Haryana
Search
ਮਟਰਾਂ ਤੇ ਪਹਿਲੀ ਸਪਰੇਅ icl ਦੀ starter ਪਾਣੀ ਲਾ ਕੇ ਕਰਨੀ ਚਾਹੀਦੀ ਹੈ ਜਾਂ ਪਾਣੀ ਤੋਂ ਬਿਨਾ ਵੀ ਕੀਤੀ ਜਾ ਸਕਦੀ ਹੈ ਜੀ ?
(pb)
ਨੰਬਰਦਾਰ ਜੀਂ ਜੇਕਰ ਫਸਲ ਨੂੰ ਪਾਣੀ ਲਾਉਣਾ ਹੀ ਹੈ ਤਾਂ ਤੁਸੀਂ ਪਾਣੀ ਲਾ ਕੇ ਸਪਰੇਅ ਕਰੋ ਜੇਕਰ ਹਜੇ ਫਸਲ ਪਾਣੀ ਨਹੀ ਮੰਗ ਰਹੀ ਤਾਂ ਬਿਨਾ ਪਾਣੀ ਤੋਂ ਵੀ ਕਰ ਸਕਦੇ ਹੋ
Doctor Sahib Kanak 303 bijiya bij 30 kilo pe Gaya hor bij kina Beed paaiye teen din ho gaya ?
(pb)
Punjab
Daler ji, aapne kam beej ka paryog Kiya hai, agar fasl ka jmaav Kam ho to aap paani lgaa ke 10-15kg/acre beej ka shidkaav kar sakte hai.
Shimla mirch lguan lyi ਖੇਤ ਦੀ ਕਿਵੇ tyari kariye ?
(pb)
Punjab
Sukhwinder ji, Shimla mirch di kheti lai jmeen Changi tra vaah ke tyaar kar lao ate Shimla mirch nu 67.5x30 cm di doori te bed bna ke ja vattan te laa Dena chahida hai ji.
Dr sabb eh vehr aapa chk krai aa dr khnda v ede andr pani hon kr k pta nhi chl reha ki smjya jawe v khali aa ja gaban aa ?
(pb)
Sandeep ji iss hor kise mahir doctor ton check krwao kyuki iss nu check krke hei isde gabhn honn ja khali hon da pta lag skda hai.
Punjab
Dr sabb pani da ki mtlb hoya
When to sow summer soyabean ?
(en)
Haryana
नायक जी, इसकी बिजाई 1 जून से 15 जून तक करने की सिफारिश की जाती है।
Haryana
Nov Dec Jan mein iski bijai nahi ki jati
Foxtail palm kitho milu ?
(en)
Punjab
Bachittar ji, tusi palm lain lai Guru Ramdas Nursery 07087374170 naal sampark kar sakde ho ji.
Foxtail palm kitho milu ?
(en)
Punjab
Bachittar ji, tusi palm lain lai Guru Ramdas Nursery 07087374170 naal sampark kar sakde ho ji.
Sir bhloon jhotiaya han g taara saaf nhi Kar rahyia ilag dso g ?
(pb)
Punjab
Tuci iss nu 250gm gurr khilaa deo ate jekar sham tak khull ke heat vich awe tan AI krwa skde ho jekar nhi aundi hai fir Bovimin-b ultra powder 50gm rojana dena suru kro.
Eh marigold di paneeri aa ji Eh es Tera khrab ho rhi aa ji Khet vich kafi Bute Mar gye han Es de koi Hal te dwai dsi jye Eh 2 kanal ch lgye hai ?
(pb)
Haryana
Gursharan ji kirpya yeh btaye ki apne isko bijai ke samay konsi khad kitni matra mein daali thi usnhisab se hi apko sahi jankari di ja skti hai
12 kg potash te 12 kg dap pyi a
12 kg dap or 12 kg potashh
ਗੋਭੀ ਦੇ ਪੌਦੇ ਮਰ ਜਾਂਦੇ ਹਨ ?
(pb)
Haryana
ਗੁਰਧਿਆਨ ਜੀ ਤੁਸੀਂ ਇਹ ਦੱਸੋ ਏਸਨੂੰ ਬਿਜਾਈ ਵੇਲੇ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ।
Cultivation practice of groundnut ?
(en)
Haryana
नवीन जी, मूंगफली को ड्रिल के साथ 30 cm की फासले पर बिजाई कर सकते हैं।
ਬਾਈ ਜੀ ਇਕ ਮਹੀਨਾ ਹੋ ਗਿਆ ਗਾ ਬੈਠੀ ਨਹੀਂ ਖਾਂਦੀ ਪਿੰਦੀ ਵਧੀਆ ਦੁੱਧ ਜਮਾ ਘਟ ਗਈ ਕੋਈ ਹੱਲ ਦਸੋ ਜੀ ?
(pb)
ਨਿਰਮਲ ਜੀ ਕਿਰਪਾ ਕਰਕੇ ਇਹ ਦੱਸੋ ਉਸ ਨੂੰ ਡਾਕਟਰ ਤੋਂ ਚੈੱਕ ਕਰਵਾਇਆ ਹੈ ਉਸ ਨੂੰ LSD ਦੀ ਬਿਮਾਰੀ ਹੋਈ ਸੀ ਜਾ ਕੋਈ ਹੋਰ ਦਿਕਤ ਕਰਕੇ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਸਵਾਲ ਪੁੱਛੋਂ ਜਾ ਤੁਸੀ ਉਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਕਰਕੇ ਇਲਾਜ ਕੀਤਾ ਜਾ ਸਕੇ।
gluco powder milk Enerdyna liquid photo send kardo ?
(pb)
Punjab
Iqbal ji enerdyna liquid ate glucomilk powder dia photoa dekh skde ho.
Onion Kheti m twister/Jaleebi rog ka illaj bataye ?
(en)
Uttar Pradesh
Pirbhulal ji aap iski roktham ke liye M-45 ya Copper oxychloride@3 -4 gram ko prati litre pani ke hisab se spray karen.
1 path hai g pehle sue sui A 13/11/22 nu muskil nall sui a btt ajj oh corner ch ja k face uper vall nu krr k khans rhi a varr varr feed vgera ta theek khaa rhi a ohnu ki problem a te please sir koi ilaz dso g ?
(pb)
tuci uss nu nazdiki doctor ton check krwao kyuki usdi janch krke hei sahi karan pta lagg skda ha ate usda sahi ilaj ho skda hai
ਸਰ ਜੀ ਮੱਝ ਸੂਏ ਹੈ ਹਰਾ ਚਾਰਾ ਨਹੀ ਹੈ ਤੇ ਤੂੜੀ ਕੀ ਮਿਕਸ ਕਰ ਸਕਦੇ ਹਾਂ ?
(pb)
ਤੁਸੀ ਮੱਝ ਨੂੰ ਚੰਗੀ ਗਰੋਥ ਲਈ ਹਰੇ ਚਾਰੇ ਦੀ ਜਰੂਰਤ ਹੁੰਦੀ ਹੈ ਬਾਕੀ ਇਸਦੀ ਕਮੀ ਵਿੱਚ ਸਾਇਲੇਜ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਤੂੜੀ ਵਿੱਚ ਫੀਡ ਮਿਕਸ ਕਰਕੇ ਖਿਲਾ ਸਕਦੇ ਹੋ
ਵੀਰ ਜੀ ਸੇਮ ਵਾਲੀ ਜਮੀਨ ਵਿੱਚ ਕਣਕ ਦੀ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾਂ ਜਿੱਥੇ ਜਮੀਨ ਪਾਣੀ ਘੱਟ ਸੋਖਦੀ ਹੋਵੇ ?
(pb)
Haryana
ਰਣਜੀਤ ਜੀ, ਹਜੇ ਤੱਕ ਸਪੈਸ਼ਲ ਸੇਮ ਵਾਲੀ ਜਮੀਨ ਲਈ ਕੋਈ ਵੀ ਕਣਕ ਦੀ ਕਿਸਮ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ। ਬਾਕੀ ਤੁਸੀਂ ਹੋਰ ਕਿਸਮਾਂ ਜਿਵੇਂ pbe 826,824, 869 ਕਿਸਮ ਦੀ ਬਿਜਾਈ ਕਰ ਸਕਦੇ ਹੋ।
Sir sade khet vich jaii bhut hundi hai te asi es waar kanak beejke agle din spray krr diti hai Te vesse pishle saal nalo es waar jaii ghat hoyi hai hun sadi kanak 15 din di ho chuki hai te hun sir sanu dsso kehri dwayi spray kriye te kdo kriye jldi dseyo ?
(pb)
Punjab
Vishal ji kirpa karke daso ke tuhade khet vich hun is same koi nadeen ugya hoya hai ta jo tuhanu usde hisab nal jankari diti ja sake.
Hnji jami bhut uggi hai
Mai tahnu dsda saara kujh… jis kanak di mai pehla gll kiti c jehri 15 din di ho chuki hai os jameen vich jami bhut ghat hai… os di nhi koi gll…. Pr jehri kanak 12 din di ho gyi hai os jameen vich jami bhut hoyi hai… os jameen vich v kanak beejke agle din spray kiti c prrr fer v os vich jami bhut uggi hai… te sanu jaankari dyo k hun kehri spray kriye te kdo kriye jis naal jami khatm ho jave sir..
sarson me pehla pani kab den ?
(hn)
Punjab
Karambir ji aap ise pani bijai ke 3-4 hafte baad lgaye.
Ruman protceted choline powder ?
(en)
Punjab
Ruman Choline powder increases the supply of choline to the small intestine with increasing milk yield and milk components or alleviating development of fatty liver syndrome.
DBW 187 ਕਣਕ ਨੂੰ ਲੀਹੋਸਿਨ ਦੀ ਸਪਰੇਅ ਕਿੰਨੇ ਦਿਨਾ ਤੇ ਕਰਨੀ ਚਾਹੀਦੀ ਆ ?
(pb)
Punjab
ਸੁਖਜਿੰਦਰ ਜੀ ਜੇਕਰ ਕਣਕ ਦਾ ਕੱਦ ਜਿਆਦਾ ਨਾ ਹੋਵੇ ਤਾਂ ਇਹ ਸਪਰੇ ਕਰਨ ਦੀ ਕੋਈ ਲੋੜ ਨਹੀ ਹੈ ਜੀ, ਪਰ ਜੇਕਰ ਕੱਦ ਜਿਆਦਾ ਹੋਵੇ ਤਾਂ ਤੁਸੀ ਬਿਜਾਈ ਤੋਂ 45 ਦਿਨ ਬਾਅਦ lihocin ਦਵਾਈ ਦਾ ਛਿੜਕਾਅ ਕਰ ਸਕਦੇ ਹੋ ਜੀ।
Apni kheti tuhada mandi rate waala feature not working ?
(en)
Punjab
Jaswant ji feedback den layi tuhada bhut bhut dhanwad kirpa karke daso ke tuhada mandi rate vala feature kam hi nahi kar reha ke tuhanu mandi rate apne district da show nahi ho reha isto ilava tuc hor jankari layi sade helpline number 9779977641 te sampark kar sakde ho.
ਅਸੀਂ ਆਪਣੇ ਖੇਤਾਂ ਚੋਂ ਪਰਾਲੀ ਦੀਆਂ ਗੱਠਾਂ ਬਣਾਈਆਂ ਸਨ । ਪਰਾਲੀ ਜਿਹੜੀ ਬਚੀ ਸੀ ਪਾਣੀ ਨਾਲ ਗਲ਼ ਚੁੱਕੀ ਹੈ । ਹੁਣ ਕਣਕ ਦੀ ਬਜਾਈ ਸੁਪਰ ਸੀਡਰ ਨਾਲ ਕਰਨੀ ਚਾਹੀਦੀ ਯਾ ਜ਼ੀਰੋ ਡਰਿਲ ਨਾਲ । ਸੁਝਾਅ ਦਿਉ । ਝਾੜ ਕਿਸ ਦਾ ਚੰਗਾ ਰਹਿੰਦਾ ?
(pb)
Punjab
ਗੁਰਤੇਜ ਜੀ, ਤੁਸੀ ਦੋਹਾਂ ਤਰੀਕਿਆਂ ਨਾਲ ਹੀ ਬਿਜਾਈ ਕਰ ਸਕਦੇ ਹੋ ਜੀ, ਮਸ਼ੀਨ ਦੀ ਉਪਲਬਧਤਾ ਅਤੇ ਖਰਚੇ ਨੂੰ ਧਿਆਨ ਵਿੱਚ ਰੱਖ ਕੇ ਤੁਸੀ ਬਿਜਾਈ ਕਰ ਸਕਦੇ ਹੋ , ਦੋਹਾਂ ਤਰੀਕਿਆਂ ਦੇ ਝਾੜ ਵਿਚ ਬਹੁਤਾ ਫ਼ਰਕ ਨਹੀਂ ਹੁੰਦਾ ।
ਡਾ ਜਸਵਿੰਦਰ ਸਿੰਘ ਮਾਨ ਆਪਣੀ ਕੱਟੀ ਚਾਰ ਮਹੀਨੇ ਦੀ ਆ ਜੀ ?
(pb)
ਤੁਸੀ ਉਸ ਨੂੰ Albomar liquid 30ml ਜਾ piperazine liquid 30ml ਨੂੰ 15-15ml ਕਰਕੇ 2 ਦਿਨ ਦੇ ਸਕਦੇ ਹੋ
Sir Ji kale chne di bijai kado tk kar skde aa main 10 dina nu beejai karni aa main late ta nahi ke kar sakhda daso ?
(pb)
Punjab
Amritpal ji, Cholean di bijai 10 November Tak kar deni chahidi hai ji, je is to psheti bijai kiti jaave ta jhaad ghatt aonda gai hai ji.
Mere pas bhens h 2nd byaht me 25 din ho gye dudh 9 kg se jada nhi ho rha or uski fat 6.0 se jada nhi ati kya krna chaiye plzzz btana ?
(hn)
Pashu ka dudh uski achi nasal aur khurak per nirbhar krta hai kyuki yadi pashu achi nasal ka hai aur milk record acha ha tab uska dudh bhi acha hota hai iske ilawa aap usko acha hara chara aur feed dalen aur usko aap 1kg gehu ka dalia, 200gm gurr mix krke achi trahh pkka ker fir thoda thnda krke 100ml sarso ka tel mix krke khilaa skte hai aur Glactogog powder 30gm rojana aur Lactomax tab. 10 golia rojana 10 din tak dete rehen.
Sir buffalo taji Sui ha dudh ni da rahi ki kita java ?
(pb)
Gurjit ji tuci uss nu Galactin bolus 2-2 golia swere sham, Simlage bolus 1-1 goli swere sham deo ate Lactomood homeopathic dwai dia 10-10 drops din vich 3 varr deo.
sir ye do sal ki bachhdi hai iske pichle pair me Sujan a gai hai aur shareer me kahin kahin Dane a gaye hai kripya iska ilaaj bataen ?
(hn)
Punjab
Isko aap turant nazdiki doctor se janch krwayen kyuki iski janch krke hei sahi bimari ka pta lagg skta hai aur iska sahi ilaj ho skta hai.
Calf ko sukha chara (Tudi ya makki) kab se shuru karna chahiye ?
(en)
Calf ko 2.5-3 mahine ke umar hone per thoda thoda chara khilana suru kr skte hai lekin usko 3 mahine tak maa ka dudh pilayen aur 1 mahine ke badd usko Calf starter feed deni suru kr skte hai.
ਆਲੂ ਇਸ ਤਰਾ ਹੋ ਰਹੇ ਹਨ ?
(pb)
Punjab
ਰਮਨ ਜੀ, ਵੈਸੇ ਇਹ ਖੁਰਾਕੀ ਤੱਤਾਂ ਦੀ ਕਮੀ ਦੇ ਚਿੰਨ੍ਹ ਹਨ, ਤੁਸੀ ਇਹ ਜਾਣਕਾਰੀ ਦਿਓ ਕਿ ਇਸ ਤਰਾਂ ਦੇ ਬੂਟੇ ਕਿੰਨੀ ਕੂ ਮਾਤਰਾ ਵਿਚ ਹਨ ਤਾਂ ਜੀ ਤੁਹਨੋ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਕਣਕ ਵਿੱਚ ਸ਼ਨਕੌਰ 300 ਗਰਾਮ ਕਿੱਲੇ ਦੀ ਪਾ ਸ਼ਕਦੇ ਹਾ ਗੁੱਲੀਡੰਡਾ ਬਹੁਤ ਹੁੰਦਾ ?
(pb)
Punjab
ਮਨਪ੍ਰੀਤ ਜੀ, ਕਣਕ ਦੀ ਫ਼ਸਲ ਵਿੱਚ metribuzin ਦਵਾਈ 100-120 g /ਏਕੜ ਹੀ ਕਾਫੀ ਰਹਿੰਦੀ ਹੈ ਜੀ।
Punjab
Bai ji 200,250 pichle vaar payeh control ni hoya
Punjab
3 spray be karliya control ni hoya
Punjab
Es bar 300 sancor pouniya
सरसों की फसल में पहला पानी लगाने के बाद सरसों इस तरह से मुरझा रही है इसका क्या समाधान करें ?
(hn)
Punjab
गुरसाहब जी, कृपया आप बताये कि आपने इसमें कोई खाद डाली है ताकि आपको उसके हिसाब से जानकारी दी जा सके।
Bai ji gaa de baan pegeya gohe da koi desi ilaaz gaa gaabn aa 5 month laga ji ?
(pb)
Punjab
Tuci uss nu smylax liquid ek botal pilla deo ate adha ghnte badd kodd tume di jrrha jo pansari ton mill jangia ohh 4 litre pani vich ubal lao ate adha pani rehh jawe fir uss kosse pani vich unlock powder milla deo ate gann nu deo fir 1 ghante badd cud powder deo, cud powder den ton pehla adha ghnta dudh vich bheo ke rakho ate uss vich brotone liquid 200ml mix krke pila deo. baki doctor ton check krwaunde rho.
ਸ਼੍ਰੀ ਮਾਨ ਜੀ ਡੇਢ ਮਹੀਨਾ ਰਹਿੰਦਾ ਵੱਛੀ ਦੇ ਸੂਣ ਵਿੱਚ ਉਹਦੇ ਮੂੰਹ ਦੇ ਥੱਲੇ ਸੋਜਿਸ਼ ਆ ਗਈ ਆ ਇਲਾਜ਼ ਦੱਸਿਆ ਜਾਵੇ ਜੀ ?
(pb)
Punjab
ਤੁਸੀ ਇਸ ਨੂੰ Dcr injection 2.5gm ਅਤੇ Avil injection 10ml ਮਿਕਸ ਕਰਕੇ 3 ਦਿਨ ਲਗਾਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਾਓ ਇਹ ਤੁਸੀ ਡਾਕਟਰ ਤੋਂ ਲਗਵਾ ਸਕਦੇ ਹੋ
Best plant growth regulators for potato and dose ?
(en)
Punjab
निर्मल जी, आप आलू की फसल में ग्रोथ के लिए biozyme 200 ml/एकड़ के हिसाब से छिड़काव कर सकते हैं।
ਸਰ ਕਣਕ ਦੇ ਬੀਜ ਨੂੰ ਸੋਧਿਅਾ ਕਿਵੇਂ ਜਾਦਾਂ ਜੀ ਤੇ ਦਵਾੲੀ ਕਿਹੜੀ ਅਤੇ ਕਿਵੇਂ ਲਗੳੁਣੀ ਅਾ ਜੀ ?
(pb)
Punjab
ਜਸਕਰਨ ਜੀ, ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। 2) ਸਿੱਟੇ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਰੈਕਸਲ ਈਚੀ,ਓਰੀਅਸ 6 ਐਫ ਐਸ (ਟੈ ਕੋਨਾਜ਼ੋ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਨ+ਟੋਟਮੀਬਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਦੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।3) ਪੱਤਿਆਂ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ। ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ। 4) ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦਾਂ (ਐਜ਼ੋ-ਐਸ) ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਉ। ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ।
Sirji Meri hf gaay ko biyahe 1 month ho gaya hai Uska dudh peak per nahi aaya hai Udder 20-30% khali rahta hai Upay batayen ?
(en)
Anirudh ji usko aap achi khurak ke sath sath Galactin bolus 2-2 goli subah sham, Simlage bolus 1-1 goli subah sham aur Lacup powder 100gm rojana dena suru kren aur mousam ke hisab se uski puri dekhbhal kren.
ਸਰ ਅਲਬੋਮਾਰ ਪੇਟ ਦੇ ਕੀੜਿਆ ਵਾਸਤੇ ਕਿਨੇ ਮਹੀਨੇ ਤੱਕ ਦੇ ਬੱਚਿਆਂ ਨੂੰ ਦੇ ਸਕਦੇ ਆ ਜੀ ਤੇ ਕਿਨੀ ਡੋਜ ਜੀ ?
(pb)
ਗੁਰਜੰਟ ਜੀ ਤੁਸੀ ਬੱਚੇ ਨੂੰ ਜਨਮ ਤੋਂ 7 ਦਿਨ ਬਾਦ Albomar liquid 30ml ਨੂੰ 10-10ml ਕਰਕੇ 3 ਦਿਨ ਦੇ ਸਕਦੇ ਹੋ ਬਾਕੀ ਇਹ ਦੱਸੋ ਕਿੰਨੇ ਮਹੀਨੇ ਦੇ ਬੱਚੇ ਨੂੰ ਦਵਾਈ ਦੇਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਅਤੇ ਹਰ ਵਾਰ ਸਾਲਟ ਬਦਲ ਕੇ ਹੀ ਦਵਾਈ ਦੀ ਵਰਤੋਂ ਕਰੋ.
How can i increase the potatoes yield ?
(en)
Punjab
निर्मल जी, कृप्या ये बताएं कि आपकी फसल कितने दिन की है और आप फसल को कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
ਮਟਰਾਂ ਵਿਚ ਕੱਖ ਬੁਹਤ ਹਨ ਵੀਰ ਜੀ ?
(pb)
ਗੁਰਮੀਤ ਜੀ ਮਟਰਾਂ ਵਿਚ ਕੱਖ ਦੀ ਰੋਕਥਾਮ ਦੇ ਲਈ ਤੁਸੀ ਇਸਦੇ ਵਿਚ ਗੋਡੀ ਕਰੋ ਇਸਦੇ ਨਾਲ ਹੀ ਫ਼ਸਲ ਵਿਚ ਤੁਸੀ ਕੱਖਾਂ ਦੀ ਰੋਕਥਾਮ ਕਰ ਸਕਦੇ ਹੋ।
ਸਰ 222 ਕਣਕ ਦਾ ਝਾੜ ਕੀ ਹੈ, ਇਸ ਨੂੰ ਕਿੰਨੇ ਸਮੇਂ ਤੱਕ ਬੀਜਿਆ ਜਾ ਸਕਦਾ ਹੈ, ਕਿੰਨਾ ਬੀਜ ਲਗਾਇਆ ਜਾਂਦਾ ਹੈ ਅਤੇ DAP ਦੀ ਮਾਤਰਾ ਵੀ ਦੱਸੋ ਇਸ ਨੂੰ 2 ਤੋਂ 3 ਦਿਨਾਂ ਤੱਕ ਬੀਜਣਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਮੰਕੁ ਜੀ, DBW 222 ਕਿਸਮ ਦੀ ਬਿਜਾਈ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ, ਇਸ ਕਿਸਮ ਦਾ ਔਸਤ ਝਾੜ 22.3q/ਏਕੜ ਹੈ ਜੀ, ਇਸ ਦਾ ਬੀਜ 40 kg/ਏਕੜ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ ਜੀ, ਬਿਜਾਈ ਵੇਲੇ ਤੁਸੀ 55 kg DAP ਖਾਦ ਪਾ ਸਕਦੇ ਹੋ ਜੀ।
ਪਵਿੱਤਰ ਸਿੰਘ ਜੀ ਆਪ ਜੀ ਨੂੰ ਇਹ ਬੇਨਤੀ ਕੀਤੀ ਸੀ ਕਿ ਖਾਲੀ ਪੇਟ ਸੁਹਾਂਜਣੇ ਦਾ ਪਾਊਡਰ ਲੈਣਾ ਜਾਂ ਰੋਟੀ ਖਾਣ ਤੋਂ ਬਾਦ ਇਕ ਚਮਚ ਪਾਊਡਰ ਲੈਣਾ ਇਹ ਨਹੀ ਦੱਸ ਰਹੇ ਆਪ ਪਲੀਜ਼ ਇਹ ਜਰੂਰ ਦੱਸੋ ?
(pb)
Haryana
ਲਖਵੀਰ ਜੀ ਤੁਸੀ ਖਾਲੀ ਪੇਟ ਇਸਦਾ ਇਕ ਚਮਚ ਲੈ ਸਕਦੇ ਹੋ।
HD 2851 गेहूं के बीज को बिजाई से पहले किस फंगीसाइड या कीटनाशक से उपचारित करना चाहिए और इस बीज की बिजाई कब तक कर सकते हैं ?
(hn)
Punjab
गुरसाहाब जी, आप बिजाई से पहले HD 2851 किस्म को Tebuconazole 13 ml/40 kg बीज से शोध सकते है, इस किस्म की बुवाई 15 december के महीने में की जा सकती है।
ਡਾਕਟਰ ਜੀ 303 ਦੀ ਬਿਜਾਈ 17 ਤੋਂ 18 ਤਰੀਕ ਤੱਕ ਕੀਤੀ ਜਾ ਸਕਦੀ ਹੈ, ਡੀ.ਏ.ਪੀ ਅਤੇ ਕਿੰਨਾ ਬੀਜ ਬੀਜਿਆ ਜਾਂਦਾ ਹੈ, ਇਸ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।
ਡਾਕਟਰ ਜੀ 303 ਦੀ ਬਿਜਾਈ 17 ਤੋਂ 18 ਤਰੀਕ ਤੱਕ ਕੀਤੀ ਜਾ ਸਕਦੀ ਹੈ, ਡੀ.ਏ.ਪੀ ਅਤੇ ਕਿੰਨਾ ਬੀਜ ਬੀਜਿਆ ਜਾਂਦਾ ਹੈ, ਇਸ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।
ਡਾਕਟਰ ਜੀ 303 ਦੀ ਬਿਜਾਈ 17 ਤੋਂ 18 ਤਰੀਕ ਤੱਕ ਕੀਤੀ ਜਾ ਸਕਦੀ ਹੈ, ਡੀ.ਏ.ਪੀ ਅਤੇ ਕਿੰਨਾ ਬੀਜ ਬੀਜਿਆ ਜਾਂਦਾ ਹੈ, ਇਸ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।
ਡਾਕਟਰ ਸਾਹਿਬ, 17-18 ਤੱਕ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਦਾ ਝਾੜ ਚੰਗਾ ਹੈ, ਕਿੰਨੀ ਡੀ.ਏ.ਪੀ ਅਤੇ ਬੀਜ ਪਾਉਣਾ ਚਾਹੀਦਾ ਹੈ, ਜ਼ੀਰੋ ਡਰਿੱਲ ਨਾਲ ਬਿਜਾਈ ਕਰਨੀ ਹੈ, ਇਸ ਬਾਰੇ ਜਾਣਕਾਰੀ ਦਿਓ ਜੀ?
(pb)
Punjab
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।
Bai ji nimbu de beej tu buta kive oga sakde a kehda beej wadiya hovega pani vich dubeya hoeya ja fir tarda hoeya 2no. nimbu te bute di thani tu buta kive tair kita ja sakda ji ?
(pb)
Uttar Pradesh
हरप्रीत जी नमस्कार.... जी बिलकुल आप नींबू के बीज से पौधे तैयार कर सकते हैं ! नींबू के बीज का परीक्षण आप पानी में भिगोकर न करें क्योंकि नींबू के बीज हल्के होते हैं जो पानी के ऊपर तैर जाएंगे जिसमें अच्छे बीज भी होंगे और खराब बीच भी होंगे !आप ग्राफ्टिंग और गुठी के माध्यम से पौधे तैयार कर सकते हैं! धन्यवाद
Jo di bijai karni ea ji 2 kile dap kina pava te beej kina pauna chaida zameen ratli ea ji ?
(pb)
Punjab
Sony ji, 2 kile jo di bijai lai 55 kg DAP kaafi rhegi ji, tusi 45 kg /acre de hisaab naal beej paa sakde ho ji.
Dear sir hamare bachade ka pet niche se nikalta Ja raha he or upar se haddiya dikhai de rahi hai ?
(hn)
Sahil ji aap iski khurak ka pura dian rakhen isko aap Calf grower feed deni suru kren aur isko 1-1 mahine ke frak se salt badal ker pett ke kirro wali dwai jrur den aur isko jyada sma khula rakhen jisse yeh jyada khulla gumm skee.
Kanak bejan too phla MB plow maar skde aa ?
(pb)
Punjab
Karmjit ji je tusi pehla jhone di fasl laayi di ta tusi MB Plough di varto kar sakde ho ji, is nal praali da vi kaafi hadd takk ho janda hai ji.
Apni jhoti 2uje suyi aa. 45 din ho gye. 15 din AI nu ho gye. Pichle suve vi 30 din toh hi Ai hoyi si.pichle war 5 month vdia mili si .Fer 4 ku din kharab kita tik gayi si hun is war 37 din te hi lat chakdi aa.lactomood homeopathic dr. Toh dwai vi de diti. Na hi oxytocin te tik k khaddi aa dudh vi 11 toh 9 kg te aa gayi koi hal daso g ?
(pb)
Sandhu ji tuci uss nu lactomood dwai de nal nal Galactin bolus 2-2 swere sham, Calcimust MLD bolus 1-1 swere sham deo baki usdi khurak da dian rakho, ehh tuci lambe sme tak dinde rho.
Please suggest any chemical control on the below issue ?
(en)
Maharashtra
Prasit ji please check tell us in detail about the fertilizer used or any spray you have used so far so that we can guide you accordingly.
3 mahine ka bakri ka bachha 2 din se dast kar raha hai iske bara main bataye ?
(en)
Saqib ji aap usko Biotrim-DS tablet adhi goli den aur usko brotone liquid 5ml rojana dena suru kren aur uski khurak ka dian rakhen.
30 pratishat aa ji ?
(pb)
Punjab
Balwinder ji kirpa karke daso ke tuc isnu khaad ate koi spray di varto kiti hai
Sir want to start Teakwood farm is it successful in Una Himachal pradesh Annual rainfall 1250mm Land low lying hilly sloppy And tests i can conduct for preliminary working to plan teakwood farming ?
(en)
Rajasthan
Saurabh you can grow sandalwood It can grow well between 400-1000m altitude, 600-1600mm rainfall per annum and 25 – 35⁰C temperature. n Himachal Pradesh, it is growing at Bilaspur and Jawalamukhi covering an area of 10 ha and 20-30 ha.Healthy sandal seedlings having a height of 30 cms are planted in pits of 50cm3 size with spacing of 3x3m at the onset of monsoons.you can get the nursery from Dr Y S Parmar University of Horticulture & Forestry Solan. They are also motivating farmers to grow sandalwood in Himachal which is the best alternative for other crops which could be damaged by the animals.
Himachal Pradesh
Thank you sir
Rotavator nal kanak beeji aa and 12 kilo da beej pai gyea hai g. Ki zayda beej nal koi nuksaan ta ni haiga ?
(pb)
Chahal ji jyada beej pain nal fasl de vich jdan nu failan nu ght jgah mildi hai jisde nal boote di poori growth nahi hundi tuc beej nu ik var pungran deo jekar tuhanu lagda hoya ke boote bhut jyada sangne han ta tuc ik kam kar sakde ho ke bootea nu labour di madad nal vadhu de boote virle kra sakde ho isto ilava isda koi hor hal nahi hai ji.
MF241DI TECTER 2011 se2015 modal ?
(hn)
Punjab
Yadav ji kripya aap apna swal vustar se pooche ke aap is tractor ke bare men kya jankari lena chahte hai taki aapko uske hisab se jankari di ja sake.
श्री मान चने मे उकता रोग लगा है इसके नियंत्रण के उपाय बातये ?
(hn)
Punjab
श्रीमल जी ये विल्ट बिमारी के लक्षण है, इसकी रोकथाम के लिए आप Trichoderma 1 kg को 50 kg FYM के साथ मिलकर खेत में डाल सकते है।
श्री मान चने मे उकता रोग लगा है इसके नियंत्रण के उपाय बातये ?
(hn)
Punjab
श्रीमल जी, ये विल्ट बिमारी के लक्षण है, इसकी रोकथाम के लिए आप Trichoderma 1 kg को 50 kg FYM के साथ मिलकर खेत में डाल सकते है ।