Punjab
Search
Sir barseem ch kehdi khaad paun di te kini paun di sifarish kiti jandi hai per acre te kehre time ?
(en)
Stapal ji jekr tusi roodi di khaad nahi paati ta tusi 22 kg urea ate 185 kg SSP khaad Bijai vele paa sakde ho ji, ktai to baad lod pain te 22 kg urea dubara paayi jaa sakdi hai ji.
17 October 2022 nu ik killa matar bijayi kri c te hun tk sirf 45 kg urea hi payi gayi aa fasal de change jhaad te sundi di rokthaam lyi ki krna chaida ta jo fasal bimari toh bachi rve te chnga jhaad deve ?
(pb)
Punjab
Yaadbir ji, vaise 45 kg urea mtra di fasl lai kaafi rehndi hai par je lod pve ta tusi 20-25 kg urea di hor kisht de sakde ho ji, bimaari ate sundi di rokthaam lai tusi fasl da sarvekhn krde rho ate kise vi tra da hmla dikhai den te tusi photo bhej ke rokthaam baare sahi jaankari lai sakde ho ji.
Sir raiya sarson KI top variety kon Si HAI Jis da khad v badiya hove JANKARI deo ji ?
(pb)
Punjab
Vinod ji, Pioneer 45 S 46, RCH 1, Giriraj sarso dia changa jhaad den valia kisman han ji.
नींबू के तने में जमीन से एक फुट से लेकर टहनियों तक गोंद निकलता है और तना एवं टहनियां सूख रही है इसका उपचार है या इसे उखाड़ कर नए पौधे लगाए ?
(hn)
Haryana
यादव जी जो बिमारी वाली टहनी है उनको काट दो और बाकी पौधे पर bordeaux का पेस्ट लगाएं ता जो बिमारी आगे ना बड़े
A Babbu Goshe da plant hai ji isde leaves is Traah Ho rhe ne ji and growth v stop hai ki Isda aapa solution treatment krr skde aw ji Ph no.7888852359 Ajaypal Sidhu ?
(pb)
Haryana
Ajay ji kirpa eh daso tusi esnu kehdi khad kiniatra vich paayi hai us hisab nal hi tuhanu sahi jankari diti ja sakdi hai
Punjab
A hjje hunne hee lagaye ji plant one month hogya isnu Thodi jyi DAP paayi c
Punjab
Is naal amrood lgaye c oh vdia same dose and hun v o growth vdia krr rhe hnn
Punjab
But a 2 plants babbu gosha de stop krlyi growth and leaves is Traah Ho rhe ne g
Kanak ch pahle Pani samay super pa sakde aa ?
(pb)
Haryana
Dupinder ji jekar tusi pehla super nhi payi tan pehel paani sme paa sakde ho es vich koi dikkat nahi hai
Sir ਆਲੂਆਂ ਨੂੰ ਮਿੱਟੀ ਚਾੜ੍ਹਨ ਸਮੇਂ ਯੂਰੀਆ ਪਾਉਣੀ ਆ ਯੂਰੀਆ ਪਾਉਣ ਤੋਂ ਪਹਿਲਾਂ ਜਾ ਬਾਅਦ npk 19 19 19 ਕਰ ਸਕਦੇ ਆ ਜੀ ?
(pb)
Haryana
ਜਗਦੀਪ ਜੀ ਜੇਕਰ ਤੁਸੀਂ ਖਾਦ ਪੂਰੀ ਮਾਤਰਾ ਵਿਚ ਪਾਈ ਹੈ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਬਾਕੀ ਤੁਸੀਂ ਖਾਦ ਮਿੱਟੀ ਚੜਾਉਣ ਵੇਲ਼ੇ ਪਾ ਸਕਦੇ ਹੋ ਉਸ ਸਮੇਂ ਹੀ ਖਾਦ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
dbw 173 and dbw 187 da upaaj ki hai ?
(pb)
Haryana
Balraj ji ehna di upaj 24-25 Quintal prati acre takk aa jandi hai
इस दवा का उपयोग कैसे होगा ?
(hn)
Haryana
राहुल जी इसका प्रयोग आप तभी करे अगर आपका फसल लोहे की कमी के लक्षण दिखा रहा है इसको आप 3ग्राम को प्रति लीटर पानी के साथ स्प्रे कर सकते है
What to do to get development in eggplant, which spray should given to make better development ?
(en)
Haryana
Rohit if your plant doesn\'t grow properly you can spray the npk 191919 @10 gram per litre of water
ਰੇਤਲੇ ਖੇਤ ਐ ਪਾਣੀ ਕੱਸੀ ਦਾ ਵੀ ਐ ਮੋਟਰ ਦਾ ਪਾਣੀ ਵੀ ਹੈ। ਝਾੜ ਵਾਸਤੇ ਕਣਕ ਦੀ ਕਿਹੜੀ ਕਿਸਮ ਦੀ ਬਿਜਾਈ ਕਰਨੀ ਠੀਕ ਰਹੂਗੀ ਰੋਟੀ ਵਾਸਤੇ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾਵੇ ਕੀ raj1482 ਹੀ ਸੱਭ ਤੋਂ ਉੱਤਮ ਐ ਜਵਾਬ ਜ਼ਰੂਰ ਦੇਣਾ ?
(pb)
Haryana
ਜਗਸੀਰ ਜੀ ਤੁਸੀਂ ਰੋਟੀ ਦੇ ਲਈ pbw chappati no1 ਅਤੇ pbw 1zn ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਕਿਸਮਾਂ ਸਪੈਸ਼ਲ ਰੋਟੀ ਲਈ ਬਣਾਈਆਂ ਗਈਆਂ ਹਨ। ਇਹਨਾ ਦਾ ਔਸਤ ਝਾੜ 20-21 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
ਮੈ ਮੌਰਨਿੰਗਾ ਸੁਹਾਜਣੇ ਦੇ ਹਰੇ ਲਵੇ ਪੱਤੇ ਧੋ ਸਵਾਰ ਕੇ ਬਿਲਕੁਲ ਛਾਂ ਵਿੱਚ ਸੁਕਾ ਕੇ ਪੀਸ ਲਏ ਨੇ ਇਸ ਪਾਊਡਰ ਨੂੰ ਕਿਸ ਤਰੀਕੇ ਤੇ ਕਿੰਨੀ ਮਾਤਰਾ ਵਿੱਚ ਖਾ ਸਕਦੇ ਹਾਂ ਜੀ ਕੀ ਇਹ ਗਰਮ ਹੁੰਦਾ ਹੈ ਜਰੂਰ ਡਿਟੇਲ ਵਿੱਚ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ?
(pb)
Haryana
ਲਖਵੀਰ ਜੀ ਏਸਦਾ ਤੁਸੀਂ ਇਕ ਚਮਚਾ ਇਕ ਦਿਨ ਵਿਚ ਸਵੇਰੇ ਲੈਅ ਸਕਦੇ ਹੋ ਏਸਨੂ ਤੁਸੀਂ ਪਾਣੀ ਦੇ ਅੱਧੇ ਕੁ ਗਲਾਸ ਵਿਚ ਘੋਲ ਕੇ ਲੈਅ ਸਕਦੇ ਹੋ
ਕੀ ਇਹ ਗਰਮ ਹੁੰਦਾ ਜਾਂ ਠੰਢਾ ਤਾਸੀਰ ਮੁਤਾਬਿਕ ? ਸਵੇਰੇ ਖਾਲੀ ਪੇਟ ਜਾਂ ਸਵੇਰੇ ਰੋਟੀ ਤੋ ਬਾਅਦ ਲੈਣਾ
sarso pioneer 45v46 nu growth lei kehri spry kara kis time te ?
(pb)
Haryana
Gurpreet ji jekar tusi khad pehla.poori matra vich varti hai tan tuhanu koi vi spray Karan di jrurat nahi hai jekar khad poori matra vich nahi payi tan tusi npk 191919 10 gram prati litre paani de hisab nal vart sakde ho
सर जी ये बच्ची 14 महीने की है लेकिन ये क्रॉस हुए जैसा अंदर और बाहर की और प्रेसर लगा रही है इसका क्या उपाय है ताकि अभी प्रेग्नेंट अभी ना हो पाए ?
(hn)
इसे आप नज़दीकी डॉक्टर से जांच करवाएं क्योंकि कई बार अंदर सोजिश होने से यह दिक्कत होती है इसकी जांच करके सही कारण पता लग जाएगा और इसका सही इलाज हो जाएगा।
Farm is in Machhiwarha Kanak beejan de 72 hours vich Jedi spray hundi hai O kedi krni chahidi hai Please mention the names and quantity ?
(en)
Haryana
Rajkaran ji you can spray the pendimethalin 1.5litre per acre to control weeds
Farm is in Machhiwarha Kanak beejan de 72 hours vich Jedi spray hundi hai O kedi krni chahidi hai Please mention the names and quantity ?
(en)
Haryana
Rajkaran ji you can spray the pendimethalin @1.5 litre per acre to control weeds.
Ke mere jhoti heat wich kal nu Mai A.I KRWA SKDA HAN ?
(pb)
Punjab
Hanji tuci isdi AI krwa skde ho.
barssen nu growth lei kehri spry karia jis nal barseen kati lei rady ho je ?
(pb)
Haryana
Gurpreet ji tusi esde vdia vDhe lai npk 191919 10 gram nu prati litre paani de hisab nal vart sakde ho
Sir meri bhains ko aaj 9 din ho gye bhayae hue or maine apke according kahre b de diye pr abhi tk uski andar se sfai nhi hui to mai ab use kya de skta hu jis se uski sfai ho ske or milk me b koi bdotari nhi hui ?
(hn)
Shiv ji usko aap Utrevive liquid 100-100ml subah sham, Anabolite Liquid 100-100ml subah sham, Lactomax tablet 10 golia rojana den aur uski khurak ka purra dian rakhen yadi isse bhi frak naa pdee tab aap uski bachedani mai dwai bhrwa skte hai.
Ona da question ki hai te tusi answer ki de rahe ho ?
(pb)
Punjab
Navjot ji, is swaal da sahi jwaab de ditta gya hai ji.
ਸਰ ਹਿਓਲਾ ਸਰੋਂ ਇਸ ਟਾਇਮ ਬੀਜੀ ਜਾ ਸਕਦੀ ਹੈ ਲੇਟ ਤਾਂ ਨਹੀਂ ?
(pb)
ਨੱਛਤਰ ਜੀ, ਵੈਸੇ ਸਰੋਂ ਦੀ ਬਿਜਾਈ ਅਕਤੂਬਰ ਦੇ ਮਹੀਨੇ ਵਿਚ ਕਰ ਦੇਣੀ ਚਾਹੀਦੀ ਹੈ , ਪਰ ਤੁਸੀ ਪਸ਼ੇਤੀ ਬਿਜਾਈ 15 ਨਵੰਬਰ ਤਕ ਕਰ ਸਕਦੇ ਹੋ ਜੀ।
Dr ਸਾਬ ਮੈਂ ਮਿਰਚ ਲਗਾਉਣ ਲਈ ਆਪਣੀ ਜਮੀਨ 1.5 ਏਕੜ ਚ 2 ਡੀ ਏ ਪੀ +8kg ਪੋਟਾਸ +ਬੈਗ ਜਿਪਸਮ +8 kg Mycoraja + 6kg ਸਲਫਰ +4kg pseudomonas + 4kg trichoderma ਪਾ ਰਿਹਾ ਹਾਂ ਕੀ ਇਹ ਸਹੀ ਹੈ (ਜਮੀਨ ਚੰਗੀ ਹੈ +ਨਹਿਰੀ ਪਾਣੀ ਤੇ ਪਾਣੀ ਡੀ ਨਿਕਾਸੀ ਵਾਲੀ ?
(en)
ਗੁਰਪਿਆਰ ਜੀ, ਜੇਕਰ ਤੁਸੀਂ ਜਿਪਸਮ ਪਾਉਣੀ ਹੈ ਤਾਂ ਤੁਹਾਨੂੰ ਸਲਫਰ ਪਾਉਣ ਦੀ ਲੋੜ ਨਹੀਂ ਹੈ ਜੀ.ਅਤੇ ਬਾਕੀ ਉਤਪਾਦ ਤੁਸੀ ਪਾ ਸਕਦੇ ਹੋ ਜੀ।
Pc 161 carrots seed kitho milega g ?
(en)
Punjab
Manjinder ji, PC 161 kism da beej lain lai tusi KVK ferozepur 01632279517 naal sampark kar sakde ho ji .
ਗਾ ਸੂਈ ਨੂੰ ਦੂਜਾ ਦਿਨ ਹੈ। ਲੇਕਿਨ ਸੂਣ ਤੋ ਪਹਿਲਾਂ ਸਿਰਫ਼ 10 ਦਿਨ ਹੀ ਦੁਧ ਛੱਡਿਆ ਸੀ ਪਰ ਹਣ ੳੁਹ ਵੱਛੀ ਦਾ ਵੀ ਦੁੱਧ ਪੂਰਾ ਨਹੀਂ ਹੋ ਰਿਆ ਕਿੳਕਿ ਦੁਧ ਬਹੁਤ ਹੀ ਥੋੜਾ ਦੇ ਰਹੀ ਹੈ। ਵੱਛੀ ਵੀ ਭੁਖੀ ਰਹਿਦੀ ਹੈ। ਕੀ ਦਿੱਤਾ ਜਾਵੇ ਤਾ ਜੋ ਗਾ ਦੁਧ ਵੱਧ ਜਾਵੇ ਕੀ ਕੀਤਾ ਜਾਵੇ ਦੱਸੋ ?
(pb)
Punjab
ਇਸ ਨੂੰ Glucomilk ਪਾਊਡਰ 100 ਗ੍ਰਾਮ ਰੋਜਾਨਾ, Enerdyna liquid 100ml ਰੋਜਾਨਾ ਦੇ ਸਕਦੇ ਹੋ ਅਤੇ ਇਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ.
ਸਰ ਕਣਕ ਗਿੱਲ ਘੱਟ ਕਰਕੇ ਨਿੱਕਲੀ ਘੱਟ ਆ। ਭਿਉਂਕੇ ਵੀ ਬੀਜੀ ਸੀ। 1 ਤਰੀਕ ਦੀ ਬੀਜਾਈ ਸੀ। ਕੀ ਹੁਣ ਕਣਕ ਦਾ ਛਿੱਟਾ ਦੇਕੇ ਪਾਣੀ ਲਾ ਸਕਦੇ ਆਂ ?
(pb)
Punjab
ਧਰਿਮੰਦਰ ਜੀ, ਤੁਸੀਂ ਫਸਲ ਨੂੰ ਹਲਕਾ ਪਾਣੀ ਲਾ ਦਿਓ ਇਸ ਨਾਲ ਪਹਿਲਾਂ ਵਾਲੀ ਕਣਕ ਵੀ ਕੁਛ ਹੱਦ ਤੱਕ ਨਿਕਲ ਆਵੇਗੀ ਅਤੇ ਪਾਣੀ ਲਾਉਣ ਤੋਂ ਬਾਅਦ ਤੁਸੀਂ ਬੀਜ ਦਾ ਛਿੱਟਾ ਵੀ ਦੇ ਸਕਦੇ ਹੋ ਜੀ।
Punjab
ਬਾਈ ਜੀ ਜਦੋ ਇਸ ਕਣਕ ਨੂੰ ਪਾਣੀ ਲਗਾਉਗੇ ਤਾਂ ਪਾਣੀ ਵਿੱਚ ਸਿੱਟਾ ਦੇ ਦਿਓ 100* ਉਗਰ ਆਵੇਗੀ
Sir tell about the use of isoproturon 75ws in wheat crop. How it uses for good result ?
(pb)
Baljit, isoprotouron is used to manage gulli danda weed in wheat but now many cases of resistance has been reported so you can use sulfosulfuron@13 g/acre.
ਸਰ ਜੀ ਇਹ ਪਾਊਡਰ ਅਤੇ liquid ਮਿਲ ਨਹੀਂ ਰਹੇ ?
(pb)
ਜੇਕਰ ਇਹ ਨਹੀਂ ਮਿਲ ਰਿਹਾ ਫਿਰ ਤੁਸੀ Calcimust Gold liquid ਜਾ calshakti liquid ਦੀ ਵਰਤੋਂ ਕਰ ਸਕਦੇ ਹੋ ਅਤੇ ਪਾਊਡਰ ਤੁਸੀ Milkout, Glactogog ਕੋਈ ਵੀ ਦੇ ਸਕਦੇ ਹੋ
Sir ji 2 saal di purani gobar khad knak Bejan wale khet vich pa sakde ja chone wale payi jwe ?
(pb)
Maharashtra
Amrit ji, 2 saal di purani roodi tusi kank di bijai vele paa sakde ho ji.
sir pbw 766 da upaaj kini hai ?
(pb)
Punjab
Balraaj ji, PBW 766 kism da ausat jhaad 23q/acre hai ji.
sir dbw 187 vs dbw 173 dono vicho matar toh badd vich keri verity vest rhhugi ?
(pb)
Punjab
Balraj ji, tusi DBW 173 kism di bijai nu tarjeeh de sakde ho ji , ih kism ghatt sme vich tyaar ho sakdi hai ji.
ਸਰ ਜੀ ਮੈਂ ਇਹ ਪੁੱਛਣਾ ਹੈ ਜੀ ਦਾਣੇਵਾਲੀ Urea ਨੂੰ Liquid ਬਣਾਉਣ ਲਈ ਕਿੰਨੇ kilogram ਦੀ ਮਾਤਰਾ ਇਕ ਕਿਲੇ ਵਾਸਤੇ ਭਿਉਣੀ ਚਾਹੀਦੀ ਹੈ ?
(pb)
Punjab
ਤਰਸੇਮ ਜੀ, ਇੱਕ ਏਕੜ ਵਿਚ ਛਿੜਕਾਅ ਕਰਨ ਲਈ 2 kg urea ਹੀ ਕਾਫੀ ਰਹਿੰਦੀ ਹੈ ਜੀ।
sir kanak nu seedhi bijai zeero drill naal garchian ch kerann ly kinne seed di jaroorat aa seed 3086 aa super seeder waale rent boht mangde aa koi cheap idea dasso ?
(pb)
Punjab
Balvir ji, parali de vich bijai super seeder ja happy seeder naal hi kiti jaa sakdi hai ji, bijai lai tusi 45 kg beej di varto kar sakde ho ji.
ਦੋ ਮਹੀਨੇ ਬਾਦ ਵੱਛੀ ਨੂੰ ਕੀ ਦੇ ਸਕਦੇ ਹਾ ਜੀ ਤਾ ਕਿ ਉਹ ਜਲਦੀ ਤਿਆਰ ਹੋ ਸਕੇ ?
(pb)
ਤੁਸੀ ਬੱਚੇ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਬਾਕੀ ਉਸ ਨੂੰ ਦੁੱਧ ਦੇ ਨਾਲ ਨਾਲ Calf Starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਦੀ ਉਮਰ ਤੱਕ ਦਿਓ ਅਤੇ 3 ਮਹੀਨੇ ਬਾਦ calf grower ਫੀਡ ਦੇਣੀ ਸ਼ੁਰੂ ਕਰੋ.
गेहूं में पहला पानी लगा दिया है 4 से 5 दिन हो गए हैं गेहूं में कल्ले बढ़ाने के लिए क्या करें ?
(hn)
Punjab
राजनीश की, कृप्या ये बताएं कि आप फसल को अभी तक कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
ਹੈਪੀਸੀਡਰ ਨਾਲ ਕਣਕ ਬੀਜੀ ਆ ਠੀਕ ਰਹੂ ਝਾੜ ਤੇ ਕਿੰਨਾ ਹੋਵੇਗਾ ?
(pb)
Haryana
ਹਰਪਾਲ ਜੀ ਹੈਪੀ ਸੀਡਰ ਨਾਲ਼ ਕਣਕ ਬੀਜਣ ਦੀ ਸਿਫ਼ਾਰਿਸ਼ ਵੀ ਕੀਤੀ ਜਾਂਦੀ ਹੈ ਇਹਦੇ ਨਾਲ ਝਾੜ ਉਪਰ ਕੋਈ ਫਰਕ ਨੀ ਪੈਂਡਾ ਓਹਨਾਂ ਹੀ ਝਾੜ ਅਉਗਾ।
Makhamali ghas ke bare me batao aur kaha milegi Hamirpur up me full information de do koe please ?
(hn)
Punjab
Saurabh ji, aap beej lene ke liye sharma seed store 088944 44184 se sampark kar sakte hai.
Chola bija hun ohna te nadina di dawai dasi jawe taa Jo Nadin na howe ?
(pb)
Haryana
Harpreet ji chole vich Nadeen Di rokth lai godi karn di sifarish hi kiti jandi hai
I need mushroom compost bag to grow in mansa fistrict ?
(en)
Punjab
Maninder to get mushroom compost you can contact KVK mansa 0165 228 0843.
ek bigha me MOP kitna dlega ?
(hn)
Haryana
Rahul ji kirpya aap yeh btaye ki ap kis fasal mein isko prayog krna chahate hai us hisab se hi aapko Sahi jankari di ja sakti hai
आलू की बिजाई का सही समय क्या है और एकड़ में कितना बीज लगता है ?
(hn)
Haryana
कर्म जी आलू की बिजाई सतंबर और 15 से 30। जनवरी तक करने की सिफारिश की जाती है एक एकड़ में इसका 15 क्विंटल प्रती एकड़ तक बीज लग जाता है
Sir Tomato seeds Seminis ka Abhilash or Syngeta ka TO-3150 Inke bare May please give some information And which is better 20 Nov se nursery ready karna hai If there is some other better seed please tell ?
(en)
Haryana
Harpreet ji apke area ke hisab se dono seed hi bahut ache hai aur inki paidawar bhi takriban same hi hai app inme se koi bhi seed ki bijai kar sakte hai
मटर और सरसों की फ़सल में पत्ती छेदक कीट का उपचार बताए ?
(hn)
Haryana
मिश्रा जी इसके लिए आप dimethoate 2ml को प्रती लीटर पानी के हिसाब से प्रयोग कर सकते हैं
sir kya dhan ki parali cow ko khila sakte hai ?
(hn)
aap hare chare ke sath prali ko mix krke cow ko khilayen jisse usko hajam krne mai asani hogi aur pachan ki smasia bhi nhi ayegi.
From where we get the desi chicks RIR near Jalandhar city ?
(en)
Punjab
Mr. Gogi if you want to buy RIR chick please contact with Kadaknath Agro farm 9780796148, 6280398174, they will provide you all information about its price, diet management.
ਸਰੋਂ ਬੀਜਣ ਲਈ ਕਿਹੜਾ ਬੀਜ ਜ਼ਿਆਦਾ ਝਾੜ ਦਿੰਦਾ ਕੇ ਕਿਸਮ ਦਾ ਨਾਮ ਦੱਸੋ ?
(pb)
Punjab
ਅਜੀਤ ਜੀ , ਤੁਸੀ RCH 1, Pioneer 45 s 46, ਗਿਰੀਰਾਜ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Mere kol cow he cross breed ch 2 month ho gae sue nu. Pichle sue 23 litre milk c. Te es vaar boli 15-16 litre c but hun 2 litre milk v nhi he. Feeding v shi rkhi aa . Koe problem v nhi he. Temperature v normal he . Sir koe ilaaj DSO jis naal dubara milk te aa ske ?
(en)
Punjab
tuc uss nu changi khurak de nal nal kanak da dalia, gurr mix krke changi trah pkaa ke fir thoda thnda krke 100ml saro da tel mix krke deo ate uss nu Simlage bolus 1-1 swere sham, Glucomilk powder 100gm rojana de skde ho ate Vitamor-h liquid 10-10ml swere sham deo.
Ok sir thanks .
ਮੱਝ ਦਾ ਥਣ ਖਰਾਬ ਹੋ ਗਿਆ ਸੀ ਪਿਛਲੀ ਵਾਰ ਟੀਕੇ ਲਾਏ ਸੀ ਦੁੱਧ ਘੱਟ ਆਉਂਦਾ ਹੈ ਅਤੇ ਦੁੱਧ ਦਹੀਂ ਵਾਗ ਪਾਟ ਜਾਂਦਾ ਹੈ ਅੱਜ ਮੱਝ ਸੂੲਈ ਨੂੰ 5ਦਿਨ ਹੋ ਗੲਏ ਨੇ ਜੀ ਪਿਝਲਾ ਥਾਣ ਹੈ ਜੀ ?
(pb)
ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ, ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ
Sir ji hamne bhens ko beyane ke 7 din pehale dud nikalna band kiya tha our ab vo 1.5 mahina ho gya he 1 kg se jyada dud nahi bad rahi he usko kya de ?
(hn)
Chahal ji usko aap achi khurak den aur uske sath sath anabolite liquid 100ml rojana, Simlage bolus 1-1 subah sham aur Lactomax tablet 10 golia rojana den, baki usko gehu ka dalia 1kg, 200gm gurr milla ker achi trha pkka len fir thoda thnda krke 100ml sarso ka tel mix krke khilana suru kre.
Sir jii ਸਰੋਂ de pateya nu a ki hoyi jnda aa ?
(pb)
Punjab
Varinder ji, ih leaf miner da hamla hai par ih koi vaddi smasya nahi hai jive hi saron da vaadha hoyega is da hmla ghatt hunda jaaveg ji.
sir gaa nu doodh a pona keda injection ta powder dya ga Hun diary aw 2 month ho gye 25 litter dudd c jido taji sui c ?
(pb)
Punjab
Gurdeep ji tuci uss nu nazdiki doctor ton check krwao ate ohna ton pashu di janch krwa ke dudh wale injection di varto vare push skde ho, pashu di janch krke ohna walo sahi jankari de diti jawegi.
Shitta de ke knk de bijai kiti c aaj knk 15 din di ho gyi hai te mitti ch gil ght hon krke knk virli nikli hai te jekr hun pani laa dita jaye taan kee knk nikl aayegi ja nhi ?
(pb)
Punjab
Harmandeep ji, je kank da ugaa ghatt hoya hai ta tusi paani lga sakde ho ji, kank ugg aavegi ya tusi 10-15 kg beej acre de hisaab naal paani laa ke shitta vi de sakde ho ji.
Sugarcane plant di gobh sukk rahi aa ji ki kita jaave ?
(pb)
Punjab
Ravinderjeet ji, tusi sukki hoi gobh nu boote to alg kar ke dekho ki is vich koi sundi hai ja nahi us hisaab naal hi tuhanau is baare sahi jaankari ditti jaa skegi.
devmedia
(pb)
Punjab
ਕੰਗ ਜੀ ਇਸ ਖਾਦ ਵਿਚ phosphorus, zinc ate sulphur tatt han ji, is nu tusi urea khaad naal Mila ke shitta de sakde ho ji.
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਦਰ ਜੀ, ਇਸ product ਦੀ ਵਰਤੋਂ ਕਣਕ ਦੀ ਫਸਲ ਉੱਗਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ 140-160 g/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Sir I am from Delhi and currently living in Mumbai for my job. I am Govt Servant but want to go to delhi and start my own business in farming but I am confused what to start ?
(en)
Punjab
Surya if you don\'t have any land then mushroom farming can be best option for you, this enterprise can be done in enclosed space and it is quite profitable if done after taking proper training. You can contact your nearest KVK for training and you will also get information about subsidy on this venture from there.
PROBLEMS FACED BY INDIAN FARMERS THAT CAUSE POOR YIELD OF CROPS ?
(en)
Punjab
Priya there are different problems which causes reduction in the yield such as environmental problems, deficiency of fertilizers, insects, diseases, weeds etc., Kindly let us know that you are facing which issue among these so that we can guide you accordingly.
ਮਾਰਵਾੜੀ ਘੋੜੀ ਦੀ ਲੋੜ ਹੈ ਮੈਨੂੰ 6 ਮਹੀਨੇ ਦੀ ਉਮਰ ਤੱਕ ਦਾ ਬੱਚਾ ਚਾਹੀਦਾ ?
(pb)
Punjab
ਰਾਣਾ ਜੀ ਤੁਸੀ ਮਾਰਵਾੜੀ ਘੋੜੀ ਲੈਣ ਲਈ ਪਰਮਿੰਦਰ ਸਿੰਘ 94176-77743 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਵੀ ਪੂਰੀ ਜਾਣਕਾਰੀ ਮਿਲ ਜਾਵੇਗੀ
sir. Please sardi ke liye feed formula share kre bhains ka ?
(en)
Rajasthan
tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho.
Makhamali ghas ke bare me jankari den ?
(hn)
Maharashtra
Saurabh ji, makhmali ghaas ek paushtik hra chara hai, is se pashu kaa doodh bhi badta hai, is chaare ki kheti sardiyon ke mahino me ki jaati hai.