Punjab
Search
ਸ੍ਰੀ ਮਾਨ ਜੀ ਵਹਿੜ ਨੂੰ ਚੰਗੀ ਸਹੇਤ ਲਈ ਅਤੇ ਸਮੇਂ ਤੇ ਟੀਕਾ ਲੈਣ ਲਈ ਕਿ ਖ਼ਰਾਕ ਦੇ ਸਕਦੇ ਹੁਣ ਉਮਰ ਦੱਸ ਮਹੀਨੇ hai ?
(pb)
ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਇਸ ਨੂੰ Heifer dry ਫੀਡ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ
ਸ੍ਰੀ ਮਾਨ ਜੀ ਡਾ ਰਾਵਿੰਦਰ ਚਹਿਲ ਜੀ ਮੇਰੇ ਕੋਲ ਦੋ ਮੱਝਾਂ ਨੇ ਸਾਡੇ ਸੱਤ ਮਹੀਨੇ ਦੀਆਂ gabn ਹੈ ਜੀ ਚੰਗੀ ਸਹੇਤ ਲਈ ਕਿ ਪਾਇਆ ਜਾਵੇ ਕਾਰਗਿੱਲ ਦੀ ਹੈਪਰ ਡਰਾਈ ਫੀਡ ਖਾਂ ਦੀਆਂ ਨੀ ਬੱਸ ਇੱਕ ਵਾਰ ਮੁੰਹ ਲਾ ਕੇ ਹੱਟ ਜਾਂਦੀਆਂ ਨੇ ?
(pb)
ਤੁਸੀ ਉਹਨਾਂ ਨੂੰ ਫੀਡ ਥੋੜੀ ਥੋੜੀ ਚਾਰੇ ਵਿੱਚ ਮਿਕਸ ਕਰਕੇ ਖਿਲਾਓ ਕਿਉਕਿ ਉਹ ਹੋਲੀ ਹੋਲੀ ਹੀ ਫੀਡ ਖਾਣ ਲੱਗਣਗੀਆਂ ਬਾਕੀ ਤੁਸੀ ਉਹਨਾਂ ਨੂੰ ਸੂਣ ਤੋਂ 2 ਮਹੀਨੇ ਪਹਿਲਾ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ udderstrong H liquid 10ml ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Sir ਕਣਕ ਅੱਜ 15 ਦਿਨ ਹੋ ਗਈ ਹੈ ਗੁੱਲੀ ਡੰਡਾ ਬਹੁਤ ਹੋ ਰਿਹਾ ਗੁੱਲੀ ਡੰਡੇ ਦੇ ਕੰਟਰੋਲ ਲਈ ਕੋਈ ਹੱਲ ਦੱਸੋ ਜੀ. ਕੀ ਪਹਿਲੇ ਪਾਣੀ ਤੋਂ ਪਹਿਲਾਂ ਕੋਈ ਸਪਰੇ ਕਰ ਸੱਕਦੇ ਹਾਂ ਜੀ ?
(pb)
Haryana
ਹਰਦੀਪ ਜੀ ਉਸਦੇ ਲਈ ਤੁਸੀਂ isoprotouran 400-500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲ।ਪਾਣੀ ਤੋਂ ਪਹਿਲਾ ਵਰਤ ਸੱਕਦੇ ਹੋ
sir sadi majj milking ton badd kuch time badd milk duware utarr lendi aa thora ja isa koi solution ?
(en)
Punjab
Tuci uss nu Leptaden tablet 10 golia rojana deo ate uss nu Glactogog powder 30gm rojana deo ate ehna de nal nal Lactomood homeopathic dwai dia 10-10 drops din vich 3 varr deo ate khurak da purra dian rakho.
sir 3086 te 1105 ਚੋ ਕਿਹੜੀ ਵਰਾਇਟੀ ਦਾ ਝਾੜ ਵਧੀਆ ਜੀ ?
(pb)
Haryana
ਗਗਨ ਜੀ ਇਹਨਾ ਦਾ ਔਸਤ ਝਾੜ ਤਕਰੀਬਨ 20-22 ਕੁਇੰਟਲ ਪ੍ਰਤੀ ਏਕੜ ਤੱਕ ਹੈ ਅਤੇ ਦੋਵੇਂ ਹੀ ਕਈ ਤਰ੍ਹਾ ਦੀਆਂ ਉਲੀ ਵਾਲੀਆਂ ਬੀਮਾਰੀ ਨੂੰ ਸਹਾਰ ਸਕਦੀਆਂ ਹਨ
Cow 5 mnth di gabn a dhud v dindi a bht lisi hoi jndi eworming v krti liver tonic v Dita ?
(pb)
Tuci uss nu changi khurak de nal nal Enerboost powder 100gm rojana ate Bovimin-b powder 50gm rojana deo jis nal sarir kamjori durr howegi ate changi growth ho jawegi.
मैं प्याज की पौध नर्सरी तयरकर रहा हु जिसमे पौध अधिक संख्या में कट रही ह इसको रोकने और पौध को अधिक मोटी और हरी करने के लिए कोई उपाय बताइए पौध में चूहों ने बिल बना रखे ह तो इनका भी कोई उपाय बताओ ?
(hn)
Haryana
गुर्जर जी किपर्या आप यह बताए की आपने इसको पहले कोनसा खाद कितनी मात्रा में डाला है और साथ ही अपने पोधे की फोटो भी भेजे ता जो आपको सही जानकारी दी जा सके। चूहे की रोकथाम के लिए आप जिंक फास्फाइड का चोगा अपने खेत में रख सकते है
सर dap खाद न मिलने पर उसे की जगह क्या डाल सकते हैं ?
(hn)
Haryana
राजेश जी आप उसकी जगह npk 191919,202020,123216 इसमें से कोई भी प्रयोग कर सकते है
Ah mousam wich kinu da baag laa sakde a november de mahine ch ?
(pb)
Haryana
Gurbehj ji esda baagh Feburary March ja pher September October vich laun di sifarish kiti jandi hai
Dr. Saab ki apa dbw 187 and 303 kank nu mix krke beej skde aa ?
(pb)
Haryana
Manjinder ji esnu mix kar. Ke bijan di sifarish nahi kiti jandi jekar tusi alag alag hi beejo tan jada vadia ate nale es nal.jhad vi vadh aunda hai
Which plant leaf is this and which disease occurred on this leaf ?
(en)
Haryana
श्रुति जी यह सिटर्स की फैमिली में किसी पौधे के पत्ते है यह बीमारी फंगस की वजह से है यह लीफ स्पॉट बीमारी लग रही है इसके लिए आप mancozeb 3ग्राम को प्रति लीटर पानी के हिसाब से प्रयोग कर सकते हैं
Which plant leaf is this and which disease occurred on this leaf ?
(en)
Haryana
श्रुति जी यह सिट्रस के पौधे के पत्ते है इसको लीफ स्पॉट बिमारी के लक्षण लग रहे है इसके लिए आप mancozeb 3 ग्राम प्रति लीटर पानी के हिसाब से प्रयोग कर सकते हैं
Which disease is this ?
(en)
Haryana
श्रुति जी यह फंगस की वजह से लीफ स्पॉट की बिमारी लग रही है इसके लिए आप mancozeb 3 ग्राम को प्रति लीटर पानी के हिसाब से प्रयोग कर सकते हैं
सर जी हमारे गाय है जो 8 महीने की गर्भवती है इसे पेट के कृमि मारने की दवा दे सकते है या नहीं और अगर देना है तो कोन सा और कितना भी बताइये ?
(hn)
आप उसे पेट के कीड़ों के लिए Fenbendazole & ivermectin साल्ट की गोली दे सकते है बाकि आप उसकी अच्छी खुराक का ध्यान रखें और मौसम के हिसाब से सही देखभाल करें।
Sir gaye 2din phele bayi thi uske phele ek than me sojna thi phir agle din 4 me agye par 1 than me sojna jayda hi whe than bhut mota hua pda .dr ko dekha par whe inj lag jate hi par koi relive nhi dekhta .mai mastilep ki tubes laga rha hu .thano me dood bhi saaf hi .par sojna bhut jayda hi 1 than me .me uski photo bhi upload kar rha hu .please best treatment for good result ?
(hn)
Punjab
Yadav ji isko aap Fortivir inj. 30ml ko 15-15ml krke gardan ke dono tarf lgayen aur Megludyne inj. 20ml, Ridema inj. 10ml, Isoflud inj 5ml lgwayen yeh aap 3 din tak lgwayen aur isoflud inj. ko pehle aur tisre din hi lgayen aur fortivir inj. ko 72 ghnte ke badd dubara repeat kren aur iske udder per healent tube ki malish krni suru kren.
Dap ਨਹੀਂ ਮਿਲ ਰਿਹਾ ਹੈ 20.20.0.13 ਮਿਲਿਆ ਇਸ ਖਾਦ ਦਾ result ਕਿਵੇਂ ਦਾ ਹੈ ਏਹ ਕਿੰਨਾ ਪੋਨੀ ਪੈਨੀ ਇਕ ਕਿਲੇ ਦੀ 12 32 16 ਨਾਲੋ ਕਿ ਫਰਕ ਹੈ ਇਸ ਵਿਚ ਜ਼ਰੂਰ dsso ?
(pb)
Haryana
ਸਿਮਰਨ ਜੀ 20.20.0.13 ਵਿਚ 20% nitrogen, 20% Phosphorus ate 13% ਸਲਫ਼ਰ ਹੈ ਜਦੋਂ 123216 ਵਿਚ 12 ਨਾਈਟ੍ਰੋਜਨ, 32% Phosphorus ਅਤੇ 16% ਪੋਟਾਸ਼ ਹੈ ਤੁਸੀਂ ਇਹ ਦਸੋ ਕੇਹੜੀ ਫਸਲ ਵਿਚ ਏਸਨੂ ਵਰਤਣ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ਼ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir barbat wheat seed kitni threek thak lega sakte hai ?
(pb)
Haryana
Simran ji har parakr ki gehun ko lgane ka sahi samay November mahina hi hai is samay hi yeh sabse jada paidawar deta hai
Eh Salgam de Patya te sund lg gye te eda e same Palak de v Patte Khade pye a Sundiya ne es lyi mnu Local Shopkeeper ne Barazide name di dwai diti aa ki eh es lyi thik hai te spare krn to kine dina baad asi Palak cut k bna skde hai ?
(pb)
Haryana
Harpreet ji esde lai tusi quinalphos 500 ml nu prati acre de hisab nal vart sakde ho
Sir jo mnu shopkeeper ne diti a oh fr rehn dewa ?
Haryana
Tuhanu dukan Wale ne Kehdi dwai diti hai
Harpreet ji tuc isdi varto kar sakde ho isdi matra lagbhag 2-3 ml prati litre pani de hisab nal vart sakde ho.
Pure beetal goat Kitho MIL Sakdi hai ?
(en)
Punjab
Vijay ji tuci beetal goat len lai Sukhjinder singh 7837119008 ja fir Sandeep 9317517763, 9991606387 SR Commercial Goat Farm nal sampark kr skde ho.
Bakri farm Leyi loan MIL sakta hai ?
(en)
Punjab
Vijay ji bakri palan main loan lene ke liye apke pass iski training hona jruri hai kyuki uss training certificate se hei apko loan, subsidy mill skti hai aap bakri palan ki training apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye KRISHI VIGYAN KENDRA, HOSHIARPUR, Dr. Maninder Singh Bons, Deputy Director (Training), Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900, Email: kvk-hsp@pau.edu se sampark kr skte hai.
नवंबर महीने में कौन सी फसल बोई जाती ?
(hn)
Haryana
नवंबर के महीने में आप गेहूं, सरसों , चना और मसूर की बिजाई कर सकते है
Rajasthan
संजय जी नवंबर महीने में गेंहू ,चना या सरसों इसके इलावा सब्जियों की बिजाई कर सकते है।
ਸਰ ਮੇਰੀ ਮੱਝ ਦੀ ਲੱਤ ਵਿੱਚ ਸਰਨ ਹੈ, ਇਸਦਾ ਇਲਾਜ ਹੈ , ਇਸ ਬਾਰੇ ਦੱਸੋ?
(pb)
Punjab
ਇਸਦਾ ਪਹਿਲਾ ਕੋਈ ਇਲਾਜ ਨਹੀਂ ਹੈ ਇਸਦਾ ਫਿਰ ਅਪ੍ਰੇਸ਼ਨ ਕਰਕੇ ਹੀ ਇਲਾਜ ਹੁੰਦਾ ਹੈ
ਸਰ , ਮੇਰੀ ਮੱਝ ਦੀ ਲੱਤ ਚ ਸਰਨ ਸੀ, ਸਰਕਾਰੀ ਹਸਪਤਾਲ ਤੋਂ ਸਰਨ ਕਟਵਾਈ ਪਰ ਕੋਈ ਫਰਕ ਨਹੀਂ ਪਿਆ ਕੀ ਕੋਈ ਇਲਾਜ ਹੈ ਇਸਦਾ ?
(pb)
ਜੱਸਾ ਜੀ ਜੇਕਰ ਸਹੀ ਤਰੀਕੇ ਨਾਲ ਸਰਨ ਦਾ ਅਪ੍ਰੇਸ਼ਨ ਕੀਤਾ ਜਾਵੇ ਫਿਰ ਪਸ਼ੂ ਠੀਕ ਹੋ ਜਾਂਦਾ ਹੈ ਬਾਕੀ ਤੁਸੀ ਜਿਥੋਂ ਇਲਾਜ ਕਰਵਾਇਆ ਹੈ ਓਹਨਾ ਤੋਂ ਪਸ਼ੂ ਦੀ ਜਾਂਚ ਕਰਵਾਓ
Sir 1bigha khet vich low tunel lguan te kina karcha avega ?
(pb)
Punjab
Sukhvinder ji isda kharcha lagbhag 7-7.5 hjar tak da aa janda hai.
Dbw222 गेहूं बीज पिछले साल बोया था वहीं बीज अब की बार बोना है बीज को किस टीका से उपचारित करें जिससे बीमारी कि भी बचाव होता है और उपज भी ठीक हो बुआई का समय क्या है ?
(hn)
Punjab
राजेश जी आप बीज को tebuconazole 13 ml/40 kg बीज के हिसाब से सोध सकते हैं, इस किस्म की बुवाई नवंबर के महीने मे कर देनी चाहिए।
ਗੋਬਰ ਗੈਸ ਪਲਾਂਟ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਸੁਖਵਿੰਦਰ ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Seed baare dasso koi bimari ta ni pendi kinna jhad aa kinni khad pai jave kinna time piriod aa kinni hiegt karda and khann ch kive aa ?
(pb)
Punjab
Balvir ji, ih local company di local kism hai ate ih TL beej hai ji, is de jhaad ate characters baar jyada visthaar vich kuch nahi kiha jaa sakda, vaise aam taur te ajihia kisma da jhaad 20-22 q/acre de kreeb rehnda hai ji.
majz sui nu 16 din ho gye ji pr oh dudh nhi ਵੱਧ ਰਹੀ ji Plsss tell ?
(pb)
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo ate uss nu calpond gold liquid 50ml rojana deo.
ਮੈ ਢਾਈ ਕਿੱਲੇ ਸਰੋਂ ਦੀ ਬਿਜਾਈ ਸਮੇਂ ਇੱਕ ਗੱਟਾ ਡੀ ਏ ਪੀ 2 ਗੱਟੇ ਸੁਪਰ ਅਤੇ 10 ਕਿਲੋ ਸਲਫਰ ਪਾਈ ਸੀ ਪਹਿਲਾ ਪਾਣੀ ਲਗਾਉਣ ਸਮੇਂ 45 ਕਿਲੋ ਯੂਰੀਆ ਪ੍ਰਤੀ ਏਕੜ ਅਤੇ 5 ਕਿਲੋ ਮਾਈਕੋਰਾਜਾ ਪ੍ਰਤੀ ਏਕੜ 500 ਗ੍ਰਾਮ ਪ੍ਰਤੀ ਏਕੜ ਕਾਰਬੋਡਾਇਜ਼ਮ ਫੰਗਸ ਵਾਸਤੇ ਵੀ ਪਾਇਆ ਸੀ ਮੈਂ ਵੀਡੀਓ ਭੇਜ ਰਿਹਾ ਹਾਂ ਮੇਰੀ ਸਰੋਂ ਗਰੋਥ ਨਹੀਂ ਕਰ ਰਹੀ ਹੈ ਇਸ ਦਾ ਕੋਈ ਇਲਾਜ ਹੈ ਤਾਂ ਦੱਸੋ ਜੀ ?
(pb)
Haryana
ਦਲਜੀਤ ਜੀ ਖਾਦ ਤਾਂ ਤੁਸੀਂ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਤੁਸੀਂ ਨਪਕ 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
What measures should be taken to control the following disease in Pea ?
(en)
Haryana
Gogi please tell us the amount of fertilizer you applied to crop at the time of sowing and you can spray the carbendazim 2gram per litre of water to control this fungal disease
3086 ਦੀ ਬਿਜਾਈ ਕਿੰਨੀ ਤਾਰੀਕ ਤੱਕ ਹੋ ਸਕਦੀ ਹੈ ?
(pb)
Haryana
ਮਾਨ ਜੀ ਇਸਦੀ ਬਿਜਾਈ ਨਵੰਬਰ ਦੇ ਮਹੀਨੇ ਦੇ ਅੰਤ ਤੱਕ ਕਰ ਸਕਦੇ ਹੋ
Sirji meri hf heifer 15 month ki hai aur uska vajan 320 Kg hai Vo 3 mahino se lagatar heat me aa rahi hai Kya uski AI karwani chahiye ya nahi jankari den ?
(en)
Ji han aap usko agli varr heat mai aane per Ai krwa skte hai.
सर यह बछड़ी 1 साल की हो गई है फिर भी इसकी ग्रोथ ठीक से नहीं हो पा रहा है इसके लिए क्या डाइट दिया जाए और क्या किया जाए फिलहाल में मैं इससे कृमि नाशक टेबलेट दिया था ?
(hn)
Punjab
रमेश जी इसे अच्छी खुराक के साथ साथ Enerboost पाउडर 50 ग्राम रोजाना, Bovimin-b powder 30 ग्राम रोजाना दें जिससे इसके शरीर की कमी पूरी होगी और समय पर हीट में भी आ जाएगी।
ਹਾਂਜੀ ਸ੍ਰ ਜਵੀ ਅਤੇ ਰਾਈ ਘਾ ਇਕੱਠੇ ਬੀਜ ਸਕਦੇ ਹਾ Rotavator ਨਾਲ ?
(pb)
ਦੀਪ ਜੀ ਰੋਟਾਵੇਟਰ ਬੀਜ ਦੇ ਉੱਗਣ ਤੇ ਅਸਰ ਕਰਦਾ ਹੈ ਤੁਸੀ ਖੇਤ ਨੂੰ ਵਾਹ ਕੇ ਪਹਿਲਾਂ ਜਵੀ ਦੇ ਬੀਜ ਦਾ ਛਿੱਟਾ ਦੇ ਦਿਓ ਉਸਤੋਂ ਬਾਅਦ ਰਾਈ ਘਾਹ ਦੇ ਬੀਜਾਂ ਨੂੰ ਗਿੱਲੀ ਰੇਤ ਵਿਚ ਰਲਾ ਕੇ ਛਿੱਟਾ ਦੇ ਦਿਓ ਹਲਕਾ ਸੁਹਾਗਾ ਮਾਰ ਕੇ।
पहृले पानी से 40 45 किलो खाद में फुट growth की दवाई जैसे बायोविटा सागरिका सल्फर या और कोई दवाई डालने की जरूरत है या नही पानी से पहले डाले या बाद में पहला पानी कितने दिन बाद लगाए चीकनी काली मिट्टी है ?
(hn)
Haryana
किरपा यह बताएं आप किस फसल की बात कर रहे है उस हिसाब। से ही आपको।जानकारी।दी जा सकती है
DBW 187 te 222 November 2 ਨੂੰ ਬੀਜੀ ਸੀ ਹੁਣ ਕਿ ਕੁਝ ਪਾਇਆ ਓਸ ਚ ਜਿਸ ਨਾਲ ਝਾੜ ਚੰਗਾ ਨਿਕਲੇ ?
(pb)
Punjab
ਲੱਖੀ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Phosphorus P Phosphate PO₄³⁻ Sulphur S Magnesium Mg Iron Fe Μanganese Mn Zinc Zn Boron B Copper Cu Calcium Ca ਇਹ ਤੱਤ ਆਪਾ ਕਿਸ ਤਰ੍ਹਾਂ ਪੂਰੇ ਕਰ ਸਕਦੇ ਹਾਂ ਕਣਕ ਵਿਚ ਜਿਦ੍ਹਾ ਕੇ ਸੁਪਰ ਵਿੱਚ ਕੈਲਸ਼ੀਅਮ phosphate ਹੁੰਦਾ ਓਦਾ ਦੇ ਦੂਸਰੇ nutrients ਕਿਦਾ ਪਾਂ ਸਕਦੇ ਹਾਂ ਫੋਟੋ ਸਹਿਤ ਜਾਣਕਾਰੀ ਦਿਓ ?
(pb)
Punjab
Lakhi ji, tusi phosphorus, sulphur ate calcium tatt di kami poori karn lai SSP khaad di varto kar sakde ho ji, magnesium, iron tatt di kank nu koi jyada lod nahi hundi, Manganese, copper ate Boron di kami poori karn lai tusi ohna tattan di bijai to baad spray kar sakde ho ji.
sir a semen di detail dyo ?
(pb)
Punjab
Gurdeep ji ehh murrah nasal da semen hai ate isda 13-14 litre tak record ha.
ਗਾਂ ਦੇ ਪਿਸ਼ਾਬ ਵਿਚ ਖੂਨ ਆਉਂਦਾ ਹੈ ਜੀ ਕੋਈ ਇਲਾਜ ?
(pb)
ਸੇਵਕ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਪਤਾ ਲੱਗ ਸਕਦਾ ਹੈ ਖੂਨ ਕਿਸ ਕਾਰਨ ਕਰਕੇ ਆ ਰਿਹਾ ਹੈ ਅਤੇ ਉਸ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ
Sir please suggest why guava leaf brown spooted ?
(en)
Haryana
राजीव जी यह तत्व की कमी की वजह से है इसके लिऐ आप npk 191919 10 ग्राम को प्रति लीटर पानी के हिसाब से प्रयोग कर सकते है
Musroom ਦਾ ਬੀਜ ਕਿੱਥੋਂ ਮਿਲੂ ਜੀ ਲੁਧਿਆਣਾ ਜਾ ਸੰਗਰੂਰ ਟ੍ਰੇਨਿੰਗ ਵੀ ਦੱਸਿਓ ਕਿੱਥੋਂ ਮਿਲੂ ਜੀ ?
(pb)
Haryana
ਕੁਲਵੀਰ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 0161 240 1960
सर यह पत्ता गोभी पीला कलर का कीड़ा नजर आ रहा है उसको पूरी तरह खत्म करने का उपाय बताइए और पत्ता गोभी में क्या डालें जो जल्दी तैयार हो जाए ?
(hn)
Haryana
रमेश जी कीट को खत्म करने के लिए आप quinalphos 400 ml को प्रति एकड़ के हिसाब से प्रयोग कर सकते हैं। जल्दी तैयार के लिए इसको सिफारिश की हुई खाद समय पर डालने की सिफारिश ही की जाती है
zeera plantation Full details ?
(en)
Haryana
Jeera grows well in both tropical and sub-tropical climate and it comes up well in all types of soils but well drained sandy loam soils are best suited India it is mainly grown as rabi crop mainly in Gujarat and Rajasthan. It is sown in Oct to November and harvested in Feb and Mar. You can use 3.5-4 kilogram seed acre.
Kanak di kehdi variety layie g te beej kehdi fungicide nal sodhiye jis da result badhiya hove ?
(en)
Haryana
Navdeep ji tusi kanak di pbw 826, 869, pbw1 zn, pbw chappati kisam di biaji kar sakde ho. Ate tusi kangyari di roktham lai 40 kilo beej nu 80 gram carboxin nal sodh skde ho
Sir November vich ageti kreli la skdeaaa g,vistaar nal dso te hor kehdi kehdi ageti sabzi la skdeaa 10 november ton bad ?
(en)
Haryana
Navdeep ji tusi November vich karela , tarbooj , kaddu, nu lga sakde ho pr ehnu tusi surangi kheti ja protected cultivation vich hi lgao ate thand to bachauna jada jruri hunda hai tan Jo sahi jhad leya ja ske
In which state avacodo can be cultivated and in which season it can be done?
(en)
Haryana
Pirbhulal it is mainly grown in the tropical weather conditions and in Maharashtra, tamilnadu and karnataka. And it is planted in month of February March and September October.
डॉ रविंदर चहल जी मेरी एक गाय का घुटना बहुत ही ज्यादा मोटा हो रहा है उसे बैठने उठने में बहुत दिक्कत होती है बहुत ही ज्यादा सूजन है ना कोई चोट लगी है कोई अच्छा सा ट्रीटमेंट बताएं सर ?
(hn)
Punjab
राहुल जी उसे liniment turpentine oil की मालिश करनी शुरू करें और Serakind plus bolus 1-1 सुबह शाम देनी शुरू करें। इनसे धीरे धीरे फर्क पड़ने लग जाएगा।
15 din ki sarso ki fasal ko kide kaat rahe hai kaya kare ?
(hn)
Haryana
Sanjay ki kirpya keet ka naam btaye ja phir uski photo bheje us hisab se hi apko sahi jankari di ja sakti hai
Shriram wheat seeds information ?
(pb)
Haryana
Kulvir ji Shri raam de kanak de kaafi beej aunde han jiven srw-308, ganga gold, 272 ate hor Kai kisma aundia han tusi eh daso tuhanu kehdi kisam baare jankari chahid hai us hisab nal.hi tuhanu sahi jankari diti ja sakdi hai
barbat
sir 725 seed variety nu ki paiya jave k ਝਾੜ ਵਧੀਆ ਆਵੇ Urea potash kina pauna te kdo kdo pauna ?
(pb)
Haryana
Jagdeep ji kanak nu 90 kilo urea prati acre de hisab nal paun di sifarish kiti jandi hai esnu do kishtan vich pauna hai pehli kishat pehle paani de nal.ate duji kishat duje paani de nal pao. Potash di varto tusi tan hi kro jekar jameen vich esdi ghat aundi hai
ਕੀ ਬੈਡ ਉਤੇ ਬੀਜੀ ਸਰੋਂ ਨੂੰ ਬਿਜਾਈ ਤੋਂ ਤੁਰੰਤ ਬਾਦ ਪਾਣੀ ਲਾ ਸਕਦੇ ਹਾਂ ਜੀ ?
(pb)
Haryana
ਨਰਪਾਲ ਜੀ ਜੇਕਰ ਤੁਹਾਡੀ ਫਸਲ ਵਿਚ ਗਿੱਲ ਨਹੀਂ ਹੈ ਤਾਂ ਤੁਸੀਂ ਪਾਣੀ ਲਗਾ ਵੀ ਸਕਦੇ ਹੋ ਏਹਦੇ ਵਿਚ ਕੋਈ ਦਿੱਕਤ ਨਹੀਂ ਹੈ
ਸੀ੍ ਰਾਮ 272 ਕਣਕ ਬਾਰੇ ਜਾਣਕਾਰੀ ?
(pb)
Haryana
ਨਿਰਮਲ ਜੀ ਇਹ ਕਿਸਮ ਦੀ ਔਸਤ ਲੰਬਾਈ 95 cm ਤੱਕ ਹੁੰਦੀ ਹੈ ਅਤੇ ਇਹ ਗਰਮੀ ਨੂੰ ਸਹਾਰ ਸਕਦੀ ਹੈ ਇਸ ਕਿਸਮ ਦਾ ਔਸਤ ਝਾੜ 20-22 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Sir kal gaye biyai thi uske ek than me sojish hi whe than pura mota sa hogya hi aur sujna dhere dhere badh rhi hi dr ne ajj streptopencillin tolfine inj tribvibet inj ka use kiya hi par ushe frak nhi dikha best treatment for fast relive aur baki mai ayurvedi tubes bhi lag rha hu ?
(hn)
Punjab
isko aap Fortivir inj. 30ml ko 15-15ml krke gardan ke dono tarf lgayen aur Megludyne inj. 20ml, Ridema inj. 10ml, Isoflud inj 5ml lgwayen yeh aap 3 din tak lgwayen aur isoflud inj. ko pehle aur tisre din hi lgayen aur fortivir inj. ko 72 ghnte ke badd dubara repeat kren aur iske udder per healent tube ki malish krni suru kren.
ਮਾਨਯੋਗ ਇਹ ਕਿਹੜੀ ਬ੍ਰੀਡ ਹੈ ਇਹ ਘਰ ਰੱਖਣ ਵਾਸਤੇ ਇਸਦਾ A1 ja A2 ਪ੍ਰੋਟੀਨ ਪਾਇਆ ਜਾਂਦਾ ਹੈ ਮਾਨਯੋਗ ਇਸਦੀ 15 ਦਿਨਾਂ ਬਾਅਦ ਦੇਵੋਰਮਿੰਗ ਕਰਦੇ ਹਾਂ ਤੇ ਏਸਨੂ ਮਿਨਰਲ ਮਿਕਸਚਰ ਦੇਣ ਦਾ ਤਰੀਕਾ dso ?
(en)
Punjab
ਇਹ ਐਚ ਐੱਫ ਕ੍ਰੋਸ ਨਸਲ ਦੀ ਹੈ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹ ਘਰ ਰੱਖ ਲਈ ਵਧੀਆ ਹੈ ਤੁਸੀ ਇਸ ਨੂੰ calf grower feed ਦਿਓ ਅਤੇ Bovimin B powder 15gm ਰੋਜਾਨਾ ਦੇ ਸਕਦੇ ਹੋ
Sir ਕਲ ਕਣਕ ਬੀਜੀ ਆ ਗੁਲੀਡੰਡੇ ਦੀ ਰੌਕ ਥਾ ਲਈ ਕਿਹੜੀ ਸਪੇ੍ਅ ਕਰੀਏ ?
(pb)
Haryana
Kk ਜੀ ਏਸਦੇ ਲਈ ਤੁਸੀਂ pendimethalin 1.5 ਲਿਟਰ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir fuffalo bare jankari deo ?
(pb)
ਤੁਸੀ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ..
ਡਾਕਟਰ ਸਾਹਿਬ ਜੀ ਇਸ ਮਿੱਟੀ ਟੈਸਟ ਰਿਪੋਰਟ ਅਨੁਸਾਰ ਜ਼ਮੀਨ ਵਿੱਚ ਪੋਟਾਸ਼ ਕੈਲਸ਼ੀਅਮ ਮੈਗਨੁਸੀ਼ਅਮ ਮੈਗਨੀਜ਼ ਬੋਰਨ ਦੀ ਘਾਟ ਆਈ ਹੈ ਅਤੇ ਫਾਸਫੋਰਸ ਸਲਫ਼ਰ ਦੀ ਮਾਤਰਾ ਜ਼ਿਆਦਾ ਆਈ ਹੈ ਜਿਹੜੇ ਤੱਤਾਂ ਦੀ ਘਾਟ ਆਈ ਹੈ ਓਹਨਾ ਵਿੱਚੋਂ ਕਿਹੜਾ ਕਿਹੜਾ ਤੱਤ ਕਿੰਨੀ ਮਾਤਰਾ ਵਿੱਚ ਜ਼ਮੀਨ ਵਾਹੁਣ ਵੇਲੇ ਕਣਕ ਬੀਜਣ ਤੋਂ ਪਹਿਲਾਂ ਪਾਈਏ ਕਿਹੜੇ ਤੱਤ ਕਿੰਨੀ ਮਾਤਰਾ ਵਿੱਚ ਕਣਕ ਨੂੰ ਪਾਣੀ ਲਾਉਣ ਉਪਰੰਤ ਪਾਈਏ ?
(pb)
Punjab
ਗੁਰਮੇਲ ਜੀ, ਪੋਟਾਸ਼ ਤੱਤ ਦੀ ਕਮੀ ਪੂਰੀ ਕਰਨ ਲਈ ਤੁਸੀਂ 20 kg MOP ਖਾਦ /ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾ ਸਕਦੇ ਹੋ ਜੀ, ਕੈਲਸ਼ੀਅਮ ਦੀ ਪੂਰਤੀ ਲਈ DAP ਦੀ ਜਗਾਹ SSP ਨੂੰ ਤਰਜੀਹ ਦਿਓ ਜੀ ਮੈਂਗਨੀਜ ਦੀ ਕਮੀ ਪੂਰੀ ਕਰਨ ਲਈ ਪਹਿਲੇ ਪਾਣੀ ਤੋਂ 2-3 ਪਹਿਲਾਂ 1 Kg ਮੈਂਗਨੀਜ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਤੋਂ ਬਾਅਦ ਵੀ ਹਫਤੇ ਹਫਤੇ ਦੇ ਵਕਫ਼ੇ ਤੇ ਛਿੜਕਾਅ ਕੀਤਾ ਜਾ ਸਕਦਾ ਹੈ।
From where I can buy/purchase African Boe r Goats in Punjab? My location is Pathankot ?
(en)
Punjab
Mr. Rishav if you want to buy boer goat please contact on this no. 97636-75583 with Ravinder they will provide you all information about its price and diet.
Sri ram super 303 ?
(hn)
Punjab
Anil ji, Shriram super 303 kism par peeli aur bhoori kungi ka hamla Kam hota hai, ye kism jameen aur sambhal anusar 20-24 q tak ta utpadan de sakti hai.
मैंने 27o October ko Dbw 303 की बिजाई की 50kg dap 45 kg yuriya v 72 घंटे के अन्दर momoji ka sepre kiya h काली मिट्टी हैं कटाघ तक का खाद पानी की पूरी जानकारी दें ?
(hn)
Punjab
श्रीमान जी, आप फसल को पहला पानी देने के बाद 40 से 45 kg यूरिया खाद दे सकते है, इस के बाद फसल की बढ़वार के हिसाब से खादों का प्रयोग कर सकते है ।