Punjab
Search
Sir g DAP de tha ta kanak vich kehdi khaad paai jaaye ate kinni maatra vich paai jaaye taki DAP di kmi puri kiti jaaye ?
(pb)
sukh ji dap di jgah te tusi 150 kilogram ssp prati acre de hisab nal vart sakde ho
sir ਡਾਇਮੰਡ ਆਲੂ ਦਾ ਬੀਜ ਚਾਹੀਦਾ ਸੀ ਕਿੱਥੋਂ ਮਿਲ ਸਕਦਾ ?
(pb)
Punjab
ਅੰਮ੍ਰਿਤ ਜੀ ਡਾਇਮੰਡ ਆਲੂ ਦਾ ਬੀਜ ਲੈਣ ਲਈ ਤੁਸੀਂ Jalandhar Potato Grower\\\'s Association - JPGA, Address: 27, PPR Mall, Mithapur Road, Jalandhar, Punjab 144003, Phone: 099147 16222 ਨਾਲ ਸੰਪਰਕ ਕਰ ਸਕਦੇ ਹੋ ਜੀ।
सर गेहूं की किस्म DWB 303 और 187 की जानकरी दे कब बिजाई करे खाद, बीज कितना डालें ये किस्म हो सकती है या नहीं, बीज काहा से मिल सकता हैं ?
(hn)
Haryana
कुमार जी आप ये किस्मों को 15 नवंबर तक बीज सकतें है इसमें 90 किलो यूरिया और 55 किलो dap प्रति एकड़ डालने की सिफारिश की जाती है आप अपने इलाके में इसको बीज सकते है पर उस से पहले आप अपनी मिट्टी की जांच जरूर करवाएं इसका बीज लेने के लिए आप अपने kvk के साथ संपर्क करे 01722822522
May i please have some information about leaves of mulethi ?
(en)
Haryana
Avinash mainly the roots of the mulethi are consumeable which mainly helps in theReduces Stress & Depression,Respiratory & Digestive Disorders,Boosts Immunity and control cholestrol if you have another question related to mulethi leaves you can send the pic of your crop or plant we will give solution to you accordingly
ਸ੍ਰੀਮਾਨ ਜੀ ਮੱਝਾਂ ਲਈ ਵਧੀਆ ਫੀਡ ਤਿਆਰ ਕਰਵਾਉਣ ਲਈ ਜਾਣਕਾਰੀ ਚਹੁੰਦਾ ਹਾਂ ਸੂਈਆ ਨੂੰ 15 20ਦਿਨ ਹੋ ਗਏ ਹਨ ?
(pb)
Punjab
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
sir mere swala de jwab dite jaan ?
(pb)
Doctor saab pusa 44 jhona vich telaa bot aa 20 din tk pk jaaega spray kiti nu 8 din ho gaye hor spray karn di jarurt hai ?
(pb)
Haryana
Daler ji jekar tuhadi fasla 20-22 din vich hi pakk jawegi te kattan lai teyar hai tan tusi esdi upar koi vi spray na kro kyuki spray nal.fasal.upar maada asar pauga jis nal jhad hor ghat sakda
jhoti suee aa ji first suaa 8 litter milk aa hun 10 din ho gaee suee nu dud jaldi khtam krr jandi aa udder vicho isda koi ilag dsso ?
(en)
Tuci usdi khurak da purra dian rakho ate uss nu Leptaden tablet 10 golia rojana, Lacup powder 100gm rojana ate Calpond gold liquid 50ml rojana deo ehna nal dudh bhi pura awega ate dudh vich vdha howega baki mousam de hisab nal sahi dekbhal kro
Sir which variety of sarson raya give high yield ?
(en)
Haryana
Deep you can sow the pioneer 45s46,42S43 or rch10, giriraj variety of Mustard. Therse varities gives the average yield of 10-13 quintal per acre
sir hamari ek gaye hai jo ut nhi pa rhi kal woh jani thi usne ek kede toh janam diya tha pr uska Keda shyad andr hi ulta hogya tha jise woh ulta bahar nikla tha aur woh mar gya aur use khichna pda tb bhr aya. gaye bhi bhut kamjor hogayi hai uski jad bhi bhut time bad hath se nikali ab woh ut nhi pa rhi hai kya karna chahiye pls jawab de ?
(en)
Punjab
Yash ji usko aap Mifex botal 450ml lgwayen jisme aap Tonophos inj. 30ml, Avil inj. 10ml mix krke IV lgwayen aur usko Capoform inj. 1gm, Injection Trineurosol-Hp 5ml, Injection Ketoprofen 10ml, Beriwin 10ml rojana 3 din lwao ji.
Sir aapne dwai Jo batayi thi vo din Mai kitni or hafte ch kinni sprey Marni c sir butta suk ra pattey khtm ho gye pic ch dekheo ese ho gya ?
(pb)
Haryana
Taran ji es dwai di spray tusi hafte hafte de wakfe te kar sakde ho ate es dwai nu 2 gram prati litre paani de vich ghol ke chidka kro
गेंदा के कुछ पौधों में पत्ती लाल दिख रही और कुछ नई कलियां सूख रही हैं ?
(hn)
Maharashtra
गौरव जी यह फंगस के हमले की वजह से है इसके लिए आप mancozeb 3 ग्राम को प्रति लीटर पानी के हिसाब से प्रयोग कर सकते है
ਜਨਵਰੀ ਮਹੀਨੇ ਵਿਚ ਕਿਹੜੀ ਫ਼ਸਲ ਤੇ ਸਬਜੀ ਦੀ ਇਕੱਠੀ ਬਿਜਾਈ ਕੀਤੀ ਜਾਵੇ ?
(pb)
Haryana
ਮਨਜਿੰਦਰ ਜੀ ਜਨਵਰੀ ਵਿਚ ਕੋਰਾ ਬਹੁਤ ਜਿਆਦਾ ਹੁੰਦਾ ਹੈ ਸੋ ਉਸ ਸਮੇਂ ਕੋਈ ਵੀ ਸਬਜ਼ੀ ਨਹੀਂ ਲਗ ਸਕਦੀ ਤੁਸੀਂ ਫਰਵਰੀ ਦੇ ਮਹੀਨੇ ਦੇ ਵਿਚ ਕੱਦੂ ਜਾਤੀ ਅਤੇ ਮਿਰਚ ਨੂੰ ਲਗਾ ਸਕਦੇ ਹੋ ਫਸਲਾਂ ਦੇ ਵਿਚੋਂ ਤੁਸੀਂ ਜਨਵਰੀ ਵਿਚ ਆਲੂ ਅਤੇ ਕਣਕ ਦੀ ਕਿਸਮ pbw 757 ਦੀ ਬਿਜਾਈ ਕਰ ਸਕਦੇ ਹੋ
sir gandoe rkhne hai te ehna bare jankari chahidi hai. ehde kinne kinne by de bed chahide h ohde ch kinne gandoe chahide hai ohde vich roodi kinni pauni hai ?
(pb)
ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
ਗੋਬੀ ਖੀਰੇ ਤੇ ਬੈਗਣਾ ਦੇ ਬੂਟਿਆ ਦੇ ਪਤੇ ਸੁੱਕਣ ਲੱਗ ਪਏ ਨੇ ਕਾਰਨ ਤੇ ਇਲਾਜ ਦੱਸੋ ਬਾਈ ?
(pb)
Haryana
ਮੋਹਨ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਤੁਸੀਂ ਇਹ ਦਸੋ ਵੀ ਬਿਜਾਈ ਸਮੇਂ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
ਮੱਖਣ ਘਾਹ ਦੀ ਬਿੰਜਾਈ ਬਾਰੇ ਜਾਣਕਾਰੀ ਦਿਓ ?
(pb)
Haryana
ਗੁਰਦੀਪ ਹੀ ਇਸਦੀ ਬਿਜਾਈ ਤੁਸੀ ਦਸੰਬਰ ਮਹੀਨੇ ਤਕ ਕਰ ਸਕਦੇ ਹੋ ਇਸਦੀ ਬਿਜਾਈ ਤੁਸੀਂ ਛਿੱਟਾ ਦੇ ਕੇ ਕਰ ਸਕਦੇ ਹੋ
Sir ji ?
(pb)
Punjab
Manpreet ji kirpa karke apna swal vistar nal pucho ke tuc ki jankari laina chahunde ho ta jo tuhanu usde hisab nal jankari diti ja sake.
Punjab
Sir ji sheep farming de tarning punjab ch koi centre ha ji
Sir ji ?
(pb)
Punjab
Manpreet ji kirpa karke apna swal vistar nal pucho ta jo tuhanu usde hisab nal jankari diti ja sake.
ਸਰ , ਮੈਂ ਗਾਂ ਦਾ ਦੁੱਧ ਸੁਕਾਉਣਾ ਚਾਹੁੰਦਾ ਹਾਂ, ਮੈਂ ਫੀਡ ਬੰਦ ਕਰ ਦਿੱਤੀ ਹੈ, ਸੂਣ ਵਿੱਚ ਡੇਢ ਮਹੀਨਾ ਬਚਿਆ ਹੈ, ਚਾਰਾ ਘੱਟ ਦਿੱਤਾ ਜਾ ਰਿਹਾ ਹੈ, ਇੱਕ ਦੋ ਦਿਨ ਬਾਅਦ ਦੁੱਧ ਕੱਢਿਆ ਜਾਂਦਾ ਹੈ, ਕੀ ਕੋਈ ਅਜਿਹਾ ਪ੍ਰੋਡਕਟ ਹੈ ਜੋ ਦੁੱਧ ਨੂੰ ਸੁੱਕਾ ਸਕੇ ?
(pb)
Rajasthan
ਤੁਸੀ ਉਸ ਨੂੰ ਪਾਣੀ ਦੀ ਮਾਤਰਾ ਵੀ ਥੋੜੇ ਦਿਨ ਘੱਟ ਦਿਓ ਅਤੇ ਖੁਰਾਕ ਵੀ ਘੱਟ ਕਰ ਦਿਓ ਜਿਸ ਨਾਲ ਥੋੜੇ ਦਿਨ ਵਿਚ ਦੁੱਧ ਘੱਟ ਜਾਵੇਗਾ ਫਿਰ ਤੁਸੀ ਹੋਲੀ ਹੋਲੀ ਦੁੱਧ ਕੱਢਣਾ ਬੰਦ ਕਰ ਦਿਓ ਅਤੇ ਦੁਬਾਰਾ ਖੁਰਾਕ ਹੋਲੀ ਹੋਲੀ ਕਰਕੇ ਵਧਾ ਦਿਓ
Sir g, approx 1kg800gm parti acre pe gya pioneer 45s46 800gm extra parti acre pe gya ?
(en)
Punjab
Balraj ji, fasl di germnination hon deo agar bijai de ek mahine de baad tuhanu khet vich booteya di sankheya jyada lage ta tusi pehla paani laon to pehla fasl nu virla kar skde ho ji.
iss baare jankari deo ?
(pb)
Punjab
Balraj ji isde label di photo bheji jithe isda technical salt likhea hoya hunda hai ta jo tuhanu usde hisab nal jankari diti ja sake. vaise he ik keetnashak hai.
Punjab
ਸੁੰਡੀ ਵਾਲ਼ੀ ਦਵਾਈ ਐ
ਸਾਡੇ ਘਰ ਵਿੱਚ ਸੰਤਰੇ ਦਾ ਬੂਟਾ ਹੈ। ਉਸ ਦੇ ਸੰਤਰੇ ਆਪਣੇ ਆਪ ਕਿਰ ਰਹੇ ਹਨ ?
(pb)
ਹਰਿੰਦਰਪਾਲ ਜੀ ਸੰਤਰੇ ਦਾ ਫ਼ਲ ਗਿਰਨ ਦੇ ਕਈ ਕਾਰਨ ਹੁੰਦੇ ਹਨ ਜਿਵੇ ਪਾਣੀ ਵੱਧ ਲੱਗ ਜਾਣਾ ਆ ਵਾਤਾਵਰਨ ਦੇ ਕਾਰਨ ਤੁਸੀ ਇਸਦੀ ਰੋਕਥਾਮ ਦੇ ਲਈ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
Thanx Dr Saab
ਮੇਰੀ ᕼᖴ ਗਾਂ ਵਾਰ ਵਾਰ ਰਪੀਟ ਹੋ ਰਹੀ ਆ ?
(pb)
ਸੁਖੀ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿਚ ਰਹਿੰਦੀ ਹੈ ਅਤੇ ਤੁਸੀ ਉਸਦਾ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵੀ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ
ਮੇਰੀ ᕼᖴ ਗਾਂ ਵਾਰ ਵਾਰ ਰਪੀਟ ਹੋ ਰਹੀ ਆ ?
(pb)
ਸੁਖੀ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿਚ ਰਹਿੰਦੀ ਹੈ ਅਤੇ ਤੁਸੀ ਉਸਦਾ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵੀ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ
ਮੇਰੀ ᕼᖴ ਗਾਂ ਵਾਰ ਵਾਰ ਰਪੀਟ ਹੋ ਰਹੀ ਆ ?
(pb)
ਸੁਖੀ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿਚ ਰਹਿੰਦੀ ਹੈ ਅਤੇ ਤੁਸੀ ਉਸਦਾ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵੀ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ
Sir ji makki de achaar vich uperli 3 4 ungla thiah vich sundd kio ban rhe aa ji. Esda karan te hall dasso ji ?
(pb)
Bhullar ji eh anukul mausam de karn ban gye han par eh isdi quality nu nahi ghataunde. jado achar paya janda hai ta isdi uper vali layer air tight honi chaidi hai tuc isnu farol ya shan ke vart sakde ho kyuki eh larvea floor te hi rahega. isto ilava tuhanu hor kuch karn di lod nahi hai.
sir ih amrud da buta 3 saal de kreeb da hoo gya fal lagda va par shota rehda te black black dikhda va te jhad janda va ki hal is da ?
(pb)
Gori ji, fal da akaar vadda karn lai tusi is nu khuraak poori deo , tusi vemricompost khaad 500-700 g/boote de hisaab naal paa sakde ho ji ate jke kise keede da hmla dikhai dinda hai ta tusi photo bhej ke us baare vi sahi jaankari lai sakde ho ji.
Punjab
Khuraak kehdi diti jawe sar vemricompost kehdi hundi va
What is remedies for red pumpkin beetal in gerbera flowers.Eating plants and flowers Kindly suggest remedies ?
(en)
Uttarakhand
The grub of these pests will eat the soft roots of the plant and mature pest will eat the soft leaves of the crop. Spraying of Malathion powder 5% or Methyl Parathion 2% @10-12 kg/acre is done at the evening time. Or spraying of Malathion 50 E.C. or cypermethrin 25 EC @50-100 ml in 100 ltr of water is done. Do not plant new crops on the same land.
ਸਰ ਇਕ ਚੀਕੂ ਦਾ ਬੂਟਾ 5 ਸਾਲ ਦਾ ਹੈ ਉਸ ਤੇ ਫਲ ਤਾਂ ਬਹੁਤ ਲੱਗਦਾ ਹੈ ਪਰ ਇਸ ਤਰਾਂ ਫਲ ਲੱਗ ਕੇ ਡਿੱਗ ਜਾਂਦਾ ਹੈ ?
(pb)
ਸੁਮਮਿੱਤਰ ਜੀ ਇਹ ਮੁੱਖ ਤੌਰ ਤੇ ਖੁਰਾਕ ਦੀ ਕਮੀ ਕਰਕੇ ਹੈ ਤੁਸੀਂ ਬੂਟੇ ਨੂੰ 500 g ਤੱਕ ਵਰਮੀਕੰਪੋਸਟ ਖਾਦ ਦਿਓ ਅਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।
Sir what is importance of polysulphate in agriculture. For which crops it used ?
(pb)
Punjab
Baljit , Polysulphate is a source of sulphate,magnesium sulphate,calcium sulphate etc , it can be used in different crops at time of sowing at dose of 50kg/acre.
Sir 10 din phle sarson ki bijai ki thi uska germination kam hua hai ab usme dobara sarson ki try kre ya fir joo ki bijai kre sirsa hariyana ?
(hn)
Haryana
kamal ji, agar aapki 50-60% germination hui hai tob aap halka paani dene ke baad paani me sarso ke beej ka shitta dubara de sakte hai.
dr. ji majjh gabbn nahi hundi ki kita jaaye ?
(pb)
kirpa krke ehh daso majh kine dina badd heat vich aundi ha ate tara dia photoa bhi upload kro ate ohh kine din tak heat vich rehndi ha iss vare vistar nal daso ate dubara swal pusho tan jo tuhanu sahi jankari diti jaa skee.
gehon ki bijai ka samay btayen ?
(hn)
Madhya Pradesh
Solanki ji kripya aap apna swal visthar se pooche ke aap genhu ki buvayi ke bare men kya jankari lena chahte hai taki aapko uske hisab se jankari di ja sake.
Paddy pr 126 da beej ghr rkh skde ha g ?
(en)
Punjab
Sukhpreet ji tuc isda beej rakh sakde ho pr kosish kro ke eh beej hathi jhaad ke rakhea gea hoye.
Lemon ka ped bada ho gya hai fal nahi lg raha iske lie kya kren ?
(hn)
Madhya Pradesh
Sahu ji kripya aap btaye ke aapne paudha kaise lgaya hai beej dwara ya kalm dwara aur paudhe ki umar kitni hai taki aapko uske hisab se jankari di ja sake.
Jharkhand
Paudha dwara 3 year ho gye
sir ih kis da buta hai ?
(pb)
Punjab
Harpreet ji, ih Ludwigia parjaati da boota hai ji.
sir barseen bijan ton pehlaa khali khet vich cloro di spray kar skde aa ?
(pb)
Singh ji jekar barseem de daanea nu keede ate kabootr khande han ta tuc isdi bijai to bad kise boote di pattea vali tahni nu uper fer ke beej nu mitti ch rla sakde ho kyuki keede ate kabootran to roktham de layi koi v dwayi sifarish nahi kiti ja sakdi isde nal ohna di jaan nu khatra ho sakda hai.
kya neebu ki is prjati ko baramasi banaya ja sakta hai ?
(hn)
Uttar Pradesh
Mishra ji agar to aapne bilkul desi nimbu ki bijai kar rakhi hai to vo baramasi hi hota hai jisme fal thodi der se lagta hai agar use beej dwara beeja gya ho iske ilava agar aapne hybrid kalm ke jariye paudhe ki bijai ki hai to aap is ped ke sath baramsi ki kalm ko jod kar budding ya grafting ke dwara naya paud tyar kar sakte hai.
mirch me kaun sa rog lga hai fal bahut chhota lagta hai dawa batayen ?
(hn)
Uttar Pradesh
Mishra ji kripya aap mirch ke paudhe ki photo bheje kyuki aapke dwara bheji gayi photo citrus ki hai .
mirch ke paudhe par kaun sa rog hai fal bahut chota lgta hai iske lie koi dwa ke bare me jankari den ?
(hn)
Uttar Pradesh
Mishra ji kripya aap mirch ki photo bheje taki rog ki pehchan krke uske ilaj ke bare men jankari di ja sake aapne citrus ki photo bheji hai.
Ena dina vich kehri sbji di bijayi kriye taa jo vdia Munafa mile aggy jaake ?
(pb)
Punjab
Gurmnajot ji, tusi ihna dina vich palak, mooli, full gobhi, band gobhi ate November vich low tunnel vich mirch, baingan ate tmatar lgaa sakde ho ji.
Punjab
Gurmanjot G, Is time Matar, Gobhi, Cabbage, lasan, Palak , Methi, Methe mooli di bijaai kr skde o.
ਸਰ ਇਸ ਸਮੇਂ ਮਟਰ ਦੀ ਕਿਸ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਇਕ ਏਕੜ ਵਿੱਚ ਇਸ ਦਾ ਕਿੰਨਾ ਬੀਜ ਪੈਂਦਾ ਹੈ।ਇਸ ਦਾ ਬੀਜ ਕਿਥੋਂ ਮਿਲੇਗਾ ?
(pb)
Punjab
ਲਵਪ੍ਰੀਤ ਜੀ ਤੁਸੀ ਇਸ ਸਮੇਂ AP 3, ਮਟਰ ਅਗੇਟਾ 7,6 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਸ ਮਹੀਨੇ ਵਿੱਚ ਬਿਜਾਈ ਲਈ 45 kg/ਏਕੜ ਬੀਜ ਕਾਫ਼ੀ ਰਹਿੰਦਾ ਹੈ ਜੀ। ਬੀਜ ਲੈਣ ਲਈ ਤੁਸੀ KVK ਰੌਣੀ ਪਟਿਆਲਾ ਨਾਲ ਸੰਪਰਕ ਕਰ ਸਕਦੇ ਹੋ ਜੀ।
Punjab
Lovepreet g, ਮਟਰ ਦੀ AP3 ਕਿਸਮ ਦੀ ਬਿਜਾਈ ਦਾ ਸਮਾਂ ਚੱਲ ਰਿਹਾ, ਮਟਰ (ਪੈਨਸਿਲ) ਦੀ ਬਿਜਾਈ ਵੀ ਹੋ ਸਕਦੀ ਜਿਹਦੇ ਚ P89, GS10, Namdhari 1100, Nutranta 11 ਆਦਿ ਦੀ ਬਿਜਾਈ ਵੀ ਕਰ ਸਕਦੇ ਹੋ
sir syngenta quantis di spray matar te kdo krni chidi hai ?
(pb)
Punjab
Balraj ji, kirpa kar ke ih dasso ki fasl kinne din di hai ate tusi is nu pehla kihdi kihdi khaad kinni maatra vich paa chukke ho ji, us hisaab naal hi tuhaanu is baare shi jaankari ditti jaa sakegi.
Sir ji jhone de naad nu bilkul v agg na lava ta sarkar valo koi subcidy hai ?
(pb)
Jagtar ji jhone de naad nu agg na laun te sarkar valo koi vi subsidy nahi hai par isda fayda tuhanu jhaad de taur te hoyega tuhadi fasl da jhaad vadh jayega.
Sir jhone te sundi bahut lag gi pakke jhone te eh kine ke nuksan kregi gi koi hal ?
(pb)
Punjab
Jagtar ji kirpa kar ke tusi sundi di ja keede di photo bhejo ta jo tuhaanu is baare shi jaankari ditti jaa sake.
Sir gaa 2 saal te 2 mahine di ho chuki aa par o heet vich nai aa rahi kirpa krke kuj dsso jisnal meri gaa heet vich aa jave te tika bhraayie use ?
(pb)
Punjab
Jasvinder ji tuci uss nu changi khurak de nal nal Bovimin-b powder 50gm rojana dena suru kro ate uss nu ovumin advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi baki uss nu her 3 mahine badd salt badal ke pett de kiria wali dwai jrur deo.
ਸਰੋਂ ਦੀਆ ਕਿਹੜੀਆਂ ਕਿਸਮਾਂ ਨੇ ਜੋ ਝਾੜ ਅਤੇ ਬਿਮਾਰੀਆਂ ਪੱਖੋਂ ਚੰਗੀਆਂ ਨੇ ?
(pb)
Punjab
ਹਰਦੇਵ ਜੀ, Pioneer 45 S 46, RCH 1, PR 126 ਸਰੋਂ ਦੀਆਂ ਚੰਗੀਆਂ ਝਾੜ ਦੇਣ ਵਾਲੀਆਂ ਕਿਸਮਾਂ ਹਨ ਅਤੇ ਬਿਮਾਰੀਆਂ ਦਾ ਵੀ ਕਾਫੀ ਹੱਦ ਤੱਕ ਟਾਕਰਾ ਕੇ ਸਕਦੀਆਂ ਹਨ।
Punjab
pr126 ਸਰਸੋਂ ਦੀ ਵੀ ਨਸਲ ਹੈ?
Keser ki kheti ke bare me jankari den ?
(hn)
Maharashtra
soji ji, kesar ki kheti thande ilaake jaise ki Jammu kashmir me karne ki sifarish ki jati hai, rajasthan jaise ilaako me iski kheti karne ki sifarish nahi ki jaati.
ki smseya aa buffalo nu fiver ho janda 3din baad ?
(pb)
Jhajj ji ehh daso usda fever kina rehnda ha ate ehh daso doctor walo usda ki ki ilaj chal reha ha uss vare vistar nal daso tan jo tuhanu sahi jankari diti ja skee.
Dist Gurdaspur wich HDO saab da contact no mil skda ji kise toh ?
(pb)
Punjab
Navraj ji, tusi is number te 01874-220292 sampark kar sakde ho ji.
Dist Gurdaspur wich HDO saab da contact no mil skda ji kise toh ?
(pb)
Punjab
Navraj ji, tusi is number te 01874-220292 sampark kar sakde ho ji.
Do dhari wale jo ki kism ki aachi paidawaar hoti hai ?
(hn)
Yogi ji kripya aap iski kisam ka nam btaye jiske bare men aap jankari lena chahte hai taki aapko uske hisab se uski paidavar ki jankari di ja sake.
ਬਰਸੀਮ ਬੀਜਣ ਸਮੇਂ ਕੀੜੇ ਮਕੌੜਿਆਂ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ਦੁਬਾਰੇ ਬੀਜਣਾ ਹੈ ?
(pb)
Punjab
ਜਸਕਰਨ ਜੀ, ਬਰਸੀਨ ਦੀ ਬਿਜਾਈ ਤੋਂ ਪਹਿਲਾ ਕਿਸੇ ਵੀ ਕੀਟਨਾਸ਼ਕ ਨਾਲ ਬੀਜ ਸੋਧਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਤੁਸੀ ਬਰਸੀਮ ਨੂੰ rhizobium ਦੇ ਟੀਕੇ ਨਾਲ ਸੋਧ ਕੇ ਬੀਜ ਸਕਦੇ ਹੋ ਜੀ।
ਧੰਨਵਾਦ ਸਰ ਜੀ
ਡਾਕਟਰ ਸਾਹਿਬ ਜੀ ਇਕ ਮਹੀਨੇ ਦੇ ਕਟਰੂ ਦੇ ਇਸ ਤਰਾ ਸਰੀਰ ਤੋਂ ਬਾਲ ਝੜ ਰਹੇ ਹਨ ਜੀ ਇਸ ਦਾ ਜਨਮ ਆਪਣੇ ਸਮੇਂ ਤੋਂ ਦੱਸ ਦਿਨ ਪਹਿਲਾ ਹੋ ਗਿਆ ਸੀ ਕਿਰਪਾ ਕਰਕੇ ਇਲਾਜ ਦਸੋ ਜੀ ?
(pb)
ਤੁਸੀ ਇਸ ਨੂੰ Hitek injection 1ml ਚਮੜੀ ਵਿਚ ਲਗਾਓ ਅਤੇ ਇਸ ਨੂੰ Metstrong liquid 10-10ml ਸਵੇਰੇ ਸ਼ਾਮ ਦਿਓ ਅਤੇ brotone liquid 10ml ਰੋਜਾਨਾ ਦਿਓ
Punjab horticulture supervisor de paper lai itho pdhna lahewand ga ?
(pb)
Punjab
Sunil ji, tusi PSSB vallo jari kite gaye syllabus de anusaar kise vi book di reference lai ke is paper di tyaari kar sakde ho ji.
?
(pb)
ਹਰਜਿੰਦਰ ਜੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
sir is product bare dssea jawe eh animal vich ki ki fayde krde hn ?
(pb)
Isdi varto mastitis di smasia vich kiti jndi hai jis nal thnela rog ton bachav hunda ha
ਗੁਰਦਾਸਪੁਰ ਕਾਦੀਆਂ ਹਲਕੇ ਵਿੱਚ ਕਣਕ ਦਾ ਕਿਹੜਾ ਬੀਜ ਲਗਾਓੁਣਾ ਚਾਹੀਦਾ ਹੈ ਅਤੇ ਕਿੱਥੋਂ ਮਿਲੇਗਾ ?
(pb)
Punjab
ਨਰਿੰਦਰ ਜੀ ਤੁਸੀ PBW 869, 824,766 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਬੀਜ ਲੈਣ ਲਈ ਤੁਸੀ RRS ਜਾਂ KVK Gurdaspur 01874-220743 ਨਾਲ ਸੰਪਰਕ ਕਰ ਸਕਦੇ ਹੋ ਜੀ।
sir Mahj nu metabolite mix da har Roz 1 paket dena chaida ja 2 ji. Mahj de 20 din rehnde ne sun ch ?
(pb)
Punjab
Tuci majh nu rojana 1 pouch dena suru kro ate 20 din vich 20 pouch de skde ho.
Dr. Ji sarso me mandoosi ke liye kisi herbicide ki spray kar sakte hai kya Sarko ki buvai 15 octuber ko ki hai superseeder ke sath ?
(en)
Maharashtra
Deepak ji, sarso ki fasl me nadeeno ki rokthaam ke liye kisi bhi kharpatvarnashk ki sifarish nahi ki jaati, aap nadeeno ki rokthaam ke liye gudai hi kare.