Punjab
Search
ਸਰ ਕਣਕ ਦੇ ਕਿਹੜੇ ਬੀਜ ਦੀ ਬੀਜਾਈ ਕਰੀਏ ਜਿਸ ਦਾ ਝਾੜ ਵਧੀਆ ਝੜੇ ?
(pb)
ਬਲਵਿੰਦਰ ਜੀ, ਤੁਸੀ PBW 869, 766, 824 ਅਤੇ DBW 303 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
sir majh de harmon unbalanced ho gye g 8 din badh heat ch aw jandi ta 4 din di heat rakh di tara b ਬਿਲਕੁਲ saf dindi ?
(pb)
Punjab
tuci uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo ohh heat vich aawe tan usdi heat khali shddd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
Want to know more about Stevia Farming ?
(en)
Maharashtra
Jaspal, Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To break down the clods and make weed free soil, the land should be harrowed and then ploughed. 2 to 3 ploughings with tractor or local/country plough would make the soil fine tilth. Make sure the land is not susceptible to flooding and pudding. The raised beds should have 12 to 15 cm in height & 50 to 60 cm in width. Row-to-Row distance should be 40 to 45 cm and Plant-to-Plant distance should be about 30 cm. This calculation gives Stevia plant density as 20,000 to 25,000 plants per 1 acre. Planting Season in Stevia Plant Farming is Feb-to- March of the year. Plant density in Stevia cultivation is about 20,000 – 25,000 plants per acre. Stevia crop responds good to fertilizers and manures with lower nitrogen content. It is good idea to have organic manures due to slow release of nitrogen. Adding Farm Yard Manure (FMY), Vermi compost, cow dung/urine will be beneficial for better crop yield. Irrigation can be carried out by traditional methods or drip/micro sprinklers. However, using drip irrigation system or micro sprinkler system is best for irrigating Stevia crop. Frequent light irrigation should be carried out in hot summer months. In winter or rainy season, this crop may not need frequent watering. Avoid excessive moisture level in the soil is not favourable for its growth. Usually there are hardly or no pests and diseases found in Stevia crop. If any pest or disease noticed, spraying neem oil by diluting water is the best organic method. Removal of weeds should be done manually. Inter cultural operations in Stevia crop are easy for labour, since the crop is grown on raised beds. Avoid the flowering of the plant. However, regular weeding @ 8 weeks interval should be carried out.There are no pests and diseases found in Stevia crop, If anything noticed, spraying neem oil with diluted water would work just fine. Stevia plants become ready for first harvesting when they attain 40 to 60 cm in height (or) 4 to 5 months after planting. Thereafter, harvesting can be carried out every 3 months for 3 years. The Stevia plants should be cut just before flowering starts as the sweetener in its leaf would be maximum at this time and also can get good quantity at this point in time. Harvesting can be done by plucking in a small quantities or the whole plant leaving 15 cm from the base.An average yield of 2500 to 2700 kg’s of dried Stevia leaves per acre can be obtained with crop management practices and good variety. As part of post harvesting, Stevia plant branches should be dried in shade for 2 days. Dried Stevia leaves should be separated, threshed into powder and stored in containers.
Tricoderma kiwe wartna g Organic Potatoes laune ghar waste ?
(pb)
Haryana
Manpreet ji es dwai nu tusi khreend rog ton bcha lai seed treatment de tor te vart sakde ho 10 gram trichoderma nu 1 litre paani vich ghol ke alu de beej nu 10minute lai। Doob ke rakho ate baad vich chaan vich sukne paa deo
Sir ਸਰੋਂ ਦੇ ਪੱਤੇ ਪੀਲੇ ਹੋ ਰਹੇ ਹਨ ਇਹਦਾ ਇਲਾਜ ਦਸੋ ?
(pb)
Haryana
ਮਨਪ੍ਰੀਤ ਜੀ ਕਿਰਪਾ ਇਹ ਦਸੋ ਪਹਿਲਾ ਬਿਜਾਈ ਸਮੇਂ ਐਸ ਨੂੰ ਕਿਹੜੀ ਖਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
can i use 19:19:19 After 39days of muskmelon crop can i use 19:19:19 fertilizer for drip irrigation Any fruit dropping chance At that time what is the use of that fertilizer ?
(en)
Haryana
Ravi if your crops shows the deficiency symptoms of nutrients then you can use this fertilizer or if you doesn\'t applied teh recommend dose of fertilizer then you can use this fertilizer at this time of you have applied full dose and your crop doesn\'t show any deficiency then you don\'t use this fertilizer
Andhra Pradesh
Nutrient deficiency is there @Pavitar singh ji any fruit dropping chances is there...? Help me
ਡਾ ਸਾਹਬ ਜੀ ਨਿੰਬੂਆ ਦੇ ਬੂਟੇ ਹੁਣ ਲਾ ਸਕਦੇ ਹਾਂ ਨਾਲ ਇਸਦੇ ਬੂਟੇ ਕਿਥੋਂ ਮਿਲਣ ਗੇ ਜੀ ?
(pb)
Haryana
ਬੰਗਾਲ ਜੀ ਏਸਦੇ ਪੋਧੇ ਫਰਵਰੀ ਮਾਰਚ ਜਾ ਫੇਰ ਸਤੰਬਰ ਅਕਤੂਬਰ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਇਹ ਪੋਧੇ ਤੁਸੀਂ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੋ +91-9855620914
ਮੈਂ ਅਕਤੂਬਰ ਵਿਚ grapfruit ਮੋਸੁਮੀ ਨਿੰਬੂ ਅਤੇ ਕਿੰਨੂ ਦੇ ਪੌਦੇ ਲਗਾਏ ਸਨ। ਥੋੜੀ ਮਾਤਰਾ ਵਿੱਚ DAP ਪਾਈ ਸੀ। ਫ਼ੋਟੋ ਦੇਖ ਕੇ ਦੱਸੋ ਜੀ ਕਿ ਇਹ ਕੋਈ ਬਿਮਾਰੀ ਹੈ ਜਾਂ ਇਨ੍ਹਾਂ months ਇਸ ਤਰ੍ਹਾਂ ਹੀ ਹੁੰਦਾ ਹੈ ਇਸ ਤੇ imidacloprid ਦੀ ਸਪਰੇਅ ਕੀਤੀ ਹੈ 5 ਤਰੀਕ ਨੂੰ ?
(pb)
Haryana
ਨਵਜੋਤ ਜੀ ਇਹ ਉੱਲੀ ਵਾਲੀ ਬਿਮਾਰੀ ਕਰ ਕੇ ਹੈ ਏਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir jii mere swaal da jwab nhi dita sir ?
(pb)
ਸੂਣ ਵਾਲੇ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ udderstrong H liquid 10ml ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Punjab
Cargill da Purina, asees feed, cigma feed
sir marigold flower ka pada lagatar murja raha han sukh raha han ham 10 din ma ek bar fungicide use karta spray han har bar change fungicide use karta han.12 7 22 ko pada lgya tha. Pls eske roktham btain ?
(hn)
Haryana
Kulvir ji yeh fungus ki wajah se hi hai iske liye aap carbendazim 2 gram prati litre paani ke hisab se prayog kar sakte hai
Matar ki growth nahin ho rahi hai ?
(hn)
Haryana
Prakash ji kirpya yeh btaye ki apne isko konsi khad kitni matra mein daali hai us hisab se hi apko sahi jankari di ja sakti hai
Sir g 1692 da mandi prize ki chll rha ki khreed ho rhi hai ?
(pb)
Haryana
Sohan ji esda rate Mandi ate tuhadi upaj di quality de hisab nal hunda hai so tusi apni Mandi vich hi esda rate pta kar sakde ho
सर गेंहू की बिजाई लास्ट कितनी तारीख तक कर सकते हैं ?
(hn)
Maharashtra
सोहन जी, आप किस्म के अनुसार गेहूं की बुवाई दसंबर महीने तक की जा सकती है।
information about Organic wheat
(en)
Haryana
Simranjit ji organic wheat lai tusi khid vich roodi di khad ate vermicompost nu vart sakde ho ate keede di roktham lai tusi neem di spray ate bimarian di roktham lai lassi di spray ja pathian de paani di spray kar skade ho baki jekar tuhanu hor koi jandkkari chahidi hai tan tusi visthar nal puch skade ho
ਇਹ ਕਤੂਰਾ ਲਗਭਗ ਛੇ ਮਹੀਨੇ ਦਾ ਹੈ। ਇਸਦਾ ਪਾਚਣ ਕਿਸੇ ਕਾਰਣ ਪ੍ਰਭਾਵਿਤ ਹੋ ਗਿਆ ਹੈ। ਮੈਂ ਇਸਨੂੰ ਚੰਗੀ ਘਰੇਲੂ ਖੁਰਾਕ ਨਾਲ ਆਂਡੇ ਅਤੇ ਫੀਡ ਵੀ ਦਿੰਦਾ ਹਾਂ ਪਰ ਹਰ ਤਿੰਨ ਚਾਰ ਦਿਨ ਬਾਅਦ ਇਸਨੂੰ ਉਲਟੀਆਂ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਖਾਧਾ ਭੋਜਨ ਜਿਉਂ ਦਾ ਤਿਉਂ ਕੱਢ ਦਿੰਦਾ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ ?
(pb)
ਉਸ ਨੂੰ perinorm injection 2ml ਅਤੇ AC lock injection 2ml ਚਮੜੀ ਵਿੱਚ ਲਗਵਾਓ ਅਤੇ Vomikind inj. 2ml, Intacef tezo pet 562 mg IM ਲਗਵਾਓ ਬਾਕੀ ਉਸ ਨੂੰ ਖਾਣ ਨੂੰ ਕੁੱਝ ਨਾ ਦਿਓ ਅਤੇ 12 ਘੰਟਿਆਂ ਬਾਦ ਥੋੜਾ ਪਾਣੀ ਪਿਲਾਓ ਜੇਕਰ ਉਹ ਉਲਟੀਆਂ ਨਹੀਂ ਕਰਦਾ ਫਿਰ ਉਸਦੇ ਪੀਣ ਦੇ ਹਿਸਾਬ ਨਾਲ ਦਿਓ ਬਾਕੀ ਇੰਜੇਕਸ਼ਨ ਦੀ ਮਾਤਰਾ ਇਸਦੀ ਗਰੋਥ ਦੇ ਹਿਸਾਬ ਨਾਲ ਘਟਾ ਸਕਦੇ ਹੋ
sir aa butte bare daso kehdi kism da aa ?
(pb)
Punjab
Sahib ji, ih peach (aadu) da boota hai ji.
Sir DAP nhi mil rhi dap ton bina khri khad paa ke kanak beej skde aa te kini dose pauni pau ehvi jaroor dseo ?
(pb)
Punjab
Ramnit ji je tuhaanu DAP khaad nahi mil rhi ta tusi SSP 160-165 kg/acre ja NPK 12 32 16 @ 80 kg acre de hisaab naal Bijai vele drill kar sakde ho ji.
ਸਰ ਝੋਟੀ ਬਣੀ ਸੀ ਪੰਜ ਮਹੀਨੇ ਪਹਿਲਾ ਉਸਤੋ ਮਹੀਨੇ ਬਾਅਦ ਫਿਰ ਬੋਲ ਪੀ ਡਾਕਟਰ ਕਹਿਦਾ ਦਰਦ ਹੁੰਦਾ ਉਹ ਠੰਡਾ ਟੀਕਾ ਲਗਾ ਗਿਆ ਹੁਣ ਬੋਲਦੀ ਤਾ ਹੈ 21 ਦਿਨਾ ਤੋ ਪਰ ਤਾਰਾਂ ਨੀ ਦਿੰਦੀ ਨਾ ਹੀ ਰਹਿਦੀ ਆ ਕੋਈ ਹੱਲ ਦੱਸੋ ?
(pb)
ਸੁਖਪਿੰਦਰ ਜੀ ਇਹ ਤੁਸੀ ਪਹਿਲਾ ਨਜ਼ਦੀਕੀ ਚੰਗੇ ਡਾਕਟਰ ਤੋਂ ਗੱਭਣ ਚੈੱਕ ਕਰਵਾਓ ਜੇਕਰ ਉਹ ਗੱਭਣ ਹੈ ਤਾਂ ਠੰਡਾ ਟੀਕਾ ਹੋਰ ਲਗਵਾ ਸਕਦੇ ਹੋ ਜੇਕਰ ਉਹ ਗੱਭਣ ਨਹੀਂ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ
ਵੀਰ ਜੀ ਮੇਰੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ ਤੇ ਇਹ ਹੁਣ ਗੰਬਣ ਹੋ ਚੁੱਕੀ ਹੈ ਇਸਨੂੰ ਪਹਿਲਾਂ ਦਲੀਆ ਬਣਾਣ ਕੇ ਦੇ ਰਹੇ ਸੀ ਪਰ ਹੁਣ ਇਸਨੂੰ ਬਣਾ ਕੇ ਦੇਣਾ ਜਾਂ ਭੇਕੇ ਦੇਣਾ ਚਾਹੀਦਾ ਹੈ ਕਿਰਪਾ ਕਰਕੇ ਦਸਿਆ ਜਾਵੇ ?
(pb)
Rajasthan
ਤੁਸੀ ਦਲੀਆ ਚੰਗੀ ਤਰ੍ਹਾਂ ਪਕਾ ਕੇ ਫਿਰ ਪਸ਼ੂ ਨੂੰ ਖਿਲਾ ਸਕਦੇ ਹੋ
Pear ਦੇ ਪੌਦੇ ਦੀ ਲੰਬਾਈ ਕਿੰਨੀ ਹੁੰਦੀ ਹੈ ?
(pb)
Punjab
ਯਾਦਵਿੰਦਰ ਜੀ, pear ਦੇ ਪੌਦੇ ਦੀ ਲੰਬਾਈ ਕੋਈ ਨਿਸ਼ਚਿਤ ਨਹੀਂ ਹੁੰਦੀ, ਇਹ ਕਾਂਟ ਸ਼ਾਂਟ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ, ਆਮ ਤੌਰ ਇਸ ਦੀ ਲੰਬਾਈ 10 ਤੋਂ 12 ਫੁੱਟ ਦੇ ਕਰੀਬ ਰਾਖੀ ਜਾਂਦੀ ਹੈ ਜੀ।
सर गाय के एक पैर में सुजन आ गयी है चलने में तकलीफ होती हैं कोई उपचार बताये ?
(hn)
दीपक जी उसे आप Serakind plus bolus 1-1 सुबह शाम, Bovimin-gl liquid 7ml रोजाना देना शुरू करें।
ਮੈਂ ਆਪ ਜੀ ਤੋਂ ਘਰੇਲੂ ਫੀਡ ਬਣਾਉਣ ਦੀ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਦਸਿਆ ਜਾਵੇ ?
(pb)
Punjab
ਜੇਕਰ ਤੁਸੀ ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Sir barseem bijn to pehla rotavator nal changi ਤਰਾ ਵਾਹ ke direct barseem di vijayi kar sakde han g te ਖਾਦਾ ਕਿਹੜੀ pani chahidi hai matra kini pauni hai barseem di te khad di ?
(pb)
Punjab
Sukhvinder ji tusi rotavator maarn to baad berseem da shitta de sakde ho ji, shitta den to baad vajndaar shapa maar ke beej nu miti vich mix kar dena chahida hai ate fir halka paani laa Dena chahida hai ji je roodi di khaad na paayi hove ta tusi 185kg SSP Khaad Bijai vele paa sakde ho ji.
payaaz di narsari tyar krni hai kirpa krke dso us uprr ndeena wali Pedimethalin pili dwai di spry kr skde ha ja nahi ?
(pb)
Kuldeep ji tuc bijai de 24 ghntea de ander spray kar sakde ho.isdi matra 700-800 ml nu 150 litre prati acre de hisab nal spray kar sakde ho.
सर हरियाणा में अलसी की खेती कर सकते हैं ?
(hn)
Maharashtra
गुरजंट जी अलसी की पैदावर ज्यादा बारिश वाले इलाको में अच्छी रहती है , आप हरियाणा में इसकी खेती कर सकते है, पर इसकी पैदावर थोड़ी कम हो सकती है।
Sir kank de 303 beej bare jankari deo ji esdi bejai lai kina beej chai da hai te kini dap te esda chaad kina hai ji te kina time laindi hai pakan lai ?
(pb)
Punjab
Manjinder ji, DBW 303 Kism Lai 40kg/acre beej kaafi rehnda hai ji, 55 kg DAP di varto kiti jaa sakdi hai ate isda ausat jhaad 28-32q/acre tak hai ji. Ih kism pakkan lai Takreebn 156 din laindi hai ji.
ਮੈਂ ਗੰਨੇ ਦੀ 88 ਕਿਸਮ ਲਗਾਈ ਹੈ ਗੁੜ ਬਣਾਉਣ ਲਈ ਕਿਹੜਾ ਸਮਾਂ ਵਧੀਆ ਰਹੇਗਾ ਅਤੇ ਗੰਨੇ ਦਾ ਕਿਵੇਂ ਪਤਾ ਲੱਗੇਗਾ ਕਿ ਹੁਣ ਗੁੜ ਬਣਾਉਣ ਲਈ ਤਿਆਰ ਹੈ ?
(pb)
Punjab
ਰਣਧੀਰ ਜੀ, ਗੰਨੇ ਦੀ ਫਸਲ ਤਕਰੀਬਨ ਜਨਵਰੀ ਦੇ ਆਖਰੀ ਹਫਤੇ ਵਿੱਚ ਤਿਆਰ ਹੋ ਜਾਂਦੀ ਹੈ ਜੀ, ਇਸ ਸਮੇਂ ਗੰਨੇ ਦੀ ਫਸਲ ਨੂੰ ਕੱਟ ਕੇ ਗੁੜ ਤਿਆਰ ਕੀਤਾ ਜਾ ਸਕਦਾ ਹੈ ਜੀ।
ਸ੍ਰੀਮਾਨ ਜੀ ਮੱਝ ਸੂਣ ਤੋਂ 40 ਦਿਨ ਬਾਅਦ ਹੀਟ ਵਿਚ ਆ ਗਈ ਹੈ ਹੁਣ ਸੀਮਨ ਰੱਖਵਾ ਦੇਈਂ ਏ ਜਾਂ ਰੁਕਣਾ ਚਾਹੀਦਾ ?
(pb)
ਤੁਸੀ ਮੱਝ ਦੀ ਇਹ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਵਾਰ ਹੀਟ ਵਿਚ ਆਉਣ ਤੇ AI ਕਰਵਾ ਸਕਦੇ ਹੋ
ਸਰ ਅੱਜ ਗਾ ਦੀ A. I ਕਰਵਾਈ ਉਹ ਸਵੇਰ ਦੀ ਖ਼ੂਨ ਸੂਟ ਰਹੀ ਹੈ ਕੋਈ ਇਲਾਜ਼ ਦੱਸੋ ?
(pb)
Punjab
ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਇਹ ਪਸ਼ੂ ਦਾ ਅੰਡਾ ਟੁੱਟਣ ਕਰਕੇ ਹੁੰਦਾ ਹੈ
I'm Vishal Patel. From Indore Madhya Pradesh I'm working last 6 month's pesticides group Thise is a cortewa agri science Pvt. you have any ideas what's can I do ?
(en)
Vishal please tell us in detail what are your area of interest so that we can guide you accordingly.
ਕੀ 3086 ਦਾ result ਘਟ ਰਹੇ ਗਾ ਇਸ ਵਾਰ 187 ਇਕੱਲੀ ਬੀਜੀਏ ਜਾ ਫੇਰ 222 ਨਾਲ ਮਿਲਾ ਕੇ ਬੀਜੀਏ ?
(en)
Punjab
ਇਕਬਾਲ ਜੀ, 3086 ਕਿਸਮ ਤੇ ਪੀਲੀ ਕੁੰਗੀ ਦਾ ਹਮਲਾ ਹੋਣ ਲੱਗ ਪਿਆ ਹੈ ਜੀ, ਤੁਸੀਂ ਕਿਸੇ ਵੀ ਕਿਸਮ ਦਾ ਝਾੜ ਸਹੀ ਲੈਣ ਲਈ ਉਸ ਨੂੰ ਕਿਸੇ ਵੀ ਕਿਸਮ ਨਾਲ ਮਿਕਸ ਕਰ ਕੇ ਨਾ ਬੀਜੋ ਜੀ।
sir kanak beeji he pr is wich gulli danda bhoot jayda ho janda he kihri spre kiti jave k nandeen na hon ?
(pb)
Punjab
Vakil ji, tusi bijai to turant baad pendimethalin 1L/acre de hisaab naal spray kar sakde ho ji ate is to ilawa je baad vich gulli dande di dikkat aondi hai ta tusi sulfosulfuron 13g/acre de hisaab naal spray kar sakde ho ji.
sir kanak beeji he pr is wich gulli danda bhoot jayda ho janda he kihri spre kiti jave k nandeen na hon ?
(pb)
Punjab
Vakil ji, tusi bijai to turant baad pendimethalin 1L/acre de hisaab naal spray kar sakde ho ji ate is to ilawa je baad vich gulli dande di dikkat aondi hai ta tusi sulfosulfuron 13g/acre de hisaab naal spray kar sakde ho ji.
sir Dbw 303 beej gurdaspur area layyii kivve rahhu ji Jhaad ki aesda ?
(pb)
Punjab
Harmanpreet ji, DBW 303 kism tuhade area lai Changi hai ji, is kisam da ausat jhaad 28-32q/acre tak aa janda hai ji.
sir ai di training Leni phagwara veterinary doctor da number dyo ?
(pb)
Punjab
Gurdeep ji tuci AI di training len lai Deputy Director, Dairy,Room No. 437, 4th Floor, Mini Secretariat, Hoshiarpur. Sh. Davinder Singh 94654-65707, 01882-220025) nal sampark krke laa skde ho ehna ton tuhanu agli training di jankari mill jawegi.
Punjab
98159 82593 waryam singh sir a bai jii inna nu call
First timer Majj sui nu 15 din ho gye c ate osda dudh 12 liter ho gya c prr osda calf marn kaarn osda dudh 9 liter reh gya hai ta next lectation vich osda dudh kina hovega ?
(pb)
Punjab
tuci uss nu leptaden tablet 10 golia rojana, Lacup powder 100gm rojana dena suru kro ate uss nu lactomood homeopathic dwai dia 10-10 drops din vich 3 varr deo ehna nal ohh sme te dudh bhi dewegi ate dudh vich vdha howega.
sir ki aah BL 10 va ja is to vdia seed va aah seed bare daso ?
(pb)
Punjab
Gori ji, ih beej theek quality da hai ji, ih 4-5 ktaayian de sakda hai ji.
Vir ek new maj leyadi hai pehla dudh zayada c pr sade kol aa ke kat geya hai ?
(pb)
Punjab
tuci uss nu leptaden tablet 10 golia rojana, Lacup powder 100gm rojana dena suru kro ate uss nu lactomood homeopathic dwai dia 10-10 drops din vich 3 varr deo ehna nal ohh sme te dudh bhi dewegi ate dudh vich vdha howega.
ਆਲੂਆਂ ਨੂੰ ਕੱਲ ਦੂਸਰਾ ਪਾਣੀ ਲਾਇਆ ਸੀ ਪਰ ਅੱਜ ਮੀਂਹ ਪੈ ਗਿਆ ਪਾਣੀ ਥੌੜਾ ਬਹੁਤ ਫੇਰ ਖੜ ਗਿਆ । ਇਸ ਦਾ ਕੀ ਨੁਕਸਾਨ ਹੋਏਗਾ ?
(pb)
Punjab
ਗੁਰਤੇਜ ਜੀ, ਜੇਕਰ ਪਾਣੀ ਥੋੜਾ ਹੀ ਰੁਕਿਆ ਹੈ ਤਾ ਇਸ ਦਾ ਕੋਈ ਬਹੁਤਾ ਨੁਕਸਾਨ ਨਹੀ ਹੋਵੇਗਾ ਜੀ ।
Katta mok bhut kr reha a 1.5 mahine da a koi dwai dso ?
(en)
Punjab
tuci iss nu brotone liquid 15ml rojana deo ate iss nu banminth forte tablet 1 goli deo.
ਸਰ ਮੱਝ ਨੂੰ ਕਿੰਨਾ ਵੰਡ ਪਾਉਣਾ ਚਾਹੀਦਾ ਹੈ ਦੁੱਧ ਦੇ ਹਿਸਾਬ ਨਾਲ ਜਿਵੇਂ ਖਲ ਲੇਟੀ ਗੁੜ ਤੇ ਛੋਲਿਆਂ ਦਾ ਛਿੱਲਕਾਂ ਤੇ ਹੋਰ ਫੀਡ ਆਦਿ ?
(pb)
Punjab
ਪ੍ਰਿਤਪਾਲ ਜੀ ਤੁਸੀ ਮੱਝ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਵੰਡ ਦੇ ਸਕਦੇ ਹੋ ਅਤੇ ਬਾਕੀ ਤੁਸੀ ਛੋਲਿਆਂ ਦਾ ਛਿਲਕਾ ਵੀ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਅਤੇ ਗੁੜ ਨੂੰ ਲੇਟੀ ਵਿੱਚ ਦੇ ਸਕਦੇ ਹੋ
sir menu kise ne dseaa c v chuna pathar ja powder paun nal cow ja Buffalo ch calcium di kami nhi aundi je ehe gll shi ja ta kirpa krke iss bare dso v kitho milda oho te kiwe dena chahida ki dose aa hundi aa ?
(en)
Punjab
Dhanveer ji tuci chunna pathar di jgah pashua nu Calcimust gold liquid ja Calpond gold liquid 50-100ml rojana dudh de hisab nal de skde ho jiss nal dudh vich vdha hunda ha ate calcium di kami nhi aundi hai ate Mineral mixture powder 50gm rojana deo jiss vich calcium, mineral, vitamins hunde hai
sir DAP ਦੀ ਜਗਾ ਤੇ ਕੀ ਵਰਤ ਸਕਦੇ ਹਾ ਕਣਕ ਦੀ ਬਿਜਾਈ ਟਾਈਮ ?
(pb)
Punjab
ਗੁਰਜੰਟ ਜੀ, DAP ਦੀ ਜਗਾਹ NPK 12 32 6 @80 kg , SSP 160-165 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
ਘਰ ਵਾਸਤੇ ਹਰੀ ਮਿਰਚ ਕਦੋਂ ਲਗਾਈ ਜਾ ਸਕਦੀ ਹੈ ਸਾਂਭ ਸੰਭਾਲ ਬਾਰੇ ਵੀ ਦੱਸਿਆ ਜਾਵੇ ?
(pb)
Punjab
ਅੰਮ੍ਰਿਤ ਜੀ ਜੇਕਰ ਤੁਸੀਂ ਛੋਰਾ ਕਰ ਸਕਦੇ ਹੋ ਜੀ ਤਾ ਮਿਰਚ ਦੀ ਪਨੀਰੀ ਨਵੰਬਰ ਮਹੀਨੇ ਲਗਾ ਸਕਦੇ ਹੋ ਜੀ, ਅਤੇ ਖੁੱਲੇ ਖੇਤ ਵਿਚ ਤੁਸੀਂ ਫਰਵਰੀ ਦੇ ਮਹੀਨੇ ਦੇ ਵਿਚ ਪਨੀਰੀ ਲਾ ਸਕਦੇ ਹੋ ਜੀ। ਪਨੀਰੀ ਲਾਉਣ ਤੋਂ ਪਹਿਲਾਂ ਰੂੜੀ ਖਾਦ ਪਾ ਕੇ ਜਮੀਨ ਚੰਗੀ ਤਰ੍ਹਾਂ ਤਿਆਰ ਕਰ ਲੈਣੀ ਚਾਹੀਦੀ ਹੈ ਜੀ।
Bai g Buffalo s nu nikki makhi bahut kha rahi aa raat nu v te din nu v koi ilaj dasso pashu bechain rehnde har time ?
(pb)
Tuci makhia ton bachav lai Gainda phenyle di varto kr skde ho ehh tuci 2ml/1 litre pani vich milla ke varto kro ate ass pass saff safai da dian rakho.
Sir, Agronomy crops de cultivation practices de pdfs Mil sakde ja download ho sakde ?
(en)
Sir g aloo pack Karan wale bag kitthu milde Han koi adress ja contact number dasseyo te ik da ki price hunda hai ?
(pb)
Punjab
Yuvraj ji, aloo pack Karan wale bag lain lai tusi Chuni Lal & Co , Dhab Wasti Ram, Hall Bazar, Hall Bazar, Amritsar- 0183 254 4397 naal sampark kar sakde ho ji.
Sir jii Super napier ghaa de seed kitho mil skda a ?
(pb)
Haryana
Varinder ji seed nal esnu bijan di sifarish nahi kiti jandi esnu tusi stem cutting ja root slips nal beej sakde ho esde lai takriban 11000 slips prati acre de vich lagdian han ate esnu feburary to may mahine takk biajn di sifarish kiti jandi hai oh hi esdi bijai da sahi sma hai. Baki beej lai tusi avde nede de kvk nal sampark kar sakde ho 0182 325 0652
devmedia
(pb)
Haryana
ਕੰਗ ਜੀ ਏਸਦਾ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਤੱਤ ਦੀ ਕਮੀ ਕਰ ਕੇ ਹੈ ਅਤੇ ਜਿਥੇ ਪਾਣੀ ਮਾੜਾ ਹੋਵੇ ਉਥੇ ਵੀ ਕਈ ਵਾਰ ਆ ਜਾਂਦੀ ਹੈ ਜੇਕਰ ਇਹ ਬਿਮਾਰੀ ਪਹਿਲਾ ਤੋਂ ਹੀ ਆਉਂਦੀ ਹੈ ਤਾਂ ਖੇਤ ਵਿਚ ਬਰਸੀਨ ਨਾ ਬੀਜੋ ਜਾ 1-2 ਸਾਲ ਦੇ ਫਰਕ ਤੇ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Sir barley ka seed kitna beeje per bigha mein ?
(en)
Haryana
Vijendra ji iska beej prati acre ke hisab se 35 kilo beejne ki sifarish ki jati hai
ਸਾਡੇ ਕੋਲ ਇਕ hf ਨਸਲ ਦੀ ਗਾਂ ਹੈ ਉਸ ਦੇ ਸੂਣ ਵਿਚ ਦੋ 3 ਮਹੀਨੇ ਰਹਿ ਗਏ ਹਨ ਅਸੀ ਹੁਣ ਉਸ ਨੂੰ ਕਿਸ ਤਰ੍ਹਾਂ ਫੀਡ ਦੇ ਸਕਦੇ ਆ ਤੇ ਉਸ ਨੂੰ kihri ਫੀਡ ਦੇਣੀ ਚਾਹੀਦੀ ਹੈ ਤਾਂ ਜੋ ਉਹ ਵਧੀਆ ਤਿਆਰ ਹੋਵੈ ਤੇ ਵਧੀਆ ਦੁੱਧ ਦੇਵੇ ?
(pb)
ਸੂਣ ਵਾਲੇ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ udderstrong H liquid 10ml ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Sir jii 2 saal di katti nu liver tonic de skde a ?
(pb)
Punjab
Hanji tuci uss nu Brotone, Vivliv, Vitakind liv koi bhi livertonic 30ml rojana de skde ho.
ਫੁੱਲਾ ਦੀ ਖੇਤੀ ਕਰਨੀ ਅਾ ੳੁਸ ਦੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਜਾਵੇ ਖਾਦ ਬੀਜ ਅਾਦਿ ਬਾਰੇ ਦੱਸੋ ਬੀਜ ਕਿੱਥੋ ਮਿਲੁ ?
(pb)
Haryana
ਇੰਦਰ ਜੀ ਤੁਸੀਂ ਇਹ ਦੱਸੋ ਵੀ ਕਹਦ ਫੁੱਲ ਦੀ ਖੇਤੀ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਪੂਰੀ ਜਾਨਕਾਰੀ ਦਿੱਤੀ ਜਾ ਸਕਦੀ ਹੈ
फूलगोंभी और पतगोंभी की नर्सरी हैं 22 दिन की हैं पर तना बहुत कमजोंर लग रहा हैं तना मजबूत करनें का कोंई उपाय बतायें ?
(hn)
Haryana
मोहित जी इसके लिए आप npk 191919 को 10 ग्राम को प्रति लीटर पानी के हिसाब से प्रयोग का सकते है
Pig farming information ?
(hn)
Punjab
Anand ji kripya aap apna swal vistar se pushen kya aap pig farming suru krna chahte ha ja fir aap pig fartming kr rhe hai aur koi smasia ke vare mai jankari lena chahte ha aap vistar se dubara swal pushen tan jo apko sahi jankari di jaa skee.
Pig farming information ?
(hn)
Punjab
Anand ji kripya aap apna swal vistar se pushen kya aap pig farming suru krna chahte ha ja fir aap pig fartming kr rhe hai aur koi smasia ke vare mai jankari lena chahte ha aap vistar se dubara swal pushen tan jo apko sahi jankari di jaa skee.
ਡੇਅਰੀ ਫਾਰਮਿੰਗ ਵਿੱਚ ਸੀਮਨ ਦੀ ਬਹੁਤ ਮਹੱਤਤਾ ਹੈ, ਜੇਕਰ ਤੁਹਾਨੂੰ ਸੀਮਨ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਸੀਮਨ ਦੀ ਜ਼ਰੂਰਤ ਹੈ ਜਾਂ ਡੇਅਰੀ ਬਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦਸਮੇਸ਼ ਡੇਅਰੀ 9814929998 ਸਾਡੇ ਕੋਲ ਹਰ ਤਰ੍ਹਾਂ ਦਾ ਸੀਮਨ ਉਪਲਬਧ ਹੈ ?
(en)
Punjab
ਮਨਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Sir jii seeman cylinder laina c sab to shota wala kitho mil skda a Te kine da mil skda a ?
(pb)
Punjab
Bali ji tuci semen cylinder len lai ate usde rate di jankari lai Balwinder Singh 9814799714, 9915046958 Genex international nal sampark kr skde ho.
Punjab
Apne kol available hunde 9814929998
Eh dso ki ho reha amrud nu te us ta treatment koi howega Really ?
(en)
Punjab
Harpinder ji, ih mausam ja kise tatt di kami kaarn ho sakda hai ji, kirpa kar ke ih dasso ki ih dikkat kinne ku fla vich hai ta jo tuhaanu is baare shi janaakri ditti jaa sake.
Sir sirf is plant nu aa
Sir ji 5 ਦਿਨ ਦੀ ਕਟੀ ਆ ਉਸ ਦੀ ਖੁਰਾਕ ਦੱਸੋ ਜਿਸ ਨਾਲ ਵਧੀਆ ਗਰੋਥ ਕਰੇ ਕਟੀ ਮੁਰਾ ਨਸਲ ਦੀ ਆ ?
(pb)
Punjab
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ, ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ
Punjab
Thanks ji