Manage Expert Answers

Search

Total Count :- 258604

SSA g , ki asi 15 feb de nere moongi di fasal bijai kar skde ha Je ha te kehri variety ?

(en)
Posted by
Dharamjet Singh Sidhu (9501296637)
Dharamjet Singh Sidhu
Punjab
Sangrur
Write Answer
Posted Date (26 Jan 2023 08:21 PM) Assigned Date (27 Jan 2023 11:00 AM)
Answered Date (27 Jan 2023 07:49 AM) Translated Date (09 Feb 2023 05:39 PM)

Dharamjeet ji, tusi 20 February to moongi di bijai kar sakde ho ji ate moongi lai tusi SML 668, SML 832, 1827 kisman di bijai kar sakde ho ji.

Sir g ਸਾਡੇ ਕੋਲ ਸੋਲਾਂ ਮਹੀਨੇ ਦੀ ਕੱਟੀ ਹੈ ਉਸ ਨੂੰ ਅਸੀਂ ਕਿਹੜੀ ਫੀਡ ਦੇ ਸਕਦੇ ਹਾਂ।ਅਤੇ ਫੀਡ ਨਾਲ ਕਿਹੜੀ ਹੋਰ ਖੁਰਾਕ ਦੇ ਸਕਦੇ ਹਾਂ ?

(pb)
Posted by
ਅਭੀਨੂਰ ਸਿੰਘ (9915200254)
ਅਭੀਨੂਰ ਸਿੰਘ
Punjab
Hoshiarpur
Write Answer
Posted Date (26 Jan 2023 07:49 PM) Assigned Date (27 Jan 2023 11:00 AM)
Answered Date (27 Jan 2023 10:00 AM) Translated Date (09 Feb 2023 05:39 PM)

ਉਸਨੂੰ ਵਧਿਆ ਹਰੇ ਚਾਰੇ ਦੇ ਨਾਲ ਨਾਲ heifer dry ਫੀਡ ਖਿਲਾ ਸਕਦੇ ਹੋ ਅਤੇ ਉਸ ਨੂੰ Minfa gold powder 40gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

goat da swal ji ?

(pb)
Posted by
Buta riar (7626077521)
Buta riar
Punjab
Pathankot
Write Answer
Posted Date (26 Jan 2023 07:27 PM) Assigned Date (27 Jan 2023 10:59 AM)
Answered Date (27 Jan 2023 09:59 AM) Translated Date (27 Jan 2023 03:56 PM)

Buta ji tuhade swal da jwab de dita gya hai tuci App vich apne swal da jwab dekh skde ho.

ਸਰ, ਜੈਵਿਕ ਸਬਜ਼ੀਆਂ ਅਤੇ ਜੈਵਿਕ ਬਾਗ ਲਗਾਉਣ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ ਅਤੇ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਜਾਵੇ?

(pb)
Posted by
Shivraj singh (9877761013)
Shivraj singh
Punjab
Fazilka
Write Answer
Posted Date (26 Jan 2023 07:18 PM) Assigned Date (01 Feb 2023 02:00 PM)
Answered Date (27 Jan 2023 07:47 AM) Translated Date (09 Feb 2023 05:39 PM)

Shivraj ji, organic kheti lai tatta di poorti Desi roodi di khaad, vermicomopost aadi di varto kiti jandi hai ji ate keedean di rokthaam lai tusi neem de paani di spray kiti jandi hai, ate bimaarian di rokthaam lai tusi lassi di spray, trichoderma aadi di varto kar sakde ho ji.

Answered Date (26 Jan 2023 08:29 PM) Translated Date (09 Feb 2023 05:39 PM)

Sir 13045 or 13052 organic khad di list vich Andi a

Answered Date (26 Jan 2023 08:32 PM) Translated Date (09 Feb 2023 05:39 PM)

Pl list of organic khad and organic pesticides

Sir 13045 or 52034 de nall boron mix kr skde han ja nhi and sir ena di sprye krn da sahi time kehda hea mtlb kine din di fasal upr ena nu use kr skde han and fangicide nu v ena nll mix kr skde han ja nhi ?

(pb)
Posted by
satinder singh (9464341535)
satinder singh
Punjab
Sangrur
Write Answer
Posted Date (26 Jan 2023 06:44 PM) Assigned Date (27 Jan 2023 10:59 AM)
Answered Date (27 Jan 2023 07:06 AM) Translated Date (09 Feb 2023 05:38 PM)

Satinder ji, ihna de naal tusi boron mix kar sakde ho par fungicide mix na kro ji, ih khuraak vaalia spray han ih tusi fasl de daane pain to pehla kar sakde ho ji.

मेरे पास दो मुर्गे हैं एक असील और दूसरा बसरा है। दोनों ने आपस में लड़ाई कर ली। दोनों की एक एक आंख में चोट लग गई और दोनों को चोट वाली आंखों से दिखाई नहीं दे रहा है। चोट लगे आज 7 दिन हो गए। अपने हिसाब से इलाज भी किया लेकिन कुछ फायदा नहीं हुआ है कृपया सुझाव दें ? धन्यवाद

(hn)
Posted by
Jitendra Yadav (9161877538)
Jitendra Yadav
Uttar Pradesh
Azamgarh
Write Answer
Posted Date (26 Jan 2023 06:36 PM) Assigned Date (27 Jan 2023 10:58 AM)
Answered Date (27 Jan 2023 09:55 AM) Translated Date (27 Jan 2023 03:26 PM)

आप एक गिलास पानी में थोड़ी सी फटकड़ी को उबालें और उसे ठंडा करके उस पानी से इसकी आंखों को साफ करना शुरू करें बाकि आप इन्हें नज़दीकी डॉक्टर से भी जांच करवाएं जिससे इनकी सही जांच हो सके और सही इलाज हो सके।

ਕਣਕ ਵਿੱਚੋਂ ਬਟਨ ਬੂਟੀ ਖ਼ਤਮ ਕਰਨ ਲਈ ਕਿਹੜੀ ਨਦੀਨ ਨਾਸ਼ਕ ਸਪਰੇਅ ਕਰ ਸਕਦੇ ਹਾਂ ?

(pb)
Posted by
ਅਮਨਪ੍ਰੀਤ ਸਿੰਘ (9463886630)
ਅਮਨਪ੍ਰੀਤ ਸਿੰਘ
Punjab
Mansa
Write Answer
Posted Date (26 Jan 2023 05:53 PM) Assigned Date (27 Jan 2023 10:57 AM)
Answered Date (26 Jan 2023 06:03 PM) Translated Date (10 Feb 2023 06:01 PM)

ਅਮਨਪ੍ਰੀਤ ਜੀ, ਤੁਸੀ ਬਟਨ ਬੂਟੀ ਦੀ ਰੋਕਥਾਮ ਲਈ Affinity 20 g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

ਬਾਈ ਜੀ ਛੋਲੇ ਬੀਜੇ ਸੀ ਹਲੇ ਤੱਕ ਪਾਣੀ ਨੀ ਲਾਇਆ ਕੀ ਪਾਣੀ ਲਾ ਸਕਦੇ ਆ ਕਿ ਨਹੀ ਮੀਂਹ ਨਾ ਮਾਤਰ ਪਿਆ ਵਾ ?

(pb)
  • 1
Posted by
Simarjeet Singh (9914425450)
Simarjeet Singh
Punjab
Moga
Write Answer
Posted Date (26 Jan 2023 05:24 PM) Assigned Date (27 Jan 2023 10:57 AM)
Answered Date (26 Jan 2023 06:02 PM) Translated Date (10 Feb 2023 06:01 PM)

ਸਿਮਰਜੀਤ ਜੀ, ਵੈਸੇ ਛੋਲਿਆਂ ਦੀ ਫ਼ਸਲ ਨੂੰ ਜਿਆਦਾ ਪਾਣੀ ਦੀ ਲੋੜ ਨਹੀ ਹੁੰਦੀ ਪਰ ਜੇਕਰ ਪਾਣੀ ਉਪਲੱਬਧ ਹੈ ਤਾਂ ਤੁਸੀ ਪਾਣੀ ਦੇ ਸਕਦੇ ਹੋ ਜੀ।

Answered Date (27 Feb 2023 07:43 PM) Translated Date (28 Feb 2023 10:19 AM)

thanks ji

ਕੱਲ ਦਾ ਮੋਸਮ ਆਲੂਆਂ ਲਈ ਕਿਹੋ ਜਾਂ ਹੈ ?

(pb)
Posted by
Jassi brar (9915558200)
Jassi brar
Punjab
Bathinda
Write Answer
Posted Date (26 Jan 2023 05:22 PM) Assigned Date (27 Jan 2023 11:08 AM)
Answered Date (26 Jan 2023 06:07 PM) Translated Date (10 Feb 2023 06:02 PM)

ਜੱਸੀ ਜੀ, ਕੱਲ ਮੌਸਮ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ ਜੀ, ਪਰ ਕੋਰਾ ਪੈਣ ਦੀ ਕਾਫੀ ਸੰਭਾਵਨਾ ਹੈ, ਤੁਸੀ ਫ਼ਸਲ ਵਿੱਚ ਨਮੀ ਬਣਾ ਕੇ ਰੱਖੋ ਜੀ।

Tamatar phat reha hai treatment dasso ?

(en)
  • 1
Posted by
Vikas Sud (9814181148)
Vikas Sud
Punjab
Hoshiarpur
Write Answer
Posted Date (26 Jan 2023 04:34 PM) Assigned Date (27 Jan 2023 10:56 AM)
Answered Date (26 Jan 2023 06:01 PM) Translated Date (10 Feb 2023 06:02 PM)

Vikas ji, ih fruit cracking di smasya hai, ih boron di kami ya soke to baad paani laon naal aondi hai ji, tusi nme iksaar bnaa ke rakho ate boron 1g/L paani de hisaab naal spray vi kar sakde ho ji.

ਜਾਪਾਨੀ ਫ਼ਲ ਖੁਰਮਾਨੀ ਨੈਕਟਰਿਨ ਇਹ ਪੰਜਾਬ ਚ ਕਾਮਯਾਬ ਹੈ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Jan 2023 04:21 PM) Assigned Date (27 Jan 2023 10:56 AM)
Answered Date (26 Jan 2023 06:22 PM) Translated Date (10 Feb 2023 06:02 PM)

ਗੁਰਸੇਵਕ ਜੀ, ਨੈਕਟਰਿਨ ਅਤੇ ਖੁਰਮਨੀ ਦੀ ਕਾਸ਼ਤ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ ਜੀ।

Allobhukhra kaadu naspati gaboghosa nu gamri tu bacha lyi ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Jan 2023 04:19 PM) Assigned Date (27 Jan 2023 10:55 AM)
Answered Date (26 Jan 2023 06:23 PM) Translated Date (10 Feb 2023 06:02 PM)

Gursewak ji, garmia de Dina vich Ihna fsla da bcha fasl nu shi sme te paani de ke , chnagi nmee bnaa ke kita jaa sakda hai ji.

Ji jau 84l5 din de hai te sitya te aye ve hai ji 0 52 34 te boron krni hai ki kra ?

(en)
Posted by
JASHAN (9660296302)
JASHAN
Rajasthan
Sri Ganganagar
Write Answer
Posted Date (26 Jan 2023 03:19 PM) Assigned Date (27 Jan 2023 02:34 PM)
Answered Date (26 Jan 2023 06:24 PM) Translated Date (10 Feb 2023 06:02 PM)

Jashan ji, tusi is sme fasl nu 00 52 34 ya 13 00 45@10-15 g/L paani de hisaab naal spray kar sakde ho ji.

Sadul shahar Ganganagar ya abohar Punjab ch dairy training kitho milo ?

(en)
Posted by
Sandeep (9521391313)
Sandeep
Rajasthan
Sri Ganganagar
Write Answer
Posted Date (26 Jan 2023 02:56 PM) Assigned Date (27 Jan 2023 10:54 AM)
Answered Date (27 Jan 2023 09:51 AM) Translated Date (09 Feb 2023 05:38 PM)

संदीप जी, आप डेयरी ट्रेनिंग लेने के लिए अपने नज़दीकी कृषि विज्ञान केंद्र से सम्पर्क कर सकते है, वहां समय-समय पर किसानों को अलग-अलग कामों की ट्रेनिंग दी जाती है, आप इसके लिए कृषि विज्ञान केंद्र, श्री गंगानगर (SK राजस्थान एग्रीकल्चरल यूनिवर्सिटी, बीकानेर) पदमपुर, जैतसर रोड, ज़िला.- श्री गंगानगर -335014 (राजस्थान) भारत, फ़ोन: 0154-2440532, Fax : 0154-2440532, 0154-2440703, Email : kvksgnr@gmail.com से सम्पर्क कर सकते है और अगली ट्रेनिंग की जानकारी ले सकते है।

sir ji kank vich kis di ghat e ?

(pb)
  • 2
Posted by
kuldeep singh (9855561222)
kuldeep singh
Punjab
Ludhiana
Write Answer
Posted Date (26 Jan 2023 02:06 PM) Assigned Date (27 Jan 2023 10:54 AM)
Answered Date (26 Jan 2023 06:27 PM) Translated Date (14 Feb 2023 03:32 PM)

Kuldeep ji, ih manganeese di Kami de lashan hi lag rahe han, tusi manganeese sulphate 1 kg nu 200 litre paani vich ghol ke spray kar sakde ho ji.

गंगातीरी गाय या फिर उत्तर प्रदेश की स्थानीय गाय के बारे जानकारी चाहिए ?

(hn)
Posted by
राहुल सिंह (9450883059)
राहुल सिंह
Uttar Pradesh
Lucknow
Write Answer
Posted Date (26 Jan 2023 01:59 PM) Assigned Date (27 Jan 2023 10:54 AM)
Answered Date (27 Jan 2023 09:48 AM) Translated Date (27 Jan 2023 03:26 PM)

गंगातीरी उत्तर प्रदेश और बिहार में पायी जाती है। यह दोहरे मंतव वाली नसल है। इसे शाहाबादी या पूर्वी हरिआणा के नाम से भी जाना जाता है। यह मुख्यत उत्तर प्रदेश के मिर्ज़ापुर, गाज़ीपुर, वाराणसी और बलियां जिलों में और बिहार के भोजपुर जिले में पायी जाती है। यह नसल मध्यम आकार की होती है और इसका माथा आकर्षित होता है। यह प्रति ब्यांत में औसतन 100-1200 लीटर दूध देती है। इसके दूध में 4.1-5.2 प्रतिशत वसा की मात्रा होती है।

Sir 80.din di kanak 222 khad 70.kg.payi hai or npk191919.di spray kiti hai pr fr v kitey kitey kanak uchi nivi hai kya nano urea kr sakde aa ya fr npk di spray kiti jaye or kinhi dose ?

(en)
Posted by
Tarun (8360683838)
Tarun
Punjab
Pathankot
Write Answer
Posted Date (26 Jan 2023 11:50 AM) Assigned Date (27 Jan 2023 10:54 AM)
Answered Date (26 Jan 2023 03:36 PM) Translated Date (10 Feb 2023 06:13 PM)

Tarun ji tusi npk 191919 10 gram prati litre paani de hisab nal vart sakde ho

ਸਰ , DBW 303 70 ਤੋਂ 75 ਦਿਨ ਦੀ ਹੋ ਗਈ ਹੈ, ਜੇਕਰ ਇਸ 'ਤੇ Lihocin ਦਾ ਛਿੜਕਾਅ ਕੀਤਾ ਜਾਵੇ ਤਾਂ ਕੀ ਇਸ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?

(pb)
Posted by
harwinder (8054100780)
harwinder
Punjab
Faridkot
Write Answer
Posted Date (26 Jan 2023 11:02 AM) Assigned Date (01 Feb 2023 03:52 PM)
Answered Date (26 Jan 2023 03:34 PM) Translated Date (14 Feb 2023 03:42 PM)

ਹਰਵਿੰਦਰ ਜੀ ਤੁਸੀਂ ਸਪਰੇਅ ਤਾਂ ਹੀ ਕਰੋ ਜੇਕਰ ਫਸਲ ਦਾ ਕੱਦ ਜਿਆਦਾ ਵਧ ਰਿਆ ਹੈ ਅਤੇ ਫਸਲ।ਡਿੱਗਣ ਦੇ ਅਸਾਰ ਹਨ ਤੁਸੀਂ ਏਸਨੂੰ 1 ਮਲ।ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Hlo sr urea ta dap di spray krka picha di picha Pani laaa ta koi chkr ta ni vdia kmm krwo spray ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (26 Jan 2023 11:00 AM) Assigned Date (27 Jan 2023 02:35 PM)
Answered Date (26 Jan 2023 03:32 PM) Translated Date (10 Feb 2023 06:15 PM)

Jagjeet ji spray pichon paani laun nal koi nuksan nhi hunda eh sahi hai vadia result milu

ਪਪੁਲਰ ਦੀਆਂ ਕਿਸਮਾਂ ?

(pb)
Posted by
Kamaljeet singh (9914772156)
Kamaljeet singh
Punjab
Rupnagar
Write Answer
Posted Date (26 Jan 2023 10:59 AM) Assigned Date (27 Jan 2023 10:52 AM)
Answered Date (26 Jan 2023 03:31 PM) Translated Date (10 Feb 2023 06:11 PM)

ਕਮਲ ਜੀ ਪੋਪਲਰ ਦੀ ਤੁਸੀਂ PL 1,2,3,4,5,6,7,8, L-47/88 ਕਿਸਮ ਦੀ ਬੀਜਾਈ ਕਰ ਸਕਦੇ ਹੋ।

ਡਾਕਟਰ ਸਾਬ ਜੀ ਬੱਕਰੀ ਦੇ ਇੱਕ ਥਣ ਨੂੰ ਪਤਾ ਨਹੀਂ ਕੀ ਹੋ ਗਿਆ ਟੀਕੇ ਵੀ ਲਾਵੇ ਸੀ੍ ਫਿਰ ਵੀ ਫਰਕ ਨਹੀਂ ਪੈਂਦਾ ਥਣ ਫੁਲਾਆ ਰਹਿੰਦਾ ਬੱਕਰੀ ਸੂਣ ਵਾਲੀ ਆ 20 ਦਿਨ ਰਹੇ ਗੇ ਕੋਈ ਦਵਾਈ ਦੱਸੀ ਜਾਵੇ ਧੰਨਵਾਦ ਹੋਵੇਗਾ ?

(pb)
  • 1
Posted by
Sukhbir singh (8284885634)
Sukhbir singh
Punjab
Amritsar
Write Answer
Posted Date (26 Jan 2023 10:41 AM) Assigned Date (27 Jan 2023 10:52 AM)
Answered Date (27 Jan 2023 09:46 AM) Translated Date (10 Feb 2023 05:46 PM)

ਤੁਸੀ ਇਸ ਨੂੰ intacef pet 562mg, Megludyne inj 2ml, Avil inj. 1ml ਰੋਜਾਨਾ 3 ਦਿਨ ਲਗਵਾਓ ਅਤੇ ਤੁਸੀ ਐਲੋਵੇਰਾ ਦੀ ਇੱਕ ਪੱਤੀ ਲੱਗਭਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 10 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਇਸ ਨੂੰ ਲੇਵੇ ਤੇ ਮਾਲਿਸ਼ ਕਰੋ.

http www.apnikheti.com apni kheti deep link index.php username undefined from qa ਬੂਟੇ ਮੈਂ ਨਰਸਰੀ ਤੋਂ ਲਏ ਸੀ ਇਹ ਪੰਜਾਬ ਵਰੈਟੀ ਸੀ ਤੇ ਇਹ ਚਲ ਪਏ ਸੀ ਪਰ ਜਦੋਂ ਜੂਨ ਦੀ ਗਰਮੀ ਚ ਸੁੱਕ ਗਏ ਨੇ ਕਿ ਇਹ ਗਰਮੀ ਨਹੀਂ ਸਾਹਾਰ ਸਕਦੇ ਤੇ ਕਿਵੇਂ ਦੇਖਭਾਲ ਕਰਨੀ ਚਾਹੀਦੀ ਹੈ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Jan 2023 10:27 AM) Assigned Date (01 Feb 2023 04:17 PM)
Answered Date (26 Jan 2023 03:26 PM) Translated Date (14 Feb 2023 03:42 PM)

ਗੁਰਸੇਵਕ ਜੀ ਇਹ ਲਿੰਕ ਏਥੇ ਖੁਲ ਨੀ ਰਿਹਾ ਸੋ ਤੁਸੀਂ ਇਹ ਦੱਸੋ ਵੀ ਕਿਸ ਦੇ ਬੂਟੇ ਲਏ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਗਰਮਾਈ ਵਿਚ ਸਾਂਭ ਸੰਭਾਲ ਬਾਰੇ ਦੱਸਿਆ ਜਾ ਸਕਦਾ ਹੈ।

ਆਨਾਰ ਦਾ ਫਲ ਫਟ ਰਿਹਾ ਹੈ ੲਇਸ ਦਾ ਹੱਲ ਦੱਸੋ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Jan 2023 10:22 AM) Assigned Date (27 Jan 2023 10:51 AM)
Answered Date (26 Jan 2023 03:24 PM) Translated Date (08 Feb 2023 06:29 PM)

ਗੁਰਸੇਵਕ ਜੀ ਫਲ ਫਟਣ ਦੇ ਮੁੱਖ ਕਾਰਨ ਇਕ ਤਾਂ ਬੋਰੋਨ ਦੀ ਕਮੀ ਹੁੰਦਾ ਹੈ ਅਤੇ ਦੂਜਾ ਕਾਰਣ ਜਦੋਂ ਆਪਾਂ ਇੱਕ ਦਮ ਜਿਆਦਾ ਪਾਣੀ ਲਗਾ ਦਈਏ ਕਾਫੀ ਸਮੇਂ ਦੇ ਸੋਕੇ ਤੋਂ ਬਾਅਦ ਏਸ ਨਾਲ। ਵੀ ਫਲ ਫੱਟ ਜਾਂਦੇ ਹਨ ਬਾਕੀ ਤੁਸੀਂ ਏਸ ਲਈ ਪਾਣੀ ਸਹੀ ਸਮੇ ਤੇ ਲਗਾਓ ਅਤੇ ਬੋਰੋਨ ਦੀ ਸਪਰੇਅ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Answered Date (04 Feb 2023 06:59 PM) Translated Date (08 Feb 2023 06:29 PM)

Sir plz हिंदी में लिखो

सभी को नमस्कार क्या हम माइक्रोन्यूट्रिएंट के साथ कोरोजन को मिलाकर इस्तेमाल कर सकते हैं और माइक्रोन्यूट्रिएंट के अच्छे परिणाम के लिए धूप का होना जरूरी है यह अभी के मौसम में भी हमें अच्छे परिणाम मिलेंगे अगर हम सप्रे करें ?

(hn)
Posted by
Gurdeep Saharan (8607302533)
Gurdeep Saharan
Haryana
Jind
Write Answer
Posted Date (26 Jan 2023 10:16 AM) Assigned Date (27 Jan 2023 10:51 AM)
Answered Date (26 Jan 2023 03:22 PM) Translated Date (27 Jan 2023 04:45 PM)

गुरदीप जी तत्व वाली स्प्रे के साथ हम कीटनाशक का प्रयोग नही कर सकते। अगर आपकी फसल में इसकी कमी दिखाई दे रही है तो।आप इसका प्रयोग कर सकते है

Is month ch javii di bijai kr skde ha chare lyi ?

(pb)
Posted by
Rajat kumar (8427781145)
Rajat kumar
Punjab
Hoshiarpur
Write Answer
Posted Date (26 Jan 2023 10:08 AM) Assigned Date (27 Jan 2023 02:35 PM)
Answered Date (26 Jan 2023 03:21 PM) Translated Date (10 Feb 2023 06:09 PM)

Rajat ji eh mahine vich esdi.bijai krn di sifarish nahi kiti jandi

Sir Meri Kanak nu lalloo wali sapray krn nl Bahoot yadda Nuksan hoya va jis Kanak Bahate Gayi va Te patay pheela ho Gaya ne Me esnu 2 Gatta urea Te nl 5 kg DanaDar sulfar payi va Nl Magnesium 30.5 Te 17 sulfar De ve sapray ve kiti va plj Menu ehdi length layi Te Rang kala krn layi koi jankari Dayoo ji ?

(pb)
  • 1
Posted by
Pavitter Randhawa (8264853751)
Pavitter Randhawa
Punjab
Gurdaspur
Write Answer
Posted Date (26 Jan 2023 09:33 AM) Assigned Date (27 Jan 2023 02:36 PM)
Answered Date (26 Jan 2023 03:20 PM) Translated Date (14 Feb 2023 03:45 PM)

Randhawa ji ehde lai.tusi npk. 191919 10 gram prati litre paani de hisab nal vrt sakde ho ehde na fasal da rang Shai ho jawega ate growth v vdia hougi

Dr Saab g eh seeman lagaya tha 10ltr Vali majh de kive rahega is da result ki eh seeman duplicate ta Nahi plz dasio ?

(en)
  • 2
Posted by
Gurtej Singh (6283546770)
Gurtej Singh
Punjab
Mansa
Write Answer
Posted Date (26 Jan 2023 09:22 AM) Assigned Date (27 Jan 2023 02:36 PM)
Answered Date (27 Jan 2023 09:41 AM) Translated Date (27 Jan 2023 03:56 PM)

Ehh murrah nasal da vdhia semen ha isda 14-15 litre tak record hai.

Dr Saab eh tika lgaya 10ltr Vali majh de kive rahega is da result ki eh seeman duplicate ta Nahi plz dasio ?

(en)
  • 2
Posted by
Gurtej Singh (6283546770)
Gurtej Singh
Punjab
Mansa
Write Answer
Posted Date (26 Jan 2023 09:16 AM) Assigned Date (27 Jan 2023 02:37 PM)
Answered Date (27 Jan 2023 09:40 AM) Translated Date (09 Feb 2023 05:46 PM)

Gurtej ji tuhade walo bheji gyi photo saff upload nhi hoi hai kirpa krke saff photo upload kro jiss vich semen straw uppar likhi sari jankari padhi jaa ske tan jo tuhanu sahi jankari diti ja skee.

बीज चाहिए तो कहां से मंगवा सकते है ?

(hn)
Posted by
Ganga singh pusham (9753453379)
Ganga singh pusham
Madhya Pradesh
Dindori
Write Answer
Posted Date (26 Jan 2023 09:08 AM) Assigned Date (27 Jan 2023 02:37 PM)
Answered Date (26 Jan 2023 10:17 AM) Translated Date (27 Jan 2023 04:45 PM)

पुष्म जी किरपा यह बताए की आपको कोनसा बीज चाहिए उस हिसाब से ही आपको सही जानकारी दी जा सकती है

sir lixen i.u se Safai karvane ke 1 ghante bad AI karva sakte hain ?

(hn)
Posted by
Manish Singh (9131587264)
Manish Singh
Madhya Pradesh
Rewa
Write Answer
Posted Date (26 Jan 2023 08:56 AM) Assigned Date (27 Jan 2023 02:38 PM)
Answered Date (27 Jan 2023 09:39 AM) Translated Date (27 Jan 2023 03:26 PM)

Hanji tuci Ai krwa skde ho baki doctor ton check krwa ke Ai krwao jekar infection jyada ha ate bachedani sahi nhi hai fir tuci Ai naa krwao.

ਮੇਰੇ ਕੋਲ ਆਂਵਲੇ ਦੇ ਦੋ ਬੂਟੇ ਨੇ ਇਕ 5ਸਾਲ ਦਾ ਦੂਜਾ 3ਸਾਲ ਤੋਂ ਜ਼ਿਆਦਾ ਹੋ ਗਏ ਆ ਆਂਵਲੇ ਦੇ ਬੂਟੇ ਨੂੰ ਫ਼ਲ ਨਹੀਂ ਲੱਗ ਰਿਹਾ ਪਿਛਲੇ ਸਾਲ ਬੂਰ ਵੀ ਬਹੁਤ ਆਈਆ ਸੀ ਪਰ ਝੜ ਗਿਆ ਕਿੰਨੇ ਸਾਲ ਬਾਦ ਫ਼ਲ ਪੈਦਾ ਹੈ ਕਿਹੜੀ ਦਵਾਈ ਵਰਤੋਂ ਕਰਨੀ ਚਾਹੀਦੀ ਹੈ ਕਿਹੜੀ ਖਾਦ ਪਾਉਣ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Jan 2023 08:54 AM) Assigned Date (27 Jan 2023 02:39 PM)
Answered Date (26 Jan 2023 10:16 AM) Translated Date (14 Feb 2023 03:49 PM)

ਗੁਰਸੇਵਕ ਜੀ ਇਹ ਸਹੀ ਫਲ ਤਾਂ 10ਸਾਲ ਬਾਅਦ ਦੇਣ ਲਗਦਾ ਹੈ ਬਾਕੀ ਇਹ ਕਿਸਮ ਦੇ ਉੱਤੇ ਵੀ ਨਿਰਭਰ ਕਰਦਾ ਹੈ। 5-6 ਸਾਲ ਬਾਅਦ ਇਹ ਥੋੜ੍ਹਾ ਥੋੜਾ ਫਲ ਦੇਣ ਲਗ ਜਾਂਦਾ ਹੈ। ਏਸਨੂੰ ਅਧਾ ਕਿਲੋ।ਯੂਰੀਆ ਅਤੇ 40 ਕਿਲੋ।ਰੂੜੀ ਦੀ ਖਾਦ ਜੁਲਾਈ ਦੇ ਮਹੀਨੇ ਵਿਚ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

18month di Vashi 8ltr tu vad pani peele ta blood urine nal Aunda Isda koi hall hai bad vich a pregnant ho sakhdi Ki isde bache nu vi problem howegi 1 Vashi 6 month di Osnu red water problem a kirpa kar ke Mainu Hal dasiya jave ?

(pb)
  • 2
Posted by
Tejpal singh Brar (8872506841)
Tejpal singh Brar
Punjab
Muktsar
Write Answer
Posted Date (26 Jan 2023 08:22 AM) Assigned Date (27 Jan 2023 11:09 AM)
Answered Date (27 Jan 2023 09:38 AM) Translated Date (09 Feb 2023 05:46 PM)

Tejpal ji tuci ehna nu ekatha pani naa pilaya kro, tuci pani din vich 3-4 varr thoda thoda krke pilao, kyuki jyada pani ekatha peen krke ehh smasia aunn lgg jandi hai baki tuci ehna nu sodaphos powder 15-20gm rojana dena suru kro.

18month di Vashi 8ltr tu vad pani peele ta blood urine nal Aunda Isda koi hall hai bad vich a pregnant ho sakhdi Ki isde bache nu vi problem howegi 1 Vashi 6 month di Osnu red water problem a kirpa kar ke Mainu Hal dasiya jave ?

(pb)
  • 2
Posted by
Tejpal singh Brar (8872506841)
Tejpal singh Brar
Punjab
Muktsar
Write Answer
Posted Date (26 Jan 2023 08:21 AM) Assigned Date (27 Jan 2023 11:09 AM)
Answered Date (27 Jan 2023 09:38 AM) Translated Date (09 Feb 2023 05:46 PM)

Tejpal ji tuci ehna nu ekatha pani naa pilaya kro, tuci pani din vich 3-4 varr thoda thoda krke pilao, kyuki jyada pani ekatha peen krke ehh smasia aunn lgg jandi hai baki tuci ehna nu sodaphos powder 15-20gm rojana dena suru kro.

Hello namaskar sir khet me gulli danda to mra nhi to kya ab usme kanak me zink or magnesium ka spray kr skte h bijayi k time nhi dala tha ab daane banne suru ho rhe hai ?

(hn)
Posted by
Preet (7700033477)
Preet
Haryana
Kaithal
Write Answer
Posted Date (26 Jan 2023 08:10 AM) Assigned Date (27 Jan 2023 11:11 AM)
Answered Date (26 Jan 2023 10:11 AM) Translated Date (27 Jan 2023 04:45 PM)

Preet ji agar apki fasal mein yeh tatav ki kami aa rahi hai to hi aap iski spray kre agar sahi growth ho rahi hai to apko koi bhi spray krne ki jrurat nahi hai baki gulli dande ki roktham ke liye aap gudai kr sakte hai

Mere kol cross breed di pehle suye vchi a 25 din hoye c suyi nu 10 littar dudh c bacha mar gya vachi da bache da bot krdi c hun daana pa k chone a dudh 6 littar te agi c bda jor laeya vad ni Rahi dudh ai v krati a 45 dina te TUC dso dudh vdo bare ?

(pb)
Posted by
GURJANT SINGH (9465402123)
GURJANT SINGH
Punjab
Fazilka
Write Answer
Posted Date (26 Jan 2023 07:25 AM) Assigned Date (-)
Answered Date (27 Jan 2023 09:36 AM) Translated Date (09 Feb 2023 05:46 PM)

Tuci uss nu Milkout powder 2-2 chamch swere sham, Leptaden tablet 10 golia rojana deo baki usdi khurak da pura dian rakho ate mousam de hisab nal sahi dekbhal kro.

Answered Date (27 Jan 2023 08:16 PM) Translated Date (09 Feb 2023 05:46 PM)

Eh powder te golia kis vaste ne

गेहूं में एनपीके 13045 बोरान और फंगीसाइड सप्रे एक साथ कर सकते हैं ?

(hn)
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (26 Jan 2023 07:21 AM) Assigned Date (27 Jan 2023 11:11 AM)
Answered Date (26 Jan 2023 10:10 AM) Translated Date (27 Jan 2023 04:45 PM)

सिंह जी तत्व वाली स्प्रे के साथ फफूंद नाशक मिला के स्प्रे करने की सिफारिश नही की जाती आप इनकी स्प्रे अलग अलग कर सकते है

ਹੁਣ ਤਕ ਕਣਕ ਨੂੰ 2 bag ਯੂਰੀਆ ਅਤੇ ਮਿਕੋਰਜਾ ਤੇ ਸਲਫ਼ਰ ਪਾ ਦਿੱਤੀ ਹੈ ਜੇ ਘਰ ਆਪਣੇ ਖਾਣ ਵਾਸਤੇ ਕਣਕ ਰੱਖਣੀ ਹੋਵੇ ਤਾ ਕਿ ਕੁਝ ਖਾਦ ਜਾਂ ਹੋਰ ਕੋਈ ਸਪਰੇ ਕਰੀਏ ਤਾਂ ਕੇ ਜ਼ਹਿਰ ਘੱਟ ਤੋਂ ਘੱਟ ਹੋਵੇ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (26 Jan 2023 07:05 AM) Assigned Date (27 Jan 2023 11:12 AM)
Answered Date (26 Jan 2023 10:08 AM) Translated Date (14 Feb 2023 03:53 PM)

ਬਲਜੀਤ ਜੀ ਕੋਈ ਵੀ ਸਪਰੇਅ ਤੁਸੀਂ ਤਾਂ ਹੀ ਕਰੋ ਜੇਕਰ ਕੋਈ ਤੱਤ ਦੀ ਕਮੀ ਆ ਰਹੀ ਹੈ ਬਾਕੀ ਦਾਣੇ ਦੀ ਕੁਆਲਿਟੀ ਵਦੀਆ ਕਰਨ ਲਈ ਤੁਸੀਂ 13045 ਦੀ ਸਪਰੇਅ ਦਾਣੇ ਪੈਣ ਸਮੇਂ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਕਣਕ ਨੂੰ 2 ਬੈਗ urea pa diti he Pheli urea naal naal micoraja Te duji naal 3 kg salfar pai he 3 urea kado Tak te last kado Tak pa sakde ha Growth wali sapre kado kar sakde ha Jive Zink magnize etc Sill wala area he Kanak koi jyada Changi Nehi he ?

(pb)
Posted by
baljit singh (9464446776)
baljit singh
Punjab
Fazilka
Write Answer
Posted Date (26 Jan 2023 07:03 AM) Assigned Date (27 Jan 2023 11:12 AM)
Answered Date (26 Jan 2023 10:07 AM) Translated Date (14 Feb 2023 03:57 PM)

Baljit ji kanak nu urea dj khad 55-60 din di fasal takk poori kar deni chahidi hai baki spray jiven zinc wagera di tusi udo hi kro jdo esdi Kami nazar aundi hai esdi spray tusi daane banan ton pehla.takk kr skade ho

ਇਸ ਸੀਮਨ ਬਾਰੇ ਜਾਣਕਾਰੀ ਦਿਉ ਜੀ ?

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (26 Jan 2023 06:59 AM) Assigned Date (27 Jan 2023 11:06 AM)
Answered Date (27 Jan 2023 09:35 AM) Translated Date (27 Jan 2023 03:58 PM)

ਇਹ PLDB ਨਾਭਾ ਵਾਲਿਆਂ ਦਾ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਰਿਕਾਰਡ 42 ਤੋਂ 45 ਲੀਟਰ ਤੱਕ ਹੈ

Looking for SADABAHAR LEAVES ?

(en)
Posted by
Dinesh (9320472062)
Dinesh
Maharashtra
Thane
Write Answer
Posted Date (26 Jan 2023 06:55 AM) Assigned Date (27 Jan 2023 11:06 AM)
Answered Date (26 Jan 2023 10:05 AM) Translated Date (10 Feb 2023 06:08 PM)

Dinesh please ask your query in detail for which plant leaves you want to take and for which purpose so that we can give you right information

Sir g apna ek Buffalo ?

(pb)
Posted by
Ranjeet (9888548868)
Ranjeet
Punjab
Faridkot
Write Answer
Posted Date (26 Jan 2023 06:53 AM) Assigned Date (27 Jan 2023 11:07 AM)
Answered Date (27 Jan 2023 09:34 AM) Translated Date (09 Feb 2023 05:46 PM)

Ranjeet ji jekar buffalo uthn sme dard mehsoos krdi hai fir tuci uss nu Serakind plus bolus 1-1 swere sham deo, tuci 3 din tak ehna di varto kro.

Answered Date (26 Jan 2023 06:56 AM) Translated Date (09 Feb 2023 05:46 PM)

Ha o subha uth ka 3 leg khad di ha pain feel kardi baki sara din koi problem nhi answer plz

ਸਰ ਮੱਝ ਸੂਈ ਨੂੰ 3ਮਹੀਨੇ ਹੋ ਗਏ ਦੁੱਧ ਟਾਇਮ ਸਿਰ ਨਹੀ ਦਿੰਦੀ ਤੇ ਨਾ ਗੱਭਣ ਹੋਈ ਹੈ। ਦੁੱਧ 12.13 ਲੀਟਰ ਹੈ ਲੈਕਟੋਮੂਡ ਵੀ ਦੇ ਰਹੇ ਹਾਂ ਕੋਈ ਫਰਕ ਨਹੀ ਇਲਾਜ ਦੱਸੋ ?

(pb)
Posted by
ਿਪਰਤਪਾਲ ਿਸੰਘ (9855789696)
ਿਪਰਤਪਾਲ ਿਸੰਘ
Punjab
Sangrur
Write Answer
Posted Date (26 Jan 2023 06:29 AM) Assigned Date (27 Jan 2023 11:07 AM)
Answered Date (27 Jan 2023 09:32 AM) Translated Date (09 Feb 2023 05:45 PM)

ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ. ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ Bovimin B powder 50gm ਰੋਜਾਨਾ ਦੇ ਸਕਦੇ ਹੋ, ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆਵੇਗੀ

ਧੰਨਵਾਦ ਸਰ ਜੀ

ਪਿਛਲੇ ਸਾਲ ਮੈਂ ਆੜੂ ਨਾਸ਼ਪਾਤੀ ਆਲੂਬੁਖਾਰਾ ਗੱਬੂਗੋਸਾ ਆਲੂਚਾ ਲੁਕਾਠ ਪਪੀਤਾ ਦੇ ਬੂਟੇ । ਲਾਏ ਸੀ ਤੇ ਉਹ ਸੁੱਕ ਗਏ ਸੀ ਕੀ ਇਹ ਪੰਜਾਬ ਚ ਕਾਮਯਾਬ ਨਹੀਂ ਹੈ ਮੈਂ ਦੇਖਭਾਲ ਵੀ ਵਧੀਆ ਕੀਤੀ ਸੀ ।ਇਹਨਾ ਬਾਰੇ ਜਾਣਕਾਰੀ ਦਸੋ ਜੋ ਵੱਖਰੀ ਹੋਵੇ ਬਾਕੀ ਮੈਂ PAU ਕਿਤਾਬ ਚ ਪੜ ਲਿਆ ਸੀ ਤੇ ਇਸ ਸਾਲ ਵੀ ਮੈਂ ਇਹ ਬੂਟੇ ਲਾਉਣੇ ਆ ਜਾਣਕਾਰੀ ਵਿਸਥਾਰ ਚ ਦਸੋ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Jan 2023 05:07 AM) Assigned Date (27 Jan 2023 11:08 AM)
Answered Date (26 Jan 2023 10:03 AM) Translated Date (14 Feb 2023 04:23 PM)

ਗੁਰਸੇਵਕ ਜੀ ਇਹ ਬੂਟੇ ਪੰਜਾਬ ਵਿਚ ਕਾਮਯਾਬ ਤਾਂ ਹਨ ਤੁਸੀਂ ਆਪਣੀ ਮਿੱਟੀ ਦੀ ਪਰਖ ਕਰਵਾਓ ਹੋ ਸਕਦਾ ਓਹਦੇ ਕਰ ਕੇ ਕੋਈ ਦਿੱਕਤ ਹੋਵੇ ਬਾਕੀ ਤੁਸੀਂ ਇਹ ਵੀ ਦਸੋ ਵੀ ਬੂਟੇ ਕਿੱਥੋਂ ਲਏ ਸੀ।

ਇਸ ਤਰਾ ਦਾ ਕੁਝ ਨਹੀ ਲੱਗਦਾ ਪੱਤਿਆ ਉਪਰ ਪੀਲਾਪਨ ਹੀ ਆ ?

(pb)
  • 1
Posted by
ਕਰਮਜੀਤ ਸਿੰਘ (7373000732)
ਕਰਮਜੀਤ ਸਿੰਘ
Punjab
Tarn Taran
Write Answer
Posted Date (25 Jan 2023 09:41 PM) Assigned Date (28 Jan 2023 12:39 PM)
Answered Date (25 Jan 2023 11:13 PM) Translated Date (14 Feb 2023 05:27 PM)

ਕਰਮ ਜੀ ਫੇਰ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀਂ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Sir Punjab ch flowers di kheti bare dso ji kive kr sakde aa ?

(pb)
Posted by
sukhchain Singh (9041726039)
sukhchain Singh
Punjab
Patiala
Write Answer
Posted Date (25 Jan 2023 09:40 PM) Assigned Date (28 Jan 2023 12:40 PM)
Answered Date (25 Jan 2023 11:12 PM) Translated Date (15 Feb 2023 03:53 PM)

Sukh ji tusi mitti parakh de adhaar te apni jameen vich phulan di kheti kar sakde ho. Punjab vich mukh tor te gulab, guladaudi, genda, gladiolus di kheti kiti jandi hai baki tusi apne area de vich marketing dekho kehde flower di jeyada hai us hisab nal hi tusi os phul di kheti kr skde ho

Answered Date (26 Jan 2023 08:38 PM) Translated Date (10 Feb 2023 06:07 PM)

Sir Sade khet di mitti chikni aa ji

Brolier 2kg ਵੇਟ hon tak kine feed khadaa aa gg kinee kg feed ?

(pb)
Posted by
PREET# PUNI@ (8264366337)
PREET# PUNI@
Punjab
Sangrur
Write Answer
Posted Date (25 Jan 2023 09:36 PM) Assigned Date (28 Jan 2023 12:40 PM)
Answered Date (27 Jan 2023 11:09 AM) Translated Date (09 Feb 2023 05:44 PM)

Preet ji broiler birds changi feed nal hei changi grwoth krde hai, kyuki jekar feed sahi naa howe fir birds feed jyada khande hai ate growth ghat krde hai, bakki ehh 1.160gm feed khaa ke 870gm weight ate lagbhag 3.26kg feed khaa ke 2kg tak weight kr lende hai.

ਸਰ ਜੀ ਝੋਟੀ ਦੇ ਟੀਕਾ ਭਰਵਾਇਆ ਨੂੰ ਅੱਜ 14 ਦਿਨ ਹੋ ਗਏ ਨੇ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਟੀਕਾ ਦੁਬਾਰਾ ਲਗਵਾਉਣਾ ਜਾਂ ਦਵਾਈ ਭਰਨ ਹੈ ਪੋਡਰ ਕੀਪਰ ਪਲੱਸ ਦੇ reha ਹੈ ?

(pb)
  • 2
Posted by
palwinder Singh (7988118381)
palwinder Singh
Punjab
Amritsar
Write Answer
Posted Date (25 Jan 2023 09:27 PM) Assigned Date (28 Jan 2023 12:40 PM)
Answered Date (27 Jan 2023 11:03 AM) Translated Date (09 Feb 2023 05:44 PM)

ਤੁਸੀ ਇਸ ਨੂੰ keeper ਪਲੱਸ ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਜੇਕਰ ਇਹ ਤਾਰਾ ਕਰਦੀ ਹੈ ਤਾਂ ਪਹਿਲਾ ਇਸਦੀ ਸਫਾਈ ਕਰਵਾਓ ਫਿਰ ਸਫਾਈ ਤੋਂ ਬਾਅਦ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰੋਸ ਕਰਵਾਓ।

ਸਰ ਜੀ ਝੋਟੀ ਦੇ ਟੀਕਾ ਭਰਵਾਇਆ ਨੂੰ ਅੱਜ 14 ਦਿਨ ਹੋ ਗਏ ਨੇ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਟੀਕਾ ਦੁਬਾਰਾ ਲਗਵਾਉਣਾ ਜਾਂ ਦਵਾਈ ਭਰਨ ਹੈ ਪੋਡਰ ਕੀਪਰ ਪਲੱਸ ਦੇ ਰਹੀ ਹੈ?

(pb)
  • 2
Posted by
palwinder Singh (7988118381)
palwinder Singh
Punjab
Amritsar
Write Answer
Posted Date (25 Jan 2023 09:15 PM) Assigned Date (28 Jan 2023 12:40 PM)
Answered Date (27 Jan 2023 11:03 AM) Translated Date (09 Feb 2023 05:44 PM)

ਤੁਸੀ ਇਸ ਨੂੰ keeper ਪਲੱਸ ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਜੇਕਰ ਇਹ ਤਾਰਾ ਕਰਦੀ ਹੈ ਤਾਂ ਪਹਿਲਾ ਇਸਦੀ ਸਫਾਈ ਕਰਵਾਓ ਫਿਰ ਸਫਾਈ ਤੋਂ ਬਾਅਦ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰੋਸ ਕਰਵਾਓ

SSA g , Dharamjeet singh distt sangrur , allo di fasal to baad 15 feb to pehla , chare wali makki ( tall te sale karn lai ) kehri kism di bijai kar skde ha g ?

(en)
Posted by
Dharamjet Singh Sidhu (9501296637)
Dharamjet Singh Sidhu
Punjab
Sangrur
Write Answer
Posted Date (25 Jan 2023 09:09 PM) Assigned Date (28 Jan 2023 12:41 PM)
Answered Date (25 Jan 2023 11:10 PM) Translated Date (14 Feb 2023 05:31 PM)

Dharminder ji chare wali makki nu March de akheerle hafte ton lai ke September takk bijan di sifarish kiti jandi hai baki es sme tusi pkawi makki di kisam pmh 10,8,7,1 kisam nu beej sakde ho

ਸਰ ਜੀ ਗਾਂ ਨੂੰ ਪਿਛਲੇ 10 ਦਿਨਾਂ ਤੋਂ ਬੁਖ਼ਾਰ ਸੀ ਖੂਨ ਟੈਸਟ ਕਰਾਏ ਸੀ ਥਲੇਰੀਆ ਬੁਖਾਰ ਹੈ ਟੀਕੇ ਤੇ ਗੁਲੂਕੋਸ ਪਿਛਲੇ ਤਿੰਨ ਦਿਨਾ ਤੋਂ ਲੱਗ ਰਹੇ ਨੇ ਗਾਂ ਸੂਈ ਨੂੰ 50 ਦਿਨਾਂ ਹਾਏ ਨੇ ਦੁੱਧ 14 ਲੀਟਰ ਦੇ ਰਹੀ ਸੀ ਹੁਣ ਦੁੱਧ ਤਿੰਨ ਲੀਟਰ ਦੇ ਰਹੀ ਹੈ ਹੁਣ ਦੁੱਧ ਵਾਧੂ ਜਾਂ ਨਹੀਂ ਖਾ ਪੀ ਸਹੀ ਹੈ ਤੇ ਫੀਡ ਵੀ ਚਾਰ ਕਿਲੋ ਪਾ ਰਹੇ ਹਾਂ ?

(pb)
  • 3
Posted by
palwinder Singh (7988118381)
palwinder Singh
Punjab
Amritsar
Write Answer
Posted Date (25 Jan 2023 09:00 PM) Assigned Date (28 Jan 2023 12:41 PM)
Answered Date (27 Jan 2023 11:01 AM) Translated Date (27 Jan 2023 03:58 PM)

ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Anabolite liquid 100-100ml ਸਵੇਰੇ ਸ਼ਾਮ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ.

ਸਰ ਜੀ ਕੱਦੂ ਅਤੇ ਭਿੱਡੀ ਬੀਜਣੀ ਹੈ ਸੇਲ ਲਈ ਕਿਹੜਾ ਬੀਜ ਵਧੀਆ ਰਹੂ ਤਿਆਰ ਵੀ ਛੇਤੀ ਹੋਵੇ ਤੇ ਫਲ ਵੀ ਜਿਆਦਾ ਦੇਵੇ ਤੇ ਹੁਣ ਸੁਮਾ ਸਹੀ ਹੈ ਜੀ ਤੇ ਹੁਣ ਫੁੱਲ ਗੋਬੀ ਵੀਜ ਸਕਦੇ ਹਾਂ ਜੀ ?

(pb)
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (25 Jan 2023 08:36 PM) Assigned Date (28 Jan 2023 12:42 PM)
Answered Date (25 Jan 2023 11:05 PM) Translated Date (14 Feb 2023 05:35 PM)

ਸਿੱਧੂ ਜੀ ਕੱਦੂ ਦੀ ਤੁਸੀਂ ਪੰਜਾਬ ਬਹਾਰ, ਪੰਜਾਂ ਬਰਕਤ, ਪੰਜਾਬ ਕੋਮਲ ਕਿਸਮ ਅਤੇ ਭਿੰਡੀ ਦੀ ਪੰਜਾਬ ਸੁਹਾਵਣੀ, ਪੰਜਾਬ 8,7 ਅਤੇ ਪੰਜਾਬ ਪਦਮਨੀ ਕਿਸਮ ਦੀ ਬਾਜੀ ਕਰ ਸਕਦੇ ਹੋ । ਏਸ ਸਮੇਂ ਫੁੱਲ ਗੋਭੀ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।

ਧੰਨਵਾਦ ਜੀ

सर जी ये बछड़ी किस नस्ल की हे और कितने प्रतिशत hf हे ?

(hn)
  • 1
Posted by
UMATIYA SAMIR (6353237730)
UMATIYA SAMIR
Gujarat
Banaskantha
Write Answer
Posted Date (25 Jan 2023 08:20 PM) Assigned Date (28 Jan 2023 12:42 PM)
Answered Date (27 Jan 2023 10:58 AM) Translated Date (27 Jan 2023 03:26 PM)

यह एचएफ और साहीवाल क्रॉस नस्ल की है।

Sir dairy farm ਲੋਨ ਅਤੇ ਸਬਸਿਡੀ ਬਾਰੇ ਕੋਈ ਜਾਣਕਾਰੀ ਦੀਓ District haryana fatehabad ?

(en)
Posted by
Harf (9896865498)
Harf
Haryana
Fatehabad
Write Answer
Posted Date (25 Jan 2023 08:13 PM) Assigned Date (28 Jan 2023 12:42 PM)
Answered Date (27 Jan 2023 10:57 AM) Translated Date (10 Feb 2023 03:08 PM)

ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ KVK, Fatehabad, Dhani bikaneri, Majra road, Fatehabad, Contact details Dr Sardul Mann, Head KVK, Contact No.: +91-9416695874, Email: kvk.fatehabad@icar.gov.in, kvkfatehabadsc@gmail.com Pincode 125050 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

ਗਾਂ ਇਸ ਤਰ੍ਹਾਂ ਦਾ ਜਾਲਾ ਜਿਹਾ ਸੁੱਟ ਰਹੀ ਹੈ। ਇਲਾਜ ਦੱਸੋ ਜੀ ਪਲੀਜ ?

(pb)
  • 1
Posted by
ਬਲਦੇਵ ਸਿੰਘ ਨੰਬਰਦਾਰ (9781819355)
ਬਲਦੇਵ ਸਿੰਘ ਨੰਬਰਦਾਰ
Punjab
Faridkot
Write Answer
Posted Date (25 Jan 2023 08:02 PM) Assigned Date (28 Jan 2023 12:43 PM)
Answered Date (27 Jan 2023 10:55 AM) Translated Date (27 Jan 2023 03:59 PM)

ਬਲਦੇਵ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ lixin iu ਦਵਾਈ 3 ਦਿਨ ਇਸਦੀ ਬੱਚੇਦਾਨੀ ਵਿੱਚ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ.

खरबूजा की कौन सी किस्म अच्छी है ?

(hn)
Posted by
श्री प्रेमचन्द्र वर्मा (9984208288)
श्री प्रेमचन्द्र वर्मा
Uttar Pradesh
Barabanki
Write Answer
Posted Date (25 Jan 2023 07:49 PM) Assigned Date (28 Jan 2023 12:43 PM)
Answered Date (25 Jan 2023 09:01 PM) Translated Date (27 Jan 2023 04:46 PM)

प्रेमचन्द्र जी, हरा मधु, दुर्गापुर मधु और अर्का जीत खरबूजा की अच्छी किस्में है जी।

ਪੂਸਾ ਯੂਨੀਵਰਸਿਟੀ ਦਿੱਲੀ ਖੇਤੀ ਬਾੜੀ ਮੇਲਾ ਕਿੰਨੀ ਤਰੀਕ ਦਾ ਹੈ ਜੀ ?

(pb)
Posted by
ਗੁਰਪ੍ਰੀਤ ਸਿੰਘ (9417616307)
ਗੁਰਪ੍ਰੀਤ ਸਿੰਘ
Punjab
Fazilka
Write Answer
Posted Date (25 Jan 2023 07:16 PM) Assigned Date (28 Jan 2023 12:43 PM)
Answered Date (25 Jan 2023 09:04 PM) Translated Date (14 Feb 2023 05:36 PM)

ਗੁਰਪ੍ਰੀਤ ਜੀ, ਪੂਸਾ ਕਿਸਾਨ ਮੇਲਾ 2023 , 2-4 ਮਾਰਚ ਤੱਕ ਲੱਗੇਗਾ ਜੀ।

ਡਾਕਟਰ ਸਾਬ ਜੀ ਜੇ ਕਿਸੇ ਪਸ਼ੂ ਨੂੰ ਫੂ ਹੋ ਜਾਵੇ ਤਾ੍ ਘਰੇਲੂ ਨੁਸਖ਼ੇ ਦਸੋ ਜੀ ?

(pb)
Posted by
Sukhbir singh (8284885634)
Sukhbir singh
Punjab
Amritsar
Write Answer
Posted Date (25 Jan 2023 07:09 PM) Assigned Date (28 Jan 2023 12:44 PM)
Answered Date (27 Jan 2023 10:51 AM) Translated Date (09 Feb 2023 05:44 PM)

ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਪਸ਼ੂ ਨੂੰ ਸਮੱਸਿਆ ਕੀ ਆ ਰਹੀ ਹੈ ਅਤੇ ਫੂ ਕਿਸ ਨੂੰ ਕਹਿ ਰਹੇ ਹੋ, ਤੁਸੀ ਪਸ਼ੂ ਨੂੰ ਜੋ ਸਮੱਸਿਆ ਆ ਰਹੀ ਹੈ ਉਸ ਵਾਰੇ ਵਿਸਤਾਰ ਵਿਚ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Sir ji 7month pregnant heifer ji pathe changi tra nahi khandi dvarming kiti aa growth puri nahi ban rahi ?

(pb)
Posted by
gurpinder singh (9915848072)
gurpinder singh
Punjab
Hoshiarpur
Write Answer
Posted Date (25 Jan 2023 07:06 PM) Assigned Date (28 Jan 2023 12:44 PM)
Answered Date (27 Jan 2023 10:49 AM) Translated Date (10 Feb 2023 03:08 PM)

Gurpinder ji tuci uss nu Vivliv liquid 50ml, Rumicare powder rojana 1 pouch rojana dena suru kro ate suun ton 2 mahine pehla bovibest-h liquid 10ml rojana dena suru kro ate khurak de nal nal mousam de hisab nal sahi dekbhal kro.

ਸਰ , ਪਹਿਲੀ ਬਾਰ ਬੱਕਰੀ ਸੂਈ ਆ, 105 ਬੁਖਾਰ ਹੈ, ਕੀ ਇਲਾਜ ਕੀਤਾ ਜਾਵੇ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (25 Jan 2023 06:37 PM) Assigned Date (01 Feb 2023 04:28 PM)
Answered Date (27 Jan 2023 10:43 AM) Translated Date (10 Feb 2023 03:08 PM)

ਤੁਸੀ ਉਸ ਨੂੰ Melonex plus injection 2ml ਅਤੇ oxy ਇੰਜੇਕਸ਼ਨ 4ml ਲਗਵਾਓ ਅਤੇ ਇਹ 2 ਤੋਂ 3 ਦਿਨ ਤੱਕ ਉਸਦੇ ਬੁਖਾਰ ਦੇ ਹਿਸਾਬ ਨਾਲ ਲਗਵਾਓ ਬਾਕੀ ਇਹਨਾਂ ਦੀ ਡੋਜ ਬੱਕਰੀ ਦੇ ਭਾਰ ਦੇ ਹਿਸਾਬ ਨਾਲ ਘਟਾ ਜਾ ਵਧਾ ਸਕਦੇ ਹੋ ਅਤੇ ਨਜ਼ਦੀਕੀ ਡਾਕਟਰ ਤੋਂ ਲਗਵਾਓ ਜੀ।

सर यह गाय वयस्क है इसको पेट के कीड़े मारने की कौन से दवाई देनी चाहिए जिससे की अच्छा परिणाम मिले ?

(hn)
  • 1
Posted by
gulshan sahu (6263847029)
gulshan sahu
Chattisgarh
Dhamtari
Write Answer
Posted Date (25 Jan 2023 06:16 PM) Assigned Date (28 Jan 2023 12:44 PM)
Answered Date (27 Jan 2023 10:41 AM) Translated Date (27 Jan 2023 03:26 PM)

आप इसे पेट के कीड़ों के लिए Fenbendazole & ivermectin साल्ट की गोली दे सकते हैं।