Punjab
Search
ਕੀ ਸਰੋ ਦੀ ਬਿਜਾਈ ਤੋਂ ਤੁਰੰਤ ਬਾਅਦ ਵਿੱਚ ਪੀਲੀ stump ਨਦੀਨਾਂ ਤੋਂ ਮਾਰ ਸਕਦੇ ਹਾਂ ?
(pb)
ਜਗਜੀਤ ਜੀ, ਸਰੋਂ ਦੀ ਰੋਕਥਾਮ ਲਈ stomp ਦਵਾਈ ਦੀ ਸਿਫ਼ਾਰਿਸ਼ ਨਹੀ ਕੀਤੀ ਜਾਂਦੀ, ਇਸ ਲਈ ਤੁਸੀ ਸਰੋਂ ਦੀ ਬਿਜਾਈ ਤੋਂ ਬਾਅਦ Stomp ਦਵਾਈ ਦਾ ਛਿੜਕਾਅ ਨਾ ਕਰੋ ਜੀ।
Punjab
ਜੀ ਧੰਨਵਾਦ ਜੀ ਫੇਰ ਕਿਸ ਦੀ ਵਰਤੋਂ ਕਰ ਸਕਦੇ ਹਾਂ
What is the last date for sowing wheat in Punjab ?
(en)
Punjab
Shergill most of the timely sown recommended varieties can be sown during the month of November. The yield of the crop decreases if sowing is done after the month of November.
sir ehe buti bahut tangg krdi aa crop ch ho jandi a koi solution dao isda jo dubara na howe ?
(en)
Punjab
Dhanveer ji, kirpa kar ke ih dasso ki kihdi fasl vich itsit di smasya aondi hai, us hisab naal hi tuhanau is baare sahi jaankari ditti jaa skegi.
Block vich jo sarkari kheti machinery hundi a uss nu kis tra kraye te book kita ja skda g m rotavator krayee te lena c ?
(pb)
Punjab
Aman ji tuhade nede jehdi corporate society hai othe jake tuc equipment book kra sakde ho.
In which states Black Berry is successfully grown ?
(en)
Maharashtra
Pirbhulal, Black Berry is generally grown in temperate states such as jammu, kashmir and Himachal.
Sir es saro bare daso ji esda jhad kinna hai ?
(pb)
Punjab
Gurminder ji, Pioneer 45 S 46 Changi kism hai ji, is da ausat jhaad 10-12q/acre hai ji.
Popular ki kheti ki jankari ?
(hn)
Madhya Pradesh
शिव जी, पोपलर की खेती क्षारीय और खारी मिट्टी में ना करें। यह उपजाऊ मिट्टी, जिसमें जैविक तत्वों की उच्च मात्रा हो, में उगाये जाने पर अच्छे परिणाम देती है। पोपलर की खेती के लिए मिट्टी का pH 5.8-8.5 होना चाहिए।मिट्टी के भुरभुरा होने तक खेत की 2-3 बार जोताई करें। यदि जिंक की कमी हो तो खेत की तैयारी के समय जिंक सलफेट 10 किलोग्राम प्रति एकड़ में डालें।पोपलर के नए पौधे की रोपाई के लिए जनवरी से फरवरी का समय अच्छा होता है। रोपाई 15 फरवरी से 10 मार्च में की जा सकती है।एक एकड़ में 182 पौधे लगाने के लिए 5x5 मीटर के फासले का प्रयोग करें या 396 पौधे प्रति एकड़ में लगाने के लिए 5 मीटर x 4 मीटर या 6 मीटर x 2 मीटर और 476 पौधे प्रति एकड़ में लगाने के लिए 5 मीटर x 2 मीटर फासले का प्रयोग करें।रोपाई के लिए 1 मीटर गड्ढा खोदें और पौधे को इसी गड्ढे में लगाएं। मिट्टी में गले हुए गाय का गोबर 2 किलो, म्यूरेट ऑफ पोटाश 25 ग्राम और सिंगल सुपर फासफेट 50 ग्राम मिलायें।इसकी बिजाई सीधे या पनीरी लगाकर की जाती है।पहले साल में गाय के गले हुए गोबर 8 किलो के साथ यूरिया + एस एस पी 50 ग्राम प्रति पौधे में डालें। दूसरे और तीसरे साल के दौरान गाय का गला हुआ गोबर 10 किलो और 15 किलो यूरिया + एस एस पी 80 ग्राम और 150 ग्राम प्रति पौधे में डालें। चौथे और अगले सालों में गाय का गला हुआ गोबर 15 किलो और यूरिया + एस एस पी 200 ग्राम प्रति पौधे में डालें।जब फसल दो से तीन साल की हो जाये तब वृक्ष के 1/3 हिस्से की छंटाई करें। 4 से 5 वर्ष के पौधे के लिए 1/2 वृक्ष के हिस्से की छंटाई करें। पूरी छंटाई सर्दियों के दिनों में करें। छंटाई के बाद बॉर्डीऑक्स के पेस्ट को छांटे हुए हिस्सों में लगाएं। पहले वर्ष में यदि पौधे की कली ना बनती दिखे तो वृक्ष के 1/3 निचले हिस्से को बाहर निकाल दें। हिस्से को बाहर निकालते समय उसके साथ के हिस्सों को भी बाहर निकाल दें। यही प्रक्रिया दूसरे वर्ष में दोबारा दोहरायें।
सर मेरी एक कटड़ी को दो दिन पहले बुखार आया था उसके बाद डॉक्टर ने इंजेक्शन दिये तो बुखार तो ठीक है लेकिन उसका गला शुज गया है सर जल्दी कोई उपचार बताईये दो दिन से ना चारा खाया ना पानी पिया ?
(hn)
संदीप जी इसे तुरंत नज़दीकी डॉक्टर से जांच करवाएं क्योंकि इसकी जांच करके ही सही इलाज हो सकता है।
Sir g ਸਾਡੇ ਕੋਲ ਇਕ ਮਹੀਨੇ ਦਾ ਕੱਟਾ ਹੈ ਉਹ ਬਹੁਤ ਕਮਜ਼ੋਰ ਹੈ ਅਤੇ ਉਸ ਦੀਆਂ ਲੱਤਾਂ ਤੇ ਭਾਰ ਨਹੀਂ ਆਉਂਦਾ ?
(pb)
ਇਸ ਨੂੰ Nurokind inj 3ml, Calcimust inj 2ml, Metphos inj 2ml ਲਗਵਾਓ ਤੁਸੀ ਇਸਦੀ ਖੁਰਾਕ ਵਿਚ ਦੁੱਧ ਦੀ ਮਾਤਰਾ ਵਧਾ ਦਿਓ
2 month de calf nu chichar bhut pai rhe hal dso ji ?
(pb)
Punjab
Simran ji tuci uss nu Hitek injection 1ml chamdi vich lgga deo ate usde ass pass saff safai da dian rakho ate pashua de ass pass chunna kali khilar deo.
Detailed information regarding Black berry plantation? ie weather condition, no of plants per acre, Row to row & plant to plant space, yield of fruit per acre & at which age plant will start giving fruit ?
(en)
Maharashtra
Pirbhulal blackberries are dormant in winter and gives fruit in summer , the plants are usually planted at 1x1 m spacing, it usually takes 3 years to produce fruit.
Hello everyone i am looking to start a small scale farming wht can be cultivated in these days ?
(en)
Mamanpreet ji you can sow vegetables like Cauliflowers,Cabbages,Beetroots,raddish,carrot and turnip etc.
Sir tuhada contact no milju ji ?
Punjab
Manpreet kindly let us know that how much land do you have so that we can guide you accordingly.
Veerji i want do something like mushroom farming at my home backyard
Hllo ji masar teh moongi lgane ghar lyii... Satta de k lgaan toh baad.. Ose tym panni lgaa daiyye jaa... Ugaan tohh baad lgaiyye... Khet chaa nammi haii vasse thorii bhutt ?
(pb)
Haryana
Harman ji jekar hje nami hai tan paani na lgao tusi paani nu jdo boota paani di mang kre udo hi lgao ughan ton baad paani lga sakde ho
Sir ji 25 November to baad konsi kanak beej sakde aw ji Dakar khet hai ji?
(en)
Haryana
Gurdhyan ji December takk tusi pbw 771 , 752 kisam di bijai kar sakde ho
ਸਰ ਇਸ ਬਾਰੇ ਡਿਟੇਲ ਚ ਦੱਸੋ ਕਿ ਇਸ ਪਾਣੀ ਵਿੱਚ ਕਿਹੜੀ ਚੀਜ ਸਹੀ ਹੈ ਤੇ ਕਿਹੜੀ ਚੀਜ ਜਿਆਦਾ ਹੈ ਤੇ ਉਸਨੂੰ ਪਾਣੀ ਜਾਂ ਖੇਤ ਵਿੱਚ ਕੀ ਪਾ ਕੇ ਥੋੜਾ ਬਹੁਤ ਠੀਕ ਕੀਤਾ ਜਾ ਸਕਦਾ ਹੈ। ਕਿਉਂਕੀ ਪਾਣੀ ਦਾ ਹੋਰ ਕੋਈ ਸਾਧਨ ਨਹੀਂ ਹੈ ?
(pb)
Punjab
ਧਰਮਿੰਦਰ ਜੀ, ਇਹ ਚੌਥੀ ਸ਼੍ਰੇਣੀ ਦਾ ਪਾਣੀ ਹੈ , ਤੀਜੀ ਸ਼੍ਰੇਣੀ ਤੱਕ ਦੇ ਪਾਣੀ ਨੂੰ ਜਿਪਸਮ ਪਾ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜੀ ਪਰ ਚੌਥੀ ਸ਼੍ਰੇਣੀ ਦਾ ਪਾਣੀ ਨਾ ਵਰਤਣਯੋਗ ਹੁੰਦਾ ਹੈ ਜੀ।
ਸਰ ਇਸ ਬਾਰੇ ਡਿਟੇਲ ਚ ਦੱਸੋ ਕਿ ਇਸ ਪਾਣੀ ਵਿੱਚ ਕਿਹੜੀ ਚੀਜ ਸਹੀ ਹੈ ਤੇ ਕਿਹੜੀ ਚੀਜ ਜਿਆਦਾ ਹੈ ਤੇ ਉਸਨੂੰ ਪਾਣੀ ਜਾਂ ਖੇਤ ਵਿੱਚ ਕੀ ਪਾ ਕੇ ਥੋੜਾ ਬਹੁਤ ਠੀਕ ਕੀਤਾ ਜਾ ਸਕਦਾ ਹੈ। ਕਿਉਂਕੀ ਪਾਣੀ ਦਾ ਹੋਰ ਕੋਈ ਸਾਧਨ ਨਹੀਂ ਹੈ ?
(pb)
Punjab
ਧਰਮਿੰਦਰ ਜੀ, ਇਹ ਚੌਥੀ ਸ਼੍ਰੇਣੀ ਦਾ ਪਾਣੀ ਹੈ , ਤੀਜੀ ਸ਼੍ਰੇਣੀ ਤੱਕ ਦੇ ਪਾਣੀ ਨੂੰ ਜਿਪਸਮ ਪਾ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜੀ ਪਰ ਚੌਥੀ ਸ਼੍ਰੇਣੀ ਦਾ ਪਾਣੀ ਨਾ ਵਰਤਣਯੋਗ ਹੁੰਦਾ ਹੈ ਜੀ।
Bovimen b poder ai ਕਰਵਾਉਣ ਤੋਂ ਬਾਦ ਪਾ ਸਕਦੇ ਆ ?
(pb)
ਤੁਸੀ ਪਸ਼ੂ ਦੀ AI ਤੋਂ 5-7 ਦਿਨ ਬਾਦ 30gm ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ
After how many years Mulberi plantation, plant gives fruit ?
(en)
Haryana
Pirbhulal generally the mulberry plant gives fruits after 3-4 years of planting
How much plants of Mulberi can be grown per acre with how much spacing? ?
(en)
Haryana
Pirbhulal the mulberry trees are planted at the spacing of 9x9 meter and in this way 49 plants are planted in one acre
In which states Mulbery fruit grow ?
(en)
Haryana
Pirbhulal this is mainly grown in the Andhra Pradesh,Assam, Jammu Kashmir,kerla, tamilnadu and Manipur.
गाभिन गाय है साहिवाल नस्ल का बच्चा देने में लगभग आठ 10 दिन टाइम और लगेगा गाय को बुखार आ गया है खाना खाना बिल्कुल कम कर दिया है बुखार ठीक करने का उपाय बताएं ?
(hn)
उसे आप Oxy inj. 20ml, Milonex plus inj. 15ml लगवाएं और बुखार ठीक होने के बाद Anabolite liquid 100ml, Lacup powder 100gm रोजाना देना शुरू करें।
Bikaner me hai bared बीज कहा मिलता है ?
(hn)
Haryana
देव जी किरपा यह बताए की आपको किस फसल का बीज चाहिए उस हिसाब से ही आपको सही जानकारी दी जा सकती है
हमारी भैंस 1 महीने की बिहाई हुई है वह हांफती है तेज तेज सांसे लेती है। क्या प्रॉब्लम है भैंस का दूध भी कम हो गया भैंस का नाक फुला सा रहता है। समाधान बताएं ?
(hn)
आप नज़दीकी डॉक्टर से उसके बुखार की जांच करवाएं क्योंकि उसकी जांच करके ही सही कारण पता लग सकता है और उसका सही इलाज हो सकता है।
ਮਟਰ ਬੀਜਿਆ ਨੂੰ ਅਜ ਪੰਜ ਦਿਨ ਹੋ ਗਏ। ਦੂਸਰੇ ਦਿਨ ਪਾਣੀ ਲਾਤਾ ਸੀ। ਹੇਠਾਂ ਡੀ ਏ ਪੀ ਪਾਈ ਐ। ਹੁਣ ਪਾਣੀ ਕਦੋਂ ਲਾਉਣਾ ਅਤੇ ਹੋਰ ਕੀ ਖਾਦ ਖੁਰਾਕ ਦੇਣੀ ਐ ?
(pb)
Punjab
ਬਲਦੇਵ ਜੀ ਵੱਤਰ ਆ ਜਾਣ ਤੋਂ 1-2 ਦਿਨ ਬਾਅਦ ਤੁਸੀ ਪਾਣੀ ਦੇ ਸਕਦੇ ਹੋ ਜੀ, ਤੁਸੀ ਬਿਜਾਈ ਤੋਂ 15 -20 ਦਿਨ ਬਾਅਦ 25-30 kg urea ਖਾਦ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
ਮੇਰਾ ਕਿੰਨੂ ਦਾ ਬਾਗ ਲਗਭਗ 5 ਸਾਲ ਦਾ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਬੂਟੇ ਉੱਤੇ ਫਲ ਨਹੀਂ ਆ ਰਿਹਾ ਨਾਂ ਹੀ ਬੂਟਾ ਪੂਰੀ ਤਰ੍ਹਾਂ ਵਧ ਰਿਹਾ ਹੈ ਕਿਰਪਾ ਕਰਕੇ ਮੈਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਮੈਂ ਆਵਦੇ ਬਾਗ਼ ਦੀ ਪੂਰੀ ਸੰਭਾਲ ਕਰ ਸਕਾਂ ?
(pb)
Punjab
ਦਲਜੀਤ ਜੀ, ਤੁਸੀ ਬੂਟਿਆਂ ਦੀ ਫੋਟੋ ਭੇਜੋ ਅਤੇ ਇਹ ਵੀ ਜਾਨਕਾਰੀ ਦਿਓ ਕਿ ਬੀਤੇ ਕਿਹੜੀ ਕਿਸਮ ਦੇ ਹਨ ਅਤੇ ਕਿਥੋਂ ਲਏ ਗਏ ਹਨ।
Sir apni kheti app vich jo v sifarsh kiti jandi e acre de hisab nal tuc eh acre 5 vighe de hisab nal dsdeo yaa 1 acre 6 vighe de hisab nal plz dso ?
(pb)
Punjab
Navdeep ji, apni kheti Vallo ik acre ate 8 kanal de hisaab na sifarish kiti jandi hai ji, bigha da size area de hisaab naal vadha shota hunda rehnda hai , is lai 8 kanal di siafrish hi kiti jandi hai jis nu vigghe vich size anusaar tabdeel kita jaa sakda hai ji.
ਸਰ ਵਹਿੜ ਨੇ ਸਤ ਮਹੀਨੇ ਦਾ ਬੱਚਾ ਸਿੱਟ ਤਾ ਹੁਣ ਓੁਸ ਨੂੰ ਕੀ ਦਿਤਾ ਜਾਵੇ ਕਿ ਓੁਹ ਦੁਧ ਤੇ aa ਜਾਵੇ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦਿਓ ਅਤੇ ਇਸਦੇ ਨਾਲ ਨਾਲ Lacup powder 100gm ਰੋਜਾਨਾ, Leptaden tablet 10 ਗੋਲੀਆਂ ਰੋਜਾਨਾ ਦਿਓ ਇਹ ਤੁਸੀ 10 ਤੋਂ 15 ਦਿਨ ਤੱਕ ਰੋਜਾਨਾ ਦਿੰਦੇ ਰਹੋ
Sir matar beejya nu ajj 16 din ho gye neeche bs dap paya c 1 bora hun dooja paani kdo tk laayie te nal hor ki paayie jis nal matar fall poora deve ?
(pb)
Punjab
gurman ji tusi dooja paani pehle paani to 7-10 din baad de sakde ho ji ate pehle paani to baad tusi 25-30 kg/acre de hisaab naal urea khaad vi de sakde ho ji.
ਮੱਕੀ ਬਾਰੇ ਜਾਣਕਾਰੀ ਚਾਹੀਦੀ ਹੈ ?
(pb)
Punjab
ਜੱਸ ਜੀ, ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਮੱਕੀ ਬਾਰੇ ਕੀ ਜਾਨਕਾਰੀ ਚਾਹੀਦੀ ਹੈ ਅਤੇ ਇਹ ਵੀ ਦੱਸੋ ਕਿ ਚਾਰੇ ਮੱਕੀ ਬਾਰੇ ਜਾਣਕਾਰੀ ਚਾਹੀਦੀ ਹੈ ਜਾਂ ਪਕਾਵੀ ਮੱਕੀ ਦੀ ।
ਪਹਾੜੀ ਮੱਕੀ ਦੀ ਜਾਣਕਾਰੀ ਚਾਹੀਦੀ ਹੈ ਵੀ ਕਣਕ ਤੋਂ ਬਾਅਦ ਵਿੱਚ ਲਾਉਂਣੀ ਆ ਤੇ ਕਿਹੜੀ ਕਿਸਮ ਚੰਗੀ ਆ
sir g cow nu nave dud vala tika barvaya c 2 dina bad dud karab ho gya isda koi hall g ?
(pb)
Punjab
Harpal ji kirpa krke ehh daso usda dudh vich shidia aundia ha ja fir dudh vicho smell aundi hai kirpa krke iss vare vistar nal dubara swal pusho tan jo tuhanu sahi jankari diti ja skee.
Sir pani di report check krke dseo. Ki es nu khet ch vart ni skde te peen lyi vart skde aa ja na ?
(pb)
Haryana
Dharminder ji es paani vich salt , carbonate ate bicarbonate kaafi matar vich han so eh peen yog vi nahi hai ate na hi esnu khet vich vartya ja sakda hai esnu tusi 1 no paani nal mila ke vart sakde ho
डॉ रविंदर चहल जी मैं अपनी गाय को बिनोली की खल चने की churi गेहूं बाजरा मक्का और जो इन सब को बारीक पीसकर मिक्स करके खिलाता हूं लेकिन फिर भी साइनिंग और अच्छी ग्रोथ नहीं हो रही कमजोर हो रही है और चमक भी नहीं है चमड़ी भी खुद की खुद ही रहती है मैंने उसे हाईटेक का इंजेक्शन भी लगा दिया उसके अच्छी ग्रोथ और चमक के लिए कुछ बताएं सर ?
(hn)
Punjab
राहुल जी आप उसे अच्छी कंपनी का मिनरल मिक्सचर पाउडर 50 से 100 ग्राम रोजाना दे सकते है और उसे 100 मि.ली. सरसों का तेल भी फीड में दे सकते है और लगातार 10 दिन तक दें और हर तीन महीने के बाद पेट के कीड़ों वाली दवाई दें।
मेरी गाय साढ़े 6 महीने की गाभिन है उसको खाने में क्या दू की उसकी सेहत अच्छी रहे और दूध अच्छा दे पहली बार गाभिन हुई है ?
(hn)
Punjab
आप अभी जो भी उसे खुराक दे रहे हैं वही देते रहें और उसे ब्याने से दो महीने पहले पहले Vitum-H liquid 10ml रोजाना देना शुरू करें और एक महीना पहले इसके साथ साथ Metabolite पाउडर रोजाना एक पाउच देना शुरू करें जिससे लेवा और दूध बढ़ जाता है।
ਸਰ ਜੀ ਗੁੜਹਲ ਦੇ ਪੌਦੇ ਨੂੰ ਬਰੀਕ ਜੀ ਮੱਖੀ ਲੱਗੀ ਹੋਈ ਹੈ ?
(en)
Haryana
ਬਿੱਲਾ ਜੀ ਤੁਸੀਂ ਪੋਧੇ ਦੀ ਫ਼ੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Gaban bakri kina cheer duddh da skde aa ?
(pb)
Punjab
Gagandeep ji bakri suun vich 145-155 din da sma lendi hai ate bakri gabhn hon ton badd holi holi dudh ghtaun lgdi hai jis nal usda dudh khudd hi ghtnn lgda hai ate jekar naa ghtte tan suun ton 1.5 mahine pehla bnnd krr dena chahida hai. baki changi nasal ate changi khurak te nirbhar hai.
Sir chelated Zinc ka spray lemon plants pai kitni baar krta hai or kitna time k baad krta hai ?
(en)
Haryana
Aman ji agar appke podhe zinc ki kami ke lakshan dikha rhe hai tabhi aap iski spray kre iski spray aap 4-5 gram prati litre paani ke hisab se 10 din ke antar par kar sakte hai
ਡਾਕਟਰ ਸਾਹਬ ਮੇਰਾ ਜ਼ਿਲ੍ਹਾ ਫਿਰੋਜ਼ਪੁਰ ਸਤਲੁਜ ਦਰਿਆ ਭੱਸਰ ਜ਼ਮੀਨ ਹੈ ਕਿਹੜੀ ਕਣਕ ਬੀਜੀਐ ਜਿੱਦਾਂ ਚੰਗਾ ਝਾੜ ਹੋਵੇ ਕੋਈ ਨਵਾਂ ਬੀਜ ਦੱਸੋ ?
(pb)
Haryana
ਦਲੇਰ ਜੀ ਕਣਕ ਤਕਰੀਬਨ ਸਾਰੇ ਤਰ੍ਹਾ ਦੀ ਜਮੀਨ ਵਿੱਚ ਹੋ ਜਾਂਦੀ ਹੈ ਬਸ ਪਾਣੀ ਨਿਕਾਸੀ ਦਾ ਪਰਬੰਧ ਹੋਵੇ ਤੁਸੀਂ ਕਣਕ ਦੀ pbw 826,869,803, pbw 1zn ਕਿਸਮ ਦੀ ਬਿਜਾਈ ਕਰ ਸਕਦੇ ਹੋ
ਸਰੋ ਦੇ ਪੱਤੇ ਖੱਟੇ ਹੋ ਰਹੇ ਆ ਕਿ ਹੱਲ ਆ ਜੀ ਇਹ ਦਾ ?
(pb)
Haryana
ਮਨਪ੍ਰੀਤ ਜੀ ਕਿਰਪਾ ਇਹ ਦਸੋ ਤੁਸੀਂ ਬਿਜਾਈ ਸਮੇਂ ਏਸਨੂੰ ਕੇਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ਼ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Super 1ਗੱਟਾ ਕਿੱਲੇ ਦਾ ਜੀ
सूरजपुर ज़िले के गांव में कौन सी गेहूं है जिसकी पैदावार अच्छी है और खाने में भी सही है, कृपया इसके बारे में जानकारी दें
(hn)
Haryana
सिंह जी आप गेहूं की Ratan, Chhattisgarh Gehun-2, C.G. Gehun-3, Chhattisgarh Amber wheat, Kanishka (C.G.-1029), Chhattisgarh Hansa Gehun, Chhattisgarh Gehun-1023 किस्म की बिजाई कर sakte hai
सरसों की फसल में पानी कितने दिन बाद देना चाहिए ?
(hn)
Haryana
विनीत जी इसको पानी आप मौसम और मिट्टी के हिसाब से दे। इसको 3 पानी ही चाहिए होते है जो आप अपनी किसान मिट्टी के हिसाब से दे सकते है
ਸਰ 222 ਅਤੇ 303 ਅਤੇ 187 ਕਣਕ ਦੀਆਂ ਕਿਸਮਾਂ ਕਿੰਨਾ ਸਮਾਂ ਲੈਂਦੀਆਂ ਨੇ ਪੱਕਣ ਵਿੱਚ ਅਤੇ ਝਾੜ ਕਿੰਨਾ ਹੈ ?
(pb)
Haryana
ਸੰਧੂ ਜੀ ਇਹ ਕਿਸਮਾਂ ਤਕਰੀਬਨ 155 ਦਿਨ ਲੈਂਦੀਆਂ ਹਨ। 303da ਔਸਤ ਝਾੜ 32-34 ਕੁਇੰਟਲ ਅਤੇ ਬਾਕੀ ਕਿਸਮਾਂ ਦਾ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
ਝੋਟੀ ਤਿੰਨ ਸਾਲ ਇਕ ਮਹੀਨੇ ਦੀ ਸੂਣੀ ਹੈ ਜੀ ਦਿਨ ਪੂਰੇ ਹੋਣ ਨੂੰ 12 ਦਿਨ ਹੈ ਜੀ ਲੀਊਟੀ ਪੂਰੀ ਨਹੀਂ ਹੋ ਰਹੀ ਜੀ ਕੋਈ ਹੱਲ ਦੱਸੋ ਜੀ ਜਿਸ ਨਾਲ ਦੁੱਧ ਦੀ ਮਾਤਰਾ ਵੀ ਪੂਰੀ ਹੋ ਸਕੇ ਨਸਲ ਦੇ ਹਿਸਾਬ ਨਾਲ ਅਸੀਂ 12 ਕਿਲੋ ਦੁੱਧ ਦੀ ਉਮੀਦ ਕਰਦੇ ਹਾਂ ?
(pb)
Punjab
ਤੁਸੀ ਇਸ ਨੂੰ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 4 ਟੀਕੇ ਲਗਵਾਓ.
Sir npk 12 32 16 kine kg varat sakde aw 1 acre Kanak di bijai ch jo vdia Result awe ?
(pb)
Haryana
Jashan ji vadhia jhad lain lai eh 80 kilo prati acre de hisab nal paun di sifarish kiti jandi hai
Fruits are becoming like this What can i do now Any expert's give me the best solution about this ?
(en)
Haryana
रावी जी अगर यह बीमारी का हमला काफी ज्यादा है तो ही आप दवाई की स्प्रे करे इसके लिए आप mancozeb 3 ग्राम को प्रती लीटर पानी के हिसाब से प्रयोग कर सकतेभाई
ਸਰ ਕਿੰਨੂ ਦਾ ਫ਼ਲ ਡਿੱਗ ਰਿਰਾ ਹੋਈ ਹੱਲ ਦੱਸੋ ?
(pb)
Haryana
ਜਗਦੀਪ ਜੀ ਏਸਦੇ ਲਈ copper oxycholride 3 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਸਪਰੇਅ ਮਾਰਚ, ਜੁਲਾਈ ਅਤੇ ਸਤੰਬਰ ਦੇ ਮਹੀਨੇ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
10 november ਤੱਕ ਕਣਕ bijni j kehra ਬੀਜ pawa ਤੇ ਨਾਲ 6 kanala ਜਗ੍ਹਾ ਲਈ kini ਮਾਤਰਾ ਬੀਜ ਤੇ ਖਾਦ pava ?
(pb)
Punjab
Maninder ji, tusi PBW 824, 869, 766 kisman di bijai kar sakde ho ji. 6 kanl jgah lai 30kg beej ate 40-45 kg DAP khaad bijai vele paa sakde ho ji.
Ehna dina vich kehre Hare chare di bijayi krni chaidi hai ?
(pb)
Punjab
Simarn ji, ihna dina vich berseem ya jvi de chaare di bijai kiti jaa sakdi hai ji.
ਸਰ , ਸਾਡੇ ਕੋਲ ਇੱਕ ਬੱਕਰੀ ਹੈ, 15-20 ਦਿਨ ਹੋ ਗਏ ਸੂਈ ਨੂੰ, ਇਸ ਦੇ ਲੇਵੇ ਦੇ ਅਗਲੇ ਥਣ 'ਤੇ ਜ਼ਖਮ ਹੈ, ਦਬਾਉਣ ਨਾਲ ਦੁੱਧ ਵੀ ਪਾਣੀ ਵਾਂਗ ਲੇਵੇ 'ਚੋਂ ਨਿਕਲ ਰਿਹਾ ਹੈ, ਡਾਕਟਰ ਤੋਂ ਇਲਾਜ ਕਰਵਾਇਆ ਹੈ, ਕੋਈ ਫਰਕ ਪਿਆ ਹੈ ਕਿਰਪਾ ਕਰਕੇ ਮੈਨੂੰ ਇਲਾਜ ਦੱਸੋ ਕਿ ਇਸ ਨੂੰ ਕਿਵੇਂ ਠੀਕ ਕੀਤਾ ਜਾਵੇ ?
(pb)
Punjab
ਤੁਸੀ ਇਸ ਨੂੰ amoxirum Forte 300mg, ketoprofen inj 2ml, Avil inj 1ml ਲਗਵਾਓ ਅਤੇ ਇਸਦੇ ਜਖਮ ਤੇ Coolmac Tube ਲਗਾਉਣੀ ਸ਼ੁਰੂ ਕਰੋ ਬਾਕੀ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 10 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਇਸ ਨੂੰ ਲੇਵੇ ਤੇ ਮਾਲਿਸ਼ ਕਰੋ
ਜੋ ਕਾਰਗਿਲ ਦੀਆਂ ਫੀਡਾਂ ਆਉਂਦੀਆਂ ਕੀ ਉਹਨਾਂ ਦੇ ਨਾਲ ਮਿਨਰਲ ਮਿਕਚਰ ਅਲੱਗ ਤੋ ਪਾਉਣਾ ਚਾਹੀਦੀ ਜਾਂ ਨਹੀ ਜੋ 20 ਤੋਂ 22 ਲੀਟਰ ਵਾਲੀ ਗਾਂ ਤੇ 14ਕ ਲੀਟਰ ਵਾਲੀ ਮੱਝ ਲਈ ?
(pb)
ਮੇਜਰ ਜੀ ਤੁਸੀ ਪਸ਼ੂ ਨੂੰ ਫੀਡ ਦੇ ਨਾਲ ਨਾਲ ਅਲੱਗ ਤੋਂ ਮਿਨਰਲ ਮਿਕਸਚਰ ਜਰੂਰ ਦਿਓ ਤੁਸੀ ਗਾਵਾ ਅਤੇ ਮੱਝਾਂ ਦੋਨਾਂ ਨੂੰ 100-100gm ਰੋਜਾਨਾ ਖਿਲਾ ਸਕਦੇ ਹੋ
sir barseem gass sarda ja raha he ji koi elaajj daso ?
(en)
Punjab
हरजीत जी, अगर बर्सीम की संख्या ज्यादा कम हो गई है तो आप हल्का पानी दे के बीज का दुबारा छिड़काव भी कर सकते है ।
Punjab
likan sir ji jo barsem gass vada fullda nai te os te kon si spry kariee ji das du
ਗਾਂ ਨੂੰ ਵੜੇਵੇਂ ਜਾਂ ਵੜੇਵੇਂ ਦੀ ਖਲ ਬਿਹਤਰ ਹੈ 25 ਕਿੱਲੋ ਦੁੱਧ ਵਾਲੀ ਨੂੰ ਕਿੰਨੇ ਦੇਣੇ ਚਾਹੀਦਾ ਹੈ ?
(pb)
Rajasthan
ਤੁਸੀ ਉਸ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ ਅਤੇ ਉਸ ਨੂੰ ਰੋਜਾਨਾ 2 ਤੋਂ 2.5 ਕਿਲੋ ਤੱਕ ਖਲ ਖਿਲਾ ਸਕਦੇ ਹੋ
Dr sahib ji aapni majj suee nu 2month ho gye oh pehla ta milk jaldi laah lendi c hun time laon lagg gyee ki karan hai te koee medicine dasso g ?
(pb)
Krishan ji tuci uss nu leptaden tablet 10 golia rojana, Lacup powder 100gm rojana dena suru kro ate uss nu lactomood homeopathic dwai dia 10-10 drops din vich 3 varr deo ehna nal ohh sme te dudh bhi dewegi ate dudh vich vdha howega.
ਕਣਕ ਦੀ ਬਿਜਾਈ ਦਾ ਟਾਈਮ ਤੇ ਕਿਸਮ ਦਾ ਵੇਰਵਾ ਦਸੋ 1 ਤੋਂ 15 Nov 15 to 30 nov 1Dec to 15 dec Tak ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ਸੇਮ ਵਾਲੀ ਜ਼ਮੀਨ ਹੈ ਕੁਝ ਜ਼ਮੀਨ ਵਿੱਚ ਝੋਨਾ ਵੀ ਲਗਾ ਹੈ ਬਾਕੀ ਕੁਝ ਜ਼ਮੀਨ ਵਿੱਚ ਨਰਮਾ ਖਰਾਬ ਹੋ ਗਿਆ ਸੀ ? ਰੋਟਾਵੇਟਰ ਨਾਲ ਜ਼ਮੀਨ ਵਾਹ ਕੇ ਕਣਕ ਬੀਜਣ ਦਾ ਵਿਚਾਰ ਹੈ ਕਿੰਨਾ ਬੀਜ ਬੀਜਣਾ ਚਾਹੀਦਾ ਹੈ DAP ਖਾਦ ਨਾਲ ਹੋਰ ਕੀ ਕੁਝ ਪਾਵਨਾ ਚਾਈਦਾ ਹੈ ਸੁਪਰ ਸੀਡਰ ਨਾਲ ਕਿ ਫਰਕ ਪੈਂਦਾ ਹੈ ਧੰਨਵਾਦ
(pb)
Punjab
ਬਲਜੀਤ ਜੀ, ਕਣਕ ਦੀ ਬਿਜਾਈ ਨਵੰਬਰ ਵਿਚ ਕਰਨ ਲਈ ਤੁਸੀ PBW 766, 869, 824 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਦਿਸੰਬਰ ਵਿਚ ਬਿਜਾਈ ਕਰਨ ਲਈ ਤੁਸੀ PBW 771 ਅਤੇ 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Hun jhone ale wahan ch matar laye ja skde haa ?
(pb)
Punjab
Rajwant ji, jhone waale wahan vich tusi hun matra di bijai kar sakde ho ji.
सर जी भैंस 10 महीने से ब्याई है और वापस हीट में नही आई क्या कारण है ?
(hn)
Punjab
मेहता जी उसे आप अच्छी खुराक के साथ साथ पेट के कीड़ों के लिए Albendazole & ivermectin गोली दें और Bovimin-b पाउडर 50 ग्राम रोजाना और Nutrisacc advance tablet रोजाना एक गोली दें और 21 दिन तक देते रहें इनसे शरीर की कमी पूरी होगी और समय पर हीट में आ जाएगी।
Bai g dudh den wali Buffalo di body utto ਵਾਲ ਝੜ ਗਏ ਤੇ ਛੋਟੀ ਮੱਖੀ ਬਹੁਤ ਪਰੇਸ਼ਾਨ ਕਰਦੀ ਆ ਕੀ ਵੀਲ ਕਿਸੇ ਸਰੀਰਕ ਘਾਟ ਕਰਕੇ ਝੜਦੇ ਆ ?
(pb)
ਮਨਪ੍ਰੀਤ ਜੀ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਨੂੰ ਨਹਾਉਣ ਸਮੇ ਸਰੋਂ ਦਾ ਤੇਲ ਸਰੀਰ ਤੇ ਲਗਾਇਆ ਕਰੋ ਬਾਕੀ ਹੁਣ ਸਾਰੇ ਪਸ਼ੂਆਂ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ
Sir pathankot area hai es bar kehrdi kanak di variety lgayi jaye jo vadiya rahe ?
(en)
Punjab
Tarun ji, tusi PBW 869, 766, 824 kisman di Bijai kar sakde ho ji.
ਜਿਸ ਪੈਲੀ ਚ ਪਿਛਲੇ ਸਾਲ ਸਰੋ਼ ਬੀਜੀ ਸੀ ਉਸ ਚ ਇਸ ਵਾਰ ਫਿਰ ਬੀਜ ਸਕਦੇ ਹਾ ਕੇ ਨਹੀ ?
(pb)
Punjab
ਅਮਰਜੀਤ ਜੀ, ਜੇਕਰ ਕਿਸੇ ਬਿਮਾਰੀ ਦੀ ਸਮੱਸਿਆ ਜਿਆਦਾ ਨਹੀਂ ਆਈ ਸੀ ਤਾਂ ਤੁਸੀ ਦੁਬਾਰਾ ਸਰੋਂ ਬੀਜ ਸਕਦੇ ਹੋ ਜੀ।
Punjab
vadia rahi c
पशुओं में ठंड का कौन सा इंजेक्शन लगाते है ?
(hn)
Punjab
आप पशुओं को oxy inj. 20ml और Milonex plus 15ml लगवा दें। बाकि पशुओं के बुखार की जांच समय समय पर करते रहें।
ਕਣਕ ਦੀਆ ਕਿਹੜੀਆ ਕਿਸਮਾ ਮਿਕਸ ਕਰ ਸਕਦੇ ਆ ਕਿੰਨੀ ਮਾਤਰਾ ਵਿੱਚ ?
(pb)
Punjab
ਜਗਮੀਤ ਜੀ, ਕਣਕ ਦੀਆਂ ਕਿਸੇ ਵੀ ਕਿਸਮਾਂ ਨੂੰ ਮਿਕਸ ਕਰਕੇ ਬਿਜਾਈ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ, ਕਿਉੰਕਿ ਇਸ ਨਾਲ ਬੀਜ ਦੀ purity ਘੱਟ ਹੋ ਜਾਂਦੀ ਹੈ ਜੀ, ਅਤੇ ਹੋਰ ਵੀ ਸਮੱਸਿਆਵਾਂ ਵੱਧ ਆ ਸਕਦੀਆਂ ਹਨ ਜੀ। ਇਸ ਲਈ ਤੁਸੀ ਚੰਗੀ ਉਪਜ ਲੈਣ ਲਈ ਤੁਸੀ ਇਕ ਕਿਸਮ ਦੀ ਬਿਜਾਈ ਹੀ ਕਰੋ ਜੀ।