Punjab
Search
Sir ji 500 Kg ki hf gaay ko deworming ke liye hitek bolus kitni deni chahiye ?
(en)
Aap usko Hitek bolus puri khila skte hai aur her 3 mahine ke badd salt badal ker dwai jrur den.
ਸਰ ਕਣਕ ਸੁਪਰ ਸੀਡਰ ਨਾਲ ਬੀਜੀਆ ਪਹਿਲੇ ਪਾਣੀ ਤੇ ਸੁੰਡੀ ਤੋਂ ਬਚਾਅ ਲਈ ਕਿਹੜੀ ਸਪਰੇਅ ਕਰੀਏ ?
(pb)
Punjab
ਵਿਪਿੰਦਰ ਜੀ, ਵੈਸੇ ਪਾਣੀ ਤੋਂ ਬਾਅਦ ਸੁੰਡੀ ਦਾ ਹਮਲਾ ਘੱਟ ਜਾਂਦਾ ਹੈ ਜੀ, ਪਰ ਜੇਕਰ ਹਮਲਾ ਜਿਆਦਾ ਹੋਵੇ ਤਾਂ ਤੁਸੀ quinalphos 500ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਅੰਬ ਦੇਸੀ ਦੇ ਦਰੱਖਤ ਨੂੰ ਤਾਕਤ ਦੇਣ ਵਾਸਤੇ ਹੁਣ ਕੀ ਪੋਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਮੌਸਮ ਵਿਚ ਚੰਗਾ ਫਲ ਲਿਆ ਜਾ ਸਕੇ ?
(pb)
Punjab
ਜਗਪਾਲ ਜੀ, ਤੁਸੀ ਖੁਰਾਕ ਅਤੇ ਤੱਤਾਂ ਦੀ ਪੂਰਤੀ ਲਈ vermicompost ਖਾਦ ਜਰੂਰ ਪਾਓ ਜੀ, ਤੁਸੀ ਬੂਟੇ ਨੂੰ 500-700 g ਤੱਕ vermicomopost ਖ਼ਾਦ ਦੇ ਸਕਦੇ ਹੋ, ਇਸ ਤੋਂ ਇਲਾਵਾ ਤੁਸੀ ਬੂਟੇ ਦੀ ਉਮਰ ਦੱਸ ਕੇ ਬਾਕੀ ਖਾਦਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ।
Kerry Priya chicks kha se milte hai ?
(pb)
Punjab
Amandeep ji aap chicks lene ke liye Balwinder Singh 9041009671 papu poultry farm se sampark kr skte hai, inse apko puri jankari mill jayegi.
ਸਰ ਜੀ 45S46 ਕਿਸਮ ਸਰੋਂ ਦੀ ਬਿਜਾਈ ਦਾ ਸਮਾਂ ਦੱਸੋ ?
(en)
Punjab
ਸਰਬਜੀਤ ਜੀ, ਵੈਸੇ ਸਰੋਂ ਦੀ ਬਿਜਾਈ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ਪਰ ਪਛੇਤੀ ਬਿਜਾਈ ਤੁਸੀ ਨਵੰਬਰ ਦੇ ਅੰਤ ਤੱਕ ਕਰ ਸਕਦੇ ਹੋ ।
भैंस को ब्याई को एक महीना हो गया है पिछली बार से कम दूध दे रही है दूध बढ़ाने के लिए देसी इलाज बताएं ?
(hn)
उसे Milkout powder 2-2 चम्मच सुबह शाम, Leptaden tablet 10 गोलियां रोजाना दें और 1 किलो गेहूं का दलिया, 200 ग्राम गुड़ मिलाकर अच्छी तरह पका लें फिर थोड़ा ठंडा करके उसमें 100 मि.ली. सरसों का तेल मिलाकर खिलाना शुरू करें। यदि वो एक बार सारा नहीं खाती तो आधा आधा सुबह शाम दे सकते है.
ਸਰ Pb7 ਜੀਰੀ 2500 ਰੇਟ ਲੱਗੀ ਸੀ। ਆੜਤੀਆ ਕਹਿੰਦਾ ਘੱਟ ਰੇਟ ਕਰਕੇ J ਫਾਰਮ ਨੀਂ ਕਟਦਾ। ਕੈਸ਼ ਲੈਲੋ ਪੇਮੇਂਟ। ਕੀ ਐਂਵੇ ਹੁੰਦਾ ਜਾ ਫੇਰ ਆੜਤੀਆ ਹੇਰਾਫੇਰੀ ਕਰ ਰਿਹਾ। ਤੇ ਇਸਦੀ ਕਿਤੇ ਸਿਕਾਇਤ ਕਰ ਸਕਦੇ ਆਂ। ਕੋਈ ਟੋਲ ਫਰੀ ਨੰ ਵਗੈਰਾ ਹੁੰਦਾ ਸਿਕਾਇਤ ਲਈ ?
(pb)
Bakri ki acchi nasl ke bare me btayen Bakri form ke liye ?
(hn)
Kuldeep ji aap Beetal, Sirohi nasalo ko bakri farm ke liye rakh skte hai.
Sir ਜੀ ਅਸੀ ਕਣਕ ਨੂੰ ਪਹਿਲਾ ਪਾਣੀ ਲਾਉਣਾ ਪਰ ਗੁਲੀ ਬਹੁਤ ਵਾ ਅਸੀ ਪਾਣੀ ਲਾਉਣ ਤੋ ਪਹਿਲਾ ਸਪਰੇਅ ਕਰਨੀ ਕਿਹੜੀ ਕਰੀਏ ਜੀ ?
(pb)
Punjab
ਸੇਵਕ ਜੀ, ਤੁਸੀ ਪਾਣੀ ਲਾਉਣ ਤੋਂ ਬਾਅਦ ਪਹਿਲਾ ਛਿੜਕਾਅ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।
Sir katta a 2 mahine da thandd bhut mehsos krda a..weak jea a..koi dwai dssoo taki theek howe ?
(en)
Punjab
Bachittar ji tuci iss nu thnd ton bacha ke rakho ate changi matra vich isdi maa da dudh pilao ate iss nu calf care kit deni suru kro jiss vich deworming di golia ate liquid, takat dia tablet hundia ha, ehh kitt lgatar deo tuci rojana 1 goli ate 10ml liquid rojana de skde ho.
सर मुझे अपनी गाय को गाभिन करवाने के लिए जो साऊथ कर्नाटका मे जो हल्लीकार बैल उसका सीमन चाहिए ?
(hn)
Punjab
अजय जी इनके सीमन के लिए आपको नज़दीकी सरकारी डॉक्टर से या पशु यूनिवर्सिटी से संपर्क करना पड़ेगा क्योंकि इनके सीमन की मांग कम होने के कारण मिलते कम है और जिस जगह यह नस्ल ज्यादा है वहां क्रॉस करवा दिए जाते है।
Peanut harvestor information ?
(en)
Maharashtra
Edward kindly let us know in detail that you need which information about Peanut harvestor, so that we can guide you accordingly.
Bai ji sahiwal nasal da vadiya siman daso ji kehde kehde hai jarsi de v ?
(pb)
Punjab
Harpreet ji tuci iss link te click krke Kamdhenu Gaushala walia de sahiwal bull di jankari laa skde ho https://kgsgnrm.com/sahiwal-bull-list/ baki tuci jersey cow nu Hisar Bovine sperm station walia de bulls de semen bhi bhrwa skde ho isdi jankari lai iss link te click krke saria bulls di detail paddh skde ho https://www.hisarbovine.com/sire-directory/jersey.html
ਸਰ ਕਣਕ ਦੀ ਬਿਜਾਈ ਤੋਂ ਬਾਅਦ ਮੋਮੀ ਜੀ ਦਾ ਸਪਰੇਅ ਕੀਤਾ ਸੀ ਪਰ ਜਰਮੀਨੇਸਨ ਘੱਟ ਹੋਣ ਕਰਕੇ ਪਾਣੀ ਦੇ ਕੇ ਕਣਕ ਦਾ ਛੱਟਾ ਦਿਤਾ ਹੈ ਕੀ ਮੋਮੀ ਜੀ ਦਾ ਦੁਬਾਰਾ ਜਰਮੀਨੇਸਨ ਤੇ ਅਸਰ ਪਵੇਗਾ ?
(pb)
Haryana
ਬਲਜੀਤ ਜੀ ਜੇਕਰ ਤੁਸੀਂ ਪਹਿਲਾ ਸਪਰੇਅ ਕਰ ਦਿੱਤੀ ਤਾਂ ਹੁਣ ਸਪਰੇਅ ਕਰਨ ਦੀ ਜਰੂਰਤ ਨਹੀਂ ਏਹਦੇ ਨਾਲ ਉਘਣ ਸ਼ਕਤੀ ਉਪਰ ਵੀ ਅਸਰ ਪੈ ਸਕਦਾ ਹੈ।
सर लौकी की अगेती किस्मो की बिजाई किस महीने में होती है ?
(hn)
Haryana
सुनिल जी आप इनकी बिजाई फरबरी मार्च के महीने में कर सकते है
सर लौकी की अगेती किस्मो की बिजाई किस महीने में होती है ?
(hn)
Haryana
सुनिल जी आप इनकी बिजाई फरबरी मार्च के महीने में कर सकते है
Sir ji first lactation jhooti v sui hoi usde feed vich apa ki paa sakde h te kinne kilo rojana dena ji ?
(pb)
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2 kg dudh mgar 1kg de hisab nal de skde ho ate vdhia hara chara deo ate mousam de hisab nal changi dekbhal kro.
ਸਰ ਮੱਝ ਦੋ-ਤਿੰਨ ਵਾਰ ਹੀਟ ਵਿੱਚ ਆਈ ਹੈ, ਡਾਕਟਰ ਤੋਂ ਜਾਂਚ ਕਰਵਾਈ ਤਾਂ ਉਸ ਨੇ ਕਿਹਾ ਕਿ ਅੰਦਰ ਸੋਜ ਹੈ, ਇਹ ਫੋਟੋ ਵਿੱਚ ਪਾਊਡਰ ਹੈ, ਡਾਕਟਰ ਨੇ ਮੈਨੂੰ 21 ਦਿਨਾਂ ਲਈ ਦੇਣ ਲਈ ਕਿਹਾ ਹੈ, ਕਿਰਪਾ ਕਰਕੇ ਮੈਨੂੰ ਜਾਣਕਾਰੀ ਦਿਓ, ਮੈਨੂੰ ਇਸ ਲਈ ਕੀ ਕਰਨਾ ਚਾਹੀਦਾ ਹੈ?
(pb)
ਹਾਂਜੀ ਤੁਸੀ ਇਹ ਪਾਊਡਰ ਦੇ ਸਕਦੇ ਹੋ ਇਸਦੇ ਨਾਲ ਉਸ ਨੂੰ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਪਾਣੀ ਸੁੱਟੇ ਤਾਂ ਉਸਦੀ ਬੱਚੇਦਾਨੀ ਵਿੱਚ Utrawin OZ ਦਵਾਈ 3 ਦਿਨ ਬੱਚੇਦਾਨੀ ਵਿੱਚ ਭਰਵਾਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾਓ
काले गेहूं के बारे में बताएं और इसकी पैदावार के बारे में बताएं ?
(hn)
Haryana
मीना जी अभी इसके बारे में इतना नहीं बताया जा सकता क्योंकि अभी इसको बीजने की सिफारिश नहीं को जाती सो इसके बारे में अभी पूरी जानकारी नहीं है .
Sir mulching vidhi nal 1 5 killa kanak beezi aa 20 day de ho gye40 killo urea nal d a p 50kg pai see hun sary jankari deo g ?
(pb)
Haryana
Sukh ji tusi 45 kilo urea pehle paani de naal ate hor 45 kilo urea duje paani wele paa sakde ho baki dap khad nu bijai wee hi paun di sifarish kiti jandi hai
Nano urea de sapray kar sakda aa kina din ta
मैंने JW 322 गेहूं की किस्म की बिजाई की है उसकी बालियां बढ़ाने के लिए कोई उपचार बताये ?
(hn)
Haryana
यादव जी उसमे ऐसे कुछ अलग से डालने की सिफारिश नहीं की जाती बस आप सिफारिश खाद को पूरी मात्रा में डाली और पानी का ख्याल रखे बाकी अगर फिर भी ग्रोथ में कुछ कमी हैं तो आप npk 191919 10 ग्राम को प्रति लीटर पानी के हिसाब से प्रयोग कर सकते हैं .
Sir apni Jhoti Tara nahi kardi main osnu agriman bolus v ditaa ta powder v Dita ta hun v Dina par body weight pura hai ?
(en)
Manpreet ji jekar ehna nal heat vich nahi aayi tan tuci uss nu Ferticare-c tablet ja Heat kit bolus rojana 1 goli deo ate 5 din tak dinde rho fir jddo ehh tara kre fir tuci iss nu nawe dudh krwa skde ho.
Sir apni Jhoti Tara nahi kardi main jhoti nu agriman bouls ditaa ha ta powder v Dita ?
(en)
Manpreet ji jekar ehna nal heat vich nahi aayi tan tuci uss nu Ferticare-c tablet ja Heat kit bolus rojana 1 goli deo ate 5 din tak dinde rho fir jddo ehh tara kre fir tuci iss nu nawe dudh krwa skde ho.
sir mere khet vich fall de ਕਾਫੀ boote lgee ਹੋਏ aa ohna vicho anar ne fall chakk lya bt full kiri jande aa fruit te nhi ja reha Os da koi solution dso ?
(pb)
Haryana
Sidhu ji esde lai tusi npk 191919 10gram nu prati litre paani de hisab nal spray kr sakde ho
ਕਣਕ ਨੂੰ ਡਰੰਮਾਂ ਵਿਚ ਸੁਸਰੀ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ਜੀ ਦੇਸੀ ਜਾਂ ਅੰਗਰੇਜ਼ੀ ਦਵਾਈ ਦੱਸੋ ਜੀ ?
(pb)
Haryana
ਨਿਰਮਲ ਜੀ ਏਸਦੇ ਲਈ ਤੁਸੀਂ ਕਣਕ ਸੋਟਰ ਕਰਨ ਵੇਲ਼ੇ ਓਸ ਵਿਚ ਮਾਚਿਸ ਜਾ ਫੇਰ ਸਲਫਾਸ ਦੀਆਂ ਪੁੜੀਆਂ ਜਾ ਗੋਲੀਆਂ ਕਪੜੇ ਵਿਚ ਲਪੇਟ ਕੇ ਵਰਤ ਸੱਕਦੇ ਹੋ
Any job vacancy in MP agriculture Based so please inform this no. 6267498527 ?
(en)
Punjab
Ankit Patel ji please tell us in detail about your study and job experience so that we can guide you accordingly.
Sir mam wheat variety pusa Tejas 8759 ka yield and is it suitable in many soils?? What is the seed ratio in acre ?
(en)
Haryana
Harnek ji yeh kisam ka ausat paidawar 22 quintal prati acre takk aa jati hai aap isko sabhi trah ki mitti mein beej sakte hai bs mitti mein paani nahi khda hona chaiye jada samay ke liyeb
Kirpya bataye ki kya hal ho skta hai Soil test krvaya hai Abhi baagh khali hai ?
(hn)
Haryana
Jaipal ji apki mitti ki pH jeyada aa rahi hai ap yeh btaye abhi apko isme konsi fasal ko beejna hai us hisab se apko zypsum ki matra ke baare mein btaya jayega.
ਸਰ 2ਸਾਲ ਦੀ ਕੱਟੀ ਹੈ ਉਸ ਦੀ ਪਿਛਲੀ ਇੱਕ ਲੱਤ ਨੂੰ ਸਰਨ ਦੀ ਹੀ ਬਿਮਾਰੀ ਡਾਕਟਰ ਦੱਸ ਰਹੇ ਹਨ ਕਹਿੰਦੇ ਹਨ ਕਿ ਇਸ ਦੀ ਨਾੜ ਦਾ ਅਪਰੇਸਨ ਕਰਾਉਣ ਤੋ ਇਲਾਵਾ ਕੋਈ ਇਲਾਜ ਨਹੀ ਹੈ ਕਿਰਪਾ ਕਰਕੇ ਕੋਈ ਇਲਾਜ ਦੱਸੋ ?
(pb)
Punjab
ਲਖਵਿੰਦਰ ਜੀ ਜੇਕਰ ਸਰਨ ਦੀ ਸਮੱਸਿਆ ਹੈ ਤਾਂ ਇਸਦਾ ਅਪਰੇਸ਼ਨ ਕਰਕੇ ਹੀ ਇਲਾਜ ਹੋ ਸਕਦਾ ਹੈ ਇਸਦਾ ਛੋਟਾ ਜਿਹਾ ਅਪਰੇਸ਼ਨ ਹੁੰਦਾ ਹੈ ਉਸ ਤੋਂ ਬਾਦ ਪਸ਼ੂ ਚੰਗੀ ਤਰ੍ਹਾਂ ਠੀਕ ਹੋ ਜਾਂਦਾ ਹੈ ਤੁਸੀ ਪਸ਼ੂ ਯੂਨੀਵਰਸਿਟੀ ਵਿੱਚ ਆਪਣੇ ਪਸ਼ੂ ਨੂੰ ਲਿਜਾ ਸਕਦੇ ਹੋ।
Sir main ghar lai sabji lai a as te organic trika nal sundi tela ton kiwe bachaiye ?
(pb)
Haryana
Hayer ji tusi sundi di roktham lai neem di spray 2-4 ml prati litre Pani de hisab nal vart sakde ho futaar lai tusi khad paani poori matra vich pao
Anjeer contract farming done in the bathinda Punjab ?
(en)
Punjab
Sukhman ji in Punjab the contract farming for fruit plants is very less if you are thinking of planting a orchid then firstly you need to get the information about the market in your area or processing of the Anjeer fruit so that you can sell it easily. There are few companies in Rajasthan like Amritanjali Ayurvedic you can contact them for contract farming on Mr. Digvijay 9799930900.
Sir agr ghr ki feed bnani ho to usme kya kya dale or kitni ratio bhains ko abhi 22 din hue bihayi ko ?
(hn)
Rajasthan
aap 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.
sir majj suee aa first time ate milking ton thore time badd dubara dhara paa lendi aa 3 thana vich te ik bilkul thik hunda ehh koi nuks ho sakda ja normal aa dud thik aunda oss 1 thann vicho prr jdo milking time thann badal de aa ta ik war latt mardi aa kirpa krke iss di puri jankari deo ?
(en)
Punjab
Tuci uss nu lactomood homeopathic dwai dia 10-10 drops din vich 3 varr deo ate isde nal nal Galactin bolus 2-2 swere sham, Calcimust MLD bolus 1-1 swere sham deo baki usdi khurak da dian rakho, ehh tuci lambe sme tak dinde rho.
सर मुझे अपनी गाय के लिए कर्नाटका मै जो हल्लिकार बैल है उस्का डोस चाहिये गाय के लिये ?
(hn)
Punjab
अजय जी कृप्या आप अपना सवाल विस्तार से पूछें कि आप क्या जानकारी लेना चाहते है और कौनसी डोस चाहते है इसके बारे में विस्तार से सवाल पूछें ताकि आपको सही जानकारी दी जा सके।
ਬਰਸੀਮ ਲਾਲ ਹੋਣ 'ਤੇ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ?
(pb)
Punjab
ਜਗਮੀਤ ਜੀ, ਇਸ ਲਈ ਤੁਹਾਨੂੰ ਕੋਈ ਦਵਾਈ ਛਿੜਕਣ ਦੀ ਲੋੜ ਨਹੀਂ ਹੈ, ਇਹ ਘੱਟ ਤਾਪਮਾਨ ਕਰਕੇ ਹੁੰਦਾ ਹੈ ਅਤੇ ਤੁਸੀ ਇਸ ਨੂੰ ਚੰਗੀ ਗੁਣਵੱਤਾ ਵਾਲਾ ਪਾਣੀ ਦਿੰਦੇ ਰਹੋ ਜੀ।
Sir Buffalo ke dudh mei fat kaise bdhaye ?
(en)
aap uski achi khurak ke sath sath her 3 mahine badd pett ke kiro wali dwai den aur usko Fatmax powder 100gm rojana, Lacup powder 100gm rojana dena suru kren, baki yeh mousam mai badlaw ke karan, dekbhal ki kami ke karan, khurak mai kami ke karan honee lgg jata hai iske ilawa aap usko sarso aur binola khal bhi khilayen.
Sir saria mjja dud ekdum ghat gya ee ki kita jawe ?
(en)
Manpreet ji tuci uss nu sardi ton bacha ke rakho ate tuci 1kg kanak da dalia, 200gm gurr nu changi trha pkka lao ate uss nu thoda thnda krke 100ml saro da tel miks krke khilana suru kro ate uss nu Lacup powder 100gm, Calpond liquid 50ml rojana dena suru kro.
Vermicompost unit start ਕਰਨ ਲਈ ਕੋਈ ਸੁਵਿਧਾ ਹੈ ਸਰਕਾਰ ਵਲੋ Loan di ?
(pb)
Punjab
ਗੁਰਪਿੰਦਰ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ Kvk Gurdaspur 01874-220743 ਨਾਲ ਸੰਪਰਕ ਕਰ ਸਕਦੇ ਹੋ ਜੀ।
Punjab
Sukriya sir
Sir ji jhoti ik war heat ch ayi c but hun ni ayi koi ilaj daso ?
(pb)
Tuci uss nu changi khurak de nal nal Bovimin-b powder 50gm rojana deo ate uss nu Nutrisacc advance tablet rojana 1 goli deo ate 21 din tak dinde rho baki uss nu pett de kiria lai Bandykind plus bolus deo ate her 3 mahine badd salt badal ke pett de kiria wali dwai jrur deo.
ਬਰਸੀਮ ਪੰਦਰਾਂ ਕੁ ਦਿਨ ਦਾ ਹੈ ਉਸਦੇ ਪੱਤੇ ਲਾਲ ਜਿਹੇ ਹੋ ਗਏ ਹਨ ਕੋਈ ਹੱਲ ਦੱਸੋ ?
(pb)
Punjab
ਰੁਪਿੰਦਰ ਜੀ, ਇਹ ਆਮ ਤੌਰ ਤੇ ਘੱਟ ਤਾਪਮਾਨ ਕਰ ਕੇ ਹੁੰਦਾ ਹੈ, ਤੁਸੀ ਇਸ ਨੂੰ ਚੰਗੀ ਗੁਣਵੱਤਾ ਵਾਲਾ ਪਾਣੀ ਦਿੰਦੇ ਰਹੋ ਜੀ ।
ਸਰ ਮੱਝ ਦੋ ਵਾਰ ਹੀਟ ਵਿੱਚ ਆਈ ਹੈ, ਦੂਸਰੀ ਵਾਰ ਜਦੋਂ ਹੀਟ ਵਿੱਚ ਆਈ ਤਾਂ ਮੈਂ ਇਸਨੂੰ ਡਾਕਟਰ ਤੋਂ ਚੈੱਕ ਕਰਵਾਇਆ 3 ਮਹੀਨੇ ਬਾਅਦ, ਉਸਨੇ ਦੱਸਿਆ ਕਿ ਅੰਦਰ ਸੋਜ ਹੈ ਅਤੇ ਗੱਬਣ ਨਹੀਂ ਹੈ, ਇਸਦੇ ਲਈ ਕੋਈ ਚੰਗੀ ਗੋਲੀ ਜਾਂ ਟੀਕੇ ਬਾਰੇ ਜਾਣਕਾਰੀ ਦਿਓ ?
(pb)
ਨਿਰਮਲ ਜੀ ਤੁਸੀ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ਉਸ ਨੂੰ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਪਾਣੀ ਸੁੱਟੇ ਤਾਂ ਉਸਦੀ ਬੱਚੇਦਾਨੀ ਵਿੱਚ Utrawin OZ ਦਵਾਈ 3 ਦਿਨ ਬੱਚੇਦਾਨੀ ਵਿੱਚ ਭਰਵਾਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾਓ
सर प्याज की पनीरी है इसमें पाला से बचाव के लिए कौन सी दवाई का छिड़काव करें और साथ में कोई बढ़ने वाला दवाई का नाम बताएं ?
(hn)
Punjab
रमेश जी, प्याज की पनीरी पाले को सह सकती है, इसके लिए आपको कोई भी दवा का छिड़काव करने की जरूरत नहीं है, आप इसकी बढ़वार के लिए vermicompost खाद डाल सकते है ।
Sir isda ilaz dasso ?
(en)
Haryana
Vivek ji eh tane di gulabi sundi hai isde layi tuc Fipronol@7 kilo prati acre de hisab nal pao.dhanwad
Sir kanak bije huve 22 din huve h sundi lagi hui h gulabi rang ki uske liye konsi dvai achhi rhegi bahut jyada nukshan kiya hai ?
(en)
Punjab
Vivek ji, aap pehle to fasl ko paani de is se kaafi had tak sundi control ho jaayegi aur Agra iske baad bhi hamla jyada rahe to aap quinalphos 400-500 ml/acre ke hisaab se spray kar sakte hai.
sir Ji sarso ki fasal me pahali sichai par s.s.p khad dal sakte hai kitni matra me dalen iske labh bataye ?
(hn)
Punjab
Devandra ji, kripya ye btaye ki kya apane buvai ke sme SSP khaad daali thi, agr daali thi to kitni daali thi, us hisab se hi aapko is baare me sahi jaankari di jaa sakegi.
Buai ke samay nahi dali thi
Sir jerrsy de Kehde bull da.seemen a 1 lyi vadyia hai ?
(pb)
Sukhjinder ji tuci nazdiki doctor nal sampark krke ABS, SAG, walia de koi bhi semen bhrwa skde ho ja fir nazdiki sarkari doctor ton change record wale semen pta krr skde ho baki SAG walia de semen JY-40138, JY-40156, JY-40143, JY-40148 koi bhi bhrwa skde ho.
Sir Sabse jyada kaun si bhais dudh deti hai mujhe bhauso ka byapar karna hai hamare yaha deri hai meri Desi bhaiso ka dudh ka ret 45 se 58 tak rahta hai mujhe 50000 rupay par month save karna hai mujhe kitne bhaise rakhani hongi aur kitne ki aayegi mere paas 3 hecteyer khet hai kitna kharch and bachat hogi ?
(hn)
Punjab
Yadav ji aap 10 litre wali ek bhains rakhte hai aur 5 bhainse rakhte hai tab 50 litre dudh hoga aur yadi aap 10 litre ghar ke paryog ke liye nikaler usme se 40 litre rojana sale krte hai aur 60 rs per litre sale hota hai tab 2400 ka dudh rojana sale hoga iss hisab se mahine ka 72000 ka sale kr skte hai lekin iske liye achi nasal ke pashu, achi khurak aur apko iss kam ki puri achi jankari hona hona jruri hai yeh iss batt per bhi nirbhar hai apke ilake mein dudh kitne rs. tak sale hota hai. baki ek achi nasal ki bhains ka price 70000 se 1 lakh bhi ho skta ha baki apko khud farm per pashu ki nasal, dudh, aur growth ke hisab se rate ptaa lagg skte hai.
sir apni Jhoti Tara kardi body weight pura hai ?
(en)
Manpreet ji tuci uss nu changi khurak ate dekbhal de nal nal pett de kiria lai Bandykind plus bolus deo ate uss nu Agrimin super powder 50gm rojana ate Ovumin advance tablet rojana 1 goli deo ate 21 din tak dinde rho jiss nal sarir di kami purri howegi ate sme te heat vich aa jawegi.
Kal chukander nu 2 kile Jammi valli sygenta de axial spray kitii aa 25 dina de chukander aa ji Parr vich vich beds thore khusak c Upro miti sukki c Bt niche gill haggi c Ki spray asaar karuu Gulli dandai mardoo khusak palli chaa ?
(pb)
Punjab
Harman ji, je hetha changi nami hai ta spray vadia asar kar javaegi ji. Chukandar te is da bura asr nhi painda ji.
Hybrid saroo aa ji.. 23 dina daa esde nichle patte sukk rahhe a ji esa daa ki kaaran ho skdaa a ji... Panni cha satta de k biiji c... Panni kinne dina tak layaa jawe ji
(pb)
Punjab
Harman ji, ih cotyledonary leaves ne ih peele pai ke diggne hi hunde han is lai ih koi dikkat vaali gall nahi hai ji.
Dragon fruit sowing time in punjab ?
(en)
Haryana
Yadpreet you can plant the dragon fruit in the feburary March month of year
ਬਾਈ ਜੀ ਹੁਣ ਅਸੀ ਕਿਹੜਿਆ ਕਿਹੜਿਆ ਸਬਜੀਆਂ ਬੀਜ ਸਕਦੇ ਹਾ ਜਿਹਨਾ ਤੋਂ ਸਾਨੂੰ ਅੱਗੇ ਜਾ ਕੇ ਮੁਨਾਫ਼ਾ ਮਿਲ ਸਕੇ ?
(pb)
Haryana
ਅਮਰਜੀਤ ਜੀ ਤੁਸੀਂ ਇਸ ਸਮੇਂ ਤੁਸੀਂ ਫੁੱਲ ਗੋਭੀ, ਬੰਦ ਗੋਭੀ, ਮੇਥੀ, ਪਾਲਕ, ਗਾਜਰ ਮੂਲੀ ਨੂੰ ਬੀਜ ਸਕਦੇ ਹੋ।
ravinder sir ji sadi suun wali hai. 6month ho gya hai. kamjor bhut hai.. diet bare dasana kounsi feed de sakte hai ?
(pb)
Punjab
Tuci uss nu mousam de hisab nal changi dekbhal kro ate uss nu vdhia hara chara khialo baki uss nu Bovimin-b powder 50gm rojana ate Enerboost powder 100gm rojana dena suru kro ate feed uss nu jekar dudh nhi dindi fir heifer dry vart skde ho ate suun ton 2 mahine pehla Vitum-h liquid 10ml rojana dena suru kro ate suun ton 1 mahina pehla Transition mix feed de skde ho..
ਕਣਕ ਨੂੰ ਸੁੰਡੀ ਪੈ ਗੲੀ ਮੇਰੇ ਕੋਲ ਕੋਰਾਜੀਨ ਪਈ ਹੈ ਕੀ ਕਰ ਸਕਦੇ ਹਾਂ ?
(pb)
Haryana
ਗੁਰਪ੍ਰੀਤ ਜੀ ਤੁਸੀਂ coragen ਨੂੰ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸੁੰਡੀ ਉਪਰ ਵਰਤ ਸੱਕਦੇ ਹੋ।
Sir maine apne khet me chana boya hai usme pwala Pola ya gandh wala chara hai jo janwar bhi nahi khate hai ye fasl ka ras chus leta hai iska koi upay ya dawa bataye ye photo aur video hai us khet ka 20 din ho gaye hai boye huye ?
(hn)
Haryana
यादव जी चने में नदीन की रोकथाम के लिए गुड़ाई करने की सिफारिश की जाती है कोई भी स्प्रे करने से फसल पर बुरा प्रभाव पड़ता है।
ਗੰਢਿਆ ਦੀ ਪਨੀਰੀ ਉਪਰੋ ਮੱਚ ਰਹੀ ਐ ਜੀ ਕੋਈ ਹੱਲ ਦੱਸੋ ਜੀ ਬਹੁਤ ਮੁਸ਼ਕਿਲ ਨਾਲ ਤਿਆਰ ਕੀਤੀ ਹੈ ਜੀ ?
(pb)
Haryana
ਗੁਰਪ੍ਰੀਤ ਜੀ ਏਸਦੇ ਲਈ ਤੁਸੀਂ ਸਾਨੂੰ ਆਪਣੀ ਪਨੀਰੀ ਦੀ ਫੋਟੋ ਭੇਜੋ ਓਸ ਹਿਸਾਬ ਨਾਲ ਹੀ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਝੋਟੀ ਸੂਈ ਨੂੰ 20 ਤੋ 25 ਦਿਨ ਹੋ ਗਏ ਦੁਧ 14 15 ਲੀਟਰ ਹੈ ਕੁਝ ਦਿਨ ਤੋ ਦੁਧ ਸਹੀ ਨਹੀ ਉਤਾਰ ਦੀ 5 6 ਵਾਰ ਵਿੱਚ ਥੋੜਾ ਥੋੜਾ ਉਤਾਰ ਰਹੀ ਆ ਦੁਧ ਵੀ ਬਹੁਤ ਘਟ ਗਈ ਖੁਰਾਕ ਵੀ ਪਹਿਲਾ ਵਾਲੀ ਆ ਖਾਦੀ ਵੀ ਸਹੀ ਆ Lacto mood ਵੀ ਵਰਤ ਕੇ ਵੇਖ ਲਈ ਕੋਈ ਫਰਕ ਨਹੀ ਪਿਆ ?
(pb)
ਇਸ ਨੂੰ ਹੋਮਿਓਪੈਥਿਕ ਦਵਾਈ lactomood ਲੰਬੇ ਸਮੇ ਤੱਕ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ ਅਤੇ ਇਹ 20 ਤੋਂ 25 ਦਿਨ ਤੱਕ ਦਿਓ ਅਤੇ ਹੋਮਿਓਪੈਥਿਕ ਦਵਾਈ ਨੂੰ 3 ਤੋਂ 4 ਮਹੀਨੇ ਲਈ ਵੀ ਦੇ ਸਕਦੇ ਹੋ.
Dr dalal ghol banane me zinc ke liye chelated zinc use kia ja sakta hai kya or uski dose kitni hogi ?
(hn)
Punjab
Abhishekh ji, apa dlal ghol me chelated zinc ka paryog kar sakte hai, apa 100 g/acre ke hisaab se chelated zinc daal sakte hai.
ਡਾ ਸਾਹਿਬ ਝੋਟੀ ਦੇ ਸੂਣ ਤੋ ਬਾਅਦ ਪਿਛਲਾ ਹਿਸਾ ਕੰਮ ਕਰਨਾ ਘੱਟ ਗਿਅਾ ਗੋਹਾ ਵੀ ਕੱਢਣਾ ਪੈਦੇ ੳੁਹ ਪਿਛਲੀਅਾ ਲੱਤਾਂ ਤੋ ਵੀ ਲੜਖੜਾਕੇ ਤੁਰਦੀ ਤੀ ਪਰ ਕੰਪਾੳੁਡਰ ੲਿਲਾਜ ਹੋਰ ਹੀ ਗਲਤ ਕਰਦਾ ਰਿਹਾ ੳੁਸਨੂੰ ਬਿਮਾਰੀ ਸਮਝ ਨੀ ਪੲੀ ਪਰ ੳੁਸਦੇ Ldbol 300 ਤੇ Beribin ਦੇ ਚਾਰ ਟੀਕੇ ਲਗਾੳੁਣ ਤੋ ਬਾਅਦ ਸਰੀਰ ਅਤੇ ਪਿਛਲੀਅਾਂ ਲੱਤਾ ਤੋ ਵੀ ਸਹੀ ਅੈ ਪਹਿਲਾ ਨਾਲੋ ਬਹੁਤ ਸੁਧਾਰ ਅੈ ਪਰ ਗੋਹਾ ਨੀ ਅਪਣੇ ਅਾਪ ਕਰਦੀ ?
(pb)
ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਬਾਕੀ ਉਸ ਨੂੰ brotone liquid 100ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ
ਸਰ ਸੂਣ ਤੋ ੲਿਕ ਮਹੀਨਾ ਪਹਿਲਾ ਫੀਡ ਖਾਣੀ ਛੱਡ ਗੲੀ ਕੲੀ ਲਵਰ ਟੋਨਿਕ ਵੀ ਦੇ ਚੁੱਕੇ ਤੇ ਟੀਕੇ ਵਗੈਰਾ ਵੀ ਲਵਾ ਲੲੇ ਪੱਠੇ ਖਾਂਦੀ ਅੈ ਪਰ ਦਾਣਾ ਫੀਡ ਨੀ ਖਾ ਰਹੀ ਹੁਣ ਸੂੲੀ ਨੂੰ ਵੀ ਡੇਢ ਮਹੀਨਾ ਹੋ ਚੁੱਕਿਅੈ ?
(pb)
ਤੁਸੀ ਉਸ ਨੂੰ Dozliv liquid 100ml ਰੋਜਾਨਾ ਅਤੇ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਤੁਸੀ ਚਾਰੇ ਵਿਚ ਹੀ ਥੋੜੀ ਥੋੜੀ ਫੀਡ ਮਿਕਸ ਕਰਕੇ ਖਿਲਾਓ, ਪਹਿਲਾ ਬਿਲਕੁਲ ਥੋੜੀ ਥੋੜੀ ਫੀਡ ਚਾਰੇ ਵਿਚ ਦਿਓ ਫਿਰ ਜਿਵੇਂ ਜਿਵੇਂ ਖਾਣ ਲੱਗੇ ਤਾਂ ਹੋਲੀ ਹੋਲੀ ਮਾਤਰਾ ਵਧਾਓ ਅਤੇ ਚਾਰੇ ਵਿਚ ਹੀ ਖਿਲਾਓ।