Manage Expert Answers

Search

Total Count :- 258604

ਸੇਮ ਵਾਲੀ ਜ਼ਮੀਨ ਵਿਚ ਸਫ਼ੈਦਾ ਲਾਵਣਾ ਹੈ ਕਿੰਨੇ ਬੂਟੇ ਕਿਹੜੀ ਕਿਸਮ ਕਿੰਨਾ ਫਾਸਲਾ ਪ੍ਰਤੀਏਕੜ ਇਸ ਬਾਰੇ ਜਾਣਕਾਰੀ ਦਿਓ ਖੇਲ ਕੱਡ ਜਾਂ ਪਲਾਨ ਜ਼ਮੀਨ ਵਿਚ ਦੋਵਾਂ ਬਾਰੇ ਜਾਣਕਾਰੀ ਦਿਓ ਕਿੰਨੇ ਟਾਈਮ ਤਿਆਰ ਹੋਵੇਗਾ ਲਾਭ ਵੀ ਦੱਸੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (28 Oct 2022 07:00 AM) Assigned Date (29 Oct 2022 10:37 AM)
Answered Date (28 Oct 2022 04:43 PM) Translated Date (28 Oct 2022 05:02 PM)

ਬਲਜੀਤ ਜੀ, ਸਫੈਦੇ ਦੇ ਬੂਟੇ ਤੁਸੀ 4X2 ਮੀਟਰ ਦੇ ਫ਼ਾਸਲੇ ਤੇ ਲਗਾ ਸਕਦੇ ਹੋ ਜੀ, ਜੇਕਰ ਜਮੀਨ ਸੇਮ ਵਾਲੀ ਹੈ ਤਾਂ ਪੱਧਰੀ ਜਮੀਨ ਤੇ ਹੀ ਬੂਟੇ ਲਾਏ ਜਾ ਸਕਦੇ ਹਨ , ਬੂਟੇ ਤਕਰੀਬਨ 5 ਸਾਲ ਤੋਂ ਬਾਅਦ ਕਟਾਈ ਯੋਗ ਹੋ ਜਾਂਦੇ ਹਨ ਜੀ।

ਪੀ ਡਬਲ ਯੂ ਡੀ 2967ਵਿਚ ਕਿਹੜਾ ਦੂਜਾ ਕਣਕ ਦਾ ਬੀਜ ਰਲਾ ਕਿ ਬੀਜ ਸਕਦੇ ਹੈ ?

(pb)
Posted by
ਬੰਗਾਲ ਸੂਰੇਵਾਲਾ (9041701404)
ਬੰਗਾਲ ਸੂਰੇਵਾਲਾ
Punjab
Muktsar
Write Answer
Posted Date (28 Oct 2022 06:59 AM) Assigned Date (29 Oct 2022 10:38 AM)
Answered Date (28 Oct 2022 04:39 PM) Translated Date (06 Jun 2023 02:50 PM)

ਬੰਗਾਲ ਜੀ, ਕਣਕ ਦਾ ਵਧੀਆ ਝਾੜ ਲੈਣ ਲਈ ਕਿਸੇ ਵੀ ਦੀ ਕਿਸਮਾਂ ਨੂੰ ਮਿਕਸ ਕਰਕੇ ਬਿਜਾਈ ਕਰਨ ਦੀ ਸਿਫ਼ਾਰਿਸ਼ ਨਹੀ ਕੀਤੀ ਜਾਂਦੀ ਕਿਉੰਕਿ ਇਸ ਨਾਲ ਬੀਜ ਦੀ purity ਵੀ ਘੱਟ ਜਾਂਦੀ ਹੈ ਅਤੇ ਹੋਰ ਸਮੱਸਿਆਂਵਾਂ ਵੀ ਆ ਸਕਦੀਆਂ ਹਨ ਜੀ।

Jamun de butya di ਪਨੀਰੀ ਤਿਆਰ ਕਰ ਰਿਹਾ ਹੈ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਧੁੱਪ ਛਾਂ ਵਿਚ ਰਖਣੇ ਹਨ ਲਿਫਾਫੇ ਵਿਚ ਸੁਰਾਖ ਰੱਖਣੇ ਹਨ k Nehi Koi ਖਾਦ ਵੀ ਪਾਈ ਜਾ ਸਕਦੀ ਹੈ ਜੇਕਰ ਇਕ ਏਕੜ ਵਿੱਚ ਲਾਵਣੇ ਹੋਣ ਤਾਂ ਫਾਸਲਾ ਕੀ ਹੋਣਾ ਚਾਹੀਦਾ ਹੈ ?

(pb)
  • 1
Posted by
baljit singh (9464446776)
baljit singh
Punjab
Fazilka
Write Answer
Posted Date (28 Oct 2022 06:55 AM) Assigned Date (29 Oct 2022 10:38 AM)
Answered Date (28 Oct 2022 04:38 PM) Translated Date (-)

ਬਲਜੀਤ ਜੀ, ਬੂਟਿਆਂ ਨੂੰ 4-5 ਘੰਟੇ ਧੁੱਪ ਜਰੂਰ ਲੱਗਣੀ ਚਾਹੀਦੀ ਹੈ ਅਤੇ ਲਿਫਾਫਿਆਂ ਵਿਚ 2-4 ਸ਼ੇਕ ਰਖਣੇ ਚਾਹੀਦੇ ਹਨ, ਇਹਨੂੰ ਦੇ ਤੱਤਾਂ ਦੀ ਕਮੀ ਪੂਰੀ ਕਰਨ ਲਈ NPK 19 19 19@8-10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ਤਾਂ ਜਾਮਣ ਨੂੰ ਖੇਤ ਵਿਚ 9x9 ਮੀਟਰ ਤੇ ਲਾਇਆ ਜਾ ਸਕਦਾ ਹੈ ਜੀ।

ਮੈਂ ਚਕੁੰਦਰ ਦੀ ਖੇਤੀ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਵਿਸਥਾਰ ਨਾਲ ਸਮਝਾਉ ?

(pb)
Posted by
sarabjit singh (9815306229)
sarabjit singh
Punjab
Jalandhar
Write Answer
Posted Date (27 Oct 2022 10:56 PM) Assigned Date (29 Oct 2022 10:47 AM)
Answered Date (28 Oct 2022 04:35 PM) Translated Date (-)

ਸਰਬਜੀਤ ਜੀ, ਚੁਕੰਦਰ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਮੈਰਾ ਰੇਤਲੀ ਤੋਂ ਚੀਕਣੀ ਮੈਰਾ, ਲੂਣੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿਚ ਹੋ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਜ਼ਿਆਦਾ ਢੁੱਕਵੀਂ ਹੈ। ਇਸ ਦੀਆਂ ਦੋਗਲੀਆਂ ਕਿਸਮਾਂ ਦਾ ਔਸਤਨ ਝਾੜ 240-320 ਕੁਇੰਟਲ ਪ੍ਰਤੀ ਏਕੜ ਅਤੇ ਇਸ ਦੇ ਰਸ ਵਿਚ ਮਿਠੇ ਦੀ ਮਾਤਰਾ 13-15 ਪ੍ਰਤੀਸ਼ਤ ਹੁੰਦੀ ਹੈ। ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ।ਬਿਜਾਈ ਦਾ ਸਮਾਂ: ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਤੋਂ ਅੱਧ ਨਵੰਬਰ ਹੈ। ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਬਿਜਾਈ ਬੈਡਾਂ ਜਾਂ ਵੱਟਾਂ ਤੇ 50 ਸੈਂਟੀਮੀਟਰ ਦੀ ਵਿੱਥ ਰੱਖ ਕੇ ਕਰੋ। ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਅਤੇ ਬੀਜ 2.5 ਸੈਂਟੀਮੀਟਰ ਡੂੰਘਾ ਰਖੋ। ਇੱਕ ਏਕੜ ਵਿੱਚ 40,000 ਬੂਟੇ ਰੱਖੋ। ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਪਾਉਣੀ ਚਾਹੀਦੀ ਹੈ। ਜੇਕਰ ਰੂੜੀ ਦੀ ਵਰਤੋਂ ਨਹੀਂ ਕੀਤੀ ਤਾਂ ਪ੍ਰਤੀ ਏਕੜ (135 ਕਿਲੋ ਯੂਰੀਆ) ਅਤੇ 12 (75 ਕਿਲੋ ਸਿੰਗਲ ਸੁਪਰ ਫਾਸਫੇਟ) ਪਾਉ। ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ ਸਾਰੀ ਫਾਸਫੋਰਸ ਡਰਿੱਲ ਕਰੋ ਅਤੇ ਬਾਕੀ ਰਹਿੰਦੀ ਯੂਰੀਆ ਨੂੰ ਦੋ ਬਰਾਬਰ ਹਿੱਸਿਆ ਵਿਚ ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ ਪਾਉ। ਨਾਈਟਰੋਜਨ ਖਾਦ ਦੀ ਪਿਛੇਤੀ ਵਰਤੋਂ ਨਾਲ ਫ਼ਸਲ ਦੇਰੀ ਨਾਲ ਤਿਆਰ ਹੁੰਦੀ ਹੈ। ਜੇਕਰ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਹੋਵੇ ਤਾਂ (105 ਕਿਲੋ ਯੂਰੀਆ) ਪ੍ਰਤੀ ਏਕੜ ਹੀ ਵਰਤੋ। ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ (20 ਕਿੱਲੋ MOP) ਪ੍ਰਤੀ ਏਕੜ ਬਿਜਾਈ ਸਮੇਂ ਪਾਉਂ। ਨਦੀਨਾਂ ਦੀ ਰੋਕਥਾਮ: ਮਹੀਨੇ ਦੇ ਵਕਫ਼ੇ ਤੇ 2 ਤੋਂ 3 ਗੋਡੀਆਂ ਕਰੋ। ਇਹ ਫ਼ਸਲ ਖੜ੍ਹੇ ਪਾਣੀ ਨੂੰ ਨਹੀਂ ਸਹਾਰਦੀ। ਬਿਜਾਈ ਤੋਂ ਤੁਰੰਤ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਦੂਸਰਾ ਪਾਣੀ ਦੋ ਹਫ਼ਤਿਆਂ ਬਾਅਦ ਦਿਉ। ਫ਼ਸਲ ਨੂੰ ਅੰਤ ਫਰਵਰੀ ਤੱਕ 3-4 ਹਫਤੇ ਅਤੇ ਮਾਰਚ-ਅਪ੍ਰੈਲ ਵਿਚ 10-15 ਦਿਨਾਂ ਦੇ ਅੰਤਰਾਲ ਤੇ ਪਾਣੀ ਲਾਉ ਅਤੇ ਪੁਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ।ਪੁਟਾਈ ਫ਼ਸਲ ਦੀ ਪੁਟਾਈ ਅੱਧ ਅਪ੍ਰੈਲ ਤੋਂ ਮਈ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇਸ ਦੀ ਪੁਟਾਈ ਚੁਕੰਦਰ ਹਾਰਵੈਸਟਰ, ਆਲੂ ਪੁੱਟਣ ਵਾਲਾ ਡਿਗਰ, ਹੱਲ ਜਾਂ ਹੱਥ ਨਾਲ ਕੀਤੀ ਜਾ ਸਕਦੀ ਹੈ। ਪੁਟਾਈ ਤੋਂ 48 ਘੰਟਿਆਂ ਦੇ ਵਿਚ ਇਸ ਦੀ ਪਿੜਾਈ ਹੋ ਜਾਣੀ ਚਾਹੀਦੀ ਹੈ। ਇਸ ਦੇ ਪੱਤਿਆਂ ਨੂੰ ਹਰੀ ਖਾਦ ਜਾਂ ਚਾਰੇ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਜੜ੍ਹਾਂ ਦਾ ਗਾਲਾ ਅਤੇ ਪੱਤਿਆਂ ਦੇ ਧੱਬੇ ਇਸ ਦੇ ਮੁੱਖ ਰੋਗ ਹਨ। ਸੈਨਿਕ ਸੁੰਡੀ, ਤੰਬਾਕੂ ਸੁੰਡੀ ਅਤੇ ਕਟਵਰਮ ਮੁੱਖ ਕੀੜੇ ਹਨ। ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਇਕ ਖੇਤ ਵਿਚ ਤਿੰਨਾਂ ਸਾਲਾਂ ਬਾਅਦ ਫ਼ਸਲ ਬੀਜਣੀ ਚਾਹੀਦੀ ਹੈ।

Popular de khet vich Saro beej sakde han te kehra beej thik rahu ?

(pb)
Posted by
satvirpalsingh (8728028972)
satvirpalsingh
Punjab
Hoshiarpur
Write Answer
Posted Date (27 Oct 2022 10:19 PM) Assigned Date (29 Oct 2022 10:47 AM)
Answered Date (28 Oct 2022 04:29 PM) Translated Date (06 Jun 2023 02:51 PM)

Satvir ji, polar de vich tusi saron di Bijai kar sakde ho ji, is lai tusi normal kisman jive ki RCH 1, Pioneer 45 S 46, Giriraj di bijai kar sakde ho ji.

sir sade kol vashi hai hf osda weight v pura hai 2.5 saal di ho chuki hai osnu mineral mixture v dita hai fr prosotonal injection v laeya pr o heat vich nai aondi kirpa karke osda koi elaj dso ovumin advance tablet v ditiya ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Oct 2022 09:49 PM) Assigned Date (29 Oct 2022 10:48 AM)
Answered Date (28 Oct 2022 08:56 AM) Translated Date (28 Oct 2022 12:56 PM)

Gurpartap ji tuci uss nu changi khurak ate mineral mixture dinde rho ate 1 mahine badd Zolcol-d injection lgaao deo. baki her 3 mahine badd salt badal ke pett de kiria wali dwai jrur deo ate mineral mixture 100gm rojana deo.

sir DBW 303 te shri ram 272 di height diffrence te pakan da time kina hai ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Oct 2022 09:47 PM) Assigned Date (29 Oct 2022 10:48 AM)
Answered Date (28 Oct 2022 04:27 PM) Translated Date (06 Jun 2023 02:51 PM)

Gurpartap ji, DBW 303 Kism di height 101cm hai ate Shri Ram 272 di height 95 cm hai. Ye kisme pakne me 150-160 din ka smay leti hai.

sir sohaajna moringa da bheej kehde month laye jande han te kehde month achar lae muliya ban jandiya han ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Oct 2022 09:46 PM) Assigned Date (28 Oct 2022 04:01 PM)
Answered Date (28 Oct 2022 04:22 PM) Translated Date (06 Jun 2023 02:52 PM)

Gurpartap ji, suhanjana de boote July to September talk laaye jande han ji, ate is de patteyan te falian di tudai saal vich do vaar kiti jaa sakdi hai ji.

Sir 40 din ke antral me pet ke kide maarne ki daw dobara de sakte hai ?

(hn)
Posted by
Akhilesh kumar singh (9450085319)
Akhilesh kumar singh
Uttar Pradesh
Mirzapur
Write Answer
Posted Date (27 Oct 2022 09:16 PM) Assigned Date (28 Oct 2022 04:00 PM)
Answered Date (28 Oct 2022 08:57 AM) Translated Date (28 Oct 2022 12:56 PM)

Akhilesh ji yadi badde pashu ko dwai deni hai fir aap 3-3 mahine badd de skte hai aur yadi aap chotte bache ko de rhe ha tab 1-1 mahine badd de skte hai aur jab woh 8 mahine se uppar ho jaye tab usko bhi 3-3 mahine badd de skte hai.

Answered Date (28 Oct 2022 06:25 PM) Translated Date (08 Dec 2022 04:16 PM)

Thank you sir

ਗਾਂ ਦੇ ਥਾਣਾ ਤੇ ਮੌਂਕੇ ਹੋ ਗਏ ਨੇ। ਗਾਂ ਮੋਂਕਿਆ ਦਾ ਦਰਦ ਵੀ ਮਨਾਉਂਦੀ ਹੈ। ਮੌਕਿਆਂ ਨੂੰ ki kita ja skta hai ?

(pb)
  • 1
Posted by
Amandeep Singh (9813684856)
Amandeep Singh
Haryana
Sirsa
Write Answer
Posted Date (27 Oct 2022 08:54 PM) Assigned Date (28 Oct 2022 04:00 PM)
Answered Date (28 Oct 2022 08:59 AM) Translated Date (28 Oct 2022 01:12 PM)

ਤੁਸੀ ਇਸ ਨੂੰ Enrofloxacin injection 15ml, Avil inj 10ml, Megludyne injection 20ml ਲਗਵਾਓ ਅਤੇ Udderpox homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ.

28 Oct 2022

Injection di dose one time hi h jan repeat krne ne sir. J repeat krne ne tan kine dina bad @Dr. Jaswinder singh maan

how to popular tree farming ?

(en)
Posted by
sachin (9637882012)
sachin
Maharashtra
Osmanabad
Write Answer
Posted Date (27 Oct 2022 08:42 PM) Assigned Date (28 Oct 2022 03:59 PM)
Answered Date (28 Oct 2022 11:17 PM) Translated Date (-)

Ashish, soil requirement for Poplar tree farming, generally, poplar trees grow best on rich loamy soils. However, clay loam, sandy loam soils with well drainage are best suitable for poplar tree farming. The soil pH of 6 to 8.5 is best for its optimum growth and quality.G 48,W 22 are the varieties.Plough land for two three times and bring soil to fine tilth. To overcome Zinc deficiency, apply Zinc Sulphate@10kg/acre at time of land preparation.January and February is best time for transplanting of poplar seedling. Also planting can be done from from 15th Feb to 10th March.Use spacing of 5 x 5 m (Plant population182 plant/acre) or 5 m x 4 m or 6 m x 2 m (396 plant/acre) or 5 m x 2 m (476 plants/acre).For planting, dug one meter pit and then plant the seedling in pit. Topsoil should be mixed with well-decomposed cow dung@ 2 kg, MOP@25gm and SSP@50gm.It is sown by direct sowing or by transplanting method. Use spacing of 5 x 5 m (Plant population182plant/acre) or 5 m x 4 m or 6 m x 2 m (396 plant/acre) or 5 m x 2 m (476 plants/acre).In 1st year, apply well decomposed cowdung@8kg along with Urea+SSP@50gm per plant. During 2nd and 3rd year, apply well decomposed cowdung@10kg and 15kg, Urea+SSP@80gm and 150gm per plant respectively. In Fourth year and onward, apply Cowdung@15kg and Urea+SSP@200gm per plant. Thank you.

Hyola de kirri variety sahi a ji gurdaspur area hai Eh kine din laindi haii pakkn ch ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (27 Oct 2022 08:30 PM) Assigned Date (29 Oct 2022 10:48 AM)
Answered Date (27 Oct 2022 11:11 PM) Translated Date (28 Oct 2022 01:20 PM)

Harmanpreet ji, tusi Hyola 401 kism di bijai kar skde ho ji, ih kism 140-160 Dina vich tyaar ho jandi hai ji.

सर श्री राम कंपनी का Sw 279 गेहूं प्रति एकड़ कितनी पैदावार दे सकती है और इस किस्म की बुवाई का समय क्या है ?

(hn)
Posted by
Afroz Chaudhary (9795762361)
Afroz Chaudhary
Uttar Pradesh
Lakhimpur Kheri
Write Answer
Posted Date (27 Oct 2022 08:24 PM) Assigned Date (28 Oct 2022 03:59 PM)
Answered Date (27 Oct 2022 11:05 PM) Translated Date (28 Oct 2022 01:12 PM)

अफरोज जी, SW 279 किस्म का औसत उत्पादन 20 से 24 क्विंटल तक रहता है, इसकी बुवाई आप नवंबर महीने में कर सकते हैं ।

Answered Date (28 Oct 2022 06:24 PM) Translated Date (-)

Virender ji Daso ke mashrum de kahti karn li prali no 24 hours gili kar ke kar sak de ha

ਡਾ. ਸਾਬ, 25 ਦਿਨ ਦੀ barseem ਹੋ ਗਈ। ਕੱਦ ਨਹੀਂ ਵਧ ਰਿਹਾ। ਕੋਈ ਹੱਲ ਦੱਸੋ ਜੀ ?

(en)
Posted by
Sarbjeet (9915550327)
Sarbjeet
Punjab
Ferozpur
Write Answer
Posted Date (27 Oct 2022 08:20 PM) Assigned Date (28 Oct 2022 03:58 PM)
Answered Date (27 Oct 2022 11:01 PM) Translated Date (28 Oct 2022 01:12 PM)

ਸਰਬਜੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (28 Oct 2022 05:22 AM) Translated Date (28 Oct 2022 01:13 PM)

ਇੱਕ ਪਾਣੀ ਦੇ ਨਾਲ ਯੂਰੀਆ 8 ਕਿੱਲੋ ਪਾਈ ਹੈ ਜੀ ਬਸ।

ਡਾਕਟਰ ਸਾਹਿਬ ਚਿੱਟਾ ਮੱਕ ਬੀਜਿਆ ਹੋਇਆ ਹੈ। ਇਹ ਇਸ ਤਰ੍ਹਾਂ ਜਾਮਣੀ ਰੰਗ ਦੀ ਹੋਈ ਜਾਦੀ ਹੈ।ਕੀ ਕਾਰਨ ਹੈ।50kg urea 30kg dap per acre ?

(pb)
  • 1
Posted by
Gurdeep singh benipal (8146661466)
Gurdeep singh benipal
Punjab
Ludhiana
Write Answer
Posted Date (27 Oct 2022 08:14 PM) Assigned Date (29 Oct 2022 10:48 AM)
Answered Date (27 Oct 2022 10:59 PM) Translated Date (28 Oct 2022 01:13 PM)

ਗੁਰਦੀਪ ਜੀ ਇਹ ਫਾਸਫੋਰਸ ਤੱਤ ਦੀ ਕਮੀ ਦੇ ਹੀ ਲੱਛਣ ਹਨ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ DAP ਖਾਦ ਕਦੋਂ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

DAP ਖਾਦ ਪਾਈ ਨੂੰ 5ਤੋ 6 ਦਿਨ ਹੋ ਗਏ ਹਨ।

Answered Date (29 Oct 2022 02:32 PM) Translated Date (-)

DAP ਖਾਦ ਪਾਈ ਨੂੰ 5 to 6 ਦਿਨ ਹੋ ਗਏ ਹਨ।

Sir hamare yaha rabi ki kaun si variety boye ki jisse jyada paidavar mil sake ?

(hn)
Posted by
Madan singh (8009906824)
Madan singh
Uttar Pradesh
Unnao
Write Answer
Posted Date (27 Oct 2022 07:58 PM) Assigned Date (28 Oct 2022 03:59 PM)
Answered Date (27 Oct 2022 10:57 PM) Translated Date (28 Oct 2022 01:15 PM)

Madan ji, kripya aap hme ye batayen ki aap kon si fasl bona chahte hai us hisaab se hi aapko is baare me sahi jaankari di jaa sakegi.

Sir 110 da beej johne da aagle saal lyi rkh skde ya nhi ?

(pb)
Posted by
harsimranjit singh (8968331987)
harsimranjit singh
Punjab
Kapurthala
Write Answer
Posted Date (27 Oct 2022 07:20 PM) Assigned Date (28 Oct 2022 03:58 PM)
Answered Date (27 Oct 2022 10:55 PM) Translated Date (28 Oct 2022 01:15 PM)

Harsimran ji, je ih hybrid kism nahi hai ta tusi is da beej rakh sakde ho ji.

Sir ji azolla farming lai seed kitho mile lga ?

(pb)
Posted by
Sukhjinder Singh (7986212119)
Sukhjinder Singh
Punjab
Fatehgarh Sahib
Write Answer
Posted Date (27 Oct 2022 07:19 PM) Assigned Date (-)
Answered Date (28 Oct 2022 11:21 PM) Translated Date (14 Apr 2023 02:12 PM)

Sukhjinder ji tusi azolla da beej lain lai Sandeep 701486452 ji naal sampark kar sakde ho ji.

Answered Date (06 Nov 2022 10:22 AM) Translated Date (14 Apr 2023 02:11 PM)

Sir num pura nhi hega

Sir kanak de beej de naal 12 32 16 di bijai kar sakde hai koi nuksan ta nahi kardi ?

(pb)
Posted by
Kulwant Singh BRAR (9465744586)
Kulwant Singh BRAR
Punjab
Bathinda
Write Answer
Posted Date (27 Oct 2022 06:47 PM) Assigned Date (28 Oct 2022 03:58 PM)
Answered Date (27 Oct 2022 07:00 PM) Translated Date (28 Oct 2022 01:17 PM)

Khush ji 123216 nu tusi bijai wele.ja is ton pehla paa sakde ho ehde vich koi dikkat nahi hai

NPK 00 52 34 MATAR DI FASAL TE KDO USE HUNDA HAI ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (27 Oct 2022 06:41 PM) Assigned Date (28 Oct 2022 03:58 PM)
Answered Date (27 Oct 2022 07:00 PM) Translated Date (28 Oct 2022 12:53 PM)

Balraj ji jekar tuhadi fasal da vadha sahi ni ho reha tan hi tusi esdi varto kro vaise esnu vartan di sifarish nahi kiti jandi esnu tusi 10 gram prati litre paani de hisab nal vart sakde ho

ਕੱਚੇ ਆਲੂ ਦੀ ਪਟਾਈ ਕੇ ਬਾਦ ਜਨਵਰੀ 20 ਤਰੀਕ ਤੱਕ ਜ਼ੋ ਕੀ ਕੌਣ ਸੀ ਕਿਸਮ ਖੇਤ ਮੈ ਬੀਜੀ ਜਾਵੇ ਜੀ ਜਾਣਕਾਰੀ ਦੇਓ ਜੀ ?

(pb)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (27 Oct 2022 06:25 PM) Assigned Date (28 Oct 2022 03:57 PM)
Answered Date (27 Oct 2022 07:03 PM) Translated Date (28 Oct 2022 12:52 PM)

ਨੀਟੂ ਜੀ ਏਸ ਅਮੇ ਜੋਂ ਦੀ ਕੋਈ ਵੀ ਕਰਮ ਲਗਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀਂ ਕਣਕ ਦੀ pbw 757ਕਿਸਮ ਨੂੰ ਏਸ ਸਮੇਂ ਲਗਾ ਸੱਕਦੇ ਹੋ

sir amb de boote sukk rhe hn kirpa ilaj dsso ?

(pb)
  • 1
Posted by
ਸੋਹਨ ਲਾਲ (9781653873)
ਸੋਹਨ ਲਾਲ
Punjab
S.A.S. Nagar
Write Answer
Posted Date (27 Oct 2022 05:31 PM) Assigned Date (01 Nov 2022 03:41 PM)
Answered Date (27 Oct 2022 07:05 PM) Translated Date (28 Oct 2022 12:51 PM)

ਸੋਹਣ ਜੀ ਕਿਰਪਾ ਕਰਕੇ ਫੋਟੋਆਂ ਨਜ਼ਦੀਕ ਤੇ ਭੇਜੋ ਅਤੇ ਬਿਮਾਰੀ ਵਾਲੇ ਹਿਸੇ ਦੀ ਫ਼ੋਟੋ ਭੇਜੋ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

sir mjh de dudh vich chhidiya aa rhia ne koi hal dsso ?

(pb)
Posted by
Harjinder singh (9888532350)
Harjinder singh
Punjab
Barnala
Write Answer
Posted Date (27 Oct 2022 05:09 PM) Assigned Date (01 Nov 2022 03:41 PM)
Answered Date (27 Oct 2022 07:21 PM) Translated Date (28 Oct 2022 12:50 PM)

ਉਸ ਨੂੰ AMC forte 4.5gm, Vitum-h inj. 5ml, Avil inj. 10ml ਲਗਵਾਓ ਅਤੇ ਉਸ ਨੂੰ FMC Powder 50gm ਰੋਜਾਨਾ ਦੇਣਾ ਸ਼ੁਰੂ ਕਰੋ.

Which chemical to spray for remedy ?

(en)
  • 2
Posted by
Nithiya kalyana sundaram (9443282624)
Nithiya kalyana sundaram
Tamil Nadu
Kanchipuram
Write Answer
Posted Date (27 Oct 2022 04:53 PM) Assigned Date (02 Nov 2022 11:07 AM)
Answered Date (27 Oct 2022 07:07 PM) Translated Date (28 Oct 2022 12:49 PM)

Dear this is due to the nutritional deficiencies you can spray the npk 191919 10-15gran per litre of water

Dso ji ?

(pb)
  • 1
Posted by
Gs (9056428725)
Gs
Punjab
Fazilka
Write Answer
Posted Date (27 Oct 2022 04:37 PM) Assigned Date (28 Oct 2022 03:56 PM)
Answered Date (27 Oct 2022 07:23 PM) Translated Date (28 Oct 2022 12:48 PM)

Gs ji tuhade swal da jwab de dita geya hai tuci App vich apne sare swala de jwab dekh skde ho.

ਇਸ ਦਾ ਕੀ ਕਾਰਨ ਹੈ ?

(pb)
  • 1
Posted by
Gurdhian Singh (9530869768)
Gurdhian Singh
Punjab
Sangrur
Write Answer
Posted Date (27 Oct 2022 04:27 PM) Assigned Date (28 Oct 2022 03:56 PM)
Answered Date (27 Oct 2022 07:20 PM) Translated Date (28 Oct 2022 12:48 PM)

ਇਸਦਾ ਕੋਈ ਚੱਕਰ ਨਹੀਂ ਹੈ ਇਹ ਪਸ਼ੂ ਜੋ ਪਾਣੀ ਪੀਂਦੇ ਹੈ ਉਸ ਵਿੱਚ ਖਾਰਾਪਣ ਹੋਣ ਕਰਕੇ ਵੀ ਹੋ ਜਾਂਦਾ ਹੈ

Iska treatment Dasdo please ?

(en)
  • 1
Posted by
Vijay Kumar (7696933825)
Vijay Kumar
Punjab
Hoshiarpur
Write Answer
Posted Date (27 Oct 2022 04:12 PM) Assigned Date (-)
Answered Date (27 Oct 2022 07:09 PM) Translated Date (28 Oct 2022 12:47 PM)

Vijay ji eh tatt di Kami kr ke hai tusi wsnu 3-4 kilo vermicompost prati podhe de hisab nal paa sakde ho

ਅਮਰੂਦ ਦੇ ਬੂਟੇ ਤੇ ਸਾਰਾ ਫਲ ਇਸ ਤਰ੍ਹਾਂ ਸੁੱਕ ਰਿਹਾ ਹੈ ਕੀ ਬਿਮਾਰੀ ਆ ਤੇ ਇਸਦਾ ਕੀ ਇਲਾਜ ਆ ?

(pb)
  • 2
Posted by
ਰਣਵੀਰ ਬਰਾੜ (8528231000)
ਰਣਵੀਰ ਬਰਾੜ
Punjab
Bathinda
Write Answer
Posted Date (27 Oct 2022 04:12 PM) Assigned Date (28 Oct 2022 03:55 PM)
Answered Date (27 Oct 2022 07:12 PM) Translated Date (28 Oct 2022 12:46 PM)

ਬਰਾੜ ਜੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਇਹ ਸਹੀ ਨਹੀਂ ਆਈ ਹੈ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

ਅਮਰੂਦ ਦੇ ਬੂਟੇ ਤੇ ਫਲ ਇਸ ਤਰ੍ਹਾਂ ਸੁੱਕ ਰਿਹਾ ਕਿ ਬਿਮਾਰੀ ਆ ਜੀ ਕੀ ਇਲਾਜ ਆ ਇਸਦਾ ?

(pb)
  • 2
Posted by
ਰਣਵੀਰ ਬਰਾੜ (8528231000)
ਰਣਵੀਰ ਬਰਾੜ
Punjab
Bathinda
Write Answer
Posted Date (27 Oct 2022 04:05 PM) Assigned Date (28 Oct 2022 03:55 PM)
Answered Date (27 Oct 2022 07:13 PM) Translated Date (28 Oct 2022 12:46 PM)

ਬਰਾੜ ਜੀ ਕ੍ਰਿਪਾ ਕਰਕੇ ਫੋਟੋ ਦੁਬਾਰਾ ਤੋਂ ਭੇਜੋ ਇਹ ਸਹੀ ਨਹੀਂ ਆਈ ਹੈ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

sir tusi Sanu majj da ahh injection Leon lyi khya cc ajj asi pehla injection lwaya ehda nal majj da andro ewa blood jaa Aya ehda koi chkr ta ni ehh hor layii ja naa majj sui nu 10 din hoo gyaa aa blood aun da kii resion hoo skda aa ?

(pb)
  • 4
Posted by
jagjeet singh (6239054166)
jagjeet singh
Punjab
Sangrur
Write Answer
Posted Date (27 Oct 2022 03:32 PM) Assigned Date (28 Oct 2022 03:55 PM)
Answered Date (27 Oct 2022 07:18 PM) Translated Date (28 Oct 2022 12:46 PM)

Jagjeet ji isda koi chakar nhi hai ehh andro karrr chal reha hai tuci iss nu utrevive liquid 100-100ml swere sham deo jiss nal andro changi trahh safai ho jawegi. baki jekar injection 2-3 din lgga ditte ha tan hor lgaun di jrurat nhi hai.

sir tusi Sanu majj da ahh injection Leon lyi khya cc ajj asi pehla injection lwaya ehda nal majj da andro ewa blood jaa Aya ehda koi chkr ta ni ehh hor layii ja naa majj sui nu 10 din hoo gyaa aa blood aun da kii resion hoo skda aa ?

(pb)
  • 4
Posted by
jagjeet singh (6239054166)
jagjeet singh
Punjab
Sangrur
Write Answer
Posted Date (27 Oct 2022 03:33 PM) Assigned Date (28 Oct 2022 03:55 PM)
Answered Date (27 Oct 2022 07:18 PM) Translated Date (28 Oct 2022 12:46 PM)

Jagjeet ji isda koi chakar nhi hai ehh andro karrr chal reha hai tuci iss nu utrevive liquid 100-100ml swere sham deo jiss nal andro changi trahh safai ho jawegi. baki jekar injection 2-3 din lgga ditte ha tan hor lgaun di jrurat nhi hai.

Full gobi da dirct seed la dea ho jau ja fr pneri pyi jwa ?

(pb)
Posted by
Manjinder (9855759197)
Manjinder
Punjab
Rupnagar
Write Answer
Posted Date (27 Oct 2022 03:29 PM) Assigned Date (28 Oct 2022 03:55 PM)
Answered Date (27 Oct 2022 07:15 PM) Translated Date (28 Oct 2022 12:44 PM)

Manjinder ji esdi tuhanu paneeri hi lgauni paugi sidha eh fasal nahi hundi

Guava layi kehdi best hai ?

(pb)
Posted by
Sunil (9592130487)
Sunil
Punjab
Fazilka
Write Answer
Posted Date (27 Oct 2022 02:09 PM) Assigned Date (28 Oct 2022 03:54 PM)
Answered Date (27 Oct 2022 07:08 PM) Translated Date (28 Oct 2022 12:44 PM)

Sunil ji, Guava de lai Mrig bahar best manni jandi hai ji.

Answered Date (27 Oct 2022 07:16 PM) Translated Date (28 Oct 2022 12:43 PM)

Thnku varinder g.. Bhot confusion c ehde ch

Wheat da kehra kehra seed mix krke irrigate kr skde aa ?

(en)
Posted by
Gagandeep (9530983003)
Gagandeep
Punjab
Sangrur
Write Answer
Posted Date (27 Oct 2022 02:08 PM) Assigned Date (28 Oct 2022 03:54 PM)
Answered Date (27 Oct 2022 07:16 PM) Translated Date (28 Oct 2022 12:43 PM)

Gagandeep ji, kank de do beej mix karke beejn di sifarish nahi kiti jandi kyuki is naal beej di purity khraab hundi hai ate hor dikkata vi vaddh aondian han ji.

Answered Date (27 Oct 2022 02:48 PM) Translated Date (28 Oct 2022 12:42 PM)

Mix ta krke irrigate ta kr skde aw but harvesting time problem aundi aw and jhar ch .

Hlo sir 303 nal kehdi kank di kism Mila ka vij skda aa vdia fyda howa apa nu ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (27 Oct 2022 01:30 PM) Assigned Date (28 Oct 2022 03:54 PM)
Answered Date (27 Oct 2022 07:13 PM) Translated Date (-)

Jagjeet ji, kank de kise vi do beeja nu mix karke bijai karn di sifarish nahi kiti jandi kyuki hr kism de character alag hunde Han jis naal jhaad di kami te hor smasyava vardh aondia han is lai tusi DBW 303 nu ikalli beejn nu hi tarjeeh deo ji.

ਮੇਹਰਬਾਨੀ ਕਰਕੇ ਜਾਣਕਾਰੀ ਦੇਣਾ ਜੀ broccoli ਦਾ ਸਾਰੀਆ ਨਾਲੋ lowest price per kg ki ਹੋ ਸਕਦਾ after two months ?

(en)
Posted by
jaswant singh (7973464359)
jaswant singh
Punjab
Kapurthala
Write Answer
Posted Date (27 Oct 2022 01:20 PM) Assigned Date (28 Oct 2022 03:54 PM)
Answered Date (27 Oct 2022 07:10 PM) Translated Date (28 Oct 2022 12:35 PM)

Jaswant ji, sabjia de price di koi prediction nahi kiti Jaa sakdi ih sabji di supply ate demand de hisaab nal vadh ghatt hunda rehnda hai ji.

PL 891 barley jou ka seed lena hai ?

(pb)
Posted by
Manpreet singh (9082500006)
Manpreet singh
Punjab
Bathinda
Write Answer
Posted Date (27 Oct 2022 12:18 PM) Assigned Date (28 Oct 2022 03:53 PM)
Answered Date (28 Oct 2022 11:16 PM) Translated Date (06 Jun 2023 02:56 PM)

Manpreet ji, tusi is lai Krishi Vigyan Kendra,Dabwali Road, Near Kheti Bhawan,Distt. Bathinda naal samaprk akr sakde ho ji. naal 0164-22156319.

ਸਰ ਮੇਰੀ ਗਾਂ ਦੇ ਦਿਨ 06 09 2022 ਸੂਣ ਦੇ ਪੂਰੇ ਹੋ ਗਏ ਹਨ ਪਰ ਹਾਲੇ ਸੂਈ ਨੀ ਕੀ ਕੀਤਾ ਜਾਵੇ ?

(pb)
Posted by
Jaskaran Singh (9872634401)
Jaskaran Singh
Punjab
Bathinda
Write Answer
Posted Date (27 Oct 2022 11:42 AM) Assigned Date (28 Oct 2022 03:53 PM)
Answered Date (27 Oct 2022 07:16 PM) Translated Date (28 Oct 2022 12:35 PM)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ

Why the leafs are folding Is this virus or nutrients deficiency help me about this ?

(en)
  • 1
Posted by
Raviteja (8919896174)
Raviteja
Andhra Pradesh
Ananthapur
Write Answer
Posted Date (27 Oct 2022 11:37 AM) Assigned Date (28 Oct 2022 03:53 PM)
Answered Date (27 Oct 2022 07:05 PM) Translated Date (28 Oct 2022 12:27 PM)

रवितेजा जी, ये किसी वायरस के लक्षण नही है आप पौधो पर NPK 19 19 19@10/L पानी के हिसाब से छिड़काव कर सकते।

Andhra Pradesh

27 Oct 2022

Tq so much virendra singh ji

Sir aci cholle peoonte c bijan lii sukk ch bijje ge hun oh sukk ge ajj ohnu pani Lata germination ho jau ?

(en)
Posted by
HARSH DEEP SINGH (9569312113)
HARSH DEEP SINGH
Punjab
Sangrur
Write Answer
Posted Date (27 Oct 2022 11:15 AM) Assigned Date (28 Oct 2022 11:10 AM)
Answered Date (27 Oct 2022 07:03 PM) Translated Date (28 Oct 2022 12:27 PM)

Harshdeep ji, je tusi bijai to paani lgaa ditta hai ta germination de vich koi dikkat nahi aavegi ji.

sir g jo tusi no no dita c kvk da oh no chkde nhi jo arkari no c oh lgda nhi dso ki kita jwe ja koi senior adhkari da no dita jwa ta jo beez bre koi jankari mil sake ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (27 Oct 2022 10:33 AM) Assigned Date (28 Oct 2022 11:09 AM)
Answered Date (28 Oct 2022 11:25 PM) Translated Date (07 Jun 2023 12:58 PM)

Gagandeep ji, tusi KVK Bathinda naal is number te sampark kar sakde ho ji. 9814249159 .

Dr saab ji mere kol rodviler kuti a te o desi dog ne cross kar diti a te o reh na jave safari vaste koi injection ja dwa bare dseya jaaye ?

(pb)
Posted by
Gs (9056428725)
Gs
Punjab
Fazilka
Write Answer
Posted Date (27 Oct 2022 10:13 AM) Assigned Date (28 Oct 2022 10:04 AM)
Answered Date (27 Oct 2022 07:14 PM) Translated Date (28 Oct 2022 12:26 PM)

female dog di pregnancy rokan lai ohna da cross honn ton 10-12 din de andar andar uss nu stilbestrol injection 1ml, Dexona injection 1ml lgatar 3 din lgwao, jekar pregnancy jyada din di hai tan tuci ehna di varto na kro, iss nal badd vich smasia hundi hai..

Maah di dal chuhe khaa rahe ki madicine ?

(pb)
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (27 Oct 2022 09:47 AM) Assigned Date (29 Oct 2022 10:49 AM)
Answered Date (27 Oct 2022 07:00 PM) Translated Date (28 Oct 2022 12:25 PM)

Jagroop ji, kirpa ka ke ih dasso ki tusi daal kis treeke naal Store kar ke rakhi hoi hai ta jo tuhaanu is baare shi jankaari ditti jaa sake.

Sir eh majjh de pata ni ki pe gya a dwai dso ehdi ?

(en)
  • 1
Posted by
Bachittar Singh (8283921588)
Bachittar Singh
Punjab
Amritsar
Write Answer
Posted Date (27 Oct 2022 09:31 AM) Assigned Date (29 Oct 2022 10:49 AM)
Answered Date (27 Oct 2022 07:11 PM) Translated Date (28 Oct 2022 12:25 PM)

tuci iss nu Enrofloxacin inj. 15ml, Avil inj. 10ml lgwao ate hitek inj 1ml/50kg bhar de hisab nal chamdi vich lgwao.

Mere bakri bayane wali hai piche se discharge kar rahi raat se kuch kha nhi Rahi is ki bare main bataye ?

(en)
Posted by
Sk saqib (8380946577)
Sk saqib
Maharashtra
Nagpur
Write Answer
Posted Date (27 Oct 2022 09:12 AM) Assigned Date (29 Oct 2022 10:50 AM)
Answered Date (27 Oct 2022 07:10 PM) Translated Date (28 Oct 2022 12:24 PM)

Saqib ji usko aap turant nazdiki doctor se janch krwayen kyuki uski janch krke hei sahi ilaj ho skta hai.

DBW 222 kanak November di kehri date to bijayi suru kariye ?

(pb)
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (27 Oct 2022 08:23 AM) Assigned Date (29 Oct 2022 10:50 AM)
Answered Date (27 Oct 2022 01:26 PM) Translated Date (06 Jun 2023 02:57 PM)

Simran ji, tusi DBW 222 Kism di bijai 1 November to hi shuru kar sakde ho ji.

ਮਿਰਚਾਂ ਦੀ ਪਨੀਰੀ ਬੀਜਣ ਦੀ ਵਿਦੀ ਦੱਸੋ ?

(pb)
Posted by
ਹਰਪਰੀਤ ਸਿੰਘ (9872759040)
ਹਰਪਰੀਤ ਸਿੰਘ
Punjab
Ferozpur
Write Answer
Posted Date (27 Oct 2022 08:22 AM) Assigned Date (29 Oct 2022 10:50 AM)
Answered Date (27 Oct 2022 01:25 PM) Translated Date (-)

ਹਰਪ੍ਰੀਤ ਜੀ, ਮਿਰਚਾਂ ਦਾ ਬੀਜ ਉੱਚੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ । ਇਸ ਲਈ ਸਵਾ ਮੀਟਰ ਚੌੜਾਈ ਦੀਆਂ ਕਿਆਰੀਆਂ ਜੋ ਜ਼ਮੀਨ ਤੋਂ 15 cm ਉੱਚੀਆਂ ਹੋਣ ਬਣਾ ਲੈਣੀਆਂ ਚਾਹੀਦੀਆਂ ਹਨ। ਕਿਆਰੀਆਂ ਬਣਾਉਣ ਉਪਰੰਤ ਜ਼ਮੀਨ ਨੂੰ ਕਹੀ ਜਾਂ ਖੁਰਪੇ ਨਾਲ ਪੋਲਾ ਕਰ ਲਓ। ਜੇਕਰ ਮੱਲੜ੍ਹ ਪਾਉਣ ਦੀ ਲੋੜ ਹੋਵੇ ਤਾਂ ਧਿਆਨ ਰੱਖੋ ਕਿ ਇਹ ਚੰਗੀ ਤਰ੍ਹਾਂ ਗਲਿਆ ਸੜਿਆ ਹੋਵੇ ਤੇ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਲਓ । ਇਸ ਤੋਂ ਬਾਅਦ ਜ਼ਮੀਨ ਨੂੰ Formalin ਦਵਾਈ ਦੇ 1.5 ਤੋਂ 2.0% ਤਾਕਤ ਦੇ ਘੋਲ ਨਾਲ ਸੋਧ ਲਓ । ਇਹ ਕਰਨ ਵਾਸਤੇ 15-20 ml ਦਵਾਈ ਤਕਰੀਬਨ ਇੱਕ ਲਿਟਰ ਪਾਣੀ ਵਿਚ ਪਾਓ । ਇਹ ਘੋਲ ਤਕਰੀਬਨ 4-5 L/square metre ਪਾਓ ਤਾਂ ਜੋ ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਵੇ । ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਨਾਲ 48-72 ਘੰਟੇ ਲਈ ਚੰਗੀ ਤਰ੍ਹਾਂ ਢੱਕ ਦਿਓ । ਇਸ ਤੋਂ ਬਾਅਦ ਮਿੱਟੀ ਨੂੰ ਦੋਬਾਰਾ ਖੁਰਪੇ ਨਾਲ ਪੋਲਾ ਕਰੋ ਤਾਂ ਜੋ ਦਵਾਈ ਵਾਸਪੀਕਰਨ ਦੁਆਰਾ ਹਵਾ ਵਿਚ ਚਲੀ ਜਾਵੇ ਤੇ ਬੂਟੇ ਦੀ ਉੱਗਣ ਸ਼ਕਤੀ ਨੂੰ ਨਾ ਘਟਾਵੇ । ਇਸ ਤੋਂ 3-4 ਦਿਨਾਂ ਬਾਅਦ ਬਿਜਾਈ ਕੀਤੀ ਜਾ ਸਕਦੀ ਹੈ । ਬਿਜਾਈ ਚੌੜੇ ਰੁੱਖ ਕਤਾਰਾਂ ਵਿਚ 5 cm ਦੇ ਫ਼ਾਸਲੇ ਤੇ ਕਰੋ ।

Galidous flower plants leaves turn brown and yellow what is this, give some solution ?

(en)
  • 1
Posted by
Karam (9501270083)
Karam
Punjab
Ludhiana
Write Answer
Posted Date (27 Oct 2022 08:21 AM) Assigned Date (29 Oct 2022 10:50 AM)
Answered Date (28 Oct 2022 11:20 PM) Translated Date (-)

Karam kindly let us know that have you sprayed any pesticide on this crop in recent days so that we can guide you accordingly.

उत्तर प्रदेश मध्य में बोई जाने वाली सबसे अधिक उत्पादन वाली उत्तम फसल बताने का कष्ट करें और इसका बीज आसानी से कहाँ से प्राप्त किया जा सकता है ?

(hn)
Posted by
आलोक गुप्ता (9454980866)
आलोक गुप्ता
Uttar Pradesh
Hardoi
Write Answer
Posted Date (27 Oct 2022 08:04 AM) Assigned Date (29 Oct 2022 10:51 AM)
Answered Date (28 Oct 2022 11:23 PM) Translated Date (08 Dec 2022 04:16 PM)

आलोक जी आप गेहूं , जौं , चने आदि फसलों की खेती कर सकते हैं , इन फसलों का बीज आपको आपके नजदीकी किसी भी बीज विक्रेता या KVK से मिल जाएगा।

2 kille gobhi srson beejni a chhitta de ke Sukke wahan cha chitta de ke beejiye ja fer Panni sadd ke fer satta daiyye jameen vich nami ght hai ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (27 Oct 2022 08:03 AM) Assigned Date (29 Oct 2022 10:51 AM)
Answered Date (27 Oct 2022 01:20 PM) Translated Date (07 Jun 2023 12:57 PM)

Harmanpreet ji, je jameen vich nmee ghatt hai ta Tusi halka paani laa deo ate jdo paani jeer jaave ta tusi beej da shitta de sakde ho ji.

pili pusa kaise pani me ho skti hai ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (27 Oct 2022 07:16 AM) Assigned Date (29 Oct 2022 10:51 AM)
Answered Date (27 Oct 2022 01:17 PM) Translated Date (28 Oct 2022 04:47 PM)

Jot ji peeli Pusa kism darmeaane se ache paani me jyada Achi upaj deti hai.

sir is product bare jankari diti jawe animal vich ki ki fayde krde hn ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (27 Oct 2022 06:23 AM) Assigned Date (01 Nov 2022 03:41 PM)
Answered Date (27 Oct 2022 07:09 PM) Translated Date (28 Oct 2022 04:46 PM)

Kang ji eh mastitis di roktam lai vartia jnda hai iss nal thnela rog di roktham hundi hai ate infection khtm hunda hai.

sir kanak di kehdi variety lgaiye jisda result vdhia nikle ?

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (27 Oct 2022 06:19 AM) Assigned Date (01 Nov 2022 03:40 PM)
Answered Date (27 Oct 2022 11:15 PM) Translated Date (-)

devmedia

  • is product de ki ki fayde hn eh product online milde hn kinne gram ehdi varto kiti jandi hai ?

    (pb)
    • 4
    Posted by
    Kang Saab (7710468763)
    Kang Saab
    Punjab
    Kapurthala
    Write Answer
    Posted Date (27 Oct 2022 06:16 AM) Assigned Date (01 Nov 2022 03:40 PM)

    is product de ki ki fayde hn ?

    (pb)
    • 4
    Posted by
    Kang Saab (7710468763)
    Kang Saab
    Punjab
    Kapurthala
    Write Answer
    Posted Date (27 Oct 2022 06:13 AM) Assigned Date (01 Nov 2022 03:40 PM)

    Sir ji main dairy farming de training la chuka ha krishi vigyan Kendra toh ta main hun dairy farming layi loan laina chonda ha o kida mil skda ji menu kithe apply krna pao ga menu daso ji ?

    (pb)
    Posted by
    Bikramjit singh (9915377651)
    Bikramjit singh
    Punjab
    Fatehgarh Sahib
    Write Answer
    Posted Date (27 Oct 2022 12:48 AM) Assigned Date (29 Oct 2022 10:52 AM)
    Answered Date (27 Oct 2022 06:55 PM) Translated Date (28 Oct 2022 04:44 PM)

    Bikramjit ji isde lai tuci apne jile de deputy direct dairy nu millo ate apne nazdiki sbi bank de manager ton bhi loan di jankari laa skde ho fir tuhadi loan wali file tyar howegi ate tuci apni jrurat de hisab nal loan laa skde ho.

    DBW 303 or ShriRam 272 ਕਿਹੜੀ ਕਿਸਮ ਵਧੀਆ ਹੈ ਵਧੀਆ ਝਾੜ ਤੇ ਬਿਮਾਰੀਆ ਤੋ ਰਹਿਤ ?

    (en)
    Posted by
    SANJEEV KHAJURIA (9501404949)
    SANJEEV KHAJURIA
    Punjab
    Rupnagar
    Write Answer
    Posted Date (26 Oct 2022 10:13 PM) Assigned Date (27 Oct 2022 10:31 AM)
    Answered Date (26 Oct 2022 10:44 PM) Translated Date (07 Jun 2023 12:57 PM)

    ਸੰਜੀਵ ਜੀ DBW 303 ਅਤੇ SHRIRAM 272 ਦੋਵੇਂ ਹੀ ਵਧੀਆ ਕਿਸਮਾਂ ਹਨ ਅਤੇ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਚੰਗੀ ਸਮਰੱਥਾ ਰੱਖਦੀਆਂ ਹਨ।

    Please send Agriculture land purchase criteria for medicinal plants farming ?

    (en)
    Posted by
    Niteesh Kumar (9971816932)
    Niteesh Kumar
    Delhi
    North West Delhi
    Write Answer
    Posted Date (26 Oct 2022 08:57 PM) Assigned Date (27 Oct 2022 10:31 AM)
    Answered Date (01 Nov 2022 09:43 AM) Translated Date (14 Apr 2023 02:11 PM)

    Nitesh ji please tell us the purpose of sowing medicinal plant for personal use or commercial purpose so that we can guide you according.

    ਸਰ ਮਟਰ ਦੀ ਬਿਜਾਈ ਵੇਲੇ 2 ਬੋਰੇ DAP ਪਾਈਸੀ ਕੀ NPK 19.19.19 ਪਾਉਣੀ ਚਾਹੀਦੀ ਹੈ ?

    (pb)
    Posted by
    Gurjant singh (7973188356)
    Gurjant singh
    Punjab
    Amritsar
    Write Answer
    Posted Date (26 Oct 2022 08:52 PM) Assigned Date (27 Oct 2022 10:30 AM)
    Answered Date (26 Oct 2022 10:32 PM) Translated Date (08 Jun 2023 11:01 AM)

    ਗੁਰਜੰਟ ਜੀ ਜੇਕਰ ਤੁਸੀ ਬਿਜਾਈ ਵੇਲੇ 2 ਬੋਰੇ DAP ਖਾਦ ਦੀ ਵਰਤੋਂ ਕੀਤੀ ਸੀ ਤਾਂ ਤੁਹਾਨੂੰ ਹੁਣ NPK ਖ਼ਾਦ ਦੀ ਪਾਉਣ ਲੋੜ ਨਹੀਂ ਹੈ ਜੀ।

    Answered Date (27 Oct 2022 07:22 AM) Translated Date (08 Jun 2023 11:02 AM)

    Tnx sir

    DBW 222 kanak di bijayi lyi shi time kehra hai ?

    (pb)
    Posted by
    ਸਿਮਰਨ (9041906010)
    ਸਿਮਰਨ
    Punjab
    Gurdaspur
    Write Answer
    Posted Date (26 Oct 2022 08:52 PM) Assigned Date (27 Oct 2022 10:29 AM)
    Answered Date (26 Oct 2022 10:29 PM) Translated Date (08 Jun 2023 11:00 AM)

    Simran ji, tusi DBW 222 di bijai Tusi November de mahine vich kar sakde ho ji.

    Answered Date (27 Oct 2022 08:19 AM) Translated Date (08 Jun 2023 11:00 AM)

    November di kinni date to suru kariye