Punjab
Search
ਸਰ ਜੀ ਮੇਰੇ ਕੋਲ ਦਸ ਮਹੀਨਿਆਂ ਦਾ ਕੱਟਾ ਹੈ ਜੀ ਉਸ ਦੀ ਗਰੋਥ ਲਈ ਕੀ ਦਿੱਤਾ ਜਾਵੇ ਜੀ ਇਕ ਉਸ ਦਾ ਪੇਟ ਘੱਟ ਕਰਨ ਲਈ ਕੀ ਦਿੱਤਾ ਜਾਵੇ ਜੀ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਉਹ ਖੁਲ ਘੁੰਮ ਸਮੇ ਅਤੇ ਪੇਟ ਦੀ ਸਮੱਸਿਆ ਨਹੀਂ ਹੋਵੇਗੀ ਬਾਕੀ ਉਸ ਨੂੰ heifer dry ਫੀਡ ਖਿਲਾ ਸਕਦੇ ਹੋ ਅਤੇ Agrimin powder 30gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Why Citrus plants leaves turns in yellow colour after few months of planting ?
(en)
Haryana
Vipin please send the photo of your plant so that we can give right information.
Sir ji 100 kg bafflow feed lyi Bajre Kinne kilo PA sakde a eh da Ki benefits ne Ki nuksan aa gaban Pashu nu ?
(pb)
Rajasthan
Tuci 100kg feed vich 25kg anaz de torr te bajre , jawar di varto krr skde ho isda sardia vich fyada hunda hai dudh vich vdha hunda hai ate pashu nu sardia vich jruri tat milde rehnde hai.
Sir ji 30november tk HD 2851 ka 50 kg beej pa sakde aw ji Dakar khet hai ?
(en)
Haryana
Gurdheyan ji tusi 30 November takk es kisam nu beej sakde ho beej tusi 45 kilo prati acre de hisab nal vi vart sakde ho
20 november se 1 December tak konsi fasal boi ja skti hai ?
(hn)
Haryana
Sangwa ji aap kanak, sarso, chane, ki bijai kar sakte hai
Sir ji Mere pass Cattel feed banane ke liye makka, bajra, chana churi, mung churi, udad churi, chokar aur sarso ki khali hai Kripiya bataye ki 100 Kg feed banane ke liye kitni matra me kya kya lena hai ?
(en)
Rajasthan
aap 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.
यह 27 महीने की हो गई है आज पहली बार इसमें सफेद डिस्चार्ज किया है क्या यह ईट पर है या कोई इंफेक्शन है कृपया करके उपाय बताएं ?
(hn)
कृप्या जो इसने डिस्चार्ज किया था उसकी फोटो अपलोड करें कैसा पानी गिरा रही है जिससे आपको इसके बारे में पूरी जानकारी दी जा सके।
यह 27 महीने की हो गई है आज पहली बार इसमें सफेद डिस्चार्ज किया है क्या यह ईट पर है या कोई इंफेक्शन है कृपया करके उपाय बताएं ?
(hn)
कृप्या जो इसने डिस्चार्ज किया था उसकी फोटो अपलोड करें कैसा पानी गिरा रही है जिससे आपको इसके बारे में पूरी जानकारी दी जा सके।
ਸਰ 222 ਕਣਕ ਦੀ ਕਿਸਮ, ਕਿੰਨਾ ਝਾੜ, ਕੱਲ ਬਿਜਾਈ ਕਰਨੀ ਹੈ, ਕਿੰਨਾ ਬੀਜ ਪਾਉਣਾ ਹੈ, ਕਿੰਨੀ ਡੀਏਪੀ ਪਾਉਣੀ ਹੈ, ਯੂਰੀਆ ਅਤੇ ਸਪਰੇਅ ਬਾਰੇ ਜਾਣਕਾਰੀ ਦਿਓ ?
(pb)
Punjab
ਨਿਰਮਲ ਜੀ, DBW 222 ਕਿਸਮ ਦਾ ਔਸਤ ਝਾੜ 22.3 Q/ਏਕੜ ਹੈ ਜੀ, ਇਸ ਦਾ ਬੀਜ 40 kg/ਏਕੜ ਦੇ ਹਿਸਾਬ ਨਾਲ ਪਾਇਆ ਜਾ ਸਕਦਾ ਹੈ ਜੀ। ਬਿਜਾਈ ਵੇਲੇ ਤੁਸੀ 55 kg DAP ਖਾਦ ਬਿਜਾਈ ਵੇਲੇ ਦੇ ਸਕਦੇ ਹੋ ਅਤੇ ਫ਼ਸਲ ਨੂੰ ਕੁੱਲ 110 kg ਯੂਰੀਆ 2 ਜਾਂ 3 ਕਿਸ਼ਤਾਂ ਵਿੱਚ ਦੇ ਸਕਦੇ ਹੋ ਜੀ।
ਸਰ 222 ਕਣਕ ਦੀ ਕਿਸਮ, ਕਿੰਨਾ ਝਾੜ, ਕੱਲ ਬਿਜਾਈ ਕਰਨੀ ਹੈ, ਕਿੰਨਾ ਬੀਜ ਪਾਉਣਾ ਹੈ, ਕਿੰਨੀ ਡੀਏਪੀ ਪਾਉਣੀ ਹੈ, ਯੂਰੀਆ ਅਤੇ ਸਪਰੇਅ ਬਾਰੇ ਜਾਣਕਾਰੀ ਦਿਓ ?
(pb)
Punjab
ਨਿਰਮਲ ਜੀ, DBW 222 ਕਿਸਮ ਦਾ ਔਸਤ ਝਾੜ 22.3 Q/ਏਕੜ ਹੈ ਜੀ, ਇਸ ਦਾ ਬੀਜ 40 kg/ਏਕੜ ਦੇ ਹਿਸਾਬ ਨਾਲ ਪਾਇਆ ਜਾ ਸਕਦਾ ਹੈ ਜੀ। ਬਿਜਾਈ ਵੇਲੇ ਤੁਸੀ 55 kg DAP ਖਾਦ ਬਿਜਾਈ ਵੇਲੇ ਦੇ ਸਕਦੇ ਹੋ ਅਤੇ ਫ਼ਸਲ ਨੂੰ ਕੁੱਲ 110 kg ਯੂਰੀਆ 2 ਜਾਂ 3 ਕਿਸ਼ਤਾਂ ਵਿੱਚ ਦੇ ਸਕਦੇ ਹੋ ਜੀ।
ਸਰ 222 ਕਣਕ ਦੀ ਕਿਸਮ, ਕਿੰਨਾ ਝਾੜ, ਕੱਲ ਬਿਜਾਈ ਕਰਨੀ ਹੈ, ਕਿੰਨਾ ਬੀਜ ਪਾਉਣਾ ਹੈ, ਕਿੰਨੀ ਡੀਏਪੀ ਪਾਉਣੀ ਹੈ, ਯੂਰੀਆ ਅਤੇ ਸਪਰੇਅ ਬਾਰੇ ਜਾਣਕਾਰੀ ਦਿਓ ?
(pb)
Punjab
ਨਿਰਮਲ ਜੀ, DBW 222 ਕਿਸਮ ਦਾ ਔਸਤ ਝਾੜ 22.3 Q/ਏਕੜ ਹੈ ਜੀ, ਇਸ ਦਾ ਬੀਜ 40 kg/ਏਕੜ ਦੇ ਹਿਸਾਬ ਨਾਲ ਪਾਇਆ ਜਾ ਸਕਦਾ ਹੈ ਜੀ। ਬਿਜਾਈ ਵੇਲੇ ਤੁਸੀ 55 kg DAP ਖਾਦ ਬਿਜਾਈ ਵੇਲੇ ਦੇ ਸਕਦੇ ਹੋ ਅਤੇ ਫ਼ਸਲ ਨੂੰ ਕੁੱਲ 110 kg ਯੂਰੀਆ 2 ਜਾਂ 3 ਕਿਸ਼ਤਾਂ ਵਿੱਚ ਦੇ ਸਕਦੇ ਹੋ ਜੀ।
sir mushroom ki compost banate Samay Humne galti se furadan 3g Dal Diya Iske do din bad Hamen iski Bijai karni thi beej bhi mangwa Liya Hai Bijai karna uchit Hoga Ki Nahi ?
(hn)
Punjab
Dalip ji, aap bijai kar sakte hai, furadan ka is pe jyada bura asar nahi padega.
Pearl forming ki training kahaa se le ?
(hn)
Punjab
Verma ji aap pearl farming ki training lene aur iske vare mein puri jankari lene ke liye Amit Kumar Bamoriya (9770085381) se sampark kr skte hai.
gulab ki kheti bare jankari deo ?
(hn)
Maharashtra
munnulal ji gulab ki ropai october ke mahine men kare. ropai ke bad paudhe ko chav men rakhe aur agar bhut jyada dhoop ho to paudhe par pani ka chidkav karen. dopher ke ant vale smay boya gya gulab badhia ugta hai. bed par 30cm vyas aur 30cm gadde khid kar 75 cm ke faasle par paudhe ki bijai kare. Do paudhe ke beech men faasla gulab ki kisam par nirbhar karta hai. beejon ko 2-3cm gehrayi par boye. iski bijai seedhi ya paniri lga kar ki jati hai. Iski kisme jaise Rosa rugose, Musk, Setigera, Sempervirens, Soulieana,Alba, Bourbon, Boursault, Centifoli,Flower Carpet - Scarlet, Amber and Pink Supreme.Scarlet, Amber and Pink Supreme, Commercial Varieties: Pusa Gaurav (Pink varieties), Super Star, Montezuma, Mercedies, Pusa Priya and First Red (red varieties), Exhibition varieties:- First Prize, Eiffel Tower, Pusa Sonia, Red- Christian Dior, Montezuma, Super Star. Scented varieties:- Crimson Glory, La France, Sugandha hai. Gulab ke paudhe ko N:P:K@8:8:16gm per plant khad ki jrurat hoti hai. Dhanywad
Sir cow sui nu 5din ho gye us de levve uper bhal bhut aa koi ilaz daso ?
(pb)
Tuci uss nu Fortivir inj 30ml nu 15-15ml krke dona pase lgao ate 72 ghnte badd repeat kro ate Isoflud inj. 5ml lgao ehh tuci pehle ate tije din lao baki Ridema inj. 10ml ate Ketoprofen inj. 10ml rojana 3 din lgwao.
gehon ki kaun si kism adhik upj dene wali kism hai ?
(hn)
Maharashtra
Rpmishra ji, DBW 303, 187, 222, HD 3086 gehun ki achi upaj dene vaali kismen hai.
Bai g hun kis kis cheej di paneeri lag sakdi hai g ?
(pb)
Punjab
Chamkaur ji, tusi hun full gobhi, band gobhi, pyaaj di pneeri khulle khet ate mircha di paneeri low tunnel vich laa sakde ho ji.
Punjab
Thnks baii g
Punjab
Bai g low tunnel wali mirch kdon fal dewegi g
Detail about Jeera cultivation ie land preparation,seed requirement,diseases,seed control, yield etc ?
(en)
Maharashtra
Pirbhulal, Cumin is used as a spice, and its cultivation is more lucrative than any other. In all soil types, but sandy loam or loam soil is best suited for its cultivation. The temperature at the time of sowing of cumin should be 24-28 degrees Celsius. Higher temperatures are probable to cause germination issues. Preparation of the field: In order to obtain a higher yield of cumin, a deep plough from the soil plough and two or three light ploughs from the traditional plough or harrow should level the soil. The ideal time to sow cumin is from mid-October to mid-November. Manures and Fertilisers: 8 to 10 tonnes of cow dung manure 30 kg Urea, 20 kg Phosphorus (single super manure) and 90% sulphur 10-12 kg should be used in the cumin field. Seed Rate and Seed Treatment: For the sowing of cumin seeds, 12-15 kg of seed per hectare should be sown in the field. Before sowing, cumin seeds should be treated with vitavax at a rate of 2.5-3 grams per kg to safeguard them from seed-borne illnesses. Irrigation: Irrigation should be performed immediately after sowing. Remember that the irrigation should be light and that the second irrigation should be done 7 days after sowing. Cumin should not be irrigated at the point of flowering. Diseases and Pests: Ukhtha disease, blight, powdery mildew, mahoo, green weeds, thrips, etc. diseases and pests can be prevented by periodic plant inspection. Harvesting: Depending on the variety of cumin, the local weather, the irrigation system, the crop is matured and ready in 90 to 120 days.
Bai G asi kanak Beeji c Dbw 222 22 october nu os nu pani den da sahi tym kdon aw g ?
(pb)
Punjab
Chamkaur ji, tusi kank nu pehla paani bijai to 21 din baad de sakde ho ji.
ਮੇਰੇ ਕੋਲ ਇੱਕ hf ਗਾਂ ਹੈ। ਸੂਣ ਤੋਂ 10 12 ਦਿਨ ਪਹਿਲਾਂ ਲੱਤਾਂ ਦੀ ਕਮਜੋਰੀ ਹੋ ਗਈ। ਹੁਣ ਚਾਰ ਦਿਨ ਸੂਈ ਨੂੰ ਹੋ ਗਏ ਹਨ ਅਤੇ ਉਸਨੂੰ ਸਹਾਰਾ ਦੇਕੇ ਉਠਾਉਣਾ ਪੈਂਦਾ ਹੈ। ਉੱਠਣ ਤੋਂ ਬਾਅਦ ਖੜੀ ਰਹਿੰਦੀ ਹੈ ਕਾਫੀ ਟਾਇਮ ਅਤੇ ਥੋੜੇ ਬਹੁਤ ਪੱਠੇ ਵੀ ਖਾਂਦੀ ਹੈ। ਇਲਾਜ ਦੱਸੋ ਜੀ ?
(pb)
Punjab
ਇਸ ਨੂੰ Mifex 450ml ਬੋਤਲ ਲਗਵਾਓ ਅਤੇ ਉਸ ਬੋਤਲ ਵਿੱਚ Tonophos ਇੰਜੇਕਸ਼ਨ 30ml ਅਤੇ Avil ਇੰਜੇਕਸ਼ਨ 10ml ਮਿਕਸ ਕਰਕੇ IV slow ਲਗਵਾਓ ਅਤੇ Nurokind ਇੰਜੇਕਸ਼ਨ 15ml trineurosol h injection 10ml ਨੂੰ 5-5ml ਕਰਕੇ ਦੋਨਾਂ ਪੁੜਿਆ ਤੇ ਲਗਵਾਓ ਅਤੇ 3 ਟੀਕੇ ਲਗਵਾਓ ਬਾਕੀ ਇਕ Mecvolt injection 400mg ਲਗਵਾਓ ਅਤੇ ਇਸ ਨੂੰ ਰੋਜਾਨਾ ਖੜੀ ਕਰਦੇ ਰਹੋ ਅਤੇ ਲੱਤਾਂ ਦੀ ਰੋਜਾਨਾ ਮਾਲਿਸ਼ ਕਰੋ।
Punjab
Bai os nu milk fever ho geya hai g os mefix lagwao
ਸਰ ਮੈਨੂੰ ਬੱਕਰੀ ਪਾਲਣ ਦੀ ਸਿਖਲਾਈ ਬਾਰੇ ਜਾਣਕਾਰੀ ਦਿਓ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ਮੈਂ ਮੋਗਾ ਜ਼ਿਲ੍ਹੇ ਦਾ ਵਾਸੀ ਹਾਂ ?
(pb)
Punjab
Tuci goat farming di training apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Moga, Village Budh Singhwala, Charik Road, Moga-140001, vich ja ke apna training wala farm bhar skde ho fir jddo training howegi ohh tuhanu phone krke dass denge baki iss ton ilawa bathinda vich bhi goat farming di training honi hai tuci isde vare jankari lai Shivani (training center bathinda) 97703-00015 number te sampark krke jankari laa skde ho
Sir mere acre khet sarso boya huaa hai jisme Pola pwala wala chara hai koe dawa bataye jisse fasl me koe nukasan ke bina pwala khatm Kiya ja sake ?
(hn)
Punjab
Saurabh ji sarso ki fasl me nadeeno ki rokthaam ke liye kisi bhi dvaai ki sifarish nhi ki jaati aap nadeeno ki rokthaam ke liye gudaai hi kren.
ਮੇਰੀ ਉਮਰ 20 ਸਾਲ ਹੈ ਮੈ ਕਿਹੜਾ ਕੰਮ ਸੁਰੂ ਕਰਾ ਜਿਸ ਨਾਲ ਮੈਂ ਵੀ ਇਕ ਕਾਮਯਾਬ ਕਿਸਾਨ ਬਣ ਸਕਦਾ ਹਾਂ ?
(pb)
Punjab
ਜੋਬਨ ਜੀ ਤੁਸੀ ਆਪਣੀ ਰੁਚੀ ਅਨੁਸਾਰ ਮਧੂਮੱਖੀ ਪਾਲਣ, ਖੁੰਬਾਂ ਦੀ ਖੇਤੀ , ਵਰਮੀ ਕੰਪੋਸਟ ਆਦਿ ਕੰਮ ਸ਼ੁਰੂ ਕਰ ਸਕਦੇ ਹੋ ਜੀ, ਇਹਨਾ ਕੰਮਾਂ ਦੀ ਟ੍ਰੇਨਿੰਗ ਲੈਣ ਲਈ ਤੁਸੀਂ ਆਪਣੇ ਨਜਦੀਕੀ KVK ਨਾਲ ਸੰਪਰਕ ਕਰ ਸਕਦੇ ਹੋ ਜੀ । ਪੂਰੀ ਤਕਨੀਕੀ ਟ੍ਰੇਨਿੰਗ ਲੈਣ ਤੋ ਬਾਅਦ ਜੇਕਰ ਇਹ ਕੰਮ ਕੀਤੇ ਜਾਣ ਤਾਂ ਇਹ ਕਾਫੀ ਲਾਹੇਵੰਦ ਹੋ ਸਕਦੇ ਹਨ।
Punjab
ਮੇਰੀ ਰੁਚੀ ਸਾਰੇ ਕੰਮ ਕਰਨ ਵਿਚ ਹੀ ਹੈ ਮੈ 25 ਲੱਖ ਦਾ ਕਰਜਾਈ ਹਾ ਯਾਦਾ ਪੈਸਾ ਕਿਸੇ ਕੰਮ ਚ ਹੈ
Kisan bhaeyo Mai uttar Pradesh ke Hamirpur district se hu maine 1 bigha 43 dismel khet me chana boya hai is khet me Pola wala chara hai kya koe dava hai jisko dalne se pwala khatm ho jaye aur fasl me koe nuskan na ho ?
(hn)
Maharashtra
Saurabh ji, chane ki fasl me nadeeno ki rokthaam ke liye kisi bhi dwaa ki sifarish nahi ki jaati, is liye aap nadeeno ki rokthaam ke liye gudai hi kare.
25 से 30 नवंबर के बीच में गेहूं की कौन सी वैरायटी की बिजाई कर सकते हैं राजस्थान श्रीगंगानगर में जिसका उत्पादन अधिक हो ?
(hn)
Punjab
गुरसहब जी, आप HD 3086, 2851, 2967, PBW 752 किस्मों की बुवाई कर सकते है ।
जईं की उन्नत किस्मकोनसी सी है एंव कटाई कितती बार होती है ?
(hn)
Maharashtra
राजेंद्र जी, आप kent किस्म की बुवाई कर सकते है, ये 2 कटाई दे सकती है।
Sir ji Mere paas do HF gaay hai jinko biyaye hue 1 month ho gaya hai aur ek 15 month ki hf heifer hai Kya me inko lumpy ka vaccine laga sakta hu ?
(en)
Punjab
Ji han aap unko lumpy ki vaccine krwa skte hai, aap nazdiki doctor se pashuo ki janch krwa ker vaccine krwa skte hai.
Ghati wali Laal mitti muram jameen h us par m kuch nimbu ke jangal bnana chahta hu toh possible h kya Area 1 acre ?
(hn)
Haryana
Avinash ji kirpya aap apni mitti check krwaye aur uski report dikhyae us hisab se hi apko sahi jankari di ja sakti hai
Madhya Pradesh
सर मिट्टी का टेस्ट कैसे करवाते है?
Mai puchouna chounda hai ki aapa nu jameen mil skdi koi sale purchase krde hon Location Moga ?
(en)
Haryana
Parminder ji tusi apna swal apni kehti buy/sell app te puch skde ho
Punjab
Ok g shukria
ਇਹ ਮੇਰਾ ਅਮਰਪਾਲੀ ਦਾ ਬੂਟਾ ਹੈ, 5-6 ਸਾਲ ਪੁਰਾਣਾ ਹੋ ਗਿਆ ਹੈ, ਬਹੁਤ ਵੱਡਾ ਹੋ ਗਿਆ ਹੈ, ਪਰ ਪਤਾ ਨਹੀਂ ਕਿਹੜੀ ਬਿਮਾਰੀ ਕਾਰਨ ਪੱਤੇ ਸੜ ਜਾਂਦੇ ਹਨ ਅਤੇ ਇਸ ਤਰ੍ਹਾਂ ਖਰਾਬ ਹੋ ਜਾਂਦੇ ਹਨ, ਨਵੇਂ ਪੱਤੇ ਵੀ ਇਸ ਤਰ੍ਹਾਂ ਬਣ ਜਾਂਦੇ ਹਨ, ਕਿਰਪਾ ਕਰਕੇ ਇਲਾਜ ਬਾਰੇ ਜਾਣਕਾਰੀ ਦਿਓ ?
(pb)
Haryana
ਗੁਰਜੀਤ ਜੀ ਵੀਡਿਓ ਵਿਚ ਇਹ ਸਹੀ ਨੂੰ ਦਿਖਾਈ ਦੇ ਰਿਹਾ ਕੀਪਰਾ ਏਸਦੀ ਫੋਟੋ ਭੇਜੋ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
sir me barseem da pehhla lo vad lya...hun kado pani lana te kado khaad pava ?
(pb)
Haryana
Gori ji tusi hun vadhan ton baad 22 kilo urea prati acre de hisab nal pao ate pani mitti ate mausam de hisab nal hi lao
ਡਾਕਟਰ ਸਾਬ ਮੇਰੀ ਗਾ ਮੂੰਹ ਖੋਲ ਕੇ ਕਦੇ ਕਦੇ ਸਾਹ ਜਿਹਾ ਜਿਹਾ ਲੈਂਦੀ ਆ ਕਿੰਨੇ ਦਿਨ ਹੋਰ ਗਏ ਆ. ਮੂੰਹ ਚ ਸ਼ਾਲੇ ਵੀ ਨਹੀਂ ਆ. ਮੂੰਹ ਖੋਲ ਕੇ ਸਾਹ ਲੈਂਦੀ ਆ 1ਮਿੰਟ ਕੇ. ਫਿਰ ਬਾਦ ਵਿੱਚ ਉਬਾਸੀ ਜਿਹੀ ਮਾਰਦੀ ਆ. ਇਹ ਕਿਊ ਕਰਦੀ ਆ. ਕੀ ਪ੍ਰੋਬਲਮ ਹੀ ਸਕਦੀ ਆ ?
(pb)
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਬੁਖ਼ਾਰ ਦੀ ਜਾਂਚ ਕਰਕੇ ਅਤੇ ਉਸਦੀ ਹਾਲਤ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ
ਢਾਈ ਮਹੀਨੇ ਹੋ ਗਏ ਹਨ ਗਾਂ ਨੂੰ ਸੂਈ ਨੂੰ 10-11 ਲੀਟਰ ਤੋਂ ਵੱਧ ਦੁੱਧ ਨਹੀਂ ਦੇ ਰਹੀ, ਪਿਛਲੇ ਸਾਲ 26 ਤੋਂ 27 ਲੀਟਰ ਦੁੱਧ ਸੀ, ਅਸੀਂ ਭੁੱਲ ਗਏ ਸੀ ਅਤੇ ਦੂਜੇ-ਤੀਜੇ ਦਿਨ ਦੁੱਧ ਕੱਦਦੇ ਸਮੇਂ ਸੂ ਗਈ ਇਸਦੇ ਬਾਰੇ ਜਾਣਕਾਰੀ ਦਿਓ ?
(pb)
Punjab
ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ
ਮੱਕੀ ਪਸ਼ੂਆਂ ਦੇ ਚਾਰੇ ਲਈ ਬੀਜੀ ਹੈ। ਇਸਦੀ ਜੜ੍ਹ ਵਿੱਚ ਸੁੰਡੀ ਹੈ। ਇਸ ਦੇ ਹੱਲ ਲਈ ਕੋਈ ਦਵਾਈ ਦੱਸੋ ਇਹ ਅੰਦਰੋਂ ਸੁੱਕ ਰਿਹਾ ਹੈ?
(pb)
Haryana
Baljinder ji esde lai tusi quinalphos 400 ml nu prati acre de hisab nal vart sakde ho
Tomato ki nursery ready kar rahe hai Coco peat or protest mein Seeds Syngeta To3150 hai Coco peat 25 kg cake ki sath vermi composte 10 kg Trichoderma 1 kg or pseudomonas 1 kg bhi add kar rahe hai Iske alawa kuch or add karne ki jarurat to nahi hai na Regards ?
(en)
Haryana
हरप्रीत जी नर्सरी के लिए इतना सही है और कुछ मिलाने की जरूरत नहीं है
फूल आते हैं और झड़ जाते है पत्तियाँ सिकुड़ रही हैं क्या उपाय करे ?
(en)
Haryana
अंकित जी इसके लिऐ आप imidachloprid 1 ml को प्रति लीटर पानी के हिसाब से प्रयोग कर सकते हैं
sade khet vich jami bhut hundi hai. Es war asi kanak beejke agle din jami wali spray krr diti hai jis nll jami da kujh khas fark nhi peya… te hun kanak 15 din di ho chuki hai te jami v bhut ugg rhi hai… te sanu hun dsso ki kriye.. kehri spray kriye te kdo kriye ?
(pb)
Haryana
Vishal ji iske liye ap isoprotouran 400 gram ko prati acre ke hisab se prayog kar sakte hai
गेंदे की पत्तियों में भूरापन आ रहा है इसकी वजह क्या है और इसका निवारण क्या है । यह पिले गेंदा में हो रहा है ?
(hn)
Haryana
शुभम जी इसके लिऐ आप npk 191919 10 ग्राम को प्रती लीटर पानी के साथ मिलाकर स्प्रे कर सकते है
गेंदे की पत्तियों में भूरापन आ रहा है इसकी वजह क्या है और इसका निवारण क्या है । यह पिले गेंदा में हो रहा है ?
(hn)
Haryana
शुभम जी इसके लिऐ आप npk 191919 10 ग्राम को प्रती लीटर पानी के साथ मिलाकर स्प्रे कर सकते है
Namaskar sir 5 kg sulphur ko 45 kg uriya k sath milake 1 acre me dal skte h kya genhu ko phla pani lgate time ?
(hn)
Haryana
Preet ji aap in dono ko mix kar ke pehle paani ke samay daal sakte ho isme koi dikkat nahi hai
ਕਣਕ ਦੂਹਰੀ ਬੀਜਣ ਦਾ ਫਾਇਦਾ ਹੈ ਜਾਂ ਨਹੀ ਅਤੇ ਕਿਸਮਾਂ ਰਲਾ ਕੇ ਬੀਜ ਸਕਦੇ ਹਾਂ ਤੇ ਉਸਦਾ ਫਾਇਦਾ ?
(pb)
Haryana
ਦਵਿੰਦਰ ਜੀ ਕਿਸਮ ਰਲਾ ਕੇ ਬੀਜਣ ਦਾ ਫਾਇਦਾ ਨਹੀਂ ਹੁੰਦਾ ਕਿਉੰਕਿ ਉਹਨਾਂ ਦਾ ਪੱਕਣ ਦਾ ਸਮਾ ਅਲਗ ਅਲਗ ਹੁੰਦਾ ਹੈ ਜਿਸ ਕਰ ਕੇ ਅੰਤ ਵਿਚ ਦਿੱਕਤ ਆ ਜਾਂਦੀ ਹੈ ਤੇ ਨਾਂ ਹੀ ਏਸ ਚੀਜ਼ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
ਸਰ ਬਰਸੀਮ ਚਲ ਨੀ ਰਿਹਾ ਪੀਲਾ ਪੈ ਰਿਹਾ ਕੋਈ ਹੱਲ ਦਸਉ ਜੀ ?
(pb)
Haryana
ਸਰਬ ਜੀ ਤੁਸੀਂ ਇਹ ਦੱਸੋ ਬਿਜਾਈ ਸਮੇਂ ਏਸਨੂ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾਈ ਹੈ ਤਾਂ ਜੋਂ ਤੁਹਾਨੂੰ ਓਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ
Punjab
ਸਰ ਬਿਜਾਈ ਟਾਈਮ D. A. P ਇਕ ਕਿਲੇ ਵਿੱਚ 30 ਕਿਲੋ ਪਾਈ ਸੀ
Haryana
ਸਰਬ ਜੀ ਏਸ ਵਿਚ 185 ਕਿੱਲੋ dap ਅਤੇ 22 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
बैंगन में ऐसे कीड़ा लग रहा है क्या उपाय किया जाए ?
(hn)
Haryana
परविंदर जी इसके लिऐ आप quinalphos को 400ml को प्रति एकड़ के हिसाब से प्रयोग कर सकते हैं।
Haryana
स्प्रे करना है या पानी में मिलकर पानी देना है
Haryana
पानी में मिला कर स्प्रे करना है जैसे 400 ml दवाई को 150 लिटर पानी में मिला कर स्प्रे करे।
Haryana
धन्यवाद आपका
Sir matar 30 din de hoge full pe rhy 50 pe gye hun kehri spray kriye ta jo jhaarh vdia rahe g ?
(pb)
Haryana
Gurnam ji jekar tusi pehla poori matra vich khad payi hai tan tuhanu es sme koi vi spray krn di lod ni tebna hi es sme koi vi spraybkrn di sifarish kiti jandi hai
?
(pb)
Punjab
ਬਲਦੇਵ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਕਣਕ ਨੂੰ ਪਹਿਲਾਂ ਪਾਣੀ ਕਿੰਨੇ ਦਿਨਾਂ ਬਾਅਦ ਦੇਣਾ ਚਾਹੀਦਾ ਹੈ ਜੀ ਕਣਕ ਦੀ 2 ਨਵੰਬਰ ਨੂੰ ਬਿਜਾਈ ਕੀਤੀ ਸੀ ਜੀ ਯੂਰੀਆ ਕਦੋਂ ਪਾੳਣਾ ਚਾਹੀਦਾ ਹੈ ?
(pb)
Haryana
ਬਿੱਟੂ ਜੀ ਕਣਕ ਨੂੰ ਪਹਿਲਾ ਪਾਣੀ ਬੀਜਾਈ ਤੋਂ 4-5 ਹਫਤੇ ਬਾਅਦ ਲਗਾਉਂਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਖਾਦ ਵੀ ਤੁਸੀਂ ਪਹਿਲੇ ਪਾਣੀ ਦੇ ਨਾਲ ਹੀ ਪਾਵੋ
any subsidy on dragon fruit in punjab ?
(en)
Haryana
मनिंदर जी इसके लिऐ आप आपने खेती विभाग से संपर्क कर सकते है 0124-2764907
ਘਰ ਵਰਤੋਂ ਲਈ ਸਰੋਂ ਹੁਣ ਬੀਜ਼ ਸਕਦੇ ਹਾਂ ਦੋ ਕਨਾਲ ਜਮੀਨ ਹੈ ਕਿਹੜਾ ਬੀਜ਼ ਕਿੰਨਾ ਪਾਇਆ ਜਾਵੇ ?
(pb)
Haryana
ਰਣਧੀਰ ਹੀ ਤੁਸੀਂ ਸਰੋਂ ਨੂੰ ਏਸ ਵੇਲੇ ਬੀਜ ਸਕਦੇ ਹੋ ਤੁਸੀਂ ਇਸਦੀ rch 1, giriraj ਕਿਸਮ ਨੂੰ 400 ਗ੍ਰਾਮ ਬੀਜ ਨੂੰ 2 ਕਨਾਲ ਜਗ੍ਹਾ ਵਿਚ ਵਰਤ ਸੱਕਦੇ ਹੋ
अभी इस महीने मक्का लगा सकते है क्या और कोन सी वेराइटी बोया जा सकता कब फसल तैयार हो जायेगी ?
(hn)
Haryana
मनोज जी इस समय मक्का बोने की सिफारिश नहीं की जाती यह समय इसके लिए उचित नहीं है
ਸਰਦਿਆ ਦੇ ਮੌਸਮ ਦਾ ਫੀਡ ਫਾਰਮੂਲਾ ਦੱਸੋ ਜੀ ਮੱਝ ਦੇ ਲਈ ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ।
Sir majh heat ch nahi a rahi ate ek choti a 2 year 3 month the weight v pura a o v heat ch nahi a rahi us the v koi hal daso ji ?
(pb)
Kamal ji tuci uss nu changi khurak de nal nal pett de kiria lai Bandykind plus bolus deo ate her 3 mahine badd salt badal ke pett de kiria wali dwai jrur deo baki uss nu Bovimin-b powder 50gm rojana ate Ovumin advance tablet rojana 1 goli deo ate 21 din tak dinde rho.
Dhanwaad ji
Calf da temperature down hon te j doctor na howe ta ustime Calf nu kehdi medicine ditti jawe ?
(pb)
Sukhdeep ji vaise tan doctor ton check krwa ke ilaj krwao baki jekar thoda bhut down hunda ha fir Doloban plus inj. 2ml, Tinacal inj. 3ml, Tonophos inj. 3ml, Tribivet inj 3ml lgwa skde ho baki ehna di matra calf di umar growth de hisab nal ghta vdha skde ho.
Gaaye ke dhood me khoon ?
(hn)
Punjab
aap usko dettol 100ml ko mammidium powder 50gm mai milla ker den aur adhe ghnte ke badd 100gm mitha soda den aur agle 3 din sirf powder hei den aur 20gm mitha soda rojana de skte hai
I have 50 bigha land in Rajasthan.. Pls let me knw what can I do ?
(en)
Rajasthan
Shoeb ji please tell us in detail which farming you were doing earlier so that we can guide you accordingly.
ਕਣਕ ਦੀ ਇਕ ਵਰਾਇਟੀ ਆ ਜੀ 411 ਓ ਦੇ ਬਾਰੇ ਸਾਰੀ ਜਾਣਕਾਰੀ ਦਿਉ ?
(pb)
Punjab
ਗੁਰਪ੍ਰੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ company ਦਾ ਬੀਜ ਬੀਜਿਆ ਸੀ ਤਾਂ ਕਿ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ ਵੈਸੇ ਉਗਾਅ ਘੱਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ , ਘੱਟ ਨਮੀ, ਘੱਟ ਤਾਪਮਾਨ, ਬੀਜ ਗੁਣਵੱਤਾ ਆਦਿ।
ਸਰ, ਵੱਛੀ ਸਵੇਰੇ ਠੀਕ ਚਾਰਾ ਖਾ ਰਿਹਾ ਸੀ ਪਰ ਸ਼ਾਮ ਨੂੰ ਅੱਖਾਂ ਸੁੱਜ ਗਈਆਂ, ਕਿਰਪਾ ਕਰਕੇ ਦੱਸੋ ਕੀ ਕਾਰਨ ਹੋ ਸਕਦਾ ਹੈ?
(pb)
Punjab
Mandeep ji tuci iss nu enrofloxacin inj. 5-7ml, Avil inj. 3-5ml lgwao ate boric acid medical store ton laa ke aao ate uss nu pani vich ghol ke akha vich chitte marro, baki injections di matra isdi umar ate growth de hisab nal ghta vdha skde ho.
Sir photo show nahi ho rahi gluco milk powder di dubara photo send karo ?
(pb)
Punjab
Iqbal ji tuhade jwab de nal photo dubara upload krr diti gyi hai jekar fir bhi tuhanu koi smasia aa rhi hai tan tuc sade helpline no. 97799-77641 te call ja whatsapp msg kr skde ho.
Sir dragon fruit di kheti start krni asii sanu jankari dwo ji esde seeds kitho milde ne or kehda seed sanu luona chyida hai jo vadia upj dwe ?
(pb)
Navraj ji dragon fruit diyan kalman lagdiyan ne jo ke red ate white hundiyan han isde layi tapman 5-45 degree tak hona chaida hai.isnu jyadatar gohe di khaad payi jandi hai. isde vich kmai krn layi thoda sabr karna painda hai kyuki starting vich eh munafa nahi dindi.isdi kheti jyada space vich krni paindi hai isdiyan kalman lain layi tuc mere nal sampark kar sakde ho 9779716417.
Sir 3 sue cow v 20 din soon ch rehte v oh sir utth nhi rahi uss nu ih bottle vi lagta phir v nhi utthdi ?
(pb)
Gurjeet ji tuci uss nu ek botal hor lgwao ate iss botal vich Tonophos inj. 30ml, Avil inj 10ml mix krke IV lgwao ate uss nu Trineurosol H inj 5-5ml krke pishe dona pudia te lgaao ate Beriwin 10ml, Mecovet inj. 15ml rojana 3 din gardan vich lwao ji.
Sir g aloo di growth nahe hooye 60 day hun urea super ja koi multi nutrients pa sakde aa dap dublicate nikle pehla NPK 19 19 19 de ik spray kitte Iss time humic acid de varto ve kar sakde aa Pichle vari 250 gm da ik aloo c iss vari 5 aloo 200 gm ho rahe aa Bahut nuksan ho gya
(pb)
Punjab
Yuvraaj ji, tusi growth ate changa jhaad lain lai Tusi biozyme 8 kg/acre de hisaab naal mitti chdon vele paa sakde ho ate 200ml/acre de hisaab naal spray vi kar sakde ho ji.