Haryana
Search
Sir 1-2 ਦਿਨਾਂ ਵਿੱਚ ਕਣਕ ਦੀ ਕਿਹੜੀ ਕਿਸਮ ਦੀ ਬਿਜਾਈ ਕਰਨੀ ਠੀਕ ਹੈ ?
(pb)
ਹਰਜੀਤ ਜੀ ਵੈਸੇ ਤਾਂ 30ਨਵੰਬਰ ਤੱਕ ਤਾਂ ਤੁਸੀਂ ਤਕਰੀਬਨ ਸਾਰੀਆਂ ਕਿਸਮਾਂ ਦੀ ਬੀਜਾਈ ਹੀ ਕਰ ਸਕਦੇ ਹੋ ਤੁਸੀਂ ਕਣਕ ਦੀ pbw 826,824,869,803 dbw 303,222,187 ਕਿਸਮ ਦੀ ਬੀਜਾਈ ਕਰ ਸਕਦੇ ਹੋ।
Sir dbw 222 baare full information ditti jaave ?
(en)
Haryana
Gurlal ji esnu 30November Takk bijan di sifarish kiti jandi hai ESDa ausat jhad 28-3 0Quintal prati acre takk aa janda hai ate ESDa beej 40-45 kilo prati acre da hi painda hai eh vi Kai trah dian uli walian bimarian di roktham karan di samrtha rakhdi hai
Sir dbw 303 kanak baare full information ditti jaave ?
(en)
Haryana
Gurlal ji dbw 303 Vdia kisam hai ESDa ausat jhad 32-34 Quintal prati acre takk aa janda hai ESDa beej 40-45 kilo prati acre da painda hai esnu tusi 30November takk beej sakde ho eh Kai tarah dian uli walian bimarian di roktham karan di samrtha rakhdi hai
Dso ji ?
(pb)
Tuci uss nu kabbu krke usde sirr vich Hitek injection 1ml paao ate usde kirre doctor ton saff krwao fir uss uppar Lorexane spray krde ho ate uss nu monocef inj 1gm lgwao ehh usdi umar ate bhar de hisab nal varto.
Doctor ji Button mushroom da culture toodi naal kiwe tyaar krida sara porocess dso ?
(pb)
Punjab
Harpreet ji button mushroom di compost tyar karn da sahi sma september mahine de adh vich hai. isde layi lodindi smgri :- toodi 300 kilo ,15 kilo chokar, 9 kilo kisan khaad, 3 kilo urea, 3 kilo SSP,3 kilo MOP. 5 kilo seera, 30 kilo gypsum,250 gram linden da dhooda ate FUradon (3G)@150 gram.Toodi nu pakke farsh te khilar ke saafpani nal 48 ghntea tak gilla karo.Khaadan ate chaukar rla ke 24 ghntea layi sille rakho fer is khaad te chaukar de mishran nu gilli toodi uper khilar ke tangli nal floro ate 3 fattea di madad nal 5x5x5 ft da dher lga ke fatte hta deo.dher nu sat var pehlan tin var har chauthe din ate fir char var har teeje din palto. sara gypsum,furadon ate linden nu pehli teeji ate chevi ate satvi patli te pao. Is tra 24 dina vich compost teyar kiti jandi hai.toodi de nal nal prali kutr ke (2-5 inch) 1:1 hisse vich payi ja sakdi hai. prali 8 ve din pao.
Punjab
Mam kissan khaad kedi hundi aa eh kito mil nai rhi edi jga apa hor ki paa skde a
Sir gehon ki bijai ke samay d a p 40 kg dali hai ?
(hn)
Punjab
Chander Parkash ji aap isme pehli khaad jab aap pehla pani lagte hai ek mahine ke baad tab urea ki matra 45 kilo prati acre ke hisab se daale.
ਸਰ ਜੀ, ਇਹ ਮੇਰੀ ਘਰੇਲੂ ਬਗੀਚੀ ਹੈ। ਇਸ ਜਗ੍ਹਾ ਤੇ 7ਕੁ ਸਾਲ ਪਹਿਲਾਂ ਪਸ਼ੂ ਰੱਖੇ ਹੋਏ ਸਨ। ਪਰ ਹੁਣ ਇਸ ਜਗ੍ਹਾ ਵਿੱਚ ਫਸਲ ਬਹੁਤ ਹੌਲੀ ਗਰੋਥ ਕਰਦੀ ਹੈ। ਕੋਈ ਹੱਲ ਦੱਸੋ ਜੀ। ਮਿੱਟੀ ਦੀ ਫੋਟੋ ਨੱਥੀ ਹੈ ?
(en)
Haryana
ਸਰਬ ਜੀ ਏਸਦੇ ਲਈ ਤੁਸੀਂ ਖਾਦ ਨੂੰ ਥੋੜਾ ਜਿਆਦਾ ਮਾਤਰਾ ਵਿਚ ਪਾ ਸਕਦੇ ਹੋ ਜਾ ਫੇਰ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਗੰਡੋਆ ਖਾਦ ਦੀ ਵਰਤੋਂ ਕਿਸ ਤਰ੍ਹਾਂ ਅਤੇ ਫ਼ਸਲਾਂ ਦੇ ਹਿਸਾਬ ਨਾਲ ਕਿੰਨੀ ਮਾਤਰਾ ਵਿੱਚ ਵਰਤੋਂ ਕੀਤੀ ਜਾਵੇ। ਇਸ ਵਿਸ਼ੇ ਤੇ ਕੋਈ ਕਿਤਾਬ ਪੰਜਾਬੀ ਭਾਸ਼ਾ ਵਿਚ ਹੋਵੇ ਤਾਂ ਦਸਿਆ ਜਾਵੇ ?
(pb)
Punjab
ਕਿਸ਼ਨ ਜੀ ਗੰਡੋਇਆਂ ਦੀ ਖਾਦ ਅਲੱਗ ਅਲੱਗ ਫ਼ਸਲ ਲਈ ਅਲੱਗ ਅਲੱਗ ਪਾਈ ਜਾਂਦੀ ਹੈ ਇਸਦਾ ਕੋਈ ਪੱਕਾ ਨਹੀਂ ਹੈ ਕਿ ਹਰ ਫ਼ਸਲ ਵਿਚ ਇਸਦੀ ਏਨੀ ਮਾਤਰਾ ਹੀ ਵਰਤੀ ਜਾਏਗੀ। ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਦੱਸੋ ਕਿ ਕਿਹੜੀ ਫ਼ਸਲ ਵਿਚ ਵਰਮੀਕੰਪੋਸਟ ਦੀ ਵਰਤੋਂ ਦੇ ਬਾਰੇ ਵਿਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Sirji meri HF heifer ke ye kya ho raha hai Ilaj bataye ?
(en)
Punjab
Anirudh ji isko aap nazdiki doctor se janch krwayen kyuki iski janch krke hei sahi ilaj ho skda ha.
sir barseem is tra lame pi janda ki karn ho skada ?
(pb)
Gori ji isnu pani lagn vala hai ate isdi ktayi vi hon vali hai.
Kya Arahar urad ko ek sath bo sakte hai ?
(hn)
Haryana
Tyagi ji inko ek saath bijne ki sifarish nhi ki jati kyuki inke pakne ka samay bh alag alag hai aur ant mein katna bhi bda mushkil ho jayega
Sir क्या पानी लगाने से पहले कोई स्प्रे कर सकते हैं पत्ति मे छेद का फोटो भेज रहा हूँ उपाय बताएं ?
(hn)
Haryana
ओंकार जी, यह कोई खास नहीं है इतना तो थोड़ा होता ही है स्प्रे करने से आपका खर्च ज्यादा होगा और उसका फायदा इतना नही होगा सो आप स्प्रे को रहने दीजिए।
Sir Ji kank nu pehla pani bejai to kine din bad lgaana chahida ?
(pb)
Haryana
Amrit ji kanak nu pehla paani 35-40 din baad lga sakde ho
ਕਣਕ ਦਾ ਬੀਜ 550 ਦਾ ਔਸਤ ਝਾੜ ਕਿਨਾ ਹੈ Sri ram 231 ਕਣਕ ਦਾ ਝਾੜ ਕਿਨਾ ਹੈ ?
(pb)
Haryana
ਸਿਕੰਦਰ ਜੀ ਇਹਨਾ ਦਾ ਔਸਤ ਝਾੜ 22-25 ਕੁਇੰਟਲ/ ਏਕੜ ਤੱਕ ਆ ਜਾਂਦਾ ਹੈ।
550 ਅਤੇ 231 ਦਾ ਝਾੜ same e a ja fark a
ਕਣਕ ਨੂੰ ਸੁੰਡੀ ਪੈ ਗੲੀ ਕਿਹੜੀ ਦਵਾੲੀ ਠੀਕ ਰਹੇਗੀ ਕੀ ਕੋਰਾਜੀਨ ਕਰ ਸਕਦੇ ਹਾਂ ?
(pb)
Haryana
ਗੁਰਪ੍ਰੀਤ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir ik dog a ji ode sir vich kide pe gye Han us nu marn vaste koei medicine howe jroor dso ji bhot bura Haal a ji dso ji ?
(pb)
Tuci uss nu kabbu krke usde sirr vich Hitek injection 1ml paao ate usde kirre doctor ton saff krwao fir uss uppar Lorexane spray krde ho ate uss nu monocef inj 1gm lgwao ehh usdi umar ate bhar de hisab nal varto.
Sir alu eda kio hunde ki karan ho skda. Ta ki krna chida koi sapry ?
(pb)
Haryana
Karm ji eh ras choosan wale keede de karke hai esde lai tusi imidachloprid 1 ml prati litre paani de hisab nal vart sakde ho
1 ਵਿੱਘੇ ਵਿੱਚ ਅੰਬ ਦੇ ਬੂਟੇ ਲਗਾਏ ਨੇ ਹਲੇ 10ਦਿਨ ਹੋਏ ਆ ਪੱਤੇ ਇਸ ਤਰ੍ਹਾਂ ਹੋ ਰਹੇ ਆ। ਕੀ ਕਰ ਸਕਦੇ ਹਾਂ ?
(pb)
Haryana
ਹਰਪ੍ਰੀਤ ਜੀ ਇਹ ਕਿਸੇ ਕੀੜੇ ਦੇ ਦੁਆਰਾ ਖਾਦੇ ਗਏ ਹਨ ਏਸਦੇ ਲਈ ਤੁਸੀਂ dimethoate 2ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir yeah mitti me white sa kya hai. Aur koi b sabji sahi se grow nahi karti ?
(en)
Haryana
Sukh ji es mitti da tusi ik sample lai k apne kvk vich check krwao uthe tuhanu ESDi poori jankari mil sakdi hai 098889 00329
Sir mere swal mitti vare hai k jdo miti thodi ji suk jndi hai te mitti kach vrgi bn jndi aw bilkul pathar vang kuj v krna mushkil ho jnda haiga so koi solution haiga es cheej da ?
(pb)
Haryana
Rajwinder ji tusi apni mitt di jaanch krwao uthe hi tuhanu es vichale tatt di vadh ghat matra da pta lgega ate es baare sahi pta lag sakda hai 0164-2215619
ਇਹ ਮੇਰਾ ਅਮਰਪਾਲੀ ਦਾ ਬੂਟਾ ਹੈ, ਇਹ 6 ਸਾਲ ਪੁਰਾਣਾ ਹੈ, ਇਸ ਦੀ ਛਾਲ ਸੜ ਜਾਂਦੀ ਹੈ, ਇਹ ਵੱਡਿਆਂ ਗਿਆ ਹੈ, ਇਸ ਦੇ ਪੱਤੇ ਵੀ ਇਸ ਤਰ੍ਹਾਂ ਸੜ ਜਾਂਦੇ ਹਨ, ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ, ਇਸ ਦੇ ਪੱਤੇ ਖਰਾਬ ਹੋ ਜਾਂਦੇ ਹਨ ਅਤੇ ਡਿੱਗਦੇ ਹਨ ?
(pb)
Gurjeet ji isde jehda hissa galea hoya hai usde uper tuc blitox powder la deo. @0 gram bavistin nu 10 litre pani vich ghol ke isdi drenching kro ate is mahine vich 5 kilo vermicompost pao boote nu isto ilava 150 gram DAP ate 100 gram MOP february de mahine vich pao.
Sir ji 24 hours ho gye h bakri ki placenta nhi gira h kya kre gud ka pani bhi pilaya hai ?
(hn)
Sanjay ji isko aap Exapar liquid 20ml rojana dete rhe aur nazdiki doctor se bakri ki janch krwa ker placenta saff krwa skte hai.
ਸਰ ਮੇਰੀ ਗ਼ਾਂ 6 ਮਹੀਨੇ ਦੀ ਗੱਬਣ ਹੁਣ ਕੀ ਖ਼ੁਰਾਕ ਪਾਵਾ ਤਾਕਤ ਵਾਸਤੇ ਡਾਲਡਾ ਘਿਓ ਅਤੇ ਕਨਕ ਦੇ ਸਕਦੇ ?
(pb)
ਸੰਧੂ ਜੀ ਤੁਸੀ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਇਸਦੀ ਚੰਗੀ ਦੇਖਭਾਲ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ।
में हरियाणा रोहतक से भेस लाया हूं ।मप्र के सीहोर में लेकिन वह कुछ नही खा रही है क्या खिलाये जिससे वह खाने लगे और दूध वहाँ जैसा दे ?
(hn)
किशोर जी, पहले आप जहां से भैंस लाएं है वहां से इसकी खुराक का पता करें वह खाने में क्या देते थे। वैसे तो पशु एक जगह से दूसरी जगह जाकर खाना पीना कम करता है और दूध भी कम हो जाता है। बाकि इसकी खुराक के साथ साथ Vitakind liv liquid 50 मि.ली. रोजाना देना शुरू करें।
Can i grow Aloveera in punjab. Which month is good tow sow .i have 2 acre land in my village. Which other cash crops i can grow ?
(en)
Punjab
Plant suckers in July-August for better growth. Under irrigated conditions, sowing can be done around the year except in winter month.The other crops you can grow is cotton, ground nut if soil is little sandy.
Hun kanak di kehri kisim beej sakde ha 20 nov to 30 nov 1dec to baad vi daso 2967 3086 303 187 222 Ehna sab bare daso k ehna vicho kehri beej sakde hai ?
(pb)
Punjab
Baljit ji, tusi Ihna kisman di bijai November de mhine de vich kar sakde ho ji ate December vich Bijai lai tusi PBW 752, 771 kisman di bijai kar sakde ho ji.
ਸਰ ਮੱਝ ਬੱਚਾ ਭੁਲ ਗਈ ਹੁਣ ਦੁਧ ਨੀ ਲਾਹ ਰਹੀ ਕੀ ਇਲਾਜ ਕਰੀਏ ?
(pb)
Punjab
ਤੁਸੀ ਉਸ ਨੂੰ leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਹ ਲੰਬੇ ਸਮੇ ਤੱਕ ਦਿੰਦੇ ਰਹੋ।
ਬਰਸੀਮ ਚਲ ਨਹੀਂ ਰਿਹਾ ਇਕ ਕਿਲੇ ਵਿੱਚ 30 ਕਿਲੋ d. A. P ਪੲੈ ਹੈ ਕੋਈ ਹੱਲ ਦਸੳੁ ?
(pb)
Punjab
ਸਰਬਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬੀਜ ਦੀ ਕਿੰਨੀ ਮਾਤਰਾ ਵਰਤੀ ਸੀ ਅਤੇ ਬਰਸੀਨ ਜਿਆਦਾ ਪਾਣੀ ਦੀ ਮਾਰ ਹੇਠਾਂ ਤਾਂ ਨਹੀਂ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
Sir 12 kg one acre ch
Sir asi bahro market toh kanak da beej leya c oss te subsidy kiwe mil sakdi aa ji ?
(en)
Punjab
Sharandeep ji, tusi subsidy baare janakari lain lai apne khetibaadi vibhaga de daftar vikhe 01652-227226. sampark kar sakde ho ji.
Sir ji majj nu 8 din ho ge sui nu 3 din ho ge aa kada dinde nu tu c dasa si kada amla sonf ajwan gurr gulgand dita pr dudh nhi vad aa kanka da dalia v dita nal pr pathe kat khandi aa ?
(pb)
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana ate Vivliv liquid 50ml rojana deo baki mousam de hisab nal sahi dekbhal kro. tuci ehna di varto krke dekh skde ho.
Sir ji gehu ko pehli khaad bijne ke kitne din baad daalen ?
(hn)
Punjab
Chander ji, kripya ye btaaye ki aap fasl ko bubai ke sme kon si khaad kitni maatra me daal chuke hai us hisab se hi aapko is baare me shi jaankari di jaa sakegi.
Pendimethalin ਪੀਲੀ ਦਵਾਈ ਕਣਕ ਲਈ ਇੱਕ ਕੀਤਾ ਵਿੱਚ ਕਿੰਨੀ ਮਾਤਰਾ ਸਪਰੇ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ?
(pb)
Punjab
ਗੁਰਮੀਤ ਜੀ, pendimethalin ਦਵਾਈ ਤੁਸੀ ਇਕ ਏਕੜ ਲਈ 1 L/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
Sir lasan vich Nadeem bahut ho ge han nadeema di roktham lai koi spry bare daso ?
(pb)
Punjab
Kulwant ji tusi nadeena di rokthaam lai oxyflurofen 380ml/ acre de hisaab nal spray kar sakde ho ji.
नींबू के बिज्जु पौधे 4 महीने के आस पास टहनिया सूख रही है और कुछ पौधों के पतियाँ भी नही है। कृप्या कारण और समाधान बताये ?
(hn)
Punjab
रविंदर जी, यह die back के कारण हो सकता है, आप इसकी रोकथाम के लिए copper oxychloride 2g/L पानी के हिसाब से छिड़काव करें।
Rajasthan
प्रतिक्रिया के लिये धन्यवाद, सूखी हुई टहनियों को काटने की जरूरत है?
Raspberry de plant da yellowish color hon da ki karn ho sakda ?
(pb)
Punjab
Jaswinder ji kirpa karke daso ke tuc isnu kehdi kehdi khaad payi hai kyuki eh nutrients di kami de karn hi yellow ho reha hai.
ਸਰ , ਮੇਰੇ ਕੋਲ ਇੱਕ ਕੁੱਤਾ ਹੈ, ਇੱਕ ਦਿਨ ਮੇਰੇ ਭਰਾ ਨੇ ਉਸ ਨੂੰ ਚਿਕਨ ਜ਼ਿਆਦਾ ਦਿੱਤਾ, ਉਦੋਂ ਤੋਂ ਬਾਦ ਉਹ ਰੋਟੀ ਘੱਟ ਖਾ ਰਿਹਾ ਹੈ, ਉਹ ਦੁੱਧ ਅਤੇ ਦਹੀਂ ਖਾਂਦਾ ਹੈ, ਪਿਸ਼ਾਬ ਵਾਲੀ ਥਾਂ ਤੋਂ ਖੂਨ ਆ ਰਿਹਾ ਹੈ, ਰੇਸ਼ਾ ਵੀ ਹੈ, ਇਸਦਾ ਕੀ ਇਲਾਜ ਕਰਨਾ ਚਾਹੀਦਾ ਹੈ?
(pb)
ਗੁਰਭੇਜ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਅੰਦਰ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ ਤੁਸੀ ਉਸਦੀ ਜਾਂਚ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ।
Sir ਕੱਲ ਖੇਤ ਦੇ ਵਿੱਚ ਮਿਰਚ ਲਗਾਈ ਆ ਜੀ ਤੇ ਕੱਲ ਮੈਂ 12-63 ਦੀ ਸਪਰੇ ਵੀ ਕਰ ਰਿਹਾ ਹਾਂ. ਤੇ ਨਾਲ ਸੁੰਡੀ ਦੀ ਵੀ ਸ਼ਿਕਾਇਤ ਹੈ ਜੀ. ਕੀ 12-63 ਨਾਲ ਸੁੰਡੀ ਵਾਲੀ ਸਪਰੇ ਕਰ ਸਕਦੇ ਹਾਂ ਜੀ ਤੇ ਕਿਹੜੀ ?
(en)
Punjab
ਗੁਰਪਿਆਰ ਜੀ ਤੁਸੀ ਸੁੰਡੀ ਵਾਲੀ ਦਵਾਈ ਨਾਲ 12 63 ਮਿਕਸ ਨਾ ਕਰੋ ਤੁਸੀ ਸੁੰਡੀ ਦੀ ਰੋਕਥਾਮ ਲਈ Emamectin Benzoate 80-100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
मैने पिछले 19 को 3 बीघा में सरसों की बिजाई की थी वो अभी छोटी दिख रही है पानी देने का समय लगभग हो चुका है इतनी छोटी में सिंचाई करूंगा तो फसल खराब हो जाएगी। जमीन रेतीली होने के कारण पानी देना जरूरी है साथ में खरपतवार भी बहुत है। प्लीज़ आप मुझे कोई अच्छा रास्ता दिखाएं मैं सोच रहा हूं कि सिंचाई से पहले खरपतवार निकल जाए पर सरसों छोटी होने के कारण निकाल नहीं पा रहा हूं। बोरवेल का साधन नहीं है मेरे पास ?
(hn)
Punjab
राजू जी, खरपतवार की रोकथाम के लिए आप सिर्फ गुड़ाई ही कर सकते है, क्योंकि सरसो की फसल में नदीनों की रोकथाम के लिए किसी भी दवा के छिड़काव की सिफारिश नहीं की जाती ।
ਸਰ ਕਣਕ ਨੂੰ ਪਾਣੀ ਲਾਉਣ ਤੋਂ ਬਾਅਦ isoproturon 75 and axial ਦਾ mixture ਸਪਰੇਅ ਕਰ ਸਕਦੇ ਹਾਂ ਅਤੇ ਕਿੰਨੀ ?
(pb)
Punjab
ਬਲਜੀਤ ਜੀ, ਇਹ ਦੋਵੇਂ ਦਵਾਈਆਂ ਹੀ ਗੁੱਲੀ ਡੰਡੇ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਹਨ ਜੀ, ਤੁਸੀ ਦੋਹਾਂ ਵਿੱਚੋ ਕਿਸੇ ਇੱਕ ਦਾ ਛਿੜਕਾਅ ਕਰ ਸਕਦੇ ਹੋ ਜੀ, ਤੁਸੀ isoprotouron 500 g ਜਾਂ Axial 400 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰੋ ਦੀ ਕਿਹੜੀ ਕਿਸਮ ਠੀਕ ਹੈ ?
(pb)
Punjab
ਬਲਵਿੰਦਰ ਜੀ, ਵੈਸੇ ਸਰੋਂ ਹੁਣ ਥੋੜੀ ਪਸ਼ੇਤੀ ਹੈ ਪਰ ਤੁਸੀ pioneer 45 S 46, RCH 1 ਜਾਂ Rasi ਸਰੋਂ ਦੀ ਬਿਜਾਈ ਕਰ ਸਕਦੇ ਹੋ ਜੀ।
ਸਰੋ ਦਾ ਕਿਹੜਾ ਬੀਜ ਬੀਜੀ ਏ ਜੀ 12 ਦਿਨਾਂ ਚ ?
(pb)
Punjab
ਬਲਵਿੰਦਰ ਜੀ, ਵੈਸੇ ਸਰੋਂ ਹੁਣ ਥੋੜੀ ਪਸ਼ੇਤੀ ਹੈ ਪਰ ਤੁਸੀ pioneer 45 S 46, RCH 1 ਜਾਂ Rasi ਸਰੋਂ ਦੀ ਬਿਜਾਈ ਕਰ ਸਕਦੇ ਹੋ ਜੀ।
3086 ਕਣਕ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਹੈ ਮੈਂ ਪਿਛਲੇ ਕਾਫ਼ੀ ਸਮੇਂ ਤੋਂ ਇਸਦੀ ਬਿਜਾਈ ਕਰਦਾ ਆ ਰਿਹਾ ਹਾਂ।ਜੇ ਕੋਈ ਹੋਰ ਲਾਹੇਵੰਦ ਕਿਸਮਾਂ ਹਨ ਤਾਂ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਸਿਰੀ ਰਾਮ 272ਕਿਸਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ?
(pb)
Punjab
ਗੁਰਮੀਤ ਜੀ, HD 3086 ਕਿਸਮ ਦੀ ਬਿਜਾਈ ਤੁਸੀ ਹੁਣ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ PBW 824,869,766,DBW 303 ਵੀ ਚੰਗੀਆਂ ਕਿਸਮਾਂ ਹਨ ਜੀ ਅਤੇ ਸ਼੍ਰੀਰਾਮ 272 ਵੀ ਵਧੀਆ ਕਿਸਮ ਹੈ, ਇਸ ਕਿਸਮ ਦਾ ਔਸਤ ਝਾੜ 22-24Q/ਏਕੜ ਤੱਕ ਆ ਜਾਂਦਾ ਹੈ ਜੀ।
एक कनाल में HD 2851 का कितना बीज पड़ता है राजस्थान श्री गंगानगर ?
(hn)
ਗੁਰਸਾਹਾਬ ਜੀ, HD 2851 ਇੱਕ ਪਸ਼ੇਤੀ ਕਿਸਮ ਹੈ , ਇਸ ਦਾ ਬੀਜ ਤੁਸੀਂ ਇੱਕ ਕਨਾਲ ਵਿਚ 7-8 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
सब्जी मटर की फ़सल में फूल आने पर किस चीज का प्रयोग करें और सिचाई करें या नहीं ?
(hn)
Haryana
अनूप जी, फूल आने पर एक सिंचाई कर देनी चाहिए ता जो अच्छी पैदावार हो सके। अगर आपने पहले इसको पूरी खाद डाली है तो फूल समय कोई भी स्प्रे न प्रयोग करे।
सर मैडम जई में पहला पानी की सिंचाई कब करते हैं और गेहूं में भी पहली सिंचाई कब करते हैं ?
(hn)
Haryana
संजय जी, गेहूं को पहला पानी आप बिजाई के 4–5हफ्ते बाद लगाए और जई को टोटल 3–4 पानी चाहिए होता है जो आप अपनी मिट्टी और मौसम के हिसाब से लगाए।
amrod as tara ho raha ha upper to ?
(en)
Haryana
Ekam ji eh thrip de hamle kar ke hai esde lai tusi neem di spray 2-4 ml prati litree paani de hisab nal kar sakde ho
Mere khet chana boya gya hai main uttar Pradesh Hamirpur district se hu khet me Pola pwala hai koe dawa bataye ?
(hn)
Haryana
Yadav ji kirpya apni fasal ki photo bheje jisme dikkat aa rahi hai us hisab se hi aapko Sahi jankari di ja sakti hai
ਸਰ ਜੀ ਗਾਈ ਨੂੰ ਏਹ ਦਵਾਈ ਕਿਸ ਤਰ੍ਹਾਂ ਦੇ ਸਕਦੇ ਹਾਂ ?
(pb)
Punjab
ਇਹ ਤੁਸੀ 10ml ਰੋਜਾਨਾ ਰੋਟੀ ਤੇ ਲਗਾ ਕੇ ਖਿਲਾ ਸਕਦੇ ਹੋ।
ਬਰਨਾਲਾ ਦੇ ਨੇੇੜੇ ਸਟਰਾਬੇਰੀ ਪਲਾਟ ਕਿਥੋਂ ਮਿਲ ਸਕਦੇ ਹਨ ਜੀ ?
(pb)
ਗੁਰਪ੍ਰੀਤ ਜੀ ਤੁਸੀ ਬੂਟੇ ਲੈਣ ਲਈ ਮੇਰੇ 9872595194 ਨਾਲ ਸੰਪਰਕ ਕਰ ਸਕਦੇ ਹੋ।
?
(pb)
Haryana
ਸਿੰਘ ਜੀ ਏਸਦੇ ਲਈ ਤੁਸੀਂ ਨੀਮ ਦੀ ਸਪਰੇਅ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Wheat varieties for non irrigated land ?
(en)
Haryana
Surinder you can sow the DBW 296 (2021)*, HUW 838 (2021), NIAW 3170 (2020), HI 1628 (2020), HD 3237 (2019), HI 1620 (2019) varities of wheat where less irrigation is possible
Sir iik Sade cow aa ohde 9month 4 November nu complete hoge oh pr ohdi delivery hje tkk ni hoii ?
(en)
Deep ji iss vich koi smasia wali gal nhi hai kai varr pashu jyada sma laa lenda hai baki jekar ohh koi dikat mndi hai tan tuci nazdiki doctor nu bulla ke check krwao jiss nal sahi ilaj bhi ho jawega.
Mustard mei margoza kese control karein or kya reason hai iske attack ka ?
(en)
Haryana
Kiran ji kirpya apni fasal ki photo bheje jisme iska hamla ho rha hai us hisab se hi apko sahi jankari di ja sakti hai
ਇਹ ਮੇਰਾ ਅਮਰਪਾਲੀ ਦਾ ਬੂਟਾ ਹੈ, 6 ਸਾਲ ਦਾ ਹੋ ਗਿਆ ਹੈ, ਬਹੁਤ ਵੱਡਾ ਹੋ ਗਿਆ ਹੈ, ਪਰ ਪਤਾ ਨਹੀਂ ਕਿਹੜੀ ਬਿਮਾਰੀ ਕਾਰਨ ਬੂਟੇ ਦੀ ਛਾਲ ਸੜ ਗਈ, ਸਾਨੂੰ ਇਸ ਨੂੰ ਕੱਟਣਾ ਪਿਆ, ਨਵੀਂ ਟਾਹਣੀ ਵੀ ਖਰਾਬ ਆ ਰਹੀ ਹੈ। ਕਿਰਪਾ ਕਰਕੇ ਜਾਣਕਾਰੀ ਦਿਓ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ਜਿਸ ਨਾਲ ਪੱਤੇ ਖਰਾਬ ਨਾ ਹੋਣ ਤੇ ਨਾ ਥੱਲੇ ਡਿੱਗਣ ?
(pb)
ਗੁਰਜੀਤ ਜੀ, ਤੁਸੀਂ ਬੂਟੇ ਦੇ ਕੱਟੇ ਹੋਏ ਹਿੱਸੇ ਤੇ ਬੋਰਡੋ ਪੇਸਟ ਲਾ ਸਕਦੇ ਹੋ ਜੀ ਅਤੇ ਬੂਟੇ ਤੇ copper oxychloride 2 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
पैनियर का 45s42 सरसौं की बुबाई 25 अक्तूबर को की थी 24 दिन की हो gai क्या अभी पानी लगा दें पानी से पहले कोई स्प्रे करनी है। पत्तिओं मे छोटे छोटे सुराक् हो रहे हैं। पानी कब लगाएं उर्वरक कौन सा डालना है पूरण जानकारी देने कष्ट करें ?
(hn)
Haryana
ओंकार जी, इसको 2–3 पानी की जरूरत होती है जो की आप अपनी मिट्टी और मौसम के हिसाब से लगा सकते है। कृपया अपने पौधे की फ़ोटो भेजे, जिसमे छोटे छोटे छेद हो रहे है। उनको देख कर आपको उसके बारे में बताया जा सकता है।
ਕਣਕ ਘੱਟ ਜੰਮੀ ਹੈ ਜੀ ?
(pb)
Haryana
ਬਲਵਿੰਦਰ ਜੀ ਥੋੜੇ ਦਿਨ ਇੰਤਜ਼ਾਰ ਕਰੋ ਕਈ ਵਾਰ ਵੈਸੇ ਹੀ ਹੋ ਜਾਂਦਾ ਹੈ ਜੇਕਰ ਤੁਸੀਂ ਸਹੀ ਤਰੀਕੇ ਨਾਲ ਬੀਜੀ ਹੈ ਤਾਂ ਜੰਮ ਜਾਉਗੀ।
Sir ਤਰਬੂਜ di seeding ਕਰਨ to ਬਾਅਦ vich first pani lguan to pehla nadina di roktham ਲਈ ਕੋਈ sapray kar sakde han g ?
(pb)
Haryana
Sukh ji es vich Nadeen Di roktham lai godi karan di sifarish hi kitit jandi hai koi spray krn nal fasal upr maada asar pai skda hai
Kank ghet jme hai g super seder naal ?
(pb)
Haryana
Balwinder ji apni fasal di photo bhejo ja thoda visthar nal DSO tuhanu ki dikkat aa rahi hai tan Jo tuhanu sahi jankari diti ja ske
Sir aapni sajjar suee majj aa 2month ho gye suee nu milk 16 kg aa par hun o late mildi aa time Nall nahi mildi hill jandi aa pls dasso g ki karan aa te ilaj dasso ?
(pb)
Tuci usdi khurak da pura dian rakho ate mousam de hisab nal changi dekhbhal kro baki uss nu leptaden tablet 10 golia rojana, Lactomood homeopathic dwai dia 10-10 drops din vich 3 varr deo ate Simlage bolus 1-1 goli swere sham deo.
Eh ki prblm a ji ?
(pb)
Haryana
Gurpal ji eh uli de hamle kar ke hai esde lai tusi carbendazim 2 gram prati litre paani de hisab nal vart sakde ho