Punjab
Search
Dumbe mai sab se mehangi aur sab se achi breed kon si hoti hai ?
(en)
Yadi aap dumba sheep ke vare mein push rhe ha tab aap Balkhi, Daglic breeds rakh skte hai.
sir ji allu putn to baad march de phele hafte moongi di bijayi kiti ja skdi a te kehri kisam di bijayi kariye ?
(pb)
Haryana
Jagmeet ji mundi di kisam SML 1827,832, di biaji 20 March ton 10 April takk kar sakde ho esde lai tusi 12 kilo beej prati acre de hsiab nal varto
ਆਲੂਆਂ ਨੂੰ ਬੀਜਣ ਤੋਂ ਕਿੰਨੇ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ?
(pb)
Haryana
ਮਨਪ੍ਰੀਤ ਜੀ ਆਲੂਆਂ ਨੂੰ ਪਹਿਲਾ ਪਾਣੀ ਤਾਂ ਬੀਜਣ ਉਪਰੰਤ ਲੂਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਬਾਕੀ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸਕਦ ਹੋ ਜਦੋਂ ਫਸਲ ਪਾਣੀ ਮੰਗੇ ਉਦੋ ਹੀ ਪਾਣੀ ਲਾਓ
sir gaan bare dsso kehdi nasal di hai ate kine litr dudh hai ?
(pb)
Rajasthan
Sahib ji ehh 75-80% hf nasal di hai.
sir pls dekho nimboo bhout kharab ho rehe ne and dig rehe ne treatment daso ki spray karni aa ?
(pb)
Haryana
Ranjeet ji esde lai tusi Copper oxycholride 3 gram prati litre paani de hisab nal vart sakde ho
ਪਿਆਜ਼ ਵਿਚ ਇੰਟਰਕਰੋਪਿੰਗ ਲਈ ਕਿਹੜੀ ਸਬਜੀ ਸਹੀ ਹੈ ?
(pb)
Haryana
ਖ਼ੁਸ਼ ਜੀ ਇਹਦੇ ਨਾਲ਼ ਪਿਆਜ਼ ਦੇ ਝਾੜ ਅਤੇ ਵਾਧੇ ਉਪਰ ਫ਼ਰਕ ਪੈਂਦਾ ਹੈ ਸੋ ਏਸ ਲਈ ਇਹਦੇ ਵਿਚ ਕੋਈ ਵੀ ਫਸਲ ਇੰਟਰ ਕਰੋਪ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ
ਬਰਸੀਮ ਬੀਜੀ ਸੀ ਪਰ ਕੀੜੇ ਚੱਕ ਕੇ ਲੈ ਗਏ।ਕੋਈ ਹੱਲ ਦੱਸਿਆ ਜਾਵੇ ?
(pb)
Haryana
ਅੰਮ੍ਰਿਤ ਜੀ ਇਹਦੇ ਲਈ ਹੁਣ ਤੁਹਾਨੂੰ ਬੀਜ ਨੂੰ ਹੀ ਦੁਬਾਰਾ ਤੋਂ ਹੀ ਬੀਜਣਾ ਪੈਣਾ ਏਸਦੇ ਲਈ ਕੀੜਿਆਂ ਦੇ ਘਰ ਲਾਭ ਕੇ ਨਸ਼ਰ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
ਗਾਵਾਂ ਦੀ snf ਪੂਰੀ ਕਰਨ ਲਈ ਸਭ ਤੋਂ ਵਧੀਆ ਅਤੇ ਸਸਤਾ ਤਰੀਕਾ ਕੀ ਹੈ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ, ਫੀਡ ਦੇ ਨਾਲ ਨਾਲ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ.
LSD bimari ke ilaj ke bare me jankari de ?
(hn)
Punjab
Ravi ji aap usko nazdiki doctor se janch krwayen ja fir uske fever ki jankari den kitna fever rehta hai aur, pairo mein kitni sojish hai aur woh chara khaa rhi ha ja nhi, iske vare mein pure vistar se dubara swal pushen tan jo apko sahi jankari di jaa skee.
Sir PR126 variety 25october nu harvest karni hai is khet de ale ਦੁਆਲੇ de plants vadhia te ਤੰਦਰੁਸਤ ਹਨ asi ihna ale duale ale plants da seed tyar kar sakde han g te nal hi seed tyar karn di ਵਿਧੀ bare v daso g ?
(pb)
Haryana
Sukh ji beej teiar karan lai sare bimari wale ate keede de hamle wale bootey kadd deo ate us khet de aas paas 5 meter tak koi duji kisam na hove jhone di baki tusi ehna bootean ton beej bna sakde ho
Kanak bijan da sahi dang dso Zero drill ja fir satta de ke rotavator nal wah diye ?
(pb)
Haryana
Sukhchain ji kanak nu zero drill nal vi bijya janda hai ate esnu tusi happy ja super seeder nal vi beej sakde ho. Es nu tusi seed drill nal vi beej sakde ho
Dbw 303 beej da result kive a ki mrp aa bag di 40 kilo ale de orignal beej kitho milu ?
(pb)
Haryana
Sukh ji esda result.tan vadia haga hai esda ausat jhad 32-34 quintal prati acre takk aa janda hai esda beej lain lai tusi apne nede de kvk nal sampark kr sakde ho0160 264 2827
ਮਟਰ ਦੇ ਬੂਟੇ ਸੁੱਕ ਰਹੇ ਹਨ ਤੇ ਸੁੰਡੀ ਵੀ ਹੈ ਰੋਕਥਾਮ ਲਈ ਕੀ ਕਰੀਏ ?
(pb)
Punjab
ਦੋਸਤੋ ਅੱਜ ਗੱਲ ਕਰਦੇ ਹਾਂ ਮਟਰ ਦੀ ਫਸਲ ਚ ਆਉਣ ਵਾਲੇ ਉਖੇੜਾ ਰੋਗ ਬਾਰੇ,ਇਸਦੇ 2 ਮੁੱਖ ਕਾਰਨ ਹਨ ਇੱਕ ਤਾਂ ਫੁਜੇਰੀਅਮ, ਰਾਈਜੋਕਟੋਨੀਆ, ਪੀਥੀਅਮ ਆਦਿ ਫੰਗਸ ਇਹ ਫੰਗਸਾਂ ਜ਼ਿਆਦਾ ਸਿੱਲ ਵਾਲੇ ਖੇਤਾਂ ਚ ਬੀਜੀ ਗਈ ਮਟਰ ਦੀ ਸਬਜ਼ੀ ਤੇ ਜ਼ਿਆਦਾ ਹਮਲਾ ਕਰਦੀ ਹੈ,ਇਸ ਹਮਲੇ ਚ ਮਟਰ ਦਾ ਦਾਣਾ ਜਮਾਅ ਤੋਂ ਬਾਅਦ ਜਦ ਵਾਧੇ ਵਲ ਜਾ ਰਿਹਾ ਹੁੰਦਾ ਹੈ ਉਸ ਸਮੇਂ ਤੋਂ ਲੈ ਕੇ ਫਲੀ ਤੱਕ ਕਦੀ ਵੀ ਹਮਲਾ ਕਰ ਸਕਦੀ ਹੈ ਇਹ ਤਾਪਮਾਨ, ਵਾਤਾਵਰਨ ਤੇ ਵੀ ਡਿਪੈਂਡ ਕਰਦਾ ਹੈ ਇਸਦਾ ਹਮਲਾ ਹੋਣ ਤੇ ਪੌਦੇ ਜੜਾਂ ਤੋਂ ਥੋੜਾ ਉਪਰ ਭੂਰੇ ਕਾਲੇ ਹੋ ਕੇ ਸੁੱਕ ਜਾਂਦੇ ਹਨ,ਜੜ ਤਾਂ ਚਿੱਟੀ ਹੋਵੇਗੀ, ਪੌਦਾ ਉਪਰੋਂ ਵੀ ਹਰਾ ਹੋਵੇਗਾ ਪਰ ਜ਼ਮੀਨ ਅਤੇ ਮਿੱਟੀ ਦੇ ਸੰਪਰਕ ਵਾਲਾ ਹਿਸਾ ਪਹਿਲਾਂ ਗਲ ਕੇ ਫਿਰ ਪੌਦਾ ਸੁਕਦਾ ਹੈ, ਦੂਸਰਾ ਉਖੇੜਾ ਚਿੱਟੀ ਜਾਂ ਕਾਲੀ ਉਲੀ ਲੱਗ ਕੇ ਫੈਲਦਾ ਹੈ, ਯੂਰੀਆ ਪਾਉਣ ਨਾਲ ਇਹ ਨੁਕਸਾਨ ਵਧਦਾ ਹੈ,ਇਸਦੇ ਬਚਾਅ ਲਈ ਫਸਲ ਰਕਸ਼ਕ 1.5 ਕਿਲੋ ਤੋਂ 2 ਕਿਲੋ ਮਾਤਰਾ ਚ 150 ਤੋਂ 200 ਲੀਟਰ ਪਾਣੀ ਚ ਘੋਲ ਬਣਾ ਕੇ ਸਵੇਰੇ ਜਾਂ ਸ਼ਾਮ ਵੇਲੇ ਸਪਰੇ ਕਰੋ,ਸਪਰੇ ਲਈ ਛੋਟਾ ਪੰਪ ਜਾਂ ਬੈਟਰੀ ਵਾਲਾ ਪੰਪ ਵਰਤਿਆ ਜਾਵੇ,ਜੇਕਰ 25 ਲੀਟਰ ਵਾਲੇ ਪੰਪ ਵਰਤਣਾ ਹੋਵੇ ਤਾਂ ਇਸ ਅੱਗੇ 3 ਜਾਂ 4 ਨੋਜ਼ਲਾਂ ਵਾਲਾ ਜੁਗਾੜ ਲਗਾ ਕੇ ਸਰੋਂ ਸਪੀਡ ਰੱਖ ਕੇ ਸਪਰੇ ਕਰਵਾਉ,ਸਪਰੇ ਨੌਜਲ ਦੀ ਪੌਦੇ ਤੋਂ ਦੂਰੀ 5/6 ਇੰਚ ਤੋਂ ਜ਼ਿਆਦਾ ਨਾਂ ਹੋਵੇ ਤਾਂ ਹੀ ਵਧੀਆ ਨਤੀਜੇ ਮਿਲਣਗੇ,ਇਸ ਸਪਰੇ ਤੋਂ 5/6 ਦਿਨ ਤੇ ਅਗਲੀ ਸਪਰੇ ਐਂਟਰਾਕੋਲ ਤੇ 5G ਦੀ ਜ਼ਰੂਰਤ ਅਨੁਸਾਰ ਜਰੂਰ ਕਰਵਾਉ,ਸਹੀ ਗਰੋਥ ਲਈ ਸਹੀ ਸਪਰੇ ਵੀ ਜ਼ਰੂਰੀ ਹੈ ਤੇ ਦੂਸਰਾ ਕਾਰਨ ਨੀਮਾਟੋਡ ਇਹ ਆਪਣੇ ਸਿਰ ਦੇ ਵਾਲ ਤੋਂ ਕਈ ਗੁਣਾਂ ਛੋਟੇ ਕੀੜੇ ਕਾਰਨ ਫੈਲਦਾ ਹੈ ਜੋ ਕਿ ਪੌਦਿਆਂ ਦੀਆਂ ਜੜ੍ਹਾਂ ਚ ਫੈਲ ਕੇ ਉਸ ਵਿਚੋਂ ਪੌਦੇ ਨੂੰ ਸਪਲਾਈ ਹੋਣ ਵਾਲੇ ਪੌਸਕ ਤੱਤ ਚੂਸ ਲੈਦਾ ਹੈ ਜਿਸ ਕਾਰਨ ਪੌਦੇ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਕਮਜੋਰ ਹੋ ਕੇ ਸੁਕ ਜਾਂਦੇ ਹਨ,ਇਹਨਾਂ ਦੀ ਪਹਿਚਾਣ ਮਟਰ ਦੀ ਫਸਲ ਚ ਪਹਿਚਾਣ ਥੋੜ੍ਹੀ ਮੁਸਕਿਲ ਹੁੰਦੀ ਹੈ ਕਿਉਂਕਿ ਮਟਰ ਦੀਆਂ ਜੜ੍ਹਾਂ ਚ ਨਾਈਟ੍ਰੋਜਨ ਦੀਆਂ ਗੰਢਾਂ ਤੇ ਨੀਮਾਟੋਡ ਦੀਆਂ ਗੰਢਾਂ ਚ ਫਰਕ ਕਰਨਾ ਪੈਂਦਾ ਹੈ,ਨਾਈਟ੍ਰੋਜਨ ਦੀਆਂ ਗੰਢਾਂ ਹੱਥ ਨਾਲ ਖਿੱਚਣ ਤੇ ਅਸਾਨੀ ਨਾਲ ਅਲੱਗ ਹੋ ਜਾਂਦੀਆਂ ਹਨ ਪਰ ਨੀਮਾਟੋਡ ਦੀਆਂ ਗੰਢਾਂ ਗੂੰਦ ਵਾਂਗ ਚਿਪਕੀਆਂ ਹੁੰਦੀਆਂ ਹਨ,ਦੂਸਰਾ ਫਰਕ ਇਹਨਾਂ ਦਾ ਰੰਗ ਭੂਰੇ ਤੋਂ ਕਾਲਾ ਹੁੰਦਾ ਹੈ ਨੀਮਾਟੋਡ ਆਮ ਕਰਕੇ ਨਹਿਰ,ਸੂਏ,ਖਾਲ,ਥੇਹ,ਰੋਹੀ ਡਰੇਨ ਦੇ ਆਸਪਾਸ 500 ਮੀਟਰ ਤੱਕ ਜਿਆਦਾ ਹਮਲਾ ਕਰਦਾ ਹੈ,ਕੋਈ ਵੀ ਕੀਟਨਾਸ਼ਕ ਇਸ ਤੇ ਪ੍ਰਭਾਵੀ ਕੰਟਰੋਲ ਨਹੀਂ ਕਰਦਾ,ਯਾਦ ਰਹੇ ਇਹ ਰੋਗ ਉਸ ਸਮੇਂ ਹਮਲਾ ਕਰਦਾ ਹੈ ਜਦ ਪੌਦੇ 15 ਦਿਨ ਤੋਂ ਛੋਟੇ ਹੋਣ ਜਾਂ ਫੁੱਲ ਤੇ ਫਲ ਆਉਣ ਸਮੇਂ, ਕਈ ਵਾਰ ਮਟਰ ਦੀ ਪਾਪੜੀ ਚ ਅੱਧੇ ਦਾਣੇ ਬਣੇ ਹੁੰਦੇ ਹਨ ਜਦ ੱਇਸਦਾ ਹਮਲਾ ਹੁੰਦਾ ਹੈ,ਇਸਦੀ ਪੂਰੀ ਤੇ ਸਹੀ ਰੋਕਥਾਮ ਲਈ ਨਮੈਟੋਫਰੀ 2 ਕਿਲੋ ਦਾ ਬੀਜਾਈ ਸਮੇਂ ਜਾਂ ਦੂਸਰਾ ਪਾਣੀ ਲਾਉਣ ਸਮੇਂ ਛੱਟਾ ਦਿਉ,ਜੇਕਰ ਬੀਮਾਰੀ ਆ ਗਈ ਹੋਵੇ ਤਾਂ 2 ਕਿਲੋ ਨਮੈਟੋਫਰੀ ਤੇ 2 ਕਿਲੋ ਫਸਲ ਰਕਸ਼ਕ ਚ ਮਿਲਾ ਕੇ ਜੜ੍ਹਾਂ ਚ ਸਪਰੇ ਕਰੋ,ਇਸ ਨਾਲ ਦੋਵੇਂ ਰੋਗ ਸਮਾਪਤ ਹੋ ਜਾਂਦੇ ਹਨ,ਕਿਸਾਨ ਵੀਰੋਂ ਸਪਰੇ ਦਾ ਸਮਾਂ ਸੁਬਹ ਜਾਂ ਸ਼ਾਮ ਦਾ ਰੱਖੋ,ਸਪਰੇ ਚ ਪਾਣੀ 200 ਲੀਟਰ ਲੱਗੇ,80% ਸਪਰੇ ਦਾ ਪਾਣੀ ਜੜ੍ਹਾਂ ਚ ਹੀ ਲੱਗੇ ਤਾਂ ਇਸਦਾ ਸਹੀ ਇਲਾਜ ਸੰਭਵ ਹੈ,ਜੇਕਰ ਨਹਿਰ ਕੰਢੇ ਖੇਤ ਹੋਵੇ ਤਾਂ ਹਰੇਕ 10/15 ਦਿਨ ਤੇ ਸਪਰੇ ਰਿਪੀਟ ਕਰਨੀ ਪਵੇਗੀ, ਪਰ ਪੱਕਾ ਇਲਾਜ ਖੇਤ ਵਹਾਈ ਸਮੇਂ ਹੀ ਸੰਭਵ ਹੈ,ਸਹੀ ਸਮੇਂ ਤੇ ਰੋਗ ਦੀ ਪਹਿਚਾਣ ਨੁਕਸਾਨ ਤੋਂ ਫਸਲ ਦਾ ਬਚਾਉ ਕਰਦੀ ਹੈ,ਰੱਬ ਰਾਖਾ
sir katti hai 3 sal da sing tutt gya khopad lah gya te aj ode nakk cho khoon niklea hai isda ki karan hai ?
(pb)
Punjab
ਨਹੀਂ ਇਸਦਾ ਕੋਈ ਚੱਕਰ ਨਹੀਂ ਹੈ ਇਹ ਅੰਦਰ ਗਰਮੀ ਕਰਕੇ ਨਕਸੀਰ ਫੁਟਦੀ ਹੈ ਬਾਕੀ ਜਦੋ ਦੁਬਾਰਾ ਇਹ ਦਿਕਤ ਆਵੇ ਤਾਂ ਪਾਣੀ ਉਸਦੇ ਸਿਰ ਤੇ ਪਾਓ
ਝੋਟੀ ਹੀਟ ਚ ਨੀ ਆ ਰਹੀ ਕੋਈ ਇਲਾਜ ?
(pb)
Punjab
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ bandykind plus bolus ਦਿਓ ਬਾਕੀ ਉਸ ਨੂੰ bovimin B powder 50gm ਰੋਜਾਨਾ ਦਿਓ ਅਤੇ ਉਸ ਨੂੰ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਆਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Sir ਗਾਂ sui nu 25 din ho ge aa dhud ghat de rhi aa ਵੰਡ vi 4 kilo ik time da pa rya ਗਾਂ hf aa ?
(pb)
Gurinder ji tuci ohna nu changi khurak de nal nal Lacup powder 100gm Rojana, Calpond gold liquid 50ml rojana ate Simlage Bolus 1-1 goli swere sham deo ate mousam de hisab nal usde sahi dekbhal kro.
गेंदा की नई कली नीचे से काले हो रहे हैं और पौधे लाल या काले हो रहे हैं ?
(hn)
Punjab
गौरव जी, ये फंगस के लक्षण है, इसकी रोकथाम के लिए आप copper oxychloride 2g/L पानी के हिसाब से छिड़काव कर सकते हैं।
What is the cultivation parameters of avocado ! It’s said that single variety does not give yield ? Plz tell me details about avocado.
(en)
Madhusudhan Add soil, cocopeat and compost in the polybag. If you don’t have a polybag, you can use a plastic bottle or container as well. Place the seed in a way that the upper half is peeping outside the soil. The seed could get spoiled if you cover it entirely with soil. The temperature of the area where you are placing the bag should not be lower than 25 degrees and should have good air circulation. Keep adding a kilo of vermicompost over the next 20 days until the germination process is complete. Single variety can give you a good yield.
Bai g 212 paddy di prali ch happy seeder naal knk bij skde bina krche wadde ?
(pb)
Punjab
Gurpreet ji, tusi 212 kism di bijai Happy seeder naal kr sakde ho ji.
Punjab
Bai g 212 kism ni bijni mai ta 212 jhone di prali ch knk bijni aa happy seeder naal ki beej skde aa
ਮੈਂ ਇੱਕ ਅਧਿਆਪਕ ਹਾਂ ਮੇਰੇ ਕੋਲ ਦੋ ਕਨਾਲ ਜਮੀਨ ਵਿਹਲੀ ਪਈ ਹੈ ਮੈਂ ਉਸ ਵਿੱਚ ਕੀ ਬੀਜਾਂ ਕਿ ਜਿਸ ਨਾਲ ਸਾਈਡ ਇਨਕਮ ਕੱਢ ਸਕਾਂ ?
(pb)
Punjab
ਜਗਰੂਪ ਜੀ, ਜੇ ਤੁਹਾਡੀ ਜਮੀਨ ਚੰਗੀ ਹੈ ਅਤੇ ਪਾਣੀ ਦੀ ਉਪਲਬਧਤਾ ਵੀ ਕਾਫੀ ਹੈ ਤਾ ਤੁਸੀਂ ਨਾਖ ਦਾ ਬਾਗ, ਸਫੈਦੇ ਜਾਂ ਪਾਪੁਲਰ ਲਾ ਸਕਦੇ ਹੋ ਜੀ, ਇਸ ਖੇਤੀ ਤੇ ਤੁਹਾਨੂੰ ਜ਼ਿਆਦਾ ਟਾਈਮ ਦੇਣ ਦੀ ਲੋੜ ਨਹੀਂ ਪਵੇਗੀ ਜੀ।
ਇਹ ਮਟਰਾਂ ਦੇ ਥੌੜੇ ਪੌਦੇ ਪੀਲੇ ਕਿਉਂ ਨੇ ?
(pb)
Punjab
ਗੁਰਤੇਜ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਖੇਤ ਵਿੱਚ ਇਸ ਤਰਾਂ ਦੇ ਲੱਛਣ ਦਿਖਾਉਣ ਵਾਲੇ ਬੂਟਿਆਂ ਦੀ ਗਿਣਤੀ ਕਿੰਨੀ ਕੂ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir 9 10 months age di hiefer nu feed minral mixture Salt mitha sodha de nal nal Aasi DCP powder or calcite powder kina or kdo tak de sakde a Ki asi isnu pregnancy vich v de sakde a ?
(pb)
Tuci DCP Powder 10-15gm rojana de skde ho ate Calcite powder bhi 10gm rojana de skde ho, ehh pregnacy vich bhi de skde ho baki uss nu her 3 mahine badd pett de kiria wali dwai bhi jrur deo.
Sir g humic acid de varto kar sakda Raye grass ch root growth vaste te doze kinne ik kanaal ch ?
(pb)
Punjab
Yuvraj ji, je sifarish kiti khaad paon to baad vi vaadha nahi hunda hai ta tusi humic acid 2ml/L paani de hisaab naal spray kar sakde ho ji.
Sir Madam kinnow fruit tree ch fruit drop ho reha and fruit size v small hai and twigs dry ho k fruit drop ho reha…please tell me the solution of this problem ?
(pb)
Punjab
Harpreet ji, boote di nmee di matara bnaa ke rakho ate tusi copper oxychloride 2 g/L paani de hisaab naal spray karo ji.
Hello sir mere pm kisan wali kishat nahi aa rahi main Benefeciary status khol ke dekhea ta ekyc NO aa reha and Land seeding No aa reha and Adhaar demo pending aa reha eligibelity yes aa registration done aa sir ps dasso ekyc kitho krouni pavegi jis naal khata chalpave thanks ?
(pb)
Punjab
Balvir ji, tusi is baare poori jaankari lain lai PM kisaan Samman Nidhi yojna 011-24300606 naal sampark kar sakde ho ji.
Sir kanak me spray kon kon se or kab kab hote hai ?
(hn)
Punjab
Preet ji, spray ka koi bhi schedule fix nahi hota ye nirbhar karta hai ki kis keet, nadeen ya bimaari ka hamla hota hai us hisab se hi is baare me sahi jaankari di jaa sakti hai.
Gsc 7 sarso nu apa urea, spray te pani kado launa hai ji. Sara kuch detail vich daseo ji ?
(en)
Punjab
Nikhil ji, GSC 7 saron nu 90 kg Urea khaad di lod hundi hai ji , rauni krne ke baad bijai kar ke doosra paani flowering ke sme dena chahiye.
How can we grow pesticide and chemical free organic potato ? Is this possible by organic to grow yield as by chemical method? Blight is the major problem during winter and other pests too? How can we enrich soil for sustainable yield?
(en)
Punjab
Madhusudhan you can grow potatoes organically the yield will be somewhat less but it can be compensated by good price for Organic produce. You can control the insects by spraying neem water and disease can be managed by treating seed with Trichogramma and spray of butter milk.
Turkey mai sab se mehangi aur sab se achi breed kon si hoti hai aur kahan milti hai ?
(en)
Punjab
Turkey mein aap Board breasted bronze, Broad breasted white and Beltsville small white yeh nasal rakh skte ha
Duck mai sab se mehangi aur sab se achi breed kon si hoti hai aur kaha milti hai ?
(en)
Punjab
Mohammad ji aap duck ke liye khaki campbell breed rakh skte hai iski market bhi achi hai.
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ। ਸਰ DAP ਖਾਦ ਦੀ ਕਿੱਲਤ ਦੀਆਂ ਖਬਰਾਂ ਆ ਰਹੀਆਂ ਹਨ। ਦੁਕਾਨਦਾਰਾਂ ਨਾਲ ਗੱਲ ਕਰਨ ਤੇ ਵੀ ਓਹ ਕਿ ਰਹੇ ਹਨ ਕਿ ਰੈਕ ਆਉਣਾ ਹੈ ਇਹ ਕਹਿ ਰਹੇ ਹਨ । ਕਿਰਪਾ ਕਰਕੇ ਡੀਏਪੀ ਦੀ ਪੰਜਾਬ ਵਿਚ ਹੁਣ ਕੀ ਸਥਿਤੀ ਬਾਰੇ ਚਾਨਣਾ ਪਾਇਆ ਜਾਵੇ। ਧੰਨਵਾਦ ?
(pb)
ਜਸਕਰਨ ਜੀ, ਜੇ ਤੁਹਾਨੂੰ DAP ਖਾਦ ਨਹੀਂ ਮਿਲਦੀ ਤਾਂ ਤੁਸੀਂ ਇਸ ਦੀ ਜਗਾਹ SSP ਖਾਦ 150 -160 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
ਸਤਿ ਸ੍ਰੀ ਆਕਾਲ ਜੀ। ਪਿਆਜ਼ ਦੀ ਪਨੀਰੀ ਬੀਜਣ ਲਈ ਸਹੀ ਸਮਾਂ ਅਤੇ ਵੜਿਆ ਮੋਟੇ ਪਿਆਜ਼ ਵਾਲੀ ਬੀਜ ਦੇ ਕੋਈ ਕਿਸਮ ਅਤੇ ਲਸਣ ਦੀ ਬਿਜਾਈ ਲਈ ਸਹੀ ਟਾਈਮ ਤੇ ਚੰਗੀ ਕਿਸਮ ਦਾ ਬੀਜ ਬਾਰੇ ਜਾਣਕਾਰੀ ਸਾਂਝੀ ਕਰੋ ਜੀ। ਧੰਨਵਾਦ ?
(pb)
Haryana
ਜੋਰਾ ਜੀ ਪਿਆਜ਼ ਦੀ ਤੁਸੀਂ pro 7,6, punjab white, naroya,pyo 102ਕਿਸਮ ਨੂੰ ਬੀਜ ਸਕਦੇ ਹੋ ਇਹਦੀ ਨਰਸਰੀ ਅਧ ਅਕਟੂਬਰ ਤੋਂ ਅਧ ਨਵੰਬਰ ਤੱਕ ਲਗਾਓ । ਲਸਣ ਦੀ ਤੁਸੀਂ pg18,17 ਕਿਸਮ ਨੂੰ ਬੀਜੋ ਇਸਦੀ ਨਰਸਰੀ ਵੀ ਅਕਟੂਬਰ ਦੇ ਮਹੀਨੇ ਵਿਚ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
kaun si dwa daalen ismen ?
(en)
Punjab
Boblu ji ye false smut bimaari ka hamla hai par aapke dhaan me daane bn gye hai isliye ab aapko is par koi bhi spray nhi karni chahiye, is bimaari ki rokthaam ke liye aap gobh avastha par copper hydroxide 500g/acre ke hisaab se spray kar sakte hai.
..?
(pb)
Punjab
ਦਲੇਰ ਜੀ, ਝੋਨੇ ਦੇ ਤੀਲੇ hopper ਦੇ ਹਮਲੇ ਕਰਕੇ ਸੁੱਕ ਰਹੇ ਹਨ ਪਰ ਹੁਣ ਝੋਨਾ ਪਕਾਅ ਦੇ ਨੇੜੇ ਹੈ, ਇਸ ਲਈ ਹੁਣ ਇਸ ਤੇ ਕੋਈ ਦਵਾਈ ਦਾ ਛਿੜਕਾਅ ਨਾ ਕਰੋ ਜੀ।
sir ਕਣਕ ਦਾ ਕਿਹੜਾ ਬੀਜ ਬੀਜੀਏ ਜਿਸ ਨਾਲ ਵੱਧ ਝਾੜ ਆਵੇ ?
(pb)
Punjab
ਗੁਰਪ੍ਰੀਤ ਜੀ ਤੁਸੀ PBW 869, 803, 766, 824 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
ਡਾਕਟਰ ਸਾਬ ਵੀਰ ਆਹ 1 - 2 ਦਿਨਾਂ ਤਕ dbw222 ਕਣਕ ਦੀ ਬਿਜਾਈ ਸ਼ੁਰੂ ਕਰਨ ਲਈ ਮੌਸਮ ਅਨੁਕੂਲ ਹੈ ❓
Punjab
Gurpreet G, ਤੁਸੀਂ DBW222, 187, 677, 725 ਆਦਿ ਕਿਸਮਾ ਦੀ ਬਿਜਾਈ ਕਰ ਸਕਦੇ ਓ
ਵੀਰ ਆਹ 1 -2 ਦਿਨਾ 222 ਤਕ ਕਣਕ ਦੀ ਬਿਜਾਈ ਸ਼ੁਰੂ ਕਰਨ ਲਈ ਮੌਸਮ ਅਨੁਕੂਲ ਹੈ ❓
Punjab
ਜੀ
ਕਣਕ ਦੀ ਖੇਤੀ ਬਿਜਾਈ ਸ਼ੁਰੂ ਕਰੀਏ ਖੁਦ ਦੀ ਖੇਤੀ ਬਿਜਾਈ ਸ਼ੁਰੂ ਕਰੀਏ
Path ae 6 month di kan kol gandh ban gaye karan te ilaz ki ae isda ?
(pb)
Punjab
Ramandeep ji tuci iss nu DCR inj. 2.5gm, Avil inj. 10ml mix krke uss vicho 5ml lgao ate ketoprofen inj. 1ml lgao.
सर भैंस को डिलीवरी हुए पांच दिन हो गए डिलीवरी के दो दिन पहले से थनो में सूजन है उसे थेनैला रोग है इसका उपचार बताएं ?
(hn)
उसे आप Enrofloxacin inj. 15ml, Megludyne inj. 20ml, Ridema inj. 10ml लगवाएं यह आप सोजिश के हिसाब से तीन दिन लगवा सकते है और healant cream का भी प्रयोग कर सकते हैं।
सर रेतली जमीन में गेहूं की कौन सी किस्म की बुवाई करें जिससे अधिक उपज प्राप्त हो ?
(hn)
Maharashtra
अफरोज जी, आप DBW 252 किस्म की बुवाई कर सकते है।
ਪਸ਼ੂਆਂ ਦਾ ਹਾਜ਼ਮਾ ਦਰੁੱਸਤ ਰੱਖਣ ਲਈ ਕਿਹੜੀ ਦੇਸੀ ਚੀਜ਼ ਦੇਣੀ ਚਾਹੀਦੀ ਹੈ ?
(pb)
Punjab
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ
?
(pb)
Punjab
ਦਲੇਰ ਜੀ, ਝੋਨੇ ਦੇ ਤੀਲੇ hopper ਦੇ ਹਮਲੇ ਕਰਕੇ ਸੁੱਕ ਰਹੇ ਹਨ ਪਰ ਹੁਣ ਝੋਨਾ ਪਕਾਅ ਦੇ ਨੇੜੇ ਹੈ, ਇਸ ਲਈ ਹੁਣ ਇਸ ਤੇ ਕੋਈ ਦਵਾਈ ਦਾ ਛਿੜਕਾਅ ਨਾ ਕਰੋ ਜੀ।
ਹਲਦੀ ਦੇ ਪੱਤੇ ਖ਼ਰਾਬ ਹੋ ਰਹੇ ?
(pb)
Haryana
ਪਰਮਿੰਦਰ ਜੀ ਇਹ ਉਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ mancozeb 3ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਪੀ ਐਮ ਕਿਸਾਨ ਯੋਜਨਾ ਵਾਲਾ 2000 ਨਹੀ ਆਇਆ land selling NO ਆ ਰਿਹਾ ਇਹ ਕਿਵੇ ਸਹੀ ਹੋਵੇਗਾ ?
(pb)
Punjab
ਗੁਰਬਾਜ ਜੀ, ਤੁਸੀਂ ਇਸ ਦੀ ਜਾਣਕਾਰੀ ਲੈਣ ਲਈ PM Kisaan Samman yojna ਦੇ helpline ਨੰਬਰ 011-24300606 ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ।
ਹਲਦੀ ਦੇ ਪੱਤੇ ਖ਼ਰਾਬ ਹੋ ਰਹੇ ?
(pb)
Haryana
ਪਰਮਿੰਦਰ ਜੀ ਇਹ ਉਲੀ ਦੇ ਕਰ ਕੇ ਹੈ ਇਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਗੁਲਾਬ ਦੀ ਕਾਸ਼ਤ ਦਾ ਸਹੀ ਟਾਈਮ ਕਿਹੜਾ ਹੈ ਤੇ ਫੁੱਲ ਕਿੰਨ੍ਹੇ ਟਾਈਮ ਲੱਗਦੇ ਹਨ ?
(pb)
ਗੁਰਤੇਜ ਜੀ, ਗੁਲਾਬ ਦੀ ਕਾਸ਼ਤ ਲਈ ਇਸ ਦੀਆ ਕਲਮਾਂ ਅਕਤੂਬਰ ਨਵੰਬਰ ਦੇ ਮਹੀਨੇ ਵਿਚ ਲਾ ਸਕਦੇ ਹੋ ਜੀ , ਇਹਨਾਂ ਨੂੰ ਫੁਲ ਫਰਵਰੀ ਮਾਰਚ ਦੇ ਮਹੀਨੇ ਦੇ ਵਿਚ ਲੱਗਦੇ ਹਨ ਜੀ।
ਡਾ ਸਾਹਿਬ ਮੱਝਾਂ ਤੇ ਲੋਨ ਲੈਣਾ ਉਹਦੇ ਵਾਰੇ ਦਸੋ ਕਿਵੇਂ ਮਿਲ ਸਕਦਾ ?
(pb)
Punjab
ਤੁਸੀ ਡੇਅਰੀ ਫਾਰਮਿੰਗ ਵਿਚ ਲੋਨ ਲੈਣ ਲਈ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਪੋਸਟ ਆਫਿਸ ਕਾਲੇਵਾਲ, ਕੁਰਾਲੀ ਮੋਰਿੰਡਾ ਰੋਡ, ਪਿੰਡ ਚਤਾਮਲੀ, ਜ਼ਿਲ੍ਹਾ ਰੋਪੜ 0160-2660300 ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਵਾਰੇ ਪਤਾ ਕਰ ਸਕਦੇ ਹੋ.
sir ji jehda tusi majjh nu sman dsya cc ohh Pani ch owal ka pani pun ka pauna ja vich hi ahh sman khawona aa ?
(pb)
Jagjeet ji tuci 3 litre pani lao ate uss vich ehh sman ubal lao ate jddo pani adha rehh jawe ehh sb kuj thnda krke uss nu de skde ho ate 5 din tak dinde rho.
sir ji jehda tusi majjh nu sman dsya cc ohh Pani ch owal ka pani pun ka pauna ja vich hi ahh sman khawona aa ?
(pb)
Jagjeet ji tuci 3 litre pani lao ate uss vich ehh sman ubal lao ate jddo pani adha rehh jawe ehh sb kuj thnda krke uss nu de skde ho ate 5 din tak dinde rho.
ਸਰ , hf ਗਾਂ ਹੈ ਸਾਡੇ ਕੋਲ, 3 ਤੋਂ 4 ਦਿਨ ਹੋ ਗਏ ਸੂਈ ਨੂੰ , ਇਹ ਤੀਜੀ ਵਾਰ ਸੂਈ ਹੈ, ਇਹ ਕਮਜ਼ੋਰ ਹੈ, ਘੱਟ ਚਾਰਾ ਖਾ ਰਹੀ ਹੈ, ਕਿਰਪਾ ਕਰਕੇ ਦੱਸੋ ਇਸ ਨੂੰ ਕੀ ਦੇਣਾ ਚਾਹੀਦਾ ਹੈ ?
(pb)
ਬਲਜਿੰਦਰ ਜੀ ਤੁਸੀ ਉਸ ਨੂੰ Anabolite liquid ਸਵੇਰੇ ਸ਼ਾਮ, Dozliv liquid 50ml ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਭੁੱਖ ਵੱਧ ਜਾਵੇਗੀ ਬਾਕੀ ਉਸ ਨੂੰ Bovimin B powder 50gm ਰੋਜਾਨਾ ਦਿਓ.
Sir ਕਣਕ di ਚੰਗੀ ਪੈਦਾਵਾਰ ਵਾਲੀ kisam dso kehre month ਤੱਕ ਬਿਜਾਈ kr ਸਕਦੇ haan te khad di kile ਪਿੱਛੇ kini matra honi chandi a ?
(pb)
Haryana
ਮਨਿੰਦਰ ਜੀ ਤੁਸੀਂ ਕਣਕ ਦੀ PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 ਕਿਸਮ ਦੀ ਬਿਜਾਈ ਕਰ ਸਕਦੇ ਹੋ ਏਸਦੇ ਲਈ ਤੁਸੀਂ 90 ਕਿਲੋ ਯੂਰੀਆ ਅਤੇ 55 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਵੀਰ ਆਹ 25 26 ਤਾਰੀਖ ਤਕ dbw222 ਕਣਕ ਦੀ ਬਿਜਾਈ ਸ਼ੁਰੂ ਕਰਨ ਲਈ ਮੌਸਮ ਅਨੁਕੂਲ ਹੈ ?
(pb)
Haryana
ਸਿੰਘ ਜੀ ਤੁਸੀ ਏਸ ਕਿਸਮ ਦੀ ਬਾਜੀ ਏਸ ਸਮੇਂ ਕਰ ਸਕਦੇ ਹੋ ehe ESDi ਬਿਜਾਈ ਕਰਨ ਦਾ ਸਭ ਤੋਂ ਸਹੀ ਸਮਾਂ ਹੈ
Sir g kataa 1 month da ho gia aa 2 dina ton mok lagi hoi aa koi dwai dasso g ?
(pb)
Krishan ji tuci uss nu piperazine liquid 30ml nu 10-10ml krke deo ate brotone liquid 7ml rojana dena suru kro ate cipro 250mg tablet 1-1 goli swere sham deo.
tree bare jankari den ?
(en)
Haryana
Mukul ji kirpya apna swal visthar se btaye ki apko iske baare mein kya jankari chaiye us hisab se hi apko sahi jankari di ja sakti hai
RVL 13 5 lentil ki bijai kab krni chahiye ?
(hn)
Haryana
Rajput ji siski bijai aap abhi se lekar 10 November takk kar sakte hai
Madhya Pradesh
Ok sir
Omkar Gangwar Pilibhit Sir paynior 45 s 42 सरसों की बुबाई करनी है खाद की मात्रा और कोई अन्य उर्बरक की मात्रा, क्या बुबाई के तुरंत बाद painda harbicide का प्रयोग कर सकते हैं बुबाई की जानकारी देने का कष्ट करें ?
(hn)
Haryana
गंगवार जी इसमें 90 किलो यूरिया और 75 किलो ssp को प्रति एकड़ के हिसाब से प्रयोग करने की सिफारिश की जाती है बाकी खाद को मिट्टी परख की रिपोर्ट के अनुसार ही डालना चाहिए। इस फसल में nadeen की रोकथाम के लिए गुड़ाई करने की सिफारिश की जाती है कोई भी दवाई का प्रयोग करने से फसल पर बुरा परभाव पड़ सकता है
डॉ रविंदर चहल जी मेरी गाय को लंपी वायरस हो गया था जिससे उसकी गांठे तो सूख गई है लेकिन पैरों पर जख्म ज्यादा हो रहा है और खाते भी नहीं है कुछ कुछ इलाज बताएं सर प्लीज 3 महीने की प्रेग्नेंट है ?
(hn)
Punjab
यह धीरे धीरे ठीक होंगे आप उसके पैरों वाले जख्मों पर DCR injection 5gm लाकर उसमें 20 ग्राम हल्दी मिक्स करके जख्म पर लगाएं और ऊपर पट्टी बांध दें और दो दो दिन के फर्क से पट्टी बदलें। इसके साथ साथ आप Brotone liquid 100ml और Anabolite liquid 100ml रोजाना देना शुरू करें।
ਸਰ ਕਿਰਪਾ ਕਰਕੇ ਦੱਸੋ ਇਹ ਤੇਲ ਹੈ ਜਾਂ ਪੱਕਣ ਕਾਰਨ ਹੋ ਰਿਹਾ, ਜੜ੍ਹ ਵੀ ਸੜ ਰਹੀ ਹੈ, ਕੋਈ ਜਾਨਵਰ ਵੀ ਨਹੀਂ ਹੈ, ਇਸ ਨੂੰ 15 ਤੋਂ 20 ਦਿਨ ਲੱਗ ਜਾਣਗੇ ਕਿਰਪਾ ਕਰਕੇ ਕੋਈ ਉਪਾਅ ਬਾਰੇ ਜਾਣਕਾਰੀ ਦਿਓ?
(pb)
Haryana
ਦਲੇਰ ਜੀ ਵੀਡਿਓ ਵਿਚ ਪੋਧੇ ਸਹੀ ਤਰੀਕੇ ਨਾਲ ਨਹੀਂ ਦਿੱਖ ਰਹੇ ਤੁਸੀਂ ਓਹਨਾ ਦੀ ਸਾਫ ਜਿਹੀ ਫੋਟੋ ਭੇਜੋ ਉਸ ਹਿਸਾਬ ਨਾਲ।ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਰ ਜੀ ਸਾਡੇ ਅੰਗੂਰਾਂ ਦੀਆਂ ਵੇਲਾਂ ਦੋ ਪੱਤਿਆਂ ਨੂੰ ਬਿਮਾਰੀ ਹੈ ਅਤੇ ਗਰੋਥ ਵੀਘੱਟ ਹੋ ਰਹੀ ਹੈ ਕਿਰਪਾ ਕਰਕੇ ਮੈਨੂੰ ਇਸ ਦਾ ਇਲਾਜ਼ ਦੱਸੋ ?
(pb)
Haryana
ਸਿੰਘ ਜੀ ਏਸਦੇ ਲਈ ਤੁਸੀਂ dimethoate 2ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਆਪਣੇ ਪਿੰਡ ਦੇ ਝੋਨੇ ਨੂੰ ਹਰੇਕ ਵਰਾਇਟੀ ਨੂੰ ਸੀਥ ਰੋਟ ਪਾਇਪਾਂ ਬਰਾਉਣ ਹੋ ਜਾਂਦਿਆਂ ਜੋਕੀ ਝਾੜ 15 20ਮਣ ਘਟਾ ਦਿਦਾ ਕੋਈ ਇਲਾਜ ਪੱਕਾ ਅੱਗੇ ਤੋਂ ?
(pb)
Haryana
ਸਿੰਘ ਜੀ ਇਸਦਾ ਇੱਕ ਮੁੱਖ ਕਾਰਨ ਤਾਂ ਜਦੋਂ ਆਪਾਂ ਬਿਮਾਰੀ ਵਾਲਾ ਬੀਜ ਵਰਤ ਦੇ ਹਾਂ ਉਦੋ ਜਿਆਦਾ ਹੁੰਦੀ ਹੈ ਬਾਕੀ ਦੂਜੀ ਗੱਲ ਏਸਦੇ ਲਈ hexaconazole 27-30 ਗ੍ਰਾਮ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਮਾਰੀ ਦੇ ਆਉਣੇ ਤੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Punjab
hexa 75 ਵਾਲਾ ਦੋ ਵਾਰ ਕਰ ਤਾਂ ਗੋਭ ਟਾਇਮ te bad wich
Sir Can I prepare the nursery of green chilli from mid November to carry out transplantation in mid Dec The temperature during November is 25 to 15 and during dec it will be 23 to 10 with a week of 5-6 degree C If not advisable then what vegetable should I grow in winters after 15 Dec ? Thanks
(en)
Haryana
The seed is sown in nursery during end October to mid November. Transplanting is generally done in February – March. And due to frost there is no vegetable which is mainly grown in the January but you can grow in the Feburary month cucurbits and okra Vegetable
Sir chone nu aa ki problem aa g ?
(pb)
Haryana
Kuljeet ji eh uli nal hon wali bimari smut de lachan han esde lai tusi Copper hydroxide 500 gram prati acre de hsiab nal vart sakde ho