Punjab
Search
Sir kathia wheat ka utpadan kaisa hai hmare area mai or iska beej muja Anandpur Sahib mai kaha milega or unka contact no dena ya khi or b mile or pls muje contact no dena ?
(hn)
Shiv ji, Kathia wheat ka utpadan aapke area me acha rehta hai, aap iska beej lene ke liye kisaan beej company 098162 27863 se sampark kar sakte hai.
sir 100 piche 1 2 bute ch ah problem hai ?
(pb)
Punjab
Balraj ji, ih dikkat kaafi ghatt hai, tusi is lai koi Spray na karo, is di rokthaam lai tusi parbhavit boote putt ke nasht kar deo ji.
DBW 222 ਕਣਕ ਦੀ ਬਿਜਾਈ ਕਦੋਂ ਕਰ ਸਕਦੇ ਹਾਂ ਇੱਕ ਏਕੜ ਵਿੱਚ ਕਿੰਨਾ ਬੀਜ ਤੇ DAP ਕਿੰਨੀ ਪਵੇਗੀ ?
(pb)
Punjab
ਰਾਜਪਾਲ ਜੀ, DBW 222 ਕਿਸਮ ਦੀ ਬਿਜਾਈ ਨਵੰਬਰ ਦੇ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ਜੀ ਅਤੇ ਇਸ ਲਈ 40 KG ਬੀਜ ਅਤੇ 55 KG DAP/ਏਕੜ ਕਾਫੀ ਰਹਿੰਦੀ ਹੈ ਜੀ।
ਸਰ ਜੀ ਸਾਡਾ ਝੋਨਾ ਡੁੱਬ ਗਿਆ ਸੀ ਦੁਬਾਰਾ ਲਾਇਆ ਹੈ pr 126 ਉਹ ਅੱਜ ਤੋਂ 25 ਦਿਨ ਬਾਅਦ ਵਡਿਆ ਜਾਵੇਗਾ ਉਸ ਤੋਂ ਬਾਅਦ ਕਿਹੜੀ ਕਣਕ ਦੀ ਬਜਾਈ ਹੋਵੇਗੀ ?
(pb)
Punjab
ਸੰਦੀਪ ਜੀ, ਤੁਸੀ PBW 771 ਅਤੇ 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਇਹ ਕਿਸਮਾਂ ਦਿਸੰਬਰ ਵਿਚ ਬਿਜਾਈ ਲਈ ਢੁਕਵੀਆਂ ਹਨ ਜੀ।
ਧੰਨਵਾਦ ਜੀ
ਵੀਰ ਜੀ ਕਣਕ ਦੀ ਬਿਜਾਈ 'ਤੇ ਨਦੀਨਾਂ ਲਈ ਸਪਰੇਅ ਕਰਦੇ ਹਨ, ਗੁੱਲੀ ਡੰਡੇ ਦੀ ਰੋਕਥਾਮ ਲਈ ਉਸ ਸਪਰੇ ਦਾ ਕੀ ਨਾਮ ਹੈ ਅਤੇ ਕਣਕ ਦੀ ਬਿਜਾਈ ਤੋਂ ਕਿੰਨੇ ਦਿਨਾਂ ਦੇ ਅੰਦਰ ਇਸ ਦਾ ਛਿੜਕਾਅ ਕਰਦੇ ਹਾਂ ਕਿਰਪਾ ਕਰਕੇ ਜਾਣਕਾਰੀ ਦਿਓ?
(pb)
Haryana
ਤਜਿੰਦਰ ਜੀ ਏਸ ਦਵਾਈ ਦੀ ਸਪਰੇਅ ਬਿਜਾਈ ਤੋਂ ਬਾਅਦ 2 ਦਿਨ ਦੇ ਅੰਦਰ ਕਰ ਸਕਦੇ ਹੋ ਏਸਦੇ ਲਈ ਤੁਸੀਂ pendimethalin 1.5 ਲਿਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਮਿੱਟੀ ਦੀ ਪਰਖ ਕਰਨ ਲਈ ਮਿੱਟੀ ਕਿਸ ਤਰੀਕੇ ਨਾਲ ਲੈਣੀ ਹੈ ਕਿੰਨੀ ਡੂੰਘੀ ਲੈਣੀ ਚਾਹੀਦੀ ਹੈ ਕੀ ਇਸਦੇ ਪੈਸੇ ਲੱਗਦੇ ਹਨ, ਰੁਪਿੰਦਰ ਸਿੰਘ ਹੁਸ਼ਿਆਰਪੁਰ ?
(pb)
Punjab
ਰੁਪਿੰਦਰ ਜੀ, ਮਿੱਟੀ ਦੀ ਉਪਜਾਊ ਸ਼ਕਤੀ ਦੀ ਜਾਣਕਾਰੀ ਲਈ ਨਮੂਨਾ 15 cm ਦੀ ਤਹਿ ਤੋਂ ਇਕ ਏਕੜ ਤੋਂ 7-8 ਜਗਾਹ ਤੋਂ ਲੈਣਾ ਚਾਹੀਦਾ ਹੈ ਜੀ, ਸਾਰੀ ਮਿੱਟੀ ਮਿਕਸ ਕਰਨ ਤੋ ਬਾਅਦ ਕੁੱਲ 500g ਮਿੱਟੀ ਜਾਂਚ ਲਈ ਲਿਜਾ ਸਕਦੇ ਹੋ ਜੀ , ਇਸ ਦਾ ਖਰਚਾ ਤਕਰੀਬਨ 100 ਰੁਪਏ ਲਗਦਾ ਹੈ ਜੀ। ਹੈ ਖੇਤੀਬਾੜੀ ਮਹਿਕਮੇ ਦੀ ਲੈਬੋਟਰੀ ਨੇੜੇ ਹੈ ਤਾਂ ਇਸ ਦਾ ਕੋਈ ਵੀ ਖਰਚਾ ਨਹੀਂ ਲਗਦਾ ਜੀ।
ਧੰਨਵਾਦ ਜੀ ਵਡਮੁੱਲੀ ਜਾਣਕਾਰੀ ਦੇਣ ਲਈ
Ratanjot ki kheti kese kare ?
(hn)
Maharashtra
शिवांगी जी, रतनजोत की खेती जैव ईंधन, औषधि,जैविक खाद, रंग बनाने में, भूमि सूधार, भूमि कटाव को रोकने में, खेत की मेड़ों पर बाड़ के रूप में, एवं रोजगार की संभावनाओं को बढ़ानें में उपयोगी साबित हुआ है। यह उच्चकोटि के बायो-डीजल का स्रोत है जिसमें गैर विषाक्त, कम धुएँ वाला एवं पेट्रो-डीजल सी समरूपता है। 2 kg बीज /एकड़ काफी रहता है। असिंचित क्षेत्रों में 2×2 मीटर और सिंचित क्षेत्रों में 3×3 मीटर की दूरी रखी जाती है। गड्ढे का आकार 45×45 x45 (लम्बाई x चौडाई x गहराई) से.मी. होता है। रतनजोत के पौधों को बाड़ के रूप में लगाने पर दूरी 0.50 x 0.50 मी.(दो लाइन) रखी जाती है।रोपण से पूर्व गड्ढे में मिट्टी (4 किलो), कम्पोस्ट की खाद (3 किलो) तथा रेत (3 किलो) के अनुपात का मिश्रण भरकर 20 ग्राम यूरिया 120 ग्राम सिंगल सुपर फॉस्फेट तथा 15 ग्राम म्युरेट ऑफ पोटाश डालकर मिला दें। दीमक नियंत्रण के लिए क्लोरो पायरिफॉस पाउडर (50 ग्राम ) प्रति गड्डा में डालें, तत्पश्चात पौधा रोपण करें।बरसात के समय में पौधे में फूल आना प्रारंभ हो जाता है तथा दिसंबर-जनवरी माह में हरे रंग के फल काले पड़ने लगते हैं। जब फल का ऊपरी भाग काला पड़ने लगे तब तोड़ा जा सकता है।
ਟਮਾਟਰ ਨੂੰ ਇਸ ਬਿਮਾਰੀ ਤੋ ਅੋਰਗੇਨਿਕ ਤਰੀਕੇ ਨਾਲ ਕਿਵੇਂ ਬਚਾਇਆ ਜਾਵੇ ?
(pb)
Haryana
ਸਿੰਘ ਜੀ ਏਸ ਕੀੜੇ ਦੀ ਰੋਕਥਾਮ ਲਈ ਤੁਸੀਂ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ
Sir g 303kank da beej chida hia sir g kitho miluga dsna g ?
(pb)
Haryana
Sohan ji eh kisam haryana walon viksat kiti gayi hai esda sahi beej lain lai tusi haryana di khetibadi University nal sampark kar sakde ho 18001803001
Sir khan lai vadia kanak di kihdi verity hai ?
(pb)
Haryana
Kulwant ji tusi kanak di pbw 1zn, pbw 1 chappati kisam di bijai kar sakde ho
Sir mere kol 1gsd female hai Jo Cros hoi v c te hun Khali nikal hai hai Sir main a pushna chohda ha k hun us nu ki dita jave k o jldi heet vich v aa have te gaban v raih jave ji ?
(pb)
Ajmer ji tuci Nutrich tablet rojana 1 goli deni suru kro jis nal sarir di kami puri howegi, bachedani nu takat milegi ate sme te heat vich aa jawegi, isdi pehla ek dabbi khila deo.
Sir .gaye ka 9 mahine 20 oct 2022 ko hue hi abhi tak whe biyai nhi 4 5 din phele se ushne dhano me thar dhari hui thi hi .phool dekha rhi hi or kabhi kabar jor bhi laga rhi hi par biya nhi rhi hi.sir mene 8month me 3ml duraprogen lagaya .aur 5month se har mahine duraprogen lagya hi .khi iski wajah se toh nhi biya rhi hi.sir please koi upcharr ya advised for help me ?
(hn)
Punjab
Yadav ji isko turant nazdiki doctor se janch krwayen jisse woh bacha ki janch krke apko sahi jankari de degaa.
What variety of sarson can be sown in mid November in Punjab ?
(en)
Haryana
Shergill you can sow rch 1,. Giriraj variety of Mustard in in the mid November
Sir kanak beej k asi pendimethalin di spray kr sakde aa es nal kanak de yam te fark ta ni Pye ga ja bheek di Matra jada rakhni pendi ?
(en)
Punjab
Tarun ji, kank di bijai to turant baad tusi pendimethalin 1L/acre de hisaab naal spray kar sakde ho ji is da kank di germination te jyada asar nahi painda ji, at beej jyada paon di vi koi lod nahi hai ji.
Ende ware jankari deo g kehri kehri crop ch penda te ki faida ehda price kina k ho skda 2 kg da packet a g ?
(en)
Punjab
Amrit ji, ih ik jaivik product hai ji, is di varto har tra di fasl vich vadh jhaad lain lai kiti jandi hai ji, is da rate 1000-1300 tak ho sakda hai ji.
Dbw 303 seed di jankari ki sir height kini hai average ki hai acre di or kinha seed ik.acre ch pana hai rait wali zameen te kamyab hai k ni or bimari ta ni pendi es variety nu koi ?
(en)
Punjab
Tarun ji, DBW 303 Kism da ausat jhaad 28-32q/acre hai ji, is da beej ik acre lai 40 kg hi kaafi rehndi hai ji, ih kism drmenai jmeen lai dhukvi hai ate is nu kism nu bimariyan da hamla vi ghatt hunda hai ji.
Sir carbendizm nal kanak de beej di treatment kr sakde aa k ni ?
(en)
Punjab
Tarun ji, tusi kank de beej nu Tebuconazole 13ml/40 kg beej de hisaab naal sodh sakde ho ji.
ਸਰ , ਕਣਕ WH 1270 ਬਾਰੇ ਜਾਣਕਾਰੀ ਦਿਓ, ਕੀ ਇਹ ਪੰਜਾਬ ਵਿੱਚ ਡਾਕਰ ਜਮੀਨ ਵਿਚ ਬੀਜੀ ਜਾ ਸਕਦੀ ਹੈ ਅਤੇ ਝਾੜ ਕਿੰਨਾ ਹੋਵੇਗਾ ?
(pb)
Punjab
ਪਵਨ ਜੀ, WH 1270 ਦੀ ਕਾਸ਼ਤ ਤੁਸੀ ਪੰਜਾਬ ਵਿਚ ਕਰ ਸਕਦੇ ਹੋ ਜੀ, ਇਸ ਕਿਸਮ ਦਾ ਝਾੜ ਚੰਗੀ ਸਾਂਭ ਸੰਭਾਲ ਕਰਨ ਤੇ 30 q/ਏਕੜ ਤੱਕ ਆ ਜਾਂਦਾ ਹੈ ਜੀ।ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਹੈ ਜੀ।
ਇੱਕ ਮਹੀਨੇ ਦੀ ਕੱਟੀ ਦੇ ਹਰਨੀਆ ਨਿੱਕਲ ਆਈਆਂ ਬਾਈ ਇਸ ਦਾ ਕੀ ਇਲਾਜ਼ ਹੈ ਜੀ 79864 55276 ?
(pb)
Punjab
ਪ੍ਰਦੀਪ ਜੀ ਇਸਦਾ ਅਪ੍ਰੇਸ਼ਨ ਕਰਕੇ ਹੀ ਇਲਾਜ ਹੋ ਸਕਦਾ ਹੈ ਤੁਸੀ ਨਜ਼ਦੀਕੀ ਪਸ਼ੂ ਹਸਪਤਾਲ ਵਿਚ ਇਸਦੀ ਜਾਂਚ ਕਰਵਾਓ
ਜੀ ਕਣਕ ਦਾ ਬੀਜ ਚਾਹੀਦਾ ਸੀ 222 ਤੇ 187 ਕਿੱਥੋਂ ਮਿਲ ਸਕਦਾ ਏਰੀਆ . ਸੰਗਰੂਰ ?
(pb)
Punjab
ਅਮ੍ਰਿਤਪਾਲ ਜੀ ਤੁਸੀਂ DBW 222 ਅਤੇ 187 ਕਿਸਮ ਦਾ ਬੀਜ ਲੈਣ ਲਈ ਅਕਾਲ ਸੀਡ ਫਾਰਮ 98723-50198 ਨਾਲ ਸੰਪਰਕ ਕਰ ਸਕਦੇ ਹੋ ਜੀ।
Dap di ghaat pehle Pani te kehri khad pa sakde hain ?
(pb)
Punjab
Satvir ji, tusi DAP di jgaah SSP 155-160Kg/acre ja NPK 12 32 16 @80 kg/acre de hisaab naal bijai vele paa sakde ho ji.
ਸਰ ਕਣਕ ਦੀ ਸੋਧ ਲਈ Difenoconazole 03 ws ਕੀ ਰੋਗ ਨੂੰ ਕੰਟਰੋਲ karda ਜੀ ?
(pb)
Haryana
ਗਗਨ ਜੀ ਇਹ ਦਵਾਈ ਮੁੱਖ ਤੌਰ ਤੇ ਕਾਂਗਿਆਰੀ ਅਤੇ ਬੰਟ ਵਾਲੀਆਂ ਬੀਮਾਰੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ
ਸਰ ਕੱਲ ਕਣਕ ਬੀਜੀ ਸੀ ਡੀਏਪੀ 1ਕਿੱਲੇ ਦਾ 15ਕਿੱਲੋ ਪਿਆ ਹੁਣ ਕੀ ਕਰੀਏ ਕੀ ਕਣਕ ਵਧੀਆ ho ?
(pb)
Haryana
ਰਾਜਵਿੰਦਰ ਜੀ ਤੁਸੀ ਐਸਐਸਪੀ 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਜਾ ਫੇਰ npk 202020 ਦੀ ਸਪਰੇਅ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਮੱਕੀ 25 ਦਿਨ ਦੀ ਹੋ ਗਈ ਪਰ ਗਰੋਥ ਨਹੀਂ ਕਰ ਰਹੀ ਗਰੋਥ ਲਈ ਕੀ ਕੀਤਾ ਜਾਵੇ ?
(pb)
Haryana
ਹਰਮਨ ਜੀ ਇਹ ਮੌਸਮ ਮੱਕੀ ਲਈ ਸਹੀ ਨਹੀ ਹੈਗਾ ਇਸ ਲਈ ਇਸਦੀ ਸਿਫ਼ਾਰਿਸ਼ 15 ਸਤੰਬਰ ਤੱਕ ਹੀ ਬੀਜਣ ਦੀ ਕੀਤੀ ਜਾਂਦੀ ਹੈ ਬਾਕੀ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਅਮਰਪਾਲੀ ਅੰਬ ਦਾ ਬੂਟਾ ਕਿਵੇਂ ਰਹੂ ਘਰ ਵਾਸਤੇ ਤੇ ਸ਼ਾਂ ਵਾਸਤੇ ਗੁਲਮੋਹਰ ਦਾ ਬੂਟਾ ਕਿਵੇਂ ਰਹੂ ?
(pb)
Haryana
ਸਤਵੀਰ ਜੀ ਇਹ ਬੂਟੇ ਤੁਸੀਂ ਘਰ ਵਿਚ ਲਗਾ ਸਕਦੇ ਹੋ ਪਰ ਇਹਨਾ ਨੂੰ ਸਤੰਬਰ ਅਕਟੂਬਰ ਦੇ ਮਹੀਨੇ ਜਾ ਫਰਵਰੀ ਮਾਰਚ ਵਿਚ ਵਿਚ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਕਣਕ ਵਿਚ ਪਹਿਲੇ ਪਾਣੀ ਤੇ ਜ਼ਿੰਕ ਸੁਪਰ ਯੂਰੀਆ ਨਾਲ ਮਿਲਾ ਕੇ ਸ਼ਟਾ ਮਾਰ ਸਕਦੇ ਹਾਂ ?
(pb)
Haryana
ਸਤਵੀਰ ਜੀ ਜੇਕਰ ਜ਼ਿੰਕ ਦੀ ਘਾਟ ਆ ਰਹੀ ਹੈ ਤਾਂ ਤੁਸੀ ਪਹਿਲੇ ਪਾਣੀ ਸਮੇਂ ਇਹਨਾ ਦੋਹਾਂ ਨੂੰ ਮਿਕਸ ਕਰ ਕੇ ਵਰਤ ਸੱਕਦੇ ਹੋ
Punjab
Ok ji
Punjab
Dap di ghaat li kheti khad pa sakde pehle Pani to baad
ਸਰ ਮੇਰੇ swal ਦਾ ਪੂਰਾ ਜਵਾਬ ਨੀ ਮਿਲਿਆ। ਕਿੰਨੀ ਡੂੰਘਾਈ ਤੋਂ ਪਾਣੀ ਚੱਕ ਸਕਦੀ ਆ ਤੇ ਬੋਰ ਤੇ ਵੀ ਸਬਸਿਡੀ ਹੁੰਦੀ ਹੈ ਜਾ ਨਹੀਂ ਤੇ 4 ਇੰਚੀ ਪਾਣੀ ਲਈ ਕਿੰਨੇ hp ਲੱਗੂ ਤੇ ਸਬਸਿਡੀ ਬਾਰੇ ਕਿੱਥੋਂ ਪਤਾ ਕਰੀਏ ?
(pb)
Punjab
ਧਰਮਿੰਦਰ ਜੀ, ਆਮ ਤੌਰ ਤੇ ਸਬਸਿਡੀ ਸਿਰਫ ਸੋਲਰ ਪੈਨਲ ਤੇ ਜੀ ਮਿਲਦੀ ਹੈ, 4 ਇੰਚੀ ਪਾਣੀ ਲਈ 5 ਦੀ ਮੋਟਰ ਵੀ ਕਾਫੀ ਰਹੇਗੀ ਜੀ। ਸਬਸਿਡੀ ਜਦੋਂ ਵੀ ਸਰਕਾਰ ਵੱਲੋਂ ਜਾਰੀ ਹੋਵੇਗੀ ਤਾਂ ਤੁਹਾਨੂੰ app ਤੇ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ ਜੀ।
Vermicompost ki marketing kaise kare ji ?
(pb)
Haryana
Harjinder ji iske liye aap apna swal apni kheti buy/sell app par bhi daal sakte hai
sir g cow nave dud karvai c 2 din bad usda dud boli vagu ban janda va jad garm karde aa ?
(pb)
Punjab
Harpal ji tuc uss nu FMC powder 50gm rojana ate Buffzon powder 50gm rojana dena suru kro ehh tuci 4 din deo ehna nal frak penn lgg jawega.
DBW 17 DBW 621 ਦੀ ਕਦੋਂ ਬਿਜਾਈ ਹੈ ਕਿੰਨਾ ਝਾੜ ਦਿੰਦੀ ਹੈ ਤੇ ਕਿੱਥੋਂ ਮਿੱਲੂ ?
(pb)
Haryana
ਕੁਲਦੀਪ ਜੀ ਇਹ ਕਿਸਮ ਹਰਿਆਣਾ ਵੱਲੋਂ ਵਿਕਸਤ ਕੀਤੀ ਗਈ ਹੈ ਏਸਦੇ ਲਈ ਤੁਸੀਂ ਹਰਿਆਣਾ ਦੀ ਖੇਤੀਬਾੜੀ ਯੂਨਵਰਸਿਟ ਨਾਲ ਸੰਪਰਕ ਕਰ ਸਕਦੇ ਹੋ। ਇਹਨਾ ਦਾ ਔਸਤ ਝਾੜ 30-34 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ 18001803001
Eh seed kitho milu ?
(pb)
Haryana
Avtar ji eh haryana di variety hai esde lai tusi haryan a di khetibadi University nal sampark kar sakde ho
Haryana
Avtar ji eh haryana di kisam hai esde lai tusi haryana di khetibadi University nal sampark kar sakde ho. 18001803001
हमारी भैंस 30 35 दिन की बिहाई हुई है अचानक उसका दूध का हो गया। और एक साइड से लैबटी टेढ़ी हो गई। इलाज बताएं क्या उसकी लेवटी सही हो जाएगी ?
(hn)
आप 500 ग्राम कलमीशोरा, 250 ग्राम जोखार, 250 ग्राम मीठा सोडा, नौशादर 150 ग्राम, खंड 2 किलो और मीठा तेल 2 किलो लें और पहले चीनी की चाशनी बनाएं फिर उसमें मीठा तेल डालें और उबालें फिर उसमें बाकी सारा सामान डालें और उबालकर पांच हिस्से कर लें और एक हिस्सा रोजाना रात के समय दें और पशु को ओस में ना बांधे। बाकी उसे lacup powder 100gm रोजाना, Vitum H liquid 10ml रोजाना दें।
ilaj dso sir ?
(pb)
Punjab
Balraaj ji, ih wilt de lashan lag rahe han, kirpa kar ke ih dasso ki tuhanu is tra de lashan kinne ku booteya vich nazr aa rhe han, us hisaab naal hi tuhaanu is baare shi janaakri ditti jaa sakegi.
Sir jekar dap nhi mildi ta os de jga kehdi khad vart sakde aa g ?
(pb)
Punjab
Manjot ji, je tuhaanu DAP khaad nahi mildi ta tusi 150-160 kg SSP ja 80 kg NPK 19 19 19Khaad di varto kar sakde ho ji.
Punjab
Single super phosphate fertilizer ਦੀ ਵਰਤੋ ਕੀਤੀ ਜਾ ਹੈ, ਇੱਕ ਏਕੜ ਵਿੱਚ 188 kg
Sir ji Basmati 1692 PB07 te parmal cr 212 da beej rakhiya hai Ghar da. Beej sahi salamat rhe ess lyi hun es nu ki fungicide ya kise hor insecticide naal treat krke rkhiye. Ess nu treat krn lyi ki use kita jaave ?
(pb)
Punjab
Daljit ji, beej nu safe rakhan lai tusi kise vi insecticide ya fungicide di varto na kro ji, tusi beej nu nmee to door rakho ate storage pests to bchaun lai Tsui celphos tablets di varto kar sakde ho ji.
ਸਰ ਕੱਲ ਕਣਕ ਬੀਜੀ ਸੀ 1ਕਿਲਾ ਡੀ ਏ ਪੀ ਬਹੁਤ ਘੱਟ ਪਿਆ ਕੀ ਕਰੀਏ ਕਿ ਕਣਕ ਵਧੀਆ ਹੋਜੇ ?
(pb)
Punjab
ਰਾਜਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ DAP ਦੀ ਕਿੰਨੀ ਮਾਤਰਾ ਵਿਚ ਵਰਤੋਂ ਕੀਤੀ ਹੈ ਤਾਂ ਕਿ ਤੁਹਾਨੂੰ ਉਸ ਹਿਸਾਬ ਨਾਲ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
सर जी मेरी टमाटर में झुलसा रोग लग रहा है और फूल रोकने के लिए कोई दवाई बताइए और फल मोटे नहीं हो रहे हैं मोटे होने की कोई दवाई बताइए ?
(hn)
Punjab
सीताराम जी, आप झुलस रोग की रोकथाम के लिए copper oxychloride 2g/L पानी के हिसाब से छिड़काव कर सकते हैं, और फल झड़ने की रोकथाम के लिए NPK 19 19 19@10 से 15g/L पानी के हिसाब से छिड़काव कर सकते हैं।
ਸਰ ਸੋਲਰ ਪੰਪ ਲਈ ਜੇ ਬੋਰ ਨਵਾਂ ਲਗਾਉਣਾ ਹੋਵੇ ਤਾਂ ਬੋਰ ਤੇ ਵੀ ਸਬਸਿਡੀ ਮਿਲਦੀ ਹੈ।ਤੇ ਸੋਲਰ ਪੰਪ ਵੱਧ ਤੋਂ ਵੱਧ ਕਿੰਨੀ ਡੂੰਘਾਈ ਤੋਂ ਪਾਣੀ ਚੱਕ ਸਕਦਾ। 4 ਇੰਚੀ ਪਾਣੀ ਲੈਣਾ। ਤੇ ਠੰਡ ਚ ਧੁੱਪ ਘੱਟ ਵੇਲੇ ਕੋਈ ਦਿਕਤ ਤਾਂ ਨੀਂ ਆਉਦੀਂ ?
(pb)
Punjab
ਧਰਿਮਿੰਦਰ ਜੀ ਸਬਸਿਡੀ ਦੀ ਜਾਣਕਾਰੀ ਸਕੀਮ ਦੇ ਆਉਣ ਤੇ ਹੀ ਪਤਾ ਲਗਦੀ ਹੈ ਜੀ, ਸੋਲਰ ਪੰਪ ਤੇ ਸਬਮਰਸੀਬਲ ਅਤੇ ਆਮ ਦੋਹੇਂ ਤਰ੍ਹਾਂ ਦੀਆਂ ਮੋਟਰਾਂ ਹੀ ਚੱਲ ਸਕਦੀਆਂ ਹਨ ਜੀ , ਅਤੇ ਘੱਟ ਧੁੱਪ ਵਾਲੇ ਮੌਸਮ ਵਿਚ ਇਹ ਪਾਣੀ ਵੀ ਘੱਟ ਹੀ ਕਢਦੀ ਹੈ ਜੀ।
Punjab
ਧਰਿਮਿੰਦਰ ਜੀ ਸਬਸਿਡੀ ਦੀ ਜਾਣਕਾਰੀ ਸਕੀਮ ਦੇ ਆਉਣ ਤੇ ਹੀ ਪਤਾ ਲਗਦੀ ਹੈ ਜੀ, ਸੋਲਰ ਪੰਪ ਤੇ ਸਬਮਰਸੀਬਲ ਅਤੇ ਆਮ ਦੋਹੇਂ ਤਰ੍ਹਾਂ ਦੀਆਂ ਮੋਟਰਾਂ ਹੀ ਚੱਲ ਸਕਦੀਆਂ ਹਨ ਜੀ , ਅਤੇ ਘੱਟ ਧੁੱਪ ਵਾਲੇ ਮੌਸਮ ਵਿਚ ਇਹ ਪਾਣੀ ਵੀ ਘੱਟ ਹੀ ਕਢਦੀ ਹੈ ਜੀ।
Dragon fruit jaldi bda krne ke lie jankari deo ?
(pb)
Punjab
Sarabjit ji, kripya ye btaaye ki aapka dragon fruit ka plant kitne din ka hai aur aap isko kon si khaad kitni maatra me daal chuke hai us hisab se hi aapko is baare me shi jaankari di jaa sakegi.
सर दो तीन दिन से डॉ भी ट्रीटमेंट कर रहे हैं परंतु आराम नहीं लग रहा है डॉक्टर ने केटगाल ट्यूब की मालिश करने को दी है ?
(hn)
संदीप जी यदि इसकी ग्रोथ अच्छी है तो इसे DCR 2.5gm, Avil inj. 10ml लगवाएं और Ifer-h inj. 5ml यदि आयु कम है तो 2ml लगवाएं और इसे ऊपर Liniment turptine oil की मालिश करें इन इंजेक्शन का इसकी आयु और ग्रोथ के हिसाब से ही करें।
ਡਾ ਸਹਿਬ ਜੀ ਬੂਟਾ ਸੁਕਣ ਲੱਗ ਗਿਆ ਹੈ ਕੁਝ ਦਿਨ ਪਹਿਲਾ ਠੀਕ ਸੀ ਕੁਝ ਫ਼ਲ ਡਿਗ ਰਹਿ ਸੀ ਤਾ ਬਲੂ ਕਾਪਰ ਦੀਸਪਰੇ ਕੀਤੀ ਸੀ ?
(pb)
Haryana
ਲਖਵਿੰਦਰ ਜੀ ਏਸ ਵਿਚ carbendazim 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਪਾਓ ਅਤੇ ਇਸ ਤੋਂ 7-8 ਦਿਨ ਬਾਅਦ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir In tomato crop We are growing seedlings in portrays After sowing and before seed transplantation What ertilisers are suppose to be sprayed and what interval ?
(en)
Haryana
Harpreet spray npk 191919 @10 gram per litre of water a week before transplanting the plants in field
Haryana
You can give water 2-3 times in a week .
सर मेरा नज़दीक DWD 303 गेहूं का बीज कहां से मिल सकता है कृपया सम्पर्क नंबर भेजें ?
(hn)
Haryana
दिनेश जी इसके लिऐ आप अपने नजदीकी kvk के साथ संपर्क कर सकते है 0171 282 2522
ਇਹ ਬੂਟਾ ਸੁਕਣ ਲੱਗ ਗਿਅ ਇਸ ਓਪਰ ਬਲੂ ਕਾਪਰ ਦੀ ਸਪਰੇ ਕੀਤੀ ਫਲ ਡਿਗ ਦਾ ਸੀ ?
(pb)
Haryana
ਲਖਵਿੰਦਰ ਜੀ ਤੁਸੀਂ ਇਸ ਉਪਰ ਇਕ ਸਪਰੇਅ npk 191919 ਦੀ ਸਪਰੇਅ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ
ਮੈਂ ਬਰਸੀਮ ਬੀਜਿਆ ਸੀ, ਬਰਸੀਮ ਬਹੁਤ ਵਧ ਰਿਹਾ ਹੈ ਪਰ ਇਸ ਵਿੱਚ ਇਟਸਿਟ ਤੇ ਮੁਰਕ ਹੋ ਰਿਹਾ ਹੈ, ਇਸ ਲਈ ਕੋਈ ਸਪਰੇਅ ਦੱਸੋ, ਤਾਂ ਜੋ ਇਹ ਖਤਮ ਹੋ ਸਕੇ ?
(pb)
Haryana
ਜਸ਼ਨ ਜੀ ਏਸਦੇ ਲਈ ਤੁਸੀਂ ਗੋਡੀਂ ਕਰ ਸਕਦੇ ਹੋ ਸਪਰੇਅ ਕਰਨ ਨਾਲ ਆਪਣੀ ਫਸਲ ਉਪਰ ਵੀ ਮਾੜਾ ਅਸਰ ਪੈਂਦਾ ਹੈ
ਜਵੀ ਲੂਸਣ ਬਰਸੀਮ ਚ ਇਟਸਿਟ ਤੇ ਮੁਰਕ ਬਹੁਤ ਏ ਕਿਹੜੀ ਦਵਾਈ ਕੀਤੀ ਜਾਏ ਨਦੀਨ ਖ਼ਤਮ ਹੋ ਜਾਣ ?
(pb)
Haryana
ਜਸਪਾਲ ਜੀ ਚਾਰੇ ਵਾਲੀ ਫਸਲ ਵਿਚ ਨਦੀਨ ਨਾਸ਼ਕ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸਦੇ ਲਈ ਤੁਸੀਂ ਗੋਡੀਂ ਕਰ ਸਕਦੇ ਹੋ
sir kise kise bute nu ah problem aya rhi hai ki kita jawe ?
(pb)
Haryana
Balraj ji kirpa eh daso tusi pehla esnu koi spray kri c ke na je kiti hai tan kehdi kiti hai ate nal hi eh vi dso esnu khedi khad kini matra vich varti hai us hisab nal hi tuhanu sahi jankari diti ja sakdi hai
8008 kanak da ki result hai g ?
(pb)
Haryana
Param ji esda ausat jhad 20-22 Quintal prati acre de aas paas aa janda hai
Bai wheat seed kis company de sub toh vdia ne ?
(pb)
Haryana
Manpreet ji tusi wheat di pbw 826,803,869, pbw 1zn kisam di bijai kar sakde ho
मेरे नींबू के पेड़ 3 साल 3 महीने के हो गए हैं अब उस में फूल नहीं लग रहे हैं तो फूल कौन से महीने में लगते हैं कृपया सही जानकारी दें ?
(hn)
Haryana
सीता जी इसको जनवरी फरवरी के महीने में फूल आते है
ਸਰ DBW 303 ਅਤੇ DBW 222 ਦਾ ਪਿਉਰ ਬੀਜ ਕਿਥੋਂ ਮਿਲੇਗਾ ?
(pb)
Haryana
ਲਵ ਜੀ ਇਸ ਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 0175 222 5473
information about Variety of wheat ?
(en)
Punjab
Nandani, you can grow varieties such as Hi 8756 and HD 4728.
ਆਲੂ ਦੀ ਬਿਜਾੲੀ ਨੂੰ 12 ਦਿਨ ਹੋਗੇ ਜੀ ਪਰ ਬੂਟਾ ਨਹੀ ਨਿਕਲ ਰਹੇ ?
(pb)
Haryana
ਤਰਸੇਮ ਜੀ ਆਲੂ ਦੇ ਬੂਟੇ 15-20 ਦਿਨ ਵਿਚ ਪੁੰਗਰਦੇ ਹਨ ਇਹਨਾ ਨੂੰ ਜਿਆਦਾ ਸਮਾਂ ਲਗਦਾ ਹੈ ਬਾਕੀ ਫਸਲਾਂ ਨਾਲੋਂ
Meri bhains ek do din mai bcha Diane wali hai to uske bad mai use kya khurak du jis wo recover ho jaye or dudh b acha de pls pura diet chart dena ki medicine or khurak ka ?
(hn)
Aap usko biyane ke badd kahra tyar krke pilla skte hai usme aap 250gm gulkand, 250gm sonf, 250gm sukhe amle, 50gm ajwein aur 250gm gurr mix 3 litre pani mai ubal len aur adha pani rehne per thoda thnda krke pilla skte hai aur 5 din tak den jisse anndar se safai ho jayegi aur acha hara chara dalen.
sir matar nu falli nikal rahi hai te koi koi buta sukk reha hai oss da ilaz dso ?
(pb)
Haryana
Balraj ji kirpa kar ke apne podhe di photo bhejo tan Jo bimari di sahi pehchan kar ke tuhanu sahi jankari ditit ja ske
Sir Haryana mai Tractor subsidy ki jankari chahiye ?
(pb)
Haryana
Sukh ji iske liye aap apne kheti vibhag se sampark kar sakte hai. 0171-2822522
daljeet sir i was your student in gku msc vegetable ?
(en)
Haryana
प्रीत जी अगर आपका खेती aj पशुपालन के संबंध में कोई सवाल है तो उसके बारे में जानकारी ले सकते है
?
(pb)
Haryana
ਰਮਨ ਜੀ ਕਿਪਰਾ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir g pukhraj aloo variety sifarish kiti fertilizer de vato kitte ik NPK 19 19 19 de spray kitte par flower nikal rahe han koi effect te nahe kaye patte ve sukk rahe han koi medicine dasoo jiss naal aloo te koi effect te nahe hoye ga ?
(pb)
Haryana
Yuvraj ji phul niklna tan kisam de hisab nal hunda hai esnu appan rok nahi sakde baki jehde pattey suk rahe han tusi ohna di photo bhjo tan ji us hisab nal sahi jankari diti ja ske es photo vich sare pattey hi sahi Nazar aa rhe han
sir yh mushroom Humne 15 October ko Lagaya Tha Aaj 19 din ho gaye per ismein pen head Abhi Tak Nahin nikale yh Jo bag ke andar Jo dhabbe se dikh rahe hain छोटे छोटे yh Koi Bimari hai kya iska Koi upchar bataen ?
(hn)
Haryana
Dalip ji kirpa apni mushroom ki photo bheje video mein yeh dhabbe saaf nahi dikhai de rahe tan Jo apko us hisab se sahi jankari di ja ske