Punjab
Search
Sir ji meria murgia pehla shi egg de rhia pr hun kuj ka din to egg dena bnd kr dita hai pehla sria murgia egg dinda si hun ek do murgia hi egg de rhia ne oh feed v proper kha rhia ne please koi solution dso ?
(pb)
Mangat ji ehh mousam vich badlaw krke ho jnda ha baki murgia thoda sma ande de ke fir thode sme de frak nal ande den lagdia hai tuci ehna di khurak da dian rakho ate khurak vich hariya sabjia jiwe palak, methi, bhi khilao ate ehna de shedd vich swere jldi light jgga deya kro ate ratt nu bhi derr tak jgga ke rakho.
Sir ji dbw 187 30november tk beej sakde aw ji ?
(en)
Haryana
Gurdhyan ji tusi dbw 187 nu November mahine de ant takk beej sakde ho
Haryana
Thnx ji
550 ਕਣਕ ਕਿਸਮ ਬਾਰੇ ਕੋਈ ਪੂਰੀ ਜਾਣਕਾਰੀ ਦੇ ਸਕਦਾ ਹੈ ਲਗਾਉਣ ਤੋਂ ਵੱਢਣ ਤੱਕ ?
(pb)
Haryana
ਹਰਪ੍ਰੀਤ ਜੀ ਏਸ ਕਿਸਮ ਦਾ ਬੀਜ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ ਏਸਨੂੰ ਨਵੰਬਰ ਮਹੀਨੇ ਦੇ ਅੰਤ ਤਕ ਬੀਜ ਸਕਦੇ ਹੋ ਬਾਕੀ ਏਸਨੂ 55 ਕਿਲੋ dap ਅਤੇ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਏਸਨੂੰ ਕੁੱਲ 4-5 ਪਾਣੀ ਦੀ ਜ਼ਰੂਰਤ ਹੁੰਦੀ ਹੈ ਜੌ ਤੁਸੀਂ ਆਪਣੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾ ਸੱਕਦੇ ਹੋ ਇਹ ਕਿਸਮ ਤਕਰੀਬਨ 150-155 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ
Punjab
ਬਹੁਤ ਧੰਨਵਾਦ ਤੁਹਾਡਾ ਜੀ
sir Mushroom ke liye Casing Mitti mein Gobar Khad ki jagah varmi compost Dal sakte hain Ki Nahin ?
(hn)
Haryana
Dalip ji tusi roodi di khad te vermicompost nu vart sakde ho esnu 4:1 de hisab nal vartan di sifarish kiti jandi hai
ਮੈਂ 8-9 RIR ਮੁਰਗ਼ੀਆਂ ਲੈਣੀਆਂ ਸਨ। ਇਸ ਲਈ ਹਰਦੀਪ ਜੀ ਨਾਲ contact ਕੀਤਾ ਸੀ।ਪਰ ਉਹਨਾਂ ਕੋਲ ਇਸ ਟਾਈਮ ਨਹੀਂ ਹਨ। ਕੋਈ ਹੋਰ seller da contact ਦਿਓ ਜੀ ?
(pb)
Punjab
ਤੁਸੀ ਇਸਦੇ ਲਈ Kadaknath Agro farm 9780796148, 6280398174 ਨਾਲ ਸੰਪਰਕ ਕਰ ਸਕਦੇ ਹੋ
Sarson ki beej ke bare mein bataen Jo ageti Ho aur paidavar accha Ho ?
(hn)
Haryana
Chaudhary ji aap sarson ki rch 1, giriraj, pioneer 45s46, 42s43 ki biaji kar sakte hai iska ausat paidawar 10-14 Quintal prati acre takk aa jata hai
Roti lai kehri kanak best rhu g ?
(pb)
Haryana
Tilok ji roti li tusi pbw chappati 1 ate pbw 1 zn kisam di biaji kar sakde ho
sir mera aapse ye khna ki mere sarson ki fasal kuchh is prakar se h ki kuchh ped peele ho rhe or kuchh ped me sfed daag se h jo ko photo m dikh rhe h matra 1 beegha m 10 se 15 ped honge.ye koi beemari h jo aage bdegi y yheen thm jayege or haan hmne phle keede ki dwa daali thi khi usi ki wjh se to nhi kripa sujhav de ?
(hn)
Punjab
Satyam ji ye koi bimaari nahi hai ye khuraki tatvo ki kami hai, ye aage nhi failegi aur aapke khet me dikkat kaafi Kam puadho me hai, isliye aapko koi product use krne ki jaroorat nahi hai.
Uttar Pradesh
Btane k liye dnybaad Agar aage koi dikkat bde to kya krna hoga
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਕੰਗ ਜੀ, ਇਸ product ਦੀ ਵਰਤੋਂ ਤੁਸੀ 3 ml/L ਪਾਣੀ ਦੇ ਹਿਸਾਬ ਛਿੜਕਾਅ ਕਰ ਸਕਦੇ ਹੋ ਜੀ।
devmedia
(pb)
Punjab
Kang ji tuc PM kisan nidhi yojna de bare jo vi sikayat darj krauna chahunde ho oh tuc PM-Kisan Helpline No: 011-24300606,155261 te sampark keke kar sakde ho.
ਸਰ ਜੀ 6ਦਿਨ ਦੀ ਕੱਟੀ ਨੂੰ ਗੋਹੇ ਨਾਲ ਖੂਨ ਆਉਂਦਾ ਹੈ ਕੀ ਦਿੱਤਾਂ ਜਾਵੇ ਜੀ ?
(pb)
ਗੁਰਭੇਜ ਜੀ ਤੁਸੀ ਉਸ ਨੂੰ 10 ਗ੍ਰਾਮ ਹਲਦੀ ਅਤੇ 30ml ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ofloxacin and ornidazole ਅੱਧੀ ਗੋਲੀ ਦਿਓ ਬਾਕੀ ਜਦੋ ਉਹ 8 ਦਿਨ ਦੀ ਹੋ ਜਾਵੇ ਫਿਰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ Brotone liquid 7ml ਰੋਜਾਨਾ ਦੇਣਾ ਸ਼ੁਰੂ ਕਰੋ.
ਸਰ ਮੇਰੀ ਇੱਕ ਗਾ ਨੇ ਜਨਵਰੀ ਵਿੱਚ ਸੂਣਾ ਹੈ ਪਰ ਉਹ ਬਿਮਾਰ ਹੋਣ ਕਾਰਣ ਥੋੜੀ ਮਾੜੀ ਹੈ ਉਸ ਨੂੰ ਹੁਣ ਕਣਕ ਦੀ ਲੇਟੀ ਪਾ ਸਕਦੇ ਹਾ ਜਿਸ ਨਾਲ ਉਸ ਦੇ ਸਰੀਰ ਦਾ ਵਜਨ ਵਧ ਸਕੇ ਤੇ ਚੱਡਾ ਵੀ ਵਧੀਆ ਬਣ ਸਕੇ ਜਾ ਕੋਈ ਹੋਰ ਫਾਰਮੂਲਾ ਹੋਵੇ ਤਾ ਕਿਰਪਾ ਕਰਕੇ ਦੱਸਿਆ ਜਾਵੇ ?
(pb)
Punjab
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ. ਬਾਕੀ ਕਣਕ ਦੀ ਲੇਟੀ ਤੁਸੀ ਥੋੜੀ ਮਾਤਰਾ ਵਿੱਚ ਇਸਦੇ ਹਜ਼ਮ ਹੋਣ ਦੇ ਹਿਸਾਬ ਨਾਲ ਖਿਲਾ ਸਕਦੇ ਹੋ
Kanak de konsi kisam aa jo 20 11 22 nu beje jaani aa ?
(pb)
Punjab
Balvir ji, tusi PBW 824, 766, 869, DBW 303, 187 Kisman di Bijai kar sakde ho ji।
Answer ny aya
Matra de butte sukh rahe han ?
(pb)
Punjab
ਬਲਵਿੰਦਰ ਜੀ, ਇਹ wilt ਬਿਮਾਰੀ ਦੇ ਹਮਲੇ ਦੇ ਲੱਛਣ ਹਨ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਕਿੰਨੇ ਕੁ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
sir ਜੀ ਮੇਰੇ ਕੋਲ 10 ਮੱਝਾਂ ਹਨ ਮੈਂ ਓਹਨੂੰ ਦੀ ਚੁਆਈ ਲਈ ਮਸ਼ੀਨ ਦੀ ਸੋਚ ਰਿਹਾ ਰੇਟ ਬਾਰੇ ਚਾਨਣਾ ਜ਼ਰੂਰ ਪਾਓ ਜੀ ?
(pb)
Punjab
ਇਸਦੇ ਲਈ ਤੁਸੀ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ
ਸੁਹਾਜਣਾ ਗਰਮ ਹੁੰਦਾ ਜਾਂ ਠੰਢਾ ਤਾਸੀਰ ਵਜੋਂ ਕਿੰਨੀ ਮਾਤਰਾ ਵਿਚ ਪਾਊਡਰ ਲੈ ਸਕਦੇ ਹਾਂ ਪੀਸਿਆ ਹੋਇਆ। ਅਤੇ ਕਿਸ ਟਾਈਮ ਲੈਣਾ ਹੈ ਖਾਲੀ ਪੇਟ ਜਾਂ ਪਹਿਲੇ ਖਾਣੇ ਤੋ ਬਾਦ ?
(pb)
Haryana
ਲਖਵੀਰ ਜੀ, ਮੋਰਿੰਗਾ ਦੀ ਤਸੀਰ ਗਰਮ ਹੁੰਦੀ ਹੈ ਜੀ, ਲਖਵੀਰ ਜੀ ਏਸਦਾ ਤੁਸੀਂ ਇਕ ਚਮਚਾ ਇਕ ਦਿਨ ਵਿਚ ਸਵੇਰੇ ਲੈਅ ਸਕਦੇ ਹੋ ਏਸਨੂ ਤੁਸੀਂ ਪਾਣੀ ਦੇ ਅੱਧੇ ਕੁ ਗਲਾਸ ਵਿਚ ਘੋਲ ਕੇ ਲੈਅ ਸਕਦੇ ਹੋ ਜੀ।
ਸਰ ਜੀ ਇਹ ਸੁਪਰ 212 ਕਿਸਮ ਹੈ, ਪਰਾਲੀ ਨੂੰ ਅੱਗ ਲਗਾ ਦਿੱਤੀ ਹੈ, ਜੋ ਪਰਾਲੀ ਅਜੇ ਵੀ ਖੜੀ ਹੈ, ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕਰਨਾ ਚਾਹੁੰਦੇ ਹਾਂ, ਪਾਣੀ ਲਗਾਉਣ ਤੋਂ ਬਾਅਦ, ਸਪਰੇ ਦਾ ਛਿੜਕਾਅ ਕਰਨ ਤੋਂ ਬਾਅਦ ਇਹ ਆਪਣੀ ਤਾਕਤ ਨੂੰ ਜਜ਼ਬ ਤਾ ਨਹੀਂ ਕਰੇਗਾ, ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Punjab
ਵਰਿੰਦਰ ਜੀ, ਪਰਾਲੀ ਮੁੜ ਹਰੀ ਨਹੀਂ ਹੋਵੇਗੀ ਜੀ, ਜਿਵੇਂ ਹੀ ਤਾਪਮਾਨ ਦਾ ਵਾਧਾ ਹੋਵੇਗਾ ਪਰਾਲੀ ਦੇ ਮੁੱਢਾਂ ਦਾ ਫੁਟਾਵ ਬੰਦ ਹੋ ਜਾਵੇਗਾ ਜੀ, ਪਾਣੀ ਲੱਗਣ ਤੋਂ ਬਾਅਦ ਪਰਾਲੀ ਗਲਣੀ ਸ਼ੁਰੂ ਹੋ ਜਾਵੇਗਾ ਜੀ।
ਬਰਸੀਨ ਦੇ ਪੱਤੇ ਿੲਸ ਤਰਾ ਦੇ ਹੋਣ ਲੱਗ ਪੇ ।ਿੲਸ ਦਾ ਕੀ ਕਾਰਨ ਹੋ ਸਕਦਾ ?
(pb)
Haryana
ਇੰਦਰ ਜੀ ਏਸਦਾ ਕਈ ਕਾਰਣ ਹੁੰਦੇ ਹਨ ਪਾਣੀ ਮਾੜਾ ਲਗਣਾ, ਬੀਜ ਨੂੰ ਨਾ ਸੋਧ ਕੇ ਬੀਜਣਾ ਅਤੇ ਤੱਤ ਦੀ ਘਾਟ ਕਰ ਕੇ ਏਸਦੀ ਲਈ ਤੁਸੀਂ npk 191919@ 10 ਗ੍ਰਾਮ ਪ੍ਰਤਿ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਬਰਸੀਨ ਦੇ ਪੱਤੇ ਿੲਸ ਤਰਾ ਦੇ ਹੋਣ ਲੱਗ ਪੇ ।ਿੲਸ ਦਾ ਕੀ ਕਾਰਨ ਹੋ ਸਕਦਾ ?
(pb)
Haryana
ਇੰਦਰ ਜੀ ਏਸਦੇ ਕਈ ਕਾਰਨ ਹੁੰਦੇ ਹਨ ਪਾਣੀ ਮਾੜਾ ਲਗਨ ਨਾਲ, ਬੀਜ ਨੂੰ ਬਿਨਾ ਸੋਧੇ ਬੀਜ ਦੇਣਾ ਅਤੇ ਤੱਤ ਦੀ ਘਾਟ ਦੇ ਕਾਰਨ ਵੀ ਏਸਦੇ ਲਈ ਤੁਸੀਂ ਹੁਣ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Cultivation of wheat in Hoshiarpur district ?
(en)
Punjab
सुरिंद्र जी होशियारपुर के इलाके में गेहूं की खेती आसानी से की जा सकती है, आप PBW 869, 766, 824 किस्मों की बुवाई कर सकते हैं। बुवाई नवंबर महीने में कर देनी चाहिए और 40 kg बीज को tebuconazole 13ml से शोध लेना चाहिए। बुवाई के से 55 kg DAP खाद दी जा सकती है।
sir pani deke upar sitta dena bhiyo ke kanak de beej nu koi dawai laun de jarut hain ja nhi jeh hain ta kine dose ?
(pb)
Haryana
Lali ji esda jhad vdhaun lai tusi biofertlizer da teeka lga sakde ho . Esnu consortium kehnde han eh 500 gram da hunda esnnu tusi 40 kilo beej te lga ke beej sakde ho ehde nal jhad vadh da hai ate bootey vi vadia rehnde han
sir 173 di upaj kini hai ?
(pb)
Punjab
Balraj ji, DBW 173 Kism da ausat utpadan 20-22q/acre hai ji.
sir aa kehdi nasal vich aaondi hai ?
(pb)
Balraj ji eh nili ravi cross nasal hai.
ਮੇਰੇ ਕੁਤੇ ਦੇ ਸੱਟ ਲੱਗੀ ਹੈ ਕੋਈ ਦਵਾਈ ਦੱਸੋ ?
(pb)
ਕਿਰਪਾ ਕਰਕੇ ਇਹ ਦੱਸੋ ਕਿਥੇ ਲੱਗੀ ਹੈ ਅਤੇ ਕਿਸ ਤਰ੍ਹਾਂ ਲੱਗੀ ਹੈ ਤੁਸੀ ਉਸਦੀ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ੳੁਸਦੀਅਾਂ ਪਸਲੀਆ ਸੁਜੀਅਾਂ ਹੋਈ ਅਾਂ ਹਨ ਪੋੜੀਅਾਂ ਤੋ ਡਿਗ ਗਿਅਾਂ ਸੀ ਸਿਰਫ ਪਾਣੀ ਪੀ ਰਿਹਾ ਹੈ
Kanak da beej zayda pai gyea hai g koi nuksaan ta nhi zayda beej da ?
(pb)
Punjab
Chahal ji kirpa kar ke ih dasso ki tusi kinna beej paya hai us hisab naal hi tuhanau is baare sahi jaankari ditti jaa skegi.
Sir fat lagane ke liye tezab acid ko thanda kaise kare Tezab bahut garam hai ?
(pb)
Punjab
Sukhdeep ji jekar tuci fat check krn vare push rhe ho tan isde lai tuci pehla nazdiki dairy wale ko ja ke fat check hundi dekho ohna ton hei tuhanu iss vare puri janakri milegi. baki jekar tuci koi hor jankari lenn vare push rhe ho tan kirpa krke apna swal vistar nal dubara push skde ho.
ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਜੀ ?
(pb)
Haryana
ਬਹਾਦਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਕਿਰਪਾ ਚੈੱਕ ਕਰੋ
Nimbu da bute nu ki bimari hai ate isda ki ilaaz ho sakda hai ?
(en)
Haryana
Punnu ji rogi ate Suki tahnian Katt deo ate Bordeaux paste lga deo tan ho bimari aggey na vdhe ate ik spray carbendazim 2 gram prati litre paani de hisab nal kr deo
Nimbu da bute nu ki bimari hai ate isda ki ilaaz ho sakda hai ?
(en)
Haryana
Punnu ji tusi rogi ate sukian thanian katt ke Bordeaux paste lga deo ate baki carbendazim 2 gram prati litre paani de hisab nal ik spray kro
Haryana
Vaise eh kis vja kr ke hoya ho sakda?
Haryana
Eh fungus wali bimari de hamle kar ke hai
Sir vahan vich paani tutt gaia hje 20din vatar nhi aunda kanak da psheta bij ਦਸੋ kehada sahi raho ?
(pb)
Haryana
Rajveer ji December de ant takk tusi pbw 771. Ate pbw 752 kisam di bijai kar sakde ho
Sir g aloo te harbicide spray kriye koi nuksan te nahe hoega Solution dasseyo koi ?
(pb)
Haryana
Yuvraj ji hun tusi intzaar kr sakde ho ja pher halka paani lga deo tan Jo dwai da asar ghat ske ate 1-2 spray npk 191919 10 gram prati litre paani de hisab nal kr deo
सागरिका का उपयोग कितने एकड़ में कर सकते है ?
(hn)
Haryana
रघुवीर जी इसको आप 1 ml को प्रति लीटर पानी के हिसाब से प्रयोग कर सकते हैं
opera fungicide ka sprey srson me kr skte hai kya aur kab ?
(hn)
Haryana
Raghuvir ji isko sarson mein prayog krne ki sifarish nhi ki jati baki aap yeh btaye ki apko kya dikkat aa rhi hai us hisab se apko jankari di ja skti hai
ਪਿਆਜ ਦੀ ਪਨੀਰੀ ਬੀਜਣ ਲਈ ਸਮਾਂ ਅਤੇ ਕਿਹੜਾ ਬੀਜ ਵਧੀਆ ਹੈ ਜੀ ?
(pb)
Haryana
ਬਹਾਦਰ ਜੀ ਪਿਆਜ਼ ਦੀ ਨਰਸਰੀ ਤੁਸੀਂ ਅਧ ਨਵੰਬਰ ਤੱਕ ਬੀਜ ਸਕਦੇ ਹੋ ਅਤੇ ਇਸਦੀ pro 7,6 ,Punjab white ,poh 1 ਕਿਸਮ ਨੂੰ ਬੀਜ ਸਕਦੇ ਹੋ
My lettuce plants crust not filling properly and getting worse and worse ?
(en)
Haryana
Gunveer you can spray the npk 191919 @10 gram per litre of water
Hello sir 45s46 ਸਰੋਂ ਦਾ ਕੀ ਰੇਟ ਆ ਜੀ ?
(pb)
Punjab
ਕੁਲਦੀਪ ਜੀ, pioneer 45s46 ਦੇ ਬੀਜ ਦਾ ਰੇਟ 900-1000/kg ਦੇ ਕਰੀਬ ਹੈ ਜੀ।
sir kanak jamdi hi peeli peeli ho rhi hai dap te npk v paea bijai sme 12 din di kanak hogi aj ki krea ?
(pb)
Haryana
Harpal ji esde lai 25 kilo zinc sulphate nu prati acre de hisab nal vartan di sifarish kiti jandi hai ate nal hi 3 kilo urea nu 100litre paani vich ghol ke spray kro
ਮੈਂ ਇੱਕ 100 ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰ ਰਿਹਾ ਹਾਂ ਸੁਝਵਾਨ ਆਪਣੀ ਰਾਇ ਜ਼ਰੂਰ ਦਿਓ ਜੀ ?
(pb)
Punjab
ਹਾਂਜੀ ਤੁਸੀ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਹੋ ਇਹਨਾਂ ਦਿਨਾਂ ਵਿਚ ਉਹਨਾਂ ਨੂੰ ਸਰਦੀ ਤੋਂ ਬਚਾ ਕੇ ਰੱਖੋ ਅਤੇ ਉਹਨਾਂ ਦੇ ਸ਼ੈੱਡ ਵਿੱਚ ਸਹੀ ਤਾਪਮਾਨ ਬਣਾਈ ਰੱਖੋ ਬਾਕੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਬਾਕੀ ਤੁਸੀ ਸ਼ੈੱਡ ਵਿੱਚ ਸਵੇਰੇ ਜਲਦੀ ਲਾਈਟ ਜਗਾਓ ਅਤੇ ਰਾਤ ਨੂੰ ਦੇਰ ਤੱਕ ਲਾਈਟ ਜਗਾ ਕੇ ਰੱਖੋ ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛ ਸਕਦੇ ਹੋ
ਮੀਂਹ ਦੀ ਰਿਪੋਰਟ ਚਾ੍ਹੀਦੀ ਸੀ ਮੇਰਾ ਜਿੱਲਾ ਅਮ੍ਰਿੰਤਸਰ ਹੈ ਜੀ ?
(pb)
Haryana
ਹਰਸ਼ ਜੀ ਮੌਸਮ ਵਿਭਾਗ ਅਨੁਸਾਰ ਆਹ ਵਾਲੇ ਹਫਤੇ ਵਿਚ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ
ਧਾਤਾਂ ਦਾ ਚੂਰਾ ਕੀ ਹੁੰਦਾ ਹੈ ?
(pb)
ਮਨਪ੍ਰੀਤ ਜੀ ਧਾਤਾਂ ਦਾ ਚੂਰਾ ਜਿਸ ਵਿੱਚ ਅਲੱਗ ਅਲੱਗ ਤੱਤ ਹੁੰਦੇ ਹੈ ਜਿਸ ਵਿੱਚ ਮਿਨਰਲ, ਵਿਟਾਮਿਨ ਹੁੰਦੇ ਹੈ ਜੋ ਪਸ਼ੂਆਂ ਦੇ ਸਰੀਰ ਦੀ ਚੰਗੀ ਗਰੋਥ ਲਈ ਜਰੂਰੀ ਹੁੰਦੇ ਹਨ, ਇਸ ਨੂੰ ਮਿਨਰਲ ਮਿਕਸਚਰ, ਖਣਿਜ ਮਿਸ਼ਰਣ ਵੀ ਕਿਹਾ ਜਾਂਦਾ ਹੈ
Sir mujhe chara bona hai koe kam Pani achchi groth ka bej batao mere khet me upar ki part me thoda chhote chhote kankad hai Uttar Pradesh Hamirpur up ke liye koe batao please ?
(hn)
Haryana
Yadav ji aap barseem , Javi aur rye ghaas ko beej sakte hai
Sir i have a land parcel of 7 acres currently jungle area. Land is low hills with gradient height of 20 ft. I’m planning to develop land for planting saleable wood and medicinal plant which need decent care and harvest within 7 years. For popular tees i feel due to tall harvest in hilly terrain might not be suitable. Initial investment is not an issue. Pl guide what i should do. Details Water - available in abundance ground water Soil type - Alluvium(need further testing) Connectivity- truck can reach easily
(en)
Uttar Pradesh
Saurabh you can sow shatavari, Brahmi,Amla,Ritha,ashwagandha at your place at earlier stage as these crops need decent care and one can grow these easily with the explained guidance.
Himachal Pradesh
Hi sir grateful for the answer can you Pl suggest some options in wood farming
Kisan bhaeyo aap logo se jankari leni thi mujhe hara chara bona hai kam Pani achchi groth ke liye koe ghas bij batao please ?
(hn)
Haryana
Yadav ji is samay aap barseem, jawi aur ryeghaas ko beej sakte hai
Ye dekhe sir sarso ka futav khi khi ho gya h isme puch rha tha m ki khad or pani kab du ?
(hn)
Haryana
Preet ji isko total 2-3 paani ki jrurat hoti hai jo ki aap apni mitti aur Mausam k hisab se de sakte hai ek paani aap bijai ke baad de aur dusra paani 6-7 hafte ke baad de skte hai. Agar pehle apne bijai ke samay koi bhi khaad nhi paya to ab ap isko khaad daal.sakte hai
Sir Sade ikk majh aa oh sir bohat thalle laundiaa bohat tang krdiaaa ki Karan so skda ?
(en)
Deep ji kirpa krke ehh daso majh nu dikkat ki aundi hai iss vare pure vistar nal dubara swal pusho tan jo tuhanu uss vare sahi jankari diti ja skee.
Sir after HF hiefer A.I feed or minral mixture extra supplement kdo to start kar sakde a or kini dose vich dene ?
(pb)
tuci Ai ton badd pashu jo bhi khurak pehla dinde ho ohhi dinde rho baki mineral mixture 25-30gm rojana de skde ho baki uss nu 3 mahine purre hon te doctor to gabhn check jrur krwao. baki ajje uss nu koi khas khurak den di jruat nhi hai.
Sir sarso beeji thi usme kya dap dal skte hai uriya k sath ya nhi kitne dino bad pani de skte hai usme ?
(hn)
Haryana
Preet ji sarson ki fasal ko 2-3 paani kaafi hote hai jo ki aap apne mausam aur mitti ke hisab se de skate hai aap bijai smay urea aur dap daal sakte hai
Makhamali ghas Hamirpur up me kaha milega koe batao please ?
(hn)
Punjab
Saurabh ji, aap beej lene ke liye sharma seed store 088944 44184 se sampark kar sakte hai.
Hf ਗਾਂ ਸੁਈ ਨੂੰ1.5 ton 2 ਮਹੀਨੇ ਹੋ ਗਏ ਹਨ ਸੁਣ ਤੋ ਬਾਅਦ15 20 ਦਿਨ ਤਾ ਉਸ ਦਾ ਦੁੱਧ 14 ton1 16 liter ਸੀ ਪਰ ਹੁਣ 6 7 ਦਿਨ ਹੋ ਗਏ ਦੁੱਧ ਅੱਧਾ ਰਹਿ ਗਿਆ ਕੋਈ ਬੀਮਾਰੀ ਵੀ ਨਹੀਂ ਹੈ ਕੀ ਕਾਰਨ ਹੋ ਸਕਦਾ ਹੈ ਤੇ ਕਿਰਪਾ ਕਰਕੇ ਇਸ ਦਾ ਦੁੱਧ ਵਧਾਉਣ ਦਾ ਕੋਈ ਇਲਾਜ ਹੈ ਤਾ ਸਾਂਝਾ ਕੀਤਾ ਜਾਵੇ ਅਤੇ ਇਸ ਲੲੀ ਸੰਤੁਲਿਤ ਖੁਰਾਕ ਕੀ ਹੋਣੀ ਚਾਹੀਦੀ ਹੈ ਤੇ ਉਸ ਵਿੱਚ ਕੀ ਕੀ ਪਾਇਆ ਜਾਵੇ ਤਾ ਜੋ ਦੁੱਧ ਵੀ ਪੁਰਾ ਦੇਵੇ ਤੇ ਖਰਚੇ ਦੀ ਲਾਗਤ ਵੀ ਘੱਟ ਹੋਵੇ ਇਸ ਦੀ ਲਿਸਟ ਬਣਾ ਕੇ ਦੱਸਣਾ ਤੇ ਕਿਹੜੀ ਚੀਜ਼ ਕਿੰਨੀ ਮਾਤਰਾ ਚ ਲੇਣੀ ਹੈ ਇੱਕ ਕਵਾਟੰਲ ਮਗਰ ਅਸੀਂ ਗਾਂ ਨੂੰ ਕਣਕ ਦਾ ਦਾਣਾ ਸਰ੍ਹੋਂ ਦੀ ਖਲ ਤੇ ਮਿਨਰਲ ਮਿਕਸਰ ਦੇ ਰਹੇ ਹਾ ?
(pb)
ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
केले के पेड़ 16 माह ऊपर के हो गए है किंतु फल नही आरहे है।कारण व इसके बारे में जानकारी देवे ?
(hn)
Haryana
सतीश जी किरपा यह बताए की अपने इसको कौनसी खाद कितनी मात्रा में डाली थी उस हिसाब से ही आपको सही जानकारी दी जा सकती है
Soil testing in Baghpat District of UP ?
(hn)
Haryana
Tomar you can contact with your kvk and Agri department 9456449671
DBW 222 ਕਣਕ ਸੁਪਰ ਸੀਡਰ ਨਾਲ ਬਿਜਾਈ ਲਈ ਕਿੰਨਾ ਬੀਜ ਸਹੀ ਰਹੇਗਾ ?
(pb)
Punjab
ਰਾਜਪਾਲ ਜੀ, ਤੁਸੀ 40-45 kg ਬੀਜ ਦੀ ਵਰਤੋਂ/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
गेहूं का खेत कैसे तैयार करें ?
(hn)
Punjab
गोपाल जी, कृप्या ये बताए की अपने गेहूं से पहले कोन सी फसल ली है उस हिसाब से ही आपको इस बारे में सही जानकारी दी जा सकेगी।
superseeder de seed scale bare dso kina seed penda hunda ik acre vich ?
(en)
Punjab
Dhanveer ji, ih machine to machine vary kar skda hai, kirpa kar ke apne super seeder di photo bhejo ta jo tuhaanu is baare shi janaakri ditti jaa sake.
jaswant da
ਬਰਸੀਮ ਦੀ growth ਵਾਧੋਣ ਲਈ ਕਿਹੜਾ growth promoter ਵਧੀਆ ਰਹੇਗਾ ?
(pb)
Punjab
ਪਰਮਿੰਦਰ ਜੀ, ਜੇਕਰ ਬਿਜਾਈ ਸਹੀ ਸਮੇਂ ਤੇ ਕੀਤੀ ਜਾਵੇ ਤੇ ਸਿਫ਼ਾਰਿਸ਼ ਕੀਤੀ ਖਾਦ ਦੀ ਮਾਤਰਾ ਪਾਈ ਜਾਵੇ ਤਾਂ ਤੁਹਾਨੂੰ ਬਰਸੀਮ ਤੇ ਕੋਈ ਵੀ growth promoter ਵਰਤਣ ਦੀ ਲੋੜ ਨਹੀਂ ਹੈ ਜੀ।
सर यह बकरा 1 साल का हो गया खाना पीना ठीक ढंग से नहीं खा रहा है जिसके चलते हैं या वेट और हेल्थ बढ़िया नहीं हो पा रहा है तो क्या किया जाए जिससे इस बकरे का वेट और हेल्थ बढ़िया हो जाए ?
(hn)
आप उन्हें घर पर फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए और आप उन्हें Groviplex liquid 5-7ml रोजाना दे सकते है
Required Ginger in quantity ?
(en)
Punjab
Rajani ji please tell us in detail so that we can guide you how much quantity you need and fresh or dried ginger.
Hare Krishna required Amla 5000kg ?
(en)
Punjab
Rajani ji please tell us in detail whether you required fresh amla or dried amla so that we can guide you accordingly.
Jipsum khad kanak ton pehla paun da kina ku faida hunda plz share ?
(pb)
Punjab
Shaminder ji je tuhaadi jameen vich sulphur tatt di Kami hai ta tusi 100kg gypsum/acre de hisaab naal paa sakde ho ji ate je sulphur tatt di Kami nahi hai ta gypsum paon di lod nhi hai ji. Gypsum khaad sulphur tatt di poorti kardi hai ji.