Punjab
Search
yara potash ik kile allu vich kini paugi ?
(pb)
Jagmeet ji tusi bijai to pehla 40 kg MOP khaad paa sakde ho ji.
Sir mujhe pusa deepshikha manohari avam arunima Variety aam ke plant chaiye hai kaise milenge ?
(en)
Haryana
Shriman ji iske liye aap apne kvk ke saath sampark kr sakte hai (0755)2521148-51
ਸਰ ਮਟਰ ਦੀPb 89 ਕਿਸਮ ਕਟਾਈ ਲਈ ਕਿੰਨੇ ਦਿਨ ਵਿਚ ਤਿਆਰ ਹੋ ਜਾਂਦੀ ਹੈ ਤੇ ਇਸ ਦਾ ਝਾੜ ਕਿੰਨਾ ਹੈ ?
(pb)
Punjab
ਲਵਪ੍ਰੀਤ ਜੀ, ਇਹ ਕਿਸਮ ਅਜਾਦ ਪੀ-1 ਅਤੇ ਅਰਕਲ ਦੇ ਕਰਾਸ ਤੋਂ ਤਿਆਰ ਕੀਤੀ ਗਈ ਹੈ। ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮੱਧਰੇ ਹੁੰਦੇ ਹਨ । ਫ਼ਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫ਼ਲੀਆਂ ਇੱਕਲੀਆਂ ਜਾਂ ਜੋੜੀਆਂ ਲੱਗਦੀਆਂ ਹਨ । ਹਰ ਫ਼ਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫ਼ਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ।ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ ।
Sir maine do tin sal pehle subsidy wale tractor k liye apply Kiya tha but abhi tk mera koi no nhi aya pls muje bataye ki mai ise kaise track kr skta hu or Himachal mai subsidy kitni hai ?
(hn)
Punjab
Shiv ji, is baare me jaankari lene ke liye aap agriculture department Bilaspur 01978-238648 se sampark kar sakte hai.
Punjab
Shiv ji, is baare me jaankari lene ke liye aap agriculture department Bilaspur 01978-238648 se sampark kar sakte hai.
ਕਣਕ ਦਾ ਬੀਜ ਸੁਧਣ ਲਈ ਸਹੀ ਦਵਾਈ ਕਿਹੜੀ ਹੈ ਜੀ ਤੇ ਬੀਜ ਸੁਧਣ ਦਾ ਸਹੀ ਸਮਾ ਤੇ ਤਰੀਕਾ ਦੱਸੋ ਜੀ ?
(pb)
Punjab
ਜੋਤ ਜੀ, 1. ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। 2) ਸਿੱਟੇ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਰੈਕਸਲ ਈਚੀ,ਓਰੀਅਸ 6 ਐਫ ਐਸ (ਟੈ ਕੋਨਾਜ਼ੋ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਨ+ਟੋਟਮੀਬਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਦੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 3) ਪੱਤਿਆਂ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ। ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ। 4) ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦਾਂ (ਐਜ਼ੋ-ਐਸ) ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਉ। ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਜੀਵਾਣੂ ਖਾਦਾਂ ਦੇ ਇਹ ਟੀਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰ. 1 ਤੇ ਬੀਜਾਂ ਦੀ ਦੁਕਾਨ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦੇ ਹਨ।
ਸਵੇਰੇ 10ਵਜੇ ਦੇ ਕਰੀਬ ਇਹ ਜੋਹਟੇ ਤੋਂ ਕਰੋਸ ਹੋਈ ਹੈ ਇਹ ਹੁਣ ਜਾਲੇ ਸੁੱਟਣ ਲੱਗ ਪਈ ਹੈ 2ਵਜੇ ਦੇ ਕਰੀਬ ਇਹ ਗਬਨ ਰੁੱਕ ਸਕਦੀ ਹੈ ਜਾ ਨਹੀਂ ਜਰੂਰ ਜਲਦੀ ਦੱਸੋ ਜੀ ?
(pb)
ਹਾਂਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਗੱਭਣ ਰੁਕ ਸਕਦੀ ਹੈ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Winter ch kehdi kehdi sabji lga skde aa ?
(pb)
Punjab
Chahal ji Tusi gajar, matar, Gobhi, band gobhi, full gobhi, dhania, methe,mooli,palak aadi sabjia lgaa sakde ho ji.
Khet me grass ko kaise khatam karen ?
(en)
Maharashtra
Pirbhulal ji, kripya ye btaaye ki aapke khet me kon sa grass hai, us hisaab se hi aapko is baare me sahi jaankari di jaa skegi .
In India in which provinces Ginger is grown ?
(en)
Punjab
it is mainly grown in southern and coastal States of India such as Karnataka, Orissa, Assam, Meghalaya, Arunachal Pradesh and Gujarat.
apa prali paddy pussa 44 di turi bnwa ke majja nu khwa skde aa ?
(en)
Hanji tuci prali da kutra krke hare chare nal mix krke pashua nu khwa skde ho per tuci thodi thodi matra vich varto ate jiwe jiwe pashu asani nal hajam krnn fir thodi thodi matra vdha skde ho baki Brotone liquid 50ml rojana pashua nu de skde ho. jiss nal hajme di koi nhi awegi.
Details regarding Ginger cultivation ?
(en)
Punjab
Pirbhulal ginger is not successfuly cultivated in Bihar, it is mainly grown in southern and coastal States of India.
Good afternoon. I have one female Calf about 2.5 months old. What feed should i give her so that she will grow fast and develop into a healthy cow soon . I am feeding her with green fodder and the regular feed which i feed to her mother like sarson ki khal , jo dala , and calcium also .
(en)
Punjab
For the deworming of calf please give him Piperazine liquid and also provide them a proper balanced diet and you can use calf grower feed for calf and also give Cafplan powder 20gm in thier daily diet.
is product bare dsseo isdi kinni ktaia le skde hn is vich kinni urea beej nu sodhn di lod hai ja eda hi beej ditta jawe ?
(pb)
Punjab
ਕੰਗ ਜੀ, ਇਹ ਬੀਜ ਤਕਰੀਬਨ 85% germimate ਹੋ ਜਾਂਦਾ ਹੈ, ਇਹ 2-3 ਕਟਾਈਆਂ ਦੇ ਦਿੰਦਾ ਹੈ ਜੀ, ਇਸ ਦੇ ਬੀਜ ਨੂੰ ਤੁਹਾਨੂੰ ਸੋਧਣ ਦੀ ਲੋੜ ਨਹੀਂ ਹੈ ਜੀ।
is product bare dsseo isdi kinni ktaia le skde hn is vich kinni urea beej nu sodhn di lod hai ja eda hi beej ditta jawe ?
(pb)
Punjab
ਕੰਗ ਜੀ, ਇਹ ਬੀਜ ਤਕਰੀਬਨ 85% germimate ਹੋ ਜਾਂਦਾ ਹੈ, ਇਹ 2-3 ਕਟਾਈਆਂ ਦੇ ਦਿੰਦਾ ਹੈ ਜੀ, ਇਸ ਦੇ ਬੀਜ ਨੂੰ ਤੁਹਾਨੂੰ ਸੋਧਣ ਦੀ ਲੋੜ ਨਹੀਂ ਹੈ ਜੀ।
सर जी ये किस का पोधा है और क्या काम आता है ?
(hn)
Punjab
टिंकू जी, ये नदीन है, इसकी कोई ज्यादा उपयोग नहीं है। ये फसलों का नुकसान ही करता।
Dr ਸਾਬ ਜੀ ਕੱਟੀ 2 ਦਿਨ ਦੀ ਆ ਜੀ malap ਵਾਲੀ ਦਵਾਈ ਕਦੋਂ ਦੇਣੀ ਹੈ g ਤੇ ਕਿਹੜੀ ਦੇਣੀ ਹੈ ਨਾਲੇ ਸੂਈ ਮੱਝ ਨੂੰ ਦਵਾਈ ਕਿੰਨੇ ਦਿਨ ਬਾਦ ਦੇਣੀ aa ?
(pb)
ਤੁਸੀ ਮੱਝ ਅਤੇ ਉਸਦੇ ਬੱਚੇ ਨੂੰ ਜਦੋ 8 ਦਿਨ ਹੋ ਜਾਵੇ ਫਿਰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਤੁਸੀ ਬੱਚੇ ਨੂੰ Albomar liquid 30ml ਦਿਓ ਅਤੇ ਇਹ 10-10ml ਕਰਕੇ 3 ਦਿਨ ਦੇ ਸਕਦੇ ਹੋ ਅਤੇ ਮੱਝ ਨੂੰ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ.
1.ਸੱਤ ਸ਼੍ਰੀ ਆਕਾਲ ਸਰ ਜੀ ਸਰ ਜੀ ਕਿ ਸ਼੍ਰੀ ਗੁਰੂ ਅੰਗਦ ਦੇਵ ਵੈਟਰਨਰੀ ਯੂਨਵਰਸਿਟੀ ਲੁਧਿਆਣਾ ਵਿੱਚ ਬੁੱਲ੍ਹਾ ਦਾ ਸੀਮਨ ਸਟੇਸ਼ਨ ਹੈ। 2. ਕਿ ਸ਼੍ਰੀ ਗੁਰੂ ਅੰਗਦ ਦੇਵ ਵੈਟਰਨਰੀ ਯੂਨਵਰਸਿਟੀ ਲੁਧਿਆਣਾ ਦੇ ਸੀਮਨ ਸਟੇਸ਼ਨ ਦੇ ਬੁੱਲ੍ਹਾ ਦਾ ਸੀਮਨ ਪੰਜਾਬ ਦੇ ਜਿਲ੍ਹਾ ਪਸ਼ੂ ਹਸਪਤਾਲਾਂ ਵਿੱਚ ਆਉਂਦਾ ਹੈ ?
(pb)
Punjab
ਅਰੁਣ ਜੀ GADVASU ਵਿਚ ਸੀਮਨ ਸਟੇਸ਼ਨ ਹੈ, ਉਥੇ ਬੁੱਲ੍ਹਾ ਨੂੰ ਤਿਆਰ ਕਰਕੇ ਓਹਨਾ ਤੇ ਰਿਸਰਚ ਕਰਕੇ ਅਲੱਗ ਅਲੱਗ ਨਸਲ ਦੇ ਸੀਮਨ ਤਿਆਰ ਹੁੰਦੇ ਹੈ ਬਾਕੀ ਜੇਕਰ ਕੋਈ ਪਸ਼ੂ ਪਾਲਕ ਵੀ ਸੀਮਨ ਲੈਣਾ ਚਾਹੁੰਦਾ ਹੈ ਤਾਂ ਉਥੇ ਜਾ ਕੇ ਲਿਆ ਸਕਦਾ ਹੈ ਅਤੇ ਸਰਕਾਰੀ ਡਾਕਟਰ ਤੋਂ ਵੀ ਪਤਾ ਕਰ ਸਕਦੇ ਹੋ
*ਸੱਤ ਸ਼੍ਰੀ ਆਕਾਲ ਸਰ ਜੀ GADVASU ਯੂਨੀਵਰਸਿਟੀ ਦੇ ਬੁੱਲਾਂ ਅਤੇ ਸੀਮਨ ਸਟੇਸ਼ਨ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ ਜੀ ਕਿ GADVASU ਦੇ ਇਹਨਾਂ ਰਿਸਰਚ ਕਿੱਤੇ ਹੋਏ ਬੁੱਲ੍ਹਾ ਦਾ ਸੀਮਨ ਪੰਜਾਬ ਸਰਕਾਰ ਦੇ ਜਿਲ੍ਹਾ ਪਸ਼ੂ ਹਸਪਤਾਲਾਂ ਵਿੱਚ ਵੀ ਆਉਣਾ ਚਾਹੀਦਾ ਹੈ ਜਿਸ ਨਾਲ ਪੰਜਾਬ ਦੇ ਪਸ਼ੂਆ ਦੀ ਨਸਲ ਵਿੱਚ ਵੀ ਸੁਧਾਰ ਹੋ ਸਕੇ।*
ਸੱਤ ਸ਼੍ਰੀ ਆਕਾਲ ਸਰ ਜੀ PLDB ਨਾਭਾ ਅਤੇ ਰੋਪੜ ਆਪਣੇ ਸੀਮਨ ਸਟੇਸ਼ਨ ਵਿੱਚ ਸੀਮਨ ਦੇਣ ਵਾਲੇ ਬੁੱਲ੍ਹਾ ਦੇ ਮਾਤਾ ਪਿਤਾ ਬਾਰੇ ਪੂਰੀ ਜਾਣਕਾਰੀ ਆਪਣੀ ਵੈੱਬਸਾਈਟ ਤੇ ਕਿਉ ਅੱਪਡੇਟ ਨਹੀਂ ਕਰਦੀ। ਇਹ ਨੀਚੇ PLDB ਦੀ ਵੈੱਬਸਾਈਟ ਤੋਂ ਨਾਭਾ ਅਤੇ ਰੋਪੜ ਦੇ ਸੀਮਨ ਸਟੇਸ਼ਨ ਵਿੱਚ ਸੀਮਨ ਦੇਣ ਵਾਲੇ ਬੁੱਲ੍ਹਾਂ ਦੀ ਅਧੂਰੀ ਜਾਣਕਾਰੀ ਹੈ। ਜਿਸ ਵਿੱਚ ਸੀਮਨ ਸਟੇਸ਼ਨ ਦੇ ਬੁੱਲ੍ਹਾਂ ਦੇ ਮਾਤਾ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਿਰਪਾ ਕਰਕੇ ਪੰਜਾਬ ਦੇ ਪਸ਼ੂਆ ਵਿੱਚ InBreeding ਨੂੰ ਰੋਕਣ ਲਈ ਅਤੇ ਪਸ਼ੂ ਨਸਲ ਸੁਧਾਰ ਲਈ PLDB ਦੇ ਸੀਮਨ ਸਟੇਸ਼ਨ ਦੀ ਵੈੱਬਸਾਈਟ ਤੇ ਬੁੱਲ੍ਹਾ ਦੇ ਮਾਤਾ ਪਿਤਾ ਦੀ ਪੂਰੀ ਜਾਣਕਾਰੀ ਅਪਡੇਟ ਕਰਵਾਈ ਜਾਵੇ ?
(pb)
Punjab
ਅਰੁਣ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਣੀ ਖੇਤੀ ਐੱਪ ਰਾਹੀਂ ਅਲੱਗ ਅਲੱਗ ਨਸਲਾਂ ਦੇ ਸੀਮਨ ਰਿਕਾਰਡ, ਪਹਿਚਾਣ ਦੀ ਜਾਣਕਾਰੀ ਦਿਤੀ ਜਾਵੇ, ਧੰਨਵਾਦ
Sir 187 ta 272 kanak di bajayi da tukva shama kihra aa kirpa krkadsya java ?
(pb)
Punjab
Sukh ji, DBW 187 ate 272 kisman di bijai 15 November Tak kar deni chahidi hai ji.
Sir dbw303 te dbw222 kanak ware daso te isdi bijai kdo kar sakde aw te eh kanak pakan wich kina time landia ne ?
(pb)
Punjab
Ramandeep ji, ihna kisma di bijai tusi 15 November Tak kar sakde ho ji, DBW 303 Kism pakkan vich 156 din laindi hai ate DBW 222 kism pakkan vich 152 din laindi hai ji.
Uttar Pradesh Jaunpur me Simla mirchi ki kheti kab hoti hai ?
(hn)
Maharashtra
Rameshwar ji, low tunnel me aap shimla mirch ki buvai october - november me kar sakte hai, aur khule khet me aap shimla mirch ki paudh february ke mahine me lga sakte hai.
Is this Green mottle virus Which spray can i use for this virus ?
(en)
Maharashtra
Raviteja if these symptoms are present in many plants then you can spray malathion 2ml/L water.
मुझे आलू की बुआई करनी है मेरे खेत में घास बहुत है जिसके चलते खेत की जुताई ठीक से नहीं हो पा रही है कृपा करके कोई घास मारने का दावा बतायें ?
(hn)
Punjab
सुनील जी आप जुटाई करने से पहले खेत में Paraquat 1L /acre के हिसाब से छिड़काव कर सकते हैं, घास सूख जाने पर आप जुटाई कर सकते है ।
DBW 327 गेहूं की किस्म कम पानी पीने वाली लाल डाकर मिट्टी की ज़मीन में कितनी पैदावार दे सकती हैं ?
(hn)
Maharashtra
कुलदीप जी, DBW 327 किस्म का औसत उत्पादन 32 -34 q /एकड़ तक है जी।
Sir ji patiala vich dbw 303 seed kithe milo ji ?
(en)
Punjab
Gurdhyan ji .DBW 303 da beej lain lai tusi Aman 90342 - 46674 ji naal sampark kar sakde ho ji.
kaun si nasal da seemn hai ?
(pb)
Ehh murrah nasal de bull da semen ha
Sir is type de plant kitho mil sakde han te price vgaira ki hai isda ?
(en)
Punjab
Bachittar ji, tusi is trah de boote lain lai Josan nusery naal 0183-258-3998 naal sampark kar sakde ho ji.
ਬਾਈ ਜੀ ਗਾ ਸ਼ਾਮ ਨੂੰ ਤਾਂ ਦੁੱਧ ਵਧੀਆ ਲਾ ਲੈਂਦੀ ਪਰ subha ਦੁੱਧ ਇਕ ਕਿਲੋ ਵੀ ਮਸਾ ਦਿੰਦੀ ਆ ਕੋਈ ਇਲਾਜ ਦਸੋ g ?
(pb)
ਤੁਸੀ ਉਸ ਨੂੰ leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਹ ਲੰਬੇ ਸਮੇ ਤੱਕ ਦਿੰਦੇ ਰਹੋ.
ਬਾਈ ਜੀ ਗਾ ਸੂਣ ਵਾਲੀ ਅ ਓਸਨੂੰ ਝੌਨੇ ਦੀ ਪਰਾਲ਼ੀ ਪਾਂ ਸਕਦੇ ਆ ਦਸਿਓ ਜੀ ?
(pb)
Punjab
ਨਿਰਮਲ ਜੀ ਤੁਸੀ ਹਰੇ ਚਾਰੇ ਦੀ ਮਾਤਰਾ ਵਧਾ ਕੇ ਤੂੜੀ ਅਤੇ ਪਰਾਲੀ ਦੋਨੋ ਮਿਕਸ ਕਰਕੇ ਖਿਲਾ ਸਕਦੇ ਹੋ
ਸਰੋਂ 45S46 pioneer ਦੀ ਵਰਾਇਟੀ ਕਿਵੇਂ ਐ DAP ਵਾਹਣ ਵਾਉਣ ਵੇਲੇ ਪਾ ਦਿੱਤੀ ਜਾਵੇ ?
(pb)
Punjab
ਪਰਮਿੰਦਰ ਜੀ Pioneer 45 S 46 ਚੰਗੀ ਕਿਸਮ ਹੈ ਜੀ, ਸਰੋਂ ਦੀ ਫ਼ਸਲ ਨੂੰ DAP ਦੀ ਜਗਾਹ SSP ਖ਼ਾਦ ਦੇਣ ਨੂੰ ਤਰਜੀਹ ਦਿਓ ਜੀ, ਤੁਸੀ ਬਿਜਾਈ ਵੇਲੇ 75 kg SSP ਖਾਦ ਵਾਹੁਣ ਵੇਲੇ ਦੇ ਸਕਦੇ ਹੋ ਜੀ।
हमारे चाचा जी 5222 सरसों हाइब्रिड को रात में पानी मैं डाल दिए थे जब हम आए तो पानी से निकालकर सुखा दिए हैं उस पर लगा दवाई धूल गया है अगर इसको सुबह में लगा दिया जाए तो क्या अंकुरण पौधा का विकास और उपज पर कोई बुरा असर भी होगा एक एकड़ का बीज था ?
(hn)
Punjab
गोलू जी आप बीज को सुखाकर बुवाई कर सकते है, इस से उत्पादन पर ज्यादा असर नहीं पड़ता।
52 22 हाइब्रिड सरसों को रात में पानी मैं डाल दिए हैं सुबह में खेत में बिजाई करेंगे कोई गलत परिणाम तो नहीं मिलेगा ना हमको पता नहीं था हम पानी में भिगोकर रख दिए थे रात में इससे क्या अंकुरण या पौधा का विकास या फल पर कोई असर भी होगा नुकसान बताएं ?
(hn)
Punjab
गोलू जी आप बीज को सुखाकर बुवाई कर सकते है, इस से उत्पादन पर ज्यादा असर नहीं पड़ता।
1 kile vich Kakan nu kini potas di lodd hundi hai beejan same ?
(pb)
Punjab
Satvir ji, tusi kank di bijai vele 20 kg MOP khaad paa sakde ho ji.
5222 सरसों अगर पानी में रात भर भिगोकर रख दिया जाए और सुबह में लगाया जाए तो इसका परिणाम कैसा रहेगा हमारे चाचा जी को पता नहीं था वह सरसो को रात भर पानी में भिगोकर रख दिए हैं क्या उसको सुबह में लगाया जा सकता है जब फसल और पैदावार पर कोई अंतर आएगा या नहीं ?
(hn)
Punjab
गोलू जी आप बीज को सुखाकर बुवाई कर सकते है, इस से उत्पादन पर ज्यादा असर नहीं पड़ता।
52 22 सरसों का बीज आई अगर बीज को पानी में भिगोकर लगाया जाए इसका परिणाम कैसा होगा ?
(hn)
Punjab
गोलू जी वैसे पानी में भिगोकर बुवाई करने की सिफारिश नहीं की जाती परंतु अगर आप इस तरीके से बुवाई करते भी है तो इस से उत्पादन पर ज्यादा असर नही होता।
Sir 19 age months hiefers nu dairy protien feed 2kg daily 80gm bestmin gold mineral mix 20gm KEMIN Repromin 50gm metha soda 30gm tata salt de riha daily Isto elawa hjr koyi supplement add karna sir kyoki hje tak koyi v hiefer heat te nai ayi ?
(pb)
Punjab
Maan ji tuci jo khurak de rhe ho ohhi dinde rho uss nu hor kuj den di jrurat nhi hai baki uss nu her 3 mahine badd salt badal ke pett de kiria wali dwai jrur deo, tuhadi iss khurak nal hei ohna de sarir di kami puri howegi ate sme te heat vich aa jangia.
अगर हाइब्रिड बीज को पानी में भिगोकर लगाया जाए क्या इसका विपरीत परिणाम आएगा ?
(hn)
Punjab
गोलू जी अगर बीज ज्यादा समय तक पानी ने भीगा ना रहे तो इसका उगाव पर जा और किसी भी तरह बुरा पर्भाव नहीं पड़ता।
क्या हाइब्रिड बीज को पानी में भिगोकर लगाया जा सकता है ?
(hn)
Punjab
गोलू जी कृप्या आप विस्तार से बताए की आप किस फसल का बीज लगाना चाहते है उस हिसाब से ही आपको इस बारे में सही जानकारी दी जा सकेगी।
Sir JAMES BOND 3607 KONSE BULL KA seeman hai ?
(pb)
Punjab
Simranjot ji kripya uski photo upload kren yaha se apne iss semen ke vare mein padha ha kyuki alag alag companies ki trah se alag alag bull atte hai, apko yaha se iske vare mai pta lgaa hai uska link ja photo bhejen tan jo apko sahi jankari di jaa skee.
Sir ji iss vaar jhone te tulai te chinai daa ki hisaab aa ji jo jimidaar ne aartiye nu Dena aa 37.5 killo bori di bhrai daa ?
(pb)
Punjab
Inderpal ji, kisaan ne sirf fasl di luhaai da ate Sfaai da kharcha dena hunda hai, 37.5 kg di bharti te Rs 6.66 /ikaai de hisaab nal kharcha dena hunda hai ji.
Stimvet 21 bolus पशु को 13दिन से दी है पशु हिट पे भी आ गया है बूल से cros भी करा दी है बची वाली bolus दे या बंद कर दें ?
(hn)
उसे क्रॉस करवाने से तीन—चार दिन बाद रोजाना एक गोली देनी शुरू करें और बाकि बची गोलियां खिला दे। इनसे पशु के गाभिन रहने में भी फायदा होता है।
52 22 सरसों का पैकेट खुलने के बाद पानी से भरा बाल्टी में गिर गया सारा बीज क्या उसका उपयोग खेत में किया जा सकता है दाना को पानी से निकालकर सूखने के लिए रख दी है ?
(hn)
Punjab
गोलू जी, अगर आपने पानी से तुरंत बीज निकाल लिया था तो सुखाकर आप इसका खेत में प्रयोग कर सकते हैं।
calf ko pani kb pilana kab shuru kre ?
(pb)
Punjab
Gurvir ji calf ko pani ki kami usko pilaye jane wale dudh se puri hoti rehti hai aap usko 3 mahine tak maa da dudh pilaye aur 2-2.5 mahine ke badd thoda bhut pani bhi pilana suru kr skte hai.
Muchal da ki rate aa g ?
(pb)
Punjab
Prabhjeet ji, Michaal da rate mandi de hisaab naal vadh ghatt hunda rehnda hai ji, is di sahi jaankari lain lai tusi apni najdeeki mandi vich hi sampark karo ji.
ਸਰ , ਸਾਨੂੰ ਪ੍ਰਧਾਨ ਮੰਤਰੀ ਵਲੋਂ ਦਿੱਤੇ 2000 ਰੁਪਏ ਨਹੀਂ ਮਿਲੇ, ਕੀ ਕਾਰਨ ਹੋ ਸਕਦਾ ਹੈ, ਮੈਂ EKYC ਵੀ ਕਰਵਾ ਲਈ ਹੈ?
(pb)
Punjab
Nirmal ji, is sambndhi jaankari lain lai tusi PM Kisan samman nidhi de toll free number 011 2430 0606 te sampark kar sakde ho ji.
ਸਰ , ਸਾਨੂੰ ਪ੍ਰਧਾਨ ਮੰਤਰੀ ਵਲੋਂ ਦਿੱਤੇ 2000 ਰੁਪਏ ਨਹੀਂ ਮਿਲੇ, ਕੀ ਕਾਰਨ ਹੋ ਸਕਦਾ ਹੈ kithon pta kar skde aa ?
(pb)
Haryana
ਨਿਰਮਲ ਜੀ ਏਸਦੇ ਲਈ ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰ ਸਕਦੇ ਹੋ
Sir jehde center sarkar kisana nu 2000 rs dindi aa. Usdi kisht es var sanu mili ni Usdi shikayat kithe kr skde aa ?
(pb)
Haryana
Dharminder ji esde lai tusi apni bank de vich ja ke sampark kr sakde ho oh tuhanu esda kaaran ds sakde han
PDS ke mineral mixture Highmin me yeast mila hua hai ya nahi ?
(en)
Punjab
Anirudh ji kripya aap apne swal ke sath uss mineral mixture ki photos agge se aur pishe se khich ker upload kren jisko dekhker apko sahi jankari di jaa skee.
sir kank de dholl ch susri pen te koi organic trika dseo g jo effect v na kre kanak nu ?
(en)
Ramandeep ji, tusi dholl vich kank paon vele neem de patte rakh sakde ho ji, is to ilawa koi jyada organic tareekeyan di sifarish nahi kiti jandi.
Punjab
रमन जी आप गेहूं के ढोल में माचिस की डिब्बी, लहसुन भी डाल सकते हो
ਡਾ ਸਾਹਿਬ ਸਰੋ ਦੀਆ ਕਿਸਮਾਂ ਦਸੋ ਜਿਨਾਂ ਦਾ ਝਾੜ 10 ਕੁਵਿੰਟਲ ਤੋ ਉਪਰ ਹੋਵੇ ਜਿਵੇਂ heloa 405 ਇਹਦਾ ਦੀਆ ਹੋਰ ਕਿਸਮਾਂ ਦਸੋ ?
(pb)
Haryana
ਹਰਸਿਮਰਨ ਜੀ ਤੁਸੀਂ ਸਰੋਂ ਦੀਆਂ rch-1, pioneer 45S46, 42S43 ਕਿਸਮ ਨੂੰ ਬੀਜ ਸਕਦੇ ਹੋ ਇਹ ਮੁੱਖ ਤੌਰ ਤੇ 10-13 ਕੁਇੰਟਲ ਝਾੜ ਪ੍ਰਤੀ ਏਕੜ ਤੱਕ ਦੇ ਦਿੰਦਿਆਂ ਹਨ
ਬਾਈ ਜੀ ਦੱਸੋ ਕਿ ਇਸ ਵਾਰ ਕਣਕ ਦਾ ਕਿਹੜਾ ਬੀਜ ਦੀ ਸਭ ਤੋਂ ਜ਼ਿਆਦਾ ਬੀਜਾਈ ਹੋਣ ਦੀ ੳੁਮੀਦ ਹੈ ?
(pb)
Haryana
ਬਲਜੀਤ ਜੀ ਇਹ ਮਿੱਟੀ ਅਤੇ ਫ਼ਸਲੀ ਚੱਕਰ ਉਪਰ ਨਿਰਭਰ ਕਰਦਾ ਹੈ ਵੈਸੇ ਮੁੱਖ ਤੌਰ ਤੇ pbw 826,869,dbw187,222 ਕਿਸਮ ਦੀ ਬਿਜਾਈ ਹੋ ਸਕਦੀ ਹੈ
303 ਬੀਜ ਬਾਰੇ ਜਾਣਕਾਰੀ ਦੇਵੋ ਜੀ
ਮੋਗਾ ਜ਼ਿਲ੍ਹੇ ਵਿੱਚ ਕਣਕ ਦੇ ਕਿਸ ਕਿਸਮਾਂ ਦੇ ਬੀਜ ਤੇ ਸਬਸਿਡੀ ਮੁਹੱਈਆ ਹੈ ਜੀ
222 wheat da sahi time kado hai ji bijai da ?
(en)
Haryana
Nikhil ji eh kisam nu 1-30 November takk bijan di sifarish kiti jandi hai
Sowning month for aloe vera ?
(en)
Haryana
The recommended time to sow aloevera is June july and September October month
Sfede de ptea ch dark dhabe ja dot han , sare bhute eda ho gae han. Eh normal hai ja fr koi virus ?
(en)
Haryana
Inder ji eh fungus wale.bimari de hamle de lachan ho sakde han esde lai tusi mancozeb 3 gram prati litre paani de hisab nal vart sakde ho
सर कड़कनाथ मुर्गी में कौन सी बीमारी लग गई है उपचार बताएं ?
(hn)
Punjab
आप एक गिलास पानी में थोड़ी सी फटकड़ी को उबालें और उसे ठंडा करके उस पानी से इसकी आंखों को साफ करना शुरू करें और इसे Ostovet calcium 15ml/100birds के हिसाब से और Vimeral liquid 20ml/100birds के हिसाब से दें।
ਖੱਬੇ ਪਾਸੇ ੨ ਕਿੱਲੋ ਦੁੱਧ ਹੈ ਜਦਕਿ ਸੱਜੇ ਪਾਸੇ 4 5 ਕਿੱਲੋ ਹੈ। ਗਾਂ mastitis ਤੋਂ ਠੀਕ ਹੋਈ ਹੈ। ਦੋਵੇਂ ਪਾਸੇ ਦੁੱਧ ਬਰੋਬਰ ਕਰਨ ਦਾ ਉਪਾਅ ਦੱਸੋ ਜੀ ?
(pb)
ਤੁਸੀ ਇਸ ਨੂੰ Lacup powder 100gm ਰੋਜਾਨਾ, leptaden Tablet 10 ਗੋਲੀਆਂ ਰੋਜਾਨਾ ਅਤੇ Calpond gold Liquid 50ml ਰੋਜਾਨਾ ਦਿਓ ਇਹਨਾਂ ਨਾਲ ਦੁੱਧ ਪੂਰਾ ਹੋਵੇਗਾ ਅਤੇ ਜੇਕਰ ਦੁੱਧ ਘੱਟ ਹੋਇਆ ਹੈ ਤਾਂ ਵੱਧ ਜਾਵੇਗਾ
What are the steps of tissue culture technology in potato What are ingredients used for it in commercial scale?
(en)
Maharashtra
Madhusudhan please let us know that you have lab and incubation facilities so that we can guide you accordingly.
Safeda di growth lyi kehri kehri khaad ja dwayi da use krna chahida hai ?
(pb)
Haryana
Karan ji tusi eh daso tuhada boota safeda da kini umar da hai us hisab nal hi tuhanu khaad baare dasya ja sakda hai
Popular de khet ch kehri kakan da beej vadia hai ?
(pb)
Haryana
Satvir ji tusi kanak di pbw725,677 kisam di bijai kar sakde ho ehe do kisma nu poplar nal lun di sifarish kiti jandi hai
ਕੀ ਏਹ ਸਰੋਂ ਆ ?
(pb)
Punjab
ਵਰਿੰਦਰ ਜੀ, ਇਹ ਸਰੋਂ ਦਾ ਪੌਦਾ ਨਹੀਂ ਹੈ ਜੀ।