Manage Expert Answers

Search

Total Count :- 258604

Sir g hf cow heifer da tets Moto krn de koi medicine hai ?

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (25 Oct 2022 08:24 PM) Assigned Date (26 Oct 2022 12:56 PM)
Answered Date (26 Oct 2022 08:22 AM) Translated Date (08 Jun 2023 03:19 PM)

Kirpa krke ehh daso usdi umar kini hai ate ohh gabhan ha ja nhi ate jekar gabhn hai tan kine mahine di gabhn hai tan jo tuhanu sahi jankari diti ja skee.

Sir paddy nu jo virus da attack Hoya c oss pralli da cow nu koi effect ta ne hooye ga ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (25 Oct 2022 08:14 PM) Assigned Date (26 Oct 2022 12:56 PM)
Answered Date (25 Oct 2022 09:06 PM) Translated Date (-)

Yuvraaj ji, plants vaale virus animals de vich tranfer nahi hunde is lai is da cow te koi side effect nahi aavega ji.

ਸਰੋ ਦੀ ਕਿਹੜੀ ਕਿਸਮ ਬੀਜੀ ਜਾਵੇ ਜਿਸ ਦਾ ਝਾੜ ਵੱਧ ਨਿਕਲੇ।ਅਤੇ ਜਿਸ ਵਿਚ ਤੇਲ ਦੀ ਮਾਤਰਾ ਵੱਧ ਹੋਵੇ ?

(pb)
Posted by
ਗੁਰਪਿੰਦਰ ਸਿੰਘ ਗਿੱਲ (8872549446)
ਗੁਰਪਿੰਦਰ ਸਿੰਘ ਗਿੱਲ
Punjab
Ferozpur
Write Answer
Posted Date (25 Oct 2022 08:00 PM) Assigned Date (26 Oct 2022 12:55 PM)
Answered Date (25 Oct 2022 08:11 PM) Translated Date (08 Jun 2023 03:20 PM)

ਗੁਰਪਿੰਦਰ ਜੀ, ਤੁਸੀ Pioneer 45 S 46, RCH 1, Giriraj ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

sarson ke rate ke bare me jankari den ?

(hn)
Posted by
ajay Singh (8930447879)
ajay Singh
Haryana
Bhiwani
Write Answer
Posted Date (25 Oct 2022 07:49 PM) Assigned Date (26 Oct 2022 12:54 PM)
Answered Date (26 Oct 2022 12:54 PM) Translated Date (07 Jun 2023 01:02 PM)

Ajay ji sarson ka rate 5100 rupaye prati quintal hai.yeh mandi aur city ke according change hota rehta hai.

Sir 303 beej k sath kya milake bijayi kre dap 20 20 13 shi rhega or kya npk v isi k sath mix kr skte h super seeder ke sath bijayi krni hai ?

(hn)
Posted by
Preet (7700033477)
Preet
Haryana
Kaithal
Write Answer
Posted Date (25 Oct 2022 06:58 PM) Assigned Date (26 Oct 2022 12:54 PM)
Answered Date (25 Oct 2022 08:09 PM) Translated Date (07 Jun 2023 01:02 PM)

Preet ji, aap DBW 303 ke beej ke saath 55kg/acre ke hisaab se DAP khaad daal skte hai.

25 Oct 2022

Npk nhi dalna usme sir ya or koi khad sath me jese uriya

Shri ram 272 or DBW 303 dona vicho ik seed dso kinu tarjeeh diti jave please single seed dasna sir dona vicho ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (25 Oct 2022 06:29 PM) Assigned Date (26 Oct 2022 12:54 PM)
Answered Date (25 Oct 2022 07:24 PM) Translated Date (08 Jun 2023 11:20 AM)

Gurpartap ji, tusi DBW 303 di bijai nu tarjeeh De sakde ho ji, kyuki is kism da jhaad kaafi chnga hai ji.

syngenta SW 23 ?

(pb)
Posted by
Major singh bhaini (6280154209)
Major singh bhaini
Punjab
Ludhiana
Write Answer
Posted Date (25 Oct 2022 05:49 PM) Assigned Date (26 Oct 2022 10:22 AM)
Answered Date (25 Oct 2022 08:14 PM) Translated Date (08 Jun 2023 03:21 PM)

Major ji, kirpa kar ke visthaar naal dasso ki tuhaanu is kism baare ki janakari chahidi hai ji ta Jo tuhanu is baare sahi jaankari ditti jaa ske.

ਕੰਗਣੀ ਦੀ ਅਤੇ ਰਾਗੀ ਦੀ ਬੀਜਾਈ ਦਾ ਸਹੀ ਸਮਾਂ ਕਿਹੜਾ ਹੈ ਅਤੇ ਇਹਨਾਂ ਦੋਹਾਂ ਫਸਲਾਂ ਬਾਰੇ ਵਿਸਥਾਰ ਨਾਲ ਜਾਨਕਾਰੀ ਦਿਓ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (25 Oct 2022 05:34 PM) Assigned Date (26 Oct 2022 12:53 PM)
Answered Date (25 Oct 2022 09:05 PM) Translated Date (-)

ਅੰਮ੍ਰਿਤਪਾਲ ਜੀ, ਕੰਗਣੀ ਦੀ ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਮਈ ਹੈ । ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ । ਬੀਜ਼ ਉਪਚਾਰ : ਇਕ ਲੀਟਰ ਪਾਣੀ ਵਿਚ 100 ਗ੍ਰਾਮ ਦੁੱਧ ਮਿਲਾਓ ਅਤੇ ਬੀਜ ਨੂੰ ਇਸ ਵਿਚ 10 ਤੋਂ 12 ਘੰਟੇ ਭਿਉਂ ਕੇ ਰੱਖੋ। ਇਸ ਤੋਂ ਬਾਅਦ ਬੀਜ ਨੂੰ ਬਾਹਰ ਕੱਢ ਕੇ ਦੋ ਘੰਟੇ ਛਾਵੇਂ ਸੁਕਾਓ ਅਤੇ ਫਿਰ ਬਿਜਾਈ ਕਰੋ । -ਪਾਣੀ: ਵੱਤਰ ਖੇਤ ਵਿਚ ਕੰਗਣੀ ਦੀ ਬਿਜਾਈ ਕੀਤੀ ਜਾਵੇ ਅਤੇ ਮਿੱਟੀ ਵਿਚਲੀ ਨਮੀ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਚਾਈ ਕੀਤੀ ਜਾਵੇ । -ਕਟਾਈ : ਕੰਗਣੀ ਪੱਕਣ ਲਈ 100-110 ਦਿਨ ਦਾ ਸਮਾਂ ਲੈਂਦੀ ਹੈ। ਜਦੋਂ ਛਿੱਟੇ ਰੰਗ ਬਦਲ ਜਾਣ ਉਸ ਸਮੇਂ ਉੱਪਰੋਂ ਉੱਪਰੋਂ ਕੇਵਲ ਛਿੱਟੇ ਕੱਟ ਲਵੋ ਅਤੇ ਧੁੱਪ ਲਵਾ ਕੇ ਕੁੱਟ ਕੇ ਕੱਢ ਲਵੋ। ਛਿੱਟਿਆਂ ਨੂੰ ਜ਼ਿਆਦਾ ਨਾ ਪੱਕਣ ਦਿਓ ਨਹੀਂ ਤਾਂ ਦਾਣੇ ਜ਼ਮੀਨ ਵਿਚ ਕਿਰਨੇ ਸ਼ੁਰੂ ਹੋ ਜਾਂਦੇ ਹਨ। -ਝਾੜ: 5 ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ । ਰਾਗੀ ਦੀ ਬਿਜਾਈ ਜੂਨ ਦੇ ਪਹਿਲੇ ਹਫਤੇ ਪਨੀਰੀ ਬੀਜੋ ਅਤੇ 20 ਜੂਨ ਤੱਕ ਪੁੱਟ ਕੇ ਵੱਤਰ ਖੇਤ ਵਿਚ ਲਗਾ ਕੇ ਉਪਰੋਂ ਪਾਣੀ ਦੇ ਦਿਓ । -ਬੀਜ਼ ਉਪਚਾਰ :1ਲੀਟਰ ਪਾਣੀ ਵਿਚ 100 ਗ੍ਰਾਮ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10 ਤੋਂ 12 ਘੰਟੇ ਭਿਉਂ ਕੇ ਰੱਖੋ । -ਬੀਜ ਦੀ ਮਾਤਰਾ : 1 ਤੋਂ 1.5 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ । -ਬਿਜਾਈ ਦਾ ਤਰੀਕਾ: ਲਾਈਨ ਤੋਂ ਲਾਈਨ 2 ਫੁੱਟ ਅਤੇ ਪੌਦੇ ਤੋਂ ਪੌਦਾ 1 ਫੁੱਟ ਦਾ ਫਾਸਲਾ ਰੱਖੋ।ਰਾਗੀ ਇਕ ਸਾਰ ਨਹੀਂ ਪੱਕਦੀ। ਇਸ ਦੀ ਦੋ ਵਾਰ ਕਟਾਈ ਕਰਨੀ ਪੈਂਦੀ ਹੈ ਛਿੱਟੇ ਕੱਟਣ ਤੋਂ ਬਾਅਦ ਜੋ ਟਾਂਗਰ ਬਚਦਾ ਹੈ। ਉਸ ਨੂੰ ਪਸ਼ੂਆਂ ਲਈ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ, ਜੋ ਇਕ ਪੌਸ਼ਟਿਕ ਚਾਰਾ ਹੈ। ਛਿੱਟਿਆਂ ਨੂੰ ਕੁੱਟ ਕੇ ਜਾਂ ਗਾਹ ਕੇ ਦਾਣੇ ਕੱਢੇ ਜਾ ਸਕਦੇ ਹਨ ।

ਮੱਝ ਦੇ ਦੁੱਧ ਚੋਂ ਵਾਸ਼ਨਾ ਆ ਰਹੀ ਹੈ ਇੱਸ ਦਾ ਕੀ ਕਾਰਣ ਹੋ ਸਕਦਾ ਹੈ ਅਤੇ ਕੋਈ ਉਪਾਅ ਦੱਸੋ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (25 Oct 2022 05:31 PM) Assigned Date (26 Oct 2022 10:12 AM)
Answered Date (26 Oct 2022 08:20 AM) Translated Date (08 Jun 2023 11:21 AM)

ਤੁਸੀ ਉਸ ਨੂੰ ਮੀਠਾ ਸੋਡਾ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ mammidium powder 50gm ਰੋਜਾਨਾ ਅਤੇ Buffzon ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ.

Badam da buta is Tarah Da Ho gyaa hai na fruit lagda please Daso ki katiya ?

(en)
  • 1
Posted by
Vijay Kumar (7696933825)
Vijay Kumar
Punjab
Hoshiarpur
Write Answer
Posted Date (25 Oct 2022 05:02 PM) Assigned Date (26 Oct 2022 10:12 AM)
Answered Date (25 Oct 2022 08:12 PM) Translated Date (-)

Vijay ji, kirpa kar ke is di clear photo bhejo ta Jo tuhanu is baare sahi jaankari ditti jaa ske.

Answered Date (26 Oct 2022 06:53 AM) Translated Date (-)

OK sir

सर मेरे पास total 3 क़िले ह एक कनाल में हमारे खेत का आने जाने का रास्ता ह दोनों तरफ से पड़ोसी की सांझी वट ह मैं chata हु की के साइड मे कोनसे पेड़ lagau की 5 साल में मुझ कुछ पेड़ के मुनाफा बी हो जाये और पड़ोसी को बी दिखत न हो हमारे रास्त में कोई ट्रैक्टर का आने जाने में कोई रुकावट आये ?

(hn)
Posted by
pawan (8054212487)
pawan
Punjab
Fazilka
Write Answer
Posted Date (25 Oct 2022 05:01 PM) Assigned Date (26 Oct 2022 01:38 PM)
Answered Date (25 Oct 2022 06:56 PM) Translated Date (07 Jun 2023 01:02 PM)

पवन जी, आप डेक या पोपलर लगा सकते है, इस से फसल का ज्यादा नुकसान नही होता और आमद्न भी अच्छी हो जाती है ।

Badam da tree is nu bimari to bachaan Leyi Kehri medicine payie ?

(en)
Posted by
Vijay Kumar (7696933825)
Vijay Kumar
Punjab
Hoshiarpur
Write Answer
Posted Date (25 Oct 2022 04:56 PM) Assigned Date (26 Oct 2022 01:39 PM)
Answered Date (25 Oct 2022 06:54 PM) Translated Date (-)

Vijay ji kirpa kar ke ih dasso ki tuhaade tree te kihdi bimaari da hamla hai us hisaab naal hi tuhanau is baare sahi jaankari ditti jaa skegi.

Answered Date (26 Oct 2022 06:55 AM) Translated Date (-)

Sir Ehi ta Puchna Kehri bimari a Eda kyu ho rehe tree Baki mai tree Di clear picture send kar dina

ਨਿੰਬੂ ਪੱਕਣ ਤੋ ਪਹਿਲਾਂ ਖਰਾਬ ਹੋ ਰਹੇ ਨੇ ਤੇ ਫੱਟ ਰਹੇ ਨੇ ਕੀ ਕਰੀਏ ਜੀ ?

(pb)
  • 3
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (25 Oct 2022 04:11 PM) Assigned Date (26 Oct 2022 10:11 AM)
Answered Date (25 Oct 2022 06:53 PM) Translated Date (08 Jun 2023 03:22 PM)

ਲਖਵੀਰ ਜੀ, ਤੁਸੀ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ ਜੀ, ਜਿਆਦਾ ਸੋਕਾ ਲੱਗਣ ਤੋਂ ਬਾਅਦ ਪਾਣੀ ਨਾ ਲਾਓ ਜੀ, ਇਸ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜੀ।

Machhiwarhe ch PAPULAR de vich Kanak te Saron laani hai Keda seed laiye ki jhaarh zyada nikle ?

(en)
Posted by
Rajkaran Singh (9814422143)
Rajkaran Singh
Punjab
Ludhiana
Write Answer
Posted Date (25 Oct 2022 03:54 PM) Assigned Date (26 Oct 2022 10:11 AM)
Answered Date (25 Oct 2022 06:52 PM) Translated Date (08 Jun 2023 11:21 AM)

Rajkaran ji, poplar de vich Bijai Karn lai tusi PBW 677 te 725 Kisman di bijai kar sakde ho ji.

Asi khet vch mitti chakai c te hun khet vch strong krn lai ki ki kr sakde a jis nl fahsl vdiaa hove ?

(en)
Posted by
Karanbir singh (8014000026)
Karanbir singh
Punjab
Ludhiana
Write Answer
Posted Date (25 Oct 2022 03:21 PM) Assigned Date (26 Oct 2022 10:11 AM)
Answered Date (25 Oct 2022 05:49 PM) Translated Date (-)

Karanbir ji, tusi mitti di jaanch jaroor karvao ate lod anusaar khada di varto karo, is to ilawa tusi chnga jhaad lain lai roodi di khaad paa sakde ho ate Hri khaad valaian fasla di kaasht vi kar sakde ho ji.

Tamatar kyo podhe me hi sar jata hai ?

(en)
Posted by
Payal Kumari (9414340760)
Payal Kumari
Rajasthan
Jaipur
Write Answer
Posted Date (25 Oct 2022 02:57 PM) Assigned Date (26 Oct 2022 10:10 AM)
Answered Date (26 Oct 2022 12:53 PM) Translated Date (08 Jun 2023 03:23 PM)

Payal ji kripya aap iski photo bheje taki aapko uske hisab se jankari di ja sake.ke ise kya bimari hai aur ise kis trah se ilaaj kiya ja sakta hai.

ਆਲੂ ਬੀਜਣ ਤੋਂ ਕਿੰਨੇ ਦਿਨ ਬਾਅਦ ਸਿਆੜ ਤੇ ਅੰਗੂਰ ਲੈਂਦਾ ਹੈ ?

(pb)
Posted by
Gurtej (9914603469)
Gurtej
Punjab
Gurdaspur
Write Answer
Posted Date (25 Oct 2022 02:56 PM) Assigned Date (26 Oct 2022 10:10 AM)
Answered Date (25 Oct 2022 05:47 PM) Translated Date (08 Jun 2023 12:41 PM)

ਗੁਰਤੇਜ ਜੀ, ਆਲੂ ਬਿਜਾਈ ਤੋਂ ਤਕਰੀਬਨ 25 ਦਿਨਾ ਦੇ ਅੰਦਰ ਉੱਗਣਾ ਸ਼ੁਰੂ ਕਰ ਦਿੰਦੇ ਹਨ ਜੀ।

HOW TO GROW BROCCOLI October this time can we transplant nursery in the field and when head is appear how many days it takes please help me ?

(en)
Posted by
jaswant singh (7973464359)
jaswant singh
Punjab
Kapurthala
Write Answer
Posted Date (25 Oct 2022 02:13 PM) Assigned Date (26 Oct 2022 01:39 PM)
Answered Date (25 Oct 2022 02:33 PM) Translated Date (-)

Jaswant the main season to grow broccoli is mid August to mid September. And in the month of the October and November this is transplanted in the field.mainly brocoli takes 75-80 days after transplanting in the field. You can sow the broccoli ate the distance of 45 cm in the field

ਸਰ 303 ਕਨਕ ਦੀ kism ਦਾ ਪੂਰਾ ਨਾਮ ਦੱਸੋ ਜੀ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (25 Oct 2022 02:07 PM) Assigned Date (26 Oct 2022 01:39 PM)
Answered Date (25 Oct 2022 02:26 PM) Translated Date (08 Jun 2023 12:42 PM)

ਸੰਧੂ ਜੀ ਏਸ ਕਿਸਮ ਦਾ ਪੂਰਾ ਨਾਮ DBW 303 ਹੈ। ਇਹ ਕਿਸਮ ਹਰਿਆਣਾ ਦੇ ਵਲੋਂ ਵਿਕਸਤ ਕੀਤੀ ਗਈ ਹੈ.

ਸਰ 222 ਅਤੇ 187 ਦਾ ਕੱਦ ਕਿੰਨਾ ਹੁੰਦਾ ਅਤੇ ਪੱਕਣ ਲੀ ਕਿੰਨਾ ਟੈਮ ਲੈਦੀਅਾ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (25 Oct 2022 02:00 PM) Assigned Date (26 Oct 2022 01:40 PM)
Answered Date (25 Oct 2022 02:24 PM) Translated Date (08 Jun 2023 01:07 PM)

ਸੰਧੂ ਜੀ ਇਹਨਾ ਦਾ ਔਸਤ ਕੱਢ 103-104 cm ਹੁੰਦਾ ਹੈ ਅਤੇ ਇਹ ਦੋਵੇਂ ਹੀ ਤਕਰੀਬਨ150-155ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ.

Rhinoceros beetle कीट और इसकी रोकथाम ? https://youtu.be/Wv9E8n4tToM

(en)
  • 1
Posted by
Agriculture Professional (9982423260)
Agriculture Professional
Rajasthan
Jodhpur
Write Answer
Posted Date (25 Oct 2022 01:54 PM) Assigned Date (26 Oct 2022 01:41 PM)
Answered Date (25 Oct 2022 02:23 PM) Translated Date (08 Jun 2023 03:23 PM)

Shriman ji kisan bhayion ke saath jankari sanjhi karne ke liye dhanyawad.

Dhan me koi rog lag gya hai Video upload kiya hai smadhaan bataye ?

(hn)
Posted by
Amit Singh (9455300068)
Amit Singh
Madhya Pradesh
Sidhi
Write Answer
Posted Date (25 Oct 2022 01:27 PM) Assigned Date (26 Oct 2022 01:41 PM)
Answered Date (25 Oct 2022 02:22 PM) Translated Date (07 Jun 2023 01:02 PM)

Amit ji kirpya apni fasal ki photo bheje kyuki video mein kuch saaf pta nahi chal rha aur bimari ki sahi se samaz nahi aa rahi.

सर मेरी गाय चार महिने की गाभिन हैऔर मुह के जबड़े के पास गाठ हो गई है तो मैंने डाक्टर को दिखाई तो क्या क्या दवाई मिला कर दो इनजेशन लगाई फिर भी ठीक नहीं हुआ है तो आप इसका हल बताएं ?

(hn)
  • 2
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (25 Oct 2022 01:09 PM) Assigned Date (26 Oct 2022 01:42 PM)
Answered Date (26 Oct 2022 08:19 AM) Translated Date (07 Jun 2023 01:02 PM)

रमेश जी आप इसके मुंह का रस्सा खोलकर सिर्फ गर्दन से बांधे और इसे ifer-h inj. 5ml को 1-1 दिन के फर्क से 3 इंजेक्शन लगवाएं और DCR 2.5gm, Avil inj. 10ml मिक्स करके 3 दिन लगवाएं।

ਜੀ ਅਸੀ ਬਹੁਤ ਸਾਲਾਂ ਤੋ 2967 ਤੇ 3086 ਕਣਕ ਲਗਾਉਦੇ ਹਾਂ ਹੁਣ 303 222 ਲਗਾਉਣ ਦੀ ਸੋਚ ਰਹੇ ਆ ਝਾੜ ਵਧਿਆ ਰਹੁ ਜੀ ?

(pb)
Posted by
chinu (9876420106)
chinu
Punjab
Sangrur
Write Answer
Posted Date (25 Oct 2022 12:17 PM) Assigned Date (26 Oct 2022 01:42 PM)
Answered Date (25 Oct 2022 02:21 PM) Translated Date (08 Jun 2023 01:13 PM)

ਚਿਨੂ ਜੀ ਇਹਨਾ ਕਿਸਮ ਦਾ ਔਸਤ ਝਾੜ 30-34 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ.

Meri bhes ko byahe hue 4 month ho chuke h wo abhi tak heat pr nhi aayi hai esa mere yha har bhes ke sath hota hai wo samay se gyavan nhi ho pati kya kru iske liye ?

(hn)
Posted by
Rupesh Kumar (7906984304)
Rupesh Kumar
Uttar Pradesh
Agra
Write Answer
Posted Date (25 Oct 2022 12:07 PM) Assigned Date (02 Nov 2022 11:09 AM)
Answered Date (26 Oct 2022 08:16 AM) Translated Date (07 Jun 2023 01:02 PM)

Rupesh ji aap unko achi khurak ke sath sath her 3 mahine badd pett ke kirro wali dwai jrur den, aap unko Fendykind plus bolus den aur Bovimin-b powder 50gm rojana dena suru kren aur iske sath sath ovumin advance tablet rojana 1 goli den aur 21 din tak dete rhen, inse sarir ki kami puri hogi aur sme per heat mein aa jayegi aur aap apne sabhi pashuo ko mineral mixture 50gm rojana jrur den.

Sir 187 kanak di bijai kar skde aa ?

(pb)
Posted by
Gurjeet Singh (9915148362)
Gurjeet Singh
Punjab
Mansa
Write Answer
Posted Date (25 Oct 2022 12:00 PM) Assigned Date (26 Oct 2022 01:42 PM)
Answered Date (25 Oct 2022 02:20 PM) Translated Date (08 Jun 2023 01:14 PM)

Gurjeet ji esdi bijai 1-30 November takk karan di sifarish kiti jandi hai.

ਗਾਂ ਨੂੰ OVULANTA KIT ਕਿਸ ਤਰੀਕੇ ਦੇਣੀ ਚਾਹੀਦੀ ਹੈ ?

(pb)
Posted by
Amandeep Singh sandhu (9814082478)
Amandeep Singh sandhu
Punjab
Hoshiarpur
Write Answer
Posted Date (25 Oct 2022 10:47 AM) Assigned Date (26 Oct 2022 01:43 PM)
Answered Date (26 Oct 2022 08:14 AM) Translated Date (-)

ਇਸ ਦੇ ਇਕ ਪੱਤੇ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਇਸ ਤਰ੍ਹਾਂ ਤੁਸੀ 5 ਦਿਨ ਦਿੰਦੇ ਰਹੋ

sir g jo tusi kvk da no dita og lg nhi reha wrong no ds rahe na pls sahi no dweo ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (25 Oct 2022 10:42 AM) Assigned Date (26 Oct 2022 01:43 PM)
Answered Date (25 Oct 2022 02:19 PM) Translated Date (08 Jun 2023 03:50 PM)

Gagan ji eh bathinda kvk da number hai tusi ehde te sampark kr sakde ho +91-9814249159.

Dr. ਜੀ IARI PUSA ਦਿੱਲੀ ਤੋਂ ਅੰਬਾਂ ਤੇ ਹੋਰ ਫਲਾਂ ਦੇ ਪੌਦਿਆਂ ਦੀ ਜਰੂਰਤ ਹੈ ਪੌਦੇ ਕਿਸ ਤਰ੍ਹਾਂ ਮਿਲਣਗੇ ਜਰੂਰ ਦੱਸਿਓ ?

(pb)
Posted by
Amandeep Singh sandhu (9814082478)
Amandeep Singh sandhu
Punjab
Hoshiarpur
Write Answer
Posted Date (25 Oct 2022 10:21 AM) Assigned Date (-)
Answered Date (25 Oct 2022 02:18 PM) Translated Date (08 Jun 2023 01:14 PM)

ਅਮਨ ਜੀ ਏਸਦੇ ਲਈ ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ pusa horticulture ਵਿਭਾਗ ਦਾ ਨੰਬਰ ਹੈ 91-11-25842068.

ਸਰ ਸਰੋਂ ਦੀ ਬਿਜਾਈ ਤੋਂ ਤੁਰੰਤ ਬਾਅਦ ਪੈਂਡਾਮੈਥਲੀਨ 30EC ਕਰ ਸਕਦੇ ਹਾਂ ?

(pb)
Posted by
Sarabjit Singh (9815109003)
Sarabjit Singh
Punjab
Ludhiana
Write Answer
Posted Date (25 Oct 2022 10:06 AM) Assigned Date (26 Oct 2022 01:32 PM)
Answered Date (25 Oct 2022 02:15 PM) Translated Date (08 Jun 2023 03:50 PM)

ਸਿੰਘ ਜੀ ਸਰੋਂ ਵਿਚ ਨਦੀਨ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ 2 ਦਿਨ ਦੇ ਅੰਦਰ pendimethalin 1ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.

ਤਲਰ ?

(pb)
Posted by
Amandeep Singh sandhu (9814082478)
Amandeep Singh sandhu
Punjab
Hoshiarpur
Write Answer
Posted Date (25 Oct 2022 09:59 AM) Assigned Date (-)
Answered Date (25 Oct 2022 02:14 PM) Translated Date (08 Jun 2023 01:15 PM)

ਅਮਨ ਜੀ ਕਿਰਪਾ ਆਪਣਾ ਸਵਾਲ ਵਿਸਤਾਰ ਨਾਲ ਪੁੱਛੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.

Balance diet of Gir cow milk per day 8 liter ?

(en)
Posted by
Sharad (7081490959)
Sharad
Uttar Pradesh
Sitapur
Write Answer
Posted Date (25 Oct 2022 09:54 AM) Assigned Date (-)
Answered Date (26 Oct 2022 08:13 AM) Translated Date (-)

Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg(Rice polish) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: jaggery 2kg, 7: 2kg sayda Namak, 8: mitha soda 250gm ,9: mineral mixture 1kg and give dry and pregnant animals 1.5-2 kg feed per day and milking animals give him 2.5 kg milk/1 kg feed.

Sarso di fasal 6-7 leaves Di HO gyi hai. Npk 19 19 19 Di spray kar sakade ha ?

(en)
Posted by
Nikhil (9878112322)
Nikhil
Punjab
Ludhiana
Write Answer
Posted Date (25 Oct 2022 09:03 AM) Assigned Date (26 Oct 2022 01:32 PM)
Answered Date (25 Oct 2022 02:13 PM) Translated Date (-)

Nikhil ji jekar tusi bijai sme poori khad payi si tan spray di koi jrurat nahi baki jekar tuhadi fasal koi Ghar de lachan dikha rhi hai tan tusi esddi spray 10 gram prati litre paani de hisab nal kar sakde ho

Dbw222 dbw187 te hd3086 तीनों एक साथ गेहूं की वैरायटी मिलाकर बीज सकते हैं ?

(hn)
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (25 Oct 2022 08:50 AM) Assigned Date (26 Oct 2022 01:33 PM)
Answered Date (26 Oct 2022 12:52 PM) Translated Date (10 Dec 2022 10:52 AM)

गुरसाहब जी कोई भी यूनिवर्सिटी या इंस्टिट्यूट इन बीजों को मिला कर बिजाई करने को तजरीह नहीं दे रहा है मगर कुछ किसान ऐसा करके इसकी बिजाई कर रहे है लेकिन इस तरीके से बिजाई करने पर आप अगली फसल के लिए बीज नहीं रख सकते।

सरसों की पिछेती वैरायटी कौन सी है 5 नवंबर तक बुवाई के लिए राजस्थान श्री गंगानगर में ?

(hn)
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (25 Oct 2022 08:48 AM) Assigned Date (26 Oct 2022 01:32 PM)
Answered Date (25 Oct 2022 02:12 PM) Translated Date (10 Dec 2022 10:52 AM)

गुर साहिब जी आप सरसो की Dhara mustard hybrid 1 (DMH 1) Hybrid, NRC HB 101, NRCHB506(Hybrid), RB 50, RGN 145, Pusa mustard 25 (NPJ 112), Coral PAC 432 (Hybrid), NRCDR 601 (DMR 601), किस्म की बिजाई कर सकते है आपके क्षेत्र में यही किसान बोने की सिफारिश की जाती है

Gaa 6 month di gaban hai thanda teka v lagya hoya par fir v pani ja suti jandi aa ki keta jave ?

(pb)
  • 1
Posted by
paramjeet singh (9876019737)
paramjeet singh
Punjab
Fatehgarh Sahib
Write Answer
Posted Date (25 Oct 2022 08:26 AM) Assigned Date (26 Oct 2022 01:33 PM)
Answered Date (26 Oct 2022 08:12 AM) Translated Date (-)

Tuci isde lai 100ml saro da tel nu garm kro ate uss vich 100gm sonf paa ke bhunn lao ate fir thnda krke iss nu deo ate 4-5 din tak dinde rho baki uss nu Mac sure-l powder dena suru kro ja Pregstay gold powder de skde ho.

Doctor sahab Pusa 44 jhona PATAKHA MARE AAYE munjar which 5 5 6 6 dhani hariya koi sapre daso jis nal PATAKHA MARE

(pb)
Posted by
Daler singh (9465651597)
Daler singh
Punjab
Ferozpur
Write Answer
Posted Date (25 Oct 2022 08:24 AM) Assigned Date (26 Oct 2022 01:33 PM)
Answered Date (25 Oct 2022 02:10 PM) Translated Date (08 Jun 2023 03:52 PM)

Daler ji kirpa apni fasal di photo bhejo munjar di photo bhejo us hisab nal hi tuhanu sahi jankari diti ja sakdi hai.

Hm Desi rose ki kheti kr rhe h agr hm iski jagah dusri gulab ka paudha le bo kesa rhega Gulab kilo se bikta h red gulab ki variety kon si achichi jo do teen sal tak achcha phool de ?

(hn)
Posted by
Ankit Singh (8307266181)
Ankit Singh
Uttar Pradesh
Bareilly
Write Answer
Posted Date (25 Oct 2022 07:29 AM) Assigned Date (26 Oct 2022 01:33 PM)
Answered Date (25 Oct 2022 02:08 PM) Translated Date (10 Dec 2022 10:52 AM)

Ankit ji iske liye aap gulab ki Black Velvet, Crimson Glory, Happiness,Rob Roy, Jantar Mantar ki bijai kar sakte hai

Uttar Pradesh

25 Oct 2022

Ye kha se milegi aur kab bijai hogi

Uttar Pradesh

25 Oct 2022

Sir hme only red rose ki gulab lagni h kisi ne btaya h floribunda kesi h ye kha mil skti j

Answered Date (26 Oct 2022 07:26 PM) Translated Date (10 Dec 2022 10:52 AM)

Ankit ji iske liye aap khusbu nursery 09412544062 ke saath sampark kar sakte hai

ਸਰੋ ਦਾ ਕਿਹੜਾ ਬੀਜ ਵਧੀਆ ਰਹੂਗਾ ਜੀ..ਜਿਹੜਾ ਟਾਈਮ ਘੱਟ ਲਵੇ ਤੇ ਝਾੜ ਜਿਆਦਾ ਹੋਵੇ ?

(pb)
Posted by
Gurbhej Singh (9872831465)
Gurbhej Singh
Punjab
Faridkot
Write Answer
Posted Date (25 Oct 2022 07:21 AM) Assigned Date (26 Oct 2022 01:34 PM)
Answered Date (25 Oct 2022 02:06 PM) Translated Date (08 Jun 2023 03:58 PM)

ਗੁਰਭੇਜ ਜੀ ਤੁਸੀਂ ਸਰੋਂ ਦਾ rch 1, ਗਿਰੀਰਾਜ , pioneer 45S46, 42s43ਕਿਸਮ ਦੀ ਬਿਜਾਈ ਕਰ ਸਕਦੇ ਹੋ । ਇਹਨਾ ਦਾ ਔਸਤ ਝਾੜ 10-14 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ.

Khet ਵਿੱਚ ਚੋਲਾ de ਫੂਸ ਰਾਖ puan nal jameen di ਉਪਜਾਊ ਸ਼ਕਤੀ ਵਧਦੀ hai ja nahi ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (25 Oct 2022 07:10 AM) Assigned Date (26 Oct 2022 01:34 PM)
Answered Date (25 Oct 2022 02:03 PM) Translated Date (-)

ਸੁੱਖ ਜੀ ਇਹਦੇ ਵਿਚ ਲਘੂ ਤੱਤ ਕਾਫੀ ਮਾਤਰਾ ਵਿਚ ਹੁੰਦੇ ਹਨ ਜਿਹੜੇ ਬੂਟੇ ਨੂੰ ਮਿਲ ਜਾਂਦੇ ਹਨ ਅਤੇ ਝਾੜ ਵਧਾਉਣ ਵਿਚ ਸਹਾਇਤਾ ਕਰਦੇ ਹਨ ਅਤੇ ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਬੂਟੇ ਵਿਚ ਵਧਾਉਂਦੀ ਹੈ ਅਤੇ ਮਿੱਟੀ ਵਿਚ ਪਾਏ ਹਾਨੀਕਾਰਕ ਤੰਤੁ ਨੂੰ ਵੀ ਮਾਰਦੀ ਹੈ

ਵੀਰ ਜੀ ਮੇਰੀ ਝੋਟੀ ਡੇਢ ਸਾਲ ਦੀ ਹੋ ਗਈ ਹੈ ਜਿਸ ਨੂੰ ਮੈਂ ਹੀਫਰ ਨਿਊਟਰੀਕਾਨਾ ਪਾ ਰਿਹਾ ਹਾਂ ਹੁਣ ਉਸ ਨੇ ਟੀਕਾ ਲੈ ਲਿਆ ਹੈ ਉਸ ਨੂੰ ਫੀਡ ਪਾਣੀ ਚਾਹੀਦੀ ਹੈ ਜਾਂ ਨਹੀਂ ?

(pb)
Posted by
ਚਾਨਣ ਰਾਮ (9814141013)
ਚਾਨਣ ਰਾਮ
Punjab
Rupnagar
Write Answer
Posted Date (25 Oct 2022 07:09 AM) Assigned Date (26 Oct 2022 01:35 PM)
Answered Date (26 Oct 2022 08:10 AM) Translated Date (08 Jun 2023 03:59 PM)

ਚਾਨਣ ਜੀ ਜੇਕਰ ਤੁਸੀ ਪਹਿਲਾ ਤੋਂ ਹੀ ਫੀਡ ਖਿਲਾ ਰਹੇ ਹੋ ਤਾਂ ਉਸ ਨੂੰ ਫੀਡ ਦਿੰਦੇ ਰਹੋ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ.

Sir ਕਣਕ vich saro diya ਆਡਾ kadniya thik ਰਹਿੰਦੀਆ ਹਨ ਜਾਂ ਨਹੀਂ je han te kehri variety vadyia Saro di ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (25 Oct 2022 07:08 AM) Assigned Date (26 Oct 2022 01:35 PM)
Answered Date (26 Oct 2022 11:59 PM) Translated Date (-)

ਸੁਖਵਿੰਦਰ ਜੀ, ਤੁਸੀਂ ਕਣਕ ਦੀ ਫ਼ਸਲ ਵਿਚ ਸਰੋਂ ਦੀਆਂ ਆੜਾਂ ਕੱਢ ਸਕਦੇ ਹੋ ਜੀ, ਇਸ ਲਈ ਤੁਸੀਂ Pioneer 45 S 46 , RCH 1 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।

Kank da 771 bez kis tra di jmen lyi shi rhnda or jhaad kina aa ?

(pb)
Posted by
Manjinder (9855759197)
Manjinder
Punjab
Rupnagar
Write Answer
Posted Date (25 Oct 2022 06:55 AM) Assigned Date (26 Oct 2022 01:36 PM)
Answered Date (25 Oct 2022 02:01 PM) Translated Date (-)

Manjinder ji eh beej tusi kise vi trah di jameen vich beej sakde ho bs paani nahi jada sma khadna chahida ohde vich esda ausat jhad 19 quintal prati acre hai ate eh kisam nu picheti bijai lai sifarish kita janda hai esnu tusi December de mahine takk beej sakde ho

ਡਾਕਟਰ ਸਾਹਿਬ ਮੱਝ ਦੇ ਇੱਕ ਧਨ ਵਿਚ ਸੀਦੀਆ ਆਉਂਦੀਆਂ ਹਨ ਜੀ ਕੀ ਇਲਾਜ ਕੀਤਾ ਜਾਵੇ ?

(pb)
Posted by
Kala maan (9780537005)
Kala maan
Punjab
Mansa
Write Answer
Posted Date (25 Oct 2022 06:50 AM) Assigned Date (26 Oct 2022 01:36 PM)
Answered Date (26 Oct 2022 08:09 AM) Translated Date (08 Jun 2023 01:15 PM)

ਤੁਸੀ ਉਸ ਨੂੰ AMC forte 4.5gm, Vitum-h inj. 5ml, Avil inj. 10ml ਲਗਵਾਓ ਅਤੇ ਉਸ ਨੂੰ FMC Powder 50gm ਰੋਜਾਨਾ ਦੇਣਾ ਸ਼ੁਰੂ ਕਰੋ.

ਸਰ ਜੀ ਇਹ ਅੰਬ ਦਾ ਬੂਟਾ ਇਸ ਤਰਾ ਕਿਉ ਹੈ ਜੀ ਇਹ ਫੋਟ ਵੀ ਨਹੀ ਕਰ ਰਿਹਾ ਜੀ ਕਾਰਣ ਦੱਸੋ ਜੀ ?

(pb)
  • 1
Posted by
Gurjeet Singh (7696486825)
Gurjeet Singh
Punjab
Bathinda
Write Answer
Posted Date (25 Oct 2022 06:30 AM) Assigned Date (26 Oct 2022 01:36 PM)
Answered Date (25 Oct 2022 01:55 PM) Translated Date (08 Jun 2023 01:16 PM)

ਗੁਰਜੀਤ ਜੀ ਇਹਨੂੰ ਤੱਤ ਦੀ ਘਾਟ ਲਗ ਰਹੀ ਹੈ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Where the Good quality goat can be purchased ?

(pb)
Posted by
Kuldip Singh Ghai (9988997413)
Kuldip Singh Ghai
Punjab
Rupnagar
Write Answer
Posted Date (25 Oct 2022 06:12 AM) Assigned Date (26 Oct 2022 01:36 PM)
Answered Date (26 Oct 2022 08:07 AM) Translated Date (-)

Mr. Kuldip if you want to buy beetal goat please contact with Sandeep 9317517763, 9991606387 SR Commercial Goat Farm, thanks.

APNI KHETI OR SADE WALON KVK GHUO PATHANKOT TEEM DIPAWALI DIAN MUBARK HUWE ?

(pb)
Posted by
Buta riar (7626077521)
Buta riar
Punjab
Pathankot
Write Answer
Posted Date (25 Oct 2022 01:29 AM) Assigned Date (26 Oct 2022 01:37 PM)
Answered Date (26 Oct 2022 08:05 AM) Translated Date (-)

Buta ji tuhanu bhi diwali dia bhut bhut mubarkan.

Sir ji main cow de AI karni sikhne aa kina time lagega and kitho Sikh sakda aa ?

(pb)
Posted by
Sandeep Kumar (9876890595)
Sandeep Kumar
Punjab
Jalandhar
Write Answer
Posted Date (24 Oct 2022 10:44 PM) Assigned Date (02 Nov 2022 11:10 AM)
Answered Date (26 Oct 2022 08:26 AM) Translated Date (-)

Sandeep ji tuci AI di training lai Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 nal bhi sampark krke agli training da pta kr skde ho ja fir tuci Innovation Ai training institute vich Sunil kumar nal 86850-00015 sampark kr skde ho.

ਮਟਰਾ ਵਿੱਚ ਬਿਜਾਈ ਤੋਂ ਬਾਦ ਗੁਲੀ ਡੰਡਾ ਮਾਰਨ ਲਈ ਕਿਹੜੀ ਕਿਹੜੀ ਸਪਰੇਹ ਕੀਤੀ ਜਾ ਸਕਦੀ ਹੈ ?

(pb)
Posted by
Harvinder singh (7707840165)
Harvinder singh
Punjab
Patiala
Write Answer
Posted Date (24 Oct 2022 09:41 PM) Assigned Date (02 Nov 2022 11:10 AM)
Answered Date (25 Oct 2022 12:24 AM) Translated Date (25 Oct 2022 12:56 PM)

ਸਿੰਘ ਜੀ ਮਟਰ ਦੀ ਬਿਜਾਈ ਤੋਂ ਬਾਅਦ 2 ਦਿਨ ਦੇ ਅੰਦਰ ਨਦੀਨ ਦੀ ਰੋਕਥਾਮ ਲਈ pendimethalin 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ

25 Oct 2022

Paindimethlian ਦਾ ਰਿਜਲਟ ਨਹੀ ਹੈਗਾ

Answered Date (26 Oct 2022 07:24 PM) Translated Date (-)

ਹਰਵਿੰਦਰ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਰਹੇ ਦਵਾਈ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਹੋਰ ਕੋਈ ਦਵਾਈ ਦੀ ਇਹਦੇ ਲਈ ਹਜੇ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ

Swaraj 855 3 speed tractor information ?

(en)
Posted by
Jagdish singh (9501249525)
Jagdish singh
Punjab
Mansa
Write Answer
Posted Date (24 Oct 2022 09:38 PM) Assigned Date (02 Nov 2022 11:12 AM)
Answered Date (26 Oct 2022 12:50 PM) Translated Date (-)

Jagdish ji eh tractor da rate lagbhag 8 lakh 15 hjar rupaye hai. isdi length vdhayi hoi hai pichle tyre 16 de han ate moohrle 50 de han isde vich 3 cylinder hai . Ground clearance vadh hai ate 2 filter han isda dual clutch hai.isto ilava isde vich dual distributer vi hai.

DBW 303 anandpur sahib vich beeji ja skdi aa g te ehde jhad bare dsyo ji ?

(pb)
Posted by
harjot bains (7986314685)
harjot bains
Punjab
Rupnagar
Write Answer
Posted Date (24 Oct 2022 08:49 PM) Assigned Date (02 Nov 2022 11:12 AM)
Answered Date (25 Oct 2022 12:22 AM) Translated Date (25 Oct 2022 12:57 PM)

Harjot ji esnu poore punjab vich bijya ja sakda hai es vich koi dikkat nahi hai bss phadi ilake vich es upar peeli kungi da hamla thoda jeyada hunda hai esda ausat jhad 32-34 quintal prati acre takk da hunda hai

Sir npk consortia bio fertilizer da use seed ta kida kryiea means ki seed treatment krn to pehla ja badh ch ?

(en)
Posted by
Khushpreet (7986921404)
Khushpreet
Punjab
Rupnagar
Write Answer
Posted Date (24 Oct 2022 08:49 PM) Assigned Date (02 Nov 2022 11:12 AM)
Answered Date (25 Oct 2022 12:20 AM) Translated Date (25 Oct 2022 12:59 PM)

Khush ji eh consortium wala seed treatment jmanakheer te beej bijan ton thode ghante pehla hunda

ਕੜਕ ਨਾਥ ਜਾਬਊਆ ਮੱਧ ਪ੍ਰਦੇਸ ਔਰ ਚੰਡੀਗੜ੍ਹ ਦੀ ਬਰੀਡ ਚ ਕੀ ਫਰਕ ਆ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਫਰਕ ਦੱਸਦਿਉ ਜੀ ਬਲਦੇਵ ਸਿੰਘ ?

(pb)
  • 1
Posted by
ਬਲਦੇਵ ਸਿੰਘ (9478923231)
ਬਲਦੇਵ ਸਿੰਘ
Punjab
Tarn Taran
Write Answer
Posted Date (24 Oct 2022 08:12 PM) Assigned Date (02 Nov 2022 11:13 AM)
Answered Date (26 Oct 2022 08:31 AM) Translated Date (-)

ਬਲਦੇਵ ਜੀ ਕੜਕਨਾਥ ਨਸਲ ਮੱਧ ਪ੍ਰਦੇਸ ਜਾਬਊਆ ਵਿਚ ਜ਼ਿਆਦਾ ਮਿਲਦੀ ਹੈ, ਇਸ ਨੂੰ ਕਾਲੀ ਮਾਸੀ ਨਸਲ ਵੀ ਕਹਿੰਦੇ ਹੈ ਬਾਕੀ ਤੁਸੀ ਇਹ ਦੱਸੋ ਚੰਡੀਗੜ੍ਹ ਦੀ ਕਿਹੜੀ ਨਸਲ ਦਾ ਫਰਕ ਪੁੱਛ ਰਹੇ ਹੋ ਕਿਉਕਿ ਕੜਕਨਾਥ ਨਸਲ ਅਤੇ ਬਾਕੀ ਹੋਰ ਨਸਲਾਂ ਵਿਚ ਬਹੁਤ ਫਰਕ ਹੁੰਦਾ ਹੈ

ਪੂਸਾ ਜੀਰੀ ਦਾ ਰੇਟ ਦੱਸਿਆ ਜਾਵੇ ?

(pb)
Posted by
Rajwinder singh (9914890084)
Rajwinder singh
Punjab
Sangrur
Write Answer
Posted Date (24 Oct 2022 07:49 PM) Assigned Date (02 Nov 2022 11:13 AM)
Answered Date (25 Oct 2022 12:18 AM) Translated Date (25 Oct 2022 12:59 PM)

ਰਾਜਵਿੰਦਰ ਜੀ ਝੋਨੇ ਦਾ ਸਰਕਾਰੀ ਰੇਟ 2060ਰੁਪੈ ਪ੍ਰਤੀ ਕੁਇੰਟਲ ਹੈ

Answered Date (25 Oct 2022 10:47 AM) Translated Date (25 Oct 2022 01:00 PM)

Thanks ji

Mubark hove ji all teeme nu Dipawali di ?

(pb)
Posted by
Buta riar (7626077521)
Buta riar
Punjab
Pathankot
Write Answer
Posted Date (24 Oct 2022 07:40 PM) Assigned Date (02 Nov 2022 11:13 AM)
Answered Date (24 Oct 2022 08:21 PM) Translated Date (25 Oct 2022 01:00 PM)

Buta ji, team nu shubhkamnva den lai bhut bhut Dhanwaad.

APNI KHETI TEEME NU ?

(pb)
Posted by
Buta riar (7626077521)
Buta riar
Punjab
Pathankot
Write Answer
Posted Date (24 Oct 2022 07:38 PM) Assigned Date (02 Nov 2022 11:13 AM)
Answered Date (24 Oct 2022 08:22 PM) Translated Date (25 Oct 2022 01:00 PM)

Buta ji, shubhkamnva den lai bhut bhut Dhanwaad.

Jhona da sarkari rate kina a ji ?

(pb)
Posted by
Sukhpreet Singh Dhillon (9362830004)
Sukhpreet Singh Dhillon
Punjab
Faridkot
Write Answer
Posted Date (24 Oct 2022 07:32 PM) Assigned Date (02 Nov 2022 11:13 AM)
Answered Date (24 Oct 2022 08:14 PM) Translated Date (25 Oct 2022 01:01 PM)

Sukhpreet ji, jhone da sarkari rate Rs2060/quintal hai ji.

Gulab ki latest veriety kha aur kis nursery me mil skti hai ?

(hn)
Posted by
Ankit Singh (8307266181)
Ankit Singh
Uttar Pradesh
Bareilly
Write Answer
Posted Date (24 Oct 2022 06:26 PM) Assigned Date (-)
Answered Date (26 Oct 2022 12:46 PM) Translated Date (10 Dec 2022 10:52 AM)

Ankit ji agar aap open field me kheti krna chahte hai to aap desi rose ki kheti kar sakte hai iske ilava agar poly house men kheti karna chahte hai to aap english rose ki kheti kar sakte hai. iski nursery aapko najdiki nursery me se le sakte hai.

Sir gulab ki kon si veriety achi hai inme jo lgatar flowering jada kre Hybrid tea Floribunda ?

(hn)
Posted by
Ankit Singh (8307266181)
Ankit Singh
Uttar Pradesh
Bareilly
Write Answer
Posted Date (24 Oct 2022 06:19 PM) Assigned Date (12 Nov 2022 11:14 AM)
Answered Date (24 Oct 2022 08:18 PM) Translated Date (25 Oct 2022 01:03 PM)

Ankit ji, Hybrid aur Floribundas dono hi achi kisma hai Floribunda gulab ke fool clusters me lagte hai aur Hybrid tea ke flowers singly lagte hai aur inki fragrance jyada hoti hai.

Uttar Pradesh

24 Oct 2022

Sir cluster matlab ek hi branch per jada buds

Uttar Pradesh

24 Oct 2022

Hmare yaha kg se flower sale hote h to hme hybrid tea achcha fool dega ya floribunda

Uttar Pradesh

24 Oct 2022

Sir hme cluster ka mtlb nhi pta

Uttar Pradesh

24 Oct 2022

Bta dege

Uttar Pradesh

Answered Date (25 Oct 2022 07:32 AM) Translated Date (25 Oct 2022 01:03 PM)

Kya hmare yaha per ye variety grow kr skti h up ke Bareilly me

25 Oct 2022

Ankit ji aapke ilaake me ye kisme grow ho sakti hai.

Uttar Pradesh

Answered Date (27 Oct 2022 06:59 AM) Translated Date (07 Jun 2023 01:02 PM)

Kya guchhe me

Uttar Pradesh

Answered Date (27 Oct 2022 07:00 AM) Translated Date (07 Jun 2023 01:02 PM)

Grandiflora ke phool chhote hote h kya

Can someone tell me about rose varieties ?

(hn)
Posted by
Ankit Singh (8307266181)
Ankit Singh
Uttar Pradesh
Bareilly
Write Answer
Posted Date (24 Oct 2022 06:10 PM) Assigned Date (02 Nov 2022 11:14 AM)
Answered Date (24 Oct 2022 08:19 PM) Translated Date (25 Oct 2022 01:04 PM)

Ankit according to the demand and marketing you can grow either Hybrid tea aur Floribunda varieties.