ ਪਾ ਸਕਦੇ ਹੋ ਅਤੇ ਗਰੋਏਥ ਲਾਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ

23 Oct 2022

ਧੰਨਵਾਦ ਜੀ

Answered Date (23 Oct 2022 03:24 PM) Translated Date (25 Oct 2022 01:53 PM)

ਸਤ ਸ਼੍ਰੀ ਅਕਾਲ ਜੀ , chlorpyriphos ਕਿੰਨੇ ਟਾਈਮ ਬਾਅਦ ਦੇ ਸਕਦੇ ਹਾਂ, ਐਂਡ ਪਲਾਂਟਸ ਦੀ ਗਰੋਥ ਲਈ ਕੋਈ ਆਰਗੈਨਿਕ ਇਲਾਜ ਨਹੀਂ ਹੋ ਸਕਦਾ।

Dbw 303 beej beejna osdi sodh krn da tarika dso ?

(pb)
Posted by
Sukhchain singh (7740006528)
Sukhchain singh
Chandigarh
Chandigarh
Write Answer
Posted Date (23 Oct 2022 10:49 AM) Assigned Date (12 Nov 2022 11:10 AM)
Answered Date (23 Oct 2022 02:25 PM) Translated Date (25 Oct 2022 01:47 PM)

Sukh ji ohnu sodhan de lai pehla pakke farash te khilar lao pher jehdi vi dwai nal ohnu sodhna hai oh beej upar khilar ke paa deo ate beej nu 3-4 waar palti kro tan Jo dwai mix ho jawe ate baad ch beej vartan lai teyar hai