Punjab
Search
सर मेरी देसी गाय है जो 3 महीने की बयाई है अभी तक नई नहीं हुई है और कमजोर बहुत हो गई है दूध भी कम दे रही है दूध निकालते समय दूध चढ़ा जाती है कोई दवाई बताएं जिससे दूध बढ़ जाए और कमजोरी दूर हो ?
(hn)
राजेश जी उसे अच्छी खुराक के साथ साथ Leptaden tablet 10 गोलियां रोजाना, Enerboost powder 100gm रोजाना और Bovimin-b powder 50 ग्राम रोजाना दें इनसे उसके शरीर की कमज़ोरी दूर होगी और अच्छी ग्रोथ हो जाएगी।
Sir dbw 222da kina jhad hai g kl bjai krni hai prati ekd kina beej pye g ?
(pb)
Punjab
Manjot ji, DBW 222 kism da ausat jhaad 22.3q/acre hai ji. Is kism da beej 40kg/acre de hisaab nal painda hai ji.
Sir kanak ki bijai kar di hai 9 kanal me usme pani lgane ke liye kitne kiyari dyol bnai jaye 6 kanal 1 side h 3 kanal alag hai ?
(hn)
Punjab
Preet ji, agar apaki jmeen jyada retli hai to aap 1 kanal ki kyaari bna sakte hai aur agar aapki jameen retli nhi hai to aap is se bdi kyaariya bhi bnaa sakte hai.
Haryana
Thnx
Nai g aje gabbn nai hoi par usdi mother da tets vi patla c ta hun vashi da v tets patla na ?
(pb)
tuci ajje uss nu jo bhi khurak de rhe ho ohhi dinde rho jiss nal ohh jldi tyar howe ate gabhn howe fir usde suun ton 2 mahine pehle lewe ate thnna di growth lai dwai deo jiss nal thnn ate lewa changi trah tyar honge.
Sabse jyada paida hone wala rabi ?
(hn)
Haryana
Madan ji kirpya aap apna swal visthar se puche ki apko konsi fasal ke baare mein jankari chahiye us hisab se hi apko sahi jankari di ja sakti hai
ਕੀ ਆਉਣ ਵਾਲੇ ਦਿਨਾਂ ਵਿਚ 1509 ਬਾਸਮਤੀ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਜਾਂ ਇਸ ਨੂੰ ਜਲਦੀ ਤੋਂ ਜਲਦੀ ਵੇਚਣਾ ਮੁਨਾਸਿਬ ਰਹੇਗਾ ?
(en)
Haryana
ਗੁਰ ਜੀ ਏਸ ਬਾਰੇ ਕੁਛ ਵੀ ਨਹੀ ਕਿਹਾ ਜਾ ਸਕਦਾ ਇਹ ਤੁਸੀਂ ਆਪਣੀ ਮੰਡੀ ਦੇ ਹਿਸਾਬ ਨਾਲ ਮੰਡੀ ਦੇ ਵਿਚ ਮੰਗ ਦੇ ਹਿਸਾਬ ਨਾਲ ਵਿਚ ਸਕਦੇ ਹੀ.
Floribunda gulab ka phaudha kha se mil skta hai ?
(hn)
Haryana
Ankit ji iske liye aap khusbu nursery 09412544062 ke saath sampark kar sakte hai.
Sir ਹਲਦੀ ਦੇ ਪੱਤੇ ਮੁੜ ਰਹੇ ਹਨ ਇਸ ਨੂੰ ਜੂਨ ਵਿਚ ਲਗਾਇਆ ਸੀ ?
(pb)
ਮੈਂ ਹਿਸਾਰ ਸਫੈਦਾ ਅਮਰੂਦ ਲਗਾਇਆ ਸੀ 2 ਮਹੀਨੇ ਪਹਿਲਾਂ ਹੁਣ ਦੋ ਨਵੀਂ ਫੋਟ ਨਿਕਲ ਰਹੀ ਹੈ ਪੱਤੇ ਲਾਲ ਰੰਗ ਦੇ ਹੋ ਕੇ ਸੁਕੜ ਰਹੇ ਹਨ ਕੋਈ ਹੱਲ ਦੱਸੋ ?
(pb)
Haryana
ਭੁੱਲਰ ਜੀ ਏਸਦੇ ਲਈ ਤੁਸੀਂ npk 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
Sir ਹਿਸਾਰ ਸਫੈਦਾ ਅਮਰੂਦ ਲਗਾਇਆ 10 augst ਨੂੰ ਅਮਰੂਦ ਦੇ ਪੱਤੇ ਦੋ ਨਵੇਂ ਨਿਕਲ ਰਹੇ ਹਨ ਲਾਲ ਰੰਗ ਦੇ ਹੋ ਕੇ ਸੁਕੜ ਰਹੇ ਹਨ ਸ਼ਾਇਦ ਛੋਟਾ ਹੋ ਰਿਹਾ ਹੈ ਇਸ ਬਾਰੇ ਕੋਈ ਹੱਲ ਦੱਸੋ ?
(pb)
Haryana
ਭੁੱਲਰ ਜੀ ਇਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਸਰ 3086 ਵੱਦ ਬੂਟਾ ਮਾਰਦੀ ਕੇ 343 ਦੋਵੇ ਪੱਕਣ ਵਿੱੱਚ ਕਿੰਨਾ ਸਮਾ ਲੈਦੀਅਾ ?
(pb)
Punjab
ਸੰਧੂ ਜੀ,HD 3086 ਅਤੇ ਉੱਨਤ PBW 343 ਦੋਹਾਂ ਕਿਸਮਾਂ ਦਾ ਝਾੜ 23q/ਏਕੜ ਦੇ ਕਰੀਬ ਹੈ ਅਤੇ ਪੱਕਣ ਵਿੱਚ ਤਕਰੀਬਨ 155-156 ਦਿਨ ਲੈਂਦੀਆਂ ਹਨ ਜੀ।
ਡਾਕਟਰ ਸਾਹਿਬ ਗਾਂ ਦੀ ਸੱਜੀ ਓਵਰੀ ਉੱਤੇ ਲੂਟਿਅਲ ਤੇ ਫ਼ੋਲੀਕੁਲਰ ਸਿਸਟ ਦੋਵੇਂ ਹਨ ਕੀ ਕੀਤਾ ਜਾਵੇ ਜੀ ਓਸਦਾ ?
(en)
ਜਤਿਨ ਜੀ ਤੁਸੀ ਇਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਉਥੇ ਇਸਦੀ ਸਹੀ ਜਾਂਚ ਹੋਵੇਗੀ ਅਤੇ ਇਸਦੀ ਜਾਂਚ ਦੇ ਹਿਸਾਬ ਨਾਲ ਸਹੀ ਇਲਾਜ ਹੋਵੇਗਾ
इस पत्ते में क्या कमी है और इसका इलाज क्या है कौन सी दवा छड़ के यह फंगीसाइड है या फिर कोई खातिर की उणप है ?
(hn)
Punjab
इमरान जी आपके पौधे में किसी भी गंभीर बीमारी या तत्व की कमी के लक्षण दिखाई नहीं दे रहे है।
Gujarat
सर जी पत्ते के किनारे पीली क्यों हो रहे हैं।
DBW 303 ਦਾ ਬੀਜ ਸਹੀ ਅਤੇ ਇਸ ਕਿਸਮ ਬਾਰੇ ਜਾਣਕਾਰੀ deo ?
(pb)
Punjab
ਅਮਨਦੀਪ ਜੀ, DBW 303 ਕਿਸਮ ਦਾ ਔਸਤ ਝਾੜ 30-32q/ਏਕੜ ਦੇ ਕਰੀਬ ਹੈ ਜੀ ਅਤੇ ਇਸ ਦਾ ਬੀਜ ਲੈਣ ਲਈ ਤੁਸੀ ਅਕਾਲ ਸੀਡ ਫਾਰਮ 98723-50198 ਨਾਲ ਸੰਪਰਕ ਕਰ ਸਕਦੇ ਹੋ ਜੀ ।
Iski samsya ka hal bataye ?
(en)
Punjab
ओमपाल जी, ये किसी तत्व की कमी की लक्षण है कृप्या ये बताए की आपके खेत में कितनी मात्रा में ये दिक्कत है ता जो उस हिसाब से आपको इस बारे में सही जानकारी दी जा सके।
sir eh curry patta plant di growth ni ho rhi g , full sunlight de vich rkhya hai g ?
(en)
Punjab
Ramandeep ji, kirpa kar ke ih dasso ki is boote nu laaye nu kinne din ho gye han, ta Jo tuhaanu is baare shi jaankari ditti Jaa sake.
Punjab
Raman ji thoda sma pain naal paudhe di growth hon lagg javaegi, tusi boote nu paani dinde rho ji.
Sir mere dhaan ke fasal pile pad gaye Please iske baare me kuch bataye ?
(en)
Punjab
Ashwani ji, is keede ki rokthaam ke liye aap quinalphos 500 ml/acre ke hisaab se spray kar sakte hai.
tell about the problem of grapes in attached photo ?
(en)
Punjab
हरदीप जी, ये फंगस की वजह से है, इसकी रोकथाम के लिए आप copper oxychloride 2g/L पानी के हिसाब से छिड़काव कर सकते हैं।
ਸਰ ਜੀ npk 20 20 0 13 ਨਾਲ ਕਣਕ ਬੀਜੀ ਜਾ ਸਕਦੀ ਹੈ ਜਾ npk 12 32 16 ਨਾਲ ਕਿਹੜੀ vest he ?
(pb)
Punjab
ਕੁਲਦੀਪ ਜੀ ,ਤੁਸੀ ਦੋਹਾਂ ਨਾਲ ਹੀ ਕਣਕ ਦੀ ਬਿਜਾਈ ਕਰ ਸਕਦੇ ਹੋ ਜੀ, ਪਰ 12 32 16 ਨੂੰ ਤਰਜੀਹ ਦੇ ਸਕਦੇ ਹੋ ਜੀ ਕਿਉੰਕਿ ਇਸ ਵਿਚ phosphorus ਤੱਤ ਦੀ ਮਾਤਰਾ ਜਿਆਦਾ ਹੁੰਦੀ ਹੈ ਜੀ।
ਸਰ ਓੁਨਤ ਪੀ ਬੀ ਡਬਲਯੂ 343 ਵੱਧ ਬੂੱਚੜ ਮਾਰਦੀ ਜਾ ਅੈਚ ਡੀ 3086 ਵੱਧ ਬੁੱਚੜ ਮਾਰਦੀ ਸਰ 5 ਸਾਲ ਹੋਗੇ 3086 ਬੀਜਦਿਅਾ ਨੂੰ ਪਿਸ਼ਲੀ ਵਾਰ ਹਲਦੀ ਰੋਗ ਦੀ ਸਮੱਸਿਅਾ ਅਾਗੀ ਸੀ 3086 ਨੂੰ ਅੈਤਕੀ 343 ਬੀਜਣ ਬਾਰੇ ਸੋਚ ਰਿਹਾ ?
(pb)
Haryana
ਸੰਧੂ ਜੀ ਤੁਸੀਂ pbw 343 ਜਾ ਹੋਰ ਨਵੀਂ ਕਿਸਮ ਜਿਵੇਂ PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 ਦੀ ਬਿਜਾਈ ਕਰ ਸਕਦੇ ਹੋ pbw ਦਾ ਮਤਲਬ punjab wheat ਹੁੰਦਾ ਹੈ ਅਤੇ hd ਮਤਲਬ high dry and wet gluten ਹੁੰਦਾ ਹੈ.
Please suggest why kinoo leaf and branches dry ?
(en)
Haryana
Rajeev ji eh fungus de hamle kar ke hai esde lai tusi Copper oxycholride 3 gram prati litre paani de hisab nal vart sakde ho.
Thnx sir.
sir apa ne ghar vaste lahsun launa g hrek var breek reh jnda g usse launde time ki ki khad bgera payi javve g jis nl oh vdiya motta hovve dsyo ?
(pb)
Haryana
Aman ji lahusn nu 110 kilo urea ate 155 kilo ssp prati care de hisab nal paun di sifarish kiti jandi hai urea tusi tin kishtan vich 30,45 ate 60 din de wakfe te pao.
Sir ਤੁਹਾਡੇ ਦਸੇ ਅਨੁਸਾਰ ਅਸੀ ਝੋਟੀ ਨੂੰ ਇਹ ਸੱਭ ਕੁੱਝ ਦੇ ਦਿੱਤਾ ਹੈਪਰ ਹਾਲੇ ਤਕ ਓਹ ਬੋਲੀ ਨੀ ਚਿੱਟਾ ਸਫ਼ੇਦ ਰੰਗ ਦਾ ਜੇਰਾ ਕਰਦੀ ਹੈ ਪਤਲੀਆਂ ਤਾਰਾ ਨਹੀਂ ਕਰਦੀ ਐਵੇਂ ਕਿਉ ਕਰ ਰਹੀ ਹੈ ਜੀ ?
(en)
Punjab
ਗੁਰਦਿੱਤ ਜੀ ਜਦੋ ਉਹ ਸਫੇਦ ਤਾਰਾ ਕਰੇ ਤਾਂ ਉਸ ਨੂੰ ਗੁੜ ਖਿਲਾ ਦਿਓ ਅਤੇ ਜੇਕਰ ਫਿਰ ਵੀ ਹੀਟ ਵਿੱਚ ਨਾ ਆਵੇ ਤਾਂ ਤੁਸੀ ਉਸ ਨੂੰ ਇਹ ਦਵਾਈ ਦੇਣ ਤੋਂ 1 ਮਹੀਨੇ ਬਾਦ Zolcol D injection ਡਾਕਟਰ ਤੋਂ ਲਗਵਾ ਦਿਓ
13 00 45 पोटेशियम नाइट्रेट मैग्निशियम सल्फेट Mgs04 थायोमिथोक्साम 25 wg सिजेंटा cunties પ્રમોટર एक साथ मिलाकर कपास में छिड़क सकते हैं ?
(hn)
Haryana
इमरान जी किरपा यह बताए आपको फसल।में दिक्कत क्या आ रही है उस हिसाब से ही आपको सही जानकारी दी जा सकती है वैसे इन सबको मिक्स कर के प्रयोग नही कर सकते इस से फसल पर बुरा प्रभाव पड़ सकता है.
Gujarat
कपास की पान की की नारियां पीली हो रही है और व्हाइटफ्लाई और लिली पोपटी दिख रही है
Gujarat
आप को दिखाने के लिए यहां पर फोटो कैसे अपलोड करें
Khet de khal pakke karvaoon wali kehdi scheme hai ?
(en)
Punjab
Dev ji, filhal sarkar Valli koi vi is tra di scheme jaari nhi kiti gai , je is tra di koi vi scheme aondi hai ta tuhanu us di jaankari app te mil jaavegi.
barseem nu pehla pani kine din baad lana chahida va ji khaad hi pani chahidi va te kini 1 kile nu ?
(pb)
Haryana
Gori ji bijai ton bad 8-10 din baad esnu pehla Pani lga devo ate agle paani mausam ate mitti de hisab nal lgao esnu 122 kilo ssp ate 22 kilo urea prati acre de hisab nal pao har ktai baad 22 kilo urea paun di sifarish kiti jandi hai
ਕਣਕ ਦੀ ਸ਼੍ਰੀ ਰਾਮ ਸੁਪਰ 111 kism ਦੀ ਜਾਣਕਾਰੀ ਦਿਓ ?
(en)
Haryana
ਅੰਮ੍ਰਿਤ ਜੀ ਏਸਦਾ ਔਸਤ ਝਾੜ 25 quintal ਪ੍ਰਤੀ ਏਕੜ ਦਾ ਆਉਂਦਾ ਹੈ ਅਤੇ ਲੰਬੀ ਘੱਟ ਹੋਣ ਕਰ ਕੇ ਇਹ ਡਿਗਦੀ ਵੀ ਘੱਟ ਹੈ ਇਸਦਾ ਬੀਜ 40ਕਿਲੋ ਪ੍ਰਤੀ ਏਕੜ ਦਾ ਪੈਂਦਾ ਹੈ.
ਕਿਹੜਾ ਬੀਜ਼ ਬੀਜੀਏ ਜਿਸ ਦਾ ਝਾੜ ਵਧੀਆ ਹੋਵੇ ਅਤੇ ਕਦੋਂ ਬੀਜੀਏ ?
(pb)
Haryana
ਚਮਨ ਜੀ ਜੇਕਰ ਤੁਸੀਂ ਕਣਕ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 ਕਿਸਮ ਦੀ ਬਿਜਾਈ ਕਰ ਸਕਦੇ ਹੋ
Punjab
Thanks
Sir meri zameen vich gulli danda bahut hunda hai Hje zirri kal hai harvest Kitti aa gulli danda phla hi ho sir isda koi pka ilaj dso ?
(pb)
Haryana
Jaspreet ji esde lai.tusi pendimethalin 1 litre prati acre de hsiab nal vart sakde ho esnu kanak di bijai wele vi vart sakde ho
..?
(pb)
Punjab
ਜਸਪ੍ਰੀਤ ਜੀ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
What should be the treatment for this disease in lemon tree ?
(en)
Haryana
सिमरन जी क्रिया यह बताए अपने इसको कोन सी खाद कितनी मात्रा में डाली है उस हिसाब से ही आपको सही जानकारी दी जा सकती है
Latest toh koi khaad nhi lgaayi h 7-8 month pehle lgaayi thi
DAP lgayi thi 7-8 month pehle
Mam please tell us the plant history in detail how much quantity you have applied to the plant as the DAP is not only nutrient which is required by the plant it also need the N & K so please tell us in detail so that we can guide you accordingly
Sir mai pehla v eh post pai c mango tree.sukk reha eda aggeo piche nu..tahnia cutt v kitia a sukkia..par fer eda start ho janda frit ta lagge nai kuj sallan to ?
(en)
Haryana
Bachittar ji esde lai tusi carbendazim 2 gram prati litre paani de hisab nal bootey de aase paase wali mitti vich drench kr saakde ho eh uli wali bimari de kar ke hai
Please let me know problem of this tree ?
(en)
Haryana
Vijay please send the picture of diseased leaf more and clear and from near also and also tell about the any fertilizer which you applied to this tree so that we can give you right information
Sir ਕਿਹੜੇ ਕਿਸਮ ਦੇ ਫੁਲਾ ਦੀ ਉਗਾਈ ਹੁਣ ਕਰ ਸਕਦੇ ਆ ?
(pb)
Haryana
ਦੀਪਕ ਜੀ ਏਸ ਸਮੇਂ ਤੁਸੀਂ gladiolus, rose, pancy, sweet pea, marigolds, ਦੀ ਬਿਜਾਈ ਕਰ ਸਕਦੇ ਹੋ.
Can I know the diesese and how to cure ?
(en)
Haryana
Vijay can you send the photo from more near and also leaves photos so that we can indentify disease more efficiently
Kanak beej bare jankari ?
(pb)
Haryana
Kamal ji kirpya apna swal visthar vich pucho tuhanu beej baare jankari chahidi hai ja pher koi beej khreedna chahunde ho us hisab nal hi tuhanu sahi jankari diti ja sakdi hai.
Sarsu me kharpatvar ke liye kaunsa chemical best hai Post emergence chemical ?
(en)
Haryana
Hussain ji sarson mein kharpatwar ki roktham ke liye koi bhi chemical prayog karne ki sifarish nahi ki jati is se fasal ke upar bura parbhav pad sakta hai.
ਦੇਸੀ ਗਾ ਹੈ ਇਸ ਨੇ ਸਤਵੇਂ ਮਹੀਨੇ ਵਿੱਚ ਬੱਚਾ ਡਿੱਗਾ ਦਿੱਤਾ ਜਿਸ ਕਰਕੇ ਦੁੱਧ ਦੀ ਮਾਤਰਾ ਬਹੁਤ ਘੱਟ ਹੈ ਸੋ ਇਸ ਲਈ ਕੋਈ ਖ਼ਾਸ ਫ਼ੀਡ ਜਾ ਦਵਾਈ ਦੱਸੀ ਜਾਵੇ ?
(pb)
ਤੁਸੀ ਇਸ ਨੂੰ Lacup powder 100gm ਰੋਜਾਨਾ, Calpond Gold Liquid 50ml ਰੋਜਾਨਾ ਅਤੇ leptaden Tablet 10 ਗੋਲੀਆਂ ਰੋਜਾਨਾ ਦਿਓ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
ਸ਼੍ਰੀ ਮਾਨ ਜੀ ਮਟਰਾਂ ਨੂੰ ਹਰੀ ਸੁੰਡੀ ਪੈ ਗਈ 21 ਦਿਨ ਦੀ ਫਸਲ ਆ ਜੀ ?
(pb)
Haryana
ਗੁਰਭੇਜ ਜੀ ਏਸਦੇ ਲਾਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਸ਼੍ਰੀ ਮਾਨ ਜੀ ਮਟਰਾਂ ਨੂੰ ਹਰੀ ਸੁੰਡੀ ਪੈ ਗਈ 21 ਦਿਨ ਦੀ ਫਸਲ ਆ ਜੀ ?
(pb)
Haryana
ਗੁਰਭੇਜ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
yh kaun si kism hai ?
(hn)
Haryana
Hari ji yeh sharbati dhan ki kisam.hai abhi iski bijai ka samay ja chuka hai aap agle saal may June mein iski bijai kar sakte hai iski ausat paidwar 15 quintal prati acre ke aas paas aa jati hai
jhone da ki rate chl reha mandi ch jo normal jhona bechde aa asi jo Sarkar ne rate badyea ga ki oh is Bar milu ga ka nhi pls pure vistaar naal dso g ?
(pb)
Punjab
Gagandeep ji, jhone da sarkar vallo rate Rs 2060/quintal teh kita gya hai ji.
Sir ਕਣਕ di ਬਿਜਾਈ to ਪਹਿਲਾ je MB pluogh ferde han ta is ਨਾਲ ਕਣਕ da ਝਾੜ ਵਧੇਗਾ ਅਤੇ ਨਾਲ hi agle season vich paddy di ਫ਼ਸਲ vich pani di ਘਾਟ ta nahi ਆਵੇਗੀ ?
(pb)
ਸੁਖਵਿੰਦਰ ਜੀ, ਜੇ ਜਮੀਨ ਵਿਚ ਸਖਤ ਪਰਤ ਬਣੀ ਹੋਵੇ ਤਾ MB pluogh ਫੇਰਨ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਝੋਨਾ ਜੇਕਰ ਕੱਦੂ ਕਰਕੇ ਲਾਇਆ ਜਾਵੇ ਤਾਂ ਪਾਣੀ ਰੁਕਣ ਵਿਚ ਕੋਈ ਦਿੱਕਤ ਨਹੀਂ ਆਵੇਗੀ ਜੀ।
Sir Bhais ka SNF Kam aa Raha hai jisse kimat nahi mil pa Raha hai badane ka upay bataye ?
(hn)
Akhilesh ji usko aap achi khurak ke sath sath Fatedge powder 100gm rojana, Glactogog powder 30gm rojana dena suru kren aur usko feed ke sath sath khal bhi khilayen aur her 3 mahine ke badd pett ke kiro wali dwai salt badal ker jrur den.
Uttar Pradesh
Thanku sir
I want to know about best variety for yellow masur to be grow in punjab ?
(en)
Punjab
lovevir LL 1373 and LL 931 varieties are recommended for lentil cultivation in punjab.
ਸਰ ਜੀ ਬਰਸੀਮ ਨੂੰ ਪਾਣੀ ਲੈਣ ਤੋਂ ਪਹਿਲਾਂ 19.19.19 ਦੀ ਸੀਪਰ ਕਰ ਸਕਦਾ ਹਾਂ ਬਰਸੀਮ 17 ਦਿਨਾਂ ਦਾ ਹੈ ?
(pb)
Haryana
ਪਲਵਿੰਦਰ ਜੀ ਜੇਕਰ ਤੁਹਾਡੇ ਬਰਸੀਨ ਦਾ ਵਾਧਾ ਸਹੀ ਨੀ ਹੋ ਰਿਹਾ ਤਾਂ ਤੁਸੀਂ ਏਸਨੂੰ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਜੇਕਰ ਤੁਸੀਂ ਪੂਰੀ ਮਾਤਰਾ ਵਿਚ ਖਾਦ ਲਈ ਹੈ ਤਾਂ ਇਸਦੀ ਕੋਈ ਲੋੜ ਨਹੀਂ
ਮੂਲੀਆ ਉੱਪਰ ਤੋ ਦੇਖਣ ਨੂੰ ਵਧੀਆ ਲ਼ੱਗ ਰਹੀਆ.ਪਰ ਥੱਲੇ ਤੋ ਸਾਈਜ ਛੋਟਾ ਰਹਿ ਗਿਆ..ਕੀ ਕਾਰਨ ਹੋ ਸਕਦਾ..ਤੇ ਔਰਗੈਨਿਕ ਇਲਾਜ ਦੱਸਿਓ ਜੀ ?
(pb)
Haryana
ਗੁਰਭੇਜ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Kanak 222 bare jankari deo ?
(en)
Haryana
Love ji es kisam nu November de mahine vich bijan di sifarish kiti jandi hai esda ausat jhad 30 Quintal prati acre de hisab nal aa janda hai.
sir mjh sui c 20 k din ho gye vdhia dudh c te ohnu goli diti te ohda dudh bilkul sukk gya gaala vdhia krdi hai
(pb)
Punjab
ਤੁਸੀ ਇਸ ਨੂੰ Lacup powder 100gm ਰੋਜਾਨਾ, Calpond Gold Liquid 50ml ਰੋਜਾਨਾ ਅਤੇ leptaden Tablet 10 ਗੋਲੀਆਂ ਰੋਜਾਨਾ ਦਿਓ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
122 222 ?
(en)
Haryana
Love ji eh dowen hi kanak dian kisam Kai parkar di bimari da takra karan di samrtha rakhdi hai dbw 222 da ausat jhad 30 Quintal prati acre takk aa janda hai esnu November de mahine vich bijan di sifarish kiti jandi ahi
Kank di variety 771 bare jankari deo kida da beej hai paidawaar kini aa ate jameen kiwe di howe ?
(pb)
Haryana
Manjinder ji es ksiam di bijai tusi 30 December takk kar sakde ho esda ausat jhad 19-20 Quintal prati acre da hai ate esnu tusi kise vi jameen vich beej sakde ho bs jameen vich paani na wala khad da hove ja nikasi da parbandh hove
basmati da vadiya rate kithe milo mein machhiwara Ludhiana rehna ?
(pb)
Haryana
Harpal ji esde lai tusi apne nede di Mandi vich hi sampark kr skde ho jehdi Mandi vich vadia rate milda hai tusi ohnu uthe hi vecho.
ਮਟਰ ਦੀ ਖੇਤੀ ਕਿਵੇਂ ਕਰ ਸਕਦੇ ਆ ਸਭ ਤੋਂ ਵਧੀਆ ਬੀਜ ਕਿਹੜਾ ਹੈ ?
(pb)
Haryana
ਬਲਜੀਤ ਜੀ ਤੁਸੀਂ ਮਟਰ ਦਾ ਮਿੱਠੀ ਫਲੀ, ਪੰਜਾਬ 89, ap 3, arkel ਕਿਸਮ ਦੀ ਬਿਜਾਈ ਕਰ ਸਕਦੇ ਹੋ.
Machhiwarha ch SARON laani hai Keda seed laiye ki zyada jhaarh nikle ?
(en)
Haryana
Raj ji tusi saron di rch 1, giriraj, Pioneer 45S46, 42S43 kisam di bijai kar skade ho ESDa asuat jhad 10-14 quintal prati acre takk aa janda hai
ਸਰ ਆਲੂ ਦੀ ਖੇਤੀ ਲਈ DAP ਕਿੰਨੀਂ ਮਾਤਰਾ ਚ ਵਰਤ ਸਕਦੇ ਹਾਂ ?
(pb)
Haryana
ਚੀਮਾ ਜੀ ਆਲੂ ਵਿਚ 165 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ssp ਨਹੀਂ ਮਿਲਦੀ ਤਾਂ ਤੁਸੀਂ 50-60 ਕਿਲੋ dap ਪ੍ਰਤੀ ਏਕੜ ਪਾਂ ਸਕਦੇ ਹੋ.
Sir ji iss vaar kanak beejan vaste d a p nahi mili..osdi jagah n p k 12.32.16 mili aa osdi kini kg. Varto kariye ?
(pb)
Haryana
Indepal ji 123216 tusi 150-170 kilo prati acre de hisab nal vart sakde ho esde nal phosphorus di Kami poori jaugi te nal hi 24 kilo Nitrogen vi mil.jaugi mtlb tusi urea 50 kilo ghat pauna hai
Punjab
bhrava enni kihda pauga. pata kinne di paugi.
Punjab
70 kg bhuat a y eh
ਕਿੰਨੂ ਦਾ ਬਾਗ ਚਾਰ ਸਾਲ ਦਾ ਹੋ ਗਿਆ ਹੈ ਹੁਣ ਉਸ ਨੂੰ ਕਿਹੜੀਆ ਖਾਦਾ ਪਉਣੀਆਂ ਚਾਹੀਦੀਆਂ ਹਨ ?
(pb)
Haryana
ਦਲਜੀਤ ਜੀ ਓਹਨੂੰ ਤੁਸੀਂ ਦਿਸੰਬਰ ਦੇ ਮਹੀਨੇ ਵਿੱਚ ਰਰੋੜੀ ਦੀ ਖਾਦ 40 ਕਿਲੋ , ਫਰਵਰੀ ਦੇ ਮਹੀਨੇ ਵਿਚ 125 ਗ੍ਰਾਮ ਯੂਰੀਆ ਅਤੇ 1.5 ਕਿਲੋ ssp ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹੋ.
Sir 23 oct ko jiti kati thi combine se kya kl ko super seeder se bijayi kr skte h khet me abi halki halki nami h khet me 10 oct ko pani lgaya tha last jiri me ?
(hn)
Haryana
Preet ji aap iski bijai super seeder ke sath kar sakte hai bs itna khayal rakhna ki bijai ke samay jameen mein nami honi chahoye tan Jo fasal sahi se germinate ho ske
kardo bhai
Hallo ji Parso Gobhi sarroPioneer beejni aa Machine vala koi mil ni riha jo k bed teh biijdi haii Hor kida tareeka vadea rahhu beejan da ji Waah k panni sad k satta daiyye Sahii rahhu 2 kille lagane aa ji ?
(pb)
Haryana
Harman ji saron nu seed drill nal ja pher chitta de ke beej sakde ho tusi ehde vich koi chkr ni hai.
srson de Pioneer 45s46 beej bare jaankari diti jawe ji Kine din laindi hai Sahi time ki aa nd jhaad kina esdaa Pioneer da kirra hor beej jo k best aa ?
(pb)
Punjab
harmanpreet ji, Pioneer 45s46 kism 110-115 dian vich tyaar ho jandi hai ji, si da ausat jhaad 10-12q/acre hai ji ate is to ilawa 45 S 42 vi isdi changi kism hai ji.