Haryana
Search
ਸਰ ਜੀ ਕੀ ਲਛਣ ਵਿੱਚ ਜਿਪਸਮ ਪਾ ਦੇਈਏ ਤਾਂ ਕਿ ਧਰਤੀ ਸਖਤ ਨਾ ਹੋਵੇ ?
(pb)
ਗੁਰਜੰਟ ਜੀ ਆਪਣੀ ਜਮੀਨ ਦੀ ਮਿੱਟੀ ਚੈੱਕ ਕਰਵਾਓ ਜੇਕਰ ਓਹਦੇ ਵਿਚ ph ਜਿਆਦਾ ਆਉਂਦੀ ਹੈ ਤੁਸੀਂ ਤਾਂ hi ਜ਼ਿਪਸਮ ਦੀ ਵਰਤੋਂ ਕਰੋ
नवंबर माह में बोई जाने वाली अच्छे उपज की गेहूँ बीज बताएं जो अप्रैल में कटाई हो जाए ?
(hn)
Haryana
विश्राम जी आप गेहूं की Lok-1, GW – 322, GW – 273, GW – 366, GW – 173, MP – 1203, RVW – 4106, GW – 451, GW 3288, JW – 3211, GW – 3382, JW – 1358 किस्म की बिजाई कर सकते है
Madhya Pradesh
खेती मुझे किसखादकीज
ਮੱਝਾਂ ਦੀ ਢੁੱਠ ਦੇ ਮੱਖੀਆਂ ਬੈਠਣ ਤੋ ਕੋਈ ਸਪਰੇਅ ?
(pb)
ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ, ਇਹ ਤੁਸੀ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ
ਮੱਝਾਂ ਦੀ ਢੁੱਠ ਦੇ ਮੱਖੀਆਂ ਬੈਠਣ ਤੋ ਕੋਈ ਸਪਰੇਅ ?
(pb)
ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ, ਇਹ ਤੁਸੀ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ
Ostovet calcium kine ml per day maj nu deni chahidi a ik time deni a ya dono time ?
(pb)
Mohit ji tuci dudh wale pashu nu 100ml rojana din vich ek time calcium de skde ho.
गेहूं की वैरायटी DBW303 के बारे में पूरी जानकारी दें यह कब तक बुवाई कर सकते हैं इसकी औसतन उपज कितनी हैं ?
(hn)
Punjab
गुरसाहब जी, DBW 303 किस्म की बुवाई नवंबर महीने में कर देनी चाहिए और ये किस्म 28 से 32 Q/एकड़ तक उत्पादन दे सकती है ।
303 ਕਣਕ ਕਦੋਂ ਤੱਕ ਬੀਜ ਸਕਦੇ ਆ ?
(pb)
Punjab
ਕਮਲ ਜੀ, ਤੁਸੀ DBW 303 ਕਿਸਮ ਦੀ ਬਿਜਾਈ ਨਵੰਬਰ ਦੇ ਮਹੀਨੇ ਵਿੱਚ ਕਰ ਦੇਣੀ ਚਾਹੀਦੀ ਹੈ ਜੀ।
सर एक पागल पशु ने मेरे पशुओं के साथ चारा खाया है और पानी कि टंकी से पानी भी पी गया वहीं पानी हमने अपने पशुओं को भी पिलाया था क्या कोई खास दिक्कत नहीं हुई है उस पशु के मुंह से लार टपकाते है ?
(hn)
Punjab
राजेश जी यदि उस पशु को हल्का की समस्या नहीं है तब दूसरे पशुओं को कोई समस्या नहीं होगी यदि उसे पागलपन हल्का के कारण हुआ है तब दूसरे पशुओं को समस्या हो सकती है आप नज़दीकी डॉक्टर से अपने पशुओं की जांच करवाएं।
sir super seeder nal kanak bheeji c 31 10 2022 nu 6 din baad barish kaffi ho gayi hai kanak ugg payegi ja nahi ?
(pb)
Punjab
Gurpartap ji, vaise ta kank de uggan vich jyada dikkat nahi aayegi ji, par je bijai to 10-12 din baad vi kank nhi uggdi ja bhut ghatt uggdi hai ta tusi halka paani jameen nu de sakde ho ji.
ये कौन सा रोग है शिमला मिर्च में और इसका क्या उपचार है ?
(hn)
Punjab
परवीन जी, ये थ्रिप्स के हमले के लक्षण है, इसकी रोकथाम के लिए आप Dimethoate 2ml/L पानी के हिसाब से छिड़काव कर सकते हैं।
ये कौन सा रोग है शिमला मिर्च में और इसका क्या उपचार है ?
(hn)
Punjab
परवीन जी, ये थ्रिप्स के हमले के लक्षण है, इसकी रोकथाम के लिए आप Dimethoate 2ml/L पानी के हिसाब से छिड़काव कर सकते हैं।
Ovumin powder gold cow gabn kra e te osnu kina dena chahida hai ?
(pb)
Punjab
Amarjeet ji tuci gabhn pashu nu 30gm rojana de skde ho ate jddo eh khtam ho jawe fir tuci Bovimin-b powder 30gm rojana gabhn pashu de skde ho.
sir Avada moot bht jyada pendi a. Farsh v chatti jandi rehndi a. 8 din ho gye Ki karn ho skda ji ?
(pb)
Ehh pett de kiria krke, sarir vich jruri tattan di kami krke ho lgg jnda hai tuci iss nu pett de kiria lai Fenbendazole & ivermectin salt di bolus deo ate iss nu Sharkoferol liquid 50ml rojana ate Agrimin powder 50gm rojana dena suru kro.
Ih problem ki hai te ilaj ?
(pb)
Punjab
ਅਮਨਦੀਪ ਜੀ, ਇਹ Anthracnose ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਇਸਦਾ ਕੀ ਰਿਕਾਰਡ ਹੈ ਇਹ ਅਸਲੀ ਹੈ ਜਾ ਨਕਲੀ ਦੱਸੋ ਜੀ ?
(pb)
Punjab
ਹਾਂਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ
sir me jodhpur Rajasthan se ho mere pas 2.5 bhigha Ka Kali mitti Ka mithe Pani Ka farm hai isme gehu ki fasal ugana Chahta ho best beej bataiye 3077 Kaisa hai ?
(hn)
Maharashtra
Naveen ji, aap DBW 296, 332, 327 kismo ki kheti kar sakte hai iske ilawa 3077 bhi achi kism hai ji.
ਇਸਦਾ ਕੀ ਰਿਕਾਰਡ ਹੈ ਤੇ ਇਹ ਅਸਲੀ ਹੈ ਜਾ ਨਕਲੀ ?
(pb)
ਹਾਂਜੀ ਇਹ ਹਿਸਾਰ ਵਾਲਿਆਂ ਦਾ ਸੀਮਨ ਹੈ ਇਸਦਾ ਰਿਕਾਰਡ 13 ਤੋਂ 14 ਲੀਟਰ ਤੱਕ ਹੈ ਇਹ ਵਧੀਆ ਮੁਰ੍ਹਾ ਨਸਲ ਦਾ ਹੈ
ਸਰ ਵਸ਼ੇਰੀ ਨੂੰ ਇਸ ਮੌਸਮ ਵਿੱਚ ਕਿਹੜਾ ਦਾਣਾ ਪਾਉਣਾ ਚਹੀਦਾ ਹੈ ਜੀ ?
(pb)
Punjab
ਜੇਕਰ ਤੁਸੀ ਘਰ ਵਿੱਚ ਦਾਣਾ ਤਿਆਰ ਕਰਨਾ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਬਾਕੀ ਮਸਰਾਂ ਦੀ ਸੁੜੀ ਦੀ ਫੋਟੋ ਅੱਪਲੋਡ ਕਰੋ ਕਿਸ ਤਰੀਕੇ ਦੀ ਸੁੜੀ ਵਰਤਣੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Super Seeder ਨਾਲ ਬੀਜੀ ਕਣਕ ਕਿੰਨੇ ਦਿਨ ਚ ਬਾਹਰ ਆ ਜਾਂਦੀ ਜੀ ?
(pb)
Punjab
ਹੈਰੀ ਜੀ, ਵੈਸੇ ਇਹ ਮੌਸਮ ਅਤੇ ਬੀਜ ਦੀ ਡੂੰਘਾਈ ਤੇ ਨਿਰਭਰ ਕਰਦਾ ਹੈ ਜੀ, ਉਂਜ ਬਿਜਾਈ ਤੋਂ 7-10 ਦਿਨ ਅੰਦਰ ਕਣਕ ਬਾਹਰ ਆਉਣ ਲੱਗ ਜਾਂਦੀ ਹੈ ਜੀ।
15 oct da ap3 matar laga hai ji Ajj 21 din de hogge han. Isde nichle patte pille pille ho rah he han Isda ki karan ho sakda hai ji Beejan velle assi Sawa bora dayi 15 kg. Potash Teh 1 bag ssp Da paa chukke haa?
(pb)
Punjab
Harman ji, tusi fasl nu 25-30 kg urea khaad paani Laon to baad de sakde ho ji, is to ilawa tusi NPK 19 19 19 @10-15g/L paani de hisaab naal spray vi kar sakde ho ji.
187 kanak da 25kg beej he 8 kanal wich pya superseeder nal beej se hun ke kita jawe ?
(pb)
Punjab
Raman ji, tuhaada beej 10-15 kg ghatt pya hai ji, tusi ja ta beej da shitta de ke suhaga laa deo ji ja fir thode din baad paani de ke paani vich vi beej da shitta de sakde ho ji par pehli vidhi jyada vadia rhegi ji.
कौनसा रोग है और क्या उपचार करें ?
(hn)
Maharashtra
परवीन जी, ये किसी तत्व की कमी लग रही है, कृपया ये बताये कि आप फसल को कोन सी खाद कितनी मात्रा में डाल चुके है, उस हिसाब से ही आपको इस बारे में सही जानकारी दी जा सकेगी।
ਕਣਕ ਦੀ ਕੋਈ ਪਿਛੇਤੀ ਕਿਸਮ ਦੱਸੋ ਤੇ ਕਦੋ ਤੱਕ ਬਿਜਾਈ ਕਰਿਏ ਕਿੰਨ ਕੁ ਝਾੜ ਹੋਉ ਤੇ ਬੀਜ ਆਸਾਨੀ ਮਿਲ ਜਾਵੇ ?
(pb)
Punjab
ਮੋਹਨ ਜੀ, PBW 771 ਅਤੇ 752 ਕਿਸਮਾਂ ਦੀ ਬਿਜਾਈ ਦਿਸੰਬਰ ਦੇ ਮਹੀਨੇ ਕੀਤੀ ਜਾ ਸਕਦੀ ਹੈ ਜੀ, ਇਹਨਾ ਕਿਸਮਾਂ ਦਾ ਔਸਤ ਝਾੜ 19q/ਏਕੜ ਦੇ ਕਰੀਬ ਮਿਲ ਜਾਂਦਾ ਹੈ ਜੀ।
sir ji cow ya bafflo ko murgi ka Dana khila sakte hai please bataye ?
(hn)
Deepak ji inko murgio ka dana naa khilayen inke liye jo market mein alag alag trike se tyar feed atti hai unka paryog krr skte hai.
kanak 222 bheej di bijaayi da time kini tareek tak best hai... 10 nov to 20 nov tak kehda bheej best hai g ?
(en)
Haryana
Harman ji tusi esnu November de poore mahine de vich kadon vi bijai kar sakde ho
Marketing organic mango ?
(en)
Haryana
Suresh ji iske liye aap apni nazdeeki Mandi ke saath sampark kar sakte hai
1 2 Dina takk mujh ne soona hai than cho blood nikl rha hai g ki gall hogi g ਇਲਾਜ ਦੱਸੋ ਜੀ ?
(pb)
Punjab
tuci iss nu Enrofloxacin inj. 15ml, Zackshot inj .20ml lgwao ate iss nu doctor ton bhi check krwao.
Sir black thrips ke liye ky solution h? Mere papaya ke flowers par abi laga hai ?
(en)
Haryana
Shriman ji iske liye aap neem ki spray 2-4 ml prati litre paani ja phir dimethoate 2 ml ko prati litre paani ke hisab se prayog kar sakte hai
Wheat kism shri ram super 111 kitne din kl h.abm yield kitne hai ?
(hn)
Haryana
Shukla yeh kisam takriban 150-155 din mein teyar ho jati hai aur iski ausat paidawar 20-22 quintal prati acre takk aa jati hai
1-2 majj de than cho blood aa rha g ki kita jave g ?
(pb)
Punjab
tuci iss nu Enrofloxacin inj. 15ml, Zackshot inj .20ml lgwao ate iss nu doctor ton bhi check krwao.
Mitti ki janch kaise kare ?
(hn)
Haryana
Gupta ji miit ki jaanch ap. Apne kise klnazdeeki krishi vibhag se karwa sakte hai iske liye aap apni miit ka sample khet se le kar wahan de aaye vo apko report bhej dege
Thank you sir
Sir jii kinnu de plant nu yeh wali sundi lagi aa koi treatment daso ?
(pb)
Haryana
Ranjeet ji jekar ik do podhe hi. Han te podhe chote han tan tusi hath nal.hi bashar kar skade ho nahi phr dimethoate 2 ml prati litre paani deehisab nal chidka kro
Punjab
Thanks sir
ਕੀ ਰੋਟਾਵੇਟਰ 'ਤੇ ਮੋਮੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ?
(pb)
Punjab
Satwant ji, momi di spray tusi Bijai to baad 1-3 din vich 60g/acre de hisaab naal spray kar sakde ho ji.
doctor saab majj da dudh kiwe bdaya jawe ?
(pb)
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo.
फ्रेंचबीन बोने का समय कौन सा है ?
(hn)
Haryana
सिंह जी इसको जनवरी फरवरी और अगस्त सतंबर में बीजने की सिफारिश की जाती है
Turkey dumba kaha se mil sakta hai any contact number address ?
(en)
Punjab
Aap Turkey lene ke liye Salim Ahmad Khan 097551 47484 Arshi Poultry farm ja Jitendra Kumar 7250555572 se sampark kr skte hai.
ਸਰ ਜੀ, ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਬੀਜ ਵੱਧ ਪੈਂਦਾ ਹੈ ਜਾਂ ਓਹਨਾ ਹੀ ਜਿੰਨਾ ਪਹਿਲਾ ਪਾਇਦਾ, ਪਹਿਲਾਂ 40kg ਬੀਜ ਦੀ ਵਰਤੋਂ ਕਰਦੇ ਸੀ , 303 ਤੇ 322 ਸੁਪਰ ਸੀਡਰ ਨਾਲ ਬਿਜਾਈ ਕਰਨੀ ਆ ਕਿੰਨਾ ਬੀਜ ਪਾਈਏ ?
(pb)
Haryana
ਹਰਵਿੰਦਰ ਜੀ ਵੈਸੇ ਤਾਂ ਓਹਨਾ ਬੀਜ ਹੀ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਪਰ 40-45 ਕਿਲੋ ਤੱਕ ਬੀਜ ਪ੍ਰਤਿ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ
Sabhi experts ko mera parnam Mere lemon ke podho per florid ki jashi layer jam rahi Our patte sikud kar gir rahe ha Jiski mene photo upload ki so please mujhe iska koi solution bataye ?
(hn)
Haryana
Giriraj ji iske liye aap dimethoate 2ml ko prati litre paani ke hisab se prayog kar sakte hai
DBW 222 ਕਣਕ ਦੇ ਬੀਜ ਦਾ ਝਾੜ ਪ੍ਰਤੀ ਏਕੜ ਕਿੰਨਾ ਹੈ ਜੀਰੋ ਡਰਿਲ ਕਰਨੀਆ ਬੀਜ ਦੀ ਕਿੰਨੀ ਮਾਤਰਾ ਪਾਈ ਤੇ ਖਾਦ ਦੀ ਕਿੰਨੀ ਮਾਤਰਾ ਪਾਉਣੀ ਆ ?
(pb)
Haryana
ਜਗਸੀਰ ਜੀ ਕਣਕ ਦਾ ਬੀਜ ਤੁਸੀਂ 40-45 ਕਿਲੋ ਪ੍ਰਤੀ ਕੇ ਦੇ ਹਿਸਾਬ ਨਾਲ ਪਾਓ ਅਤੇ ਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ । ਏਸਦੇ ਲਈ 90 ਕਿਲੋ ਯੂਰੀਆ ਅਤੇ 55ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
ਭਾਰੀਆ ਜ਼ਮੀਨਾਂ ਵਿਚ 45/50 ਕਿਲੋ ਬੀਜ ਪ੍ਰਤੀ ਏਕੜ ਪਾਉ ਹਲਕੀਆਂ ਜ਼ਮੀਨਾਂ ਵਿਚ 50/55 ਕਿਲੋ ਬੀਜ ਪ੍ਰਤੀ ਏਕੜ ਪਾਉ
Sir kanak da keda beej beeja jave ji jo march 15 tak kanak pak jave Te phir us jameen vich makki lagoni aa ji Ki is tara ho sakda hai sambhav plz daso Ta k makki to baad jhona v sahi time te lag sake 1509 ya 126 ?
(pb)
Punjab
Jaswinder ji, kank di ajihi koi vi kism nahi hai ji jo march de mahine pakk jave kyuki March de mahine taapman ghatt hunda hai ji, is naal kank da pkaa sambhav nahi ho sakda , psheti makki laon to baad basmati jhona laa sakde ho ji.
Sir g ਸਾਡੇ ਕੋਲ ਇਕ ਦੁੱਧ ਦੇਣ ਵਾਲੀ ਮੱਝ ਹੈ ਅਤੇ ਇੱਕ ਸਾਲ ਦੀ ਕੱਟੀ ਹੈ ਅਸੀਂ ਉਨਾਂ ਨੂੰ ਕਿਹੜਾ ਮਿਨਰਲ ਮਿਕਸਚਰ ਦੇ ਸੱਕਦੇ ਹਾਂ ?
(pb)
Punjab
ਤੁਸੀ ਓਹਨਾ ਨੂੰ Minfa gold powder, Bovimin B powder, Agrimin ਪਾਊਡਰ ਕੋਈ ਵੀ ਦੇ ਸਕਦੇ ਹੋ
devmedia
(pb)
Punjab
ਗੁਰਜਿੰਦਰ ਜੀ, ਪੰਜਾਬ ਦੀਆਂ ਜਮੀਨਾਂ ਵਿਚ ਪੋਟਾਸ਼ ਤੱਤ ਦੀ ਕਮੀ ਨਹੀਂ ਹੈ , ਵੈਸੇ ਵੀ ਟਿਊਬਵੈੱਲ ਦਾ ਪਾਣੀ ਲੱਗਣ ਨਾਲ ਪੋਟਾਸ਼ ਖਾਦ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਜੀ। ਇਸ ਲਈ ਪੋਟਾਸ਼ ਖਾਦ ਪਾਉਣ ਦੀ ਲੋੜ ਨਹੀਂ ਹੈ ਜੀ।
devmedia
(pb)
Punjab
ਗੁਰਜਿੰਦਰ ਜੀ, DAP ਖਾਦ ਵਿਚ 18%N, 46%phosphorus ਤੱਤ ਹੁੰਦੇ ਹਨ , ਜੇਕਰ ਤੁਹਾਡੇ ਖੇਤ ਵਿੱਚ ਟਿਊਬਵੈੱਲ ਦਾ ਪਾਣੀ ਲਗਦਾ ਹੈ ਤਾਂ ਤੁਹਾਨੂੰ ਪੋਟਾਸ਼ ਖਾਦ ਪਾਉਣ ਦੀ ਲੋੜ ਨਹੀਂ ਹੈ ਜੀ, ਪੋਟਾਸ਼ ਖਾਦ ਦੀ ਲੋੜ ਸਿਰਫ ਨੀਮ ਪਹਾੜੀ ਇਲਾਕਿਆਂ ਵਿਚ ਹੀ ਪੈਂਦੀ ਹੈ ਜੀ।
Sir eh khet 3.5 knal vich sirf 50 kg single super phosphate payi c hor kuch ni ong thori prali c oh tave rotawator nal vich breek karti c eh Good will company da Protein hai ?
(pb)
Punjab
Amrit ji, tusi fasl nu halka paani de ke 10kg urea khaad de sakde ho ji.
Barseem bijai nu 40 days hoge per growth bhut ghatt ji ?
(pb)
Punjab
Sony ji, kirpa kar ke ih dasso ki tusi fasl nu kihdi kihdi khaad kinni maatra vich paa chukke ho ji, us hisaab naal hi tuhaanu is baare shi jaankari ditti jaa sakegi.
Punjab
50 kg ssp 10 kg mangnisim adhi bori potas baki zamen ch na jhona na kanak hundi ea ji kalle hara chare di bijai hundi ea
Rajmah da beej kithon vadia milda hai Contact no hai te dasyio ?
(pb)
Punjab
Surinder ji, Rajmah da beej lain lai tusi inderpal Seed store 098154 81101 naal sampark kar sakde ho ji .
मशरूम की खेती कैसे करे ?
(hn)
Punjab
मुकुल जी, मशरूम कई प्रकार की होती है जैसे की बटन मशरूम , ढींगरी मशरूम, पराली मशरूम आदि , इसकी खेती के लिए ट्रैनिग लेनी जरूरी होती है, ट्रेनिंग लेने के लिए आप KVK haridwaar - 8475002233 से सम्पर्क कर सकते हैं। धन्यवाद।
Sukhwinder Singh ji mare gsd dog ko is dava se fayeda hua 6 din ye injection lage hai.ab usko dhodi daliya or dudh de rahe hai aur liver calcium tonic subha sham de rahe hai or kuch dena ho to btayen ?
(hn)
Hariom ji abhi jo aap usko khila rhe hai wohi thoda thoda krke dete rhen jisse woh asani se hajam bhi krta rhe aur bhukh bhi dhire dhire vadh jayegi, usko aur kush dene ki jrurat nhi hai.
kitne pani ke bad kharpatwaar ki dwa daaalen ?
(hn)
Maharashtra
Hariom ji, kripya visthaar se btaaye ki aap kon si fasl me kharpatvaar ki rokthaam karna chahte hai, us hisaab se hi apko is baare me sahi jaankari di jaa sakegi .
Gahu bowei ki puri jankari de Hindi me sulphur Zink dap or ek acre per kitna beej daale ?
(hn)
Punjab
Hariom ji, aap gehu ki buvai ke liye 40 kg/acre beej ka paryog kar sakte hai, buvai ke sme 45kg DAP, daal sakte hai aur agr aapki jmeen me zinc ki kami pehle bhi aati hai to aap 16kg zinc bhi buvai ke sme daal sakte hai.
Kya gs 10 golden mater sukhe khet me bo kr turnt pani de sake hay or pani ke just pahle stomp khar patvar nasak davai ka chidkav kr de skte hain ?
(hn)
Punjab
Ishwar ji, aap matar ki sukhe me buvai karne ke baad Pani de sakte hai aur paani lgaane ke turant baad pendimethalin 1L/acre ke hisaab se spray kar sakte hai.
ਹਲਦੀ ਦੀ ਖੇਤੀ ਕਦੋਂ ਤੇ ਕਿਵੇਂ ਕੀਤੀ ਜਾਵੇ ਏਕ ਕਿਲੇ ਵਿਚ ਬੀਜ ਕਿੰਨਾ ਪਾਇਆ ਜਾਵੇ ?
(en)
Punjab
ਜਸਪਾਲ ਜੀ, ਹਲਦੀ ਦੀ ਬਿਜਾਈ ਅਪ੍ਰੈਲ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ ਜੀ ਅਤੇ ਇਕ ਏਕੜ ਲਈ 6-8 q ਬੀਜ ਪੈਂਦਾ ਹੈ ਜੀ।
Sir asi 17 oct nu barsem bhijya c hun ohde patte lal lal hun lgg pye bhijai time d a p payea c fr oss tu badd kuch nhi payea ki hun pani lga diye zamin bilkul khusk ho gye hai ja m45 spray kr skde aa urea kina pa skde ?
(pb)
Punjab
Barinder ji, berseem de patte lal kise bimaari karn nahi hunde , ih aam taur te ghatt tapmaan ja madi quality da paani laggan kaarn hunde han, is lai tusi fasl nu is di rokthaam lai chngi quality da halka paani deo ji .
Sir g asi buffalo di winter feed tyar krni a ohde detail dedo and sadi a buffalo bhut late gabn hundea ne osde bare v jankari do ?
(pb)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho baki pashu nu vdhia hara chara deo ate her 3 mahine badd pett de kiria wali dwai jrur deo.
Sir DBW 303 wheat Moga district cho kitho milogi ?
(pb)
Punjab
Anmol ji, DBW 303 kanak da beej lain layi tuc Akaal Seed Farm 98723-50198 to lai sakde ho.
डॉ रविंदर चहल जी मेरे पास एक पहली बार ब्याई हुई गाय वह कुछ समय पहले बहुत चमकती शरीर पर और शरीर की ग्रोथ भी अच्छी थी लेकिन अब उसके बाल भी बहुत बड़े बड़े हो रहे हैं पहले ऐसा कभी नहीं था जैसे जंगली जानवरों के बाल हो जाते हैं उस तरीके से बाल हो रहे हैं उसके किस कमी के कारण ऐसा है कुछ बताएं सर जैसे की पशु रूम झाड़ देता है और बिल्कुल छोटे छोटे उसके बाल हो जाते हैं बॉडी में चमक बन जाती है ऐसा सर बिल्कुल नहीं हो रहा बहुत बड़े बड़े बालों कुछ बताएं ?
(hn)
Punjab
राहुल जी यह पशुओं की नस्ल पर भी निर्भर करता है कुछ पशुओं के शरीर पर बाल बिल्कुल कम होते है और कुछ पशुओं के शरीर पर घने बाल हो जाते हैं इसमें कोई समस्या वाली बात नहीं है आप उन्हें सिर्फ अच्छी खुराक, अच्छा मिनरल मिक्सचर देते रहें।
Sir barseem di bijyai 23 October nu kiti c paddy de khet vich es khet vich sirf Kanak chone di kheti jandi es baar barseem bijyai par barseem di growth bilkul zero hai barseem bhaga jeha hoya koi vadia growth layi solution daso ?
(pb)
Punjab
Amrit ji, Kirpa kar ke ih dasso ki tusi is nu kihdi kihdi khaad kinni maatra vich paa chukke ho ji, us hisaab naal hi tuhaanu is baare shi jaankari ditti jaa sake.
सर जी गाय लेकर आये हैं ताज़ी ब्याई है 3 दिन की कमजोर बहुत है और देसी दोगली है, दूध 6 से 7 kg दे रही है दूध बढ़ाने के लिए क्या खुराक दें ?
(pb)
Punjab
ਤੁਸੀ ਉਸ ਨੂੰ Enerboost powder 100gm ਰੋਜਾਨਾ, Lacup ਪਾਊਡਰ 100gm ਰੋਜਾਨਾ ਅਤੇ Calpond gold Liquid 50ml ਰੋਜਾਨਾ ਦਿਓ ਅਤੇ ਚੰਗੀ ਖੁਰਾਕ ਦਿਓ
Bunker herbicide price in punjab ?
(pb)
Hardeep ji, Bunker herbicide da price Rs 1000/L de aaspaas hai ji.
ਸਰ ਮੇਰੀ ਗਾ ਦੇ ਖ਼ੁਰ ਖ਼ਰਾਬ ਹੋਣ ਕਰਕੇ ਲੰਗਾ ਰਹੀ ਹੈ ਮੈ ਖ਼ੁਰ ਸਾਫ ਵੀ ਕਰਵਾ ਦਿੱਤਾ ਹੈ ਡਾਕਟਰ ਤੋ ਇਲਾਜ ਵੀ ਕਰਵਾ ਲਿਆ ਉਸ ਨੇ ਪਨ੍ਸ੍ਲੀਨ੍ ਦੇ ਟੀਕੇ ਲਾ ਦਿੱਤੇ ?
(pb)
ਇਸ ਨੂੰ Bovimin gl liquid 7ml ਰੋਜਾਨਾ ਅਤੇ Vetscuco tablet 2-2 ਗੋਲੀਆਂ ਸਵੇਰੇ ਸ਼ਾਮ ਰੋਜਾਨਾ ਦਿਓ.
Punjab
ਹਾਜੀ ਸਰ ਖ਼ੁਰ ਤਾ ਠੀਕ ਹੈ ਜੀ ਪਿਛਲਾ ਖ਼ੁਰ ਸੀ' ਜਿਸ ਕਰਕੇ ਔਖਾ ਉੱਠ ਦੀ ਸੀ' ਜਿਸ ਕਾਰਨ ਅੱਗੇ ਵਾਲੇ ਗੋਡੇ ਉੱਪਰ ਸੋਜ ਆ ਗਈ ਹੈ ਕਿ ਇਲਾਜ਼ ਕੀਤਾ ਜਾਵੇ ਜੀ
Punjab
ਪਰ ਫਰਕ ਕੋਈ ਨਹੀਂ\' ਪਿਆ ਬਹੁਤ ਦਰਦ ਮਹ੍ਸੁਸ੍ ਕਰ ਰਹੀ ਹੈ ਕੋਈ ਇਲਾਜ ਦੱਸੋਂ ਜੀ