Punjab
Search
St shri akal ji sir cow ne a.i kraun to 1 ghante baad discharge ditta jo ki bilkul saaf c te usto baad 3 ghante baad khoon vala discharge sutya is da ki matlb ho sakda ha cow di tin di a.i.v hoyi g .discharge di photo bhegi hai g jo last vich a.i to 3 ghante baad ditta hai ?
(pb)
Sehajpal ji jddo pashu di heat khtm ho jandi hai uss ton badd oh blood sutda hai isda koi chakar nhi hai baki ehh gabhn rukk skdi hai tuci iss nu keeper plus powder 30gm rojana 20 din tak de skde ho.
ਸਰ ਫਲ ਪੀਲਾ ਪੈ ਕੇ ਡਿੱਗ ਪਿਆ ਹੈ। ਅਤੇ ਪਾਣੀ ਕਿੰਨਾ ਤੇ ਕਿੰਨੇ ਟਾਈਮ ਬਾਅਦ ਦੇਣਾ ਹੈ ?
(pb)
Punjab
ਗੁਰਨਾਮ ਜੀ, ਤੁਸੀ ਫਲ ਝੜਨ ਤੋਂ ਰੋਕਣ ਲਈ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਪਾਣੀ ਤੁਸੀ ਹਫਤੇ ਬਾਅਦ ਦੇ ਸਕਦੇ ਹੋ ਜੀ।
ਗਾਂ ਨੂੰ ਪਿਛਲੇ 4-5 ਮਹੀਨੇ ਤੋਂ ਮੋਕ ਲੱਗੀ ਹੈ ਦਵਾਈ ਦਿੱਤੀ ਪਰ ਫਰਕ ਨਹੀਂ ਪੈ ਰਿਹਾ ਕੋਈ ਜਾਣਕਾਰੀ ਦਿਓ ?
(pb)
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ.
भूमि की ph मान कैसे प्राप्त करे ?
(hn)
Punjab
धर्मेंद्र जी, आप pH की जांच करवाने के लिए kvk satna 076702 65353 से संपर्क कर सकते हैं।
DBW 222 kanak nu pehla paani lga ne uria kaad pa ditti hai te hun first sprey krni kehri sprey krni hai te doze kinni rkhiye ?
(pb)
Punjab
Simran ji, kirpa kar ke ih dasso ki tuhaadi fasl di haalt kive hai, nadeen jyada han ja kise tatt di kami hai, us hisaab naal hi tuhaanu kise Spray baare shi janaakri ditti jaa sakegi.
सर गन्ने की बिजाई के लिए कौन सी तकनीक अच्छी रहती है कृपया इसके बारे में जानकारी दें ?
(hn)
Rakesh ji aap trench method se iski bijai karen.
Eh ki karn hai g ?
(pb)
Haryana
Mandeep ji kirpa eh daso tusi esnu kehdi khad kini matra vich pai hai us hisab nal hi tuhanu sahi jankari diti ja sakdi hai.
ਬਾਈ ਜੀ ਆਪਾ H F ਦੀ ਵੱਛੀ ਤਿਆਰ ਕਰਨੀ ਆ ਉਮਰ 7ਮਹੀਨੇ ਦੀ ਆ ਹੁਣ ਕੀ ਖੁਰਾਕ ਦੇਈਏ ?
(pb)
ਤੁਸੀ ਉਸ ਨੂੰ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਖਿਲਾਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਬਾਕੀ ਇਸ ਨੂੰ ਮਿਨਰਲ ਮਿਕਸਚਰ ਪਾਊਡਰ 25gm ਰੋਜਾਨਾ ਦੇਣਾ ਸ਼ੁਰੂ ਕਰੋ.
Punjab
ਡਾ ਸਾਬ ਮਿਨਰਲ ਮਿਕਸਚਰ ਦਾ ਕੀ ਫਾਇਦਾ
Punjab
ਕਾਰਗਿਲ ਫੀਡ ਕਿਵੇ ਆ ਡਾ ਸਾਬ
Sir mera aalu 52din ka hi ye kon sa rog hi kya dava lgaye ?
(hn)
Haryana
Pavan ji yeh fungus ke hamle ke kaaran hai iske liye aap mancozeb 3 gram prati litre paani ke hisab se prayog kar sakte ho.
Sir ki is davai naal jhaad ghatda ha dso g ?
(pb)
Haryana
sukh ji tusi eh dsso fsl nu ki dikkt aa rahi aa kyonki yh dwaai ndeen di roktham lai vrti jaandi hai jekar koi dikkt hai taan dsso .
6 mnth di gabn cow a than ght gea dhud thoda aunda jma koi ilaj dso gabn cow a 6 mnth di. Dhud v a 4 kg a ?
(pb)
tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te isde 5 hise karlo ekk hisa rojana shame nu deo nall hei passu nu nahwana nahi hai ate naa passu nu trel vich naa bano uss nu vitamor-h injection 5ml nu 2-2 din de frk nal isde 3 tike lgwao.
Humari bhians ko mok lgi hue hai jab davai dilvate hai tab woh 3 din sahi rahti hai fir mok lag jati hai usse sue ko 25 din hue hai sue ke baad uski mok sahi nhi ho rhi kya kare ?
(pb)
Punjab
Usko aap sbse pehle pett ke kirro ke liye Zenvet bolus den aur usko Biotrim inj. 15ml aur Amoxirum tablet 1-1 goli subah sham den aur usko vitakind liv liquid 50ml rojana dete rehen aur jab uski mokk thik ho jaye uske badd bhi liquid dete rehen.
ਪਕਾਵਾਂ ਪਿਆਜ ਪੰਜਾਬ ਨਰੋਆ 25 ਦਸੰਬਰ ਤੋਂ ਲਾ ਸਕਦੇ ਆ ਜੀ ?
(pb)
Haryana
ਅੰਮ੍ਰਿਤ ਜੀ ਇਸਦੀ ਪਨੀਰੀ ਅਧ ਨਵੰਬਰ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ 1 ਮਹੀਨੇ ਦੀ ਪਨੀਰੀ ਨੂੰ ਤੁਸੀਂ ਅਧ ਦਿਸੰਬਰ ਤੋਂ ਲੈਅ ਕੇ ਅਧ ਜਨਵਰੀ ਤੱਕ ਖੇਤ ਵਿਚ ਲਗਾ ਸਕਦੇ ਹੋ.
Sir Hame khet me pani kaise dhunde borwell lena hai ?
(hn)
Maharashtra
Jayant ji aap pani ka survey GPR se karva sakte hai iske liye aap KK water Surveyors India Pvt Ltd. Address : 29 A Raj Hight, Railway Station Road, Aurangabad HO, Aurangabad-Maharashtra - 431001, Sky Lark Hotels, Near Sai Trade Center contact details : 9404290000 se sampark kar sakte hai.
ਸਰ ਤੁਹਾਡਾ ਸੰਪਰਕ ਨੰਬਰ ਮਿਲ ਸਕਦਾ ?
(pb)
Haryana
ਸਤਪਾਲ ਜੀ ਤੁਹਾਡਾ ਜੌ ਵੀ ਖੇਤੀ ਨਾਲ ਜਾ ਪਸ਼ੂ ਪਾਲਣ ਨਾਲ ਸਬੰਧਤ ਸਵਾਲ ਹੈ ਤੁਸੀਂ ਏਥੇ ਪੁੱਛ ਸੱਕਦੇ ਹੋ ਤੁਹਾਨੂੰ ਇਸ ਬਾਰੇ ਪੂਰੀ ਜਾਨਕਾਰੀ ਦਿੱਤੀ ਜਾਵੇਗੀ.
Punjab
ਸ੍ਰ ਮੈਂ ਬੱਕਰੀ ਪਾਲਨ ਦਾ ਕੰਮ ਕਰਦਾ ਹਾਂ ਜੀ ਉਸੇ ਸੰਬੰਧ ਵਿੱਚ ਜਾਨਣਾ ਚਾਉਂਦਾ ਸੀ ਭੇਡਾਂ ਬਾਰੇ ਸਹੀ ਜਾਣਕਾਰੀ ਕਿੱਥੋਂ ਮਿੱਲ ਸਕਦੀ ਹੈ ਮਾਨਸਾ ਜਿਲ੍ਹੇ ਵਿੱਚ ਕਿਸ ਕੇਂਦਰ ਵਿੱਚ ਬੱਕਰੀ ਪਾਲਕ ਲਈ ਦਵਾਈ ਤੇ ਮਿਕਸਚਰ ਵਗੈਰਾ ਆਉਂਦੇ ਨੇ.
Pigs me parjeevi rog kaun kaun se hote hai ?
(hn)
Jitendra ji pig ki bimario ke vare mein puri jankari ke liye iss App ke pashu palan wale section mein jakar waha bimario ke vare dekh skte hai.
ਸ਼੍ਰੀ ਮਾਨ ਜੀ ਪੰਜਾਬ ਵਿੱਚ ਕੋਈ ਭੇਡ ਪਾਲਣ ਦਾ ਵਧੀਆ ਫਾਰਮ ਹੈ । ਜਿੰਨਾ ਨੇ ਭੇਡ ਨੂੰ ਫਾਰਮ ਵਿੱਚ ਰੱਖਿਆ ਹੋਵੇ ?
(pb)
Punjab
ਸਤਪਾਲ ਜੀ ਭੇਡਾਂ ਦਾ ਪੰਜਾਬ ਵਿਚ ਕੋਈ ਵੱਡੇ ਪੱਧਰ ਤੇ ਕੋਈ ਫਾਰਮ ਨਹੀਂ ਹੈ ਵੈਸੇ ਇਹ ਜੋ ਬੱਕਰੀਆਂ ਜਾ ਮੱਝਾਂ ਚਰਾਉਣ ਵਾਲੇ ਹੁੰਦੇ ਹਨ ਓਹਨਾ ਕੋਲ ਜਾਂ ਬੱਕਰੀਆਂ ਦੇ ਫਾਰਮ ਤੇ ਦੇਖਣ ਨੂੰ ਮਿਲ ਸਕਦੀਆਂ ਹਨ
sir 48 dina de 45, 46 sarro a ji Full nikal rahhe aa Hun npk 52 34 kariyye jaa fr growth valli agromin gold kar daiyye Nal fungicde de lod a ji ?
(pb)
Haryana
Harman ji fungicide tusi tan hi varto jekar kise bimari da hamla lag reha hai bina matlab to vartan di koi faida ni. Jekar growth ghat hi rhi hai tan tusi 52:34 nu 10 gram prati litre paani de hisab nal vart sakde ho
sir g meri mjj de gardan ch akda ho gya injection lye c 2 din gardan da akdah kidda theek howega g ?
(hn)
Tuc uss nu serakind plus bolus 1-1 goli swere sham deo ate jekar injection wali jgah te sojish ha tan dhuphh vich barf di malish krro.
ਬਾਈ ਜੀ ਮੇਰੇ ਕੋਲ hf ਗਾ ਹੈਗੀ ਆ ਉਹ ਚੰਗੀ ਤਰਾਂ ਖਾ ਪੀ ਨਹੀਂ ਰਹੀ ਤੇ ਦੁੱਧ ਵੀ ਘੱਟ ਗਈ ਆ ਦਸੋ ਕਿ ਕਰਾ ?
(pb)
Punjab
ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੇ ਬੁਖਾਰ ਦੀ ਜਾਂਚ ਕਰਵਾਓ ਜਿਸ ਨਾਲ ਉਸਦੇ ਘੱਟ ਖਾਣ ਦਾ ਸਹੀ ਪਤਾ ਲੱਗ ਸਕੇ
ਐਲ 28 =ਕਿਮੇਂ ਆ ਕੀ ਝਾੜ ਹੈ ?
(pb)
Haryana
ਬਿੱਕਰ ਜੀ ਏਸਦਾ ਔਸਤ ਝਾੜ 15 ਟਨ ਪ੍ਰਤੀ ਏਕੜ ਤੱਕ ਆ ਜਾਂਦਾ ਹੈ.
ਸਰ ਜੀ ਕੋਈ ਫ਼ਰਕ ਪੈ ਜਾਏ ਅੱਗੇ ਵਧ ਰਹੀ ਹੈ ਕੋਈ ਦੇਸੀ ਇਲਾਜ ਜਾ ਹੋਮਿਓਪੈਥਿਕ ?
(pb)
Punjab
ਤੁਸੀ ਇਸ ਨੂੰ Gardplus inj 4.5gm, Megludyne inj. 20ml, Avil inj. 10ml, Ridema inj. 10ml ਲਗਵਾਓ ਇਹ ਤੁਸੀ 2 ਦਿਨ ਲਗਾਤਾਰ ਲਗਾਓ ਉਸ ਤੋਂ ਬਾਦ ਦੁਬਾਰਾ ਸਵਾਲ ਪੁੱਛ ਸਕਦੇ ਹੋ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਹੀ ਲਗਵਾਓ
Nasik l 28 Onion variety da ki paidawar hai ?
(pb)
Haryana
Biker ji esda ausat jhad 15 ton prati acre takk aa jata hai
Javik kheti bare jankari deo ?
(pb)
Haryana
Soma ji yeh kheti mein khad mein aap roodi ja vermicompost ki khad aur keet ki roktham ke liye neem ki spray aur bimari ki roktham ke liye lasi ka prayog kar sakte hai baki aap yeh btaye ki apko konsi fasal ki kheti krni hai us hisab se apko poori jankari di ja sakti hai
Javik kahti bare jankari deo ?
(pb)
Haryana
Soma ji kirpya yeh btaye ki apko konsi fasal ki javik kheti krni hai jabki kheti mein hun urea, dap ki jagah roodi ki khaad daal sakte hai, aur keet nashak mein neem ki spray ka prayog kre, aur bimari ki roktham ke liye aap lassi ki spray kr sakte hai
The new leaf of maize plants are round and bend towards to earth ?
(en)
Punjab
Sunny kindly ket us know that whether all the plants are showing these symptoms and is there any water stress in your field.
The new leaf of maize plants are round and bend towards to earth ?
(en)
Punjab
Sunny kindly ket us know that whether all the plants are showing these symptoms and is there any water stress in your field.
ਬੀਟਲ ਬੱਕਰੀ ਨੂੰ ਸਰਦੀ ਤੋਂ ਕਿਵੇਂ ਬਚਾ ਸਕਦਾ ਹਾਂ ਜਾ ਬਿਮਾਰ ਬੱਕਰੀ ਨੂੰ ਕਿਹੜੀ ਦਵਾਈ ਦੇ ਸਕਦੇ ਹਾਂ ?
(pb)
ਰਾਣਾ ਜੀ ਜੋ ਬੱਕਰੀ ਬਿਮਾਰ ਹੈ ਉਸ ਨੂੰ Milonex plus inj. 2ml ਅਤੇ Gentamycin inj. 2ml ਲਗਵਾ ਦਿਓ ਅਤੇ ਦੂਜੇ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ ਓਹਨਾ ਦੇ ਸ਼ੇਡ ਨੂੰ ਪੂਰੀ ਤਰ੍ਹਾਂ ਢੱਕ ਦਿਓ ਜਿਸ ਨਾਲ ਠੰਡੀ ਹਵਾ ਅੰਦਰ ਨਾ ਆ ਸਕੇ ਬਾਕੀ ਓਹਨਾ ਨੂੰ ਸਵੇਰੇ ਦੁੱਧ ਚੜਨ ਤੇ ਬਾਹਰ ਕੱਢੋ ਅਤੇ ਸ਼ਾਮ ਨੂੰ ਤ੍ਰੇਲ ਪੈਣ ਤੋਂ ਪਹਿਲਾ ਅੰਦਰ ਬੰਨ ਦਿਓ।
Punjab
ਧੰਨਵਾਦ ਢਿੱਲੋਂ ਜੀ ,ਮੇਰੇ ਕੋਲ ਬੀਟਲ ਨਸਲ ਦੀਆ ਬੱਕਰੀਆਂ ਹਨ ,ਮੈ ਇਸ ਬੱਕਰੀ ਪਾਲਣ ਵਿੱਚ ਨਾਵਾਂ ਹਾਂ।
ਸਤਿ ਸ੍ਰੀ ਅਕਾਲ ਜੀ ਸਰ ਿੲਹ ਦਵਾੲੀ ਕਣਕ ਤੇ ਸਪਰੇਅ ਕਰ ਸਕਦੇ ਹਾਂ ਕਿੰਨੀ ਮਾਤਰਾ ਵਿੱਚ ਦਸੳ ਜੀ ?
(pb)
Punjab
ਸਰਬਜੀਤ ਜੀ, ਤੁਸੀ biovita ਦੀ ਵਰਤੋਂ 2 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕਰ ਸਕਦੇ ਹੋ ਜੀ।
Punjab
Veer ji es dwai da ki benefit hunda h
खरबूजे और केले की साथ मे इंटर क्रॉपिंग कर सकते है क्या और क्या केले को खरबूज के बाद बुवाई कर सकते है क्या । और साथ मे इंटर क्रॉपिंग करने में क्या सावधानी रखना चाहिए ?
(hn)
Punjab
शुभम जी, केले और खरबूजे की intercropping की जा सकती है, आप केले के बाद खरबूजे की बुवाई कर सकते है और इस बात का ध्यान रखे कि दोनो फसल को पानी अलग अलग दिया जा सके।
अमरूद पर धब्बे हो गए है कोई उपाय बताए ?
(hn)
सुशिल जी आप इसके ऊपर blitox @3 ग्राम को प्रति लीटर पानी के हिसाब से स्प्रे करें।
सर जी क्या हम इस गाभिन् गाय को फेनबंडाजोल कृमि का दे सकते है क्या यह गाय 8 अप्रैल 2022 को प्रेग्नेंट हुई है जनवरी में मे बच्चा देगी इसको पेट के कीड़े मरने की दवा देना उपर्युत् है या नहीं ?
(hn)
जी हां आप इसे Fenbendazole साल्ट की दवाई दे सकते है यह गाभिन पशुओं को के लिए सुरक्षित है।
Chattisgarh
सर फेनबंडाजोल कितने ग्राम ka
3gm fenbendazole गाभिन पशुओं को के लिए सुरक्षित है।
Sir kanak nu jaldi paani laun kr ka kanak peeli pa gai futtara v ghatt ho rehya ji gulli danda v ho gea sir hun kehdi kehdi spray kiti java ji ta pehla kehdi spray kria ?
(pb)
Punjab
Harpreet ji, tusi gulli dande di rokthaam lai sulfosulfuron 13 g/acre de hisaab naal spray kar sakde ho ji ate is to hfte baad tusi 3 kg urea 100 litre paani vich ghol ke spray kar sakde ho ji.
Sir aaloo di vadia growth lai kehdi kehdi spray kiti java ji jo baut vadia result deava ?
(pb)
Punjab
Harpreet ji, tusi aalu di fasl da changa jhaad lain lai tusi Biozyme 200 ml/acre de hisaab naal spray kar sakde ho ji.
ਸਤਿ ਸ਼੍ਰੀ ਅਕਾਲ ਜੀ ਜ਼ੇਕਰ ਅਸੀਂ ਬਾਗਵਾਨੀ ਦੀ ਖੇਤੀ ਕਰਨੀ ਹੋਵੇ ਜਿਲ੍ਹਾ ਹੋਸ਼ਿਆਰਪੂਰ ਵਿਚ ਤਾ ਨੀਂਬੂ ਦੀ ਬਾਗਵਾਨੀ ਵਧੀਆ ਹੈ ਜਾਂ ਆੜੂ ਦੀ. ਕੀ 3 ਕਿਲੇ ਤੋਂ ਵਧੀਆ ਮੁਨਾਫ਼ਾ ਹੋ ਸਕਦਾ ਹੈ ?
(pb)
Punjab
ਗੁਰਵਿੰਦਰ ਜੀ, ਨਿੰਬੂ ਅਤੇ ਆੜੂ ਦੋਹਾਂ ਦੀ ਖੇਤੀ ਹੀ ਵਧੀਆ ਹੈ ਜੀ , ਤੁਸੀ ਇਲਾਕੇ ਵਿਚ ਮੰਡੀਕਰਨ ਦੀ ਸੁਵਿਧਾ ਅਨੁਸਾਰ ਇਹਨਾਂ ਵਿਚੋਂ ਇਕ ਦੀ ਚੋਣ ਕਰ ਸਕਦੇ ਹੋ ਜੀ।
Sir axial nal leader 400ml ਪਾਉਣ ਨਾਲ ਕਣਕ ਦਾ ਕੋਈ ਨੁਕਸਾਨ ta nahi hovega ?
(pb)
Punjab
Sukhvinder ji tuc ehna dona nu mix na karo eh nuksaan kardi hai.
Ravinder chahal sir ji calcium kehdi company da best hai bafflow and cow layi ?
(pb)
Punjab
Prabhjot ji tuci dudh wale pashu nu Calpond gold liquid, Calshakti liquid, Calcimust gold liquid koi bhi liquid 50ml rojana de hisab nal de skde ho.
devmedia
(pb)
Punjab
ਤੁਸੀ ਇਸ ਨੂੰ ਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vitum H liquid 10ml ਰੋਜਾਨਾ ਦਿਓ ਇਹਨਾਂ ਨਾਲ ਪਸਮਾ ਦੀ ਸਮੱਸਿਆ ਵੀ ਠੀਕ ਹੋਵੇਗੀ ਅਤੇ ਜੋ ਦੁੱਧ ਆਪਣੇ ਆਪ ਨਿਕਲਦਾ ਹੈ ਉਹ ਵੀ ਹਟ ਜਾਵੇਗਾ.
Sr is ਨੂੰ aapa ਕਣਕ ਵਿਚ ਯੂਰੀਆ ਨਾਲ mila ਕੇ paa skde aa ?
(pb)
Punjab
ਜਗਰੂਪ ਜੀ, ਕਿਰਪਾ ਕਰਕੇ ਇਸ product ਦੀ technical content ਵਾਲੀ ਫੋਟੋ ਵੀ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Ki hun matar di beejai ho skdi aa Je ho skdi aa ta kehda beej bijiye ?
(pb)
Haryana
Chahal ji matar nu adh November takk bijan di sifarish kiti jandi hai es ton baad esda vadha sahi ni hunda
Hun kanak da kehda bee beej skde aa ?
(pb)
Haryana
Chahal ji es sme tusi kank di pbw 771,752 kisam di bijai kar sakde ho
ਸਰ ਕਣਕ ਵਿੱਚ ਤੱਤਾ ਵਾਲੀ ਸਪਰੇ ਬਾਰੇ ਦੀ ਜਾਨਕਾਰੀ ਦੇਵੋ ਜੀ ?
(pb)
Haryana
ਕੁਲਦੀਪ ਜੀ ਕਣਕ ਨੂੰ 110 ਕਿਲੋ ਯੂਰੀਆ ਅਤੇ 55 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
sir ji kank vich npk19 19 19 nall zinc max kr ke spray kr sakde ha ya nahi ?
(pb)
Haryana
Kuldeep ji jekar tuhadi fasal esdi Kami de lachan dikha rhi hai tan tusi esnu mix kr ke vart sakde ho es vich koi dikkat nahi hai
Hlo ਜੀ ਸਾਡੀ ਝੋਟੀ ਗਬਣ ਨੀ ਹੋ ਰਹੀ ਕੋਈ ਇਲਾਜ ਪਾਊਡਰ ਬੀ ਪਾਓੂਣੇ ਆ ਜੀ ?
(pb)
ਕਿਰਪਾ ਕਰਕੇ ਇਹ ਦੱਸੋ ਤੁਹਾਡੀ ਝੋਟੀ ਵਾਰ ਵਾਰ ਖਾਲੀ ਨਿਕਲ ਰਹੀ ਹੈ ਜਾ ਫਿਰ ਹੀਟ ਵਿਚ ਨਹੀਂ ਆ ਰਹੀ ਹੈ ਅਤੇ ਤੁਸੀ ਉਸਦਾ ਕੀ-ਕੀ ਇਲਾਜ ਕਰਵਾਇਆ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
aalu Mota nahin ho raha ?
(pb)
Haryana
Manpreet ji kirpya yeh btaye ki pehle apne isko konsi khad kitni matra mein daali hai us hisab se hi apko sahi jankari di ja sakti hai
aalu Mota nahin ho raha ?
(pb)
Haryana
Manpreet ji kirpya yeh btaye ki pehle apne isko konsi khad kitni matra mein daali hai us hisab se hi apko sahi jankari di ja sakti hai
सर जी में पशुपालन करना चाहता हूं इसके लिए मुझे क्या करना चाहिए ?
(hn)
Punjab
यदि आप पशु पालन का काम करना चाहते है तो पहले आप इस काम की ट्रेनिंग लें जिसमें आपको इस काम की पूरी जानकारी मिलेगी और यदि आप इस काम के लिए लोन या सब्सिड़ी लेना चाहते है तो वो भी ले सकते है। आप ट्रेनिंग लेने के लिए Krishi Vigyan Kendra, Station Road, Baran - 325 502, (Raj.) India, Phone : 07457 - 244862, Fax : 07457 - 244862, Email : kvkanta@gmail.com से संपर्क कर सकते हैं।
Sir kanak nu doja pani laun toh pehlan urea paye ja pani den toh baad
(pb)
Haryana
Lali ji tusi kanak nu paani laun ton 3-4 din baad khad paa sakde ho
Cow ka temperature 99.5 hai or wo km kha rhi hai kya kre ?
(en)
Punjab
Usko aap Tonophos inj 20ml, Tribivet inj. 15ml, Calcimust inj. 15ml aur Mecovet inj. 15ml nazdiki doctor se lgwa den, iss frak padne lgg jayega.
लौकी की कौन सी किस्म लगाए लंबी आकार अगेती फसल लेने के लिए दिसंबर माह सही रहेगा प्रो ट्रे में लगाने के लिए ?
(hn)
Uttar Pradesh
रणवीर जी आप किस्मे जैसे Swarn Purna,Swarn Shweta,Swarn Ageti,Pwainset की बिजाई कर है।
Sir barsem de futare di growth lai NPK19 19 19 di spray krni sai hai ya nahi ?
(pb)
Haryana
Raman ji jekar USDA vadha sahi ni ho rea tan tusi npk 191919 10 gram nu prati litree paani de hisab nal vart sakde ho.
ਮੱਝ ਸੂਈ ਨੂੰ4 ਮਹੀਨੇ ਹੋ ਗਿਆ ਹੈ ਅਤੇ 2•5 ਕਿਲੋ ਦੁੱਧ ਹੈ ਅਤੇ ਵੱਧ ਹੈ ?
(pb)
ਹਰਮਨ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Gouge powder ਰੋਜਾਨਾ 50gm ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ. ਬਾਕੀ ਮੌਸਮ ਵਿਚ ਬਦਲਾਵ ਕਰਕੇ ਜਾ ਦੇਖਭਾਲ ਦੀ ਕਮੀ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ.
mathura mai kharbuja ki konsi varites ko lagaye ?
(en)
Punjab
Ram kumar ji aap varieties jaise kashi madhu, hara madhu,RM49 ki bijai kar sakte hai.
Sir bathinda vich dairy farming training kdo shuru ho rhyi a g ?
(pb)
Punjab
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
ਡਾਕਟਰ ਸਾਬ ਮੱਝ ਨੂੰ agrimin ਗੋਲੀਆਂ 21 ਦਿਨ ਦਿਤੀਆਂ ਸਨ ਖਤਮ ਹੋ ਗਈਆਂ, ਉਸ ਨੇ ਇਸ ਤਰਾਂ ਦਾ ਪਾਣੀ ਸੁੱਟਿਆ, ਇਸਦਾ ਕੀ ਕਾਰਨ ਹੈ ਜਾਣਕਾਰੀ ਦਿਓ ?
(pb)
ਨਿਰਮਲ ਜੀ ਤੁਸੀ ਹੁਣ Utrawin-oz ਦਵਾਈ 3 ਦਿਨ ਇਸਦੀ ਬੱਚੇਦਾਨੀ ਵਿਚ ਭਰਵਾਓ ਫਿਰ ਅਗਲੀ ਹੀਟ ਵਿਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ.
Hello sir. 3 din di kati hai oh dudh nhi chungdi usde dand te mass hai kida htega mass ?
(en)
Punjab
Ajay ji tuci nazdiki doctor nu bulla ke mass htwa skde ho ohh namak nal usde teeth ton mass htta denge.
चना का पौधा विकास नहीं कर रहा है उसके विकास के लिए कौन सा स्प्रे करना चाहिए ?
(hn)
Haryana
गोलू जी यह तत्व की कमी की वजह से ही होता है इसके लिए आप कोई तत्व वाली स्प्रे जैसे की npk 191919 100ग्राम को प्रति लिटर पानी के हिसाब से प्रयोग कर सकते हैं.
मसूर का पौधा विकास नहीं कर रहा है उसकी बढ़वार के लिए कौन सा स्प्रे करना चाहिए बढ़िया वाला ?
(hn)
Haryana
गोलू जी आप npk 191919 10ग्राम को प्रति लीटर पानी में मिला कर प्रायोग कर सकते हैं.
Kharbuze de patte es tarah ho rhe ne ji kise kise boote de nal kise kise botte da tana v sad gya nikaln ton kuch din bad hi ?
(pb)
Navdeep ji kirpa karke daso ke tuc isnu paniri de same kehdi kehdi khaad payi hai ta jo tuhanu usde hisab nal jankari diti ja sake.
1ਸਾਲ ਦਾ ਕੱਟਾ ਉਸ ਨੂੰ 6 ਮਹੀਨੇ ਵਿੱਚ ਤਿਆਰ ਕਰਨ ਲਈ ਉਸ ਦੀ ਖੁਰਾਕ ਦਾ ਕਿਵੇਂ ਧਿਆਨ ਰੱਖ ਸਕਦੇ ਹਾਂ ?
(en)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਉਹ ਖੁਲ ਘੁੰਮ ਸਮੇ ਅਤੇ ਪੇਟ ਦੀ ਸਮੱਸਿਆ ਨਹੀਂ ਹੋਵੇਗੀ ਬਾਕੀ ਉਸ ਨੂੰ heifer dry ਫੀਡ ਖਿਲਾ ਸਕਦੇ ਹੋ ਅਤੇ Agrimin powder 40gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.