Punjab
Search
कुछ जगहों पर सुंडीओं का हमला भी देखने को मिल रहा है जो कि नीचे पौधे के तने के पास से है कृपया इसके लिए कोई सिस्टमैटिक दवा बताएं ज्यादातर सुंडीओं का हमला मेड के नजदीक वाले हिस्से में है बीच में ज्यादा दिखाई नहीं दे रहा है तो क्या उसके लिए स्प्रे करना जरूरी भी रहेगा उसके बारे में भी थोड़ा राय दे ?
(hn)
गुरदीप जी, यह गुलाबी सुंडी के हमले के लक्षण है, इसकी रोकथाम के लिए आप coragen 50 g/एकड़ के हिसाब से छिड़काव कर सकते हैं।
Haryana
वीरेंद्र जी क्या हम माइक्रोन्यूट्रिएंट के साथ कोरोजन को मिलाकर स्प्रे कर सकते हैं और धूप का भी इसमें कोई योगदान रहेगा क्या अगर धूप नहीं है तो भी तत्वों की स्प्रे अच्छे परिणाम देगी
Punjab
गुरदीप जी, त्तवो वाली दवाई के साथ कोई कीटनाशक का छिड़काव नहीं करना चाहिए, अच्छे परिणाम के लिए इनका छिड़काव अलग अलग ही करना चाहिए और धूप के बिना भी ये अच्छा नतीजा दे सकती है।
सभी माहिरो को नमस्कार गेहूं के अंदर पत्ते ऊपर टिप्से पीले हो रहे हैं कुछ के अंदर पीली सफेद धारियां लंबी धारियां दिखाई दे रही हैं फसल अभी 85 दिन की हो गई है ?
(hn)
Punjab
गुरदीप जी, ये मैंगनीज की कमी के लक्षण हैं, आप 1 kg मैंगनीज को 200 लीटर पानी में घोलकर छिड़काव कर सकते हैं।
Haryana
वीरेंद्र जी क्या हम 12 61 00 + 00 52 34 और मैग्नीस को एक साथ मिलाकर स्प्रे कर सकते हैं
Punjab
Manganese ki spray kr do sptah ke antral me do bar
Haryana
धन्यवाद जनाब कृपया आप मुझे यह भी बताएं क्या हम अन्य तत्वों के साथ में मेघनीज को मिला सकते हैं क्योंकि मैं इसमें 12-61-0 और 0 52 34 की सप्रे भी करने की सोच रहा है
Punjab
Ek bar fasal ki main kmi puri kr do npk boot stage me kr dena
ਸਰ ਕਿਪਰ ਪਲੱਸ ਪਾਉਡਰ ਜਾ ਬੁਓਬਿਨ ਬੀ ਅਲਟਰਾ ਪਾਉਡਰ ਗਾਂ ਨੂ਼ੰ ਏ ਆ ਈ ਕਰਨ ਤੋ ਬਾਅਦ ਵੀ ਦੇ ਸਕਦੇਆ ?
(pb)
ਤੁਸੀ Ai ਕਰਵਾਉਣ ਤੋਂ ਬਾਦ keeper plus ਪਾਊਡਰ ਦਿੰਦੇ ਰਹੋ ਅਤੇ 30gm ਰੋਜਾਨਾ ਲਗਾਤਾਰ 20 ਦਿਨ ਤੱਕ ਦਿਓ
ਕਿਨੂੰ ਦੇ ਬਾਗ਼ ਨੂੰ ਜਨਵਰੀ ਵਿਚ ਕਿਹੜੀ ਖਾਦ ਪਾਇਏ ?
(pb)
Punjab
ਨੀਲੂ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਬਾਗ਼ ਦੀ ਉਮਰ ਕਿੰਨੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ki liver disease nal puppy nu fits ja seizures aa skde ne je aa skde ne ta koi liver tonic dso vadiaa ?
(en)
Dhanveer ji tuci uss nu nazdiki doctor ton check krwao kyuki usdi janch krke hei sahi ilaj ho skda hai ate sahi bimari da pta lagg skda ha.
Sir dairy farm di training kitho milu barnala ch ?
(pb)
Punjab
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
ਸਰ ਜੀ ਪਛੂਆ ਦੀਆਂ ਬੀਮਾਰੀਆਂ ਅਤੇ ਫੀਡ ਸਿਸਟਮ ਡਰਾਈ ਮੇਟਰ ਬਾਰੇ ਜਾਣਕਾਰੀ ਦੇਣ ਵਾਲੀਆ ਕਿਤਾਬਾ ਦੇ ਨਾਮ ਦੱਸੋ ?
(pb)
ਜੇਕਰ ਪਸ਼ੂਆਂ ਦੀ ਦੇਖਭਾਲ ਜਾ ਖੁਰਾਕ, ਬਿਮਾਰੀਆਂ ਵਾਰੇ ਕਿਤਾਬਾਂ ਲੈਣੀਆਂ ਹੈ ਫਿਰ ਤੁਸੀ GADVASU ਲੁਧਿਆਣਾ ਵਿੱਚ ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਤੋਂ ਆਪਣੇ ਪਸੰਦ ਦੀਆਂ ਕਿਤਾਬਾਂ ਖਰੀਦ ਸਕਦੇ ਹੋ, ਜਿਵੇਂ ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਸ਼ਾਂ ਜਾਂ ਸੰਤੁਲਿਤ ਅਤੇ ਮਿਆਰੀ ਪਸ਼ੂ ਖੁਰਾਕ ਨੂੰ ਖਰੀਦ ਸਕਦੇ ਹੋ.
Sir meri majj nu laal colour da pisaab a reha g delivery lyi b thode din baaki a sun wali a g 5 doctora to elaaj karwa leya but koi solution nhi niklya ?
(pb)
Tuci uss nu nazdiki pashu university laa jao, uss nu GADVASU ludhiana laa jao uthe isdi sahi janch ate sahi test krke bimari da pta lagg jawega ate isda sahi ilaj ho jawega kyuki hun iss nu binna test ton iss nu dwai denn da fyada nhi hai.
koi best livertonic for 3 months old puppy ?
(en)
Tuci Furliv liver tonic, Himalaya da liv. 52, Hepamust liquid jo mankind company da product ha, ehna vicho kise di bhi varto kr skde ho.
sir puppy nu fits aa rhe ne te uss nu ma gardinla 2 ml din vich 2 war de reha nale nurokind mantate and honey but fir v thik ni ho rhi koi frk ni ha one bottle ta puri ho gaee gardinal di ehe kida rukk skde ne ?
(en)
Dhanveer ji tuci uss nu nazdiki doctor ton check krwao kyuki usdi janch krke hei sahi ilaj ho skda hai ate sahi bimari da pta lagg skda ha.
Dr sahib eh lasun khet layea hoyea hai es de patte pille niche ton es tarah ho rahe ne photo nal photo bhej reha ?
(pb)
Punjab
Narinder ji, tusi vattar aa Jaan te fasl nu godi karo ate vermicompost khaad pao ji, is naal fasl da peelapan door ho jaavega ji.
Sir g kohara nal edda ho ge thik ho jange chapan kadu pic ?
(pb)
Rajinder ji, nuksaan kaafi lag riha hai ji, tusi fasl nu paani deo, je futara shuru hunda hai ta ih theek ho sakde han ate je futara nhi hunda theek hona mushkil hai ji.
Kanak ch es trah ho reya reason te soultion dso ji ?
(en)
Punjab
Jashan ji, ih aam taur te Boron di Kami kar ke hunda hai, tusi is lai boron 100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Kanak ch es trah ho reya reason te soultion dso ji ?
(en)
Punjab
Jashan ji, ih aam taur te Boron di Kami kar ke hunda hai, tusi is lai boron 100 g/ acre de hisaab naal spray kar sakde ho ji.
ਡਾਕਟਰ ਸਾਬ ਕਣਕ ਵਿਚ ਬਾਥੂ ਬਹੁਤ ਆ ਜੀ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਗੁਰਬਿੰਦਰ ਜੀ, ਤੁਸੀ ਕਣਕ ਵਿੱਚ ਬਾਥੂ ਦੀ ਰੋਕਥਾਮ ਲਈ metsulfuron 10 g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Jau k pate ese ho rahe hai vja btaiye aur samadan ?
(en)
Punjab
जशन जी, ये boron की कमी के लक्षण है, आप रोकथाम के लिए boron 100g/एकड़ के हिसाब से छिड़काव कर सकते हैं।
sir g iska record bata sakte hain please ?
(hn)
Punjab
Yeh Gir nasal ka semen hai aur iska record lagbhag 12 litre tak hai.
sir g iska record bata sakte hain please ?
(hn)
Punjab
Yeh Gir nasal ka semen hai aur iska record lagbhag 12 litre tak hai.
Sade lage koi mahir hai mushroom da ?
(pb)
Punjab
Sukhwinder ji, tusi mushroom di kheti baare takneeki jaankari lain lai KVK Mohali 0160 264 2827 naal sampark kar sakde ho ji .
mushroom di kheti bare dasio ?
(pb)
Punjab
Sukhwinder ji, mushroom dia kai kisma hundia han jive ki buttton, dhingri, shittake, praali khumb aadi, har mushroom di kheti karn da tareeka, sma ate mandikarn alag- alag hunda hai, is lai is di kheti shuru karn to pehla is di training laini bhut jaroori hai, training lain lai tuci KVK kuraali naal 0160 264 2827 naal sampark kar sakde ho ji .
ਸਰ, ਮੇਰੀ ਇੱਕ ਮੱਝ ਤੀਜੀ ਬਾਰ ਸੂਈ ਹੈ, ਜਦੋਂ ਉਸਦੇ ਟੀਕਾ ਭਰਵਾਓਂਦੇ ਹਾਂ ਤਾਂ ਤਾਰਾ ਕਰਦੀ ਹੈ ਜਦੋ ਵੀ ਟੀਕਾ ਭਰਵਾਈਏ ਤਾਰਾ ਕਰਦੀ ਹੈ, ਇਸ ਨੂੰ ਟੀਕਾ ਭਰਵਾਈਏ ਜਾਂ ਕੁਦਰਤੀ ਤਰੀਕੇ ਨਾਲ ਗੱਬਣ ਕਰੀਏ, ਹੀਟ ਵਿੱਚ ਹੈ ?
(pb)
ਸਭ ਤੋਂ ਪਹਿਲਾ ਇਹ ਦੇਖੋ ਉਹ ਜਦੋ ਹੀਟ ਵਿਚ ਆਉਂਦੀ ਹੈ ਤਾਂ ਸਾਫ ਤਾਰਾ ਕਰਦੀ ਹੈ ਜਾ ਨਹੀਂ, ਜੇਕਰ ਤਾਰਾ ਸਾਫ਼ ਨਹੀਂ ਹੈ ਫਿਰ ਪਹਿਲਾ ਡਾਕਟਰ ਤੋਂ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਜੇਕਰ ਉਹ ਸਾਫ਼ ਤਾਰਾ ਕਰਦੀ ਹੈ ਤਾਂ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ
Punjab
ਵੀਰ ਜੀ ਚਾਹੇ ਟੀਕਾ ਭਰਾਏ ਜਾ ਪੀਰ ਸ਼ਾਨ ਸੇ ਕਰਾਸ ਕਰਾਏ ਕੋਈ ਵਿਧੀ ਅਪਨਾਏ 4ਗੋਲੀ ਫਲੈਣ ਕੀ ਕੁਟ ਕੇ ਆਟੇ ਮੇਂ ਦੇ ਮੱਝ ਨਾ ਤਾਰ ਦਿਉ ਸੂਣ ਤੱਕ।
Punjab
ਗੋਲੀਆਂ ਦੇਣੀਆਂ ਨੇ 1ਘੰਟੇ ਵਿੱਚ।
Punjab
ਗੋਲੀਆਂ ਦੇਣੀਆਂ ਨੇ 1ਘੰਟੇ ਵਿੱਚ।
Sir ਕਣਕ 90 ਦਿਨ ਦੀ ਹੋ ਚੁੱਕੀ ਹੈ 15 ਦਿਨ ਤੋਂ ਪਤੇ ਪੀਲੇ ਹੋ ਰਹੇ ਹਨ. ਕਣਕ ਨੂੰ 75 ਕਿਲੋ Dap 110 ਕਿਲੋ ਯੂਰੀਆ ਖਾਦ ਪੈ ਚੁੱਕੀ ਹੈ ਦਰਮਿਆਨੀ ਜਮੀਨ ਹੈ ਦੂਜਾ ਪਾਣੀ ਲੱਗੇ ਨੂੰ 30 ਦਿਨ ਹੋ ਚੁੱਕੇ ਨੇ. ਕੋਈ ਹੱਲ ਦੱਸੋ ਜੀ ?
(pb)
Punjab
ਹਰਦੀਪ ਜੀ, ਤੁਸੀ ਫ਼ਸਲ ਦਾ ਪੀਲਾਪਨ ਦੂਰ ਕਰਨ ਲਈ NPK 19 19 19@10-15 g/L ਪਾਣੀ ਜਾਂ iffco sagrika 2 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
sir g matar pele pay gaye han isda ki hal hai ?
(pb)
Punjab
Gurpal ji, tusi fasl da peelapan door karn lai NPK 19 19 19 @10-15 g/L paani de hisaab naal spray kar sakde ho ji.
Sr ji 80 din di kank vich kehrhe npk di spray kiti jave 19 19 19 ya 05234 ya 13045 di ?
(pb)
Punjab
Kuldeep ji, tusi baaki NPK de naalo NPK 19 19 19 @10-15g/L paani de hisaab naal spray kar sakde ho ji.
sir ji 80 din di kank vich urea vich sulfur mix krke paun da faida he ya nahi ?
(pb)
Punjab
Kuldeep ji, je fasl vich sulphur di Kami hai ta tusi sulphur khaad naal paa sakde ho ji, ate je sulphur di Kami nahi hai ta tuahnau sulphur paon di koi lod nahi hai ji.
Mausam bare jaankari dio g ?
(en)
Punjab
Gurwinder ji, aon vaale dina vich tuhaade ilaake vich mausam saaf rehn di hi sambhavna hai ji.
Punjab
Badal rhe gye
Tripura
Okky
Tripura
Thanks
Punjab
Welcome
Punjab
Welcome
Punjab
Ok
Magnese ਨਾਲ ਕਣਕ ਤੇ ਸਪਰੇਅ ਲਈ 13.0.45 ਨਾਲ ਯੂਰੀਆ ਘੋਲ ਕੇ ਕਰ ਸਕਦੇ ਆ ਜੀ ਦੱਸੋ Dr ਸਾਹਿਬ ?
(pb)
Punjab
ਵੀਰਪਾਲ ਜੀ, ਤੁਸੀ ਕਣਕ ਦੀ ਫ਼ਸਲ ਤੇ manganeese ਦੇ ਨਾਲ 13 00 45 ਅਤੇ urea ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Shimla mirch ka growth ruk gaya hai ?
(hn)
Punjab
Javed ji, kripya ye btaaaye ki aapki fasl kitne din ki hai aur aap ise kon si khaad kitni maatra me daal chuke ho us hisab se hi aapko is baare me shi jaankari di jaa sakegi.
sir maine 4 Tariq bhains Ko cross karvaya tha Aaj fir discharge kar rahi hai. aur बीच बीच mein bhi discharge kar rahi thi sir pichhle sal bhi nahin ruk rahi thi. isiliye pichhle sal iski bacchedani ke Safai karvai thi or cross karwane ke bad thand ka injection lagwaya tha. aur yah ruk gai thi to kya is bar bhi Safai karvani padegi ?
(hn)
Punjab
Aap iski bachedani mai utrawin-oz dwai 60ml ko NS(Normal Saline) 60ml mein mix krke bhrwayen aur agle 2 din Lixin-iu dwai ko Metro 100ml mein mix krke bhrwa den aur Bovimin-b powder 50gm rojana den aur agli varr heat main aane per heat khali chood den aurr usse agli heat main aane per cross krwayen aur cross krwa ker Receptal inj. 5ml IV lgwa den.
Sir mere kol 2 kille jameen aa par moter nai kise di moter da pani milda hai bout aukha hai koi uapa daso k moter lag jave ji ?
(pb)
Punjab
jasvinder ji, is de process lai tuhaanu apne najdeeki bijli vibhaag vich hi sampark karna pavega ji.
PSPCL walo connection band hnn, kise v schemes de ,baki tuhade kol solar motor d option he oh lgva skde ho
M Sirsa Haryana se mujhe ai ki trening krni hai kha se kar sakte hai ?
(en)
Punjab
Pankaj ji tuci training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, NEAR OLD TEHSIL ROAD, SIRSA Contact detail Dr D S Jakhar, Head KVK, Contact No.: +91-9053068360 nal sampark kr skde ho ate agli training da pta kr skde ho.
sir ji kank 70 din di ho gi ji zinc Boron 13045 magnesium nu mix kar k kank te ਸਪਰੇ kar ਸਕਦੇ a ji kini kini ਮਾਤਰਾ pa ਸਕਦੇ a ji ?
(pb)
Punjab
Gagan ji, Tusi zinc 1 kg, boron 100 g ate 13 00 45@ 2 kg/acre de hisaab naal spray kar sakde ho ji, magnesium di spray karn di tuhaanu koi lod nahi hai ji.
ਸਰ ਜੀ ਸੇਮ ਵਾਲੇ ਇਲਾਕੇ ਵਿਚ ਕਿਹੜੇ ਦਰਖਤ ਲਗਾਏ ਜਾ ਸਕਦੇ ਹਨ ਜਿਵੇਂ ਸਫੈਦਾ, ਜਾਮਣ, ਅਮਰੂਦ ਚਾਹੇ ਕੋਈ ਫਲ ਹੋਵੇ ਜਾਂ ਕਲ ਨੂੰ ਕੋਈ ਲੱਕੜ ਜਿਸਨੂੰ ਅਸੀਂ ਬੇਚ ਸਕਦੇ ਹਾਂ ?
(pb)
Punjab
ਬਲਜੀਤ ਜੀ, ਸੇਮ ਦੇ ਇਲਾਕੇ ਵਿੱਚ ਸਫ਼ੈਦਾ ਹੀ ਸਬ ਤੋਂ ਵਧੀਆ ਵਿਕਲਪ ਹੈ ਜੀ, ਇਸ ਤੋਂ ਇਲਾਵਾ ਹੋਰ ਕੋਈ ਫਲ ਜਿਆਦਾ ਸਫਲਤਾਪੂਰਵਕ ਨਹੀਂ ਉਗਾਇਆ ਜਾ ਸਕਦਾ ।
ਸਰ ਕਿਰਪਾ ਕਰਕੇ ਦੱਸੋ ਕਿ ਜਾਮੁਨ ਦੇ ਪੌਦੇ ਖੇਤ ਵਿੱਚ ਕਿਸ ਮਹੀਨੇ ਲਗਾਏ ਜਾ ਸਕਦੇ ਹਨ ?
(pb)
Punjab
ਬਲਜੀਤ ਜੀ, ਜਾਮਣ ਦੇ ਬੂਟੇ ਫਰਵਰੀ ਮਾਰਚ ਦੇ ਮਹੀਨੇ ਵਿੱਚ ਤੁਸੀ ਖੇਤ ਵਿੱਚ ਲਗਾ ਸਕਦੇ ਹੋ ਜੀ।
Ssa g mere kol brbri bakra 4 month da OSS Nu khang rehndi aa jdo jmya c ohdo v khngda c te hun v din रात ch 5-6 war khang da ki ilaj करा dsyo exprt dr Saab ya jis mere veer Nu pta ?
(pb)
Tuc uss nu caflon powder adha chamch rojana dena suru kro ate tuci ek gohe di pathi nu agg lgga ke uss uparr atte da burra, ajween, ate thodi jehi khandd paa ke bakre de nakk kol rakh ke usdi dhunni deni suru kro, iss nal frak penn lgg jawega.
ਘਰ ਵਿਚ ਖਾਣ ਲਈ ਫਰਵਰੀ ਵਿੱਚ ਕਿਸ ਤਰ੍ਹਾਂ ਦੇ ਫ਼ਲਦਾਰ ਬੂਟੇ ਤੇ ਕਿਸ ਤਰ੍ਹਾਂ ਲਗਾਉਣੇ ਚਾਹੀਦੇ ਹਨ ਤੇ ਬੂਟੇ ਕਿਥੋਂ ਲੈਂਣੇ ਚਾਹੀਦੇ ਹਨ ?
(pb)
Punjab
ਧਰਮ ਦਾਸ ਜੀ, ਫਰਵਰੀ ਮਹੀਨੇ ਦੇ ਵਿਚ ਤੁਸੀ ਨਾਖ, ਅਲੁਚਾ, ਅੰਜੀਰ, ਸੇਬ, ਆੜੂ ਦੇ ਬੂਟੇ ਲਾ ਸਕਦੇ ਹੋ ਜੀ ਅਤੇ ਇਹ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲਏ ਜਾ ਸਕਦੇ ਹਨ ਜੀ।
ਰੋਟਵਾਇਲਰ ਕੁੱਤੀ ਦੇ ਗਲ਼ੇ ਦੇ ਥੱਲੇ ਇਸ ਤਰ੍ਹਾਂ ਦੀ ਗੰਡ ਹੋ ਗਈ ਅਤੇ ਇਸ ਦਾ ਇਲਾਜ ?
(pb)
ਜਸਪ੍ਰੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਗੰਢ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Hllo ji.. 10 feb tak makki beejni a ji.. Machine nal bed teh... Kirii makki kism bdea a ji.. Jisda bdea jhaad howe.. Teh esda kina beej paya jawe ji.. Gurdaspur area a jii sadda... Pakawi makki beejni a jii ?
(pb)
Punjab
Harmanpreet ji, tusi P 1844, PMH 10, DKC 9108 kisman di bijai kar sakde ho ji, is da beej 10 kg/acre de hisaab naal painda hai ji.
Hallo ji.. 45.46 sarro a ji.. Esde main branches nu falliya pagiya han.. Bt esdea main branches nu agge hor full nikal rahhe han... Ki esde danne kathhe pakka jange jaa.. Esdea falliya eksar pak jangiya ji ?
(pb)
Punjab
Harman ji, ih saro di fasl da character hi hai ji, tip te flian baad vich bndia han ji, pr pkaa takreeban iksaar hi hunda hai ji.
ਡਾ ਸਾਹਿਬ 303ਕਾਣਕ ਵੀਜੀ ਆ 3ਗੱਟੇ ਯੂਰੀਆ ਦੇ ਆਤੇ 65ਕਿਲੋ ਡੀਏਪੀ ਪਾਇਆ ਫੋਟ ਨੀ ਕਰ ਰਹੀ ?
(pb)
Punjab
ਇਕਬਾਲ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਸ੍ਰਰ ਮੱਝ ਦੇ ਦੁੱਧ ਵਿਚ ਥੋੜੀ ਜਿਹੀ ਲਾਲੀ ਆ ਰਹੀ ਆ ਮੱਝ ਏ ਚਾਰੇ ਥਣ ਬਿਲਕੁਲ ਠੀਕ ਆ ਨਾ ਕੋਈ ਸੋਜ ਤੇ ਨਾ ਕੋਈ ਦਰਦ ਪਰ ਇਸ ਦੀ ਕਿਪਰ ਪਲੱਸ ਦਵਾਈ ਚੱਲ ਰਹੀ ਆ ਬਾਕੀ ਠੀਕ ਆ ਦੁੱਧ ਵੀ ਮੱਝ ਅਰਾਮ ਨਾਲ ਦੇ ਰਹੀ ਆ ਮੈਨੂੰ ਦੁੱਧ ਚ ਲਾਲੀ ਦਾ ਕਾਰਨ ਤੇ ਇਲਾਜ਼ ਦੱਸਿਆ ਜਾਵੇ ?
(pb)
ਤੁਸੀ ਉਸ ਨੂੰ ਮੀਠਾ ਸੋਡਾ 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ FMC powder 50gm ਰੋਜਾਨਾ, Mammiup bolus 2 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
ਸਰ ਡੇਅਰੀ ਫਾਰਮ ਤੇ ਸਬਸਿਡੀ ਬਾਰੇ ਜਾਣਕਾਰੀ ਦਿਓ ?
(en)
Punjab
ਡੇਅਰੀ ਫਾਰਮਿੰਗ ਵਿੱਚ ਲੋਨ ਅਤੇ ਸਬਸਿਡੀ ਲਈ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਉਸ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਟ੍ਰੇਨਿੰਗ ਤੋਂ ਬਾਦ ਤੁਸੀ SBI ਬੈਂਕ ਮੈਨੇਜਰ ਨਾਲ ਗੱਲ ਕਰਕੇ ਫਾਈਲ ਤਿਆਰ ਕਰਕੇ ਲੋਨ ਲੈ ਸਕਦੇ ਹੋ.
ਜੇਕਰ ਪਹਿਲਾ ਲਿਮਿਟ ਚਲਦੀ howe ਪ੍ਰਾਈਵੇਟ ਬੈਂਕ ਚਾ ਤੇ ਲਿਮਟ ਸਹੀ ਚਲ ਰਹੀ ਹੋਵੇ ਫਿਰ v ਡੇਅਰੀ ਫਾਮਿੰਗ ਲਈ ਲੋਨ ਮਿਲ ਸਕਦਾ ਹੈ।
Ma 2011cha medical wich +2keti ha 58%nom ne ki manu veterinary course wich admission mil jwe gi ?
(en)
Punjab
Jekar tuhadi +2 medical vich hai fir tuic vet, course kr skde ho, isde lai pehla test hunda hai uss vicho clear hon ton badd tuci ehh course kr skde ho baki tuci GADVASU ja ke bhi pta kr skde ho utho tuhanu sare documents, sahi month ate date di jankari bhi mill jawegi. https://www.gadvasu.in/page/rules
Best Pesticide and or fungicide after flowering stage in Mustard Cultivation ?
(en)
Punjab
श्रीमान जी, ये निर्भर करता है की फसल में कोन से कीट या बिमारी का हमला है, उस हिसाब से ही किसी कीटनाशक या फंगीसाइड का छिड़काव किया जाता है ।
Please sir sare kheti badi mahira agge binti hai kirpa sadi bachi baith gyi 20 din ho gye 4sal di hai kirpa doctor ilajdsn ?
(pb)
Kirpa krke ehh daso usda temp. kina hai ate ohh gaban ha ja taji suii hai, ehna vare vistar vich daso ate apna swal pusho tan jo tuhanu sahi jankari diti ja skee.
Nhi sir gaban nhi hai suii bhi nahi hai bachi hai 4 sal di hun te jhkam ho gye.
Green gram seed rate ,spacing for 1 acre and nutritional values ?
(en)
Punjab
शिवा जी, एक एकड़ के लिए हरे चने का 15 से 18 kg बीज काफी रहता है और पौधो की कतारों के 30 cm का फासला होना चाहिए , फसल को 13 kg यूरिया और 50 kg SSP खाद दे सकते हैं।
Sat sri akal sir sadi bachi 20 din ho ge thale baith gyi bahut ilaj kita sir please koi ilaj dsoo 4 sal di hai ?
(pb)
Kirpa krke ehh daso usda temp. kina hai ate ohh gaban ha ja taji suii hai, ehna vare vistar vich daso ate apna swal pusho tan jo tuhanu sahi jankari diti ja skee.
nurokind pet syrup da result kine time vich millu ga Epilepsy ton de reha ma pet nu ?
(en)
ehna da result tuhanu 5-7 din badd dekhna suru ho janda hai, ehh sarir di kamjori durr krn ate changi growth lai change rehnde hai.
sir g iska record bata sakte hain please ?
(hn)
Punjab
eh Gir nasal da semen hai ate isda record lagbhag 12 litre tak hai.
thank u sir
ਗਾਂ ਦੇ ਦੋ ਵਾਰ ਟੀਕਾ ਭਰਵਾਤਾ ਰਹਿੰਦੀ ਨੀ ਦੁਬਾਰਾ ਫੇਰ ਤਾਰਾਂ ਦੇ ਰਹੀ ਹੈ ?
(pb)
ਤੁਸੀ ਇਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ 21 ਤੋਂ 22 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਇਹ ਤਾਰਾ ਕਰਦੀ ਹੈ ਫਿਰ ਤੁਸੀ lixin iu ਦਵਾਈ 2 ਦਿਨ ਇਸਦੀ ਬੱਚੇਦਾਨੀ ਵਿੱਚ ਭਰਵਾਓ
Punjab
ਵੀਰ ਜੀ ਵੱਟਸਐਪ ਤੇ ਮੈਸਜ ਕਰੋ 9417556126
ਸਰ ਜੀ ਬੱਕਰੀ ਨੂੰ ਇਨਫੈਕਸ਼ਨ ਦੇ ਟੀਕੇ ਲਗਾ ਦਿੱਤੇ ਹੈ ਲਾਲ ਰੰਗ ਦਾ ਡਿਸਚਾਰਜ ਆਉਣਾ ਬੰਦ ਹੋ ਗਿਆ ਹੈ ਅੱਜ ਦਸ ਦਿਨ ਹੋ ਗਏ ਨੇ ਬੱਕਰੀ ਖਾਲੀ ਹੈ ਗੱਭਣ ਇਸ ਦਾ ਪਤਾ ਕਿਸੇ ਤਰ੍ਹਾਂ ਲੱਗੂ ਜੇ ਬੱਕਰੀ ਨੇ ਬੱਚਾ ਸੁੱਟ ਦਿੱਤਾ ਹੈ ਅਸੀਂ ਤਾਂ ਦੇਖਿਆ ਨਹੀਂ ਇਸ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ?
(pb)
ਪਲਵਿੰਦਰ ਜੀ ਬੱਕਰੀ ਦੇ ਗੱਭਣ ਜਾ ਖਾਲੀ ਹੋਣ ਦਾ ਪਤਾ ਕਰਨ ਲਈ ਕਿਸੇ ਅਨੁਭਵੀ ਬੱਕਰੀ ਪਾਲਕ ਤੋਂ ਬੱਕਰੀ ਦੀ ਜਾਂਚ ਕਰਵਾਓ ਉਹ ਪੇਟ ਚੈੱਕ ਕਰਕੇ ਜਾ ਚੰਗੇ ਅਨੁਭਵੀ ਡਾਕਟਰ ਤੋਂ ਚੈੱਕ ਕਰਵਾਓ ਪਰ ਅਜੇ ਉਸਦੇ ਗੱਭਣ ਹੋਣ ਦਾ ਪਤਾ ਨਹੀਂ ਲਗੇਗਾ ਕਿਉਕਿ ਬੱਕਰੀ ਸੂਣ ਤੋਂ 145 ਤੋਂ 155 ਦਿਨ ਦਾ ਸਮਾਂ ਲੈਂਦੀ ਹੈ ਜਦੋ ਇੰਨੇ ਦਿਨਾਂ ਦੇ ਆਸ ਪਾਸ ਹੋਵੇ ਅਤੇ ਬੱਚਿਆਂ ਦੀ ਸਹੀ ਗਰੋਥ ਹੋਈ ਹੋਵੇ ਫਿਰ ਹੀ ਪਤਾ ਲੱਗ ਸਕਦਾ ਹੈ।
Cow lai best liver tonic kihda deyiye jihde naal bhukh vdde te khada peeta hajm ave. Sajr sui hai ?
(pb)
Rupinder ji tuci Vitakind liv, Brotone liquid, Vivliv liquid, liv52 ja fir Livtantra liquid di varto skde ho ehh tuci 50ml rojana de skde ho.
ਸਰ ਜੀ ਵੱਛੀ ਹਰੇਕ ੨੨ ਪਰ ਤਾਰਾ ਦਿਨਦੀ ਆ ਤਾਰਾ ਸਹੀ ਹਨ ੩ ਵਾਰ ਟੀਕਾ ਭਰਵਾ ਲਿਆ ਪਰ ਫੇਰ ੨੧.੨੨ ਦਿਨ ਬਾਅਦ ਬੋਲ ਪਈ ੪ ਵਾਰ ਨਾੜ ਵਿਚ ਵੀ ਟੀਕਾ ਲਾ ਲਿਆ ਪਰ ਫੇਰ ਬੋਲ ਪਈ ਤਾਰਾ ਵੀ ਪਤਲੀਆਂ ਤੇ ਕੰਚ ਵਾਂਗ ਸਾਫ ਹਨ ਬੇਟ ਵੀ ਪੂਰਾ ਹੈ ਕੋਈ ਹਲ ਦੱਸੋ ਕੀ ਗੱਬਣ ਰੈ ਜਾਵੇ
(pb)
ਜਦੋ ਉਹ ਹੀਟ ਵਿੱਚ ਆਵੇ ਤਾਂ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ ਦਿਓ.
Punjab
ਵੀਰ ਜੀ ਵੱਟਸਐਪ ਤੇ ਮੈਸਜ ਕਰੋ 9417556126
श्री मान चने के हाल कुछ इस प्रकार है और पीले भी हौ रहे हैं or फल भी कम है ओर हाईट जादा है ?
(hn)
Punjab
श्रीमाल जी, आप फसल का पीलापन दूर करने के लिए NPK 19 19 19@10 से 15 g/L पानी के हिसाब से छिड़काव कर सकते हैं।
श्री मान चने के हाल कुछ इस प्रकार है और पीले हो रहे है ?
(hn)
Punjab
श्रीमाल जी, आप फसल का पीलापन दूर करने के लिए NPK 19 19 19@10 से 15 g/L पानी के हिसाब से छिड़काव कर सकते हैं।
Sir majj da than vicho chotia chotia sediya aundis lal rang Diya phla thana tah soj se o treatment kitea va o tah sahi but hun ee ehi dikkat aa homeopathy de medicine chldi aa hor koi vadia homeopathy de medicine dso ji ?
(pb)
Tuci uss nu amoxirum forte 4.5 gm, zackshot injection 15ml, Megludyne inj. 20ml lgwao ji baki uss nu mammidium 50gm rojana dena suru kro ehh injection tuci nazdiki doctor ton lgwa skde ho
ਜਵਾਰ ਦੀ ਕਿਹੜੀ ਕਿਸਮ ਹੈ ਸਭ ਤੋਂ ਚੰਗੀ ਹੁੰਦੀ ਹੈ ਕਿਹੜਾ ਵੀ ਬੀਜ ਚੰਗਾ ਹੁੰਦਾ ਹੈ ਬਿਜਾਈ ਦਾ ਸਮਾਂ ਕਿਹੜਾ ਮਹੀਨਾ ਚੰਗਾ ?
(pb)
Punjab
ਮੋਹਨ ਜੀ, punjab sudax Chari 4, 1 ਅਤੇ ਕਈ ਪ੍ਰਾਈਵੇਟ ਹਾਈਬ੍ਰਿਡ ਵੀ ਬਜਾਰ ਵਿੱਚ ਉਪਲੱਬਧ ਹਨ, ਤੁਸੀ ਇਹਨਾ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਅਤੇ ਅਪ੍ਰੈਲ ਤੋਂ ਜਵਾਰ ਦੀ ਬਿਜਾਈ ਸ਼ੁਰੂ ਕੀਤੀ ਜਾ ਸਕਦੀ ਹੈ ਜੀ।
Meri kol Ludhiana kol 12 kile jameen a khrdi kheti vadia rahoge ?
(pb)
Punjab
Jatinder ji, jekr tusi ghatt labour vaali kheti karni hai ta tusi kank, jhona , kmaad aadi fasla di kheti kar sakde ho ji ate je labour hai ta tusi sabjia di kheti vi kar sakde ho ji, is to ilawa tusi dragon fruit ja kise vi traditional fruit di kheti vi kar sakde ho ji.
Masroom de kheti karna hai ji please advise karo ke ke karna pawe ga ji ?
(pb)
Punjab
Jatinder ji mushroom di kheti lai tusi sab to pehla is di training jaroor lao, mushroom lai tuhaanu jyada land di jaroorat nahi hai mushroom di kheti ghar de ik kamre vich vi kiti ja sakdi hai je kamra vi na hove ta Hut bna ne mushroom di kheti kiti jaa sakdi hai ji, training ate schemes baare hor jaanakari lain lai tusi KVK Gurdaspur 01874-220743 naal sampark kar sakde ho ji.
About lac cultivation ?
(en)
Punjab
Aishmeen kindly let us know in detail that you need which information about lac cultivation so that we can guide you accordingly.