Haryana
Search
ਮੇਰੀ 2 ਏਕੜ ਜਮੀਨ ਰੇਤਲੀ ਹੈ ਜੀ ਤੇ ਮੈਂ ਸਰੋਂ ਬੀਜਣੀ ਹੈ ਬੈਡ ਤੇ ਬਿਜਾਈ ਕਾਮਯਾਬ ਰਹੇਗੀ ਯਾ ਫਿਰ ਬਿਨਾਂ ਬੈਡ ਬਣਾਏ ?
(pb)
ਨਰਪਾਲ ਜੀ ਜੇਕਰ ਪਾਣੀ ਦੀ ਕਮੀ ਹੈ ਤਾਂ ਤੁਸੀਂ ਬੈਡ ਉਪਰ ਬਿਜਾਈ ਕਰ ਸਕਦੇ ਹੋ ਜੇਕਰ ਵੱਧ ਪਾਣੀ ਹੈ ਤਾਂ ਤੁਸੀਂ ਸਿੱਧੀ ਬਿਜਾਈ ਡਰਿੱਲ ਨਾਲ ਵੀ ਕਰ ਸਕਦੇ ਹੋ
ਮੈਂ ਹਿਸਾਰ ਸਫੈਦਾ ਅਮਰੂਦ ਲਗਾਇਆ ਹੈ ਖਾਦ ਦੇ ਬਾਰੇ ਬਹੁਤ confusion ਹੈ ਕਿ ureaਵਰਤ ਸਕਦੇ ਹਾਂ ਜਾਂ ਨਹੀਂ Dap mop ਜਾਂ ssp mop urea ਪਾਈਏ 3 ਮਹੀਨੇ ਦੇ ਪੌਦੇ ਹਨ ?
(pb)
Haryana
ਭੁੱਲਰ ਜੀ ਇੱਕ ਸਾਲ ਦੇ ਪੋਧੇ ਨੂੰ 10ਕਿਲੋ ਰੂੜੀ ਦੀ ਖਾਦ , 150 ਗ੍ਰਾਮ ਯੂਰੀਆ,500 ਗ੍ਰਮ ਐਸਐਸਪੀ, 100 ਗ੍ਰਾਮ mop ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਰੂੜੀ ਦੀ ਖਾਦ ਅਤੇ ਅੱਧੀ ਦੂਜੀ ਖਾਦ ਮਈ ਜੂਨ ਦੇ ਮਹੀਨੇ ਅਤੇ ਬਾਕੀ ਰਹਿੰਦੀ ਖਾਦ ਸਤੰਬਰ ਅਕਤੂਬਰ ਵਿਚ ਪਾਓ
Sir please suggest why mango branches yellow ?
(en)
Haryana
Rajeev you can clip off these branches due to presence of inflorescence. So that good growth of plant take place
Please suggest why amla spooted black ?
(en)
Punjab
Rajeev it can be due to fungus or nutrients deficiency but if you have harvested the fruit then it cannot be managed at this stage.
Sir which spray is best for amla
Please suggest why amla spooted black ?
(en)
Punjab
Rajeev it can be due to fungus or nutrients deficiency but if you have harvested the fruit then it cannot be managed at this stage.
ਮਟਰ ਵਧ ਨੀ ਰਹੇ ਹੇਠਾਂ ਤੋਂ ਪੱਤੇ ਸੁੱਕ ਰਹੇ ਹਨ।ਕੋਈ ਦਸ ਸਕਦਾ ਹੈ ਕਿ ਹੋਇਆ ਹੈ ?
(pb)
Punjab
ਪੁਸ਼ਪਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਘਰ ਲਈ ਲਗਾਏ ਨੇ ਜੀ ਖਾਦ ਬਸ ਰੂੜੀ ਪਾਈ ਸੀ ਸ਼ੁਰੂ ਵਿਚ
ਜਿਹੜੇ ਖੇਤ ਵਿੱਚ ਪਾਣੀ ਖੜਦਾ ਹੋਵੇ ਕੀ ਓਥੇ ਕਣਕ ਦੀਆਂ ਕਿਹੜੀਆਂ ਕਿਸਮਾਂ ਕਾਮਯਾਬ ਹਨ ਜੀ ਕੀ dbw 303 ਦੀ ਬਿਜਾਈ ਇਸ ਖੇਤ ਵਿੱਚ ਕਰ ਸਕਦੇ ਹਾਂ ?
(pb)
Punjab
ਨਰਪਾਲ ਜੀ, ਜਿਸ ਜਮੀਨ ਵਿਚ ਜਿਆਦਾ ਪਾਣੀ ਰੁਕਦਾ ਹੋਵੇ ਵੈਸੇ ਉੱਥੇ ਕਣਕ ਦੀ ਕੋਈ ਵੀ ਕਿਸਮ ਜਿਆਦਾ ਝਾੜ ਨਹੀਂ ਦਿੰਦੀ ਪਰ ਜੇਕਰ ਸੇਮ ਵਾਲੀ ਜਮੀਨ ਹੈ ਤਾਂ KRL 210,283 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
sir meri bakri raat nu ikk dam khanci jhi shidd jandi hai ki reason ho sakda te ilaaz ?
(pb)
Balraj ji tuci uss nu mousam de hisab nal thnd ton bacha ke rakho ate uss nu Gocold liquid 5ml rojana ate Caflon powder adha chamch swere sham dena suru kro.
303 222 Ena kank di bijai da sahi sma ki hai g Par acr dap te beej kina pa skde ah suparseedar naal ?
(pb)
Punjab
Gursewak ji, DBW 303, 222 kisman di bijai November de mhine vich kar sakde ho ji, ik acre di bijai lai 55kg DAP ate 40 kg beej kaafi rehnda hai ji.
ਸਰ ਜੀ ਕਣਕ ਦਾ ਬੀਜ PBW 677 ਕਿਸਮ ਦੀ ਔਸਤ upj kitni ਹੈ ?
(pb)
Punjab
ਸਿਕੰਦਰ ਜੀ, PBW 677 ਕਿਸਮ ਦਾ ਔਸਤ ਝਾੜ 22.4q/ਏਕੜ ਹੈ ਜੀ।
प्याज बीज के बारे में जानकारी दें ?
(hn)
Punjab
अविंद जी, कृप्या विस्तार से बताए की आप प्याज के बीज के बारे में क्या जानकारी लेना चाहते है, उस हिसाब से ही आपको इस बारे में सही जानकारी दी जा सकेगी।
How to protect guava from Anthracnose ?
(en)
Punjab
Karma to protect guava plants from anthracanose disease you can spray copper oxychloride 3g/L of water.
Thanks for the suggestion .
calf injection kitne time ke baad repeat Kiya jata hai ?
(hn)
Punjab
Yeh lagbhag 72 ghnte ke badd repeat kiya jata hai baki bimari ke hisab se aur pashu ki condition ke hisab se isko paryog kiya jatta hai.
Veer ji 303 kanak da beej da ki result aa ?
(pb)
Punjab
Jashan ji, DBW 303 Changi kism hai, Is kism da ausat jhaad 28-32q/acre tak hai ji.
कौन सी नस्ल है ?
(hn)
यह मुर्रा नस्ल की है।
DBW 303 anandpur sahib de ilake lyi vdiya aa ji ?
(pb)
Punjab
Harjot Ji, DBW 303 Kism di Bijai tusi Anandpur sahib de ilaake vich kar sakde ho ji.
Sir mere 1 kyari me pani tut gya tha to usme khi khi pani h or khi sukha or jis karn usme super seeder v na chl ska isliye sujhav dijiye ki usme kanak ki kese bijayi ki jaye ya usme sarso ka beej diya jaye tan jo usme agr dobara pani aye to us hisav se kanak beejni shi rhegi ya sarso jis chij ko pani se jyada nuksan na ho pls btaye sir ?
(hn)
Punjab
Preet ji, Ya to aap paani sukh jaane ke baad hi jutai kar ke gehu ki buvai kar skte hai agar abhi Bijai karni hai to aap sarso ki fasl ka shitta de sakte hai. So is ke anusaar hi aap Bijai kar sakte hai.
Sir ਪਸ਼ੂਆਂ ਨੂੰ ਝੋਨੇ ਦੀ ਪਰਾਲੀ silage ਵਿੱਚ mix ਕਰ ਕੇ ਪਾ ਸੱਕਦੇ ਆ ਅਤੇ ਤੋੜੀ ਬੰਦ ਕਰ ਕੇ ਵਧ ਪਰਾਲੀ ਪਾਂ ਸੱਕਦੇ ਆ ?
(pb)
Punjab
ਹਾਂਜੀ ਤੁਸੀ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਬਾਕੀ ਪਸ਼ੂਆਂ ਨੂੰ ਚੰਗਾ ਲਿਵਰਟੋਨਿਕ 50ml ਰੋਜਾਨਾ ਜਰੂਰ ਦਿਓ.
ਸਰ ਜੇ ਖੇਤ ਚ ਗਿੱਲ ਘੱਟ ਹੋਵੇ ਕਣਕ ਭਿਉਂ ਕੇ ਬੀਜ ਸਕਦੇ ਆਂ । ਕਿੰਨੇ ਕ ਘੰਟੇ ਭਿਉਣੀ ਆ ਕਣਕ ?
(pb)
Punjab
ਧਰਮਿੰਦਰ ਜੀ, ਤੁਸੀ 12-24 ਘੰਟੇ ਭਿਓਂ ਕੇ ਕਣਕ ਬੀਜ ਸਕਦੇ ਹੀ ਜੀ, ਪਰ ਖੇਤ ਵਿਚ ਨਮੀ ਦੀ ਮਾਤਰਾ ਜਿਆਦਾ ਘੱਟ ਨਹੀਂ ਹੋਣੀ ਚਾਹੀਦੀ।
Decomposer ghatt to ghatt kinne dina vich tyar ho janda hai ..te kive tyar kita janda hai ?
(pb)
Punjab
Harmanjit ji eh ghato ghat 7 din lainda hai tyar hon layi isde layi tuc 200 litre pani lai lao drum vich ate usde vich 2 kilo gud mila lao ate ik sheesi decomposer di mila ke isnu dhakk ke shaa vich rakh deo ate har din isnu dande di madad de nal hilaunde raho ate 7 ve din tuc isnu sinchai de pani nal ja spray krke vi khet vich spray vi kar sakde ho.
Punjab
Dhanbad ji
ਮੱਝ ਦੀ ਚਮੜੀ ਲਾਲ ਜਿਹੇ ਰੰਗ ਦੀ ਹੋ ਜਾਂਦੀ ਹੈ ਜੀ ਕਿਹੜੀ ਦਵਾਈ ਦੇਈਏ ਜਾਂ ਕੋਈ ਘਰੇਲੂ ਨੁਸਖਾ ?
(pb)
ਗੁਰਵਿੰਦਰ ਜੀ ਤੁਸੀ ਉਸ ਨੂੰ Enrofloxacin injection 15ml ਅਤੇ Avil injection 10ml ਲਗਵਾਓ ਇਹ ਤੁਸੀ 2 ਜਾ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ ਨਹਾਉਣ ਸਮੇ ਸਰੋਂ ਦੇ ਤੇਲ ਮਾਲਿਸ਼ ਕਰੋ.
Npl 11.52.0 ਖਾਦ ਕਣਕ ਵਿੱਚ ਇੱਕ ਏਕੜ ਵਿੱਚ ਕਿੰਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਆ 123216 ਦੀ ਇੱਕ ਏਕੜ ਵਿੱਚ ਕਿੰਨੀ ਮਾਤਰਾ ਚਾਹੀਦਾ ਏ ?
(pb)
Punjab
ਸੁਖਦੀਪ ਜੀ ਹੈ ਤੁਸੀ DAP ਦੀ ਜਗਾਹ ਇੱਕ ਏਕੜ ਵਿਚ 11 52 00 ਦੀ ਵਰਤੋਂ 50kg/ਏਕੜ ਅਤੇ 12 32 16 ਤਕਰੀਬਨ 80 kg/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ ।
majj sui nu 3 4 din ho gye ji pr oh hra chara jan turi bhut thora khandi aa ji koi hall dso ji ?
(pb)
Jaskaran ji tuci uss nu dozliv liquid 50-50ml swere sham deo ate Rumicare powder rojana 1 pouch dena suru kro ate usde fever di janch jrur krwao.
Bihar me ras fish farming choti level par karna chahta hu aur Bihar me pmmsy ka loan kaise kare ?
(hn)
Punjab
Ajay ji aap iske vare mein puri jankari lene ke liye iss no. 9096843382 per Ankit wagh se sampark kr skte hai, inse apko sari jankari mill jayegi.
Sir gehon ki kaun si variety boye jisse jyada paidavar mil sake ?
(hn)
Uttar Pradesh
Madan ji aap kisme jaise DBW-316, DBW-55 (d), DBW-370, DBW-371 aur DBW-372 ki bijai kar sakte hai.
ਸਰ ਸਰੋਂ ਦੀ ਬਿਜਾਈ ਵਾਸਤੇ ਕਿਹੜੀ ਕਿਸਮ ਵਧੀਆ ਰਹੁ ਜਿਸਦਾ ਝਾੜ ਚੰਗਾ ਹੋਵੇ ?
(pb)
Punjab
ਸ਼੍ਰੀਮਾਨ ਜੀ, ਸਰੋਂ ਦੀ ਬਿਜਾਈ ਲਈ Pioneer 45 S 46, RCH 1 , ਗਿਰੀਰਾਜ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
ਸਰ ਜੀ ਕਣਕ ਦਾ ਕਿਹੜਾ ਬੀਜ ਲਾਇਆ ਜਾਵੇ ਜਿਸਦਾ ਝਾੜ ਵੱਧ ਹੋਵੇ ?
(pb)
Punjab
ਮਨਪ੍ਰੀਤ ਜੀ, ਤੁਸੀ PBW 869, 766, 824 ਅਤੇ DBW 187 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
ਸਰ ਜੀ ਮੇਰੀ ਮੱਝ 2 ਮਹਿਨੇ ਰਹਿ ਗਏ ਸੂਣ ਦੇ ਵਿੱਚ ਲੇਵਾ ਵਧਾਉਣ ਲਈ ਕੀ ਕੀਤਾ ਜਾਵੇ ?
(pb)
ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.
ਨਵਾਂਸ਼ਹਿਰ ਚ dairy ਟ੍ਰੇਨਿੰਗ ਸੈਂਟਰ ਕਿੱਥੇ ਹੈ ?
(pb)
Punjab
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Dairy vikas officer, pollyclinic hospital mahlo, distt SBS nagar 01823-225050 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਮਿਲ ਜਾਵੇਗੀ.
DBW 303 ਬੀਜਣ ਦਾ ਠੀਕ ਟਾਈਮ ਕਦੋਂ ਹੈ DAP ਖਾਦ ਕਿੰਨੀ ਮਾਤਰਾ ਵਿੱਚ ਪਾਈ ਜਾਵੇ ਅਤੇ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਜਾ ਬਿਜਾਈ ਮਸ਼ੀਨ ਕਿਸ ਨਾਲ ਕੀਤੀ ਜਾਵੇ ਪੂਰੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਰਾਜਪਾਲ ਜੀ, DBW 303 ਕਿਸਮ ਦੀ ਬਿਜਾਈ ਤੁਸੀ ਅਕਤੂਬਰ ਮਹੀਨੇ ਦੇ ਵਿਚ ਕਰ ਸਕਦੇ ਹੋ ਜੀ, ਤੁਸੀ ਬਿਜਾਈ ਵੇਲੇ 45KG DAP ਖਾਦ ਦੇ ਸਕਦੇ ਹੋ ਅਤੇ ਬਿਜਾਈ ਸੁਪਰ ਸੀਡਰ ਜਾਂ ਮਸ਼ੀਨ ਦੋਹਾਂ ਤਰੀਕਿਆਂ ਨਾਲ ਹੀ ਕੀਤੀ ਜਾ ਸਕਦੀ ਹੈ ਜੀ।
sir ji supseeder nal kanak di bijai krni hai pahli vari ik kanal ch kinna beej te kinni khad paugi ?
(pb)
Punjab
Thxg
Punjab
Sir3086 di bijai kdo kr sakde @ ji
ये भैंस 5 महीने की गाभिन है ?
(hn)
Punjab
अमन जी इसे आप Ifer-h inj. 5ml को एक एक दिन के फर्क से 5 इंजेक्शन लगवाएं और potassium iodide powder 7 ग्राम रोजाना देना शुरू करें और इसे DCR inj. 2.5gm, Avil inj. 10ml को मिक्स करके लगवाएं और यह दो दिन लगवा दें।
Sir kanak 2329 purani vraety da beej kis jaga To mil sakda hai assi Bathinda jile de near hai ?
(pb)
Haryana
Kulwant ji esde lai tusi apne nede de kvk ja pher nede di kise dukan nal sampark kr sakde ho 0164-22156319.
Sir AP3 Mattar details daso Hun bjai kar skde aa prati acre seed Production kini daso details ch ?
(pb)
Haryana
Harman ji esnu tusi adh November takk beej sakde ho esda ausat jhad 31 quintal prati acre takk aa janda hai.
sir mai gndhea da kan beejna chahunda hn jisnu mandi vich bechea ja ske. kise chnge beej bare jankari deo ?
(pb)
Haryana
ਗੁਰਪ੍ਰੀਤ ਜੀ ਤੁਸੀਂ ਪਿਆਜ਼ ਦੀ pro7,6 punjab white, poh 1 ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਚੁਕੰਦਰ ਦੀ crimson globe ਕਿਸਮ ਦੀ ਬਿਜਾਈ ਕਰੋ.
ਕਨੋਲਾ ਸਰੋੰ ਦੀ ਬਿਜਾਈ ਦਾ ਤਰੀਕਾ ਅਤੇ smaa ?
(pb)
Haryana
ਜਸਿਵੰਦਰ ਜੀ ਸਰੋਂ ਦੀ ਬਿਜਾਈ ਤੁਸੀਂ ਅਧ ਨਵੰਬਰ ਤੱਕ ਕਰ ਸਕਦੇ ਹੋ ਇਸਦੀ ਬਿਜਾਈ ਤੁਸੀਂ ਡਰਿੱਲ ਨਾਲ, ਸੁਪਰ ਸੀਡਰ ਜਾ ਫੇਰ ਛਿੱਟਾ ਦੇ ਕੇ ਕਰ ਸਕਦੇ ਹੋ.
sir ਸਰ DAP and Uriya ਇਕਠ ਮਿਲਕੇ ਕਣਕ ਵਿਚ ਡਰੀਲ ਕਰ ਸਕਦੇ ਹਾ ਮਿਕਸ ਕਰਨ ਤੇ ਯੂਰੀਅ ਪਾਣੀ ਤੇ ਨਹੀ ਛਡਿਅਗਾ ?
(pb)
Haryana
ਭੂਪਿੰਦਰ ਜੀ ਕਣਕ ਵਿਚ ਤਾਂ ਯੂਰੀਆ ਬਿਜਾਈ ਵੇਲੇ ਪਾਉਣ ਦੀ ਜਰੂਰਤ ਹੀ ਨਹੀਂ ਹੁੰਦੀ ਬਾਕੀ ਤੁਸੀਂ ਇਹ ਦਸੋ ਕਿਹੜੀ ਫਸਲ ਵਿਚ ਇਸਦੀ ਵਰਤਣ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ਼ ਤੁਹਾਨੂੰ ਦਸਿਆ ਜਾਵੇਗਾ.
ਅਸੀ ਕਣਕ ਦੀ ਫਸਲ ਵਿਚ ਯੂਰੀਅ 25ਕਿਲੋ ਪਰ ਏਕੜ ਡਰੀਲ kar skde haa.
ਇਹ ਵੇਲ ਕਿਸ ਚੀਜ਼ ਦੀ ਹੈ ?
(pb)
Haryana
ਗੁਰਮੇਲ ਜੀ ਇਹ ਸ਼ਕਰਕੰਦੀ ਦੀ ਵੇਲ ਲੱਗ ਰਹੀ।
Is this fungal infection or any deficiency ?
(en)
Haryana
Ravi please tell us that in how many plants this problem is happening this may be due to the insect attack some borer attack have you seen any borer or any insect on vines ?
Andhra Pradesh
as of now only one plant @pavitar singh ji
ਸਰ ਜੀ ਲੱਸਣ ਲਾਉਣ ਦਾ ਸਹੀ ਟਾਈਮ ਤਰੀਕਾ ਕਿੰਨੇ ਟਾਈਮ ਵਿੱਚ ਤਿਆਰ ਹੋ ਜਾਦੀ ਆ ?
(pb)
Haryana
ਸੁੱਖ ਜੀ ਲੱਸਣ ਨੂੰ ਸਤੰਬਰ ਅਤੇ ਅਕਟੂਬਰ ਮਹੀਨੇ ਤੱਕ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਤਕਰੀਬਨ 170 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਏਸਨੂੰ ਤੁਸੀਂ ਕੇਰੇ ਤਰੀਕੇ ਨਾਲ ਜਾ ਫੇਰ garlic planter ਨਾਲ ਲੱਗਾ ਸਕਦੇ ਹੋ.
ਸਰ ਜੀ ਸ਼੍ਰੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਸੀਮਨ ਸਟੇਸ਼ਨ ਦੇ ਇਹਨਾਂ ਰਿਸਰਚ ਕਿੱਤੇ ਹੋਏ ਬੁੱਲ੍ਹਾ ਦਾ ਸੀਮਨ ਪੰਜਾਬ ਸਰਕਾਰ ਦੇ ਜਿਲ੍ਹਾ ਪਸ਼ੂ ਹਸਪਤਾਲਾਂ ਵਿੱਚ ਵੀ ਆਉਣਾ ਚਾਹੀਦਾ ਹੈ ਜਿਸ ਨਾਲ ਪੰਜਾਬ ਦੇ ਪਸ਼ੂਆ ਦੀ ਨਸਲ ਵਿੱਚ ਵੀ ਸੁਧਾਰ ਹੋ ਸਕੇ। ਜਿਸ ਤਰ੍ਹਾਂ CIRB ਹਿਸਾਰ ਅਤੇ NDDB ਦੇ ਬੁੱਲਾਂ ਦਾ ਸੀਮਨ ਸਟਰਾਅ HLDB ਰਾਹੀਂ ਹਰਿਆਣਾ ਦੇ ਜਿਲ੍ਹਾ ਪਸ਼ੂ ਹਸਪਤਾਲਾਂ ਵਿੱਚ ਆਉਂਦਾ ਹੈ ?
(pb)
Punjab
ਅਰੁਣ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਬਾਕੀ ਜੇਕਰ ਪਸ਼ੂ ਪਾਲਕ gadvasu ਦੇ ਬੁੱਲ ਦਾ ਸੀਮਨ ਉਥੇ ਜਾ ਕੇ ਵੀ ਲਿਆ ਸਕਦੇ ਹਨ ਉਥੇ ਸਵੇਰੇ 11 ਵਜੇ ਜਾ ਕੇ ਦੁਪਹਿਰ 1 ਵਜੇ ਤੱਕ ਸੀਮਨ ਲਿਆ ਸਕਦੇ ਹਨ.
ਸਰ ਗਾਂ ਚਾਰ ਮਹੀਨੇ ਗੱਬਣ ਨੂੰ ਭਾਰ ਪੈਦਾ ਉਸਦਾ ਇਲਾਜ ਦੱਸੋ ?
(pb)
Punjab
ਤੁਸੀ ਉਸ ਨੂੰ Injection Capoform 1gm, Injection Tonophos 20ml, Injection Tinacal 15ml, Injection Ketoprofen 10ml ਲਗਵਾਓ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ.
ਕਣਕ ਦੇ ਵਿਚ dap ਕਿੰਨੀ ਮਾਤਰਾ ਵਿੱਚ ਪਾਈ ਜਾ ਸਕਦੀ ਹੈ ?
(pb)
Punjab
ਜਸਪ੍ਰੀਤ ਜੀ, ਕਣਕ ਦੀ ਬਿਜਾਈ ਵੇਲੇ ਤੁਸੀ 55kg/ਏਕੜ ਜਗ੍ਹਾ ਦੇ ਹਿਸਾਬ ਨਾਲ DAP ਡਰਿੱਲ ਕਰ ਸਕਦੇ ਹੋ ਜੀ।
kaun si fungicide daalen ?
(hn)
Punjab
Rajendra ji, ye black rot ka hmla hai, iski rokthaam ke liye aap bleaching powder 4-5kg/acre ke hisaab se daal sakte hai.
Best management of Blister beetle in cucurbits ?
(en)
Punjab
Loveneesh, blister beetle doesn't cause much damage to cucurbits however if it is causing the damage in your field than you can spray chlorpyriphos 2ml/L water.
Sir lassan di bijai kis kis tra kar sakde haan ki laasan di bijai chidkaa nal v kar sakde ha jive ke makki chari bijde haa palease sari vidi daso lassan di bijai di ?
(pb)
Punjab
Jasvinder ji, je tusi thodi jgaah te bijai karni hai ta tusi hath naal hi gandian lgaa sakde ho ji, par je jyada area te kheti karni hai ta tusi pora vidhi naal bijai kar sakde ho ji, shitta vidhi naal isdi bijai Naa kro ji.
I m planning to buy a straw baler just wanted to know if it is a profitable venture or not. Also what should be the cost of the baler ?
(en)
Punjab
Gutshinder it is a profitable venture but farmers of your area must be interested to use this technology and cost will vary according the company and size of the baler.
ਸਰ ਜੀ ਕਣਕ ਦਾ ਬੀਜ 303 ਕਿਸਮ ਦੀ ਔਸਤ ਕਿੰਨੀ ਹੈ ਜੀ ?
(pb)
Punjab
ਸੰਦੀਪ ਜੀ , DBW 303 ਕਿਸਮ ਦਾ ਔਸਤ ਝਾੜ 28-32Q/ਏਕੜ ਹੈ ਜੀ।
Which variety of wheat will be best either 725 or unnat 343 ?
(en)
Punjab
दीप जी वैसे तो इन किस्मों में ज्यादा अंतर नही है पर फिर भी आप उन्नत 343 को तरजीह दे सकते है, PBW 725 की बुवाई पोपलर वाले खेत में की जा सकती है।
सर रोपाई किए बहुत दिन हो गये हैं फिर भी न बढ रही न ही फुल रही हैसाथ मे पते को किडे खा गये इस में कुछ नहीं डाले केवल यूरीया डाल के पास चढ़ा दिए है तो आप मार्गदर्शन करे ?
(hn)
Punjab
रमेश जी, आप कीड़े की रोकथाम के लिए quinalphos 400ml/एकड़ के हिसाब से छिड़काव कर सकते हैं।
ਕਣਕ ਦੀ ਬਿਜਾਈ ਲਈ ਜ਼ਮੀਨ ਵਿੱਚ ਕਿਹੜੇ ਕਿਹੜੇ ਖੁਰਾਕੀ ਤੱਤ ਪਾਈਏ ਕਿਉੰਕਿ ਪਹਿਲਾ ਝਾੜ ਬਹੁਤ ਘੱਟ ਰਿਹਾ ਸੀ ਪਿਛਲੇ ਸੀਜ਼ਨ 2967 ਕਿਸਮ ਦਾਏਸ ਵਾਰ ਕਣਕ ਦੀ 766 ਕਿਸਮ ਬੀਜਣ ਬਾਰੇ ਸੋਚ ਰਹੇ ਹਾਂ ?
(en)
Punjab
ਸਰਬਜੀਤ ਜੀ, ਕਣਕ ਦੀ ਬਿਜਾਈ ਵੇਲੇ ਤੁਸੀ 55 kg DAP ਖਾਦ ਦੀ ਵਰਤੋਂ ਕਰ ਸਕਦੇ ਹੋ ਜੀ, ਯੂਰੀਆ ਦੀ ਪਹਿਲੀ ਕਿਸ਼ਤ ਤੁਸੀ ਪਹਿਲਾ ਪਾਣੀ ਲਾਉਣ ਤੋਂ ਬਾਅਦ ਦਿਓ .
नीबू का पौधा है पत्तों को कीड़ा खा रहा है पर कीड़े दिख नही रहे और सामने से सुख भी रहे है कुछ जानकारी दे ताकि ग्रोथ होते रहे ?
(hn)
Punjab
आकाश जी, ये टिड्डे का हमला लग रहा है इसकी रोकथाम के लिए आप chlorpyrifos 2ml/L पानी के हिसाब से छिड़काव कर सकते हैं।
ਸਾਡਾ ਇਹ ਅਨਾਰ ਦਾ ਬੂਟਾ ਹੈ ਫਲ ਬਹੁਤ ਹੈ ਪਰ ਖਰਾਬ ਹੋ ਜਾਂਦਾ ਹੈ ?
(pb)
Punjab
ਦਲੀਪ ਜੀ, ਇਹ fruit cracking ਹੈ, ਇਸ ਦੀ ਰੋਕਥਾਮ ਲਈ ਤੁਸੀ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ ਅਤੇ ਜਿਆਦਾ ਸੋਕੇ ਤੋਂ ਬਾਅਦ ਪਾਣੀ ਨਾ ਲਾਓ ਜੀ।
Please solve my query ?
(en)
Punjab
Simranpreet ji your last query has been answered please tell us the detail asked about your lemon plant tree so that we can provide you solution accordingly.
ਸਰ ਸਾਡੀ ਮੱਝ ਦੇ ਥਣ ਵਿੱਚ ਗੰਡ ਪੈ ਗਈ ਹੈ ੳਸਦੇ ਸੂਣ ਤੋਂ ਪਹਿਲਾਂ ਉਸਨੂੰ ਦੂਸਰੀ ਮੱਝ ਨੇ ਢੁੱਡ ਮਾਰਿਆ ਤਾਂ ਉਸਦੇ ਦੁੱਧ ਲਾਏ ਥਣਾਂ ਵਿੱਚੋਂ ਇੱਕ ਥਣ ਡਿੱਗਿਆਂ ਪੱਟ ਥੱਲੇ ਆ ਗਿਆ ਉਸਦੇ ਥਣ ਵਿੱਚ ਗੰਡ ਪੈ ਗਈ ਜਿਸ ਨਾਲ ੳਸ ਥਣ ਵਿੱਚੋਂ ਦੁੱਧ ਨਹੀਂ ਆ ਰਿਹਾ ਇਸਦਾ ਇਲਾਜ ਕਿਰਪਾ ਕਰਕੇ ਜਲਦੀ ਦੱਸਿਓ ਜੀ ?
(pb)
ਤੁਸੀ ਉਸ ਨੂੰ IFer H injection 5ml ਇਕ ਇਕ ਦਿਨ ਦੇ ਫਰਕ 5 ਟੀਕੇ ਲਗਵਾਓ ਅਤੇ potassium iodide 7gm ਰੋਜਾਨਾ ਦਿਓ ਅਤੇ ਇਹ 6 ਦਿਨ ਤੱਕ ਦਿੰਦੇ ਰਹੋ.
Dbw 222 te dbw 187 nu mix karke beej sakde aa te aena da deej kina kina pauna chahida aa ?
(pb)
Punjab
Kamaljit ji, kise vi do kisma di buaji mix karke nahi karni chahidi , kyuki is naal purity ghatdi hai ate hir smasyava vi vadh aondia han, DBW 22 te 187 da beej 40kg/acre painda hai ji.
Sir ji 20 litre wali cow nu kina silage te kine feed dene a ik din de ?
(pb)
Punjab
Tuci uss nu 3kg dudh mgar 1kg de hisab nal feed de skde ho ate silage 20-25kg rojana khila skde ho.
Sir ah glti nal likhea gya ja sachi magnese sulphate 2 killo hi penda acre ch ?
(pb)
Punjab
Dharimnder ji, manganese sulphate ik acre vich 2kg hi painda hai ji je is to baad vi Kami de lashan dikhai den ta tusi manganese sulphate 1 kg nu 100 litre paani vich ghol ke fasl te spray vi kar sakde ho ji.
sir main desi murgi paln krn bara soch reha meri scheem aa ki mai free range poltry farm bnawa rat nu murgea bnd krn lyi shad pa dwa or pura din open vich ghumn 2 knala jga nu 7 futt unchi jali nal boundary bna dwa ki eh shi rhu or 2 knala vich kina janwar rakh skda khdi kism jyda anda den lyi shi aa or kya koi sarkar wlo help mil skdi ?
(pb)
Punjab
Manjinder ji tuci ohna nu boundry bnna deo jiss nal ohh andar adnar gumnn ate bharo janwar ohna nu nuksan na krr ske baki 50 feet lambai ate 20 feet choorai wali jgah jo ki 1000 sq. feet bndi hai uss vich 1000 bache rakh skde ho, iss trah tuci apno jgha de hisab nal bache rakh skde ho. baki iss kam vich loan ate subsidy lyi pehla tuhanu apne nazdiki krishi vigyan kendra ton iss kam di training leni pwegi fir uss certificate nal tuhanu loan, subsidy mill skdi hai tuci isde lai Krishi Vigyan Kendra, ROPAR, PAU OFFICE, BADI HAVELI, ROPAR-140001, Punjab – India, Phone: 01881-220460, Email: kvk-ropar@pau.edu nal sampark kr skde ho.
Sir Makhan ਘਾਹ te barseem Dona ਵਿੱਚੋ ਜਲਦੀ ਕਿਹੜੀ ਫ਼ਸਲ ਹਰੇ ਚਾਰੇ ਲਈ tyar ho ਜਾਂਦੀ ਹੈ ?
(pb)
Punjab
ਸੁਖਵਿੰਦਰ ਜੀ, ਇਹ ਦੋਵੇਂ ਫ਼ਸਲਾਂ ਹੀ ਤਕਰੀਬਨ ਬਿਜਾਈ ਤੋਂ 50-60 ਦਿਨ ਬਾਅਦ ਕਟਾਈ ਲਈ ਤਿਆਰ ਹੁੰਦੀਆਂ ਹਨ ਜੀ।