Maharashtra
Search
Vettiveria zezanoides ?
(en)
Boopathy it is commonly known as vetiver and khus, is a perennial bunchgrass of the family Poaceae. Vetiver is most closely related to Sorghum but shares many morphological characteristics with other fragrant grasses, such as lemongrass, citronella etc.
ਝੋਨੇ ਵਾਲਾ ਡਾਕਰ ਵਾਹਣ ਹੈ ਜੀ ਪਾਣੀ ਨਹੀ ਜੀਰਦਾ ਹਰ ਸਾਲ ਕਣਕ ਦਾ ਝਾੜ ਘੱਟ ਜਾਂਦਾ last ਤੇ ਆਕੇ ਕਣਕ ਮਾੜੀ ਰਿਹ ਜਾਂਦੀ ਹੈ। ਦੋ ਸਾਲ ਪਹਿਲਾਂ ਪਲੌਅ ਹਲ ਵੀ ਮਾਰੇ ਸੀ ਕੀ ਪਾਇਆ ਜਾਵੇ ?
(pb)
ਹੈਰੀ ਜੀ, ਇਹੋ ਜਾ ਕੋਈ ਵੀ ਉਤਪਾਦ ਨਹੀਂ ਹੈ ਜੋ ਜਮੀਨ ਦੇ ਪਾਣੀ ਸੋਖਣ ਦੀ ਸਮਰੱਥਾ ਵਧਾ ਸਕੇ , ਤੁਸੀਂ ਕਣਕ ਦੀ ਫਸਲ ਨੂੰ ਹਲਕਾ ਪਾਣੀ ਹੀ ਦਿਓ ਤਾਂ ਜੋ ਕੋਈ ਸਮਸਿਆ ਨਾ ਆਵੇ।
ਹੈਰੀ ਜੀ, ਤੁਸੀ 2 ਪਾਣੀ ਲਗਾ ਿੲਅਾ ਕਰੋ ਫੇਰ ਵੇਖੀ ਕਣਕ ਦਾ ਝਾੜ
Sir g sadi cow nu sui nu 8 month ho gaye par hun oh fir gabbn ni hoi ki kr skde a gabbn ho jaye ?
(pb)
Amarjeet ji jekar ohh heat vich nhi aa rhi fir tuci uss nu Minfa gold powder 100gm rojana deo ate ovumin advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi baki jekar koi hor smasia aa rhi ha fir tuci dubara vistar nal swal push skde ho.
Sir khet ki 1 kyari pani se puri trh gili ho gyi hai ab uski na jutaai ho skti kya usme genho ka shita du ab ya Sarso ka ?
(hn)
Punjab
Preet ji, agr jutai nhi ho sakti aap sarso ki fasl ki buvai kare .
Ghar khaan layii Massar teh Kalle sholle beejne aa ji Ki hun beej sakde aa ji Time hai isdaa bejai daa Esda beej kina paa sakde a ji Ek ekad de hisaab nal ?
(pb)
Punjab
Harmanpreet ji, tusi masar ate sholeya di bijai hun kar sakde ho ji, sholya da beej 15-18 kg ate masar da beej18kg/acre de hisaab naal paa sakde ho ji.
ਦੇਸ਼ੀ ਮਰਗੇ ਮੁਰਗੀਆਂ ਆ ਜੀ ਧੋਣ ਜੀ ਨਿੱਕੀ ਜੀ ਕਰਕੇ ਸੁਸਤ ਜੇ ਹੋਕੇ ਬੈਠੇ ਰਹਿੰਦੇ ਆ ਇੱਕ ਦੋ ਦਿਨ ਬਾਅਦ ਮਰ ਜਾਂਦੇ ਆ 5 6 month age ਦੇ ਆ ਇਲਾਜ ਦੱਸੋ ਜੀ ?
(pb)
Punjab
ਤੁਸੀ ਇਸ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਦਿਓ ਅਤੇ vimeral liquid ਵੀ ਪਾਣੀ ਵਿਚ ਘੋਲ ਕੇ ਦਿਓ, ਇਹ ਤੁਸੀ 10ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ
ਕਣਕ ਦਾ 766 ਬੀਜ ਕਿੱਥੋ ਮਿਲ ਸਕਦਾ ਏਰੀਆ ਮੁਕਤਸਰ sahib ?
(pb)
Punjab
ਮਨਪ੍ਰੀਤ ਜੀ, PBW 766 ਕਿਸਮ ਦਾ ਬੀਜ ਲੈਣ ਲਈ ਤੁਸੀ KVK ਗੋਨੇਆਣਾ, ਮੁਕਤਸਰ +91-9855620914 ਨਾਲ ਸੰਪਰਕ ਕਰ ਸਕਦੇ ਹੋ ਜੀ।
पंजाब कृषि विश्वविद्यालय से पीच और प्लम के पौधे प्राप्त करने की प्रक्रिया बताएँ। क्या इनकी पहले से बुकिंग की जाती है या कोई भी जाकर ले सकता है अगर पहले बुकिंग की जाती है तो कृपया पूरी प्रक्रिया बताएँ ?
(hn)
Haryana
सुमन जी इसके लिए आप पंजाब खेतीबाड़ी यूनिवर्सिटी के साथ सम्पर्क कर सकते है वैसे इसके पौधे नवंबर दिसंबर के महीने में ही मिलते है 0161 240 1960
sir Sade ikk katti aa 20 din di oh goha ni krdi ?
(en)
Punjab
tuci uss nu 200ml lassi, 50ml saro da tel, adha chamach haldi, adha chamch namak mix krke dena suru kro ate 5 din tak deo. iss nal frak paa jawega.
wheat variety information ?
(en)
Haryana
Karan ji kirpa eh dso tuhanu kehdi variety baare puchna hai us hisab nal hi tuhanu sahi jankari diti ja sakdi hai
devmedia
(pb)
Guinea fowl ke bare me ap ye bataye ke kitne time me tayari hoti hea ish ke bare me koi jankari nhi hai ?
(en)
Punjab
Mohd ji iske vare mai bhi app jldi infromation upload ki jayegi baki yeh inko egg aur meat dono kamo ke liye rakhte hai aur yeh 18-22 weeks ki hone per egg dene lgti hai baki inki breed per bhi nirbhar krta hai.
sir khetibari mehkme to subsidy te HD3086 ajj 40 kg bag 1100rs da millia sir oh kehnde subsidy katt ke 1100rs da aa but seed store to b same price mill reha pls dasso eh kisana nu kyo bebkuf bana rahe ne ?
(pb)
Haryana
Balvir ji ehde vich ho skda v eh beej certified hove kyuki certification wala beej mehnga hunda hai ate eh jada vdia hunda hai ate esde rate da fark Kai war company nal vi pai janda hai vi appan kis company da beej lainde han baki tusi aggey ton dheyan rakho avda poora pta kr ke phr beej nu lwo
ਸਰਦੀਆਂ ਵਿਚ ਫਲਾ ਦੇ ਬੂਟਿਆਂ ਦੇ ਸੰਭਾਲ ਕਿਵੇਂ ਕੀਤੀ ਜਾਵੇ ਜਿਹੜੇ ਇਕ ਜਾਂ ਦੋ ਸਾਲ ਦੇ ਹੋਣ ?
(pb)
Haryana
ਸੁੱਖ ਜੀ ਕੋਰੇ ਤੋਂ ਬਚਾਉਣ ਲਈ ਪਾਣੀ ਸਮੇਂ ਸਿਰ ਲਾਓ ਅਤੇ ਜੇਕਰ ਪੋਧੇ ਛੋਟੇ ਹਨ ਤਾਂ ਸਰਕੰਡੇ ਨਾਲ ਢੱਕ ਸਕਦੇ ਹੋ ਤਾਂ ਜੀ ਠੰਡ ਤੋਂ ਬਚਾਇਆ ਜਾ ਸਕੇ
Eh beej ਕਿੰਨੀਆ katiya ਦਿੰਦਾ ਹੈ ?
(pb)
Punjab
Baljinder ji, berseem di fasl aam taur te 4-5 ktaayian de dindi hai ji.
Veer ji Hari Mirch laun da shi time te treeka dso ?
(pb)
Punjab
Karam ji, Hri mirch lai tusi polythene sheet hetha November mahine vich paneeri beej sakde ho ji, ate February mahin vich is nu vattan te 75X45 cm de faasle te laa sakde ho ji.
Saroo nu pani kine din baad laiye .jameen ratli aa ?
(pb)
Punjab
Gurpreet ji kirpa kar ke ih dasso ki tuhaadi fasl kinne din di hai, us hisab naal hi tuhanau is baare sahi jaankari ditti jaa sakegi.
Sir ਕਣਕ ਦੀ ਬਿਜਾਈ ਸਮੇ DAP ਦੀ ਜਗਾਹ NPK ਪਾ ਸਕਦੇ ਹਾਂ ਜਾਂ ਨਹੀਂ ਤੇ ਇੱਕ ਖੇਤ ਚ ਕਿੰਨੀ NPK ਪਾਉਣੀ ਚਾਹੀਦੀ ਹੈ ?
(pb)
Punjab
ਮਨਪ੍ਰੀਤ ਜੀ, ਕਣਕ ਦੀ ਬਿਜਾਈ ਸਮੇਂ ਤੁਸੀ DAP ਦੀ ਜਗਾਹ NPK ਖਾਦ ਦੀ ਵਰਤੋ ਕਰ ਸਕਦੇ ਹੋ ਜੀ, ਤੁਸੀ NPK 12 32 16 ਤਕਰੀਬਨ 80kg/ਏਕੜ ਜਗ੍ਹਾ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
devmedia
(pb)
Punjab
ਗੁਰਜਿੰਦਰ ਜੀ, SSP ਖਾਦ ਦੀ ਵਰਤੋਂ ਇਕ ਕਨਾਲ ਜਗਾਹ ਦੇ ਬਰਸੀਨ ਵਿਚ 20-22 Kg/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
ਕਣਕ ਦੇ ਬੀਜ 272 ਦਾ ਝਾੜ ਕਿਵੇ ਹੈ ਜੀ ੲਿਸ ਦੀ ਬੀਜਾੲੀ ਦਾ ਸਹੀ ਸਮਾ ਕੀ ਹੈ ਜੀ ਦੇਵੋ ਜਾਨਕਾਰੀ ?
(pb)
Punjab
ਜਗਤਾਰ ਜੀ, ਇਸ ਕਿਸਮ ਦਾ ਝਾੜ ਕਾਫੀ ਚੰਗਾ ਹੈ ਇਹ ਔਸਤਨ 20-24 ਕੁਇੰਟਲ ਮੌਸਮ ਅਤੇ ਸੰਭਾਲ ਅਨੁਸਾਰ ਝਾੜ ਦੇ ਦਿੰਦੀ ਹੈ ਜੀ, ਇਸ ਦੀ ਬਿਜਾਈ ਨਵੰਬਰ ਦੇ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ਜੀ।
Beffalow loan lene ke liye kya karna chaiye kripya btayen ?
(hn)
Punjab
Rajwant ji dairy farming mein loan lene ke liye apke pass iss kam ki training hona jruri hai, kyuki uss training certificate se hei apko loan, subsidy mill skti hai, aap iske liye Krishi Vigyan Kendra, Village Budh Singhwala, Charik Road, Moga-140001 ja fir Dairy Dev. Officer,Dairy Training & Extension Centre,Moga - Kotakpura Road , Vill. Gill, Moga. Sh. Nirvair Singh 94651-17652,01636-242480 se sampark kr skte hai aur agli training ki jankari lee skte hai.
sir khet wich ghass bhut hoi jata hai hmne us par gramo spray kardi hai 1week ho gaya brseen ya kaun si fsl ki bijai karen jisse ghaas km ho ?
(en)
Haryana
लव जी इसके लिए आप किसी भी fasla ki बिजाई कर सकते है पर चारे वाली फसल की बिजाई कर क्युकी ये तेजी से बढ़ता है जिस से घास कम होगा ।
Sir ji ja koi kissan safed musli di kheti karda hai tan usda number deo ?
(pb)
Punjab
Shamsher ji, tuhada safed musli di kheti sambandhi jo vi swaal hai tusi visthaar naal puch sakde ho ji, us hisaab naal tuhanau is di janakari de ditti jaavegi ji.
ਪਪੀਤੇ ਦਾ ਬੂਟਾ ਹੈ ਇਸ ਦਾ ਕੀ ਇਲਾਜ ਕਰੀਏ ਤਾਂ ਜੋ ਬੂਟਾ ਬਚ ਸਕੇ ?
(pb)
ਤਜਿੰਦਰ ਜੀ, ਇਹ ਕਿਸੇ ਕੀੜੇ ਜਾਂ ਬਿਮਾਰੀ ਦੇ ਲੱਛਣ ਤਾਂ ਨਹੀਂ ਹਨ, ਇਹ ਚੂਹੇ ਜਾ ਕਿਸੇ ਹੋਰ ਜਾਨਵਰ ਦੇ ਨੁਕਸਾਨ ਦੇ ਲੱਛਣ ਹਨ।
kinnu me rog ko kaise niyantrit kren ?
(hn)
Haryana
Sunil ji kirpya yeh btaye ki apke podhe mein kis bimari ka hamla hua hai us hisab se hi apko btaya ja sakta hai
ਸਰ ਜੀ GADVASU ਯੂਨੀਵਰਸਿਟੀ ਦੇ ਇਹਨਾਂ ਬੁੱਲ੍ਹਾ ਦਾ ਸੀਮਨ ਪੰਜਾਬ ਦੇ ਪਸ਼ੂਆ ਦੇ ਭਵਿੱਖ ਅਤੇ ਨਸਲ ਵਿੱਚ ਸੁਧਾਰ ਲਈ PLDB ਨਾਭਾ ਰਹੀ ਜ਼ਿਲ੍ਹਾ ਪਸ਼ੂ ਹਸਪਤਾਲਾਂ ਵਿੱਚ ਵੀ ਆਉਣਾ ਚਾਹੀਦਾ ਹੈ ਤਾਂ ਜੋ ਹਰਿਆਣਾ ਦੇ ਪਸ਼ੂਆ ਦੀ ਨਸਲਾਂ ਅਤੇ ਦੁੱਧ ਪੈਦਾਵਾਰ ਕਰਨ ਦੀ ਸਮਰੱਥਾ ਵਾਂਗੂੰ ਸਾੜੇ ਪੰਜਾਬ ਦੇ ਪਸ਼ੂਆ ਦੀ ਨਸਲਾਂ ਅਤੇ ਦੁੱਧ ਪੈਦਾਵਾਰ ਕਰਨ ਦੀ ਸਮਰੱਥਾ ਨੂੰ ਵੀ ਵਧਾਇਆ ਜਾ ਸਕੇ ?
(pb)
Punjab
ਅਰੁਣ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਬਾਕੀ ਸਰਕਾਰ ਵਲੋਂ ਪਸ਼ੂਆਂ ਦੀ ਨਸਲ ਸੁਧਾਰ ਅਤੇ ਚੰਗੇ ਨਸਲ ਦੇ ਸਾਨ੍ਹਾਂ ਤੇ ਕੰਮ ਕੀਤਾ ਜਾ ਰਿਹਾ ਹੈ
ਸਰ ਜੀ GADVASU ਯੂਨੀਵਰਸਿਟੀ ਸੀਮਨ ਸਟੇਸ਼ਨ ਦੇ ਇਹਨਾਂ ਬੁੱਲ੍ਹਾ ਦਾ ਸੀਮਨ ਪੰਜਾਬ ਦੇ ਪਸ਼ੂਆ ਦੇ ਭਵਿੱਖ ਅਤੇ ਨਸਲ ਵਿੱਚ ਸੁਧਾਰ ਲਈ PLDB ਨਾਭਾ ਰਹੀ ਜ਼ਿਲ੍ਹਾ ਪਸ਼ੂ ਹਸਪਤਾਲਾਂ ਵਿੱਚ ਵੀ ਆਉਣਾ ਚਾਹੀਦਾ ਹੈ ਤਾਂ ਜੋ ਹਰਿਆਣਾ ਦੇ ਪਸ਼ੂਆ ਦੀ ਨਸਲਾਂ ਅਤੇ ਦੁੱਧ ਪੈਦਾਵਾਰ ਕਰਨ ਦੀ ਸਮਰੱਥਾ ਵਾਂਗੂੰ ਸਾਰੇ ਪੰਜਾਬ ਦੇ ਪਸ਼ੂਆ ਦੀ ਨਸਲਾਂ ਅਤੇ ਦੁੱਧ ਪੈਦਾਵਾਰ ਕਰਨ ਦੀ ਸਮਰੱਥਾ ਨੂੰ ਵੀ ਵਧਾਇਆ ਜਾ ਸਕੇ ?
(pb)
Punjab
ਅਰੁਣ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਬਾਕੀ ਸਰਕਾਰ ਵਲੋਂ ਪਸ਼ੂਆਂ ਦੀ ਨਸਲ ਸੁਧਾਰ ਅਤੇ ਚੰਗੇ ਨਸਲ ਦੇ ਸਾਨ੍ਹਾਂ ਤੇ ਕੰਮ ਕੀਤਾ ਜਾ ਰਿਹਾ ਹੈ
ਜੋਆ ਦੀ ਲੇਟ ਬਿਜਾਈ ਕਦ ਤੱਕ ਕੀਤੀ ਜਾ ਸਕਦੀ ਆ ਕਿਹੜੀ ਕਿਸਮ ਵਧੀਆ ?
(pb)
Haryana
ਸੋਣੀ ਜੀ ਇਸਦੀ ਬਿਜਾਈ 15 ਨਵੰਬਰ ਤੱਕ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਏਸਦੀ ਤੁਸੀਂ dwrub 123,52,pl 807,891 ਕਿਸਮ ਦੀ ਬਿਜਾਈ ਕਰ ਸਕਦੇ ਹੋ
Punjab
Dap kina pauna chaida ji
Punjab
50 kilo ssp mangnisim 10 kg adhi bori potas di
डॉ रविंदर चहल जी floratone fourt bolus किस काम आती है ?
(hn)
Punjab
राहुल जी इससे पशुओं का पाचन ठीक रहता है, भूख बढ़ती है और पशुओं की अच्छी ग्रोथ होती है।
ਕਾਲੇ ਛੋਲਿਆ ਦਾ ਕਿਹੜਾ ਬੀਜ ਬੀਜੀਏ ?
(pb)
Punjab
ਬਲਜੀਤ ਜੀ, ਤੁਸੀ PBG 8,7 ਅਤੇ 5 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Punjab
ਧੰਨਵਾਦ ਸਰ
ਜਰਸੀ ਗਾਂ ਦੇ ਅਪ੍ਰੈਲ ਵਿੱਚ ਟਿੱਕਾ ਭਰਾਇਆ ਸੀ ਜੁਲਾਈ ਵਿਚ ਡਾਕਟਰ ਤੋ ਚੈੱਕ ਕਰਵਾਇਆ ਤਾਂ ਓਹ ਕਹਿੰਦਾ ਗਾਂ ਖਾਲੀ ਹੈ ਅਤੇ ਦੁਬਾਰਾ ਟਿੱਕਾ ਭਰ ਗਿਆ ਹੁਣ 8 10 ਦਿਨਾਂ ਤੋਂ ਸੰਘਣਾ ਜਾਲਾ ਦੇ ਰਹੀ ਹੈ ਜੋਂ ਕੇ ਸੂਣ ਤੋ ਪਹਿਲਾ ਸ਼ਾਇਦ ਦਿੰਦੀ ਹੈ। ਕੀ ਗਾਂ ਪਹਿਲੇ ਟੀਕੇ ਤੇ ਰਹਿ ਗਈ ਹੋਵੇ ਸੰਭਵ ਹੈ ਕਿ ਹੋ ਸਕਦਾ ?
(pb)
ਖੁਸ਼ਵਿੰਦਰ ਜੀ ਤੁਸੀ ਉਸ ਨੂੰ ਇਕ ਵਾਰ ਹੋਰ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਜਾਂਚ ਹੋ ਸਕੇ ਅਤੇ ਜਾਲਿਆ ਦਾ ਸਹੀ ਕਾਰਨ ਪਤਾ ਲੱਗ ਸਕੇ ਕਿਉਕਿ ਕਈ ਵਾਰ ਪਸ਼ੂ ਵੈਸੇ ਹੀ ਮੋਟੇ ਮੋਟੇ ਨਾਲੇ ਕਰਦਾ ਰਹਿੰਦਾ ਹੈ
Hanjeer da boota dasuya Mukerian lagge Kise kol MIL sakda hai ta please reply Karo ?
(en)
Punjab
Vijay ji, anjeer de boote lain lai tusi RRS Gurdaspur naal 01874-220825 sampark kar sakde ho ji.
Katti 1 mahine di a isdi nabhi moti jehi aa ?
(pb)
Tuci iss nu Amoxi-cv 625mg tablet 1-1 goli swere sham deo baki iss nu nazdiki doctor ton check bhi krwao iss vich koi resha vgera hai ja nhi.
Parso Gobhi sarro beeji aa panni cha satta de ke Ki hun pedimathalin spray kar sakde aa ji Beej teh koi assar ta ni karii ?
(pb)
Punjab
Harman ji, saron di fasl vich pendimethalin dvaai di spray krn di sifarish nahi kiti jandi.
HF ਕਿਹੜੇ ਮਹੀਨੇ ਵਿੱਚ ਲੈਣੀ ਚਾਹੀਦੀ ਹੈ ?
(pb)
Rajasthan
ਵਿਕਰਮਜੀਤ ਜੀ ਤੁਸੀ ਹੁਣ ਵੀ ਖਰੀਦ ਸਕਦੇ ਹੋ, ਤੁਸੀ ਚੰਗੇ ਦੁੱਧ ਵਾਲੀ ਅਤੇ ਚੰਗੀ ਨਸਲ ਦੀ ਪਰਖ ਕਰਕੇ ਖਰੀਦ ਸਕਦੇ ਹੋ
Rajasthan
ਧੰਨਵਾਦ ਜੀ।
ਸਰੋਂ ਦੀ ਬਿਜਾਈ ਸਮੇਂ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
(pb)
Punjab
ਨਰਪਾਲ ਜੀ, ਸਰੋਂ ਦੀ ਬਿਜਾਈ ਵੇਲੇ 75kg SSP ਖਾਦ ਦੀ ਜਰੂਰਤ ਹੁੰਦੀ ਹੈ ਜੀ, ਇਸ ਤੋਂ ਇਲਾਵਾ ਤੁਸੀ 45kg urea ਵੀ ਬਿਜਾਈ ਵੇਲੇ ਹੀ ਦੇ ਸਕਦੇ ਹੋ ਜੀ।
ਸਰ ਮਟਰਾਂ ਦੀਆਂ ਕਰੂਬਲੀ ਦੇ ਪੱਤਿਆਂ ਵਿਚ ਹਰੇ ਰੰਗ ਦੀ ਨਿੱਕੀ ਨਿੱਕੀ ਸੁੰਡੀ ਆ ਨਾਲੇ ਸਰ ਫੁੱਲ ਵਿਚ ?
(pb)
Punjab
ਅਵਤਾਰ ਸਿੰਘ ਜੀ ਕਿਰਪਾ ਕਰਕੇ ਤੁਸੀਂ ਸੁੰਡੀ ਦੀ ਫੋਟੋ ਜਰੂਰ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਮੇਰਾ ਸਾਰੇ ਪਸ਼ੂ ਪਿੱਛਾ ਦਿਖਾਉਦਾ ਨੇ ਕੀ ਕਾਰਨ ਹੈ ਮੇਰਾ ਇਕ ਝੋਟੀ ਨੇ ਦੂਜੇ ਸੂਹੇ ਪਿੱਛਾ ਦਿਖਾਉਣਾ ਬੰਦ ਕਰ ਦਿੱਤਾ ਹੈ ?
(pb)
Punjab
ਭਾਰ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੇ ਸਰੀਰ ਵਿਚ ਮਿਨਰਲ ਦੀ ਕਮੀ ਕਰਕੇ, ਕੈਲਸ਼ੀਅਮ ਦੀ ਕਮੀ ਕਰਕੇ, ਲਿਗਾਮੈਂਟ ਢਿੱਲੇ ਹੋਣ ਕਰਕੇ , ਜਰੂਰਤ ਤੋਂ ਜਿਆਦਾ ਗਰਮ ਚੀਜ਼ਾਂ ਦੀ ਵਰਤੋਂ ਨਾਲ ਹੋ ਸਕਦਾ ਹੈ ਬਾਕੀ ਉਸ ਨੂੰ capoform injection 1gm, ketoprofen injection 10ml, tinacal inj 15ml, tonophos inj 20ml ਲਗਵਾਓ ਇਹ ਤੁਸੀ 2 ਤੋਂ 3 ਦਿਨ ਲਗਵਾਓ ਬਾਕੀ ਦੇਸੀ ਤਰੀਕੇ ਦੀ ਵਰਤੋਂ ਕਰਦੇ ਰਹੋ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ
ਮੇਰਾ ਸਾਰੇ ਪਸ਼ੂ ਪਿੱਛਾ ਦਿਖਾਉਦਾ ਨੇ ਕੀ ਕਾਰਨ ਹੈ ਮੇਰਾ ਇਕ ਝੋਟੀ ਨੇ ਦੂਜੇ ਸੂਹੇ ਪਿੱਛਾ ਦਿਖਾਉਣਾ ਬੰਦ ਕਰ ਦਿੱਤਾ ਹੈ ?
(pb)
Punjab
ਭਾਰ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੇ ਸਰੀਰ ਵਿਚ ਮਿਨਰਲ ਦੀ ਕਮੀ ਕਰਕੇ, ਕੈਲਸ਼ੀਅਮ ਦੀ ਕਮੀ ਕਰਕੇ, ਲਿਗਾਮੈਂਟ ਢਿੱਲੇ ਹੋਣ ਕਰਕੇ , ਜਰੂਰਤ ਤੋਂ ਜਿਆਦਾ ਗਰਮ ਚੀਜ਼ਾਂ ਦੀ ਵਰਤੋਂ ਨਾਲ ਹੋ ਸਕਦਾ ਹੈ ਬਾਕੀ ਉਸ ਨੂੰ capoform injection 1gm, ketoprofen injection 10ml, tinacal inj 15ml, tonophos inj 20ml ਲਗਵਾਓ ਇਹ ਤੁਸੀ 2 ਤੋਂ 3 ਦਿਨ ਲਗਵਾਓ ਬਾਕੀ ਦੇਸੀ ਤਰੀਕੇ ਦੀ ਵਰਤੋਂ ਕਰਦੇ ਰਹੋ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ
Please illustrate about Vermicompost making ?
(en)
Rajasthan
There are different methods of vermicomposting. However, the bed and pit method are the most commonly followed among them. In the bed method, a bed of organic mixture is made on the floor. The dimensions of the bed are 6ft * 2ft * 2ft. It is an easy to practice and maintain method. In the pit method, cemented pits of 5ft * 5ft * 3ft are used for composting. They are covered with local materials like thatched grass, dry leaves, twigs, etc. However, aeration and water logging is a major problem in this method. Therefore, most farmers do not prefer this method of composting.When tanks are prepared, there must be enough holes to aid excess water drainage. The bedding for the earthworms generally comprise of saw dust, sand, broken pieces of bricks and soil. The worms are first released into the bedding followed by the feed material. The depth of the feed material must not be more than 2 feet deep. For the initial 2 months, the tank must be sprinkled with water from time to time and it should be well-aerated. The weight, size and cocoon producing capacity of the worms increase and is at optimal level when the temperature, moisture and organic matter content are at optimum.
ਮਟਰਾਂ ਦੀਆਂ ਪੱਤੀਆਂ ਤੇ ਚਿੱਟਾ ਜਿਹਾ ਕੀ ਹੈ ?
(pb)
Punjab
ਗੁਰਤੇਜ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਤਾਂ ਨਹੀਂ ਹਨ, ਇਹ ਕਿਸਮ ਦਾ ਗੁਣ ਹੋ ਸਕਦਾ ਹੈ ਜੀ।
ਪਹਿਲਣ ਝੋਟੀ ਸੂਣ ਵਿੱਚ 2 ਮਹੀਨੇ ਪੈ ਨੇ ਪਿੱਛਾ ਬਹੁਤ ਦਿਖਾਉਂਦੀ ਆ ਗੋਲ ਕਾਰ ਇਸ ਦਾ ਪੱਕਾ ਇਲਾਜ ਦਸੋ ?
(pb)
Punjab
ਭਾਰ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੇ ਸਰੀਰ ਵਿਚ ਮਿਨਰਲ ਦੀ ਕਮੀ ਕਰਕੇ, ਕੈਲਸ਼ੀਅਮ ਦੀ ਕਮੀ ਕਰਕੇ, ਜਰੂਰਤ ਤੋਂ ਜਿਆਦਾ ਗਰਮ ਚੀਜ਼ਾਂ ਦੀ ਵਰਤੋਂ ਨਾਲ ਹੋ ਸਕਦਾ ਹੈ ਬਾਕੀ ਉਸ ਨੂੰ capoform injection 1gm, ketoprofen injection 10ml, tinacal inj 15ml, tonophos inj 20ml ਲਗਵਾਓ ਇਹ ਤੁਸੀ 2 ਤੋਂ 3 ਦਿਨ ਲਗਵਾਓ ਬਾਕੀ ਦੇਸੀ ਤਰੀਕੇ ਦੀ ਵਰਤੋਂ ਕਰਦੇ ਰਹੋ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ
Sir Dbw 303 da original beej kis shop to mil skda Sirhind area ch ?
(pb)
Punjab
Sarbjit ji DBW 303 kanak da beej lain layi tuc Akaal Seed Farm 98723-50198 to lai sakde ho.
हम आडू और आलूबुखारा के पौधे लगाना चाहते हैं। इसके पौधे पंजाब कृषि विश्वविद्यालय लुधियाना से कब व कैसे प्राप्त कर कसते हैं क्या आप इनके पौधे प्राप्त करने की पूरी प्रक्रिया बता सकते हैं ?
(hn)
Punjab
सुमन जी, पीच और प्लम के पौधे आपको पंजाब कृषि विश्वविद्यालय से दिसंबर के महीने में मिल जायेंगे , ये पौधे आपको यूनिवर्सिटी के नए बाग से मिल जायेंगे।
ਕੀ ਜਿਆਦਾ ਦੁੱਧ ਵਾਲੀਆਂ ਗਾਵਾਂ ਦੀ ਫੈਟ ਘੱਟ ਹੁੰਦੀ ਹੈ ਜਾਂ ਖੁਰਾਕ ਉੱਤੇ ਨਿਰਭਰ ਕਰਦਾ ਹੈ ਉਦਾਹਰਣ ਵਜੋਂ ਇੱਕ 35 ਲੀਟਰ ਵਾਲੀ ਗਾਂ ਦੀ ਫੈਟ ਕਿੰਨੀ ਕੁ ਆ ਸਕਦੀ ਹੈ ਵੱਧ ਤੋਂ ਵੱਧ ?
(pb)
Punjab
ਪਸ਼ੂ ਦੀ ਫੈਟ ਉਸਦੀ ਖੁਰਾਕ, ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਕਰਦੀ ਹੈ ਬਾਕੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ
Punjab
Bai kai sare fact matter krde ne jis tra breed , feed , manganment or mastitis etc
ਮਤਲਬ ਇੱਕ ਤੰਦਰੁਸਤ HF pure ਗਾਂ ਹੋਵੇ 40 ਲੀਟਰ ਵਾਲੀ ਤਾਂ ਕਿ ਉਹ ਚੰਗੀ ਫੈਟ ਵਾਲਾ ਦੁੱਧ ਦੇ ਸਕਦੀ ਹੈ?
machli paaln ka kaam kaise shuru kren ?
(hn)
Punjab
fish farming ka kam suru krne se pehle iski training jrur len jo aap apne nazdiki fishery dept. se lee skte hai aap fish farming ki training lene ke liye apna nazdiki fishery dept. se sampark kr skte hai aur waha se training lee skte hai aap iske liye Sh. Dalbir Singh, APO (Fisheries) with Additional charge of ADF, Ludhiana APO, (Fisheries),Moga 01636-238272, apomoga12@gmail.com, 98153-91051 se sampark kr skte hai
ਕਣਕ ਦਾ 303 ਬੀਜ ਨਵੰਬਰ ਵਿਚ ਬੀਜ ਸਕਦੇ ਹਾਂ ?
(pb)
Punjab
ਅਜੀਤ ਜੀ, DBW 303 ਦੀ ਬਿਜਾਈ ਲਈ ਨਵੰਬਰ ਦਾ ਮਹੀਨਾ ਬਿਲਕੁਲ ਢੁਕਵਾਂ ਹੈ ਜੀ।
Sir Silage daalne se kya kya fayde ho sakte hai or kya ese dalne se feed me kyo fark pdega ?
(hn)
Punjab
Randhir ji hare chare ki kami mein silage se pashua ka dudh kam nhi hota hai aur achi growth hoti rehti hai, ek pashu ko rojana 20-25kg silage khila skte hai aur feed unko dudh ke hisab se de skte hai jaise 2.5kg dudh ke mgar 1kg feed khila skte hai.
Himachal Pradesh
Thanks Sir ji
Sir dbw303 super seeder nal bijni a kina Beej Pava ?
(pb)
Punjab
Khosa ji, vaise ta 40 kg/acre beej kaafi rehnda hai par tusi apne area ate jameen de hisaab naal 45 kg tak beej vi paa sakde ho ji
Punjab
40-50 kg
303 nu ਬੀਜਣ ਦਾ ਸਹੀ ਸਮਾਂ ?
(pb)
Punjab
Satwant ji, DBW 303 di bjai November de mahine Vich kiti jaa sakdi hai ji.
Sir ਸਰੋਂ ਬੀਜਣੀ ਅ ਜੀ ਨਾਲ ਸਿੰਗਲ ਸੁਪਰ ਇੱਕ ਕਨਾਲ ਵਿੱਚ ਕਿੰਨੀ ਪਾਈ ਜਵੇ advanta ਦੀ ਸਰੋਂ aa ji ਇੱਕ ਕਨਾਲ ਚ ਕਿੰਨੀ ਸਰੋ ਕਿੰਨਾ ਬੀਜ ਤੇ ਕਿੰਨਾ ਸੁਪਰ ਮਿਕਸ ਕਰਕੇ ਬਿਜਾਈ ਸਮੇਂ ਹੀ ਕੇਰਦੀਏ ਜੀ ਦਸਿਓ ?
(pb)
Punjab
ਸਤਵੰਤ ਜੀ ਬਿਜਾਈ ਦੇ ਸਮੇ 10 ਕਿਲੋ SSP ਪੋਰ ਦਿਓ।
Punjab
100gram seed, 10kg ssp fertilizer nal 5kg urea
श्री मान मैने GNG 1958 चने लगाये है और वो 10 दिन के हो गये है पानी निकाल सकते है क्या ?
(hn)
Maharashtra
श्रीमल जी, अभी आपकी फसल काफी कम उम्र की है , इसलिए आपको अभी पानी देने की जरूरत नहीं है।
Is magnisium sulphate compatible with urea for sprey application ?
(en)
Avtar, kindly let us know that in which crop you want to spray this mixture, so that we can guide you accordingly.
ਸਰ ਜੀ ਸ਼ਹੀਵਾਲ ਗਾ ੳੁਸ ਦੀ ਅॅਖਾ िਵਚੋ ਪਾਣੀ ਵਗਦਾ ਵਾ ਬਖਾਰ ਵੀ ਨਹੀ ਇਕ ਮਹੀਨਾ ਬਾਕੀ ਵਾ ਸੂਣ िਵਚ ਕੀ ਕਾਰਨ ਵਾ ?
(pb)
Punjab
ਮਲਕੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਚੰਗੀ ਖੁਰਾਕ ਦਿਓ ਬਾਕੀ ਉਸ ਨੂੰ ਲੇਵੇ ਦੀ ਚੰਗੀ ਗਰੋਥ ਲਈ Vitamor H liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Sir DBW 187 verity ki jankari de ?
(hn)
Punjab
Sandeep ji, DBW 187 kism 153 din me tyaar ho jaati hai, is kism ki Average height 104 cm hai, Iska ausat utpadan 22.6q/acre hai ji.
Gaay ke biyane ke baad kitne dino baad deworming karni chahiye Kis salt se karni chahiye ?
(en)
Pashu ko byane se 7-8 din badd pett kee kiro wali dwai de skte hai iske liye aap Albendazole, Fenbendazole, ivermectin koi bhi salt ki dwai de skte hai.
ਸਰ DBW 303 ਪੱਕਣ ਲੀ ਕਿੰਨੇ ਦਿੰਨ ਲੈਦੀ ਅਤੇ ਝਾੜ ਕਿੰਨਾ ਪ੍ਤੀ ੲੇਕੜ ਕਿੰਨਾ ਬੀ ਪੈਦਾ ?
(pb)
Punjab
ਸੰਧੂ ਜੀ, DBW 303 ਕਿਸਮ ਔਸਤਨ 156 ਦਿਨ ਪੱਕਣ ਵਿੱਚ ਲੈਂਦੀ ਹੈ ਜੀ , ਇਸ ਕਿਸਮ ਦਾ ਔਸਤਨ ਝਾੜ 28-32 q/ਏਕੜ ਹੈ ਜੀ ਅਤੇ ਇਸ ਦਾ ਬੀਜ 40kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਜੀ।
ਸ੍ਰੀ ਮਾਨ ਜੀ ਮਟਰਾਂ ਨੂੰ 10 15 ਫੁੱਲ ਆ ਚੁੱਕੇ ਆ ਸੁੰਡੀ ਵੀ ਨਹੀਂ ਆ ਫ਼ਸਲ ਸਵਸਥ ਆ ਕੀ ਕੋਈ ਫਲ ਵਧਾਉਣ ਵਾਲੀ ਸਪਰੇਅ ਦੀ ਜਰੂਰਤ ਹੈ ?
(pb)
ਗੁਰਭੇਜ ਜੀ, ਜੇਕਰ ਤੁਹਾਡੀ ਫਸਲ ਸਵੱਸਥ ਹੈ ਅਤੇ ਤੁਸੀਂ ਸਿਫਾਰਿਸ਼ ਕੀਤੀ ਖਾਦ ਦੀ ਮਾਤਰਾ ਪਾ ਚੁੱਕੇ ਹੋ ਤਾਂ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਜੀ।
10 15 ਪ੍ਰਸੈਂਟ ਫੁੱਲ ਆਏ ਆ ਜੀ
ਵੀਰ ਜੀ ਹਲਦੀ ਦੇ ਪੱਤੀਆਂ ਨੁੰ ਕੁਤੜਾ ਖਾਦਾ ਇਸ ਦਾ ਕੀ ਇਲਾਜ ?
(pb)
Haryana
ਸਿੰਘ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Dr ਸਾਹਿਬ ਮੇਰੀ ਗਾਂ ਨੂੰ 3 ਮਹੀਨੇ ਹੋਗੇ ਸੂਈ ਨੂੰ ਇੱਕ ਥਨ ਦਾ ਦੁੱਧ ਖਾਰਾ ਹੈ Vetacef 4.5ਗਮ ਵੀ lgde aa Dr. ਬਾਦਲ ਕੇ ਲਗਾਇਆ ਮਿੱਠਾ ਸੋਡਾ ਵੀ ਦਿੱਤਾ ਉਸ ਥਨ ਦਾ ਦੁੱਧ ਸਿਰਫ 300 ਗਮ ਰਹਿ ਗਿਆ ਹੈ ਸਿਰਕਾ ਵੀ ਦਿੱਤਾ ਦੇਸੀ ਦਵਾਈ ਵੀ ਦਿੱਤੀ ਹੈ ਹੋਮੀਅਪੈਥੀ ਵੀ ਦੇ ਦਿੱਤੀ ?
(pb)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ, ਬਾਕੀ ਉਸ ਨੂੰ lacup powder 100gm ਰੋਜਾਨਾ, Vitum H liquid 10ml ਰੋਜਾਨਾ, FMC ਪਾਊਡਰ 50gm ਰੋਜਾਨਾ ਦਿਓ