Manage Expert Answers

Search

Total Count :- 258604

Sir organic kank Viji a ji pehla pani la dita ji os di futar lai ki chej Bart sakda han ji ?

(pb)
Posted by
Hayer sab (6239509830)
Hayer sab
Punjab
Mansa
Write Answer
Posted Date (15 Dec 2022 03:27 PM) Assigned Date (15 Dec 2022 04:39 PM)
Answered Date (15 Dec 2022 07:47 PM) Translated Date (16 Dec 2022 01:32 PM)

Hayer ji, tusi futare lai paathian de paani di spray kar sakde ho ji.

ਹਲਦੀ ਦੀ ਪੁਟਾਈ ਕਰਕੇ ਸਾਂਭ ਕਿਵੇਂ ਕਰੀਏ ?

(pb)
Posted by
ਰਮੇਲ ਸਿੰਘ (9478706264)
ਰਮੇਲ ਸਿੰਘ
Punjab
Barnala
Write Answer
Posted Date (15 Dec 2022 03:13 PM) Assigned Date (15 Dec 2022 04:38 PM)
Answered Date (15 Dec 2022 07:45 PM) Translated Date (28 Mar 2023 06:46 PM)

ਰਮੇਲ ਜੀ, ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੋ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ਤੇ ਗੰਢੀਆਂ ਨੂੰ ਕਿਸੇ ਸਖ਼ਤ ਥਾਂ ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਚੋਲ ਹੀ ਵਰਤਣੇ ਚਾਹੀਦੇ ਹਨ । ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ ।

Hlo sir ਇਸ ਟਾਈਮ ਕਿਹੜੀ ਕਿਸਮ ਕਣਕ ਦੀ ਬੀਜੀ ਜਾ ਸਕਦੀ ਆ ?

(pb)
Posted by
Gurjant singh (7973188356)
Gurjant singh
Punjab
Amritsar
Write Answer
Posted Date (15 Dec 2022 02:48 PM) Assigned Date (15 Dec 2022 04:38 PM)
Answered Date (15 Dec 2022 08:20 PM) Translated Date (16 Dec 2022 01:33 PM)

ਗੁਰਜੰਟ ਜੀ, ਤੁਸੀਂ ਇਸ ਸਮੇਂ PBW 757, 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

ਤਾਰਾ ਮੀਰਾ ਨੂੰ ਯੂਰੀਆ ਕਦੋ ਪਾਈਆਂ ਜਾਦਾ ਤੇ ਕਿਨਾ ਪਾਈਆਂ ਜਾਵੇ ਪਰ ਏਕੜ ਪਾਣੀ ਕਦੋ ਲਾਈਆਂ ਜਾਵੇ ?

(pb)
Posted by
Rajat kumar (8427781145)
Rajat kumar
Punjab
Hoshiarpur
Write Answer
Posted Date (15 Dec 2022 02:34 PM) Assigned Date (15 Dec 2022 04:37 PM)
Answered Date (15 Dec 2022 07:39 PM) Translated Date (16 Dec 2022 01:33 PM)

ਰਜਤ ਜੀ, ਤੁਸੀ ਤਾਰਾਮੀਰਾ ਨੂੰ 26 kg ਯੂਰੀਆ ਖਾਦ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ , ਯੂਰੀਆ ਖਾਦ ਬਿਜਾਈ ਤੋਂ ਇੱਕ ਮਹੀਨੇ ਦੇ ਅੰਦਰ ਦੇ ਦੇਣੀ ਚਾਹੀਦੀ ਹੈ । ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 4 ਹਫਤੇ ਅੰਦਰ ਦੇਣਾ ਚਾਹੀਦਾ ਹੈ।

ਇਹ ਕੱਟੀ ਪਹਿਲੀ ਵਾਰ ਸੁਣੀ ਹੈ ਸੂਣ ਤੋਂ ਬਾਅਦ ਇਸ ਦੇ ਇਹ ਜ਼ਖਮ ਹੈ ਜੀ ਇਸ ਦਾ ਕੋਈ ਇਲਾਜ ਦੱਸੋ ?

(pb)
  • 3
Posted by
jaspreet singh (9417476007)
jaspreet singh
Punjab
Rupnagar
Write Answer
Posted Date (15 Dec 2022 02:15 PM) Assigned Date (15 Dec 2022 04:43 PM)
Answered Date (15 Dec 2022 04:19 PM) Translated Date (16 Dec 2022 01:34 PM)

ਤੁਸੀ ਇਸ ਨੂੰ betadine liquid ਨਾਲ ਸਾਫ ਕਰੋ ਅਤੇ Betadine ਰੋਜਾਨਾ ਲਗਾਓ ਅਤੇ ਇਸਦੇ ਉਪਰ Topicure ਸਪਰੇ ਵੀ ਸਵੇਰੇ ਸ਼ਾਮ ਕਰੋ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ, ਇਹ ਠੀਕ ਹੋਣ ਲੱਗ ਜਾਵੇਗੀ.

ਸਰ ਜੀ 20.ਕਿਲੋ ਦੁਧ ਦੇਣ ਵਾਲੀਆਂ ਗਾਂਵਾਂ ਦੀ ਨਸਲ ਦਸੋ ਜੀ ਅੈਚ ਐਫ ਨੂੰ ਛੱਡ ਕੇ ?

(pb)
Posted by
Narain brar (9815741683)
Narain brar
Punjab
Patiala
Write Answer
Posted Date (15 Dec 2022 01:43 PM) Assigned Date (15 Dec 2022 04:37 PM)
Answered Date (15 Dec 2022 04:17 PM) Translated Date (16 Dec 2022 01:41 PM)

ਤੁਸੀ ਜਰਸੀ ਨਸਲ, ਜਰਸੀ ਨਾਲ ਕ੍ਰੋਸ ਨਸਲਾਂ ਜਾ ਐਚ ਐੱਫ ਨਾਲ ਕ੍ਰੋਸ ਦੇਸੀ ਨਸਲਾਂ ਰੱਖ ਸਕਦੇ ਹੋ, ਬਾਕੀ ਪਸ਼ੂ ਖਰੀਦਣ ਤੋਂ ਪਹਿਲਾ ਓਹਨਾ ਦੀ ਚੰਗੀ ਤਰ੍ਹਾਂ ਚੁਆਈ ਕਰਕੇ ਖਰੀਦੋ ਜਿਸ ਨਾਲ ਸਹੀ ਦੁੱਧ ਦਾ ਪਤਾ ਲੱਗਦਾ ਹੈ .

Sir 33 din di kanak hai peeli ho ri hai sundi kite kite ki ilaj eda ?

(en)
Posted by
Tarun (8360683838)
Tarun
Punjab
Pathankot
Write Answer
Posted Date (15 Dec 2022 01:41 PM) Assigned Date (15 Dec 2022 04:37 PM)
Answered Date (15 Dec 2022 03:04 PM) Translated Date (16 Dec 2022 01:42 PM)

Tarun ji sundi Li tusi emamectin benzoate 80 gram nu prati acre de hisab nal vart sakde ho. Kanak peeli hon de Kai Karan hunde han tusi osdi photo bhjo us hisab nal tuhanu jankari diti ja sakdi hai.

ਕਿ ਕਿੱਸੇ ਵਿਸ਼ਾ ਮਾਹਿਰ ਵੀਰ ਜੀ ਨੂੰ ਜਾਂ ਕਿੱਸੇ ਨੂੰ ਵੀ ਜਾਣਕਾਰੀ ਹੋਵੇ ਕਿ ਪੰਜਾਬ ਵਿੱਚ ਕਿੱਸੇ ਵੀ ਜਗ੍ਹਾ ਤੇ ਕੋਈ ਐਸੀ ਲੈਬ ਜਾਂ ਲੈਬੋਟਿਰੀ ਹੈ ਜਿੱਥੇ ਅਸੀਂ ਆਪਣੀਆਂ ਖਾਣ ਵਾਲਿਆ ਫ਼ਸਲਾਂ ਸਬਜ਼ੀਆਂ ਜਾਂ ਦੁੱਧ ਨੂੰ ਲੈਜਾਂ ਕੇ ਉਸ ਦੀ ਜਾਂਚ ਕਰਵਾ ਸਕਦੇ ਹਾਂ ਕਿ ਉਹ ਕਿੰਨੇ ਖਾਣ ਯੋਗ ਹੈ। ਕਿਰਪਾ ਕਰ ਇਸ ਬਾਰੇ ਜਰੂਰ ਜਾਣਕਾਰੀ ਦਿੱਤੀ ਜਾਵੇ ?

(pb)
Posted by
ARUN KUMAR (8284026701)
ARUN KUMAR
Punjab
Ferozpur
Write Answer
Posted Date (15 Dec 2022 01:29 PM) Assigned Date (15 Dec 2022 04:37 PM)
Answered Date (22 Dec 2022 12:38 PM) Translated Date (23 Dec 2022 02:25 PM)

ਅਰੁਣ ਜੀ, ਫਲਾਂ ਅਤੇ ਸਬਜ਼ੀਆਂ ਵਿਚ ਕੈਮੀਕਲ ਦੇ ਰਹਿਦ ਖੂੰਦ ਦੀ ਜਾਂਚ ਕਰਵਾਉਣ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ toxicology ਵਿੰਗ ਨਾਲ ਸੰਪਰਕ ਕਰ ਸਕਦੇ ਹੋ ਜੀ। 91-161-2401960 .

Sir ji kank vich npk 19 19 19 nall dap pa ke spray kr sakde hai ya nahi te kina dap paona ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (15 Dec 2022 01:25 PM) Assigned Date (15 Dec 2022 04:42 PM)
Answered Date (15 Dec 2022 03:01 PM) Translated Date (16 Dec 2022 01:42 PM)

Kuldeep ji tusi ehna dohan ni mix kr ke spray kr skde ho es vich koi dikkat ni hai.

Sir khet vich drakhtan di sa aundi a sara din rehdi a sa vich ki bejea jave ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (15 Dec 2022 01:16 PM) Assigned Date (11 May 2023 10:39 AM)
Answered Date (16 Dec 2022 03:59 PM) Translated Date (24 Dec 2022 01:10 PM)

Kuldeep ji tuc khet vich Haldi di bijai kar sakde ho isto ilava tuc sabjiyan jive allu ,palak, shalgam.gobhi aadi vi la sakde ho.

ਸਰ ਮੇਰੇ ਕੋਲ ਇੱਕ 3 ਸਾਲ ਦੀ ਝੋਟੀ ਹੈ ਪਰ ਉਹ ਬੋਲ ਨਹੀ ਰਹੀ ਤੇ ਨਾ ਹੀ ਤਾਰਾਂ ਕਰਦੀ ਹੈ ਕੋਈ ਇਲਾਜ ਹੈ ਤਾਂ ਦੱਸੋ ਜੀ ?

(pb)
Posted by
Balvir dhillon (9779648668)
Balvir dhillon
Punjab
Faridkot
Write Answer
Posted Date (15 Dec 2022 12:55 PM) Assigned Date (15 Dec 2022 04:42 PM)
Answered Date (15 Dec 2022 04:14 PM) Translated Date (16 Dec 2022 01:40 PM)

ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.

Sir ਕਣਕ ਦੇ ਵਿਚ ਦੁਸਰਾ ਪਾਣੀ ਕਿਨੇ ਦਿਨ ਬਾਅਦ ਵਿੱਚ ਦੇਣਾ ਚਾਹੀਦਾ ਹੈ ?

(pb)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (15 Dec 2022 11:41 AM) Assigned Date (15 Dec 2022 04:42 PM)
Answered Date (15 Dec 2022 03:01 PM) Translated Date (16 Dec 2022 01:39 PM)

, ਜੱਸ ਜੀ ਕਣਕ ਵਿਚ ਦੂਜਾ ਪਾਣੀ ਪਹਿਲੇ ਪਾਣੀ ਦੇ 4 ਹਫਤੇ ਬਾ ਲਗਾ ਸਕਦੇ ਹੋ.

Sir ji kank ch potas kado te kina paea ja sakda ji ?

(pb)
Posted by
Gagandeep mann (7888676656)
Gagandeep mann
Punjab
Mansa
Write Answer
Posted Date (15 Dec 2022 11:07 AM) Assigned Date (15 Dec 2022 11:36 AM)
Answered Date (15 Dec 2022 03:00 PM) Translated Date (16 Dec 2022 01:38 PM)

Gagan ji jekar tuhadi fasal ja mitti parakh vich potash di Kami aundi hai tusi tan hi potash nu 12 kilo prati acre de hisab nal bijai wele paa sakde ho

Sir apna no deyo kanak baare jankari leni aa ?

(pb)
Posted by
Chahal (8196022986)
Chahal
Punjab
Rupnagar
Write Answer
Posted Date (15 Dec 2022 10:39 AM) Assigned Date (-)
Answered Date (15 Dec 2022 02:59 PM) Translated Date (16 Dec 2022 01:38 PM)

Chahal ji tusi ethe hi apna swal bol ke ja likh ke paa sakde ho ki tuhanu kanak baare ki jankari chahid hai us hisab nal tuhanu jankari de diti jawegi

sir ACM9 and atlantis vicho powerful keri aa guli dande waste ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (15 Dec 2022 10:35 AM) Assigned Date (15 Dec 2022 10:46 AM)
Answered Date (15 Dec 2022 02:58 PM) Translated Date (16 Dec 2022 01:45 PM)

Benipal ji acm9 dwai vartan wele kuch savdhanian vartnian han ik tan tusi ehnu pbw 550 kisam upar ni vart sakde ate ik halki jameen ni upar ni vart sakde. Pr Atlantis dwai nu tusi sb kite hi vart sakde ho. Atlantis dwai nu tusi 160 gram prati acre de hisab nal vrto ate acm9 dwai nu tusi 240 gram prati acre de hisab nal varto.

Sat Sri akal ji 22 g menu koi december vich chara bijn wali koi v fasl dso jo mein beej ska ?

(pb)
Posted by
varinder singh thandi (8847431188)
varinder singh thandi
Punjab
Ludhiana
Write Answer
Posted Date (15 Dec 2022 10:29 AM) Assigned Date (15 Dec 2022 10:46 AM)
Answered Date (15 Dec 2022 08:23 PM) Translated Date (16 Dec 2022 01:37 PM)

varinder ji, vaise december vich bhut hi ghatt fasla di bijai kiti jandi hai, so tusi psheti javi di bijai kar sakde ho ji, is to ialwa jyada chaare vaalian fasla di bijai hun nahi kiti jandi.

Sir which fertilizer with nitrogen, phosphorus, and potassium please confirm for mango and lemon tree. Life with 2 to 5 year ?

(en)
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (15 Dec 2022 10:20 AM) Assigned Date (-)
Answered Date (15 Dec 2022 02:54 PM) Translated Date (24 Dec 2022 01:10 PM)

राजीव जी इन पौधों को आप दिसंबर के महीने में रूडी की खाद 20किलो प्रति पोधा के हिसाब से डाल सकते हो

ਡਾਕਟਰ ਸਾਹਿਬ ਜੀ ਕਣਕ 2967 ਬੀਜੀ ਸੀ 50 ਦਿਨਾਂ ਦੀ ਹੋਗੀਆ ਕੋਈ ਕੋਈ ਬੁਟਾ ਨਿਸਰਣ ਲਗ ਗਿਆ ਹੈ ਡੀ ਏ ਪੀ ਵੀ 50 ਕਿਲੋ ਪਾਈ ਆ ਹੈ ਕੋਈ ਦਵਾਈ ਦਸੋ ਜੀ ?

(pb)
  • 1
Posted by
surinder singh shinda (8847405833)
surinder singh shinda
Punjab
Patiala
Write Answer
Posted Date (15 Dec 2022 10:18 AM) Assigned Date (15 Dec 2022 10:47 AM)
Answered Date (15 Dec 2022 02:53 PM) Translated Date (16 Dec 2022 01:36 PM)

ਸੁਰਿੰਦਰ ਜੀ ਇਹ ਕਈ ਵਾਰ ਕੋਈ ਹੋਰ ਬੀਜ ਮਿਕਸ ਹੁੰਦਾ ਹੈ ਥੋੜ੍ਹਾ ਬਹੁਤਾ ਤਾਂ ਕਰ ਕੇ ਹੋ ਸਕਦਾ ਹੈ ਦਵਾਈ ਨਾਲ ਏਹਦੇ ਉਪਰ ਕੋਈ ਖ਼ਾਸ ਅਸਰ ਨੀ ਹੋਣਾ ਕਿਉੰਕਿ ਇਹ ਕਿਸਾਨ ਦੇ ਹਿਸਾਬ ਨਾਲ ਹੀ ਹੁੰਦਾ ਹੈ.

Answered Date (15 Dec 2022 02:53 PM) Translated Date (16 Dec 2022 01:35 PM)

ਜੇਕਰ ਇਸ ਤਰ੍ਹਾ ਦੇ ਖੇਤ ਵਿਚ ਥੋੜ੍ਹੇ ਬੂਟੇ ਹੀ ਹਨ ਤਾਂ ਤੁਸੀਂ ਪੱਟ ਸਕਦੇ ਹੋ ਅਤੇ ਨਸ਼ਟ ਕਰ ਦੇਵੋ.

Answered Date (15 Dec 2022 10:20 AM) Translated Date (15 Dec 2022 12:50 PM)

ਬਾਈ ਮੇਰੇ ਵੀ ਸੇਮ ਬੀਮਾਰੀ ਆ 187 nu.

ਵੀਰ ਜੀ ਇਹ ਬੀਜ ਡੀ ਬੀ ਡਬਲਿਯੂ 187 ਹੇ ਇਹ 26 October ਨੂੰ ਬੀਜਿਆ ਸੀ ਅੱਜ ਇਸ ਨੂੰ 50 ਦਿਨ ਹੋ ਗਏ ਤੇ ਹੁਣ ਇਸ ਨੂੰ ਡੰਡੀ ਚੜ ਗਈ ਹੈ ਹੁਣ ਇਸ ਦਾ ਕੀ ਹੱਲ ਹੈ ?

(pb)
  • 3
Posted by
Chahal (8196022986)
Chahal
Punjab
Rupnagar
Write Answer
Posted Date (15 Dec 2022 10:04 AM) Assigned Date (15 Dec 2022 10:47 AM)
Answered Date (19 Dec 2022 02:26 PM) Translated Date (24 Dec 2022 01:10 PM)

ਅਗੇਤੀ ਬਿਜਾਈ ਕੀਤੀ ਹੋਈ ਕਣਕ ਨੂੰ ਇਹ ਸਮੱਸਿਆ ਕਈ ਇਲਾਕਿਆਂ ਚ ਆ ਰਹੀ ਹੈ ਕਾਰਣ ਹੈ ਮੋਸਮ ਵਿੱਚ ਜਰੂਰਤ ਤੌ ਜ਼ਿਆਦਾ ਗਰਮੀ , ਜਿਸ ਕਾਰਣ ਕਣਕ ਦੀ ਤੀਲੀ ਚੜਦੀ ਜਾ ਰਹੀ ਐ ਤੁਸੀ ਇਸ ਦਾ ਵਾਧਾ ਰੋਕਣ ਵਾਲੀ ਦਵਾਈ ਦੀ ਸਪਰੇ ਕਰ ਸਕਦੇ ਹੋ ।

Ess vari kank da sarkari rate daso ji ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (15 Dec 2022 09:56 AM) Assigned Date (15 Dec 2022 10:47 AM)
Answered Date (15 Dec 2022 02:50 PM) Translated Date (16 Dec 2022 01:35 PM)

Amrit ji kanak da sarkari rate 2015 rupay prati quintal hai

मुझे जल्दी वाली भिंडी की खेती करना है तो उसके लिए जमीन कैसे तैयार करे और क्या क्या करें मुझे भिंडी की फसल फरबरी में चाहिये है। ओर भिंडी की खेती कैसे करना है जिससे जल्दी मुनाफ कमाया जा सके ?

(hn)
Posted by
Lucky Singh (7000346466)
Lucky Singh
Madhya Pradesh
Jabalpur
Write Answer
Posted Date (15 Dec 2022 06:58 AM) Assigned Date (15 Dec 2022 09:21 AM)
Answered Date (15 Dec 2022 02:37 PM) Translated Date (16 Dec 2022 01:34 PM)

लकी जी इतनी ठंड में भिंडी नही हो सकती इसको आप फरबरी में बीज सकते हो और ज्यादा मुनाफा कमा सकते हो । खेत को आप अच्छे से जोत ले और बाद में समतल कर ले और फिर बिजाई कर सकते है

ਡਾਕਟਰ ਸਾਹਿਬ, ਮੇਰੇ ਕੋਲ ਗਿਰ ਅਤੇ ਸ਼ਿਆਵਾਲ ਮਿਕ੍ਸ ਬ੍ਰੀਡ ਗਾਂ ਹੈ ਕੱਲ ਪਹਿਲੀ ਵਾਰ ਸੂਈ ਹੈ , ਦੁੱਧ ਨਹੀਂ ਦੇ ਰਹੀ, ਲੈਕਟੋਮੋਡ ਦੇ ਰਿਹਾ ਹੈ ਤਾਂ ਕਿ ਇਹ ਦੁੱਧ ਦੇ ਸਕੇ, , ਇਸ ਬਾਰੇ ਜਾਣਕਾਰੀ ਦਿਓ ਜੀ ?

(pb)
Posted by
Raj singh (8360204025)
Raj singh
Punjab
Bathinda
Write Answer
Posted Date (15 Dec 2022 06:47 AM) Assigned Date (15 Dec 2022 04:41 PM)
Answered Date (15 Dec 2022 02:43 PM) Translated Date (16 Dec 2022 01:46 PM)

ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ.

ਸਰ ਜੀ ਆਲੂ ਨੂੰ ਮਿੱਟੀ ਚੜੀਨੀ ਜਰੂਰੀ ਹੈ ਕਿੰਨੇ ਦਿਨ ਦੀ ਫਸਲ ਨੂੰ ਮਿੱਟੀ ਚੜਾ ਸਕਦੇ ਹਾਂ ਤੇ ਅੱਲੂਆ ਵਿਚ ਬਾਥੂ ਪਾਲਕ ਬੂਟੀ ਗਾਜਰ ਬੂਟੀ ਤੇ ਹੋਰ ਕੱਖ ਹੋ ਗਏ ਹਨ ਕਿਹੜੀ ਸਪਰੇ ਕਰੀਏ ਜੀ ?

(pb)
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (15 Dec 2022 05:16 AM) Assigned Date (-)
Answered Date (15 Dec 2022 02:34 PM) Translated Date (16 Dec 2022 01:49 PM)

ਸਿੱਧੂ ਜੀ ਆਲੂਆਂ ਨੂੰ ਮਿੱਟੀ ਚੜਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਇਹਦੇ ਨਾਲ ਆਲੂ ਬਣਦੇ ਹਨ ਇਹ ਤਕਰੀਬਨ ਆਲੂ ਬੀਜਣ ਤੋਂ ਮਹੀਨੇ ਬਾਅਦ ਕਰ ਸਕਦੇ ਹੋ.

ਵੀਰ ਜੀ ਜਰਸੀ ਕਰੌਸ ਵੱਛੀ ਢਾਈ ਮਹੀਨੇ ਦੀ ਗੱਬਣ ਹੈ। ਇਸ ਨੂੰ ਕਿਹੜੀ ਖੁਰਾਕ ਦਿੱਤੀ ਜਾਵੇ ?

(pb)
  • 1
Posted by
ਹਰਭਜਨ ਸਿੰਘ (9392907848)
ਹਰਭਜਨ ਸਿੰਘ
Punjab
Amritsar
Write Answer
Posted Date (15 Dec 2022 01:36 AM) Assigned Date (15 Dec 2022 09:21 AM)
Answered Date (15 Dec 2022 02:40 PM) Translated Date (16 Dec 2022 01:47 PM)

ਇਸ ਨੂੰ ਵਧੀਆ ਹਰਾ ਚਾਰਾ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਇਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਇਸਦੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ.

ਸ਼ੈੱਡ ਤੇ ਜੋ ਲੋਨ ਵਾਲੀ ਸਕੀਮ ਚਲਦੀ ਸੀ ਉਹ ਹੁਣ ਵੀ ਚੱਲਦੀ ਸ਼ੈੱਡ ਕਿੰਨਾ ਲੰਬਾ ਚੌੜਾ ਚਾਹੀਦਾ ਹੈ ਇਸ ਵਾਰੇ ਪੂਰੀ ਜਣਕਾਰੀ ਦਿਤੇ ਜਾਵੇ ਇਸ ਸਕੀਮ ਵਾਰੇ ਕਿਹੜੇ ਦਫਤਰ ਤੋਂ ਜਾਣਕਾਰੀ ਮਿਲ ਸਕਦੀ ?

(pb)
Posted by
HARSIMRANJOT Singh (7986363255)
HARSIMRANJOT Singh
Punjab
Rupnagar
Write Answer
Posted Date (15 Dec 2022 12:19 AM) Assigned Date (15 Dec 2022 09:21 AM)
Answered Date (15 Dec 2022 02:36 PM) Translated Date (16 Dec 2022 01:47 PM)

ਤੁਸੀ ਡੇਅਰੀ ਸ਼ੇਡ ਤੇ ਲੋਨ ਅਤੇ ਸਬਸਿਡੀ ਵਾਰੇ ਪੂਰੀ ਜਾਣਕਾਰੀ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਤੁਸੀ ਇਸਦੇ ਲਈ Gurinderpal Singh Kahlon 9872441034 ਨਾਲ ਸੰਪਰਕ ਕਰ ਸਕਦੇ ਹੋ.

ਸਰ ਜੀ ਆਲੂ ਵਿਚ ਜੁਰੀਆ ਕੀਨੇ ਦਿਨਾਂ ਵਿਚ ਪੂਰੀ ਕਰ ਦੇਣੀ ਚਾਹੀਦੀ ਹੈ ਤੇ ਕਿੰਨੀ ਜੁਰੀਆ ਪਾ ਸਕਦੇ ਹਾਂ ਤੇ ਹੋਰ ਕਿਹੜੀ ਰੇਹ ਪਾ ਸਕਦੇ ਹਾਂ 2ਬੋਰੀ ਸੁਪਰ 25 ਕਿਲੋ ਪੋਟਸ ਤੇ1ਬੋਰੀ dap bejai same Pai hai ?

(pb)
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (14 Dec 2022 11:10 PM) Assigned Date (15 Dec 2022 09:20 AM)
Answered Date (14 Dec 2022 11:32 PM) Translated Date (15 Dec 2022 01:12 PM)

ਸੰਧੂ ਜੀ ਆਲੂ ਨੂੰ 165 ਕਿਲੋ ਯੂਰੀਆ ਦੀ ਕਿਸ਼ਤਾਂ ਵਿਚ ਅੱਧੀ ਬਿਜਾਈ ਸਮੇਂ ਅਤੇ ਬਾਕੀ ਬਚਦੀ ਮਿੱਟੀ ਚੜਾਉਣ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਖਾਦ ਤੁਸੀਂ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ

ਪੂਰੇ ਸਾਲ ਵਿੱਚ 3 ਜਾਂ 4 ਫਸਲੀ ਚੱਕਰ ਜੋ ਪੂਰਨ ਤੌਰ ਤੇ ਕਾਮਯਾਬ ਹੋਏ ?

(pb)
Posted by
ਰਜਿੰਦਰ ਸਿੰਘ (9815551381)
ਰਜਿੰਦਰ ਸਿੰਘ
Punjab
Gurdaspur
Write Answer
Posted Date (14 Dec 2022 10:38 PM) Assigned Date (15 Dec 2022 09:20 AM)
Answered Date (14 Dec 2022 11:34 PM) Translated Date (15 Dec 2022 01:13 PM)

ਰਾਜਿੰਦਰ ਜੀ ਤੁਸੀਂ ਮੱਕੀ - ਆਲੂ - ਪਿਛੇਤੀ ਕਣਕ 3 ਫਸਲਾਂ ਵਾਲਾ ਫਸਲ ਚੱਕਰ ਅਪਣਾ ਸਕਦੇ ਹੋ.

ਕੋਈ ਹੋਰ ਫਸਲ ਹੋਵੇ

सर कुत्ते को पारवो वायरस हो गया है ठीक करने का इलाज बताएं ?

(hn)
Posted by
Virender singh (7229049873)
Virender singh
Haryana
Hisar
Write Answer
Posted Date (14 Dec 2022 10:07 PM) Assigned Date (-)
Answered Date (15 Dec 2022 11:27 AM) Translated Date (15 Dec 2022 12:50 PM)

आप उसे नज़दीकी किसी अच्छे डॉक्टर से जांच करवाएं क्योंकि उसकी जांच करके और बीमा​री के हिसाब से ही सही इलाज हो सकता है।

Kanak te full jhaad lai kediya khada de varto kiti jave te spry kitiya jaan ?

(pb)
Posted by
gurpreet Sandhu (9878849805)
gurpreet Sandhu
Punjab
Muktsar
Write Answer
Posted Date (14 Dec 2022 09:39 PM) Assigned Date (15 Dec 2022 09:19 AM)
Answered Date (14 Dec 2022 11:36 PM) Translated Date (15 Dec 2022 01:13 PM)

Sandhu ji kanak lai 90 kilo urea, 55 kilo dap prati acre de hisab nal paun di sifarish kiti jandi hai.

Dr dalal ghol ki hai ji .eh kis tara tyar huda a.es da use Kanak te kita ja sakda hai ja nai .te kine din de Kanak honi chidi aa ?

(pb)
Posted by
gurpreet Sandhu (9878849805)
gurpreet Sandhu
Punjab
Muktsar
Write Answer
Posted Date (14 Dec 2022 09:38 PM) Assigned Date (15 Dec 2022 09:19 AM)
Answered Date (14 Dec 2022 11:38 PM) Translated Date (15 Dec 2022 01:15 PM)

Sandhu ji esnu tusi tan hi varti ja tan jeakr tusi khaad ni payi pori matra Vich ja pher tuhadi fasal.da vadha sahi ni ho reha esnu tusi 2 kilo urea, 2 kilo dap ate 2 kilo potash nu mila ke bna sakde ho ate ik acre lai vart sakd ho.

15 din de katti nu dast lagge hai koi hall daso ?

(pb)
Posted by
Vikramjit singh (7986730034)
Vikramjit singh
Punjab
Amritsar
Write Answer
Posted Date (14 Dec 2022 09:17 PM) Assigned Date (15 Dec 2022 09:19 AM)
Answered Date (15 Dec 2022 11:25 AM) Translated Date (15 Dec 2022 12:51 PM)

Vikramjit ji Tuci uss nu Albomar liquid 30ml nu 10-10ml krke 3 din deo ate brotone liquid 120ml nu 8ml rojana deo ate Cipro tablet 250mg rojana 1 goli deo ate jddo dast thik ho jawe uss ton badd bhi brotone liquid dinde rho.

Sir vitamin H pashu ko lagatar pure sal de sakte hai ?

(hn)
Posted by
Akhilesh kumar singh (9450085319)
Akhilesh kumar singh
Uttar Pradesh
Mirzapur
Write Answer
Posted Date (14 Dec 2022 09:07 PM) Assigned Date (15 Dec 2022 09:18 AM)
Answered Date (15 Dec 2022 11:08 AM) Translated Date (15 Dec 2022 12:51 PM)

Akhilesh ji yadi pashuo mein kamjori hai tab 10ml rojana 2 mahine tak de skte hai ja fir byane se 2 mahine pehle 10ml rojana de skte ho jisse lewti aur dudh mai fyada hota hai. isko purra sall dene ki jrurat nhi hai.

Answered Date (15 Dec 2022 08:37 PM) Translated Date (16 Dec 2022 01:47 PM)

Thank you sir

Cultivating grapes in jharkhand, ghatshila. Advantage or disadvantage ?

(en)
Posted by
Shashi (7903207431)
Shashi
Jharkhand
East Singhbhum
Write Answer
Posted Date (14 Dec 2022 08:57 PM) Assigned Date (15 Dec 2022 09:17 AM)
Answered Date (15 Dec 2022 08:17 PM) Translated Date (16 Dec 2022 01:49 PM)

Shashi you can cultivate grapes in Jharkhand and if the crop is managed in a better way , cultivation of grapes is advantageous.

ਸਰ ਜੀ, ਚਾਵਲ ਦੀ ਕਨੀ ਜੋ ਦਾਣੇ ਵਿੱਚ ਮਿਕ੍ਸ ਕਰਨੀ ਹੁੰਦੀ ਆ ਉਹ ਕਿੰਨੀ ਪਾ ਸਕਦੇ ਹਨ ਅਤੇ ਕਿਸ ਮਹੀਨੇ ਤਕ ਪਾ ਸਕਦੇ ਹਨ, 3 ਤੋਂ 4 ਮਹੀਨੇ ਜਾਂ ਪੂਰੇ ਸਾਲ ਹੀ ਦੇ ਸਕਦੇ ਹਨ, ਤੁਸੀਂ ਜੋ ਵੀ ਦਾਣਾ ਬਣਾਉਣਾ ਚਾਹੁੰਦੇ ਹੋ, ਗਰਮੀਆਂ ਅਤੇ ਸਰਦੀਆਂ ਲਈ ਇਸ ਵਿੱਚ ਪਾ ਸਕਦੇ ਹੋ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (14 Dec 2022 08:00 PM) Assigned Date (11 May 2023 10:37 AM)
Answered Date (15 Dec 2022 11:07 AM) Translated Date (15 Dec 2022 12:52 PM)

ਤੁਸੀ 100kg ਫੀਡ ਵਿਚ 10kg ਪਾ ਸਕਦੇ ਹੋ ਅਤੇ ਇਹ ਹਰ ਵਾਰ ਹੀ ਤਿਆਰ ਕਰਦੇ ਸਮੇ ਪਾ ਸਕਦੇ ਹੋ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਜਦੋ ਵੀ ਫੀਡ ਤਿਆਰ ਕਰਵਾਓ ਉਸ ਵਿਚ ਇਹ ਜਰੂਰ ਮਿਲਾਓ.

Sir calf one month da ho gya ha four kg milk pinda ha ta half kg feed kanda par o poty Black karda ha koi green foder ja tudi nhi pai ?

(pb)
Posted by
gurkirtan virk (9991335144)
gurkirtan virk
Haryana
Kaithal
Write Answer
Posted Date (14 Dec 2022 07:47 PM) Assigned Date (15 Dec 2022 09:16 AM)
Answered Date (15 Dec 2022 11:05 AM) Translated Date (15 Dec 2022 12:54 PM)

Tuci uss nu pett de kiria lai Piperazine liquid 30ml deo ehh tuci 15-15ml krke 2 din de skde ho ate brotone liquid 10ml rojana deo ate dudh de nal nal uss nu thoda thoda chara bhi khilana suru kro ate 1-1 mahine de frak nal salt badal badal ke pett de kiria wali dwai dinde rho ate 8 mahine di umar ton badd 3-3 mahine de frak nal pett de kiria wali dwai deo.

Sir je joti phala suna sun wali va 5din vadh os de vachadani de safai ly koi ilaz dasso Jo k 3din vadh vachadani suken lag jandi aa ?

(pb)
Posted by
sukhmander singh (8729093001)
sukhmander singh
Punjab
Ludhiana
Write Answer
Posted Date (14 Dec 2022 07:28 PM) Assigned Date (15 Dec 2022 09:15 AM)
Answered Date (15 Dec 2022 11:02 AM) Translated Date (15 Dec 2022 01:01 PM)

Tuci uss nu suun ton badd turant hei uterotone 450ml liquid nu adha pila deo ate 2 ghntia badd baki liquid bhi pilla deo jiss nal jer peen vich asani howegi ate safai howegi baki uss nu jer ton badd kahra tyar krke bhi de skde ho jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki mousam de hisab nal usdi sahi dekbhal kro ate khurak da dian rakho.

ਸਰ ਬਰਸੀਮ ਚਲ ਨਹੀਂ ਰਿਹਾ ਪੀਲਾ ਹੋ ਗਿਆ ਸਲਫਰ ਵੀ ਪਾਈ ਹੋਈ ਹੈ ?

(pb)
  • 4
Posted by
Sarabjit Singh (9815109003)
Sarabjit Singh
Punjab
Ludhiana
Write Answer
Posted Date (14 Dec 2022 07:11 PM) Assigned Date (15 Dec 2022 09:15 AM)
Answered Date (14 Dec 2022 11:39 PM) Translated Date (15 Dec 2022 01:15 PM)

ਸਰਬ ਜੀ ਏਸ ਲਈ ਤੁਸੀਂ ਤੱਤ ਦੀ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

14 Dec 2022

Thanks ji

ਛੋਲਿਆਂ ਨੂੰ ਉਖੇੜਾ ਰੋਗ ਲੱਗਦਾ ਜੀ। ਇਸ ਦਾ ਕੀ ਹੱਲ ਕਰੀਏ ?

(pb)
  • 2
Posted by
ਗੁਰਵਿੰਦਰ ਸਿੰਘ (9915307037)
ਗੁਰਵਿੰਦਰ ਸਿੰਘ
Punjab
Ludhiana
Write Answer
Posted Date (14 Dec 2022 06:30 PM) Assigned Date (15 Dec 2022 09:14 AM)
Answered Date (14 Dec 2022 11:40 PM) Translated Date (15 Dec 2022 01:16 PM)

ਸਿੰਘ ਜੀ ਏਸਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਬੂਟੇ ਦੇ ਕੋਲ ਕੋਲ ਸਪਰੇਅ ਕਰੋ.

Sir ਪਾਣੀ ਲਗਾਉਣ ਤੋਂ ਬਾਅਦ ਕਣਕ ਇਸ ਤਰ੍ਹਾਂ ਦੀ ਹੋ ਗਈ ਹੈ ਇਸ ਵਿਚ ਇਕ ਬੋਰੀ ਯੂਰੀਆ ਦੀ ਪਾਈ ਇਸ ਦਾ ਕੋਈ ਹੱਲ ਦੱਸੋਂ ?

(pb)
  • 4
Posted by
gurpreet singh (6280278464)
gurpreet singh
Punjab
Bathinda
Write Answer
Posted Date (14 Dec 2022 06:21 PM) Assigned Date (15 Dec 2022 09:13 AM)
Answered Date (14 Dec 2022 11:41 PM) Translated Date (15 Dec 2022 01:17 PM)

ਗੁਰਪ੍ਰੀਤ ਜੀ ਇਹ ਕਈ ਵਾਰ ਪਾਣੀ ਲਗਾਉਣ ਬਾਅਦ ਏਡਾ ਹੋ ਜਾਂਦੀ ਹੈ ਇਹ ਥੋੜ੍ਹੇ ਦਿਨ ਵਿਚ ਸਹੀ ਹੋ ਜਾਊਗੀ ਨਹੀਂ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Sir ਪਾਣੀ ਲਗਾਉਣ ਤੋਂ ਬਾਅਦ ਕਣਕ ਇਸ ਤਰ੍ਹਾਂ ਦੀ ਹੋ ਗਈ ਹੈ ਇਸ ਵਿਚ ਇਕ ਬੋਰੀ ਯੂਰੀਆ ਦੀ ਪਾਈ ਇਸ ਦਾ ਕੋਈ ਹੱਲ ਦੱਸੋਂ ?

(pb)
  • 4
Posted by
gurpreet singh (6280278464)
gurpreet singh
Punjab
Bathinda
Write Answer
Posted Date (14 Dec 2022 06:21 PM) Assigned Date (15 Dec 2022 09:13 AM)
Answered Date (14 Dec 2022 11:43 PM) Translated Date (15 Dec 2022 01:17 PM)

ਸਿੰਘ ਜੀ ਇਹ ਪਾਣੀ ਲਗਾਉਂਣ ਬਾਅਦ ਵੈਸੇ ਹੀ ਹੋ ਜਾਂਦੀ ਹੈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

40 ਦਿਨ ਦੀ ਕਣਕ ਉੱਪਰ Biovita ਸਪਰੇਅ ਕਰ ਸਕਦੇ ਹੈ ?

(pb)
Posted by
harman singh (6280053895)
harman singh
Punjab
Muktsar
Write Answer
Posted Date (14 Dec 2022 06:03 PM) Assigned Date (15 Dec 2022 09:13 AM)
Answered Date (14 Dec 2022 11:45 PM) Translated Date (15 Dec 2022 01:18 PM)

ਹਰਮਨ ਜੀ ਜੇਕਰ ਤੁਹਾਡੀ ਫਸਲ ਦਾ ਸਹੀ ਵਾਧਾ ਨੀ ਹੋ ਰਿਹਾ ਤਾਂ ਤੁਸੀਂ ਇਸ ਨੂੰ ਵਰਤ ਸਕਦੇ ਹੋ.

ਇੱਕ ਏਕੜ ਵਿੱਚ ਗੋਭੀ ਦੇ ਕਿੰਨੇ ਬੂਟੇ ਲਗਾਏ ਜਾ ਸਕਦੇ ਹਨ ?

(pb)
Posted by
Kulwinder (6280267633)
Kulwinder
Punjab
Bathinda
Write Answer
Posted Date (14 Dec 2022 05:59 PM) Assigned Date (15 Dec 2022 09:12 AM)
Answered Date (14 Dec 2022 11:50 PM) Translated Date (15 Dec 2022 12:54 PM)

ਕੁਲਵਿੰਦਰ ਜੀ ਇਕ ਏਕੜ ਵਿਚ ਤਕਰੀਬ 20000-2 2000ਬੂਟੇ ਲਗ ਜਾਂਦੇ ਹਨ.

14 Dec 2022

Thxx u

Sr ji kank nu 30 din to badh pani lga dita e kank vich gulli danda nahi C hun nikl reha he te kank pani naal peli jyada hogai he hun kank vich growth wali spray kiti jave ya fer gulli dande di ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (14 Dec 2022 05:40 PM) Assigned Date (15 Dec 2022 09:12 AM)
Answered Date (14 Dec 2022 11:52 PM) Translated Date (15 Dec 2022 02:17 PM)

Kuldeep ji, paani laon to baad aksar hi kank peeli pai jandi hai, tusi vattar aon to baad pehla sulfosulfuron 13g/acre de hisaab naal spray karo ate je peelapan rahe ta fir NPK spray karo.

ਸਰ ਜੀ ਕਿਨੂੰ ਲਾਇਆ ਜੀ 2 ਏਕੜ 10 ਦਿਨ ਹੋ ਗਏ ਜੀ ਕੋਰਾ ਦਾ ਕੋਈ ਨੁਕਸਾਨ ਤਾ ਨਹੀਂ ਹੋਵੇਗਾ ਜੀ ਜੇ ਹੋਵੇਗਾ ਤਾਂ ਕੀ ਹਲ ਕਰਿਆ ਜਾਵੇ ?

(pb)
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (14 Dec 2022 05:23 PM) Assigned Date (15 Dec 2022 09:12 AM)
Answered Date (14 Dec 2022 11:46 PM) Translated Date (15 Dec 2022 02:18 PM)

ਜਗਸੀਰ ਜੀ, ਤੁਸੀ ਕੋਰੇ ਤੋਂ ਬਚਾਅ ਲਈ ਖੇਤ ਵਿਚ ਨਮੀ ਜਿਆਦਾ ਬਣਾ ਕੇ ਰੱਖੋ ਅਤੇ ਕੋਰੇ ਨਾਲ ਵਾਧਾ ਰੁਕ ਜਾਂਦਾ ਹੈ , ਜਿਆਦਾ ਨੁਕਸਾਨ ਤਾਂ ਨਹੀਂ ਹੁੰਦਾ।

ਏਕ ਮੱਝ ਦੀ 15 ਦਿਨ ਪਹਿਲਾ AI ਹੋਈ ਹੈ ਅਤੇ ਦੂਜੀ 6 ਮਹੀਨੇ ਦੀ ਗਬਨ ਹੈ। ਕੀ ਦੋਨਾਂ ਨੂੰ ਪੇਟ ਦੇ ਕੀੜੇਆ ਵਾਲੀ ਦਵਾਈ ਦੇ ਸਕਦੇ ਆ ਜੀ।?

(pb)
Posted by
ਗੁਰਵਿੰਦਰ ਸਿੰਘ (7355096070)
ਗੁਰਵਿੰਦਰ ਸਿੰਘ
Punjab
Bathinda
Write Answer
Posted Date (14 Dec 2022 05:21 PM) Assigned Date (15 Dec 2022 09:10 AM)
Answered Date (15 Dec 2022 10:59 AM) Translated Date (15 Dec 2022 12:56 PM)

ਮੱਝ 6 ਮਹੀਨੇ ਦੀ ਗੱਭਣ ਹੈ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂਆਂ ਲਈ ਠੀਕ ਹੈ ਅਤੇ ਜਿਸ ਨੂੰ ਟੀਕਾ ਭਰਵਾਏ ਨੂੰ 15 ਦਿਨ ਹੋਏ ਹੈ ਉਸ ਨੂੰ ਜਦੋ 1 ਮਹੀਨੇ ਤੋਂ ਉਪਰ ਦਾ ਸਮਾਂ ਹੋ ਜਾਵੇ ਤਾਂ Fenbendazole ਸਾਲਟ ਦੀ ਗੋਲੀ ਉਸ ਨੂੰ ਵੀ ਦੇ ਸਕਦੇ ਹੋ.

sir mattar ch batthu naaden aa koi spray daso ?

(pb)
  • 1
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (14 Dec 2022 04:43 PM) Assigned Date (15 Dec 2022 09:11 AM)
Answered Date (14 Dec 2022 11:44 PM) Translated Date (15 Dec 2022 02:19 PM)

Harman ji, matar di fasl vich Bijai to baad kise nadeenashk dvaai di sifarish nahi kiti jandi tusi bathu di rokthaam lai gudai nu hi tarjeeh deo ji.

ਸ਼੍ਰੀਮਾਨ ਜੀ ਅੈਚ ਐਫ ਕਰੌਸ ਬਰੀਡ ਨਸਲ ਦੀਆਂ ਗਾਵਾਂ ਖਰੀਦਣ ਲਈ ਕਿੱਥੇ ਸੰਪਰਕ ਕਰੀਏ ?

(pb)
Posted by
Narain brar (9815741683)
Narain brar
Punjab
Patiala
Write Answer
Posted Date (14 Dec 2022 04:06 PM) Assigned Date (15 Dec 2022 09:11 AM)
Answered Date (15 Dec 2022 10:56 AM) Translated Date (15 Dec 2022 12:57 PM)

ਬਰਾੜ ਜੀ ਤੁਸੀ ਐਚ ਐੱਫ ਗਾਵਾਂ ਲੈਣ ਲਈ Jaspreet Singh 9781546129 ਜਾ Ajay Chopra 7009645902 ਜਾ Chopra Dairy Farm ਜਾ Lakhwinderjit Singh 7347216759 ਨਾਲ ਸੰਪਰਕ ਕਰ ਸਕਦੇ ਹੋ.

toodi bare jankari deo ?

(en)
Posted by
Parth Vasan (8146512212)
Parth Vasan
Punjab
Ludhiana
Write Answer
Posted Date (14 Dec 2022 04:01 PM) Assigned Date (15 Dec 2022 09:11 AM)
Answered Date (15 Dec 2022 10:11 AM) Translated Date (15 Dec 2022 12:57 PM)

Kirpa krke apna swal dubara vistar nal pusho tuci ki jankari lena chahunde ho tan jo tuhanu sahi jankari diti ja ske.

Sir Atlantic dwai nal chude pte wale ndeen katrool ni hunde g ki nal L grip mix kr sakde aa ?

(pb)
Posted by
ਬਲਜੋਤ ਸਿੰਘ (9914150150)
ਬਲਜੋਤ ਸਿੰਘ
Punjab
Barnala
Write Answer
Posted Date (14 Dec 2022 03:48 PM) Assigned Date (11 May 2023 10:40 AM)
Answered Date (14 Dec 2022 11:41 PM) Translated Date (15 Dec 2022 02:20 PM)

Jot ji, Atlantis dvaai naal bareek ate chaudi patte vaale dohe ndeena di hi rokthaam kiti ja sakdi hai ji, is dvaai di varto 160 g /acre de hisaab naal 150 litre paani vich ghol ke kiti jaa sakdi hai ji.

ਸ੍ਰੀ ਮਾਨ ਜੀ 35 ਦਿਨ ਦੀ ਵੱਤਰ ਆਈ ਕਣਕ ਨੂੰ sulfosulfuron ਦੀ ਸਪ੍ਰੈ ਕਰਨੀ ਹੈ.... ਕੀ ਅਲੱਗ ਘੋਲ ਬਣਾ ਕੇ ਯੂਰੀਆ ਵੀ ਨਦੀਨ ਨਾਸ਼ਕ ਨਾਲ ਸਪ੍ਰੈ ਕਰ ਸਕਦੇ ਆਂ ❓ ਕਿਉਂਕਿ ਯੂਰੀਆ ਨਹੀਂ ਮਿਲ ਰਹੀ....ਪਾਣੀ ਤੋਂ ਪਹਿਲਾਂ 45 ਕਿੱਲੋ ਯੂਰੀਆ ਪਾ ਚੁੱਕੇ ਆਂ ?

(pb)
Posted by
Gurbhej Singh (8727032920)
Gurbhej Singh
Punjab
Amritsar
Write Answer
Posted Date (14 Dec 2022 01:42 PM) Assigned Date (14 Dec 2022 03:48 PM)
Answered Date (14 Dec 2022 11:40 PM) Translated Date (15 Dec 2022 02:21 PM)

ਗੁਰਭੇਜ ਜੀ, ਚੰਗਾ ਨਤੀਜਾ ਲੈਣ ਲਈ ਤੁਸੀ sulfosulfuron 13 g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਅਤੇ ਇਸ ਨਾਲ ਯੂਰੀਆ ਖਾਰ ਮਿਕਸ ਨਾ ਕਰੋ ਜੀ, ਤੁਸੀ ਯੂਰੀਆ ਖਾਦ ਅਲੱਗ ਤੋਂ ਦੇ ਸਕਦੇ ਹੋ ਜੀ।

Sir npk 19 19 19 krdi ea ji kanak 35 din di ho gy ji reh pa e nu 8 din ho gaye ji ਪੌਣੇ ਦੋ ਕਿੱਲੇ ਨੇ 2 ਕਿੱਲੋ npk 175 ਲੀਟਰ ਪਾਣੀ ਨਾਲ ?

(pb)
  • 2
Posted by
Satwant Singh Randhawa (9877642912)
Satwant Singh Randhawa
Punjab
Fatehgarh Sahib
Write Answer
Posted Date (14 Dec 2022 01:40 PM) Assigned Date (14 Dec 2022 03:49 PM)
Answered Date (14 Dec 2022 11:38 PM) Translated Date (15 Dec 2022 02:25 PM)

Satwant ji, je tuhaadi fasl vich peelapn hai ta hi tusi NPK 19 19 19 da spray karo, nhi ruhanau is da spray Karn di jyada lod nahi hai ji.

ਸਰ ਜੀ 3 4ਮਹੀਨੇਆ ਦੀ ਕੱਟੀ ਹੈ ਜੀ ਉਸਨੂੰ ਮੋਕ ਨਹੀਂ ਹੱਟਦੀ ਜੀ ਬਿਲਕੁਲ ਪਾਣੀ ਵਾਂਗ ਗੋਬਰ ਆਉਂਦਾ ਹੈ ਜੀ ਇਸਦਾ ਕੀ ਇਲਾਜ ਹੈ ਜੀ ?

(pb)
Posted by
Sarbjeet singh (9781596288)
Sarbjeet singh
Punjab
Sangrur
Write Answer
Posted Date (14 Dec 2022 12:51 PM) Assigned Date (14 Dec 2022 01:31 PM)
Answered Date (15 Dec 2022 10:10 AM) Translated Date (15 Dec 2022 01:02 PM)

ਤੁਸੀ ਉਸ ਨੂੰ Banminth forte 1 ਗੋਲੀ ਦਿਓ ਅਤੇ Cipro tablet 250mg ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ.

ਖਾਦ ਪੂਰੀ ਕਰਕੇ ਕਣਕ ਨੂੰ ਨਦੀਨਾਂ ਵਾਲੀ ਸਪਰੇ ਕਰਨੀ ਚਾਹੀਦੀ ਜਾ ਫਿਰ 2 ਖਾਦਾ ਪਾ ਕੇ ?

(pb)
Posted by
baljinder singh (8194930609)
baljinder singh
Punjab
Fazilka
Write Answer
Posted Date (14 Dec 2022 12:39 PM) Assigned Date (14 Dec 2022 01:31 PM)
Answered Date (14 Dec 2022 11:34 PM) Translated Date (15 Dec 2022 02:26 PM)

ਬਲਜਿੰਦਰ ਜੀ, ਕਣਕ ਦੀ ਫ਼ਸਲ ਨੂੰ ਨਦੀਨਾਂ ਵਾਲੀ ਸਪਰੇ ਕਰਨ ਤੋ ਬਾਅਦ ਹੀ ਖਾਦ ਦੇਣੀ ਚਾਹੀਦੀ ਹੈ ਜੀ ਤਾਂ ਜੀ ਨਦੀਨ ਖਤਮ ਹੋ ਜਾਣ ਅਤੇ ਖੁਰਾਕ ਸਿਰਫ ਫ਼ਸਲ ਨੂੰ ਹੀ ਮਿਲੇ।

मसूर में npk 28 28 0 का स्प्रे कर सकते है क्या ?

(hn)
Posted by
Balu singh sondhiya (6263437236)
Balu singh sondhiya
Madhya Pradesh
Agarmalwa
Write Answer
Posted Date (14 Dec 2022 12:11 PM) Assigned Date (14 Dec 2022 01:31 PM)
Answered Date (14 Dec 2022 11:32 PM) Translated Date (15 Dec 2022 02:26 PM)

बालू जी, अगर आपकी फसल में पीलापन है तो आप NPK 28 28 00 @10 से 15 g/L पानी के हिसाब से छिड़काव कर सकते हैं।

14 Dec 2022

धन्यवाद

kya ?

(hn)
Posted by
Raushan Kumar (7261866316)
Raushan Kumar
Bihar
East Champaran
Write Answer
Posted Date (14 Dec 2022 11:24 AM) Assigned Date (14 Dec 2022 01:30 PM)
Answered Date (15 Dec 2022 09:39 AM) Translated Date (15 Dec 2022 01:02 PM)

Kumar ji kripya aap apna swal vistar se pooche taki aapko uske hisab se jankari di ja sake.

Sir ji bakrian de vadia breed BEETAL sarkari ratein te kethon mildi hi mi hoshiar pur distt to ha mere najdeek koi jaga dasio please ?

(en)
Posted by
Amarjit (9056129527)
Amarjit
Punjab
Hoshiarpur
Write Answer
Posted Date (14 Dec 2022 11:01 AM) Assigned Date (14 Dec 2022 01:30 PM)
Answered Date (15 Dec 2022 10:07 AM) Translated Date (15 Dec 2022 01:03 PM)

Amarjit ji kise bhi sarkari sanstha te bakria nhi mildia, eh tuhanu farm walia nal gal krke rate bnna ke khridnia pengia, tuci beetal goat len lai Sukhjinder singh 7837119008 ja fir Sandeep 9317517763, 9991606387 SR Commercial Goat Farm nal sampark kr skde ho.

Dr sahib ਮੈਂ ਅੈਚ ਐਫ ਕਰੌਸ ਬਰੀਡ ਨਸਲ ਬਾਰੇ ਪੁਛਿਆ ਸੀ ਕੀ ਇਹ ਹਰ ਸਾਲ ਸੂੰਦੀ ਹੈ ਅਤੇ ਇਹ ਆਮਤੌਰ ਤੇ ਦੁਧ ਕਿੱਨਾ ਦੇਂਦੀ ਹੈ ?

(pb)
Posted by
Narain brar (9815741683)
Narain brar
Punjab
Patiala
Write Answer
Posted Date (14 Dec 2022 10:46 AM) Assigned Date (14 Dec 2022 01:30 PM)
Answered Date (15 Dec 2022 09:59 AM) Translated Date (15 Dec 2022 01:06 PM)

ਪਸ਼ੂ ਦਾ ਦੁੱਧ ਤੁਹਾਡੀ ਦੇਖਭਾਲ, ਪਸ਼ੂ ਨੂੰ ਦੂਜੀ ਕਿਸ ਨਸਲ ਨਾਲ ਕ੍ਰੋਸ ਕਰਵਾਇਆ ਹੈ ਉਸਦਾ ਰਿਕਾਰਡ ਕਿੰਨਾ ਹੈ ਇਹਨਾਂ ਗੱਲਾਂ ਤੇ ਪਸ਼ੂ ਦਾ ਦੁੱਧ ਨਿਰਭਰ ਕਰਦਾ ਹੈ ਬਾਕੀ ਜੇਕਰ ਚੰਗੇ ਨਸਲ ਨਾਲ ਕ੍ਰੋਸ ਹੋਵੇ ਫਿਰ 13 ਤੋਂ 15 ਕਿਲੋ ਦੁੱਧ ਵੀ ਹੋ ਜਾਂਦਾ ਹੈ ਬਾਕੀ ਪਸ਼ੂ ਦਾ ਹਰ ਸਾਲ ਬੱਚਾ ਦੇਣਾ ਵੀ ਇਸ ਗੱਲ ਤੇ ਨਿਰਭਰ ਹੈ ਤੁਸੀ ਓਹਨਾ ਦੀ ਦੇਖਭਾਲ ਕਿਵੇਂ ਕਰਦੇ ਹੋ, ਜੇਕਰ ਖੁਰਾਕ ਸਹੀ ਹੈ, ਮਿਨਰਲ ਮਿਕਸਚਰ ਪਾਊਡਰ, ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ, ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਫਿਰ ਤਾਂ ਕਈ ਪਸ਼ੂ ਸੂਣ ਤੋਂ ਬਾਅਦ 1 ਜਾ 2 ਮਹੀਨੇ ਬਾਅਦ ਵੀ ਹੀਟ ਵਿਚ ਆ ਜਾਂਦੇ ਹਨ ਬਾਕੀ ਜੇਕਰ ਇਹਨਾਂ ਚੀਜ਼ਾਂ ਦੀ ਕਮੀ ਹੁੰਦੀ ਹੈ ਫਿਰ 6 ਮਹੀਨੇ ਜਾ 1 ਸਾਲ ਵੀ ਪਸ਼ੂ ਹੀਟ ਵਿਚ ਨਹੀਂ ਆਉਂਦਾ, ਇਹ ਸਭ ਓਹਨਾ ਦੀ ਸਾਂਭ ਸੰਭਾਲ ਤੇ ਹੀ ਨਿਰਭਰ ਹੈ

sir pani ton pehla kanak te total dwawe di sapre kiti c te oss da koi result nhi aeaa hun ma atlantis krr skda pani ton badd ja nhi kirpa krke dso te atlantis topic krr skde aa ja nhi ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (14 Dec 2022 10:04 AM) Assigned Date (14 Dec 2022 01:29 PM)
Answered Date (14 Dec 2022 11:30 PM) Translated Date (15 Dec 2022 02:28 PM)

Dhanveer ji, tusi nadeena di rokthaam lai paani laon to baad Atlantis dvaai 160 g/acre de hisaab naal 150 litre paani vich ghol ke spray kar sakde ho ji .

ਸਰ ਮੇਰੇ ਘਰ ਅੰਗੂਰਾ ਦੀ ਵੇਲ ਹੈ ਉਸ ਨੂੰ ਸਿਓਕ ਲੱਗ ਗਈ ਹੈ ਜੀ ਕਿ ਇਲਾਜ਼ ਹੈ ਇਸ ਦਾ ?

(pb)
Posted by
ਗੁਰਦੀਪ ਖਹਿਰਾ (9855604856)
ਗੁਰਦੀਪ ਖਹਿਰਾ
Punjab
Ferozpur
Write Answer
Posted Date (14 Dec 2022 09:52 AM) Assigned Date (14 Dec 2022 01:10 PM)
Answered Date (14 Dec 2022 11:26 PM) Translated Date (15 Dec 2022 02:28 PM)

ਗੁਰਦੀਪ ਜੀ, ਸਿਓਂਕ ਦੀ ਰੋਕਥਾਮ ਲਈ ਤੁਸੀ chlorpyriphos 2ml/L ਪਾਣੀ ਦੇ ਹਿਸਾਬ ਨਾਲ ਬੂਟੇ ਦੇ ਜੜ੍ਹ ਵਿਚ drenching ਕਰ ਸਕਦੇ ਹੋ ਜੀ।

Calf starter ghar par banane ka feed formula bataiye ?

(hn)
Posted by
Pankaj Singh Sisodiya (6266515406)
Pankaj Singh Sisodiya
Madhya Pradesh
Dhar
Write Answer
Posted Date (14 Dec 2022 09:44 AM) Assigned Date (14 Dec 2022 01:09 PM)
Answered Date (15 Dec 2022 09:55 AM) Translated Date (15 Dec 2022 01:06 PM)

Aap calf starter feed tyar krne liye Anaaj(gehu, maize) 50kg, khal 30kg, chokar or rice polish 10kg, sukhe dudh ka powder 7kg, mineral mixture 2kg, namak 1kg, vitamin mix 50gm milla ker feed tyar kr skte hai aur bacho ko khila skte hai.

15 Dec 2022

धन्यवाद आपका