Haryana
Search
ਚੱਪਣ ਕੱਦੂ ਦੇ ਪੱਤੇ ਕੱਠੇ ਹੋ ਰਹੇ ਹਨ ਇਸ ਨੂੰ ਕਿਹੜੀ ਸਪਰੇ ਕਰਗੇ ?
(pb)
ਕ੍ਰਿਸ਼ਨ ਜੀ ਏਸਦੇ ਲਈ ਤੁਸੀਂ imidachloprid 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
sir mai 25 nov nu kanak di bejjyi krni hai main dbw 187 beej sakda ?
(pb)
Haryana
Balraj ji dbw187 kisam nu November mahine de ant takk bijan di sifarish kiti jandi hai
ਮੇਰੇ ਕੋਲ ਇਕ 2ਸਾਲ ਦੀ ਕੱਟੀ ਹੈ ਉਸ ਦੀ ਪਿਛਲੀ ਇੱਕ ਲੱਤ ਪਿੱਛੇ ਨੂੰ ਹੀ ਰਹਿ ਜਾਂਦੀ ਹੈ ਅੱਗੇ ਪੈਰ ਨਹੀ ਧਰ ਸਕਦੀ ਜਿਸ ਨਾਲ ਸਹੀ ਨਾਲ ਨਹੀਂ ਚਲ ਪਾਓਂਦੀ ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ?
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਸਰਨ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਜਿਸਦੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
sir ma wheat vich pani launn ton pehla sulphur pauni aa keri pawa te kini pawa ate sulphur pani nal leachdown ta ni kru gi iss de bare v dso kio ki pani ton bad fr sencor pauni aa ta krke ehe pehla ee pauni aa ?
(en)
Haryana
Dhanveer ji jekar tusi ssp di varto kiti hai tan esnu alag ton paun di jrurat nahi vaise tusi 18 kilo bentonite sulphur per acre de hisab nal biaji ton pehla paa sakde ho vaise kanak vich sencor vartan di sifarish nahi kiti jandi
I require 50 tons of lucerine grass 1 ton neem cake 100 ltr neem kernel oil ?
(en)
Haryana
राहिल शाह जी, आप अपना सवाल apni kheti buy/sell पर भी पूछ सकते है।
sir ji ki kank vich sjenta companies di aksil dwai guli dnde de nal nal chore ptte wale ndin nu v marugi ja nal koi hor dwai Pai jave chore ptte wale ndin marn Lai ?
(pb)
Haryana
Rajinder ji axial dwai mukh tor te ikali gulli dNde nu hi Mardi hai dowen trah de Nadeen iko sray vich rokan lai tusi Atlantis dwai 160 gram nu prati acre de hisab nal vart sakde ho
UP Deoria me 25 nov.tak bijai Kaun see gehu ki kare air Dec. Me Kaun Si gehu ki bijai ki jaye ?
(hn)
Haryana
Singh ji November mein aap gehun ki dbw252, ddw47, bdw187,222 kisam ki bijai kar sakte hai aur December mein dbw 107,173 kisam ki bijai kar sakte hai
मेरी 6 माह की बछिया है जो अपना मूत्र पीने लगी है। क्या यह कोई रोग है इससे कोई दिक्कत का सामना करना पड़ सकता है कृपया एक्सपर्ट सुझाव दें ?
(hn)
विकास जी यह पेट के कीड़ों के कारण, शरीर में ज़रूरी तत्वों की कमी के कारण होने लगता है आप उसे पेट के कीड़ों के लिए Piperazine liquid 30ml दें और उसे Brotone liquid 10ml रोजाना दें इसके साथ साथ आप उसे Agrimin powder 15 ग्राम रोजाना देना शुरू करें।
Kanak di bijai 1 din phla kiti hai khet vich ndeen bahut hai kanak nikaaln to phle ghaa di kehdi spray kinne din vich kar sktde han ?
(pb)
Haryana
Vinod ji tusi pendimethalin 1.5 litre prati acre de hisab nal kanak bijan ton 2 din de andar vart sakde ho
ਬੱਕਰੀ बकरी कितने तापमान का सामना कर सकती है? ਕਿੰਨਾ ਤਾਪਮਾਨ ਸਹਿਣ ਕਰ ਸਕਦੀ ਹੈ ?
(pb)
Punjab
रजिंदर जी, बकरी हर मौसम में रह सकती है लेकिन इसके लिए सही देखभाल होना ज़रूरी है जैसे गर्मी में तापमान 40 से 45 तक भी हो जाता है उसमें भी सही देखभाल में रह सकती है और सर्दी में भी जैसे 7—10 तक भी हो जाता है उसमें भी सही देखभाल से रह सकती है। लेकिन सर्दी में ज्यादा देखभाल की ज़रूरत होती है क्योंकि इन्हें सर्दी जल्दी लगती है और छोटे बच्चों की मृत्यु भी ज्यादा होती है।
ਇੱਕ ਗਾ ਦਾ ਚੂਕਣਾ ਟੁੱਟ ਗਿਆ ਹੈ ਤੇ ਇਕ ਲੱਤ ਵੀ ਟੁੱਟ ਗਈ ਹੈ ਤੇ ਗਾ 4 5 ਦਿਨ ਤੱਕ ਸੂਣ ਲਈ ਤਿਆਰ ਹੈ ਕਿਸੇ ਸਰਜਨ ਦਾ ਨੰਬਰ ਦਿਓ ਸਰ।
(pb)
Punjab
ਸੁਨੀਲ ਜੀ ਤੁਸੀ ਇਸਦੇ ਆਪਣੇ ਨਜ਼ਦੀਕੀ ਵੈਟਨਰੀ ਪੋਲੀਕਲੀਨਿਕ ਵਿੱਚ ਡਾਕਟਰ ਜਾ ਫਿਰ ਯੂਨੀਵਰਸਿਟੀ ਵਿੱਚ ਲਿਜਾ ਸਕਦੇ ਹੋ ਇਸ ਨੂੰ ਬੈਲਟ ਪਾ ਕੇ ਚੁੱਕ ਕੇ ਗੱਡੀ ਵਿੱਚ ਜਾ ਫਿਰ ਜੇਕਰ ਪੋਲੀਕਲੀਨਿਕ ਨਜ਼ਦੀਕ ਹੈ ਫਿਰ ਉਥੇ ਡਾਕਟਰ ਨਾਲ ਗੱਲ ਕਰ ਸਕਦੇ ਹੋ।
sir Sri Ram di 101 ziri ho jaawegi kinaa jhaad hai isda ?
(pb)
Haryana
Jagjeet ji eh sma ziri lgaun da nahi sagon kanak di bijai Karan da hai jiri nu tusi agle saal lga sakde ho
Kanak vich weed control lyi kihda herbicide kriye ta Jo agle saal makki nu koi problem na aave ?
(pb)
Haryana
Daljit ji tusi pendimethalin, isoprotouran wagera Nadeen nashak di varto kr sakde ho baki tusi eh daso tuhadi fasla vich kehde Nadeen han us hisab nal hi tuhanu sahi jankari diti ja sakdi hai
ਸਰ ਜੀ ਕਣਕ ਦੀ ਬਿਜਾਈ ਨੂੰ 22 ਦਿਨ ਹੋਗੇ ਨੇ ਪਹਿਲਾ ਪਾਣੀ ਕਦੋਂ ਲਾਉਣਾ ਚਾਹੀਦਾ ਹੈ ਜੀ ਕਣਕ ਦਾ ਬੀਜ ਡੀ ਬੀ ਡਬਲਯੂ 303 ਹੈ ਜੀ ?
(pb)
Haryana
ਸੰਦੀਪ ਜੀ ਪਹਿਲਾਂ ਪਾਣੀ ਤੁਸੀਂ 35-40 ਦਿਨ ਬਾਅਦ ਲਗਾ ਸੱਕਦੇ ਹੋ ਓਸ ਸਮੇ ਹੀ ਏਸਨੂ ਲਗਾਉਂਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
मेरी लीची का पेड़ है सही चल रहा है दूसरा पौधा है इसकी ग्रोथ कैसे की जाए ?
(hn)
Haryana
हसीब जी इसके लिऐ आप npk 191919 10 ग्राम को प्रति लीटर पानी के हिसाब से प्रयोग कर सकते हैं.
Barseem uth nahi reha ji 15 din hoge bije nu ki esnu hun pani laia jave ?
(pb)
Haryana
Kulveer ji esnu bijai sme 155 kilo urea ate 185 kilo ssp prati acre paun di sifarish kiti jandi hai
ਮੱਝ ਜਨਵਰੀ ਵਿੱਚ ਸੂਈ ਸੀ। ਉਸ ਸਮੇਂ ਲਗਪਗ 15 16 ਕਿਲੋ ਦੁੱਧ ਦਿੰਦੀ ਸੀ। ਹੁਣ 3 ਮਹੀਨੇ ਦੀ ਗੱਭਣ ਹੈ। ਪਰ ਇੱਕ ਦਮ ਦੁੱਧ ਘਟ ਗਈ। ਲਗਭਗ 3 4 ਕਿਲੋ ਹੀ ਰਹਿ ਗਿਆ। ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਅਤੇ Calpond gold Liquid 50ml ਰੋਜਾਨਾ ਦਿਓ ਅਤੇ ਚੰਗੀ ਖੁਰਾਕ ਦਿੰਦੇ ਰਹੋ।
ਕੱਦੂ ਦੀ ਅਗੇਤੀ ਕਿਸਮ ਬਾਰ ਜਾਣਕਾਰੀ ਦਿਓ ?
(pb)
ਮੇਵਾ ਜੀ ਤੁਸੀ ਪੰਜਾਬ ਚੱਪਣ ਕੱਦੂ 1 ਦੀ ਬਿਜਾਈ ਕਰ ਸਕਦੇ ਹੋ। ਇਸਦੀ ਬਿਜਾਈ ਹੁਣ ਨਵੰਬਰ ਵਿਚ ਜਾ ਜਨਵਰੀ ਦੇ ਮਹੀਨੇ ਵਿਚ ਕਰ ਸਕਦੇ ਹੋ।
पतले गोबर का ईलाज ?
(en)
Punjab
राहुल जी यदि गाय/भैंस पतला गोबर कर रही है तो आप सबसे पहले उन्हें पेट के कीड़ों के लिए Zenvet bolus दें और Amoxirum Tablet एक एक गोली सुबह शाम और Biotrim DS tablet एक एक गोली सुबह शम दें और Vivliv liquid 50ml रोजाना दें।
Hlo sir good evening sir dairy farming ke liye loan kese le skte hai Loan milega b ja nhi ?
(en)
Punjab
Dairy farming mein loan lene ke liye apke pass iss kam ki training hona jruri hai kyuki uss training certificate se hei apko loan, subsidy mill skti hai aap iske liye apne nazdiki krishi vigyan kendra se sampark kr skte hai waha sme sme per alag alag kamo ki training di jatti hai aap iske liye KVK, Fatehabad, Dhani bikaneri, Majra road, Fatehabad, Dr Sardul Mann, Head KVK, Contact No.: +91-9416695874 se sampark kr skte hai.
Sir hun kis kanak.di variety da tym hai beejan.da hun kehrdi variety beeji ja sakdi ?
(en)
Punjab
Tarun ji, tusi hun PBW 869, 766, 824, HD 3086 Kisman di bijai kar sakde ho ji.
Sir ek majh daily weight lose kar rahi us nu proper feed the hun mineral mix v de rahea a phir v lose weight ho rahea a ji ?
(pb)
Kamal ji tuci uss nu changi khurak de nal nal pett de kiria lai fenbendazole & ivermectin salt di goli deo ate uss nu Enerboost powder 100gm rojana deo ate her 3 mahine badd salt badal ke pett de kiria wali dwai jrur deo.
Dhanwaad ji
20-20 Gram Satawer Churn Aur Body Weight Ke 1% Kela 7 Days Khila Do Recover Ho Jaeyga
Dhanwaad ji
Soil testing bare jankari de ?
(en)
Punjab
Mohit for soil testing you can contact KVK Kurali 0160 264 2827.
Tulsi plant bare jankari deo ?
(en)
Punjab
Sukha ji, kirpa ke ke visthaar naal dasso ki tuhaanu is baare ki janakari chahidi hai ta Jo tuhanu us hisab naal is baare sahi jaankari ditti jaa ske.
ਆਲੂ ਦੀ ਫਸਲ 30 ਦਿਨ ਦੀ ਹੋ ਗਈ ਹੈ ਖਾਲਾਂ ਦੇ ਵਿਚ ਨਦੀਨ ਨਾਸਕ ਸਨਕੌਰ ਦਵਾਈ ਦਾ ਛਿੜਕਾ ਕੀਤਾ ਹੈ ਸਪਰੇਅ ਤੋਂ ਕਿੰਨੇ ਦਿਨ ਬਾਅਦ ਪਾਣੀ ਲਾਉਣਾ ਚਾਹਿਦਾ ਹੈ ?
(pb)
Punjab
ਰਿੰਕੂ ਜੀ, ਤੁਸੀ ਨਦੀਨਸ਼ਕ ਦੇ ਛਿੜਕਾਅ ਤੋਂ ਹਫਤੇ - ਦਸ ਦਿਨ ਤੱਕ ਪਾਣੀ ਦੇ ਸਕਦੇ ਹੋ ਜੀ।
Dekho g ?
(pb)
Haryana
Sukh ji Nadeen Di roktham lai tusi godi kar sakde ho spray krn d sifarish nahi kiti jandi eh fasal vich
ਸਰ ਗਾਂ ਸੂਈ ਆ ਜੀ ਤੇ ਇਕ ਥਣ ਦਾ ਦੁੱਧ ਹਲਕਾ ਲਾਲ ਆ ਰੇਹਾ ਜੀ ਤੇ ਹਾਵਾਣੈ ਨੂੰ ਭਾਲੂਣ ਹੈ ਜੀ ਬਾਕੀ ਸਭ ਸਹੀ ਆ ਜੀ ਕੋਈ ਇਲਾਜ ਦੱਸੋ ਜੀ ?
(pb)
ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ 50gm ਰੋਜਾਨਾ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ।
Mashroom business start karna kripya sujhaw dein ?
(hn)
Punjab
Pandey ji, aapko apne area me marketing ke hisaab se mushroom ki type select kr leni chahiye . Iske baad aap iski training apne najdeeki krishi vigyan Kendra se sampark kar sakte hai.
Ki aa gabbn krwan jog hogi hai 16 month de ha ?
(pb)
Harmandeep ji tuci iss nu pett de kiria lai Bandykind plus bolus deo ate her 3 mahine badd salt badal ke dwai jrur deo baki iss nu Bovimin-b powder 50gm rojana deo ate heifer dry feed deo jiss nal sarir di kami puri howegi ate sme te heat vich awegi.
पिछले दो तीन हफ्तों से भैंस का शरीर। गरम रहता है। और काफी दूध भी घट गया। दवाइयां भी खिलाई कोई फायदा नहीं हुआ। क्या बीमारी है और इसका समाधान बताएं ?
(hn)
कृप्या आप यह बताएं कि उसका बुखार कितना रहता है और उसे क्या समस्या हो रही है और कौन सी दवाई का प्रयोग किया है इसके बारे में पूरे विस्तार से अपना सवाल पूछें ताकि आपको सही जानकारी दी जा सके।
Shatavari bare jankari deo ?
(en)
Maharashtra
Samir ji shatavari ki kheti chikni mitti ,kaali mitti men bijai kar sakte hai. Iski kisme jaise ki Satavari (Asparagus racemosus),Satavari (Asparagus sarmentosa Linn.) hai. mitti ko bhurbura hone tak iski jutayi karen.bijai june-july mahine men ki jati hai.isko aap 1.4x1.2 mtr fasle par kare.ek acre men 400-600 gram beej ka paryog kren.khet ki tyari ke same gobar ki khaad daale.paudhe ko bijai ke bad turant sinchai karen.khet ki tyari ke smay 80 quintal prtati acre gali hui roodi ki khaad ko mitti me ache se milaye. urea@80 kilo SSP@300 kilo aur MOP@100 kilo prati acre men daale.
I want to plant poplar tree in jhanjeri area which variety is good and price of per plant ?
(pb)
Punjab
Kamaldeep ji you can plant varieties like C-413, C-72, C-2045 for commercial purpose and for the price of plants you can get the plants from the nearest nursery. The rate varires from nursery to nursery as it starts from 15-25 rupees per plant.
?
(hn)
Punjab
सौरभ की, कृप्या विस्तार से बताए कि आपकी फसल में क्या दिक्कत है उस हिसाब से ही आपको इस बारे में सही जानकारी दी जा सकेगी।
ਬਰਸੀਨ ਉੱਪਰ ਕਲੋਰੋ ਸਪਰੇਅ ਕਰ ਸਕਦੇ ਆ 3ਕ ਇੰਚ ਹੋਇਆ ਬਰਸੀਨ ?
(pb)
Punjab
ਮਨਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਤੇ ਕਿਹੜੇ ਕੀੜੇ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਹਲਦੀ RH 5 ਦਾ ਬੀਜ ਕਿੱਥੋ ਅਤੇ ਕੀ ਰੇਟ ਮਿਲੇਗਾ ਜੀ ?
(pb)
Punjab
ਗੁਰਪ੍ਰੀਤ ਜੀ ਇਹ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਹੀਂ ਹੈ ਇਹ ਬਿਹਾਰ ਦਾ ਬੀਜ ਹੈ ਅਤੇ ਇਹ ਤੁਹਾਨੂੰ ਹੁਣ ਨਹੀਂ ਮਿਲੇਗਾ ਇਹ ਅਗਲੇ ਸਾਲ ਤੁਹਾਨੂੰ ਮਾਰਚ ਮਹੀਨੇ ਵਿਚ ਜਾਕੇ ਮਿਲੇਗਾ ਜਦੋਂ ਇਸਦੀ ਪੁਟਾਈ ਸ਼ੁਰੂ ਹੋਏਗੀ ਇਸਦੇ ਬੀਜ ਦਾ ਰੇਟ ਜਾਨਣ ਅਤੇ ਬੀਜ ਲੈਣ ਲਈ Dr .SP Singh 8292122462 ਤੇ ਮਾਰਚ ਮਹੀਨੇ ਵਿਚ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ।
ਮੈਂ ਕਿੰਨੂ ਦੇ ਪੌਦੇ ਲਗਾਏ ਗਏ ਹਨ, ਉਹਨਾਂ ਨੂੰ ਤੁਹਾਡੇ ਦੁਆਰਾ ਸਿਫਾਰਸ਼ ਕੀਤੀ ਖਾਦ ਵੀ ਦਿੱਤੀ ਗਈ ਹੈ, ਫਾਸਫੋਰਸ ਅਤੇ ਪੋਟਾਸ਼, ਉਹ ਸਾਲ ਦੇ ਪੌਦੇ ਹਨ, ਉਨ੍ਹਾਂ ਦੇ ਪੱਤਿਆਂ 'ਤੇ ਪੀਲੇ ਧੱਬੇ ਹਨ, ਕੋਈ ਕੀੜੇ ਨਹੀਂ, ਕੋਈ ਰੋਗ ਨਹੀਂ, ਜ਼ਿੰਕ ਦੀਆਂ 3 ਸਪਰੇਆਂ ਕਰ ਚੁੱਕਿਆ ਹਾਂ , ਪਰ ਕੋਈ ਫਰਕ ਨਹੀਂ, ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ?
(pb)
ਜਗਰੂਪ ਜੀ, ਤੁਸੀਂ ਬੂਟੇ ਨੂੰ 400-500 g/ਬੂਟੇ ਦੇ ਹਿਸਾਬ ਨਾਲ ਵਰਮੀਕੰਪੋਸਟ ਖਾਦ ਪਾਓ ਜੀ ਅਤੇ ਇਹ ਵੀ ਦੱਸੋ ਕਿ ਜਿੰਕ ਦੀ ਸਪਰੇ ਕਿੰਨੀ ਮਾਤਰਾ ਵਿਚ ਕੀਤੀ ਸੀ।
Ssa sir g Jersey cow bare proper jankari dyo nal ee eh v dsyo k esde calf kitho le sakde aa ?
(en)
Punjab
Navkiran ji jersey cow vare puri jankari lai iss app de pashu palan wale section vich jaa ke paddh skde ho jekar uss ton ilawa bhi tuhada hor swal ha tan tuci dubara push skde ho baki jersey cow ate calf lenn lai Sukhwinder Singh 9814057587, 9855621810 chopra dairy farm nal sampark kr skde ho.
ਮਟਰ ਦੀਆ ਕਿਹੜੀਆ ਹੁਣ ਵਰਾਈਟਿਆ ਬੀਜੀਆ ਜਾ ਸਕਦੀਆ ਹਨ ਉਹਨਾ ਦਾ ਸਮਾ ਤਿਆਰ ਹੋਣ ਦਾ ਅਤੇ ਕੀ ਝਾੜ ਹੋਵੇਗਾ ?
(pb)
Punjab
ਬਲਜਿੰਦਰ ਜੀ, ਤੁਸੀ ਹੁਣ ਪੰਜਾਬ 89 ਅਤੇ ਮਿੱਠੀ ਫਲੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ ਇਹ ਕਿਸਮਾਂ 90 ਦਿਨ ਬਾਅਦ ਤੁੜਾਈ ਲਈ ਤਿਆਰ ਹੀ ਜਾਂਦੀਆਂ ਹਨ ਜੀ ਅਤੇ ਇਹਨਾ ਦਾ ਔਸਤ ਝਾੜ 45-60q/ਏਕੜ ਹੈ ਜੀ।
ਮੈਂ ਕਿੰਨੂ ਦੇ ਪੌਦੇ ਲਗਾਏ ਗਏ ਹਨ, ਉਹਨਾਂ ਨੂੰ ਤੁਹਾਡੇ ਦੁਆਰਾ ਸਿਫਾਰਸ਼ ਕੀਤੀ ਖਾਦ ਵੀ ਦਿੱਤੀ ਗਈ ਹੈ, ਫਾਸਫੋਰਸ ਅਤੇ ਪੋਟਾਸ਼, ਉਹ ਸਾਲ ਦੇ ਪੌਦੇ ਹਨ, ਉਨ੍ਹਾਂ ਦੇ ਪੱਤਿਆਂ 'ਤੇ ਪੀਲੇ ਧੱਬੇ ਹਨ, ਕੋਈ ਕੀੜੇ ਨਹੀਂ, ਕੋਈ ਰੋਗ ਨਹੀਂ, ਜ਼ਿੰਕ ਦੀਆਂ 3 ਸਪਰੇਆਂ ਕਰ ਚੁੱਕਿਆ ਹਾਂ , ਪਰ ਕੋਈ ਫਰਕ ਨਹੀਂ, ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ?
(pb)
ਜਗਰੂਪ ਜੀ, ਤੁਸੀਂ ਬੂਟੇ ਨੂੰ 400-500 g/ਬੂਟੇ ਦੇ ਹਿਸਾਬ ਨਾਲ ਵਰਮੀਕੰਪੋਸਟ ਖਾਦ ਪਾਓ ਜੀ ਅਤੇ ਇਹ ਵੀ ਦੱਸੋ ਕਿ ਜਿੰਕ ਦੀ ਸਪਰੇ ਕਿੰਨੀ ਮਾਤਰਾ ਵਿਚ ਕੀਤੀ ਸੀ।
ਸਰ ਦੋ ਮਹੀਨੇ ਦੀ ਵੱਛੀ ਹੈ।ਇਸ ਸਰੀਰ ਤੇ ਖੁਸ਼ਕੀ ਆ ਰਹੀ ਹੈ ਵਾਲ ਝੜਨ ਰਹੇ ਹਨ ਕਮਜ਼ੋਰ ਬਹੁਤ ਹੈ ।ਕਾਰਨ ਤੇ ਇਲਾਜ ਦੱਸੋ ?
(pb)
ਲਖਵੀਰ ਜੀ ਤੁਸੀ ਇਸ ਨੂੰ Hitek injection 1ml ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Brotone liquid 10ml ਰੋਜਾਨਾ ਅਤੇ Cafplan powder 15gm ਰੋਜਾਨਾ ਦਿਓ ਬਾਕੀ ਇਸ ਨੂੰ calf grower Feed ਦੇਣੀ ਸ਼ੁਰੂ ਕਰੋ।
Cargill de caff satater feed deyo ikle harra chara bilkul nai ponna bus feed nu kisse bandhe ch paa ke agge rakh deyo nall 1 side water rakh deyo (2) albomar ayunde aa virbac company de oh jarur deyo 25 ja 30 m l.
Dso ji ?
(pb)
Tuci uss nu kabbu krke usde sirr vich Hitek injection 1ml paao ate usde kirre doctor ton saff krwao fir uss uppar Lorexane spray krde ho ate uss nu monocef inj 1gm lgwao ehh usdi umar ate bhar de hisab nal varto.
ਜ਼ਿਲਾ ਪਸ਼ੂ ਹਸਪਤਾਲਾਂ ਵਿੱਚ ਵੀ ਭਰੂਣ ਤਬਾਦਲਾ ਤਕਨੀਕ ਨਾਲ ਅਤਿ ਉੱਤਮ ਕਿਸਮ ਦੀਆ ਕੱਟਿਆ ਜਾਂ ਵੱਛਿਆਂ ਪੈਦਾ ਕਰਨ ਦੇ ਲਈ ਕੰਮ ਕਦੋਂ ਤੋ ਸ਼ੁਰੂ ਹੋਏਗਾ। ਕਿਰਪਾ ਕਰ ਇਸ ਬਾਰੇ ਜਾਣਕਾਰੀ ਦੇਵੋ।
(pb)
Punjab
ਅਰੁਣ ਜੀ ਇਸ ਉਪਰ ਕੰਮ ਯੂਨੀਵਰਸਿਟੀ ਵਲੋਂ ਚੱਲ ਰਿਹਾ ਹੈ ਬਾਕੀ ਮਾਰਕੀਟ ਵਿੱਚ ਵੀ ਅਲੱਗ ਅਲੱਗ ਕੰਪਨੀ ਦੇ sexed ਸੀਮਨ ਆਉਂਦੇ ਹੈ ਬਾਕੀ ਭਰੂਣ ਤਬਾਦਲਾ ਵਾਰੇ ਜਿਵੇਂ ਕੋਈ ਨਵੀਂ ਅਪਡੇਟ ਜਾ ਕੋਈ ਸੈਮੀਨਾਰ ਹੋਵੇਗਾ ਤਾਂ ਤੁਹਾਨੂੰ ਜਾਣਕਾਰੀ ਦੇ ਦਿਤੀ ਜਾਵੇਗੀ।
Sir mujhe bhauso ke dukh ka byapar karna hai sabse jyada kaun si bhais dudh deti hai mujhe 50000 par month ke liye kitne bhaise rakhani hongi ?
(hn)
Punjab
Yadav ji aap yadi bhainso se suru krna chahte hai tab aap Murrah nasal ki bhains rakh skte hai baki nirbhar krta hai aap ilake mai dudh kitne rate per sale hota ha, baki yadi aap 10 litre wali ek bhains rakhte hai aur 5 bhainse rakhte hai tab 50 litre dudh hoga aur yadi aap 10 litre ghar ke paryog ke liye nikaler usme se 40 litre rojana sale krte hai aur 60 rs per litre sale hota hai tab 2400 ka dudh rojana sale hoga iss hisab se mahine ka 72000 ka sale kr skte hai lekin iske liye achi nasal ke pashu, achi khurak aur apko iss kam ki puri achi jankari hona hona jruri hai yeh iss batt per bhi nirbhar hai apke ilake mein dudh kitne rs. tak sale hota hai.
Murgeya 9 month diya ho gaiyaan ande deno hat gaiyaan 10 k din hoge ki kita jawe v sareya ande den lag jan ?
(pb)
Punjab
murgia kujj sma annde de ke fir kujj sme da frak paa ke annde dindia hai tuci ohna di khurak da purra dian rakho ate ohna de shedd vich temp. bnna ke rakho ate swere jldi ate sham nu derr tak sheed vich light jgaah ke rakho ate ohna nu egg formula powder feed vich mix krke deo ate vimeral liquid 15ml/100birds de hisab nal deo.
Sir jo is tra se ho raha hai ?
(pb)
Punjab
Sukhjinder ji, tuhaadi photo upload nhi kirpa kar ke photo dubara bhejo ta Jo tuhanu is baare sahi jaankari ditti jaa ske.
Sir meri majj da bcha aj 20 din da ho gya ki apaa ohnu koi medicine bhi de skde ha te kedi ?
(hn)
Tuci uss nu Albomar liquid 30ml nu 10-10ml krke 3 din deo ate uss nu brotone liquid 7ml rojana deo baki uss nu 3 mahine tak sirff maa da dudh pilao ate dudh de nal nal hun ton hei Calf starter feed deni suru kro.
Kanak ghat uggi aa ji 8 nov nu beeji c ki pani la deva ?
(en)
Punjab
Amarjit ji jekr germination kaafi ghatt hoi hai ta tusi halka paani laa sakde ho ate beej da shitta vi de sakde ho ji.
Punjab
70 persent uggi honi aa ji ,naal hi nadeen v ugg ge,
Sir ji majj di delivry 10 din ho ge ne kada v dita kank da dalia v dita pr feed nhi khndi kio dudh to v nhi vad rahi ?
(pb)
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo ate Vivliv liquid 50ml rojana deo baki mousam de hisab nal sahi dekbhal kro.
Sir ਗਾਂ ਨੂੰ ਸੁਏ ਨੂੰ 5 ਦਿਨ ਹੋ gy ajj ਦੁੱਧ ਲਾਲ c ਪਿਛਲੇ ਥਨਾ ਚ ਡਾਕਟਰ ਸਾਬ ਦਸੋ ਕੀ ਕਾਰਨ a ji ਗਾਂ ਨੂੰ ਖੱਲ ਤੇ ਗੁੜ ਪਾ ਰਿਹਾ a ji te ਇਲਾਜ ਦਸੋ ?
(pb)
ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ 50gm ਰੋਜਾਨਾ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ।
Kanak utte kadd rukkan vali spray kdo krni hundi aa g te khdi spray krni hundi a kini dose per acre aa te paani lgon tu phla krni a ya fr baad ch kirpa kr k puri jankari deo dbw187 variety aa ?
(pb)
Aman ji, vaise kadd ghatt rakhn lai khaada di vrto lod anusaar hi karni chahidi hai, je kank da vaadha jyada hunda hai ta tusi Lihocin dwaai 200-250 ml/acre de hisaab naal bijai to 60 din baad spray kar sakde ho ji.
dr sahib 3 saal 2 mahine di choti aw pehla ik vaar Ai karwai ate chotte to vi do vaar cross hogi par khali nikli hun 6 7 mahine to heat ch ni aw rhi si fer ma gurr dita hun 3 4 dina to ida kar ri aw koi ilaj dso ji ki kita jawe ?
(pb)
Husan ji tuci jekar doctor ton check krwa lai hai ate khali hai tan tuci isdi bachedani vich Utrawin-oz dwai 2 din bhrwao ate iss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo agli varr heat vich awe tan jhote ton cross krwao ate cross krwa ke golia dinde rho.
ਇਕ ਕੱਟੀ ਹੈ ਸਿੰਗ ਟੁੱਟ ਗਿਆ ਹੈ, ਪਹਿਲਾਂ ਫਰਕ ਸੀ, ਫਿਰ ਪਾਣੀ ਕਾਰਨ ਸਿੰਗਾਂ ਵਿੱਚ ਕੀੜੇ ਪੈ ਗਏ ਹਨ, ਕਿਰਪਾ ਕਰਕੇ ਦੱਸੋ ਕੀ ਇਲਾਜ ਕਰਨਾ ਹੈ, ivermectin ਲਗਾਇਆ ਗਿਆ ਹੈ, ਕਿਰਪਾ ਕਰਕੇ ਇਲਾਜ ਬਾਰੇ ਜਾਣਕਾਰੀ ਦਿਓ?
(pb)
Punjab
ਤੁਸੀ ਉਸ ਨੂੰ DCR 2.5gm injection, Avil inj 10ml ਮਿਕਸ ਕਰਕੇ ਰੋਜਾਨਾ 3 ਦਿਨ ਲਗਵਾਓ ਅਤੇ ਸਿੰਗ ਤੇ topicure spray ਕਰਦੇ ਰਹੋ ਬਾਕੀ ਡਾਕਟਰ ਤੋਂ ਹੀ ਇਹ ਇੰਜੇਕਸ਼ਨ ਲਗਵਾਓ ਅਤੇ ਜੇਕਰ ਕੀੜੇ ਹੈ ਤਾਂ ਉਹ ਵੀ ਕਢਵਾ ਕੇ ਉਪਰ ਪੱਟੀਆਂ ਕਰਵਾ ਸਕਦੇ ਹੋ।
श्रीमान जी मैन 8 दिन पहले गेहूँ की बिजाई की थी नमी न होने या कम होने से कही कही जमाओ नही हुआ है या कही कम हुआ है कोई उपाय बताय ?
(hn)
Punjab
सुनील जी, आप एक हफ्ते तक इंतजार करें और अगर जमाव काफी कम हो तो आप हल्का पानी दे सकते है और बीज भी डाल सकते है।
ਸ੍ਰੀਮਾਨ ਜੀ ਕੀ ਹੁਣ 303 ਕਣਕ ਦੀ ਬਿਜਾਈ ਕਰ ਸਕਦੇ ਹਾਂ ?
(pb)
Haryana
ਕੁਲਵੰਤ ਜੀ ਤੁਸੀਂ ਇਸ ਕਿਸਮ ਦੀ ਬੀਜਾਈ 30 ਨਵੰਬਰ ਤੱਕ ਕਰ ਸਕਦੇ ਹੋ।
Pioneer di mustard es time beej skde Haan ji?Bijai de naal kehra fertilizer paiee ?
(en)
Haryana
Punit ji tusi sarson nu November takk beej sakde ho sarson nu 55 kilo urea ate 75 kilo ssp prati acre de hisab nal vartan di sifarish kiti jandi hai
sir pdfa di members ship lyi ki process ਹੁੰਦਾ g ?
(pb)
Punjab
PDFA ਦੇ ਮੈਂਬਰ ਬਣਨ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
ਸੱਤ ਸ਼੍ਰੀ ਆਕਾਲ ਸਰ ਜੀ ?
(pb)
Haryana
ਸਤਿ ਸ਼੍ਰੀ ਆਕਾਲ ਜੀ ਜੇਕਰ ਤੁਹਾਡਾ ਖੇਤੀ ਜਾ ਪਸ਼ੂਪਾਲਣ ਨਾਲ਼ ਸਬੰਧਤ ਸਵਾਲ ਹੈ ਤਾਂ ਤੁਸੀਂ ਪੁੱਛ ਸੱਕਦੇ ਹੋ।
ਸਤਿ ਸ੍ਰੀ ਆਕਾਲ ਸਰ ਜੀ ਕਿ ਸਾਡੇ ਪੰਜਾਬ ਵਿੱਚ ਕੋਈ ਐਸੀ ਲੈਬ ਜਾਂ ਲੈਬੋਰਟਰੀ ਹੈ ਜਿਸ ਵਿੱਚ ਅਸੀਂ ਆਪਣੀਆਂ ਫ਼ਸਲਾਂ,ਸਬਜ਼ੀਆਂ ਜਾਂ ਦੁੱਧ ਦੀ ਜਾਂਚ ਜਾਂ ਟੈਸਟ ਕਰਵਾ ਪਤਾ ਕਰ ਸਕੀਏ ਕਿ ਇਹਨਾਂ ਵਿੱਚ ਕਿੰਨਾ ਜ਼ਹਿਰ ਜਾਂ ਕਿੰਨੇ ਖਾਣ ਯੋਗ ਹੈ। ਕਿਰਪਾ ਇਸ ਬਾਰੇ ਵਿੱਚ ਜਾਣਕਾਰੀ ਦੇਵੋ।
ਜੋ ਇਹ ਕਹਿ ਰਹੇ ਨੇ ਸਹੀ ਹੈ ਜੇ ਸਹੀ ਹੈ ਤਾਂ ਇਸ ਦੀ ਵੀਡਿਉ ਆਪਣੀ ਖੇਤੀ ਯੂ ਟਿਊਬ ਚੈਨਲ ਤੇ ਵੀ ਉਪਲੋਰਡ ਕਰਨ ਦੀ ਕਿਪਾਲਤਾ ਕਰੋ ?
(pb)
Punjab
ਅਰੁਣ ਜੀ ਇਹਨਾਂ ਤੋਂ ਫੀਡ ਦੀ ਪੂਰੀ ਡੀਟੇਲ ਮੰਗੀ ਗਈ ਹੈ ਜਦੋ ਹੀ ਇਸ ਵਾਰੇ ਪੂਰੀ ਜਾਣਕਾਰੀ ਆਉਂਦੀ ਹੈ ਤਾਂ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਦੇ ਦਿਤੀ ਜਾਵੇਗੀ।
5 ਤਰੀਕ ਨੂੰ ਕਣਕ ਦੀ ਬਜਾਈ ਕੀਤੀ ਸੀ ਸੁਪਰਸੀਡਰ ਨਾਲ ਅੱਜ 15 ਦਿਨ ਹੋ ਗਏ ਨੇ ਕਣਕ ਬੀਜੀ ਨੂੰ ਪਰ ਕਣਕ ਪੂਰੀ ਤਰ੍ਹਾਂ ਨਹੀਂ ਉੱਗੀ ਇਸ ਲਈ ਕੀ ਕੀਤਾ ਜਾਵੇ ਬੀਜ ਦੀ ਮਾਤਰਾ 45kg ਸੀ ?
(pb)
Punjab
ਕੁਲਜੀਤ ਜੀ, ਜੇ ਕਣਕ ਦਾ ਉਗਾਅ ਘੱਟ ਹੈ ਤਾਂ ਤੁਸੀਂ ਹਲਕਾ ਪਾਣੀ ਲਾ ਦਿਓ ਅਤੇ ਇਸ ਤੋਂ ਇਲਾਵਾ ਤੁਸੀਂ ਬੀਜ ਦਾ ਛਿੱਟਾ ਵੀ ਦੇ ਸਕਦੇ ਹੋ ਜੀ।
Sulfur nu kanak di bijai ton pehla khet vich shitta de skde Han tawiyan naal vahon ton baad ?
(en)
Haryana
Punit ji tusi osnu Kanak bijan ton pehla Kanak vich chitta de sakde ho